Ja Ni Jhoothiye - Daljit Mattu | Lyric Video | Music Waves

Поделиться
HTML-код
  • Опубликовано: 12 авг 2018
  • Singer | Daljit Mattu
    Song | Ja Ni Jhoothiye
    Music | Ravi Bal
    Music Label : Music Waves Productions Ltd
    Web | musicwaves.ca
    Mail | kulwinder@musicwaves.ca | arjun@redfm.ca
    Facebook | / musicwaves
    Like and Subscribe for more content!
    #daljitmattu #musicwaves #punjabisong
  • ВидеоклипыВидеоклипы

Комментарии • 1,8 тыс.

  • @MusicWavesProductions
    @MusicWavesProductions  3 года назад +265

    Daljit Mattu | Jaa Ni Jhuthiye | Official Music Video
    ruclips.net/video/KCKtROA7qW4/видео.html

  • @Harpreet.Pb31
    @Harpreet.Pb31 4 месяца назад +102

    2024 ਵਾਲੇ ਹਾਜਰੀ ਲਵਾਓ 👍🏻👍🏻

    • @AmarPal-xf5ed
      @AmarPal-xf5ed 2 месяца назад +1

      Amar pal alam hazr ji 😂😂😂😂😂😂😂

  • @harkamaldhillon4544
    @harkamaldhillon4544 6 месяцев назад +156

    ਕੌਣ ਕੌਣ ਸੁਣਾ ਰਹਿਆ ਓ 2024ਵਿੱਚ 💔💔ਜਾ ਨੀ ਝੂਠੀਏ 💔🥺

  • @MANPREETSINGH-nv7ub
    @MANPREETSINGH-nv7ub Месяц назад +22

    ਜਦੋਂ ਨਵੇਂ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਇਹ ਸਦਾ ਬਹਾਰ ਗੀਤ ਲੰਮੀ ਰੇਸ ਦੇ ਘੋੜੇ ਬਣਦੇ ਨੇ ❤

  • @charnjeetsingh646
    @charnjeetsingh646 Год назад +67

    ਕਿਸ ਕਿਸ ਨੂੰ ਆਪਣਾ ਪਹਿਲਾ ਪਿਆਰ ਚੇਤੇ ਆ ਰਿਹਾ ਏ, ਗੀਤ ਸੁਣ ਕੇ,੨੦੦੪

    • @simarjeethlohlosingh3084
      @simarjeethlohlosingh3084 4 месяца назад

      ਮੈਨੂੰ

    • @sukhmani4122
      @sukhmani4122 3 месяца назад

      Bai ji hun ki dasiye Jo galtiya kar jo laeya

    • @KulwinderRam-do6tu
      @KulwinderRam-do6tu Месяц назад

      Kay time yaar ooo din he hor she😢😢😢😢😢

    • @merijaanmumbai694
      @merijaanmumbai694 14 дней назад

      Aaj v yaad aa rha.....

    • @merijaanmumbai694
      @merijaanmumbai694 14 дней назад

      ਪਤਾ ਨਹੀਂ ਸੀ ਕਿ ਦਲਜੀਤ ਮੱਟੂ ਨੇ ਇਹ ਗਾਣਾ ਪਹਿਲਾ ਹੀ ਮੇਰੀ ਜਿੰਦਗੀ ਓੱਤੇ ਗਾ ਦਿੱਤਾ। ਬਸ ਸਮਝ ਹੀ ਲੇਟ ਆਈ ਸੀ।

  • @NavdeepSingh-xr2cy
    @NavdeepSingh-xr2cy 4 года назад +507

    ਕਿਸ ਕਿਸ ਦਾ ਮਨਪਸੰਦ ਸੋਂਗ ਅਾ

  • @Spall.family
    @Spall.family 4 года назад +44

    ਆ ਗੀਤ ਮੈਨੂੰ ਮੇਰੀ ਜਾਨ ਰੀਤੂ ਦੀ ਯਾਦ ਦਵਾਉਦਾ ਹੈ...ਅੱਜ ਉਸ ਨੂੰ 13 ਸਾਲ ਹੋਗੇ ਇਗਲੈਂਡ ਸੈਟਲ ਹੋਈ ਨੂੰ..ਅੱਜ ਵੀ ਮੁੱਲਾਪੁਰ ਦੀਆ ਸ਼ੜਕਾਂ ਨਹੀ ਭੁਲਦੀਆ..ਰਾਤ ਨੂੰ ਰੀਤੂ ਨੂੰ ਮਿਲਕੇ ਆਉਦੇ ਟਾਇਮ ਮੇਰੀ ਗੱਡੀ ਟਰੱਕ ਵਿੱਚ ਵੱਜ ਗਈ ਸੀ..ਘਰੋ ਡਰਦੇ ਨੇ ਇੱਕ ਹਫਤੇ ਵਿੱਚ ਗੱਡੀ ਤਿਆਰ ਕਰਾਕੇ ਘਰ ਲਿਆਦੀ ਸੀ..ਕਨੇਡਾ ਵਾਲੇ ਫਰੈਂਡ ਦੇ ਕੋਲ ਗੱਡੀ ਦਾ ਬਹਾਨਾ ਲਾਇਆ ਸੀ ਘਰੇ

  • @creativecakemaster6604
    @creativecakemaster6604 11 месяцев назад +51

    ਇਹਨਾਂ ਵਕਤਾਂ ਚ ਪਿਆਰ ਹੀ ਬਹੁਤ ਹੋ ਡੂੰਘੇ ਦਿਲ ਤੋਂ ਹੋ ਜਾਂਦਾ ਸੀ । ਓਹ ਵਕਤ ਤੇ ਗੀਤ ਬਹੁਤ ਪਿਆਰੇ ਸੀ❤❤❤

    • @user-ue8zz9wy9i
      @user-ue8zz9wy9i 6 месяцев назад

      Bilkul sai ji 101/. Sai

    • @Batth62627
      @Batth62627 6 месяцев назад +1

      ਅੱਜਕੱਲ੍ਹ ਜਿਸਮਾਂ ਦਾ ਰਹਿ ਗਿਆ ਬਸ ❤❤❤

    • @KamalGotame-ey4cw
      @KamalGotame-ey4cw 5 месяцев назад

      Hun kalyug hai 22g

    • @indersingh1011
      @indersingh1011 5 месяцев назад

      Sahi gal g

  • @blue_cricket
    @blue_cricket 2 года назад +118

    2021, ਅੱਜ ਵੀ ਲੱਗਦਾ ਜਿਵੇਂ ਕਲ ਦੀ ਗੱਲ ਹੋਵੇ, ਸੜਕਾਂ-ਗਲੀਆਂ ਚ ਗਾਂਓਦੇ ਹੁੰਦੇ ਸੀ 😍😍😍

  • @MrKhaira9
    @MrKhaira9 3 года назад +479

    ਆਟਾ ਪੀਹਵੋਣ ਚੱਕੀ ਤੇ ਜਾਂਦੇ ਸੀ ਰੇਹੜੀ ਤੇ । ਜਿਸ ਘਰ ਚੱਕੀ ਸੀ ਓਹਨਾ ਦੇ ਕੇਬਲ ਸੀ । ਓਹਨਾ ਦੇ ਗਾਣਾ ਸੁਣ ਕੇ ਆਉਂਦੇ ਸੀ 😎

  • @buntysingh9738
    @buntysingh9738 7 месяцев назад +15

    ਬਹੁਤ ਖ਼ੂਬਸੂਰਤ ਗੀਤ ਹੈ ❤❤ ਬੰਦਾ ਕਿਸੇ ਹੋਰ ਦੁਨੀਆ ਵਿਚ ਪਹੁੰਚ ਜਾਂਦਾ ਹੈ ❤❤

  • @user-tq5js2yr8o
    @user-tq5js2yr8o Месяц назад +4

    ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤੇ ਟੁੱਟੇ ਦਿਲ ਵਾਲੇ ਸੁਣਦੇ ਸੀ,ਲੋਕਾਂ ਵੱਲ ਵੇਹਦੇ ਸੀ, ਅੱਜ ਆਪਣਾ ਵੀ ਦਿਲ ਟੁੱਟ ਗਿਆ

  • @khushmeetsingh476
    @khushmeetsingh476 9 месяцев назад +13

    ਸਚੀ ਯਰ ਸਾਡੀ ਜਵਾਨੀ ਦੇ ਗਾਣੇ ਵਾਕਿਆ ਈ ਵਧਿਆ ਸੀ ਅੱਜ ਕੱਲ ਤਾ ਰੌਲਾ ee aa

  • @inderparihar5024
    @inderparihar5024 4 года назад +192

    11 saal da m jdo pehli waar suneya c ih gana , school jaan to pehla repeat te Sunda hunda c ajj 28 saal ho gia ajj fer sunea bhut vadia gana . Daljot mattu bhaji luv u❤❤❤

    • @mannurandhawa1931
      @mannurandhawa1931 3 года назад +1

      Same

    • @bachanpal4558
      @bachanpal4558 2 года назад +1

      Hanji

    • @dklagah4136
      @dklagah4136 2 года назад +1

      Manu 16 saal ho gia bro sunen da ho gay bro har roj sunea da aa nal aa 🥺🥂🍻🍺🥃🥃🥃🥃🥃🥃🥃🥃🍾🍾🍾🍾🍾🍾🍾🍾🍾🍾🍾har roj far sunen da morning time ta night time sunen da

    • @ffmaxgaming1467
      @ffmaxgaming1467 2 года назад

      Same a

    • @lionofthepend1402
      @lionofthepend1402 2 года назад

      2004 da sunya eh gaana bhut vadia laga

  • @gurtejdhaliwal7087
    @gurtejdhaliwal7087 4 года назад +36

    ਯਾਰ ਜਮਾ ਸਹੀ ਗॅਲ ਅਾ ਵੀਰ ਦੀ ੳੁਹिਦਨ ਨੀ ਮੁੜਕੇ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ ਅਾ

  • @davilking6840
    @davilking6840 3 года назад +83

    अमर रहेंगे पुराने गाने जो दिल को ही नहीं रूह को भी हिला देते हैं ❤️

  • @Guri3737.
    @Guri3737. 3 года назад +27

    ਯਾਦਾਂ ਕਦੇ ਪੁਰਾਣੀਆ ਨਹੀਂ ਹੁੰਦੀਆਂ 😥😘😘😘😄ਨੋਕੀਆ ਦਾ ਅੰਗੇਜ ਮੋਬਾਈਲ ਯਾਦ ਅਾ ਗਿਆ😘😍

  • @parveenkumar-jd4gl
    @parveenkumar-jd4gl Год назад +12

    18 saal baad fir yaad taza ho gyi song sun k bahut yaad aaunde aa purane din

  • @mohansinghbhardwaj7995
    @mohansinghbhardwaj7995 2 года назад +82

    90’s kids know the feeling of this song 🎵😭😭😭😭😭😭😭😭

  • @punnurandhawa9747
    @punnurandhawa9747 Год назад +11

    ਬਹੁਤ ਵਧੀਆ ਹੈ ਸੋਂਗ ਹੈ ਉਸਤਾਦ ਜੀ ਅੱਜ ਕਲ ਦੇ song ਨਾਲੋ ਤਾਂ ਬਹੁਤ ਵਧੀਆ ਆ ਜੀ ਤੇ ਨਾਲੇ ਮਿਊਜ਼ਿਕ ਵੀ ਬਹੁਤ ਵਧੀਆ ਆ ਹੁਣ ਤਾਂ ਕੰਪਿਊਟਰ ਵਲ ਮਿਊਜ਼ਿਕ ਆ ❤️❤️🙏

  • @user-iy2xz8zv7s
    @user-iy2xz8zv7s 25 дней назад +1

    ਮੈਨੂੰ ਮੇਰੀ ਜਾਨ ਨੀਲਮ ਦੀ ਯਾਦ ਆ ਗਈ ਅੱਜ ਇਹ ਗੀਤ ਸੁਣ ਕੇ ਬਹੁਤ ਟਾਈਮ ਬਾਅਦ ਲਵ ਯੂ ਸਦਾ ਬਹਾਰ ਬੀਤਾ ਇਹ

  • @punjabikingzone1240
    @punjabikingzone1240 4 года назад +133

    Jinu apni saheli di yaad adi h eh song sun ky hit like

  • @Record-kf7jr
    @Record-kf7jr 3 года назад +21

    ਇਹ ਗੀਤ ਸੁਣ ਮੈ ਬਹੁਤ ਪਿੱਛੇ ਚਲਾ ਗਿਆ

  • @jagdeepmehra3747
    @jagdeepmehra3747 2 года назад +16

    ਡੈੱਕ ਵਿਚ ਸੁਣਦੇ ਹੁੰਦੇ ਸੀ। ਬਹੁਤ ਵਧੀਆ ਸਮਾਂ ਸੀ।

  • @harneetkaur3486
    @harneetkaur3486 3 месяца назад +6

    ਇਹ ਸੋਂਗ ਆਪਣੇ ਟਾਈਮ ਦਾ
    ਬੜੀ ਧੁਮ ਪਾਈ
    ਫੁਲ ਐਮਪ ਤੇ ਛੱਡ ਕੇ
    Miss you ਇਹ ਟਾਈਮ
    2024✔️✔️✔️✔️😍😍😍😍😍

  • @GaganDeepMDJ
    @GaganDeepMDJ 4 года назад +77

    ਵਾਹ ਰੂਹ ਤੋ ਦੁਆਂਵਾ ਸਾਰੀ ਟੀਮ ਨੂੰ ❤️❤️

    • @RajwantKaur-ux4nc
      @RajwantKaur-ux4nc 3 года назад +2

      Nice. H

    • @RajwantKaur-ux4nc
      @RajwantKaur-ux4nc 3 года назад

      Gagan Deep. 😥😂. G. Ki. Kar. G. Tuc v. Veer. G. A. 👗koi. N. G

    • @GaganDeepMDJ
      @GaganDeepMDJ 3 года назад

      @@RajwantKaur-ux4nc ki keh rahe ho? ਕਿ ਕਹਿ ਰਹੇ ਹੋ?

    • @dklagah4136
      @dklagah4136 2 года назад

      Sai gal aa bro

  • @duggaldk3097
    @duggaldk3097 4 года назад +310

    A song me hodo 6 sal da c jado me sun da c Te hun me 24 sal da a a song mare chacha sun da hunda c Te ajj ho sadye vich nai riye 😭😭😭😭😭😭😭ajj a song sun ke huna dai yad a gyi

  • @ARSHDEEP-ps8qv
    @ARSHDEEP-ps8qv Год назад +4

    Daljit Mattu❤
    Bade ghaint git gaye 22 ne.
    Repeat te chalda aa song aj tak jdon v sunda😍

  • @mr.maqsudan9479
    @mr.maqsudan9479 2 года назад +5

    ਕਦੀ ਨਾ ਪੁਰਾਣੇ ਹੋਣ ਵਾਲਿਆਂ ਚੋਂ ਇਕ ਆ ਗਾਣਾ ਵੀ ਹੈ, ਕੌਣ ਕੌਣ 2022 ਚ ਵੀ ਸੁਣ ਰਿਹਾ, ਮੱਟੂ ਭਾਜੀ ਦੀ ਅਵਾਜ਼ ਨੂੰ

  • @OnkarSingh-hm8zb
    @OnkarSingh-hm8zb 4 года назад +100

    9 saal da c jado gana suneya c tape te te ajj 26 saal da ho geya ajj youtube time kina fast chalda hale kal di ta gal c 😭😭

  • @ramjeetchahal4142
    @ramjeetchahal4142 4 года назад +72

    ਪਹਿਲਾਂ ਵੀ ਸੁਣਦੇ ਹਾਂ ਬਾਈ ਦਿਲਜੀਤ ਮੱਟੂ ਨੂੰ ਅੱਜ ਵੀ ਸੁਣਦੇ ਹਾਂ ਬਾਈ ਦਿਲਜੀਤ ਨੂੰ ਕਿਉਂਕਿ ਅੱਜ ਦੇ ਸਮੇਂ ਵਿਚ ਅੱਜਕਲ੍ਹ ਦੇ ਬੱਚੇ ਕਲਾਕਾਰਾਂ ਲਈ ਅਜਿਹੇ ਬੋਲ ਗੳਣੇ ਬੱਸ ਦੀ ਗੱਲ ਬਿਲਕੁਲ ਨਹੀਂ ਹੈ

  • @attindersingh6407
    @attindersingh6407 11 месяцев назад +3

    Kini jldi time lgg gya sara zindgi da chote hunde diya yaadan, kash oh time wapis aa jaye

  • @charanjitsingh6547
    @charanjitsingh6547 Год назад +2

    ਸਕੂਲ ਤੋਂ ਆਉਂਦੇ ਜਾਂਦੇ 2005,06 ਵਿੱਚ ਇਹੋ ਗਾਉਂਦੇ ਹੁੰਦੇ ਸੀ ਨਾਲੇ ਭੱਜਦੇ ਹੁੰਦੇ ਸੀ ਜਿੱਦਾ ਵੀਡੀਓ ਚ ਮੁੰਡਾ ਭੱਜਦਾ ਆ

  • @TheBoss-xt6wr
    @TheBoss-xt6wr 4 года назад +88

    Purana time yaad agyaa eda de gaane hun nai ban sakde🥃

  • @ramandhingra3903
    @ramandhingra3903 4 года назад +247

    Old memories of school time 🤘🤘

    • @sukh4151
      @sukh4151 4 года назад +8

      7u UK hoon jiv tb

    • @jamwalavinash4645
      @jamwalavinash4645 4 года назад +8

      Bhai meri bhi 11 di yad h yaro wo tym bda mst tha a

    • @satwindersingh3959
      @satwindersingh3959 4 года назад +4

      Mein v first time 11th ch sunya c

    • @VISITORMANHARYANA
      @VISITORMANHARYANA 3 года назад +3

      10th m many stage competition m Gaya tha or. School Ko first price delays tha kya den thy wo

    • @aakavlogs1778
      @aakavlogs1778 3 года назад

      @@sukh4151there's anything else twas and sytop by ans c ansan you be stop by Android tablet t shirts

  • @sunnylakhowalia5350
    @sunnylakhowalia5350 Месяц назад +2

    ਰਾਤ ਨੂੰ ਪੈਗ ਲਾ ਕਿ ਟਰੈਕਟਰ ਤੇ ਬਹੁਤ ਸੁਣਿਆ ਗਾਣਾ
    ਕਣਕ ਲਈ ਜਮੀਨ ਤਿਆਰ ਕਰਦੇ ਹੋਣਾ ਸੁਹਾਗਾ ਮਾਰਦੇ ਸਮੇ😢

  • @itzammu8049
    @itzammu8049 3 года назад +7

    Awsm.song listen in 2021....isko akle baith kr suno to.rona aa jata

  • @sukhveersingh-fu8dr
    @sukhveersingh-fu8dr 4 года назад +19

    ਬਚਪਨ ਦੀ ਯਾਦ😍

  • @jagdeepsandhu4458
    @jagdeepsandhu4458 4 года назад +759

    2020 ch kon kon sunn reha 👍👍👍 dabb do like

  • @balli301
    @balli301 3 года назад +15

    No songs can replace these one's
    That was our time.........
    Golden time of life ever

  • @mohitmehra2552
    @mohitmehra2552 Год назад +11

    Best way to go back to 90s. These songs remind me everything.

  • @simrangill8559
    @simrangill8559 3 года назад +192

    2021 ch kon kon sun reha........ i love this song ..... always favrate 😭

  • @kailash-kumar
    @kailash-kumar 4 года назад +56

    Jisne v gaana ah edit krke nal type krke upload kita lyrics..Ovi sada koi 22 e lgda ..good work veer jo v ne

  • @hindigaming6519
    @hindigaming6519 3 года назад +13

    Dek ch reel paa ke sunda hunda c😭😭😭😭😉

  • @amanpb29wala20
    @amanpb29wala20 3 года назад +5

    Meh har roj 4 5 vari eh song sunda 😭💔💯keo ki mere nal beeti a eh song vangu😭😭😭

  • @sonoosharma87
    @sonoosharma87 4 года назад +38

    East West punjabi best
    Nhi Risa punjab diya
    Rabba mehar kryeo punjab te
    I love my punjab
    Dil Dil punjab
    Jan Jan punjab 🚩🚩🚩🚩🚩🚩

  • @sukhrode1277
    @sukhrode1277 4 года назад +64

    2005 yaad ah gayea

    • @manindersinghasr3013
      @manindersinghasr3013 4 года назад +1

      Ryt

    • @Swagcriket20
      @Swagcriket20 3 года назад +2

      Ha bro,,,,,😭😭😭😭😭😭 best day yar 2005 de

    • @pardeepjohal3860
      @pardeepjohal3860 3 года назад +1

      Aaho bao 2005 da song si ahh daljit mathu ne gaya si ahh song sun purana time yaad aagya waah

    • @jagmeetsinghsingh8907
      @jagmeetsinghsingh8907 3 года назад +1

      @@Swagcriket20 😇😇tu kalla ni 22 ethe saare yaad krde aa purane time nu

  • @ankurgautam9838
    @ankurgautam9838 2 года назад +13

    It's ,2022, still listening,gets goose bumps....one of the greatest song....love ❤️❤️❤️

  • @SuperLohra
    @SuperLohra 3 года назад +35

    I went on my cycle for 10 kms to record this song, it was gem of time.

  • @sauravdhiman6029
    @sauravdhiman6029 4 года назад +31

    Mai aaj bhi yeh song sunta hu 😭
    Haddi tutti jud jandi hai dil tuttya ni jurda yaaraa

  • @sonusaab7749
    @sonusaab7749 4 года назад +108

    2020 listner lik here🤗🤗🤗

  • @jaswantsingh-oi8jf
    @jaswantsingh-oi8jf Год назад +12

    6 September 2022 I am thinking about my past. So great song 🎵

  • @deepbrar3563
    @deepbrar3563 2 года назад +1

    2022 ch kon kon sunn... Reha ☹️paira vich nikal gye a rabb wargeya yara nu ☹️

  • @kirankaraneurope325
    @kirankaraneurope325 3 года назад +35

    Old izz gold👍🏻

  • @meetchoudharyvlogs0075
    @meetchoudharyvlogs0075 3 года назад +8

    Breakup ke din yaad dila diye,
    Bahoot suna tha tab 2007

  • @terasunny2691
    @terasunny2691 3 года назад +14

    Old is gold ❤️

  • @harry43dhillon
    @harry43dhillon 11 месяцев назад +1

    Jhutha tera pyaar da mtlb ajj smjh aya ….life jhuth e pta e ne lgea kiddan nikl gye inne saal😢😢😢😢😢

  • @pardeepsinghmehra5330
    @pardeepsinghmehra5330 3 года назад +12

    Jdon to is gl da ehsaas ho gya c k mera pyar, meri kismt vich nhi, us time eh gaana sun-sun bahut royea krda c main....
    Miss You Sona

  • @NavviJakhar1508
    @NavviJakhar1508 3 года назад +4

    Apne time ka top song tha or aaj bhi utna hi mja aata h sunane me

  • @Fitness_by_gopy
    @Fitness_by_gopy 3 года назад +13

    Love this song every evening spent with this song

  • @Iamharrysahota
    @Iamharrysahota Месяц назад

    2024 ❤ 😔 ਨਿੱਕੇ ਹੁੰਦੇ ਸੁਣਿਆ ਸੀ ਗਾਣਾ ਇਹ ਕੀ ਪਤਾ ਸੀ ਗਾਣੇ ਦੇ ਬੋਲ ਵੱਡੇ ਹੋ ਕੇ ਸਮਜ ਆਉਂਣਗੇ
    ਅੱਜ ਵੀ ਨਵਾਂ ਲਗਦਾ ਇਹ ਗਾਣਾ 💔😢

  • @Ravindersrajan
    @Ravindersrajan 5 лет назад +15

    thanks for upload.....nice song .....still listen from 2006

  • @gagssingh2253
    @gagssingh2253 3 года назад +15

    Listening In 2020 Will Listen Till My Last Breath Cried Throughout This Song Pain In The Song Cant Be Described In Words Masterpeice By Daljit Mattu True Luvs Best Example.😭😭😭

  • @republicofgamersrog7941
    @republicofgamersrog7941 3 года назад +5

    Bhut memories hai ehde naal sab di i know😞😞🥺😔
    👇🏻

  • @Ravipalish
    @Ravipalish Год назад +1

    ਛੋਟਾ ਡੈੱਕ ਹੁੰਦਾ ਸੀ ਉਸ ਵਿਚ ਲਾਇਦਾ ਸੀ ਜਦ ਆਵਾਜ਼ ਕਰਨ ਤੇ ਫਟਣ ਲੱਗ ਜਾਂਦੀ ਸੀ ਆਵਾਜ਼ 🤣🤣💕💕

  • @jaswindersingle4253
    @jaswindersingle4253 4 года назад +78

    6 month /2020 ch kon sun reha

  • @sehmbhibrothers7346
    @sehmbhibrothers7346 3 года назад +4

    Mai ajj sun reha es gane nu bahoot vdiya lgeya pehla v sunde c te ajj v suneya 😥😥😥😥😥😥😥😥😢😢😢😢😢😢

  • @rksonuaggarwal7638
    @rksonuaggarwal7638 3 года назад

    Simple life होती थी स्कूल में थे ये गीत सुनते थे
    एकतरफा प्यार करते थे
    ओर यही गाने स्कूल टाइम में अपने पर बीते हुए feel होते थे
    स्कूल टाइम भी यार बस हर पल याद आता रहेगा
    But वापिस नहीं आना😭😭

  • @sdkkc2949
    @sdkkc2949 9 месяцев назад +1

    Amar rahenge ye old song jo dil ko he nahi ruh ko bhi hila dete h...😊😊😊😊😊😢😢😢😢

  • @gurpreetsandhu3229
    @gurpreetsandhu3229 4 года назад +19

    Ah gana +2 de vich hundyan bahut sunya 2005

  • @gaganatwal9253
    @gaganatwal9253 3 года назад +6

    Bhot sohne lgde eh songs aj kal de drame sunn sunn k 🙏

  • @user-br3xr1eu5u
    @user-br3xr1eu5u 29 дней назад

    Bai ajj 2024 aa mea Bai da aa gana 2010 ch sunda c 90 mint di ch 18 gane record hunde c love you sare viran nu

  • @chanpreetsingh9667
    @chanpreetsingh9667 3 месяца назад +1

    Rooh khush ho jandi suk ke bai tenu ❤❤❤❤

  • @sukraj1242
    @sukraj1242 3 года назад +7

    ਪਰਣਾਂ ਟਈਮ ਯਾਦ ਆਂ ਗਿਆਂ

  • @krpongkl975
    @krpongkl975 3 года назад +11

    ਦਿਲ ਮੇਰੇ ਨੂੰ ਅੱਜ ਵੀ ਉਹ ਚੇਤੇ ਆ
    ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ
    ਉਹ ਵੀ ਚੇਤੇ ਆ
    ਕੀ ਕਰੀਏ ਆਪਣੀ ਖੋਟੀ ਇਸ ਕਿਸਮਤ ਨੂੰ
    ਲਿਖਾ ਕੇ ਕਿਸਮਤ ਵਿੱਚ ਆਪਣੀ
    ਦੀਪ ਉਹ ਆਈ ਕਿਸੇ ਹੋਰ ਦੇ ਹਿੱਸੇ ਆ.
    😒😔😔😔😔😔😔😒

  • @rsbindr
    @rsbindr 3 года назад +3

    Bhut tym baad sunya ajj❤️❤️love and respect bhaji❤️

  • @mannurandhawa1931
    @mannurandhawa1931 3 года назад +4

    DD Punjabi te aunda c jdo appa Bache c 🥰🥰

  • @parmyv7979
    @parmyv7979 3 года назад +15

    Nice song... i heard this literally years and years ago

  • @nancychauhan01
    @nancychauhan01 3 года назад +6

    Best song 😌hlle v yaad aa es song Di video Ch kudi bimar hundi te eda act krdi vi dhokha de rhi aa❤️ great story great lyrics 🥰nhi onne nhi onne ehoje song

    • @harjitparihar7993
      @harjitparihar7993 4 месяца назад

      Oh time bhut wadia c , Soni Pabla de songs v bhut wadia c

  • @HarpreetSingh-fx7yt
    @HarpreetSingh-fx7yt 3 года назад +1

    Idda de song garmia ch cooler age raati son toh pehla headphone lake sira hi c lyf

  • @gurpreetbhotabhota9124
    @gurpreetbhotabhota9124 3 месяца назад

    ਯਾਦ ਆਵੇ ਗਾਣੇ ਦੀ 😌😌😌 😌

  • @arpanverma3315
    @arpanverma3315 4 года назад +11

    I am 24 years old now and when i was a teenager i heard it for the first time now i like this song very much 😍

  • @sonoosharma87
    @sonoosharma87 4 года назад +11

    Rooha de singer , rooha de geet punjabi 😍😍😍😍😍😍😍🤗😊

  • @gurpreetbhotabhota9124
    @gurpreetbhotabhota9124 3 месяца назад

    ਯਾਦ ਆਵੇ ਗਾਣੇ ਦੀ 😌😌😌😌

  • @dineshrickyvcn143
    @dineshrickyvcn143 Год назад +1

    I love song ....jdo v sunda a apna an wal kal yaad a janda jo hona age mere nal 😢

  • @punjabicommunity4305
    @punjabicommunity4305 3 года назад +14

    Old music quality' evergreen 👍

  • @sandeepsandy6006
    @sandeepsandy6006 4 года назад +51

    Old memories 💘💘💔💔💔

    • @parwindersingh3897
      @parwindersingh3897 4 года назад

      eh song daddy deck te launde si aj 11 saal baad sunya❤️❤️❤️

  • @anil5108
    @anil5108 2 года назад +1

    school de time de gana ...har bus vich aehi gana bajda hunda c......kinna sona te sucha time c oho......

  • @simarjitsingh8245
    @simarjitsingh8245 3 года назад +4

    Chote hunde ki pta hunda c sad song ki hunda bs music lover c always maita
    Love this song

  • @VeerSingh-pn3zb
    @VeerSingh-pn3zb 4 года назад +16

    Legend mark never die

  • @Grewalmada
    @Grewalmada 3 года назад +3

    ਸਕੂਲ ਸਮੇਂ ਜਦੋਂ ਦਿਲ ਟੁੱਟਿਆ ਸੀ ਤਾਂ ਇਹ ਗੀਤ ਆਇਆ ਹੀ ਸੀ। ਬਹੁਤ ਸੁਣ‌ ਸੁਣ‌ ਰੌਂਦੇ ਹੁੰਦੇ ਸੀ।
    Love uu pooja

  • @bharatsethi6079
    @bharatsethi6079 Год назад

    Aise song 20 .30 saal me kabhi kabhi bante hai no word this song

  • @baljeetsinghbaljeetsingh6039
    @baljeetsinghbaljeetsingh6039 4 года назад +8

    ਅੱਜ ਮਿਤੀ 11,8,2020,ਦਿਨ ਮੰਗਲਵਾਰ ਨੂੰ ਏ ਗੀਤ ਸੁਣਦਾ ਸੀ ਪਿੰਡ ਰੋਖੇ ਸੈਂਟਰ ਦੁਬਈ ਤੋ

  • @rajanchhina8708
    @rajanchhina8708 3 года назад +13

    Old memories of school time

  • @rinkurakhra8221
    @rinkurakhra8221 3 года назад

    2021 de vich kon kon song sun reha old.. Aaj de singers nu v ds do ki aah hunda C asli music...... Music sun ke hi dil bhar janda..

  • @ASHISHSHARMA-kb6uk
    @ASHISHSHARMA-kb6uk 2 года назад +1

    2022 ch bhi Sunde...bhut yaddan hain song naal

  • @kuldeepbanger5122
    @kuldeepbanger5122 3 года назад +9

    Old is Gold ♥️♥️❤️

  • @sidharthabansal6395
    @sidharthabansal6395 3 года назад +11

    2005 memories 🙂🙂🙂🙂🙂

  • @rajrajanrana3939
    @rajrajanrana3939 2 года назад

    Jab release hoyea c odo caste c mere kol aaj suneya RUclips te puraniya yaada taza ho gyia

  • @pardeepjohal3860
    @pardeepjohal3860 Год назад

    2005 di album si aah ..me school 12th ch study kardaa si .meri gf hundi si richaa bhot sunea aah song me usdi yaad ch ..ki smaa si yaar yaad aagya puraana time..