Panjeb Yaar Di | Soni Pabla | Sukshinder Shinda | Full Video | Planet Recordz |

Поделиться
HTML-код
  • Опубликовано: 13 янв 2025

Комментарии • 2 тыс.

  • @gurpreetguri7961
    @gurpreetguri7961 11 месяцев назад +331

    ਕੋਣ ਕੋਣ ਸੁਣ ਰਿਹਾ ਜਨਵਰੀ 2024ਚ❤❤❤❤

  • @davindersinghkahlon2379
    @davindersinghkahlon2379 11 месяцев назад +256

    2024 wale ਹਾਜ਼ਰੀ ਭਰਨ 😂

  • @HarmandeepSingh-s8y
    @HarmandeepSingh-s8y 28 дней назад +4

    ਬਾਈ ਤੇਰੀ ਘਾਟ ਤਾਂ ਨੀ ਪੂਰੀ ਹੋਣੀ ਪਰ ਜਦੋਂ ਦੇ ਤੁਸੀਂ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਓਸ ਦਿਨ ਤੋਂ ਹਰ ਰੋਜ਼ ਤੇਰੇ ਗਾਣੇ ਸੁਣੀਦੇ ਆ ਤੇ ਤੈਨੂੰ ਹਰ ਰੋਜ਼ ਚੇਤੇ ਕਰੀਦਾ ❤

  • @harpsidhu_
    @harpsidhu_ 2 года назад +384

    2023 still listening. Love you and miss you Soni Pabla veer

  • @13amansaini
    @13amansaini 4 месяца назад +26

    ਬਾਈ ਜੇ ਤੂੰ ਜਿਉਂਦਾ ਹੁੰਦਾ ਤੇਰਾ ਦੌਰ ਨੀ ਜਮਾਨਾ ਹੋਣਾ ਸੀ ਅੱਜ। ❤❤😞

    • @gobindrai1897
      @gobindrai1897 Месяц назад +3

      Bilkul bai,❤ soni bai bht jaldi chla gya chad ke ,

  • @HarwinderSingh-hg4zz
    @HarwinderSingh-hg4zz 4 года назад +42

    ਸੋਣਉ ਨਰਾਜ਼ਗੀ ਤਾਂ ਨਹੀਂ ਆਪਣਾ ਆਲ ਟਾਈਮ ਫੇਵਰੇਟ ਆ ਉ ਹੀ ਸੁਣ ਕੇ ਵੱਡੇ ਹੋਏ ਆ💪💪💪 ਪਰ ਤੇਰੀ ਘਾਟ ਨਹੀ ਪੂਰੀ ਹੁਣੀ ਸੋਨੀ ਬਾਈ

    • @skbal3425
      @skbal3425 2 года назад

      Han sahi aa👌👌

  • @Hawakprincipal
    @Hawakprincipal 3 года назад +50

    ਉਹ ਕਿੱਥੋਂ ਛੱਲੇ ਮੁੰਦੀਆਂ ਦੇ ਕਾਬਲ ਜਿਨੇਂ ਸੇਹਲੀ ਨੂੰ ਸੁਣਿਆ ਨਹੀਉਂ ਸੋਨੀ ਪਾਬਲਾ ❤️

  • @lakhveerchahal23
    @lakhveerchahal23 4 года назад +205

    Soni pablo ਤੇ ਕੁਲਵਿੰਦਰ ਢਿੱਲੋਂ ਦੀ ਉਮਰ ਬਹੁਤ ਛੋਟੀ ਵਿਚ ਤਰੱਕੀਆਂ ਮਿਲੀਆ ਪਰ ।ਅਫਸੋਸ ਐਨੇ ਵਧੀਆ ਕਲਾਕਾਰਾ ਦੁਨੀਆ ਤੋ ਰੁਖਸਤ ਹੋ ਗਏ ।
    ਮੇਰਾ ਪਸੰਦੀਦਾ ਗੀਤ।

  • @AMRITVIRKLAGAR
    @AMRITVIRKLAGAR Месяц назад +1

    ਸੋਨੀ ਬਾਈ ਨੂੰ ਦੇਖ ਸੁਣ ਕੇ ਜਵਾਨੀ ਦੇ ਦਿਨ ਯਾਦ ਆ ਜਾਂਦੇ ਨੇ ,,,ਮੇਰਾ fav ਸਿੰਗਰ ਸੀ ਬਾਈ😢

  • @arshgrewal5227
    @arshgrewal5227 3 года назад +255

    2021 ale ਹਾਜ਼ਰੀ ਲਵਾਈ ਬਾਈ

    • @SHARANJITBAINS
      @SHARANJITBAINS 3 года назад +2

      Arsh Grewal
      9 months ago
      2021 ale ਹਾਜ਼ਰੀ ਲਵਾਈ ਬਾਈ

    • @g.t3021
      @g.t3021 3 года назад +1

      👍🏻👍🏻

    • @SHARANJITBAINS
      @SHARANJITBAINS 3 года назад

      @@g.t3021 #RipSoniPabla. #Was #A #good #singer

    • @prjwebinc.3499
      @prjwebinc.3499 3 года назад +3

      2022

    • @cashbadhan
      @cashbadhan 2 года назад +2

      Diwali 2022🤣

  • @mdeepsinghrehal4650
    @mdeepsinghrehal4650 3 года назад +51

    ਸੋਨੀ ਵੀਰੇ, we miss you lot😔😔ਇੰਨੀ ਐਨਰਜੀ ਤੇ ਬੁਲੰਦ ਆਵਾਜ਼ ਹੈਨੀ ਅੱਜ ਕੱਲ੍ਹ ਦੇ ਗੀਤਕਾਰਾਂ ਕੋਲ

    • @karmjitjyotipanesar6944
      @karmjitjyotipanesar6944 11 месяцев назад

      ruclips.net/user/shortsGCGTE7vNzBI?si=eawX1U2uAKHHHSzu
      ਸੋਨੀ ਪਾਬਲਾ ਵੀਰ ਦਾ ਗਾਣਾ ਸੁਣੋ ਜੀ।

  • @avtarsingh1995
    @avtarsingh1995 7 месяцев назад +48

    ਕੋਣ ਕੋਣ ਸੁਣ ਰਿਹਾ ਜੂਨ 2024 ----->>>> ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

    • @jiwanparkash5235
      @jiwanparkash5235 5 месяцев назад +2

      22 yrr ki likhya sirra la ta pra love you yrra ❤

    • @SukhjinderSingh-fb2he
      @SukhjinderSingh-fb2he 5 месяцев назад

      ❤️❤️

    • @Khush-d6y
      @Khush-d6y 4 месяца назад

      ਸਹੀ ਗੱਲ ਜੀ

    • @sukhsekhon3894
      @sukhsekhon3894 4 месяца назад

      Wah ji wah purani a yaadan tusi kitho y ji

    • @benipal_preet_75
      @benipal_preet_75 27 дней назад

      😢😢😢😢Afsos kaash o din vapas aunde hunde 😢😢

  • @jagdeepkaur5200
    @jagdeepkaur5200 10 месяцев назад +6

    ਐਵੇਂ ਨੀ ਦਿਲਪ੍ਰੀਤ ਢਿੱਲੋਂ ਨੇ ਗਾਣੇ ਚ ਬੋਲਿਆ ਕਿ ਉਹ ਕਿੱਥੇ ਛੱਲੇ ਮੁੰਦੀਆਂ ਦੇ ਕਾਬਲ ਜਿਹਨੇ ਸਹੇਲੀ ਨੂੰ ਸੁਣਿਆ ਨਹੀਓਂ ਸੋਨੀ ਪਾਬਲਾ ❤

  • @kamalbedi2869
    @kamalbedi2869 3 года назад +24

    ਅੱਜ ਵੀ ਦਿਲ ਨੂੰ ਖਿੱਚ ਦੀ ਆ ਆਵਾਜ਼ ਵੀਰ ਸੋਨੀ ਦੀ ❤️❤️❤️

  • @Sekhonbohar81
    @Sekhonbohar81 4 года назад +24

    ਬਾਈ ਦੀ ਆਤਮਾ ਨੂੰ ਰੱਬ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @MandeepSingh-xr1up
    @MandeepSingh-xr1up 6 лет назад +9

    Eh Punjabi singing da golden period c...22 soni j mera vass chaley ta tainu Rabb kolon vaps lai aawaan. Miss u 22.

  • @jasbrar6608
    @jasbrar6608 5 лет назад +222

    Who is fan of soni pabla ajj v like kro 💗💗

  • @SandeepSingh-up3lb
    @SandeepSingh-up3lb 3 года назад +2

    ਬਹੁਤ ਚੰਗੀ ਸੋਚ ਦਾ ਮਾਲਕ ਸੀ ਸੋਨੀ ਪਾਵਲਾ ਪਰਮਾਤਮਾ ਵਾਈ ਦੀ ਆਤਮਾ ਨੂੰ ਸ਼ਾਂਤੀ ਵਖਸੇ ਪੈਰਾਂ ਚ ਪਜੇਵ ਯਾਰ ਦੀ

  • @manu999yt
    @manu999yt Месяц назад +6

    7 dec 2024 nu sun reha gaana❤

  • @k33tgoraya41
    @k33tgoraya41 8 лет назад +85

    tere bina ehhh duniyaa sunni hogi aaa bai.... rly miss u

  • @mangalrajapb02wale69
    @mangalrajapb02wale69 2 года назад +6

    Waha mere veer tere song aaj ve rang bande ne 😘❤❤❤❤❤

  • @Beingsardar2232
    @Beingsardar2232 4 года назад +16

    Kon kon ajj v miss krda SONI PABLA veer nu 🙏🙏💯💯🔥🔥

  • @Sonam1988-R
    @Sonam1988-R 7 дней назад +2

    2025 vale attendence lagayo

  • @jaspreetsinghsaggu295
    @jaspreetsinghsaggu295 3 года назад +6

    ਨਹੀ ਭੁਲਦਾ ਵੀਰ ਸੋਨੀ ਪਾਬਲਾ 🙏❤

  • @hirapuriamani592
    @hirapuriamani592 2 года назад +71

    Legend never die.. Soni Pabla... ❤

  • @hardeeprao564
    @hardeeprao564 5 месяцев назад +3

    ਮੇਰਾ ਮਨ ਪਸੰਦ ਸਿੰਘ ਸੋਨੀ ਵੀਰਾ,,miss u yaara bht saara 🥺🥺🥺🥺 ਗੱਲ ਦਿਲ ਦੀ ਗਾਣਾ ਅੱਜ ਵੀ 1000 ਬਾਰ ਚਲਦਾ ਗੱਡੀ ਚ 🤘🤘🤘👌👌👌💪💪💪💪💪💪

  • @naazvir009
    @naazvir009 7 лет назад +108

    Song ohi hunda jisnu sun k loo kanda khada ho jawe..college time chete kra dita 22 ne ..RIP sony pabla

  • @2minutesandcraft146
    @2minutesandcraft146 2 дня назад +1

    2025 Wale hazir ho

  • @anandrajsharma8750
    @anandrajsharma8750 Год назад +27

    ਦਿੱਲ ਖੁਸ਼ ਹੋ ਜਾਂਦਾ ਇਹ ਗੀਤ ਸੁਣ ਕੇ।

  • @jatt4625
    @jatt4625 4 года назад +214

    2020 ਹਾਜਰੀ

  • @AmitojUppal
    @AmitojUppal 10 лет назад +15

    Bahut kaimm aa song te singer...end aa bs...#respect #legend

  • @harkanwarsingh2914
    @harkanwarsingh2914 5 лет назад +78

    Kon kon sunda 2020 ch vi these are real legends 🙏

  • @beimaanjass6110
    @beimaanjass6110 2 года назад +3

    Boht ਸੋਹਣੀ ਆਵਾਜ਼ ਦਾ ਮਾਲਕ ਸੀ ਸੋਨੀ ਪਾਬਲਾ ਵੀਰ

  • @mrfactful
    @mrfactful 9 месяцев назад +3

    2024 aale aajo ❤❤

  • @navsingh3525
    @navsingh3525 8 лет назад +28

    You only miss your water when your well runs dry. Bhaj....Toronto and the world misses you so much.
    I hope you are blessed in the next!

  • @gurindrsingh7603
    @gurindrsingh7603 6 лет назад +372

    Our legends
    Kuldeep Manak
    Surjit bindrakhia
    Kulwinder dhillon
    Jashandeep
    Kaka bhainiwal
    Romey gill
    Sony pabla
    Raj brar
    sabar kotti
    dilshad akhtar
    Dharampreet....all RIP😥😥😥

  • @GurpreetSingh-kc7dw
    @GurpreetSingh-kc7dw 5 лет назад +295

    2019 who is here ! ❤️ Soni pabla bro ❤️❤️

  • @naviedaroch5421
    @naviedaroch5421 3 года назад +2

    Sachi ਦਮਦਾਰ awaz ਦੇ malak
    Soni ਪਾਬਲਾ gg👆💯❣️

  • @amansinghsingh5918
    @amansinghsingh5918 Год назад +4

    Legend never die... Ji sohnya ❤❤❤... punjabiyan de dila ch wsda rehna tu baai Sony pabla❤❤❤

  • @finehumanbeing3506
    @finehumanbeing3506 6 лет назад +27

    Better than 99% of the songs dished out in this past decade

  • @shahzadsidhu1073
    @shahzadsidhu1073 5 лет назад +26

    Punjab de lion my favourite Soni Pabla I miss you brother 2019 Chi kaun kaun Sun Riha 🙏😘

  • @lovelyromana5643
    @lovelyromana5643 3 месяца назад +3

    ਕੌਣ ਕੌਣ October 2024 ch sun riha

  • @rampreetsingh4814
    @rampreetsingh4814 3 года назад

    Song Sirra🎤Music Sirra🎶Video Sirra🎥Bai Soni Pabla De Sare Geet Bahut Bahut Bahut Hi Vadhia Ne,Soni Pabla Excllent I Miss U 22 🎵,Soni Pabla De Song Sun Nu Inajh Lagga Jive Hun Hun Geet Riliz Hoya Hove

  • @bittu_shindeala
    @bittu_shindeala 10 месяцев назад +1

    ਜਿਹਨੇ ਸਹੇਲੀ ਨੂੰ ਸੁਣਾਇਆ ਨਹੀੳ ❤ ਸੋਨੀ ਪਾਬਲਾ ❤

  • @Iamkulwindersidhu
    @Iamkulwindersidhu Год назад +3

    5911 ਆਲੇ ਬਾਈ ਦੇ ਟਇਮ ਵਿੱਚ ਕੌਣ ਕੌਣ ਸੁਣ ਰਿਹਾ ਆ ਇਹ ਗਾਣਾ (2024).....

    • @karmjitjyotipanesar6944
      @karmjitjyotipanesar6944 11 месяцев назад

      ruclips.net/user/shortsGCGTE7vNzBI?si=eawX1U2uAKHHHSzu ਸੋਨੀ ਪਾਬਲਾ ਵੀਰ ਦਾ ਗਾਣਾ ਗਾਇਆ। ਬਹੁਤ ਖੁਸ਼ੀ ਹੋਈ। ਸ਼ੇਅਰ ਅਤੇ ਸਬਸਕਰਾਇਬ ਕਰੋ ਜੀ।

  • @BaljitSingh-kt4ge
    @BaljitSingh-kt4ge 4 года назад +113

    One of the very handsome punjabi singers .. RIP Soni Pabla

    • @darshpreetkaur2494
      @darshpreetkaur2494 2 года назад +4

      Soooo handsome and died too soon, like too soon. He had too much to offer for the music industry.

  • @harshoyee______3215
    @harshoyee______3215 2 года назад +1

    2023 wale hazri lagvon ❤❤❤

  • @sukhfortie7
    @sukhfortie7 2 дня назад +1

    2025 wale ajo

  • @amandeep389
    @amandeep389 3 года назад +15

    Look at the dresses , so simple, decent . Full power in lyrics and music

  • @vijaybawamardapuria757
    @vijaybawamardapuria757 6 лет назад +8

    14 October Soni Pabla g nu 12 saal ho gye gujre nu inj lagda jive sade naal hi hon. I miss u

  • @vivekkumar-iz2bh
    @vivekkumar-iz2bh 2 года назад +34

    Pure music..No auto tuning...The Golden Era

  • @ramanpreet5227
    @ramanpreet5227 2 года назад +1

    2023 wale ajo 😀😀

  • @gurveerdhillon4422
    @gurveerdhillon4422 4 года назад +4

    Soni pabla nu kon kon miss krdaaa 🙏

  • @raghbirsingh2189
    @raghbirsingh2189 4 года назад +95

    2020 vch kon sun reha
    Like kro

  • @dilpreetsingh4611
    @dilpreetsingh4611 3 года назад

    ਜਦ ਵੀ ਖੋਹਦਾ ਰੱਬ ਸਾਥੋ ਖੋਹਦਾ ਹੀਰੇ
    ਜੇ ਅੱਜ ਜਿੳੂਦਾ ਹੁੰਦਾ ਧੁਮਾ ਪਾ ਦੇਣੀਅਾ ਸੀ ਵੀਰੇ ਰਣਜੀਤ ਸਿੰਘ ਘੇਲ

  • @manirammaniram4878
    @manirammaniram4878 27 дней назад

    ਦਿੱਲ ਖੁਸ਼ ਹੋ ਗਿਆ ❤

  • @gurbirbrar9574
    @gurbirbrar9574 Год назад +4

    This never gets old, touched because being a 90’s kid i was getting introduced to the music at that time

  • @KarnailSingh-u1q
    @KarnailSingh-u1q 7 месяцев назад +3

    2024 may 30 time 1:12 AM full nazare Soni Pabla always evergreen

  • @Sukhkamalofficial
    @Sukhkamalofficial 6 лет назад +6

    We miss u Soni bhaji👌
    Hoshiarpuriye. 2018 to 2098 Takk challu

  • @Criminal_Artist..
    @Criminal_Artist.. Год назад

    2023 wala ਹਾਜ਼ਰੀ lavao ਅੱਜ ਬੀ ਗੀਤ ਤਾਜ਼ਾ ਲਗਦਾ love u bai❤❤❤❤

  • @GurpreetSingh-zy6qs
    @GurpreetSingh-zy6qs Год назад +1

    2023 ale hajri lvayo ❤️🔥

  • @paramjeetsinghsidhu9199
    @paramjeetsinghsidhu9199 7 лет назад +9

    No one can take his place in punjabi music industry. Pure gold💯

  • @harmansandhu5866
    @harmansandhu5866 4 года назад +16

    Moosewale honi kithe rees kr len ge ustaad hona di ,Soni bai is real legend

    • @deepsamgg63
      @deepsamgg63 4 года назад +1

      Harman Sandhu true

    • @farminglover1656
      @farminglover1656 3 года назад

      ਜੇ ਕਿਤੇ ਚੋਟੀ ਦੇ ਗਾਇਕ ਰਹਿ ਜਾਂਦੇ ਤਾਂ ਨਜਾਰਾ ਵੱਜ ਜਾਣਾ ਸੀ । ਜਿਵੇਂ ਕਿ ਸੋਨੀ ਪਾਂਬਲਾ, ਕੁਲਵਿੰਦਰ ਢਿੱਲੋਂ, ਸੁਰਜੀਤ ਬਿੰਦਰਖੀਆ ਆਦ ।।

    • @harmansandhu5866
      @harmansandhu5866 3 года назад

      @@farminglover1656 bai ji Bindrakhiya Saab, Kulwinder Dhillon Saab, Soni Pabla ji, ehna de ajj v gaane braber dj te chla do, nwi gayeki de naal, ajj v oh onne e fresh lagde, naale apne viah sidhu de song toh bger ho sakda, par purane khundan toh bina ni hunde

    • @harjeetsingh4362
      @harjeetsingh4362 3 года назад

      @@farminglover1656 u

  • @ਸ਼ੂਰਸੈਣੀਯਦੁਬੰਸ਼ੀ

    Ustaad🔥
    Legend 🔥
    Pabla saab❤️
    Shoorsaini Yadubanshi Rajputana 🙏🏼

  • @Dxdartoor
    @Dxdartoor 11 месяцев назад

    Punjan yarr di 2 awe .? Reply krr k dass kedhe awaj ch awe music sukshinder shinda ✍🏻Gurminder Maddoke

  • @deepchumber5879
    @deepchumber5879 3 года назад +2

    Ajj v hunda bai ta star ehii. Hona c ❤pabla bai

  • @shonkibrar2719
    @shonkibrar2719 7 лет назад +292

    Kon kon sunda 22 nu aje v 2018 ch v

  • @rashadbatteyofficial1
    @rashadbatteyofficial1 3 года назад +221

    Kaun kaun aaya dilpreet de song ch naam sun ke

  • @sanapanesar3921
    @sanapanesar3921 9 лет назад +284

    A beautiful diamond is lost somewhere:(

  • @harvindersinghrurki1046
    @harvindersinghrurki1046 3 года назад +1

    ਸੋਨੀ ਪਾਬਲਾ, ਕੁਲਵਿੰਦਰ ਢਿੱਲੋਂ ਸੁਰਜੀਤ ਬਿੰਦਰਖੀਆ ਬਹੁਤ ਵਧੀਆ ਕਲਾਕਾਰ ਸੀ ਜੋ ਜਲਦੀ ਸਾਨੂੰ ਛੱਡ ਗਏ

  • @ronikarora4409
    @ronikarora4409 2 года назад

    Kya awazz hai Siraaa Babe Aj v dil ch vasda Soni veeer❣️

  • @karticvlog3704
    @karticvlog3704 11 месяцев назад +2

    Kaun kaun 2024 ch v sun reha❤❤

  • @prabjot181
    @prabjot181 4 года назад +88

    I listen this song for first time on mp3 player of our house, now on youtube in 2020

  • @Bjolastar77
    @Bjolastar77 3 года назад +46

    Dilpreet dhillon da song aunn ke kon kon aaya Song sonan.... welcome

  • @lovedhillon786
    @lovedhillon786 2 года назад +1

    Saali😇 90waali zindagi v sirra c ajj kal de jawak kitho jee lainge oh jindgi☺️😊

  • @kuldeepsingh-qm8ny
    @kuldeepsingh-qm8ny 3 года назад

    Agg nirii agg 🔥🔥
    Esto vadh kuj ni bol skda 🔛🔝

  • @Prabh1699
    @Prabh1699 4 года назад +11

    2020 but still here 😊

  • @gikibrar
    @gikibrar 5 лет назад +12

    2019 ... hit like ❤️❤️

  • @user-nh1kx5yj8e
    @user-nh1kx5yj8e 4 года назад +6

    6 years later its still a banger 🔥

  • @gurireet3086
    @gurireet3086 3 года назад

    Haye sada purana Punjab schi ajj de modern jmane te heavy penda e, lmbe lje jwan atte kurte chadre 😍😍😍

  • @akgujjar1544
    @akgujjar1544 4 месяца назад

    Paira ch panjeb yaar di❤, missed old days ❤😢

  • @ਸੁੱਖਾਲੰਬੜ
    @ਸੁੱਖਾਲੰਬੜ 10 лет назад +16

    att krati apne saini bai ne love u sony pabla

  • @arshdeepjassar4616
    @arshdeepjassar4616 3 года назад +6

    Ajj kll de fuddu badmash singera ton 100 persent vadia gane c ehna legenda de❤️

  • @deeptallewal889
    @deeptallewal889 4 года назад +14

    2020 ch sunda koi sony pabla nu....

  • @jagdeepsingh7695
    @jagdeepsingh7695 9 месяцев назад

    😍😍😍😍old is gold purana time yaad aa janda dil vich hol pawa janda. Uss kudi di yaad dwa ke rwa janda

  • @sidhubadhnilive6678
    @sidhubadhnilive6678 4 месяца назад +1

    ❤❤❤❤ Sweet Voice 👌👌👌

  • @shubhambhaskarsharma7095
    @shubhambhaskarsharma7095 9 лет назад +126

    this bapu zamidar generation will never understand what they have missed :)
    PS- No hate to any singer...just saying.

    • @PwnjabiGabru
      @PwnjabiGabru 8 лет назад +2

      Jassi Gill is also a very talented singer....respect to both artists.

    • @arshdhanoa3855
      @arshdhanoa3855 8 лет назад +16

      jassi gill talented hahahahahahaha fuck yourself. pabla babu maan surjit bindrakhia balkar sidhu

    • @bindersekhon8572
      @bindersekhon8572 7 лет назад

      Arsh Dhanoa 3

    • @minatisquad2284
      @minatisquad2284 7 лет назад +3

      binder sekhon Harman Cheema is most talented hahaha

    • @himaanshusingha
      @himaanshusingha 7 лет назад +3

      Shubham Bhaskar Sharma no sharma ji, We understand...we know all this bapu zimidar type is chaar Dina di chaandni, that time with magical songs is lost somewhere, today's generation also missing those magical songs like this

  • @Cricketplanetlive
    @Cricketplanetlive 4 года назад +43

    legends never die👏🏻

    • @SHARANJITBAINS
      @SHARANJITBAINS 3 года назад

      Maninder Pal
      1 year ago
      legends never die👏🏻

  • @yaddhillonsarpanchyaddhill1707
    @yaddhillonsarpanchyaddhill1707 5 лет назад +24

    2019 ch 22 apna

  • @sukhburar
    @sukhburar 6 месяцев назад +1

    ਪੁਰਾਣਾ ਪਰ ਸੋਨਾ 😊😊

  • @RavinderRopar
    @RavinderRopar 2 месяца назад +2

    Kon kon diwali nu dakh reha

  • @ajaychoudhary7070
    @ajaychoudhary7070 3 года назад +14

    Who is come here after listening jatt de jawani Dillon song🙏🏽🙏🏽

  • @armindergill1526
    @armindergill1526 6 лет назад +5

    Still better than many songs..👌👌
    Rip sony pabla

  • @darshanpreetsingh2512
    @darshanpreetsingh2512 3 года назад +68

    Who is here after listen jatt te jawani karan aujla and dilpreet dhillon

    • @sohalreallyheem
      @sohalreallyheem 3 года назад

      what did they say in their song about soni

    • @gurleen7549
      @gurleen7549 3 года назад +2

      @@sohalreallyheem o kithe challe mundiya de kabl aa jine sehli nu sunnya ni o soni pabla🙂

    • @sohalreallyheem
      @sohalreallyheem 3 года назад

      @@gurleen7549 yeah i saw it, thanks

    • @InderJohal007
      @InderJohal007 3 года назад

      @@gurleen7549 👍🏼👌🏼

  • @savneetsinghrairai6823
    @savneetsinghrairai6823 Год назад

    Bai de awaj kinni mitthi c ...special voice ....heard after long time......

  • @hmmusic8924
    @hmmusic8924 8 лет назад +33

    please come back... asi ana navya giloo kara to boht tang a gy aa..... yiu are the best

  • @balkarsran5768
    @balkarsran5768 6 лет назад +7

    2019 Vich kon kon sunda veere aa song nu

  • @educationcity8457
    @educationcity8457 2 года назад +3

    Legendary Bhangra music director one and only Sukhshindar Shinda.

  • @Bikkarbhullar
    @Bikkarbhullar 4 месяца назад

    Bai Chaga singer si . Song ve vot Chaga bai da🥰😘

  • @ekam_8600
    @ekam_8600 Год назад +1

    ਹੋਸ਼ਿਆਰਪੁਰ ਦੀ ਸ਼ਾਨ ❤