Tuta Dil | Ranjit Rana | Latest Song | P Star Audio

Поделиться
HTML-код
  • Опубликовано: 14 дек 2024

Комментарии • 3,2 тыс.

  • @sidhusabh1480
    @sidhusabh1480 3 года назад +90

    ਬਾਈ ਤੇਰੇ ਗਾਣੇ ਹੀ ਸਹਾਰਾ ਬਣਦੇ ਆ ਜਦੋਂ ਛੱਡਣ ਵਾਲੇ ਬਿਨਾ ਸੋਚੇ ਛੱਡ ਕੇ ਚਲ ਜਾਂਦੇ ਆ ,ਦੁਨੀਆ ਫੇਮ ਅਤੇ susses ਪਿੱਛੇ ਭੱਜਦੀ ਆ ਨੌਰਮਲ ਇਨਸਾਨ ਨੂੰ ਕੌਣ ਪੁਸ਼ਦਾ ਇਥੇ ਕੋਈ ਪਿਆਰ ਨਹੀ ਆ , ਪੈਸਾ ਹੈ ਕੋਲ ਤਾ ਪਿਆਰ ਆ ਨਹੀਂ ਤਾਂ ਫਿਰ ਦਿਲ ਤਾਂ ਟੁੱਟਣਾ ਹੀ ਆ

    • @PStarAudio
      @PStarAudio  3 года назад +11

      Thanks 😊 g & subscribe our channel for more songs

    • @HarpreetSingh-k1q
      @HarpreetSingh-k1q 19 дней назад

      😢😢😢 Sahi gall aa Bai pesa hi SB kuj krounda

  • @KamalSingh-bh5oo
    @KamalSingh-bh5oo 3 года назад +23

    ਇਹ ਗੀਤ ਦੇਸ ਪੰਜਾਬ ਦੀ ਰੂਹ ਹੈ,,,,,ਕੋਈ ਖਾਲਿਸਤਾਨੀ, ਪਾਕਿਸਤਾਨੀ, ਹਿੰਦੁਸਤਾਨੀ,,, ਇਹੋ ਜਿਹੇ ਗੀਤ ਨਹੀ ਗਾ ਸਕਦਾ ,,,ਕਿਉ ਕਿ ਦੇਸ ਪੰਜਾਬ ਨੂੰ ਛੱਡ ਰੂਹਾ ਦੀਆ ਰਿਸਤੇਦਾਰੀਆ ਵਾਲੇ ਮਿਲਣੇ ਔਖੇ

  • @ਦਿਲਬਾਗਮਸਤਾਨਾ
    @ਦਿਲਬਾਗਮਸਤਾਨਾ 3 года назад +89

    ਤੇਰਾ ਕੋਈ ਤੋੜ ਨਹੀਂ ਬਾਈ । ਰੂਹ ਦਾ ਹਾਣੀ ਆ ਯਾਰ ਤੂੰ । ਇੱਦਾ ਲੱਗਦਾ ਜਿਵੇਂ ਸਾਡੇ ਵਰਗਿਆਂ ਲਈ ਹੀ ਗਾਣਾ ਗਾ ਰਿਹਾ ਹੋਵੇ ।

  • @vickysinghpuria
    @vickysinghpuria 2 года назад +12

    ਇਹ ਦਿਲ ਦਿਆ ਸਟਾ ਨੈ
    ਇਹਦੇ ਜਖਮ ਨਈ ਭਰਦੇ
    ਜੋ ਰਗਂ ਦਿਲ ਤੋ ਜੁੜ ਜਾਦੇ
    ਉਹ ਕਿਤੇ ਸਜਦਾ ਨਈ ਕਰਦੇ
    ਇਹ ਆਸਾ ਨੇ ਦਿਲਾਸਾ ਏ
    ਸਾਡੀ ਇਸਕ ਕਮਾਈ ਦਾ ਜੋ ਭਰਿਆ ਕਾਸਾ ਏ
    ਅਣਮੂਲੇ ਲੇਖ ਕਮਾਈਆ ਨੇ ਸਬ ਵੇਚ ਕੇ ਜਾਵਾਗੇ
    ਇਝ ਮਰਦੇ ਵੀ ਨਈ ਸਜਣਾ
    ਤੇਨੂੰ ਦੇਖ ਕੇ ਜਾਵਾਗੇ
    ਅੱਗ ਬਾਲਾ ਗੇ ਯਾਦਾ ਦੀ
    ਬੇਹ ਸੇਕ ਕੇ ਜਾਵਾਗੇ
    ਇਝ ਮਰਦੇ ਵੀ ਨਈ ਸਜਣਾ
    ਤੇਨੂੰ ਦੇਖ ਕੇ ਜਾਵਾਗੇ
    vickysinghpuria ✍🏻✍🏻

    • @sidhukamalsidhu5182
      @sidhukamalsidhu5182 5 месяцев назад +1

      ਸੋਹਣਾ ਲਿਖਿਆ ਬਾਈ ❤❤

  • @merikalam1210
    @merikalam1210 2 года назад +36

    ਸਾਡੇ ਤਾਂ ਤੂੰ ਰੋਲੇ ਸੁਪਨੇ
    ਝੂਠੀ ਸੌਂਹ ਦੱਸ ਕਿਹਦੀ ਹੁਣ ਖਾਨੀ ਆਂ
    ਤੂੰ ਟੁੱਟਾ ਸਾਡਾ ਦਿਲ ਮੋੜ ਦੇ
    ਅਸੀਂ ਮੋੜਦਾਂ ਗੇ ਤੇਰੀਆਂ ਨਿਸ਼ਾਨੀਆਂ 🙏

  • @inderjit3762
    @inderjit3762 3 года назад +767

    ਦਿਲ ਵੀ ਸਲਾ ਓਨੂੰ ਹੀ ਚੋਂਦਾ ਜਿਨੇ ਕਦੀ ਮਿਲਣਾ ਹੀ ਨਹੀਂ ਹੁੰਦਾ 😭😭😭😭😭😭😭😭😭😭😭😭😭😭😭😭😭

  • @blowing-sounds
    @blowing-sounds 3 года назад +30

    ***Tuta Dil laike Pindu jee ke Dikhauga... Likhu khankhania te rana geet gaauga*** ... Haaye Allaaah....

  • @sainiguys9370
    @sainiguys9370 3 года назад +30

    ਆਵਾਜ਼ ਦਾ ਕੋਈ ਮੁਕਾਬਲਾ ਨੀ ਰਾਣਾ ਜੀ 👍👍👍👍👍🙏🙏🙏❤️❤️❤️❤️❤️❤️❤️❤️❤️❤️❤️❤️❤️❤️❤️

  • @GurjitSingh-tb1lm
    @GurjitSingh-tb1lm Год назад +11

    ਮੈਂ ਜਦੋਂ ਦੁਬਈ ਵਿੱਚ ਸੀ ਬਹੁਤ ਗਾਣੇ ਸੁਣ ਨੇਂ ਸਾਰੇ ਗੀਤ ਰਣਜੀਤ ਰਾਣਾ ਦੇ

  • @Kamaljatt1234
    @Kamaljatt1234 6 месяцев назад +113

    2024 ਵਿੱਚ ਕੌਣ ਸੁਣ ਓ 🗣️💔💔❤️‍🔥

  • @pb_07__jass67
    @pb_07__jass67 3 года назад +10

    ਘੈਂਟ ਬਾਬੇ ਜਮਾਂ ਸਿਰਾਂ ਲਾਇਆ ਪਿਆ 👌

  • @bseriesmusic8082
    @bseriesmusic8082 3 года назад +159

    ਮਿਊਜ਼ਿਕ ਦਾ ਪਾਰਸ ਆ ਰਣਜੀਤ ਰਾਣਾ। ਕਿਸੇ ਵੀ ਗੀਤ ਚ ਜਾਨ ਪਾ ਦਿੰਦਾ। ਲਡੂੰ ਜੇ ਸਿੰਗਰ ਜਿਹੜੇ ਜਿਆਦਾ ਟੱਪਦੇ ਆ, ਉਹ ਕਦੇ ਰੀਸ ਨੀ ਕਰ ਸਕਦੇ ਭਰਾ ਦੀ।

  • @preetsingh9774
    @preetsingh9774 3 года назад +100

    ਵੀਰ ਫਿਰ ਤੋਂ ਗਾਣਾ ਸੁਣ ਕੇ ਉਹਦੀ ਯਾਦ ਆ ਗਈ 😭

    • @PStarAudio
      @PStarAudio  3 года назад +1

      Thanks 😊 g & subscribe our channel for more songs

    • @sammaaihmasih2646
      @sammaaihmasih2646 Год назад +1

      asi jina marzi kar liya koi sadhan laga kugh ni soch daa

  • @BaldevSingh-ow4vn
    @BaldevSingh-ow4vn 3 года назад +28

    ਰਾਣਾ ਭਾਜੀ ਵੀ ਗੀਤਾਂ ਦੇ ਚਿੱਬ ਕੱਢ ਦਿੰਦਾ ਪੰਜਾਬੀ ਗਾਇਕੀ ਦਾ ਧਰੂ ਤਾਰਾ ਸਾਡਾ ਭਾਜੀ ਰਾਣਾ

    • @PStarAudio
      @PStarAudio  3 года назад

      Thanks 😊 g & subscribe our channel for more songs

  • @nikhilbroken3720
    @nikhilbroken3720 Год назад +13

    Bhai dil Tod Diya yaar Mera bhi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😔😔😔😔😔😔😔😔😔😔😔😔😔

  • @BaldevSingh-ow4vn
    @BaldevSingh-ow4vn 3 года назад +59

    ਪਿੰਦੂ ਖਾਨਖਾਨਾ ਦੀ ਕਲਮ ਨੇ ਵੀ ਵੱਟ ਕੱਢ ਦਿੱਤੇ ਅਤੇ ਰਾਣਾ ਭਾਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਗਾਇਆ ਬਹੁਤ ਹੀ ਸੋਹਣਾ ਮਿਉਜਿਕ ਅਤੇ ਬਹੁਤ ਸੋਹਣੀ ਵੀਡੀਓ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ

    • @PStarAudio
      @PStarAudio  3 года назад

      Thanks 😊 g & subscribe our channel for more songs

    • @nannujatt1720
      @nannujatt1720 Год назад

      ਰਾਣਾ ਭਾਜੀ ਤੁਸੀ ਵੀ ਟੁੱਟੇ ਦਿਲਾ ਵਿੱਚ ਜਾਨ ਪਾ ਦਿਨੇ ਉ❤❤❤ love you 22

  • @vikkimall01
    @vikkimall01 3 года назад +133

    ਦਿਲ ਨੂੰ ਛੂਹ ਜਾਣ ਵਾਲਾ ਗੀਤ 🎶
    ਅਤੇ ਦਿਲ ਨੂੰ ਛੂਹ ਜਾਣ ਵਾਲੀ ਗਾਇਕੀ ,

  • @SurinderSingh-g1c
    @SurinderSingh-g1c Месяц назад +2

    ਕੋਈ ਦੱਸੇ ਉਹਨੂੰ ਜਾ ਕੇ ਕੀ ਤੇਰੇ ਕਰਕ ਅਸੀ ਦਾਰੂ ਦੇ ਆਦੀ ਹੋ ਗਏ ਚਲੋ ਕੋਈ ਗੱਲ ਨੀ 😢😢😢 ਓਸ ਇਨਸਾਨ ਨੂੰ ਛਡਨਾ ਬੋਤ ਸੋਖਾ ਜਿਹੜਾ ਤੁਹਾਨੂੰ ਛਡਨਾ ਨਹੀ ਚਾਹੁੰਦਾ ਪਰ ਓਸ ਇਨਸਾਨ ਨੂੰ ਔਖਾ ਸ਼ਡਨਾ ਜਿਹੜਾ ਤੁਹਾਨੂੰ ਛੱਡ ਚੁੱਕਾ ਹੋਵੇ 😢😢😢😢

  • @simarjitsinhg-eg5pl
    @simarjitsinhg-eg5pl Год назад +4

    Ranjit Rana veer ji thankyou so so much again bus eda sad song hunde rhn tuhade best hunde tuhade sad song so best

  • @Sona_kotduna_
    @Sona_kotduna_ 3 года назад +14

    2009 - 10 ਵੇਲੇ ਤੈਨੂੰ ਸੁਣ ਸੁਣ ਕੇ ਰੀਝਾਂ ਪੂਰੀਆਂ ਕਰਿਆ ਕਰਦੇ ਸੀ ਬਾਈ 💓💓💓

  • @punjabi_broken_status6068
    @punjabi_broken_status6068 10 месяцев назад +97

    ਕੌਣ ਕੌਣ 2024 ਚ ਸੁਣ ਰਿਹਾ song 🥺💔😓10 FEBRUARY 2024

  • @kinnuowaan786
    @kinnuowaan786 3 года назад +21

    ਸੱਭ ਤੇਰੀਆਂ ਨੀ ਬਿੱਲੋ ਮਹਿਰਬਾਨੀਆਂ 👌🏽👌🏽👌🏽👌🏽👌🏽👌🏽

  • @shaluamar5186
    @shaluamar5186 Год назад +24

    ਜਿਹਦੇ ਪਿੱਛੇ ਹੋਇਆ ਸੀ ਸ਼ੁਦਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਪਰਾਈ ਦਿਲਾ ਮੇਰਿਆ😭😭😭😭😭

  • @BROKENAftAB-gf6eq
    @BROKENAftAB-gf6eq 3 месяца назад +5

    Kon kon 2024 August Mei Sun RAHA Hai💔🥺🙏🏻Tu Sada dil jod dy

  • @DreamMarinerRK
    @DreamMarinerRK 3 года назад +14

    ਸਦਾਬਹਾਰ, ਰੂਹ ਦੀ ਖ਼ੁਰਾਕ,, ਮਾਲਕੋ 👍💐👌

    • @PStarAudio
      @PStarAudio  3 года назад

      Thanks 😊 g & subscribe our channel for more songs

  • @surajatwal4646
    @surajatwal4646 3 года назад +15

    End krati rana bhaji nala pindu bhaji 😘😘😘😘😘😘 sirrrr song rana bhaji tusi ta phelo din to he sera kronda ho ❤️❤️❤️❤️

  • @foujishankar1600m
    @foujishankar1600m Месяц назад +2

    ਤੂੰ ਟੁੱਟਾ ਦਿਲ ਸਾਡਾ ਜੋੜ ਦੇ ਅਸੀਂ ਮੋੜ ਦਿਆਂਗੇ ਤੇਰੀਆਂ ਨਿਸ਼ਾਨੀਆਂ😢

  • @choudharyboyz5786
    @choudharyboyz5786 2 года назад +18

    Your Song Is Medicine For Heart Broken People...
    Hats Offff

    • @rameezshan167
      @rameezshan167 Год назад

      😢g😮h vnbn 6😢nykbnb gmvnvvvvhvcgm😊v

  • @gurpaldhillon1306
    @gurpaldhillon1306 3 года назад +10

    Tutta sada dil jod de 😊 heart touching tutte ashqa lyi

    • @PStarAudio
      @PStarAudio  3 года назад

      Thanks 😊 g & subscribe our channel for more songs

  • @sahibsingh7487
    @sahibsingh7487 2 года назад +10

    ਜਿਉਂਦਾ ਰਹਿ ਰਾਣਿਆ ❤️❤️

  • @rubbyahuja1527
    @rubbyahuja1527 3 года назад +5

    rana bai ji meno tuhada har gana beete time di yaad kara dinda jo mere naal hoyea rab tahanu lambi ummer bakse te ise tra tusi sanu jo sade naal hoya yaad karode raho

    • @PStarAudio
      @PStarAudio  3 года назад

      Thanks 😊 g & subscribe our channel for more songs

  • @sukhagill4121
    @sukhagill4121 3 года назад +6

    ਮਨਜੀਤ ਕਿਉਂ ਕੀਤਾ ਧੋਖਾ ਐ ਜਵਾਬ ਸਾਨੂੰ ਚਾਹੀਦਾ 😭😭😭😭😭😭😭😭

  • @happy_singh88
    @happy_singh88 2 года назад +14

    ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਮਿਊਜ਼ਿਕ ❤️❤️❤️ ਦਿਲੋਂ ਸਤਿਕਾਰ ਹੈ ਬਾਈ ਰਣਜੀਤ ਰਾਣਾ ਤੇ ਬਾਈ ਬਿੰਦੂ ਖਾਨਖਾਨੀ ਬਹੁਤ ਵਧੀਆ ਗੀਤ ਵੀਰ ਜੀ ❤️❤️❤️❤️ love you 😘😘😘😘 veer ji

  • @navisangruria3890
    @navisangruria3890 3 года назад +13

    Congratulations rana saab
    Very nyc song 👌👌👌👌

  • @ManpreetSingh-kl2lw
    @ManpreetSingh-kl2lw 3 года назад +28

    ਅੱਤ ਦਾ ਗੀਤ ਵੀਰ ਦੇ ਮੂੰਹ ਵਿੱਚੋਂ ਇਸ ਤਰ੍ਹਾਂ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ

    • @PStarAudio
      @PStarAudio  3 года назад

      Thanks 😊 g & subscribe our channel for more songs

  • @sam_shayar
    @sam_shayar 2 года назад +4

    ਬਾਈ ਸਿਰਾ ਲਾ ਤਾਂ tussi bahut bade ਸਿੰਗਰ ਹੋ

  • @jeetsadstatus5613
    @jeetsadstatus5613 3 года назад +41

    1 crore view krdo tutte Dil Waleo Sade 22 da song aa full support 🔥👍

    • @PStarAudio
      @PStarAudio  3 года назад +1

      Thanks 😊 g & subscribe our channel for more songs

    • @SamSung-nt4bh
      @SamSung-nt4bh 3 года назад

      😭😭😭😭💘💘💔💔💔💔💔💔💔💔💔💔💔💔💔💔💔❤️❤️❤️🥵🥵😓😓😓😓😥

    • @sunnygandhi9324
      @sunnygandhi9324 3 года назад

      @@PStarAudio night

    • @lovepreetkaurpreet4007
      @lovepreetkaurpreet4007 3 года назад

      Veri nicee song

    • @hsingh585
      @hsingh585 3 года назад +1

      Bro view eho jihe vadia songs de nahi hune, millions views ta ohna songs de hune me jihna nu koi sunda nahi...sacchi aa bro

  • @manidehlon3422
    @manidehlon3422 3 года назад +16

    Baii jii j thode song na.sunde hunde tn mai syd jounda na hunda bhout aukha sambalya aa mai appne app nu thode song sun ke he bachya wa vse tn mere te tudde saare song lagde aa eh song jive jive mere nl beet di a oda de he song kdea ji
    Es song di aa wali line bhout vdyaa tutea dil le k bindoo jee k dikhauga likhoo khan khani te rana geet gauga sad song likhne pye♥️♥️♥️♥️♥️♥️♥️

    • @RajSingh-sk4dk
      @RajSingh-sk4dk 2 года назад

      Sahi gal a veera mera nal v eda hi hoa a💔💔

  • @Vikkisharma2021
    @Vikkisharma2021 6 месяцев назад +4

    ਟੁੱਟਿਆ ਦਿਲ ਲੈਕੇ ਵਿੱਕੀ ਤੈਨੂੰ ਜੀ ਕੇ ਦਿਖਾਉ ਗਾ 4:05

  • @KRISHAN189
    @KRISHAN189 3 года назад +6

    Y song di end lyi payi aa jini taref kra oni he kat ❤️💓💓💓🤟👍✍️👌👌

    • @PStarAudio
      @PStarAudio  3 года назад +1

      Thanks 😊 g & subscribe our channel for more songs

    • @KRISHAN189
      @KRISHAN189 3 года назад

      @@PStarAudio mere song nu promote kro ge veer ji

    • @KRISHAN189
      @KRISHAN189 3 года назад

      @@PStarAudio je tohde lyi song gawa mai

  • @rahulgill5232
    @rahulgill5232 3 года назад +26

    Sad song likhne pye . Saab teriyan ne mehrbaniya kya baat aa USTAAD ji

  • @bseriesmusic8082
    @bseriesmusic8082 3 года назад +1

    Fake View ਵਾਲੇ ਸਿਰਫ ਮਹੀਨਾ ਕੁ ਚਲਦੇ ਆ। ਇਹ ਹੁੰਦੇ ਨੇ ਸਦਾਬਹਾਰ ਗਾਣੇ, ਦਿਲ ਦੇ ਨੇੜੇ। ਜੇ ਮਹਿਸੂਸ ਈ ਨਾ ਹੋਵੇ ਤਾਂ ਗਾਣਾ ਕਿਸ ਕੰਮ ਦਾ।

  • @sanjivbath5764
    @sanjivbath5764 3 года назад +8

    Sad song ਗੀਤ ਲਿਖਣੇ ਪਏ ਇਹ ਸਭ ਤੇਰੀਆ ਨੇ ਮੇਹਰਬਾਨੀਆ ਕਿਆਂ ਬਾਤ ਆ ਜੀ ਭਾਜੀ ਬਹੁਤ ਵਧੀਆ ਲਿਖਿਆ ਗੀਤ ਪਿੰਦੂ ਭਾਜੀ ਰਾਣਾ ਭਾਜੀ ਬਹੁਤ ਖੂਬ ਗਾਇਆ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 👍👍👍👍

  • @sunty2272
    @sunty2272 3 года назад +42

    Ranjit rana voice all tym fav🙏

  • @Jhandu__sing
    @Jhandu__sing 3 года назад +89

    Ranjit Rana the king of sad song ..guzreya hoya waqt yad aa janda hai 22 de gane sunke

  • @luckypaul8092
    @luckypaul8092 3 года назад +51

    Kya baat aa.... heart'touching ❤️❤️❤️❤️😭😭😭😭 amazing bro

  • @RohitKumar-ng7xz
    @RohitKumar-ng7xz 2 года назад +2

    Ranjit Rana sirrrraaa aaaaa Babe ❣️❣️❣️🔥🔥🔥

  • @navdeepwalia4317
    @navdeepwalia4317 3 года назад +5

    Hathyara dy doar ch dila nu nichoran vala song Waah ji sunn k frr dil pigal gya ajj 👌👌👌❤👌👌

  • @manrajsingh2725
    @manrajsingh2725 3 года назад +30

    Hun kyn tu varne ni sade kol auni aa ..... ghaint superb bot hi nyc song congratulations Rana saab

    • @parvezmg9493
      @parvezmg9493 3 года назад

      👍👍👍👍👍👍👍👍👍

  • @gurpalkang8556
    @gurpalkang8556 Год назад +2

    Rane Bai jldi gaane kreyaa kro eda de 💔hun taa sad song da hi Sahara aa 😢😢😢😢

  • @apthapar7865
    @apthapar7865 3 года назад +7

    Kya baat ❤👌

    • @PStarAudio
      @PStarAudio  3 года назад

      Thanks 😊 g & subscribe our channel for more songs

  • @gillsaabmand2849
    @gillsaabmand2849 3 года назад +6

    ਅੱਤ ਗਾਣਾ ਰਣਜੀਤ ਵੀਰ ਜੀ

    • @PStarAudio
      @PStarAudio  3 года назад

      Thanks 😊 g & subscribe our channel for more songs

  • @DeepKaur-oi3bm
    @DeepKaur-oi3bm 2 года назад +2

    Song bhut nice aa ji mere daddy nu bhut pasand aa ji rab kare tusi bhut trakiya karo

  • @gurpalsingh1402
    @gurpalsingh1402 3 года назад +15

    Bhut vadhiya song Ranjit Rana veer da, Pindu Khankhania good writer, kya baat a

    • @PStarAudio
      @PStarAudio  3 года назад

      Thanks 😊 g & subscribe our channel for more songs

  • @anmoljoga9959
    @anmoljoga9959 3 года назад +8

    Sahi gall aa ji 😭😭😭😭😭😭😭😭😭😭😭😭😭😭😭😭😭😭😭😭💔💔💔💔💔💔💔💔💔💔💔💔💔

    • @PStarAudio
      @PStarAudio  3 года назад +1

      Thanks 😊 g & subscribe our channel for more songs

  • @amanpreetkaurkaur2563
    @amanpreetkaurkaur2563 Год назад +1

    Ohde naal he kyu jano vad ke pyaar hunda jina nu rata ve kadar nhi hunde 😭😭😭😭😭😭😭😭 rooh kambde 😭😭😭😭 sablya he nhi janda khud nu akha nhi dil rooh rownde tarpda dil 😭😭😭😭😭😭😭

  • @aditiyachaudhary6121
    @aditiyachaudhary6121 3 года назад +6

    Bhut bdye song ❤

    • @PStarAudio
      @PStarAudio  3 года назад

      Thanks 😊 g & subscribe our channel for more songs

  • @JasbirKaur-lo4mc
    @JasbirKaur-lo4mc 2 года назад +3

    ਮੇਰਾ ਫੈਵਰਟ ਸਿਗਰ

  • @rinkubudhabaria6729
    @rinkubudhabaria6729 Год назад +2

    ਪਹਿਲੇ ਗਾਣਿਆਂ ਵਾਂਗ ਮਿਊਜ਼ਿਕ ਤੇ ਗਾਣਾ ਵੀ ਕਮਾਲ ❤

  • @sukhi_Dholi
    @sukhi_Dholi 2 месяца назад +3

    ਬਈ ਮੈਂ ਸੁਣਦਾ ਇਹ ਗਾਣੇ

  • @sonamkaur6940
    @sonamkaur6940 3 года назад +16

    Love this song... Jindagi che bhoot kuch yaad aa janda.. Yah song sunke... Love it❤❤💔💔

    • @PStarAudio
      @PStarAudio  3 года назад +1

      Thanks 😊 g & subscribe our channel for more songs

    • @babludhiman7806
      @babludhiman7806 3 года назад +1

      hmm sach aa yr

    • @paramjeethira353
      @paramjeethira353 3 года назад +1

      Sb tokhebaaj hundiya ne

    • @preetladhar3847
      @preetladhar3847 3 года назад

      Shi gal

    • @preetladhar3847
      @preetladhar3847 3 года назад

      Bhot kuj .. ...ek time c sad song elaawe hor kuj nhiiii son da hunda . ...sirf ek kudi dy chkraaa ch ..

  • @Premthiside
    @Premthiside 2 года назад +2

    yrr sirra gallbat aa baj thode ch 🌼💕💕

  • @choudharycollection2998
    @choudharycollection2998 2 года назад +5

    Very nice Ranjit rana paji so love u ❣️❣️❣️❣️🔥🔥🔥🔥

  • @ThakurInfoHub
    @ThakurInfoHub 3 года назад +16

    Video end song v end
    Last Vich Director Saab Di Entry wah

  • @harrymehra871
    @harrymehra871 3 года назад +6

    ❤tutte dill .....wahhh ji wahhhh,,,,😔😔

    • @PStarAudio
      @PStarAudio  3 года назад

      Thanks 😊 g & subscribe our channel for more songs

  • @sahilgill6478
    @sahilgill6478 Год назад +7

    Old is Gold ❤❤

  • @SmilingBowling-oo5lq
    @SmilingBowling-oo5lq 7 месяцев назад +2

    ਮੇਰੇ ਯਾਰਾ ਦਾ ਯਾਰ ਰਣਜੀਤ ਰਾਣਾ ਆ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ ਭਰਾ

  • @bforbabbu
    @bforbabbu 3 года назад +13

    Ranjit Rana is back ❤️

  • @GurjeetSingh-ry4xd
    @GurjeetSingh-ry4xd 3 года назад +27

    Such. A legend 🙏🏼 thnku Rana bhai ji for this wonderful song

    • @PStarAudio
      @PStarAudio  3 года назад +1

      Thanks 😊 g & subscribe our channel for more songs

  • @shammisaroya4373
    @shammisaroya4373 3 месяца назад

    ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’ ਨਾ ਹੋਣਾ ਇੱਕ ਅਲੱਗ ਹੀ ਦੁੱਖ ਦਿੰਦਾ ਹੈ.. 😢😢

  • @sandyarora5849
    @sandyarora5849 3 года назад +28

    Ustadd Rana g thdy live awaj kya batt thdy to upar kuj nai tuc rayye kafi war aye o apa bhut enjoy kita thdy songs nu ty specials mera song fav jinu main he war sun k apna pyr yard krda menu bhul jawi kya batta janb love u

  • @gopizirewala3635
    @gopizirewala3635 3 года назад +6

    Bhut time to rana g song tera aya,
    dard jo her ekk da
    sun sun yaad aya.,
    bhut sohna gaya.

    • @PStarAudio
      @PStarAudio  3 года назад

      Thanks 😊 g & subscribe our channel for more songs

  • @Disawarfixx.skbhai
    @Disawarfixx.skbhai 11 месяцев назад +1

    December last 31 nu chal Riya 🎉 kon kon sunda h dso

  • @lyricsravisidhupuria5220
    @lyricsravisidhupuria5220 3 года назад +4

    End Vocal paji sira aa song👌👌😘😘😘

    • @PStarAudio
      @PStarAudio  3 года назад

      Thanks 😊 g & subscribe our channel for more songs

  • @ViraJpreetking
    @ViraJpreetking 2 года назад +4

    ਬਹੁਤ ਵਧੀਆ ਬਾਈ ਜੀ ਸਿਰਾ ਕਰ ਦਿੱਤੀ ਰਾਣਾ ਵਿਰ ਤੇਰੀ ਰੀਸ ਨਹੀਂ ਕਰ ਸਕਦਾ ਜੱਟ ਦੀ ਅਬਾਜ ਵਿੱਚ ਦੰਮ ਹੇ ਨਾਨਕ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ

  • @gorasaharna7360
    @gorasaharna7360 Год назад +1

    Mera pyaar ta koi gaddi te paise wala lai giya tuta dil lai k jeena bhut okha par ki kra mariya v ni janda 😢😢😢😢😢😢😢😢😢😢😢😢😢😢😢😢😢😢😢

  • @technicalmkr4874
    @technicalmkr4874 3 года назад +8

    Dil diyan gallan gaonda aa praa ranjit rana🔥🔥🔥🔥🔥🔥🔥💔💔💔alws fvrt ustad 👍👍👍👍👍👍

  • @harmanbajwa5128
    @harmanbajwa5128 3 года назад +15

    Rana veera allvase ghaint sad songs like legend ❤️❤️love you bai kam kich k rakho te song te voice mashallah sajda a hemesha tahanu ji 🤲🤲🤲🤲🤲

  • @mabuzar1415
    @mabuzar1415 3 года назад +2

    Ton tuta💔 sada dill
    Jor de ...kia kamal alfaz
    Bhot e wadia song...
    Love you Rana bhai

  • @tarsemgill6515
    @tarsemgill6515 3 года назад +7

    Tuta 💔 Dil la k pindu jee k dikhauga Likhu khankhniya te Rana Geet gauga ❤️❤️

  • @shashilambha9306
    @shashilambha9306 3 года назад +5

    You are always my favourite singer bro❤️❤️❤️👍👍👍

    • @PStarAudio
      @PStarAudio  3 года назад

      Thanks 😊 g & subscribe our channel for more songs

  • @SunnyGill-u6c
    @SunnyGill-u6c 3 месяца назад +1

    ਦਿਲ ਦਾ ਰੋਗ ਸਲਾ ਬਰਾ ਵੱਡਾ 😢😢😭😭😭😭😭😭😭😭😭😭😭😭😭😭😭😭😭😭😭😭😭😭

  • @sachinkainth9625
    @sachinkainth9625 3 года назад +4

    Ranjit bhaji te waheguru mehar kre te pindu veer te v wmk pura ghaint song aa

    • @PStarAudio
      @PStarAudio  3 года назад

      Thanks 😊 g & subscribe our channel for more songs

  • @karrysidhu3104
    @karrysidhu3104 3 года назад +9

    Finly rana g comeback aftr longtime..👌👌

    • @PStarAudio
      @PStarAudio  3 года назад

      Thanks 😊 g & subscribe our channel for more songs

  • @mohitdhariwal340
    @mohitdhariwal340 Год назад +2

    Sahi kara bro ❤️❤️❤️

  • @imtiazkorai
    @imtiazkorai Год назад +4

    Amazing Voice Love from Pakistan ❤

  • @PawanDeep-mh8rb
    @PawanDeep-mh8rb Год назад +4

    ਸਾਡੇ,ਤਾਂ,ਬਾਪੂ,ਨੇ,ਕਿਆ,ਦੇ,ੳਹ,ਨਹੀਂ,ਤਾਂ,ਅਸੀ

  • @SapooniaBoy-t7j
    @SapooniaBoy-t7j 2 месяца назад +1

    😢😢😢😢 SUPER USTAAD JI ❤😢😢😢😢

  • @jajbirsingh9986
    @jajbirsingh9986 2 года назад +1

    Sad ਸਾਂਗ ਕਲਮ ਦੇਬੀ ਤੇ ਆਵਾਜ਼ ਰੰਜੀਤ ਦੀ ਦੇ ਅੱਗੇ ਸੱਭ ਫੈਲ ਨੇ।

  • @vikassaini2764
    @vikassaini2764 3 года назад +8

    Doesn't matter one song in one year but still you are real LEGEND 🙏🎉

    • @PStarAudio
      @PStarAudio  3 года назад

      Thanks 😊 g & subscribe our channel for more songs

  • @deephundal007
    @deephundal007 3 года назад +39

    Old remains Gold, love u bhaji… support from Canada 🍁 🇨🇦

    • @PStarAudio
      @PStarAudio  3 года назад +1

      Thanks 😊 g & subscribe our channel for more songs

  • @sabersandhu8816
    @sabersandhu8816 2 года назад +1

    ਬਾਈ ਜੀ ਅੱਤ ਕਰਵਾਤੀ ਤੁਹਾਡੇ ਵਰਗਾ ਕੋਈ ਨਹੀਂ ❤️❤️❤️

  • @preetcr386
    @preetcr386 3 года назад +4

    Sir pehla v qaint c aj v ohi nhi reesa ❣️👌👌👌🙏🏻

    • @PStarAudio
      @PStarAudio  3 года назад +1

      Thanks 😊 g & subscribe our channel for more songs

  • @moneygill2924
    @moneygill2924 3 года назад +12

    Tu tuta sada ❤ Jod de kya baat hai rana saab love u always

    • @PStarAudio
      @PStarAudio  3 года назад

      Thanks 😊 g & subscribe our channel for more songs

  • @NoTEasYPlayZZyt
    @NoTEasYPlayZZyt Год назад +1

    2023 ch aa song kon kon sunda pya ga ❤❤❤❤

  • @MandeepKumar-bu2uc
    @MandeepKumar-bu2uc 3 года назад +4

    kia bat a ji🥰😍👌👌👌👌

  • @krishan_singlaa
    @krishan_singlaa 3 года назад +12

    Always favourite ❤️❤️❤️❤️❤️🖤🖤🖤🖤🖤🖤

    • @PStarAudio
      @PStarAudio  3 года назад +2

      Thanks 😊 g & subscribe our channel for more songs

    • @ankushuntsal4075
      @ankushuntsal4075 3 года назад

      Very nice voice 👌 👏 & song

  • @jameelahmed5828
    @jameelahmed5828 10 месяцев назад +1

    Kon kon ya song sun raha 2024 ma😭😭😭

  • @sktonitoniaujla2674
    @sktonitoniaujla2674 3 года назад +5

    Ohi yaar surili awaz .... ohi purana att jiha andaaz.... ohi awaz ch dard ... ik number da bomb song

  • @sandwa_star
    @sandwa_star 10 месяцев назад +5

    Insta te yaha kon kon aaya h🙏🏻