ਮੇਰਾ ਜਵਾਬ ਮਿਸਟਰ & ਮਿਸਸ ਬਾਵਾ ਨੂੰ

Поделиться
HTML-код
  • Опубликовано: 18 ноя 2024

Комментарии • 2,6 тыс.

  • @kulwantladdi6517
    @kulwantladdi6517 7 месяцев назад +19

    ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਬਾਈ ਜੀ ਆਰਮੀ ਚ ਹ ਮੈਂ ਕਦੀ ਰੋਸਟਰਾ ਨੂੰ ਸੁਣਿਆ ਨਹੀਂ ਪਰ ਤੁਹਾਨੂੰ ਸੁਣ ਕੇ ਨਾ ਇੰਜ ਲੱਗਦਾ ਜਿਵੇਂ ਹੁਸ਼ਿਆਰਪੁਰ ਸਾਈਡ ਤੋਂ ਬਿਲੋਂਗ ਕਰਦੇ ਹੋ ਤੇ ਹਸਿਆਰਪੁਰ ਵਾਲੇ ਸਿੱਧਾ ਠੋਕਦੇ ਆ ਖਿੱਚ ਕੇ ਰੱਖ ਬਾਈ ਇਹ ਵੀ ਤੇਰੀ ਸੇਵਾ ਹੀ ਆ ਤੇ ਸਹੀ ਗੱਲ ਹਨੇਰੀਆਂ ਲਿਆ ਚਵਲਾ ਮਾਰਨ ਵਾਲਿਆਂ ਦੀਆਂ ਜੋ ਯੂਥ ਨੂੰ ਗਲਤ ਰਾਹ ਵੱਲ ਤੋਰ ਰਹੇ ਨੇ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਮੇਰੇ ਵੀਰ ਨੂੰ

  • @sukhwindersinghsingh8799
    @sukhwindersinghsingh8799 8 месяцев назад +51

    ਜੋ ਗਲਾ ਸਾਡੇ ਮੰਨ ਚ ਆ ਓਹ ਸਭ ਇਸ ਵੀਰ ਨੇ ਕਹੀਆ, 👌💎

  • @davindersingh-jr5ty
    @davindersingh-jr5ty Год назад +98

    ਵੀਰ ਨਜਾਰਾ ਲਿਆ ਤਾ …. ਇੱਦਾਂ ਹੀ ਖਿੱਚ ਕੇ ਰੱਖ ਸਾਲਿਆਂ ਨੂੰ 🙏🏻🙏🏻

  • @ur_prince_786amn9
    @ur_prince_786amn9 Год назад +21

    ਬੇਸ਼ਰਮਾ ਦੀ ਡੁੱਲ ਗਈ ਦਾਲ…ਤੇ ਅਖੇ ਅਸੀ ਤਾ ਇੱਦਾ ਹੀ ਖਾਦੇ ਆ…..😂🤷‍♂️
    ਬਾਈ ਬਹੁਤ ਵਧੀਆ ਕੀਤਾ ਪਰ ਇਹ ਚੱਵਲ ਨੀ ਸੁਧਰ ਸਕਦੇ…love respect n support from Hoshiarpur punjab bai ji

  • @ChandanSharma-km7oh
    @ChandanSharma-km7oh Год назад +30

    ਵੀਰ ਜੀ ਆਪ ਜੀ ਨੇ ਤਾਂ ਸਿਰਾਂ ਹੀ ਕਰਾਂ ਦਿੱਤਾ,❤️❤️❤️❤️❤️❤️❤️❤️❤️❤️❤️❤️❤️
    Love you Veer gi

  • @nainakaur5211
    @nainakaur5211 Год назад +39

    ਵੀਰ ਕੀ ਹਾਲ ਚਾਲ ਹੈ ਮੇਰੇ ਵੀਰੇ ਦਾ😎😎😎🤘🤘🤘🤘🤘 ਆਗਿਆ ਵੀਰ ਮੇਰਾ ਆਗਿਆ ਵਲੋਗਰਾ ਦੀ। ਮਾਂ ਭੈਣ ਇੱਕ ਕਰਨ ਆਗਿਆ ਵੀਰ ਮੇਰਾ

  • @Gursanj2022
    @Gursanj2022 Год назад +60

    ਵੀਰੇ ਗੰਦ ਪਾਇਆ ਇਹਨਾਂ ਨੇ ਕੋਈ ਨਾਂ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ

  • @kulwindersinghninda375
    @kulwindersinghninda375 7 месяцев назад +16

    ਇਹ ਵੀ ਵਲੋਗਰ ਇੱਕ ਮੁੱਦਾ ਹੀ ਐ ਭਾਈ ਇਹ ਜਵਾਕਾਂ ਨੂੰ ਵਿਗਾੜ ਦੇ ਐ ਵੀਰੇ ਖਿੱਚ ਕੇ ਰੱਖੋ❤

  • @Bobbycamping
    @Bobbycamping 5 месяцев назад +6

    ਬਾਈ ਜੀ ਅਸੀ ਜਦੋਂ ਘਰ ਆਉਦਏ ਹਾ ਤਾ ਬਾਹਰ ਖੜਕੇ ਬਚਿਆਂ ਦਾ ਨਾਮ ਲੈਕੇ ਆਵਾਜ ਮਾਰੀਦੀ ਆ ਕਿੱਤੇ ਕਿਸੇ ਨੂੰ ਘਰਵਾਲੀ ਦਾ ਨਾਂਮ ਨਾ ਪਤਾ ਲਗੇ ਕਈ ਲੋਗ ਪਤਾ ਨਹੀ ਕਿਉ ਬੈਸ਼ਰਮ ਹੋਜਾਂਦੇ ਨੈ

  • @Ambarsariyaa_786
    @Ambarsariyaa_786 7 месяцев назад +4

    Love n Respect From Amritsar Punjab Bro 🎉

  • @kalerboy1873
    @kalerboy1873 Год назад +19

    ਵੀਰ ਵੀਡਿਓ ਜਲਦੀ ਪਾਹ ਦਿਆ ਕਰ।।।
    ਮੰਜੀ ਠੋਕ ਕੇ ਰੱਖ ਇਨਾ ਬਲੌਗਰ ਦੀਆਂ
    ਹੋਰ ਸਣਾ ਕਿਦਾ ਵੀਰ।।।
    💪💪💪

  • @mrskaur
    @mrskaur Год назад +58

    ਵੀਰੇ ਦਿਲ ਦੀਆਂ ਗੱਲਾਂ ਸੁਣਾਈਆਂ ਤੁਸੀ ਇਹਨਾਂ ਨੂੰ ਜੋ ਦਿਲ ਕਰਦਾ ਸੀ ਕਹਿਣ ਨੂੰ । ਇਹ ਬਾਵੇ ਹੋਰੀ ਸ਼ਰਮ ਹਯਾਂ ਨੱਕੋਂ ਮੂੰਹੋਂ ਲਹੀ ਪਈ । ਇਹ ਬਾਵੇ ਹੋਰਾ ਨੂੰ ਮਾਪਿਆ ਦੀ ਅੱਖ ਦੀ ਘੂਰ ਦੀ ਵੀ ਸ਼ਰਮ ਨੀ । ਧੰਨਵਾਦ ਵੀਰੇ ਤੁਹਾਡਾ । ਗਾਲਾਂ ਜਰੂਰ ਸੀ ਇਸ ਵੀਡਿਉ ਚ ਪਰ ਸੱਚ ਕਿਹਾ ਤੁਸੀ

  • @preetikilife9060
    @preetikilife9060 Год назад +19

    ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਖੁਦ ਸੇਫ ਹੋਣਾ ਚਾਹੁੰਦੇ ਨੇ ਤੁਹਾਨੂੰ ਇਕ ਪਾਸੇ ਕਰਕੇ ਵੀਰ ਜੀ very nice video dear 🥰🙏

  • @shuntyjbd
    @shuntyjbd Год назад +8

    Hahaha... Desh te sotta marya 😅😅
    Luv u veer

  • @vikasbanga4138
    @vikasbanga4138 Год назад +238

    ਬਾਈ ਅੱਜ ਤਾਂ ਸਿੱਧਾ ਹੀ ਹੋ ਗਿਆ ਮਜਾ ਆ ਗਿਆ ਦੇਖ ਕੇ 👌👌❤️❤️

    • @PunjabiprankRoastedvlogger
      @PunjabiprankRoastedvlogger  Год назад +20

      😂😂🙏🙏

    • @jagpalsinghthind3700
      @jagpalsinghthind3700 Год назад +6

      ਹੋਰ ਹੋਰ ਦਿਓ ਏਨਾ ਦੀ ਬੁਡ ਚ ਉਗਲਾ

    • @sandhujatt1362
      @sandhujatt1362 Год назад +5

      @@PunjabiprankRoastedvlogger ਵੀਰੇ ੳੁਸ ਦਿਨ ਤੂੰ ਬਹੁਤ ਬੇਜਤੀ ਕੀਤੀ ਸੀ ਮੈਜਰ ਗੌਰਵ ਅਾਰੀਅਾ ਦੀ ੳੁਹ ਹੁਣ ਫਿਰ ਬਕਵਾਸ ਬਹੁਤ ਕਰਦਾ,,,ਨਾ ਹੀ ਫੌਨ ਚੱਕਦਾ?

    • @sandeepmachhanasandeepmach649
      @sandeepmachhanasandeepmach649 Год назад +2

      Very good bro ❤❤❤❤❤

    • @ManpreetSingh-ex3gi
      @ManpreetSingh-ex3gi Год назад +2

      ​@@PunjabiprankRoastedvlogger bai bawa di bund thni khun khad teh 😂😂😂

  • @deepdeep1610
    @deepdeep1610 Год назад +44

    ਵੀਰੇ ਖੱਚ ਇਹ ਨੀ ਜੋਂ vlog ਬਣਾਂਦੇ, ਖੱਚ ਓਹ ਨੇ ਜੋਂ ਇਹਨਾ ਨੂੰ ਦੇਖਦੇ, ਸੋਹ ਰੱਬ ਦੀ, ਅੱਜ ਤੱਕ ਮੈਨੂੰ ਇਹਨਾ ਦਾ ਨਾਮ ਵੀ ਨੀ ਪਤਾ ਸੀ, ਕੌਣ ਏ ਕੌਣ ਨਹੀਂ, ਪੈਸਾ ਕਮਾਉਣ ਲਈ ਕੀ ਕੀ ਕਰ ਰਹੇ vloger ਯਾਰ, ਰੱਬ ਮੱਤ ਬਖਸ਼ੇ🙏🙏

    • @MaaDurgaBhaktiSagar09
      @MaaDurgaBhaktiSagar09 Год назад +3

      Sehi gl aa asi sv tere naal juti puri feero ehde

    • @Sandy951g
      @Sandy951g Год назад +3

      Bilkul shi keha tsi, odn de lok jo keh rhe hunde aa cmnts ch, nyc couple di, jiju ghaint 😂😂😂😂

    • @simdhillon2163
      @simdhillon2163 Год назад +3

      @@Sandy951g Absolutely right 👍...lokka ne didu jiju krke sir te bithaya enna nu...Lokka nu samj hi nhi aundi ke Inna nu pagal bnna ke aagle paise kamai jande te vehle aish krde

    • @Sandy951g
      @Sandy951g Год назад +1

      @@simdhillon2163 hnji te lok bni jnde aa

  • @ravindersingh4195
    @ravindersingh4195 Год назад +47

    Seriously they deserved this, asi Punjabi chahe bahr countries ch bethe han pr hmesha Punjab Di gal krde a te eh lok sharm vech chuke ne, video trending ch chale ta nzara a jawe,, we support you Maninder bro, I’m from Mukerian Punjab, now in England

  • @BhupinderSingh-8446
    @BhupinderSingh-8446 Год назад +2

    ਬੱਲੇ ਜੱਟਾ ਜਿੳੁਦਾ ਰਹਿ ੲਿਹ ਦੁਅਾ ਹਮੇਸ਼ਾ ਕਰਦਾ ਹਾ ਸਿਰਫ ੲਿਸ ਵੀਡਿੳ ਲੲੀ ਨਹੀਂ ਹੋਰ ਬਾਕੀ ਸਾਰੀਆਂ ਵਿਡੀੳ ਲੲੀ❤❤❤❤❤❤

  • @preetharpreet5384
    @preetharpreet5384 Год назад +9

    ਦਿਲ ਖੁਸ਼ ਕੀਤਾ ਬਾਬੇ 😀😍😍

  • @SukhwinderSingh-wq5ip
    @SukhwinderSingh-wq5ip Год назад +46

    ਸੋਹਣੀ ਵੀਡੀਓ ਫੁੱਲ ਹਾਸਾ, ਫੁੱਲ ਬੈਂਡ ਵਜਾਈ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @russelwiper3112
    @russelwiper3112 Год назад +123

    Love u ਬੁੱਗੇ ♥️♥️ ਯਾਰ ਤੇਰਾ ਇਟਲੀ ਤੋੰ 🙋‍♂️🙋‍♂️

  • @cr7fan007
    @cr7fan007 Год назад +31

    ਬਣ ਗਈ ਰੇਲ 😂 ਚੰਗਾ ਕੀਤਾਂ ਇਹ ਹੋਣੀ ਚਾਹੀਦੀ ਸੀ ਜ਼ਰੂਰੀ ਵੀ ਸੀ

  • @sunnysaabofficial3190
    @sunnysaabofficial3190 4 месяца назад

    Itly aalea jatta jaan den nu dil krda yr tenu kio sach bolan di juaratt yr bht ghatt ਲੋਕਾਂ ਚ aa jina ਵਿੱਚੋ ਤੂੰ v ਇੱਕ e yr baba ji kaim rakhan tenu vire

  • @neha-om2wn
    @neha-om2wn Год назад +5

    Veere sira lagya pya va tusi mera 6 month da depression thik karta thx bro wmk thude te God bless you❤❤❤

  • @kuljinderpandit07
    @kuljinderpandit07 Год назад +38

    ਇਟਲੀ ਵਾਲੇ ਵੀਰ ਨੂੰ ਅੱਜ ਤਾਂ ਗੁੱਸਾ ਹੀ ਬੜਾ ਚੜ੍ਹਿਆ ਆ ਬਾਵੇ ਬਾਵੀ ਦੀ ਠੋਕਤੀ ਅੱਜ ਚੰਗੀ ਤਰਾਂ ਮੰਜੀ 🤣

  • @manpreetmaan5705
    @manpreetmaan5705 Год назад +10

    ਕੱਲੀ ਕੱਲੀ ਗੱਲ ਸੱਚ ਆ ਇਟਲੀ ਆਲੇ ਬਾਈ ਦੀ

  • @zaildar0078
    @zaildar0078 Год назад +74

    ਅੱਜ ਤਾ ਨਜਾਰਾ ਲਿਆ ਤਾ ਜੱਟਾ 😂😂

  • @jashan7654
    @jashan7654 Год назад +4

    Bhot end bnda yr sachi sida hi ho jandav😅😅😅😅😅😅 love u jattan ❤

  • @jeetubohranwalia6838
    @jeetubohranwalia6838 6 месяцев назад +1

    ਬਾਈ ਸੱਚੀ ਯਰ ਦਿਲ ਨੂੰ ਪੂਰਾ ਜੱਚਗਇਆ ਅੱਜ ਤੇ ਤੂੰ. Lbu aaaaaa

  • @MajhaRecord
    @MajhaRecord Год назад +12

    😂Mainu lagda preet nu pakka lai gye hune vapis ah video dekhan ton baad....Hun dekheo Bawe da Drama...Bs wait kro...Keep it up bro

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ Год назад +24

    ਵੀਰਾ ਜੇਕਰ ਕੋਈ ਵਾਕੇ ਹੀ ਜਾਗਦੀ ਜਮੀਰ ਵਾਲਾ ਹੁੰਦਾ🙏 ਤਾਂ! ਏਨੀ ਇੱਜ਼ਤ ਰੁਲਣ ਤੇ 😡ਫ਼ਿਰ ਵਲੋਗ ਸ਼ੱਡ ਬੰਦਾ ਦੀ ਮੋਬਾਈਲ ਵੱਲ ਦੇਖਣ ਲੱਗੇ ਜਾਣ ਨਿਕਲ ਜਾਵੇ🙏#justiceforsidhumoosewala💔

  • @birsingh5388
    @birsingh5388 Год назад +14

    ਜਿਹਨੂੰ ਸਾਡੀ ਬੋਲੀ ਨੀਂ ਪਸੰਦ ਉਹ ਕੁਝ ਹੋਰ ਵੇਖਲੋ,
    ਇਹ ਤਾਂ ਚੈਨਲ ਖੋਲਿਆ ਪਟਾਕੇ ਪਾਉਣ ਨੂੰ। 🎇🎆

  • @jassimehra8573
    @jassimehra8573 Год назад +6

    14:45 bai bhot hasa aya yar😂😂😂😂😂😂 Sidha hogya 22 taa

  • @rehmatsingh5397
    @rehmatsingh5397 6 месяцев назад +4

    ਸੱਸ ਸ੍ਰੀ ਅਕਾਲ ਪਾਜੀ।ਪਾਜੀ ਦੁਨੀਆ ਹਵਾ ਚ ਉਡਦੀ ਤੇ ਆਪਣੇ ਆਪ ਨੂੰ ਭੁੱਲ ਜਾਂਦੀ ਐ।। ਥੱਲੇ ਦੇਖਣ ਬਾਰੇ ਭੁੱਲ ਜਾਂਦੇ ਏਨਾ ਦੇ ਖੰਭ ਤੁਹਾਡੇ ਤੋਂ ਇਲਾਵਾ ਕਿੱਸੇ ਤੋ ਕਾਬੂ ਨਈ ਔਂਦੇ l luv u paji ਰੱਬ ਹਮੇਸ਼ਾ ਤੁਹਾਡੇ ਤੇ ਮੇਹਰ ਕਰੇ ❤

  • @jonurandhawa5218
    @jonurandhawa5218 Год назад +98

    ਬੱਲੇ ਸ਼ੇਰਾ ਖੁਸ਼ ਕਰਤਾ 😂😂😂❤️❤️❤️❤️

    • @dullajatt1961
      @dullajatt1961 Год назад +3

      ਮੈਂ ਵੀ ਕਰਿਆ ਕਰਨੀ ਇਹਨਾਂ ਦੀ ਭੈਂਣ ਨਵੇਂ ਦੁੱਧ ,ਬਹੁਤ ਗੰਦ ਪਾਂ ਰੱਖਿਆ ਇਹਨਾਂ ਦੱਲਿਆ ,,ਵਾਈ ਮੈਨੂੰ ਵੀ ਫੋਲੋ ਕਰਲੋ ਫਿਰ ਹੌਂਸਲਾ ਜਿਹਾ ਹੁੰਦਾ ਸੋ ਕਾ ਬੰਦਾਂ ਫੋਲੋ ਕਰ ਲਵੋ ਦੇਖੀ ਇਟਲੀ ਵਾਲੇ ਵਾਈ ਵਾਂਗ ਇਹਨਾਂ ਦੀ ਕੁੜੀ ਠੋਕਦਾ

  • @PURE_MEDITATION
    @PURE_MEDITATION Год назад +33

    Hats off to you bro 💯
    These fake vloggers are destroying punjabi culture, they deserve this !
    🔥

  • @preetibindra1306
    @preetibindra1306 Год назад +15

    Veere fever hoya c kal da . Ise krk km te vini gyi ajj .Bura haal hoya c . Thudi video dekh k didh v has has k dukhn lgg pya😂😂😂😂😂😂. Ghaint video te sachiya glla❤

  • @bobybajwa8579
    @bobybajwa8579 6 месяцев назад +3

    11.42 te 12.03 ghaint aa 😂 😂.
    Bai ajj te khilaar ee ditta

  • @Roohdil-xyz
    @Roohdil-xyz Год назад

    ਏਥੇ ਓਹ ਵੀ ਹੋਣਗੇ ਜਿਹੜੇ ਏਥੇ ਵੀਡਓ ਦੇਖ ਕ ਓਹਨਾਂ ਦੀ ਵੀਡਿਉ ਦੇਖਣ ਜਾਣਗੇ ਤੇ ਕਮੇਂਟ ਕਰਕੇ ਦੱਸਣਗੇ ਕੇ ਫਲਾਣਾ ਆਏ ਕਹਿੰਦਾ ਅਸੀ ਤਾਂ ਫਿਰ v video ਦੇਖਾਂਗੇ ਤੁਹਾਡੀ ਅਸੀਂ ਤੁਹਾਡੇ ਹੀ fan ਆ ਦੋਗਲੇ ਤਾਂ ਪੱਕਾ ਹੋਣਗੇ ਇਸ ਵੀਡਿਉ ਕਮੈਂਟਸ ਚ

  • @Gs_vlogs01
    @Gs_vlogs01 Год назад +9

    Thankyou so much video update karna li, bahut jaruri c paji 👍👍

  • @flyingbeast1120
    @flyingbeast1120 Год назад +11

    Veere bilkul shi aa .......... Punjab vich ਇਕ ਇੱਟ ਪੁਟੋ thalo 20 vloger niklde aa ena ne punjab de youth nu puthe passe la dita aa .....

  • @luciferr420
    @luciferr420 Год назад +12

    bai m bimar aa but ehna k njara aaya roast dekh hass hass ke energy agei😂😂🙌

  • @ਸਿੱਧੂ1331
    @ਸਿੱਧੂ1331 Месяц назад

    ਸਿਰਾ ਸਾਹਿਬ ਜੀ ਸਿਰਾ, ਦਿਲੋਂ ਸਲੂਟ ਹੈ ਜੀ,,ਚ😂 ਚੱਕ ਕੇ ਰੱਖਿਓ ਜੀ,, ਬਣਾਓ ਇਹਨਾਂ ਦੀ ਰੇਲ

  • @_one_tap_gamer__9091
    @_one_tap_gamer__9091 Год назад +3

    End 👍👌👌👌 kra dithi bro Italy 🇮🇹 aalyo 👌👌👌

  • @monikasharma4589
    @monikasharma4589 Год назад +10

    sahi kh rahe ho ap veer ji kinna dukh hoya hona jaddo tuhanu videshan ch lokki khnde honge

  • @Sassy_nails07
    @Sassy_nails07 Год назад +10

    Seriously sir.. tusi jo boleya truth h❤️. Bht dramebaz mai dono. Keep it up sir from Delhi

    • @psycho0086
      @psycho0086 5 месяцев назад

      Are you a girl?

  • @umang_garg
    @umang_garg Год назад +9

    🔥🔥😂😂....thanda reh meraa praah...gusse ch sohna nhi lgda...baaki love you aa ♥️

  • @jobanpannu8067
    @jobanpannu8067 2 месяца назад +1

    Ghaintt babba 😂🤣👌🏻. Swaad agya video vekh k. ❤😂😂.

  • @JagdevSingh-lr1tw
    @JagdevSingh-lr1tw Год назад +9

    Oh balle bro aniya Galla🤣🤣🤣sirrra la ta bro rabb tenu khush rhke

  • @MOOSEWALA98765
    @MOOSEWALA98765 Год назад +11

    Aaj hoya zyada prr eh salee ena deserve krde aa 😤love u bro 🙏

  • @jaspreetbali4092
    @jaspreetbali4092 Год назад +7

    22 ਜੀ ਸਵਾਦ ਆ ਗਿਆ ਖਿੱਚ ਕੇ ਰੱਖੋ .❤️❤️

  • @happykhosa3395
    @happykhosa3395 Год назад +1

    ਬਾਈ ਤੈਨੂੰ ਫੁੱਲ ਸਪੋਟ ਆ love you bro 🥰🥰🥰

  • @NanaksinghNanaksinghbhatti
    @NanaksinghNanaksinghbhatti 2 месяца назад

    ਐਵੇਂ ਹੀ ਬਾਈ ਇਹਨਾਂ ਨੂੰ ਸਰੋਪਾ ਪਾਇਆ ਕਰੋ ਬਹੁਤ ਵਧੀਆ

  • @hardeepkaur6949
    @hardeepkaur6949 Год назад +9

    Haha jad tusi keha bath ke dekho mai bathan hi lagy se mera hasa nikal gya 😂😂😂😂😂😂😂😂😂

  • @preet723
    @preet723 Год назад +7

    ਬਾਈ ਦਿੱਲੋ ❤ respect ਆ ਤੈਨੂ full support ਆ ਏਦਾਂ ਹੀ ਕਮ ਖਿਚੀ ਰਖ

  • @gurmansingh7591
    @gurmansingh7591 Год назад +71

    Love you vire।।।।।,।
    । ਸੱਚੀ ਵੀਰੇ ਵਾਹਲਾ ਘੈਂਟ ਬੰਦਾ ਵੀਰੇ ਤੂੰ।।।
    ਦਿਲੋਂ ਸਤਿਕਾਰ ਹੈ।। ਕਿਉਂਕੀ ਤੁਸੀ ਡਬਲ face ਨਹੀਂ।। ਸਟੈਂਡ ਹੈ ਤੋਹਾਡਾ l। ਜਿੱਥੇ ਅੜ ਗਏ ਅੜ ਗਏ।। ।।
    ਤਾਂ ਹੀ ਤਾਂ ਦੇਖਦੇ ਹਾਂ ਤੁਹਾਨੂੰ।।।
    Reply ਜਰੂਰ।। ਕਰਿਓ।।
    ਪਟਿਆਲਾ ਪੰਜਾਬ।।
    ਥੋਡੇ ਵਰਗੇ ਇਨਸਾਨ ਹੁੰਦੇ ਨੇ।। ਜੌ ਆਪਣੇ ਰਸਤੇ ਆਪ ਬਨਾਉਂਦੇ ਹੋ।।।

  • @SukhpreetSingh-jd6hc
    @SukhpreetSingh-jd6hc Год назад +1

    ਖ਼ੁਸ਼ ਕੀਤਾ bro ਰੱਖ ਠੋਕ ਕੇ

  • @arshdeep8784
    @arshdeep8784 Год назад +10

    Bhajiiiii Mai thdi bht vddi fan a . Jo tuc km kr rheh o Punjab de Loka nu sahi raste lon vaste eh e treeka sahi a . Tuc aap socho j lok ena krn te v nhi sudrde ta Pyr nal kitho mnna ena Loka ne. Kina sohna Punjabi virsa khrab kr k rkhta ena ne . Alot of love from Canada 🇨🇦. Rply jroor kryo ek var ta Jo mainu pta lg j tuc Mera comment read kita ae 🥳🥳. Khich k rkho km . Always with you

    • @PunjabiprankRoastedvlogger
      @PunjabiprankRoastedvlogger  Год назад +3

      Nhi nhi meri behan koi fan foon nhi behan pra wa apa sare 🙏❤️

    • @MaaDurgaBhaktiSagar09
      @MaaDurgaBhaktiSagar09 Год назад

      Bhaji mai Hoshairpur toh aa ji.... Mai te meri family thude bhut bade fan aa... U r the Number one roaster number one 🥇🥇🥇🥇🥇🥇🥇🥇🥇🥇🥇🥇🥇🥇

    • @MaaDurgaBhaktiSagar09
      @MaaDurgaBhaktiSagar09 Год назад

      Love u ❤aa veere tere naal... Adi Sare thudi support ch aa

    • @sukhchainsingh-dr4kl
      @sukhchainsingh-dr4kl Год назад +1

      @@PunjabiprankRoastedvlogger bai landi gurleen da ta pata karo mainu lagda os di bund te latt pai gi amli de

    • @PunjabiprankRoastedvlogger
      @PunjabiprankRoastedvlogger  Год назад

      @@sukhchainsingh-dr4kl mainu teri soh lage mein ve aaj he ohna nu yaad kar reha c 😂😂 sachi gal aa 2 ghante pehla mein ohna da channel dekh reha c 3 month pehla last vlog paya c

  • @NishanSingh-vk5pk
    @NishanSingh-vk5pk 3 месяца назад +2

    Majja a gya yr video vekh k vrre sirrraa krati aajj ❤❤❤😂😂😂😂😂

  • @duniadari8137
    @duniadari8137 Год назад +20

    bro love from Pakistan ❤️❤️ veer g tusi boht vadia kam kr reh ho Rab thanu Hamesha Khush Rakhe .

  • @jasvirkaur3480
    @jasvirkaur3480 Год назад +6

    Vire tusi Bhut sachiaaa galla krde o 👍👍👍👍keep it up veerji 👍👍👍

  • @sonudhillon831
    @sonudhillon831 2 месяца назад

    ਬਾਈ ਰੋਸ਼ਟਰ ਹੋਣ ਤੁਹਾਡੇ ਦੋਨੋ ਭਰਾਵਾਂ ਵਰਗੇ ❤❤

  • @Gillvlike8625officiall
    @Gillvlike8625officiall 10 месяцев назад

    ਬਾਈ ਇਦਾ ਹੀ ਖਿੱਚ ਕੇ ਰੱਖਿਆ ਕਰ ਵਧੀਆ ਲਗਦਾ ਤਾਹੀ ਪੰਜਾਬ ਸੁਦਰੌ ਗਾ

  • @preetsandhu3986
    @preetsandhu3986 Год назад +5

    Mai jdo tuhadi first video AE c odo Tu tuhanu Dekh rhi aa ,ghaint lgde o tuc bahut😭😭😭😭

  • @its.Rajkaur
    @its.Rajkaur Год назад +18

    Haha kai Var Bhai V jyda serious Ho Jnda 😂😂 koi nhi praa asi ta tnu e support kraga 🙏🏻💕

    • @MaaDurgaBhaktiSagar09
      @MaaDurgaBhaktiSagar09 Год назад +1

      Sach bolda bhut byre eh bawe honi

    • @GurpreetSingh-kd7ul
      @GurpreetSingh-kd7ul Год назад +1

      Chlo bai vadia kam krda aa ji but jo gandiyan galan kad da peya ohde bare ki vichar aa tuhade oh v sun ki khish ho tuc ik lady ho k

    • @dilkaranparmar1132
      @dilkaranparmar1132 Год назад

      @@GurpreetSingh-kd7ul ehna gandu a ne eda hi lot auna sari video ch kiss 💋 hi kari gya hun banda gallan hi kadu

  • @raisaab2.O
    @raisaab2.O Год назад +11

    ਬਹੁਤ ਵਧੀਆ ਵੀਰ ਜੀ ਖੱਚਾ ਕੇ ਰੱਖਿਆ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @jatindermakkar3863
    @jatindermakkar3863 Год назад +2

    ਬਾਈ ਤੂੰ ਸਿਰਾ ਈ ਕਰਾਈ ਜਾਂਦਾ ਸਿੱਧਾ ਈ ਹੋ ਜਾਂਦਾ 😅😅🤣

  • @ManveerSandhu-nc6nf
    @ManveerSandhu-nc6nf 10 месяцев назад +5

    Rab lambi umer kre mere veer di love u bro❤

  • @aeshlaygumber2359
    @aeshlaygumber2359 Год назад +4

    Bai yr m bhut sad c kise gal ton ..soh lge yr dil khush. Hogya vdeo dekh k vdde vr

  • @brocklesnar683
    @brocklesnar683 Год назад +13

    Paji boht down to earth a 🤣🤣🤣😂😂

  • @ramandhingra3903
    @ramandhingra3903 Год назад +10

    Love you veere from Bikaner Rajasthan 😍

  • @Khurana2104
    @Khurana2104 Год назад +1

    main aj takk mr and mrs bawa di video ni dekhi. can imagine something from aggression haha., siraa.

  • @sukhchainsingh9553
    @sukhchainsingh9553 10 месяцев назад +1

    Hor Mera pra ke halla full spote a bai ji God bless you 🙏🙏💗💗

  • @inderjeet3970
    @inderjeet3970 Год назад +15

    ਟੱਟੇ ਬੰਨ ਕੇ ਤੁਣਕੇ ਮਾਰਾਂ ਨਵੇ ਨਵੇ ਡਾਇਲੋਗ ਬਾਈ ਕੋਲ ਈ ਦੇਖਣ ਨੂੰ ਮਿਲਦੇ ਆ 😂😂❤love u ਭਰਾ ਬੁੱਡ ਪਾੜ ਕੇ ਰੱਖ ਿੲਹਨਾ ਦੀ

  • @harmeetharry5540
    @harmeetharry5540 Год назад +5

    Love u bro ਖਿੱਚ ਕੇ ਰੱਖ ਕੰਮ ਨੂੰ ਇਹਨਾਂ ਦੱਲਿਆਂ ਬਹੁਤ ਗੰਦ ਪਾਇਆ ਏਅੱਜ ਤਾਂ ਦਿਲ ਖੁਸ਼ ਕਰਤਾ ਵਿਰੇ ਅੱਜ ਤਾ ਸਿਰਾਂ ਕਰਵਤਾ ਜਾਰ😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @Daljeetkaur-xl3oy
    @Daljeetkaur-xl3oy Год назад +7

    Happy new year veere🎉 bhot vadia kar rahe o tuc🙌

  • @SewakGill
    @SewakGill 9 месяцев назад

    ਬਹੁਤ ਵਦੀਆਂ veidos ਲੱਗਦਿਆ ਨੇ ਵੀਰ ਜੀ 😊😊❤️❤️❤️

  • @BikramSingh-s5q
    @BikramSingh-s5q Год назад +3

    ਬਹੁਤ ਹੀ ਵਧੀਆ ਖਿੱਚ ਕੇ ਰੱਖੇ ਵੀਰ ❤

  • @JaspalSingh-yl7oe
    @JaspalSingh-yl7oe Год назад +10

    Bro gaalan te tuc shi kadd rhe o ehna nu bcz eh gaalan de laayak hi aa but plz ena hyper na Hoya kro bcz its impact on your health also. I’m always pray tuc hsde vsde rho and sehat vdiyaa rhe taadi. Plz thoda dhyaan dyo es gll te. Eh sb naal health issues v aa skde hyper hon naal.

  • @JoginderSingh-zz1bu
    @JoginderSingh-zz1bu Год назад +10

    We miss ajj da italy wala👍
    Keep it up👍🙏

  • @deepsandhu9914
    @deepsandhu9914 Год назад +8

    ਅੱਜ ਤੇ ਸਿਰਾ ਕਰਤਾ ਵੀਰੇ 😂😂😂

  • @Ujjwal-4wal
    @Ujjwal-4wal Год назад +1

    Jdyo ma thude first'phela video dakhye see ode tyo bad Manu tuc both nice lgy and thuda Chanel subscribe karlya see ma video dakhy lye ji ❤️😘🥰🥰

  • @KaranPb25
    @KaranPb25 Год назад +6

    Bai sachi kahna endless kam kita aj swaaad ah gaye sab diii roast video eda dayi aon ta sahi hona sab naaa
    Love you bai
    Keeep it up ❤❤❤❤❤❤❤
    Full support

  • @desitalks331
    @desitalks331 Год назад +22

    ਬਹੁਤ ਵਧੀਆ ਦੱਬ ਕੇ ਰੱਖ ਕੰਮ 🇮🇹🇮🇹

    • @dullajatt1961
      @dullajatt1961 Год назад

      ਆਪਾ ਵੀ ਕਰੀਏ ਇਹਨਾਂ ਦੀ ਭੈਂਣ ਨਵੇਂ ਮਿਲਕ ,ਯਾਰ ਸੋ ਕਾ ਬੰਦਾ ਜੋੜ ਦਿਊ ਮੇਰੇ ਨਾਲ ਵੀ ,,ਮੈਨੂੰ ਬਹੁਤਾ ਹਿਸਾਬ ਜਿਹਾ ਨਹੀਂ ਹਜੇ ਜੂ ਟਿਊਬ ਦਾ

  • @charryarman1027
    @charryarman1027 Год назад +5

    Oh bhaji love u attt kra deti mai kde kise nu comment ni kita bhar teri videoo ne majboor karta comment karan te keep it up bro ❤️

  • @NavdeepSingh-s9o
    @NavdeepSingh-s9o 3 месяца назад +1

    Right a good bahi a banda pacha pitch kouch v kar sakega nay eahen no kohi ijeat nahi

  • @prabhdeepsingh2390
    @prabhdeepsingh2390 6 месяцев назад +2

    13:32 Down to Earth ae 😂😂😂😂

  • @lovepreetkhattra9989
    @lovepreetkhattra9989 Год назад +11

    Bahout vadiya video c Italy wale veer
    Salle loak kinne beshram ne jo avdi wife de ser teh famous hunde aa fer je tussi enna da sach das de oh fer saliya de mirch lag di.
    Bakki tussi veere apne bhai Karn, Freshy, Humpty teh Rimple veer eddian e kich k rakho kaam nu.

  • @ritikjaura9943
    @ritikjaura9943 Год назад +9

    Eh video dekh ke ta baki sare vloggera ne v darr jana ki ehna dangerous roast ho sakda😂😂

    • @kaurpreet5569
      @kaurpreet5569 Год назад +1

      Asi v aahi soch rhe c may be hun thoda jeha drr jan vlogger

  • @rupinder12
    @rupinder12 Год назад +5

    Sahi aa veere baahr aale lok jdo puchhde aa v ah kuj chl rea punjab ch ta boht bura lgda punjabi te punjab da beda grk krta ehna ne

  • @jasssidhuindianarmy4075
    @jasssidhuindianarmy4075 Год назад +1

    Bai ji mai army ch aa,,vaise bathinde tu aa mai pr hun kashmir ch posting aa meri,,tuhadi videos dekh k bai dil khush ho janda,,sari tainshn door ho jandi aa,,thenx bro😊

    • @rajkhehra4693
      @rajkhehra4693 8 месяцев назад

      Kashmir kis jagah poisting mere veer di

  • @GurbirSinghvirk-b5q
    @GurbirSinghvirk-b5q 7 месяцев назад +2

    Ver ji satsreakal aa balogeraa nu ada toko gad pa ta ana cavalaa na❤❤❤❤❤❤❤

  • @billa23065
    @billa23065 Год назад +10

    ਖਿੱਚ ਕੇ ਰੱਖ ਕੰਮ ਇਟਲੀ ਆਲੇ ਭਰਾ ❤️

  • @kabba_sardar_0018
    @kabba_sardar_0018 Год назад +9

    Bai jma hi sira krata 😍🤣 100 cho 10000000 score dina bro m ta 🙌🏻

  • @mahirajput8230
    @mahirajput8230 Год назад +20

    waheguru ji hamesha sareya ta apna mehar phreya hath rakhn ji 🙏🙏🙏🙏🙏🙏🙏🙏

  • @jagdeepkatani2818
    @jagdeepkatani2818 Год назад +1

    Balle Balle Balle Mza hi aa gya veera 😂😂😂😂

  • @pb06majhasideriarstar
    @pb06majhasideriarstar 4 месяца назад

    ਗੁੱਡ ਵੀਰੇ ਅੱਜ ਪੂਰੀ ਭੜਾਸ ਕੱਢ ਦਿੱਤੀ ਵੀਰੇ ਅੱਜ ਦਾ ਤੋਂ ਪੂਰੀ ਵੀਰੇ ਅਸੀਂ ਤੈਨੂੰ ਪਹਿਲੀ ਪਿਆਰੀ ਸੁਣ ਰਹੇ ਆਂ ਪਰ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਕਿ ਤੋਂ ਸੱਚਾ ਬੋਲਦਾ ਹਾਂ ਅਸੀਂ ਤੈਨੂੰ ਸਪੋਰਟ ਕਰਦੇ ਆਂ ਠੀਕ ਹਾਂ ਵੀਰੇ ਜਿਹੜੀਆਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਆਖਿਆ ਸੀ ਕਿ ਜੋ ਗੱਲਾਂ ਬੈਡਰੂਮ ਦੀਆਂ ਹੁੰਦੀਆਂ ਨੇ ਉਹ ਕਦੇ ਬਾਹਰ ਨਹੀਂ ਕਰੀਦੀਆਂ ਜਾ ਕੇ ਕਿਸੇ ਬੰਦੇ ਨੂੰ ਨਹੀਂ ਪਤਾ ਕਿ ਜਦੋਂ ਆਪਣਾ ਕੋਈ ਵੀ ਵਿਅਕਤੀ ਆਪਣਾ ਪੁੱਤ ਵਿਆਹ ਕੇ ਲਿਆਉਂਦਾ ਵਾ ਤਾਂ ਉਸ ਦਿਨ ਘਰ ਕਿਹੜੇ ਜੀ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਉਸ ਦੀ ਸੁਹਾਗ ਰਾਤ ਹੈ ਆ ਤੇ ਕਿਹੜੀ ਗੱਲ ਹੁੰਦੀ ਜੋ ਘਰ ਦੇ ਵਿੱਚ ਕੀ ਨਹੀਂ ਉਸ ਗੱਲ ਦਾ ਸਾਰਿਆਂ ਨੂੰ ਪਤਾ ਹੁੰਦਾ ਵਾ ਪਰ ਇਹਨਾਂ ਸਾਰੇ ਰਿਸ਼ਤਿਆਂ ਦੇ ਵਿੱਚ ਇੱਕ ਪੜਦਾ ਹੀ ਹੁੰਦੀ ਹੈ ਸ਼ਰਮ ਆਉਂਦੀ ਆ ।ਆਪਸ ਵਿੱਚ ਕਰਨ ਤੇ।।।।ਔਰਤਾ ਦਾ ਗਹਿਣਾ ਹੁੰਦੀ ਸ਼ਰਮ ਹਜਾ ਇਸਤਰੀ ਦਾ ਗਹਿਣਾਂ ਹੁੰਦੀ ਹੈ। ਕੁੜੀਆਂ ਆਪਣੀਆਂ ਲਾਈਕ ਵਿਊ ਵਧਾਉਣ ਵਾਸਤੇ ਆਪਣੇ ਚੈਨਲ ਲੈਵਲ ਨੂੰ ਵਧਾਉਣ ਵਾਸਤੇ ਅੱਜ ਕੱਲ ਭੁੱਲ ਕੇ ਮਾਇਆ ਦੇ ਪਿੱਛੇ ਦੌੜਨ ਲੱਗ ਪਏ ਨੇ ਇਹ ਲੋਕਾਂ ਨੂੰ ਆਪਣਾ ਵਿਰਸਾ ਹੀ ਭੁੱਲ ਗਿਆ ਹੈ ਕਿ ਅਸੀਂ ਇਸ ਦੁਨੀਆ ਤੇ ਸਾਡਾ ਵਿਰਸਾ ਕੀ ਹੈ ਪੰਜਾਬੀਆਂ ਦਾ ਵਿਰਸਾ ਕੀ ਹੈ ਪੰਜਾਬੀਆਂ ਦੇ 12 ਕਿਉਂ ਵੱਜ ਦੇ ਸੀ ਕਿਉਂਕਿ ਉਹ ਹਿੰਦੂ ਧਰਮ ਦੀਆਂ ਜਾਂ ਉਸ ਸਮੇਂ ਦੀਆਂ ਛੋਟੀਆਂ ਜਾਤੀਆਂ ਦੇ ਰਖਵਾਲੇ ਹੁੰਦੇ ਸਨ। ਕਿਉਂਕਿ ਉਹ ਹਿੰਦੂ ਲੜਕੀਆਂ ਜੋ ਮੁਗਲ ਡੋਲੇ ਲੁੱਟ ਕੇ ਲੈ ਜਾਂਦੇ ਸੀ ਡੋਲੇ ਔਰ ਲੜਕੀਆਂ ਰਾਤ ਨੂੰ ਜਾ ਕੇ ਉਹਨਾਂ ਨੂੰ ਮੁਗ਼ਲਾ ਦੇ ਖੀਵੇ ਤੋਂ ਛਡਾ ਕੇ ਲਿਆਉਂਦੇ ਸੀ ਉਦੋਂ ਸਰਦਾਰਾਂ ਦੇ 12 ਵੱਜ ਸੀ ਨਾਲ ਹੀ ਉਹ ਮੁਗਲਾਂ ਦੇ ਵੀ 12 ਵਾਜੋਦੇ ਸੀ। ਬਲਕਿ 12 ਵਜੇ ਤੋਂ ਸੌਂਣ ਟਾਈਮ ਸ਼ੁਰੂ ਹੋ ਜਾਂਦਾ ਸੀ ਤੇ ਉਸ ਸਮੇਂ ਮੁਗਲ ਸੋ ਜਾਂਦੇ ਸਨ ਤਾਂ ਉਸ ਵੇਲੇ ਸਰਦਾਰ ਜਾ ਕੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਸਨ ਪੁਰਾਣੇ ਸਮਿਆਂ ਦੇ ਵਿੱਚ ਜੇ ਕਿਸੇ ਨੂੰ ਭੈਣ ਕਹਿ ਦਿੱਤਾ ਤਾਂ ਉਹ ਉਸੇ ਨੂੰ ਭੈਣ ਦੇ ਨਾਮ ਨਾਲ ਹੀ ਰਿਸ਼ਤਾ ਨਿਭਾਉਂਦਾ ਸੀ ਤੇ ਉਸ ਰਿਸ਼ਤਾ ਸਦੀਆਂ ਤੱਕ ਰਹਿੰਦਾ ਸੀ ਪਰ ਇਹਨਾਂ ਲੋਕਾਂ ਨੇ ਪੂਰਾ ਗੰਦ ਪਾਇਆ ਹੋਇਆ ਅਸੀਂ ਵੀ ਬਹੁਤ youtube ਤੇ ਵੇਖਦੇ ਆਂ ਜੋ ਗੱਲਾਂ ਪਰਸਨਲ ਰੂਮ ਦੇ ਵਿੱਚ ਹੁੰਦੀਆਂ ਨੇ ਇਹਨਾਂ ਸਾਰਿਆਂ ਨੇ ਓਪਨ ਕਰ ਦਿੱਤੀਆਂ ਬਿਲਕੁਲ ਬਿਲਕੁਲ ਸ਼ਰਮ ਹਯਾ ਲੈ ਕੇ ਪਰੇ ਹੀ ਸੁੱਟ ਦਿੱਤੀ ਹੈ।ਇਹਨਾਂ ਲੋਕਾਂ ,,,,,, ਇਸ ਦੁਨੀਆ ਤੇ ਜੀਣ ਦਾ ਕੋਈ ਹੱਕ ਨਹੀਂ ਹੈ।ਗੰਦ ਪਾਇਆ ਹੋਇਆ ਇਹਨਾਂ ਨੇ ਇਹ ਐਵੇਂ ਹੀ ਪੰਜਾਬ ਦੀ ਧਰਤੀ ਤੇ ਬੋਝ ਬਣੇ ਪਏ ਨੇ ਪਰ ਤੂੰ ਖੁਸ਼ ਰਹੀ ।ਮੇਰਾ ਵੀਰਾ ਸਾਡੀ ਸਪੋਰਟ ਤੇਰੇ ਨਾਲ ਆ ਮੈਨੂੰ ਤੇਰਾ ਚੈਨਲ ਬਹੁਤ ਵਧੀਆ ਲੱਗਾ ਅੱਜ ਮੈਂ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਜੇ ਤੇ ਤੇਰੀ ਵੀਡੀਓ ਪਈ ਆ ਮੈਨੂੰ ਪਤਾ ਨਹੀਂ ਕਿ ਤੇਰਾ ਚੈਨਲ ਆ ਜਾਂ ਨਹੀਂ ਪਰ ਮੈਂ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਹੈ

  • @Gurkaur2002
    @Gurkaur2002 Год назад +5

    Bhut changa Kita pra mere walo v 2 4 kadeyo sache dilo respect tanu pra❤

    • @Balbirsingh-vn6uq
      @Balbirsingh-vn6uq Год назад

      Haha😂😂😂 kaser a koi sis aje

    • @Gurkaur2002
      @Gurkaur2002 Год назад

      @@Balbirsingh-vn6uq pra ji ehna ne ke chadeya punjab da kissi prank krde frde vehlad kese tha de km koi krna ne ha koi talent ta dsn ha youth ke ds rahe eh lashan kr k

  • @Jagwantsingh4567
    @Jagwantsingh4567 Год назад +5

    Yrr bai ek dil aa kine k vaar jeeti ga bai m tere video vekh okha ho jnda lgga rhh bai🥰🥰🥰

  • @NishanSingh-vk5pk
    @NishanSingh-vk5pk 3 месяца назад +1

    Sirraaaa krati vrre aajj ta 😂😂👍👍👌👌👌👌menu tuhdi har ik video bhut vdia lagdi vrre