zafarnama | ਜ਼ਫਰਨਾਮਾ | guru gobind singh | in punjabi

Поделиться
HTML-код
  • Опубликовано: 23 ноя 2024

Комментарии • 2,3 тыс.

  • @tanrajjassar5649
    @tanrajjassar5649 2 года назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ‌ਸਿੱਖ‌ ਧਰਮ ‌ਵਿੱਚ ਪੈਦਾ ਹੋਣ ਦੇ‌ ਬਾਵਜੂਦ ਵੀ ਨਹੀਂ ਪਤਾ ਸੀ ਹੁਣ ਤੱਕ ਧੰਨਵਾਦ ਜੀ

  • @karnjeetsingh7096
    @karnjeetsingh7096 4 года назад +335

    🙏ਸਰਬੰਸ ਦਾਨੀ ਮੇਰੇ ਸੱਚੇ ਪਾਤਸ਼ਾਹ ਗੁਰੂ ਗੌਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ🙏

  • @its_7042
    @its_7042 Год назад +8

    ਔਰੰਗਜ਼ੇਬ ਅਸਲ ਵਿੱਚ ਦਿਆਲੂ ਸ਼ਾਸਕ ਤੇ ਵਿਦਵਾਨ ਸੀ ਤੇ ਆਪਣੇ ਖ਼ੁਦਾ ਵਿੱਚ ਵਿਸ਼ਵਾਸ ਕਰਨ ਵਾਲਾ ਇੱਕ ਕੱਟਣ ਮੁਸਲਿਮ ਸੀ ਜੋ ਦੁਜਿਆਂ ਧਰਮਾਂ ਦੇ ਲੋਕਾਂ ਦੀ ਕੱਟੜਤਾ ਨੂੰ ਤੋੜ ਕੇ ਆਪਣੇ ਧਰਮ ਨੂੰ ਹੀ ਵੱਡਾ ਬਣਾਉਣਾ ਚਾਹੁੰਦਾ ਸੀ. ਉਹ ਇਸ ਗੱਲ ਤੋਂ ਬਾਖੁਫ ਨਹੀਂ ਸੀ ਕਿ ਉਹ ਦੁਜਿਆਂ ਲੋਕਾਂ ਤੇ ਬੇਹੱਦ ਜ਼ੁਲਮ ਕਰ ਰਿਹਾ ਹੈ ਪਰ ਜਦੋਂ ਗੁਰੂ ਸਾਹਿਬ ਨੇ ਜ਼ਫ਼ਰਨਾਮਾ ਵਿੱਚ ਉਸਦੇ ਜ਼ੁਲਮਾਂ, ਅਨੇਕਾਂ ਗਰੀਬਾਂ ਤੇ ਅੱਤਿਆਚਾਰ , ਹੋਰ ਆਦਿ ਬਾਰੇ ਲਿਖਿਆ ਤਾਂ ਆਪਣੇ ਜ਼ੁਲਮਾਂ, ਅੱਤਿਆਚਾਰਾਂ ਤੋਂ ਬਾਖਫ ਹੋ ਔਰੰਗਜ਼ੇਬ ਪਾਗ਼ਲ ਹੋ ਕੇ ਹੀ ਮਰ ਗਿਆ

    • @baljeetcheema-er1nj
      @baljeetcheema-er1nj 2 месяца назад

      Aurangjeb diyalu nhi si, aap kde agge aa ke nhi ladeya hun tak, darpok si

  • @harbanssingh649
    @harbanssingh649 2 года назад +2

    ਸੁਕਰ ਐਚੈਨਲ ਵਾਲੇ ਵੀਰਾ ਨੇ ਬੁਹਤ ਸੋਹਣੀ ਜਾਣਕਾਰੀ ਦਿੱਤੀ ਵਾਹਿਗੂਰੂ ਜੀ ਸਰਬੱਤ ਗੂਰੁ ਤੇਮਹਾਨ ਕਵੀ 60ਭਾਂਸਵਾ ਦਾ ਗਿਆਨ ਰੱਖਣ ਵਾਲਾ ਮੇਰਾ ਪਰ ਫਿਰ ਵੀ ਮੈ ਸਰਬੱਤ ਸੰਗਤ ਦਾ ਗੂਰ ਜੀ ਮਹਿਮਾ ਅੱਖਰਾ ਵਿੱਚ ਬਿਆਨ ਨਹੀ ਕਰਸਕਦਾ ਮੁਆਫੀ ਚਾਹੁੰਦਾ ਇਕਸਬਦ ਗੂਰ ਬਾਣੀ ਵਿੱਚ ਆਉਂਦੇ ਜਿਸ ਵਿੱਚ ਲਿਖਿਆ,ਗਿਆਨ ਅੰਜਿਨ ਗੁਰ ਦਿਇਆ ਸਾਇਦ ਜਿਸ ਟਾਇਮ ਗੂਰੂ ਗਰੰਥ ਸਾਹਿਬ ਜੀ ਲਿਖਿਆ ਗਿਆ ਸੀ ਉਸ ਟਾਇਮ ਕੋੲਈ ਭਾਰਤ ਵਿੱਚ ਰੋਮਨ ਭਾਸਾ ਜਾਣਦਾ ਹੋਵੇ ਅੰਜਿਨ ਦਾ ਮਤਲਬ ਹੈ ਇੰਜਨ ਕਿਸੇ ਵੀਰ ਨੇ ਗੱਲ ਬਾਤ ਕਰਨੀ ਹੋਵੇ ਤਾ ਇਸ ਨੰਬਰ ਤੇ ਕੁਨਟੈਕਟ ਕਰਸਕਦੇ ਗਲਤ ਲਿਖਿਆ ਗਿਆ ਹੋਵੇ ਮੁਆਫੀ ਦਿਓ

  • @SarbjeetSingh-u2w
    @SarbjeetSingh-u2w Месяц назад

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurupreetsingh5525
    @gurupreetsingh5525 4 года назад +37

    ਨੀਤੀ ਮੁਤਾਬਕ ਗਲਤ ਬੰਦੇ ਦੀ ਸਿਫਤ ਵੀ ਉਸ ਦੀ ਨਿੰਦਾ ਹੀ ਹੁੰਦੀ ਹੈ ਨਾ ਕਿ ਉਸਤਤਿ । ਗੁਰੂ ਸਾਹਿਬ ਜੀ ਨੇ ਉਸਨੂੰ ਏਹ੍ਹ ਵੀ ਲਾਹਨਤਾਂ ਹੀ ਬਕਸ਼ੀਆਂ ਸੀ ਤਾਂ ਕਿ ਓਹਦਾ ਅੰਦਰ ਝੰਝੋਰਿਆ ਜਾਵੇ ।
    🙏🙏

  • @nunnashivam9262
    @nunnashivam9262 4 года назад +34

    Bahut hi Sohni Jankari si.....rooh khush ho gayi....dhan dhan Shri Guru Gobind Singh Ji Sachey Patsha....🙏🙏🙏🙏

  • @beantrenatus4291
    @beantrenatus4291 2 года назад +5

    ਸਿੱਖ ਧਰਮ ਦੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗੇ ਮਹਾਨ ਗੁਰੂ ਵਰਗੇ ਇਸ ਦੁਨੀਆਂ ਵਿੱਚ ਨਾ ਕੋਈ ਹੋਇਆ ਨਾ ਕੋਈ ਹੋਣਾ।ਜਿਹਨੇ ਸਿੱਖ ਧਰਮ ਦੇ ਲੲੀ ਆਪਣੇ ਸਾਰੇ ਪਰਿਵਾਰ ਨੂੰ ਵਾਰ ਦਿੱਤਾ। ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @umangchopra9469
    @umangchopra9469 10 месяцев назад

    Dhan guru Gobind Singh Ji sachepatshah tusi zafarname vich achayi te burayi Dona da zikar kita dhan ho tusi enna kuch hon de bavjood es karke ta tuhade jayii rooh ik baar sangtan layii guru de chehre vich aayii te sadda layii dil vich vas gayii dhan dhan guru Gobind Singh Ji waheguru ji ka khalsa waheguru ji ki Fateh❤❤❤❤❤

  • @jaggavaidmansa1636
    @jaggavaidmansa1636 3 года назад

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜੀ,ਸੁਕਰੀਆ,ਵੀਰ ਜੀ, ਵਾਹਿਗੁਰੂ ਜੀ ਵਾਹਿਗੁਰੂ

  • @jattghuman7682
    @jattghuman7682 4 года назад +174

    ਪਤੰਦਰਾ ਜਿਥੇ ਤੂੰ ਚਾਪਲੂਸੀ ਸਬਦ ਦੀ ਵਰਤੋਂ ਕੀਤੀ ਉਥੇ ਸਿਫਤ ਸ਼ਬਦ ਵੀ ਵਰਤ ਸਕਦਾ ਸੀ
    ਮੇਰੇ ਸੱਚੇ ਪਾਤਿਸ਼ਾਹ ਨੇ ਸਾਰਾ ਪਰਿਵਾਰ ਵਾਰ ਦਿੱਤਾ ਸਿੱਖ ਕੋਮ ਨੂੰ ਚੜਦੀ ਕਲਾ ਵਿੱਚ ਰੱਖਣ ਲਈ ਤੇ ਤੇਰੇ ਤੋਂ ਸ਼ਬਦ ਵੀ ਸਹੀ ਨਹੀਂ ਵਰਤੇ ਜਾਂਦੇ
    ਧੰਨ ਮੇਰੇ ਪਾਤਸ਼ਾਹ ਧੰਨ ਤੁਹਾਡੀ ਕੁਰਬਾਨੀ

    • @ਸੁਖਦੀਪਸਿੰਘ-ਦ5ਘ
      @ਸੁਖਦੀਪਸਿੰਘ-ਦ5ਘ 4 года назад +4

      @Ravinder Kaur eh glt information de reha a

    • @armaanjeet658
      @armaanjeet658 4 года назад +6

      @Ravinder Kaur menu lagda tahanu dr.udhoke saab nu sun na cahida....oh sahi information dinde han

    • @gurirangi702
      @gurirangi702 4 года назад

      Wright

    • @jagpreetsingh6320
      @jagpreetsingh6320 4 года назад

      @Ravinder Kaur waheguru ji

    • @punjabiarchers5811
      @punjabiarchers5811 4 года назад

      ruclips.net/video/5BlDFUq_tho/видео.html
      Must watch and share
      Veeryo kirpa krke mera channel subscribe karo ate TEERANDAZI SIKHO
      ajj sanu guru ji de bhakse sastra de dharni hoon di lod hai

  • @SamdeepSingh
    @SamdeepSingh 2 года назад +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ, ਵਾਹਿਗੁਰੂ ਨਿਰੰਕਾਰ
    waheguru ji da khalsa waheguru ji di fateh, waheguru tu hi nirankar

  • @rattansingh4412
    @rattansingh4412 4 года назад +146

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਹੀ ਰਹੇਗੀ ਦੁਨਿਆ ਰਹਣ ਤੇ ਵੀ ਤੇ ਦੁਨੀਆਂ ਖਤਮ ਹੋਣ ਤੋਂ ਬਾਅਦ ਵੀ "ਸਤ ਸ੍ਰੀ ਅਕਾਲ "

    • @mruncle5347
      @mruncle5347 4 года назад +3

      Sare Jane Chanel UNSUBSCRIBE KARO
      EH WRONG INCORRECT INFORMATION DE REHA

    • @dilpreetsingh7742
      @dilpreetsingh7742 4 года назад +2

      @@mruncle5347 Aa apni videos vich koi vi incorrect information nahi de rahe ne. Jo truth hai oh das rahe ne.

    • @randip67
      @randip67 3 года назад +2

      @@mruncle5347 correct nu tu angreji aala master laga. tuc apna padit-wad apne kol rakho.

    • @kavinsingh8076
      @kavinsingh8076 3 года назад +1

      Khalsa ji sant jarnail Singh ji da janam to sahidi tak da ithas daso ji dhanwad ji

    • @HarvinderSingh-gp1zd
      @HarvinderSingh-gp1zd 2 года назад +1

      WAHEGURU ji WAHEGURU ji

  • @GurudawaraParachh
    @GurudawaraParachh Год назад

    Waheguru ji
    Sarbansdani Pita ji Appji Sh Guru Nanak Dev Ji de 10 ve swarup ho app Karn Karan samrath ho jo bhi kita hai assanu bahutera Maan hai . Saade sabhna te kripa karo assi ਵਾਹਿ ਗੁਰੂ ਵਾਹਿ ਗੁਰੂ ਜਪਦੇ ਰਹੀਏ । ਇਹ ਸਾ ਡੀ ਅਰਦਾਸ ਹੈ ਜੀ।
    Waheguru ji

  • @agentfourtwenty8919
    @agentfourtwenty8919 Год назад +1

    ਧੰਨ ਜਿਗਰਾ ਮੇਰੇ ਕਲਗੀਆਂ ਵਾਲੇ ਦਾ.
    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ.

  • @heerasinghnetworking9096
    @heerasinghnetworking9096 4 года назад +59

    ⚔ਅਾਗੇ ਖਾਲਸੇ ਲਿਖੇ ਕਰਾਰ !! ਹਮ ਤੋ ਲਰੇ ਬੰਦੂਕ ਸੰਭਾਰ !!
    ਸ੍ਰੀ ਸਤਿਗੁਰੂ ਨੇ ਹਮੇ ਫੁਰਮਾੲਿਅਾ !! ਦੁਸ਼ਟ ਮਾਰਨ ਰਾਮਜੰਗੋ ਫੜਾੲਿਅਾ!!⚔
    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ🙏🏻🙏🏻

  • @prabhjotsingh1831
    @prabhjotsingh1831 4 года назад +28

    ਦਸ਼ਮੇਸ਼ ਪਿਤਾ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @harwindersingh4148
    @harwindersingh4148 3 года назад +60

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏

  • @satwinderrealyouristrueisa9647
    @satwinderrealyouristrueisa9647 2 года назад +1

    Dhan teri Sikhi Dhan Teri E Kamai.
    Satguru Gobind Singh ji Maharaj. WAHEGURU ji. Thanks

  • @ManjeetSarpanch-h4c
    @ManjeetSarpanch-h4c 6 месяцев назад

    ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 🙏🙏🙏

  • @ramanpalsinghpahuja454
    @ramanpalsinghpahuja454 2 года назад +13

    Such was the heart of Our Guru that despite sacrificing his family and regalia, he continued to pursue the cause of common men like us to be freed from the shackles of poverty and inferiority. No religious figure has ever blessed his form to their disciples except for Sri Guru Gobind Singh Ji.... greatest soul born on this earth. Our Sahib e kamaal Guru Gobind Singh Ji

  • @sandhusaab8734
    @sandhusaab8734 4 года назад +111

    ਜਿਸ ਬਾਦਸ਼ਾਹ ਨੇ ਆਪਣਾ ਪਰਵਾਰ ਨਹੀ ਬਕਸ਼ਿਆ ।
    ਜਿਸ ਨੇ ਭਗਤ ਸੰਤ ਪੀਰ ਗੁਰੂ ਨਹੀ ਬਕਸ਼ੈ ।
    ਜਿਸ ਨੂੰ ਆਪਣੇ ਧਰਮ ਤੇ ਭਰੋਸਾ ਨਹੀ ਸੀ ।
    ਜਿਹੜਾ ਇਮਾਨ ਤੋ ਡਿਗਿਆ ਹੋਇਆ ਬੰਦਾ ਸੀ ।
    ਉਹ ਔਰੰਗਜੇਬ ਚੰਗਾ ਕਿਵੇ ਹੋ ਸਕਦਾ ।

    • @dharmindersinghkala3818
      @dharmindersinghkala3818 4 года назад

      ਵਾਹੇਗੁਰੂ ਜੀ।

    • @sandhusaab8734
      @sandhusaab8734 4 года назад

      @yogesh monga ਵੀਰ ਜੀ ਕੀ ਸੱਚ ਬੋਲਿਆ ਇਸ ਬੰਦੇ ਨੇ ।
      ਜਰਾ ਸਾਨੂੰ ਵੀ ਦੱਸੋ ਖੁਲ ਕੇ ਵਿਚਾਰ ਕਰੋ ...

    • @samans4202
      @samans4202 4 года назад

      Sahi gal hai . Saun de anhe nu sara kujh green hi disda hunda hai .

    • @sandhusaab8734
      @sandhusaab8734 4 года назад

      @yogesh monga ਸਿੱਕੇ ਦੇ ਦੋ ਪਹਿਲੂ ਆ । ਔਰੰਗਜੇਬ ਦੋ ਸੂਡਾ ਵਾਲੀ ਹਾਥੀ ਸੀ ।
      ਜਰਾ ਗੁਰੂ ਜੀ ਦੀ ਰਚਨਾ ਜ਼ਫਰਨਾਮਾ ਪੜ ਕੇ ਦੇਖ ਵੀਰੇ ਮੇਰਿਆ ।

    • @SunnySingh-wp2zu
      @SunnySingh-wp2zu 3 года назад

      Sahi gal

  • @HarpreetSingh-cd3nd
    @HarpreetSingh-cd3nd 3 года назад +8

    Guru Saheb Ji ne kbhi dushman ka bhi Bura nhi chaha ..Dhan Hai Guru Saheb Ji

  • @mandeepsinghbrar540
    @mandeepsinghbrar540 2 года назад

    ਗਲਤ ਜਾਣਕਾਰੀ ਅਾ ਤੇਰੀ ਯਰ. ਬਕਵਾਸ ਅਾ ਅੰਰਗਜੇਬ ਵਾਲੀ ਤੇਰੀ ਗੱਲ ਕਾਕੇ ...

  • @amitbhatia.
    @amitbhatia. 3 года назад

    ਬਾਬੇ ਨਾਨਕ ਨੇਂ ਸਾਰੀ ਉਮਰ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ ਲੱਗਾ ਦਿਤੀ ਪਰ ਉਦੋਂ ਬਹੁਤ ਅਫਸੋਸ਼ ਹੁੰਦਾ ਜਦੋ ਕੌਈ ਨੇਜੇ ਵਾਲਾ ਸਿੰਘ ਅਦਾ ਤੇਂ ਕਹਿੰਦਾ ਦਰਬਾਰ ਵੱਲ ਨੂੰ ਪੈਰ ਤੇਂ ਪਿਠ ਕਰਕੇ ਨੀ ਬੈਠਣਾ ਬਾਬੇ ਨਾਨਕ ਨੇਂ ਏਦਾਂ ਦਿਆ ਵਹਿਮਾਂ ਭਰਮਾਂ ਚੋਂ ਕਢਿਆ ਸੀ ਜਦੋ ਮੱਕਾ ਘੁੰਮਣ ਲੱਗਾ ਦਿਤਾ ਸੀ

  • @Samundri_Daaku
    @Samundri_Daaku 4 года назад +265

    ਵੀਰ ਤੂੰ ਕਹਿਣਾ ਕੇ ਦਸ ਲੱਖ ਵਾਲੀ ਗੱਲ ਝੂਠੀ ਆ ਚਲੋ ਆਪਾ ਤੇਰੀ ਗੱਲ ਮੰਨ ਲਈ ਕੇ ਓਹ ਝੂਠ ਸੀ,
    ਤੇ ਹੁਣ ਤੂੰ ਦਸ ਕੇ ਉਹ ਇਨਸਾਨ ਵੀ ਝੂਠਾ ਸੀ ਜਿਹੜਾ ਕਹਿੰਦਾ ਸੀ ਕਿ ਸਵਾ ਲਾਖ ਸੇ ਏਕ ਲੜਾਉ।
    ਤਬੈ ਗੋਬਿੰਦ ਸਿੰਘ ਨਾਮ ਕਹਯੋ।।

    • @ameenvlogs6764
      @ameenvlogs6764 4 года назад +49

      22dhara rajeya di fouj
      raja kaynoor di fouj
      raja kanrha di fouj
      raja kasoli di fouj
      raja nadaun di fouj
      raja nahan fi fouj
      raja budail di fouj
      raja badoli di fouj
      raja chambelidi fouj
      raja chamba di fouj
      raja jammu di fouj
      raja noorpur di fouj
      raja sri di fouj
      raja jaiswal di fouj
      raja gharwal di fouj
      raja hadoor di fouj
      suba sarhand di fouj
      suba multaan di fouj
      suba pehshawar di fouj
      suba lahoor di fouj
      suba kashmir di fouj
      jarnail naar khan di fouj
      jarnail gani khan di fouj
      jarnail miya khan di fouj
      jarnail meed khan di fouj
      jarnail bhure khan di fouj
      jarnail jaleel khan di fouj
      jarnail khawaj mardol ali khan di fouj
      en sab janaila di foja c othe history pad leyo kidi foj vich kine bande c
      vairi chad aye lakha
      fir bole dashmesh pita chandi lishka ke
      10lakh vairi paleya h ghera ake
      me singh samjha ga onu
      jo ran vich jaa k
      sawa lakh nall ladega kala hik daah k
      me aya ha purkh akal to agya paa k
      me panth jiunda rakhna putt bhait chada k

    • @ameenvlogs6764
      @ameenvlogs6764 4 года назад +17

      paji eh sirf ithaas kharab kar reya h

    • @manindersandhu2870
      @manindersandhu2870 4 года назад +11

      it's ਦਹ ਲਕ in zafarnama... not ਦੈ ਲੱਖ..

    • @jhandasingh2165
      @jhandasingh2165 4 года назад +1

      Bilkul shi keha g tusi 🙏🙏

    • @adv.omparkash9236
      @adv.omparkash9236 4 года назад +3

      बिल्कुल ठीक

  • @RavinderSingh-ue9fn
    @RavinderSingh-ue9fn 4 года назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਗੁਰੂ ਗੋਬਿੰਦ ਸਿੰਘ ਜੀ

  • @westrenpenduback1308
    @westrenpenduback1308 3 года назад +41

    ਕੁਲ ਕਿਅਨਾਤ ਦਾ ਖਾਸ਼ਮ ਗੁਰੂ ਗੋਬਿੰਦ ਸਿੰਘ ਜੀ ਲੋਕ ਪ੍ਰਲੋਕ ਦਾ ਖਾਸ਼ਮ ਗੁਰੂ ਗੋਬਿੰਦ ਸਿੰਘ ਜੀ ਆ। ਉਹ ਆਪ ਹੀ ਰੱਬ ਸਨ ਤੇ ਰੱਬ ਕੋਈ ਗਲਤੀ ਨਹੀਂ ਕਰ ਸਕਦਾ

  • @gurtejsingh4290
    @gurtejsingh4290 2 года назад

    Bhot vadhia uprala kitta e vir Ji 🙏🙏🙏🙏Sat shree Akaal ji 🙏🙏🙏🙏waheguru ji tuhanu trakkiyan bakshan ji 🤲🤲🤲🤲🤲🤲🤲🙏🙏🙏🙏

  • @satwinderdhaman6951
    @satwinderdhaman6951 Год назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @kawaljeetsingh6547
    @kawaljeetsingh6547 2 года назад +3

    Very very very very very very knowledgeable and ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏🙏

  • @lachhmanlucifer5028
    @lachhmanlucifer5028 2 года назад +3

    Waheguru . Comments are real and to the point. More effborts are needed to bring truth on record as no one knows that Suba Wazir khan's Begam zain scrified her life in c/w Guru's two youngers sons. L.S.Gill.Surrey, B .C.

  • @jashan4995
    @jashan4995 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru tr ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balrajsinghkhalsa7302
    @balrajsinghkhalsa7302 Год назад

    ਬੱਸ ਇਹ ਹੈ ਕਿ ਮੁਗਲਾਂ ਦੇ ਬਾਦਸ਼ਾਹ ਔਰੰਗਜੇਬ ਨੂੰ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਦਾਸ ਕੋਲੋਂ ਵੀ ਸਤਿਗੁਰੂ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਜ਼ਰੂਰ ਸੁਣਿਉ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ , ਬਾਦਸ਼ਾਹ ਦਰਵੇਸ਼ ਵਿੱਚ ਫਰਕ , ਦੇਸ਼ ਪੰਜਾਬ,, ਆਦਿ ਅਨੇਕਾਂ ਵਿਸ਼ਿਆਂ ਤੇ ਸਤਿਗੁਰੂ ਜੀ ਸੇਵਾ ਲੈ ਰਹੇ ਹਨ

  • @sukharattu6211
    @sukharattu6211 3 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @jagsirsinghkhalsa9531
    @jagsirsinghkhalsa9531 3 года назад +35

    Wonderful gesture for my
    true father

  • @poonamsaini3644
    @poonamsaini3644 2 года назад +4

    Wow sir!! Thx for ur work ....some people are still constantly dividing sikhs and hindus ....bt people like u show ki aapa kis virse de waaris aa.....proud to be a punjabi......

  • @gurdevsingh8157
    @gurdevsingh8157 2 года назад +2

    ਹੁਣ ਸਾਡੀ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨ ਕੇ ਹਥਿਆਰਾਂ ਤੋਂ ਬਾਅਦ ਕਲਮ ਨਾਲ ਲੜਨ ਦੀ ਲੋੜ ਹੈ ਜੋ ਜ਼ਾਲਮ ਸਾਮਰਾਜ ਦੀ ਜੜ੍ਹ ਗੁਰੂ ਕਿਰਪਾ ਨਾਲ ਪੁਟੀ ਜਾਵੇ

  • @SonuSonu-ram777
    @SonuSonu-ram777 Год назад

    ਜੇਕਰ ਕੋਈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਹੈ ਤਾਂ ਉਸਦੀ ਅਕਲ ਏਨੀ ਨਹੀਂ ਕੇ ਗੁਰੂ ਨੂੰ ਸਮਝ ਸਕੇ ਜੋਂ ਉਹੋ ਹਨ ਅਜਿਹਾ ਕੋਈ ਵੀ ਨਹੀਂ ਨਾ ਕੋਈ ਹੋ ਸਕਦਾ 🙏ਕੋਟਨ ਕੋਟ ਪ੍ਰਣਾਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @sukhpreetsingh182
    @sukhpreetsingh182 2 года назад +14

    DHAN DHAN SHRI GURU GOBIND SINGH JI

  • @GurpreetKaur-wu1th
    @GurpreetKaur-wu1th 3 года назад +19

    SATNAM SHRI WAHEGURU JI 🙏😘😘❤️❤️❤️😘🙏🙏 DHAN DHAN SHRI GURU GOBIND SINGH JI 🙏😘😘❤️❤️❤️😘🙏🙏 DHAN DHAN SAHIB SHRI GURU GRANTH SAHIB JI 🙏😘😘🙏🤩❤️❤️❤️😘🙏

  • @manjeetsinghnigah4695
    @manjeetsinghnigah4695 4 года назад +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏🌹🌷💐🌹🌷💐

  • @gurpartapsingh8719
    @gurpartapsingh8719 2 года назад

    Dhan Dhan Sri Guru Gobind Singh ji Maharaj Dhan Teri kamayee. Sari shrishti aàp nu sazda kar di hai.

  • @gurjotsingh8thb78
    @gurjotsingh8thb78 2 года назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ਸਿਖਾਂ ਤੇ ।

  • @indersingh5433
    @indersingh5433 4 года назад +13

    ALLAH YAAR KHAN says in his book, " I swear by ALLAH & NANAK any praise for the GURU GOVIND SINGH is insufficient "
    Wonderful Wonderful Wonderful O GURU GOVIND SINGH whole world is saluting You except ..............?

  • @jassgillcheemajassgillchee9713
    @jassgillcheemajassgillchee9713 4 года назад +11

    Mere Satguru 🙏🏼 Sant Sipahi
    Shri Guru Gobind Singh ji Maharaj
    Kalgidhar Shanshah Bajan Wali Sarkar 🙏🏼..

  • @nirmalsingh2672
    @nirmalsingh2672 4 года назад +10

    ੴ ਸਤਿਨਾਮ ਵਾਹਿਗੁਰੂ ਜੀ ਮੇਹਰ ਕੋਰ 🙏

  • @paramjitsingh-xj5ze
    @paramjitsingh-xj5ze 2 года назад

    ਮੇਰੇ ਸਚੇ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਨ ਕੋਈ ਹੋਇਆ ਤੇ ਨਾ ਕੋਈ ਹੋਣਾ 🙏🙏🙏🙏🌹🌹🌹🌹💐💐💐💐

  • @PawitarSingh-cl6zu
    @PawitarSingh-cl6zu 11 месяцев назад

    Wahe GURU Gobind Singh Ji DHAN DHAN DHAN DHAN DHAN ho Ap di Soch DHAN DHAN DHAN DHAN DHAN DHAN DHAN DHAN DHAN DHAN DHAN ho wahe GURU Nanak DevJi DHAN DHAN DHAN DHAN DHAN GURU Teg Bahadur Ji 🎉🎉❤🎉❤🎉❤🎉🎉🎉🎉🎉❤

  • @ariskaur
    @ariskaur Год назад +4

    40 sikhs fought bravely with 10 lakh Mughals

  • @SiraaStudio
    @SiraaStudio 4 года назад +8

    Good bhut vadia Information waheguru mehar kare ❤❤🤲ਧੰਨ ਧੰਨ ਦਸਮੇਸ਼ ਪਿਤਾ ਜੀ ਤੂੰ ਹੀ ਤੂੰ ❤❤🌹🌹

  • @lifetime9526
    @lifetime9526 2 года назад +3

    This teacher is better than my school teacher. 😀

  • @AkashSharma-eo2kq
    @AkashSharma-eo2kq Год назад +1

    Waah,subhaan allah,bohat vdia smjhaya bhaji
    Waheguru g da Khalsa, waheguru g di Fateh! Jaiho dashmpita shri guru Gobind Singh g maharaj!❤❤❤🎉

  • @jagrajsingh4436
    @jagrajsingh4436 2 года назад +1

    ORANGE WALLI JAANKARI ACHHI KHASI LAGI JAFARNAMA SIKH ITIHAAS DA SABOOT HAI THANKS

  • @sonusandhu8563
    @sonusandhu8563 4 года назад +5

    ਹੋ ਵੀ ਸਕਦਾ 10 ਲੱਖ ਫੌਜ ਹੋਏ। ਕਿਉਂ ਕਿ ਸਰਹਿੰਦ ਲਹੌਰ ਦਿੱਲੀ ਸਹਾਰਨ ਪੁਰ ਮੁਰਾਦਾਬਾਦ ਤੇ ਇਲਾਹਾਬਾਦ ਤੱਕ ਦੇ ਸੂਬੇਦਾਰਾਂ ਨੂੰ ਇਸ ਮੋਹਿਮ ਵਿਚ ਸ਼ਾਮਲ ਹੋਣ ਦੇ ਹੁਕਮ ਜਾਰੀ ਹੋਏ ਸਨ। ਦੱਸ ਲੱਖ ਫੌਜ ਹਰ ਹਾਲ ਵਿਚ ਹੋਵੇਗੀ।

    • @kanguernoorani4091
      @kanguernoorani4091 4 года назад

      Tad puray bharat varsh di abadi 20 30 corore hovaigi . Aj abadi 1 arab 30 corore hay . Aj India di puri foj 13 lakh hay , zara socho.

    • @hardyghotra7300
      @hardyghotra7300 4 года назад

      @@kanguernoorani4091 oss time india subeya(Eelakeya) de hissab nal Rajeya d Riyasta ch vandeya c. Har ik riyasat di apni foj hjaara ch lgaa lo. Te uss time pakistan de ilaakya te afgana d foja v mila lo. 10 Lakh ta hovegi he..

    • @kulwinderkaur4464
      @kulwinderkaur4464 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karmjitkaurrajput6008
    @karmjitkaurrajput6008 3 года назад +10

    Wahaguru ji ka Khalsa WaheGuru Ji ki Fateh🙏🙏💙💙

  • @isquitgamer7229
    @isquitgamer7229 2 года назад +3

    Waheguru Ji Ka Khalsa Waheguru Ji Ki Fateh ji ♥️♥️🙏♥️🙏♥️🙏♥️🙏♥️🙏♥️🙏♥️🙏♥️🙏♥️♥️

  • @kuldipsinghgill9045
    @kuldipsinghgill9045 Год назад

    Well explained wahey guruji ka Khalsa wahey guruji ki Fateh.

  • @jorawarsingh8900
    @jorawarsingh8900 2 года назад

    ਬਹੁਤ ਵਧੀਆ ਜਾਨਕਾਰੀ ਸੀ

  • @himalayanyogabygaurav
    @himalayanyogabygaurav 4 года назад +16

    Excellent explanation khalsa ji.

  • @avaamkiawaazindermohindert2667
    @avaamkiawaazindermohindert2667 4 года назад +13

    Great narrative. Thanks for making it avaiable to people!!!

  • @kamaljitpurewal936
    @kamaljitpurewal936 4 года назад +13

    Dhan Dhan Guru Gobind Singh ji🙏🙏🙏🙇‍♀️🙇‍♀️

  • @gursabvirk550
    @gursabvirk550 3 года назад +8

    🙏❤️ਵਾਹਿਗੁਰੂ ਜੀ❤️🙏

  • @rubalrock7390
    @rubalrock7390 4 года назад +7

    Waheguru ji Dhan shiri guru gobind singh ji maharaj 🙏🙏🙏🙏🙏🙏

  • @Ibadatt13
    @Ibadatt13 4 года назад +19

    Dr. Sukhpreet Singh Udhoke nu suno 22 ne saara ohto sunn k video bnati oh v short g. Apni history di sahi knowledge honi bht jruri aa. kirpa krke jede historian ne ona nu sunan di try krea kro jede naal references v dinde aa. References da hona bht jruri aa. ajj kl tn sare ghre baithe jo g krda chkk k video bna dinde aa.

    • @mruncle5347
      @mruncle5347 4 года назад

      Sare Jane Chanel UNSUBSCRIBE KARO
      EH WRONG INCORRECT INFORMATION DE REHA

  • @deepdeep2139
    @deepdeep2139 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasleenkaur4375
    @jasleenkaur4375 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jashanvirk8555
    @jashanvirk8555 2 года назад +3

    Dhan Dhan Guru Gobind Singh Ji Maharaj 🙏🏻 ❤

  • @manmohankaur3395
    @manmohankaur3395 4 года назад +6

    ਵਾਹਿਗੁਰੂ ਸਾਹਿਬ ਜੀਓ 🙏

  • @satpaldadra4878
    @satpaldadra4878 2 года назад

    DHANBAAD ji bahut bahut . waheguru ji waheguru ji waheguru ji waheguru ji waheguru ji waheguru ji ka KHALSA SHRI WAHEGURU JI KI FATEH.🙏🌹🌹🌹🙏

  • @SukhwinderSinghRataul
    @SukhwinderSinghRataul 4 года назад +17

    ਗੁਰੂ ਸਾਹਿਬ ਦੀ ਹਸਤੀ ਬਹੁਤ ੳੁਚੀ ਹੈ ਤੇ ਤੁਹਾਡੀ ਬੋਲੀ ਅਣਜਾਣ ਵਪਾਰੀਅਾਂ ਵਾਲੀ
    ਵੀਡੀਓ ਬਣਾੳੁਣ ਤੋਂ ਪਹਿਲਾਂ ਥੋੜ੍ਹਾ ਪੜ੍ਹ ਲਿਅਾ ਕਰੋ

    • @mruncle5347
      @mruncle5347 4 года назад

      Sare Jane Chanel UNSUBSCRIBE KARO
      EH WRONG INCORRECT INFORMATION DE REHA

    • @BabaBaba-lj1ln
      @BabaBaba-lj1ln 4 года назад

      paji eh ya ta ਪਾਕਿਸਤਾਨੀ Sikh aaa. majboori ch Arangjeb nu mada ni keh sakda. bya fir ਮੁਸਲਮਾਨ punjabi.. ਪਾਕਿਸਤਾਨੀ. . ajj kal eh lok boht interfere karde sade ਧਰਮ ch. te Khalistan lai uksa v rahe ne.. boht lok me dekhe tiktok te.. me Saudi ch ha.. te boht loka naal wah penda.. eda dya naal

  • @somrajsingh4628
    @somrajsingh4628 4 года назад +5

    Wahayguru ji
    Great knowledge

  • @rajivsahni123
    @rajivsahni123 4 года назад +12

    As a parent praises his child when they have to show them the larger picture, so did Guroo Sahib.

    • @iqbaliqbal2151
      @iqbaliqbal2151 4 года назад

      ਨਨਨਨਨਨਨਨਨਨਨਨਧੜੜੜਨਨਨਨਨਨੜੜੜੜੜੜੜੜੜੜੜੜੜਨੜਝੜੜੜੜੜੜੜੜੜੜੜੜੜੜੜੜੜੜੜੜੜੜਧੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜੜਨੜਨੜਨਨਨਨੜੜੜੜੜੜੜੜੜੜਨਧਨੜ

  • @Jashan-x2m
    @Jashan-x2m 10 месяцев назад +1

    Waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji 😢ka Khalsa 😢waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa the would be a ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru ji ka Khalsa waheguru

  • @komalpreet793
    @komalpreet793 4 года назад +6

    Bhut kaintt saab g . Waheguru g.

  • @bhullar2500
    @bhullar2500 4 года назад +65

    ਉਹ ਗੱਲ ਸੁਣ ਵੀਡੀਓ ਬਣਾਉਣ ਵਾਲਿਆ ਗੱਲਾਂ ਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਮਾੜਾ ਨਾ ਬੋਲ vdo dlt ਕਰ ਕੇ ਇਹ ਜੋ ਸ਼ਬਦ ਵਾਰ ਵਾਰ ਵਰਤੇ ਇਹਨਾਂ ਨੂੰ ਠੀਕ ਕਰ ਲਾ ਚਾਪਲੂਸੀ ਤੂੰ ਕਰਨ ਦਯਾ ਵਾ

    • @successdarah
      @successdarah  4 года назад +4

      jodhbir veerji sat sri akal . lgda m apni gl tuhanu smjha nhi paya. m eve keha h k zafarnama shri dasam granth sahib ji di bani h ty jede loog dasam granth sahib ji ty kintu krde hn oh eh gl kahnde hn k gurusahib ji ne chaplusi kiti c. tusi video dhyan naal ek vari bdara dekh skde ho.
      j fr v tuhadiya feelings hurt hoiya ta m hth jood k maafi mngda.🙏🙏

    • @user-jg5no1wp3f
      @user-jg5no1wp3f 4 года назад +6

      @@successdarah eh ta kise sikh ne nhi keha guru sahib ji ne chaplusi kiti c eh tu ape line bna reha.

    • @successdarah
      @successdarah  4 года назад

      @@user-jg5no1wp3f veerji pahla pin kita hoya comment read kro. fr jo v kahoge m sunan nu tyar ha

    • @ਸੁਖਦੀਪਸਿੰਘ-ਦ5ਘ
      @ਸੁਖਦੀਪਸਿੰਘ-ਦ5ਘ 4 года назад +5

      @@successdarah glt information na dbo waheguru Ji hazr nazr ne swa lakh se ladau mahavaak guru sahib da a soo 10 lakh foaj he c akl bakshe waheguru tuhanu 🙏

    • @MrArunjot
      @MrArunjot 4 года назад +1

      @@successdarah tudahi 10 lakh vaali gal mainu theek nahi laggi qk zafarnaama je tusi tyaan naal parhiya hunda taan us which jo shabad gurmukhi ch likhiya hai oh "Das Lac" likhiya hai naa kay " Das Lakh".

  • @sukhchainseeta8189
    @sukhchainseeta8189 4 года назад +9

    🙏🙏🌸🌸WAHEGURU JI🌸🌸🙏🙏
    🙏🙏🌸🌸WAHEGURU JI🌸🌸🙏🙏
    🙏🙏🌸🌸WAHEGURU JI🌸🌸🙏🙏
    🙏🙏🌸🌸WAHEGURU JI🌸🌸🙏🙏
    🙏🙏🌸🌸WAHEGURU JI🌸🌸🙏🙏

    • @ameenvlogs6764
      @ameenvlogs6764 4 года назад

      veerji galat jaankari de rahe ne eh log ithaas kharab kar rahe ne
      22dhara rajeya di fouj
      raja kaynoor di fouj
      raja kanrha di fouj
      raja kasoli di fouj
      raja nadaun di fouj
      raja nahan fi fouj
      raja budail di fouj
      raja badoli di fouj
      raja chambelidi fouj
      raja chamba di fouj
      raja jammu di fouj
      raja noorpur di fouj
      raja sri di fouj
      raja jaiswal di fouj
      raja gharwal di fouj
      raja hadoor di fouj
      suba sarhand di fouj
      suba multaan di fouj
      suba pehshawar di fouj
      suba lahoor di fouj
      suba kashmir di fouj
      jarnail naar khan di fouj
      jarnail gani khan di fouj
      jarnail miya khan di fouj
      jarnail meed khan di fouj
      jarnail bhure khan di fouj
      jarnail jaleel khan di fouj
      jarnail khawaj mardol ali khan di fouj
      en sab janaila di foja c othe history pad leyo kidi foj vich kine bande c
      vairi chad aye lakha
      fir bole dashmesh pita chandi lishka ke
      10lakh vairi paleya h ghera ake
      me singh samjha ga onu
      jo ran vich jaa k
      sawa lakh nall ladega kala hik daah k
      me aya ha purkh akal to agya paa k
      me panth jiunda rakhna putt bhait chada k

    • @jantawarriors4719
      @jantawarriors4719 2 года назад

      @@ameenvlogs6764 fauj kini v hoye ki farak lok keda sikhi de raste chal rahe ne

  • @ravindersinghmullanpur1932
    @ravindersinghmullanpur1932 2 года назад +2

    ਵਾਹਿਗੁਰੂ ਜੀਓ ਧੰਨ ਧੰਨ ਗੁਰੂ ਪਿਤਾ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀਓ 🙏🙏🙏🙏🙏🙏🙏

  • @RamanGrewal-y2n
    @RamanGrewal-y2n 7 месяцев назад

    ਚੰਗੀ ਜਾਣਕਾਰੀ ❤

  • @Harpreetsingh-fs8xb
    @Harpreetsingh-fs8xb 4 года назад +5

    ਵਾਹਿਗੁਰੂ ਜੀ

  • @sanjeevchauhan8613
    @sanjeevchauhan8613 4 года назад +4

    मुझे नाज है भारत पर ओर मेरे गुरुओ पर ।।
    ओर मेरे सीखो पर मेरे खालसा पंथ पर ।💐💐💐मेरे भारतीय होने पर ।

  • @likhari8490
    @likhari8490 3 года назад +10

    Waheguru ji ❤️🙏

  • @Manyakaur1313
    @Manyakaur1313 2 года назад

    Dhan guru gobind Singh g .. tuc dhan ho .. Sachi 🙏🙏🙏🙏 waheguru 🙏🙏🙏ena vdda jigra waheguru g 🙏🙏🙏

  • @amandeeptejay5841
    @amandeeptejay5841 3 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @shamaanand7428
    @shamaanand7428 4 года назад +37

    ਔਰੰਗਜ਼ੇਬ ਦੀ ਗੱਲ ਨਾ ਕਰੋ, ਉਹ ਬਹੁਤ ਵੱਡਾ ਪਾਪੀ ਸੀ, ਜਿਸ ਨੇ ਗੁਰੂ ਜੀ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਛੱਡਿਆ ।

    • @Buntyoo7
      @Buntyoo7 4 года назад

      aap kibaat sahi hai....lekin har bure admi me kch adatein achhi b hoti hai...aap khud ko dekhlo...aap b apne aap ko pura acha insan nhi bol skte...kyuki hum me b kch burayi hoti hai.....unhone sirf uski jo achhi baat thi wo boli...lekin iska mtlb ye nhi ki usme burayi nhi thi....

    • @ashusingh3217
      @ashusingh3217 3 года назад +1

      Hum nhi change bura nhi koe es te amal krio khalsa ji

    • @KrishdeepSingh_YT
      @KrishdeepSingh_YT 3 года назад

      @@ashusingh3217 khalsa ji ham nhi change bura nhi koye eh pakti nu ohthe ohthe apply karo jithe pyar naal dushman samjhe te jithe hathiyaar chukne pehn othe eh pankti nu apply karo shastran ke adheen hai raj raj bina na dharm. Challeh dharm bina sabh dalleh malleh

    • @KrishdeepSingh_YT
      @KrishdeepSingh_YT 3 года назад

      Waheguru ji

  • @Kalampunjabdi
    @Kalampunjabdi 4 года назад +8

    ਦੋਸਤੋ ਅਗਰ ਆਪ ਜੀ ਪੂਰੇ ਜਫ਼ਰਨਾਮਾ ਦੇ ਅਸਲ ਪੰਜਾਬੀ ਅਰਥ ਸੁਣਨਾ ਚਾਹੁੰਦਾ ਹੈ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਸੁਣ ਸਕਦੇ ਹੋ : ruclips.net/video/KyOzEtjuhWE/видео.html

  • @jasbirmarjara2710
    @jasbirmarjara2710 3 года назад +4

    Most important knowledge 🙏🏻🙏🏻

  • @avtarsinghbilaspur5420
    @avtarsinghbilaspur5420 Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @paramjitkaur7761
    @paramjitkaur7761 Год назад

    Waheguru g mehr kro g sub duniya ty dhan dhan guru gobind singh g

  • @harmanjotsingh70625
    @harmanjotsingh70625 4 года назад +5

    Waheguru ji
    Khalsa ji Please tusi 108 shabad waare v chanana payo te dsso k isda ki arth hsi kyuki boht sare lok han jihna nu isda mtlb nhi pta
    Please veerji humble request hai ji 🙏🙏🙏🙏

    • @successdarah
      @successdarah  4 года назад +2

      hanji harmanjot veerji jrur bnawage is ty v video

    • @harmanjotsingh70625
      @harmanjotsingh70625 4 года назад +1

      @@successdarah dhanwaad veerji🙏🙏🙏🙏

    • @harmanjotsingh70625
      @harmanjotsingh70625 4 года назад +2

      @@garrysingh8873 veere ohna ne keha k kush log auranzeb di kiti gyi sift nu chaplusi samjhange par guru ji ne ta sach hi beyaan kita zafarnama ch jiwe k tudi samjh rhe ho so iss krke ejehi gll krdya sharm tuhanu auni chahidi e ohna nu nhi🙏🙏🙏

    • @garrysingh8873
      @garrysingh8873 4 года назад +1

      @@harmanjotsingh70625 changa bhrava me Sharam Kar lena ,tusi sharam na kareo, eh khud hi sab Kuch keh ke khud hi gal gol Kar reha , eh word is ne khud use Kita kise hor ne Nahi . Menu ta gusa Aya par shayd tuhanu nhi

  • @ਬੇਅੰਤਸਿੰਘ-ਸ6ਵ
    @ਬੇਅੰਤਸਿੰਘ-ਸ6ਵ 4 года назад +82

    ਬਾਈ ਜੀ ਤੁਸੀਂ ਕਹਿੰਦੇ ਹੋ ਕਿ ਔਰੰਗਜ਼ੇਬ ਚੰਗਾ ਬੰਦਾ ਸੀ ਤੁਸੀਂ ਕਿਹੜਾ ਓਹਦੇ ਨਾਲ ਰਹਿੰਦੇ ਸੀ

    • @successdarah
      @successdarah  4 года назад +7

      beant singh veerji m ta sirf gl tuhade tk ponchai h...kah ta guru sahib aap rahe hn

    • @yashsethi8343
      @yashsethi8343 4 года назад +11

      साला गुरु जी दे बच्चों के कत्ल करन वालों को चगा कह रहा हैं सिख दे रूप विच मुस्लिम हैं।

    • @oyejassi3201
      @oyejassi3201 4 года назад +1

      22.Sonu.Guru.Sab.Te.Barosa.ne

    • @GurlalSingh-qw3rs
      @GurlalSingh-qw3rs 4 года назад +8

      @@yashsethi8343 es hesab nal ta hindhu ve nhi chnge han kioki 1984 sikh katleam hindhuo ne keta hi

    • @kumarkhullar8687
      @kumarkhullar8687 4 года назад +5

      @@GurlalSingh-qw3rs ਦੋਸਤਾ ਬਹੁਤ ਵਧੀਆ ਵਿਚਾਰ ਰੱਖਿਆ ਏ। ਵਿਕੀਪੀਡੀਆ ਤੇ ਵੀ ਪੜ ਕੇ ਦੇਖ ਕਿ ਜਦ ਬੇਦੋਸ਼ੇ ਹਿੰਦੂਆਂ ਨੂੰ 1977 ਤੋਂ ਮਾਰਨਾ ਸ਼ੁਰੂ ਕੀਤਾ ਤੇ1994 ਤੱਕ ਮਾਰੇ ਕਦੇ ਬੱਸ ਤੋਂ ਲਾਹ ਕੇ ਕਦੇ ਟਰੇਨ ਤੋਂ ਉਤਾਰ ਕੇ ਮਾਰੇ ਉਹਨਾਂ ਦੀ ਗਿਣਤੀ 33000 ਤੋਂ ਵੱਧ ਏ ਤੇ ਬਲਾਤਕਾਰਾਂ ਦਾ ਪਤਾ ਨੀ ਕਿੰਨੇ ਕੀਤੇ ਉਹ ਤਾਂ ਸਿੱਖੀ ਦੇ ਨਾਮ ਤੇ ਕੀਤੇ ਗਏ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਸਿਧਾਂਤ ਤੋਂ ਉਲਟ ਸੀ ਪਰ ਜੋ ਵੀ ਸਿੱਖ ਸ਼ਹੀਦ ਹੋਏ ਮੈਂ ਕਦੇ ਵੀ ਉਸਨੂੰ ਵੀ ਨਿਆਂ ਨਹੀਂ ਮੰਨਦਾ ਕਿ ਸਹੀ ਹੋਇਆ ਉਹ ਵੀ ਬਹੁਤ ਮਜਲੂਮ ਹੀ ਸੀ ਉਹ ਕਾਂਗਰਸ ਦੀ ਮਾਂ ਮਰਨ ਤੇ ਕਾਂਗਰਸੀ ਆਗੂਆਂ ਵੱਲੋਂ ਕਰਵਾਏ ਗਏ । ਤੇ ਉਸ ਸਮੇਂ ਤੋਂ ਅੱਜ ਤੱਕ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਏ ਉਸਨੂੰ ਕੀ ਕਿਹਾ ਜਾ ਸਕਦਾ ਏ। ਇਸ ਲਈ ਜੇ ਕਦੇ ਕੁਝ ਵੀ ਬੋਲੋ ਤਾਂ ਦੋਵੇਂ ਬਰਕੇ ਖੋਲ ਕੇ ਪੜੋ ਫੇਰ ਤੋਲ ਕੇ ਬੋਲੋ

  • @ramansingh9712
    @ramansingh9712 4 года назад +6

    SATNAM SRI WAHEGURU JI
    DHAN DHAN SRI GURU GRANTH SAHIB JI

  • @paramjeetshingparamjeetshi1810
    @paramjeetshingparamjeetshi1810 2 года назад

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ

  • @rehmatphotos795
    @rehmatphotos795 Год назад

    ਧੰਨ ਧੰਨ ਸੱਚੇ ਪਿਤਾ ਸ਼੍ਰੀ ਗੂਰੂ ਗੋਬਿੰਦ. ਸ਼ਿੰਘ ਜੀ ਮਹਾਰਾਜ ਜੀ

  • @yourlifemoments1729
    @yourlifemoments1729 4 года назад +5

    ਏ ਸਹੀ ਨੀ ਬੋਲ ਰਿਹਾ ਓ ਜ਼ੁਲਮ ਕਰਦਾ ਸੀ ਓ ਦੀਆਂ ਸਿਫਤ ਏ ਏ ਅਪਣੇ ਕੋਲੋਂ ਈ ਕਰੀ ਜਾਂਦਾ ਗੁਰੂ ਸਾਹਿਬ ਜੀ ਨੇ ਤੇ ਉਹਨੂੰ ਸ਼ੀਸ਼ਾ ਦਿਖਾਇਆ ਸੀ

    • @successdarah
      @successdarah  4 года назад

      sat sri akal veerji. is video de source da link discription ch mil jauga. A lacture from sukhpreet singh udoke

    • @BabaBaba-lj1ln
      @BabaBaba-lj1ln 4 года назад +2

      paji eh ya ta pakistanibSikh aaa. majboori ch Arangjeb nu mada ni keh sakda. bya fir muslmaan punjabi.. pakistani.. ajj kal eh lok boht interfere kardebsade dharm ch. te Khalistan lai uksa v rahe ne.. boht lok me dekhe tiktok te.. me Saudi ch ha.. te boht loka naal wah penda.. eda dya naal

    • @deepakjargari
      @deepakjargari 3 года назад

      @@BabaBaba-lj1ln sahi keh rahe o veer, main bahut apne sikh veera nu samja reha .. par ohna nu yakeen he anda... oh internet teh pakistani propaganda da sheekaar han.

    • @deepakjargari
      @deepakjargari 3 года назад

      @@BabaBaba-lj1ln tik tok Facebook teh isi propaganda Chalda hain .

  • @sukhwinderkaur9207
    @sukhwinderkaur9207 4 года назад +6

    Waheguru ji ka khalsa waheguru ji ki fatah ji...💐💐💐

    • @ManpreetSingh-vj8md
      @ManpreetSingh-vj8md 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @rajwindersingh7292
    @rajwindersingh7292 4 года назад +14

    WAHEGURU JI🙏

  • @NarinderSingh-qu9gy
    @NarinderSingh-qu9gy Год назад

    ਬਹੁਤ ਵਧੀਆ ਉਪਰਾਲਾ ਵੀਰ ਜੀ, ਆਪ ਜੀ ਵੀ ਉਚਾਰਨ ਸ਼ੁੱਧ ਕਰੋ ਜੀ, ਜਫਰ ਨਹੀਂ ਜ਼ਫ਼ਰ ਹੈ, ਜਫਰ ਦਾ ਮਤਲਬ ਮੁਸੀਬਤ ਅਤੇ ਜ਼ਫ਼ਰ ਦਾ ਅਰਥ ਜਿੱਤ

  • @sukhasabharwal5929
    @sukhasabharwal5929 4 года назад +6

    Waheguru Ji ♥️🙏

  • @Raasta36
    @Raasta36 4 года назад +5

    Dashmesh Patshah ik yodhe c te ohna jo likhya osnu smjhna jroor chahida hai. Guru sahab ne apna sache sikh hon da daske aurangjeb nu ehsaas krwaya k asal leader ki hunda.

    • @successdarah
      @successdarah  4 года назад +1

      bilkul thik keha jagmeet veerji. thanx for watching. stay safe and keep supporting🙏