"Kali Beh Ke Sochi Ni Manmohan Waris" | Kalli Baih Ke Sochin Ni

Поделиться
HTML-код
  • Опубликовано: 5 фев 2012
  • watch best song of manmohan waris "Kali Beh Ke Sochi nhi"
    Song: KALLI BAIH KE SOCHIN NI
    Singer: Manmohan Waris
    Album: KALLI BAIH KE SOCHIN NI
    Music: SURINDER BACHCHAN
    Lyrics: JASBIR GUNACHAURIA
    Music Label: T-Series
    ---------------------------------------------------------------
    Connect with T-SERIES APNAPUNJAB
    ----------------------------------------------------------------
    For Latest Punjabi video's and songs stay connected with us!!
    SUBSCRIBE - / tseriesapnapunjab
    LIKE US - / tseriesapnapunjab
    Instagram - / tseries.official
  • ВидеоклипыВидеоклипы

Комментарии • 4,3 тыс.

  • @HarpreetSingh-bc9nk
    @HarpreetSingh-bc9nk 6 месяцев назад +404

    2024 ਵਿਚ ਕੋਨ ਕੋਨ ਸੁਣ ਰਿਹਾ ਹੈ

  • @MADVILLAGERS
    @MADVILLAGERS Год назад +167

    ਗੁੱਸਾ ਨਾ ਕਰਿਓ ਵੈਸੇ, ਪਰ ਕੁਝ ਕਿ ਲੰਡੂ ਸਿੰਗਰਾਂ ਨੇ ਬੇੜਾ ਗਰਕ ਕਰਤਾ , ਨਹੀਂ ਤਾਂ ਪੰਜਾਬੀ ਗਾਣੇ ਮਤਲਬ ਇਕ ਫੀਲਿੰਗ ਹੁੰਦੀ ਸੀ, (. ਚਲੋ ਕੋਈ ਨਾ ਅਸੀਂ ਇਹ ਗਾਣੇ ਹੰਡਾਏ ਆ ਬਹੁਤ, ਤੇ ਬਹੁਤ ਸਾਰੀਆ ਯਾਦਾਂ ਆ ਆਪਣੇ ਕੋਲ 90' ਵਾਲਿਓ 😍

  • @PrinceMann
    @PrinceMann 5 месяцев назад +245

    2024 ❤ ਵਾਲੇ ਦੱਸੋ ਕਿਹੜੇ ਨੇਂ

  • @bhimasingh9967
    @bhimasingh9967 Месяц назад +14

    2024 ਕੌਣ ਸੁਣਦਾ

  • @ManpreetSingh-kd4jb
    @ManpreetSingh-kd4jb 6 лет назад +1424

    ਤਬਾਹੀ ਮਚਾ ਤੀ ਸੀ ਏਸ ਗਾਣੇ ਨੇ. ਲੋਕਾਂ ਦੇ ਘਰਾਂ ਚ ਇਕ ਸੀਨਰੀ ਜਿਹੀ ਲੱਗੀ ਹੁੰਦੀ ਸੀ ਕੁੜੀ ਕਿੱਕਰ ਥੱਲੇ ਬੈਠੀ ਹੁੰਦੀ ਸੀ ਤੇ ਉਪਰ ਏਸ ਗਾਣੇ ਦਿਆਂ ਲਾਈਨਾਂ ਲਿਖਿਆਂ ਹੁੰਦੀਆਂ ਸੀ. ਬੜੇ ਵਧੀਆ ਦਿਨ ਸੀ ਉਹ.

  • @jagmeetsingh8267
    @jagmeetsingh8267 4 года назад +338

    ਜਸਵੀਰ ਗੁਣਾਚੌਰੀਏ ਲਈ ਵੀ ਲਾਈਕ ਕਰੋ ਯਾਰ

  • @KuldeepSingh-rj7qv
    @KuldeepSingh-rj7qv Год назад +359

    ਕੋਈ ਸ਼ੋਸ਼ੇਬਾਜ਼ੀ ਨੀ, ਕੋਈ ਨੰਗਪੁਣਾ ਨੀ, ਕੋਈ ਹਥਿਆਰ ਨੀ, ਕੋਈ ਫੋਕੀ ਟੌਹਰ ਨੀ, ਕੋਈ ਫੁਕਰੀ ਨੀ,, ਬੱਸ ਦਿਲ ਨੂੰ ਕੀਲ ਗਿਆ ਇਹ ਗਾਣਾ। 100 ਸਾਲ ਬਾਅਦ ਵੀ ਇੰਝ ਹੀ ਅਮਰ ਰਹੇਗਾ।♥️♥️

  • @trendfun6368
    @trendfun6368 11 месяцев назад +41

    ਟਰੱਕ ਦੇ ਪਿਛਲੇ ਪਾਸੇ ਫੱਟੇ ਤੇ ਇਕ ਕੁੜੀ ਕਿਸ਼ੇ ਦਰੱਖਤ ਦੇ ਥੱਲੇ ਬੈਠ ਸੋਚ ਦੀ ਹੈ 25 ਸਾਲ ਪਹਿਲਾਂ 😢

  • @jaspindersinghdhinjan9049
    @jaspindersinghdhinjan9049 4 года назад +160

    ਪਤਾ ਨਹੀਂ ਕੇਹੜੇ ਫੂਦੂ ਏਨੇਂ ਵਧੀਆ ਗੀਤ ਡੀਸਲਾਇਕ ਕਰਦੇ ਹਨ। ਪੁਰਾਣੇ ਦਿਨ ਯਾਦ ਆ ਗੈਨੇ ਐ। ਬਹੁਤ ਵਧੀਆ ਗੀਤ ਆ ਮਨਮੋਹਨ ਵਾਰਿਸ ਜੀ।

  • @maniabhader6556
    @maniabhader6556 2 месяца назад +16

    ਬਹੁਤ ਯਾਦ ਆਉਂਦੀ ਆ ਤੇਰੀ ਮਨਦੀਪ
    ਕਦੇ ਪਿੰਡ ਬਰੇ ਚ ਵਾਪਸ ਗੇੜਾ ਮਾਰਲੀਂ

  • @KuldeepSingh-jn4sq
    @KuldeepSingh-jn4sq 4 месяца назад +12

    1997 ਚ ਇਸ ਗੀਤ ਨੇ ਤਬਾਹੀ ਮਚਾਤੀ ਸੀ ਕੌਲੀ ਬਹਿ ਕੇ ਸੋਚਣ ਵਾਲੀ ਅਸੀ ਟਰੱਕ ਤੇ ਇੱਕ ਸਾਇਡ ਤਸਵੀਰ ਬਣਾਈ ਸੀ ਕਾਸ ਉਹ ਟਾਇਮ ਵਾਪਿਸ ਆ ਜਾਵੇ ਉਸ ਟਾਇਮ ਨਵੀ ਨਵੀ ਮੁੱਛ ਫੁੱਟ ਰਹੀ ਸੀ ਪਹਿਲੀ ਵਾਰ ਕਿਸੇ ਨਾਲ ਪਿਆਰ ਪਿਆ ਸੀ ਇਸ ਗੀਤ ਨੂੰ ਸੁਣ ਕੇ ਉਸ ਚੰਦਰੀ ਦੀ ਬਹੁਤ ਯਾਦ ਆਉਦੀ ਆ

  • @makhansinghsandhu4891
    @makhansinghsandhu4891 Год назад +59

    ਜਸਵੀਰ ਗੁਣਾਚੌਰੀਆ ਦਾ ਲਿਖਿਆ ਹੋਇਆ ਤੇ ਮਨਮੋਹਨ ਵਾਰਿਸ ਦਾ ਗਾਇਆ ਇਹ ਗੀਤ ਕਦੀ ਵੀ ਨਹੀਂ ਭੁੱਲ ਸਕਦਾ ਉਮਰ ਭਾਵੇਂ ਕੋਈ ਵੀ ਹੋਵੇ....

  • @user-nn7kq4yv4z
    @user-nn7kq4yv4z 3 года назад +452

    ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਇਹ ਵਾਲੀ ਲਿਖੀ ਲਾਇਨ ਦੀ ਇੱਕ ਸੀਨਰੀ ਹਰ ਦੁਕਾਨ ਤੇ ਘਰਾਂ ਵਿੱਚ ਲੱਗੀ ਕਿਸ ਕਿਸ ਨੂੰ ਯਾਦ ਹੈ👌👇👇👇

    • @avtarsingh-sh4qw
      @avtarsingh-sh4qw 3 года назад +11

      ਟਰੱਕ ਦੇ ਡਾਲੇ ਦੇ ਪਿੱਛੇ l

    • @honeyrajput634
      @honeyrajput634 3 года назад +8

      Bai ji eh poster di eni demand c aaun to phele hi vik jande c

    • @pirtpalsingh6530
      @pirtpalsingh6530 3 года назад +3

      KKkkInN nnnn8n

    • @LaddiSingh-cl1kg
      @LaddiSingh-cl1kg 3 года назад +5

      sahi a praa

    • @Record-kf7jr
      @Record-kf7jr 3 года назад +11

      ਨਾਈ ਦੀ ਦੁਕਾਨ ਤੇ😊😊😊

  • @lakhveersingh8996
    @lakhveersingh8996 4 года назад +652

    ਆ ਗੀਤ ਅਮਰ ਹੋ ਗਿਆ ਕੋਣ ਮੰਨਦਾ ਏਹ ਗੱਲ ਨੂੰ

  • @bulletblack7674
    @bulletblack7674 2 года назад +39

    ਅੱਜ ਕੱਲ ਕਸਮਾਂ ਵਾਧੇ ਟੁੱਟ ਦਿਆ ਬਹੁਤੀ ਦੇਰ ਨਾ ਲੱਗਦੀ ਐ 💔💔💔

  • @drcruze9431
    @drcruze9431 Год назад +61

    ਅਣਜਾਣ ਅਸੀਂ ਨਾ ਪਰਖ ਸਕੇ
    ਤੇਰੇ ਹੁਸਨ ਦੀਆਂ ਚਤੁਰਾਈਆਂ ਨੂੰ 💔💔❤️‍🩹💔

  • @allpro2812
    @allpro2812 3 года назад +571

    ਕੋਈ ਗੱਲਵਕੜੀਆ ਨੀ , ਕੋਈ ਨੰਗੇਜ ਨੀ , ਕੋਈ ਚੁੰਮਾਚਾਟੀ ਨੀ । ਸਿੱਧਾ ਸਾਦਾ ਵਿਡਿੳ ਤੇ ਖੂਬਸੁਰਤ ਗਾਣਾ ।ਪੁਰਾਣੇ ਦਿਨ ਬਹੁਤ ਯਾਦ ਆੳਦੇ ਹਨ।

    • @sagarmattu1919
      @sagarmattu1919 2 года назад +5

      90,s so beautiful

    • @mkbskb1
      @mkbskb1 2 года назад +7

      @@sagarmattu1919 NA YAAR. BAHUT MADA TIME C. I WAS STRUGGLING WITH POVERTY........BUT NOW ITS GOOD. I LOVE 2040 WHEN IT WILL COME

    • @sagarmattu1919
      @sagarmattu1919 2 года назад +2

      @@mkbskb1 bai g o tuhdi gal thik aa pr culture simple sidha sadhe technology jrurt mutabik ove o tym vdia c

    • @ashamahla766
      @ashamahla766 2 года назад +3

      @@mkbskb1 7777uu7

    • @AvtarSingh-rp8eo
      @AvtarSingh-rp8eo 2 года назад +3

      Pehla diya gallan te back seen v alagg hi aa purane riti rivaaj vadiya c 👍🏻

  • @krpongkl975
    @krpongkl975 3 года назад +104

    ਦਿਲ ਮੇਰੇ ਨੂੰ ਅੱਜ ਵੀ ਉਹ ਚੇਤੇ ਆ,
    ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ,
    ਉਹ ਵੀ ਚੇਤੇ ਆ,
    ਕੀ ਕਰੀਏ ਆਪਣੀ ਇਸ ਖੋਟੀ ਕਿਸਮਤ ਨੂੰ,
    ਲਿਖਾ ਕੇ ਵਿੱਚ ਆਪਣੀ ਕਿਸਮਤ ਦੇ,
    "ਦੀਪ" ਉਹ ਆਈ ਕਿਸੇ ਹੋਰ ਦੇ ਹਿੱਸੇ ਆ।
    😔😔😔😔😪😪😒😒😒
    ਜਿਸ ਦਿਨ ਦਾ ਉਹਨੇ ਛੱਡਿਆ ਇਹ ਗੀਤ ਮੇਰੇ ਲਈ ਇਕ ਦਵਾ ਦਾ ਕੰਮ ਕਰ ਰਿਹਾ ਹੈ, ਜਿਉਂਦੇ ਰਹੋ ਵਾਰਿਸ ਸਾਬ।

    • @usharani4711
      @usharani4711 Год назад +4

      😭😭😭😭sab kujh keta ous de pyar bich fer ve ous ne manu barwad kar deta sab kujh oujad geay na gar reha na ejat

    • @krpongkl975
      @krpongkl975 Год назад +5

      @@usharani4711 Jo insaan kise nu dil to chahwe os nal edda hi hunda ji.

    • @komaldevi5970
      @komaldevi5970 Год назад +3

      Kise de yaad a gaye

    • @balajiarts2264
      @balajiarts2264 Год назад +2

      MAMA BNA GYI KOI NA

    • @harjotbro6729
      @harjotbro6729 Год назад +5

      ਬਹੁਤ ਭੈੜਾਂ ਨਸ਼ਾ ਯਰ ਇਹ ਨਾ ਬੰਦਾ ਮਰੇਆ ਚ ਜਿਉਦੇਆ ਚ

  • @Seerat1213
    @Seerat1213 Год назад +41

    ਅੱਜ ਵੀ ਪਹਿਲਾ ਜਿੰਨਾਂ ਹੀ ਵਧੀਆਂ ਲੱਗਦਾ ਗਾਣਾ ਵਾਹ ਕਿਆ ਬਾਤ ਹੈ

  • @jassisidhu4539
    @jassisidhu4539 27 дней назад +1

    ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਇਹ ਗੀਤ ਸੁਣ ਕੇ ਜਦੋਂ ਪੈੱਗ ਲੱਗਾ ਹੁੰਦਾ ਅੱਖਾਂ ਵਿੱਚੋ ਪਾਣੀ ਦਾ ਵਹਿਣਾ ਪੱਕਾ 25 ਸਾਲ ਹੋ ਚਲੇ ਨੇ ਗੀਤ ਸੁਣਦੇ ਨੂੰ

  • @harmanjeet50
    @harmanjeet50 5 лет назад +120

    ਇਹ ਜਿੰਦਗੀ ਵਾਂਗ ਕਬੂਤਰ ਦੇ
    ਲੋਕੀਂ ਹੱਥੀਂ ਚੋਗ ਚੁਗਾਉਂਦੇ ਨੇ
    ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ
    ਫੇਰ ਤਾੜੀਆਂ ਮਾਰ ਉਡਾਉਂਦੇ ਨੇ

  • @user-cl3ru6nr3c
    @user-cl3ru6nr3c 3 года назад +34

    ਉਹ ਵੀ ਦਿਨ ਸੀ ,ਮਨਮੋਹਨ ਵਾਰਿਸ ਹੁਣਾਂ ਦੀ ਦੀ ਤੂਤੀ ਬੋਲਦੀ ਹੁੰਦੀ ਸੀ। legend 🔥🔥

  • @Prabh71
    @Prabh71 10 месяцев назад +29

    1998 ਤੋਂ ਹੁਣ ਤੱਕ ਹਜਾਰਾਂ ਵਾਰ ਸੁਣਿਆ ❤

  • @Makhan-r1j
    @Makhan-r1j 3 месяца назад +8

    ਮਨਮੋਹਨ ਵਾਰਿਸ ਜੀ ਦੀ ਜਿਵੇਂ ਜਿਵੇਂ ਉਮਰ ਵੱਧ ਰਹੀ ਏ ਐਵੇਂ ਐਵੇਂ ਜਵਾਨ ਹੁੰਦੇ ਜਾ ਰਹੇ ਹਨ ਧਰਮਪ੍ਰੀਤ ਬਾਈ ਜੀ ਵੀ ਐਵੇਂ ਹੀ ਜਵਾਨ ਹੁੰਦੇ ਜਾ ਰਹੇ ਸੀ ਐਵੇਂ ਲੱਗਦਾ ਪਹਿਲਾਂ ਉਮਰ ਜ਼ਿਆਦਾ ਸੀ ਹੁਣ ਜਵਾਨ ਹੋ ਰਹੇ ਨੇ❤

  • @amandeep2057
    @amandeep2057 5 месяцев назад +5

    ਬਾਈ ਟੁੱਟੇ dila ਦੀ ਧੜਕਣ ਸੀ ਆਹਾ ਗਾਣੇ ਇਕ ਦਵਿੰਦਰ ਕੋਹਿਨੂਰ ਦਾ ਦਿਲ ਦੇ ਖੂਨ ਦੀ ਮਹਿੰਦੀ ਕਿਆ ਬਾਤ ਸੀ ਬੋਤ ਸੁਣੇ ਮੈਂ ਜਦੋਂ ਦਿਲ ਟੁੱਟਿਆ ਸੀ ਇਕ ਬਾਰ

  • @Turbanator54
    @Turbanator54 Год назад +7

    ਯਾਦ ਤਾਜ਼ਾ ਹੋ ਗਈ ਮੈਂ ਨੌਵੀ ਕਲਾਸ ਵਿੱਚ ਪੜਦਾ ਸੀ ਜਦ ਇਹ ਗੀਤ ਆਈਆਂ ਸੀ ਬਹੁਤ ਸੁਪਰ ਹਿੱਟ ਹੋਈਆਂ ਸੀ ਜਿੱਥੇ ਵੀ ਜਾਦੇ ਸੀ ਹਰ ਥਾਂ ਇਸਦੇ ਹੀ ਪੋਸਟਰ ਲੱਗੇ ਹੁੰਦੇ ਸੀ।

  • @HarjinderSingh-og4xr
    @HarjinderSingh-og4xr 5 месяцев назад +18

    ਇਸ ਦੇ ਸਟੀਕਰ ਬਹੁਤ ਚੱਲੇ ਸੀ ਟਰੱਕਾਂ ਵਾਲੇ ਵੀਰ ਫੌਜੀ ਵੀਰਾਂ ਨੇ ਵੀ ਇਹ ਸਟੀਕਰ ਬਹੁਤ ਵਰਤਿਆ, ਮੈਂ ਸਾਬਕਾ ਫੌਜੀ ਹਾਂ ਮੈਂ ਵੀ ਆਪਣੀ ਗੱਡੀ ਤੇ ਲਾ ਕੇ ਰੱਖਿਆ ਸੀ।

  • @gurpreetmaan123
    @gurpreetmaan123 Год назад +462

    2023 ਆ ਗਈ ਪਰ ਆਹ ਗਾਣਾ ਪੁਰਾਣਾ ਨਹੀਂ ਹੋਇਆ 👍 ਅੱਜ ਵੀ ਬਚਪਨ ਯਾਦ ਆ ਜਾਂਦਾ ਹੈ 👌👌👌👌👍🙏

  • @HappySingh-zu2xv
    @HappySingh-zu2xv 3 года назад +131

    ਅੱਜ ਵੀ ਇਹ ਗੀਤ ਦਿਲ ਹਲਾ ਦਿੰਦਾ ❤

    • @shalluchib5108
      @shalluchib5108 Год назад +1

      I love u meri jaan

    • @sardjitkaur-wp8iz
      @sardjitkaur-wp8iz 11 месяцев назад

      हजी

    • @Sohalpbx06
      @Sohalpbx06 5 месяцев назад

      ਅੱਜ ਵੀ ਇਹ ਗੀਤ ਦਿਲ ਵਿਚ ਹਾ 2024❤

  • @kalarasoolpur8390
    @kalarasoolpur8390 2 года назад +7

    ਇਹ ਗੀਤ ਅਸੀਂ 10 ਕਲਾਸ ਵਿੱਚ ਪੜਦੇ ਸਮੇ ਬੱਸ ਵਿੱਚ ਬੜੇ ਚਾਵਾਂ ਨਾਲ ਸੁਣਦੇ ਸੀ

  • @jagsirsingh7325
    @jagsirsingh7325 5 месяцев назад +10

    ਓੁਹ िਦਨ ਵਾਪਸ ਨੀ ਅਾੳੁਨੇ ਬਸ ਯਾਦਾ ਰਹ ਗਈਅਾ ਬਹੁਤ ਸੁਨਹਰੇ िਦਨ ਸਨ

  • @sukhsahotapb11
    @sukhsahotapb11 2 года назад +29

    ਕਿਤੇ ਕਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ❤️❤️❤️

  • @saini210
    @saini210 5 лет назад +260

    ਯਾਦ ਤਾਜਾ ਹੋ ਜਾਂਦੀ ਆਪਣੀ ਕੀਤੀ ਆਸ਼ਕੀ ਦੀ. ਜਦੋਂ ਦਿਲ ਟੂਟੇਆ ਸੀ ਉਦੋਂ ਬਹੁਤ ਸੂਣੇਆ ਇਹ ਗੀਤ. ਬਹੁਤ ਰੋਂਦੇ ਹੁੰਦੇ ਸੀ.
    ਅੱਜ ਕੱਲ੍ਹ ਤਾਂ ਸਮਾਂ ਹੀ ਹੋਰ ਆ ਗਿਆ. ਪਿਆਰ ਸ਼ਬਦ ਬਦਨਾਮ ਹੀ ਕਰ ਦਿੱਤਾ.

  • @PKPANDEYLKO
    @PKPANDEYLKO 2 года назад +19

    वारिस साहब, जब भी पंजाब के महान गायकों का नाम लिया जाएगा तो , उस लिस्ट में आपका भी नाम होगा।

  • @psycho0086
    @psycho0086 Месяц назад +3

    Dr. Manmohan Waris

  • @bhindabharoli231
    @bhindabharoli231 2 года назад +68

    ਇੱਕੋ ਇੱਕ ਗਾਣਾ ਜੋ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ
    ਸੁਣਦਾ ਆ ਰਿਹਾਂ
    ਬਚਪਨ ਯਾਦ ਕਰਵਾਉਂਦਾ ਇਹ ਗੀਤ .....ਜਸਬੀਰ ਗੁਣਾਂਚੌਰੀਆ

  • @yuvi_multani
    @yuvi_multani 4 года назад +153

    2020🔥 ਇਗ ਗਾਣਾ ਅੱਜ ਵੀ 🤘🏻🔥🔥

  • @ajaysharma2710
    @ajaysharma2710 5 лет назад +441

    ਕੁੱਝ ਮੁੰਡੇ ਤੋੜ ਨਿਭਾਉਂਦੇ ਨੇ,
    ਕੁੱਝ ਕੁੜੀਆਂ ਰਾਹਾਂ ਵਿਚੋਂ ਮੁੜੀਆਂ ਨੇ।
    ਮੁੰਡਿਆਂ ਨੂੰ ਲਾਲਚ ਹੁਸਨਾ ਦਾ,
    ਕੁੱਝ ਕੁੜੀਆਂ ਪੈਸੇ ਦੇਖਕੇ ਖੁਰੀਆਂ ਨੇ।
    ਐਵੇ ਤਾ ਨੀ ਇਸ਼ਕ਼ ਬਦਨਾਮ ਹੋਇਆ ,
    ਨੀਤਾ ਦੋਵੇਂ ਪਾਸੇ ਬੁਰੀਆਂ ਨੇ।।

  • @Lovepreet-yn5uc
    @Lovepreet-yn5uc 6 месяцев назад +5

    ਸਾਡੀਆਂ ਤਾਂ ਸਦਾ ਦੁਆਵਾਂ ਨੇ ਤੇਰੇ ਸੱਜਰੇ ਸੁਰਖ ਸਵੇਰੇ ਲਈ…..eh ni Purana hona kde 2024

  • @sukhasinghpunjabiboy33322
    @sukhasinghpunjabiboy33322 Год назад +26

    ਇਹ ਗੀਤ ਸੁਣ ਕੇ ਮੈਨੂੰ ਆਪਣੇ ਜਵਾਨੀ ਵਾਲ਼ੇ ਦਿਨ ਯਾਦ ਆਉਂਦੇ ਨੇ

  • @sahibwalia4007
    @sahibwalia4007 4 года назад +251

    2019 ਤਾਂ ਖਤਮ ਸਮਝੋ..
    2020 ਵਿਚ ਕੋਣ ਕੋਣ ਸਣੂੁ ??
    Like Here.👌👌👌

  • @cesiumion
    @cesiumion 4 года назад +146

    2020 ਵਿੱਚ ਕੌਣ ਸੁਣ ਰਿਹੈ ਜੀ??

  • @luckybhakar8998
    @luckybhakar8998 Год назад +46

    ਉਸਤਾਦ ਜੀ ਸਤ ਸ਼੍ਰੀ ਅਕਾਲ ਜੀ ਪਹਿਲਾਂ ਤੇ ਸੱਚਾ ਪਿਆਰ ਹੋਇਆ ਸੀ ਇਸ ਗਾਣੇ ਚੱਲਦੇ ਚੱਲਦੇ ਮੇਰਾ ਸਭ ਤੋ ਮੰਨ ਪਸੰਦ ਗਾਣਾ 28 ਸਾਲ ਹੋਗੇ ਸੁਣਦੇ ਨੂੰ ਅਜ ਵੀ ਸੁਣੀ ਦਾ

  • @mohanlal1523
    @mohanlal1523 Год назад +21

    ਜਦੋਂ ਵੀ ਉਹ ਗੀਤ ਸੁਣਦਾ ਸੀ ਮੈਨੂੰ ਆਪਣੇ ਯਾਰ ਦੀ ਯਾਦ ਆ ਜਾਂਦੀ ਸੀ🚜🚜🚜

  • @pswcludhiana321
    @pswcludhiana321 5 лет назад +102

    ਯਾਰੋ ਮੇਰੀ ਤਾਂ ਟੀ ਸ਼ਰਟ ਤੇ ਵੀ ਏਹੀ िਲिਖਅਾ ਸੀ

  • @jagdishrajbains8613
    @jagdishrajbains8613 4 года назад +109

    ਪੰਜਾਬ ਦੇ ਲੋਕਾਂ ਨੂੰ ਇਹ ਗੀਤ ਨਹੀਂ ਭੁੱਲ ਸਕਦਾ ਕਦੇ ਵੀ ਦੁਨੀਆ ਭਰ ਦਾ ਪੋਸਟਰ ਵਿਕ ਗਿਆ ਸੀ ।

    • @mskhokhar2847
      @mskhokhar2847 3 года назад +4

      👍👍👍ਬਿਲਕੁੱਲ ਸਹੀ ਕਿਹਾ ਯਾਦ ਆ ਮੈਨੂ ਅਸੀਂ water cooler (Camper) ਵੀ 'ਕੱਲੀ ਬਹਿ ਕੇ ਸੋਚੀਂ' ਦੇ ਪੋਸਟਰ ਵਾਲਾ ਲਿਆ ਸੀ

    • @satishsandhu282
      @satishsandhu282 2 года назад

      yes

    • @buntygill5558
      @buntygill5558 Год назад +1

      Sahi kiha ver Harek gaddi ,bus ,motercycle te ehi poster c

  • @BalwinderSingh-ce8iw
    @BalwinderSingh-ce8iw Год назад +7

    ਵਾਹ ਬਾਈ ਮਨਮੋਹਨ ਵਾਰਿਸ ਕਿਆ ਗੀਤ ਗਾਇਆ ਮਰਨ ਵੇਲੇ ਤੱਕ ਯਾਦ ਰਹੂ ਕੱਲੀ ਕੱਲੀ ਲਾਇਨ

  • @ramandeepkaursidhu8327
    @ramandeepkaursidhu8327 Год назад +6

    ਮੇਰੇ ਬਚਪਨ ਦਾ ਹਿੱਟ ਗੀਤ ਸੀ ਤੇ ਹੋਰ ਕੀਦੇ ਕੀਦੇ ਦੱਸੋ ਜੀ

  • @amrik8237
    @amrik8237 3 года назад +14

    ਮਨਮੋਹਨ ਵਾਰਿਸ ਪੰਜਾਬ ਦੇ ਗੀਤਾਂ ਦੇ ਵਾਰਿਸ ਹਨ 👍🙏

  • @gurwindersinghmaan6201
    @gurwindersinghmaan6201 3 года назад +11

    23/05/2021ਜਿੰਨੀ ਵਾਰੀ ਮਰਜ਼ੀ ਸੁਣੋ ਏਸ ਗਾਣੇ ਨੂੰ ਮਨ ਰੱਜਦਾ ਈ ਨਈਂ 🌹ਬਾਕੀ ਅੱਜ ਕੱਲ ਦੇ ਗਾਣੇ ਸੁਣ ਕੇ ਤਾਂ ਖੈਜ ਜਿਹੀ ਚੜ੍ਹਦੀ ਵਾਂ

  • @harkiratsingh7771
    @harkiratsingh7771 11 месяцев назад +6

    Best of ਮਨਮੋਹਨ ਵਾਰਿਸ and ਦੇਬੀ ਮਖਸੂਸਪੁਰੀ ਦੀ ਕਲਮ ਨੂੰ ਸਲਾਮ

    • @Jigri_Dosat
      @Jigri_Dosat Месяц назад

      ਉਹ ਭਾਈ ਜਸਵੀਰ ਨੇ ਲਿਖਿਆ ਹੈ

  • @hardeepsingh-uz1br
    @hardeepsingh-uz1br Год назад +4

    1997 ਵਿੱਚ ਇਹ ਗਾਣੇ ਨੂੰ ਬਹੁਤ ਸੁਣਿਆ ਕਰਦੇ ਸੀ ਡੇਕ ਵਿੱਚ ਹਰ ਟੈਕਸੀ ਗੱਡੀ ਦੇ ਪਿੱਛੇ ਇਹ ਗਾਣੇ ਦੇ ਪੋਸਟਰ ਲਗੇ ਹੰਦੇ ਸੀ ਯਾਦ ਆ ਅੱਜ ਵੀ ਉਹ ਦਿਨ
    ਪੀ ਬੀ ੦੮

  • @gaganchotia5110
    @gaganchotia5110 5 лет назад +38

    Es geet dea poster sb to vadh bike si sahi gal ha na bai

    • @digvijaysharma562
      @digvijaysharma562 3 года назад +1

      Har truck de piche phatteya teh ehi poster baneya hunda si

  • @yashpatto8188
    @yashpatto8188 5 лет назад +191

    ਪੰਜਾਬੀ ਮਾਂ ਬੋਲੀ ਦਾ ਹੀਰਾ ਪੁੱਤਰ ਹੈ ਮਨਮੋਹਨ ਵਾਰਿਸ।

  • @makhankalas660
    @makhankalas660 Год назад +2

    ਜੇ ਇਹ ਸੋਚਦੀਆ ਹੁੰਦੀਆ ਫੇਰ ਇਹੋ ਜਿਹੇ ਦਿਨ ਦੇਖਣੇ ਪੈਂਦੇ ਜਦੌ ਬਦਲਦੀਆ ਨੇ ਸਾਰਾ ਕੁੱਝ ਭੁੱਲ ਜਾਂਦੀਆ ਨੇ ਜਿੰਨਾ ਮਰਜੀ ਕਰ ਲਵੋ

  • @kuldeepsinghmehra9165
    @kuldeepsinghmehra9165 Год назад +2

    ਜਦ ਕਿਸੇ ਨੂੰ ਸੱਚਾ ਪਿਆਰ ਹੋ ਜਾਂਦਾ ਹੈ ਉਸ ਨੂੰ Sad Song ਚੰਗੇ ਲੱਗਦੇ ਨੇ ਉਸ ਵਿਚੋ ਮੈਂ ਇਕ ਹਾਂ ਮੇਰਾ feverit ਗਾਣਾ

  • @socialhits8091
    @socialhits8091 3 года назад +17

    Jdo mera break-up hoya c , kamal heer te manmohan waris de gaanea ne khoob Dil halka kita mera 😰😰😒😒,ashiqa di rooh nu skoon dinde eh songs🥰🥰😘😘

  • @PalwinderSingh-sq4jy
    @PalwinderSingh-sq4jy 4 года назад +375

    ਇਹ ਗੀਤ ਹੁੰਦੇ ਸਨ ਦਿਲਾਂ ਨੂੰ ਹਿਲਾ ਦਿੰਦੇ ਸੀ । ਮਤਲਬ ਸੀ , ਅਰਥ ਸੀ, ਸਮਝ ਆਉਦੇਂ ਸੀ ਅੱਜਕੱਲ ਬੋਲ ਘੱਟ ਤੇ ਸਾਜ਼ ਅਤੇ ਰੌਲਾ ਜਿਆਦਾ

  • @jaswinderkumar5127
    @jaswinderkumar5127 7 месяцев назад +4

    ਵਾਹਿ ਗੁਰੂ ਜੀ ਦੀ ਬਹੁਤ ਮਾਹਿਰ ਹੈ ਆਪ ਜੀ ਤੇ

  • @Volley-4ball26
    @Volley-4ball26 11 месяцев назад +4

    ਮੈਂ ਅੱਜ ਵੀ ਇਹੇ ਗਾਣਾ ਬੋਹੱਤ ਸੁੰਨਦਾ❤😊

  • @SukhwinderSingh-mv7rd
    @SukhwinderSingh-mv7rd 3 года назад +8

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ

  • @user-fq3id1wb7d
    @user-fq3id1wb7d 5 лет назад +41

    2019 ਚ ਵੀ ਹਿੱਟ ਆ ਤੇ ਰਹੂਗਾ ਵੀ all time hit

  • @warispunjab6392
    @warispunjab6392 Год назад +2

    ਅੱਜ ਦੇ ਸਮੇਂ ਵਿਚ ਮਨੁੱਖ ਵਿਨਾਸ਼ ਦੇ ਸਮੇਂ ਵਿਚ ਜਾ ਰਿਹਾ ਹੈ। ਪਰ ਕਿਸੇ ਨੂੰ ਕੁਝ ਨਹੀਂ ਪਤਾ।

  • @user-oy5cu4xq9o
    @user-oy5cu4xq9o 2 месяца назад +1

    ਅੱਜ ਵੀ ਉਹ ਹੀ ਪੁਰਾਣੀ ਅੱਗ ਹੈ ਗੀਤ ਚ ਇਹ ਕਦੇ ਵੀ ਨੀ ਬੁੱਝ ਸਕਦੀ ਸਲਾਮ ਹੈ ਬਾਈ ਮਨਮੋਹਨ ਜੀ ਨੂੰ 🎉🎉❤❤

  • @gurwindersinghmaan1852
    @gurwindersinghmaan1852 6 лет назад +22

    22/06/2018 ਅੱਜ ਵੀ ਗਾਣਾ ਸੁਣ ਕੇ ਰੂਹ ਖੁਸ਼ ਹੋ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @JohalLahoriyaTv
    @JohalLahoriyaTv 4 года назад +21

    ਮਾੲੀ ਬੇਸਟ ਸੌਗ 9/9/2019 ਮੇਰਾ ਜਦੋ ਜੀ ਕਰੇ ਮੈ ਅਾਜ ਵੀ ਸੁਨਦਾ ਵਅਾ

  • @gaganbalion4341
    @gaganbalion4341 3 месяца назад +5

    13 April 2024 11:50pm song sun riha hor kon kon sun reha

  • @sanjuparayal927
    @sanjuparayal927 Год назад +4

    Masterpiece song....Main us time 14 ku saal da c jad eh gana aaya...Oh time kdi nhi bhul skda..Rukh thalle baithi kudi da poster ehna famous hoya c, ki har jagah ohi lageya milda c....Rabba oh time vapis lya de...

  • @speechlessfeelings71
    @speechlessfeelings71 5 лет назад +14

    ਬੇਮਿਸਾਲ ਗੀਤ👌
    ਹੈ ਕੋਈ August 2019 ?

  • @MandeepSingh-xc9hc
    @MandeepSingh-xc9hc 3 года назад +7

    2021 ਵਿੱਚ ਕੌਣ ਕੌਣ ਅਪਦੀ ਮਸੂਕ ਨੂੰ ਯਾਦ ਕਰਕੇ ਇਹ ਗੀਤ ਸੁਣ ਰਿਹਾ ਹੈ

    • @neerajnahar5339
      @neerajnahar5339 2 года назад

      Paji 22 aa gya aa hun tak sunda aa gana apa

  • @harshdeep2466
    @harshdeep2466 Год назад +1

    ਬਚਪਨ ਭੁਲਾ ਦੇ ਰੱਬਾ 🙏😌

  • @sanjusharma4070
    @sanjusharma4070 Год назад +31

    Aaj sun k yaad aa gai 12 sal purani 😔

  • @visa4sg628
    @visa4sg628 5 лет назад +90

    Bai ji aasi ta 1999 vich vi sunde c aaj vi sunde ha 2019 vich love this song

  • @GurwinderSingh-kt1js
    @GurwinderSingh-kt1js 5 лет назад +416

    ਮੈਨੂੰ ਅਾਖਰੀ ਸਾਹ ਤਕ ਵੀ ਯਾਦ ਰਹੁਗੀ ਕਲੀ ਕਲੀ ਲਾਇਨ ਏਸ ਗਾਣੇ ਦੀ

  • @musicyard3936
    @musicyard3936 Год назад +2

    ਇਹ ਗੀਤ ਦੀਆਂ T shirt ਬਣਗੀਆਂ ਸੀ
    All time block Buster's ❤️❤️

  • @happysarpanch9291
    @happysarpanch9291 Год назад +4

    िਦਲ ਨੂੰ ਛੂਹ ਜਾਣ ਵਾਲੇ ਗੀਤ ਸਨ ਬੀਤਾ ਸਮਾ ਯਾਦ ਅਾੳੁਂਦਾ

  • @infamousjatt9324
    @infamousjatt9324 Год назад +3

    ਇਹ ਗਾਣੇ ਦਾ ਕੋਈ ਮੁਕਾਬਲਾ ਨੀ 😔😔🥰 EVERGREEN

  • @shivrattan8211
    @shivrattan8211 5 лет назад +7

    ਇਹ ਗਾਣਾ ਖੂਨ ਵਾਂਗੂੰ ਸ਼ਰੀਰ ਵਿੱਚ ਚੱਲੂ ਐਂਡ ਤੱਕ। Bunny lassoi

  • @MrSingh-dz4cy
    @MrSingh-dz4cy 7 месяцев назад +2

    Kon kon satvinder bugge de bhai da gana sunke aaya a.... 😂😂😂

  • @GurjotSingh-if7ev
    @GurjotSingh-if7ev 11 месяцев назад +4

    ਸਦਾ ਬਹਾਰ ਗੀਤ ਸੀ ਇਹ ਗੀਤ ਨੇ ਤਬਾਹੀ ਮਚਾਈ ਸੀ

  • @RinkuKumar-tz1qc
    @RinkuKumar-tz1qc 5 лет назад +316

    Kon Kon marde damm tak Eh Song sunuga

  • @rajvirsinghgill374
    @rajvirsinghgill374 5 лет назад +15

    1998 ਤੋਂ 2019 ਤੱਕ ਹਿੱਟ ਚੱਲਦਾ ਆ ਗਾਣਾ

  • @jasbirgakhal374
    @jasbirgakhal374 2 года назад +2

    ਇਹ ਗੀਤ ਮੈ ਰੋਜ ਸੁਣ ਸਕਦਾ ਮੇਰੀਆ boht ਯਾਦਾਂ ਜੁੜੀਆਂ ਆ

  • @SurjeetSingh-ib2fx
    @SurjeetSingh-ib2fx 2 года назад +5

    ਬਹੁਤ ਵਧੀਆ ਜੀ ਗੀਤ ਸਦਾ ਬਹਾਰ 2021🙏🙏

  • @karanvirsingh7350
    @karanvirsingh7350 4 года назад +418

    Kro like 2020 wale

    • @VikramSingh-wh9pw
      @VikramSingh-wh9pw 4 года назад +4

      20.7. 2020

    • @amanaulkhvlogr6305
      @amanaulkhvlogr6305 3 года назад +1

      😁😁😁9/7/2020/ajj yaad aai mnu purana song di yaar bachpan yaad aagaya

    • @Lotus-jf9fk
      @Lotus-jf9fk 3 года назад +1

      31-10-2020

    • @soniamahey7550
      @soniamahey7550 3 года назад

      ,👌👌👌👌👌

    • @sarwankumar5531
      @sarwankumar5531 3 года назад

      @@VikramSingh-wh9pw cwcwvcwccwccwc3cwvcw3cw3cwccwvcwcccwcwvcwccwccwc3cwvcw3cw3cwccwvcwccwvcwocwwcwvov3cwvcvfwvwvcwvcwvocwv8vwvccwccwc3cwvcwvcw3ccwccwvocevwcwvcwvwcwvcivicwcw3vevbevbevbevw4w

  • @gursidhu895
    @gursidhu895 11 месяцев назад +2

    ਲੱਖ ਵਾਰ ਮੁਬਾਰਕ ਸਾਡੀ ਨੀ , ਤੈਨੂੰ ਤੇਰੇ ਬਦਲੇ ਚਿਹਰੇ ਲਈ 💔💔💔😥😥😥😥

  • @akash_509
    @akash_509 Месяц назад +2

    ਸਾਚਾ ਪਿਆਰ ਬਰਬਾਦੀ🥺🥺(2024)

  • @varinderchahal5028
    @varinderchahal5028 4 года назад +37

    1997 da super hit song❤️❤️ ik ik line aashiqa da Dil tote kardi jandi aa

  • @satwinderbrar9010
    @satwinderbrar9010 3 года назад +39

    ਬਹੁਤ ਸੋਹਣਾ ਗਾਣਾ ਅੱਜ ਤੋਂ ਵੀਹ ਸਾਲ ਪਹਿਲਾਂ ਵੀ ਬਹੁਤ ਸੁਣਿਆ ਤੇ ਹੁਣ ਵੀ ਸੁਣੀਦਾ ਐਵਰ ਗਰੀਨ ਗਾਣਾ😊😊

  • @hithaitofithai-kk2mh
    @hithaitofithai-kk2mh Год назад +6

    Super song ऐसे गाने सुन कर दिल में बसा payar ❤️yaad आता है ❤️❤️😭😭👍🏽👍🏽👍🏽👍🏽

  • @GurdeepSingh-yp5nt
    @GurdeepSingh-yp5nt 2 месяца назад +1

    ਦਿਲ ਮੇਰੇ ਨੂੰ ਅੱਜ ਵੀ ਚੇਤੇ ਆ, ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ, ਉਹ ਵੀ ਚੇਤੇ ਆ

  • @gill579
    @gill579 5 лет назад +592

    ... 2019 VICH Kon Kon Sun Reha Dosto ... ??

  • @nature-humanslovers5002
    @nature-humanslovers5002 7 лет назад +105

    eh geet kde purana nai hou

  • @harpinderbhullar5719
    @harpinderbhullar5719 2 месяца назад

    ਬਹੁਤ ਵਧੀਆ ਗੀਤ ਗਾਇਆ ਮਨਮੋਹਨ ਵਾਰਿਸ ਨੇ ਤੇ ਸਾਰੇ ਹੀ ਗੀਤ ਵਧੀਆ ਹੁੰਦੇ ਆ

  • @Moviehub6821
    @Moviehub6821 Месяц назад

    2024 ਵਾਲੇ ਲਗਾਓ ਹਾਜਿਰੀ 🎯❤️

  • @jinderbalaggan3904
    @jinderbalaggan3904 4 года назад +19

    1996 da janam a mera bro, par ajj v dely gadi ch repet vajda eh song, love you waris bro

  • @pardeepkumar-ez6zv
    @pardeepkumar-ez6zv 5 лет назад +372

    ਕੌਣ ਕੌਣ ਸੁਣਦਾ ਪਿਆ 2018 ਵਿੱਚ ??

    • @AbhishekSharma-zl6du
      @AbhishekSharma-zl6du 5 лет назад +4

      Tu

    • @yourmahinder214
      @yourmahinder214 5 лет назад +4

      ਮੈਂ

    • @ranbirsharma4654
      @ranbirsharma4654 5 лет назад +10

      ਜਿਸ ਨਾਲ ਹੁੰਦੀ ਹੈ ਉਹੀ ਸੁਣਦਾਂ ਹੈ ਜੀ ਪੁਰਾਣੀ ਯਾਦਾਂ ਤਾਜ਼ੀ ਹੋ ਜਾਦੀਆ ਹੈ ਜੀ

    • @pardeepkumar-ez6zv
      @pardeepkumar-ez6zv 5 лет назад +2

      @@ranbirsharma4654 ਸਹੀ ਕਿਹਾ ਬਾਈ।।

    • @ranbirsharma4654
      @ranbirsharma4654 5 лет назад +7

      ਸਾਡੇਂ ਨਾਲ ਹੋਈ ਹੈ ਬਹੁਤ ਪਿਆਰ ਕੀਤਾਂ ਸੀ ਉਸ ਨੂੰ ਸਾਲੀ ਧੋਖਾਂ ਦੇ ਗਈ ਸਾਲਾਂ ਪਿਆਰ ਕਰਨਾਂ ਹੀ ਨਹੀ ਚਾਹੀਦਾਂ ਜੀ ਕੲਈ ਵਾਰ ਉਥੋ ਲੱਗਦੇ ਹਾਂ ਤਾਂ ਇੰਝ ਲੱਗਦਾਂ ਹੈ ਜਿਵੇ ਕੁੰਝ ਰਹਿ ਗਿਆ ਹੈ ਇਥੇ

  • @DEEPAK-pt4hl
    @DEEPAK-pt4hl День назад

    जब तक 90s वाली पीढ़ी जिंदा है तब तक ये गाना उतना ही मजबूत स्तंभ बनके गाया सुना जायेगा
    एक पेड़ के नीचे बैठकर
    लड़की की बहुत याद वाली तस्वीर खूबसूरत पल
    बहुत सुंदर वीडियो बनाया और वारिस जी ने गाया है

  • @sonalimalhotra3180
    @sonalimalhotra3180 2 года назад +4

    Ehna warege singer ehna warege song aj kal hai niii.... awesome time si aah.. bachpan di yaad a jandi bachpan ch mtlb nii pta sii ehna song da ...aj sunde ta lagda miss my childhood.....

  • @karanpartap7321
    @karanpartap7321 5 лет назад +16

    Kaun kaun sunda 2019 vich ???
    Please reply 🙏🙏🙏
    I am Karan Partap Singh from Batala , city of Shiv Kumar Batalvi Sahib 🙏