Sister Meets Her Brother After 27 Years|Sukh Gill|Emotional Interview|Mani Parvez|

Поделиться
HTML-код
  • Опубликовано: 14 янв 2025

Комментарии • 752

  • @kaintpunjabi
    @kaintpunjabi  5 месяцев назад +223

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @jaswinderkaur7641
      @jaswinderkaur7641 5 месяцев назад +14

      But vadia video dekh kar rona v aa geya ajj de jamane ch v rabb Da roop aa bro👌👌🙌🙌

    • @Sarpanch.2
      @Sarpanch.2 5 месяцев назад +2

      Bai teria video ta sohnia hundian par tu ik gall bar bar puchh k akaa laina

    • @ManpreetKaur-kh3pg
      @ManpreetKaur-kh3pg 5 месяцев назад +3

      Jagtar veer God bless you

    • @MaanGill-m8d
      @MaanGill-m8d 4 месяца назад +1

      Very good God bless you 🎉

    • @FoggoSingh
      @FoggoSingh 4 месяца назад +1

      Love you veer ji ta sister ji nu ❤❤

  • @hkaur9379
    @hkaur9379 5 месяцев назад +217

    ਵੀਰ ਤੁਸੀਂ ਇਸ ਧੀ ਨੂੰ ਭੈਣ ਬਣਾ ਕੇ ਬਹੁਤ ਵੱਡਾ ਪੁੰਨ ਖੱਟਿਆ ਆ । ਪ੍ਰਮਾਤਮਾ ਤੁਆਨੂਂ ਹਮੇਸ਼ਾ ਖੁਸ਼ ਰੱਖੇ । ❤❤

  • @Gurmeet_kaur_khalsa
    @Gurmeet_kaur_khalsa 5 месяцев назад +60

    ਵੀਰ ਪਾਲ ਬਹੁਤ ਚੰਗੇ ਸੰਸਕਾਰਾਂ ਵਾਲੀ ਕੁੜੀ ਆ ਜਿਸ ਨੇ ਅਪਣੇ ਪਤੀ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਆ 🎉😍

  • @GagguDhade
    @GagguDhade 5 месяцев назад +113

    ਵੀਰੇ ਸਲਾਮ ਆ ਤੈਨੂੰ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ

  • @nagokewale2413
    @nagokewale2413 5 месяцев назад +133

    ਭੈਣਾਂ ਹੁਣ ਨਹੀਂ ਕਹਿਣਾ ਕੇ ਮੇਰੇ ਕੋਈ ਵੀਰ ਨਹੀਂ ਹੈਗਾ ਤਹਾਡੀ ਭੈਣ ਭਰਾ ਦੇ ਰਿਸ਼ਤੇ ਨੂੰ ਪ੍ਰਮਾਤਮਾ ਕੋਲੋਂ ਲੰਬੀ ਉਮਰ ਹੋਵੇ

  • @majorsingh4297
    @majorsingh4297 5 месяцев назад +220

    ਸਦਕੇ ਜਾਈਏ ਰੱਬ ਦੇ ਰੰਗਾਂ ਦੇ, ਇਥੇ ਸਕੇ ਪੁੱਤ, ਪੁੱਤ ਨਹੀਂ ਬਣਦੇ,ਸਕੇ ਭਰਾ, ਭਰਾ ਨਹੀਂ ਰਹਿੰਦੇ ਇਹ ਇੱਕ ਅਜ਼ੀਬ ਹੀ ਕਹਾਣੀ ਬਣਗੀ, ਰੱਬਾ ਇਸ ਰਿਸ਼ਤੇ ਨੂੰ ਕਦੇ ਨਜ਼ਰ ਨ ਲੱਗੇ

    • @Gurjeetkaur-ni8mv
      @Gurjeetkaur-ni8mv 4 месяца назад +3

      Sachi gal aa 😢😢😢😢

    • @amritkaur7358
      @amritkaur7358 4 месяца назад +4

      ਸਹੀ ਗੱਲ ਹੈ ਵੀਰ ਜੀ ਅੱਜ ਕੱਲ ਆਪਣਾ ਸਕਾ ਭਰਾ ਵੀ ਨਹੀ ਬਣਦਾ😢😢

    • @gaganchahlgaganchahal1301
      @gaganchahlgaganchahal1301 4 месяца назад +3

      ਬਿਲਕੁਲ ਸਹੀ ਗੱਲ ਆ ਜੀ ਮੇਰੇ ਸਕਾ ਭਰਾ ਸਾਡੇ 2ਭੈਣਾ ਕੋਲ ਨਹੀਂ ਆਉਦਾ ਤੇ ਨਾ ਹੀ ਭਾਬੀ ਆਉਣ ਦਿੰਦੀਆਂ

    • @Gurjeetkaur-ni8mv
      @Gurjeetkaur-ni8mv 4 месяца назад

      @@gaganchahlgaganchahal1301 mera bro vi mera tu sota oh vi ni bulanda hake ta ma nale unmarried aa

    • @gaganchahlgaganchahal1301
      @gaganchahlgaganchahal1301 4 месяца назад +1

      @@Gurjeetkaur-ni8mv 😭omg ਚਲੋ ਕੋਈ ਗੱਲ ਨੀ ਟੈਨਸਨ ਨਾ ਲਵੋsister

  • @neelamdhiman687
    @neelamdhiman687 4 месяца назад +26

    ਇਹਨਾ ਭੈਣ ਭਰਾਵਾਂ ਦਾ ਪਿਆਰ ਹਮੇਸ਼ਾ ਬਣਿਆ ਰਹੇ।

  • @gurdevsingh-zc5xw
    @gurdevsingh-zc5xw 5 месяцев назад +57

    ਚੰਗੇ ਇਨਸਾਂਨ ਅੱਜ ਵੀ ਹਨ ਰੱਬ ਸੁੱਖ ਰੱਖੇ ।

  • @daljitkaur8628
    @daljitkaur8628 5 месяцев назад +64

    🎉 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਤੰਦਰੁਸਤ ਰੱਖਣ ਤੁਸੀਂ ਬਹੁਤ ਵਧੀਆ ਕੀਤਾ ਹੈ ਕਿਸੇ ਧੀ ਨੂੰ ਭਰਾ ਦੀ ਕਮੀ ਨਹੀਂ ਹੋਣ ਦਿੱਤੀ ਭਰਾ ਬਣ ਗਿਆ ਹੈ ਬਹੁਤ ਵਧੀਆ ਲੱਗਿਆ

  • @rajwinderhundal8271
    @rajwinderhundal8271 4 месяца назад +18

    ਬਹੁਤ ਵਧੀਆ ਵੀਡੀਓ,
    ਰੱਬਾ ਤੇਰਾ ਲੱਖਾਂ ਵਾਰੀ ਸ਼ੁਕਰ 🙏❤🙏
    ਦਾਤਿਆ ਇਹ ਪਿਆਰ ਸਦਾ ਬਣਿਆ ਰਹੇ

  • @Gurmeet_kaur_khalsa
    @Gurmeet_kaur_khalsa 5 месяцев назад +21

    ਰੋਣਾ ਆ ਗਿਆ ਸੱਚੀ 😭 ਸੁਣਕੇ ਅੱਜ ਸਮੇਂ ਜਦ ਕੋਈ ਆਪਣਿਆਂ ਨੂੰ ਪੁੱਛਦਾ ਖੁਸ਼ ਰਹੋ ਦੋਨੋ ਭੈਣ ਭਰਾ ਮਾਂ ਬਾਪ ਨੂੰ ਪੁੱਤ ਮਿਲ ਗਿਆ 🎉❤

  • @sukhadholi007
    @sukhadholi007 5 месяцев назад +56

    ਵੀਰ ਪਰਮਾਤਮਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jassasinghahluwalia9263
    @jassasinghahluwalia9263 5 месяцев назад +26

    ਧਰਮ ਦੇ ਰਿਸ਼ਤੇ ਨਿਭਾਉਣੇ ਬਹੁਤ ਔਖੇ ਹੁੰਦੇ ਹਨ ਪਰ ਦੋਨੋ ਪਾਸਿਓਂ ਇਮਾਨਦਾਰੀ ਨਾਲ ਸਹਿਯੋਗ ਹੁੰਦਾ ਰਹੇ ਵਗੈਰ ਕਿਸੇ ਲੋਭ ਲਾਲਚ ਤੋਂ ਏਹੋ ਜਿਹੇ ਰਿਸ਼ਤੇ ਨਿਭ ਵੀ ਜਾਂਦੇ ਹਨ ਕਿਉਂਕਿ ਰਿਸ਼ਤੇ ਸਿਰਫ਼ ਅਮੋਸਨਲ ਹੋ ਕੇ ਨਹੀਂ ਬਣਾਏ ਜਾਂਦੇ ਵਾਹਿਗੁਰੂ ਜੀ ਇਹਨਾਂ ਦੇ ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਪੱਕੇਰਿਆਂ ਕਰੇ

  • @sukhjinderkaur1417
    @sukhjinderkaur1417 5 месяцев назад +34

    ਜੁਗ ਜੁਗ ਜੀਵੇ ਵੀਰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸੇ

  • @JashanBawa-su4zr
    @JashanBawa-su4zr 5 месяцев назад +59

    ਬਹੁਤ ਚੰਗੀ ਸੋਚ ਆ ਇਸ ਵੀਰੇ ਦੀ❤❤

  • @ranakangkang8599
    @ranakangkang8599 5 месяцев назад +21

    ਇਹ ਹੀ ਅਰਦਾਸ ਕਰਦੇ ਆਂ ਰੱਬ ਸਾਰੇ ਵੀਰਾਂ ਭੈਣਾਂ ਨੂੰ ਖੁਸ਼ੀਆਂ ਬਖਸ਼ਣ ।

  • @gurveer.singh.grewal.3361
    @gurveer.singh.grewal.3361 4 месяца назад +19

    ਮੈਂ ਵੀਡੀਓ ਦੇਖਦਿਆਂ ਇੰਮੋਸਨਲ ਹੋ ਗਿਆਂ ਵਾਹਿਗੁਰੂ ਜੀ ਦੋਵੇਂ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @hardeepsingh494
    @hardeepsingh494 5 месяцев назад +26

    ਬਾਈ ਇੱਕ ਭਰਾ ਤਾਂ ਬਣੇ ਬਣੇ ਆ ਪਰ ਵੈਸੇ ਵੀ ਹੀਰਾ ਬੰਦਾ ਲੱਗਦਾ ਗੱਲਾਂ ਤੋਂ

  • @Gurmeet_kaur_khalsa
    @Gurmeet_kaur_khalsa 5 месяцев назад +21

    ਭਰਜਾਈ ਦਾ ਬਹੁਤ ਵੱਡਾ ਰੋਲ ਆ ਤੁਹਾਡੀਆਂ ਖੁਸ਼ੀਆ ਵਿੱਚ 🎉❤🎉🌹

  • @chakkdeindia1313
    @chakkdeindia1313 5 месяцев назад +30

    ਮੇਰੀ ਅਰਦਾਸ ਬਾਬਾ ਨਾਨਕ ਜੀ ਇਸ ਪਰਿਵਾਰ ਨੂੰ ਹਰ ਉਹ ਖ਼ੁਸ਼ੀ ਦੇਵੇ ਜੋ ਵੀ ਇਹਨਾਂ ਨੂੰ ਚਾਹੀਦੀ ਹੈ

  • @NirmalSingh-dv3bg
    @NirmalSingh-dv3bg 5 месяцев назад +20

    ਬਾਈ ਜੀ ਤੁਸੀਂ ਨੇ ਇਸ ਭੈਣ ਨੂੰ ਭਰਾ ਦਾ ਦਰਜਾ ਦੇ ਕੇ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਹੈ ਬਾਈ ਜੀ ਤੈਨੂੰ ਵਾਹਿਗੁਰੂ ਹਮੇਸ਼ਾ ਖੁਸ਼ੀਆਂ ਬਖਸ਼ੇ ਲੰਮੀਆਂ ਉਮਰਾਂ ਕਰੇਂ ਪ੍ਰਮਾਤਮਾ ਸਦਾ ਹੱਸਦਾ ਵੱਸਦਾ ਰੱਖੇ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @rupinderkaurdhaliwal5980
    @rupinderkaurdhaliwal5980 5 месяцев назад +32

    ਸਲ਼ੂਟ ਹੈ ਵੀਰੇ ਕਿਸੇ ਨੂੰ ਐਨੀ ਖੁਸ਼ੀ ਦਿੱਤੀ ਬਹੁਤ ਵੱਡਾ ਪੁੰਨ ਖੱਟ ਲਿਆ
    ਹੁਣ ਵੀਰੇ ਕਦੇ ਕੋਈ ਘਾਟ ਨਹੀ ਰਹਿਣੀ
    ਇਸ ਤਰਾਂ ਪਰਮਾਤਮਾ ਬੰਦਿਆਂ ਵਿੱਚ ਵੱਸਦਾ ਹੈ
    ਅੱਜ ਕੱਲ ਦੇ ਜ਼ਮਾਨੇ ਵਿੱਚ ਵੀ ਭਲੇ ਲੋਕ ਰਹਿੰਦੇ ਨੇ
    ਲੋਕ ਤਾਂ ਸਕੀਆਂ ਨਾਲ ਨੀ ਵਰਤਦੇ

  • @chanchalsingh9938
    @chanchalsingh9938 4 месяца назад +7

    ਬਹੁਤ-ਬਹੁਤ ਵਧੀਆ ਲਁਗਾ ਕਿਸੇ ਧੀ ਭੈਣ ਭਰਾ ਮਿਲ ਗਿਆ ਏ ਵਁਡੀਆ ਖੁਸੀਆ ਗੁਰੂ ਨਾਨਕ ਦੇਵ ਸਾਹਿਬ ਜੀ ਮਿਹਰ ਭਰਿਆ ਹੱਥ ਰਁਖਣਾ ਜੀ

  • @prabhjotkaur629
    @prabhjotkaur629 5 месяцев назад +35

    ਵਹਿਗੁਰ ਇਸ ਰਿਸ਼ਤੇ ਨੂੰ ਪਿਆਰ ਭਰਿਆ ਂਤੇ ਹਰਿਆਂ ਭਰਿਆ ਬਣਾਈ ਰੱਖਣ ❤❤🎉🎉👍👍👌🙏🙏ਜੁਗ ਜੁਗ ਜੀਉ ❤❤

  • @ravneetsingh8294
    @ravneetsingh8294 5 месяцев назад +24

    ਕਲਯੁੱਗ ਵਿਚ ਵੀ ਐਸੇ ਨੇਕ ਇਨਸਾਨ ਹੈਗੇ ਨੇ ਵੇਖਕੇ ਤੇ ਸੁਣਕੇ ਬਹੁਤ ਵਧੀਆ ਲੱਗਾ ਮੇਰੇ ਵੀ ਦੋ ਧੀਆਂ ਨੇ ਰੱਖੜੀ ਵਾਲੇ ਦਿਨ ਉਦਾਸੀਆਂ ਜਿਹੀਆਂ ਹੋ ਜਾਂਦੀਆਂ ਨੇ ਫੇਰ ਮੈਂ ਆਪ ਹੀ ਉਹਨਾਂ ਦਾ ਭਰਾ ਬਣਕੇ ਰੱਖੜੀ ਬਨਾ ਲੈਨਾ ਤਾਂ ਕੀ ਉਹਨਾਂ ਨੂੰ ਬਹੁਤਾ ਮਹਿਸੂਸ ਜਿਹਾ ਨਾ ਹੋਵੇ

  • @bantkaur8539
    @bantkaur8539 5 месяцев назад +60

    ਸਾਰੀ ਉਮਰ ਵਧੀਆ ਰਿਸ਼ਤਾ ਨਿਭੇ।

  • @SinghGill7878
    @SinghGill7878 4 месяца назад +8

    ਬਹੁਤ ਵਧੀਆ ਕੰਮ ਕੀਤਾ ਵੀਰੇ ਇਕ ਭੈਣ ਨੂੰ ਭਰਾ ਦਾ ਪਿਆਰ ਦੇਕੇ ਵਾਹਿਗੁਰੂ ਜੀ ਤੁਹਾਡਾ ਰਿਸ਼ਤਾ ਹਮੇਸ਼ਾ ਲਈ ਬਣਾਈ ਰੱਖੇ 😊

  • @manmeet-Sachdeva.
    @manmeet-Sachdeva. 4 месяца назад +12

    ਜਿਉਦਾ ਰਹਿ ਮਿੱਤਰਾ ਰੱਬ ਤੈਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਬਕਸ਼ੇ

  • @amarjitkaur8985
    @amarjitkaur8985 5 месяцев назад +36

    ਬਹੁਤ ਵਧੀਆ ਗੱਲ ਹੁੰਦੀ ਐ ❤ਖੁਸ ਹੁੰਦਾ ਐ

  • @narinderpalsingh6582
    @narinderpalsingh6582 5 месяцев назад +22

    ਨਵੀਂ ਬਣੇਂ ਭੈਣ ਭਰਾ ਨੂੰ ਬਹੁਤ ਬਹੁਤ ਵਧਾਈਆਂ ਹੋਣ ਮੇਰੀ ਤਾਂ ਵਾਹਿਗੁਰੂ ਜੀ ਅੱਗੇ ❤🙏ਜੋੜ ਕੇ ਅਰਦਾਸ ਹੈਂ ਸਤਿਕਾਰ ਯੋਗ ਭੈਣ ਦੇ ਮੰਮੀ ਪਾਪਾ ਜੀ ਨੂੰ ਬਹੁਤ ਹੀ ਲੰਮੀ ਉਮਰ ਤੇ ਐਨ ਤੰਦਰੁਸਤੀ ਭਰਿਆ ਜੀਵਨ ਬਖਸ਼ੇ।❤❤❤

  • @VanshcheemaCheema-eq8me
    @VanshcheemaCheema-eq8me 4 месяца назад +10

    ਰੱਬ ਇਸ ਵੀਰ ਦੀ ਉਮਰ ਲੰਬੀ ਕਰੇ ਇਹਨਾਂ ਭੈਣਾਂ ਭਰਾਵਾਂ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ

  • @nirpalsidardh9724
    @nirpalsidardh9724 5 месяцев назад +14

    Very nice👏👏👍 ਭੈ ਨਹੀਂ ਤੂੰ ਕਰਮਾਂ ਵਾਲੀਆਂ ਜਿਹੜਾ ਤੈਨੂੰ ਇਹੋ ਜਿਹਾ ਵੀਰ ਰੱਬ ਨੇ ਭੇਜਿਆ

  • @hakamsinghhakamsinghhakams4664
    @hakamsinghhakamsinghhakams4664 5 месяцев назад +10

    ਵਾਹਿਗੁਰੂ ਜੀ ਭੈਣ ਭਰਾ ਪਿਆਰ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ।

  • @gurmukhsingh9717
    @gurmukhsingh9717 5 месяцев назад +30

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਇਸ ਪਰਿਵਾਰ ਨੂੰ ਸਦਾ ਖੁਸ਼ ਰਹਿਣ

  • @manjeetkaurwaraich1059
    @manjeetkaurwaraich1059 4 месяца назад +7

    ਬਹੁਤ ਬਹੁਤ ਵਧੀਆ ਕੀਤਾ ਜਦੋਂ ਤੁਸੀਂ ਉਸ ਭੈਣ ਦੇ ਘਰ ਜਾਂਦੇ ਹੋ ਤਾਂ ਉਸ ਨੂੰ ਤਾਂ ਰੱਬ ਮਿਲ ਗਿਆ ਭਰਾ ਦਾ ਪਿਆਰ ਮਿਲਿਆ ਹੋਰ ਭਰਾ ਦੀ ਘਾਟ ਪੂਰੀ ਹੋ ਗਈ ਵਾਹਿਗੁਰੂ ਜੀ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ

  • @ManjinderSingh-zi2vv
    @ManjinderSingh-zi2vv 4 месяца назад +4

    ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ । ਓ ਵੀ ਅੱਜ ਦੇ ਸਮੇਂ ਦੀ ਦਿਨੋ ਦਿਨ ਤੇਜ਼ੀ ਨਾਲ ਨਿੱਘਰ ਦੀ। ਸਭ ਨੂੰ ਪਤਾ ਹੀ ਜੋ ਔਰਤਾਂ, ਨੌਜਵਾਨ ਧੀਆਂ, ਛੋਟੀਆਂ ਬੱਚੀਆਂ।

  • @dildiyasadran2582
    @dildiyasadran2582 4 месяца назад +5

    ਸਾਵੇਸੇ ਵੀਰੇ ਇਹ ਰਿਸ਼ਤਾ ਸਦਾ ਲਈ ਸਾਥ ਨਿਭਾਉਣ ਜੀ ਵਾਕਿਆ ਅੱਜ ਕੱਲ ਆਪਣੇ ਭਰਾ ਭੈਣਾਂ ਨੂੰ ਨਹੀਂ ਪੁੱਛਦੇ ਤੁਸੀਂ ਤਾਂ ਦੋ ਭੈਣਾਂ ਦੇ ਹੁੰਦਿਆਂ ਦੋ ਭੈਣਾਂ ਦਾ ਹੱਥ ਫੜਿਆ ਹੈ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਜੀ ❤❤ ਧੰਨਵਾਦ ਜੀ ❤️❤️

  • @NirbhaiSingh-g2g
    @NirbhaiSingh-g2g 5 месяцев назад +38

    ਬਹੁਤ ਵਧੀਆ ਕੰਮ ਕੀਤਾ ਵੀਰ ਭੈਣ ਨੂੰ ਭਰਾ ਮਿਲ ਗਿਆ ਤੁਹਾਨੂੰ ਮਾਤਾ ਪਿਤਾ ਮਿਲਗੇ ਪਰਿਵਾਰ ਪੂਰਾ ਹੋ ਗਿਆ

  • @SukhwinderSingh-wq5ip
    @SukhwinderSingh-wq5ip 5 месяцев назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @SukhwinderKaur-oy9lz
    @SukhwinderKaur-oy9lz 5 месяцев назад +7

    🙏🙏🙏🙏🩷🩷🩷🩷ਮੈਨੂੰ ਤਾਂ ਸੁੱਖ ਤੇਰੇ ਵੀਰ ਤੇ ਭਾਬੀ ਦਾ ਬਹੁਤ ਪਿਆਰ ਆਉਣ ਲੱਗਿਆ ਵੀਡੀਓ ਵੇਖਕੇ ਹੀ ਤਹਿ ਦਿਲੋਂ ਪਿਆਰ ਤੁਹਾਨੂੰ ਸਾਰੇ ਪਰਿਵਾਰ ਨੂੰ 🩷🩷🩷🩷🙏🙏🙏🙏

  • @gurdevsidhu5414
    @gurdevsidhu5414 5 месяцев назад +7

    ❤❤❤❤❤,,,,ਰਿਸ਼ਤੇ ਅਹਿਸਾਸਾਂ ਦੇ ਹੁੰਦੇ ਆ ,,, ਇਹ ਗੱਲ ਮੇਟਰ ਨਹੀਂ ਕਰਦੀ ਕਿ ਤੁਸੀਂ ਇਕੋ ਕੁੱਖ ਵਿੱਚੋਂ ਜਨਮ ਲਿਆ ਜਾਂ ਨਹੀਂ,,, ਇਕ ਦੂਜੇ ਪ੍ਰਤੀ ਸਤਕਾਰ ਵਾਲਾ ਨਜ਼ਰੀਆ ਹੁੰਦਾ ਬੱਸ ,,,,, ਬਾਈ ਨੇ ਬਹੁਤ ਚੰਗਾ ਕੀਤਾ ,,,, ,, ਅਰਦਾਸ ਕਰਦੇ ਆ ਪਿਆਰ ,,,ਸਤਕਾਰ ਬਣਿਆ ਰਹੇ,,,❤❤❤❤ LOV you 💕💕💕

  • @jaswantsingh-li5lf
    @jaswantsingh-li5lf 5 месяцев назад +12

    ਵੀਰ ਨੇ ਭੈਣ ਬੀ ਬਣਾਈ ਭੈਣ ਬੀ ਬਹੁਤ ਹੀ ਪਿਆਰੀ ਜੇਹੀ ਲੱਗ ਰਹੀ ਹੈ ਬੋਲਣ ਵਿੱਚ ਬੀ ਬੜਾ ਪੋਲਾ ਜਿਹਾ ਬੋਲ ਰਹੀ ਹੈ ਮੈਨੂੰ ਬੀ ਬਹੁਤ ਮੇਰੀ ਭੈਣ ਜੀ ਬਹੁਤ ਹੀ ਪਿਆਰੀ ਲਗੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਦੁਵਾਰਾ ਦੁਵਾਰਾ ਦੇਖਣ ਨੂੰ ਜੀ ਕਰਦਾ ਹੈ ਪਰਮੇਸ਼ੁਰ ਇਸ ਭੈਣ ਭਰਾ ਦੀ ਜੋੜੀ ਨੂੰ ਨਜ਼ਰ ਨਾ ਲੱਗ ਜਾਵੇ ਕੋਈ ਵੀ ਗੱਲ ਨਹੀਂ ਭੈਣ ਮੇਰੀਏ ਪਰਮਾਤਮਾ ਤੁਹਾਡੇ ਨਾਲ ਹੈ

  • @harinderdhaliwal
    @harinderdhaliwal 4 месяца назад +5

    ਵਾਹ ਬਾਈ ਜਗਤਾਰ ਸਿੰਹਾਂ ਦਿਲ ਜਿੱਤ ਲਿਆ ਜੱਟਾ ,ਜਿਉਂਦਾ ਰਹਿ ਮਾਲਕ ਤੈਨੂੰ ਬਹੁਤ ਰੰਗ ਭਾਗ ਲਾਵੇ🙏🙏🙏🙏🙏ਮਾਲਕ ਦੋਹਾਂ ਪਰਿਵਾਰਾਂ ਨੂੰ ਸਦਾ ਸਲਾਮਤ ਰੱਖੇ🙏🙏🙏

  • @jaspreetbrar6411
    @jaspreetbrar6411 5 месяцев назад +7

    ਅੱਜ ਦੇ ਟਾਇਮ ਵਿੱਚ ਬਹੁਤ ਘੱਟ ਅਜਿਹੇ ਇਨਸਾਨ ਮਿਲਦੇ ਹਨ ਜੋ ਇਸ ਤਰ੍ਹਾਂ ਦੇ ਰਿਸ਼ਤੇ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਦਿਲੋਂ ਨਿਭਾਉਂਦੇ ਹਨ

  • @amritdhindsa8365
    @amritdhindsa8365 5 месяцев назад +6

    ਸਦਕੇ ਜਾਈਏ ਰੱਬ ਦੇ ਰੰਗਾਂ ਦੇ ਮਨ ਨੂੰ ਸਕੂਨ ਮਿਲਿਆ ਇਹ ਦਰਦ ਮੇਰਾ ਵੀ ਐ ਮੇਰੇ ਵੀ ਦੋ ਬੇਟੀਆਂ ਹੀ ਨੇ ਬਹੁਤ ਚੰਗਾ ਲੱਗਿਆ ਬੇਟੇ ਦੀ ਸੋਚ ਨੂੰ ਸਲਾਮ ਐ

  • @SANDEEPSINGHBADESHA
    @SANDEEPSINGHBADESHA 5 месяцев назад +10

    ਸੌਚ ਨੂੰ ਹੀ ਸਲਾਮ ਆ ਜਿਉਦਾ ਵੱਸਦੇ ਰਹੋ

  • @RkRajput242
    @RkRajput242 5 месяцев назад +35

    ਵਾਹਿਗੁਰੂ ਜੀ ਨੇ ਬਹੁਤ ਵਧੀਆ ਪਰਿਵਾਰ ਬਣਾਇਆ ਇਦਾਂ ਹੀ ਤੁਹਾਡੇ ਚ ਪਿਆਰ ਬਣਿਆ ਰਵੇ ਬਾਬਾ ਜੀ ਦੀ ਮਿਹਰ ਹੋਵੇ. ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ...🙏🙏🙏💕💕💐💐💕💐💐

  • @Punjabibeat36
    @Punjabibeat36 5 месяцев назад +5

    ਬਹੁਤ ਵਧੀਆ ਸੋਚ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @chamkaursingh6080
    @chamkaursingh6080 4 месяца назад +7

    ਸਲਾਮ ਹੈ ਇਸ ਵੀਰ ਨੂੰ ਕਿਸੇ ਭੈਣ ਦਾ ਭਰਾ ਬਨਣ ਕਰਕੇ

  • @charanjeetsandhu1669
    @charanjeetsandhu1669 5 месяцев назад +10

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਮੇਹਰ ਰੱਖੇ ਵੀਰ ਤੇ ਭੈਣ ਤੇ

  • @Balwinderkaurbhandal
    @Balwinderkaurbhandal 5 месяцев назад +4

    ਭੈਣ ਭਰਾ ਨੂੰ ਪਰਮਾਤਮਾ ਤੰਦਰੁਸਤ ਅਤੇ ਚੜ੍ਹਦੀ ਕਲਾ ਬਖਸ਼ੇ ❤❤

  • @BalwinderKaur-py8jt
    @BalwinderKaur-py8jt 5 месяцев назад +11

    ਅੱਜ ਵੀ ਸਤਯੁੱਗ ਹੈ ਕਿਵੇਂ ਤੇ ਕਿੱਥੇ ਕੀ ਪਰਖ ਹੋਈ ਵਾਹਿਗੁਰੂ ਚੜਦੀ ਕਲਾ ਰਖੀ ਪਰਮਾਤਮਾ ਦੋਨਾਂ ਪਰਿਵਾਰ ਨੂੰ

  • @GurjantSingh-uf7yg
    @GurjantSingh-uf7yg 5 месяцев назад +50

    ਤੁਹਾਡੀ ਕਹਾਣੀ ਸੁਣ ਰੋਣ ਆ ਗਿਆ ਸਾਡੀ ਭੈਣ ਹਿੱਸਾ ਲੈ ਗਈ ਚਾਰ ਸਾਲ ਹੋ ਗਏ ਮੁੜ ਕੇ ਆਈ ਨਾ ਕਦੇ ਰੱਖੜੀ ਤੇ ਨਾ ਕਦੇ ਮਿਲਣ ❤❤

    • @AmrjeetKaur-xc3dd
      @AmrjeetKaur-xc3dd 5 месяцев назад +5

      Veere m tan hisa v ne lay k au mere kol fr v ne aunda mera veer masa lya c bhabi bhout Changi aw pr pata ne kyu veer ne

    • @Sukhwinderkaur-f1r2u
      @Sukhwinderkaur-f1r2u 5 месяцев назад +1

      Waheguru ji

    • @SANDEEPSINGHBADESHA
      @SANDEEPSINGHBADESHA 5 месяцев назад +2

      ਇਹ ਵੀ ਕੌੜਾ ਸੱਚ ਆ

    • @RajAujlaRaj
      @RajAujlaRaj 5 месяцев назад +2

      ​@@AmrjeetKaur-xc3ddkuj ni huda bs rab age ards kro kro ik din tude kol ap aun ge tude veer ji ok ji kush rha kro tusi rab ape kush rho thnu ji

    • @Gurjeetkaur-ni8mv
      @Gurjeetkaur-ni8mv 4 месяца назад +1

      ​@@AmrjeetKaur-xc3ddsis ma ta kuari aa te mera bro shuta mera tu ona keda rakhi bnai aa ta na menu bolanda bhut time hu gya 😭😭😭😭

  • @bikramjitsingh5873
    @bikramjitsingh5873 4 месяца назад +3

    ਬਾਈ ਜੀ ਇਹ ਇੱਕ ਕਹਾਣੀ ਨੀਂ ਹੈਗੀ ਇਹ ਦੁਨੀਆਂ ਦਾ ਇੱਕ ਸੱਚ ਹੈ ਜੋਂ ਵਾਹਿਗੁਰੂ ਜੀ ਨੇ ਬਣਾਇਆ ਹੈ

  • @GurnekSingh-l6c
    @GurnekSingh-l6c 2 месяца назад +1

    ਵਾ ਤੇਰੇ ਛੋਟੇ ਵੀਰ ਜੀ ਭਰਾ ਹੋਣ ਤਾਂ ਤੇਰੇ ਵਰਗੇ ਨਹੀਂ ਨਾ ਹੋਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀਆਂ ਸਾਰਿਆਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯

  • @JagdeepSingh-jo2dm
    @JagdeepSingh-jo2dm 5 месяцев назад +7

    ਪਰਮਾਤਮਾ ਇਹ ਰਿਸ਼ਤਾ ਚੜ੍ਹਦੀ ਕਲਾ ਵਿਚ ਰਹੇ

  • @Velly-bande7jl2x
    @Velly-bande7jl2x 4 месяца назад +2

    ਬਹੁਤ ਵਾਦੀਆਂ ਲੱਗਿਆ ਰੱਬ ਦੇ ਰੰਗ ਨੇ ਇਹ ਖੁਦ ਰੱਬ aap ਆਇਆ ਇਨਸਾਨ ਦੇ ਰੂਪ ਚ ਭਰਾਂ ਪੁੱਤ ਬਣ ਕੇ 🙏🙏

  • @DeepGill-wg2ur
    @DeepGill-wg2ur 5 месяцев назад +10

    ਮੇਰਾ ਵੀ ਕੋਈ ਭਰਾ ਨੀਂ ਮੰਮੀ ਵੀ ਨੀਂ 🥹ਵਾਹਿਗੁਰੂ ਹਰ ਇੱਕ ਨੂੰ ਇਹੋ ਜਿਹਾ ਭਰਾ ਦਵੇ 🙏

    • @Bhurabawa
      @Bhurabawa 5 месяцев назад

      ਭੈਣੇ ਕਿੱਥੋਂ ਹੋ ਤੁਸੀਂ

    • @Karmjit7582
      @Karmjit7582 4 месяца назад

      ਮੈਂ ਤੇਰਾ ਸਕਾਂ ਭਰਾ ਆ ਤੂੰ ਫ਼ਿਕਰ ਨਾ ਕਰੀ

  • @KulwantSingh-bm5eb
    @KulwantSingh-bm5eb 5 месяцев назад +14

    ਵਾਹਿਗੁਰੂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਲੰਮੀਆਂ ਉਮਰਾ ਬਖਸ਼ੇ ਪਰਿਵਾਰ ਨੂੰ ਹਮੇਸਾ ਚੜ੍ਹਦੀ ਕਲਾਂ ਬਖਸ਼ੇ

  • @raghuveerhayer3531
    @raghuveerhayer3531 4 месяца назад +5

    Best of Luck Sulete Aa jagtar Bai G Thodi Soch Nu Waheguru Tarki Bakshe Khush Rakhe

  • @kashmirkaur6827
    @kashmirkaur6827 5 месяцев назад +9

    ਵਾਹਿਗੁਰੂ ਜੀ ਇਸ ਭੈਣ ਭਰਾ ਜੀ ਦੀ ਲੰਬੀ ਉਮਰ ਕਰੇ ਸਦਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤

  • @veerchannel911
    @veerchannel911 5 месяцев назад +8

    ਬਹੁਤ ਖੂਬਸੂਰਤ ਭੈਣ ਭਰਾ ਜਿਓੰਦੇ ਵਸਦੇ ਰਹੋ ❤❤

  • @DilbagSingh-j7u
    @DilbagSingh-j7u 5 месяцев назад +21

    ਬਹੁਤ ਬਹੁਤ ਧੰਨਵਾਦ ਵੀਰ ਜੀ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 4 месяца назад +4

    ਜੈ ਬਾਬਾ ਈਸ਼ਰ ਦਾਸ ਜੀ ❤ਸਭ ਨੂੰ ਖੁਸ਼ੀ ਖੁਸ਼ੀਆਂ ਇੱਜ਼ਤ ਬਖਸ਼ੇ
    ਜਗਤਾਰ ਸਿੰਘ ਉਰਫ ਤਾਰਾ ਧਿੰਗੜ
    ਅਜੈਬ ਢਪਾਲੀ ਬਠਿੰਡਾ

  • @HarrySinghPb05
    @HarrySinghPb05 4 месяца назад +3

    ਵੀਰ ਜੀ ਵਾਹਿਗੁਰੂ ਜੀ ਤੁਹਾਨੂ ਚੜਦੀ ਕਲਾ ਬਖਸਣ 👌👌❤️❤️

  • @sukhdeepwahegurujiisukdeep7267
    @sukhdeepwahegurujiisukdeep7267 4 месяца назад +3

    ਵੀਰ ਨੂੰ ਪ੍ਰਮਾਤਮਾ ਤਰਕੀ ਬਖਸ਼ੇ ❤️❤️🌹

  • @BalwinderSingh-um9xs
    @BalwinderSingh-um9xs 4 месяца назад +4

    ਮੈਂ ਵੀ ਇੱਕ ਅਭਾਗਾ ਹਾਂ
    ਵੀਡੀਓ ਦੇਖ ਕੇ ਗੱਡੀ ਵਿੱਚ ਬੈਠ ਕੇ ਬਹੁਤ ਰੋਇਆ
    ਇਸ ਭਰਾਂ ਨੂੰ ਬੇਨਤੀ ਹੈ ਹੁਣ ਸਿਰ ਦੇ ਨਾਲ ਨਿਭਾਈ
    ਇਸ ਭੈਣ ਨੂੰ ਤੇ ਇਸ ਦੇ ਪਤੀ ਨੂੰ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਤੁਸੀਂ ਵੀ ਸਿਰ ਦੇ ਨਾਲ ਨਿਭਾਈ ਓ
    ਚੰਗੇ ਇਨਸਾਨਾਂ ਕਰਕੇ ਹੀ ਏਹ ਅਸਮਾਨ ਤੇ ਧਰਤੀ ਅੱਜ ਖੜੀ ਹੈ
    ਬਹੁਤ ਬਹੁਤ ਧੰਨਵਾਦ ਜੀ

  • @gurvinderzaildar
    @gurvinderzaildar 5 месяцев назад +34

    veere bhut vadia kis kis ke dil ko sakun mila video dekh kar like 👈

  • @reshamsingh1924
    @reshamsingh1924 4 месяца назад +3

    ਖੁਸ਼ ਰਹੋ ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @jagdeepkaur8160
    @jagdeepkaur8160 5 месяцев назад +9

    ਵਾਹਿਗੁਰੂ 🙏🙏ਤੁਹਾਡਾ ਰਿਸ਼ਤਾ ਮੁੱਦਤਾਂ ਤਕ ਨਿਭਾਵੇ।

  • @BaljinderKaur-w9l5j
    @BaljinderKaur-w9l5j 5 месяцев назад +4

    🙏waheguru ji chardi kla bkhshe thonu dono families noo eka bhakhshe 👌👌⚘⚘♥️

  • @rachsaysvainday9872
    @rachsaysvainday9872 5 месяцев назад +10

    ਵਾਹਿਗੁਰੂ ਜੀ ਪਰਿਵਾਰ ਤੇ ਆਪਣੀ ਮਿਹਰ ਬਣਾਈ ਰੱਖਣ ❤
    ਜਸਵੀਰ ਕੌਰ ਨਿਊਜ਼ੀਲੈਂਡ ।

  • @LakhvirkaurGabbi
    @LakhvirkaurGabbi 5 месяцев назад +3

    ਵਾਹਿਗੁਰੂ ਜੀ ਮੇਹਰ ਕਰੋ ਸਾਰੇ ਪਰਿਵਾਰ ਨੂੰ

  • @jaswantsingh-li5lf
    @jaswantsingh-li5lf 5 месяцев назад +4

    ਭੈਣ ਜੀ ਬੀ ਬਹੁਤ ਖੁਸ਼ ਹਨ ਬਾਕੀ ਪਰਿਵਾਰ ਬੀ ਹੁਣ ਪਰਮੇਸ਼ੁਰ ਇਨ੍ਹਾਂ ਨੂੰ ਬੀ ਖਸੀ ਬਖਸ਼ੇ ਜੋ ਕੁਝ ਵੀ ਭੈਣ ਜੀ ਦੇ ਹੋਵੇਗਾ ਉਹ ਬੀ ਪਰਮੇਸ਼ੁਰ ਵਧੀਆ ਹੀ ਦੇਣਗੇ ਜਦੋਂ ਕਿਸੇ ਬੰਦੇ ਦਾ ਰੱਬ ਦਿਲ ਖੁਸ਼ ਕਰਨ ਲਈ ਪਰਮੇਸ਼ੁਰ ਨੇ ਇੱਕ ਭਰਾ ਦਿੱਤਾ ਹੈ ਬਾਕੀ ਬੀ ਪਰਮੇਸ਼ੁਰ ਵਧੀਆ ਹੀ ਕਰਨਗੇ ਬਾਕੀ ਸਭ ਕੁਝ ਪਰਮੇਸ਼ੁਰ ਦੇ ਹੱਥ ਵਿੱਚ ਹੀ ਹੈ ਜਦੋਂ ਕਿਸੇ ਨੂੰ ਬੀ ਕੁਝ ਦੇਣਾ ਹੁੰਦਾ ਹੈ ਉਹ ਪਰਮੇਸ਼ੁਰ ਆਪਣੀ ਮਰਜ਼ੀ ਅਨੁਸਾਰ ਹੀ ਦਿੰਦਾ ਹੈ

  • @ranakangkang8599
    @ranakangkang8599 5 месяцев назад +12

    ਮੇਰੇ ਵੀ ਕੋਈ ਭਰਾ ਨਹੀਂ ਤੇ ਨਾਂ ਹੀ ਬੇਟਾ ਆ । ਮੈਂ ਸਭ ਨੂੰ ਆਪਣੇ ਭਰਾ ਤੇ ਬੇਟੇ ਸਮਝਦੀ ਆ । ਰੱਬ ਨੂੰ ਜੋ ਚੰਗਾ ਲੱਗਦਾ ਓਹੀ ਹੁੰਦਾ ਆ ।

    • @JasiiBagri
      @JasiiBagri 4 месяца назад

      ਫ਼ਿਕਰ ਨਾ ਕਰ ਭੈਣ ਮੇਰੀਏ ਮੈਂ ਤੇਰਾ ਭਰਾ ਵੀ ਤੇਰਾਂ ਪੁੱਤ ਵੀ ਬਣਨਾ ਚਾਹੁੰਦਾ ਮੈਨੂੰ ਆਪਣਾ ਧਰਮ ਦਾ ਭਰਾ ਬਣਾ ਲੈ ਭੈਣੇ ਬਲਵੰਤ ਸਿੰਘ ਰਾਜੋਆਣਾ ਦੀ ਵੀ ਢਿੱਡੋਂ ਜੰਮੀਂ ਭੈਣ ਨਹੀਂ ਬਲਕਿ ਧਰਮ ਦੀ ਭੈਣ ਆ,,, ਵਾਹਿਗੁਰੂ ਜੀ

    • @satnamtiger5871
      @satnamtiger5871 3 месяца назад

      ❤❤koi gal nahi bhan ji

    • @SatgurSingh-ze7cc
      @SatgurSingh-ze7cc 3 месяца назад

      Tusi Sadi bhen banjao mere husband de v koi bhen nhi mainu v hunda v ehna de koi bhen howe. Banjaoge ji

  • @surmukhsaab
    @surmukhsaab 5 месяцев назад +10

    ਚੰਗੀਆਂ ਰੂਹਾਂ ਲੋਕ ਗੀਤ ਜਿੰਨੀ ਉਮਰ ਹੰਢਾਉਣ

  • @Bawarecordsofficial
    @Bawarecordsofficial 5 месяцев назад +7

    ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖੇ |

  • @leelasingh226
    @leelasingh226 5 месяцев назад +13

    ਬੇਟਾ ਤੁਸੀਂ ਬਹੁਤ ਵਧੀਆ ਕੀਤਾ। ਮੈਂ ਤੁਹਾਡੀ। ਵੀਡੀਓ ਦੇਖ ਅਮੋਸਨਲ ਹੋ ਗਿਆ ਸੀ। ਮੇਰੇ ਵੀ ਬੇਟਾ ਨਹੀਂ ਹੈ

  • @gargfamily1254
    @gargfamily1254 5 месяцев назад +5

    ਵਾਹ ਬਾਈ ਵਾਹ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ🙏🙏

  • @RanjitKaur-dz3qo
    @RanjitKaur-dz3qo 5 месяцев назад +6

    Bahut he hearts touching story gees veer nu asse ve appreciate kerde ha Ehana Nehra ta Punjabiat da he hunda he welldone Tusi jag vich ek misal kaiyme keete heSalam🙏❤️🫡

  • @narinderpalsingh6582
    @narinderpalsingh6582 5 месяцев назад +13

    ਮੈਂ ਇੱਕ ਬੇਨਤੀ ਸਤਿਕਾਰ ਯੋਗ ਵੀਰ ਜੀ ਨੂੰ ਤੇ ਸਤਿਕਾਰ ਯੋਗ ਭਾਬੀ ਜੀ ਨੂੰ ਕਰਦਾਂ ਮੇਰੀ ਇੱਕ ਗੱਲ ਯਾਦ ਰੱਖੇਉ ਤੁਹਾਡੇ ਪਰਿਵਾਰ ਨੂੰ ਤੇ ਸੱਭ ਨਾਲੋਂ ਵੱਧ ਤੁਹਾਡੇ ਬੱਚਿਆਂ ਨੂੰ ਵਾਹਿਗੁਰੂ ਜੀ ਤਰੱਕੀ ਤੇ ਤੰਦਰੁਸਤੀ ਭਰਿਆਂ ਜੀਵਨ ਬਖਸ਼ੇਗਾ ❤❤🙏🙏🙏🙏🙏👍👍

  • @ParamjeetKaur-u1y
    @ParamjeetKaur-u1y 5 месяцев назад +4

    ਪ੍ਰਮਾਤਮਾ ਮੇਰੇ ਵੀਰ ਜੀ ਨੂੰ ਤਰੱਕੀ ਬਖਸ਼ੇ

  • @darshangill26
    @darshangill26 5 месяцев назад +11

    ਵਾਹਿਗੁਰੂ ਜੀ। ਤੁਹਾਡੇ। ਭੈਣ। ਭਰਾ। ਦੀ। ਜੋੜੀ। ਨੂੰ। ਲੰਮੀਆਂ ਉਮਰਾਂ। ਬਖਸ਼ੇ

  • @balkarsinghdhaliwal592
    @balkarsinghdhaliwal592 4 месяца назад +1

    ਵਾਹਿਗੁਰੂ ਮੇਰੇ ਪੰਜਾਬ ਨੂੰ ਏਸੇ ਤਰ੍ਹਾਂ ਹੀ ਖੂਬਸੂਰਤ ਬਣਾ ਕੇ ਰੱਖੋ।

  • @jagtarghurkani6579
    @jagtarghurkani6579 3 месяца назад

    ਬਾਈ ਜੀ ਬਹੁਤ ਵਧੀਆ ਸੋਚ ਦੇ ਮਾਲਕ ਨੇ ਪਰਜਾਈ ਜੀ ਵੀ ਬਹੁਤ ਵਧੀਆ ਭੈਣੇ ਵੀਰਾਂ ਨੂੰ ਤੇ ਵੀਰ ਭੈਣਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਵੀਰੇ ਮਨ ਭਰਿਆ ਸੀ ਬਸ ਲਿਖਦੇ ਲਿਖਦੇ ਸਾਰੇ ਪਰਿਵਾਰ ਨੂੰ ਰੱਬ ਖੁਸ਼ ਰੱਖੇ

  • @sawindersingh4851
    @sawindersingh4851 5 месяцев назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਜੋ ਭਰਾ ਬਠਕੇ ਫਰਜ ਨਿਭਾ ਰਹੇ ਹਨ ਜੀ ❤🎉❤🎉❤🎉❤🎉❤🎉❤🎉❤🎉

  • @gurpinderkaur9316
    @gurpinderkaur9316 4 месяца назад +5

    ਬਹੁਤ ਵੱਡੇ ਭਾਗ ਦੋਵੇਂ ਧੀਰਾ ਦੇ

  • @malwinderwalia2119
    @malwinderwalia2119 5 месяцев назад +4

    ਬਾਈ ਇਹ ਸੰਬਦ ਤੁਹਾਡੇ ਵਾਹਿਗੁਰੂ ਨੇ ਪਹਿਲਾਂ ਹੀ ਬਣਾਏ ਸਨ ਵਾਹਿਗੁਰੂ ਨੇ ਇਸ ਜਨਮ ਵੀ ਪੂਰੇ ਕੀਤੇ ਹਨ ਇਹ ਸਚਾਈ ਹੈ

  • @harpalkaur4825
    @harpalkaur4825 5 месяцев назад +9

    Eho je putt rab sab nu deve weheguru lambey umar kare

  • @SandeepKaur-wt7hd
    @SandeepKaur-wt7hd 5 месяцев назад +11

    Waheguru Ji ik veer har bhen nu ਦੇਵੇ 😢

  • @jasschander7327
    @jasschander7327 5 месяцев назад +8

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @Gurjeetkaur-o4w
    @Gurjeetkaur-o4w 5 месяцев назад +2

    ਵੀਰ ਜੀ ਵਾਹਿਗੁਰੂ ਤੈਨੂੰ ਸਦਾ ਖੁਸ਼ ਰੱਖਣ

  • @SimranRajdeepk
    @SimranRajdeepk 5 месяцев назад +9

    Bahut vadia laga koi pichle janam da rista hona ❤❤❤

  • @ChananjitkaurCharanjit
    @ChananjitkaurCharanjit 5 месяцев назад +3

    Waheguru ji is duniya mujhse aise bhi Insan Maine Baba Ji waheguru Ji kripa banaa ke rakho pan aur Veer Di Jodi upar 🙏🙏🙏🙏🙏🙏

  • @nirmalbrar8502
    @nirmalbrar8502 4 месяца назад +1

    ਰੱਬ ਸੱਚੇ ਰਿਸਤਿਆ ਦੀ ਬੁਨਿਆਦ ਤੇ ਹੈ ਵਾਹਿਗੁਰੂ ਜੀ ਸਭ ਰਿਸਤਿਆ ਤੇ ਮੇਹਰ ਰੱਖੇ 🙏🙏🙏🙏🙏🙏🙏

  • @Malwa_modify
    @Malwa_modify 5 месяцев назад +8

    ਸੱਚੇ ਪਾਤਸ਼ਾਹ ਪ੍ਰਮਾਤਮਾ ਮਹਾਰਾਜ ਇੰਝ ਹੀ ਕਿਰਪਾ ਕਰਦੇ ਰਹਿਣ ਸਭਨਾ ਤੇ

  • @BahadarSingh-e9i
    @BahadarSingh-e9i 4 месяца назад

    ਭੈਣ ਦਾ ਤੇ ਭਰਾ ਦਾ ਦਿਲੋਂ ਸਤਿਕਾਰ ਕਰਦੇ ਹਾਂ ਪਰਮਾਤਮਾ ਇਹ ਰਿਸ਼ਤਾ ਜੁਗ ਜੁਗ ਤੱਕ ਬਣਾਈ ਰੱਖਣ

  • @kuljeetsingh5745
    @kuljeetsingh5745 4 месяца назад

    Ais Veer de and bharjai noo sade vallo sat Sri akaal es dohan pariwar noo waheguru ji waheguru ji char di kalan vich rakheni

  • @tlrattustudiorahoroadludhi2458
    @tlrattustudiorahoroadludhi2458 5 месяцев назад +11

    ਵੀਰ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੱਤਰਕਾਰ ਪੱਤਰਕਾਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੋ ਇਸ ਭੈਣ ਦੇ ਘਰ ਇਕ ਰੱਬ ਰੂਹ ਵੀਰ ਬਣ ਕੇ ਆਈ ਸੋ ਭੈਣ ਨੂੰ ਹਮੇਸ਼ਾ ਇਸੇ ਤਰਾਂ ਹੱਸਦੀ ਖੇਡਦੀ ਰੱਖਣਾ ਐਸੇ ਤਰ੍ਹਾਂ ਭਰਾ ਦਾ ਦਰਜਾ ਦੇ ਕੇ ਰੱਖਣਾ ਪਰਮਾਤਮਾ ਇਸ ਵੀਰ ਦੀ ਲੰਬੀ ਉਮਰ ਕਰੇ ਔਰ ਇਸ ਨੂੰ ਹਰ ਇੱਕ ਖੁਸ਼ੀ ਬਖਸ਼ੇ ਇਸ ਦੇ ਪਰਿਵਾਰ ਖੁਸ਼ੀਆਂ ਖੇੜਿਆਂ ਵਿੱਚ ਖੇਡਣ ਵੀਡੀਓ ਦੇਖ ਬਹੁਤ ਹੀ ਮਨ ਨੂੰ ਸਕੂਨ ਆਇਆ ਵੀਰ ਤੈਨੂੰ ਪ੍ਰਣਾਮ ਤੇ ਸਲੂਟ ਆ ਤੁਸੀਂ ਵਾਕੇ ਕੋਈ ਰੱਬ ਰੂਹ ਆ

  • @Makhan-r1j
    @Makhan-r1j 4 месяца назад +3

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ