Sardool Sikander Maawan live | Must watch and share| new punjabi song 2016

Поделиться
HTML-код
  • Опубликовано: 5 фев 2025
  • Sardool Sikander Song Maawan Must Listen
    ਸਰਦੂਲ ਸਿਕੰਦਰ ਦਾ ਗਾਣਾ ਸੁਣ ਲੋਕੀ ਹੰਝੂ ਵਹਾਉਣ ਲੱਗੇ

Комментарии • 1,8 тыс.

  • @Pallirecords
    @Pallirecords 4 месяца назад +7

    ਬਹੁਤ ਬਹੁਤ ਬਹੁਤ ਤੋਂ ਵੀ ਜ਼ਿਆਦਾ ਮੁਬਾਰਕਾਂ ਜੀ ,
    ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ।
    ਜੋੜੀ ਵੀ ਘੈਨਟਟਟਟਟਟਟਟ ਐ,
    Jio piare veer ❤❤❤❤❤❤
    ਪਾਲੀ ਕੁੰਭੜੇ ਵਾਲਾ ਚੱੜਦੀ ਕਲਾ ਦੀ ਅਰਦਾਸ ਕਰਦਾ ਹੈ,,

  • @bitturam1611
    @bitturam1611 8 часов назад +1

    Amar sri sardool Sikander sahib g

  • @Sonukumardeomochannel
    @Sonukumardeomochannel 7 месяцев назад +3

    Nooree maa ji
    Jai shree Radhey Radhey ji
    Main ehi sun ke badda hoyan a
    Shree guru ji ajj bhi amar ne

  • @BALJINDERKAUR-x2f
    @BALJINDERKAUR-x2f 18 часов назад

    Saloot ae dil sardool ji nu parmatma ohna nu apne charna ch niwas bakhshe
    Parmatma meri nu slamat rakhna mari ta jindgi meri maa de nal e ae
    Husband ta 12 sal phala e shad ke tur gaye c
    Ajj meri maa nal e meri duniya
    ❤❤❤❤❤❤❤❤❤

  • @pritamsinghpritamsingh1504
    @pritamsinghpritamsingh1504 2 года назад +6

    ਸੱਚ ਹੇ ਜੀ ਸਰਦੂਲ ਜੀ ਸਦਾ ਅਮਰ ਹੋ ਜੀ ਪੰਜਾਬੀ ਕਲਚਰ ਨੂੰ ਓੁਚਾ ਚੁੱਕੇਿਆ ਜੀ

  • @gurmeetsran6276
    @gurmeetsran6276 3 года назад +35

    Very. Sad ਨਹੀਂ ਮਿਲਣਾ ਯਾਰ ਸਿਕੰਦਰ ਸੱਚ ਮੁੱਚ ਹੀ ਦਿਲਾਂ ਤੇ ਰਾਜ ਕਰਨ ਵਾਲਾ ਸਰਦੂਲ ਸਿਕੰਦਰ ਅਸਾਂ ਨੂੰ ਹੁਣ ਨਹੀਂ ਮਿਲਣਾ ਬਸ ਯਾਦਾਂ ਹੀ ਰਹਿ ਗਈਆਂ

  • @PritamSingh-og4hz
    @PritamSingh-og4hz 2 года назад +21

    ਮਾ ਸਭ ਤੋ ਪਹਿਲਾਂ ਟੀਚਰ ਹੈ ਮਾ ਤੂੰ ਮੇਰਾ ਸਭ ਕੁੱਝ ਹੈ ਸਤਿਗੁਰਾ ਵੀ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ ॥ਮਤਲਬੀਓੁ ਮਾਤਾ ਨੂੰ ਬਿਰਦ ਆਸਰਮ ਛੱਡਣ ਵਾਲਿਓੁ ਤੁਹਾਨੂੰ ਖੁਸ਼ੀਆਂ ਕਦੇ ਨਸੀਬ ਨਹੀ ਹੋ ਸਕਦੀਆਂ ਮਾ ਕਦੇ ਤੁਹਾਡਾ ਮਾੜਾ ਨਹੀਂ ਸੋਚਦੀ🙏🙏🙏

  • @pandithemraj6220
    @pandithemraj6220 3 года назад +14

    Maa ek aisi kitab hai Jo padhe kamyab ho jai

  • @rohitashkarwasra2299
    @rohitashkarwasra2299 3 года назад +3

    Aap da 1th songh 15.12.1993 me suna tha aaj bhi laik krda ha

  • @reshmadevi3954
    @reshmadevi3954 Месяц назад +2

    Very nice emotional heart touching meaningful song and excellent singing song performance lajawab khubsurat alonwith sweets perfect music sound quality ♥️♥️♥️♥️♥️♥️

  • @gurinderpalsingh1046
    @gurinderpalsingh1046 Год назад +10

    ਮਾਂ ਬਾਪ ਦਾ ਦੇਣ ਕੋਈ ਵੀ ਨਹੀਂ ਦੇ ਸਕਦਾ ਗੋਂਡ ਬਲੈਸ ਯੂ ਮਾਂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਮਾਂ ❤❤❤❤❤

  • @RajKumar-xu5lb
    @RajKumar-xu5lb Месяц назад +2

    ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ

  • @tarlochansingh9107
    @tarlochansingh9107 3 года назад +13

    ਮਾਵਾਂ ਠੰਡੀਆਂ ਛਾਵਾਂ
    ਪਿਤਾ ਬੋਹੜ ਦੀ ਛਾਂ ਵਰਗਾ ਹੁੰਦੈ

  • @VikramSharma-rq3vu
    @VikramSharma-rq3vu 5 месяцев назад +3

    Koti koti pernam sardool g apko j song duniya ko arpen kerne k lia 😢😢fir b lok maa bap ko ger se baher nikal dete h

  • @OmprakashSingh-on9ev
    @OmprakashSingh-on9ev 4 месяца назад +3

    Sardul ji apke charno me mera koti koti pranam 😢

  • @bhagwantdc4554
    @bhagwantdc4554 3 года назад +10

    ਸ਼ਬਦ ਅਤੇ ਸੁਰ ਦਾ ਬਹੁਤ ਹੀ ਖੂਬਸੂਰਤ ਸੁਮੇਲ। ਬੱਸ‌ ਐਨਾ ਕਹਿ ਸਕਦੇ ਹਾਂ ਸੁਰਾਂ ਦਾ ਦੁੱਲਾ ਇੱਕੋ ਹੀ ਸੀ। ਮਿਸ ਯੂ ਸਰ ਦੂਲ ਸਾਹਿਬ।

  • @sonubains74
    @sonubains74 2 года назад +25

    ਦੁਨੀਆਂ ਤੋਂ ਤੁਰ ਜਾਣ ਮਗਰੋਂ ਸੱਕਾ ਕੋਈ ਵੀ ਨੀਂ ਲੱਭਦਾ ਦੁਨੀਆਂ ਵਾਲਿਉ,ਨਾਂ ਮਾਂ ਨਾਂ ਪਿਉ ,ਨਾਂ ਭੈਣ ਭਰਾ।

  • @jagrupsingh4717
    @jagrupsingh4717 2 года назад

    Sirdool skander da akhara vich sakra mama roiea

  • @gangfootball6621
    @gangfootball6621 2 года назад +18

    Meri maa bachpan wich hi chale gye si maa da kathe. Pyar nahi dekha. Aj vi bhut miss. Kardi hai maaa. Nu😭😭😭

  • @sukhbatth438
    @sukhbatth438 4 года назад +7

    ਸਰਦੂਲ ਸਿਕੰਦਰ ਜੀ ਦੀ ਅਵਾਜ ਵਿੱਚ ਅਸਲੀ ਦਰਦ ਸੀ , ਰਹਿੰਦੀ ਦੁਨੀਆ ਤੱਕ ਨਾਮ ਰਹੂ ਉਸਤਾਦ ਜੀ।। Miss u

  • @KuldeepSingh-cv3ws
    @KuldeepSingh-cv3ws 3 месяца назад

    Very beautiful song and very beautiful singgar

  • @VSingh590
    @VSingh590 3 года назад +23

    ਪਹਿਲਾ ਕਦੇ ਵੀ ਨਹੀ ਸੀ ਸੁਣਿਆ ਪਰ ਹੁਣ ਹਰ ਇੱਕ ਗਾਣੇ ਵਿੱਚੋਂ ਤਲਾਸ਼ ਰਹਿੰਦੀ ਐ ਸਰਦੂਲ ਵੀਰ ਨੂੰ ਵੇਖਣ ਦੀ😪😪

  • @KarnailKarnail-si2tc
    @KarnailKarnail-si2tc 7 месяцев назад

    All gone awey from this golden earth

  • @lakhasingh2979
    @lakhasingh2979 2 года назад +63

    ਵੈਰੀਗੁਡ ਗਾਇਕ ਸਰਦੂਲ ਸਿਕੰਦਰ ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @satwindersingh3581
    @satwindersingh3581 6 месяцев назад +1

    ❤❤❤❤🎉🎉so nice ji thodi bhout yaad aundi hai ji

  • @sonuamritsardabwalekabutar1374
    @sonuamritsardabwalekabutar1374 4 года назад +10

    ਮਾਵਾਂ ਠੰਡਿਆਂ ਛਾਂਵਾਂ ਹੁੰਦੀਆਂ

  • @avtaarsingh2573
    @avtaarsingh2573 2 года назад

    Kadi v bhulan vala ni sardool sikander

  • @vishav06
    @vishav06 Год назад +9

    ਮਾਂ ਦਾ ਮਤਲਬ, ਰੱਬ ਆਪਣੇ ਅਸਲੀ ਰੂਪ ਚ ਧਰਤੀ ਤੇ!! This song is a great tribute to all mothers on this universe😢

  • @sohanlalmiyan2868
    @sohanlalmiyan2868 3 года назад +2

    Sardool ji aap ki abaj ne rula Diya

  • @VanshKumar-fo8od
    @VanshKumar-fo8od 3 года назад +15

    ਗਾਇਕੀ ਦੇ ਅਸਲੀ ਸਿਕੰਦਰ ਤੇ ਪੰਜਾਬੀ ਕਾਇਕੀ ਦੀ ਸ਼ਾਨ ਜਨਾਬ ਸਰਦੂਲ ਸਿਕੰਦਰ ਜੀ ਅਮਰ ਰਹੇ ਦਿਲੋਂ ਸਲਾਮ ਕਰਦਾ ਹਾਂ ।।🤔 ਲਾਡੀ ਕੇਬਲ ਕਿਸ਼ਨ ਜੀUSA ਵਾਲੇ ਵਾਲਮੀਕਿ ਮੁਹੱਲਾ 🙏 ਨਵਾਂਸ਼ਹਿਰ ਦੋਆਬਾ

  • @harbindersinghgill8405
    @harbindersinghgill8405 3 месяца назад

    May his soul rest in peace. I miss him.

  • @billlabilllatanhaa9015
    @billlabilllatanhaa9015 3 года назад +5

    Maa I miss you me apni moi maa lai kuj vi kr skda jina diya jiondia hn jd oh galt krde hn me una nu juti vi fer denda ajj 23 saal ho ge maa nu ge nu te me ajj vi sochda sufna hoye maa awaj mare merà chla ki ajj uthhna nhi kuj kha pee le bche 😪😐😭

  • @gurbejsingh2498
    @gurbejsingh2498 Год назад +2

    Sardool sikander ustaad ne sare singers de Feroz Khan saab,kmal Khan, Masha Ali, sleem, but sab to feel, sweet voice only on Feroz Khan saab ji

  • @dalwindersingh4241
    @dalwindersingh4241 2 года назад +7

    ਬਹੁਤ ਵਧੀਆ ਸਰਦੂਲ ਸਿਕੰਦਰ ਜੀ ਮਾ ਦਾ ਗੀਤ ਸੁਣ ਕੇ ਅੰਨਦ ਆ ਗਿਆ

  • @sanjeevsharma1389
    @sanjeevsharma1389 2 года назад

    Salaam 22G

  • @mahabalisupplementshub9207
    @mahabalisupplementshub9207 5 лет назад +7

    Maa maa hundi a .......veere pyar karo mawan muh to kuch ni boldiyan dukh andar e rakhdiya ne.......👩‍👧‍👧

  • @piarasingh5633
    @piarasingh5633 4 года назад

    Sachs ash USA vich baith ke sun riha and crying

  • @premlal3523
    @premlal3523 3 года назад +11

    ਮੇਰੀ ਮਾਂ ਮੇਰਾ ਰੱਬ

  • @TechWise007adds
    @TechWise007adds 3 года назад +1

    Sardul sikander mera. Veer. Hai. Jis ne punjabi. Juban. De sewa kiti jai singh

  • @bhopalanil473
    @bhopalanil473 3 года назад +3

    ਮਾਵਾਂ ਲੱਭਦੀਆਂ ਨਹੀਂ
    ==============
    ਐਡੀਆਂ ਗੂੜ੍ਹੀਆਂ ਛਾਂਵਾਂ, ਜੱਗ ਤੇ ਲੱਭਦੀਆਂ ਨਹੀਂ l
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    *ਹੋ ਮਾਵਾਂ ਲੱਭਦੀਆਂ ਨਹੀਂ,,, ਹੋ ਮਾਵਾਂ ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਮੰਦਾ ਮੂੰਹ 'ਚੋਂ, ਬੋਲ ਜੇ ਨਿਕਲੇ, ਰੋਕਦੀਆਂ,
    ਚੰਗੀ ਮਾੜੀ, ਥਾਂ ਤੋਂ ਮਾਵਾਂ ਰੋਕਦੀਆਂ ll
    ਹੋ,,, ਮੁਫ਼ਤ 'ਚ ਐਨੀਆਂ, ਨੇਕ ਸਲਾਹਵਾਂ, ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਪੁੱਤਰ ਭਾਵੇਂ, ਲੱਖ ਜਹਾਨ ਤੋਂ, ਮੰਦੇ ਨੇ,
    "ਮਾਵਾਂ ਆਖਣ, ਸਾਰੇ ਜੱਗ ਤੋਂ ਚੰਗੇ ਨੇ" ll
    ਹੋ,,, ਹੋਰ ਕਿਸੇ ਤੋਂ, ਇੰਝ ਵਫ਼ਾਵਾਂ, ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਮਾਂ ਦਾ ਲਾਡਲੇ, ਅੰਤ ਵਿਛੋੜਾ, ਸਹਿਣਾ ਏ,
    ਆਪੇ ਡਿੱਗਣਾ, ਤੇ ਆਪੇ ਹੀ ਉੱਠਣਾ ਪੈਣਾ ਏ ll
    ਹੋ,,, ਮਾਂ ਏ ਰੱਬ ਦਾ ਰੂਪ ਨੇ, ਫੇਰ ਦੋਬਾਰਾ, ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਹੋ ਮਾਵਾਂ ਵਰਗਾ, ਕਿਸੇ ਨੇ ਦਰਦ, ਵੰਡਾਉਣਾ ਨਹੀਂ,
    "ਐਵੇਂ ਬੂਹਾ, ਖੜਕਿਆ ਭੱਜ ਕੇ ਆਉਣਾ ਨਹੀਂ" ll
    ਹੋ,,, ਐਵੇਂ ਈ, ਬੋਲ ਨਾ ਕਾਂਵਾਂ, ਮਾਵਾਂ ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਹੋ ਯਾਰ ਸਿਕੰਦਰਾ, ਹੋਵੇ ਤੇ ਇੱਕ ਕੰਮ, ਕਰ ਜਾਵੀਂ,
    "ਹੋ ਸਕਿਆ ਤਾਂ, ਮਾਂ ਤੋਂ ਪਹਿਲਾਂ ਮਰ ਜਾਵੀਂ" ll
    ਹੋ,,, ਕਹਿੰਦੇ ਬਾਂਝ ਮਾਂ ਜੱਗ ਤੇ, ਮਰਨ ਨੂੰ ਥਾਂਵਾਂ, ਲੱਭਦੀਆਂ ਨਹੀਂ,
    ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
    ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @BalwinderSingh-yy3zx
    @BalwinderSingh-yy3zx 2 года назад

    Vvvv nice song God bless you

  • @satwantkaur6295
    @satwantkaur6295 4 года назад +4

    Satwant kaur saini........love u mom &thanks sardool veer g eh song gaon vaste 😭😭❤💓👍

  • @seerasingh966
    @seerasingh966 Год назад

    Good. Maa. 100. Sal. Jeo

  • @GulabSingh-un1tr
    @GulabSingh-un1tr Год назад +6

    ਮਾਂ ਦਾ ਪਿਆਰ ਸਦਾ ਹੀ ਨਾਲ ਰਿਹਾ 🌹🙏🌹🙏🌹🙏🌹🙏🌹🙏🌹🙏🌹🙏🌹🙏🌹🌹🌹🌹🌹🌹🌹🌹🌹🌹🌹🌹🌹

  • @SitalsinghSaini
    @SitalsinghSaini 2 месяца назад

    Akal purkh is my mother and father rest I don't know I grow up alone different part of the world belive Or leave it got only love with my own prayer

  • @DeepakKumar-mo2mm
    @DeepakKumar-mo2mm 2 года назад +9

    Speechless... The king of Melody Sardool Sikander saab
    Full justice to song with feel.U are always alive in our hearts and whole world. we always pray for you and ur family for Best of luck in all'future projects.

  • @bapumunshasinghtrainingaca3973
    @bapumunshasinghtrainingaca3973 3 года назад

    Wahhhhhhh ji Wahhhhhhh 👍👌

  • @rajmanjinderkaur4928
    @rajmanjinderkaur4928 3 года назад +5

    ਸਰਦੂਲ ਵੀਰੇ ਵਾਹਿਗੁਰੂ ਜੀ ਤੁਹਾਨੂੰ ਚਰਨਾਂ ਨਾਲ ਜੋੜ ਕੇ ਰੱਖਣ🙏🙏 ਹਾਏ ਰੱਬਾ ਮੇਰੀ ਮੰਮੀ ਕਿੱਥੇ ਗਏ, ਮੈਨੂੰ ਦੱਸੋ ਮੈਂ ਕਿਥੋ ਲੱਭ ਕੇ ਲੈ ਆਵਾ ਗਾਣਾ ਸੁਣਿਆ ਤੇ ਦਿੱਲ ਨੂੰ ਕੁਝ ਹੋ ਗਿਆ ਵਾਹਿਗੁਰੂ ਜੀ🙏🙏 😭😭😭😭😭😭😭😭😭😭😭😭😭

  • @harbanssingh3796
    @harbanssingh3796 2 года назад

    Sardul shikander aj v amar hai

  • @gurdialgurdial5887
    @gurdialgurdial5887 Год назад +8

    Sardool sahib sher the hi aur rahnge❤

  • @rsrapperrohitsharma6999
    @rsrapperrohitsharma6999 2 года назад

    Rula diya paaji ne taa

  • @krmjitsingh5090
    @krmjitsingh5090 5 лет назад +5

    Very nice 22 g
    Sardool 22 ta Kmal hi aa g

  • @deepakbhatia1039
    @deepakbhatia1039 2 года назад +2

    Sardool sikander ji very nice miss you 😭😭😭🙏🙏🙏🙏🌹🌹🌹🌹🌹🌹

  • @omverma8953
    @omverma8953 2 года назад +4

    Very Very NICE & Heart Touching

  • @SurjeetSingh-mv9lv
    @SurjeetSingh-mv9lv 3 года назад +1

    Very nice ji very good Sir ji

  • @uniquegamer2504
    @uniquegamer2504 3 года назад +6

    Well. Done,. I. Really. Like. This. Song,. Keep. Doing good. Work. Dil. Baago. Bag. Hoyaa.

  • @KarnailKarnail-si2tc
    @KarnailKarnail-si2tc 7 месяцев назад

    Very good song president ed by "Sardool Saknder" What he died last past period

  • @taransingh6148
    @taransingh6148 Год назад +14

    Speech less ❤ sardoor sikander ji

  • @nirmalnirmalsingh842
    @nirmalnirmalsingh842 4 года назад

    Nice 22g very nice srdollg

  • @kashmirchandsharma5889
    @kashmirchandsharma5889 3 года назад +9

    मां के ऊपर बहुत ही सुन्दर प्रस्तुति धन्यवाद जी।

  • @AshokKumar-ok5eu
    @AshokKumar-ok5eu Год назад

    Permatma as atama nu dubra as dharti janam davi

  • @rahulsahota9610
    @rahulsahota9610 4 года назад +3

    ਬਹੁਤ ਵਧੀਆ ਬਾੲੀ ਸਰਦੂਲ ਸਿਕੰਦਰ ਜੀ

  • @JatinderSingh-ky6by
    @JatinderSingh-ky6by 3 года назад

    Bahut ho kamaal dil nu tuc kar gya

  • @DavinderSingh-nn3sg
    @DavinderSingh-nn3sg 7 лет назад +4

    Sachi Sardool paji maenu ghar cethe karke hanju a gye te song sun ke love you paji

  • @shamsingh1309
    @shamsingh1309 3 месяца назад

    Bahut badhiya Bhai

  • @amritpalkamboj1202
    @amritpalkamboj1202 4 года назад +1

    Verrrrrrrrrrrrrrrrrrrrrry niceeeeeeeeee

  • @uniquegamer2504
    @uniquegamer2504 3 года назад +5

    Wah what a good. Heart touching. Song regarding. Sacrifices of. Maavas

  • @rajghai1676
    @rajghai1676 3 года назад +1

    v nyc sr❤MAA❤ maa da den asi 100jnm le ke v nei de sakde😘😘😘😘😘😘😘❤❤❤❤lov u maa.jai masta di.®

  • @gaggipaul5062
    @gaggipaul5062 5 лет назад +9

    Ustad sardool ji song nice ji par rona aa janda jina nal sachi gall hoi aa love you ji

  • @smilesingh2904
    @smilesingh2904 3 года назад

    Aapki bahut yaad aati h Sardool ji

  • @jassyjudge7639
    @jassyjudge7639 3 года назад +6

    You are great sir ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਪਰਿਵਾਰ ਉੱਤੇ ਜੀ ਵਾਹਿਗੁਰੂ ਜੀ

  • @SUKHDEVSINGH-kj7gk
    @SUKHDEVSINGH-kj7gk 7 месяцев назад

    V NYC g....

  • @motilalbhagat9985
    @motilalbhagat9985 4 года назад +3

    Mata ji aap mahaan hain Ishwar se bi maa badi hoti,kotti 2 pranaam mata jii,Bapu jii ko pranaam,ik baar maa,baap is dunia se chale gaye,phir bapas nahin,inke sath bitaye din aaj Bi Bahut yaad Aate hain,rona aa jata hai

  • @balwinderkaurlally4023
    @balwinderkaurlally4023 2 года назад

    So nice, vahuguru sabh noon naam daan deo.

  • @varindersinghbhagowalia1194
    @varindersinghbhagowalia1194 6 лет назад +20

    ਵਾਹ ਜੀ ਵਾਹ
    ਬਹੁਤ ਸੁੰਦਰ ਜੀ

  • @tanyasharma986
    @tanyasharma986 3 года назад

    Rabb SB Diya m@@v@N nu thikk rkhee 👍🏻😓❣️❣️

  • @daljinderbenipal2123
    @daljinderbenipal2123 8 лет назад +7

    sardool Bhaji bahut time baad song suniya tuhada .love u .I wating your new album.

  • @gurmukhsingh9482
    @gurmukhsingh9482 Год назад

    Your Great bro

  • @gurpaltoor6876
    @gurpaltoor6876 2 года назад +4

    Wahiguru ji. You are for ever

    • @HarbhajanSingh-jn5gx
      @HarbhajanSingh-jn5gx Год назад +1

      Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh so Bhag Singh so Punjab Singh

    • @HarbhajanSingh-jn5gx
      @HarbhajanSingh-jn5gx Год назад +1

      NirmalsinghsopiarasinghVpoNall and JoginderkourVpoNall

    • @HarbhajanSingh-jn5gx
      @HarbhajanSingh-jn5gx Год назад +1

      SatnamsinghsopiarasinghsoBhaginghsopunjabsinghVpoNall and NaseebkourwoPiara Singh so Bhag Singh so Punjab Singh

  • @Jatin_11_YT
    @Jatin_11_YT 3 года назад

    Very very nice love miss you sir best singer

  • @jagtarsingh6861
    @jagtarsingh6861 3 года назад +10

    ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇ।

  • @shahabuddinmehar8251
    @shahabuddinmehar8251 Год назад

    It is not only good but very nice......

  • @charanjitkaur7015
    @charanjitkaur7015 5 лет назад +7

    Thanks v ery good sardool ji I salout to you I am ck khara tho

  • @gurpalsingh1856
    @gurpalsingh1856 3 года назад

    ਵਹਿਗੁਰੂ ਜੀ

  • @gurmailsingh3766
    @gurmailsingh3766 3 года назад +3

    ਸਰਦੂਲ ਸਿਕੰਦਰ ਸਦਾ ਬਹਾਰ

  • @sukhnindersingh4191
    @sukhnindersingh4191 4 года назад

    I love you sardool sikander ij love you I am fan Boooooooooooooooooat ily

  • @ManjitSingh-gw1md
    @ManjitSingh-gw1md 8 лет назад +11

    sardool sahib ji ik great singer ta hai hi han ik bhaut acchey insan vi han wah... jeo sardool ji

  • @ranbirsingh2730
    @ranbirsingh2730 2 года назад

    Wah.skander.ji.very.good

  • @Ai_TAPO
    @Ai_TAPO 4 года назад +7

    I love you mother. 😍😍😍😍😘😘😘😘😘😘😘

  • @agnihotrinik980
    @agnihotrinik980 4 года назад

    Sachi gall hai veer ji

  • @KuldeepSingh-nm1mc
    @KuldeepSingh-nm1mc 6 лет назад +9

    Bahut piyara song ea 22 g

  • @theakashsohitheakashsohi8155
    @theakashsohitheakashsohi8155 4 года назад

    So sweet song ji

  • @daljitkaurgill529
    @daljitkaurgill529 4 года назад +8

    Hi sardul vire too mutch dardi Geet heart touching God bless you always.

  • @gejimasih5001
    @gejimasih5001 2 года назад

    Sahi gall aa Ji nahi meldiya mava ik var tur jan ta

  • @jasvirsingh6228
    @jasvirsingh6228 4 года назад +6

    ਇਹ ਗੱਲਾਂ ਸੁਣ ਤਾਂ ਲੈਂਦੇ ਹਾਂ ਪਰ ਅਮਲ ਕੋਈ ਨਹੀਂ ਕਰਦਾ

  • @jashanentertainment4320
    @jashanentertainment4320 Год назад

    Ma g ma good song g

  • @kamalseenhmar9907
    @kamalseenhmar9907 6 лет назад +7

    sunke maa yaad aa gayi
    aakhan cho pani aa giya

  • @rampalrampal2139
    @rampalrampal2139 3 года назад

    वाह क्या बात कही सर

  • @gurpaltoor6876
    @gurpaltoor6876 3 года назад +2

    You was very nice singer . Missing you

  • @BalwinderSingh-kd4qz
    @BalwinderSingh-kd4qz 2 года назад

    Afsos man dobaraa mil jave