Размер видео: 1280 X 720853 X 480640 X 360
Показать панель управления
Автовоспроизведение
Автоповтор
ਅਸਾਨ ਤਰੀਕੇ ਅਨਸਾਰ ਜਮੀਨ ਵਿੱਚੋਂ ਆਪਣੀ ਹਿਸੇਦਾਰੀ ਜਾਨਣ ਲਈ ਲਘੁਤਮ ਸਮਾਵਰਤਕ ਵਾਰੇ ਜਾਨਣਾ ਜਰੁਰੀ ਹੈ ਹਿੱਸੇ ਦੇ ਵਾਧੇ ਜਾ ਘਟਣ ਬਾਬਤ ਵੀ ਇਹੀ ਤਰੀਕਾ ਵਰਤਿਆ ਜਾਦਾ ਹੈ FRACTION PLUS ਕੈਲਕੁਲੇਟਰ ਬਹੁਤ ਵਧੀਆ ਹੈ
ਬਾਈ ਜੀ ਜੋ ਆਪ ਨੇ ਹਿਸਿਆ ਵਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਹੈ ਵਧੀਆ ਹੁੰਦਾ ਜੇ ਅਸਲ ਜਮਾਂਬੰਦੀ ਵਿਚੋ ਸਮਝਾਉਦੇ ਜਿਵੇ ਪਟਵਾਰੀ ਸਾਹਿਬ ਵੱਲੋਂ 15/800 ਦੀ ਜਗਾ 3/160 ਮਬਲਗ 15 ਮਰਲੇ ਲਿਖਿਆ ਹੋਵੇਗਾ ਮੈ 160ਮਰਲੇ ਜਮੀਨ 1475 ਮਰਲੇ ਵਿਚੋਂ ਖਰੀਦ ਕੀਤੀ ਤਾ ਪਟਵਾਰੀ ਸਾਹਿਬ ਨੇ 32/295 ਹਿੱਸਾ ਲਿਖਿਆ ਜੋ ਕਿ ਇਕ ਬਰਾਬਰ ਸੀ
Very nice bro ❤
Very good❤
Calculator toan bina kis Tara hisa bnanae v daseo
Best knowledge ✍️🎤👍Calculator da name dayo ke?
Yes
ਬਾਈ ਜੀ ਕੈਲਕੁਲੇਟਰ ਨਮੇ ਬਾਰੇ ਦੱਸੋ।
Fraction calculator
Sir ji caluator to Bina ਕਿਦਾਂ ਕੱਢ ਸਕਦੇ ਹਾਂ ਉਹ ਚੀਜ਼ ਜ਼ਰੂਰ ਸਮਝਾੳ 1/2+15/800 ਵਾਲਾ ਸਿਸਟਮ
ਜਿਸ ਤਰ੍ਹਾਂ ਵੀਰ ਮਰਲੇ ਬਣਾ ਕੇ ਦੱਸੇ ਇਸੇ ਤਰ੍ਹਾਂ 40*20=800ਇਸ ਤਰ੍ਹਾਂ ਕੱਲੇ ਕੱਲੇ ਅੱਖਰ ਦਾ ਦੱਸੋ ਘਟਾਉਣ ਦਾ ਤਰੀਕਾ ਕਮਿਟਾ ਵਿਚ ਇਸ ਤਰਾ ਮੇਰੇ ਵੀਰ ਜੀ ਕਿਸੇ ਨੂੰ ਨਹੀ ਆਉਣੀ ਕਮਿਟਾ ਵਿਚ ਹੱਲ ਕਰੋ ਜੀ
ਇਸ ਤਰਾ ਕਿਸੇ ਨੂੰ ਸਮਝ ਆਉਣੀ ਇਸ ਤਰਾ ਲਿਖੋ ਕਮਿਟਾ ਵਿਚ ਦੱਸੋ ਜਿਸ ਤਰ੍ਹਾਂ ਨੀਲੇ ਅੱਖਰਾਂ ਵਿਚ ਲਿਖਿਆ ਕਲਕੂਲੇਟਰ ਤੇ ਕਿਸੇ ਨੂੰ ਇਸ ਤਰਾ ਨਹੀਂ ਪਤਾ ਲੱਗਦਾ ਕਮਿਟਾ ਵਿਚ ਹੱਲ ਕਰੋ ਜੀ
ਜ਼ਮੀਨ ਮਿਨਤੀ ਦੇ ਕਿੰਨੇ ਰੁਪਏ ਲੱਗਦਾ ਹੈ
ਦੋ ਕਿਲੇ ਦੇ
ਵੀਰ ਜੀ ਇਹ ਸਾਰਾ ਪਤਾ ਲੱਗ ਗਿਆ ਸਮਝ ਆ ਗਈ ਜੀ ਕਿਰਪਾ ਕਰਕੇ ਹੋਰ ਕੋਈ ਹਿੱਸੇ ਬਣਾਉਂਦੇ ਉ ਨਹੀਂ ਬਣਦੇ ਜਿਵੇਂ 13ਕਨਾਲ 7ਮਰਲੇ ਜਮੀਨ ਇਕ ਬੰਦੇ ਦਾ ਹਿੱਸਾ 1/3ਹੈਗਾ ਜੀ ਉਸ ਵਿਚੋਂ ਨੇ 24ਮਰਲੇ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਕਮਿਟਾ ਵਿਚ ਦੱਸੋ ਜੀ
ਬਾਈ ਜੀ ਇੰਤਕਾਲ ਕਿੰਵੇ ਪੜਿਆ ਜਾਂਦਾ ਕਿਰਪਾ ਕਰਕੇ ਇਸ ਤੇ ਡਿਟੇਲ ਵੀਡੀਓ ਬਣਾਓ
ਇਸ ਤਰਾ ਹੱਲ ਕਰੋ ਜੀ ਕੱਲੇ ਕੱਲੇ ਅੱਖਰ ਦਾ ਪਤਾ ਲੱਗ ਸਕੇ ਜੀ ਉਪਰਲੇ ਨਾਲ ਕੀ੍ ਕਰਨਾ ਥੱਲੜੇ ਨਾਲ ਕੀ ਕਰਨਾ ਦੱਸੋ ਜੀ
Simple
Bro 800 marla c
ਬਾਕੀ ਸਾਰਾ ਪਤਾ ਲੱਗ ਗਿਆ ਜੀ ਜਦੋਂ ਕਲਕੂਲੇਟਰ ਤੇ ਗੲਏ ਸੀ ਪਤਾ ਨਹੀਂ ਲੱਗਾ ਜੀਵੀਰ ਜੀ ਇਸ ਤਰਾ ਕਮਿਟਾ ਵਿਚ ਹੱਲ ਕਰੋ ਜੀ 83/60ਕਿਵੇ ਬਣਿਆ ਜੀ ਕੱਲਾ ਕੱਲਾ ਅੱਖਰ ਲਿਖ ਕੇ ਭੇਜੋ ਜੀ ਹੁਣੇ
ਵੀਰ ਜੀ ਮਾਲਕ ਨੇ 15 ਮਰਲੇ ਜਮੀਨ ਵੇਚੀ ਯਾਨੀ ਕਿ 15/800 ਹਿਸਾ ਹੁਣ ਇਸ ਨੁੰ ਸੰਖੇਪ ਕਰਨ ਲਈ 5 ਤਕਸੀਮ ਕਰਾਗੇ ਤਾ ਇਹ ਬਣ ਜਾਵੇਗਾ 3/160 ਯਾਨੀ ਕਿ 15 ਨੁੰ 5 ਨਾਲ ਤਕਸੀਮ ਕੀਤਾ ਉਤਰ ਆਵੇਗਾ 3 ਇਸੇ ਤਰਾ 800 ਨੁੰ 5ਨਾਲ ਤਕਸੀਮ ਕੀਤਾ ਉਤਰ ਆਵੇਗਾ 160 ਪਟਵਾਰੀ ਭਾਸਾ ਵਿਚ ਹਿੱਸਾ ਵੇਚਿਆ 3/160 ਹੁਣ 1/2 +3/160 ਨੁੰ ਲਘੁਤਮ ਸਮਾਵਰਤਕ ਤਰੀਕੇ ਨਾਲ ਹੱਲ ਕਰੋ ਨਤੀਜਾ 83/160 ਆਵੇਗਾ (2ਅਤੇ 160 ਦਾ ਲਘੁਤਮ 160 ਆਵੇਗਾ 2ਨਾਲ ਤਕਸੀਮ ਕਰਨ ਅਤੇ 1 ਨਾਲ ਗੁਣਾ ਕਰਨ ਤੇ 80 ਇਸੇ ਤਰਾ 160 ਨੁੰ 160 ਨਾਲ ਤਕਸੀਮ ਕਰਨ ਉਤਰ 1 ਆਵੇਗਾ 1ਨੁੰ 3 ਨਾਲ ਕਰਨ ਤੇ ਉਤਰ 3 ਆਵੇਗਾ ਹੁਣ 80+ 3 =83 ਹਿੱਸਾ ਬਣਿਆ 83/160
Very nice video
ਹਾਜੀ ੲਏ ਦੱਸੋ ਜੀ 5 ਕੀ ਕਿਵੇਂ ਬਣਿਆ 160ਦਾ2ਨਾਲ ਲਘੁਤਮ ਆਉਂਦਾ 80ਤੇ 160ਕਿਵੇ ਆਉਂਦਾ ਦੱਸੋ ਜੀ ਇਸ ਤਰਾ ਹਿੱਸਾ ਘਟਾਉ ਜੀ 10-5=5ਬਣੇ ਇਸਤਰਾਂ ਲਘੁਤਮ ਦਾ ਨਿਸ਼ਾਨ ਪਾ ਕੇ ਭੇਜੋ ਉਪਰ ਸਾਰਾ ਵੀਡੀਉ ਬਾਰੇ ਦੱਸੋ ਥੱਲੇ ਵੱਖਰਾ ਵੱਖਰਾ ਦੱਸੋ ਜੀ ਫਿਰ ਪੂਰੀ ਪਤਾ ਲੱਗੂ ਜੀ ਆਪ ਜੀ ਦਾ ਭਲਾ ਹੋਵੇ ਜੀ
ਬਾਈ ਜੀ 2---160 ਨੂੰ 2 ਤੇ ਤਕਸੀਮ ਕਰੋ ਉਤਰ ਆਵੇਗਾ 1-----80. ਵੰਡ ਸੰਖਿਆ ਇੱਕ ਰਹਿਣ ਕਰਕੇ ਹੋਰ ਤਕਸੀਮ ਨਹੀ਼ ਕੀਤਾ ਜਾਵੇਗਾ ਹੁਣ 2*1*80=160 ਹੀ ਲਘੁਤਮ ਆਵੇਗਾ ਜੋ ਆਪ ਨੇ 5 ਬਾਰੇ ਲਿਖਿਆ 15/160 ਪਟਵਾਰੀ ਭਾਸਾ ਵਿੱਚ ਦਰਜ ਕਰਨ ਕਾਮਨ ਅੰਕ ਨਾਲ ਤਕਸੀਮ ਕਰਕੇ ਲਿਖਿਆ ਜਾਂਦਾ ਹੈ ਦੋਨਾ ਸੰਖਿਆ ਦਾ ਸਾਝਾ ਅੰਕ 5 ਹੈ ਦੋਨਾ ਸੰਖਿਆ ਨਾਲ ਤਕਸੀਮ ਕਰਨ ਤੇ ਉਤਰ ਆਵੇਗਾ 3/160 ਜੇ ਕਰ ਇਸ ਤਰੀਕੇ ਅਨਸਾਰ ਹੋਰ ਵੀ ਕਾਮਨ ਅੰਕ ਨਾਲ ਤਕਸੀਮ ਹੁੰਦਾ ਤਾਂ ਇਸ ਨੂੰ ਹੋਰ ਸਾਰਟ ਕਰਕੇ ਵੀ ਲਿਖਿਆ ਜਾਂਦਾ ਹੈ
@@gurdarshansingh5428160/2=80ਉਤਰ 2*1*80=160 ਏ ਗੁਣਾਂ ਕਰਕੇ ਆਉਂਦਾ ਜੀ ਫਿਰ 5ਦਾ ਫਿਰ ਇਹ ਫਾਰਮੂਲਾ ਹੈ 5ਕਿੱਤਿਆ ਵਿਚੋਂ ਹਿੱਸਾ ਜੀ ਨਾਲ਼ੇ ਕੋਈ ਘਟਾਉ ਤੇ ਕੀਤਾ ਨਹੀਂ
160 ki ji
ਅਸਾਨ ਤਰੀਕੇ ਅਨਸਾਰ ਜਮੀਨ ਵਿੱਚੋਂ ਆਪਣੀ ਹਿਸੇਦਾਰੀ ਜਾਨਣ ਲਈ ਲਘੁਤਮ ਸਮਾਵਰਤਕ ਵਾਰੇ ਜਾਨਣਾ ਜਰੁਰੀ ਹੈ ਹਿੱਸੇ ਦੇ ਵਾਧੇ ਜਾ ਘਟਣ ਬਾਬਤ ਵੀ ਇਹੀ ਤਰੀਕਾ ਵਰਤਿਆ ਜਾਦਾ ਹੈ FRACTION PLUS ਕੈਲਕੁਲੇਟਰ ਬਹੁਤ ਵਧੀਆ ਹੈ
ਬਾਈ ਜੀ ਜੋ ਆਪ ਨੇ ਹਿਸਿਆ ਵਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਹੈ ਵਧੀਆ ਹੁੰਦਾ ਜੇ ਅਸਲ ਜਮਾਂਬੰਦੀ ਵਿਚੋ ਸਮਝਾਉਦੇ ਜਿਵੇ ਪਟਵਾਰੀ ਸਾਹਿਬ ਵੱਲੋਂ 15/800 ਦੀ ਜਗਾ 3/160 ਮਬਲਗ 15 ਮਰਲੇ ਲਿਖਿਆ ਹੋਵੇਗਾ ਮੈ 160ਮਰਲੇ ਜਮੀਨ 1475 ਮਰਲੇ ਵਿਚੋਂ ਖਰੀਦ ਕੀਤੀ ਤਾ ਪਟਵਾਰੀ ਸਾਹਿਬ ਨੇ 32/295 ਹਿੱਸਾ ਲਿਖਿਆ ਜੋ ਕਿ ਇਕ ਬਰਾਬਰ ਸੀ
Very nice bro ❤
Very good❤
Calculator toan bina kis Tara hisa bnanae v daseo
Best knowledge ✍️🎤👍
Calculator da name dayo ke?
Yes
ਬਾਈ ਜੀ ਕੈਲਕੁਲੇਟਰ ਨਮੇ ਬਾਰੇ ਦੱਸੋ।
Fraction calculator
Sir ji caluator to Bina ਕਿਦਾਂ ਕੱਢ ਸਕਦੇ ਹਾਂ ਉਹ ਚੀਜ਼ ਜ਼ਰੂਰ ਸਮਝਾੳ 1/2+15/800 ਵਾਲਾ ਸਿਸਟਮ
ਜਿਸ ਤਰ੍ਹਾਂ ਵੀਰ ਮਰਲੇ ਬਣਾ ਕੇ ਦੱਸੇ ਇਸੇ ਤਰ੍ਹਾਂ 40*20=800ਇਸ ਤਰ੍ਹਾਂ ਕੱਲੇ ਕੱਲੇ ਅੱਖਰ ਦਾ ਦੱਸੋ ਘਟਾਉਣ ਦਾ ਤਰੀਕਾ ਕਮਿਟਾ ਵਿਚ ਇਸ ਤਰਾ ਮੇਰੇ ਵੀਰ ਜੀ ਕਿਸੇ ਨੂੰ ਨਹੀ ਆਉਣੀ ਕਮਿਟਾ ਵਿਚ ਹੱਲ ਕਰੋ ਜੀ
ਇਸ ਤਰਾ ਕਿਸੇ ਨੂੰ ਸਮਝ ਆਉਣੀ ਇਸ ਤਰਾ ਲਿਖੋ ਕਮਿਟਾ ਵਿਚ ਦੱਸੋ ਜਿਸ ਤਰ੍ਹਾਂ ਨੀਲੇ ਅੱਖਰਾਂ ਵਿਚ ਲਿਖਿਆ ਕਲਕੂਲੇਟਰ ਤੇ ਕਿਸੇ ਨੂੰ ਇਸ ਤਰਾ ਨਹੀਂ ਪਤਾ ਲੱਗਦਾ ਕਮਿਟਾ ਵਿਚ ਹੱਲ ਕਰੋ ਜੀ
ਜ਼ਮੀਨ ਮਿਨਤੀ ਦੇ ਕਿੰਨੇ ਰੁਪਏ ਲੱਗਦਾ ਹੈ
ਦੋ ਕਿਲੇ ਦੇ
ਵੀਰ ਜੀ ਇਹ ਸਾਰਾ ਪਤਾ ਲੱਗ ਗਿਆ ਸਮਝ ਆ ਗਈ ਜੀ ਕਿਰਪਾ ਕਰਕੇ ਹੋਰ ਕੋਈ ਹਿੱਸੇ ਬਣਾਉਂਦੇ ਉ ਨਹੀਂ ਬਣਦੇ ਜਿਵੇਂ 13ਕਨਾਲ 7ਮਰਲੇ ਜਮੀਨ ਇਕ ਬੰਦੇ ਦਾ ਹਿੱਸਾ 1/3ਹੈਗਾ ਜੀ ਉਸ ਵਿਚੋਂ ਨੇ 24ਮਰਲੇ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਕਮਿਟਾ ਵਿਚ ਦੱਸੋ ਜੀ
ਬਾਈ ਜੀ ਇੰਤਕਾਲ ਕਿੰਵੇ ਪੜਿਆ ਜਾਂਦਾ
ਕਿਰਪਾ ਕਰਕੇ ਇਸ ਤੇ ਡਿਟੇਲ ਵੀਡੀਓ ਬਣਾਓ