Fir guru sahib to tankha kis ne mangi c Guru sahib de ghore kis ne roke c Kade parh lavi sri guruduwara sahib gupatsar da ithass tere vehem door hovega
Hanji e hi sahi lagda h jo hun khoj hoi h. Satgur ji di sikhiya enni kamzor nahi hor jinna ne khud Satgur ji de saamne Amrit chhakya howe o enne kamzor nahi ho sakde ki Kile wicho bedava de dinde. Waheguru ji mehar karan te sanu apna sahi itihas ese tarah dasde rehan. Pls Mata Gujar Kaur ji di shahadat da sach v dasso. Waheguru ji da khalsa Waheguru ji di fateh 🙏
veer ji bilkul sach dasia sach de rah te chlo te waheguru ji v kirpa karde ne but ajj da mahool hai ki sach nu koi ni manda sare wrong side nu jiyada deside karde ne veer ji tusi sach de rah te chalo waheguru ji mehar karn ge tuhade te v sari sangat te v jo ki sach de rah te chal de ne
ਜਕਾਰਾ ਗਜਾਵੈ ਨਿਹਾਲ ਹੋ ਜਾਵੇ ੪੦ ਮੁਕਤਿਆਂ ਦੇ ਮੰਨ ਨੂੰ ਭਾਵੇਂ -ਸਤ ਸ਼੍ਰੀ ਆਕਾਲ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🙏
ਪਿੰਦਰਪਾਲ ਸਿੰਘ ਤੇ ਸੁਖਜੀਤ ਸਿੰਘ ਉਦੋ ਕਿਆਂ ਦਾ ਇਤਿਹਾਸ ਰਚਿਆ ਹੋਇਆ ਅਸੀਂ ਸੱਚ ਨਹੀਂ ਮੰਨ ਸਕਦੇ ਕਿਉਂਕਿ ਇਹ ਤੋਂ ਪਹਿਲਾਂ ਬਹੁਤ ਸੰਪਰਦਾਈ ਵਿਦਵਾਨ ਪੁਰਖ ਹੋ ਚੁੱਕੇ ਹਨ ਇਹਨਾਂ ਦੋਵਾਂ ਦੀ ਗੱਲ ਮੰਨ ਕੇ ਅਸੀਂ ਇਤਿਹਾਸ ਨੂੰ ਲਾਗੂ ਨਹੀਂ ਕਰ ਸਕਦੇ ਹਾਂ ਕੋਈ ਗੱਲ ਵਿੱਚੋਂ ਸੱਚ ਹੋ ਸਕਦੀ ਹੈ ਸੁਖਜੀਤ ਸਿੰਘ ਤੇ ਪਿੰਦਰ ਪਾਲ ਕਿਹੜਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਸੀ ਹੋਰ ਦੁਨੀਆ ਉਪਰ ਬਹੁਤ ਵੱਡੇ ਵੱਡੇ ਸਿੱਖ ਧਰਮ ਦੇ ਵਿਦਵਾਨ ਹਨ ਕਿਸੇ ਨੇ ਨਹੀਂ ਇਹ ਕਿਹਾ ਵੀ ਇਹ ਅਨੰਦਪੁਰ ਸਾਹਿਬ ਤੋਂ ਬੇਦਾਵਾ ਨਹੀਂ ਲਿਖਿਆ ਗਿਆ ਸਭ ਦਾ ਮੰਨਣਾ ਹੈ ਕਿ ਇਹ ਵਿਦਾਵਾ ਆਨੰਦਪੁਰ ਸਾਹਿਬ ਤੋਂ ਅੱਠ ਮਹੀਨੇ ਦੀ ਭੁੱਖ ਦੀ ਮਾਰ ਤੋਂ ਦੁਖੀ ਹੋ ਕੇ ਸਿੰਘਾਂ ਨੇ ਗੁਰੂ ਸਾਹਿਬ ਜੀ ਤੋਂ ਛੋਟੀ ਮੰਗ ਲਈ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਹੁਣ ਜਾਣਾ ਹੈ ਸਾਨੂੰ ਲਿਖ ਕੇ ਦੇ ਦਿਓ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹਨਾਂ ਨੇ ਭੁੱਖ ਦੇ ਦੁੱਖ ਦੇ ਮਾਰਿਆਂ ਨੇ ਗੁਰੂ ਜੀ ਨੂੰ ਲਿਖ ਕੇ ਦੇ ਦਿੱਤਾ ਗੁਰੂ ਜੀ ਨੇ ਸੰਭਾਲ ਕੇ ਰੱਖ ਲਿਆ ਕਮਰ ਕਸੇ ਦੇ ਵਿੱਚ ਇਹ ਜਰੂਰ ਮੰਨਿਆ ਜਾਂਦਾ ਹੈ ਕਿ ਇਹ ਜੰਗ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਈ ਜੋ ਕੇ ਪਾਣੀ ਦੀ ਢਾਬ ਨੂੰ ਮਲ ਕੇ ਪਾਣੀ ਦੀ ਫੈਸਲ ਲੈ ਕੇ ਉਸ ਜੰਗ ਨੂੰ ਜਿੱਤਿਆ ਗਿਆ
Wahagur Ji 🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤
ਧੰਨਵਾਦ ਜੀ ਇਤਿਹਾਸ ਦੱਸਣ ਲਈ।
ਸਿੱਖ ਇਤਿਹਾਸ ਬੁਹਤ ਵਿਸ਼ਾਲ ਹੈ ਇਹਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ।
ਬਹੁਤ ਵਧੀਆ ਜੀ ਸਹਿਮਤ ਆ,
ਸਿੱਖ ਇਤਿਹਾਸ ਵਿਚ ਬਹੁਤ ਰਲਗੱਡ ਹੋਈ ਆ
ਉਂਝ ਤਾਂ ਗੁਰੂ ਇਤਿਹਾਸ ਚ ਬਹੁਤ ਮਿਲਾਵਟ ਹੈ ਜੀ ਪਰ ਇਹ ਤੁਹਾਡੇ ਦੁਆਰਾ ਦੱਸਿਆ ਇਤਿਹਾਸ ਸੱਚ ਦੇ ਕਾਫ਼ੀ ਨੇੜੇ ਮੰਨਿਆ ਜਾ ਸਕਦਾ ਹੈ । ਧੰਨਵਾਦ ਵੀਰ ਜੀ।
ਹੋ ਸਕਦਾ ਹੈ ਕਿ ਤੁਹਾਡੇ ਵਲੋਂ ਦੱਸਿਆ ਗਿਆ ਇਤਿਹਾਸ ਠੀਕ ਹੋਵੇ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਬਾਈ ਜੇਹੜੇ ਤੈਨੂੰ ਬੋਲਦੇ ਨੇ ਓਹ ਆਪ ਅਨਪੜ ਨੇ ,,,, ਬਾਈ ਤੇਰੀਆ ਗਲਾ ਤੇ ਵੀਡਿਓ ਤੋ ਪਤਾ ਲਗਦਾ ਕਿ ਤੂੰ ਅਹਰ ਵੀਡਿਓ ਨੂੰ ਬਹੁਤ ਧਿਆਨ ਨਾਲ ਤੇ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਨੂੰ ਪੜ੍ਹ ਕੇ ਵਿਚਾਰ ਕੇ ਬਣਾਂਦਾ ਹੈ ,,, ਲਗਿਆ ਰਹਿ ਵੀਰ ,,,, ਤੇਰੀ ਵੀਡਿਓ ਨਾਲ ਸਾਡਾ ਬਹੁਤ ਟਾਈਮ ਬਚ ਜਾਂਦਾ ਕਿਤਾਬਾਂ ਪੜ੍ਹਨ ਦਾ ,,z tusi sari ਕਿਤਾਬ ਦਾ ਨਿਚੋੜ ਇਕ ਵੀਡੀਓ ਚ ਪਾ ਦਿੰਦੇ ਹੋ
ਬਿਲਕੁਲ ਸੱਚ ਹੈ ਵਾਹਿਗੁਰੂ ਜੀ ਮਿਹਰ ਕਰੇ
ਧੰਨਵਾਦ ਤੁਹਾਡਾ ਸੱਚਾ ਇਤਿਹਾਸ ਅੱਗੇ ਲੈ ਕੇ ਆਉਣ ਦਾ।। ਗੁਰੂ ਮਹਾਰਾਜ ਦੀ ਇਹ ਸਿੱਖਿਆ ਨਹੀ ਸੀ ਕਿ ਕੋਈ ਉਹਨਾ ਨੂੰ ਛੱਡ ਜਾਵੇ!! ਇਹ ਸਾਡੇ ਨਾਲ ਮਾੜਾ ਹੋਇਆ!! ਸਾਡੁ ਇਤਿਹਾਸ ਨਾਲ ਧੌਖਾ ਹੋਇਆ!! ਧੰਨਵਾਦ ਤੁਹਾਡਾ ਵਾਹਿਗੁ੍ਰੁ ਤਹਾਨੂੰ ਤਰੱਕਿਆ ਬਖਸ਼ੇ।। ਮੈ ਸੱਚੀ ਤੁਹਾਡਾ ਦਿੱਲੋ ਸਤਕਾਰ ਕਰਦਾ ਤੁਹਾਡੀ ਹਰ ਵੀਡਿਉ ਦੇਖਦਾ!! ਮੈ ਸਿੱਖ ਪਰਿਵਾਰ ਤੋ ਹੀ ਆ ਪਰ ਮੈ ਸਿੱਖੀ ਸਰੂਪ ਵਿੱਚ ਨਹੀ ਸੀ ਪਰ ਮੈ ਹੁਣ ਤੁਹਾਡਾ ਇਤਿਹਾਸ ਪੜ੍ਹਦਾ ਹਾ ਤੇ ਮਹਾਰਾਜ ਕਿਰਪਾ ਕਰਦੇ ਤੇ ਮੇਰੇ ਵਰਗੇ ਪਾਪੀ ਨੂੰ ਵੀ ਸਿੱਖੀ ਬਖਸ਼ਣ ਪਰ ਸਿੱਖੀ ਸਰੂਪ ਚ ਆਉਣ ਤੋ ਪਹਿਲਾ ਸਿੱਖੀ ਵਾਰੇ ਬਾਰੀਕੀ ਵਿੱਚ ਜਾਨਣਾ ਚਾਹੁੰਦਾ!! ਧੰਨਵਾਦ ਭਾਈ ਸਾਹਿਬ ਤੁਹਾਡਾ ਇਸ ਪਾਪੀ ਰੂਹ ਵਿੱਚ ਸਿੱਖੀ ਲਈ ਜਗਿਆਸਾ ਜਲਾਉਣ ਲਈ
Waheguru ji ❤🙏
ਵਾਹਿਗੁਰੂ ਜੀ
Fir guru sahib to tankha kis ne mangi c
Guru sahib de ghore kis ne roke c
Kade parh lavi sri guruduwara sahib gupatsar da ithass tere vehem door hovega
😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮
Q❤❤q😊😊waheguru ji recent ਖੋਜ seems to be reliable needs acceptance
ਬਿਲਕੁਲ ਠੀਕ ਕਿਹਾ ਤੁਸੀਂ ਪਰ ਕੌਮ ਦੇ ਇਤਿਹਾਸਕਾਰ ਵਿਕੇ ਹੋਏ ਹਨ ਪੰਡਤ ਵਾਦ ਦਾ ਅਜੇ ਵੀ ਪੂਰਾ ਬੋਲਬਾਲਾ ਹੈ, ਇੱਕ ਸਾਨੂੰ ਨਹੁੁੰ ਮਾਸ ਦੇ ਰਿਸ਼ਤੇ ਨੇ ਬੰਨ੍ਹ ਰੱਖਿਆ ਹੈ, ਅਜੇ ਵੀ ਸਾਡੇ ਸਿੱਖ ਇਤਿਹਾਸ ਨਾਲ ਬਹੁਤ ਛੇੜ ਛਾੜ ਹੋਈ ਹੈ, ਜਿਵੇਂ ਦਿਵਾਲੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਕਾਸ਼ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ ਪਰਕਾਸ਼ ਪੁਰਬ ਦੇ ਬਾਰੇ ਵੀ ਚਾਨਣਾ ਪਾਇਆ ਜਾਵੇ, ਤੁਹਾਡਾ ਦਿਲੋਂ ਧੰਨਵਾਦ ਜੀ
ਧੰਨ ਧੰਨ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ
ਸ਼ਾਬਾਸ਼ ਭਾਈ ਸਾਹਿਬ ਜੀਓ ਧੰਨਵਾਦ ਬਿਲਕੁਲ ਠੀਕ ਤੇ ਸਚੀ ਜਾਣਕਾਰੀ ਦਿਤੀ ਓ ਧੰਨਵਾਦ
WAHEGURU JI KA KHALSA WAHEGURU JI KE FTEH JI
ਬਹੁਤ ਵਧੀਆ ਜਾਣਕਾਰੀ। ਵਾਹਿਗੁਰੂ ਜੀ।
ਬਹੁਤ ਡੂੰਘਾ ਅਧਿਐਨ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਹੈ ਜੀ
ਏ ਸਭ ਇਤਿਹਾਸ ਸਹੀ ਲੱਗਦਾ ਏ , ਪਰ ਬਹੁਤਾ ਇਤਿਹਾਸ ਨਾਲ ਛੇੜਛਾੜ ਸਾਨੂੰ ਵੰਡ ਕੇ ਰੱਖ ਦੇਵੇਗੀ, ਪਹਿਲਾਂ ਹੀ ਸਿੱਖ ਕੌਂਮ ਬਹੁਤ ਦਲਾਂ ਤੇ ਬਹੁਤ ਟਕਸਾਲਾ ਵਿਚ ਫਸੀ ਪਈ ਏ , ਦਸ਼ਮ ਗ੍ਰੰਥ ਕਰਕੇ ਬਹੁਤ ਸਿੱਖ ਅਲੱਗ ਹੋ ਗੇ , ਹੁਣ ਇਤਿਹਾਸ ਵੀ ਵੰਡਿਆ ਜਾਵੇਗਾ ,
Je ਕੋਈ ਇਹ v ਕਹਿਣਾ ਤੈਨੂੰ ਕਿ ਤੂੰ ਦੂਜੇ ਦੀ ਵੀਡਿਉ ਚਕ ਕੇ ਪਾਂਦਾ ਰਹਿੰਦਾ ਤਾਂ v koi nhi ,,,, ਗੱਲ ਤਾਂ ਸਿੱਖ ਇਤਿਹਾਸ ਦੇ ਸਹੀ ਸਰੋਤਾ ਦੀ ਹੈ ,,,,, ਚੜਦੀਕਲਾ ਚ ਰਹਿ ਵੀਰ ,,,, ਤੇਰੀ ਆਵਾਜ਼ v ਜੱਚਦੀ ਪੂਰੀ ,,, ਪਰਮਾਤਮਾ ਮਿਹਰ ਕਰੇ ਤੇਰੇ ਤੇ
ਵਾਹਿਗੁਰੂ ਜੀ
ਦੇਸ ਰਾਜ ਪਿਛੇ ਵੜੇਚ ਲਾ ਦਿਤਾ , ਤੇ ਹੋਰਾ ਦੀ ਵੀ ਕਾਸ਼ਟ ਦੱਸ ਦੇੰਦੇ ਸੰਗਤ ਨੂੰ ਵੀ ਪਤਾ ਲੱਗ ਜਾਂਦਾ ।
Waheguru ji ka khalsa
Waheguru ji ki fateh ji 🙏🙏
Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
Dhanwad veer ji sahmat han
ਵਾਹਿਗੁਰੂ ਜੀ ਕੀ ਫਤਹਿ
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ
ਭਾਈ ਸਾਹਿਬ ਜੀ ਖੋਜ ਕਰਕੇ ਜੋ ਚਾਲੀ ਮੁਕਤਿਆਂ ਦਾ ਅਨਮੁੱਲਾ ਅਤੇ ਦੁਰਲੱਭ ਇਤਿਹਾਸ ਦੱਸਿਆਂ ਤੁਹਾਡਾ ਬਹੁਤ 2 ਧੰਨਵਾਦ .
ਬਿਲਕੁਲ ਸਹੀ ਕਿਹਾ ਤੁਸੀਂ ਖਾਲਸਾ ਜੀ ਬਹੁਤ ਬਹੁਤ ਧੰਨਵਾਦ
Hanji e hi sahi lagda h jo hun khoj hoi h. Satgur ji di sikhiya enni kamzor nahi hor jinna ne khud Satgur ji de saamne Amrit chhakya howe o enne kamzor nahi ho sakde ki Kile wicho bedava de dinde. Waheguru ji mehar karan te sanu apna sahi itihas ese tarah dasde rehan. Pls Mata Gujar Kaur ji di shahadat da sach v dasso. Waheguru ji da khalsa Waheguru ji di fateh 🙏
ਜੋ ਤੁਸੀਂ ਦੱਸ ਰਹੇ ਹੋ
ਗੁਰ ਪ੍ਰਤਾਪ ਸੂਰਜ ਗ੍ਰੰਥ ਚ ਐਵੇਂ ਹੀ ਦਰਜ ਹੈ
ਇਹ ਇਤਿਹਾਸ ਬਿਲਕੁਲ ਸਹੀ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏
Bhisahib ji tuhadi es kahani (history)man nu jachdi he ji 🙏 thanks vir ji v r agree with u 👍 🙏
Waheguru ji waheguru Ji sarbat Da Bhala kre ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਨਵੀਂ ਖੋਜ ਭਰਪੂਰ ਜਾਣਕਾਰੀ ਸੱਚ ਵੱਲ ਇਸ਼ਾਰਾ ਕਰਦੀ ਹੈ ਅਨੰਦ ਪੁਰ ਸਾਹਿਬ ਵਾਲੇ ਬੇਦਾਵੇ ਵਾਲੀ ਗੱਲ ਸਮਝ ਵਿਚ ਨਹੀਂ ਆ ਰਹੀ ਸੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👋👋🙏🚩🚩🚩🚩🚩
ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਦੇ ਸਚ ਦੀ ਖੋਜ ਲਈ
ਵਾਿਹਗੁਰੂ ਜੀ ।
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ 🙏
ਬਿਲਕੁਲ ਠੀਕ ਦੱਸਿਆ ਜੀ ਧੰਨਵਾਦ
वाहे गुरु जी 🎉🎉
ਧੰਨਵਾਦ ਜੀ
ਇਹ ਇਤਿਹਾਸ ਮੈਂ ਪਹਿਲਾਂ ਵੀ ਕਿਸੇ ਸਿਆਣੀ ਬੀਬੀ ਸ਼ਾਇਦ ਉਹਨਾਂ ਦਾ ਨਾਂ ਦਲੀਪ ਕੌਰ ਹੈ ਕੋਲੋਂ ਯੂਟਿਊਬ ਤੇ ਸੁਣਿਆ ਸੀ।
ਬਿਲਕੁਲ ਠੀ ਹੈ ਜੀ ਆਪ ਜੀ ਦਾ ਧੰਨਵਾਦ ਜੀ
Sahi Te Sacha Itihaas Dassan Lyi Tuhada Bhot Bhot Shukriya Veer Ji 🙏🏻🙏🏻
੧ਓ ਵਾਹਿਗੁਰੁ ਜੀ ਕੀ ਫਤਹਿ॥ਜ਼ਿਆਦਾ ਵਹਿਸਾਂ ਵਿਚ ਪੈਣ ਦੀ ਵਜਾਇ ਸਿਰਫ ਦੋ ਗਲਂ ਕਿਹਣਾ ਚਾਹਾਂਗਾ (1) search and re-seach ਪਰ ਧਿਆਨ ਦੇਈਏ ਤਾਂ ਇਹ ਸਮਝਣ ਵਿਚ ਕੋਈ ਔਖਿਆਈ ਨਹੀਂ ਅਤੇ ਨਾ ਹੀ ਮੁਨਕਰ ਹੋ ਸਕਦੇ ਹਾਂ ਕਿ ਇਨਾਂ ਵਿਦਵਾਨਾਂ ,ਇਤਿਹਾਸਕਾਰਾਂ ਖੋਜੀਆਂ ਲਿਖਾਰੀਆਂ ਦੀਆਂ ਲਿਖਤਾਂ
ਕਿਤਾਬਾਂ ਕਿਵੇਂ ਵਿਕਣ ਗੀਆਂ ਜੇ ਕਰ ਪੁਰਾਣੇ ਇਤਿਹਾਸਕ ਸਾਖੀਆਂ ਵਿਚ ਆਪਣੇ ਸ਼ੰਕਾ ਵਾਦੀ ਪ੍ਸ਼ਨੀਂ ਵਿਚਾਰ ਧਾਰਾ ਸ਼ਾਮਲ ਨਾ ਕਰਨ॥
ਦੂਜਾ ਸਾਨੂੰ ਆਪਣੇ ਪੁਰਾਤਨ ਇਤਿਹਾਸਕ ਸਾਖੀਆਂ,ਸੰਤ ਮਹਾਤਮਾਂ
ਕਮਾਈ ਵਾਲਾ ਮਹਾਂਪੁਰਖਾਂ ਦੇ ਵਚਨਾਂ ਤੇ ਵਿਸ਼ਵਾਸ ਨਾ ਕਰਨਾ ਹੋ ਕੁਝ ਨਹੀ॥ ਸਭ ਆਪੋ ਆਪਣੀ ਪਰਸੰਸਾ ਹੁੰਮੇ ਅਤੇ ਚਾਰ ਛਿਲੜ
ਇਕਠੇ ਕਰਨ ਦੀ ਦੌੜ ਵਿਚ ਲਗਾ ਹੋਇਆ ਹੈ
❤❤❤ਬਹੁਤ ਵਧੀਆ ਜਾਣਕਾਰੀ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤
Dhan dhan Shri Guru Gobind Singh Ji MAHARAJ ji Mehar Rakhna waheguru ji ka Khalsa waheguru ji ki Fateh📿📘🌹🌹🍇🍉🍎🥭🍊🥝🍓🍒🍉🍇🍎🥭🍊❤️🌹❤️🌹❤️🌹❤️🌹❤️❤️💕💓💪👊🖕🙏👏👍🗡️✔️
ਗਲਤ ਇਤਿਹਾਸ ਤੁਸੀ ਦੱਸ ਰਹੇ ਹੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਸਹੀ ਇਤਹਾਸ ਵੀਰ ਜੀ ਸ਼ੁਕਰੀਆ
ਸੁਰਜ ਪ੍ਰਕਾਸ਼ ਵਿੱਚ ਦੋਨਾ ਥਾਂ ਤੇ ਬੇਦਾਵਾ ਲਿਖਿਆ ਦਸਿਆ ਗਿਆ ਹੈ
ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਸਿੱਖਾਂ ਨੇਂ ਇਤਿਹਾਸ ਬਣਾਇਆ ਹੈ ਉਹਨਾਂ ਕੋਲ ਲਿਖਣ ਦਾ ਸਮਾਂ ਨਹੀਂ ਸੀ ਸਾਡਾ ਇਤਿਹਾਸ ਲਿਖਣ ਵਾਲੇ ਹੋਰ ਸਨ ਇਸ ਕਰਕੇ ਮਿਲਾਵਟ ਹੋਣਾ ਸਭਵਿਕ ਹੈ ਧੰਨਵਾਦ ਤੁਹਾਡਾ ਜੋ ਸਹੀ ਇਤਿਹਾਸ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਹੀ ਨਹੀਂ ਪੂਰਾ ਉਪਰਾਲਾ ਕਰ ਰਹੇ ਹੋ
🙏 ਵਾਹਿਗੁਰੂ ਜੀ 🙏
ਵਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
WAHE.GURU MEHAR KARN.AAP.UTE WEARY.GUD WORK BAI.JI
ਵਾਹਿਗੁਰੂ ਜੀ ਤੁਸੀਂ ਸਹੀ ਇਤਿਹਾਸ ਸੁਣਾਇਆ ਹੈ ਜੀ
ਬਿਲਕੁਲ ਸਹੀ ਇਤਿਹਾਸ ਲਗਦਾ
Vaheguru ji dhanyawad ji is trah mihnat krke esa vedio le k aun li
ਵਾਹਿਗੁਰੂ ਜੀ ਮੇਹਰ ਕਰੋ ਜੀ 🙏♥️
Shri Guru Gobind Singh Ji
ਬੜਾ ਸੋਨੀ ਰੋਸ਼ਨੀ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਿਦਾਵਾ 40 ਸਿੰਘਾਂ ਨੇ ਨਹੀਂ 300 ਸਿੰਘਾਂ ਨੇ ਦਿਤਾ ਸੀ ਜੋ ਅਲਗ ਅਲਗ ਏਰੀਏ ਦੇ ਅਲਗ ਅਲਗ ਪਿੰਡਾਂ ਦੇ ਸਨ, 40 ਸਿੰਘ ਉਹ ਸਨ ਜੋ ਵਾਪਿਸ ਆ ਕੇ ਆਪਣੀ ਗਲਤੀ ਸੁਧਾਰਨ ਵਾਸਤੇ ਜੰਗ ਵਿਚ ਸ਼ਹੀਦ ਹੋ ਗਏ ਸਨ, ਬਾਕੀ 260 ਵਾਪਿਸ ਨਹੀਂ ਆਏ ਸਨ,
ਧੰਨਵਾਦ ਭਾਈ ਸਾਬ ਜੀ 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹
ਧੰਨਵਾਦ ਬਾਈ ਸਾਹਿਬ ਜੀ
Right and complete information. I m agree
Waheguru ji
Waheguru Ji Da Khalsa Shri Waheguru Ji Di Fateh🤔🤔🤔🤔😢😢😢😢😢😱😱😱😱🙏🙏🙏🙏🙏
Waheguru ji ka khasla waheguru ji ki fateh🙏🏻
WaheGuru Ji ka Khalsa WaheGuru Fateh
ਭਾਈ ਸਾਹਿਬ ਚਮਕੌਰੇ ਜੱਟ ਬਾਰੇ ਵੀ ਸੁਖਜੀਤ ਸਿੰਘ ਨੇ ਕਿਹਾ ਕਿ ਚਮਕੌਰਾ ਜੱਟ ਨੇ ਕੋਈ ਗਦਾਰੀ ਨਹੀ ਕੀਤੀ ਸੀ ਉਹ ਵੀ ਗਲਤ ਹੀ ਜੋੜਿਆ ਗਿਆ ਹੈ ਜੱਟਾਂ ਨੂੰ ਬਦਨਾਮ ਕਰਨ ਲਈ ਇਹ ਸਭ ਦਾਗ਼ ਧੋਣ ਲਈ ਹੀ ਕੀਤਾ ਜਾਂ ਰਿਹਾ ਪੁਰਾਣੇ ਇਤਿਹਾਸ ਨੂੰ ਬਦਲ ਕੇ ਜੇਕਰ ਇਹ ਸਭ ਕੁੱਝ ਬ੍ਰਾਹਮਣ ਵਾਦੀ ਸੋਚ ਨਾਲ ਲਿਖਿਆ ਹੁੰਦਾ ਫਿਰ ਤਾਂ ਗੰਗੂ ਬ੍ਰਾਹਮਣ ਦਾ ਇਤਿਹਾਸ ਵਿਚੋਂ ਨਾਮ ਕਟ ਦਿੱਤਾ ਜਾਂਦਾ
ਇਹਨਾਂ ਅਕਾਲੀ ਲੀਡਰਾਂ ਨੂੰ ਜੇ ਸਿੱਖ ਕੌਮ ਦੇ ਇਤਿਹਾਸ ਬਾਰੇ ਪਤਾ ਹੋਊ ਤਾਂ ਹੀ ਦੱਸਣਗੇ ਇਹ ਤਾਂ ਕਾਗਜੀ ਐਡਵੋਕੇਟ ਨੇ ਵੀਰ ਜੀ ਲਾਹਣਤ ਹੈ ਇਹਨਾਂ ਅਕਾਲੀਆਂ ਦੇ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
Thanx for sharing this video....
Waheguru ji🙏🏻
ਧੰਨਵਾਦ ਜੀ ਸਿੰਘ ਸਾਹਿਬ ਦਾ।
ਜੋ ਗੁਰੂ ਦਾਂ ਹੁਕਮ ਹੈ ਸਿਰ ਮੱਥੇ ਤੇ ਮੰਨਦੇ ਹਾਂ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਹੈ ਇਸ ਬਾਰੇ ਸਾਨੂੰ ਪਤਾ ਨਹੀਂ ਹੈ
Waheguru g AkalPurakh ap bakhsish keran sacha Itihass kirpa keroo waheguru g........ waheguru g DHAN waheguru g
Waheguru ji ka Khalsa waheguru ji ki Fateh
GOOD ATTEMPT. THANKS.
ਸਿੱਖ ਵਿਦਵਾਨ ਜੀ,,ਇਕ ਵੀਡੀਓ ਸੱਚ ਦੇਅ ਅਧਾਰ ਤੇ,, ਬਾਬਾ ਬੰਦਾ ਸਿੰਘ ਬਹਾਦਰ ਜੀ, ਨੂੰ ਦਿਤੇ ਧੋਖਿਆਂ ਤੇ ਬਣਾ ਦਿਓ ਜੀ
Waheguru Ji
Salute to you
Waheguru waheguru waheguru waheguru waheguru ji 🙏🙏🙏🙏🙏
ਵੀਰ ਜੀ ਰੁਪਾਣਾ ਪਿੰਡ ਕੋਟਕਪੂਰਾ road ਤੇ ਨਹੀਂ ਬਲਕਿ ਮਲੋਟ road ਤੇ ਹੈ ਤੇ ਰੁਪਾਣੇ ਪਿੰਡ ਦਾ ਇਤਿਹਾਸ ਅਲਗ ਹੈ , ਰੁਪਾਣਾ ਧਿਗਾਣਾ ਤੇ ਖਿਦਰਾਣਾ ਤਿੰਨ ਭਰਾ ਸਨ , ਜਿਹਨਾਂ ਵਿੱਚੋਂ ਖਿਦਰਾਣਾ ਹੁਣ ਸ੍ਰੀ ਮੁਕਤਸਰ ਸਾਹਿਬ ਬਣ ਗਿਆ ਹੈ , ਰੁਪਾਣੇ ਪਿੰਡ ਗੁਰੂ ਸਾਹਿਬ ਨੇ ਘੋਗੜ ਪੰਛੀ ਦੇ ਤੀਰ ਮਾਰ ਕੇ ਓਥੇ ਘੋਗੜ ਪੰਛੀ ਨੂੰ ਸ਼ਰਾਪ ਮੁਕਤ ਕੀਤਾ ਸੀ ਜੋ ਕੇ ਪਹਿਲਾ ਇਕ ਰਾਜਾ ਹੁੰਦਾ ਸੀ , ਖਿਦਰਾਣਾ ਵਿਚ ਚਾਲੀ ਸਿੰਘ ਸ਼ਹੀਦ ਹੋਏ ਸਨ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਹੈ
Waheguru ji ka Khalsa waheguru ji ki Fateh. Bhai Sahib ji tuhada bahut bahut dhanwad ji 🙏🙏🙏🙏🙏
ਵੀਰ ਜੀ ਆਪ ਜੀ ਦੀ ਮਿਹਨਤ ਜ਼ਰੂਰ ਰੰਗ ਲਿਆਏਗੀ ਅਸੀ ਸਹਿਮਤ ਹਾ ਆਪ ਜੀ ਦੇ ਦੱਸੇ ਇਤਿਹਾਸ ਨਾਲ
Veere 96 ਕਰੋੜੀ khalsa bare v dso ji
ਤੁਸੀਂ ਉੱਚ ਦਾ ਪੀਰ ਹੈਂ ਜੋ ਪ੍ਰਮਾਤਮਾਂ ਜੋ ਕਰਦਾ ਹੈ ਉਸ ਨੂੰ ਅਸੀਂ ਮੰਨਦੇ ਹਾਂ ਇਤਿਹਾਸ ਨੂੰ ਨਾ ਵਿਗਾੜੋ
Waheguru g❤
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਮੈ ਨਿਹੰਗ ਸਿੰਘਾਂ ਦੇ ਦਲ ਪੰਥਾਂ ਵਿੱਚ ਕਈ ਵਾਰ ਸੇਵਾ ਤੇ ਜਾਣਾ ਉਹਨਾਂ ਕੋਲੋ ਮੈ ਸੁਣਿਆ ਕੇ ਅਨੰਦਪੁਰ ਤੋ 250 ਦੇ ਕਰੀਬ ਜੱਟਾਂ ਨੇ ਗੁਰੂ ਸਾਹਿਬ ਨੂੰ ਬੇਦਾਵਾਂ ਲਿਖ ਕੇ ਦੇ ਕੇ ਆਏ ਸੀ ਤੇ ਫੇਰ ਚਮਕੌਰੇ ਜੱਟ ਨੇ ਗੁਰੂ ਸਾਹਿਬ ਤੇ ਸਿੰਘਾਂ ਨੂੰ ਗੜੀ ਵਿੱਚ ਲਜਾਂ ਕੇ ਬਾਹਰੋ ਗੜੀ ਦਾ ਦਰਵਾਜਾ ਮਾਰ ਦਿਤਾ ਸੀ ਜਦੋ ਸਿੰਘਾਂ ਨੂੰ ਚਮਕੌਰੇ ਜੱਟ ਦੀ ਗਦਾਰੀ ਦਾ ਪਤਾ ਲੱਗਿਆ ਤਾ ਸਿੰਘਾਂ ਨੇ ਚਮਕੌਰੇ ਜੱਟ ਦਾ ਸੋਧਾਂ ਲਾ ਦਿਤਾ ਫੇਰ ਬਰਾੜ ਜੱਟਾ ਨੇ ਗੁਰੂ ਸਾਹਿਬ ਕੋਲੋ ਤਨਖਾਹਾਂ ਦੀ ਮੰਗ ਕੀਤੀ ਤੇ ਗੁਰੂ ਸਾਹਿਬ ਨੂੰ ਅੱਗੇ ਨਾਂ ਜਾਣ ਦਿੱਤਾ ਤੇ ਫੇਰ ਗੁਰੂ ਨੂੰ ਮੁਗਲਾਂ ਨਾਲ ਸਲਾਹਾਂ ਦੀ ਸਲਾਹ ਦੇ ਵਾਲੇ ਵੀ ਆ ਜੱਟ ਹੀ ਸੀ
ਵੈਸੇ ਇਕ ਗੱਲ ਤਾ ਪੱਕੀ ਆ ਜਿਵੇ ਬ੍ਰਾਹਮਣ ਵਾਦ ਨੇ ਬੁੱਧ ਧਰਮ ਦੇ ਅਸਲ ਇਤਿਹਾਸ ਨੂੰ ਲੁਕਇਆ ਤੇ ਉਹਨੂੰ ਬਦਲਿਆ ਉਹਵੇ ਹੀ ਬ੍ਰਾਹਮਣ ਵਾਦ ਦੀ ਸ਼ਾਖਾਂ ਜੱਟ ਵਾਦ ਵੀ ਸਿੱਖ ਪੰਥ ਦੇ ਇਤਿਹਾਸ ਨੂੰ ਬਦਲਣ ਵਿੱਚ ਲੱਗਿਆ ਤਾ ਜੋ ਉਹਨਾਂ ਦੀਆਂ ਕੀਤੀਆਂ ਗਦਾਰੀਆਂ ਨਾਂ ਮੂਹਰੇ ਆ ਸਕਣ
Thank you Bhai sahib ji
ਵਾਹਿਗੁਰੂ
ਤੁਹਾਡੀ ਜਾਣਕਾਰੀ ਸੱਚ ਹੈ
ਇਹ ਇਤਹਾਸ ਤਾਂ ਡਾ, ਸੁਖਪ੍ਰੀਤ ਸਿੰਘ ਉਧੋਕੇ ਨੂੰ ਬਹੁਤ ਪਹਿਲਾਂ ਦਾ ਪਤਾ ਹੈ। ਕੁਝ ਚੀਜ਼ਾਂ ਨਵੀਆਂ ਵੀ ਜੋੜੀਆਂ ਹਨ, ਪਰ ਕੁਝ ਅਜਿਹਾ ਵੀ ਜੋੜਿਆ ਹੈ, ਜੋ ਨਹੀਂ ਜੋੜਨਾ ਚਾਹੀਦਾ। ਜਿਸ ਵਿਚ ਚਾਲੀ ਮੁਕਤਿਆਂ ਦੀ ਅਰਦਾਸ ਬਾਰੇ ਕੀਤੇ ਫੈਸਲੇ ਬਾਰੇ ਜੋ ਦਿੱਤਾ ਹੈ ਉਹ ਪ੍ਰਮਾਣੀਕ ਨਹੀਂ ਹੈ
ਚੰਦੀ ਅਮਰ ਜੀਤ ਸਿੰਘ
ਦਮਦਮੀ ਟਕਸਾਲ ਵਾਲੇ ਤਾਂ ਪੁਰਾਣੇ ਸਮੇਂ ਤੋਂ ਹੀ ।ਪਿੰਡ ਰਾਮੇਆਣਾ ਵਿਖੇ ਬੇਦਾਵਾ ਲਿਖਿਆ ਮੰਨ ਦੇ ਹਨ ਜੀ ।
veer ji bilkul sach dasia sach de rah te chlo te waheguru ji v kirpa karde ne but ajj da mahool hai ki sach nu koi ni manda sare wrong side nu jiyada deside karde ne veer ji tusi sach de rah te chalo waheguru ji mehar karn ge tuhade te v sari sangat te v jo ki sach de rah te chal de ne
Waheguru ji ka Khalsa
a waheguru ji ki fateh
ਸਤਿਨਾਮ ਵਾਹਿਗੁਰੂ ਸਾਹਿਬ ਜੀ
Nice
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
Waheguru ji🙏🙏🙏🙏🙏❤❤❤❤❤