Manmohan Waris - Kite Kalli Beh Ke Sochien Ni - Punjabi Virsa 2004

Поделиться
HTML-код
  • Опубликовано: 8 фев 2025
  • itunes.apple.c...
    Manmohan Waris - Kite Kalli Beh Ke Sochien Ni: In 2004, Manmohan Waris, Kamal Heer & Sangtar performed their first and legendary Live Punjabi Virsa concert at Wonderland, Toronto. This song is part of that performance. The concert was released on DVD and 2 CDs by Plasma Records as "Punjabi Virsa 2004".© Plasma Records. www.plasmarecor... or / plasmarecords

Комментарии • 1,1 тыс.

  • @abhishekbhardwaj4271
    @abhishekbhardwaj4271 3 месяца назад +24

    2025 ਵਾਲੇ ਹਾਜ਼ਰੀ ਲਾਓ

  • @deepsaran79
    @deepsaran79 Год назад +50

    ਗਾਣਾ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ❤

  • @MandeepSingh-iv7zy
    @MandeepSingh-iv7zy Год назад +189

    2024 ਕੌਣ ਕੌਣ ਸੂਣ ਰਿਹਾ

  • @GurwinderSingh-yc5he
    @GurwinderSingh-yc5he 7 дней назад

    ਕਾਲੇਜ ਚ ਬਹੁਤ ਇਮਰੈੱਸ ਕੀਤਾ ਕੁੜੀਆਂ ਨੂੰ ਇਹ ਸਾਇਰੀ ਸੁਣਾ ਕੇ❤❤ਜੀਓ ਵਾਰਿਸ ਤੇ ਮੰਗਲ ਹਠੂਰ ਸਾਹਬ

  • @moneym1729
    @moneym1729 2 года назад +13

    ਤੂੰ ਰਹੀ ਧਾਇਉਂਦੀ ਗਹਿਰਾ ਨੂੰ
    ਅਸੀਂ ਐਵੇਂ ਤੈਨੂੰ ਧਾਇਉਂਦੇ ਰਹੇ....💔❤️ ਹੁਣ ਦੀ ਜਿੰਦਗੀ ਤੱਕ ਸਬ ਤੋਂ ਜਿਆਦਾ ਆ ਗਾਣਾ ਸੁਣਿਆ....ਦਿਲ ਨੂੰ ਸਕੂਨ ਬਹੁਤ ਮਿਲਦਾ
    ਵਾਰਿਸ ਪਾਜੀ 👌👌❤️
    ਗੁਣਾਚੌਰ ਜਸਬੀਰ 👌👌❤️

  • @laddudosanjh5800
    @laddudosanjh5800 11 месяцев назад +10

    1999।ਵਿੱਚ। ਏਹ। ਗੀਤ। ਆਇਆ। ਸੀ। ਮੈ। 12ਵੀ।ਵਿੱਚ। ਪੜਦਾ। ਸੀ। ਉੱਦੋ। ਟਰੱਕਾਂ। ਤੇ। ਟਰੈਕਟਰ। ਤੇ। ਕੱਲੀ। ਬੈਠੀ ਕੁੜੀ। ਦੀ।ਫੋਟੋ। ਬਹੁਤ। ਵਾਇਰਲ। ਹੋਈ। ਸੀ

  • @Mahal00175
    @Mahal00175 Год назад +8

    ਮਨਮੋਹਨ ਵਾਰਿਸ ਭਾਜੀ ਦੀ ਆਵਾਜ਼ ਬਹੁਤ ਸੋਹਣੀ ਆ।

  • @cakesnflowers1824
    @cakesnflowers1824 10 месяцев назад +1

    ਕਦੀ ਮੈਂ ਇਹ ਗਾਣਾ ਆਪਣੀ ਕਾਰ ਵਿੱਚ ਲਾਉਂਦਾ ਸੀ ਅੱਜ ਐਕਟਿਵਾ ਤੇ ਬੱਡਸ ਲਾਕੇ ਸੁਣਿਆ, ਮਿਸ ਯੂ ਗ੍ਰੈਂਡ ਆਈ ਟੈਣ 😔

  • @nishangill9153
    @nishangill9153 Год назад +7

    ਕਿਤੇ ਕੱਲੀ ਬਹਿ ਕੇ ਸੋਚੀਂ ਨੀਂ ਅਸੀਂ ਕੀ ਨਹੀਂ ਕੀਤਾ ਤੇਰੈ ਲਈ ❤

  • @mrsingh5916
    @mrsingh5916 Год назад +6

    ਮੇਰੇ ਵਾਂਗ 2024 ਚ ਕਿਹੜਾ ਕਿਹੜਾ ਇਹ ਗਾਣਾ ਸੁਣ ਰਿਹਾ

  • @gagangaggi2480
    @gagangaggi2480 Год назад +4

    ਇਹ ਗਾਣੇ ਲਈ ਕਦੀ ਨੇ ਫੈਲਿੰਗ ਚੇਂਗ ਹੋਣੀ ❤️

  • @mandeepsidhu8807
    @mandeepsidhu8807 5 лет назад +2

    ਬਹੁਤੇ ਕੋਲ ਜੇ ਹੋਣ ਰੁਪਈਏ ਤਾਂ ਸੱਜਣਾ ਨੂੰ ਮੁੱਲ ਲੇ ਹੀ ਲਈਏ ਅੱਜਕੱਲ ਯਾਰੀ ਤਦ ਤਕ ਨਿਬ ਦੀ ਜਿਨ੍ਹਾਂ ਚਿਰ ਕੁਜ ਦਿੰਦੇ ਰਹੀਏ ਮਹੁੱਬਤਾ ਵਿਚੋ ਕੁਜ ਨਹੀਂ ਲੱਬਦਾ . ਮੋਹੋਬਤ ਕਰਨੀ ਛੱਡ ਨਾ ਦਈਏ ..ਕਿੱਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਲੀ...

  • @deepakbhagran
    @deepakbhagran 6 лет назад +11

    ਕੋਈ ਜਵਾਬ ਨਹੀ ਵੀਰ ਜੀ ਤੁਹਾਡਾ ਚੜਦੀ ਕਲਾ ਚ ਰਹੋ

  • @theiqbal13
    @theiqbal13 5 лет назад +2

    ਇਹ ਲੋਕ ਗੀਤ ਆ ਜੀ ਜੋ ਸਦੀਆਂ ਤੱਕ ਲੋਕਾਂ ਦੇ ਦਿਲਾਂ ਤੇ ਵੱਸਿਆ ਤੇ ਰਚਿਆ ਰਹੂ

  • @jakhusaab3407
    @jakhusaab3407 5 лет назад +23

    ਸਦਾਬਹਾਰ ਗਾਣਾ 👌🏻👌🏻👌🏻👌🏻👌🏻👌🏻👌🏻👌🏻

  • @RespectFarmerTv
    @RespectFarmerTv Год назад +2

    ਇਹ ਗੀਤ ਸੁਣਦੇ ਆ 8/10 ਸਾਲ ਤਾਂ ਪਹਿਲਾਂ ਹੋ ਗੇ ਹੁਣ ਤੱਕ ਅੱਗੇ ਵੀ ਸੁਣਦੇ ਰਹਾਂਗੇ ❤❤ 5 Aug 2023 . 148 Pm

  • @sukhwindersukh455
    @sukhwindersukh455 Год назад +7

    31/01/24 11.55pm ਠੇਕੇ ਤੇ ਗੱਡੀ ਦੀ ਟਾਕੀ ਖੋਲ ਕੇ ਫੁੱਲ ਆਵਾਜ਼ ਚ ਸੁਣ ਰਿਹਾ

  • @shivrattan8211
    @shivrattan8211 5 лет назад +2

    ਲਿਖਣ ਵਾਲਾ, ਗਉਣ ਵਾਲਾ ,ਮਿਊਜ਼ਿਕ ਵਾਲੇ ਅਤੇ ਸੁਣਨ ਵਾਲੇ ਸਾਰੇ ਹੀ ਅਸਲੀ ਆਸ਼ਕ ਨੇ.. ਨਾਲ ਬੰਨੀ ਲਸੋਈ ਵਾਲਾ

  • @GurpreetSingh-gb5fz
    @GurpreetSingh-gb5fz 5 лет назад +20

    Eh geet nhi eh tan Punjabi virse da Waris aa... Legend ❤✌❤✌❤✌❤✌....
    Thnq paaji lots of Luv 💞💞

  • @nishangill9153
    @nishangill9153 Год назад +2

    1990ਵਾਲੇ❤

    • @nishangill9153
      @nishangill9153 Год назад +1

      ਤੇਰੇ ਲਈ ❤ਸੱਚੀ❤ਯਾਣੇ

  • @vickyrai3278
    @vickyrai3278 5 месяцев назад +3

    ਕਿਹ ਦਿੰਦੇ ਮੁੰਡੇ ਗ਼ਲਤ ਕਦੇ ਕੁੜੀਆਂ ਦੇ ਕੀਤੇ ਜ਼ੁਲਮਾਂ ਦਾ ਹਿਸਾਬ ਲਗਾਉਣ ਲੱਗੇ ਤਾਂ ਦੁਨੀਆ ਦੇ ਪੰਨੇ ਖਾਤਮ ਹੋ ਜਾਣੇ

    • @romanreigns0019
      @romanreigns0019 Месяц назад +1

      @@vickyrai3278 jad ishq hunda fer ohde iljaam mehne wi change lagde a 😢😢💔💔

  • @chamkaurdhindsa4210
    @chamkaurdhindsa4210 2 года назад +1

    ਕਾਲਜੇ ਚੋ ਰੂੰਗ ਪਰਦੀਆ ਨੇ ਉਸ ਟਾਈਮ ਦੀ ਯਾਦਾ

  • @DeepakSharma-jy1hj
    @DeepakSharma-jy1hj 7 лет назад +78

    ਜੇ ਨਿਭਾਈ ਹੀ ਨਹੀਂ ਜਾਣੀ ਸੀ ਤੇ ਲਾਈਆਂ ਕਿਊ ਸੀ,,,
    ਜੇ ਮਾਰਨਾ ਸੀ ਹੀ ਇਸ਼ਕ ਚ ਤੇ ਇਸ਼ਕ ਕੀਤਾ ਹੀ ਕਿਊ ਸੀ।।

  • @happynauria9310
    @happynauria9310 Год назад +1

    ਬਚਪਨ ਤੋਂ ਜਵਾਨੀ ਤੱਕ ਆਗੇ ਤੁਹਾਡਾ ਏਹ ਗਾਣਾ ਸੁਣ ਕੇ ਭਾਜੀ,love you ਆ,waching 2024

  • @manjeetdhillon1335
    @manjeetdhillon1335 5 лет назад +50

    The sweat, the nerves visible, and still all smiles....no airs
    Thats the sign of a true celebrity!🥰

  • @batikworlt4388
    @batikworlt4388 3 года назад +1

    GAUNACHURIA JASVIR THANX BRO

  • @s.doraha88
    @s.doraha88 Год назад +4

    Listening today 30 Jan 2024

  • @LovepreetSingh-rz1sl
    @LovepreetSingh-rz1sl 11 месяцев назад +1

    ਤੂੰ ਰਹੀ ਧਿਉਂਦੀ ਗੈਰਾਂ ਨੂੰ ਅਸੀਂ ਐਵੇਂ ਤੈਨੂੰ ਧਿਉਂਦੇ ਰਹੇ ........💔💔

  • @mangagharu3431
    @mangagharu3431 5 лет назад +160

    ✍🏻Kon kon 2020 vich ❤️veeee eh song sunda like karoooo 🔥🔥🔥🔥

  • @GurjeetSingh-ys1pz
    @GurjeetSingh-ys1pz 4 года назад +1

    ਜਦੋਂ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਗੋਡਣੀ ਲਾ ਕੇ ਨੀ
    ਗੁਣਾਚੌਰੀਏ ਤੂੰ ਜਸਵੀਰ ਤਾਂਈ ਉਦੋਂ ਲੱਭੇਗੀ ਨੀ ਫੇਰ ਆ ਕੇ ਨੀ koii jawab ni wahhh manmohan bhji rabb thnu tandrusti bakhshe

  • @shivrattan8211
    @shivrattan8211 5 лет назад +203

    ਇਹ ਗਾਣਾ ਨੀ ਕਦੇ ਪੁਰਾਣਾ ਹੋਣਾ। 20-6-2019 10.45 pm

  • @nishangill9153
    @nishangill9153 Год назад +1

    1990❤ ਵਾਲੇ

  • @pawansihag7984
    @pawansihag7984 3 года назад +13

    Eh geet amar rehn ge 😍😍

  • @chamkaursinghbrar8791
    @chamkaursinghbrar8791 4 года назад +1

    Ajj de singra nu dakhun wala b duniya da ikath ta ethe a sirra laya peya

  • @shivrattan8211
    @shivrattan8211 4 года назад +3

    Sadian taan sda doavan ne tere sajre surkh severe lai.... y g eh song Sidha dil dimag te asar karda.. mood hi badal janda.. gallan nikaldian ne us lai 2 peg ton baad

  • @ravindersinghkular4518
    @ravindersinghkular4518 3 года назад +2

    ਕੌਣ ਕੌਣ ਇਹ ਗਾਣੇ ਨੂੰ ਲੋਕ ਗੀਤ ਮੰਨਦੇ ਹਨ

  • @Thakurpawandogra
    @Thakurpawandogra 5 лет назад +12

    😭😭😭😭😭😭😭😭
    Anjan assi na parkh sakke
    Tere husan dyian chatrayian nu
    Kehre dil de konne vich rakhiye
    Tetho Miliyan Ruvayian nu
    Ajj modh ditte khat sade tu
    Sadke ni tere jehre lai
    Kitte kalli beh ke sochi ni
    Assi ki ni kitta tere lai

  • @ugtutorials315
    @ugtutorials315 Месяц назад

    ਇਹ ਗਾਣਾ ਸੁਣ ਕੇ ਅੱਜ ਬੀ 2004 ਤੋਂ 2009 ਚ ਆ ਜਾਣੇ ਆ
    ਅੱਜ ਮਿਤਿ 4/01/25

  • @pavgill2882
    @pavgill2882 5 лет назад +11

    Aaj vi Jad dil tutda, pehla manmohan waris chalda (2019) 🙏🙏🙏🙏🙏

    • @pavgill2882
      @pavgill2882 5 лет назад +2

      Teri Peri hath tikonde rahe
      Nahi tu rahi tihoundi gerran nu
      Assi ewwe hi tenu tehounde rahe
      Kite kali Beh ke

    • @UNKWN01-i9p
      @UNKWN01-i9p 4 года назад

      Bhaji...davinder kohinoor..manmohan waris..hardeep cheema..varge singers nai bhulde

  • @BhagwantDC
    @BhagwantDC 9 месяцев назад +1

    ਅੱਜ 22 ਅਪ੍ਰੈਲ 2024 ਨੂੰ ਵੀ ਓਨਾ ਹੀ ਆਨੰਦ ਆ ਰਿਹਾ ਹੈ।

  • @jatinderSingh-ou3lg
    @jatinderSingh-ou3lg 8 лет назад +159

    o bhaji...ajj yaad dilla diti...binjo pind vali di...sala pyar marda ni jinni marji galla ghut do yadaan da...2 peg de saroor tu baad oyi yaad aundi...pini v ustu baad kiti...love waris bro...bade chir baad suniya ...ajj di sham waris bhaji de ganiya te ohidia yaadan de naam te...kisnu kisnu yaad aa gayi apni pehle pyar di...🙌🙋🙋🙏👸💘💞💗💕💔😔😔

  • @mayank.ferozepur.PB05
    @mayank.ferozepur.PB05 6 лет назад +1

    Bai ji aaj v eh gaana sunn k nazaara aa janda hai

  • @AMBERBRAROFFICIAL
    @AMBERBRAROFFICIAL 6 лет назад +268

    Kon kon sun reha ji 2029 vi h
    HIT like 😍😘

  • @ਫੱਕਰਬੰਦੇ-ਰ6ਖ
    @ਫੱਕਰਬੰਦੇ-ਰ6ਖ 3 года назад +1

    Mai kde comment ni kita 22 live tuc e ustaad hooo mzaa aageeea

  • @sunnynanda7999
    @sunnynanda7999 7 лет назад +6

    Bhaji yaad kra dita old time really heart touching song bhaji👌🏻👌🏻👌🏻

  • @deeshadhaliwal0786
    @deeshadhaliwal0786 9 месяцев назад

    Astaad ji kdo tohade darshan hone ji,
    Kde tohanu live samne vekheya ni ,
    O din rab kirpa kre ,
    You are so brilliant , ultimate paji

  • @jasmeetsingh1687
    @jasmeetsingh1687 6 лет назад +7

    Pajji Sab toh wadia singer ho tusi

  • @deeshadhaliwal0786
    @deeshadhaliwal0786 9 месяцев назад

    ਵਾਹਿਗੁਰੂ ਜੀ ਨੇ ਕਿਰਪਾ ਰੱਖਣ ਤੁਹਾਡੇ ਤੇ,
    ਬਾਈ ਜੀ ਦਰਸ਼ਣ ਹੋ ਜਾਣ ਤੁਹਾਡੇ,
    ਲਵ ਯੂ ਬਾਈ ਜੀ ❤

  • @preetklair2032
    @preetklair2032 5 лет назад +4

    kon kon 2020 vich sun reha aah gana

  • @harqaran
    @harqaran 5 лет назад +1

    Sangtar bhaji ne har geet nu sahi composition diti aa te kamal heer te manmohan bhaji di avaaz naal oh bol nave fulla wangu khil aa samne aunde ne!❤
    love you waris brothers and specially sangtar bhajji(my idol)

  • @pavansingh1161
    @pavansingh1161 6 лет назад +3

    Veere 2019 vich kon kon sun rya wa eh song super hit song 👍👍👍👍

  • @deeshadhaliwal0786
    @deeshadhaliwal0786 9 месяцев назад

    Tusi Punjab lyi bhut kuj kita astaad ji,
    Thank you so much for only one peace create krn lyi

  • @naveensingh4962
    @naveensingh4962 5 лет назад +15

    Anyone in 2019... 😍love you Waris paaziii

    • @chambakalan
      @chambakalan 4 года назад

      I do love him listen his songs all the time my favorite always him and late Mr Raj brar ❤ miss him so much 😥😥

    • @sharpyrandhawa8001
      @sharpyrandhawa8001 3 года назад

      2022 bro

  • @mandeepbains871
    @mandeepbains871 6 месяцев назад +1

    Punjabi virsa agla kro bai yr....wait krde pye

  • @issamalik420
    @issamalik420 6 лет назад +15

    Love from pakistan ❤️

  • @Cosmicinhabbitant
    @Cosmicinhabbitant 2 года назад +1

    28 september 3:16 to repeat 🔁 😢😢😢

  • @parveensaini5367
    @parveensaini5367 7 лет назад +4

    jionde wasde rwo.waris punjabi gayki de. 8 yr da c jdo to songs sun reya waris de.

  • @malkitsinghkma766
    @malkitsinghkma766 5 лет назад +1

    ਵਾਹ ਜੀ ਵਾਹ ਮੇਰੇ ਵੀਰ ਮਨਮੋਹਨ ਵਾਰਿਸ ਜੀ ਮੈਨੂੰ ਤੁਹਾਡੇ ਗਾਣੇ ਬਹੁਤ ਹੀ ਜਿਆਦਾ ਪਸੰਦ ਲੱਗਦੇ ਨੇ ਦਿਨ ਵਿੱਚ ਕਿੱਤੇ ਕੱਲੀ ਬਹਿ ਕੇ ਜਰੂਰ ਇੱਕ ਜਾ ਦੋ ਵਾਰ ਸੁਣਦਾ ਹਾ ਜੀ ਮੈ ਵੀ ਤੁਹਾਡਾ ਬਹੁਤ ਜਿਆਦਾ ਫੈਨ ਹਾ ਜੀ ਪੱਤਾ ਨੀ ਆ ਵਾਲਾ ਜੀਊ ਟਿਊਬ ਵਾਲਾ ਚੈਨਲ ਤੁਹਾਡਾ ਕੇ ਜਾ ਹੋਰ ਕਿਸੇ ਨੇ ਬਣਾਇਆ ਏ ਪਰ ਮੈ ਤਹਾਨੂੰ ਮਿਲਣ ਦੀ ਆਸ ਰੱਖੀ ਏ ਜੀ ਮੈ ਹੈਡੀਕੈਪ ਹੋਣ ਦੇ ਕਰਕੇ ਕਿਤੇ ਆ ਜਾ ਨਹੀ ਸਕਦਾ ਸਾਇਦ ਰੱਬ ਜਰੂਰ ਇੱਕ ਵਾਰ ਮੇਲ ਕਰਵਾਏ ਜਿਉੰਦੇ ਵੱਸਦੇ ਰਹੋ ਤੁਸ਼ੀ ਤਿੰਨੋ ਵੀਰ ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ ਦਿਲ ਤੋ ਆਈ ਲਵ ਯੂ ਆ ਜੀ ਤਹਾਨੂੰ ਤਿੰਨਾਂ ਭਰਾਵਾ ਨੂੰ 😚🙏

  • @jeetZ77
    @jeetZ77 8 лет назад +40

    ni tu rehi dhiaundi Gairan nu...assin aiwen tainu chauhnde rhe...Awesome song...

  • @khuswindersingh7001
    @khuswindersingh7001 3 года назад +1

    2021 vich ve full chal reha

  • @KoolBoyzGroup
    @KoolBoyzGroup 13 лет назад +34

    Simply purely magicaly writen and sung....

  • @lalitkumar-tj8mf
    @lalitkumar-tj8mf 6 лет назад

    ਕਿਤੇ ਕਲੀ ਬਹ ਕੇ ਸੋਚੀਂ ਨੀ ਅਸੀ ਕੀ ਨੀ ਕੀਤਾ ਤੇਰੇ ਲਈ very nice song bai g

  • @RanvirNijjer
    @RanvirNijjer 11 лет назад +36

    The best punjabi song and artist in punjabi music industry a respect to waris sir

  • @deepdadra8438
    @deepdadra8438 4 года назад

    Roz he 1-2 wari ta Sun he lyi da song
    365 days chlda phone te v office v ghr b ਸਦਾਬਹਾਰ ਗੀਤ

  • @simranjeetsingh7777
    @simranjeetsingh7777 6 лет назад +108

    Kon kon 2018 vich Sun reha
    Eh geet nahi marda kadi

  • @GirdharSingh8670
    @GirdharSingh8670 6 лет назад

    Vaah aapne to sach me hi yaar de Dard Ko jaga hi diya. Salaam aapko

  • @gurdeepkhaira9665
    @gurdeepkhaira9665 5 лет назад +5

    21.9.2019 no 10.58 favorites song

  • @Rajdhillon0610
    @Rajdhillon0610 2 года назад

    Jadon da eh show record hoea te ajj tak January 2023⭐️⭐️⭐️⭐️⭐️

  • @jsingh8207
    @jsingh8207 8 лет назад +8

    One of the best song

  • @sukhveersingh2172
    @sukhveersingh2172 5 лет назад

    ਕਿਹੜੇ ਦਿਲ ਕੋਨੇ ਵਿੱਚ ਰੱਖੀੲੇ ਤੈਥੋ ਮਿਲੀਅਾ ਰੁਸਵਾੲੀਅਾ ਨੂੰ 😭😭😭

  • @varinderpal009
    @varinderpal009 9 лет назад +3

    King of Live Shows

  • @jgprodcution5302
    @jgprodcution5302 4 года назад

    nawiya nawiya CD aayia si os time ....jado eh punjabi virsa aaya si

  • @rajanvashishat
    @rajanvashishat 4 года назад +3

    I remember that time when I was present at shooting of this song at Mehngrowal Hoshiarpur..

  • @NishanSingh-nr7hj
    @NishanSingh-nr7hj Год назад

    ਵਾਰਿਸ ਭਾਜੀ ਅੱਜ ਵੀ ਇਹ ਸੁਣਿਆ ਤੇ ਮਜਾ ਆ ਗਿਆ

  • @sumitkaka6215
    @sumitkaka6215 5 лет назад +7

    2019 me be sunta m yaar

  • @tarndhaliwal805
    @tarndhaliwal805 4 месяца назад

    Aa song ta ajj v fresh aa , old ta ho ni sakda

  • @sukhtoor5874
    @sukhtoor5874 6 лет назад +39

    Anyone in march 2019?

  • @YaarNakodarToh7412
    @YaarNakodarToh7412 4 года назад +1

    New new pyar hoya c , jdo eh song suneya c 2007 ch , i pot ch c meri ch , love you from Nakodar bhaji

  • @kirankaur9713
    @kirankaur9713 3 года назад +3

    Nice song ❤️🙏🙌🙌

  • @thebigdogromanreigns548
    @thebigdogromanreigns548 3 года назад +2

    Anjaniya c na prakh ske tere husn diya chaturaeya na....

  • @GursewakSingh-zi4wy
    @GursewakSingh-zi4wy 10 лет назад +3

    Too good paji

  • @surindersingh-mc3bx
    @surindersingh-mc3bx Год назад

    ਏਹ ਗਾਣਾ ਕਦੇ ਪੁਰਾਣਾ ਨਹੀਂ ਹੋ ਸਕਦਾ 12-1-2024

  • @sukhmahal2799
    @sukhmahal2799 5 лет назад +8

    Kon sun reha 2019 de last ch like kr ke daso

  • @HappyNahar-t7o
    @HappyNahar-t7o 11 месяцев назад

    Waah veer g ess gaane ne rooh khush karti 😅

  • @harryg5346
    @harryg5346 10 лет назад +9

    Awsme song....

  • @ਅਗਮਵੀਰਸਿੰਘ
    @ਅਗਮਵੀਰਸਿੰਘ 3 года назад

    40 ਸੈਕੰਡ ਤੇ ਬਾਈ ਨੂੰ ਲੋਕਾਈ ਦੀ ਮੁਹੱਬਤ ਦੀ ਲੋਰ ਚੜ ਗਈ ਸੀ

  • @JUGRAJSINGH-hs4ty
    @JUGRAJSINGH-hs4ty 5 лет назад +67

    In 2020 first day start listening with this song

  • @Darthhindus
    @Darthhindus 3 года назад

    CD laa k gaan aaleyan kolon kithe aidi audience muhre live gaa hona manmohan bhaji wang, heer brothers jindabaad 👏

  • @HarpreetSingh-ds5cd
    @HarpreetSingh-ds5cd 5 лет назад +4

    Jan 2020 ❤❤

  • @maninder7098
    @maninder7098 4 года назад

    anjan asi na parakh ske tere husan dia chatraiya nu... wah heart touching..

  • @summitmahal5894
    @summitmahal5894 5 лет назад +2

    Greatest performance ever.

  • @maanikullar3781
    @maanikullar3781 5 лет назад +2

    22 ਦਿਲ❤ ਦੀਆਂ ਰਮੰਜਾਂ ਜਾਣਦਾ

  • @buntydudi9211
    @buntydudi9211 3 года назад +3

    Love it till my breathe ❤

  • @Sunnyk704
    @Sunnyk704 Год назад

    मक्ते के अंदर शायर ने अपनी जिंदगी का सारा तजुर्बा झोंक दिया।।। "जदौ हुसन तेरे दा चन्न जिंदे.. गिया बैठ गौडनी ला के नी.... वाह वाह वाह जसबीर भाई....तारीफ के लिए मेरे पास शब्द ही नही है।

  • @Kamal_official789
    @Kamal_official789 10 лет назад +5

    att aa baii jiii

  • @HarpreetSingh-zs7xl
    @HarpreetSingh-zs7xl Год назад +1

    ਗੁਣਾਚੌਰੀਆ ਦੀ ਬਹੁਤ ਵਧੀਆ ਰਚਨਾ।

  • @kajalverma7549
    @kajalverma7549 8 лет назад +4

    very nice

  • @JagdeepSingh-zm3bw
    @JagdeepSingh-zm3bw 8 месяцев назад

    2004 te le k . 2024 vich sunda aa reha bht sira song aa

  • @HarmanSingh-lz3fc
    @HarmanSingh-lz3fc 7 лет назад +3

    vere bhut shona gana...

  • @HoneyJassar-g9m
    @HoneyJassar-g9m 20 дней назад

    Back to back repeat chlda babe ❤ 👌