ਫਰਦ ਜਮਾਂਬੰਦੀ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੋ | How to Read Fard Jamabandi?

Поделиться
HTML-код
  • Опубликовано: 7 сен 2024
  • ਆਓ ਫਰਦ ਜਮਾਂਬੰਦੀ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੀਏ | How to Read Fard jamabandi ? ‪@Professorsaabvlogs‬
    ------------------------------------------------------
    #fard #jamabandi #Professorsaabvlogs #vlogs #professor #saab #agriculture #farming #farminginformations #jamabandi #howtoread #agriknowledge #ਫਰਦ #ਜਮੀਨ #ਖੇਤੀਬਾੜੀ #punjab #ਜਮਾਬੰਦੀ
    -----------------------------------------------------
    How to read fard ?
    How to read fard ?,
    professor saab vlogs,
    fard,jamabandi,
    fard jamabandi punjab,
    jamabandi fard,
    punjab fard,
    calculate share in jamabandi,
    land record,
    punjab jamabandi,
    farad kive kadiye,
    fard online
    fard kaise nikalte hein?
    fard vicho hissa kiwe kadida hai?
    fard kiwe download krie?
    ਫਰਦ ਵਿੱਚੋਂ ਹਿੱਸਾ ਕਿਵੇਂ ਕੱਢੀਦਾ ਹੈ?
    ਖਸਰਾ ਨੰਬਰ ਤੇ ਖਤੌਨੀ ਨੰਬਰ,ਜਮਾਂਬੰਦੀ ਕੀ ਹੁੰਦੀ ਹੈ?
    Jmabandi ki hundi hai?
    ਫਰਦ ਵਿੱਚੋ ਹਿੱਸਾ ਕੱਢਣਾ ਸਿੱਖੋ
    fard vicho hissa kadhna sikho
    जमाबंदी में हिस्सा कैसे निकले सरल वह आसान तरीका
    ਫਰਦ ਨੂੰ ਪੜ੍ਹਨ ਦੀ ਜਾਣਕਾਰੀ
    How to Read Fard
    Hisse kadna
    ਹਿੱਸੇ ਕੱਢਣਾ,ਫਰਦ ਜਮਾਬੰਦ ਪੜਣੀ ਸਿੱਖੋ
    LEARN TO READ FARAD JAMBANDI
    ਅਪਣੀ ਮਾਲਕੀ ਆਪ ਦੇਖੋ !
    ਜਮਾਬੰਦੀ ਫਰਦ ਵਿੱਚੋ ਹਿੱਸੇ ਕੱਢਣੇ ਸਿੱਖੋ ਪੰਜ ਮਿੰਟ ਵਿੱਚ
    How to calculate share in jamabandi
    ਫਰਦ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੋ
    fard jamabandi,
    fard jamabandi punjab,
    jamabandi punjab land record fard,
    difference between fard and jamabandi,
    farad vs jamabandi,
    fard online,
    computerized fard punjab,
    land record online fard,
    how to get land fard online,
    how to read zameen fard,
    how to read fard in punjab,
    fard read,
    fard bray record,
    how to read fard jamabandi in punjab,
    punjab fard jamabandi,
    fard punjab,
    fard record punjab,
    fard cho hissa,
    fard read punjabi,
    zameen fard,
    zameen fard online,
    fard punjab land records,
    fard kive padiye,
    how to find fard online,
    how to see fard in punjab,
    fard malkiat sample

Комментарии • 285

  • @rajindersinghsaini4964
    @rajindersinghsaini4964 Год назад +38

    ਭਾਈ ਸਾਹਿਬ ਜੀ,ਵਧੀਆ ਜਾਣਕਾਰੀ ਦਿੱਤੀ,ਤੁਹਾਡੀ ਇਸ ਵੀਡੀਓ ਨਾਲ ਆਮ ਲੋਕਾਂ ਦੇ ਗਿਆਨ ਵਿਚ ਵਾਧਾ ਜ਼ਰੂਰ ਹੋਵੇਗਾ,,,,,ਧੰਨਵਾਦ ਜੀ,,,🙏😊

    • @Professorsaabvlogs
      @Professorsaabvlogs  Год назад +1

      ਸ਼ੁਕਰਾਨਾ ਵੀਰ ਦਾ

    • @SukhwinderSingh-dz8lw
      @SukhwinderSingh-dz8lw Год назад +3

      Thank you

    • @GurmeetKaur-uy9in
      @GurmeetKaur-uy9in 5 месяцев назад

      Veer ge tuhada contact no. Ke​@@Professorsaabvlogs

    • @punjabwalejatt3750
      @punjabwalejatt3750 22 дня назад +1

      ​@@Professorsaabvlogsveer 15 da 30 kive ban gya daso y g

    • @Professorsaabvlogs
      @Professorsaabvlogs  21 день назад

      @@punjabwalejatt3750 ਇਸ ਚ ਪੂਰਾ ਸੌਖਾ ਕਰ ਕੇ ਦੱਸਿਆ ਜੀ ruclips.net/video/ntMlMQQFVtw/видео.htmlsi=EOA6w90yZYiGad54

  • @bahadursingh9718
    @bahadursingh9718 Год назад +19

    ਵੀਰ ਜੀ ਪੇਂਡੂ ਵੀਰਾਂ ਨੂੰ ਇਸ ਤਰ੍ਹਾਂ ਸਮਝਾਆ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @Gurpinderbajwa1326
    @Gurpinderbajwa1326 19 часов назад +1

    👍👍👍👍 good vir

  • @Harjit0364
    @Harjit0364 Год назад +6

    ਧੰਨਵਾਦ ਜੀ

  • @bahadursingh9718
    @bahadursingh9718 Год назад +4

    ਬਾਈਂ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਲੇਲੇਵਾਲਾ ਤਲਵੰਡੀ ਸਾਬੋ

  • @Maya.236.
    @Maya.236. 3 месяца назад +2

    Good to explain Singh sabb the great 👍

  • @ManjeetSingh-ff4ub
    @ManjeetSingh-ff4ub Год назад +3

    ਬਹੁਤ ਵਧੀਆ ਜਾਣਕਾਰੀ

  • @user-mw3fh5qs3q
    @user-mw3fh5qs3q 4 месяца назад +1

    ਬਹੁਤ ਵਧੀਆ ਤਰੀਕਾ ਜੀ

  • @barjinderpalsingh6035
    @barjinderpalsingh6035 5 месяцев назад +1

    ਬਹੁਤ ਵਧੀਆ ਜਾਣਕਾਰੀ

  • @malaksingh7365
    @malaksingh7365 Год назад +3

    Thnk u veer ji 🙏 badi vaddi jankarii ditti ene change tangh nal

  • @PoojaSharma-cypo
    @PoojaSharma-cypo Месяц назад +1

    Thnku sir..apki vedios young advocates ke liy bhi bahut helpful he..

    • @Professorsaabvlogs
      @Professorsaabvlogs  Месяц назад

      @@PoojaSharma-cypo ਸ਼ੁਕਰਾਨਾ ਜੀ ਬਹੁਤ ਬਹੁਤ

  • @jogindersinghladdi1166
    @jogindersinghladdi1166 Год назад +4

    Good bhaji vv thanks vedeo eah tuadi bhaut veadi sewa hai vaaghur ji Khalsa vaaghur fath

  • @jaswindersingh-bd8sq
    @jaswindersingh-bd8sq 6 месяцев назад +1

    Bahut vadia tarike nal jaan kari diti hai veer g

  • @kiranjeetkaursaini9456
    @kiranjeetkaursaini9456 Год назад +1

    ਸਤਿ ਸ੍ਰੀ ਅਕਾਲ ਜੀ ਤੁਸੀਂ ਬਹੋਤ ਹੀ ਵਧਿਆ ਤਰੀਕੇ ਨਾਲ ਦੱਸੀਆਂ ਜੀ ਸਬ

  • @gurmailsinghakkanwali9833
    @gurmailsinghakkanwali9833 Год назад +2

    ਧੰਨਵਾਦ ਜੀ ਜਾਣਕਾਰੀ ਲਈ!

    • @Professorsaabvlogs
      @Professorsaabvlogs  Год назад

      ਸ਼ੁਕਰੀਆਂ ਜੀ ਵੀਡੀਓ ਦੇਖਣ ਲਈ 🙏💐 ਤੇ ਹੌਂਸਲਾ ਦੇਣ ਲਈ

    • @punjabiweatherchannel
      @punjabiweatherchannel Год назад

      🙏🙏🙏

  • @nachhattersinghvirdi885
    @nachhattersinghvirdi885 5 месяцев назад +1

    By ji vadia jankari diti hai ji

  • @cheemakulwant8086
    @cheemakulwant8086 Месяц назад +1

    Bahut.vadya.

  • @GurjantSingh-ne2sq
    @GurjantSingh-ne2sq 6 месяцев назад +1

    Very nice knoledge thanks

  • @PunjabSingh01
    @PunjabSingh01 4 месяца назад +1

    Bhut Vdia jankari veer ji🙏🙏

  • @rubhinderkaur1317
    @rubhinderkaur1317 Год назад +2

    Very good

  • @arshpreet2810
    @arshpreet2810 6 месяцев назад +1

    Thnks bhai sahib ji vadi information

  • @DavinderSingh-lo3ei
    @DavinderSingh-lo3ei Год назад +1

    Very useful information 🙏🙏

  • @Jass-mahal
    @Jass-mahal Год назад +2

    Good information 👍🏻

  • @_SangheraSaab
    @_SangheraSaab Год назад +2

    Very nice Veer g

  • @manjeetsinghdeol9616
    @manjeetsinghdeol9616 Год назад +2

    Good ji🙏🙏

  • @pavittarsingh739
    @pavittarsingh739 Год назад +3

    ਬਹੁਤ ਵਧੀਆ ਜੀ
    ਅਗਲੀ ਵੀਡੀਓ ਦੀ ਉਡੀਕ ਰਹੇਗੀ

  • @davindertalwara4163
    @davindertalwara4163 5 месяцев назад +1

    V.
    Nice

  • @Kaur-iw8q
    @Kaur-iw8q Год назад +2

    Good

  • @ssisingh
    @ssisingh Год назад +3

    Awesome Very good Singh Sab ji

    • @Professorsaabvlogs
      @Professorsaabvlogs  Год назад

      ਸ਼ੁਕਰਾਨਾ ਜੀ 🙏

    • @ssisingh
      @ssisingh Год назад

      @@Professorsaabvlogs we're can I download my fard? Please share information and guide me

    • @Professorsaabvlogs
      @Professorsaabvlogs  Год назад

      @@ssisingh jamabandi.punjab.gov.in

    • @Professorsaabvlogs
      @Professorsaabvlogs  Год назад

      Simply click on this link and fill the required details

  • @karanghuman9307
    @karanghuman9307 22 дня назад +1

    Bahut vadia samjaya veer ji 🙏👏

    • @Professorsaabvlogs
      @Professorsaabvlogs  22 дня назад

      @@karanghuman9307 ਸ਼ੁਕਰਾਨਾ ਵੀਰ ਜੀ

  • @Sumitjss6652
    @Sumitjss6652 7 месяцев назад +1

    Thanks a lot sir bhot easy way nal dsya tuc 🙏

  • @jassi1522
    @jassi1522 Год назад +2

    good

  • @user-wp2fi4uc3g
    @user-wp2fi4uc3g 11 месяцев назад +1

    Very good

  • @GaganGaganpreetsingh-gt9vt
    @GaganGaganpreetsingh-gt9vt Год назад +1

    Thanks

  • @jaggasingh4061
    @jaggasingh4061 2 месяца назад +1

    Thanks veer ji❤

  • @Zindaginamilegidowara
    @Zindaginamilegidowara 6 месяцев назад +1

    Thank you bhai g

  • @Professorsaabvlogs
    @Professorsaabvlogs  6 месяцев назад +1

    ਧੰਨਵਾਦ ਜੀ ਸਾਰਿਆਂ ਦਾ ❤️🙏💐

  • @itz_sherryb
    @itz_sherryb 2 месяца назад +1

    Wa ji veer😊

  • @akhileshthakur4264
    @akhileshthakur4264 Месяц назад +1

    Thanks paji

  • @vinodmaurya82
    @vinodmaurya82 28 дней назад +2

    ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ

  • @manvirsingh7522
    @manvirsingh7522 7 месяцев назад +1

    Excellent

  • @SukhpalMaan-zu5bf
    @SukhpalMaan-zu5bf 21 день назад +1

    Good 👍 ji

  • @user-wc7be2we2u
    @user-wc7be2we2u 4 месяца назад +1

    Thank you.veer.g

  • @khalsaroophaikhaskhalsa6524
    @khalsaroophaikhaskhalsa6524 8 месяцев назад +1

    Nice

  • @ramandeepsingh3875
    @ramandeepsingh3875 5 месяцев назад +1

    ਧੰਨਵਾਦ ਬਾਈ ❤

  • @user-fx5nw8ey4u
    @user-fx5nw8ey4u Год назад

    Veer g thanku

  • @ChatarSingh-wd9eg
    @ChatarSingh-wd9eg Месяц назад +1

    Waheguru

  • @jaswindersinghrandhawa3066
    @jaswindersinghrandhawa3066 Год назад +1

    Good

  • @BaldevSingh-xw7cg
    @BaldevSingh-xw7cg Месяц назад +1

    good brother

  • @sukhdevsingh-hx8lu
    @sukhdevsingh-hx8lu Год назад +1

    Ok

  • @akbarpunjabi
    @akbarpunjabi 23 дня назад +2

    40 ਸਾਲ ਉਮਰ ਹੋ ਗੀ ਕਦੇ ਕੋਸ਼ਿਸ ਨੀ ਕੀਤੀ ਸੀ ਸਿੱਖਣ ਦੀ ,, ਤਰੀਕਾ ਆਸਾਨੀ ਨਾਲ ਸਮਜ ਲੱਗ ਗਿਆ ਹੁਣ ਸਿੱਖਣ ਦੀ ਦਿਲਚਪਸੀ ਵੱਦੀ ਹੈ

    • @Professorsaabvlogs
      @Professorsaabvlogs  23 дня назад +1

      @@akbarpunjabi ਤੁਹਾਡਾ ਸ਼ੁਕਰਾਨਾ 💐💐

  • @user-ow8iv6sp8s
    @user-ow8iv6sp8s Месяц назад +1

    ਵੀਰ ਜੀ

  • @jassisidhu8585
    @jassisidhu8585 9 месяцев назад

    Thank you so much sir 🙏

  • @gursharansinghgill9962
    @gursharansinghgill9962 Год назад +1

    ਵੀਰ ਜੀ ਮੈਂ ਅਮਰੀਕਾ ਤੋਂ ਲਿਖ ਰਿਹਾ ਜੀ। ਮੇਰੀ ਰਾਇਕੋਟ ਤਹਿਸੀਲ ਹੈ। ਤੁਹਾਡੀ ਜਾਣਕਾਰੀ ਬਹੁਤ ਵਧੀਆ ਜੀ। ਕਿਰਪਾ ਕਰਕੇ ਕੀ ਤੁਸੀਂ ਆਪਣਾ ਕੰਟੈਕਟ ਨੰ ਦਸ ਸਕਦੇ ਹੋ ਜੀ। ਮੈਂ ਬੱਚਿਆਂ ਵਿੱਚ ਜ਼ਮੀਨ ਦੀ ਵਸੀਅਤ ਕਰਵਾਉਣੀ ਹੈ।

  • @AnshveerKaur-qm8iv
    @AnshveerKaur-qm8iv Год назад

    Nice bro

  • @PrinceSharma-gm5hc
    @PrinceSharma-gm5hc 3 месяца назад

    Thanku ji

  • @baljinderkumar
    @baljinderkumar 8 месяцев назад

    Thank you ji

  • @Malweaale_47
    @Malweaale_47 11 месяцев назад

    ਫ਼ਰਦ ਜਮਾਂਬੰਦੀ ਸਹੀ ਤਰੀਕੇ ਨਾਲ ਪੜ੍ਹਨੀ ਸਿੱਖੋ ruclips.net/video/NcEdltdNbZc/видео.htmlsi=SRfiDxUYMMZitmAd

  • @amolaksingh9525
    @amolaksingh9525 Год назад

    Very nice ji

  • @VinodKumar-vy8qz
    @VinodKumar-vy8qz 5 месяцев назад +1

    God bless you brother, I'm rid of Patwari's office

  • @MrAmb123456
    @MrAmb123456 Год назад

    Good job veer ji

  • @Jatt673
    @Jatt673 Год назад +1

    Bhaji m kise kolo 5 kanal jmeen laini jis kolo laini pelly us kolo 4 kille jmeen 6 bhaivaal takseem baare daso

  • @RanjitKaur-zj3fy
    @RanjitKaur-zj3fy Год назад

    Thank u very great

  • @SandeepKaur-vn1qc
    @SandeepKaur-vn1qc Год назад +4

    ਜਾਣਕਾਰੀ ਤਾਂ ਬਹੁਤ ਪਸੰਦ aayi great👍👍
    but ....4.15 ...to baad 15 da 30 keo??

    • @Professorsaabvlogs
      @Professorsaabvlogs  Год назад +3

      ਚੰਗਾ ਸਵਾਲ ਕੀਤਾ, ਇਹ ਫਾਰਮੂਲੇ ਦਾ ਹੀ ਹਿੱਸਾ ਹੈ। ਪ੍ਰੈਕਟੀਕਲ ਕਰਕੇ ਦੇਖੋ । 😊 ਸਹੀ ਉੱਤਰ ਆਵੇਗਾ ।

  • @user-xo1gz8pd1y
    @user-xo1gz8pd1y Год назад

  • @Laksh977
    @Laksh977 День назад

    ਬਾਈ ਜੀ ਐਸੀ ਪਲਾਟ ਲਿਆ ਅਪ੍ਰੈਲ ਮਹੀਨੇ ਵਿੱਚ , ਰਜਿਸਟਰੀ ਵੀ ਅਪ੍ਰੈਲ ਵਿੱਚ ਕਾਰਵਾਈ ਹੈ , 1 ਪਲਾਟ 3 ਹਿਸੀਆ ਵਿੱਚ ਲਿਆ ਸੀ , 1 ਹੀ ਆਦਮੀ ਨੇ ਵੇਚਿਆ ਸੀ , ਕਲ ਮੈ ਇੰਤੇਕਾਲ ਕਢਵਾਇਆ , 2 ਜਾਣਿਆ ਦਾ ਚੜਿਆ ਦਾ , ਪਰ ਮੇਰਾ ਨਹੀ ਚੜਿਆ ਦਾ , ਜਿੰਨੇ ਵੇਚਿਆ ਸੀ , ਉਸ ਆਦਮੀ ਦੇ sale deed ਚਰ‌‌ਏ ਦੇ ਸੀ , 3 ਵਾਰੀ , ਇਹਦਾ ਕੁਝ ਸਮਜ ਨਹੀ ਲਗਾ , ਦੱਸ ਸਕਦੇ ਹੋ ਕੀ ਗੱਲ ਹੈ ਪਲੀਜ 🙏🙏🙏 , ਜਿਹੜੇ ਬਾਕੀ ਦੇ 2 ਇਨੇਟਕਾਲ ਚੜੇ ਦੇ , ਓਹਨਾ ਉਪਰ ਹੀ ਵੇਚਣ ਵਾਲੇ ਦੀ 3 ਹਿਸਿਆ ਵਿੱਚ sale deed ਚਰਰੀ ਦੀ

  • @vinodmaurya82
    @vinodmaurya82 Год назад +1

    Hisse kinwe bande hai jankari dio bai ji example 25/2518

  • @SonySonybasraon
    @SonySonybasraon 3 месяца назад

    ‌1 kile ch pone 5 bighe ne te te fir 1 bighe ch kini kanal hoi pls reply j kise nu v pta

  • @JagdeepSingh-en7cr
    @JagdeepSingh-en7cr Год назад +4

    ਅਗਲੀ ਕੱਢਣੀ ਤਾਂ ਐਵੇਂ ਪਰ ਹਿੱਸੇ ਨੀ ਲਿਖੇ

  • @jaswindersingh-bd8sq
    @jaswindersingh-bd8sq 5 месяцев назад +1

    Sir mein property sale/purchase to alava , property de reguarding hor kya kaam kr sakda

    • @Professorsaabvlogs
      @Professorsaabvlogs  5 месяцев назад +1

      Provide information regarding Types of properties,

    • @jaswindersingh-bd8sq
      @jaswindersingh-bd8sq 5 месяцев назад

      @@Professorsaabvlogs sir par mere kol property licence nhi Hai

  • @charanjeetsingh1271
    @charanjeetsingh1271 27 дней назад

    1.33 kanal de kine marle banange gi

  • @jeevansohal1599
    @jeevansohal1599 21 день назад

    Veer ਮੁਕਬਜਾ MAKBUJA da ki matlab hunda

  • @B.i.P._Sandhu
    @B.i.P._Sandhu 5 месяцев назад +1

    Sadi jameen 4 kille aa par iss treeke nal jmaabandi ton 1 killa ban riha. Ki chakr ho skda ?/

    • @Professorsaabvlogs
      @Professorsaabvlogs  5 месяцев назад

      ਫਰਦ ਦੇ ਆਖਰੀ ਪੰਨੇ ਤੇ ਜੋ ਰਕਬਾ ਲਿਖਿਆਂ ਓਸ ਮੁਤਾਬਿਕ ਕਰਲੋ....

  • @robinmalhi7319
    @robinmalhi7319 3 месяца назад

    🙏🙏🙏

  • @sheenusandhu4595
    @sheenusandhu4595 4 месяца назад

    Sir sadi fard ty bigge likhe ne ohna nu kiwe convert kra marle ch

  • @Afsar.56
    @Afsar.56 Год назад +1

    ਕਈ ਥਾਵਾਂ ਤੇ 1/2 ਵੀ ਲਿਖਿਆ ਹੁੰਦਾ ਉਸ ਦਾ ਕੀ ਮਤਲਬ ਕੀ ਹੁੰਦਾ ਕਿਰਪਾ ਦੱਸ ਦਿਉ

  • @lovepreetbhullar3618
    @lovepreetbhullar3618 25 дней назад

    Bai ji intkaal read krna skhao, intkaal samajh nhi aunda. Takseem krvayi c farad de upar note yaa kehliye ki kabje de hisab naal killa number shi ne pr intkaal vich kyi number hgge nhi . Mn limit krvauni c pr mere kabje di jmeen vich hlle v 1/4 hissa boli janda. Eda hall dsso ji. Dove problem smjhao ji.

  • @sureshchander5564
    @sureshchander5564 Год назад

    Brother bahut vadia dasya. Ik puchna si. Total 31 marle jagah. 10/31 hisaa. Kinna zameen aaygu hissa is bich

  • @jugrajsinghjattana6797
    @jugrajsinghjattana6797 29 дней назад +1

    ❤❤❤❤❤🎉🎉🎉🎉🎉😢😮ok

  • @ssisingh
    @ssisingh Год назад +3

    Please give details website name 🙏

  • @balwinderkumarkumar7580
    @balwinderkumarkumar7580 6 месяцев назад +1

    5/34 hisa ede vich kine marle kida pata kren

    • @Professorsaabvlogs
      @Professorsaabvlogs  6 месяцев назад

      Total Rakba dekho, kunalan de marle bnao, step by step vidoe ch dasea, pls dubara dekh k naal di naal likhde jao

  • @GurpreetSingh-mk7hx
    @GurpreetSingh-mk7hx 3 месяца назад +1

    ਬਾਈ ਜੀ ਆੜਰਹਿਨ ਜਾਂ ਫੱਕ ਆੜਰਹਿਨ ਦੀ ਕੋਈ ਸਰਕਾਰੀ ਫੀਸ ਹੁੰਦੀ ਆ

    • @Professorsaabvlogs
      @Professorsaabvlogs  3 месяца назад

      ਹਾਂਜੀ, ਜੇ ਗਹਿਣੇ ਕਰਨ ਦੀ ਰਜਿਦਟਰੀ ਕਰਵਾਈਏ ਤਾਂ

  • @Afsar.56
    @Afsar.56 Год назад

    ਬਾਈ ਜੀ ਹਰ ਪੇਜ ਤੇ ਰਕਬਾ ਨਾਮ ਮੁਤਾਬਿਕ ਵੰਡਿਆ ਜਾਂਦਾ ਹੈ ਜਾ ਅਗਲੇ ਪਾਸੇ ਵੀ ਲਿਖਿਆ ਹੋ ਸਕਦਾ

    • @Professorsaabvlogs
      @Professorsaabvlogs  Год назад

      ਹਰ ਪੇਜ਼ ਦਾ ਹਿੱਸਾ ਕੱਢਣਾਂ

  • @Bhawna______maan
    @Bhawna______maan 6 месяцев назад

    Satsree akal sir g may ek vidva ha sade pale 12 kili se sade fathar bahar gai c duge bradhar nay sade hise de pale vach deti asi oh pali vapash lena chondi haa asi ke kare a

  • @RaviKumar-rr5mb
    @RaviKumar-rr5mb 3 месяца назад

    Bhaji sat shri akal bhaji asi apne papa di Janeen apne naam kroni hai kisi nu kuj pta te jaroor dso sade naal sade taya g de munde bahut dhkka krde sade papa di death hoi hai 😭😭

  • @manichoudhary7547
    @manichoudhary7547 22 дня назад

    Sir kastkag ki hunda

  • @balwindersinghjatt1079
    @balwindersinghjatt1079 11 месяцев назад

    paji sadi jmeen total 7 kanaal hegi eda vich total 5 heesadar hega pr eda vich jo front hega o sirf 2 hisadaara kol hega oh hi jmeen bhaumda o te sadi jammen khet da vich hegi. plz sanu e dsdo ki sanu front mil skda ha brabr jina hisa hova sb da brabr ja mil skda a ta dsyo or kiva mil skda a v ds deto

  • @DixitThakur-il7qx
    @DixitThakur-il7qx 14 дней назад

    Paji 1knal 11mrle zmeen aa te 11/1488hisaa eda jawab dseo kdd k👍

  • @gagandeepsarpanch
    @gagandeepsarpanch Год назад

    Eh tn basic knowledge aw eh dso fard dekhke pta lgge v vadde bigge ney ja chhote eg meter square ton

  • @_________SATINDERJIT___SINGH
    @_________SATINDERJIT___SINGH 11 месяцев назад

    Fard vch ਲਾਲ ਅੱਖਰਾਂ vle ਨਾਂ ਜਾ ਨੀਲੇ ਅੱਖਰਾਂ vle ਨਾ ਸਹੀ ਹੁੰਦੇ ਨੇ??

  • @satnamsidhu1997
    @satnamsidhu1997 4 месяца назад +1

    Y mainu esda ni pata lagya jiwe total
    13 marle ne es ch kise da hissa 1/8 aa es da utter kina aau

    • @Professorsaabvlogs
      @Professorsaabvlogs  4 месяца назад

      1 ਮਰਲਾ 5 ਸਰਸਾਹੀਆਂ

    • @satnamsidhu1997
      @satnamsidhu1997 4 месяца назад +1

      @@Professorsaabvlogs y g ki marlrya wali fard te video bn sakde o

    • @Professorsaabvlogs
      @Professorsaabvlogs  4 месяца назад

      @@satnamsidhu1997 ji jrur

    • @satnamsidhu1997
      @satnamsidhu1997 4 месяца назад +1

      @@Professorsaabvlogs y mannu lagda v RUclips te es naldi video hai hi ni udharna Kai de deo ji

  • @ramanjeetkaur2869
    @ramanjeetkaur2869 4 месяца назад

    Paaji Punjabi writing to Hindi language which kiwe translation kar skte aa please help

  • @punjabiweatherchannel
    @punjabiweatherchannel Год назад

    🙏🙏🙏🙏🙏🙏

  • @preetSingh-up8je
    @preetSingh-up8je 2 месяца назад

    How to get copy of registry of third party

  • @jagdipsingh786
    @jagdipsingh786 5 месяцев назад +1

    Veer g, malkiat mahil chah da ki matlab aa g?

    • @Professorsaabvlogs
      @Professorsaabvlogs  5 месяцев назад +1

      Chah ja chahi mtlab khoo de paani wali jmeen jisnu paani lagda howe

    • @jagdipsingh786
      @jagdipsingh786 5 месяцев назад

      ਵੀਰ ਜੀ, 3 ਨੰਬਰ ਖਾਨੇ ਚ ਲਿਖਿਆ ਆ, ਮਲਕੀਅਤ ਮਹਿਲ ਚਾਹ ABC ਸਿੰਘ s/o XYZ ਸਿੰਘ 1/20ਹਿੱਸਾ......
      ਇਸ ਵਿੱਚ " ਮਲਕੀਅਤ ਮਹਿਲ ਚਾਹ" ਦਾ ਪੂਰਾ ਮਤਲਬ ਕਿ ਹੈ ਜੀ?

  • @veerindermaan
    @veerindermaan 8 месяцев назад

    Buhat buhat vida dasya ji tx

  • @baljeetkaur7378
    @baljeetkaur7378 10 месяцев назад

    Veerji assi jmeen len vely tuhadi help kivy ly skdy aa

  • @rahulchauhan7170
    @rahulchauhan7170 Год назад

    Agr kise farad ch 5-17-1 likhya hunda hai te isda ki meaning hunda hai sir ji ? 5 da ki meaning hai is vich ?? Kindly help

  • @Manpreetkaur-wb8lf
    @Manpreetkaur-wb8lf 11 месяцев назад

    Veer ji agar jeman par stya order vaps lena hova osnu online kive chk kr skde aw

  • @user-oi6pj2fd9x
    @user-oi6pj2fd9x 9 месяцев назад

    ਵੀਰ ਜੀ ਮੈਂ ਆਖਿਆ ਜੀ ਪਿਛਲੇ 6ਮਹੀਨਿਆ ਤੋ ਕਿਹ ਰਿਹਾ ਜੀ ਗੌਰ ਕਰੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ1ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਨਾਲੇ ਵੀਰ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਇਹ ਦੋਵੇਂ ਵੀਡੀਓ ਬਣਾ ਕੇ ਜ਼ਰੂਰ ਭੇਜੋ ਜੀ ਮੈਂ ਤੁਹਾਡਾ ਚੈਨਲ ਦੇਖਦਾ ਜੀ ਸਕਰਆਈਬ ਕੀਤਾ ਹੋਇਆ ਜੀ