Satwinder bugga || "Rab de Samaan"|| k2 Records Present

Поделиться
HTML-код
  • Опубликовано: 29 сен 2012
  • singer- Satwinder Bugga
    music- Charanjit Ahuja
    Lyrics - Jasveer Nathewalia
    Video- Rimpy Prince
    label - K2 Records
    Publisher - Dorimo Publishing
    Digital Partners - The Orchard
    open.spotify.com/album/56oZc6...
    #rabdesaman #satwinderBugga
  • ВидеоклипыВидеоклипы

Комментарии • 7 тыс.

  • @user-tl8do6eo5q
    @user-tl8do6eo5q 4 месяца назад +969

    ਹੈ ਕੋਈ 2024 ਵਿੱਚ ਸੁਣਨ ਵਾਲਾ ਇਹ ਗੀਤ ਲਾਈਕ ਕਰੋ

  • @user-wh4uh7yg6w
    @user-wh4uh7yg6w Год назад +120

    ਅੱਜ ਕੱਲ੍ਹ ਦੇ ਗੀਤ ਇਹਨਾਂ ਦੀ ਕਿੱਥੋਂ ਰੀਸ ਕਰਨਗੇ, ਕਿੰਨਾ ਸਕੂਨ ਹੈ ਗੀਤਾਂ ਚ

    • @Gorav7699
      @Gorav7699 2 месяца назад +3

      Sachi gal aaji❤❤

    • @KuldeepSingh-ry7yw
      @KuldeepSingh-ry7yw Месяц назад +2

      Right

    • @gurdipsharma1880
      @gurdipsharma1880 Месяц назад +2

      ਅੱਜ ਕੱਲ੍ਹ ਦੇ ਗੀਤਾਂ ਵਿੱਚ ਛੋਰ ਜਿਆਦਾ ਸ਼ਬਦਾ ਚ ਵਜਨ ਨਹੀ

    • @KuldeepSingh-ry7yw
      @KuldeepSingh-ry7yw Месяц назад

      @@gurdipsharma1880 sahi kiha

    • @user-fl7ci9ey1w
      @user-fl7ci9ey1w Месяц назад

      Shai gall a veere

  • @DarshanSingh-eh2oc
    @DarshanSingh-eh2oc 8 месяцев назад +41

    ਕੋਈ ਸਮਾ ਤੇ ਤਰੀਕ ਨਹੀ ਇਹੌ ਜਿਹੇ ਸਦਾਬਹਾਰ ਗੀਤ ਨੂ ਸੁਣਕੇ ਦਿਲ ਨੂੰ ਸਕੂਨ ਮਿਲਦਾ❤❤❤❤

  • @sunilloi1652
    @sunilloi1652 10 месяцев назад +34

    ਅੱਜ ਵੀ ਇਸ ਗਾਣੇ ਵਿੱਚ ਜਾਣ ਹੈ 2023 ਵਿੱਚ ਕਿੰਨਾ ਸਕੂਨ ਦਿੰਦਾ ਹੈ ਜਦੋਂ ਕਿਸੇ ਨੂੰ ਛੋਟੀ ਉਮਰ ਵਿਚ ਪਿਆਰ ਕੀਤਾ ਸੀ ਹੁਣ ਪਤਾ ਲੱਗਦਾ ਕਿੰਨਾ ਟਾਈਮ ਖਰਾਬ ਕੀਤਾ😢😢

    • @PalaTalor
      @PalaTalor 2 месяца назад +2

      Sahi gal aa veer😢😢😢❤

    • @AmritBains108
      @AmritBains108 Месяц назад

      Shi gll a veer same ehi hoya mere naall

    • @ParwinderpalSingh-kr1or
      @ParwinderpalSingh-kr1or 9 дней назад

      ਦਿਲ ਤੋੜ ਕੇ ਗਈ 2023 ਚ 😢😢😢 ਮੇਰੇ ਹਾਲਾਤ ਵੀ ਏਵੇਂ ਈ ਨੇ ਵੀਰ ਜੀ 😢😢

    • @Amandeepsingh-jb3gi
      @Amandeepsingh-jb3gi 9 дней назад +1

      Nice song

  • @Sunny-vk8nw
    @Sunny-vk8nw 2 года назад +152

    90 ਵਾਲੇਆ ਦਾ ਗੋਲਡਨ ਟਾਈਮ 🙏🙏🙏

  • @amrindersingh67447
    @amrindersingh67447 Год назад +72

    ਬੜੇ ਚਿਰਾਂ ਬਾਅਦ ਏ ਗਾਣਾ ਸੁਣਿਆ ਫੇਰ ਵੀ ਕੱਲਾ ਕੱਲਾ ਲਫ਼ਜ਼ ਆਪੇ ਜ਼ੁਬਾਨ ਤੇ ਆ ਜਾਂਦਾ

  • @dheerajsinghrawat2455
    @dheerajsinghrawat2455 6 месяцев назад +21

    Old Memories Yr.... Rona Aa gya.....MH1 Channel ka kisko yaad hai...😊

  • @pakistanitopdarama
    @pakistanitopdarama 9 месяцев назад +82

    2023 ਵੀਰੋ ਕੌਣ ਕੌਣ ਸੁਣ ਸੁਣ ਰਿਹਾ ਸਦਾਬਹਾਰ ਗਾਣੇ

    • @gurjitgill7795
      @gurjitgill7795 5 месяцев назад +2

      Bhabhi Maar Di😢😢😢😢

    • @ShaniJutt3853
      @ShaniJutt3853 4 месяца назад

      Love from Pakistan Punjab Lahore tuun g 🇵🇰🌹😢😢😢

  • @rajbirsingh7643
    @rajbirsingh7643 Год назад +215

    ਅੱਜ ਦੇ ਗੀਤਾ ਨਾਲੋਂ ਕਿਤੇ ਜਿ਼ਆਦਾ ਆਨੰਦ ਆਓਂਦਾ ਇੱਦਾ ਦੇ ਗੀਤ ਸੁਣ ਕੇ..

  • @balrajgill2657
    @balrajgill2657 Год назад +36

    ਮੇਰੇ ਸਕੂਲ ਟਾਈਮ ਦਾ ਸੋਂਗ 🥰🥰🥰🥰🥰

  • @ParwinderpalSingh-kr1or
    @ParwinderpalSingh-kr1or 9 дней назад +1

    ਮੇਰੇ ਨਾਲ ਇਹ ਗੀਤ ਦੀ ਹਰ ਲਾਈਨ ਵਾਪਰੀ ਏ ਐਸੇ ਲਈ ਮੇਰੇ ਦਿਲ ਨੂੰ ਸਕੂਨ ਏਹੀ song ਸੁਣ ਕੇ ਮਿਲਦਾ 😢😢😢😢

  • @gauravkumar3802
    @gauravkumar3802 Год назад +6

    Jeonda reh bugge Veer ❤❤❤❤ lok kinne sache dilo pyar krde c os Time...

  • @loveysran223
    @loveysran223 Год назад +69

    ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾਂ! 💯

  • @tirathsingh6539
    @tirathsingh6539 3 года назад +89

    ਯਾਰ ਮੇਰਾ ਦਿਲ ਨਹੀਂ ਭਰਦਾ ਇਹ ਗੀਤ ਸੁਣ ਸੁਣ ਕੇ
    ਪਤਾ ਨਹੀਂ ਮੈਨੂੰ ਕਝ ਹੋ ਗਿਆ ਏ

    • @didarsingh3863
      @didarsingh3863 3 года назад +2

      ਸਚੀ ਗੱਲ ਏ ਦੋਸਤ

    • @GuRu-eu5yq
      @GuRu-eu5yq 3 года назад +3

      Dil tutya lgda?????

    • @manmeetsingh6816
      @manmeetsingh6816 3 года назад

      lun kha le

    • @manmeetsingh6816
      @manmeetsingh6816 3 года назад +1

      @@tirathsingh6539 Wahh o tere kusia badi sohni gal kiti o hahaha fite mooh tere warge llun te😂

  • @babbalGamer
    @babbalGamer 5 месяцев назад +117

    2024 ਵਾਲੇ ਲਾਈਕ ਕਰੋ ❤❤

  • @dilpreetsingh2853
    @dilpreetsingh2853 10 месяцев назад +69

    ਕਾਸ਼ ਉਹ ਦਿਨ ਮੁੜ ਆਉਂਦੇ ਪਰ ਹੁਣ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤

  • @vishalbhargav1630
    @vishalbhargav1630 3 года назад +107

    ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
    ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦਾਸ ਜਾ
    ਤੇਰਾ ਕੋਈ ਤੋੜ ਨਹੀਂ ਬੁੱਗੇ ਬਾਈ

  • @vaishalimehra9774
    @vaishalimehra9774 3 года назад +31

    Mai ehh song hale tk sundi aan😍

  • @jbdbme
    @jbdbme 10 месяцев назад +10

    Goosebumps...I still remember I had just completed 12th standard...visted jaladhar devi talab mandir.....some random guys singing lines , " kide sikkiyan da chal gya jor das jaaaa..." I heard this song for first time then...and still it's most favourite

  • @LovedeepRathore
    @LovedeepRathore 7 месяцев назад +218

    2023+2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗਾਣਾ 💔❤️💔❤️💔❤️💔❤️💔❤️💔❤️💔😥

  • @satvir119
    @satvir119 Год назад +90

    ਦੁਨੀਆਂ ਦਾ ਸਭ ਤੋਂ ਸੋਹਣਾ ਗਾਣਾ ♥️🥰

  • @manpreetmanu5003
    @manpreetmanu5003 3 года назад +57

    2021...wale Hale v sun wale like krn 👍

  • @anmolmomi3221
    @anmolmomi3221 Год назад +14

    ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
    ਰੱਬ ਸਾਡੇ ਜ਼ੇ ਬਣਾਏ ਕੀਂਨੇ ਹੋਰ ਦਸਦੇ 😢

  • @monupal5792
    @monupal5792 10 месяцев назад +7

    2019 ਦੀਆਂ ਯਾਦਾਂ ਤਾਜੀਆ ਹੋ ਗਈਆਂ love u kusam

  • @tonybajwa8835
    @tonybajwa8835 Год назад +13

    ਦਰਦਾ ਦੀ ਦਵਾ ਹੈ ਇਹ ਗੀਤ 😭😭😭❤️❤️❤️

  • @deepakbawa8346
    @deepakbawa8346 2 года назад +9

    E hunde a song 🥰🥰🥰ruh khush ho jandi a sun ke

  • @RajinderKumar-ce1gc
    @RajinderKumar-ce1gc 5 месяцев назад +4

    2024 me kon sun rha hai❤️

  • @TajinderSingh-rw1rk
    @TajinderSingh-rw1rk 5 месяцев назад +4

    Sad song da baadshah aa
    S. bugga veer....

  • @ziddijatt3485
    @ziddijatt3485 6 лет назад +50

    2003 bachppan de 13 saal de age vch pheli war mobile te download krwaya se ahh Geet oudo ta pta nai chlya feeling da ajj 2017 vch bhot khoonj paunda dil nu ahh Geet 💔

  • @gurdevsinghsingh9680
    @gurdevsinghsingh9680 Год назад +102

    ਓਦੋਂ ਤਾਜ਼ੀ ਤਾਜ਼ੀ ਸੱਟ ਵੱਜੀ ਸੀ। ਪੰਜਾਬ ਤੋਂ ਦਿੱਲੀ ਜਾ ਰਿਹਾ ਸੀ। ਬੱਸ ਵਿੱਚ ਵੀ ਇਹੋ ਕੈਸਟ ਚਲਦੀ ਰਹੀ ਰਸਤੇ ਵਿਚ ਰਾਜਪੁਰੇ ਰੁਕੇ ਓਥੇ ਵੀ ਇਹੋ ਗਾਣਾ ਚਲੀ ਜਾਵੇ। ਵਾਹ ਓ ਵੀ ਦਿਨ ਹੁੰਦੇ ਸੀ। ਮਲਮ ਵਾਂਗ ਲਗਦਾ ਸੀ ਗਾਣਾ ਇਹ।

  • @itsjeet693
    @itsjeet693 6 месяцев назад +9

    Still listening 2024 like here😊

  • @dilpreetsingh2853
    @dilpreetsingh2853 10 месяцев назад +3

    ਲੰਮਹੋ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ 😢😢❤❤

  • @JaSsItally
    @JaSsItally 2 года назад +9

    oye hoye yaar😍😍 😍😘..................., ਕੋਈ ਸ਼ਬਦ ਹੀ ਹੈ ਨੀ ਜੌ ਮੈਂ ਇਹ ਗਾਣੇ ਨੂੰ ਬੋਲ ਸਕਾ,,,,। 2021

  • @ashwaniksharma4004
    @ashwaniksharma4004 4 года назад +23

    Jaan nikal gayi song sunn kr.... 💔💔🙏🙏😢😢😢

  • @luckygill5811
    @luckygill5811 Год назад +1

    Pta ni yar odo vi kde eh din sade te vi ayun ge thx bugga usttad ji aaj fr oh din yadd aa gye 😢

  • @Manuangural173_
    @Manuangural173_ Год назад +9

    Eda de gems nu aj di generation nahi samj sakdi nahi pehla wRge singer rahe na hi kise lyi kise de dil ch pyar hats off bugga saab

  • @rajatthakur9902
    @rajatthakur9902 2 года назад +7

    2005 7th class vich eh song sunde c ajj 2021 vich v yaadan purane time vich le gyi...bhut vdiya song c pehla

  • @SandeepSingh-zg7fc
    @SandeepSingh-zg7fc 3 года назад +26

    2021 vich kon kon is gana nu sun riha ❤️🙏

  • @jaimalsingh8720
    @jaimalsingh8720 Год назад +11

    I watched this song first time 2005 somewhere else and this song something special for me what a atmosphere on that period of time. I missed a lot. Bugga zee you were damm brillent.

  • @PardeepSingh-ov3fp
    @PardeepSingh-ov3fp 3 месяца назад +3

    ਮੈ ਇਹ ਗਾਣਾ ਸ਼ਨੀਵਾਰ ਨੂੰ ਮੈਡਮਾਂ ਨੂੰ ਸਕੂਲ ਵਿੱਚ ਸੁਣਾਇਆ ਕਰਦਾ ਸੀ ਅੱਜ RUclips ਤੇ ਸੁਣ ਕੇ ਮਨ ਭਰ ਆਇਆ 😢

  • @ATS-AboveTheSky
    @ATS-AboveTheSky 4 года назад +68

    Kya din they yaar..
    Itni ruhaani aawaj dil ko chu leti hai ustaad ji..

    • @lisumoyal3145
      @lisumoyal3145 Год назад +2

      aaj kal k gano m vo dard nhi na hi sakun jo old songs m hota thaa

    • @samchoudhary4810
      @samchoudhary4810 Год назад +1

      @@lisumoyal3145 bilkul sahi keha yr. Ajakal ta bas mardo, chakk lo. Pata ni singers ki bhonki jande ne ajakal de.

    • @ManhorkumarManhorkumar-dv2ky
      @ManhorkumarManhorkumar-dv2ky 8 месяцев назад

      ​@@lisumoyal3145😊😮😅ret

  • @bawabawa8022
    @bawabawa8022 4 года назад +251

    Satwinder. Bugga sad. Songs. Da. Badshah. Kon. Kon. Satwinder. Bugga. Nu. Pyar. Karda. Like. Karo.
    Love. You. Satwinder. Bugga. Jee

  • @shailendernegi4585
    @shailendernegi4585 Год назад +3

    ਬਹੁਤ ਪੁਰਾਣਾ ਤੇ ਸੋਹਣਾ ਗੀਤ ❤❤🎉

  • @arashdeepsinghGaurav
    @arashdeepsinghGaurav 7 месяцев назад +3

    2004 ਦਾਂ ਟਾਈਮ ਬਹੂਤ ਯਾਦ ਓਦਾ

  • @bmfrajvir8206
    @bmfrajvir8206 2 года назад +181

    ਦਿਲ 'ਚ ਘਰ ਇਹਨਾਂ ਗੀਤਾਂ ਨੇ ਹੀ ਕੀਤਾ ਹੋਇਆ......on the repeat🎶☺️

  • @unknwnji1978
    @unknwnji1978 Год назад +26

    Listening At 2:33 A.M. and missing her .... THIS SONG IS FOREVER

  • @gagansingh1106
    @gagansingh1106 Год назад +22

    Literally Crying After Listening To This Masterpeice Kya Din The Woh Bhi Best Times Of Our Life Gone By Only Memories Left Behind Minimal Technology Much Ahead Of Time Every Word Had A Very Deep Meaning That Cannot Be Described In Words Words These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s

  • @user-sv8fw2zj3p
    @user-sv8fw2zj3p Год назад +2

    M shyd 2 sal ka tha jab ye mne suna hoga ..... But still asa lgta h jse isne dil me koi ghar sa bna liya ho ❤

  • @kamaltallewal5872
    @kamaltallewal5872 7 лет назад +78

    Murh murh yaad aave o time 10th class.... Salute aa bugga saab.....

  • @k2recordsuk
    @k2recordsuk  7 лет назад +51

    Thanks for the appreciation. New material coming soon

  • @jaipaljaipaul7449
    @jaipaljaipaul7449 Месяц назад +1

    ਇਜ਼ਤ , ਬੇਜ਼ਤੀ ਤੇ ਰੱਬ + ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ੭ //7//ਸਰਕਸਾ, ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,ਕੀ ਇਹ ਹੋ ਪਾਇਆ ❓ ਨਹੀਂ ਨਾਂ...?

    • @jaipaljaipaul7449
      @jaipaljaipaul7449 Месяц назад

      ਸੰਵਬਰ ਬਣੇਂ ਅੰਡਬਰ , ਸੀਤਾ ਬਨਵਾਸ ਤੇ ਦਰੋਪਦੀ ਚੀਰ ਹਰਨ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ...? ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ + ਜੀਵਨ ਸਾਥੀ ਸੁੱਖ...? ਕੋਈ ਵਸਤੂ ਬਜ਼ਾਰੂ ਨਹੀਂ...?

  • @amritpalmehra659
    @amritpalmehra659 Год назад +2

    Yaad a gyi pishle dina di

  • @yamlabhai7335
    @yamlabhai7335 3 года назад +40

    Bugge di awaz ch dam aa aggey v carry on krna chahiye

  • @JasvirSingh-xb1hk
    @JasvirSingh-xb1hk Год назад +6

    ਪੁਰਾਣੀਆਂ ਯਾਦਾ ਤਾਜ਼ਾ ਕਰਤੀਆ ਇਸ ਗਾਣੇ ਨੇ ਬਹੁਤ ਹੀ ਵਧੀਆ ਹੁੰਦੇ ਸਨ ਪੁਰਾਣੇ ਗਾਣੇ ਅੱਜ ਕੱਲ੍ਹ ਦੇ ਗਾਣੇ ਤਾਂ ਬੱਸ ਬਕਵਾਸ ਹੁੰਦੇ ਹਨ

  • @Kayanat6289
    @Kayanat6289 11 месяцев назад +3

    🙁🙁ਬਚਪਨ ਦੇ ਦਿਨ ਯਾਦ ਆ ਜਾਂਦੇ ਇਹੀ ਗਾਣੇ ਸੁਣ ਕੇ ਪਰ ਦੁੱਖ ਹੁੰਦਾ ਉਹ ਦਿਨ ਕਦੀ ਵਾਪਿਸ ਨਹੀਂ ਆਨੇ

  • @singh_kaur_status
    @singh_kaur_status Год назад +2

    Jad v koi dukh hunda kise v relationship vich fr a song jrur play hunda 💜💜💜💜

  • @harpreetvirk2951
    @harpreetvirk2951 4 года назад +7

    Wah mare Ver ajj is song da matlib smj lga koi jdo dur hunda ta drd kina hunda kisi nal rb akna na kri love you sb mare veraa nu Jr

  • @dil.m1438
    @dil.m1438 5 лет назад +76

    2019 ch kon2 sun rha eh song...👌👌👌👌❤❤❤❤

  • @prashant_choudhary
    @prashant_choudhary Год назад +4

    just coming from instagram and remember my old days.

  • @Khorsaab
    @Khorsaab Год назад +1

    Aa song sahi dil te sida ❤

  • @commandobal721
    @commandobal721 3 года назад +146

    2021 vich Kon Kon sunn RHA song nu like KR k dso

  • @Narinder-47
    @Narinder-47 3 года назад +46

    ਵੀਰੇ ਵੜਾਂ ਸੁਣਿਅਾਂ ਰੀਲ ਚ ਭਰਾ ਕੇ ਅੱਜ਼ ਸੁਣ ਕੇ ਪੁਰਾਣੇ ਦਿਨ ਯਾਦ ਅਾ ਗੲੇ।

  • @JassEdits0
    @JassEdits0 9 месяцев назад +2

    Sirraa song ajj dubara sun k old memories yaad aagia kisy dia ❤

  • @panjabbolda08
    @panjabbolda08 Год назад +2

    2023 ch fav song a te hmesha rehna

  • @Punjabiroast169
    @Punjabiroast169 3 года назад +5

    Ajj v eh song 2021 vich v loka de dil ch wajda eh hunde NE song

  • @amardeep6742
    @amardeep6742 3 года назад +16

    Kya baat hai ❤️

  • @Natureloveronly3
    @Natureloveronly3 Год назад +2

    Mere bachpan ke gane ,,,,,when we play on cds .....oh waqt bada payara si ......aaj da jamana matlabi ban geya .....

  • @moosevalafanclub6739
    @moosevalafanclub6739 11 месяцев назад +3

    ਰੱਬ ਸਾਡੇ ਜੇਹੇ ਬਣਾਏ ਕਿੰਨੇ ਹੋਰ ਦਸ਼ਜਾ 😭

  • @parminderaulakh9370
    @parminderaulakh9370 3 года назад +38

    Veere ah Geet sun k college de pyar Wale Dina Di yaad taza ho gyi,,os time Mai bhut te vaar vaar eh Gaana suneya,,hai ethe mere varga koi ta dso yr comment kar k

  • @shubhamkumar-yq8vc
    @shubhamkumar-yq8vc 3 года назад +141

    Eh song ta lok 50 saal baad b sunnge..hje ta bs 2021 aya

  • @sahilmehakmotivationalvideos
    @sahilmehakmotivationalvideos Год назад +2

    Miss old days songs yarro 😢

  • @speechlessfeelings71
    @speechlessfeelings71 6 лет назад +303

    ਸਬ ਤੋਂ ਪਹਿਲੋਂ
    2003 ਚ ਇਹ ਗੀਤ ਸੁਣਿਆ ਸੀ
    ਤਾਜਪੁਰ ਰੋਡ ਦੀ ਕੇਂਦਰੀ ਜੇਲ ਲੁਧਿਆਣਾ
    ਵਿੱਚ ।।
    ਅੱਜ 2019 ਚ ਇਹ ਗੀਤ ਸੁਣਕੇ ਉਹੀ ਯਾਦਾਂ ਦੋਬਾਰਾ ਤਾਜੀਆਂ ਹੋ ਗੀਆਂ ।।
    ਹੋਰ ਕਿਹੜਾ ਮਿੱਤਰ ਪਿਆਰਾ ਸੁਣਦਾ ਵਾ ਇਹ
    ਗੀਤ ਉਸੇ ਪਿਆਰ ਨਾਲ ਯੂ-ਟਯੂਬ ਤੇ ਲੱਭ ਕੇ
    2019 ਚ ? (Edited- now in 2022 ? )

  • @VijayPanditmobilepatiala
    @VijayPanditmobilepatiala 3 года назад +71

    2021 Kon sun reha 👌👌

  • @manjotchauhan6957
    @manjotchauhan6957 7 месяцев назад +2

    Meinu Mera bachpan yaad aa giya legend Satwinder bugga g

  • @amanmattu266
    @amanmattu266 Год назад +2

    Koun koun 2023 vich eh song serch kr k sun reha comment plz

  • @rakhipal4118
    @rakhipal4118 4 года назад +57

    2020 my kon kin sun raha hh likekroo yrrr bhut kaint song💔💔💔💔💔💔💔💔💔💔

  • @mangachamar3775
    @mangachamar3775 5 лет назад +76

    2019 vich kon kon sun Rita ehe geet and like my pej.my fevret songs

  • @oyeannyrajput1242
    @oyeannyrajput1242 5 месяцев назад +2

    Jab b yeh song sunta hu...mujhe apna school time yaad aata hai....or wo sab love feelings 😢 miss my Golden days 😢😢😢

  • @SurjitKumar-us7is
    @SurjitKumar-us7is 3 месяца назад +1

    Nice video song 🎉😢😢

  • @GladiatorCommando
    @GladiatorCommando 5 лет назад +39

    Listening in 2018 anyone else

  • @gurjeetsingh4022
    @gurjeetsingh4022 4 года назад +45

    Sirra song cc all time fav,,2019 ch hai koi,,

    • @randhirsingh4560
      @randhirsingh4560 3 года назад

      Old is gold satwinder bugga is a super singer I like satwinder bugga very much

  • @ManjuKumari-t2o
    @ManjuKumari-t2o 9 дней назад

    बहुत रोना आता है यह गाना सुन के 😢😢❤आज भी बो बातें हमारी याद आती है 😢😢मिस यू राज़ अवनी ❤❤❤❤

  • @NupurShakya
    @NupurShakya 3 месяца назад +1

    Dil k taar hila diye❤❤❤❤

  • @parampreetsingh16
    @parampreetsingh16 4 года назад +11

    kya baat hai !! waise ta bahut vaar eh gaana suneya hai, par first line vi kinni vadiya likhi hai. "muddat baad zamane ne samjhya hai, full nu sunggida hai kade khaayida nahi" (y)

  • @Happykokri47
    @Happykokri47 3 года назад +29

    Kinne sohne din c,,,, kinne sohne geet c,,,,, ❤️

  • @Somnath-rh5ky
    @Somnath-rh5ky 13 дней назад +2

    Ji ha beautiful song hai

  • @pssaini11
    @pssaini11 Год назад +3

    2023 still listening this legendary song

  • @pistolsingh
    @pistolsingh 6 лет назад +23

    bugge veera 2017 ch una he swad aya jina 2013 ch aya c pehli bar sunke

  • @baljinderkaur7143
    @baljinderkaur7143 3 года назад +11

    2006 ch nikke hunde sunde c, aj January 2021 ch v sun rahe a, very nice song

  • @talwindersingh3721
    @talwindersingh3721 5 месяцев назад +3

    Me as a kid listening to this and making up a imaginary love story of my own and sobbing over my imaginary girlfriend that I never had😄😅.
    Good old times nonetheless, lyricism at peak.❤

  • @shekharbaba2003
    @shekharbaba2003 11 месяцев назад +1

    Iss song ne rupay diya 😢😢😢😢❤

  • @mangasingh7500
    @mangasingh7500 7 лет назад +42

    ਅੁਜ ਦੇ ਗਾਣਿਆਂ ਨਾਲੋਂ ਕਿਤੇ ਵਧੀਆ ਸੀ ਉਹ ਪੁਰਾਣੇ ਗੀਤ

  • @priyanshkumar4321
    @priyanshkumar4321 4 года назад +65

    Great Song...Satwinder bugga ji jewnde rho vasde raho.👌🏼👌🏼

  • @jaggusingh3346
    @jaggusingh3346 11 месяцев назад +2

    Eh song sun k m ghar jid krke c.d plyer nwa lya c..te fir din-raat..us nu yaad krke...smj gye g..

  • @baljitsingh8394
    @baljitsingh8394 6 месяцев назад +2

    Wow beautiful heart touching song ❤️

  • @saddemalli9651
    @saddemalli9651 6 лет назад +18

    rab de samaan saanu ken waliye rab kine je banaye saanu hor das ja ni saiyyad saddam Husain pugal bikaner veri sad songs satvindar bugaa

  • @anwarbhati9006
    @anwarbhati9006 4 года назад +11

    Mey song 2003 to aj ve 2019 vich eh song son da h 💚💛💙💚💛💙💛💚💚

  • @ramanjoshi3463
    @ramanjoshi3463 Год назад +2

    2023 vch v onna hi Wdia lgda eh song.

  • @gagandeepchaudhary8351
    @gagandeepchaudhary8351 Год назад +1

    2004 ch puri dhakk payi c is song ne 😊

  • @vijeshkumar4420
    @vijeshkumar4420 4 года назад +870

    Yaar 2020 Ch kon kon sun reha mere nal like Kar ke dasso