ਅੱਜ ਦੋ ਸਾਲਾਂ ਬਾਅਦ ਸੁਣਿਆ ਆਹ ਸ਼ਬਦ।। ਬਾਈ ਜੀ ਕਸਮੀ ਗੱਲ ਆ ਪਹਿਲੀ ਵਾਰੀ ਵਾਲਾ ਨਜ਼ਾਰਾ ਹੀ ਆ। like evergreen. Never got bore. And the most important thing is it works as stress reliever. Love you Waris Saab....
Mere pass kuch to bolo ki tussi hai ki nahi tha a kardi thi chldi to be in our country news 🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️😅
Waris Bai di V nada full dian Jini mehnat Aap Karde Aa Waris Saab Ohni Mehnat Saaji v karde aa mundea ne ik ik tha thok thok kam kita aa Back vocal -Dhol -tabla-pad-keyboard jo jo v saaj stage te aa pata lagda k vajde aa jio Shero
2025 ਚ ਕੌਣ ਕੌਣ ਸੁਣ ਰਿਹਾ
2004 ਦਾ ਪੰਜਾਬੀ ਵਿਰਸਾ ਸੁਪਰ ਡੁਪਰ ਸੀ,,ਇਕ ਤੋ ਵਧ ਕੇ ਇਕ ਗੀਤ
ਮਨਮੋਹਨ ਤੇ ਕਮਲ ਹੀਰ ਨੇ ਸਿਰਾ ਕਰਾਤਾ।
Evergreen punjabi virsa live stage performance
@@Gurdevsingh-lz4mr agreed bhaji… 2004 da virsa sabh to best ciga…. Nva nva 💿 da daur challya ciga
ਇਹ ਹੁੰਦਾ ਵਿਰਸਾ ,ਅਸੀ ਗੱਡੀ ਵਿੱਚ travel ਕਰ ਰਹੇ ਤੇ ਮਨਮੋਹਨ ਵਾਰਿਸ ਦਾ ਵਿਰਸਾ ਸੁਣ ਕੇ ਬਡਾ ਆਨੰਦ ਆ ਰਿਹਾ
Bai same traveling and listening 🎧 MOGA TO CHANDIGARH
2023 wala v aa g att aa pajhi huni
2024 ਵਿੱਚ ਕੌਣ ਸੁਣ ਰਿਹਾ ਜੀ --
2025 ਚ ਵੀ ਸੁਣਿਆ ਯਾਰ
Aise fankaar jina di chavi ajj tak saaf suthri, koi controversy ni koi fake publicity ni, koi galt statement ni ajj tak, We love u paji
U also paji
ਵੀਰੋ ਜ਼ਬਰਦਸਤ ਤੇ ਮਿੱਠੇ ਕੰਮੈਂਟ ਤੁਹਾਡੇ!! ਸੁਣ ਕੇ ਐ ਲਗਦਾ ਜਿਵੇਂ ਪੰਜਾਬ ਦਾ ਗੇੜਾ ਲੱਗ ਗਿਆ ਹੋਵੇ.... ਵਾਹਿਗੁਰੂ ਚੜ੍ਹਦੀਕਲਾ ਰੱਖੀ ਏਦਾਂ ਈ ਮੇਰੇ ਮੁਲਕ ਦੀ 🙏🏼🙏🏼🙏🏼
ਬਿਲਕੁੱਲ ਭਾਜੀ।
ਕਦੇ ਨਾ ਪੁਰਾਣੀ ਹੋਣ ਵਾਲੀ ਵੀਡੀਓ ❤ 20 jan. 2025
Wah wah wah kya bat aaw ji ਜਦੋ ਮਰਜੀ ਸੁਣੋ ਹਰ ਰੁੱਤ ਬਹਾਰ ਜਿੳੁਦਾ ਅਮਰ ਗਾਣਾ ,ਕੋਕਾ ' ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲ ਜਾਦਾ
⁰
Very NYC sond old is gold
2025 vale hajri lavai ❤
ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਮਨਪਸੰਦ ਗਾਉਣ ਵਾਲਾ ਬਚਪਨ ਵਿੱਚ ਇਹ ਹੀ ਸੁਣਿਆ ❤️❤️❤️❤️❤️
Mara be 🤗🤗🤗
AA
Same 💯💯💯💯
Mera v bro
This show is among the one of the best punjabi shows ever done in overseas great yaar hats off Ustad Monmohan Waris ji, Kamal Heer & Sangtar
ਦੱਸ ਕੀ ਰੀਸ ਆ ਇਹ ਚੀਜਾਂ ਦੀ... ਜਿਉਂਦੇ ਰਹੋ ਵਾਰਿਸ ਭਰਾਉ..। ਪੰਜਾਬੀ ਥੋਡੇ ਦੇਣਦਾਰ ਰਹਿਣਗੇ ਹਮੇਸ਼ਾ..।
ek wari live dekhiya manmohar waris ji da aaj tak ehna de barar stage ਬੰਨ੍ਹਣ wala koi nhi dekhiya. love u veer ji
ਹਾਂਜੀ 2024 ਚ ਕੌਣ ਕੌਣ ਸੁਣ ਰਿਹਾ
🙋♂️
🙋🏻♂️
@HarryNawab-qd7glo
zmmaam११२*??? %
ਅੱਜ ਦੋ ਸਾਲਾਂ ਬਾਅਦ ਸੁਣਿਆ ਆਹ ਸ਼ਬਦ।। ਬਾਈ ਜੀ ਕਸਮੀ ਗੱਲ ਆ ਪਹਿਲੀ ਵਾਰੀ ਵਾਲਾ ਨਜ਼ਾਰਾ ਹੀ ਆ। like evergreen. Never got bore. And the most important thing is it works as stress reliever. Love you Waris Saab....
Llĺlĺllĺĺll88
Bahut khoob ji
Evergreen song❤️
ਇਹ ਗਾਣਾ ਸੀਡੀ ਵਿੱਚ ਬਹੁਤ ਵਧੀਆ ਹੈ। ਪਰ ਲਾਈਵ ਸੀਡੀ ਤੋਂ ਵੀ ਬਹੁਤ ਵਧੀਆ ਹੈ।
( ਜਿਵੇਂ ਕਹਿੰਦੇ ਹੁੰਦੇ ਮੁੰਡਾ ਕੁੜੀ ਨਾਲ਼ੋਂ ਸੋਹਣਾ ਤੇ ਕੁੜੀ ਮੁੰਡੇ ਨਾਲ਼ੋਂ )
ਵਾਰਸ ਬਾਈ ਅੱਤ ਕਰ ਦਿੱਤੀ।
Manveer Singh
Bhai sehi keha yr
shi keha veer g live wala te jma sira krata
NYC song
God bless you🌹
ਉਹ ਪੁਰਾਣਾ ਸਮਾਂ ਤੇ ਪੁਰਾਣੇ ਗਾਣੇ ਕਦੀ ਨੀ ਆ ਸਕਦੇ kya ਬਾਤਾਂ ਕੋਕਾ amaging
Jini wari marji sunloo anand pehli war di tarah hi aaunda aa.. Jionde raho waris bhajiii
gurpreet singh
gurpreet singh sunny
gurpreet singh sahi khe 22 g
Nice
Sahi gall a vir
ਬਹੁਤ ਬਹੁਤ ਪਿਆਰ ਮਨਮੋਹਨ ਵੀਰ ਲਈ ਇਹ ਅਸਲੀ ਗਾਇਕੀ ਆ
ਅੱਜ ਕੱਲ ਦੇ ਨਾਮਵਰ ਗਾਇਕ ਪੁਰਾਣੇ ਗਾਇਕਾਂ ਦੀ ਜੁੱਤੀ ਵਰਗੇ ਵੀ ਨਹੀਂ
2019 ਚ ਵੀ ਸੁਣਦਾ ਕੋਈ... ਕਰੋ like... ਅੱਜ ਵੀ ਉਹੀ ਫੀਲ ਆ... Love you ustad g
Hanji
Hanji
2023 oct
2023
Paji 2023 hogi aa bhut time dasun rhe aa
Bai bachpan to sunnn rhe a aaa song te ajjj feel hunda Ki meaning isss song da Jdo dilll te lggi 😭 😢 😢 😭
ਮਨਮੋਹਨ ਵਾਰਿਸ ਦਾ ਇਕ ਇਕ ਬੋਲ ਨੀ ਭੁੱਲਦਾ।
ਕੋਕਾ ਕਰਕੇ ਧੋਖਾ ਨੀ ਦਿਲ ਲੇ ਗਿਆ।
Ok.sir.g
You are so cute
Veere bol mangal hathur de ne
End gal bat waris Saab love you dil kush krtaa
Legend bande industry de raje kalakaar 🔥❣️
Hzaara baar sunnn lia veera.. Anand aaa gya sir
Hatts off.. Legend ho
Always on live.. Bahut kmm Yaa nhi cd
Nobody can beat these moments.....absolutely outstanding performance💪
Right
Ya
Namaste
My words are falling short to praise these three bros, doing a great job for PUNJABIYAT!!!! ਲਵ ਯੂ ਲੌਟ ਵਾਰਿਸ ਬਾਈ 🙏🏼🙏🏼
Timeless song. Te bai di awaz evergreen. Jdo marzi sunh liye eh geet to kde ni akki da.
ਜਦੋਂ ਆਇਆ ਸੀ ਸੰਨ ਤਕਰੀਬਨ ਦੋ ਹਜਾਰ ਇੱਕ ਦੋ ਚ ਤੇ ਉਸ ਤੋਂ ਬਾਅਦ ਵੀ ਸੈਂਕੜੇ ਵਾਰ ਸੁਣ ਲਿਆ ਤੇ ਅੱਜ ਅਠਾਈ ਅਗਸਤ ਦੋ ਹਜਾਰ ਵੀਹ ਚ ਵੀ ਉਹੀ ਅਨੰਦ ਬੱਝਾ ਹੈ
ਏਹ ਹੁੰਦੇ ਆ ਕਲਾਕਾਰ 💝💝💝
Brilliant vocals,brilliant composition and fantastic stage presence.
This is what you call Punjabi singing, great lyrics and beats.
Kamaaaaaaaal 🤩🤩🤩🤩
Wah wah wah ji wah waris saab aaj v 21 ch v sun k is tarh lagda jive bilkul pehli war sun rhe ha rooh khush ho jandi aa or supperrr music
kini skoon den wali awaj a,lov u jatta jionda reh😘😘🥰
hnji , dubara sun lwo hun
mai live singer bhut sune but jo maza manmohan waris nu sun k aya oh wakhra c. god blessed him with melody voice..❤
Hats off to the musicians, for keeping this great song alive, only in Punjabi..
ਸਾਡਾ ਪੰਜਾਬੀ ਵਿਰਸਾ ਇਹਨਾਂ ਦੇ ਬੋਲਾਂ ਨਾਲ ਹੀ ਅੱਜ ਵੱਸਦਾ love 💕💕💕💕💕 UU ਵਾਰਿਸ ਪੰਜਾਬ ਨੂੰ ਦਿਲੋਂ ਸਤਿਕਾਰ ਧੰਨਵਾਦ ਕਰਦਾਂ ਹਾਂ
Never seen any Live performance like this. Outstanding .. nobody can ...
ਬੰਦ ਕਮਰਾ ਹੋਵੇ ਹੱਥ ਵਿਚ ਚਾਹ ਹੋਵੇ ਲਾਈਟ ਮੱਠੀ ਜਿਹੀ ਜਗਦੀ ਹੋਵੇ ਇਹ ਗਾਣਾ ਚਲਦਾ ਹੋਵੇ ਫੁੱਲ ਬੇਸ ਤੇ 😊😊😊😌😌 ਨਜ਼ਾਰਾ ਈ ਵੱਖਰਾ ਏ
ਦਿਲ ਮੋਹ ਲਿਆ ਲਾਈਵ ਆਵਾਜ਼ ਨੇ❤❤
ਮਜੀਸੀਅਨ ਨੇ ਏਨਾ ਸਾਥ ਦਿੱਤਾ ਕਿਆ ਬਾਤ 👍
These three brothers have zero hatters. Respect 🙏
2025 still listening❤
Such beautiful lyrics and voice, the presentation is also awesome, Manmohan Waris really rocks
Remix kr k ikvar ferto RUclips te pao bhut sona h all song paji
Drinking 🥃 and listening to manmohan waris 🔥 🔥
2025 favorite song ❤❤🎉🎉
The Legend of Punjab...The vaaris of punjabi virsa ...Manmohan Waris paji👌👌👌👌
ਕੋਈ ਰੀਸ ਨਹੀਂ ਵਾਰਿਸ ਭਰਾਵਾਂ ਦੀ ❤❤❤❤
this dvd changed my life!!! wish u guys came back to Norway!
ਪਹਿਲਾਂ ਵਾਲਾ ਟਾਈਮ ਚੇਤੇ ਆ ਗਿਆ ਅਸੀਂ ਅੱਜ ਵੀ ਸੁਣਦੇ ਹਾਂ ਸਾਡੀ ਪਸੰਦ
ਇਸਨੂੰ ਕਹਿੰਦੇ ਨੇ ਅਸਲੀ ਲਾਈਵ ਸ਼ੋ ਗੁਰਦਾਸ ਮਾਨ ਬੱਬੂ ਮਾਨ ਤੇ ਵਾਰਿਸ ਭਰਾਵਾਂ ਦਾ ਲਾਈਵ ਸ਼ੋ ਵਿਚ ਕੋਈ ਜਵਾਬ ਨਹੀ
Good a
ਸਿਰਾਂ ਗੱਲਬਾਤ ਬਾਈ ਜੀ ਸਹੀ ਗੱਲ ਆ
Kik@@harinderpalsingh4489
Sahi gal a Ji 💯❤️
Satinder sartajj v add krdo
ਇਸ ਗਾਣੇ ਦਾ ਦੁੱਖ ਸਿਰਫ ਮਰਦ ਸਮਝ ਸਕਦਾ 🤩
ਸੱਚੀ ਗੱਲ ਆ ਵੀਰੇ
Yr a song ni ਪੁਰਾਣਾ ho sakda jdo v sunu pihla wala he swad ਆਉਂਦਾ
Wah.,.. tuhade geet sun k byan Karan nu shabad ni milde .,., Bahut khoob
The sickest drop. One of the best.
,, ਮੈ ਤਾਂ ਹਰ ਰੋਜ਼ ਸੁਣਦਾ❤
2004 ਜਦੋਂ ਵਿਰਸਾ ਆਈਆ ਤਾਂ ਉਮਰ 20-21ਸਾਲ ਦੀ ਹੋਣੀ ਇਹ ਤੇ ਉਦੋ ਵੀ ਦਿਲ ਲੇ ਗਿਆ ਸੀ ਤੇ ਅੱਜ ਵੀ
i listen in 2016. now I'm Come Again..2021
I was there, nobody can beat these guys at live performances
agree sir👍
ASMProductionsTV agree bhaji
Yes Gurdas Mann can.
imq
I was also there
ਵੀਰਿਆਤੂੰ ਸਿਰਾਂ...ਮੈਂ ਦੱਸ ਨੀ ਸਕਦਾਤੂਸੀਂ ਕੀ ਓ ਮੇਰੇ ਜ਼ਿਹਨ ਚ,...ਜਮਾਂ ਚਿੱਬ ਕੱਢ ਓ,,,,ਕੋਈ ਸਿੰਗਰ ਪੰਜਾਬੀ ਨੇੜੇ ਤੇੜੇ ਵੀ ਨੀ,,,, ਬੇਨਤੀ ਆ ਵੀਰੇ ਆ ਸਟਾਈਲਨਾ ਛੜੇਓ,,,ਮਰਦੇ ਨੀ,,,,,ਜੜ੍ਹਾਂ ਨਾਲ ਜੁੜਿਆਂ ਨੂੰ ਹਿਲਾ ਨੀ ਸਕਦਾ ਕੋਈ
Singer with no haters... 👌👌👌
Waah ji waah manmohan sir M apka bhut bdaa fan hu mzaa aagya Sir Really beauty.❤❤🇮🇳🇮🇳
All time my Favorite 🙏 Thanks Manmohan ji and Mangal Sir 4 this Beautiful Song 🙏
ਵਾਰਿਸ ਵੀਰੇ ਜਿੰਦਾਬਾਦ ਵਿਰਸਾ।ਸੱਭਿਆਚਾਰ ਕੁੱਝ ਲੋਕਾ ਨੇ ਬਾਦਲ ਫੋਜੀ ਵਾਗ ਧੋਖਾ ਕੀਤਾ ਆ ਸੋਹਣੇ ਪੰਜਾਬ ਨਾਲ
Perfect singer......samma ban dene Warsaw...junda re ....
2021 ch vi chal reha ustad
Ehnu kehndey Ghaint Expression like on stage program
1000 ਵਾਰ ਸੁਣ ਲਿਆ ਇਹ ਆਮਰ ਗੀਤ, ਲਵ ਯੂ all ਵਾਰਿਸ bro
ਲਾਈਵ ਦਾ ਬਾਦਸ਼ਾਹ ਮਨਮੋਹਨ ਬਾਈ
2025 anyone? 🤍
@@Foodieshood me ...
He's amazing love his songs....so much meaning to the lyrics....❤
ਸੱਡ ੳੁੲੇ ਦਿਲਾ ਸੱਡ ਸੱਡ ੳੁੲੇ ਦਿਲਾ
ਹੌ ਗੲੇ ਗੈਰ ਅਾਪਣੇ ਹੀ ਕਿ ਗੈਰ ਤੇੇ ਗਿਲਾ
ਓੁੱਚੇਅਾ ਦੇ ਨਾਲ ਯਾਰੀ ਕਦੇ ਨਹੀਓ ਨੇਬਦੀ
ਪਾ ਸਾਜ ਨੀਮੇਅਾ ਨਾ ਞਕਤ ਲਗਾ
ਸੱਡ ੳੁੲੇ ਦਿਲਾ ..........ੋੋ
ਅਮਨੀਸ ਨੀਮਾਣੇ ਞਾਗੂ ਜੀਣਾ ਤੂੰ ਞੀ ਸਿਖ ਲੈ
ੳੁਦੇ ਞੀ ਤਾ ਗੲੇ ੳਹ ਨੂੰ ਦਿਲ ਤੌ ਮਟਾ
ਸੱਡ ੳੁੲੇ ਦਿਲਾ ਸੱਡ ਸੱਡ.................
👏👏👏👏👏👏👏🙏🙏🙏🙏🙏
Badi cd chaldi c truck vich Indianapolis De Route te 2004.vich
Y
Awaaz kaim jatta
Te 1 ajkal de geet ne.. vekhlo veero mil k bachao punjabi sangeet te sabhayachar nu..
Old is gold purani yaad aaa gai 1:30
am
ਹੁਣ ਕੌਣ ਕੌਣ ਸੁਣਦਾ
ੲਿਹ ਹੁੰਦੀ ਗੀਤਕਾਰੀ ਗਾੲਿਕੀ, ਹੁਣ ਦੇ ਚਾਰ ਦਿਨਾ ਦੇ ਕਲਾਕਰਾ ਨੂੰ ਸਮਝਣ ਦੀ ਲੋੜ ਅਾ
2020 wale hege ????👌
Official Punjabi Live Videos 💪🏼💪🏼💪🏼💪🏼
Ha y sirra
Hnji
Hji
2023
Es saal ch kon kon sun reha gaana bht vdhiya
🤴 king of stages ❤️
Mere pass kuch to bolo ki tussi hai ki nahi tha a kardi thi chldi to be in our country news 🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️😅
Eh gana eho ja ki jini vaar mrji sunlo..banda akk da ni ❤️❤️🤗🤗
2022 ਵਿੱਚ ਕੌਣ ਸੁਣ ਰਿਹਾ ਜੀ।।
Ewen de song baar Baar ni ਬਣਦੇ ❤❤❤❤❤ love you Bhaji..........
eda lagda jida kall e released hoya hove mai ehe song karib 9 year to sunn reha ha
veer 100 saal bad v ehi khenga... chkde
Sahi gall hai veer ida hi lagda mai bhi 9 saal eh video dekh reha pehla cd te hun youtube te
happy luthra vnjp
Same here
B hu number o
2004 ਚ ਜਦੋਂ ਸੁਣਿਆ c ajj 25-12-2022 ohi repeat ♥️ love u waris saab
HIS STAGE PERFORMANCES ARE BRILLIANT, DOMINATES THE STAGE WITH HIS VOICE & STYLE
👍👍👍👍👍🔥🔥🔥🔥🔥
Sadabahar Song ,
Abhi tak wahi saroor h is song ka
What a excellent performance by waris saab, this performance always live every people heart.
Kine kine Nwa show dkhlia 2024 ❤❤❤❤ same koka
March 2018.. Still LIT
Recorded gaana or live ek jesi aawaz... wah ji wah kya bat waris saab 🙏🙏🙏
July 2019 still love Dis performance
K
Hello how
I
I
I
Waris Bai di V nada full dian Jini mehnat Aap Karde Aa Waris Saab
Ohni Mehnat Saaji v karde aa mundea ne ik ik tha thok thok kam kita aa
Back vocal -Dhol -tabla-pad-keyboard jo jo v saaj stage te aa pata lagda k vajde aa jio Shero
Jina eh banda consistent ah live te koi dekhan nu hee nai milda ajjkal.
ਪਹਿਲੇ ਸਿੰਗਰ ਵਾਰਿਸ ਪਰਾ ਜਿਨਾ ਦੀ ਆਪਣੀ ਵੱਖਰੀ ਪਹਿਚਾਣ ਹੈ=ਤੇ ਨਾ ਹੀ ਕਿਸੇ ਨਾਲ ਕੌਨਟਰੋਵਰਸੀ ਹੈ =ਜਿਉਂਦੇ ਰਹਿ ਪੰਜਾਬੀ ਨੂੰ ਬਚਾਉਣ ਵਾਲਿਓ
Kon kon ehh song 2o2o Sunda my favrt song
Me
2021 vich v sun k nazara ayunda
Asli singing eh ehna brothers kol rah gi
IQBAL SINGH very true sir
true paji
This world will not be beautiful without punjabi and punjabis...God bless all people of punjab