Nahin Nahin - Manmohan Waris PV22

Поделиться
HTML-код
  • Опубликовано: 23 ноя 2024

Комментарии • 1,5 тыс.

  • @jass0061
    @jass0061 6 месяцев назад +258

    ਬਹੁਤ ਹੀ ਵਧੀਆ ਰਿਕਾਰਡ ਆ ਮਨਮੋਹਨ ਵਾਰਿਸ ਦਾ, ਅੱਜ ਤੱਕ ਕਦੇ ਕੋਈ ਹੰਕਾਰ ਵਾਲਾ ਗਾਣਾ ਨਾ ਕੋਈ ਹਥਿਆਰਾ ਪ੍ਰਮੋਟ ਕਰਨ ਵਾਲਾ ਗਾਣਾ ਗਾਇਆ, ਤਰੀਫ ਕਰਨੀ ਬਣਦੀ ਆ ਬੰਦੇ ਦੀ

  • @sukhjeetsandhu1534
    @sukhjeetsandhu1534 5 месяцев назад +74

    ਲੱਗਭੱਗ ਸਾਰੇ ਕਮੈਂਟ ਪੰਜਾਬੀ ਵਿਚ ਨੇ ਵਧੀਆ ਲੱਗਾ ਦੇਖ ਕੇ ਪੰਜਾਬ ਪੰਜਾਬੀਅਤ ਜਿੰਦਾਬਾਦ ❤❤

  • @reshidhaliwal1628
    @reshidhaliwal1628 6 месяцев назад +205

    ਬਾਈ 18 ਵਾਰ ਸੁਣ ਲਿਆ ਗੀਤ ਇਹ ਮਨ ਨਹੀ ਭਰਦਾ ਇੱਦਾਂ ਲਗਦਾ ਇਹ 10 ਕੁ ਮਿੰਟ ਦਾ ਤਾ ਚਾਹੀਦਾ ਸੀ ਬਹੁਤ ਜਲਦੀ ਖਤਮ ਹੋ ਜਾਂਦਾ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਹੈ ।🙏ਜੀਓ

  • @dhillonchakwala3014
    @dhillonchakwala3014 5 месяцев назад +205

    ਮੇਰੀ ਤਾਂ ਇਲੈਕਸ਼ਨ ਡਿਊਟੀ ਇਹ ਗਾਣਾ ਸੁਣਦੇ ਸੁਣਦੇ ਕਦੋਂ ਲੰਘ ਗਈ ਪਤਾ ਨੀ ਚਲਿਆ ❤️

  • @happydhindsa5206
    @happydhindsa5206 6 месяцев назад +862

    ਵਾਰਿਸ ਭਰਾ ਪੰਜਾਬੀ ਮਾਂ ਬੋਲੀ ਦੇ ਉਹ ਅਨਮੋਲ ਹੀਰੇ ਨੇ ਜਿੰਨਾਂ ਨੇ ਪੂਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹੁੰਚਾਇਆ ਹੈ। ਵਾਹਿਗੁਰੂ ਜੀ ਤਿੰਨਾਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। 🎉

    • @unitedcolors2920
      @unitedcolors2920 6 месяцев назад +84

      ਸਹੀ ਗੱਲ ਬਾਈ ਤੁਹਾਡੀ, ਉਹ ਵੀ ਸਾਫ ਸੁਥਰੀ ਗਾਇਕੀ, ਨਾਲੇ ਕਿਸੇ ਨਾਲ ਕੋਈ ਕੌਟਰੀਵਰਸਾਟੀ ਤੋਂ ਬਿਨਾਂ

    • @NirbhauSingh-r6x
      @NirbhauSingh-r6x 6 месяцев назад +27

      ਬਾਈ ਬਚਪਨ ਤੋਂ ਤੁਹਾਡੀ ਸੋਂਗ ਸੁਣ ਦੈ ਆ ਰਿਹਾ ਅੱਜ ਤੱਕ ਥੋਡਾ ਕੋਈ ਗ਼ਲਤ ਸੋਂਗ ਨਈ ਆਇਆ ਜਿਸ ਨੂੰ ਜਿਸ ਨੂੰ ਕੋਈ ਫੈਮਲੀ ਚ ਬੈਠ ਕੋਈ ਨਾਂ ਸੁਣ ਸਕਾ ਤੁਸੀਂ ਸੱਚੀ ਵਾਰਸ brothr ਪੰਜਾਬੀ ਮਾਂ ਬੋਲੀ ਦੀ ਸ਼ਾਨ ho

    • @KrishanSinghuppli302
      @KrishanSinghuppli302 5 месяцев назад +3

      Good

    • @SandeepSandeep-in7se
      @SandeepSandeep-in7se 5 месяцев назад +4

      Juuj❤rddrrrdrrdrrrddr hi duga tdrr5d😮dddddddrdddddddddddddddddddddddddddddddddddddddddddddddddddddddddddßssssssssssd​@@NirbhauSingh-r6x

    • @AmrikSingh-xf8qx
      @AmrikSingh-xf8qx 5 месяцев назад +4

      Atttttt❤❤❤

  • @ranjitsinghdhot437
    @ranjitsinghdhot437 5 месяцев назад +46

    ਬਾਈ ਜੀ ਮੇਰੀ ਜਿੰਦਗੀ ਵਿੱਚ ਮੇਰੇ ਨਾਲ ਹੋ ਗਿਆ ਜੋ ਬਾਈ ਗਿੱਲ ਰੌਂਤੇ ਨੇ ਲਿਖਿਆ

    • @GurmitSingh-r1p
      @GurmitSingh-r1p 5 месяцев назад +2

      ਆਪਾਂ ਸਾਰਿਆਂ ਨਾਲ ਈ ਹੋਇਆ

  • @gurmeetbrar2456
    @gurmeetbrar2456 6 месяцев назад +110

    ਅਨੇਕਾਂ ਵੀਰਾ ਦੀ ਦੁਖਦੀ ਨਥਜ ਤੇ ਹੱਥ ਰੱਖ ਤਾਂ ਬਾਈ ਗਿੱ ਲ ਨੇ ਜੇ ਆਪਣਿਆ ਨੇ ਲੁੱਟੇ ਨੇ ਸਲਾਮ ਬਾਈ ਦੀ ਕਲ੍ਹਮ ਨੂੰ

    • @OkBro-v3o
      @OkBro-v3o 5 месяцев назад +2

      Sada gar lutt lea 22apnea n sanu dusea he ne thoda putt davai pe gea

  • @kulwantphotography2211
    @kulwantphotography2211 5 месяцев назад +305

    ਬਾਈ 500 ਵਾਰ ਸੁਣ ਲਿਆ ਗੀਤ ਇਹ ਮਨ ਨਹੀ ਭਰਦਾ ਇੱਦਾਂ ਲਗਦਾ ਇਹ 20 ਕੁ ਮਿੰਟ ਦਾ ਤਾ ਚਾਹੀਦਾ ਸੀ ਬਹੁਤ ਜਲਦੀ ਖਤਮ ਹੋ ਜਾਂਦਾ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਹੈ ।ਜੀਓ

  • @JobanpreetSarpanch
    @JobanpreetSarpanch 6 месяцев назад +75

    ਤਿੰਨ ਭਰਾ ਤਾਂ ਯਾਰੋ ਅਸਲੀ ਵਾਰਿਸ ਵਿਰਸੇ ਦੇ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਭਾਜੀ

  • @sarbdeol8297
    @sarbdeol8297 5 месяцев назад +297

    ਇੱਕ ਸਲੂਟ ਗਿੱਲ ਰੌਂਤੇ ਲਈ ਜੀਹਨੇ ਕੌੜਾ ਸੱਚ ਗੀਤ ਚ ਪਰੋ ਤਾ ….. ਜਿਉਂਦਾ ਰਹਿ ਮਾਂ ਦਿਆ ਭਲਵਾਨਾ

    • @sewakgill42
      @sewakgill42 5 месяцев назад +11

    • @happyheer3186
      @happyheer3186 5 месяцев назад +10

      Gill raunte NY vdia likhya par AJ kal namye singers Ida dey geet v nai goundey tey chaar Chan la dity Waris Bhaji NY eh song gakay

    • @Singh10148
      @Singh10148 5 месяцев назад +1

      ਬਿਲਕੁਲ ਸਹੀ

    • @JugseerSinghsidhu
      @JugseerSinghsidhu 4 месяца назад

      @@happyheer3186 llllll

    • @JugseerSinghsidhu
      @JugseerSinghsidhu 4 месяца назад

      ​@@happyheer3186lllllllllll😊lllll

  • @iqbalsingh8352
    @iqbalsingh8352 6 месяцев назад +110

    ਬਹੁਤ ਕਲਾਕਾਰ ਕਹਿ ਦਿੰਦੇ ਨੇ ਵੀ ਸੱਭਿਅਚਾਰਕ ਗੀਤ ਚੱਲਦੇ ਨੀ ਪਰ ਬਾਈ ਜੀ ਹੋਰਾਂ ਦੇ ਗੀਤ ਸਦਾ ਹੀ ਸਭਿਆਚਾਰਕ ਰਹੇ ਨੇ ਤੇ ਸਦਾ ਚੱਲੇ ਵੀ ਨੇ ਬਹੁਤ ਹੀ ਸਾਫ ਸੁਥਰੀ ਗਾਇਕੀ ਲਈ ਤੁਹਾਡਾ ਦਿਲੋਂ ਧੰਨਵਾਦ ਅਤੇ ਪ੍ਰਮਾਤਮਾ ਲੰਡੂ ਕਲਾਕਾਰਾਂ ਲਈ ਤੁਹਾਨੂੰ ਸਦਾ ਹੀ ਪ੍ਰਰੇਨਾ ਬਣਾਈ ਰੱਖੇ ਤੇ ਇਸੇ ਤਰਾਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ. .. ਦਿਲੋਂ ਸ਼ੁਭਕਾਮਨਾਵਾਂ

  • @Avreen_Kaur9824
    @Avreen_Kaur9824 5 месяцев назад +255

    ਅੱਜ ਦੇ ਜ਼ਮਾਨੇ ਨਾਲ ਜੁੜਿਆ ਇੱਕ ਕੌੜਾ ਸੱਚ , ਗਿੱਲ ਰੌਂਤਾ ਦੀ ਰਚਨਾ ਤੇ ਮਨਮੋਹਨ ਵਾਰਿਸ ਦੀ ਸੁਰਵੰਤੀ ਪੇਸ਼ਕਾਰੀ ਕਮਾਲ ਹੈ ।

  • @balbal8399
    @balbal8399 6 месяцев назад +136

    ਅੱਜ ਦੇ ਜਮਾਨੇ ਨਾਲ ਜੁੜਿਆ ਇਕ ਕੌੜਾ ਸੱਚ, ਸਲੂਟ ਵਾਰਿਸ ਸਾਬ

  • @GurbirSingh-d6k
    @GurbirSingh-d6k 4 месяца назад +68

    1998 ਤੋਂ 22 ਜੀ ਨੂੰ ਸੁਣਦੇ ਆ ਰਹੇ ਹਾਂ ਬਹੁਤ ਹੀ ਵਧੀਆ ਗਾਉਂਦੇ ਜਿੰਦਾਬਾਦ।

  • @gurbhajansinghgill
    @gurbhajansinghgill 6 месяцев назад +79

    ਗੁਰਵਿੰਦਰ ਗਿੱਲ ਰੌਂਤਾ ਦੀ ਰਚਨਾ ਤੇ ਮਨਮੋਹਨ ਦੀ ਸੁਰਵੰਤੀ ਪੇਸ਼ਕਾਰੀ ਕਮਾਲ ਹੈ। ਸੰਗੀਤ ਵੀ ਰੂਹਦਾਰੀ ਵਾਲਾ। ਜੁਰ ਜੁਗ ਜੀਵਣ ਵੀਰ ਪਿਆਰੇ। ਸਤਿਗੁਰ ਸਭ ਦੇ ਕਾਜ ਸੰਵਾਰੇ। ਗੁਰਭਜਨ ਗਿੱਲ

  • @ranjodhlidhar2912
    @ranjodhlidhar2912 5 месяцев назад +59

    ਗਾਣਾ ਸੁਣ ਕੇ ਸਿੱਧੂ ਮੂਸੇਵਾਲਾ ਯਾਦ ਆ ਗਿਆ । ਕੋਈ ਮਿੱਤਰ ਪਿਆਰਾ ਹੀ ਕਾਤਲਾ ਨਾਲ ਮਿਲ ਗਿਆ ਹੋਣਾ

    • @chetanthind5124
      @chetanthind5124 5 месяцев назад

      Sahii kehaa veere ..Miss😢 u Moose JattA

  • @infopura8337
    @infopura8337 3 месяца назад +11

    ਗਿੱਲ ਰੌਂਤਾ ਦਾ ਕਲਮੀ ਜਾਦੂ
    ਮਨਮੋਹਨ ਵਾਰਿਸ ਦੀ ਮਨਮੋਹਕ
    ਆਵਾਜ਼। ਦਿਲ ਨੂੰ ਛੂਹਣ ਵਾਲੀ ਜੁਗਲਬੰਦੀ।👍

  • @narusahabkhanaliaa3521
    @narusahabkhanaliaa3521 5 месяцев назад +11

    ਦਿਲ ਨੂੰ ਛੂਹ ਗਿਆ ਦਿਨ ਵਿੱਚ 100 ਵਾਰ ਸੁਣ ਕੇ ਵੀ ਦਿਲ ਨਹੀ ਭਰਦਾ ਬਹੁਤ ਵਧੀਆ ਗੀਤ ਦਿਲ ਦੀ ਗੱਲ ਕਰੀ ਹੈ ਜਿਉਂਦਾ ਰਹਿ ਬਾਈ

  • @RaviSingh-nh7om
    @RaviSingh-nh7om 6 месяцев назад +101

    ਸਾਡੇ ਦੁਆਬੇ ਦੀ ਸ਼ਾਨ , ਪੰਜਾਬ ਦੇ ਅਨਮੋਲ ਹੀਰੇ , ਬਹੁਤ ਪਿਆਰ ਤੇ ਸਤਿਕਾਰ ਵਾਰਿਸ ਭਰਾਵਾ ਨੂੰ , ਜਿਉਂਦੇ ਵਸਦੇ ਰਹੋ ਜੀ 🙏🏻

    • @harjit_singh.12345
      @harjit_singh.12345 6 месяцев назад +1

      ਲਿਖਾਰੀ ਗਿੱਲ ਰੋਤਾ ਮੇਰੇ ਪਿੰਡ ਦਾ

    • @ManderBrar-d9d
      @ManderBrar-d9d 5 месяцев назад

      ਗਿੱਲ ਸਾਬ ਦੀ ਕਲਮ ਨੂੰ ਸਲਾਮ ਅਤੇ ਪਰਮਾਤਮਾ ਤਰੱਕੀ ਬਖਸ਼ੇ

    • @samnicolasamnicola3747
      @samnicolasamnicola3747 5 месяцев назад

      ❤❤❤ Gill Raunta❤❤❤

  • @ranjitsidhu2871
    @ranjitsidhu2871 5 месяцев назад +6

    ਜਿਊਦੇ ਰਹੋ ਬਾਈ ,ਇਕ ਅਲੱਗ ਤਰਾਂ ਦਾ ਸਕੂਨ ਆ ਥੋਡੇ ਗੀਤਾਂ ਚ ❤

  • @punjabandusa22
    @punjabandusa22 6 месяцев назад +37

    ਭਾਜੀ ਸਦਾ ਹੀ ਵਧੀਆ ਗਾਣੇ ਹੁੰਦੇ ਹਨ ਤੁਹਾਡੇ
    ਇਸ ਲਈ ਤਾ 30 ਸਾਲ ਤੋ ਜ਼ਿਆਦਾ ਸਮਾਂ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ

  • @harjindersinghharjinder5543
    @harjindersinghharjinder5543 5 месяцев назад +13

    ਕੱਲ ਤੇਰੇ ਵਾਰੇ ਉਡੀਆਂ ਨੇ ਖਬਰਾਂ
    ਪੱਟੀਆਂ ਨੇ ਤੇਰੀਆਂ ਕਿਸੇ ਨੇ ਕਬਰਾਂ,ਕਿਆ ਬਾਤ‌ ਹੈ ਬਹੁਤ ਸੋਹਣਾ ਪਾਜੀ ❤

  • @pawansachar7131
    @pawansachar7131 6 месяцев назад +36

    ਇੱਕ ਹੋਰ ਗੱਲ ਆ ਬਈ।।।।। ਸਾਰੇ ਕੂਮੈਂਟ ਲਗਪਗ ਪੰਜਾਬੀ ਚ ਹੀ ਹਨ । ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਤੇ ਸਤਿਕਾਰ

    • @lalitkumar-dx9ly
      @lalitkumar-dx9ly 5 месяцев назад +3

      ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ❤

  • @harindersingh6840
    @harindersingh6840 5 месяцев назад +4

    ਜਿਊਂਦੇ ਰਹੋ ਵਾਰਿਸ ਭਰਾਵੋਂ ਪੰਜਾਬੀ ਮਾਂ ਬੋਲੀ ਨੂੰ ਸਾਰੀ ਦੁਨੀਆ ਵਿੱਚ ਪਹੁੰਚਾਣ ਲਈ ਤੇ ਇਸ ਦੀ ਸੇਵਾ ਕਰਨ ਲਈ

  • @dhillonchakwala3014
    @dhillonchakwala3014 6 месяцев назад +23

    ਕੋਈ ਸ਼ਬਦ ਨਹੀਂ ਮਿਲ ਰਹੇ ਤਰੀਫ ਲਿਖਣ ਲਈ ❤️❤️❤️

  • @Amanpb04qu
    @Amanpb04qu 4 месяца назад +1

    ਬਾਈ ਜੀ ਸਿਰਾ ਹੀ ਕਰਾਤਾ ਜਵਾ ਚਿੱਤ ਹੀ ਨੀ ਅੱਕਦਾ ਇਹ ਗਾਣਾ ਸੁਣ-- ਸੁਣ ਕਿ ਜਿਉਂਦੇ ਵਸਦੇ ਰਹੋ ਮਨਮੋਹਣ ਬਾਈ ਜੀ ਤੁਸੀ ਪੰਜਾਬੀ ਵਿਰਸੇ ਨੂੰ ਕਾਇਮ ਰੱਖਿਆ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ❤❤❤❤❤🎉🎉

  • @southeast339
    @southeast339 6 месяцев назад +106

    ਪਹਿਲਾ ਕਮੈਂਟ ਆ । ਸੰਗਤਾਰ ਬਾਈ ਜਰੂਰ ਲਾਇਕ ਕਰੇ

  • @armaanchaudhary9251
    @armaanchaudhary9251 5 месяцев назад +8

    ਗਿੱਲ ਰੌਂਤੇ ਦੀ ਲਿਖਤ ਤੇ ਸੁਰਾਂ ਦੇ ਸਟੇਜ ਦਾ ਬਾਦਸ਼ਾਹ ਮਨਮੋਹਨ ਵਾਰਿਸ ਬਕਮਾਲ ਗਾਣਾ ਤੇ ਸੱਚ

  • @JaspalSingh-ry1pd
    @JaspalSingh-ry1pd 6 месяцев назад +72

    ਪੰਜਾਬੀ ਵਿਰਸੇ ਦਾ ਵਾਰਿਸ ਉਸਤਾਦ ਮਨਮੋਹਨ ਵਾਰਿਸ ਜੀ।

  • @bahmnology
    @bahmnology 4 месяца назад +4

    ਗਾਣਾ ਬਾ-ਕਮਾਲ ਹੈ ਪਰ ਮੈਨੂੰ ਵੱਧ ਖੁਸ਼ੀ ਇਸ ਗੱਲ ਦੀ ਹੋਈ ਵੀ ਗਾਣੇ ਹੈਂਠਾ ਸਾਰੇ ਕਮੈਂਟ ਪੰਜਾਬੀ ਵਿੱਚ ਹਨ 🙏
    ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ❤️🔥🚩🚩🚩🚩🚩🚩

  • @Panchsaabcaterer
    @Panchsaabcaterer 6 месяцев назад +59

    ਨਹੀਂ ਰੀਸਾਂ ਸਾਡੇ ਚੱਬੇਵਾਲ ਏਰੀਏ ਦੇ ਪਿੰਡ ਹੱਲੂਵਾਲ ਦੇ ਵਾਰਿਸ ਭਰਾ ❤❤❤❤ ਬਹੁਤ ਵਧੀਆ ਗੀਤ❤❤❤❤❤

    • @baljitsingh1126
      @baljitsingh1126 5 месяцев назад +4

      ਸਾਡਾ ਮਾਹਿਲਪੁਰ ਪਿਆਰਾ

    • @SatwantSingh-z8v
      @SatwantSingh-z8v 5 месяцев назад +1

      Hohsiarpur ❤❤

  • @GERMANDEEP13
    @GERMANDEEP13 5 месяцев назад +9

    ਬਹੁਤ ਖੂਬ ਜੀ ..ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @punjabandusa22
    @punjabandusa22 6 месяцев назад +31

    ਭਾਜੀ ਅਮਰੀਕਾ ਵਾਲੀ ਪੰਜਾਬੀ ਵਿਰਸਾ ਟੀਮ ਵੱਲੋਂ ਆਪ ਨੂੰ ਸੰਗਤਾਰ ਵੀਰ ਤੇ ਕਮਲ ਵੀਰ ਨੂੰ ਵਧਾਈਆਂ ਜੀ ਸਦਾ ਹੀ ਵਧੀਆ ਗਾਣਾ ਪੇਸ਼ ਸਾਡੇ ਲਈ ਕਰਦੇ ਹੋ
    ਰੱਬ ਚੜ੍ਹਦੀ ਕਲਾ ਚੋ ਰੱਖੇ ਰੱਬ

  • @gurdassingh1112
    @gurdassingh1112 5 месяцев назад +7

    ਬਾਈ ਗਿੱਲ ਰੌਂਤਾ ਦੀ ਕਲਮ ਤੇ ਵਾਰਿਸ ਭਰਾ ਮਨਮੋਹਨ ਵੀਰ ਦੀ ਗਾਇਕੀ ❤️❤️❤️❤️ਦਿਲ ਜਿੱਤ ਲਿਆ ਭਰਾਵਾਂ ਨੇ ❤️❤️

  • @mansimar43
    @mansimar43 6 месяцев назад +17

    ਸੱਚੀਆਂ ਅਤੇ ਖ਼ਰੀਆਂ ਗੱਲਾਂ ❤
    ਵਾਰਿਸ ਭਰਾਵਾਂ ਦਾ ਕੋਈ ਤੋੜ ਨਹੀ

  • @bawabawa539
    @bawabawa539 5 месяцев назад +6

    ਬਹੁਤ ਵਧਿਆ ਗੀਤ ਆ ਜੀ ਵਾਹਿਗਰੂ ਵੀਰਾਂ ਨੂੰ ਤੰਦਰੁਸਤੀ ਤੇ ਹਿਮਤ ਦੇਵੇ

  • @AmarjitSingh-gv4ll
    @AmarjitSingh-gv4ll 6 месяцев назад +31

    ਮਨਮੋਹਨ ਵਾਰਿਸ ਦੀ ਅਵਾਜ ਪੰਜਾਬ ਦੇ ਬਾਕੀ ਕਲਾਕਾਰਾ ਨਾਲੋ ਬਿਲਕੁੱਲ ਵੱਖਰੀ ਹੈ । ਜਿਸ ਵਿੱਚਲੇ , ਰਸ, ਮਿਠਾਸ, ਨੂੰ ਤੁਸੀ ਮਹਿਸੂਸ ਕਰ ਸਕਦੇ ਹੋ ਪਰ ਦੱਸ ਨਹੀ ਕਰ ਸਕਦੇ । ਗਿੱਲ ਦੀ ਕਲਮ ਵਾਰਿਸ ਦੀ ਅਵਾਜ ਸੋਨੇ ਤੇ ਸੁਹਾਗਾ 🙏🏻🙏🏻

  • @SukhdeepsinghChahal-vc9vq
    @SukhdeepsinghChahal-vc9vq 5 месяцев назад +5

    ਦਿਲੋ ਪਿਆਰ ਸਤਿਕਾਰ ਸਭ ਨੂੰ
    ਲਿਖਣ ਵਾਲੇ ਨੂੰ , ਗਾਓਣ ਵਾਲੇ ਨੂੰ , ਸਾਜੀਆ ਨੂੰ ਤੇ ਸੁਨਣ ਵਾਲਿਆ ਨੂੰ 💕💕💕💕

  • @bhindamander1910
    @bhindamander1910 6 месяцев назад +21

    ਬਹੁਤ ਹੀ ਸੋਹਣਾਂ ਗੀਤ ਵਾਰਿਸ ਭਰਾਵਾਂ ਨੂ ਰਬ ਲੰਮੀਆਂ ਉਮਰਾ ਦੇਵੇ 🙏🙏🙏🙏🙏

  • @gurtejgill8691
    @gurtejgill8691 5 месяцев назад +20

    ਏ ਵਾਰਸ ਭਰਾਵਾ ਨੂੰ ਮਾਲਕ ਚੰੜਦੀ ਕਲਾ ਵਿੱਚ ਰੱਖੇ

  • @JobsCareerPunjab
    @JobsCareerPunjab 6 месяцев назад +13

    ਦਿਲ ਦੀ ਇੱਛਾ, ਤਿੰਨ ਵਾਰਿਸ ਭਰਾਵਾਂ ਨੂੰ ਇਕੱਠੇ ਸੁਣਨਾ

  • @Babbumaanbabbu794
    @Babbumaanbabbu794 4 месяца назад +3

    ਇਹੋ ਜਿਹੇ ਗੀਤਾਂ ਨੂੰ ਦਿਲੋਂ ਪਿਆਰ ਹੈ ਕਿਉਕਿ ਇਹ ਅੱਜ ਦਾ ਸੱਚ ਹੈ 🙏🙏🙏❤️❤️❤️❤️ਦਿਲੋਂ Recpect Waris Bro❤️❤️❤️

  • @user-harpreet1951
    @user-harpreet1951 6 месяцев назад +13

    ਤੁਹਾਡੀ ਆਵਾਜ਼ ਤੇ ਸੋਚ ਵਿੱਚ ਕੋਈ ਫ਼ਰਕ ਨਹੀਂ
    ਬਹੁਤ ਸੋਹਣਾ ਲੱਗਦਾ ਵਿਰਸਾ ਸੁਣ ਕੇ
    ਅੱਜਕਲ ਦੇ ਬੰਦੂਕਾਂ ਵਾਲੇ
    ਦਾ ਰੱਬ ਰਾਖਾ

  • @sidhu1837
    @sidhu1837 6 месяцев назад +9

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਰਿਸ ਪੰਜਾਬੀ ਮਾਂ ਬੋਲੀ ਦੇ ਜਿਉਂਦੇ ਰਹੋ

  • @gsrathore00821
    @gsrathore00821 5 месяцев назад +5

    ਬਹੁਤ ਵਧੀਆ .... ਆਪਣਿਆ ਦੇ ਕੀਤੇ ਧੋਕੇ .. ਯਾਦ ਕਰਵਾ ਦਿੱਤੇ ਆ

  • @harnetchoudhary1782
    @harnetchoudhary1782 6 месяцев назад +11

    ❤ ਸੁਣਨ ਤੋਂ ਪਹਿਲਾਂ ਪਤਾ ਹੈ ਗਾਣੇ ਵਿੱਚ ਪੂਰੀ ਗੱਲ ਬਾਤ ਹੋਵੇ ਗੀ ❤ ਬੋਲ ਬਾਈ ਮਨਮੋਹਨ ਵਾਰਿਸ ਦੇ ਹੋਣ ਤੇ ਕਲਮ ਗਿੱਲ ਰਾਉਂਤੇ ਵੀਰ ਦੀ ਹੈਵੇ ਗਾਣਾ ਮਾੜਾ ਹੋ ਨਹੀਂ ਸਕਦਾ ਸਲੂਟ ਹੈ ਦੋਨੋਂ ਭਰਾਵਾਂ ਨੂੰ ❤

  • @dailyreportpunjabi3431
    @dailyreportpunjabi3431 29 дней назад

    ਮਨਮੋਹਨ ਵਾਰਸ ਦਾ ਹਰ ਗੀਤ ਦਿਲ ਨੂੰ ਝੰਜੋੜਣ ਵਾਲਾ ਹੁੰਦਾ !
    ਸਭ ਤੋਂ ਜਿਆਦਾ ਵਾਰਸ ਨੂੰ ਸੁਣਦਾ ਹਾਂ

  • @pawansachar7131
    @pawansachar7131 6 месяцев назад +17

    ਸਲਾਮ ਹੈ ਵਾਰਿਸ ਭਰਾਵਾਂ ਨੂੰ।।।ਪੰਜਾਬੀ ਮਾ ਬੋਲੀ ਦੇ ਪਿਆਰੇ ਪੁੱਤਰ।।।। ਵਾਹਿਗੁਰੂ ਰਹਿਮਤ ਬਖਸ਼ਣ

  • @uniquegill1158
    @uniquegill1158 4 месяца назад +2

    ਜ਼ਿੰਦਗੀ ਦੀਆਂ ਆਏ ਦਿਨ ਖੇਡਾਂ ਨੂੰ ਬਿਆਨ ਕੀਤਾ ਵਾਰਿਸ ਸਾਬ ਨੇਂ ਗਿੱਲ ਸਾਬ ਬਾ ਕਮਾਲ ਲਿਖਿਆ

  • @sukhdavsinghgulailpur8211
    @sukhdavsinghgulailpur8211 6 месяцев назад +13

    ਬਹੁਤ ਹੀ ਵਧੀਆ ਗੀਤ ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ❤❤❤❤❤❤🎉

  • @BobySingh-p5u
    @BobySingh-p5u 5 месяцев назад +2

    ਬਹੁਤ ਬਹੁਤ ਵਧੀਆ ਗੀਤ ਐ, ਤੇ ਗਿਲ ਰੌਤੇ ਨੇ ਲਿਖਕੇ ਅੱਤ ਕਰਤੀ ਤੇ ਵਾਰਸ ਭਰਾ ਮਨਮੋਹਨ ਵਾਰਿਸ ਨੇ ਗਾ ਕੇ ਅੱਤ ਕਰਤੀ । ਗੱਲ ਸਹੀ ਐ ਮਾਰਾਂ ਆਪਣਿਆਂ ਤੋਂ ਹੀ ਮਿਲੀਆਂ ਨੇ । ਜਿਉਂਦੇ ਵਸਦੇ ਰਹੋ ਰੌਂਤਾ ਸਾਬ ਤੇ ਵਾਰਿਸ ਭਰਾ❤❤❤ ਖੁਸ਼ ਰਹੋ ਹਮੇਸ਼ਾ ਰੱਬ ਸੋਨੂੰ ਚੜਦੀ ਕਲਾ ਵਿੱਚ ਰੱਖੇ

  • @kuldeepgujjar8639
    @kuldeepgujjar8639 6 месяцев назад +5

    ਬਚਪਨ ਤੋਂ ਲੈਕੇ ਹੁਣ ਤੱਕ ਸੁਣਦੇ ਰਹੇ ਆ ਵਾਰਿਸ ਸਾਬ ਨੂੰ ਬੜਾ ਜੀ ਲੱਗਦਾ ਥੋਡੇ ਗਾਣੇ ਸੁਣ ਕੇ ਸੱਚੀਂ ਸਕੂਨ ਮਿਲਦਾ ਹੈ 🙏🏻👍🏻👌🏻❤️

  • @deepakkumart3755
    @deepakkumart3755 4 месяца назад +1

    ਬਹੁਤ ਹੀ ਵਧੀਆ ਗੀਤਕਾਰ ਅੱਜ ਦਾ ਕੋੜਾ ਸੱਚ ❤❤❤❤❤❤ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ ਸਲੂਟ ਆ ਮਨਮੋਹਨ ਵਾਰਿਸ ਨੂੰ,,,,,🎉❤❤

  • @HarinderBhullar
    @HarinderBhullar 6 месяцев назад +12

    ਸ਼ਾਨਦਾਰ..ਜ਼ਬਰਦਸਤ..ਜ਼ਿੰਦਾਬਾਦ
    Swaad aa gya sun k

  • @pb3037
    @pb3037 5 месяцев назад +6

    ਪੰਜਾਬੀ ਸੱਭਿਆਚਾਰ ਸਾਂਭ ਕੇ ਰੱਖਿਆ ❤

  • @navsidhu988
    @navsidhu988 6 месяцев назад +6

    ਸਜਦਾ ਕਰਦਾਂ ਲਿਖਣ ਵਾਲਿਆ ਤੇਰੀ ਕਲਮ ਨੂੰ-
    ਗਾ ਕੇ ਵਾਰਿਸ ਜਖਮਾਂ ਦੇ ਲਈ ਦੇ ਗਿਆ ਮਲਹਮ ਨੂੰ…. ਬਹੁਤ ਪਿਆਰ ਸਤਿਕਾਰ ਬਾਈ …❤ਜੀਓ ਬਾਬਾ ਜੀਓ❤

  • @alibaba2746
    @alibaba2746 5 месяцев назад +3

    ❤ ਵਾਹ। ਹਮੇਸ਼ਾ ਦੀ ਤਰ੍ਹਾਂ ਅੱਤ ਕਰਾ ਦਿੱਤੀ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਰਿਸ ਭਰਾਵਾਂ ਨੂੰ।

  • @Kamaljatt1234
    @Kamaljatt1234 6 месяцев назад +5

    2024 ਦਾ ਬੈਸਟ ਸੌਂਗ ਆ🗣️❤️‍🔥
    ਵਾਰਿਸ ਸਾਬ⛳️💣

  • @AvtarSingh-st3np
    @AvtarSingh-st3np 5 месяцев назад +9

    ਗਾਣਾ ਬਹੁਤ ਸੋਹਣਾ ਲੱਗਿਆ ਮੈਂ ਗੱਡੀ ਵਿੱਚ ਰਿਪੀਟ ਤੇ ਸੁਣਿਆ ਵਾਹ ਕਿਆ ਬਾਤ ਹ ਮਨਮੋਨ ਵਾਰਸ ਭਾਜੀ ਦੇ ਪੁਰਾਣੇ ਗਾਣੇ ਦੁਬਾਰਾ ਪੰਜਾਬੀ ਵਿਰਸੇ ਵਿੱਚ ਗਾਏ ਗਏ ਬਹੁਤ ਵਧੀਆ ਲੱਗਦੇ ਨੇ ਉਹ ਗਾਣੇ ਕਿਉਂ ਟਿਊਨ ਉਹਨਾਂ ਦਾ ਮਿਊਜਿਕ ਬਹੁਤ ਕਮਾਲ

  • @baljinder0056
    @baljinder0056 6 месяцев назад +7

    ਸਿੱਖਰ ਗਾਇਕੀ, brilliant lyrics,
    L u ਭਾਜੀ ਇਹੀ ਉਮੀਦ ਹੁੰਦੀ ਹਮੇਸ਼ਾ ਤੁਹਾਡੇ ਤੋਂ ❤

  • @RajaSingh-r6w
    @RajaSingh-r6w 5 месяцев назад +2

    ਮੈਂ ਸੰਗੀਤ ਪਸੰਦ ਨਹੀਂ ਪਰ ਜੇ ਕਦੇ ਇਕੱਲਾ ਬੈਠਾ ਤਾਂ ਵਾਰਸ਼ ਭਰਾਵਾਂ ਦਾ ਕੋਈ ਵੀ ਲਾਈਵ ਸੋਂਅ ਟੀ ਵੀ ਸਕਰੀਨ ਤੇ ਪਲੇ ਕਰ ਲੈਂਦਾ ਹਾਂ ਇਕੱਲੇ ਪਨ ਦਾ ਅਹਿਸਾਸ ਹੀ ਖ਼ਤਮ ਹੋ ਜਾਂਦਾ ਏ ।❤❤❤❤

  • @Bhupindersingh-vz5vj
    @Bhupindersingh-vz5vj 5 месяцев назад +13

    ਬਹੁਤ ਚੰਗਾ ਗੀਤ ਬਾਈ ਜੀ

  • @infopura8337
    @infopura8337 3 месяца назад +2

    ਹਮੇਸ਼ਾਂ ਵਾਂਗ ਪੰਜਾਬੀ ਬੋਲੀ ਦਾ ਵਾਰਿਸ
    ਸਿਰਾ ਗੱਲਬਾਤ 💯

  • @SukhbirSingh-kt6uo
    @SukhbirSingh-kt6uo 6 месяцев назад +5

    ਬਹੁਤ ਖੂਬ 👌👍ਤਕਰੀਬਨ ਹਰ ਇਕ ਦੀ ਜਿੰਦਗੀ ਦੀ ਸਚਾਈ 🙏

  • @vickheer2884
    @vickheer2884 6 месяцев назад +10

    ਕਯਾ ਬਾਤ ਭਾਜੀ ਰੂਹ ਖੁਸ਼ ਹੋ ਗਈ ਸੁਣ ਕੇ ,

  • @armaandeepsingh0228
    @armaandeepsingh0228 5 месяцев назад +2

    ਬਿਲਕੁੱਲ ਸੱਚ ਗਾਇਆ ਮਨਮੋਹਨ ਵਾਰਸ ਨੇ ਸਾਡੇ ਨਾਲ ਤਾਂ ਧੋਖੇ ਹੀ ਆਪਣਿਆ ਨੇ ਕੀਤੇ ਗਿਣਤੀ ਕਰਨ ਜੋਗੇ ਹੀ😢😢

  • @HarjinderSingh-qy5np
    @HarjinderSingh-qy5np 5 месяцев назад +4

    ਪੰਜਾਬੀ ਗਾਇਕੀ ਦਾ ਵਾਰਿਸ ਮਨਮੋਹਨ ਵਾਰਿਸ ❤

  • @GurdeepSingh-yu4vz
    @GurdeepSingh-yu4vz 2 месяца назад

    ਮਾਂ ਅਤੇ ਬਾਪੂ ਜੀ ਦਾ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਪਤਾ ਲੱਗਦਾ ਜ਼ਿੰਦਗੀ ਚ ਬਹੁਤ ਬੜਾਂ ਘਾਟਾ ਹੁੰਦਾ ਮਾਂ ਅਤੇ ਬਾਪੂ ਜੀ ਦਾ

  • @Jaggisinghpb09-sb2ng
    @Jaggisinghpb09-sb2ng 6 месяцев назад +5

    ਅਕਸਰ ਉਹੀ ਦੀਵੇ ਤੁਹਾਡੇ ਹੱਥਾਂ ਨੂੰ ਸਾੜ ਦਿੰਦੇ ਨੇ, ਜਿਨਾਂ ਨੂੰ ਤੁਸੀ ਹਵਾ ਤੋ ਬਚਾਉਦੇ ਰਹਿੰਦੇ ਓ ,,,!

  • @krizma_Ravi787
    @krizma_Ravi787 Месяц назад

    ਬਾਈ ਇਹ ਗੀਤ 20-25 ਵਾਰ ਸੁਣ ਲਿਆ ਮਨ ਨਹੀ ਭਰਦਾ,,,,,,,, ਇੱਦਾਂ ਲਗਦਾ ਇਹ ਗੀਤ 10 ਕ ਮਿੰਟ ਦਾ ਤਾ ਚਾਹੀਦਾ ਸੀ,,,,,,,, ਬਹੁਤ ਜਲਦੀ ਖਤਮ ਹੋ ਜਾਂਦਾ,,,,,,,,,,,, ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਹੈ ,,,, ਦੁਆਬੇ ਦੀ ਸ਼ਾਨ , ਪੰਜਾਬ ਦੇ ਅਨਮੋਲ ਹੀਰੇ , Love U bhaji

  • @AvtarSingh-pe2fl
    @AvtarSingh-pe2fl 6 месяцев назад +12

    ਬਾਈ ਤੁਹਾਡੇ ਗੀਤ ਲੋਰ ਜੀ ਚਾੜ ਦਿਦੇ ਆ ਕਡਿਆ ਕਰੋ ਧੰਨਵਾਦ ਜੀ❤

  • @arshdeepgillarshgill6820
    @arshdeepgillarshgill6820 Месяц назад

    ਰੂਹ ਨੂੰ ਸਕੂਨ ਮਿਲਦਾ ਸੁਣ ਕੇ । ਕੋਈ ਆਓਟੋ ਟਾਊਨ ਨਹੀਂ ਕੋਈ ਸੀਡੀ ਨਹੀਂ ਜੀਉ ਮਾਨ ਸਾਬ੍ਹ

  • @mohialfaz9111
    @mohialfaz9111 6 месяцев назад +4

    Kya hi battan Bai gill Ronte di Kalam nal likheya te manmohan waris saab ne gaya sachi dil Bago bagh ho gya tuc changa gonde raho assi sunen li bekraar Bethe haan love Punjabi maa boli and Punjabi virsa❤❤

  • @KamaljotToor
    @KamaljotToor 4 месяца назад

    ਅੱਜ ਦੀ ਸੱਚਾਈ ਆ ਜੋ veer ਨੇ 12 ਸਾਲ ਪਹਿਲਾਂ ਗਾ ਦਿੱਤੀ ਸੀ ਸਲਾਮ ਆ ਹਰਜੀਤ ਹਰਮਨ ਦੀ ਆਵਾਜ਼ ਅਤੇ ਪ੍ਰਗਟ ਸਿੰਘ ਦੀ ਕਲਮ ਨੂੰ.ਸੁਣ k ਰੋਣਾ ਨਿਕਲ ਜਾਂਦਾ

    • @HannySingh-cv9tu
      @HannySingh-cv9tu 4 месяца назад

      @@KamaljotToor Harman da kehda gana vi oh

    • @KamaljotToor
      @KamaljotToor 4 месяца назад

      @@HannySingh-cv9tu veer ਗ਼ਲਤ ਗੀਤ ਤੇ comment ਹੋਇਆ.main ਏਹ comment ਹਰਜੀਤ ਹਰਮਨ ਦੇ ਗੀਤ ਸੰਸਾਰ ਤੇ ਕੀਤਾ ਸੀ.

  • @GurpreetSingh-tf3tv
    @GurpreetSingh-tf3tv 5 месяцев назад +3

    ਮੇਰੇ ਯਾਰ ਨੇ ਵੀ ਮੈਨੂੰ ਧੌਖਾ ਦਿੱਤਾ ਸੋਂਗ ਸਹੀ ਆ

  • @jaggujawaddi3164
    @jaggujawaddi3164 5 месяцев назад +1

    ਬਾਈ ਰੋਤੇ ਦੇ ਲਿਖੇ ਬੋਲ ਨੇ ਇਹ ਔਰ ਵਾਰਸ ਭਰਾਵਾਂ ਦੀ ਤਿੱਕੜੀ ਦਾ ਕਮਾਲ ਹੈ ਇਹ ਜਿਉਂਦੇ ਵਸਦੇ ਰਹੋ

  • @jattpunjabi6532
    @jattpunjabi6532 6 месяцев назад +5

    ਕੀ ਸਿਫ਼ਤ ਕਰਾਂ ਗਿੱਲ ਬਾਈ ਦੀ ਬਹੁਤ ਸੋਹਣਾ ਲਿਖਿਆ

  • @mandeepsidhu6630
    @mandeepsidhu6630 5 месяцев назад +2

    ਗਿੱਲ ਵੀਰੇ ਅੱਜ ਤੱਕ ਤੁਸੀ ਬਹੁਤ ਸੋਹਣਾ ਲਿਖਿਆ ਜਿੰਨਾ ਵੀ ਲਿਖਿਆ ਪਰ ਇਸ ਗੀਤ ਨੂੰ ਪਤਾ ਨਹੀ ਕਿੰਨੇ ਵਾਰ ਸੁਣ ਲਿਆ ਸੁਣਕੇ ਇੰਜ ਲੱਗਦਾ ਕਿ ਛੋਟਾ ਆ ਗੀਤ 10 ਕੁ ਮਿੰਟ ਦਾ ਤਾਂ ਹੁੰਦਾ ਬਾਕੀ ਮਨਮੋਹਣ ਵਾਰਿਸ ਜੀ ਨੇ ਗਾਇਆ ਵੀ ਬਹੁਤ ਸੋਹਣਾ ਇਸ ਗੀਤ ਲਈ ਸ਼ਬਦ ਥੋੜੇ ਆ ਮੇਰੇ ਕੋਲ ਲਿਖਣ ਲਈ sirra ਹੀ ਬੱਸ 👌👌👌

  • @baljitsingh1126
    @baljitsingh1126 5 месяцев назад +3

    ਅੱਜ ਦੇ ਸਮੇ ਚ ਇਹ ਗੀਤ ਲਿਖਣਾ ਸਹੀ ਲਗਦਾ ਅਤੇ ਲੋੜ ਵੀ ਸੀ

  • @parminderdhindsa7000
    @parminderdhindsa7000 28 дней назад +1

    ਬਹੁਤ ਵਧੀਆ ਗੀਤ ਅਤੇ ਪੇਸ਼ਕਾਰੀ 👍👍👌👌👏👏

  • @pali_rupaheri
    @pali_rupaheri 5 месяцев назад +412

    ਜਿਹੜੇ 97- 98 ਤੋ ਹੁਣ ਤੱਕ ਸੁਣ ਰਹੇ 🤟👍 ਨੇ ਲਾਇਕ ਕਰੋ

    • @GurpreetSingh-pk5lu
      @GurpreetSingh-pk5lu 4 месяца назад +11

      Satho Baba kho lea tera nankana

    • @preettoor4331
      @preettoor4331 3 месяца назад +1

      Eena purna ga ehh song manu ta hun pata laga😊

    • @SatnamSinghSingh-sr4vx
      @SatnamSinghSingh-sr4vx 2 месяца назад +1

      @@pali_rupaheri 1989

    • @J_T462
      @J_T462 2 месяца назад

      Gehna Apne punjab da Waheguru chardi kla raakhe 22 te

    • @amritlalowalia8319
      @amritlalowalia8319 2 дня назад

      ​@@preettoor4331 song nahi purana
      Waris ji bahut time toh shaaye hoye ne❤

  • @ramsinghsui5175
    @ramsinghsui5175 5 месяцев назад +1

    ਅੱਜ ਪਹਿਲੀ ਵਾਰ ਗਾਣਾ ਪੁਰਾ ਸੁਣੀਆ ਸੱਚੀ ਪੁਰਾਣੇ ਖੁਡ ਪੱਟ ਦਿੱਤੇ ਜੋ ਅਸੀ ਵੀ ਭੁਲ ਬੈਠੇ ਸੀ ❤

  • @DhanSatguruji-u3v
    @DhanSatguruji-u3v 5 месяцев назад +3

    ਮੇਰੇ ਪੰਜਾਬ ਦੇ ਅਨਮੋਲ ਹੀਰੇ ਵਾਰਿਸ ਬ੍ਰਦਰਜ਼

  • @JassSandhu-jc2nq
    @JassSandhu-jc2nq 5 месяцев назад +1

    ਬਹੁਤ ਵਧੀਆ ਗੀਤ ( ਨਹੀ ਨਹੀਂ )❤️ ਵਾਰਿਸ ਭਰਾਵਾਂ ਨੂੰ ਸਲੂਟ ਜੋ ਏ ਦੁਨੀਆ ਨੂੰ ਇਸ ਗੀਤ ਰਾਹੀਂ ਸੱਚੀਆਂ ਅਤੇ ਖਰੀਆਂ ਗੱਲਾਂ ਦੱਸ ਰਹੇ ਆ

  • @NirmalSingh-gw8rt
    @NirmalSingh-gw8rt 5 месяцев назад +3

    ਵਾਹਿਗੁਰੂ ਵੀਰ🙏🙏🙏

  • @Ap-pd4bf
    @Ap-pd4bf 5 месяцев назад +1

    ਰੂਹ ਖੁਸ਼ ਹੋ ਗਈ ਪੰਜਾਬੀਓ , ਪੰਜਾਬੀ ਭਾਸ਼ਾ ਵਿੱਚ ਕੂਮੈਂਟ ਪੜ੍ਹ ਕੇ। ਬਾਕੀ ਗਾਣਾ ਬਹੁਤ ਵਧੀਆ ਤੇ ਹਿੱਕ ਦੇ ਜ਼ੋਰ ਨਾਲ ਗਾਇਆ ਵੀ।

  • @BalkaransinghSandhu
    @BalkaransinghSandhu 29 дней назад

    ਗਿੱਲ ਰੌਂਤਾ ਤੇ ਮਨਮੋਹਨ ਭਾਜੀ ਸਿਰਾ ਨੇ...ਕੋਈ ਤੋੜ ਨਹੀਂ ਦੋਨਾਂ ਦਾ. ❤

  • @jasss9153
    @jasss9153 6 месяцев назад +5

    ਬਹੁਤ ਸੋਹਣਾ ਜਿਊਂਦੇ ਵਸਦੇ ਰਹੋ

  • @SatnamGym-t6n
    @SatnamGym-t6n 2 месяца назад

    ਕੋਈ ਤੋੜ ਨਹੀ ਏਵੀ ਯੋਧੇ ਹੀ ਨੇ ਬੰਦੇ ਵਾਹਿਗੁਰੂ ਹੋਰ ਚੜਦੀ ਕਲਾ ਵਿਚ ਰੱਖੇ

  • @GurveerChahal-bm9rj
    @GurveerChahal-bm9rj 5 месяцев назад +5

    ਬਹੁਤ ‌ਵਧੀਆ ਗਾਣਾ ਲਗਿਆ ❤

  • @gurpartapdhillon4264
    @gurpartapdhillon4264 3 месяца назад

    ਇੱਕ ਗੱਲ ਕਿਸੇ ਨੇ ਨੋਟ ਨਹੀ ਕੀਤੀ ਹੋਣੀ ਕੇ ਗਿੱਲ ਰੋਂਉਤੇ ਦਾ ਨਾਮ ਐਨ ਸਭ ਤੋਂ ਲਾਸਟ ਤੇ ਲਿਖਿਆ ਹੋਇਆ ਜਿਸਨੇ ਇਹ ਗਾਣਾ ਲਿਖਿਆ। ਤੇ ਜਦੋਂ ਉਸਦਾ ਨਾਮ ਲਿਆ ਗੀਤ ਚ ਓਹ ਵੀ ਇਸ ਤਰ੍ਹਾਂ ਲਿਆ ਕੇ ਪਹਿਲੀ ਵਾਰ ਚ ਪਤਾ ਨੀ ਲੱਗਦਾ ਕੀ ਨਾਮ ਲਿਆ।। ਜਿੰਨੇ ਵੀ ਵੱਡੇ ਸਿੰਗਰ ਵਾ ਉਹ ਲਿਖਣ ਵਾਲੇ ਨਾਲ ਕਦੀ ਵੀ ਇਨਸਾਫ਼ ਨੀ ਕਰਦੇ

  • @tanveerjot_singh
    @tanveerjot_singh 6 месяцев назад +4

    ਵਾਹ ਜੀ ਵਾਹ! ਕੋਈ ਸ਼ਬਦ ਨਹੀਂ ਸਿਫ਼ਤ ਲਈ ਮਾਫ਼ੀ ਚਾਹੁੰਦੇ ਹਾਂ।

  • @Gurpreetsingh-sv6mq
    @Gurpreetsingh-sv6mq 5 месяцев назад +1

    ਆਟੋ ਟਿਊਨ ਦੇ ਜਮਾਨੇ ਚ ਅੱਜ ਵੀ ਸੱਚੀ ਸੁੱਚੀ ਤੇ ਸਾਫ ਸੁਥਰੀ ਗਾਇਕੀ ਦਾ ਝੰਡਾ ਬੁਲੰਦ ਰੱਖਣ ਵਾਲੇ ਵਾਰਿਸ ਭਰਾਵਾਂ ਲਈ ਦਿਲੋਂ ਦੁਆਵਾਂ

  • @KaramjitMaan-yt8mc
    @KaramjitMaan-yt8mc 5 месяцев назад +6

    ਵਾਰ ਵਾਰ ਸੁਣ ਕੇ ਵੀ ਮਨ ਨਹੀ ਭਰਦਾ ਗੁਰਵਿੰਦਰ ਪੁੱਤਰ ਤੁਸੀ ਵਧੀਆ ਲਿਖਿਆ

  • @simran4113
    @simran4113 4 месяца назад +2

    Dhanwaad gill rounta and manmohan waris bai nu jina ne aina vdiaa geet suna dita

  • @yaadahundalhundal2093
    @yaadahundalhundal2093 5 месяцев назад +5

    Maa boli da Assalll varussss 3no bhraaaaa❤️ Big respect Paji ❤❤🎉🙏

  • @BaaZsandhu0717
    @BaaZsandhu0717 4 месяца назад +1

    ਬਹੁਤ ਹੀ ਵਧੀਆ ਮਨ ਨਹੀਂ ਪਰਦਾ ਏ ਗੀਤ ਸੁਣ ਕੇ

  • @southeast339
    @southeast339 6 месяцев назад +5

    ਫੁੱਲ ਘੈਂਟ

  • @charnjitbrarBrar
    @charnjitbrarBrar 5 месяцев назад +2

    ਮਨਮੋਹਨ ਵਾਰਿਸ ਸੰਗੀਤ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਬਾਰੇ ਮਾਤ ਭਾਸ਼ਾ ਤੇ ਪਸਿਧ ਗੀਤਕਾਰ ਹਨ

  • @ZorawarSingh-g2z
    @ZorawarSingh-g2z 5 месяцев назад +3

    Mitra nu inj lgda jive sajre chale ne muklave ❤❤❤❤❤❤waris bro