#zafarnama
HTML-код
- Опубликовано: 27 ноя 2024
- #zafarnama explanation in punjabi | Guru gobind singh ji #sikhhistory | ਜਫਰਨਾਮਾ
zafarnama guru gobind singh
zafarnama guru gobind singh ji
zafarnama satinder sartaj
zafarnama bhai mahal singh chandigarh wale
ਜਫਰਨਾਮਾ
ਜਫਰਨਾਮਾ ਗੁਰੂ ਗੋਬਿੰਦ ਸਿੰਘ
ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ
ਜਫਰਨਾਮਾ ਸਤਿੰਦਰ ਸਰਤਾਜ
ਜਫਰਨਾਮਾ ਕੀ ਹੈ
ਜਫਰਨਾਮਾ ਸੌਂਗ
Guru Gobind singh ji ਦਾ ਲਿਖਿਆ ਜਫਰਨਾਮਾ ਬਣਿਆ ਔਰੰਗਜ਼ੇਬ ਦੇ ਮੌਤ ਦਾ ਕਾਰਨ | #zafarnama #sikhhistory
on a historical odyssey as we delve into
the profound narrative of the Zafarnama, a compelling letter authored by the 10th Guru of Sikhism, Shri Guru Gobind Singh Ji, to the formidable Mughal emperor, Aurangzeb.
In this captivating exploration, we unravel the layers of history encapsulated within the Zafarnama, a literary gem scribed in Persian during the year 1705. Join us as we decipher the intricate messages woven by Guru Gobind Singh Ji and explore the socio-political milieu that set the stage for this monumental correspondence.
The Zafarnama, translated as the "Epistle of Victory," not only serves as a testament to the courage and principles of Guru Gobind Singh Ji but also provides a profound insight into the turbulent times that defined this era. Let us navigate through the pages of history, understanding the context that led the revered Guru to articulate such a powerful letter.
As we dissect the content of the Zafarnama, witness the poetic brilliance that communicates the Guru's unwavering commitment to justice and righteousness. Gain a comprehensive understanding of the historical events and circumstances that shaped this poignant letter, solidifying its significance in Sikh history.
Immerse yourself in the fearless confrontation between Guru Gobind Singh Ji and Aurangzeb, where the Guru fearlessly addresses matters of justice, righteousness, and the resilience of the Sikh spirit. The Zafarnama stands as a timeless testament to Guru Gobind Singh Ji's indomitable spirit and dedication to his principles amidst adversity.
This video not only explores the historical intricacies of the Zafarnama but also aims to resonate with audiences seeking a deeper understanding of Sikh history. Join us on this educational journey, where the Zafarnama transcends its role as a mere letter and becomes a symbol of resilience, conviction, and the pursuit of justice.
As we unfold the pages of this historical narrative, we invite you to engage with the rich tapestry of Sikh history and witness the profound impact of the Zafarnama on shaping the ethos of the Sikh community. Subscribe, like, and share to become a part of this journey into the annals of history, where the Zafarnama stands as a beacon of inspiration for generations to come. Don't miss out on this opportunity to delve into the legacy of Guru Gobind Singh Ji and the enduring message encapsulated in the Zafarnama.
ਇਕ ਟੰਕ ਵਿੱਚ ਹੁੰਦੇ ਹਨ 25 ਕਿਲੋ
9×25= 225 ਕਿਲੋ = 495 ਪੌਂਡ
ਸੰਗਤ ਤੋਂ ਮਾਫੀ ਚਾਹੁੰਦਾ ਹਾਂ ਬੋਲਦੇ ਟਾਈਮ ਗਲਤ ਦੱਸਿਆ ਗਿਆ ਸੀ।🙏🙏
Baba Sri Chand ji full history dso ji
Tusi Nanak shaahi calendar te video paon vaare jikar kitaa si par pai ni ki gal hogi.
Veer ji jarur dso ji nihang singh bare bakhir singh jo naam ram mandir ch aa reha hai
Koi gal ni paji
koi gl ni bai ji age vaste dhayan rakhyo veer ji tusi bhot shoni sewa kar rhe ho itihaas dasan di waheguru ji thonu chardiklla bakshn bs benti a veer ji a sewa chadyo na
ਭਾਈ ਸਾਹਿਬ ਜੀ ਸ਼ਾਬਾਸ਼।
ਅਜ ਕਲ ਦੇ ਲਿਖਾਰੀਆਂ ਨੂ ਚੰਗੀਆਂ ਲਾਨਤਾਂ ਪਾਈਆਂ ਜੇ। ਐ ਹੈ ਹੀ ਇਸ ਜੋਗ। ਸਭ ਵਿਕਾਊ ਹਨ। ਗੁਰੂ ਤੇ ਸ਼ਕ ਕਰਦੇ ਹਨ।
Waheguru ji ka khalsa waheguru ji ki fateh
Sach kade vi mit nahi sakta
Dhan Guru Gobind Singh Ji 🙏🙏🙏🙏🙏
ਸਤਿਨਾਮੁ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮੁ ਜੀ
ਦੂਸਰਾ ਏਨੀ ਵਦ ਮੁਲੀ ਜਾਣਕਾਰੀ ਦੇਣ ਲਈ ਬੋਹਤ ਬੋਹਟ ਧੰਨਵਾਦ❤😊❤
ਵਾਹਿਗੁਰੂ
ਵਾਹਿਗੁਰੂ ਜੀ
Dhan dhan sri guru Gobind Singh sahib ji maharaj tuhanu sada hi namaskar
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏⚔️❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏 🙏
I Salute to Guru Gobind Sahib.
(Sheikh Allah Bukhsh Civil judge Punjab Pakistan)
वाहेगुरूजी
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 🙏❤️
Waheguru ji appki awaj sun kr mn bhut khush ho jaate hai
🙏 Waheguru ji ka khalsa Waheguru ji ki fateh 🙏
🙏
Waheguru ji di fatheh
Waheguru ji ka khalsa
Waheguru ji ki fateh ji 🙏🙏
Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
ਵਾਹਿਗੁਰੂ ਜੀ 🙏🌷🙏
Waheguru ji ka khalsa waheguru ji ki Fateh Dhan Dhan Sahib Shri Guru Gobind Singh Ji Maharaj
Sat nam wahiguru g dhan dhan guru gobind singh g wah wah guru gobind singh g ape guru ape chela Sat nam wahiguru g🙏
@Muhammad_khan443 That's y u people are bagging money from other countries but sikh always give to the poor people like u and be always feed the hungry people like u I never said thay is no Allah i respect all religions but people like u have no religions
@Muhammad_khan443 u don't know the history do you even know y u people wearing the salvar it's women dress u people was scared from the sikh to much that's y u people was start to wearing salvar because sikh don't Hart the women and children shame man what kind of man u are
Sat name share waheguru ji
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Waheguru jee kaa Khalsa Waheguru jee kee fatey Sikhy is grate Sikh life is great greatest Surjit Singh thanks to all .././….
Waheguruji Waheguruji Waheguruji.
Dhan Guru Gobind Singh ji Maharaj.
Wahiguru 🙏
BHut vadia jaankari c veer ji...
Waheguru ji sahi hon
❤❤❤❤❤❤❤❤
Cn ਵਾਹਿਗੁਰੂ ਜੀ
ਹੂ ਬਈ ਮੈ ਉਸਦੀ ਖੂਬੀਆਂ ਚੰਗੀ ਤਰ੍ਹਾਂ ਪਹਿਲਾਂ ਵੀ ਹਾਅ ਜਾਣਦਾ ਸੀ ਤੇ ਤਾਨਾ ਜੀ ਫਿਲਮ ਵਿੱਚ ਵੀ ਇਹ ਸੀਨ ਦੇਖਿਆ ਸੀ ਤੇ 10 ਲੱਖ ਨਾਲ ਪੰਜ ਪੰਜ ਕਰਕੇ ਸਵਾ ਸਵਾ ਲੱਖ ਨਾਲ ਇੱਕ ਲੜਾਇਆ ਸੀ
Thanks a lot for sharing amazing knowledge... Waheguru ji tuhade te mehar Karan 🙏🌹🙏
WaheGuru Ji ka Khalsa WaheGuru Ji ki Fateh 🙏🌹🌹🥰🌹
WAHEGURU JI!
Waheguru ji. Ka khalsa waheguru ji ki Fateh.
Bhai sahib bahut dhanbad tusi sangat nu itias bare jannu karaya
🙏ਵਾਹਿਗੁਰੂ ਜੀ🙏
ਇਹ ਲਿਖਤ ਸ਼ੇਖ ਸਾਹਦੀ ਦੀ ਹੈ , ਤੁਹਾਨੂ ਫੋਟੋ ਕਾਪੀ ਯ ਕਾਰਨਾਮਿਆਂ ਮਿਲੀ ਜੀ ਦੇਣਾ ਜਰੂਰ
Satnam waheguru ji 🙏🙏
Waheguru Ji
Waheguru ji🙏🙏🙏🙏🙏❤❤❤❤
bhai saahb i was finding about this topic:zafarnama…thanks for making video on this
WaheGuruji WaheGuruji
Dhan dhan hai guru gobind Singh ji
Waheguru ji Waheguru ji Waheguru ji
Waheguru ji ka Khalsa Waheguru ji ki fateh
Waheguru ji 🙏
Waheguru ji ❤
Waheguru waheguru waheguru waheguru waheguru ji
Ham hindu nhi by bhai kahan singh nabha vi explain jaruur kareo ji❤❤❤
🙏🏻 🙏🏻 🙏🏻 🙏🏻 🙏🏻 🙏🏻
Thanks dear from Canada
Wahegaru ji❤
❤waheguru ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਭਾਈ ਦੇਸੇ ਦੇ ਚੁਬਾਰੇ ਨਹੀਂ ਦਿਆਲਪੁਰਾ ਭਾਈਕਾ ਬਠਿੰਡਾ ਸੀ੍ ਦਰਬਾਰ ਜ਼ਫ਼ਰਨਾਮਾਹ ਸਾਹਿਬ
WAHAGURUJI
🙏🙏🙏❤️🌹🌹🙏🙏🌹❤️
Veer ji tusi ik Video nihang bakhir singh bare dso jo naam ram mandir ch aa reha hai ji ja fer kis book ch likhya hoya hai vi nihang singh ne hawaan krwaya veer ji is bare tusi jarur dss na ji je Video na bann saki ta msg te book da naam mention kr dena 🙏 waheguru ji
Bhai ji 100 sakhi bara dso
🙏🙏🙏🙏
ਬਾਈ ਸਵਾ ਮਣ ਲਵਾਉਦਾ ਕਿਉ ਨਾ ਸਤੀ ਪਥਾ, ਦੇਵਦਾਸੀ, ਬਾਹਮਣਾ ਦੀ ਚਾਪਲੂਸੀ ਕਰਕੇ ਛੋਟੀਆਂ ਜਾਤਾ ਦਾ ਤਾ ਜੀਣਾ ਹਰਾਮ ਸੀ ਖੂੰਹਾ ਤੋ ਪਾਣੀ ਨਾ ਪੀਣ ਦੇਣਾ, ਪਹਿਲੀ ਰਾਤ ਮੰਦਰਾਂ ਵਿੱਚ, ਜਦੋਂ ਉਹ ਦਿਨੇ ਇਨ੍ਹਾਂ ਦੀਆਂ ਧੀਆਂ ਭੈਣਾ ਚੱਕਣ ਲੱਗੇ ਇਹ ਰਾਤ ਨੂੰ ਵਿਆਹ ਕਰਨ ਲੱਗੇ ਜਦੋਂ ਰਾਤ ਵੀ ਨਾ ਹਟੇ ਦਾ ਬਾਲ ਵਿਆਹ ਕਰਨ ਲੱਗੇ ਤੁਸੀ ਉਦੋਂ ਦੇ ਸਮਾਜ ਤੇ ਬਣੀਆਂ ਫਿਲਮਾਂ ਦੇਖ ਲਿਓ ਸ਼ਾਮਸਿੰਘਾ ਰਾਉ ਤੇ ਦ ਸੂਦਰ ਵਰਗੀਆਂ ਫਿਲਮਾਂ ਤਾ ਪਤਾ ਲੱਗੂ ਹਿੰਦੂ ਲੋਕ ਮੁਗਲਾਂ ਜਾ ਅੰਗਰੇਜ਼ਾਂ ਦੇ ਗੁਲਾਮ ਨਹੀਂ ਰਹੇ ਸਗੋਂ ਇਹ ਪਹਿਲਾਂ ਤੋਂ ਹੀ ਆਪਣੀ ਉੱਚੀ ਜਾਤ ਦੇ ਛੋਟੀਆਂ ਜਾਤਾ ਆਪਣੀ ਆਜ਼ਾਦੀ ਲਈ ਲੜ ਰਹੀਆਂ ਸਨ ਜਿਵੇਂ ਜੋਤੀਬਾ ਫੂਲੇ, ਰਾਜਾ ਰਾਮ ਮੋਹਨ ਰਾਇ, ਬੀਮ ਰਾਊ ਅੰਬੇਦਕਰ ਉੱਥੇ ਹੀ ਉੱਚ ਜਾਤਾ ਦੇ ਲੋਕ ਦਰਬਾਰੀ ਸਨ ਸੁੱਚੇ ਨੰਦ, ਬੀਰਬਲ ਤੇ ਹੋਰਨਾਂ ਦਾ ਨਾ ਵਾ ਇਤਿਹਾਸ ਵਿੱਚ ਆਉਦਾ ਫਿਰ ਉਹਨਾਂ ਤੋਂ ਇਸਲਾਮ ਕਿਉ ਨਹੀ ਇਹ ਲੋਕ ਤਾ ਰਾਜ ਦੀ ਚਾਪਲੂਸੀ ਕਰਕੇ ਉਹਨਾਂ ਦੀਆਂ ਧੀਆਂ ਭੈਣਾ ਲਾਉਦੇ ਸਨ ਸੋਹਣੀਆਂ ਸੋਹਣੀਆਂ ਭਾਲ ਕੇ ਤਾ ਉਹ ਇਹਨਾਂ ਨੂੰ ਖੁਸ਼ ਕਰ ਸਕਣ ਮੈ ਇਹ ਸਾਰੇ ਪੱਖ ਇਤਿਹਾਸ ਵਿੱਚ ਵੇਖੇ ਹਨ ਬਦਲ ਦੇਣ ਤਾ ਕਿ ਕਹਿਣਾ
Veer g the coins of the Sikhs book te video bna do
Excellent job, don't worry so called new writer,
By MBBS,MD,FACP,FCCP.
Dr Saini.
Veer ji 100ਸਾਖੀ te vedio jror bnayo
Bhai ਸਾਹਿਬ ਜੀ ਮੇਂ ਤੁਹਾਡੀ ਗਲਤੀ ਨਹੀਂ ਕੱਢ ਰਿਹਾ ਬਸ ਪੁਸ਼ ਰਿਹਾ ਹਾਂ ਕਿ ਸੱਚੇ ਪਾਤਸ਼ਾਹ ਜੀ ਦਾ ਕਮਾਨ ਨੋਂ ਧੰਕੀ ਸੀ ਤੇ ਇਕ ਤਾਂਕ ਵਿਚ ੨੫ ਕਿਲੋ ਨਹੀਂ ਹੁੰਦੇ🤔??
ਬਿਲਕੁਲ ਠੀਕ ਕਿਹਾ ਵੀਰਜੀ
Waheguru ji 🙏🙏
@@successdarahveer ji aaj kal te itihas kar mandeep singh vidarathi varge khe rhe ne ki chamkor shahib nu chamkor shahib bna ta eh ta gaddar chamkore jatt di gari c jis ne guru shahib nal gaddari kiti c daseo ki such a
ਇਹ ਬੰਦਾ ਆਪਣੀ ਵੀਡਿਓ ਦੀ TRP ਵਧਾਉਣ ਲਈ ਇਤਿਹਾਸ ਹੀ ਨਹੀਂ ਗੁਰੂ ਸਾਬ ਨਾਮ ਦਾ ਵੀ ਤਰੋੜ ਮਰੋੜ ਸਕਦਾ। ਮੈਨੂੰ ਤਾਂ ਲੱਗਦਾ ਇਹ RSS ਅਨਸਰ ਹੈ ਜੋ ਜਾਗਰੂਕ ਨਹੀਂ ਗੁੰਮਰਾਹ ਕਰ ਰਿਹਾ ਹੈ।
@@HARJITSINGH-id9lmnai Veer ji eh bahot wadda khoji hun. Bahot sareya books read karda na And kaffi Languages de ve knowledge rakhda na
ਭਾਈ ਸਾਹਿਬ ਤੂੰ ਆਪਣੇ ਆਪ ਵਿਦਵਾਨ ਸਮਝਦਾ ਪਰ ਤੂੰ ਗੁਰੂ ਸਾਹਿਬ ਜੀ ਦਾ ਅੱਦਾ ਨਾਮ ਲੈ ਰਿਹਾ ਭਾਈ ਸਾਹਿਬ ਪੂਰਾ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਹਾ ਕਰੋ ਧੰਨਵਾਦ
Waheguru ji menu lagda h ki tusi eh sab info aapne channel te pehla hi upload kiti hoi h te hun tusi fer ohi repeat kr dita baki tusi jano waheguru ji mehar krn tohade te
Bhai sahib ji, Guru Har Rai Ji di jeevni di te ohna de davakhane bare video bana sakde ho
Veer g je khalistan de nuksan and fayide ki sann o video kdo aye ga
Waheguru
ਵੀਰੇ ਤੁਸੀਂ ਦੂਸਰੀ ਵੀਡਿਓ ਚ ਕਹਿੰਦੇ ਸੀ ਦੇਹ ਲੱਖ ਦਾ ਅਰਥ ਦੱਸ ਲੱਖ ਨਹੀਂ ਹੁੰਦਾ।ਤੇ ਏਸ ਵੀਡਿਓ ਚ ਗਿਣਤੀ ਦਾ ਜਿਕਰ ਕਰ ਰਹੇ ਓਹ।
Baba Sri Chand ji full history dso just
bhai sahib ji kai sikh hi dasam grath nu shi ni mnde ik chenal aa sach di khoj oh sidhe tor te nakarde han kirpa krke ohna nal vichar kro ya ohna bare video bnao
Veerji shayad tuhadi vdo ch bhi galti hai purani wali ch uss ch tuc bhi milda julda hi keha c.Mai blame nhi kar reha pr shayd tuhadi purani vdo ch bhi dekheya
Sir kya guru govind Singh ke samaye bandook thi
Hanji bhai,kyi sakhiyon mein iska zikr suna hai.
@@gurjeetkaur6635 sir guru ji ki bandook pr ek video bnaye
@@gotam-wd2rd Hazoor sahib vike guru Gobind Singh Ji dia banduka paiaa ne dekh sakde ho
Can i get te for sikh v bugles gaya private link please I’m doing some research
Sikh v niglea gaya
ਸਰਚ ਕਰਕੇ ਦੇਖ ਲਓ ਵੀਰ ਜੀ ਬਹੁਤ ਸਾਰੇ ਚੈਨਲਾਂ ਤੇ ਆਡੀਓ ਬੁੱਕਸ ਪਈਆਂ ਹਨ
1858 di babri masjid Di sachi kahani nu explain kro sarkaran saanu gumrah kr rahi ne thodi video de lod hai
ਭਾਈ ਸਾਹਿਬ ਜੀ ਦਹਿ ਲੱਖ ਬਾਰੇ ਜਾਣਕਾਰੀ ਇਕੋ ਹੀ ਦਿਉ ਬਾਰ ਬਾਰ ਤੁਸੀਂ ਆਪ ਕਿਹ ਦਿੰਦੇ ਹੋ ਕਿ 10ਲੱਖ ਫੌਜ ਨਹੀਂ ਹੈ
Wrt
Veer ji 9×9 = 81 which is equal to 178.574 pounds And you Mentioned 496 Pounds. Which is a Pretty Big Mistake. So i Request you please Pin my Comment so that Everyone can came to know the truth or comment it by your own. Waheguru ji khalsa Waheguru ji fateh.
pin comment chak kr lao veerji🙏🙏🙏
Veer ji gussa na kreo pichliya 2 ja 3 video vich last te jehdi tusi Fateh blonde o oh poori nai hundi plzz Fateh poori karya kro nahi ta beadbi hundi aa
ਹਿੰਦੀ ਅਤੇ ਪੰਜਾਬੀ ਦਾ ਕੀ ਮਤਲਬ
???
HBSE Singh highway uttejit to har mahine nahin bus hona chahie
ਬਾਕੀ ਤੁਹਾਡੀ ਸਾਰੀ ਗੱਲ ਸਹੀ ਹੈ ਪਰ ਹਿੰਦੂਆਂ ਦੇ ਸਵਾ ਮਣ ਜਨੇਊ ਆਲੀ ਗੱਲ ਝੂਠੀ ਹੈ । ਤੁਸੀਂ ਆਪ ਗਣਿਤ ਦੇ ਵਿਦਵਾਨ ਹੋ ਜੇ ਜੋੜ ਕਰਕੇ ਵੇਖੋਂ ਗੇ ਤਾਂ ਵੀ ਹਿਸਾਬ ਨਹੀਂ ਬਣਨਾ
ਕੀ ਤੁਹਾਨੂੰ ਪਤਾ ਹੈ ਕਿ ਦਸ ਲੱਖ ਫੌਜ ਲਈ ਕਿੰਨੀ ਜਗ੍ਹਾ ਚਾਹੀਦੀ ਏ।
Veerji tusi ek hor Zafarnama sahib te video banai si ode vich and es video vich same sher de different meaning das rahe si. Link share kar rya han last video da.
ruclips.net/video/qtYn-MPKw_4/видео.htmlsi=WAR2pJyF1cNfHnzu
Veerji ek vaari tuade naal one on one personally gallan karni aa. Tuanu Instagram vich dm vi kita si but tusi dekhya nahi.
ਦਰਅਸਲ ਇਸੇ ਕਰਕੇ ਹੀ ਮੈਂ ਇਸ ਵਿਸ਼ੇ ਤੇ ਦੁਬਾਰਾ ਵੀਡੀਓ ਬਣਾਇਆ ਹੈ।
ਵੀਰ ਜੀ ਮੈਂ ਕੋਈ ਵੱਡਾ ਵਿਦਵਾਨ ਨਹੀਂ ਬਸ ਤੁਹਾਡੇ ਵਰਗਾ ਹੀ ਇੱਕ ਆਮ ਸਿੱਖ ਹਾਂ ਜਿਹਨੂੰ ਬਸ ਇਤਿਹਾਸ ਪੜਨ ਦਾ ਸ਼ੌਕ ਹੈ।
ਸੋ ਉਸ ਸਮੇਂ ਮੈਨੂੰ ਜਿੰਨੀ ਕੁ ਸੋਝੀ ਸੀ ਮੈਂ ਉਸ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਜਿਵੇਂ ਸਮੇਂ ਦੇ ਨਾਲ ਹੋਰ ਗਹਿਰਾਈ ਵਿੱਚ ਉਤਰੀਦਾ, ਹੋਰ ਵਿਦਵਾਨਾਂ ਨੂੰ ਪੜਨ ਦਾ ਮੌਕਾ ਮਿਲਦਾ, ਤਾਂ ਸਮੇਂ ਦੇ ਨਾਲ ਬੰਦੇ ਦੀ ਮੈਚਰਟੀ ਵੱਧਦੀ ਹੈ।
@@successdarah veerji tuade naal one on one gallan kive kar sakda han. Mere ek do questions ne history to related jo personally hi puchna changa hai.
ਵੀਰੇ ਕਮਾਨ ਦੀ mrmnt ਕੁੱਝ ਪਲ ਨਹੀਂ ਪਈ,ਦੂਸਰਾ
Kisi din Guru Nanak bhi khaega ki koi baat o Ashish samajhdar ki aisi bahut talent javani ho sakte Jyoti dance karte samay Dena bahut pahla kar liya usse peer banke ki sexy ka 70 mein kuchh bhi kar sakta
Kya guru govind Singh k pass Bandook thi
Bhai thumbnail sahi kar.........guru gobind singh ji Maharaj ne aurangzeb diya kartoota dasiya ne
ਸਿੱਖ ਵਿਦਵਾਨ ਇੰਦਰ ਸਿੰਘ ਘੱਗਾ ਅਤੇ ਹਰਜਿੰਦਰ ਸਿੰਘ ਦਿਲਗੀਰ ਕਹਿੰਦੇ ਹਨ ਕਿ ਜ਼ਫ਼ਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਹੀ ਨਹੀਂ।
Dhan guru Gobind Singh Sahib ji 🙏🙏🙏🙏🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ
🙏🙏
Wahegur ji 🙏
Waheguru ji