Hasde Hi Rehne Aan (Official Video) Hustinder | Black Virus | Vintage Records | Punjabi Songs

Поделиться
HTML-код
  • Опубликовано: 23 ноя 2024

Комментарии •

  • @vintage_records
    @vintage_records  Год назад +2929

    SSA Ji 🙏Kive lagyea Apna Gaane "Hasde Hi Rehne Aan" da Video, Apni Fav line comment karke jaroor daseo 😇❣
    Sadiyan Gallan 2 Full Abum Out Now bit.ly/3TwExy3

    • @hanssanjeev7
      @hanssanjeev7 Год назад +147

      "Pind de pyaare ne, Bai Hustinder de Shaare" ❣🎶👌🏻

    • @Chefsingh90
      @Chefsingh90 Год назад +49

      Good y

    • @prabhsangha7526
      @prabhsangha7526 Год назад +22

      Sade pind v shooting kiti c tuc.....bhut bhut dhanwad ❤

    • @ibadat675
      @ibadat675 Год назад +14

      ਬੇਹੱਦ ਖੂਬਸੂਰਤ ਦੁਆਵਾਂ 🍁🤲🌹

    • @harinderkaur5664
      @harinderkaur5664 Год назад +24

      ਇੱਕ ਲਾਈਨ ਦੱਸਣੀ ਬਹੁਤ ਔਖੀ ਹੈ, ਸਾਰਾ ਗੀਤ ਈ ਬੇਹਤਰੀਨ ਹੈ 💖

  • @gurigharangna
    @gurigharangna Год назад +65

    ਪੂਰਾ ਪੰਜਾਬ ਦਾ ਵਿਰਸਾ ਹੀ ਦਿਖਾਤਾ ਬਾਈ ਬਹੁਤ ਸੋਹਣਾ

  • @a.k.5389
    @a.k.5389 Год назад +181

    ਕੱਲ ਮੇਰੀ ਭੈਣ ਦੇ ਵਿਆਹ 'ਚ ਇਹ ਗਾਣਾ ਚੱਲਿਆ ਤਾਂ ਹਰ ਇੱਕ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ 😊 ਆ ਗਈ❤

  • @jaspreetjassi-vh1yu
    @jaspreetjassi-vh1yu Год назад +107

    ਵਾਹ ਵੀਰ ਵਾਹ ਤੇਰੀ ਆਵਾਜ਼ ਚੋ ਪੰਜਾਬੀ ਵਿਰਸੇ ਦੀ ਮਹਿਕ ਆਉਂਦੀ ਆ
    ਪਰਮਾਤਮਾ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤❤❤

  • @parminderpalparminderpalka1192
    @parminderpalparminderpalka1192 Год назад +80

    ਜਿਸ ਦਿਨ ਦਾ ਇਹ ਗੀਤ ਚੱਲਿਆ ਹਰ ਰੋਜ਼ ਸੁਣਦੇ ਹਾਂ ਪਰਮਾਤਮਾ ਸਾਰੀਟੀਮ ਗੀਤਕਾਰ ਤੇ ਗਾਉਣ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਹਰ ਰੋਜ਼ ਇਸ ਤਰਾਂ ਦੇ ਗਾਣੇ ਸੁਨਣ ਨੂੰ ਮਿਲਣ।

  • @Gurpreetsingh-hs9zd
    @Gurpreetsingh-hs9zd Год назад +82

    ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ❤❤ ਰੂਹ ਖੁਸ਼ ਹੋਗੀ ਵੀਰ ਗਾਣਾ ਸੁਣ ਕੇ

  • @nirbhao..........
    @nirbhao.......... Год назад +88

    ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪੇਸ਼ ਕੀਤਾ ਗਿਆ ਬੜੇ ਸੋਹਣੇ ਤਰੀਕੇ ਨਾਲ,,ਗੀਤ ਬੜਾ ਸੋਹਣਾ ਗਾਇਆ ਵੀਰ♥️♥️😍😍 ਵਾਹਿਗੁਰੂ ਤਰੱਕੀਆਂ ਬਖਸ਼ਣ ਹੋਰ ਵੀ

    • @vikasllb8663
      @vikasllb8663 Год назад +1

      He is self-made celebrity hat's of him.🙏🙏

  • @sanjaykhan-hk8pc
    @sanjaykhan-hk8pc Год назад +208

    ਕਮਾਲ ਕਰਤੀ ਵੀਰ .... ਚੇਹਰੇ ਤੇ ਖੁਸ਼ੀਆਂ ਲਿਉਣ ਵਾਲਾ ਗੀਤ ਆ ... ਸਮਾਜ ਵਿੱਚ ਇੰਨੀ ਨੇਗੈਟੀਵਿਟੀ ਵਿੱਚ ਇੰਨਾ ਪੋਜੀਟਿਵ ਬੰਦਾ ਰੋਜ਼ ਰੋਜ਼ ਨੀ ਹੁੰਦਾ ..... ਜਿਉਦਾ ਵੱਸਦਾ ਰਿਹ ਵੀਰ ....ਤੇ ਇਵੇਂ ਹੀ ਲੋਕਾਂ ਦੇ ਚੇਹਰਿਆ ਤੇ ਹਾਸੇ ਤੇ ਖੁਸ਼ੀਆਂ ਲਿਉਦਾ ਰਹੇ

  • @zedt123
    @zedt123 Год назад +45

    3 ਮਿੰਟਾਂ ਚ ਲਿਖਿਆ ਪਿਆ ਕਿੰਝ ਜਿਊਂਦੇ ਨੇ ਪੰਜਾਬੀ
    ਕੋਈ ਸ਼ਬਦ ਇਹਨੂੰ ਸਿਫ਼ਤ ਦੇ ਪੂਰਕ ਨਹੀਂ ਲੱਗਦੇ
    ਗਾਇਆ ਐਵੇਂ ਜਿਵੇਂ ਪੰਜਾਬ ਖੁਦ ਗਾਉਂਦਾ ਹੋਵੇ
    ਫ਼ਿਲਮਾਇਆ ਕਮਾਲ ਜਿਉਂ ਸਭ ਕੁੱਝ ਦੇਖ ਲਿਆ
    ਲਾਜਵਾਬ

    • @JoginderSingh-nq6jd
      @JoginderSingh-nq6jd 8 месяцев назад +1

      मैं भी यही लिखने आया था

  • @arshdeepsingh1950
    @arshdeepsingh1950 Год назад +2043

    ਅੱਜ ਦੇ ਟਾਈਮ ਦਾ ਪਹਿਲਾ ਗਾਣਾ ਜਿਨੂੰ ਸੁਣ ਕੇ ਰੂਹ ਖੁਸ਼ ਹੋਈ ਤੇ ਮੈਂ ਆਪਣੇ ਘਰਦਿਆਂ ਵਿੱਚ ਬਹਿ ਕੇ ਸੁਣਿਆ ਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਵਧੀਆ ਲੱਗਾ।❤🙏 ਤਰੱਕੀਆ ਬਖਸ਼ੇ ਵਾਹਿਗੁਰੂ ਇਨ੍ਹਾਂ ਨੂੰ ❤🙏

  • @harpreetgill9711
    @harpreetgill9711 Год назад +151

    ਜਿੰਨਾ ਸੋਹਣਾ ਲਿਖਿਆ ਤੇ ਗਾਇਆ ਉਸਤੋਂ ਸੋਹਣਾ ਫਿਲਮਾਇਆ …… ਕਾਮਾਲ ਕਾਮਾਲ …. ਹਮੇਸ਼ਾ ਚੜਦੀ ਕਲਾ ਚ ਰਹੋ❤❤❤❤

  • @jagjiwansingh5816
    @jagjiwansingh5816 Год назад +70

    ਜਿਉਂਦਾ ਰਹਿ ਹੁਸਤਿੰਦਰ ਬਾਈ ਤੇ ਜਿਹਨੇ ਗਾਣਾ ਲਿਖਿਆ ਰੱਬ ਹੋਰ ਤਰੱਕੀਆਂ ਬਖਸ਼ੇ ❤❤❤😊

  • @shivrajsidhu7400
    @shivrajsidhu7400 6 месяцев назад +23

    ਬਹੁਤ ਸੋਹਣਾ ਗੀਤ ਗਾਇਆ ਵੀਰ ਨੇ, ਆਮਦ ਵੀਰ ਨੇ ਵੀ ਪੂਰੇ ਪਿੰਡ ਦਾ ਨਕਸਾ ਅੱਖਾਂ ਅੱਗੇ ਲਿਆ ਦਿੱਤਾ |ਬਹੁਤ ਹੀ ਸੋਹਣੀ ਲਿਖਤ ਵੀਰ ਆਮਦ ਦੀ |ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦਾ ਬਲ ਬਕਸ਼ੇ |👌🏻👌🏻👌🏻👌🏻👌🏻

  • @deepverma5771
    @deepverma5771 Год назад +143

    ਲਾਜਵਾਬ ਗੀਤ ਬੜੇ ਹੀ ਸਮੇਂ ਬਾਅਦ ਸੁਨਣ ਨੂੰ ਮਿਲਿਆ ॥
    ਜਿਉਂਦਾ ਰਹਿ ਵੀਰ❤️
    ਹਮੇਸ਼ਾ ਦੀ ਤਰਾਂ ਹੀ ਘੈਂਟ ਕੰਮ।।❤️

  • @Rahulsuthar77
    @Rahulsuthar77 Год назад +68

    ਇਕ ਗਾਣੇ ਚ ਸਾਰਾ ਪੰਜਾਬ ਸੁਣਾਤਾ ਬਾਈ ਨੇ
    ਤੇ ਇਕ ਵੀਡੀਓ ਚ ਪੂਰਾ ਪੰਜਾਬ ਦਿਖਾਤਾ ਬਾਈ ਨੇ
    ਲਵ ਜ਼ੂ ਹੁਸਤਿੰਦਰ ਬਾਇ ❤

  • @GOPI_JATT08
    @GOPI_JATT08 Год назад +35

    ਪੰਜਾਬ ❤❤ ਦਿਲ ਖੁਸ਼ ਕਰਤਾ ਜੱਟਾ ❤😊 ਰੱਬ ਲੰਬੀ ਉਮਰ ਕਰੇ ਭਰਾ ਦੀ❤❤
    ਬਹੁਤ ਸੋਹਣਾ ਗਾਣਾ❤

  • @amanpreet7555
    @amanpreet7555 7 месяцев назад +6

    ਜਿੰਨੀ ਸੋਹਣੀ ਲਿਖਤ, ਓਨੀ ਹੀ ਸੋਹਣੀ videography. ਪੰਜਾਬੀ ਗੀਤ ਸੰਗੀਤ Industry 'ਚ ਨਵਾਂ ਮੀਲ ਪੱਥਰ ਸਥਾਪਿਤ ਕਰਨ ਲਈ ਮੁਬਾਰਕਾਂ

  • @jasvirjasvirjasvirjasvir1646
    @jasvirjasvirjasvirjasvir1646 Год назад +55

    ਪਿੰਡਾਂ ਵਾਲੇ ਲੋਕ ਸਾਫੇ ਸੱਥ ਜਿਦਗੀ ਦਿਆ ਤੰਗੀਆ ਇਸ ਗੀਤ ਵਿਚ ਜੋ ਵੀ ਬਿਆਨ ਕੀਤਾ ਗਿਆ ਬਹੁਤ ਹੀ ਵਧੀਆ ਬਾ ਕਮਾਲ ਵੀਰ ਨੇ ਗਾਇਆ ❤❤❤❤❤❤❤❤❤ਆਪਾ ਨੂੰ ਵੀ ਇਹੋ ਜਿਹੇ ਗਾਣਿਆ ਦੀ ਸਪੋਟ ਕਰਨੀ ਚਾਹੀਦੀ ਆ❤❤❤❤❤❤❤❤🎉🎉🎉🎉

  • @luckybhatia7013
    @luckybhatia7013 Год назад +48

    3 ਮਿੰਟ ਲਈ ਪਿੰਡ ਹੀ ਚਲਾ ਗਿਆ ਸੀ ਵੀਰ, ਬੁਹਤ ਧੰਨਵਾਦ ਸੋਹਣੀ ਵੀਡਿਓ ਆ, ਬਾਬਾ ਨਾਨਕ ਤੈਨੂੰ ਹਮੇਸ਼ਾ ਚੜਦੀ ਚ ਰੱਖਣ ਤੇ ਸੁਥਰੀ ਕਲਮ ਦੀ ਦਾਤ ਦੇਣ, ਰੱਬ ਰਾਖਾ ❤

  • @balholanwali5057
    @balholanwali5057 Год назад +45

    ਬਾਈ ਬਹੁਤ ਸਮੇਂ ਬਾਅਦ ਅਜਿਹਾ ਗੀਤ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋਗੀ ਜਿਉਦਾ ਵਸਦਾ ਰਹਿ 🙏🙏🙏🙏🙏

  • @speechlessfeelings71
    @speechlessfeelings71 10 месяцев назад +16

    ਨਜਰ ਨਾ ਲੱਗਜੇ ਕੀਤੇ
    ਏਸ ਗੀਤ ਆਲੇ ਪੰਜਾਬ ਤੇ ਪੰਜਾਬੀਅਤ ਨੂੰ 🙏❤️ਦਾਤਾ ਮੇਹਰ ਕਰੀਂ ।।
    ਸੋਹਣਾ ਨਹੀ
    ਬਹੌਤ ਸੋਹਣਾ ਗੀਤ 😍👌

  • @gurneetkaur8824
    @gurneetkaur8824 Год назад +65

    Song + Video = ਜੋ ਜ਼ਿੰਦਗੀ ਨੂੰ ਕੱਟ ਰਹੇ ਆ ਉਹ ਵੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਹੋਣਗੇ 🙏🏻

  • @TusharBhullar
    @TusharBhullar Год назад +19

    1. ਸਾਰਿਆ ਤੋਂ ਪਹਿਲਾ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ.
    2. ਸ਼ਹਿਰਾਂ ਦੇ ਹੱਥ ਨੀ ਆਉਂਦੇ ਪਿੰਡਾਂ ਦੇ ਪੈਰ ਕੁੜੇ 👌🏻👌🏻
    3. ਬੱਕਰੀ ਵਾਲੇ ਬਾਬੇ ਦਾ ਹਾਸਾ ਵਧੀਆ ਤੇ ਬੇਫ਼ਿਕਰੀ ਵਾਲਾ ਲੱਗਿਆ 🙏🙏

  • @badnaamvlogerjassi6031
    @badnaamvlogerjassi6031 Год назад +293

    ਬਿਨਾਂ ਹਥਿਆਰਾਂ ...ਲੱਚਰਤਾ...ਨੰਗਪੁਣੇ ਤੋਂ ਵੀ ਗੀਤ ਚੱਲ ਸਕਦੇ..ਤੂੰ ਸਾਬਿਤ ਕਰਤਾ ਵੀਰ ✌️👌👌

    • @jasvirsharma3268
      @jasvirsharma3268 Год назад +8

      Bilkul bai chal sakdaa but 1 ya 2 gaane hi chlde ne bKiaan nu koi sunda vi nahi chaj naal buss iho dukh e

    • @aroratele1375
      @aroratele1375 Год назад +2

      ਬਿਲਕੁਲ ਠੀਕ ਵੀਰ ਜੀ

    • @rinkusohal7608
      @rinkusohal7608 Год назад +1

      Bilkul sahi par fukrey bande nu he pasand nahi hunde baki sare te sunde ve ne te pasand ve karde

    • @AshuSingh-gq5wb
      @AshuSingh-gq5wb Год назад

      ☹️☹️🙁🙁

    • @sarabjeetsingh5325
      @sarabjeetsingh5325 9 месяцев назад +1

      Bahut vadia coment kita bhai

  • @harishqumar
    @harishqumar Год назад +18

    ਪੂਰੀ ਟੀਮ ਨੂੰ ਪਿਆਰ, ਦੁਆਵਾਂ ❤❤❤ ❤❤ ਏਦਾਂ ਹੀ ਖੁਸ਼ੀਆਂ ਵੰਡਦੇ ਰਵੋ 🌹🌹🌹🌹🌹

  • @panjabmotionpicturez8689
    @panjabmotionpicturez8689 Год назад +64

    ਬਹੁਤ ਹੀ ਸੋਹਣੇ ਬੋਲ । ਦਿਲ ਨੂੰ ਛੂੰਹਦੇ ਆ । ਮਜਾ ਆ ਗਿਆ ਸੁਣ ਕੇ । ❤ ਬਹੁਤ ਸੋਹਣਾ । ਵਾਹਿਗੁਰੂ ਚੜਦੀ ਕਲਾ ਚ ਰੱਖਣ । ਤਰੱਕੀ ਕਰੋ 🙏

  • @saraansaab7
    @saraansaab7 Год назад +670

    ਸ਼ਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦਿਆਂ ਤੰਗੀਆਂ ਨੂੰ ।
    👌🏼✍🏼🌿
    ਸਦਾਬਹਾਰ ਗੀਤ 🙌🏼🎶

    • @harjindersandhu98
      @harjindersandhu98 Год назад +5

      ਸਾਫੇ ਵਿੱਚ ਬੰਨ ਕੇ ਰੱਖੀਏ ਜਿੰਦਗੀ ਦਿਆਂ ਤੰਗੀਆਂ ਨੂੰ ਸਦਾਬਹਾਰ ਗੀਤ

    • @JaggaSingh-q2b
      @JaggaSingh-q2b Год назад +1

      😂😂😂😂😂😂

    • @singerdeepsran1631
      @singerdeepsran1631 Год назад +2

      hnji bro ryt aa

    • @Akash_budal98
      @Akash_budal98 Год назад

      ​@@harjindersandhu981qq1àaaààà11q11q aa😅

    • @pardeepgill3382
      @pardeepgill3382 Год назад

      I’m😮

  • @kumarmaliya8526
    @kumarmaliya8526 Год назад +99

    ਕੁੱਝ ਗਾਣੇ ਗਾਣ ਲਾਈ ਨਹੀਂ, ਜਿੰਦਗੀ ਸੰਵਾਰਨ ਲਈ ਬਣਦੇ ਏ, ਇਹ ਗਾਣਾ ਓਹਨਾਂ ਵਿੱਚੋ ਇਕ ਏ 🙏🙏🙏

  • @kanwardeepsingh9819
    @kanwardeepsingh9819 Год назад +7

    ਵਾਕੇ ਹੀ ਪੰਜਾਬ ਵਰਗਾ ਸਵਰਗ ਨਹੀਂ ਮਿਲਣਾ 🙏🙏 ਅਕਾਲ ਪੁਰਖ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ

  • @PRABHJOTSINGH-rj3wu
    @PRABHJOTSINGH-rj3wu Год назад +39

    ਰੱਬ ਤਰੱਕੀ ਬਕਸ਼ੇ ਵੱਡੇ ਵੀਰ , ਜਿਉਂਦਾ ਰਹਿ , ਤੇਰੀ ਕਲਮ ਨੂੰ ਸਲਾਮ
    ਧੰਨਵਾਦ ਤੇਰਾ ਸੋਹਣੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ

  • @amritsar8947
    @amritsar8947 Год назад +37

    ਆ ਸਵੇਰੇ ਸਵੇਰੇ ਗਾਣਾ ਸੁਣ ਕੇ ਬਿਨਾ ਕਾਰਨ ਤੋਂ ਹਾਸਾ ਆਈ ਜਾ ਰਿਹਾ ਬਹੁਤ ਵਧੀਆ ਗੀਤ ਦਿਲ ਬਾਗ ਬਾਗ ਹੋ ਗਿਆ

  • @Pb09waleYaar
    @Pb09waleYaar Год назад +30

    "ਬਾਹਾਂ ਦਾ ਜੋਰ ਰਕਾਨੇ ਪੁੱਛ ਲਈ ਕਦੇ ਕੜਿਆ ਨੂੰ" ਵਾਹ ਓਏ ਕੋਈ ਲਫ਼ਜ਼ ਨੂੰ ਹੈਗਾ ਕਹਿਣ ਨੂੰ ਵੈਸੇ ਤਾਂ ਹਰ ਇੱਕ ਲਾਈਨ ਦਾ ਮਤਲਬ ਬਿਲਕੁੱਲ ਸਹੀ ਆ। 💌 Perfect team work🌞

  • @ਸੱਚੀਅਾਗੱਲਾਂ-13
    @ਸੱਚੀਅਾਗੱਲਾਂ-13 7 месяцев назад +3

    ਵੱਡੇ ਬਾਈ ਦੇਬੀ ਮਖਸੂਸਪੁਰੀ ਭਾਜੀ ਦੇ ਗੀਤ ਤੇ ਸ਼ੇਅਰ ਨੂੰ ਪਿਆਰ ਕਿੱਤਾ ਹਮੇਸ਼ਾ,ਪੰਜਾਬ ਦਾ ਕੋਈ ਸਿੰਗਰ ਨੀ ਆ ਜਿਸਦਾ ਗੀਤ repeat ਤੇ ਸੁਣਿਆ ਹੋਵੇ ,ਦੇਬੀ ਭਾਜੀ ਤੋਂ ਬਿਨਾ,,ਪਰ ਵੀਰੇ ਤੁਹਾਡਾ ਗੀਤ ਵਧੀਆ ਲੱਗਾ ਵਾਰ ਵਾਰ ਸੁਣਿਆ ,ਮੇਰੀ ringtone ਵੀ ਇਹੋ ਆ ,ਜਿਓੰਦਾ ਰਹਿ ਵੀਰ 🙏🙏

  • @rinkumattran
    @rinkumattran Год назад +155

    ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾਂ ਤੋਂ ਨੀ ❤❤❤
    ਬਿਲਕੁੱਲ ਸਹੀ ਗੱਲ ਵੀਰੇ ਬਹੁਤ ਸੋਹਣਾ ਗਾਣਾ 👌👌

    • @Sidhumooslawala-h1j
      @Sidhumooslawala-h1j Год назад +3

      ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇਨਾ ਤੋਂ ਨੀ

    • @DeepAla-jr1fl
      @DeepAla-jr1fl Год назад +1

      Sahi gll a vere, mnu vi knde sab , o malk puriye 🥰❤️

    • @satnamsingh1213
      @satnamsingh1213 5 месяцев назад +1

      ਬਾਈ ਮੇਰਾ ਸਿੱਧਾ ਨਾਂ ਘੱਟ ਜਾਣਦੇ ਮੇਰੇ ਪਿੰਡ ਦਾ ਨਾਂ ਲੈਂਦੇ ਨੇ ❤

    • @pargatmandeep6059
      @pargatmandeep6059 4 месяца назад

      Mere school ch mere pind de nam te awaj marde c

  • @HarjeetSingh-gz5sx
    @HarjeetSingh-gz5sx Год назад +75

    ਜਿੰਨਾ ਕਦ ਉੱਚਾ ਹੁੰਦਾ ਓਦੂ ਵੀ ਉੱਚਾ ਹੱਸਦੇ 🥰😊 ਬਹੁਤ ਸੋਹਣਾ ਗਾਣਾ ਬਾਈ🥰 ਰਬ 🙏ਤੁਹਾਨੂੰ ਤਰੱਕੀਆ ਬਖਸ਼ੇ 🙏❤️❤️

  • @sukhkaur_803
    @sukhkaur_803 Год назад +150

    ਮੈਂ ਇੱਕਲੀ ਵੀ ਖੁਸ਼ ਹਾਂ, ਜਦ ਮਰਜ਼ੀ ਦੇਖ ਲੀ ਆ ਕੇ ਹੱਸਦੇ ਹੀ ਰਹਿੰਦੇ ਆ thanks you baba deep singh ji🙏 ❤

  • @Shub224
    @Shub224 Год назад +8

    Bai main vaise Haryana ton belong krda mera pind Ambala district vich Naraingarh city de kol aa but mainu 20 saal hoge Punjab rehnde nu te mainu Punjab di mitti ,Punjabi boli ,Punjabi culture,punjabiyat nal boht pyar aa ..Punjab meri rooh ch vsda ❤ is shaheedan di dharti nu jinni vari sajda kra ght aa 🙏

  • @isaabsandhu
    @isaabsandhu Год назад +99

    ਕਮਾਲ ਦੀ ਪੇਸ਼ਕਾਰੀ ਵੀਰ , ਵੀਡਿਓ ਅਤੇ ਲਿਖਤ ਦੋਨੋਂ ਬਾਕਮਾਲ। ਬਾਬਾ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਅਤੇ ਤਰੱਕੀਆਂ ਬਖਸ਼ਣ 🙏 ਹੱਸਦੀਆਂ ਹੋਈਆਂ ਰੂਹਾਂ ਦੇਖ ਕੇ ਦਿਲ ਖ਼ੁਸ਼ ਹੋ ਗਿਆ।

  • @jassigrewal4927
    @jassigrewal4927 Год назад +352

    ਸਾਡੇ ਪਿੰਡਾਂ ਦੀ ਬਾਤ ਪਾਉਂਦਾ ਬਹੁਤ ਹੀ ਕਮਾਲ ਸਦਾਬਹਾਰ ਗੀਤ, ਦਿਲੋਂ ਸਲਾਮ ਆ ਹੁਸਤਿੰਦਰ ਵੀਰੇ ਨੂੰ ਅਤੇ ਸੁੱਖ ਆਮਦ ਵੀਰੇ ਨੂੰ ♥️👍

  • @simrlongia6385
    @simrlongia6385 Год назад +564

    ਮੱਲੋ ਮੱਲੀ ਮੁਸਕਾਨ ਆ ਜਾਂਦੀ ਆ ਗੀਤ ਸੁਣ ਕੇ,
    ਜਿਉਂਦਾ ਰਹਿ ਮੇਰਾ ਬੀਰ ❤

    • @ankushbikabika7538
      @ankushbikabika7538 Год назад +3

      Sahi keha Bhai tuc

    • @jazzybhangragroup8746
      @jazzybhangragroup8746 Год назад +6

      Sachi gall aa y mallo malli muskhan aa jandi aa😊❤

    • @kaur-gurwinder
      @kaur-gurwinder Год назад +2

      Sahi kheya

    • @davinder419
      @davinder419 Год назад +1

      True❤

    • @nokiamobile-df7sw
      @nokiamobile-df7sw Год назад

      ruclips.net/video/BOhko_CHCxs/видео.html
      Hasde Hi Rehne Aan
      Bhangra Jhumar Dance
      🎁🎁🎁🎁🎁🎁🎁🎁🎁🎁
      ,💯💯💯💯💯💯💯💯💯💯
      🙏🙏🙏🙏🙏🙏🙏🙏🙏🙏

  • @harrydhillon4370
    @harrydhillon4370 Год назад +3

    ਟਿੱਬਿਆਂ ਦੇ ਪੁੱਤ ਤੋਂ ਬਾਅਦ ਕੋਈ song ਤੇ video ਪਸੰਦ ਆਈ ਉਹ ਇਹ ਗਾਣੇ ਦੀ❤❤

  • @PrinceSingh-df6lv
    @PrinceSingh-df6lv Год назад +31

    ਕੁੱਝ ਗਾਣੇ ਗਾਣੇ ਨਹੀਂ ਸਕੂਨ ਤੇ ਅਹਿਸਾਸ ਹੁੰਦੇ ਨੇ ❤ ਉਨ੍ਹਾਂ ਵਿਚੋਂ 1 ਹੈ ਇਹ ਗਾਣਾ 🎶 ਬਾਕਮਾਲ ਲਿਖਤ ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ❤🙏

  • @DILPREETSINGH-gh
    @DILPREETSINGH-gh Год назад +45

    ਸ਼ੁਕਰ ਆ ਕਿਸੇ ਨੇ ਪੋਜ਼ਿਟਿਵ ਗੱਲ ਕੀਤੀ ਆ ਨੀ ਤਾਂ ਬਸ ਮਰ ਗਏ ਲੁੱਟ ਗਏ ,,,ਧੰਨਵਾਦ ਬਾਈ ਤੁਹਾਡਾ ਰੱਬ ਚੜ੍ਹਦੀ ਕਲਾ ਬਖਸ਼ਣ ਤੈਨੂੰ

  • @kanwardeepsingh9819
    @kanwardeepsingh9819 Год назад +11

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @mysteriousone2752
    @mysteriousone2752 Год назад +50

    ਖਿੱਚ ਕੇ ਰੱਖੋ ਵੀਰ ਕੰਮ। ਪੰਜਾਬ ਪੰਜਾਬੀਅਤ ਜਿੰਦਾਬਾਦ 🎉❤

  • @jashanpreetsingh7875
    @jashanpreetsingh7875 Год назад +16

    ਸਾਨੂੰ ਆ ਨਕਲੀ ਹਾਸੇ,ਲਗਦੇ ਆ ਜ਼ਹਿਰ ਕੁੜੇ
    ਸ਼ਹਿਰਾਂ ਦੇ ਹੱਥ ਨਹੀ ਆਉਣੇ,ਪਿੰਡਾਂ ਦੇ ਪੈਰ ਕੁੜੇ♥️

  • @Relaxing-Meditation_Music.13
    @Relaxing-Meditation_Music.13 Год назад +8

    ਲਿਖਤ ਤਾਂ ਹੈ ਹੀ ਸੋਹਣੀ ਪਰ
    ਪੰਜਾਬ, ਪੰਜਾਬੀ ਸੱਭਿਆਚਾਰ, ਹਾਸੇ, ਪਿੰਡ, ਸਾਡੇ ਬਾਬੇ.... ਇੱਕ ਵੀਡੀਓ ਵਿੱਚ ਸਾਰਾ ਪੰਜਾਬ ਹੀ ਆ ਗਿਆ ❤ ਬੱਲੇ 🏆
    ਹਾਸੇ ਬਰਕਰਾਰ ਰਹਿਣ 🙏 ਵਾਹਿਗੁਰੂ ਜੀ

  • @kaurrajinder5597
    @kaurrajinder5597 4 месяца назад +2

    After a long very long time got a chance to listen to such a song. ਕੰਨਾ ਵਿਚ ਮਿਸ਼ਰੀ ਜਿਹੀ ਮਿਠਾਸ ਘੋਲਦਾ ਸੰਗੀਤ, ਕੀਲ ਕੇ ਰੱਖ ਦੇਣ ਵਾਲੀ ਆਵਾਜ਼ , meaningful lyrics , ਬੋਲਾਂ ਦਾ ਮਿਆਰ ਸੁਣ ਕੇ ਲੱਗਾ ਕਿ ਚੰਗਾ ਲਿਖਣਾ ਤੇ ਗਾਉਣਾ ਅਜੇ ਨੌਜਵਾਨਾਂ ਨੂੰ ਭੁੱਲਿਆ ਨਹੀਂ।

  • @BaljinderSingh-gm6qc
    @BaljinderSingh-gm6qc Год назад +44

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਵੀਰਿਆ ਤੇਰਾ...👍👍

  • @sawansingh1125
    @sawansingh1125 Год назад +114

    ਸੋਹਣਾ ਤੇ ਅਸਲੀ ਪੰਜਾਬ ਦਿਖਾਇਆ ਵੀਰ ਨੇ...ਜਿਊਂਦਾ ਰਹਿ ਵੀਰ ❤

  • @happyuk4041
    @happyuk4041 Год назад +11

    ਕੋਈ ਸ਼ਬਦ ਨਹੀਂ ਵੀਰ ਤਾਰੀਫ ਲਈ.. 🙏🙏ਗੁਸਤਾਖੀ ਮਾਫ਼... Life ਦਾ ਸਭ ਤੋਂ ਸਾਫ ਤੇ ਸੱਚਾਈ ਤੇ ਹਰ ਇਨਸਾਨ ਦੀ ਇੱਛਾ ਵਾਲਾ ਮਾਹੌਲ ਜੋ ਅੱਜ ਲੋਕ ਚਾਹੁੰਦੇ ਆ ਪਰ ਬੀਤ ਗਿਆ ਹੁਣ... ਤੇ ਆਧਾਰਿਤ ਗਾਣਾ..

  • @SatbirBaidwan-my1xw
    @SatbirBaidwan-my1xw Год назад +17

    ❤2023❤,👍🏻ਛਾਅ ਪਿਆ ਬਾਈ ਹਸਤਿੰਦਰ ਤੇਰੇ ਗੀਤ ਸੱਚੀ ਪੁਰਾਣਾ ਵੇਲੇ ਕਾਲਜ ਦੇ ਯਾਦ ਕਰਾਉਂਦੇ ਹਨ ❤

  • @ronnyofficial007
    @ronnyofficial007 Год назад +25

    2023 ਵਿਚ ਇਹੋ ਜਿਹਾ ਗੀਤ ਕਿਸੇ ਬੇਸ਼ਕਿਮਤੀ ਹੀਰੇ ਤੋਂ ਘੱਟ ਨਹੀ। 👌🏻❤

  • @arshsekhon_21
    @arshsekhon_21 Год назад +19

    ਕਦੇ ਮਹਿਸੂਸ ਕਰੀਂ ਪਿੰਡ ਦੀ ਸਵੇਰ,
    ਭੁੱਲ ਜਾਏਂਗੀ ਰਕਾਨੇ ਫਿਕਰਾਂ ਫੇਰ,
    ਖੁਸ਼ੀਆਂ ਬੀਜਕੇ ਹਾਸੇ ਉਗਾਉਂਦੇ,
    ਮਿੱਠੀ ਬੋਲੀ ਜਿਵੇਂ ਹੋਣ ਪੱਕੇ ਬੇਰ।
    🔥🔥🔥❤❤

  • @karmjeetkaur3868
    @karmjeetkaur3868 Год назад +79

    ਜ਼ਿੰਦਗੀ ਵਿੱਚ ਆਸ, ਉਮੀਦ, ਹੌਂਸਲੇ ਅਤੇ ਖੁਸ਼ੀ ਦਾ ਚਾਨਣ ਕਰਨ ਵਾਲਾ ਗੀਤ 🎧✨❤ਜਿਉਂਦੇ ਰਹੋ ਵੀਰੇ✨

  • @jasvindersingh6812
    @jasvindersingh6812 Год назад +4

    ਮੈਂ ਲਖਨਊ ਵਿੱਚ ਰਹਿੰਦਾ ਹਾਂ
    ਪਿੰਡਾ ਦੀ ਰੂਹਾਂ ਨਾਲ ਜੋੜਣ ਵਾਲਾ ਇਹ ਗੀਤ ਬਹੁਤ ਸੋਹਣਾ ਹੈ

  • @GurmeetSingh-kr3tj
    @GurmeetSingh-kr3tj Год назад +146

    ਰੂਹ ਨੂੰ ਸੁਕੂਨ ਦੇਣ ਵਾਲ਼ਾ ਗੀਤ, ਗੁੱਡ ਲੱਕ ਹੁਸਤਿੰਦਰ ਵੀਰ।

  • @Thealtafmalik_
    @Thealtafmalik_ Год назад +62

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @lpviraltube8878
    @lpviraltube8878 Год назад +161

    ਸੋਹਣਾ ਗਾਣਾ ਗਇਆ ਵੀਰ ਰੱਬ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖੇ ❤

  • @ranakaler7604
    @ranakaler7604 Год назад +9

    ਬਹੁਤ ਖੂਬ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ

  • @babbuabiana4899
    @babbuabiana4899 Год назад +9

    ਰਪੀਟ ਤੇ ਚੱਲ ਆ ਤੇਰੇ ਗੀਤ ਵੀਰੇ
    ਜਿਹੜਾ ਇੱਕ ਵਾਰ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਬਦਲਣ ਨੂੰ ਰੂਹ ਈ ਨੀ ਮੰਨਦੀ
    ਜਿਓਦਾ ਰਹਿ ਹੁਸਤਿੰਦਰ ਵੀਰੇ ਬਾਬਾ ਤੇਰੀ ਤੇ ਲੇਖਕਾਂ ਦੀ ਉਮਰ ਲੰਮੀ ਕਰੇ
    #BabbuAbiana

  • @jobstudypoint3780
    @jobstudypoint3780 Год назад +31

    ਬਹੁਤ ਸੋਹਣਾ ਗੀਤ ਏ ਬਾਈ 👌ਸੁਣ ਕੇ ਦਿਲ ਖੁਸ਼ ਹੋ ਗਿਅਾ 👍 ਪਿੰਡਾ ਦੀ ਸਾਦਗੀ ਦਾ ਅੱਜ ਵੀ ਕੋਈ ਤੋੜ ਨਹੀ ਚਾਹੇ ਕਿੰਨੀਅਾ ਵੀ countrya ਘੁੰਮ ਲਈਏ, ਕਿੰਨੇ ਹੀ modern ਲੋਕ ਅਤੇ culture ਦੇਖ ਲਈਏ, ਜਿੰਨਾ ਸਕੂਨ ਤੇ ਖੁਸ਼ੀ ਪਿੰਡਾ ਜਾ ਖੇਤਾਂ ਵਿੱਚ ਮਿਲਦੀ ਹੋਰ ਕਿਤੇ ਨੀ 👍

  • @lakhveerkbrar
    @lakhveerkbrar Год назад +37

    ਸ਼ਹਿਰਾਂ ਦੇ ਹੱਥ ਨਹੀਂ ਆਉਣੇ, ਪਿੰਡਾਂ ਦੇ ਪੈਰ ਕੁੜੇ 👌👌👌👌....
    ਜਿਉਂਦੇ ਵੱਸਦੇ ਰਹਿਣਾ ਆ, ਪੰਜਾਬ ਨੇ, ਏਥੇ ਦੀਆਂ ਗੱਲਾਂ- ਗੀਤਾਂ ਤੇ ਮੋਹ ਭਿੱਜੇ ਜਿਹੇ ਲੋਕਾਂ ਨੇ!! ❤❤❤❤❤

  • @mahinangalstudio
    @mahinangalstudio Год назад +14

    ਬਹੁਤ ਖੂਬ ਲਿਖਿਆ ਤੇ ਗਾਇਆ ਗਿਆ ਹੈ ਸ਼ਾਬਾਸ਼ ਵੀਰ ਜੀ
    ਮਨ ਖੁਸ਼ ਹੋ ਗਿਆ
    ਸੱਚੀਂ ਹੱਸ ਪਿਆ ਗੀਤ ਸੁਣ ਕੇ 😂😂😂😂

  • @Deollivegaming
    @Deollivegaming Год назад +7

    ਸ਼ਹਿਰੀਂ ਲੋਕਾਂ ਤੋਂ ਕੋਹਾਂ ਦੂਰ , ਸ਼ਹਿਰੀਂ ਜਿਹੜੇ ਆਪਣੇ ਹੀ ਮਤਲਬ ਤੇ ਆਪਣੀ ਹੀ ਜ਼ਿੰਦਗੀ ਜਿਉਂਦੇ,,ਇਸ ਗੀਤ ਚ ਪਿਓਰ ਪਿੰਡਾਂ ਦਾ ਪਿਆਰ ਤੇ ਸਭਿਆਚਾਰ ਝਲਕਦਾ

    • @amrindersharma4684
      @amrindersharma4684 Год назад

      ਹਾਹਾਹਾ ਸ਼ਹਿਰੀ ਮਤਲਬੀ ਨੇ, ਪਰ ਪਿੰਡਾਂ ਚ ਨਾ ਤਾਂ ਕੋਈ ਵੱਟ ਬੰਨੇ ਪਿੱਛੇ ਆਬਦਾ ਚਾਚਾ ਤਾਇਆ ਮਾਰਦਾ, ਨਾ ਈ ਕੋਈ ਚਿੱਟਾ ਪੀਣ ਵਾਸਤੇ ਆਬਦੀ ਮਾਂ ਦੀ ਵਾਲੀ ਪੱਟਦਾ, ਨਾ ਕੋਈ ਦਹੇਜ ਪਿੱਛੇ ਕਿਸੇ ਦੀ ਕੁੜੀ ਮਾਰਦਾ, ਨਾ ਈ ਕੋਈ ਆਬਦੀ ਭੈਣ ਨਾਲ ਲਾਵਾਂ ਲੈਕੇ ਕਨੇਡੇ ਜਾਂਦਾ, ਨਾ ਈ ਕੋਈ ਕਰਜਾ ਲੈਕੇ ਸਰਕਾਰੀ ਪੈਸੇ ਮੁਕਰਦਾ,
      ਐਨੇ ਨਾਲ ਆਜੂ ਖੁਲ੍ਹਕੇ ਜਾਂ ਪਿਹੋਵੇ ਆਲੇ ਸਾਧ ਦੇ ਕੱਛੇ ਜਿੱਡਾ ਇੱਕ ਕੁਮੈਂਟ ਹੋਰ ਟਾਈਪ ਕਰਾਂ❓

  • @virk-yeg
    @virk-yeg Год назад +8

    likhari di kalam ❤
    ਸਾਫੇ ਵਿੱਚ ਬੰਨ੍ਹ ਕੇ ਰੱਖੀਏ ਜਿੰਦਗੀ ਦੀਆਂ ਤੰਗੀਆਂ ਨੂੰ....❤️

  • @Robinsran373
    @Robinsran373 Год назад +41

    ਬਹੁਤ ਸੋਹਣਾ ਗੀਤ ਪਰਮਾਤਮਾ ਕਰੇ ਸਾਰੇ ਇਸੇ ਤਰਾਂ ਹਸਦੇ ਵਸਦੇ ਰਹਿਣ ਹਮੇਸ਼ਾ 😊 I love my Punjab 😍😍😍😍😍

  • @satinderpalsingh47
    @satinderpalsingh47 Год назад +11

    ਜਿੰਨੀ ਤਰੀਕ ਕਰੀਏ ਓਨੀ ਥੋੜੀ ਵਾਂ ਵਾਹਵਾ ਸਮੇਂ ਬਾਅਦ ਕੋਈ ਪੰਜਾਬ ਸੱਭਿਆਚਾਰ ਵਰਗਾ ਗੀਤ ਸੁਣਿਆ ਧੰਨਵਾਦ ਵੀਰ ❤ ਖੁਸ਼ ਹੋ ਗਿਆ

  • @dhanju_abhun
    @dhanju_abhun Год назад +1114

    ਸ਼ਹਿਰਾਂ ਦੇ ਹੱਥ ਨੀ ਆਉਣੇ, ਪਿੰਡਾਂ ਦੇ ਪੈਰ ਕੁੜੇ..❤️

  • @kewalkanjlasongsofficial7813
    @kewalkanjlasongsofficial7813 Год назад +40

    ਮਨ ਖ਼ੁਸ਼ ਹੋ ਗਿਆ ਸੁਣਕੇ,,ਆਹ ਨੇ ਗੀਤ,,ਸਲਾਮ ਐ ਵੀਰੇ ਤੇਰੀ ਲਿਖਤ ਨੂੰ, ਗੀਤਕਾਰ ਕੇਵਲ ਕਾਂਝਲਾ

  • @GovindKumar-yw9sc
    @GovindKumar-yw9sc 7 месяцев назад +3

    ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ
    ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ
    ਬੱਬੂ ਮਾਨ✍️

  • @manrajbrar9487
    @manrajbrar9487 Год назад +9

    ਹੁਸਤਿੰਦਰ ਦੀ ਹੁਣ ਤੱਕ ਦੀ ਸਭਤੋਂ ਖੂਬਸੂਰਤ ਤੇ ਬਹਿਤਰੀਣ ਵੀਡੀਓ ♥️
    ਬਹੁਤ ਖੂਬ ਰਵਨੇ🥂

  • @deepaman9479
    @deepaman9479 Год назад +67

    ਬੁਹਤ ਸੋਹਣਾ ਗੀਤ ਵੀਰ ਅੱਜ ਪੰਜਾਬ ਦੀ ਯਾਦ ਆ ਗਈ ਦੁਬਈ ਬੈਠੇ ਨੂੰ😢😢

  • @HarwinderSingh-op9oc
    @HarwinderSingh-op9oc Год назад +14

    ਬਹੁਤ ਵਧੀਆ ਗੀਤ ਤੇ ਗੀਤਕਾਰੀ ❤️🙌 , ਰੱਬ ਸਭ ਨੂੰ ਹੱਸਦਾ ਵੱਸਦਾ ਰੱਖੇ ਤੇ ਤੈਨੂੰ ਵੀ ਹੁਸਤਿੰਦਰ ਵੀਰੇ 🥰😀🌸

  • @GaganSingh-gl6bz
    @GaganSingh-gl6bz Год назад +2

    ਮੈਨੂੰ ਲੱਗਦਾ ਮੈਂ ਇਸ ਗੀਤ ਨੂੰ ਸਭ ਤੋਂ ਜ਼ਿਆਦਾ ਸੁਣਦਾ ਹਾਂ। ਧੰਨਵਾਦ ਸਤਿੰਦਰ ਵੀਰ

  • @mandeepkaurmandeepkaur316
    @mandeepkaurmandeepkaur316 Год назад +6

    ਜਦੋਂ ਕੋੲੀ ਗੀਤ ਸਾਡੀ ਖੁਰਾਕ ਦਾ ਹੁੰਦਾ ਹੁਸਤਿੰਸਰ ਸਿਅਾਂ ..ਫਿਰ ੳੁਹ repeat ਤੇ ਚਲਦਾ...ਬਹੁਤ ਲੋੜ ਅਾ ahna ਗੀਤਾਂ. ...ਸੁਣਾੲਿਅਾ ਕਰੋ ਬਾੲੀ ਗਾੳੁਣ ਵਾਲਿਅੋ ❤️❤️❤️🙏🙏

  • @kartikgamer605
    @kartikgamer605 Год назад +10

    ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾਂ ਤੋਂ ਨੀ..😇❤️

  • @jairaj6275
    @jairaj6275 Год назад +44

    ਕਮਾਲ ਏ ਕਰਤੀ ਵੀਰ 😅 ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ, ਸੰਗੀਤਕਾਰ ਨੂੰ ਵੀ ਦਿਲੋ ਸਲੂਟ 🫡

  • @jaideepsangha8416
    @jaideepsangha8416 Год назад +4

    ਉਹ ਸਾਡਾ ਪਿੰਡ ਟਿਕਾਣਾ ਮੂਹਰੇ ਹੋ ਦਸਦੇ ਹਾਂ।
    ਮੇਰੇ ਬਜੁਰਗਾਂ ਦੀ ਹਵੇਲੀ ਜਿੱਥੇ ਸ਼ੂਟਿੰਗ ਹੋਈ ਹੈ।
    ਮਾਣ ਹੈ ਆਪਣੇ ਜੱਦੀ ਪਿੰਡ ਤੇ

  • @Harpreet.Pb31
    @Harpreet.Pb31 Год назад +5

    ਯਰ ਬਹੁਤ ਰੋਕ ਰੋਕ ਦੇਖਿਆ, ਪਰ ਮੱਲੋ ਮੱਲੀ ਮੁੱਖ ਤੇ ਹਾਸਾ ਆਉਂਦਾ, ਗਾਣਾ ਸੁਣ ਕੇ, ਜਿਊਂਦਾ ਰਹਿ ਓਏ.. ਬਾਈ ❤

  • @amanchauhan6785
    @amanchauhan6785 Год назад +14

    ਕਲਮ ਵੀ ਕਮਾਲ ਤੇ ਨਿਭਾਇਆ ਵੀ ਕਮਾਲ ਵੀਰ‌। ਹੱਸਦੇ ਖਿੜਦੇ ਚਿਹਰਿਆਂ ਨੇ ਚਾਰ ਚੰਨ ਲਾ ਤੇ ਗੀਤ ਨੂੰ।❤❤❤❤

  • @ranasingh2720
    @ranasingh2720 Год назад +19

    ਬਹੁਤ ਹੀ ਸਾਫ ਸੁਥਰਾ ਅਤੇ🥰 ਪਿਆਰਾ ਗੀਤ ਲਿਖਿਆ ,,, ਨਹੀਂ ਤਾਂ ਅੱਜ ਕੱਲ ਦੇ ਗੀਤਾਂ ਚ ਗੰਦ ਹੀ ਹੁੰਦਾ ,,, ਉਮੀਦ ਵੀ ਵੀਰ ਤੁਸੀ ਇਹੋ ਜਿਹੇ ਗਾਣੇ ਲਿਖਦੇ ਰਹੋਗੇ💓✍️

  • @punjab-stories
    @punjab-stories Год назад +3

    ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......

  • @teampindalastudio5226
    @teampindalastudio5226 Год назад +52

    ਆਵਾਜ਼ ਤੇ ਲਿਖ਼ਤ ਬਹੁਤ ਬਾਕਮਾਲ ਐ ਵੀਰੇ 🎉❤ ਵੀਡੀਓ ਨੇ ਸਾਰੇ ਹੀ ਗੀਤ ਨੂੰ ਚਾਰ ਚੰਨ ਲਗਾ ਤੇ ਨੇ! ਮੁਬਾਰਕਾਂ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ 😊

  • @simrlongia6385
    @simrlongia6385 Год назад +7

    ਹੋਏ ਆ ਦੀਵਾਨੇ 'ਹੁਸਤਿੰਦਰਾ' ਤੇਰੇ ਕੱਲੇ ਕੱਲੇ ਗੀਤ ਦੇ,
    ਓਦਾਂ ਹੀ ਜਵਾਂ ਲਿਖੇ ਨੇ,ਜਿਵੇਂ ਪਲ਼ ਜਿੰਦਗੀ ਦੇ ਬੀਤ ਦੇ..!!

  • @40_sikh
    @40_sikh Год назад +34

    ਪਿੰਡਾਂ ❤ ਦੇ ਬਜੁਰਗ ਨੌਜਵਾਨਾਂ ਬੱਚਿਆ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੀ ਮੇਰਿਆ ਰੱਬਾ❤ ਕਲਮ🖋 ਨੂੰ ਸਲਾਮ

  • @ekam_nagra
    @ekam_nagra 5 месяцев назад +2

    ਬਹੁਤ ਸੋਹਣਾ ਗੀਤ ਆ , ਮੇਰੀ ਫਾਵ ਲਾਈਨ ਤਾ ਅਹੇ ਆ ਸ਼ੇਹਰਾ ਦੇ ਹੱਥ ਨੀ ਉਣੇ ਪਿੰਡਾ ਦੇ ਪੈਰ ਕੁੜੇ ☺️😄

  • @karajsingh3698
    @karajsingh3698 Год назад +7

    ਸਿਰਾ ਕਰਾਤਾ ਯਾਰਾ , ਜਿਵੇ ਜਿਵੇ ਸੁਣੀ ਗਏ ਉਵੇ ਉਵੇਂ ਚਿਹਰੇ ਤੇ ਮੁਸਕਾਨ ਆਓੁਦੀ ਏ ❤❤

  • @ArshDeep-hg1tc
    @ArshDeep-hg1tc Год назад +5

    ਬਹੁਤ ਵਧੀਆ ਵੀਰੇ ਇਦਾ ਹੀ ਗਾਣੇ ਗਾਉਂਦੇ ਰਹੋ ਤਾਂ ਕੀ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਸੁਨੇਹਾ ਮਿਲ਼ੇ

  • @MasterCadreUnion
    @MasterCadreUnion Год назад +6

    ਹੁਸਤਿੰਦਰ ਦੇ ਗਾਣੇ ਸੁਣ ਲੈਨੇ ਆਂ
    ਦਿਲ ਤੇ ਲਾ ਲੈਨੇ ਆਂ
    ਭਾਵੁਕ ਜੇ ਹੋ ਪੈਨੇ ਆਂ ❤

  • @sonudeonia5869
    @sonudeonia5869 Год назад +1

    ਬਹੁਤ ਵਧੀਆ ਵੀਰੇ ਇਹੋ ਜਿਹੇ ਗੀਤ ਹੀ ਸਾਡੇ ਪੰਜਾਬ ਦੀ ਪਹਿਚਾਣ ਹੈ ਨਹੀਂ ਤਾਂ ਫੁਕਰੇ ਗਾਇਕਾ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ
    ਪ੍ਰਭੂ ਸ਼੍ਰੀ ਰਾਮ ਜੀ ਤੁਹਾਨੂੰ ਤਰੱਕੀਆਂ ਦੇਵਣ 🙏🏻🙏🏻👍🏻👍🏻

  • @young__farmer
    @young__farmer Год назад +7

    ਸਾਡਾ ਭਰਾ ਡਰੈਕਟਰ ਬਣ ਗਿਆ ❤❤

  • @himmatjotsahi
    @himmatjotsahi Год назад +8

    ਬਾਹਾਂ ਦਾ ਜੋਰ ਰਕਾਨੇ ਪੁੱਛ ਲਈਂ ਕਦੇ ਕੜਿਆਂ ਨੂੰ 👌🏻❤️

  • @akash_3110
    @akash_3110 Год назад +18

    ਬਾਈ ਯਾਰ ਦਿਲ ਖੁਸ਼ ਕਰ ਦਿੱਤਾ ਤੁਹਾਡੇ ਗੀਤ ਨੇ
    ਗੱਲ ਬਿਲਕੁਲ ਸਹੀ ਬੋਲੀ ਆ ਤੁਸੀ ਗੀਤ ਵਿਚ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਤੇ ਹੋਰ ਵੀ ਤਰੱਕੀਆ ਬਖ਼ਸ਼ੇ ਤੁਹਾਨੂੰ❤❤❤❤❤❤

  • @HarwinderSingh-nz5ui
    @HarwinderSingh-nz5ui 6 месяцев назад +2

    ਇੱਕ ਗੀਤ ਹੋਰ ਇਹੋ ਜਾ, ਜਿਸ ਵਿੱਚ ਪਿੰਡ ਦੀ ਝਲਕ ਆਵੇ ❤️❤️❤️

  • @jalneetcheema3055
    @jalneetcheema3055 Год назад +8

    ਕਿੰਨੀ ਸੋਹਣੀ ਵੀਡਿਓ, ਕਿੰਨਾ ਸੋਹਣਾ ਗਾਣਾ, ਕਿੰਨੀ ਸੋਹਣੀ ਆਵਾਜ਼। ਜੀਅ ਮੱਲੋ ਮੱਲੀ emotional ਹੋਗਿਆ।

  • @mastermanishofficial336
    @mastermanishofficial336 Год назад +9

    ਮਾਲਕ ਵੱਢਿਆ ਉਮਰਾ ਕਰੇ ਭਰਾ ਤੇਰੀ ਅੱਜ ਦੇ ਦੌਰ ਚ ਇਹੋ ਜਿਹੇ ਗਾਣੇ ਕਿੱਥੇ ਬਣਦੇ ਯਾ ਨਜ਼ਾਰਾ ਹੀ ਆ ਗਿਆ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਰਾਜੀ ਰੱਖੇ ਇਹੋ ਜਿਹੇ ਗਾਣਿਆ ਦੀ ਲੌੜਆ ਹੁਣ

    • @bali7054
      @bali7054 Год назад

      😮😅hbeuiwjsuwjwjejhshejsjjejejeejjdjdhHzjnssnbsjshshshsnsndnsbdiwidhiejdjdhdeuauuejejsjshsbhdehddhrhhrthththththhth

  • @RAHUL-di5dt
    @RAHUL-di5dt 11 месяцев назад +12

    I'm a Bengali I don't understand Punjabi but I love Punjabi culture ❤❤

  • @jastindersingh5668
    @jastindersingh5668 Год назад +117

    ਜਿੰਨੂ ਹਸਤਿੰਦਰ ਵੀਰ ਦੀ ਐਲਬਮ ਵਧੀਆ ਲੱਗੀ ਹੋਵੇ ਤਾ ਮੇਰੇ ਵੀਰ ਭੈਣ ਲਾਇਕ ਕਰੋ 🤗🤗🤗🤗🤗🤗✌️

  • @kdeepsingh9369
    @kdeepsingh9369 Год назад +6

    ❤ ਬਹੁਤ ਵਧੀਆ ਲਿਖਿਆ ਤੇ ਗਾਇਆ 22 ਪੰਜਾਬ ਨੂੰ ਫੇਰ ਜਿਉਂਦਾ ਕਰ ਦਿੱਤਾ ਗੀਤ ਵਿਚ ਤੁਸੀਂ 😊