ਇੱਕ ਔਰਤ ਦੀ ਅਜਿਹੀ ਕਹਾਣੀ ਜੋ ਨਾ ਸੁਣੀ ਨਾ ਵੇਖੀ ਹੋਣੀ । Podcast in punjabi। Women Struggle stories।

Поделиться
HTML-код
  • Опубликовано: 20 дек 2024

Комментарии • 1,2 тыс.

  • @Lal_singh1
    @Lal_singh1 2 месяца назад +17

    ਚਵਲ ਜ਼ਨਾਨੀਆਂ ਦਾ ਇਹੋ ਹੀ ਹਾਲ ਹੁੰਦਾ ਹੈ ਜੋ ਆਪਣੇ ਪਤੀ ਨੂੰ ਛੱਡ ਕੇ ਦੂਜੇ ਮਰਦਾਂ ਪਿੱਛੇ ਫਿਰਦੀਆਂ!

  • @palpatrewala
    @palpatrewala 2 месяца назад +13

    ਸਬ ਕੁਝ ਸ਼ੱਕ ਦੇ ਘੇਰੇ ਵਿਚ ਆ,ਪਰ ਅਜ ਜਦੋਂ ਬਲੈਕਮੇਲਰ ਵੀ ਮਰ ਗਿਆ,ਹੁਣ ਬੱਚਿਆ ਨੂੰ ਕਿਉ ਲੋਕਾਂ ਕੋਲੋ ਤਾਨੇ ਮਰਵਾਉਣ ਲਈ ਕੈਮਰੇ ਅਗੇ ਆਉਣ ਦਾ ਮਤਲਬ,?????????

  • @balwantsingh637
    @balwantsingh637 2 месяца назад +22

    ਇਹ ਤਾਂ ਪਹਿਲੀ ਵਾਰ ਸੁਣਿਆ ਕੀ 18ਸਾਲ ਕਿਸੇ ਅਔਰਤ ਨਾਲ ਬਲਾਤਕਾਰ ਹੁੰਦੇ ਰਿਹਾ ਲੱਖ ਲਾਹਨਤ ਹੈ ਤੇਰੇ ਇੰਟਰਵਿਊ ਦੇਣ ਤੇ ਅਤੇ ਇੰਟਰਵਿਊ ਲੈਣ ਵਾਲੇ ਦੇ

    • @thinddiljit8042
      @thinddiljit8042 2 месяца назад +1

      ਅੱਜ ਵੀ ਇਸ ਤਰ੍ਹਾਂ ਹੈ ਲੋਕ ਸਰਮ ਦੇ ਮਾਰੇ ਚੁੱਪ ਕਰ ਜਾਂਦੇ ਨੇ।

    • @ManinderSingh-tv7ej
      @ManinderSingh-tv7ej 2 месяца назад +1

      @@thinddiljit8042 ਸ਼ਰਮ ਅਲੱਗ ਰਹਿ ਗਈ ਕੁੜੀ ਨੂੰ ਬਾਰ ਬਾਰ ਪੁੱਛਕੇ ਜਲੇਲ ਕੀਤਾ ਜਾਂਦਾ ਪ੍ਰਸ਼ਾਸਨ ਵਾਕੇਲ ਵਲੋਂ ਹੁਣ ਬੱਸ ਪੁੱਛੋਂ ਨਾ 200 mic ਲੈਕੇ ਹਜ਼ਾਰਾਂ ਚੈਨਲ ਵਾਲੇ ਪੁਹੰਚ ਜਾਂਦੇ ਹੈ ਬਲਾਤਕਾਰ ਹੋਣ ਦੇ ਮੈਡੀਕਲ ਰਿਪੋਰਟ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਕੇਸ ਚ ਕੋਈ ਰਾਜੀਨਾਮਾ ਹੋਣਾ ਨਈ ਚਾਹੀਦਾ. ਸਖ਼ਤ action ਸਰਕਾਰ ਨੂੰ ਲੈਣਾ ਚਾਹੀਦਾ ਹੈ ਸਮਾਜ guideline ਨਾਲ ਚਲਦਾ ਹੁੰਦਾ tax ਦਿੰਦੇ ਹਾਂ ਸਾਰਾ ਦਿਨ ਉਸਦਾ ਫਾਇਦਾ ਸਾਨੂੰ ਸਰਕਾਰਾਂ ਨਈ ਦਿੰਦੀਆਂ ਪਰਚਾ ਦਰਜ ਕਰਨ ਵਾਸਤੇ ਸਾਨੂੰ ਧਰਨਾ ਲੋਣਾ ਪੈਂਦੇ ਹੈ ਸਰਕਾਰ ਆਪਣੀ ਜੁਮਾਬਾਰੀ ਤੋਂ ਭੱਜਦੀਆਂ ਐਥੈ

  • @sikandersingh7611
    @sikandersingh7611 Месяц назад +9

    ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤੱਣੀ ਹੋਈ ਇਹ ਸਾਰਾ ਸਵਾਦ ਦਾ ਚੱਕਰ ਹੈ ਜਦ ਜਵਾਨੀ ਸੀ ਉਸ ਟਾਈਮ ਤੇ ਰੱਬ ਨੀ ਚੇਤੇ ਆਉਦਾ ਅਮਲੀ ਗਾਉਣ ਵਾਲਾ ਮੱਲ ਕੰਜਰੀ ਲੈਦੇ ਜੋਬਨ ਦੀ ਬੁਲਿਹਾਰ ਬੁੱਢੇ ਹੋ ਵੇਲੇ ਨੂੰ ਚੋਰਦੇ ਜਦ ਹਿੰਮਤ ਜਾਦੀ ਹਾਰ

  • @lovybhullar7758
    @lovybhullar7758 Месяц назад +15

    ਮੈਨੂੰ ਨਹੀਂ ਲਗਦਾ ਤੁਹਾਨੂੰ ਇਸ ਤਰ੍ਹਾਂ ਆਪਣੀ ਕਹਾਣੀ ਦੱਸਣੀ ਚਾਹੀਦੀ,ਕਿਉ ਕੇ ਤੁਹਾਡੇ ਬੱਚਿਆ ਨੂੰ ਸਮਾਜ ਨੇ ਇੱਜ਼ਤ ਨਹੀਂ ਦੇਣੀ, ਜੌ ਹੋਇਆ ਤੁਹਾਡੇ ਨਾਲ ਗਲਤ ਹੋਇਆ ਪਰ ਹੁਣ ਇਸ ਤਰ੍ਹਾਂ ਲੋਕਾਂ ਵਿਚ ਆਪਣੀ ਇੱਜ਼ਤ ਕਿਉ ਖਰਾਬ ਕਰਦੇ ਹੋ

  • @ravinderhundal-yr6hk
    @ravinderhundal-yr6hk 2 месяца назад +15

    ਨਵੀਆਂ ਕੁੜੀਆਂ ਹੀ ਸਬਕ ਲੈ ਲੈਣ ਇਸਤੋਂ ਕਿਸੇ ਦੇ ਚੁੰਗਲ਼ ਚ ਨਾ ਫਸਣ ਦਿਮਾਗ ਤੋਂ ਕੰਮ ਲੈਣ। ਇਹ ਪਤੀ ਨਾਲ ਧੋਖਾ ਕਰਨ ਵਾਲੀ ਹੈ ਲਾਲਚ ਚ ਫਸੀ ਹੋਵੇਗੀ ਹੁਣ ਝੂਠ ਬੋਲ ਰਹੀ ਹੈ

  • @Pratibha-c5l
    @Pratibha-c5l Месяц назад +13

    ਮੈਡਮ ਜੀ ਤੁਹਾਨੰ ਏਸ ਉਮਰ ਚ ਇੰਟਰਵਿਊ ਦੇਣ ਦਾ ਕੀ ਫਾਇਦਾ ਪ੍ਰੈਸ ਰਿਪੋਰਟ ਨੇ ਤੁਹਾਨੂੰ ਕੀ ਦੇਣੇ ਜਿਹੜਾ ਪਰਦਾ ਪਿਆ ਸੀ ਤੁਸੀ ਉਹ ਵੀ ਪਰਦਾਫਾਸ਼ ਕਰਤਾ ਜਿਹੜੀ ਮਾੜੀ ਮੋਟੀ ਇੱਜਤ ਬੱਚੀ ਸੀ ਉਹ ਤੁਸੀ ਹੁਣ interview ਦੇ ਕੇ ਅਪਣਾਏ ਆਪ ਨੂੰ ਬਰਬਾਦ ਕਰ ਲਿਆ ਜਿੱਥੇ ਏਨੀ ਕਟੀ ਸੀ ਥੋੜ੍ਹੀ ਹਪਰ ਕਟ ਲੈਂਦੇ ਇਹ ਬਹੁਤ ਵਡੀ ਗਲਤੀ ਕਰ ਦਿੱਤੀ। ਬਾਕੀ ਅਗਰ ਇਸ ਮੈਡਮ ਦਾ ਕੋਈ ਫੋਨ ਨੰਬਰ ਹੈਗਾ ਤੇ ਪਾ ਦਿਉ ਹੋ ਸਕਦਾ ਕੋਈ ਇੰਨਾ ਦੀ ਮੱਦਦ ਕਰ ਸਕੇ।

  • @VinodKumar-ne5op
    @VinodKumar-ne5op 2 месяца назад +7

    ਇਕ ਗੱਲ ਪੱਕੀ ਹੈ ਇਸ ਦੇ ਪਤੀ ਦਾ ਕਤਲ ਹੋਇਆ ਲੇਕਿਨ ਪਤੀ ਦੇ ਪਰਿਵਾਰ ਨੂੰ ਇਸ ਦੇ ਲੱਸਣਾ ਦਾ ਪਤਾ ਨਾ ਹੋਣ ਕਰਕੇ ਇਹ ਪੁਲਿਸ ਕਾਰਵਾਈ ਤੋ ਬੱਚ ਗਈ ਲੇਕਿਨ ਕਤਲ ਇਕ ਨਾ ਇਕ ਦਿਨ ਕਾਤਲ ਦੇ ਮੂਹੋ ਆਪ ਬੋਲਦਾ
    ਇਹ ਜਰੂਰੀ ਨਹੀ ਸਜ਼ਾ ਜੇਲ੍ਹ ਵਿੱਚ ਕੱਟੀ ਜਾਵੇ ਕੁਦਰਤ ਬਹੁਤ ਬੇਅੰਤ ਹੈ ਇਹ ਆਪਣੇ ਕੀਤੇ ਕੁਕਰਮਾ ਦੀ ਸਜ਼ਾ ਕੱਟ ਰਹੀ ਹੈ ਅਤੇ ਕੁਦਰਤ ਵੱਲੋ ਹੀ ਇਸ ਨੂੰ ਇਸ ਪਲੇਟ ਫਾਰਮ ਤੇ ਜੱਗ ਜ਼ਾਹਰ ਕੀਤਾ ਹੈ
    ਵਾਹਿਗੁਰੂ ਜੀ ਬੰਦਿਆ ਤੇ ਮੇਹਰ ਕਰਨ ਇਹਓ ਜਿਹੀਆਂ ਔਰਤਾਂ ਤੋ ਦੂਰ ਹੀ ਰੱਖੇ 🙏🙏

  • @kulvirkaur1951
    @kulvirkaur1951 2 месяца назад +288

    ਮੈਡਮ ਜੀ ਇਹ ਸਾਰੀ ਗਲਤੀ ਤਹਾਡੀ ਹੈ ਉਸ ਬੰਦੇ ਦਾ ਪਹਿਲੇ ਦਿਨ ਜੁੱਤੀ ਨਾਲ ਮੂੰਹ ਤੋੜੇਆ ਹੁੰਦਾ ਤਾਂ ਇਹ ਦਿਨ ਨਾਂ ਦੇਖਣੇ ਪੈਂਦੇ ਹੁਣ ਬੁੱਢੇ ਬਾਰੇ ਆਪਣੀ ਮਿੱਟੀ ਨਾ ਪੱਟ

    • @omkarsingh3054
      @omkarsingh3054 2 месяца назад +7

      Right

    • @jasvirkaur390
      @jasvirkaur390 2 месяца назад +14

      ਸਹੀ ਗਲ ਆ ਇਸ ਦੀ ਵੀ ਮਰਜੀ ਹੋਣੀ a

    • @JohnCena-fy5pb
      @JohnCena-fy5pb 2 месяца назад +2

      ਬਿਲਕੁਲ ਸਹੀ

    • @mooslmoosl8389
      @mooslmoosl8389 2 месяца назад +2

      ​@@jasvirkaur390ਤੇਰੀ ਲਵਾ ਕੌਡੀ ਕਰਕੇ ਤੂੰ ਬੜਾ ਇੰਟਰਸਟ ਲੈਨੀ।

    • @shambhubawa6018
      @shambhubawa6018 2 месяца назад

      ​@@jasvirkaur390
      hey 🙋‍♂️
      beautiful👸
      ╭═════════💜═╮
      🇮 🇱‌🇴‌🇻‌🇪 🇾‌🇴‌🇺
      ╰═💜═════════╯
      😘yaar😘
      please😘😘😘

  • @kulwantsarwara734
    @kulwantsarwara734 2 месяца назад +8

    ਬਹੁਤ ਹੀ ਦੁੱਖ ਭਰੀ ਜ਼ਿੰਦਗੀ ਰਹੀ , ਲੱਗਦਾ ਕੋਈ ਵੀ ਪਰਿਵਾਰਕ ਸਹਾਰਾ ਨਹੀ ਸੀ ਜਿਸ ਕਰਕੇ ਜਿੰਦਗੀ ਨਰਕ ਬਣ ਗਈ , ਕੋਈ ਸਹਾਰਾ ਨਹੀਂ ਨਾ ਹੀ ਕੋਈ ਆਮਦਨ ਹੈ ,ਹੁਣ ਵਿਚਾਰੀ ਬੇਬਸ ਹੈ

    • @ParamjeetBenipal
      @ParamjeetBenipal 2 месяца назад

      ਸਹਾਰਾ ਵਾਹਿਗੁਰੂ ਦਾ ਹੁੰਦਾ ਹੈ. ਇਹ ਤਾਂ ਬਲਾਤਕਾਰੀ ਹੈ

  • @RajinderSingh-bd6qd
    @RajinderSingh-bd6qd Месяц назад +11

    ਬੀਬੀ ਤੇਰੀਆਂ ਗੱਲਾਂ ਤੋ ਲਗਦਾ ਹੈ ਕੇ ਤੂੰ ਖੁਦ ਸਵਾਦ ਪਿੱਛੇ ਲੰਗ ਕੇ ਆਪਣਾ ਆਦਮੀ ਮਰਵਾ ਲਿਆ ਤੂੰ ਕੁਝ ਵੀ ਕਹਿ ਇਹਨਾਂ ਗੱਲਾਂ ਚ ਜ਼ਿਆਦਾ ਸਚਾਈ ਨੀ ਲਗਦੀ

  • @kashmirsahota4876
    @kashmirsahota4876 Месяц назад +6

    ਮੈਡਮ ਗਲਤ ਹੈ ਜੀ ਜਦੋ ਪਹਿਲੀ ਵਾਰੀ ਰੇਪ ਹੋਇਆ ਸੀ ਤਾ ਪੁਲੀਸ ਕੋਲ ਰਿਪੋਰਟ ਲਿਖਵਾਉਦੀਂ ਰੇਪ ਕਰਵਾ ਕੇ ਘਰ ਬੈਠੀ ਰਹੀ ਕੁਝ ਨਹੀ

  • @HardevsinghSihra-br2yy
    @HardevsinghSihra-br2yy 2 месяца назад +9

    ਗਲਤ ,, ਕੰਮਾਂ ਦੇ‌ ਗਲਤ ‌ ਨਤੀਜੇ,,‌ਹੀ ਹੁੰਦੇ ਨੇ,,‌‌
    ਹੁਣ ਤਾਂ,, ਪਛਤਾਵਾ ਕਰਦੇ ਰਹੋ‌ ,,‌
    ਉਸ,, ਬੱਚੇ ਦੀ, ਕਿਸਮਤ ਆਪਣੀ ਹੈ ,,

  • @BalwinderKaur-nx4kv
    @BalwinderKaur-nx4kv 2 месяца назад +17

    ਝੂਠ .…..ਜਦੋਂ ਤੁਸੀਂ ਸਾਮਾਨ ਦੇਖਣ ਗਏ ਉਹਦੀ ਪਤਨੀ ਘਰ ਨਹੀਂ ਸੀ ..ਤੁਹਾਨੂੰ ਅੰਬ ਖੁਆਇਆ ਤੁਸੀਂ ਖਾ ਲਿਆ ਤੁਹਾਨੂੰ ਜੂਸ ਪਿਆਇਆ ਤੁਸੀ ਪੀ ਲਿਆ ਕਮਾਲ ਆ ...ਤੁਹਾਨੂੰ ਸ਼ਰਮ ਨੀ ਆਉਂਦੀ ਸਾਨੂੰ ਸ਼ਰਮ ਆਉਂਦੀ ਆ ਸੁਣਦਿਆਂ ਨੂੰ ..ਕਿਹਨੂੰ ਬੁਧੂ ਬਣਾ ਰਹਿ ਓ ।

    • @harjitsandhu9886
      @harjitsandhu9886 2 месяца назад

      @@BalwinderKaur-nx4kv haha sahi gal aa jun jamana fast aa os time aa beuoti parlar walia nu chagia nhi c samjde 1981 de time apne pinda wale ta nhi c beauti parlar nhi c jande shera wale jade honge chlo Apa Auorat di izzat karde aa kuo k jida mari bhain te maa aa oda diyan e saria ne but odo new married c smila dindi hovegi tuc app dso koi begani Auorat begane bande to Ambb khadi aa tuc App dso jina chir Auorat di marji nhi aa Apni wife nal dhakke nal koi physical relation bna sakda hadd aa es Auorat wali

  • @gurcharansingh4251
    @gurcharansingh4251 2 месяца назад +12

    ਬਾਈ ਜੀ ਨਜ਼ਾਰੇ ਲੈਦੀ ਤੇ ਨਜ਼ਾਰੇ ਦਿੱਦੀ ਪੰਜਾਬੀ ਦੀ ਕਹਾਵਤ ਹੈ ਭੱਤਾ ਭਣਵਾਕੇ ਪਤੀ ਮਰਵਾਕੇ ਹੁਣ ਜਿਹੜੀ ਵੱਟ ਮਰਜ਼ੀ ਚੱਲੀ ਜਾ ਹੁਣ ਕੁਜ ਨਹੀ ਮਿਲਣਾ

  • @RawinderKaur-ey4gd
    @RawinderKaur-ey4gd Месяц назад +10

    ਤੁਹਾਨੂੰ ਇੰਟਰਵਿਊ ਨਹੀ ਸੀ ਦੇਣੀ ਚਾਹੀਦੀ ਸੀਭੈਣ ਜੀ ਕਿਉ ਕੇ ਕਿਸੇ ਮਦਦ ਨਹੀ ਕਰਨੀ ਤੁਸੀ ਪਿਛੇ ਜੋ ਵੀ ਹੋਇਆ ਉਸ ਨੂੰ ਭੁੱਲ ਕੇ ਅੱਗੇ ਆਪਣੇ ਬੱਚੇ ਦੀ ਜਿੰਦਗੀ ਲਈ ਸੋਚੋ ਬਾਕੀ ਜੀਵਨ ਸਾਥੀ ਲਈ ਨਾ ਸੋਚਿਆ ਜੇ ਕਿਉ ਕੇ ਜੋ ਹੋਇਆ ਸੀ ਤੁਹਾਡੇ ਨਾਲ ਉਸ ਤੋ ਸਬਕ ਲਵੋ ਬਾਕੀ ਬਸ ਆਪਣੇ ਪੁੱਤਰ ਨੂੰ ਚੰਗਾ ਇਨਸਾਨ ਬਣਾਉਣ ਉਸ ਨਾਲ ਆਪਣਾ ਟਾਈਮ ਕਢੋ ਵਾਹਿਗੁਰੂ ਆਪੇ ਸੁਖ ਦੇਣ ਗੇ ਤੁਸੀ ਮਾ ਪੁਤਰ ਮਿਹਨਤ ਵਲ ਧਿਆਨ ਦੇਵੋ

    • @RanjitSingh-gn5gf
      @RanjitSingh-gn5gf Месяц назад

      ਬਿਲਕੁਲ ਜੀ ਐਨੇ ਟਾਈਮ ਬਾਅਦ ਇੰਟਰਵਿਊ ਦਾ ਕੋਈ ਫਾਇਦਾ ਨਹੀਂ ਆਪਣੀ ਮਿੱਟੀ ਆਪ ਫਿਰੋਲ ਰਹੇ ਨੇ

  • @RoyalLife-oo4ji
    @RoyalLife-oo4ji 2 месяца назад +9

    ਕਿਸੇ ਦੀ ਜਿੰਦਗੀ ਨੀ ਸਮਝਣਾ ਬਹੁਤ ਮੁਸ਼ਕਿਲ ਹੁੰਦਾ
    Comment ਲਿਖ ਲਿਖ ਕੇ ਕਈਆਂ ਨੇ ਆਪਣੀ ਔਕਾਤ ਦਿਖਾ ਦਿੱਤੀ
    ਦੂਸਰੇ ਨੂੰ ਗੰਦੀ ਲਿਖਣ ਵਾਲਿਆਂ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਮਹਿਸੂਸ ਨਹੀਂ ਹੋਈ
    ਇਸਤੋਂ ਲਗਦਾ ਅਸੀਂ ਧਰਤੀ ਦੇ ਸਭ ਤੋਂ ਪਵਿੱਤਰ ਲੋਕਾਂ ਦੇ comment ਪੜ ਰਹੇ ਹਾਂ
    ਇਨਾਂ ਮਹਾਤਮਾ ਨੂੰ ਹੱਥ ਜੋੜ ਕੇ ਨਮਸਕਾਰ

    • @dhillon7994
      @dhillon7994 2 месяца назад +1

      tera matlab jo ihh kahani hy iss 100% sachi hy?😅

    • @RoyalLife-oo4ji
      @RoyalLife-oo4ji 2 месяца назад +2

      @@dhillon7994 ਰੱਬ ਜਾਣਦਾ ਕੀ ਹੋਇਆ
      ਮੈ ਤਾਂ comment ਚ ਕਿਸੇ ਦੀ ਸ਼ਬਦਾਵਲੀ ਬਾਰੇ ਲਿਖਿਆ
      ਜੇਕਰ ਕਿਸੇ ਨੂੰ personaly hurt ਹੋਇਆ
      ਤਾਂ ਮੈਂ ਗਲਤ ਹਾਂ

    • @baldevsinghsangha7824
      @baldevsinghsangha7824 Месяц назад

      @@RoyalLife-oo4ji Ji Saadi Punjabi lokaan da sochan da mayaar te shabdawli nu dekh ke dukh hundda hai. Je kise nu
      Asin Changga nahin bol sakde tan maarha bhi na boliye

  • @GurjantSingh-gz5xk
    @GurjantSingh-gz5xk 2 месяца назад +15

    ਆਸ਼ਕ ਨਾਲ ਰਲਕੇ ਘਰਵਾਲਾ ਮਰਵਾ ਕੇ ਹੁਣ ਬੁਢਾਪੇ ਵਿੱਚ ਸੁਖ ਭਾਲ਼ਦੀ ਐ। ਪੁਲਿਸ ਨੂੰ ਬੇਨਤੀ ਹੈ ਇਸ ਔਰਤ ਨੂੰ ਅਰੈਸਟ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।

  • @arshdipsingh9816
    @arshdipsingh9816 29 дней назад +3

    ਜਿਸ ਔਰਤ ਨਾਲ ਕੋਈ ਧੱਕਾ ਹੋਇਆ ਹੋਵੇ ਉਹ ਰੋ ਰੋ ਕੇ ਦਸਦੀ ਹੈ ਇਹ ਤਾਂ ਬੜੀ ਖੁਸ਼ੀ ਨਾਲ ਝਾਟਾ ਕਾਲਾ ਕਰਕੇ ਕੋਈ ਇਸਦੇ ਚਿਹਰੇ ਤੇ ਗੰਮ ਨਹੀਂ ਏਦਾਂ ਦੱਸ ਰਹੀਆ ਜਿੱਦਾਂ ਕੋਈ ਫਿਲਮ ਬਣਾਕੇ ਇੰਟਰਵਿਊ ਦੇ ਰਹੀਆ ਚਵਲ ਜਨਾਨੀ

  • @karandhillon9670
    @karandhillon9670 Месяц назад +12

    ਨਾ ਮੈ ਪੇਕਿਆ ਨੇ ਰੱਖੀ ਨਾ ਮੈ ਸਹੁਰਿਆ ਦੀ ਹੋਈ ਯਾਦ ਕਰ ਕੇ ਜਵਾਨੀ ਹੁਣ ਬੁੱਢੇ ਵੇਲੇ ਰੋਈ 😂

    • @amardeep7770
      @amardeep7770 Месяц назад

      @@karandhillon9670 😂😂 mainu tere comment to gurdas mann da gaana yaad aa gaya

  • @jassbir1363
    @jassbir1363 Месяц назад +8

    ਨੋਟ ਕਰੋ ਜੀ , ਬੰਦੇ ਨਾਲੋ ਔਰਤ ਬਹੁਤ ਬੁੱਧੀਮਾਨ ਹੁੰਦੀ ਹੈ , ਜਦੋ ਬੰਦਾ ਕਿਸੇ ਔਰਤ ਨਾਲ ਗੱਲ ਕਰਦਾ ਹੈ ਤਾਂ ਔਰਤ ਸਮਝ ਜਾਦੀਂ ਹੈ ਕਿ ਬੰਦਾ ਕਿਸ ਭਾਵਨਾ ਨਾਲ ਵੇਖਦਾ ਹੈ ਜਾਂ ਗੱਲ ਕਰਦਾ ਹੈ ।

  • @Narinderpalmangat
    @Narinderpalmangat Месяц назад +6

    ਰੱਬ ਸਭ ਦਾ ਭਲਾ ਕਰ।ਸਭ ਨੂੰ ਆਪਣੇ ਮਤ ਬਖਸ਼ੀ।

  • @saini9664
    @saini9664 Месяц назад +13

    ਹੁਣ ਕੀ ਲੋੜ ਸੀ ਲੋਕਾਂ ਸਾਮਣੇ ਆਉਣ ਦੀ,,ਆਪਣੀ ਉਮਰ ਦਾ ਤਾਂ ਖ਼ਿਆਲ ਰੱਖਦੀ,,

  • @Sahiba_pinku
    @Sahiba_pinku Месяц назад +9

    ਇੰਨੀ ਸ਼ਰਮ ਵਾਲੀ ਹੁੰਦੀ ਅਟੀ ਤੁਸੀ ਏਹਦਾ ਇੰਨੇ ਸਾਲ ਬਾਅਦ ਆਪਣਾ ਜਲੂਸ ਨਾ ਕੱਢ ਦੀ ਲੋਕ ਸਵਾਦ ਲੈਂਦੇ ਆ ਇਹਨਾਂ ਪੱਤਰਕਾਰਾਂ ਨੇ ਤੁਹਾਨੂੰ ਕੀ ਇਨਸਾਫ਼ ਦੇਣਾ ਬਹੁਤ ਮਾੜਾ ਕੰਮ ਕੀਤਾ ਇੰਨੀ ਸਿਆਣੀ ਉਮਰ ਚ ਇਹ ਪਾਗਲਪਨ ਵਾਲੀ ਹਰਕਤ ਪਿੱਛੇ ਇਹ ਇੰਟਰਵਊ ਦੇ ਰਹੀ

  • @jagtarsingh9538
    @jagtarsingh9538 Месяц назад +10

    ਇਹ ਬਹੁਤ ਝੂਠ ਬੋਲ ਰਹੀ ਹੈ ਸਾਰਾ ਕਸੂਰ ਇਸ ਜਨਾਨੀ ਦਾ

  • @darshangarcha9666
    @darshangarcha9666 Месяц назад +5

    ਜਨਾਨੀ ਵਾਸਤੇ ਸਾਡੇ ਪੰਜਾਬੀ ਸਮਾਜ ਵਿੱਚ ਇੱਕਲਿਆਂ ਜੀਵਨ ਦੀ ਗੱਡੀ ਨੂੰ ਤੋਰਨਾ ਬਹੁਤ ਔਖਾ ਹੈ, ਬੰਦਾ ਸੌ ਗਲਤੀ ਕਰੇ, ਜਨਾਨੀ ਇੱਕ ਕਰੇ ਕਿੱਥੋਂ ਦਾ ਇਨਸਾਫ ਹੈ, ਮਰਦ ਪ੍ਰਧਾਨ ਦੀ ਦਿੱਲ ਟੁੰਬਣ ਵਾਲੀ ਜ਼ਿੰਦਗੀ ਹੈ ਇਸ ਭੈਣ ਦੀ। ਸੋਚ ਕਿ ਕਮੈਂਟ ਕਰਨ ਦੀ ਲੋੜ ਹੈ, ਬਹੁਤ ਸੌਖਾ ਹੈ ਖ਼ਾਸ ਤੌਰ ਤੇ ਲੇਡੀਜ ਨੂੰ ਇਹ ਕਹਿ ਦੇਣਾ ਕਿ ਇਹ ਗਲਤ ਹੈ🙏🏽🙏🏽

  • @RanoShah-r3u
    @RanoShah-r3u Месяц назад +6

    ਅਸੀਂ ਵੀ ਇਕਾਸੀ ਬਿਆਸੀ ਦੇ ਹਾ ਉਦੋਂ ਇਸ ਤਰ੍ਹਾਂ ਦੀਆ ਗੱਲਾ ਬਹੁਤ ਘੱਟ ਹੁੰਦੀ ਆ ਸੀ ਲੋਕ ਐਨੇ ਵੀ ਕੱਚੇ ਵੀ ਨੀ ਹੁੰਦੇ ਸੀ ਸਭ ਝੂਠ ਬੋਲਦੀ ਹੈ ਇਸ ਨੂੰ ਆਪ ਹੀ ਜ਼ਿਆਦਾ ਅੱਗ ਲੱਗੀ ਹੋਈ ਹੋਣੀ ਹੁਣ ਬੰਦੇ ਦਾ ਕਸੂਰ ਦੱਸ ਦੀ ਹੈ

  • @virpalgill-o3t
    @virpalgill-o3t 2 месяца назад +4

    May God bless too all of the commenters and the brave women. The women who raised two children and didn’t give up in all those tough moments and years. There are many women who live and die without speaking about their struggles, experiences. She is great woman who is telling all about herself and asking for support. Help today if you can, and if you can’t no worries. God is there for everyone!

  • @surinderkaurnihal8347
    @surinderkaurnihal8347 Месяц назад +9

    ਅਜਿਹੀਆਂ ਘਟਨਾਵਾਂ ਬਹੁਤ ਹਨ। ਜਦੋਂ ਇਹ ਘਟਨਾਵਾਂ ਸੁਣਾਈਆਂ ਜਾਂਦੀਆਂ ਹਨ ਤਾਂ ਯਕੀਨ ਆਉਣਾਂ ਔਖਾ ਹੁੰਦਾ ਹੈ। ਜਦੋਂ ਕੋਈ ਇੰਨਸਾਨ ਫਸ ਜਾਂਦਾ ਹੈ। ਇਹ ਦਰਦ ਓਹੀ ਜਾਣਦਾ ਹੈ।
    ਜੇਕਰ ਇਹ ਕਹਾਣੀ ਝੂਠੀ ਹੁੰਦੀ ਤਾਂ ਫਿਰ ਏਨੂੰ ਇਹ ਕਹਾਣੀ ਸੁਣਾਉਣ ਦੀ ਕੀ ਲੋੜ ਸੀ?

  • @gulshanattri9833
    @gulshanattri9833 Месяц назад +7

    ਮੈਨੂੰ ਤੇ ਗੱਲ ਕੁੱਝ ਗਲਤ ਲੱਗਦੀ ਆਂ 84 ਚ ਤਾਂ ਹਾਲਾਤ ਬਹੁਤ ਖਰਾਬ ਸੀ ...ਜਾਂ ਫਿਰ ਇੱਕ ਵਾਰੀ ਸੰਤਾਂ ਨੂੰ ਮਿਲ ਲੈਦੇ ਜਾਂ ਕੇ🙏

    • @dharmindersarpanch4184
      @dharmindersarpanch4184 Месяц назад

      ਵੀਰ ਸਾਰਾ ਕੁੱਝ ਹੀ ਗਲਤ ਏ। ਜੇਕਰ ਆਪਾਂ ਨੂੰ ਗੱਲਾਂ ਸੁਣ ਕੇ ਵੀ ਪਤਾ ਨਹੀਂ ਲੱਗ ਰਿਹਾ ਫਿਰ ਸਮਝੋ ਕਿ ਇਹ ਜਨਾਨੀ ਬਹੁਤ ਹੁਸ਼ਿਆਰ ਏ ਜਿਹੜੀ ਥੋਨੂੰ ਬੁੱਧੂ ਬਣਾ ਕੇ ਪੈਸੇ ਕਮਾ ਰਹੀ ਏ

  • @SardoolsinghKang
    @SardoolsinghKang 2 месяца назад +9

    ਤੁਹਾਡੇ ਸਹੁਰਿਆਂ ਦੀ ਗਲਤੀ ਸੀ ਤੇਰੇ ਤੇ ਇਰਾਦੇ ਕਤਲ ਦਾ ਪਰਚਾ ਨੀ ਕਰਵਾਇਆ ਤੂੰ ਸਜ਼ਾ ਦੀ ਹੱਕਦਾਰ ਏ

  • @manjeetdevi543
    @manjeetdevi543 2 месяца назад +9

    ਭੈਣ ਹੁਣ ਤੁਹਾਨੂੰ ਨਹੀਂ ਬੋਲਣਾ ਚਾਹੀਦਾ 😢 ਉਸ ਦੇ ਘਰਵਾਲ਼ੀ ਵੀ ਡਰਦੀ ਹੋਣੀ ਉਸ ਤੋਂ

  • @Gurbachan-qq2im
    @Gurbachan-qq2im Месяц назад +8

    ਪਤੀ ਹੁੰਦੇ ਸੁੰਦੇ ਔਰਤ ਦੀ ਮਰਜ਼ੀ ਬਿਨਾਂ ਐਨਾ ਕੁਛ ਨਹੀਂ ਹੋ ਸਕਦਾ

  • @DaljitSingh-dl9gu
    @DaljitSingh-dl9gu Месяц назад +14

    ਉਦੋਂ ਸੰਤ ਭਿੰਡਰਾਂਵਾਲਿਆਂ ਦਾ ਜੋਰ ਸੀ। ਉਨ੍ਹਾਂ ਕੋਲ ਬੇਨਤੀ ਕਰਦੇ ਇੱਕ ਘੰਟੇ ਚ ਇਨਸਾਫ਼ ਦਵਾ ਦਿੰਦੇ।

  • @Rupinderkaur-m1z
    @Rupinderkaur-m1z 2 месяца назад +51

    ਬੁੱਢੇ ਵਾਰੇ ਆਪਣੀਆ ਕਰਤੂਤਾ ਦੱਸਦੀ ਨੂੰ ਸ਼ਰਮ ਨਹੀ ਆਉਦੀ

    • @jasvirkaur390
      @jasvirkaur390 2 месяца назад +2

      ਇਕੱਲਾ ਇਸ ਬੁੜੀ ਦਾ ਬੂਥਾ ਕੁਟੇ

    • @sudeshkumari7260
      @sudeshkumari7260 2 месяца назад +1

      @@Rupinderkaur-m1z ਜਵਾਨੀ ਵੇਲੇ ਲੁੱਟੇ ਬਣੀਏ ਹੁਣ ਰੱਬ ਦੀ ਭਗਤਨੀ ਹੋਈ ਬੇਸ਼ਰਮ ਓਦੋਂ ta ਹਸ ਹਸ ਲਾਈਆਂ ਤੇ ਹੁਣ ਤੋੜ ਨਿਭਾ ਸਾਲੀਏ ਔਰਤ ਜਾਤ ਤੇ ਕਲੰਕ

    • @Juss_words
      @Juss_words Месяц назад

      Agla badnami to darda paisa deu ainu ya parwar tuttu usda v

  • @JagjitsinghBangarh
    @JagjitsinghBangarh 2 месяца назад +11

    ਪੱਤਰਕਾਰ ਜੀ ਐਡਰੈਸ ਭੇਜਣਾ ਕੋਈ ਹੱਲ ਕਰਾਗੇ

  • @RanoShah-r3u
    @RanoShah-r3u Месяц назад +4

    ਇਹ ਰੌਲਾ ਪਹਿਲਾਂ ਪਾਊਣਾ ਚਾਹੀਦਾ ਸੀ ਬੁੱਢੀ ਹੋ ਕੇ ਰੌਲਾ ਪਾਉਂਦੀ ਹੈ ਅਕਲ ਹੁਣ ਆਈ ਲੱਗਦੀ ਹੈ ਮੈਨੂੰ ਤਾਂ ਲੱਗਦਾ ਇਹਦੇ ਦਿਮਾਗ ਵਿੱਚ ਫਰਕ ਪੈ ਗਿਆ ਹੈ

  • @surjitsingh5138
    @surjitsingh5138 2 месяца назад +8

    ਕਹਿਣਾ ਤੇ ਨਹੀਂ ਚਾਹੀਦਾ ਪਰ ਬਿਲਕੁਲ ਸਾਰਾ ਕੁਝ ਇਨੇ ਆਪ ਹੀ ਕੀਤਾ ਹੁਣ ਸ਼ਾਇਦ ਪੈਸੇ ਨਾ ਮਿਲਦੇ ਹੋਣ ਤਾਂ

  • @punjabandusa22
    @punjabandusa22 2 месяца назад +7

    ਮੌਜਾਂ ਮਾਣ ਕੇ ਹੁਣ ਸੱਚੀ ਹੁੰਦੀ ਏ
    ਪਹਿਲੀ ਵਾਰ ਥਾਣੇ ਜਾਂਦੀ ਬਲੱਤਕਾਰ ਦੀ ਰਿਪੋਟ ਕਰਵਾਉਣੀ ਸੀ
    ਬੀਬੀ ਚਲਾਕ ਏ

  • @drgurpreetkaurgill9475
    @drgurpreetkaurgill9475 2 месяца назад +13

    ਇਹ ਔਰਤ ਡਿਪਰੈ਼ਸ਼ਨ ਦੀ ਮਰੀਜ਼ ਹੈ।

  • @parmindersinghmakkar4246
    @parmindersinghmakkar4246 Месяц назад +4

    Really a story of woman which is very difficult to listen. This dukh bhari story has touched the heart and. Has jhagod Dita. Mind nu. What is happening in our society. I really appreciate this video mr.jagjit has presented it in the best way that in our society. What condition of woman in the society. Ek akeli aurat what has to face in her. life i. What type of measures can we do so that such happenings should not occur. I wish that this type of video can contril the misdeeds done by the men s leading society

  • @SukhrajSingh-li7vy
    @SukhrajSingh-li7vy 2 месяца назад +9

    ਹੁਣ ਕੀ ਮਤਲਬ ਬਣਦਾ ਇਹਨਾਂ ਗੱਲਾਂ ਦਾ ਆਵੇ ਬੁੱਢੇ ਵਾਰੇ ਆਪਣੇ ਸਿਰ ਵਿਚ ਖੇਹ ਪੁਆ ਰਹੀਂ ਏ ਨਾਲ ਬੱਚਿਆਂ ਦੇ

  • @lakhwindersingh3513
    @lakhwindersingh3513 2 месяца назад +4

    ਸਮਝਣਾ ਮੁਸ਼ਕਲ ਹੈ ਜੀ

  • @jaswantrauke5149
    @jaswantrauke5149 2 месяца назад +19

    ਹੁਣ ਇਹ ਗੱਲਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਓ ।
    ਆਪਣੀ ਬਦਨਾਮੀ ਦੁਬਾਰਾ ਕਰਵਾ ਰਹੇ ਓ।
    ਲੋਕ ਬੇਟੇ ਨੂੰ ਕੀ ਕਹਿਣਗੇ।
    ਇਹ ਇੰਟਰਵਿਊ ਨਹੀਂ ਸੀ ਕਰਨੀ ਚਾਹੀਦੀ।

  • @realisbest3263
    @realisbest3263 2 месяца назад +14

    ਕਈ ਵਾਰੀ ਹਾਲਾਤ ਹਿ ਬਣ ਜਾਂਦੇ,,ਨਹੀ ਤਾਂ ਕਿਸਦਾ ਦਿਲ ਕਰਦਾ ਏਸੇ ਤਰਾਂ ਹੋਵੇ,,ਕੋਈ ਗਲ ਨਹੀਂ ਹਾਲਾਤ ਜਰੂਰ ਬਦਲਣਗੇ,,ਸਮਾਜ ਦੀ ਗਲਤੀ ਹੈ ਅੱਜ ਵੀ ਸਮਾਜ ਏਦਾ ਦਾ ਹਿ ਆ,,

    • @AmrikSingh-kd8bf
      @AmrikSingh-kd8bf 2 месяца назад

      @@realisbest3263 ਇਸ ਵਿਚ ਸਮਾਜ ਦਾ ਕੀ ਕਸੂਰ ਹੈ ਵਧੀਆ ਸ਼ੋਹਰਤਾਂ ਘਰ ਵਧੀਆ ਪਤੀ ਲੱਛਣ ਮਾੜੇ ਆਪ ਦੇ ਦੋਸ਼ ਸਮਾਜ ਨੂੰ ।ਚੋਰ ਦਾ ਸਾਥੀ ਚੋਰ

  • @parwindersinghmander6475
    @parwindersinghmander6475 Месяц назад +6

    ਰੱਬ ਦੇ ਰੰਗ ਦੇਖ ਲਓ ਲੋਕੋ ।
    ਜਨਾਨੀ ਦੀ ਗ਼ਲਤ ਕਰਤੂਤ ਨੇ ਕਿੰਨਾ ਕੁਝ ਕਰਵਾ ਦਿੱਤਾ ਅਖੀਰ ਵਿੱਚ ਅੱਜ last ਉਮਰੇ ਆ ਕੇ ਜੱਗ ਜਾਹਰ ਵੀ ਕਰਵਾ ਦਿੱਤਾ, ਕਿੰਨੀ ਬਦਨਾਮੀ ਹੋ ਗਈ ਇਸ ਕਰਕੇ ਹੀ ਸਿਆਣੇ ਕਹਿਦੇ ਨੇ ਰੱਬ ਤੋ ਡਰਕੇ ਰਹੋ ਉਦੇ ਰੰਗਾਂ ਦਾ ਨੇ ਪਤਾ

  • @ManjitSingh-wt5xl
    @ManjitSingh-wt5xl Месяц назад +8

    ਅੱਜ ਇਸ ਨੂੰ ਦਸ ਕੇ ਤੁਸੀਂ ਕਹਿੜਾ ਮੈਡਲ ਪਵਾਉਣਾ

  • @GurdeepSingh-ne8jy
    @GurdeepSingh-ne8jy 2 месяца назад +11

    ਕੁਕਰਮ ਨਹੀਂ ਹੋਇਆਇਹਦੇ ਨਾਲ,ਸਭ ਕੁਝ ਇਹਦੀ ਸਹਿਮਤੀ ਦੇ ਰਿਹਾ,ਮਿੱਠੀ ❤ਮਾਸੀ........ਪੂਰੀ ਗਸਤੀ, ਯਾਰ ਨਾਲ ਮਿਲਕੇ ਪਤੀ ਮਰਵਾਇਆ। ਹੁਣ ਝੂਠੀਆ ਗਲਾਂ ਕਰ ਰਹੀ ਹੈ

    • @JasmeenKaur-t3u
      @JasmeenKaur-t3u 2 месяца назад +2

      Right

    • @balwinder356
      @balwinder356 Месяц назад

      Eni changi janani apne app jandi c yaar sanu koi ni mildi eda di

  • @amritpalkaur1822
    @amritpalkaur1822 2 месяца назад +11

    ਤੂੰ ਪੁਲਿਸ ਨੂੰ ਰੀਪੋਰਟ ਕਰਨੀ ਸੀ ਹੁਣ ਕੀ ਫਾਇਦਾ ਭੈਣ ਮਿੱਟੀ ਪੁੱਟਣ ਦਾ 😢😢

    • @baldevsinghsangha7824
      @baldevsinghsangha7824 Месяц назад

      @@amritpalkaur1822 Ji Tustin theek kiha par police ne ki swaarna c. Hun te koyii bhairha bandda is Bhain nu exploit karda riha sari umr….phir police ne bhi Kari Jana c. Hun aapni Mitty puttan da Karan hai ki budhaape ch paise di jarurat hai. Guzara mushkil hai. Putt kamaunda hai 2500 te Khud di pension hai 1500. Journalist Aisa bewakoof hai ki usne koyii contact number bhi nahin ditta

  • @gurlabhsingh8072
    @gurlabhsingh8072 2 месяца назад +11

    ਗਲਤ ਕਮੈਂਟ ਨਾਂ ਕਰੋ ਉਸ ਦੇ ਘਰ ਞਾਲੀ ਡਰਦੀ ਹੋਣੀ ਹੈ ਇਹ ਸੱਚ ਹੈ ਕੱਲੀ ਔਰਤ ਕਮਜੋਰ ਹੋ ਜਾਂਦੀ

    • @amritpalkaur1822
      @amritpalkaur1822 2 месяца назад

      ਵੀਰ ਅਸੀਂ ਵੀ ਜਨਾਨੀਆਂ ਪਰ ਜੋ ਕੁਝ ਹੋਇਆ ਉਹ ਪੁਲਿਸ ਨੂੰ ਦੱਸ ਸਕਦੀ ਸੀ ਬਸ ਦਿਮਾਗ ਕੰਮ ਨਹੀਂ ਕਰਦਾ 😢

  • @HarpalSingh-px9zb
    @HarpalSingh-px9zb 2 месяца назад +10

    ਪਹਿਲਾ ਤਾਂ ਇਸੇ ਦੇ ਜੁਤੀਆ। ਵਜਣੀਆ ਚਾਹੀਦਾ ਔਰਤ ਦੀ ਮਰਜੀ ਤੋ ਬਿਨਾ ਕਿਸੇ ਦੀ ਹਿੰਮਤ ਨਹੀ ਪੈਦੀ

  • @gopi2bhatti
    @gopi2bhatti 2 месяца назад +8

    ਬਿਗਾਨੇ ਬੰਦੇ ਇੱਕਲੀ ਜਾਂਦੀ ਉਹ ਅੰਬ ਕੱਟ ਕੇ ਖਿਵਾਉਦਾ ਤੇ ਸ਼ਰਬਤ ਪਿਆਉਦਾਂ ਇਹ ਕਿਵੇਂ ਹੋ ਸਕਦਾ ਹੈ।

    • @HarpalSingh-c6n
      @HarpalSingh-c6n Месяц назад

      Now ,she wants to sit in an other man home she is herself telling that in that way she may be able to pass time easly.yiu ask if any one wants to take her home for getting the tase of his real life

  • @boxer7310
    @boxer7310 2 месяца назад +6

    ਪਹਿਲਾ ਅੰਬ ਖਾਦਾ ,ਫਿਰ ਜੂਸ ਪੀਤਾ ,ਫਿਰ ਸਬ ਕੁਛ ਹੋਇਆ।ਬਹੁਤ ਵਧੀਆ ਝੁਠ ਬੋਲ ਲੈਦੀ ਏ

  • @radheradhe8861
    @radheradhe8861 Месяц назад +7

    ਇਹ ਕਿਸਮਤ ਦੇ ਸੌਦੇ ਆ ਲੋਕੋਂ ਕਿਸੇ ਨੂੰ ਕੁਝ ਨਾ ਕਹੋ ਇਹ ਕਰਮ ਘੇਰਕੇ ਇਹ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਉਸ ਰਸਤੇ ਤੇ ਲੈ ਆਉਦੀ ਆ ਇਹ ਜ਼ਿਦਗੀ ਜਲੇਬੀ ਵਰਗੀ ਆ

  • @SurinderSingh-dc1zx
    @SurinderSingh-dc1zx 2 месяца назад +4

    ਪਹਿਲਾ ਸਵਾਦ ਲੀਤੇ ਫੇਰ ਓਦਾਂ ਇਕ ਬੱਚਾ ਲੀਤਾ ਫੇਰ apne ਖਸਮ ਦਾ ਬੱਚਾ ਸ਼ੱਡ ਤਾ 🥹😔😬

  • @paramjodhan4452
    @paramjodhan4452 2 месяца назад +8

    ਮੈਂਨੂੰ ਤਾਂ ਏਹ ਜ਼ਨਾਨੀ mantle lgdi ਹੈ

  • @reshamsidhu7397
    @reshamsidhu7397 Месяц назад +9

    ਜਵਾਨੀ ਵੇਲੇ ਹੱਥਾਂ ਨਾਲ ਦਿੱਤੀਆਂ ਗੰਢਾਂ ਬੁਢਾਪੇ ਵੇਲੇ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਤਾੜੀ ਦੋਵੇ ਹੱਥਾਂ ਨਾਲ ਵੱਜੀ ਲਗਦੀ ਹੈ ਵਰਨਾ ਕਿਸੇ ਦੀ ਐਨੀ ਜੁਰਅੱਤ ਨਹੀਂ ਹੁੰਦੀ

  • @rakeshraswanta1312
    @rakeshraswanta1312 2 месяца назад +10

    ਤੇਨੂੰ ਕਿੰਵੇ ਪਤਾ ਲੱਗਾ ਕੇ ਹੋਰ ਵੀ ਹੇਗੀਆਂ ਫੋਟੋ

  • @parminderkaur8044
    @parminderkaur8044 2 месяца назад +16

    ਜਦ ਘਰ ਵਿੱਚ ਕੋਈ ਜੀਅ ਨਹੀਂ ਸੀ ਤਾਂ ਤੁਹਾਨੂੰ ਫੌਰਨ ਵਾਪਸ ਆ ਜਾਣਆ ਚਾਹੀਦਾ ਸੀ ਤੁਸੀ ਸ਼ਰਬਤ ਪੀਣ ਤੇ ਅੰਬ ਖਾਣ ਵਿੱਚ busy ਹੋਗੇ। ਕਿਉਕਿ ਪ੍ਰੇਮ ਕਹਾਣੀ ਸੀ ।ਆਪਣੀ ਦੁਨੀਆ ਚੌਪਟ ਕਰ ਲਈ। ਹੁਣ ਰੋਣਾ ਹੀ ਏ

    • @jasvirkaur390
      @jasvirkaur390 2 месяца назад

      ਅੰਬ ਮੌਸਮ ਤੋਂ ਪਹਿਲਾ a gye c es lyi ਖਾਣ ਵਿੱਚ ਬਿਜੀ ਹੋ ਗਈ ਹੋਣੀ😅😅

  • @Ranglapunjab103
    @Ranglapunjab103 Месяц назад +4

    ਸੱਭ ਇਸ ਅੌਰਤ ਦੀ ਮਿਲੀ ਭੁਗਤ ਨਾਲ ਹੋਇਆ।

  • @jassipedhni5617
    @jassipedhni5617 Месяц назад +4

    ਇਸ ਔਰਤ ਦੀ ਪੂਰੀ ਡੁੰਗਾਈ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਅਤੇ ਸੱਚ ਲੁਕਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਜੀ

  • @karamjeetkaur5454
    @karamjeetkaur5454 2 месяца назад +27

    ਲੇਡੀ ਦੀਆਂ ਗੱਲਾਂ ਤੋਂ ਸਾਫ ਪਤਾ ਲੱਗਦਾ ਕਿ ਜਨਾਨੀ ਠੀਕ ਨਹੀ ਸੀ

  • @AvtarSingh-bb1di
    @AvtarSingh-bb1di 2 месяца назад +5

    ਪਾਗ਼ਲ ਔਰਤ ਮੋਟਾ ਦਿਮਾਗ ਜੀਭ ਪਤਲੀ

  • @kulwantkaur2558
    @kulwantkaur2558 2 месяца назад +6

    ਦੋਸ਼ੀ ਤਾ ਹੈ ਹੀ ਜਿਸਨੇ ਪਹਿਲੀ ਘਟਨਾ ਨੂੰ ਛਪਾਇਆ ਜਿਸ ਦਾ ਹਰਜਾਨਾ ਤੁਹਾਡੇ ਪਤੀ ਨੂੰ ਮਰ ਕੇ ਚਕਾਉਣਾ ਪਿਆ

  • @AmarbirMangat
    @AmarbirMangat 2 месяца назад +14

    ਭੈਣ ਗਲਤ ਕੰਮ ਦੇ ਗਲਤ ਨਤੀਜੇ

  • @realisbest3263
    @realisbest3263 2 месяца назад +9

    ਕਹਿੰਦੇ ਸਰਦਾਰ ਪੱਗ ਵਾਲੇ ਬਹੁਤ ਚੰਗੇ ਹੁੰਦੇ,,ਅੱਜ ਬਹੁਤ ਸਰਦਾਰ ਏਦਾ ਦੇ ਨੇ,,ਪੱਗ ਬਣਨ ਨਾਲ ਕੋਈ ਚੰਗਾ ਨਹੀਂ ਹੁੰਦਾ

    • @Lakhbirkaur-fw8ku
      @Lakhbirkaur-fw8ku 2 месяца назад +1

      Eh sach hai ..koi pag naal changa kiven ho geya....mera husband jagmeet singh pag ban da att darje da ghtya banda

  • @prabhjotkaur629
    @prabhjotkaur629 2 месяца назад +4

    ਕਹਾਣੀ ਦੀ ਕੋਈ ਸਮਝ ਨਹੀ ਕੋਈ ਸਿੱਟਾ ਜਨਾਨੀ ਤੇ ਬੰਦੇ ਦੀ ਪਹਿਚਾਣ ਇੱਕ ਮਿੰਟ ਵਿੱਚ ਹੋ ਜਾਂਦੀ ਹੈ ਤਹਾਨੂੰ ਸਮਝ ਨਹੀ ਆਈ ਬੀਬਾ ਜੀ ਸਿਆਪਣ ਵਰਤੋਂ ਇਹ ਸਭ ਤੁਹਾਡੀ ਕਮਜੋਰੀ ਹੈ 😭😭

  • @GurmeetSingh-nm4qw
    @GurmeetSingh-nm4qw Месяц назад +9

    ਮੈਨੂੰ ਲਗਦਾ ਹੈ ਇਹਨਾਂ ਦੋਵਾਂ ਨੇ ਮਿਲਕੇ ਕੰਮ ਕੀਤਾ ਹੈ ਇਸ ਦੇ ਘਰ ਵਾਲੇ ਨੂੰ

  • @JagroopSingh-no7xy
    @JagroopSingh-no7xy Месяц назад +7

    ਜੇ ਪੱਤਰਕਾਰ ਇਹ ਸਟੋਰੀ ਕਵਰ ਨਾ ਕਰਦਾ ਤਾਂ ਪੰਜਾਬ ਦਾ ਬਹੁਤ ਨੁੱਕਸਾਨ ਹੋ ਜਾਣਾ ਸੀ ਬੰਦਾ ਮਰਵਾਕੇ ਚਵਲ ਸਾਰੀ ਜ਼ਿੰਦਗੀ ਨਜਾਇਜ ਸੰਬੰਧਾਂ ਵਿੱਚ ਰਹੀ

  • @gora9973
    @gora9973 2 месяца назад +6

    ਕਈ ਵਾਰ ਮਾਪੇ ਹੀ ਸੱਜਰੇ ਸਰੀਕ ਬਣ ਕੇ ਟੱਕਰਦੇ ਆ

  • @anmoldeep2121
    @anmoldeep2121 Месяц назад +11

    ਕੋਈ 8182 ਵੇਲੇ ਦਾ ਇਹਦਾ ਗੁਆਂਡੀ ਜਿਉਂਦਾ ਹੈ ਤਾਂ ਇਸ ਔਰਤ ਦੀ ਅਸਲੀਅਤ ਦੱਸੋ

  • @SukhwinderSingh-i3d
    @SukhwinderSingh-i3d Месяц назад +4

    ਜਿਹੋ ਜਾ ਰਸਤਾ ਚੁਣਿਆ
    ਓਹੇ ਜੇ ਕਾਰਨਾਮੇ ਤਾਂ ਹੋਣੇ ਸੀ

  • @KartarSingh-es8mo
    @KartarSingh-es8mo 2 месяца назад +4

    ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਉਹ ਗੱਲ ਹੋ ਗਈ ਉਸ ਟਾਇਮ ਇਸ ਨੂੰ ਵੀ ਜਵਾਨੀ ਦਾ ਜੋਸ਼ ਸੀ ਉਦੋਂ ਤਾ ਆ ਦਿਨ ਯਾਦ ਵੀ ਨਹੀਂ ਹੋਣੇ ਰੱਬ ਸਭ ਕੁਛ ਦੇਖਦਾ ਤੇ ਇਨਸਾਫ਼ ਵੀ ਜਰੂਰ ਕਰਦਾ

  • @BhupinderSingh-cq5rv
    @BhupinderSingh-cq5rv Месяц назад +14

    365 ਚਲਿੱਤਰ ਨਾਰ ਦੇ

  • @amarjitbrar6938
    @amarjitbrar6938 2 месяца назад +8

    ਭੈਣੇ ਰੱਬ ਤੇ ਭਰੋਸਾ ਰੱਖ।ਜੋ ਕਰਮਾਂ ਚੋਂ ਲਿਖਿਆ ਹੈ ਉਹੋ ਹੀ ਮਿਲਦਾ ਹੈ ਜੀ।

  • @manjitsingh9279
    @manjitsingh9279 Месяц назад +3

    ਇਹ ਪਹਿਲੇ ਦਿਨ ਹੀ ਸਹਿਮਤੀ ਨਾਲ ਗਈ ਬਿਊਟੀ ਪਾਰਲਰ ਦਾ ਸਮਾਨ ਦੇਖਣ ਜਾ ਲਿਆਉਣ ਬਹਾਨੇ।

  • @sharanjeetkaur8539
    @sharanjeetkaur8539 2 месяца назад +9

    ਵਾਹਿਗੁਰੂ ਜੀ 🙏ਕਸੂਰ ਕਿਸ ਦਾ ਹੈ ਇਹ ਅਸੀਂ ਫੈਸਲਾ ਕਰਨ ਵਾਲੇ ਕੌਣ ਹੁੰਦੇ ਹਾਂ ਫਿਰ ਵੀ ਜਿੰਨੀ ਕੁ ਸੋਜੀ ਵਾਹਿਗੁਰੂ ਜੀ 🙏ਨੇ ਦਿੱਤੀ ਹੈ ਮੰਨ ਦਾ ਟਿਕਾ ਰੱਖ ਕੇ ਅਮਿਰਤ ਸ਼ਕੋ 5ਪੰਜ ਬਾਣੀਆਂ ਸਵੇਰੇ ਸ਼ਾਮ ਨੂੰ ਰਹਿਰਾਸ ਸਾਹਿਬ ਸੌਣ ਵੇਲੇ ਕੀਰਤਨ ਸੋਹਿਲਾ ਪਾਠ ਕਰੋ ਮੰਨ ਸਾਫ ਰੱਖ ਕੇ ਫੇਰ ਦੇਖਿੳ ਲੋਕ ਦੇਖਦੇ ਰਿਹ ਜਾਂਣਗੇ ਜੇਵੱਡ ਆਪ ਤੇਵੱਡ ਤੇਰੀ ਦਾਤ ਮੱਤਲੱਬ ਜਿੱਡਾ ਵੱਡਾ ਉਹ ਵਾਹਿਗੁਰੂ ਜੀ ਅਕਾਲਪੁਰਖ 🙏ਹੈ ਉੱਡੀਆਂ ਵੱਡੀਆਂ ਦਾਤਾਂ ਦਿੰਦਾ ਹੈ ਮੇਰਾ ਸਤਿਗੁਰ ਪਿਆਰਾ 🙏ਦੁਨੀਆਂ ਦੀ ਕੋਈ ਤਾਕਤ ਨਹੀਂ ਜੋ ਵਾਲ ਵੀ ਵਿੰਗਾ ਕਰ ਜਾਵੇ ਤੁਹਾਡਾ ਕਮੀਆਂ ਸਾਡੇ ਵਿੱਚ ਹੈ ਕਿਸੇ ਵਿੱਚ ਨਹੀਂ ਹੈ ਮੰਨ ਮਾਰਨਾ ਪੈਦਾ ਹੈ ਸੁੱਖ ਲੱਬਦੇ ਅਸੀਂ ਹੋਰ ਜੰਜਾਲ ਵਿੱਚ ਫਸਦੇ ਜਾਂਦੇ ਹਾਂ ਜਦੋਂ ਚਾਰੇ ਪਾਸੇ ਬੰਦ ਹੋ ਜਾਂਦੇ ਫੇਰ ਲੋਕਾਂ ਸਾਹਮਣੇ ਦੁੱਖ ਦੱਸ ਦੱਸ ਕੇ ਰੋਂਦੇ ਹਾਂ ਲੋਕ ਸਾਡਾ ਮਜ਼ਾਕ ਉਡਾਉਂਦੇ ਤੇ ਸਾਨੂੰ ਮਿਹਣੇ ਮਾਰਦੇ ਜੱਖਮਾਂ ਤੇ ਲੂਣ ਪਾਉਂਦੇ ਸਾਡਾ ਗੁਰੂ🙏 ਮੱਲਮ ਵੀ ਲਾਉਂਦਾ ਚੁੱਪ ਵੀ ਕਰਾਉਂਦਾ ਸਾਨੂੰ ਸੁੱਖ ਵੀ ਦਿੰਦਾ ਦੁੱਖ ਵੀ ਵੰਡਾਉਂਦਾ ਇਹ ਹੁਣ ਤੁਹਾਡੀ ਮਰਜ਼ੀ ਹੈ ਤੁਸੀ ਆਪਣੇ ਮੰਨਮੁੱਖ ਬਣਨਾ ਜਾਂ ਗੁਰਮੁਖ ਬਣਨਾ ਦੋਵੇਂ ਪਾਸੇ ਤੁਹਾਡੇ ਵਾਸਤੇ ਖੁੱਲੇ ਹੈ ਜੀ

    • @sharanjeetkaur8539
      @sharanjeetkaur8539 2 месяца назад +1

      @@luckytanda ਜੇ ਉਸ ਦੀ ਨਦਿਰ ਮਿਹਰ ਦੀ ਹੋ ਗਈ ਗੰਨਕਾ ਕੋਠੇ ਵਾਲੀ ਦਾ ਅਧਾਰ ਕਰ ਦਿੱਤਾ ਸੀ ਸਾਧੂ ਦੇ ਸੰਗ ਨੇ ਭੂਮੀਆ ਚੋਰ ਦਾ ਪਾਰ ਉਤਾਰਾ ਕਰ ਦਿੱਤਾ ਸੀ ਸੱਜਣ ਠੱਗ ਕੋਡਾ ਰਾਖਸ਼ ਜਿਹਨਾਂ ਦੀ ਗਿਣਤੀ ਕੋਈ ਨਹੀਂ ਅਣਗਿਣਤ ਪਸੂ ਪ੍ਰੇਤ ਮੁਗਦ ਕੀ ਤਾਰੇ ਪ੍ਰੇਤਾਂ ਦਾ ਅਧਾਰ ਕੀਤਾ ਆਪਾਂ ਲੋਕ ਔਗਣਹਾਰ ਔਗਣ ਦੇਖਦੇ ਮੇਰਾ ਵਾਹਿਗੁਰੂ ਜੀ 🙏ਪਿਆਰ ਦੇਖਦਾ ਜਿਨ ਪ੍ਰੇਮ ਕੀੳ ਤਿੰਨ ਹੀ ਪ੍ਰੱਬ ਪਾਇਓ

  • @SukhdevSingh-cp8nn
    @SukhdevSingh-cp8nn Месяц назад +3

    ਇਹ ਜਨਾਨੀ ਪਹਿਲਾਂ ਤਾਂ ਸਹਿਮਤੀ ਨਾਲ ਉਸ ਨਾਲ ਸਰੀਰਕ ਸਬੰਧ ਬਣਾਉਦੀ ਰਹੀ ਹੁਣ ਉਸ ਨੂੰ ਭੰਡਦੀ ਫਿਰਦੀ ਐ

  • @supindersingh5425
    @supindersingh5425 2 месяца назад +11

    ਹੁਣ ਆਪਣਾ ਬੰਦਾ 32ਸਾਲ ਬਾਦ ਜਾਦ ਆ ਗਿਆ ਲੇ ਕੇ ਨਜ਼ਾਰੇ

  • @joraasingh4392
    @joraasingh4392 2 месяца назад +6

    ਮੋਬਾਈਲ ਹੈਨੀ ਸੀ ਫੋਟੋ ਕਿਸ ਤਰ੍ਹਾਂ ਖਿੱਚਿਆ

  • @amarjitbrar6938
    @amarjitbrar6938 2 месяца назад +5

    ਪੱਤਰਕਾਰ ਵੀਰ ਉਸ ਟਾਈਮ ਹੁਣ ਵਾਲਾ ਜ਼ਮਾਨਾ ਨਹੀਂ ਸੀ। ਹੁਣ ਕੁੜੀਆਂ ਆਪ ਕੇਸ ਦਰਜ ਕਰਾਉਂਦੀਆਂ ਹਨ।

  • @AvtarSingh-pw7fv
    @AvtarSingh-pw7fv 2 месяца назад +6

    ਬੀਬੀ ਗਲਤੀ ਤੁਹਾਡੇ ਤੋਂ ਵੀ ਹੋਈ ਸੀ ਪਰ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਪਰ ਉਸ ਹੋਈ ਗਲਤੀ ਨੂੰ ਜਿੰਨਾ ਛੇਤੀ ਹੋ ਸਕੇ ਸੁਧਾਰ ਲੈਣਾ ਚਾਹੀਦਾ ਸੀ ਜੋ ਸ਼ਾਇਦ ਤੁਸੀਂ ਵੇਲੇ ਸਿਰ ਨਹੀਂ ਸੁਧਾਰ ਸਕੇ

  • @GurnamSingh-wk5fe
    @GurnamSingh-wk5fe 2 месяца назад +15

    ਬਲਾਤਕਾਰ ਇਕ ਬਾਰ ਹੁੰਦਾ। ਵਾਰ ਵਾਰ ਨਹੀਂ ਹੁੰਦਾ।

  • @jagdevsingh5573
    @jagdevsingh5573 Месяц назад +9

    ਆਹ ਬਹੁਤ ਵਧੀਆ ਸਟੋਰੀ ਲੈ ਕੇ ਆਏ ਨੇ ਪੱਤਰਕਾਰ ਸਾਹਬ,ਰਾਸ਼ਟਰਪਤੀ ਐਵਾਰਡ ਬਨਦਾ

  • @shingarasingh4495
    @shingarasingh4495 2 месяца назад +9

    ਹੁਣ ਫ਼ੇਮ ਲੈਣ ਲਈ ਡਰਾਮਾ ਕਰ ਰਹੀ ਹੈ ਪਹਿਲਾਂ ਕਿਓਂ ਨਹੀਂ ਬੋਲੀ

    • @KauraRauli-jk4ss
      @KauraRauli-jk4ss 2 месяца назад

      Oh chal oye fem ehne vechari ne ki karra budi omre kini madi soch a loka di ohde nal galt hoia vechari nal ort ik eda di chij hundi dill ch bahot vadia vadia gala luka lendi aa ehdia photo kichia karke a mata dardi eahi boli ni

  • @ManjitSingh-wt5xl
    @ManjitSingh-wt5xl Месяц назад +6

    ਇਹ ਸਵਾਦ ਲੈਣ ਅਤੇ ਉਸ ਨੂੰ ਦੇਣ ਵਾਸਤੇ ਉਸ ਨਾਲ ਸੈਂਟ ਸੀ

  • @rupanjeetkaur1028
    @rupanjeetkaur1028 Месяц назад +4

    ਏਹ ਮਾਤਾ ਜੀ ਕਿਸ ਦੁਨੀਆ ਦੀ ਪ੍ਰਾਣੀ ਹੈ...ਮੈਂਨੂੰ ਤੇ ਕੁਝ ਵੀ ਸਮਝ ਨਹੀਂ ਆਈ ☹️🤨

  • @parkashnandra3013
    @parkashnandra3013 Месяц назад +4

    ਜਦ ਇਸ ਨੇ ਆਪਣੇ ਘਰਵਾਲੇ ਨੂੰ ਸਭ ਦੱਸ ਦਿੱਤਾ ਸੀ ਕੇ ਦੂਸਰਾ ਬੰਦਾ ਇਸ ਨੂੰ ਬਲੈਕ ਮੇਲ ਕਰ ਰਿਹਾ ਹੈ ਤਾਂ ਫਿਰ ਇਹ ਵਾਰ ਵਾਰ ਉਸ ਕੋਲ ਕਿਉਂ ਜਾਂਦੀ ਸੀ ਉਹਦੇ ਨਾਲ ਬੱਚੇ ਵੀ ਬਣਾ ਲਏ ਲੱਗਦਾ ਇਹੀ ਉਹਦੇ ਮਗਰ ਪਈ ਹੋਵੇਗੀ ਹੁਣ ਉਹ ਛੱਡ ਗਿਆ ਹੋਣਾ ਤੇ ਰੌਲੀ ਪਾਉਣ ਲੱਗ ਪਈ ਸਾਫ ਦਿਸ ਰਿਹਾ ਕੇ 🙄

  • @shivdevsingh4287
    @shivdevsingh4287 2 месяца назад +6

    ਪੱਤਰਕਾਰ ਜੀ,ਕੀ ਇਹ ਕੋਈ ਮਸਲਾ ਸੋਸ਼ਲ ਮੀਡੀਆ ਤੇ ਵਿਚਾਰਨ ਵਾਲਾ ਹੈ ?
    ਇਹ ਔਰਤ ਹੁਣ ਆਪਣੇ ਆਪ ਹੀ ਆਪਣੇ ਪ੍ਰੇਮੀ ਦੀ ਔਰਤ ਨੂੰ ਸ਼ੌਂਕਣ ਦੱਸਣ ਦੀ ਗੱਲ ਕਰ ਰਹੀ ਹੈ।

  • @daljitsingh8832
    @daljitsingh8832 2 месяца назад +4

    ਵੀਰੋ ਜੇ ਬੇਹੋਸ ਕਰਕੇ ਇੱਕ ਵਾਰੀ ਵਲਾਦ ਕਰ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਬਲਾਤਕਾਰ ਨਹੀਂ ਮੰਨਿਆ ਜਾਂਦਾ 20 ਸਾਲ ਬਲਾਤਕਾਰ ਹੁੰਦਾ ਰਿਹਾ 20 ਸਾਲ ਹਰ ਰੋਜ਼ ਨੂੰ ਬੇਹੋਸ਼ ਕਰਕੇ ਕਰਦਾ ਰਿਹਾ ਮਾੜੇ ਕੰਮ ਦੇ ਨਾਲ ਬਿਲਕੁਲ ਗਲਤ ਹੈ ਜਿਨਾਂ ਨੇ ਉਹਨੂੰ ਲੁੱਟਦੀ ਰਹੀ ਤੇ ਹੁਣ ਉਹ ਕੰਜਰ ਦਾ ਇਹਦੇ ਹੱਥ ਨਹੀਂ ਆਉਂਦਾ ਹੋਣਾ ਬੁਢੇਪੇ ਚ ਤੇ ਉਹਨੇ ਡੌਂਡੀ ਪਿੱਟਣੀ ਸ਼ੁਰੂ ਕਰਦੀ

  • @jagdevkaur3144
    @jagdevkaur3144 2 месяца назад +11

    ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਸ ਬੰਦੇ ਦੇ ਘਰ ਕੋਈ ਜਨਾਨੀ ਹੀ ਨਹੀਂ ਸੀ ਤਾਂ ਤੁਸੀਂ ਉਸ ਤੋਂ ਲੈਕੇ ਅੰਬ ਖਾ ਲਿਆ ਫੇਰ ਜੂਸ ਪੀ ਲਿਆ ਫੇਰ ਤੁਹਾਡੇ ਨਾਲ ਇਹੋ ਕੁਝ ਹੋਣਾ ਸੀ ਨਾ ਤੁਸੀਂ ਕਿਉਂ ਉਸ ਤੋਂ ਲੈਕੇ ਕੁਝ ਖਾਧਾ ਪੀਤਾ ਕਸੂਰ ਤਾਂ ਤੁਹਾਡਾ ਵੀ ਐ ਨਾ 😮😮

    • @JassSandhu-y2f
      @JassSandhu-y2f 2 месяца назад +1

      ਬਿੱਲਕੁਲ ਸੱਚ ਦੀਦੀ ਜੀ

  • @harbanslal2098
    @harbanslal2098 2 месяца назад +11

    ਪੱਤਰਕਾਰ ਜੀ, ਤੁਸੀਂ ਇਸ ਕਹਾਣੀ ਨੂੰ ਸੁਣਾਕੇ ਸਮਾਜ ਨੂੰ ਕੀ ਸੇਧ ਦੇਣੀ ਚਾਹੁੰਦੇ ਹੋ। ਜਿਸ ਦਿਨ ਮੈਡਮ ਸਮਾਨ ਦੇਖਣ ਗਈ। ਉਸ ਦਿਨ ਆਪਣੇ ਨਾਲ ਕਿਸੇ ਹੋਰ ਨੂੰ ਨਾਲ ਕਿਉਂ ਨਹੀਂ ਲੈਕੇ ਗਈ। ਸਾਰੀ ਗਲਤੀ ਇਸੇ ਦੀ ਹੈ। ਪੁਲਿਸ ਰਿਪੋਰਟ ਕਿਉਂ ਨਹੀਂ ਕਰਵਾਈ।

    • @kavaljitkaur8562
      @kavaljitkaur8562 Месяц назад

      Veere I think sedh ih ha ki ajj kal dia kuria apne patents nu shad k apni marji nl living ch reh rahia oh samjh jaan ki end te ih haal hunda 🇬🇧

  • @jjakmsksks2585
    @jjakmsksks2585 2 месяца назад +8

    ਵੀਰ ਜੀ ਜੋ ਹੋਣਾ ਸੀ ਹੋ ਗਿਆ ਇੱਕ ਤਾ ਇਸ ਭੈਣ ਦਾ ਫੋਨ ਨੰਬਰ ਜਰੁਰ ਦਿਉ ਇਹਨੂੰ ਕਿਤੇ ਕੰਮ ਮਿਲ ਸਕੇ ਕੋੲਈ ਨਾ ਜੇ ਗਲਤੀ ਹੋਈ ਆ ਤਾ ਗਲਤੀਆ ਇਨਸਾਨਾ ਤੋ ਹੀ ਹੁੰਦੀਆ ਪੱਤਰਕਾਰ ਨੇਵਵਿਚਾਰੀ ਦਾ ਕੋਈ ਅਡਰੈਸ ਜਾ ਫੋਨ ਨੰਬਰ ਹੀ ਨੀ ਦਸਿਆ ਕੀ ਫਾਇਦਾ ਇੰਟਰਵਿਉ ਦਾ

  • @_Amritsar_california_
    @_Amritsar_california_ 2 месяца назад +9

    ਜਿੱਸ ਤੱਨ ਲਾਗੇ ਸੋਈ ਜਾਣੇ ਇੱਸ ਆਂਟੀ ਜੀ ਨੇ ਬਹੁਤ ਹੀ ਜਾਦਾ ਹਿੰਮਤ ਕਿੱਤੀ ਕੇਮਰੇ ਗਾੜੀ ਆੳਣਾ ਸਾੳਖਾ ਕੰਮ ਨਹੀ ਹੇਗਾ ਜੀ ਮੈਂ ਇੱਕ ਅੋਰਤ ਹੋਕੇ ਅੋਰਤ ਸਮਜ ਸਕਦੀ ਕੇ ਇਹਨਾਂ ਦੀਆਂ ਗੱਲਾਂ ਵਿੱਚ ਇਹਨਾਂ ਦਰਦ ਹੈ ਜੀ 😭

    • @HarpalSingh-fn6bi
      @HarpalSingh-fn6bi 2 месяца назад

      ਇਕ ਪੱਖ ਸੁੱਣ ਕੇ ਅਫਸੋਸ ਨਹੀ ਕਰੀਦਾ ਜੀ

    • @preetsingh7609
      @preetsingh7609 2 месяца назад

      Bilkul ji...tuci ki karde ho America ch?

  • @pramodkumarsahoo723
    @pramodkumarsahoo723 Месяц назад +5

    ਬਚਪਨ ਵਿੱਚ ਹੀ ਇਹਨੂੰ ਦੇਣ ਦੂਣ ਦਾ ਬਹੁਤ ਸ਼ੌਂਕ ਹੋਣਾ ਹੈ

    • @TheKellydelight
      @TheKellydelight Месяц назад +1

      ਵੀਰ ਥੋੜ੍ਹੀ ਤਾਂ ਸ਼ਰਮ ਕਰ

  • @Sukhdev-ln1vy
    @Sukhdev-ln1vy 2 месяца назад +8

    ਰੰਡੀ ਤਾਂ ਰੰਡੇਪਾ ਕੱਟ ਲਵੇ, ਪਰ ਮੁਸ਼ਟੰਡੇ ਕੱਟਣ ਨਹੀਂ ਦਿੰਦੇ ||

    • @sudeshkumari7260
      @sudeshkumari7260 2 месяца назад

      @@Sukhdev-ln1vy ਕੌਣ ਕਹਿੰਦਾ ਮੁਸ਼ਟੰਡੇ ਕਟਣ ਨਹੀਂ ਦੇਂਦੇ ਹਿਮਤ ਹੋਣੀ ਚਾਹੀਦੀ

  • @shivdevsingh4287
    @shivdevsingh4287 2 месяца назад +7

    ਇਸ ਦੀਆਂ ਗੱਲਾਂ ਵਿੱਚੋਂ ਇਹ ਲੱਗ ਰਿਹਾ ਹੈ ਕਿ ਉਸ ਵਿਆਕਤੀ ਨਾਲ ਸਬੰਧ ਇਸਨੇ ਆਪਣੀ ਰਾਇ ਨਾਲ ਹੀ ਬਣਾਏ ਸਨ।

  • @satvirkaur1717
    @satvirkaur1717 2 месяца назад +16

    ਮੱਥੇ ਦੀਆਂ ਲਿਖੀਆਂ ਨੂੰ ਕੋਈ ਮਿਟਾ ਨੀ ਸਕਦਾ… ਪਿਛਲੇ ਜਨਮਾਂ ਦਾ ਦੇਣਾ ਲੈਣਾ ਹੋਊ ਕੋਈ..

    • @manjitsingh4053
      @manjitsingh4053 2 месяца назад

      ਸਭ ਕੁਝ ਮਰਜ਼ੀ ਅਨੁਸਾਰ ਹੋਇਆ

  • @jaswinderkour4319
    @jaswinderkour4319 2 месяца назад +10

    ਹੱਕ ਲਵੋ ਬੱਚਿਆਂ ਦਾ,,, ਪ੍ਰੋਪਰਟੀ ਚ ਬੱਚਿਆਂ ਦਾ ਹੱਕ ਏ

  • @manjeetdevi543
    @manjeetdevi543 2 месяца назад +7

    ਦੁਰਫਿਟੇ ਮੂੰਹ ਹੁਣ ਜਦੋਂ ਉਹ ਮਰ ਗਿਆ ਭੈਣੇ ਫ਼ੇਰ ਬੋਲਣ ਦਾ ਕੀ ਮਤਲਬ ਵੈਸੇ ਮੈਂਨੂੰ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ ਤੇਰੇ ਭੋਲ਼ੇ ਪਣ ਨੇ ਤੈਨੂੰ ਦੁੱਖ ਭੋਗਣ ਲਈ ਮਜ਼ਬੂਰ ਕੀਤਾ