Banera Chete Aa Gia - Manmohan Waris : Punjabi Virsa 2011, Melbourne

Поделиться
HTML-код
  • Опубликовано: 8 сен 2024
  • itunes.apple.c...
    'Ghar Da Banera Chete Aa Gia' performed by Manmohan Waris at Punjabi Virsa 2011, Melbourne, Australia. This video also includes the share 'Kamlay Vi Sianay.' Lyrics are by Sukhpal Aujla & music is by Sangtar. © 2011-2012 Plasma
    Records. www.plasmarecor... or / plasmarecords .

Комментарии • 1,8 тыс.

  • @simrankaur627
    @simrankaur627 3 года назад +46

    ਦੋਹਾਂ ਪੰਜਾਬਾਂ ਦੀ ਆਵਾਜ਼ ਮਨਮੋਹਨ ਵਾਰਿਸ ਭਾਅ ਜੀ ਨੂੰ ਪਰਮਾਤਮਾ ੳਮਰਾ ਬਖਸੇ

  • @jagrajkang8016
    @jagrajkang8016 3 года назад +89

    ਦੁਨੀਆ ਤੋ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ❤️

  • @RandhirSingh-kh7rb
    @RandhirSingh-kh7rb 4 года назад +85

    ਜਿਉਂਦੇ ਰਹੋ ਮੇਰੇ ਵੀਰੋ ਅੱਜ ਦੇ ਸਮੇਂ ਤੁਹਾਡੇ ਜਿਹੇ
    ਪੰਜਾਬੀ ਮਾਂ ਬੋਲੀ ਸੇਵਾਦਾਰ ਟਾਂਮੇ-ਟਾਂਮੇ ਰਹਿ ਗਏ ਨੇ 🙏

  • @Bablu-br3br
    @Bablu-br3br 3 месяца назад +160

    ਕੰਗਣਾ ਦੀ ਵੀਡੀਓ ਦੇਖ ਕੇ ਕੌਣ ਕੌਣ ਗਾਣਾ ਸੁਣਨ ਆਇਆ ਵਾ

  • @europeanbeauti7642
    @europeanbeauti7642 5 лет назад +157

    ਅਸੀ ਵੀ ਕਦੇ ਪਿੰਡ ਜਾਵਾਗੇ...ਵਾਹਿਗੁਰੂ ਜੀਓ

  • @virdharam5998
    @virdharam5998 Год назад +255

    ਜਿੜੇ ਪਿੰਡ ਮੈ ਰਹਿੰਦਾ ਸੀ, ਹੁਣ ਮੇਰੀ ਉਡੀਕ ਕਰਨ ਵਾਲਾ ਕੋਈ ਨਹੀਂ.😞....... ਮੇਰਾ ਸੋਹਣਾ ਪਿੰਡ ਧਮਾਈ❤ (ਨੇੜੇ ਗੜ੍ਹਸ਼ੰਕਾਰ )

  • @GurwinderSingh-kt1js
    @GurwinderSingh-kt1js 4 года назад +218

    ਬਨੇਰਾ ਵੀ ਚੇਤੇ ਅਾ ਗੇਅਾ ਨਾਲੇ ਅਖਾਂ ਚੋਂ ਹੰਝੂ ਵੀ ਅਾ ਗਏ, ਬਹੁਤ ਬਹੁਤ ਦੁਅਾਵਾਂ ਏਸ ਗਾਣੇ ਲਈ

  • @FiveRings13
    @FiveRings13 6 месяцев назад +14

    "....ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ ਦੇ ਭਾਣੇ ....... ਜਿਹਦੀ ਕੋਠੀ ਦਾਣੇ ..........ਉਹ ਦਿਨ ਚੇਤੇ ਆਉਣ ਪੁਰਾਣੇ ................!!!
    ਯਾਦ ਕਰਨ ਲਈ ਤਾਂ ਭੁੱਲਣਾ ਪੈਂਦਾ ਬਾਈ..... ❤❤❤
    ਕਯਾ ਬਾਤ ਆ ਬਾਈ .... ਖ਼ੂਬ ਲਿਖਿਆ ਤੇ ਗਾਇਆ 👌👌👌🙏🏼🙏🏼🙏🏼

  • @dalvirsinghsingh8167
    @dalvirsinghsingh8167 6 месяцев назад +93

    ਮਿੱਠੇ ਕਰਕੇ ਮੰਨਦੇ ਆ ਉਸ ਸਤਿਗੁਰੂ ਦੇ ਭਾਣੇ
    2024 ਹੋਰ ਕੋਣ ਸੁਣ ਰਿਹਾ

  • @jagjitgrewal1941
    @jagjitgrewal1941 Год назад +52

    ਜਿਉਂ ਜਿਉਂ ਗਾਣਾ ਸੁਣੀਂ ਗਿਆ, ਤਿਉਂ ਤਿਉਂ ਅੱਖਾਂ ਵਿੱਚੋਂ ਤਰਿੱਪ ਤਰਿੱਪ ਹੰਝੂ ਵਾਗੀ ਤੁਰੀ ਗਏ 22 ਉਏ😢...ਬਹੁਤ ਖੂਬ ਵੀਰ, ਸਿਰੇ ਤੋ ਪਾਰ ਵਾਲੀ ਗੱਲ ਹੋਗੀ..👌✌👍🥺

  • @sarfraznbh4195
    @sarfraznbh4195 5 лет назад +31

    ਕੰਨ ਉੱਤੇ ਵੱਜਿਆ ਲਫੇਡਾ ਚੇਤੇ ਆ ਗਿਆ 😄😄👌👌ਵਾਹ ਵੀਰੇ।

  • @sherapadda
    @sherapadda 5 лет назад +22

    ਸਹੀ ਗੱਲ ਆ 22 ਪੰਜਾਬ ਹੀ ਵੱਸਦਾ,,,,, ਜਿੰਨੇ ਮਰਜ਼ੀ cn tower, downtown torronto, square one. ਵੇਖ ਲਈਏ ਆਪਣੇ ਘਰ ਅੱਗੇ ਸਭ ਫੇਲ ਆ

  • @charnjeetsingh646
    @charnjeetsingh646 4 года назад +32

    ਬਹੁਤ ਹੀ ਚੇਤਾਂ ਆਉਂਦਾ ਜਦ ਸ਼ਨੀ ਵਾਰ ਰਾਤ ਨੂੰ ਬੱਸ ਦੀ ਛੱਤ ਤੇ ਚੜ੍ਹ ਕੇ ਸ਼ੀ੍ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਲੋਪੇਕੇ

    • @BaldevSingh-ph2yz
      @BaldevSingh-ph2yz 3 месяца назад

      Wah22 🙏🙏

    • @RajwinderSingh-ft5xl
      @RajwinderSingh-ft5xl 2 месяца назад

      Mera dost hai bai tuhade ਪਿੰਡ ਦਾ. ਨਾਮ ਰਾਜਵਿੰਦਰ ਸਿੰਘ ਪੁਲੀਸ ਵਿੱਚ ਹੈ te hun Sri ਅੰਮ੍ਰਿਤਸਰ ਰਹਿੰਦਾ... ਸ਼ਹਿਰ ਵਿੱਚ

    • @RajwinderSingh-ft5xl
      @RajwinderSingh-ft5xl 2 месяца назад

      Os da ਪਿੰਡ ਲੋਪੇਕੇ ਹੈ

    • @prembeyawat8908
      @prembeyawat8908 Месяц назад

      Main janda rehna thoude pind

    • @prembeyawat8908
      @prembeyawat8908 23 дня назад

      Tera pind dekhna hoya dassi

  • @garry00420
    @garry00420 5 лет назад +16

    22 ghro bahr rhne aa...
    Te ro rhe aa song sun sun k😭😭😭😭😭😭👌🏻👌🏻👌🏻👌🏻👌🏻👌🏻👌🏻

  • @TAJ.GILL91_
    @TAJ.GILL91_ 6 лет назад +101

    ਜੁਗ ਜੁਗ ਜਿਓ ਵਾਰਿਸ ਵੀਰੋ -
    ਮਾਂ ਬੋਲੀ ਦੇ ਸੇਵਕੋ

  • @hathuriqbal6914
    @hathuriqbal6914 Месяц назад +3

    ਨਜ਼ਾਰਾ ਆ ਗਿਆ, ਗੀਤ ਸੁਣ ਕੇ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ,ਲੰਬੀ ਉਮਰ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ

  • @seetasharma6929
    @seetasharma6929 4 года назад +28

    ਹਰ ਸ਼ਬਦ meaning full.
    No words to describe
    Salute

  • @PunjabiCreations
    @PunjabiCreations 4 года назад +267

    ਅਮਰ ਹੋ ਗਿਆ ਬਾਈ ਜੀ ਤੁਹਾਡਾ ਇਹ ਗਾਣਾ

  • @usmantech123
    @usmantech123 12 лет назад +44

    I also spent my childhood in gujranwala and just love this song and feel as if it was written for me:
    - oday kolon parhi hue parhaye nayooon bhuldi. Kan uttay wajya lafera chete aa gaya. ( this immediately reminds me of Government High School GT Road Gujranwala and one of my teachers there.
    - Badlan da painda se jo ghera chete aa gaya ( This remind me of beautiful monsoon of gujrwanwala)
    - kanni baani paindi sukhpal akhan kholda ( The difference is that i would wake up with sound of Adan)

    • @goldysingh2294
      @goldysingh2294 4 года назад +1

      Usmantechnology God bless you bro and your beautiful pind 💙

    • @deepthind40
      @deepthind40 Год назад

      Wah ji wah

  • @jagtarsran9963
    @jagtarsran9963 4 года назад +152

    2020 wale like kro ji

  • @goldy760
    @goldy760 2 года назад +11

    ਦੁਨੀਆਂ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। 🙏🏻🙏🏻

  • @RandhirSingh-jn9qd
    @RandhirSingh-jn9qd 2 года назад +36

    ਜਿਉਂਦੇ ਰਹੋ ਪੰਜਾਬੀ ਦੇ ਵਾਰਸੋ 🙏💕❤

  • @Karamjiit
    @Karamjiit 5 лет назад +25

    ਜਿਓੰਦਾ ਰਹਿ ਸ਼ੇਰਾ
    ਪਿੰਡ ਤਾਂ ਪਿੰਡ ਈ ਆ।।।👍👍

  • @amritwalia786
    @amritwalia786 Год назад +8

    ਸਚ ਹੈ ਵੀਰੇ ਅੱਜ ਵੀ ਜਦ ਸੁਪਨਾ ਆਉਂਦਾ ਤੇ ਘਰ ਦਾ ਹੀ ਆਉਂਦਾ
    ਬਹੁਤ ਵਧੀਆ ਗਾਣੇ
    ਘਰ ਤਾਂ ਹਮੇਸ਼ਾ ਦਿਲ ਚ ਵਸਦਾ

  • @samandeepsingh654
    @samandeepsingh654 2 года назад +16

    Punjab de culture de asli promoter👏🏻

  • @sherbhullar4489
    @sherbhullar4489 4 года назад +95

    ਅਸੀਂ ਬਾਰ ਨੀ ਜਾਣਾ ਸਾਨੂੰ ਪਿੰਡ ਨੀ ਛੱਡ ਦਾ

  • @romach1402
    @romach1402 5 лет назад +60

    aye song sun ke menu mera bachpan yaad a gaya . sada dil us time nu taras riya .haye menu mere ghar da banera chete aa geya. every nice words in song WAH

  • @daljitsidhu8511
    @daljitsidhu8511 10 лет назад +484

    ME JADO EH SONG SUNYA TA EVO LAGA JIWE ME KHYALA WICH TORONTO TOU FEROZEPUR CHALA GYA, VERY HEART TOUCHING SONG.

  • @deepali4eva
    @deepali4eva 5 лет назад +153

    People who live abroad will only know the true meaning of this song. Can’t wait to be back in Jalandhar wmk.☺️

  • @arshdeepsingh61
    @arshdeepsingh61 7 лет назад +51

    Hahaha. Main Chandigarh rehnda te kamm Dilli ch krda. I can feel baarle punjabi kive sochde hone gaana sunn k.
    Gall tan banndi jadd koi singer ehna parbhaav pa denda...
    Waah Waris saab... Jeeyo

  • @sanjeevkataria1726
    @sanjeevkataria1726 5 лет назад +22

    ਸੁਪਨਾ ਤਾਂ ਪਿੰਡ ਦਾ ਅੳਦਾ 😍😭

  • @lovesohansinghlovedip8310
    @lovesohansinghlovedip8310 5 лет назад +159

    19 ਸਾਲ ਮੈ ਕਾਲ ਜਾਣ ਘਰ 1.4.2019 ਵਾਹਿਗੁਰੂ ਮਿਹਰ ਕਰੀ।।

    • @PARGATVIRKKARIWALA
      @PARGATVIRKKARIWALA 5 лет назад

      Wahe Guru mehar kre gaa kedi country ch o tusi

    • @sardarjaspreetsingh535
      @sardarjaspreetsingh535 5 лет назад

      Umeed a veere tera sukhi saandi pind geda baj gya hou

    • @praveenlata3190
      @praveenlata3190 4 года назад

      Awww god bless mere sohne pyare punjabi veer te bhaina
      Jeevey mera punjab
      Sada thandiyan hawava aaun😍😍😍😍

    • @punjabichartanalysis8356
      @punjabichartanalysis8356 4 года назад

      👍🏻 raabb mehr kre veer

  • @varindermann1332
    @varindermann1332 3 года назад +33

    Hopefully i will walk those streets soon. Miss my childhood friends alot.

  • @chaudhrymuhammadali4383
    @chaudhrymuhammadali4383 10 лет назад +222

    Duniya ton sohna Punjab.. mera pind Gujranwala zillay ch aunda.. aih gana sun k pind da bs cheeta ni aya balkay mai ap he pind phnch gya... i miss my family, friends, loved ones...

  • @RajKumar-hq2ow
    @RajKumar-hq2ow 2 года назад +4

    Ess nu kehnde kalakari.. Bht hi vdia manmohan saab.. Ajj kal de singer ta ki gaunde ne ptta hi nhi lgda.. Ek sartaj nu chad ke.. Love u Waris ji 🙏🙏

  • @VinodKumar-rq2kj
    @VinodKumar-rq2kj 5 лет назад +32

    7saal ho gye pind vekhn nu bhut Dil krda .I love my punjab.

  • @ushsebusjshdhd9077
    @ushsebusjshdhd9077 5 лет назад +43

    ਪਿੰਡ ਸਾਨੀਪੁਰ ਜਿਲ੍ਹ ਫਤਿਹਗੜ੍ਹ ਸਾਹਿਬ ਚੇਤੇ ਆ ਗਿਆ

  • @mrr9169
    @mrr9169 3 года назад +10

    I was in live performances..... still everything fresh ... god bless you

  • @sandeeepsingh4091
    @sandeeepsingh4091 2 года назад +10

    ਇਹ ਆ ਅਸਲੀ ਪੰਜਾਬੀ ਗਾਇਕ ਮਾਂ ਬੋਲੀ ਦੇ ਤਿੰਨ ਹੀਰੇ ਲਵ ਯੂ

  • @deepsblog4760
    @deepsblog4760 4 года назад +3

    22 Manmohan Waris ne Kinna vadiya Gaiya te likhan wale bai g dia te kyaa baatan...Par jinna ne Dislike kita ohna kade apne pind nu pyaar nai kita Afsoos hunda ona lai 🙏🏻😒

  • @gauravaroraofficial
    @gauravaroraofficial 3 года назад +11

    I love u manmohan waris paaji unlimited likes for you paaji

  • @chaudhrymuhammadali4383
    @chaudhrymuhammadali4383 12 лет назад +248

    i m from Gujranwala Punjab Pakistan, feeling very nyc aftr listening... Great poetry, Great Music, Great Voice ultimately Great Song....

    • @mukesh43ford
      @mukesh43ford 4 года назад +9

      Jinday wasday raaaho Punjab punjaab haai

    • @jagmohansarao5273
      @jagmohansarao5273 3 года назад +2

      ❤️

    • @jiwanjsingh7460
      @jiwanjsingh7460 3 года назад +2

      Love to all the Punjabis everywhere.

    • @jagatkamboj9975
      @jagatkamboj9975 2 года назад +2

      Love you pak Punjabi veero Te bhaino Khoosh rho abaad rho
      🙏💚💚💚💚💚🙏

    • @wanderer-bhupinder
      @wanderer-bhupinder 2 года назад +1

      Love from India Punjab
      Khush raho🙏

  • @pb20doaba
    @pb20doaba 7 месяцев назад +3

    ❤❤❤❤❤❤❤ love u veere

  • @chaudhrymuhammadali4383
    @chaudhrymuhammadali4383 12 лет назад +10

    I am from Gujranwala Punjab, Pakistan.. very nice feeling after listening this song.. every thing he is saying in the song is 110 percent true...

  • @sukhpalsingh2733
    @sukhpalsingh2733 4 года назад +8

    Love u brother
    ਰੂਹ ਖੁਸ ਹੋ ਜਾਦੀ ਏ ਗਾਣਾ ਸੁਣ ਕੇ SUKHPAL SINGH 🙏💟💟💟💟💝

  • @daljitsidhu8511
    @daljitsidhu8511 10 лет назад +88

    EH SUCHAI HE, MENU HAR WAQAT ME KHYALA WICH TORONTO TO FEROZEPUR CHALA JANADA HE.

  • @jeetkalsi142
    @jeetkalsi142 Год назад +1

    Sukhpal Aujla ਵੀਰ ਨੇ ਇੱਕ ਇੱਕ ਗੱਲ ਮੋਤੀ ਵਾਂਗ ਪਰੋਈ ਆ... ਤੇ ਗਾਉਣ ਵਾਲਾ ਨਾਜ਼ਾਰਾਂ ਵਾਰਿਸ ਸਾਬ੍ਹ ਨੇ ਲਿਆ ਦਿੱਤਾ ❤

  • @lakhwindersinghghuman7207
    @lakhwindersinghghuman7207 8 месяцев назад +7

    ਵੀਰੋ ਆਪਣੇ ਤੇ ਪੁਰਖਿਆ ਦੇ ਪਿੰਡ ਜਰੂਰ ਜਾਈਓ ਕੋਈ ਨਾ ਕੋਈ ਪਿਆਰ ਕਰਨ ਵਾਲਾ ਜਰੂਰ ਮਿਲੇਗਾ ,ਮੈ 1947 ਤੋ ਬਾਅਦ ਹੁਣ 2023 ਵਿੱਚ ਅਪਣੇ ਦਾਦਾ ਜੀ ਤੇ ਪਿਤਾ ਜੀ ਦਾ ਪਿੰਡ ਚੱਕ12/68 ਨੇੜੇ ਨਨਕਾਣਾ ਸਾਹਿਬ ਜਾ ਕੇ ਆਇਆ ਤੇ ਜਿੰਦਗੀ ਦਾ ਅਨੰਦ ਆ ਗਿਆ ਲੋਕਾ ਨੇ ਹੱਥਾ ਤੇ ਚੁੱਕ ਲਿਆ ਸਾਰਾ ਪਿੰਡ ਇੱਕ ਥਾਂ ਤੇ ਆ ਕੇ ਮਿਲਿਆ ,ਸਾਰੇ ਆਪੋ ਆਪਣੇ ਪਿੰਡ ਜਰੂਰ ਜਾਇਆ ਕਰੋ ਜੀ

  • @1957raza
    @1957raza 12 лет назад +18

    EXCELLENT SONG OF HEART TOUCHING FEELINGS,LOVE FROM PAKISTAN.

  • @__JAGTAR__TRENDS
    @__JAGTAR__TRENDS 3 года назад +7

    10 saal v best aa 2021 ch ajj v sunde sunde kho jnda bnda 🙏🏽🙏🏽☝🏽👌🏽👌🏽♥️♥️♥️

  • @punjabilanguage9277
    @punjabilanguage9277 9 лет назад +74

    Geonda Raho Waris Bhai Tusi Great Ho Pooray Punjab Di Baat Paonde Ho

    • @AbidKhan-jn7yc
      @AbidKhan-jn7yc 9 лет назад +2

      Ó

    • @gaganwalia6968
      @gaganwalia6968 8 лет назад +2

      +PUNJABI LANGUAGE -Ultimate song....Tears rolled on cheeks after listening this song.... missing my brother who is in Canada....

    • @punjabiliterature9857
      @punjabiliterature9857 3 года назад

      Miss You My Dearest Daddy & Punjab Pakistan

  • @aamirmuhammad5380
    @aamirmuhammad5380 5 лет назад +19

    paa ji tusi ty rula e dita j

  • @evilgaming2767
    @evilgaming2767 5 лет назад +12

    Diamonds of punjabi industry kamal heer manmohan waris and sangtar

  • @parvinderkhattra5457
    @parvinderkhattra5457 4 года назад +3

    Ajj 11 years baad pajji di flight aw from Uk🇬🇧 waheguru ji mehar krn🙏🏻🙏🏻miss you Punjab

  • @kawaljeet9851
    @kawaljeet9851 2 года назад +6

    पा जी अप्प उन महान गायका च
    शामिल हो जिन्हानो अपने सोहने पंजाब दी इज्जत मान सब चेते आ जी
    तोवादे गीत असली पंजाब दी शान ने ji🙏🌹🌹🙏
    लखनऊ up
    माँ सरस्वती अप्प नो होर संगीत नल निवाजे ji

  • @narvindersingh1139
    @narvindersingh1139 4 года назад +2

    Eho jehi live recording ni suni yrr...
    School tym sunde c...
    Wah kya baat ... 👌👌👌

  • @baljindersingh-dn7nw
    @baljindersingh-dn7nw 5 лет назад +9

    Veer di awaz sidi dil dastak dindi ❤❤ love you Manmohan waris ji

  • @sahibjitrandhawa7396
    @sahibjitrandhawa7396 Год назад +4

    Lv u sukhpal bhaji, heart touching song likhde ho tusi bhaji❤🙏🙏

  • @AshokKumarKumar-mu9zh
    @AshokKumarKumar-mu9zh 4 года назад +222

    Kon kon 2020 cha sun reha hai ye song

  • @gurpartapsingh9249
    @gurpartapsingh9249 5 лет назад +7

    Kro like yaar manmohan waris nu pata chal jya Ferozpur wala kina pyar krda💞🙏🙏🙏🙏💝💝💝💝💞💞👌👌👌💖

  • @dpreet413
    @dpreet413 8 лет назад +162

    Going to India Punjab after 11 years from NY queens I'm so so happy

  • @sansi8411
    @sansi8411 3 года назад +6

    Bilkul sahi keha "sapne punjab de hi aaunda hai " 😞🙁

  • @HardeepKaur-lo5xi
    @HardeepKaur-lo5xi 2 года назад +11

    Still listening in 2022 April 🥺😢 4saal ho jaane hun te Bapu v tur gya mere picho 3 saal pehlan te main ja v na saki 😭😭😭 rabba mehr kar jaldi maa nu milan javan!!!!! Apne pind jaavan…..

  • @BalwinderSingh-yu4tq
    @BalwinderSingh-yu4tq Год назад +4

    ਇਹ ਗੀਤ ਸੁਣਦਿਆਂ ਸਾਰ ਹੀ ਮੂਡ ਉਦਾਸ ਤੋਂ ਉਦਾਸ ਹੋ ਜਾਂਦਾ ਯਾਰ ਨਾਲੇ ਘਰ ਵਿਚ ਪਿੰਡ ਬੈਠੇ ਹਾਂ

  • @aatishverma4086
    @aatishverma4086 4 года назад +7

    I am in St. Johns since last 10 years. After listening to this song I feel like that I am in my hometown Punjab.

  • @devinderbhola8410
    @devinderbhola8410 2 года назад +5

    Wahhhhhh... Love you this Composition of this Song Manmohan Ji 👌👌👍👍

  • @gabr0o
    @gabr0o 4 года назад +13

    ਮੈਂ ਅਮਰੀਕਾ ਤੋ ਬਹੁਤ ਚੇਤੇ ਕਰਦਾ ਆਪਣਾ ਪੰਜਾਬ ਆਪਣਾ ਪਿੰਡ ਆਪਣੇ ਲੋਕ

  • @sharanjitshergill1776
    @sharanjitshergill1776 2 года назад +4

    ਬਾਈ ਜੀ ਬਹੁਤ ਵਧੀਆ ਗੀਤ ਆ ਬਾਈ ਜੀ ।ਬਾਈ ਜੀ ਪੰਜਾਬੀ ਵਿਰਸਾ ਦੁਬਾਰਾ ਸੁਰੂ ਕਰੋ

  • @jassisidhu1916
    @jassisidhu1916 5 лет назад +54

    Anybuddy listening in 2019???

    • @TheRockpunjabi
      @TheRockpunjabi 4 года назад

      Still listening in 2020 .. it's my all time favourite song .. so touching....

    • @shikhajagdev3611
      @shikhajagdev3611 4 года назад

      Me in 2020.
      Har var anjhoo aa jande ne.

  • @Europeanmeet
    @Europeanmeet Год назад +2

    Ssa ji from Europe 😪
    Sab yaad aagiya ji

  • @gpsingh5021
    @gpsingh5021 7 лет назад +42

    jug jug jeeve Punjabi boli de Waris...... ki Rees kru Teri Koi maan ja gillll ........ Sacha sewak Punjabi maa boli da

  • @user-gc1me2fs7m
    @user-gc1me2fs7m 5 лет назад +20

    ❤ਪੂਰੀ ਸੱਚਾਈ ਆ ਜੀ ਇੱਕ ਇੱਕ ਬੋਲ ਵਿੱਚ❤
    ਮੈਨੂ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ

  • @preetrandhawa3657
    @preetrandhawa3657 6 лет назад +6

    Oh jeenda reh shera rab tenu lambi umar bkshe ..
    Punjab di shaan tuhade tinna veeraa nal hai..

  • @sukhvirsinghdhaliwal6143
    @sukhvirsinghdhaliwal6143 5 месяцев назад +3

    12 saal bad sune a ajj canada a k 😢najara a gaya

  • @gursewaksingh1597
    @gursewaksingh1597 2 года назад +6

    ਵੱਸਦੇ ਰਹੋ ਜਿਹੜੇ ਆਪਣੇ ਘਰ ਛੱਡੀ ਬੈਠੇ ਨੇ 🇨🇦

  • @ManwarFitness
    @ManwarFitness 3 года назад +3

    Bai ji tusi mainu Punjab ni chhadan dita.... Yaad rakheyo. 😃 Love your gayeki

  • @1957raza
    @1957raza 12 лет назад +15

    GREAT SONG,GREAT FEELING.HEART TOUCHING GEET,LOVE FROM PAKISTAN

  • @gianchand1952
    @gianchand1952 10 месяцев назад +2

    I observed that
    this lonely song is equal to more than 1000 songs. The taste of this song will take time about ten years to proceed to become minimise taste.
    The activities in the songs expressed by fingers and full body of singer was exact matching with the song.
    It is also hoped that as and when the record of such type of song,if will break, self this singer will go up by break the record of this song.
    Quality of song by all means is above than outstanding.

  • @GurwinderSingh-ej5px
    @GurwinderSingh-ej5px 6 лет назад +47

    ਨਾ ਪਿੰਡ ਦਿਲ ਵਿੱਚੋਂ ਨਿਕਲ ਦਾ

  • @gurbindersingh-yn5tw
    @gurbindersingh-yn5tw 5 лет назад +2

    ਪੰਜਾਬੀ ਗਾਇਕੀ ਦੇ ਸਹੀ ਵਾਰਿਸ ਇਨ੍ਹਾਂ ਨੂੰ ਕਹਿਦੇ ਨੇ Love u waris bro's

  • @ziprj1
    @ziprj1 11 лет назад +6

    superb song can listen it again and again remindes me of my pind (Toda-sikar-Rajasthan)
    one of the best punjabi song ever takes you on a ride to ur place every tym u play it and Manmohan waris ji thank u so much for such a super duper song :) u are one of the best singers from pujnab :)

  • @sharandeepsingh4840
    @sharandeepsingh4840 4 года назад +6

    ਕਈ ਕੋਠੇ ਟੱਪਕੇ ਪਿਆਰਿਆਂ ਨੂੰ ਮਿਲਣਾ 🌹

  • @thebusysandhu6117
    @thebusysandhu6117 8 лет назад +151

    ਇਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ, ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ। ਇਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਨੇ

  • @diljotsingh8223
    @diljotsingh8223 Год назад +1

    Jdo ma eh live sunya bahut wadia lgya live sun k ahi same song 🥰🥰

  • @ravindersaini967
    @ravindersaini967 8 лет назад +9

    Zug zug jeevay Veer Manmohan Warris

  • @user-qt6nx4cl4k
    @user-qt6nx4cl4k 4 года назад +5

    One day i will visit canada from my village and listen this song to remember my village and than i will cry 😢. I real want to experience those moments 😍.

  • @Sher20
    @Sher20 12 лет назад +17

    I LOVE PUNJAB
    THIS SONG IS SOUL FULL
    YOU HAVE AN INCREDIBLE VOICE

  • @ashishchawla4517
    @ashishchawla4517 3 года назад +2

    Why I m watching this coz I have mood like that?? Or RUclips recommendation according to mood?? Without search we watch sometimes great videos like that❤️👍

  • @saqibali4834
    @saqibali4834 9 лет назад +51

    menu mera pind chete aa gya gujranwala

  • @h.s.b9551
    @h.s.b9551 5 лет назад +3

    ਜੇ ਮੈਂ ਸੁਪਨੇ ਚ ਵੀ ਪਿੰਡ ਗਿਅਾਂ ਤਾਂ ਡਰ ਕੇ ੳੁਠਿਅਾਂ ਤੇ ਅਾਲੇ ਦੁਅਾਲੇ ਦੇਖ ਕੇ ਤਸੱਲੀ ਕਰਕੇ ਕਿ ਸੁਕਰ ਅੈ ਸੁਪਨਾ ੲੀ ਸੀ ਫਰਾਂਸ ਚ ੲੀ ਅਾਂ ਫੇਰ ਸੌਂਦਾ ਸੀ।ਪਿੰਡ ਤਾਂ ਪੇਪਰ ਮਿਲਣ ਤੋਂ ਬਾਅਦ ਯਾਦ ਅਾੳੁਣ ਲੱਗਿਅੈ।

  • @chitpaul
    @chitpaul 11 лет назад +8

    Born in London...been to Punjab..love this very nice song.

  • @gurmeetsinghgrewal8551
    @gurmeetsinghgrewal8551 4 года назад

    Vakia hi sachi gall aa videsh ch aa k eho hi mehsoos hoya nice song god bless you

  • @malookdhillon
    @malookdhillon 12 лет назад +8

    this song makes me cry man, i want to see my mom, n dad....really miss then after listening .........

  • @harsharnchhina1554
    @harsharnchhina1554 4 года назад +1

    mein km te c te hun gana sunneya mera ronna nikal ayya. pind di yadd aunn lg gyi 🌸🌺

  • @ellygrewal4469
    @ellygrewal4469 7 лет назад +18

    veere all time fevrt song

  • @kuwaitphone2358
    @kuwaitphone2358 2 года назад +2

    ਬਾਈ ਜੀ ਪਿੰਡ ਵੀ ਯਾਦ ਆ ਗਿਆ ਤੇ ਉਹਦੇ ਪਿੰਡ ਵੱਜਿਆ ਗੇੜਾ ਵੀ ਯਾਦ ਆ ਗਿਆ

  • @prg2457
    @prg2457 5 лет назад +3

    bilkul enj hi gal ah..supney pind dey hi andey ney..dil v uthey rehnda ah tey rokh v...

  • @ANILKUMAR-qr5hu
    @ANILKUMAR-qr5hu 5 месяцев назад

    No words for waris brothers... specially bade bhai manmohan waris paaji da ❤️❤️pure culture of punjab...waris brothers de ganeya andar punjab di mitti di sugand nazar aandi hai ♥️🙏🙏

  • @zahiddhami6873
    @zahiddhami6873 5 лет назад +6

    YOU MAKE ME CRY , WHAT A SWEET HEART TOUCHING MEMORIES 🌹🥀 LOVE YOU , BLESS YOU 🎉🌷🇨🇦🇨🇦🇨🇦🇨🇦🇨🇦♥️ ZANDABAD 😁 KEEP SMILING LOVING HARD WORKING HONEST COMMITTED PERSON.👍👍👍🌹🇨🇦🇨🇦

  • @billysagoo9298
    @billysagoo9298 8 месяцев назад +1

    Fabulous classic punjabi songwriter striking awe-inspiring your historic significant notable extraordinary remarkable quality performance excellence compelling true reality compliment your life style UK 🇬🇧 Thks 💯♥️💋👍