ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ

Поделиться
HTML-код
  • Опубликовано: 3 дек 2024

Комментарии • 198

  • @sukhdevsandhu2659
    @sukhdevsandhu2659 Год назад +2

    Very Nice and Beautiful Video.

  • @ManinderMander-ht1bc
    @ManinderMander-ht1bc 7 месяцев назад +1

    Bahut hi knowledge full video veer ji.

  • @GurpreetSingh-kp8sj
    @GurpreetSingh-kp8sj 3 года назад +2

    ਬਹੁਤ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ ਤੁਸੀਂ

  • @rglightgaming8191
    @rglightgaming8191 2 года назад +1

    ਬਾਈ ਜੀ ਇਹ ਜਾਣਕਾਰੀ ਬਹੁਤ ਵਧੀਆ ਹੈ। ਬਿਗੇ ਬਿਸਵੇ ਵਾਲੀ ਫਰਦ ਬਾਰੇ ਵੀ ਦੱਸੋ ਹਿਸਾ ਕਿਵੇ ਕੱਢਣਾ ਹੈ

  • @bhupindersingh-zw2ub
    @bhupindersingh-zw2ub 3 года назад +1

    Aaallll video very nice information 🙏🙏

  • @balbirsinghgill7209
    @balbirsinghgill7209 2 года назад +1

    ਧੰਨਵਾਦ ਜੀ

  • @gurisandhu8688
    @gurisandhu8688 3 года назад +2

    Vir g ਖਾਸ ਨਬਰਾ bare v zarror daso baki bahut vadia zankari diti tusi

  • @lakhvirsingh2081
    @lakhvirsingh2081 Год назад +1

    ਵੈਰੀ ਗੁੱਡ ਜੋਬ gi

  • @Gurpreetsingh-yl5fx
    @Gurpreetsingh-yl5fx 5 лет назад +4

    ਬਹੁਤ ਵਧੀਆ ਤਰੀਕਾ ਦੱਸਿਆ ਵੀਰ ਜੀ ਪਰ ਜਿਹੜੇ ਕਿਸੇ ਦੇ ਨਾਮ ਤੇ ਹਿੱਸੇ ਬਣਾਏ ਜਾਂਦੇ ਹਨ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਹਨ ਇਸ ਬਾਰੇ ਕੋਈ ਵਿਡੀਓ ਬਣਾਉ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ

  • @gurmeetchahal8802
    @gurmeetchahal8802 4 года назад +1

    Y g bhut hi khoob & Knowledge wali vedio bnai hai tusi .bhut bhut Dhanwad veer💞

  • @RajinderKumar-hq7xt
    @RajinderKumar-hq7xt 3 года назад +1

    Bahut Vadhiya Bai, bahut changa explain kitta, Thank you

  • @nachhattersinghvirdi885
    @nachhattersinghvirdi885 2 года назад +1

    Good ji

  • @deepasidhudeepasidhu9242
    @deepasidhudeepasidhu9242 4 года назад +1

    ਬਹੁਤ ਵਧੀਆ ਜਾਣਕਾਰੀ ਵੀਰ।

  • @prkkmusic
    @prkkmusic 3 года назад +1

    *Bout Sonna video ji*

  • @sarabjeetsingh6675
    @sarabjeetsingh6675 3 года назад +1

    very nice video bai ji

  • @karamjitsingh2739
    @karamjitsingh2739 5 лет назад +2

    Thanks very much
    Your great sir
    Tusi bahut easy way nal define karde o.
    I liked ur all videos.

  • @progressivefarm3212
    @progressivefarm3212 3 года назад +2

    ਬਹੁਤ ਬਹੁਤ ਵਧੀਆ ਵੀਰਿਆ, ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਐ ਤੁਸੀਂ, ਧੰਨਵਾਦ

  • @vickypanesar6519
    @vickypanesar6519 5 лет назад +2

    beautiful information thanks

  • @harprrtharprrtkaurkaur5064
    @harprrtharprrtkaurkaur5064 3 года назад +2

    Very nice video ji Jaspal kaur Ludhiana

  • @jagbirmahal
    @jagbirmahal 4 года назад +1

    Bahut wadia bai ji

  • @anilgarg6944
    @anilgarg6944 4 месяца назад

    Good video.

  • @hardyvlogs4965
    @hardyvlogs4965 4 года назад +1

    sir bahut vdia laggi video main bahut time to eho ji video labb reha c
    thankew so much sir

  • @bhupindersingh-zw2ub
    @bhupindersingh-zw2ub 3 года назад +1

    Very nice 🙏🙏 information 🙏🙏 bai g

  • @mundersingh682
    @mundersingh682 Год назад +1

    Vir ji bahut vadya tx per hun daso ke hisse kida kade jande 1/2 , 1/4

  • @sukhdevkatyal1274
    @sukhdevkatyal1274 2 года назад +1

    Sir tell me about janta land 82 sector Mohali industrial property tha intkal honda hai.

  • @gurubanga9655
    @gurubanga9655 4 года назад

    ਬਹੁਤ ਵਧੀਆ

  • @Kirtan4us
    @Kirtan4us 3 года назад +1

    thanks bro

  • @resham2870
    @resham2870 4 года назад +3

    Thanks very much sir for very nice knowledge sharing.

  • @sidhusaab9695
    @sidhusaab9695 3 года назад +2

    ਨੀਜ ਰਹਿਨ ਬਿਲਾ ਰਹਿਨ ਬਾਰੇ ਦੱਸੋ ਜੀ

  • @jasbains100
    @jasbains100 4 года назад +1

    very informative

  • @darshansinghkhaira2216
    @darshansinghkhaira2216 5 лет назад +1

    Thanks g

  • @sardoolsinghgill8000
    @sardoolsinghgill8000 3 года назад +1

    ਜਮੀਨ ਫੱਕ ਕਰਵਾਉਣ ਦੀ ਕੋਈ ਸਰਕਾਰੀ ਫੀਸ ਹੁੰਦੀ ਏ, ਜ਼ੇਕਰ ਬੈਂਕ ਕੋਲ ਆੜ ਰਹਿਣ ਹੋਵੇ ਤਾਂ

  • @Fatehtaaz5911
    @Fatehtaaz5911 3 года назад

    Dhanwaad veer thanks

  • @GurpreetSingh-tf1mh
    @GurpreetSingh-tf1mh 3 года назад +1

    Nice

  • @khushpindersingh8473
    @khushpindersingh8473 4 года назад +2

    ਬਹੁਤ ਵਧੀਆ ਸਰ ਜੀ, ਜੀਓ, ਇਕ ਤਾਂ ਜੀ ਪੰਚਾਇਤੀ ਜਮੀਨ ਨਾਲ ਤਬਾਦਲੇ ਬਾਰੇ ਦਸੋ, ਦੂਜਾ ਪਲੀਜ ਕਾਸ਼ਤਕਾਰ ਅਤੇ ਮਾਲਕ ਵਿਚ ਫਰਕ ਨੀ ਪਤਾ ਚਲ ਰਿਹਾ ਹੁਣ ਸਾਡੀ ਜਮੀਨ ਤਾਂ ਅਸੀ ਵਾਹਾ ਗੇ ਕਾਸ਼ਤਕਾਰ ਕਿਥੋਂ ਬਣਦਾ ਕੋਈ ਉਦਾਹਰਨ ਦਿਓ ਪਲੀਜ। ਧੰਨਵਾਦ

  • @gaggi8478
    @gaggi8478 4 года назад

    ਜਮੀਨ ਲਈ ਵੀਰ ਇੰਤਕਾਲ ਹੋ ਗਿਆ ਪਰ ਫਰਦ ਤੇ ਹਿੱਸਾ ਨਹੀ ਆਈਆ ਪਹਿਲਾ ਵਾਂਗ ਹੀ ਆ

  • @jagbirmahal
    @jagbirmahal 4 года назад +1

    Keep it up

  • @myhandmadetipsandtricks2844
    @myhandmadetipsandtricks2844 3 года назад +1

    sir last 5 min vala thoda kam smj aya plzz ek hor video bnno plzz deep full do sir plzz bakki sari video bhut video c

  • @GurpreetSingh-ht6ro
    @GurpreetSingh-ht6ro 3 года назад

    Good Bai

  • @myhomegarden5568
    @myhomegarden5568 3 года назад +1

    Good information sir i m your new subscribre

  • @GurpreetSinghDhillon-v2u
    @GurpreetSinghDhillon-v2u 3 месяца назад

    ਵੀਰ ਜੀ ਮੈਨੂੰ ਦੱਸੋ ਜੀ ਜੇ ਪਟਵਾਰੀ ਦਾ ਕੰਮ ਸਿੱਖਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਜਾ ਕਿਤਾਬ ਲੈਣੀ ਚਾਹੀਦੀ ਦੱਸੋ ਜੀ

  • @harbanshiron2040
    @harbanshiron2040 3 года назад

    Nice video sir

  • @jagbirmahal
    @jagbirmahal 4 года назад +1

    Par kashtakar vich keda kadda ge hissa

  • @hydraempire2018
    @hydraempire2018 5 лет назад +1

    Thanks

  • @boybrar2467
    @boybrar2467 4 года назад +1

    Veer g apna sara kuch kiwe kadie

  • @myhandmadetipsandtricks2844
    @myhandmadetipsandtricks2844 3 года назад +1

    Sir jo 1/4 1/2 etc hisse likehe hai ooh enha bandeya de apne apne hisse vichonve he ne? Ja kisee hor tarah plzz explain

  • @harpreetjohal407
    @harpreetjohal407 5 лет назад +1

    Thsnks veer

  • @princebansal8455
    @princebansal8455 2 года назад +1

    Sir fard online kaise translation kare

  • @kalasidhu3993
    @kalasidhu3993 5 лет назад +1

    ਤਬਾਦਲਾ ਬਾਰੇ ਵੀ ਦਸੋ ਜੀ

  • @RajKumar-ph5fr
    @RajKumar-ph5fr 5 лет назад +1

    Thank you so much

  • @naturevideos9348
    @naturevideos9348 3 года назад +1

    Veer g Mera ik swaal a,ke mustrka khate wali jameen which Khana kasat vich khass number koi hisedar kive sale kr sakda plz dso

    • @KNOWLEDGEABOUTPROPERTY
      @KNOWLEDGEABOUTPROPERTY  3 года назад

      ਇਸ ਬਾਰੇ ਵੀਡੀਓ ਬਣਾਈ ਹੋਈ ਹੈ ਉਹ ਦੇਖੋ ਜੀ

  • @shaguftakumari4739
    @shaguftakumari4739 3 года назад +1

    Hello.....
    Sir....
    I'm from Pakistan.......
    1947 se pehle ka record migration walo ne agr dekhna ho to kese contact kiya jaye?

  • @gurinderkaler5422
    @gurinderkaler5422 2 года назад +1

    ਬਹੁਤ ਵਧੀਆ ਜੀ, ਪਰ ਇਹ ਕੰਮ ਉਲਝਣ ਵਾਲਾ ਲਗਦਾ ।

  • @sewakbhullar6818
    @sewakbhullar6818 3 года назад +1

    ਸਰ ਫੌਜੀ ਲਾਟਮੈਟ ਜਮੀਨ ਦੀ ਇੰਤਕਾਲ ਕਿਸ ਤਰ੍ਹਾਂ ਕਰਵਾਈ ਜਾਦੀ ਹੈ ਮਾਲਕੀ ਪਰਵਿਸ਼ਲ ਗੌਰਮਿੰਟ ਦੀ ਹੈ ਪਰ ਸਰ ਗਰਦੋਰੀ ਸਾਡੇ ਨਾਮ ਤੇ ਹੈ ਕਬਜਾ ਵੀ ਸਾਡਾ ਹੈ ਸੰਨ 1957 ਵਿੱਚ ਮੇਰੇ ਦਾਦਾ ਜੀ ਨੂੰ ਫੌਜੀਲਾਟਮਿੰਟ ਜਮੀਨ ਹੋਈ ਸੀ ਉਹ ਫੌਜੀ ਸਨ

  • @redleaf3807
    @redleaf3807 4 года назад +1

    Dar baare dasaya jawe ji

  • @SurinderSingh-xs4hc
    @SurinderSingh-xs4hc 4 года назад +1

    good

  • @gurlalsingh1754
    @gurlalsingh1754 5 лет назад +1

    THAKS V.V.HELP MUTCH

  • @gurisandhu8688
    @gurisandhu8688 3 года назад +1

    Vir g bila baya Or neej baya da ki matlab a

  • @daljeetsingh849
    @daljeetsingh849 5 лет назад

    V nyc sir

  • @psharma1936
    @psharma1936 4 года назад +2

    ਵੀਰ ਜੀ ਸਾਡੇ ਕੋਲ ਖਦੀਰਨ ਵਾਲੇ ਤਾ ਆਉਦੇ ਹਨ ਪਰ ਸਾਨੂ ਪਟਵਾਰੀ ਦੱਸਦਾ ਨਹੀ ਆਪ ਜੀ ਨਾਲ ਫੋਨ ਤੇ ਗੱਲ ਕਰ ਸਕਦੇ ਹਾ

  • @GagandeepSingh-no4et
    @GagandeepSingh-no4et 5 лет назад +1

    ਵੀਰ ਜੀ ਵਿਘੇ ਵਿਸਵੇ ਕਿਵੇ ਕੱਢਿੲਏ

  • @mohitdj5723
    @mohitdj5723 5 лет назад +1

    More video

  • @RakeshKumar-fq7fl
    @RakeshKumar-fq7fl 3 года назад +1

    Gair marusi jameen ki registry wala video banao ji

  • @KuldeepKhaira44
    @KuldeepKhaira44 5 лет назад +1

    ਤੂੰ ਤਾਂ ਬਾਈ ਯਾਰ ਗੁੱਸਾ ਕਰ ਗਿਆ ਤੇੇ ਬਾਈ
    ਦੇ ਕਮੈਂਟਸ ਗਲਤ ਪੁਛਿਆ ਗਿਆ ਤਾਂ ਮੈਂ ਮਾਫੀ
    ਚਾਹੁੰਦਾ ਹਾ

  • @asimmustafa5055
    @asimmustafa5055 5 лет назад +1

    Best video sir jee.
    Sir mera ak sawal ha k ma jamabandi cha 1 kanal ka malak wan lakin khana kasht vich likha howa a k asim mustafa 2250 hissa yani 10 marla sir is da ki matlab howa.

    • @KNOWLEDGEABOUTPROPERTY
      @KNOWLEDGEABOUTPROPERTY  5 лет назад

      tuhada hisa likheya hoya , hise wade chhote ho sakde ne but malki utni hi rehdi aa

  • @princebansal8455
    @princebansal8455 2 года назад +1

    Sir fard jambandi Punjab i to English kaise translation kare

    • @ksingh7262
      @ksingh7262 2 года назад

      Plse make video on this

  • @healthtipsgssg3377
    @healthtipsgssg3377 5 лет назад +1

    Sir ji Ragestery de kahgj kiheri font vich tapy karde hai please comment

    • @healthtipsgssg3377
      @healthtipsgssg3377 5 лет назад +1

      Sir ji video very good sir ji mere question use font in Ragestery

    • @healthtipsgssg3377
      @healthtipsgssg3377 5 лет назад +1

      Sir ji video is very good sir ji mere question font use in ragestery

    • @KNOWLEDGEABOUTPROPERTY
      @KNOWLEDGEABOUTPROPERTY  5 лет назад

      Brother font jehra marji use kr sakde o punjab ch punjabi ly bus speling thik hone chahide aa. ਜਿਅਾਦਾਤਰ gurmukhi & asees ch hi likhde ne registria.

    • @KNOWLEDGEABOUTPROPERTY
      @KNOWLEDGEABOUTPROPERTY  5 лет назад

      Thanks
      very much

  • @akashsidhu289
    @akashsidhu289 2 года назад +1

    ਵੀਰ ਜੀ ਲਿੱਮਟ ਘੜਾਈ ਅੇ ਓਨ ਲੇਨ ਨਿਕਲ ਦੀ ਅੇ ਪਰ ਪਟਵਾਰੀ ਕੇਦਾ ਵੀ ਤੁਸੀ ਮਾਲਕੀ ਚ ਨਹੀ🤔

  • @mohitdj5723
    @mohitdj5723 5 лет назад +1

    More regestry videooooo

  • @sahiljindal4545
    @sahiljindal4545 5 лет назад +1

    ਜਮੀਨ ਦੀ ਗਰਦੌਰੀ check krni daso ji

  • @sagandeepsidhu6682
    @sagandeepsidhu6682 4 года назад +1

    👍👍👌👌👌3. 9. 20

  • @sukhveerdmk
    @sukhveerdmk 5 лет назад +2

    ਖਾਨਾ ਕਾਸ਼ਤ ਵਿਚ ਜ਼ਮੀਨ ਵੇਚਣ ਦਾ ਕੀ ਮਤਲਬ ਹੈ ਵੀਰਜੀ

    • @harrapacivilization2779
      @harrapacivilization2779 Год назад +1

      ਪਹਿਲਾਂ ਵਿਕਦੀ ਹੁੰਦੀ ਸੀ ਸੰਨ ਨੱਬੇ ਦੇ ਆਸਪਾਸ । ਉਦੋ ਸਾਝੀ ਖੇਵਟ ਚੋ ਬੰਦਾ ਜਿਹੜਾ ਨੰਬਰ ਵਾਹੁੰਦਾ ਹੁੰਦਾ ਸੀ ਓਹੀ ਨੰਬਰ ਵੇਚ ਦਿੰਦਾ ਸੀ । ਉਸਨੂੰ ਮਖਸੂਸ ਨੰਬਰ ਕਿਹਾ ਜਾਂਦਾ । ਇਹ ਨੰਬਰ ਖਾਨਾਕਾਸ਼ਤ ਚ ਲਿਖਿਆ ਜਾਂਦਾ ਸੀ । ਹੁਣ ਇਹ ਨੰਬਰ ਨਹੀ ਪੈਦੇ ਹੁਣ ਹਿਸਾ ਵਿਕਦਾ । ਪਰ ਨੱਬੇ ਸੰਨ ਤੋ ਪਹਿਲਾ ਜੋ ਖਾਨਾਕਾਸ਼ਤ ਵਿਕੇ ਸੀ ਉਹ ਅਜ ਵੀ ਖਾਨਾਕਾਸ਼ਤ ਚ ਹੀ ਵਿਕਣਗੇ

  • @myhandmadetipsandtricks2844
    @myhandmadetipsandtricks2844 3 года назад +1

    sir tuhade nal milna chande aa tuhada no mil skda kush pushna v hai sir

  • @JasbirSingh-nm4fm
    @JasbirSingh-nm4fm 3 года назад +1

    ਫਰਦ ਵਿੱਚ ਕਾਸ਼ਤਕਾਰ ਦਾ ਰੁਤਬਾ ਕੀ ਹੁੰਦਾ ਹੈ ,ਮਾਲਕ ਯਾਂ ਕੁਝ ਵੀ ਨਹੀਂ

    • @KNOWLEDGEABOUTPROPERTY
      @KNOWLEDGEABOUTPROPERTY  3 года назад

      ਕਾਸ਼ਤਕਾਰ ਉਹ ਹੁੰਦਾ ਹੈ ਜੋ ਜ਼ਮੀਨ ਨੂੰ ਵਾਹੁੰਦਾ ਬੀਜਦਾ ਹੈ

    • @JasbirSingh-nm4fm
      @JasbirSingh-nm4fm 3 года назад

      @@KNOWLEDGEABOUTPROPERTY ਸ਼੍ਰੀਮਾਨ ਜੀ,ਮੇਰਾ ਪੁੱਛਣ ਦਾ ਭਾਵ ਹੈ ਉਸਦੀ ਕਿ ਹੈਸੀਅਤ ਹੈ ,ਸਾਡੀ ਜਮੀਨ ਜੋਂ ਕੇ ਨੈਸ਼ਨਲ ਹਾਈਵੇ ਨੇ ਐਕਵਾਇਰ ਕਰ ਲਈ ਹੈ,ਜੋਂ ਕੇ ਦੁਕਾਨਾਂ ਵਾਲੀ ਜਗ੍ਹਾ ਹੈ ਓਥੇ ਅਸੀਂ ਕਿਹੜੀ ਵਾਹੀ ਕਰਦੇ ਹਾਂ,ਉਸਦਾ ਮੁਆਵਜ਼ਾ ਸਬੰਧਿਤ ਅਧਿਕਾਰੀ ਦੇਣ ਤੋਂ ਇੰਨਕਾਰ ਕੇ ਰਿਹਾ ਹੈ ਕਾਰਨ ਨਾਮ ਖਾਨਾ ਕਾਸ਼ਤ ਵਿੱਚ ਹੈ,ਜਦਕਿ ਸਾਡੀਆਂ ਰਜਿਸਟਰੀਆਂ ਹੋਇਆ ਨੂੰ 15ਸਾਲ ਹੋ ਚੁੱਕੇ ਹਨ, ਮੈਂ ਇਸ ਕਰਕੇ ਪੁੱਛਿਆ ਕਾਸ਼ਤ ਕਾਰ ਦੀ ਮਾਲ ਵਿਭਾਗ ਵਿਚ ਕੀ ਹੈਸੀਅਤ ਹੈ,ਅਗਰ ਇਸਦਾ ਮਤਲਬ ਕੁਝ ਨਹੀਂ ਤਾਂ ਫਿਰ ਵਿਭਾਗ ਫਰਦ ਵਿੱਚ ਨਾਮ ਕਿਉਂ ਦਰਜ਼ ਕਰੀ ਜਾ ਰਿਹਾ

  • @jajumand197
    @jajumand197 5 лет назад +1

    Veer g tatama kat ka registry karon bar daso

  • @deepakchaani7665
    @deepakchaani7665 3 года назад +1

    Sir online appointment da trika dso?

  • @bahadarkhan2935
    @bahadarkhan2935 4 года назад +1

    Bighe bishve di fard c'è apna hissa chadna

  • @KuldeepKhaira44
    @KuldeepKhaira44 5 лет назад

    ਬਾਈ ਫੇਸਬੁੱਕ ਪੇਜ ਤੇ ਤੇਰੇ ਨਾਲ ਚੈਟ ਹੋਈ ਵੀ ਉਹਦੇ ਵਿਚ ਤੈਨੂੰ ਫਰਦ ਦੀ ਫੋਟੋ ਤੇ ਹਿੱਸਾ ਦੱਸਿਆ ਵਾ ਉਹ ਦੇਖ ਕੇ ਦੱਸੀ

  • @KuldeepKhaira44
    @KuldeepKhaira44 5 лет назад +2

    ਜ਼ਮੀਨ ਹੈਗੀ 0-0-8 ਵਿਸ਼ਵਾਸੀਆਂ
    ਹਿੱਸਾ ਹੈਗਾ 41/1624
    ਟੋਟਲ ਰਕਬਾ ਹੈਗਾ 63 ਬੀਗੇ 9ਬੀਸਵੇ
    ਇਹ ਕਿਵੇਂ ਨਿਕਲੇਗਾ
    ਬਾਈ ਰਿਪਲਾਈ ਤਾਂ ਕਰਦੇ

  • @ਪੁੱਤਕਿਸਾਨਾਂਦੇ-ਣ6ਭ

    Girdawri kiwe check krage g b kis de name upr kinni hmm

  • @parvinderdhindsa1800
    @parvinderdhindsa1800 5 лет назад +1

    Sir ਕਲਮਜਨ ਦਾ ਮਤਲਵ ਹੁੰਦਾ

  • @princebansal8455
    @princebansal8455 2 года назад +1

    Computer pay online

  • @asimmustafa5055
    @asimmustafa5055 5 лет назад +1

    Sir khana khastkar vich numbr khasra da samna likhaya hona ha k asim 1/3 hissa, dapal singh 3/9 hissa.
    Sir is da ki matlab hoda ae. Kia ae likha howa khana khasht cha malak di malki nou show krda hyga ha ki malak da kis khasra cha qabza ae yan k kuch hor dasda hyga ae.
    Kindly das dayo jara

    • @KNOWLEDGEABOUTPROPERTY
      @KNOWLEDGEABOUTPROPERTY  5 лет назад

      Mustfaa ji j khana kast ch ਬਾੲਿਅਾਨ , ਮੁਸ਼ਤਰੀਅਾਨ ਖੁਦਕਾਸ਼ਤ ਮੁਸ਼ਤਰੀਅਾਨ ਜਾਂ ਤਬਾਦਲਾ ਗਰਿੰਦਾ ਖੁਦਕਾਸ਼ਤ ਲਿਖਿਅਾ ਹੋਵੇ ਤਾਂ ਓਸ ਖਤੌਨੀ ਵਾਲੇ ਖਸਰਾ ਨੰਬਰਾ ਦੀ ਮਾਲਕੀ ਅਤੇ ਕਬਜਾ ਦੋਵੇ ਹੁੰਦੇ ਹਨ। ਜੇਕਰ ੲਿਹ ਸਬਦ ਨਾ ਹੋਣ ਭਾਵ ਹਿੱਸੇ ਲਿਖੇ ਹੋਣ ਤਾ ਸ਼ਿਰਫ ਕਬਜਾ ਹੁੰਦਾ ਹੈ

    • @asimmustafa5055
      @asimmustafa5055 5 лет назад

      @@KNOWLEDGEABOUTPROPERTY sir jee menu hindi nai andi a kindly urdu cha likh k das dayo

    • @KNOWLEDGEABOUTPROPERTY
      @KNOWLEDGEABOUTPROPERTY  5 лет назад +1

      ki hal ne musta sab,
      kithe gum ho jande o bro

    • @asimmustafa5055
      @asimmustafa5055 5 лет назад +1

      @@KNOWLEDGEABOUTPROPERTY sir ma tuhada kool hi han tohadiyan tamam videos dakhda wan. Sir kia kamal knowledge ha tudada pass patwaar da.
      Hun asi v patwarian da naal gal karan jooga ho gaye han
      Thank you very much

    • @asimmustafa5055
      @asimmustafa5055 5 лет назад +1

      Sir khana kaasht cha likhaya honda ae sheer ahmad hissadar. Number khasra da samna khana kaasht cha is da ki matlb honda ae.is di samaj nai a rahi ha

  • @samarsingh5369
    @samarsingh5369 4 года назад +1

    bhai mera plot 9.89 marla aa...meri registry 10 marla di hou ja fr 9.89 di hei hou??

  • @jashanpreetkaurjashanrolln6635
    @jashanpreetkaurjashanrolln6635 2 года назад +1

    ਜੇਕਰ ਸਾਂਝੀ ਖੇਵਟ 20 ਕਿਲਿਆਂ ਦੀ ਹੈ ਉਸ ਵਿੱਚ 5 ਜਣੇ ਮਾਲਕ ਹਨ ਉਸ। ਵਿੱਚੋਂ ਇੱਕ ਮਾਲਕ ਦੀ ਗਰਦੋਰੀ 3 ਕਨਾਲ ਘੱਟ ਹੈ ਦੂਜੇ ਮਾਲਕ ਸਹਿਮਤ ਨਹੀਂ ਹਨ ਇਸਦਾ ਕੀ ਹੱਲ ਹੈ

  • @harpalchahal3587
    @harpalchahal3587 4 года назад

    34/741 vere apna hisa kdna 34 ma hissa 741cho khevat 173 vige di vere ssmag ni lagdi menu vi apni jameen.kini bandi hea

  • @Sidhu-g4n
    @Sidhu-g4n 4 года назад +1

    ਦਹਿੰਦਾ ਤੇ ਬਿਲਾ ਬਾਇਆ ਵਾਂ ਨੀਜ ਬਾਇਆ ਦਾ ਕੀ mtlb ਹੁੰਦਾ ਜਨਾਬ

  • @KaranSingh-po2go
    @KaranSingh-po2go 5 лет назад +1

    1/7 lekh ditta aa patwari ne sab d . 5 brawa de 7 munde aaa . 3 brawa dy 1-1-1 mundy aa te 2 brwaa dy 2-2 -2 AAA 21 knala 18 marle aaa .sab d hesaa 1/7 lekh ta AAA . Hung ke ketta jawe

  • @randeepkumar7045
    @randeepkumar7045 4 года назад +1

    4 ਭਰਾ ਹੈ ਇਕ ਭਰਾ ਨੇ ਸਾਰੀ ਜਗਾ ਤਬਦੀਲ ਮਲਕੀਅਤ ਕਰ ਵਾ ਲਈ ਕੋਈ ਹਲ ਹੈ

  • @GurpreetSingh-kp8sj
    @GurpreetSingh-kp8sj 3 года назад +1

    ਵੀਰ ਜੀ ਤੁਹਾਡਾ ਮੋਬਾਇਲ ਨੰਬਰ ਚਾਹੀਦਾ ਹੈ
    ਅਸੀਂ ਬਰਨਾਲਾ ਤੋਂ ਹਾਂ ਜੀ

    • @KNOWLEDGEABOUTPROPERTY
      @KNOWLEDGEABOUTPROPERTY  3 года назад

      ਕੁਮੈਂਟ ਕਰ ਕੇ ਜੋ ਮਰਜ਼ੀ ਜਾਣਕਾਰੀ ਮੁਫਤ ਵਿੱਚ ਲੈ ਸਕਦੇ ਹੋ ਵੀਰ ਜੀ

  • @KuldeepKhaira44
    @KuldeepKhaira44 5 лет назад +1

    ਬਾਈ ਫੇਸਬੁੱਕ ਪੇਜ ਨਹੀ ਚਲਾਉਂਦਾ

  • @mohitdj5723
    @mohitdj5723 5 лет назад +1

    Sir kya hua video sendd

    • @KNOWLEDGEABOUTPROPERTY
      @KNOWLEDGEABOUTPROPERTY  5 лет назад

      kuj nhi mohit ji mai busy c . Es ly video nhi bna skeya.
      next video pawage. Dn,t worry

    • @mohitdj5723
      @mohitdj5723 5 лет назад

      @@KNOWLEDGEABOUTPROPERTY .Sir jaldi video send kero

  • @mohitdj5723
    @mohitdj5723 5 лет назад +2

    New video sendddddd

  • @harpalchahal3587
    @harpalchahal3587 4 года назад +1

    34,741 kadi vere

    • @KNOWLEDGEABOUTPROPERTY
      @KNOWLEDGEABOUTPROPERTY  4 года назад

      ਹਰਪਾਲ ਜੀ ਆਪਣਾ ਸਵਾਲ ਕਲੀਅਰ ਕਰਕੇ ਲਿਖੋ ਜੀ ਮੈਨੂੰ ਤੁਹਾਡਾ ਸਵਾਲ ਸਮਝ ਨਹੀਂ ਆਇਆ

  • @harpalchahal3587
    @harpalchahal3587 4 года назад +2

    veer ji namber jaroor dso

  • @gurjashanpreetsingh2123
    @gurjashanpreetsingh2123 4 года назад +1

    Hlo

  • @randeepsingh8060
    @randeepsingh8060 5 лет назад +1

    hiass daso

  • @KuldeepKhaira44
    @KuldeepKhaira44 5 лет назад +1

    Yaar reply ta kardea kar

  • @KuldeepKhaira44
    @KuldeepKhaira44 5 лет назад

    ਜ਼ਮੀਨ ਹੈਗੀ 0-0-8 ਵਿਸ਼ਵਾਸੀਆਂ (ਗੈਰਮਜਰੂਆ)
    ਹਿੱਸਾ ਹੈਗਾ 41/1624
    ਟੋਟਲ ਰਕਬਾ ਹੈਗਾ 63 ਬੀਗੇ 9ਬੀਸਵੇ
    ਇਹ ਕਿਵੇਂ ਨਿਕਲੇਗਾ
    ਬਾਈ ਸਾਰਾ ਕੁਝ ਦੱਸੀ ਕੱਲਾ ਜਵਾਬ ਨਾ ਦੇਈ
    ਬਾਈ ਜਗਾਂ ਤਾਂ ਹੈਗੀ 8 ਵਿਸ਼ਵਾਸੀਆਂ ਤੇ
    ਜਿਹੜਾ ਤੇ ਉਤਰ ਦਿੱਤਾ ਉਹ ਬਣਦਾ 32 ਬਿਸਵੇ
    ਸਮਝ ਨਹੀਂ ਲੱਗੀ ਕਿ 8 ਵਿਸ਼ਵਾਸੀਆਂ ਦਾ 32 ਵਿਸਵੇ ਜਗਾਂ ਕਿਵੇਂ ਬਣਗੀ

  • @User-xy2mw
    @User-xy2mw 5 лет назад +1

    Very nice sir