#lovemarriage

Поделиться
HTML-код
  • Опубликовано: 2 янв 2025

Комментарии • 123

  • @Bawarecordsofficial
    @Bawarecordsofficial Год назад +19

    ਸੋਹਣੇ ਵਿਚਾਰ ਵੀਰੇ ਜੁਗ ਜੁਗ ਜੀੳੁ

  • @paramjitghuman9343
    @paramjitghuman9343 Год назад +40

    ਪ੍ਰਮਾਤਮਾ ਇਸ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @sawindersingh4851
    @sawindersingh4851 Год назад +10

    ਵਾਹਿਗੁਰੂ ਭਲੀ ਕਰੇ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @rbrar3859
    @rbrar3859 Год назад +42

    ਸ਼ੁਕਰ ਆ ਰੱਬ ਦਾ ਤੁਹਾਡੇ ਘਰ ਵਾਲੇ ਸੱਮਜ ਗਏ,
    ਸਾਡਾ ਤਾਂ ਕੰਮ ਵੀ ਨਹੀਂ ਬਨਿਆ ਘਰਦਿਆ ਤੋਂ ਬੇਜਤੀ ਵੀ ਕਰਾਈ ਛਿੱਤਰ ਤਾਂ ਇਨੇ ਖਾਦੇ ਕੇ ਗਿਣਤੀ ਕੋਈ ਨਹੀਂ।

    • @bhartimahajan786
      @bhartimahajan786 Год назад +2

      Hasa ja rova smj nahi aundi u tea

    • @kulwantsingh2986
      @kulwantsingh2986 Год назад

      😅😅😅😅😅😚😚😚

    • @JasbirKaur-lk5co
      @JasbirKaur-lk5co Год назад +4

      Mera, beta , Australia Wich Hai Mere Bete nu Garib Ghar Ki Ladki Psand se ma Gurdwara Saab Shadi Kar Dete Ek month, Pela Ladki Australia Chale Gaye.

    • @germanpaddagermanpadda8283
      @germanpaddagermanpadda8283 Год назад

      Hun Ki kr sakde aa hun vihah hoya ke nai

    • @varindersandhu291
      @varindersandhu291 4 месяца назад +1

      @@JasbirKaur-lk5cobche d khushi aapni khushi

  • @Mohammadislaam1234
    @Mohammadislaam1234 Год назад +7

    Harjit Singh beta, mard nu dard nhi hunda, mtlb mard hi dard nu sehan di takat rakhde, ihna wadhia jivan saathi, andron v sohna te bahron v sohna naseeb nal milde, kadar karin beta rishte di, 🌹🌹🌹🌹🌹🌹

  • @JagdeepSingh-yi5uq
    @JagdeepSingh-yi5uq Год назад +10

    Waheguru ji ena ਬੱਚਿਆਂ ਤੇ ਹਮੇਸ਼ਾ ਮਹਰ ਭਰਿਆ ਹੱਥ ਰੱਖਿਓ 🙏🙏

  • @BalrajSingh-uy4um
    @BalrajSingh-uy4um День назад

    Nic ji ❤❤

  • @mandeepkaurkaur6241
    @mandeepkaurkaur6241 Год назад +5

    Nic jori god bass u kuri de garh de v sahi a good Parmatma tuhanu kush rahke

  • @kamaljeet3751
    @kamaljeet3751 Год назад +6

    ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖਣ

  • @harpreetkaur8063
    @harpreetkaur8063 Год назад +9

    ਗੁਰੂਜੀ ਸਦਾ ਸਹਾਈ ਹੋਣਬੇਟੇਤੰਦਰੁਸਤੀਬਖਸਸਕਰਨਜੀ

  • @mahandeep4725
    @mahandeep4725 Год назад +4

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @balwantsinghdhadda2644
    @balwantsinghdhadda2644 Год назад +2

    Very beautiful & Lovely couple, God bless them

  • @JobanPrabh
    @JobanPrabh 4 месяца назад +6

    Only maa baap da pyar True 😢😢😢😢😢😢😢😢😢😢😢😢😢😢😢😢😢😢

  • @rbrar3859
    @rbrar3859 Год назад +53

    ਬਿਨਾ ਖ਼ਰਚੇ ਤੋਂ ਵਿਆਹ ਬਹੁਤ ਵਧੀਆ
    ਪਰ ਮੇਰੇ ਘਰ ਵਾਲਿਆਂ ਨੂੰ ਮੈਂ ਦੱਸਿਆ ਇਕ ਕੁੜੀ ਬਹੁਤ ਵਧੀਆ ਮੈਂ ਉਸ ਨਾਲ ਵਿਆਹ ਕਰਵਾਉਣਾ, ਫੇਰ ਮੇਰੇ ਬਾਪੂ ਨੇ ਮੇਰੇ ਕੁਟਾਪਾ ਕੀਤਾ
    ਜਾ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ।
    ਉਹ ਕੁੜੀ ਨੂੰ ਮੈਂ ਹੁਣ ਵੀ ਯਾਦ ਕਰਕੇ ਭਾਵਕ ਹੋ ਜਾਂਦਾ, ਹੁਣ ਉਸ ਕੁੜੀ ਨੂੰ ਵਚਾਰੀ ਨੂੰ ਸ਼ਰਾਬੀ ਬੰਦਾ ਮਿਲਿਆ ਹੈ।

    • @Beantkaursidhu-r5n
      @Beantkaursidhu-r5n Год назад +5

      ਮਾੜਾ ਹੋਇਆ ਕੁੜੀ ਨਾਲ , ਜੇ ਤੁਹਾਡਾ ਵਿਆਹ ਹੋ ਜਾਂਦਾ ਫਿਰ ਉਸਦੀ ਜ਼ਿੰਦਗੀ ਹੋਰ ਹੋਣੀ ਸੀ

    • @vishalirana796
      @vishalirana796 Год назад +1

      Galt hueya

    • @navjotsinghjosan7892
      @navjotsinghjosan7892 Год назад

      @@Beantkaursidhu-r5n hji bulkul ryt g

    • @sandeepsinghmanmangat
      @sandeepsinghmanmangat Год назад

      Tu b bapu de dang fer denda...o bap hunda jo bchya nal nhi chlda..eda de bap to Dushman changa

    • @jasmelsandhujasmelsandhu
      @jasmelsandhujasmelsandhu Год назад +1

      Oh kudi kitho di c veera 🙏🏻🙏🏻

  • @gurmeetsinghsanghera5232
    @gurmeetsinghsanghera5232 Год назад +6

    ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ ਸਾਡੇ ਸੰਘੇੜਾ ਗੋਤ ਵਾਲੇ ਬੱਚਿਓ ❤️

  • @poojadevibangar6898
    @poojadevibangar6898 Год назад +3

    Sai gall aa sister g tusi sai bolda aa

  • @renukaahuja664
    @renukaahuja664 Год назад +4

    God bless you lovely couple 💐💐💖💖

  • @SurinderSingh-yr1pg
    @SurinderSingh-yr1pg Год назад +5

    Bohot sohni jodi waheguru ji chardikalarakheji aap ji nu

  • @gurdeepsingh7069
    @gurdeepsingh7069 Год назад +3

    God bless brother

  • @makhankalas660
    @makhankalas660 Год назад +3

    God blesses you

  • @KuldeepSingh-lb1wn
    @KuldeepSingh-lb1wn Год назад +3

    God bless you

  • @manpreetsingh5493
    @manpreetsingh5493 Год назад +3

    Thanks g sister

  • @rimpalchouhan5870
    @rimpalchouhan5870 Год назад +2

    Bai gg sada v sab ada he aaa

  • @poojadevibangar6898
    @poojadevibangar6898 Год назад +3

    Hamsha khush ro sister g

  • @sharanjitsinghgill7181
    @sharanjitsinghgill7181 Год назад +2

    Nice Jordi g

  • @mannugillgill-cl4gd
    @mannugillgill-cl4gd Год назад +2

    Very good god give long life

  • @JASVIRSINGH-vh2jn
    @JASVIRSINGH-vh2jn Год назад +2

    Good bi g

  • @neetucyprus4771
    @neetucyprus4771 Год назад +3

    Very nice your parents

  • @jagveersingh2950
    @jagveersingh2950 Год назад +5

    Very nice bai g

  • @hardeepsinghdeepa8459
    @hardeepsinghdeepa8459 Год назад +3

    Bhut vadia 🤣🤣🤣

  • @vikasdangi3934
    @vikasdangi3934 4 месяца назад +1

    Hay rabba kiñi sohni punjaban h❤❤

  • @amreeksinghbrar6115
    @amreeksinghbrar6115 4 месяца назад

    Chalo bot vadiya waheguru ji Dona nu hasda wasda rakhe ji🙏🙏

  • @championgamemap6485
    @championgamemap6485 Год назад +11

    ਪਰਮਾਤਮਾ ਮੇਹਰ ਕਰੇ ਜੋੜੀ ਤੇ

    • @life-scaler
      @life-scaler Год назад

      Ghar deya nu dhokhe vich rakhan waalea nu Rabb Sukhi rakhe ??????? hadh hai tuhadi vi....tuhade kudia v awe hi krn fer ?

  • @apkapk3482
    @apkapk3482 9 дней назад

    God bless u

  • @tonybishnoi2929
    @tonybishnoi2929 Год назад +3

    Good couple

  • @AmandeepKaur-sx8oz
    @AmandeepKaur-sx8oz Год назад +5

    ♥️🥰

  • @mandeepsran8801
    @mandeepsran8801 5 дней назад

    KehrA pind aa g tuhada

  • @kulwantkaur8829
    @kulwantkaur8829 Год назад +2

    God bless you beta ji

  • @JobanPrabh
    @JobanPrabh 4 месяца назад +2

    Miss you mom dad 😢😢😢😢😢😢

  • @Eastwestpunjabicooking
    @Eastwestpunjabicooking 24 дня назад

    ਸੋਚ ਤੇ ਕੰਮ ਸੁਭਾਅ, ਲਾਲਚੀ ਨਾ ਹੋਵੇ, ਤੇ ਨਸ਼ਾ , ਝੂਠ ਤੇ ਘਟੀਆ ਕਿ ਵਿਆਹ ਸਿਰਫ ਲੋਕ ਦਿਖਾਵਾ ਲਈ ਨਾ ਕਰੋ ( characterless) ਨਾ ਹੋਵੇ ਦੋਨਾਂ ਚ ਇਹ ਚੀਜ਼ਾਂ ਨਹੀ। ਦੋਨੋ ਬਿਲਕੁਲ 100/ਸਾਫ ਰਿਸ਼ਤੇ ਨਿਭਾਓ ਸੱਚੇ ਸੁੱਤੇ ਰਹੋ, ਹਰ ਕੰਮ ਸੁਲਾਹ ਨਾਲ ਇਕ ਦੂਜੇ ਲਈ ਤੇ ਪਰਿਵਾਰ ਨਾਲ ਜੁੜੇ ਰਹੋ। ਫੇਰ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ। ਵਿਆਹ ਤੋ ਪਹਿਲਾਂ ਜ਼ਮੀਨ ਪੜਾਈ ਕੁੜੀ ਦੀ ਵੀ ਤੇ ਮੁੰਡੇ ਦੀ ਦੱਸੋ ਹੋਰ ਨਿਕਲੇ ਹੋਰ । ਜਾਵੇ ਕਿਤੇ ਤੇ ਕਿਸੇ ਨਾਲ ਹੋਵੇ ਕੋਈ ਬੋਰ। ਫੇਰ ਵਿਆਹ ਨਹੀ ਸਿਰਫ … ਜਿੰਦਗੀ ਬਰਬਾਦ।

  • @bikarsraa8591
    @bikarsraa8591 Год назад +4

    Good

  • @jaspreetdhaliwal3722
    @jaspreetdhaliwal3722 Год назад +2

    Nice video bro

  • @vijaykumari6906
    @vijaykumari6906 Год назад +3

    Gud

  • @mintu139
    @mintu139 Год назад +4

    Waheguru meher kare 🙏🏻

  • @muhammadmushtaq8966
    @muhammadmushtaq8966 Год назад +3

    زندگی خیر شالا جیو

  • @tejwantsingh3114
    @tejwantsingh3114 4 месяца назад +2

    ਕਾਕਾ ਹਰਜੀਤ ਤੇ ਬੀਬਾ ਜੀ ਤੁਸੀਂ ਜੋ ਸਭਿਅੱਕ ਢੰਗ ਨਾਲ ਰੀਲਜ ਪਾਉਂਦੇ ਹੋ ,ਬੀਬਾ ਜੀ ਨੇ ਜੋ ਕਿਹਾ ਕਿ ਹਰ ਕੰਮ ਚ ਇਕ ਦਾਇਰਾ ਹੁੰਦਾ ਬਹੁਤ ਵਧੀਆ ਲੱਗਿਆ ਪਰ ਕਾਕਾ ਜੀ ਤੁਸੀਂ ਹੁਣ ਕੇਸਾਂ ਸੰਗ ਦਸਤਾਰ ਸਿਜਾਓ ਸਿੱਖ ਸਿਰਦਾਰ ਬਣ ਜਾਓ। ਦਾਸ ਦੇ ਕੁਮੈਂਟ ਦਾ ਜੁਆਬ ਜਰੂਰ ਦੇਣਾ ਤੁਹਾਡੀ ਸੋਚ ਤੇ ਵਿਚਾਰ ਪਾਜਟਿਵ ਐ ਜੀ।।
    ਖੁਸ਼ ਰਹੋ ਆਬਾਦ ਰਹੋ ਜਿੰਦਗੀ ਚ ਜਿੰਦਾਬਾਦ ਰਹੋ ਪਿਆਰਿਓ।।

  • @harmeshsuglani4579
    @harmeshsuglani4579 Год назад +3

    Nice

  • @ManjitKaur-n5o
    @ManjitKaur-n5o 4 месяца назад

    Very beautiful family very good

  • @HarjeetSingh-ey4sl
    @HarjeetSingh-ey4sl Год назад +2

    Good. Luck

    • @HarjeetSingh-sr9cf
      @HarjeetSingh-sr9cf 3 месяца назад

      ਹਾਏ,,, ਹਾਏ,,, ਹਾਏ,,, ਹਰਜੀਤ,, ਹਾਏ,,

  • @gurindermann1926
    @gurindermann1926 4 месяца назад +7

    22ਜੀ ਦੀ ਸ਼ਕਲ ਕਰਮਜੀਤ ਅਨਮੋਲ ਨਾਲ ਮਿਲਦੀ ਆ ।

    • @HgvjVi
      @HgvjVi 6 дней назад +1

      😂😂

  • @baldevSingh-pd1ez
    @baldevSingh-pd1ez Год назад +3

    Jug jug jug jevo

  • @surindergrewal4965
    @surindergrewal4965 Год назад +3

    ❤️👍

  • @harjindersekhon7710
    @harjindersekhon7710 3 месяца назад

  • @SukhpalSingh-hv3jm
    @SukhpalSingh-hv3jm 4 месяца назад

    ❤❤❤❤❤

  • @KhushwantSingh-ht5qe
    @KhushwantSingh-ht5qe 4 месяца назад

    M good jajmint

  • @gurdeepdoctor3943
    @gurdeepdoctor3943 4 месяца назад

    Rab ne Sadi kismat wari pen 🖊️ tut gya ja chalya Nahin

  • @sandeepsinghmanmangat
    @sandeepsinghmanmangat Год назад +2

    Chalo jo ho gya so ho gya..pr Hun apsh ch rl k rho

  • @BalwantSingh-rz4ch
    @BalwantSingh-rz4ch 3 месяца назад

    ❤❤❤❤❤❤❤🎉🎉🎉🎉🎉🎉🎉

  • @SandeepPeet
    @SandeepPeet 4 месяца назад +1

    New generation nu guide kr rhe ne

  • @ParmjeetKaur-m7o
    @ParmjeetKaur-m7o 4 месяца назад

    🥰😘❤️❤️🌹👌👌🙏🙏

  • @DarshanSingh-t9t
    @DarshanSingh-t9t 4 месяца назад

    Didi tusi kehande see k Mera veer nahim

  • @Sukhdev-ln1vy
    @Sukhdev-ln1vy 4 месяца назад +1

    ਨਜ਼ਰ ਦਾ ਇਲਾਜ ਹੋ ਜਾਂਦਾ ਹੈ || ਨਜ਼ਰੀਏ ਦਾ ਕਦੇ ਵੀ ਨਹੀਂ ||

  • @mandeepsidhu6434
    @mandeepsidhu6434 Год назад +4

    kon a eh

  • @ManpreetKaur-tt2xm
    @ManpreetKaur-tt2xm 7 дней назад

    ਇਹ ਨਹੀਂ ਦੱਸਿਆ ਕਿ ਬਰਾਦਰੀ ਵੀ ਇੱਕ ਹੀ ਹੈ

  • @ManpreetKaur-gp4wy
    @ManpreetKaur-gp4wy 4 месяца назад +1

    😂Nice

  • @arshpurba4768
    @arshpurba4768 4 месяца назад +5

    Eh kudi ohi aa jine net te pra bnaya si kise nu

  • @Sukhwinderkaur-f1r2u
    @Sukhwinderkaur-f1r2u 4 месяца назад

    Bachja ki Sikhiya millu video dekh k

  • @Juvraj2122
    @Juvraj2122 2 месяца назад

    ਚਲੋ ਭਾਈ

  • @Reshamarmy
    @Reshamarmy 4 месяца назад

    Tu padai puri kiti ya isk 😅

  • @hardeepsinghhardeepsingh9951
    @hardeepsinghhardeepsingh9951 4 месяца назад

    😂😂😂😂😂😂😂😂😂😂😂😂😂

  • @HardeepSingh-dr7nx
    @HardeepSingh-dr7nx Год назад +3

    JungJaati Hai

  • @mintuyadav2278
    @mintuyadav2278 Год назад +1

    Ena di insta I'd ki h

  • @vaarispunjabdederabassi1403
    @vaarispunjabdederabassi1403 Год назад +12

    ਮੈਡਮ ਹਿੰਦੂ ਅਤੇ ਸਿੱਖ ਅਲੱਗ਼ ਅਲ਼ਗ ਧਰਮ ਹਨ ?? ਸਿੱਖ ਇੱਕ ਧਰਮ ਹੈ, ਹਿੰਦੂ ਧਰਮ ਦੀ ਜਾਤ ਨਹੀਂ ਹੈ।।
    ਲਾਹਨਤ ਤੈਨੂੰ ਜਿਸਨੂੰ ਪੜਾਈ ਕਰਨ ਗਈ ਨੂੰ ਖਸਮ ਲੱਭਣ ਦਾ ਤਾਂ ਪਤਾ ਸੀ ਪਰ ਏਨਾਂ ਨਹੀਂ ਪਤਾ ਕੇ ਸਿੱਖ ਇੱਕ ਧਰਮ ਹੈ, ਜਾਤ ਨਹੀਂ ਹੈ ।।

    • @GurpreetSingj-sb2sh
      @GurpreetSingj-sb2sh 4 месяца назад +1

      Right

    • @manpreet8769
      @manpreet8769 4 месяца назад +1

      Ik ni bahut lok ehi shabad vartde ne enna nu kush ni pta intercaste te interreligion do alagg alagg shabad ne

  • @GurpreetSingj-sb2sh
    @GurpreetSingj-sb2sh 4 месяца назад +2

    Kudi shoni hai ❤❤

  • @VarinderSingh-le9np
    @VarinderSingh-le9np Год назад +2

    God bless you

  • @baljeetkaur-gr1tn
    @baljeetkaur-gr1tn Год назад +4

    Good

  • @GurpreetSingh-ch8dg
    @GurpreetSingh-ch8dg Год назад +2

    Nice

  • @SukhpalSingh-hv3jm
    @SukhpalSingh-hv3jm 4 месяца назад

    ❤❤❤❤❤

  • @gurmeetkaur-ox1nl
    @gurmeetkaur-ox1nl Год назад +3

    God bless you

  • @jatindergagan7202
    @jatindergagan7202 3 месяца назад

    Nice

  • @HarjitGill-y1p
    @HarjitGill-y1p 4 месяца назад

    Good

  • @NirmalSingh-tc6xp
    @NirmalSingh-tc6xp Год назад +1

    God bless you

  • @baljidersingh-ep1ef
    @baljidersingh-ep1ef 4 месяца назад

    God bless you

  • @jagrajdhillon9867
    @jagrajdhillon9867 3 месяца назад

    God bless you