ਮਾਂ ਮੈਨੂੰ ਚੰਨ ਆਖਦੀ || Kanwar Grewal Live Show 2024

Поделиться
HTML-код
  • Опубликовано: 1 фев 2025

Комментарии • 401

  • @jagtarsinghsodhi6019
    @jagtarsinghsodhi6019 Месяц назад +70

    ਇਸ ਗੀਤ ਵਿੱਚ ਵੀਰ ਨੇ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਵੀਰ ਜੀ ਦੀ ਹਰ ਗੱਲ ਵਿੱਚ ਬਹੁਤ ਕੁਝ ਨਵਾਂ ਹੁੰਦਾ ਹੈ ਪਰ ਅਸੀਂ ਸੁਨੇਹੇ ਤੇ ਵਿਚਾਰ ਨਹੀਂ ਕਰਦੇ

    • @sonimurat
      @sonimurat 13 часов назад

      That’s right, we don’t consider bcoz of racism 😢

  • @rimpysingh3532
    @rimpysingh3532 Месяц назад +14

    ਪਰਿਵਾਰਕ ਗਾਣੇ ❤ ਬਹੁਤ ਵਧੀਆ ਭਰਾ

  • @ਕਿਰਤੀਲੋਕਚੈਨਲ
    @ਕਿਰਤੀਲੋਕਚੈਨਲ 2 месяца назад +27

    ਕਿਆ ਬਾਤ ਹੈ ਮਸਤ ਕੋਈ ਗੁਣ ਮਿਲ ਜਾਵੇ

  • @keshavguleria1364
    @keshavguleria1364 5 дней назад +1

    Waaah waaah bahut bahut sunder
    Thank you so much all team
    Jai Jai siya ram

  • @shindersinghgill1728
    @shindersinghgill1728 2 месяца назад +10

    ਚੱਕੀ ਚੱਲ ਫੱਟੇ ਸਾਡੇ ਆਲਿਆ
    ਜਿਓਦਾ ਰਹਿ ਖੰਡ ਨਜ਼ਾਰਾ ਆ ਗਿਆ ❤❤❤

  • @DawinderSingh-u5y
    @DawinderSingh-u5y Месяц назад +9

    ਬਹੁਤ ਹੀ ਖੂਬ ਵੀਰੇ🎉

  • @sangeetstudioghubaya5499
    @sangeetstudioghubaya5499 2 месяца назад +55

    ਮਾਵਾ ਲਈ ਪੁਤ ਪਿਆਰੇ ਹੁਦੇ,
    ਭਾਵੇ ਹੋਣ ਅੱਖਾ ਕੋ ਅੰਨੇ
    ਨਾ ਕੋਈ ਸਾਡੀ ਰਮਜ ਪਛਾਣੇ
    ਤੇ ਨਾ ਕੋਈ ਸਾਡੀ ਮੰਨੇ

  • @JaspreetCheema-c1x
    @JaspreetCheema-c1x 2 месяца назад +28

    ਪਰਿਵਾਰਕ ਗਾਣੇ ❤ਬਹੁਤ ਵਧੀਆ ਭਰਾ

  • @jagseersingh5506
    @jagseersingh5506 4 дня назад +2

    ਹਰ ਪੁੱਤ ਹਰ ਮਾ ਲਏ ਚਨ ਹੁੰਦਾ❤❤

  • @SarbjitSingh-l6l
    @SarbjitSingh-l6l Месяц назад +17

    ਗਟਾਰ ਤਾਂ ਘੈਂਟ ਵੱਜਦੀ ਆ ਗੀਤ ਵੀ ਅੱਤ ਹੀ ਹੁਣਾ good luck 🤞

  • @gurbindersinghgurbindersin5449
    @gurbindersinghgurbindersin5449 25 дней назад +2

    ਇਹੋ ਜਿਹੇ ਲੋਕ ਗੀਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਬਹੁਤ ਸਹਾਈ ਹੁੰਦੇ,

  • @jassirai1017
    @jassirai1017 2 месяца назад +15

    ਮਾਂ ਸੱਚਮੁੱਚ ਚੰਨ ਹੀ ਆਖਦੀ ਸੀ ਆਈ ਮਿਸ ਯੂ ਮਾ😢😢😢

    • @mahammdameen
      @mahammdameen Месяц назад

      ❤😂❤😂❤😂❤😂❤😂❤😂😂😂😂😂😂❤

    • @charnjeetsingh1883
      @charnjeetsingh1883 12 дней назад

      Meri v mainu chann akhdi C 😢

  • @DhamiDhami-d1u
    @DhamiDhami-d1u 2 месяца назад +5

    ਬਹੁਤ ਬਾ ਕਮਾਲ ਗਾਇਆ ਸਰ ਵਾਹਿਗੁਰੂ ਤੁਹਾਨੂੰ ਚੜਦੀ ਬਖਸ਼ੇ

  • @GurpreetSingh-no6kr
    @GurpreetSingh-no6kr 2 месяца назад +44

    ਅੱਜ ਮਾਂ ਹੁੰਦੀ😢😢😢😢

  • @PunamPunam-w2y
    @PunamPunam-w2y 2 месяца назад +4

    ❤❤ love you prince Jaan bhut hi mjaa aa reha Bhajan sunke satguru mata ji trrakiaan bakshe ..... master sunny m
    ..❤

  • @Jagjitjandoke2323-tj4pw
    @Jagjitjandoke2323-tj4pw 2 месяца назад +20

    ਵਾਹ ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਗੀਤ ਗਾਇਆ ਬਾ ਕਮਾਲ ਲਿਖਿਆ ਭਾਜੀ ਵੀਡੀਓ ਵੀ ਬਣਾਓ ਇਹਦੀ❤❤❤❤

    • @SanderPalsingh-i9g
      @SanderPalsingh-i9g Месяц назад +1

      🌹🌹🌹🌹🌹♥️♥️♥️♥️♥️♥️🙌🙌🙌🙌🙌🙌

  • @ManjitMomi-j5x
    @ManjitMomi-j5x 2 месяца назад +22

    2 bandey aa punjab c jihnu kdi kise ne mada comment ni kita
    Kanwar Grewal ji te Satinder Sartaj ❤🎉💯❤️❤️

  • @GurmeetKaur-w3b
    @GurmeetKaur-w3b Месяц назад +6

    ਬਹੁਤ ਵਧੀਆ ਭਰਾ

  • @jaswantsheemar8429
    @jaswantsheemar8429 Месяц назад +3

    ਬਿਲਕੁਲ ਸੱਚ ਫਰਮਾਇਆ। ਜੀਓ

  • @KuldeepSinghhans-x7b
    @KuldeepSinghhans-x7b Месяц назад +8

    ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਓ ❤❤❤❤👏👏👏👏

  • @MAXGAMING.786
    @MAXGAMING.786 Месяц назад +12

    ਸਿਰਾ ਹੀ ਲਾਤਾ ਉਏ ❤❤❤❤

  • @kamalbhangu9585
    @kamalbhangu9585 Месяц назад +8

    ਕਾਸ਼ ਕਿਤੇ ਜੇ ਮਾਂ ਜਿਉਂਦੀ ਹੁੰਦੀ

  • @MaanSaab-h2q
    @MaanSaab-h2q 2 месяца назад +10

    ਮਾਂ ਮਾਂ ਮਾਂ ਮਾਂ ਮੇਰੀਆਂ ਛੱਡ ਗਏ 😢😢😢😢😢😢😢😢

  • @parvinderranghare14
    @parvinderranghare14 Месяц назад +1

    Satnam waheguru ji bahut vadya bro ਪ੍ਰਨਾਮ ਸ਼ਹੀਦਾਂ ਨੂੰ

  • @rupindermaan6923
    @rupindermaan6923 Месяц назад +2

    Very good bir singh beta waheguru chadi kala rekhe.

  • @Raka_music117
    @Raka_music117 2 месяца назад +7

    Menu v meri MAA chhann aakhdi c😢😢😢😭😭😭😭😭😭 miss you maa

  • @psycho0086
    @psycho0086 Месяц назад +18

    ਕੌਣ ਕੌਣ Reel ਦੇਖਕੇ ਆਇਆ ਇੱਥੇ?? 1:20

  • @chahatnaharsaab7895
    @chahatnaharsaab7895 2 месяца назад +5

    Nice song ustad g dil khus hoiy sun k

  • @JazzyHans-ow1uc
    @JazzyHans-ow1uc Месяц назад +4

    End ਹੀ ਕਰ ਗਿਆ

  • @ramangkaur43raman47
    @ramangkaur43raman47 2 месяца назад +8

    ਕਿਹੜੀ ਕਿਹੜੀ ਕਰਾਂ ਸਿਫ਼ਤ ਇਲਾਹੀ ਦੀ...ਵਾਹ!

  • @ShakeelShakeelAhmad-z6c
    @ShakeelShakeelAhmad-z6c 11 дней назад

    میں پاکستان پنجاب سے ہوں میں ان کو سنا ہے بہت اچھے لگے بہت اچھے بہت اچھی اواز ہے میں میں جلدی کسی انڈیا پنجاب کے گلوکار کو مانتا نہیں

  • @racho788
    @racho788 Месяц назад +2

    Kamal de bhol ne yaar sahi bola jho marzi kar,ameer ho yaa ghareeb tu akhir khana sab insana ar ai mera salaam aur du'a vi

  • @GurpreetSingh-gj8fn
    @GurpreetSingh-gj8fn 3 месяца назад +3

    Kya baat aa har roj ds vaar song sun ke Sona aa chan nhi onda bro pata nhi zindagi vich ke likhiya aa nalle Rona aa 😢❤

  • @gillusman6637
    @gillusman6637 2 месяца назад +12

    Kyaa bat aaa love you from Pakistan punjab

  • @RamanKumar-sp3js
    @RamanKumar-sp3js Месяц назад +4

    ❤ ਮਾਂ ਦਾ ਦੇਨਾ ਕੌਣ ਦੇ ਦੁਗਾ ਪਾਈ ❤❤ ਮਾਂ ਤੇ ਮਾ ਹੀ ਏ ❤❤

  • @DavinderSingh-sn2ut
    @DavinderSingh-sn2ut Месяц назад +3

    ਬਾਕਮਾਲ ਅਵਾਜ ਅਤੇ ਗੀਤ 🌹

  • @kalasardar8476
    @kalasardar8476 2 месяца назад +7

    Kaint song bai

  • @gagandeepsingh1275
    @gagandeepsingh1275 29 дней назад +2

    Im fan bai kanwer grewal ji❤dlio like ha bai nu mere vlo❤

  • @partapsingh-vl6yd
    @partapsingh-vl6yd 2 месяца назад +3

    ਬਹੁਤ ਖ਼ੂਬ ਸੂਰਤ ❤

  • @ramansidhu2878
    @ramansidhu2878 2 месяца назад +1

    ਜਿਉਂਦਿਆਂ ਰਹਿਣ ਸਾਰਿਆਂ ਦੀਆਂ ਮਾਵਾਂ

  • @ravikumarbhagat111
    @ravikumarbhagat111 2 месяца назад +9

    Sohni Suthari Awaz Meet Kour Chardikala

  • @bullbusingh2797
    @bullbusingh2797 2 месяца назад +3

    Bhut vadiya song lakhiya 👌👌

  • @JaswinderJatana
    @JaswinderJatana Месяц назад +2

    ਇਹ ਵੀ ਵੱਖਰੀ ਕਿਸਮ ਦਾ ਕਲਾਕਾਰ ਆ ਚਮਕੀਲੇ ਤੋਂ ਬਾਅਦ ਆਪਾਂ ਵੀ ਏਹਦੇ ਫੈਨ ਹੋ ਗਏ

  • @AbdullahMohal-m4f
    @AbdullahMohal-m4f 2 месяца назад +9

    I am Pakistan like this song ❤

  • @riazshaikh8577
    @riazshaikh8577 24 дня назад +1

    I won't call this song, certainly is informative msg 😢 zabardast

  • @GouravChhabra-y6m
    @GouravChhabra-y6m Месяц назад +2

    Bhut vadiya Bhai kanwar grewal

  • @SJ-fs3rs
    @SJ-fs3rs Месяц назад +3

    Mashallah Beautiful👌
    Maza Aagaya listening to this track. True Legend!
    Kanwar Grewal is a Punjabi Folk Artist with an amazing voice.
    His lyrics are very meaningful and deep. Enjoy listening to his music.
    👏😊🔥

  • @meharnadeem372
    @meharnadeem372 2 месяца назад +2

    واہ پا جی کیا بات اے

  • @fojiramram653
    @fojiramram653 Месяц назад +1

    Jdo marji sunlo najare hi de jnada h mithi avaj dil nu shu jandi aaaa

  • @PoojaKaur-j7z
    @PoojaKaur-j7z 19 дней назад +1

    Bahut vdy veer ji

  • @rajdeepkaur8356
    @rajdeepkaur8356 19 дней назад +1

    Very nice veer❤❤❤❤God bless uu

  • @ShamsherSingh-ou6ib
    @ShamsherSingh-ou6ib Месяц назад +2

    He’s real Singh according to me 🙏♥️

  • @Samir-v9l7e
    @Samir-v9l7e Месяц назад +2

    Bhttt sohnia lines 🎉❤

  • @navisandhu2634
    @navisandhu2634 Месяц назад +4

    ਬਹੁਤ ਵਧੀਆ ਗੀਤ ਹੈ ਸੁਣਕੇ ਮਨ ਖ਼ੁਸ਼ ਹੋ ਗਿਆ

  • @JantaBrar-i1b
    @JantaBrar-i1b 12 дней назад

    ❤❤ ਜੈ ਮਸਤਾਂ ਦੀ ਜੀ

  • @muhammadmaroof3880
    @muhammadmaroof3880 19 дней назад +11

    ਮਾਂ ਅਪਣੇ ਬੱਚਿਆਂ ਨੂੰ ਚੰਨ ਆਖਦੀ ਹੈ ਇਸ ਲਈ ਹੀ ਰੱਬ ਨੇ ਮਾਂ ਦੇ ਪੈਰਾਂ ਥੱਲੇ ਜੰਨਤ ਰੱਖੀ ਹੈ। ਦੁਨੀਆਂ ਵਾਲਿਓ ਮਾਂ ਦੀ ਕਦਰ ਕਰ ਲਵੋ ਤਰ ਜਾਓਗੇ। ਮਾਂ ਦੇ ਤੁਰ ਜਾਣ ਪਿੱਛੋਂ ਕੋਈ ਪੁੱਛਣ ਵਾਲਾ ਨਹੀਂ ਰਹਿੰਦਾ ਕਿ ਪੁੱਤ ਧੀਏ ਤੂੰ ਠੀਕ ਹੈਂ। ਭਾਗਾਂ ਵਾਲੇ ਹਨ ਉਹ ਲੋਕ ਜਿਹਨਾਂ ਦੇ ਮਾਪੇ ਜ਼ਿੰਦਾ ਹਨ। ਕਿਉਂਕਿ ਉਹਨਾਂ ਕੋਲ ਖ਼ਿਦਮਤ ਕਰਨ ਦਾ ਅਤੇ ਮਾਪਿਆਂ ਤੋਂ ਦੁਆਵਾਂ ਲੈਣ ਦਾ ਮੌਕਾ ਹੈ। ਮਾਪਿਆਂ ਦਾ ਅਮੀਰ ਹੋਣਾ ਨਹੀਂ ਬਲਕਿ ਹੋਣਾ ਹੀ ਕਾਫ਼ੀ ਹੈ। ਕਾਸ਼ ਮੇਰੀ ਵੀ ਮਾਂ ਜ਼ਿੰਦਾ ਹੁੰਦੀ। ਮੈਨੂੰ ਵੀ ਅੱਜ ਉਹ ਚੰਨ ਆਖਦੀ। ਮਾਂ ਰੱਬ ਤੁਹਾਨੂੰ ਜੰਨਤ ਉਲ ਫਿਰਦੌਸ ਵਿੱਚ ਆਲਾ ਮੁਕਾਮ ਅਤਾ ਫ਼ਰਮਾਵੇ ਆਮੀਨ।

  • @AmanDishu-x1t
    @AmanDishu-x1t Месяц назад +1

    ❤❤

  • @arashpreetsingh8521
    @arashpreetsingh8521 2 месяца назад +2

    I love you brother ❤❤ God bless you !!

  • @johnmasih4665
    @johnmasih4665 2 месяца назад +3

    God Bless him.
    ❤ from Canada and Lahore Pakistan

  • @ranaiftekhar
    @ranaiftekhar 22 дня назад +1

    Wah g wah kb prodacion my song

  • @avtarsinghshergill9223
    @avtarsinghshergill9223 3 дня назад

    Nice bahut badhiya❤

  • @Kaurmanpreet0381
    @Kaurmanpreet0381 Месяц назад

    Bhout shona song gaya ji😇👍💕

  • @JantyKakrali
    @JantyKakrali 3 дня назад

    Bahut sohna geet❤

  • @LocalVideoWale
    @LocalVideoWale Месяц назад +1

    Tera v masta akhada ni satsang hi hunda rabb lammi umra bakshe

  • @BabaGhairSalon911L
    @BabaGhairSalon911L 2 месяца назад +7

    Janab ay boil shahbaz kawash hora Di ay maa menu Chan akhdi Pakistan punjab

  • @MuhammadShahMuhammad-f7d
    @MuhammadShahMuhammad-f7d Месяц назад +1

    Big fan from Pakistan south panjab tho ❤

  • @SoniaSonia-t8p
    @SoniaSonia-t8p Месяц назад +2

    Bahut badhiya song ji

  • @KawashElectronics
    @KawashElectronics 2 месяца назад +2

    kamal kardita g wahh g wahh😘😘😘😘😘

  • @TalhaMaanOfficial
    @TalhaMaanOfficial 2 месяца назад +4

    Super star India ka love from Pakistan

  • @SatpalSingh-d7z
    @SatpalSingh-d7z 2 месяца назад +1

    Ajj Mera koi v nhi bs ma yaad oudi aa 22 ji 😢

  • @sangeetstudioghubaya5499
    @sangeetstudioghubaya5499 2 месяца назад +40

    ਨਜਾਰਾ ਬੰਨ ਤਾ, ਪਰ ਗੀਤ ਹੋਰ ਲੰਬਾ ਲਿਖਣਾ ਸੀ

  • @mannsingh4147
    @mannsingh4147 2 месяца назад +3

    ਗਰੇਵਾਲ ਸਾਹਿਬ ਪੂਰਾ ਗਾਣਾ ਸੁਣਾਉ ਜੀ ਧਨਵਾਦ ਜੀ

  • @YousafshoukatGillGill
    @YousafshoukatGillGill 2 месяца назад +2

    Love from Pakistan ❤

  • @Gnbbaloch1122
    @Gnbbaloch1122 2 месяца назад +4

    Love you from lehnda Punjab

  • @junaidshah7595
    @junaidshah7595 Месяц назад +2

    Kamal karti yar indian Punjab ❤ lahore

  • @pargatsingh8387
    @pargatsingh8387 2 месяца назад +1

    ਬਹੁਤ ਵਧੀਆ ਜੀ

  • @YuvrajdeepSingh-y1c
    @YuvrajdeepSingh-y1c 2 месяца назад +3

    Very nice song❤❤ ma Manu chann akhdi

  • @Prabh902
    @Prabh902 Месяц назад +1

    Best live performance off the year 2024

  • @bbg6462
    @bbg6462 27 дней назад +1

    Wow sardar ji Maja bandh diya

  • @PawanKumar-b9z3g
    @PawanKumar-b9z3g Месяц назад +2

    Love you maa I miss you maa😢😢😢

  • @AdbulHadi-td6th
    @AdbulHadi-td6th 2 месяца назад +1

    Very nice vioce love from lendha punjab❤❤❤

  • @gurpreetsingh-jx6yg
    @gurpreetsingh-jx6yg Месяц назад +1

    Bhot vaidya aa song ❤❤❤❤

  • @GurdaspurSandhu
    @GurdaspurSandhu 3 месяца назад +120

    ਗੁੱਡ ਵੀਰ ਬਹੁਤ ਵਧੀਆਂ

  • @jaswinderpal1811
    @jaswinderpal1811 2 месяца назад +1

    Bahut sohne bol, waheguru ji mehar kre

  • @jorasingh5493
    @jorasingh5493 2 месяца назад +2

    Love you veer ji sirra song ❤❤❤❤❤❤❤

  • @Desicrownofficial-if5vc
    @Desicrownofficial-if5vc 2 месяца назад +2

    Speechless about video❤😢

  • @AmarjeetSingh-t2t
    @AmarjeetSingh-t2t Месяц назад +1

    ਨਾਈਸ 🎉🎉🎉🎉🎉❤❤❤❤❤

  • @balrajsinghgill2412
    @balrajsinghgill2412 4 часа назад +1

    ਭਰਾਵਾ ਬੈਗ ਤਾਂ ਲਾ ਕੇ ਰੱਖ ਤੇ ਡਰਾਮੇਬਾਜ਼ੀ ਬੜੀ ਕਰਦਾ ਯਾਰ ਇਹ ਵੀ

  • @SatpalSingh-d7z
    @SatpalSingh-d7z 2 месяца назад

    Rab ne meri maa v kho li aa te dady v ❤❤❤

  • @RanjitSingh-mb7dw
    @RanjitSingh-mb7dw Месяц назад +2

    ਸੱਚ ਆ 😢😢

  • @minderjitkaur1245
    @minderjitkaur1245 2 месяца назад +2

    ਬਹੁਤ ਵਧੀਆ

  • @satpalsingh8185
    @satpalsingh8185 2 месяца назад +1

    Very nice singing kya baat hai

  • @tejinderB6281
    @tejinderB6281 Месяц назад +1

    Very nice very good song sira lata🌹💖💐👍👌💯💯🇨🇦👋

  • @HarpreetSingh-fi5sh
    @HarpreetSingh-fi5sh Месяц назад +2

    Sirrrrrrrrrrrrrrrrr ❤❤❤❤❤❤❤❤❤❤❤❤❤❤

  • @ManjitRam-yk1cf
    @ManjitRam-yk1cf 2 месяца назад +3

    ਪੁਰਾ ਸੁਰਖੀਆਂ ਵਿੱਚ ਜਾਂ ਰਿਹਾ

  • @gopibestdholplayer6797
    @gopibestdholplayer6797 Месяц назад +1

    ❤ ਮਾਂ ਮੈਨੂੰ ਜਾਨੇ ਆਖਦੀ

  • @RajwinderKaur-gz8ko
    @RajwinderKaur-gz8ko 22 дня назад +1

    Super ji

  • @SandeepChandel-m2h
    @SandeepChandel-m2h Месяц назад +2

    Amder sariya aaa gya oye

  • @RanjitSingh-h6e
    @RanjitSingh-h6e 2 месяца назад +3

    ਮਾਂ 😢😢😢😢😢

  • @MannuDhot
    @MannuDhot Месяц назад +2

    Very nice 👌👌♥️ bro