Hans Raj Hans Interview - ਕਿਸਾਨਾਂ ਦੇ ਵਿਰੋਧ 'ਤੇ ਦਿਲ ਖੋਲ੍ਹਕੇ ਬੋਲੇ । Punjab Tak

Поделиться
HTML-код
  • Опубликовано: 10 сен 2024
  • Hans Raj Hans Interview - ਕਿਸਾਨਾਂ ਦੇ ਵਿਰੋਧ 'ਤੇ ਦਿਲ ਖੋਲ੍ਹਕੇ ਬੋਲੇ । Punjab Tak
    #hansrajhans #bjpcandidate #2024loksabhaelection #exclusiveinterview #punjabnews #punjab #punjabtak
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Комментарии • 160

  • @RaviSingh-ui4rp
    @RaviSingh-ui4rp 4 месяца назад +8

    ਕੁਜ ਲੋਕ ਹਨ ਜੋ ਆਪਣੇ ਆਪ ਨੁੰ ਕਟੜ ਪੰਜਾਬੀ ਕਹਿਦੇ ਹਨ।ਪਰ ਬੀ ਜੇ ਪੀ ਤੋ ਨਫਰਤ ਕਰਦੇ ਹਨ ਯਾਦ ਰੱਖੋ ਬੀ ਜੇ ਪੀ ਨੇ ਹੀ ਬੇੜਾ ਪਾਰ ਕਰਨਾ ਸ਼ਾਡਾ ਪੰਜਾਬੀਆਂ ਦਾ ਸਭਲ ਜਾਓ।

    • @mandhirmandhir6238
      @mandhirmandhir6238 4 месяца назад +2

      Brother RSS de atvadia ne sara india religion ch divide krta, rss da mudda sirf hindu Muslim a . J Punjab ch RSS de atvadi a ge ta Punjab ch sirf Hindu Sikh di politics hovegi. Na education na health sirf religion

    • @001bangar
      @001bangar 4 месяца назад +2

      ਬੀਜੇਪੀ ਸੰਵਿਧਾਨ ਵਿਰੋਧੀ ਗੁੰਡੇ ਲੋਕਾਂ ਦੀ ਪਾਰਟੀ ਹੈ । ਬੀਜੇਪੀ ਸਮਰਥਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਗਾਲਾਂ ਦਿੰਦੇ ਨੇ ਦਲਿਤਾਂ ਨੂੰ ਗਾਲਾਂ ਕੱਢਦੇ ਨੇ । ਮੇਰਾ ਨਿੱਜੀ ਅਨੁਭਵ ਹੈ ਇਹ ਲੋਕ ਦੁਬਈ ਵਿੱਚ ਰਹਿ ਕੇ ਨਜਦੀਕ ਤੋਂ ਦੇਖੇ ਨੇ । ਇਹ ਦੇਸ਼ ਤੋਂ ਵਿਦੇਸ਼ ਆ ਕੇ ਵੀ ਜਾਤ ਪਾਤ ਦਾ ਗੰਦ ਨਾਲ ਚੁੱਕ ਲਿਆਉਂਦੇ ਨੇ । ਅਤੇ ਇਹ ਲੋਕ ਜਾਤੀਵਦੀ ਲੋਕ ਆਰ ਐਸ ਐਸ ਅਤੇ ਭਾਜਪਾ ਦੇ ਕੱਟੜ ਸਮਰਥਕ ਹਨ ।

    • @DiffKaran
      @DiffKaran 3 месяца назад +1

      @@001bangar absolutely right 👍👍 bjp RSS Dalits virodhi party hai , Baba saheb Ji da likhiya savidhan inha khachran nu raas ni aa riha ,tahiyon taan eh savidhan badlna chahunde ne, bjp RSS bhagao desh bachao samvidhan bachao 💪💪💪💪🙏🙏👍🙏

    • @DiffKaran
      @DiffKaran 3 месяца назад +1

      @@mandhirmandhir6238 eh jo bjp di taarif kar riha eh RSS da banda hai brainwashed .. bjp RSS bhagao desh bachao samvidhan bachao 💪💪💪🙏💪

  • @jsnahal5586
    @jsnahal5586 4 месяца назад +5

    ਹੰਸ ਲੋਕ ਬਹੁਤ ਸਿਆਣੇ ਨੇ ਫੱਕਰਾ ਦੀਆਂ ਰਮਜ਼ਾਂ ਸਮਝਦੇ ਨੇ ਹੁਣ ਤੂੰ ਤਾਂ ਇਕ ਫ਼ੱਕਰ ਫ਼ਕੀਰ ਹੋਰ ਪਤਾ ਨਹੀ ਕਿਹੜੀਆਂ ਕਿਹੜੀਆਂ ਡਿਗਰੀਆਂ ਨੇ ਤੇਰੇ ਕੋਲ ਇਕ ਆਹ ਜਿਹੜਾ ਹੱਥ ਚ ਫੜੀ ਬੈਠਾ ਖੂੰਡਾ ਇਹਦੇ ਤੋ ਵੀ ਕਿਸਾਨ ਵੀਰ ਬਹੁਤ ਝਿਜਕਦੇ ਨੇ ਜਾਂ ਇਹਨੂੰ ਘਰੇ ਰੱਖ ਕੇ ਆਇਆ ਕਰ ਫ਼ਿਕਰ ਨਾ ਕਰ ਦਿਨੋ ਦਿਨ ਲੋਕਾ ਨੇ ਤੇਰਾ ਸਵਾਗਤ ਹੀ ਕਰਨਾ । ਕਿੰਨੀ ਕਮਾਲ ਦੀ ਗੱਲ ਕਹਿ ਰਿਹਾ ?ਮੈਂ ਉਹਦਾ ਆਸ਼ਕ ਹਾਂ ਜਿਹਨੂੰ ਸਾਰੇ ਜਹਾਨ ਦਾ ਫ਼ਿਕਰ ਹੈ ਮੰਨ ਗਏ ਵਈ !
    ਹੰਸ ਹੁਣ ਕੰਪੇਨ ਕਰਨ ਦੀ ਲੋੜ ਹੀ ਨਹੀ ਜਿੱਤ ਤਾਂ ਤੇਰੀ ਯਕੀਨਨ ਹੀ ਹੈ ਤੇਰੇ ਕਹਿਣ ਮੁਤਾਬਕ

    • @sukhchain1926
      @sukhchain1926 4 месяца назад +1

      ਜੇਕਰ ਆਹ ਤਰਲੇ ਜਏ ਮਾਰਨੇ ਛੱਡ ਦੇਵੇ ਤੇ ਅਸਲੀਅਤ ਨੂੰ ਅਪਣਾ ਲਏ ਤਾਂ ਯਕੀਨ ਕਰੋ ਅੱਧਾ ਬੋਝ ਤਾਂ ਵੈਸੇ ਈ ਲਹਿ ਜਾਏ। ਪਰ ਜਦੋਂ ਚੰਗਾ ਹੋਣ ਦੀ ਐਵੇਂ ਐਕਟਿੰਗ ਜਹੀ ਕਰਦਾ ਉਦੋਂ ਤਾਂ ਮੈਨੂੰ ਵੀ ਬੁਰਾ ਬਹੁਤ ਲਗਦਾ ਵਰਨਾ ਗਵੱਈਏ ਦੇ ਤੌਰ ਤੇ ਅੱਜ ਵੀ ਮੇਰਾ ਸਿਰ ਝੁੱਕਦਾ ਹੰਸ ਭਾਅ ਨੂੰ ਕਿਉਂਕਿ ਅਸੀਂ ਇਕੱਠਿਆਂ ਸਟੇਜ ਸਾਂਝੀ ਕੀਤੀ ਹੈ 👍🙏❤️

  • @gurjantsingh1020
    @gurjantsingh1020 4 месяца назад +4

    ਇਹ ਬੀਜੇਪੀ ਦੀ ਭਾਸ਼ਾ ਹ
    ਕਿਸਾਨ ਬੀਜੀ ਹੁਣ ਕਿੱਥੇ h ਸਾਬ ਜੀ
    J ਸੋਨੂੰ ਕਿਸਾਨ ਨਜ਼ਰ ਆਉਂਦੇ ਹੀ ਨਹੀਂ ਫੇਰ ਆਪਣੀ ਨਜ਼ਰ ਦਾ chekup ਕਰਵਾ ਲਵੋ

    • @amitoberoi2398
      @amitoberoi2398 4 месяца назад

      Atankwaadi lokan nu kissan da chola pwaa ke AAP Party ne BJP de against khdaa kita hoya
      Kissan brand da churan khana chadd deo
      BJP 20++ States vich rule kar rhi hai. Eh jihda 20rs da Sim Card use karke comment paa ya dekh rhe ho oh vi BJP ne dita
      Kartarpur Corridor
      Celebrated Veer Baldiwas
      Removed 370 from Kashmir
      Ram Mandir
      CAA Act
      UCC Act
      Fast Tag Service
      UPI Payments
      100% Online banking
      Fast Track Passport Seva
      Affordable Internet Services
      Free Aayushman Card of 5 Lac Rupees
      Vande Bharat Trains (Made in India)
      Renovation of Railway Stations
      New Broadgaje Railway Lines
      Electrical Vehicles
      Solar Panels
      Semi Conductor manufacturing
      New 6 & 8 Lane Expressways
      New 4 Lane Highways
      New big size Bridges
      New Tunnels
      New Education Policy
      New Airports
      New AIIMs
      New IIT’s
      New Ports
      New Submarines for Navy
      New Weapons for Army
      New Cricket Stadiums
      Work from Home option

  • @jagtarbrar4794
    @jagtarbrar4794 4 месяца назад +12

    ਅਸੀ ਤੇਰੇ ਫੈਨ ਐ ਤੂੰ ਯਾਰ ਅਜਾਦ mLa ਖੜ ਜਾਈ ਜਿੱਥੋ ਮਰਜੀ ਪੰਜਾਬ ਤੋ ਤੈਨੂੰ ਜਿਤਾ ਦਿਆਗੇ

  • @SantmatVoice
    @SantmatVoice 4 месяца назад +4

    ਬਹੁਤ ਮੀਸਣਾ ਬੰਦਾ ਹੈ
    ਕੇਂਦਾ ਮੇਰਾ ਕੋਈ ਕਸੂਰ ਨਹੀਂ
    ਜਿੰਨੇ ਕਿਸਾਨ ਸ਼ਹੀਦ ਹੋਏ ਨੇ ਜਿੰਨੇ ਜਵਾਨ ਸ਼ਹੀਦ ਹੋਏ ਨੇ ਨੋਟਬੰਦੀ gst ਕੋਰੋਨਾ ਕਾਲ ਚ ਜਿੰਨੇ ਘਰ ਬਰਬਾਦ ਹੋਏ ਉੰਨਾ ਚ ਬਹੁਤਾ ਨਹੀਂ ਤਾਂ ਥੋੜਾ ਤੂੰ ਵੀ ਕਸੂਰਵਾਰ ਹੈਂ ਕਿਉਂਕਿ ਤੁ ਮੋਦੀ ਦੇ ਹੱਕ ਚ ਖੜਾ ਹੈਂ
    ਕੋਈ ਇਸ ਨੂੰ ਮੂੰਹ ਨਾ ਲਾਓ ਪੰਜਾਬਿਓ ਇੰਨਾ ਦੀ ਚਲਾਕੀ ਨੂੰ ਸਮਝੋ

    • @sachdagyan
      @sachdagyan 3 месяца назад

      Pehla modi da desh vaste kitti seva vekhi hundi te aini gall na karda too

  • @harjinderghoman
    @harjinderghoman 3 месяца назад +1

    ਕਿਸਾਨ ਲੋਕ ਜਾਤੀ ਵਿਤਕਰਾ ਕਰਕੇ ਹੰਸ ਰਾਜ ਹੰਸ ਨੂੰ ਜਿਆਦਾ ਪ੍ਰੇਸ਼ਾਨ ਕਰਦੇ ਹਨ ਜਦ ਕੇ ਪੰਜਾਬ ਦੇ ਲੋਕ ਹੰਸ ਰਾਜ ਹੰਸ ਨਾਲ ਹਨ

  • @educationismust109
    @educationismust109 4 месяца назад +3

    Punjabi emotional and typical mad people

  • @pawankumarsharma6769
    @pawankumarsharma6769 4 месяца назад +3

    बॉस भी फकीर और हँस जी भी फकीर

    • @DiffKaran
      @DiffKaran 4 месяца назад +1

      Bus eh fakir oh fakir jhola utha kar chale jayenge 😂😂😂😂

  • @RajeshGupta-bk4sq
    @RajeshGupta-bk4sq 4 месяца назад +6

    Good luck hans raj ji

  • @sukhwinderamar3212
    @sukhwinderamar3212 4 месяца назад +5

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

  • @bharatbhushan128
    @bharatbhushan128 4 месяца назад +1

    ਹੰਸ ਰਾਜਾ ਹਾਰਨ ਨਾਲੋਂ ਚੰਗਾ ਐ, ਇਸਤੀਫਾ ਦੇ ਕੇ ਘਰ ਬੈਠ ਜਾ

  • @RamanKumar-ub6ch
    @RamanKumar-ub6ch 3 месяца назад

    ਹੰਸ ਰਾਜ ਜੀ ਕਿਸਾਨਾਂ ਦੇ ਬੱਚਿਆਂ ਨੂੰ ਕਨੇਡਾ ਦੇ ਵਿਜੇ ਲਗਵਾਉ ਸਾਰੀ ਵੋਟਾਂ ਤਹਾਨੂੰ

  • @Wildaan__Ridaan__786
    @Wildaan__Ridaan__786 3 месяца назад

    Sada Hans rab hai Hansraj jindabad

  • @amansinghchandigarh1455
    @amansinghchandigarh1455 4 месяца назад +3

    Edi haar paaki aaa ✔️

    • @narindermasoun1339
      @narindermasoun1339 3 месяца назад

      ਅਗਲੀ ਵਾਰ ਤੁਸੀਂ ਸਰਪੰਚ ਦੀ ਚੋਣ ਹੀ ਜਿੱਤ ਕੇ ਵਿਖਾਇਓ

  • @markgill7284
    @markgill7284 4 месяца назад +2

    Tuhada kasoor nahi par tuhadi party da virodh ho riha.

    • @amitoberoi2398
      @amitoberoi2398 4 месяца назад

      Kartaarpur cooridor Modi ne khulwaya
      Afghanistan & Pakistan toh Sikh & Hindu community ujad ke aayi 2 saal pehle usnu CAA act de under Indian Citizenship offer kiti Modi ne.
      Veer Baldiwaas Modi ne declare kita te Grand Celebrations kitiyan
      UPI Payment Gateway
      Fast Tag
      New Dams
      New Highways
      New Expressways
      New Education Policy
      New Logistics Policy
      Vande Bharat Trains (Made in India)
      Financed Space Missions
      Financed Telecom Ministry to bring internet & Mobile services cost down & affordable
      Started Semi Conductor chips manufacturing
      Free Aayushman Health Card of 5 Lac Rupees
      Built New IITs
      Built New 75 Airports in 10 Years
      Built New AIIMs
      Built New IIMs institutions
      100% Online Banking
      Opened 50 Crore Bank Account
      Boosted Real Estate Sector with RERA act
      Brought Data Privacy & Data Protection Law
      Removed 370 Article from Kashmir
      Ram Mandir verdict
      CAA Act
      UCC Act
      Telecommunication Bill 2023
      Facilitated Navy with New Submarines
      New Tanks & New Helicopters
      INS Vikrant Ships
      Bought Reffile Fighter Jets for Airforce
      Boosted road connectivity in Border area
      Fast track passport seva
      Fast track Adhaar card seva

  • @birsingh4200
    @birsingh4200 4 месяца назад +1

    ਪਹਿਲਾਂ ਬੰਦਾ ਜਿਹੜਾ ਵਿਰੋਧੀ ਉਮੀਦਵਾਰ ਨੂੰ Good luck wish you best of luck ਕਹਿ ਰਿਹਾ।

  • @amanchanna4162
    @amanchanna4162 4 месяца назад +6

    ਨਿਮ ਬੀਜ ਕੇ ਅੰਬ ਕਿੱਥੋਂ ਭਾਲਦਾ

    • @narindermasoun1339
      @narindermasoun1339 3 месяца назад

      ਜਦੋਂ ਤੁਹਾਡੇ ਕਿਸਾਨ ਅੰਡਾਨੀ ਦੇ ਗਦਾਮ ਦੇ ਵਿੱਚ ਪੈਸੇ ਦੇ ਲਾਲਚ ਦੇ ਵਿੱਚ ਆਕੇ ਕਣਕਾਂ ਦੀਆਂ ਟਰਾਲੀਆਂ ਲੈਕੇ ਜਾਂਦੇ ਨੇ,,ਉਦੋਂ

  • @baljitkuar8179
    @baljitkuar8179 4 месяца назад +2

    Hans Raj Hans hi Bahut hi achhe hai.. Hans sahib ji nu dil se salaam. But Hans sahib ji di Party BJP bahut galat hai, BJP Aur Modi, Amitshah yh sb Punjab Aur Punjabiyat de virodhi hai. es Liye Lok Hans sahib ji da Virodh karde hnn. Punjab Aur Punjabi Zindabaad,

  • @parmjitsinghdangi
    @parmjitsinghdangi 3 месяца назад

    🙏🏻🙏🏼🙏🙏🏼🙏🏻

  • @bulet-350
    @bulet-350 4 месяца назад

    ਜੇ ਗਾਣੇ ਗਾਂਦਾ ਰਹਿੰਦਾ ਤਾਂ ਚੰਗਾ ਰਹਿੰਦਾ.

  • @kartarsingh-ps1ly
    @kartarsingh-ps1ly 4 месяца назад

    ਹੰਸ ਰਾਜ ਹੰਸ ਜੀ ਤੁਹਾਨੂੰ ਫਰੀਦਕੋਟ ਤਾਂ ਕੀ ਸਾਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਪਰ ਭਾਜਪਾ ਦਾ ਵਿਰੋਧ ਕਰਦੇ ਹਨ।
    ਕਾਸ਼ ਤੁਸੀਂ ਆਜ਼ਾਦ ਉਮੀਦਵਾਰ ਖੜ੍ਹੇ ਹੁੰਦੇ।

  • @001bangar
    @001bangar 4 месяца назад

    ਸੰਵਿਧਾਨ ਵਿਰੋਧੀ ਮਨੂੰਵਾਦੀ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ

  • @birsingh4200
    @birsingh4200 4 месяца назад +9

    ਮੈ ਬੀਜੇਪੀ ਦਾ ਕਟੜ ਵਿਰੋਧੀ ਹਾਂ। ਮੇਰਾ ਦਾਅਵਾ ਕਿ ਜੇ ਹੰਸਰਾਜ ਹੰਸ ਅਜਾਦ ਖਲੋ ਜਾਂਦਾ ਤਾਂ ਸ਼ਾਇਦ ਫਰੀਦਕੋਟ ਦੀ ਸੀਟ ਤੋ ਸਾਰੇ ਉਮੀਦਵਾਰ ਦਾਅਵੇਦਾਰੀ ਛੱਡ ਦਿੰਦੇ।

    • @amitoberoi2398
      @amitoberoi2398 4 месяца назад

      Kyu kattad virodhi ho?

    • @sukhiaujla5361
      @sukhiaujla5361 4 месяца назад

      ਜਦੋ 700+ਕਿਸਾਨ ਮਰ ਗਏ ਉਦੋ ਇਹ ਕਿਥੇ ਸੀ ? ਤੇ ਇਹ ਵੀ ਗਲ ਦਸੇ ਉਸ ਵੇਲੇ ਮੋਦੀ ਨੇ ਕਿਸੇ ਦੀ ਸੁਣੀ ਨਹੀ,?ਮੋਦੀ ਦੀ ਗਰੰਟੀ, ਹੁਣ ਹੰਸਰਾਜ ਦੀ ਗਰੰਟੀ ਕੀ ਇਹਨਾ ਰਲ ਮਿਲ ਕੇ ਸਾਡਾ ਤਮਾਸ਼ਾ ਬਣਾਇਆ ਹੋਇਆ ਹੈ, ਮੁਦਿਆ ਦੀ ਇਹਨੂ ਸਮਝ ਨਹੀ ਹੈ, MSP ਦਿਵਾ ਦੳ ਸਾਨੂੰ, ਇਹਨੂੰ ਪਤਾ ਗਾਨੇ ਗਾਉਣ ਨਾਲੋ ਤਾ ਜਿਆਦਾ ਪੈਸਾ ਲੀਡਰੀ ਚ ਆ,ਚਲੋ ਹੁਣ ਫਕੀਰ ਊਸ ਪਾਸੇ ਤੁਰ ਪਏ ਠੰਡੀ ਠੰਡੀ ਹਵਾ ਲੈਣ 😂ਇਸ ਵਾਰ ਸਾਰੇ ਫਕੀਰਾਂ ਨੂੰ ਝੋਲੇ ਚੁਕਵਾ ਕੇ ਹਿਮਾਲਿਆ ਚ ਸੁੱਟੋ ਉੱਥੇ ਠੰਡੀ ਠੰਡੀ ਹਵਾ ਦੇ ਨਜ਼ਾਰੇ ਲੈਣ🎉

    • @amitoberoi2398
      @amitoberoi2398 4 месяца назад

      Tuhade warge nalaik te duffer log kattad virodhi houn karke hi Canada wargi country vich ja ke angrez di gulaami karde aa

    • @JyogiRaaz
      @JyogiRaaz 4 месяца назад

      Jahil padhai likhai kar…taki propoganda ch na fase kdi…je mare ne ta army police wale v mare ne desh da nuksaan kinna hoyea..jahil nafrat side krke comparisson kro..te kam dekho ki hoye..nale kise de magar laggan di wijaye khud kanoon padhde jahilo..kise di jammena ni koi khon lagga..ik dukan howe ta jahil oh banda mrji rate rakhda..ewe hi companies option c jad govt apna qouta lai lawe ta aarti nu becho chahe companies nu fasal…jo sahi rate dinda usnu bechde..nahi te aarti thodi majburi da faida uthake 100 di fasal 40 50 ch hi lenda ..kyoki bechni te paini hi hai thonu majburi hai ghar rakh ni skde…companies through options paida hundi jo sahi rate dinda kharid de..jahilo kya sazish hai kya sachai fark samleya kro..wrna Todan wale te desh barbad krn wale ajj bout kuj kr rahe ne ki bjp na aye ..kyoki uhna da dhanda band ho chukya ..te develop ho reha..jisnaal bout countries nu problem ho rahi a..jahilo thonu te thoda itihas tak ji padhayea gya narative samjo.jo congress thonu divide krn lai baithai gayi usne ki krea 65 konse kanoon laike aun di koahiah kri te konse lagu kare uhna di sachai jano jahilo..

    • @ashwanijoshi4577
      @ashwanijoshi4577 4 месяца назад +1

      Kattar virodhi ess kar ke ke uh sikhan laee Apna pyar dikhaunda hai 10 saal Manmohan Singh(Sikh PM) naal kadi enna Kattarpuna nahi vaikhaiya jad ke uhna di Party ne Raj kardiyan Hari-Mandir sahib te Fauji karwaee kitti

  • @gamingbrothers7108
    @gamingbrothers7108 4 месяца назад

    Bahut badia insaan hans paji birodh thik he bjp da pur hans paji nu eh election te nahi khurna chahida c🎉

  • @sharanjeetsingh7948
    @sharanjeetsingh7948 4 месяца назад

    ਨਿੱਜੀ ਤੌਰ 'ਤੇ ਜਨਾਬ ਸ੍ਰੀ ਹੰਸ ਰਾਜ ਹੰਸ ਜੀ..ਆਪ ਜੀ ਨੂੰ ਗੁਰਫਤਹਿ...🙏......
    ਹੰਸ ਜੀ ਯਾਦ ਰੱਖੋ......
    ਤਪੋ ਰਾਜ ਤੇ ਰਾਜੋ ਨਰਕ

  • @joginderkaur5531
    @joginderkaur5531 4 месяца назад +2

    ਸਿਲੀ ਸਿਲੀ ਹਵਾ ਚੱਲ ਰਹੀ ਲੱਗਦੀ 😅😅😊

  • @SandeepSingh-xn9qv
    @SandeepSingh-xn9qv 4 месяца назад +2

    Hans te hassa aounda

  • @jogindersaini7200
    @jogindersaini7200 4 месяца назад

    ਹੰਸ ਰਾਜ ਜੀ ਮੋਦੀ ਜੀ ਦਿਲੋਂ ਪੰਜਾਬੀਆਂ ਨਾਲ ਨਹੀਂ ਹਨ I
    ਉਹ ਪਿਛਲੇ ਮੋਰਚੇ ਸਮੇਂ ਸਭ ਕੁੱਝ
    Agree ਕਰਕੇ ਫਿਰ ਮੁੱਕਰ ਗਏ ਸਨ I ਇਸ ਕਰਕੇ ਲੋਕ ਉਸਦੀ ਪਾਰਟੀ ਵਿਚ ਹੋਣ ਕਰਕੇ ਤੁਹਾਡਾ ਸਹੀ ਤਰੀਕੇ ਨਾਲ ਸਵਾਗਤ ਨਹੀਂ ਕਰ ਰਹੇ I

  • @charanjitarora7046
    @charanjitarora7046 4 месяца назад

    Bai ji tusi sach kah rahe ho jado loka nu samaj ani hai time lang ju fi gae pachhwan gar har 🎉best of luck

  • @KuldipSingh-ip9gl
    @KuldipSingh-ip9gl 4 месяца назад

    You are blander Hans g

  • @jatinderbobby2214
    @jatinderbobby2214 4 месяца назад

    Hans Raj ji good. 👍👍👍👍

  • @Boozz132
    @Boozz132 4 месяца назад

    ਪੰਜਾਬੀਓ ਤੁਸੀ ਐਵੈ ਈ ਬਿਨਾ ਮਤਲਵ ਤੋ BJP ਨੂੰ ਆਪਣਾ ਦੁਸ਼ਮਣ ਮੰਨੀ ਬੈਠੇ ਆਂ । ਅਗਲੇ ਹਵਾ ਚ ਗੱਲਾਂ ਨੀ ਮਾਰਦੇ ਕੰਮ ਦੇਖੋ ਇਹਨਾਂ ਦੇ । ਬੜੀ ਇੱਜਤ ਕਰਦਾ ਮੋਦੀ ਸਿੱਖਾਂ ਦੀ ਤੇ ਪੰਜਾਬੀਆਂ ਦੀ, ਅਸੀਂ ਐਵੇ ਈ ਗਾਲਾਂ ਕੱਡੀ ਜਾਨੇ ਆ, ਕਾਂਗਰਸ, ਅਕਾਲੀਆ ਤੇ ਹੁਣ ਵਾਲੀ ਸਰਕਾਰ ਵੀ ਕੁਙ ਖਾਸ ਨੀ ਕਰ ਸਕੀ, ਇੱਕ ਵਾਰ BJP ਨੂੰ ਮੋਕਾ ਦੇਣਾ ਚਾਇਦਾ।

  • @tejas-bn3cq
    @tejas-bn3cq 4 месяца назад +4

    Hansraj 🙏👍

  • @ghumansaab3051
    @ghumansaab3051 4 месяца назад +7

    U will won faridkot lok sabha seat

  • @ss-rt5nw
    @ss-rt5nw 4 месяца назад

    Waahguru kre tusi jeeton

  • @NarinderKumar-ng5ql
    @NarinderKumar-ng5ql 4 месяца назад +4

    Hans ji tusi jitt chokke ho elan hona baki hai

    • @tripplesttar9243
      @tripplesttar9243 4 месяца назад +1

      ਬਸ ਹਾਰ ਪਾਉਣੇ ਬਾਕੀ ਰਹਿ ਗਏ 😂😅

    • @DiffKaran
      @DiffKaran 4 месяца назад

      Bilkul ji haar paone baaki reh gaye oh vi (..........)😂😂😂😂😂😂

    • @NarinderKumar-ng5ql
      @NarinderKumar-ng5ql 4 месяца назад

      @@DiffKaran jinhe bhi eh libde lifafe ne pad pad sutne aa hans nakoder aale ne 😂✌️🪷

  • @vijayhans49
    @vijayhans49 4 месяца назад +2

    Those who are apposing they are just funded people

  • @user-li9kl4bm8u
    @user-li9kl4bm8u 4 месяца назад +1

    Jinu tu kahena loka da piyar mil riha, oh tuhanu gheran waste kath hunde aa swagat waste nhi.

    • @vijayhans49
      @vijayhans49 4 месяца назад +1

      Ihna ne ki gunah kita jehda gherde ne

  • @gandhi319
    @gandhi319 3 месяца назад +1

    Fake person
    Not Trust worthy
    BJP Tout

  • @gurjantsingh1020
    @gurjantsingh1020 4 месяца назад +2

    ਸਬਤੋਂ ਵੱਧ ਬਦਕਿਸਮਤੀ ਹੰਸਰਾਜ ਦੀ ਹੈ ਕਿ ਉਹ ਮੋਦੀ ਨੁ ਸਮਝ ਨਹੀਂ ਰਹੇ
    ਹੁਣ ਵਾਪਿਸ ਕਿ ਲੈਣ ਆਇਆ ਪੰਜਾਬ ਚ ਫੇਰ??????

  • @SandeepSingh-xn9qv
    @SandeepSingh-xn9qv 4 месяца назад +1

    Haaroo

  • @LovelySingh-hd7py
    @LovelySingh-hd7py 3 месяца назад

    Kisaan prao hans nu vot pao

  • @gpguron9068
    @gpguron9068 4 месяца назад

    YOUR FAULT ...... BJP CANDIDATE

  • @kushalsidhu1624
    @kushalsidhu1624 4 месяца назад +1

    Pajabeya nu gujrati jukha nai sakde aah punjab hai kesan nu na tuse methya gala karke te ruhneyat da gala karke gumrah nai kar sakde

  • @akhtiarsingh4554
    @akhtiarsingh4554 4 месяца назад +4

    Bakvas karda paisa khatr

  • @DHALIWAL303
    @DHALIWAL303 3 месяца назад

    ਸ਼ੁਕਰ ਕਰ ਤੇਰੇ ਛਿੱਤਰ ਨੀ ਫਿਰੀਆਂ

  • @harmeshraj8967
    @harmeshraj8967 4 месяца назад

    Banglla Bhgat

  • @santokhkallu8940
    @santokhkallu8940 3 месяца назад

    This time only BJP

  • @aseeskaur3923
    @aseeskaur3923 4 месяца назад

    Hasn raj ji. Thodi gll bilkul thek hi... Galti hi Lokan di ..

  • @jagdishlal5791
    @jagdishlal5791 4 месяца назад

    Mr Hans Nu Sirf Kursi Di Jarurat A

  • @paramjitsandhar4550
    @paramjitsandhar4550 4 месяца назад

    BJP 👎👎👎👎👎

  • @sukhiaujla5361
    @sukhiaujla5361 4 месяца назад

    ਜਦੋ 700+ਕਿਸਾਨ ਮਰ ਗਏ ਉਦੋ ਇਹ ਕਿਥੇ ਸੀ ? ਤੇ ਇਹ ਵੀ ਗਲ ਦਸੇ ਉਸ ਵੇਲੇ ਮੋਦੀ ਨੇ ਕਿਸੇ ਦੀ ਸੁਣੀ ਨਹੀ,?ਮੋਦੀ ਦੀ ਗਰੰਟੀ, ਹੁਣ ਹੰਸਰਾਜ ਦੀ ਗਰੰਟੀ ਕੀ ਇਹਨਾ ਰਲ ਮਿਲ ਕੇ ਸਾਡਾ ਤਮਾਸ਼ਾ ਬਣਾਇਆ ਹੋਇਆ ਹੈ, ਮੁਦਿਆ ਦੀ ਇਹਨੂ ਸਮਝ ਨਹੀ ਹੈ, MSP ਦਿਵਾ ਦੳ ਸਾਨੂੰ, ਇਹਨੂੰ ਪਤਾ ਗਾਨੇ ਗਾਉਣ ਨਾਲੋ ਤਾ ਜਿਆਦਾ ਪੈਸਾ ਲੀਡਰੀ ਚ ਆ,ਚਲੋ ਹੁਣ ਫਕੀਰ ਊਸ ਪਾਸੇ ਤੁਰ ਪਏ ਠੰਡੀ ਠੰਡੀ ਹਵਾ ਲੈਣ 😂ਇਸ ਵਾਰ ਸਾਰੇ ਫਕੀਰਾਂ ਨੂੰ ਝੋਲੇ ਚੁਕਵਾ ਕੇ ਹਿਮਾਲਿਆ ਚ ਸੁੱਟੋ ਉੱਥੇ ਠੰਡੀ ਠੰਡੀ ਹਵਾ ਦੇ ਨਜ਼ਾਰੇ ਲੈਣ

  • @anuragrai366
    @anuragrai366 3 месяца назад

    Sur to koi bhi laga sakta hai bhav jaruri hai uske liye insan banna parta hai

  • @SUKHDEVSINGH-kj7gk
    @SUKHDEVSINGH-kj7gk 4 месяца назад +2

    Hans ji....

  • @mohinderlal4169
    @mohinderlal4169 4 месяца назад

    Bjp chatukar banna bahut bada julm hai

  • @Devesh-z6c
    @Devesh-z6c 4 месяца назад

    Panjab de hindu sc st obc bjp ko vote kare ye hi bhalai hai tumhare liye

  • @user-wf2po5cz5w
    @user-wf2po5cz5w 4 месяца назад

    ਇਹ ਕਿਸਾਨ ਨਹੀਂ ਗੁੰਡੇ ਨੇ

  • @Arvinderkumar1
    @Arvinderkumar1 4 месяца назад

    Bahut jaldi hi BJP give up kroge..

  • @raghbirsinghdhindsa3164
    @raghbirsinghdhindsa3164 4 месяца назад +3

    ਹੰਸ ਰਾਜ ਜੀ ਮੁਆਫ ਕਰਨਾ ਤੁਸੀਂ ਝੂਠ ਬੋਲ ਰਹੇ ਹੋ ਤੁਹਾਡੇ ਤੋਂ ਇਹ ਆਸ ਨਹੀਂ ਸੀ।ਪ੍ਰਧਾਨ ਮੰਤਰੀ ਦਾ ਕਿਸੇ ਕਿਸਾਨ ਨੇ ਰਾਹ ਨਹੀਂ ਸੀ ਰੋਕਿਆ ।ਪ੍ਰਧਾਨ ਮੰਤਰੀ ਨੂੰ ਸੁਣਨ ਵਾਲੇ ਲੋਕਾਂ ਦਾ ਕੱਠ ਨਹੀਂ ਸੀ ਹੋਇਆ।ਇਹ ਤਾਂ ਹੁਣ ਜੱਗ ਜਾਹਰ ਹੈ ਕਿ ਪ੍ਰਧਾਨ ਮੰਤਰੀ ਬਹਾਨਾ ਬਣਾ ਕੇ ਮੁੜ ਗਏ।ਪ੍ਰਧਾਨ ਮੰਤਰੀ ਦੇ ਲਾਗੇ ਤਾਂ ਤਲਵਾੜੇ ਤੋਂ ਆਏ ਭਾਜਪਾ ਦੇ ਸਮੱਰਥਕ ਸਨ।ਕਿ੍ਰਪਾ ਝੂਠ ਨਾ ਬੋਲੋ!!

    • @ranibasra601
      @ranibasra601 4 месяца назад +1

      ਬਿਲਕੁਲ ਠੀਕ ਕਿਹਾ ਤੁਸੀ ਭੰਡਾਂ ਵਾਲੇ ਕੰਮ ਮੋਦੀ ਕਰਦਾ ਤੇ ਉਵੇ ਹੀ ਮੋਦੀ ਦੇ ਚੇਲੇ ਝੂਠੇ ਮਕਾਰ ਸਿਰੇ ਦੇ ਇਹ ਆਪਣੀ ਤਾਰੀਫ ਕਰੀ ਜਾਂਦੇ ਤੇ ਕਿਸਾਨਾਂ ਨੂੰ ਬੁੱਧੂ ਸਮਝਦਾ ਦੁਰਫਿਟੇ ਮੂੰਹ ਐਹੋ ਜਿਹੇ ਉਮੀਦਵਾਰਾਂ ਦੇ

  • @MohanLal-bs8wc
    @MohanLal-bs8wc 4 месяца назад

    Not Accept Pm Modi all punjab

  • @Ranjhit-zr3pm
    @Ranjhit-zr3pm 4 месяца назад

    A. Ta. Party. Prem. Bolda. Hai.

  • @suratsingh5222
    @suratsingh5222 4 месяца назад

    As vi kisan aa
    4 kinal jmin aa
    Me kise kus nhi dena

  • @surinderpalsingh9204
    @surinderpalsingh9204 3 месяца назад

    पंजाब दे लोकां ने एना उचा चुकाया सी, आपजी अपने भरा दी गल नही सुन रहे हो, सफाई दे रहे हो.

  • @clchemicals7905
    @clchemicals7905 4 месяца назад

    Gappy

  • @mustaksahota8744
    @mustaksahota8744 4 месяца назад

    BJP hattao desh bachao

  • @hakamsingh6861
    @hakamsingh6861 4 месяца назад

    ਹੰਸ ਜੀ ਪੰਜਾਬ ਨੂੰਪੰਜਾਬ ਦਾ ਹਂਕ ਚੰਡੀਗੜ ਪਾਣੀ ਦਾ ਹਂਕ ਦਿਵਾਦਿੳ ਪਹਿਲਾ।ਫਿਰ ਤੁਹਾਨੂੰ ਵੋਟਾਂ ਮੀਂਹ ਵਾਗੂੰ ਪੈਣਗੀਆਂ ਨਹੀ ਤਾਂ ਜਮਾਨਤ ਜਬਤ।ਤੁੁਹਾਨੂੰ ਸਭ ਪਤਾਪੰਜਾਬ ਦੇ ਹਕਾਂ ਦਾ ਹਕ ਦਿਵਾੳ ਜਮੀਨੀ ਦਿਵਾੳ ਸਾਨੂੰ ਪਤਾਹਿੰਦੂ ਕੀ ਕਰਦੇ ਐ ਇਹਨਾਂ ਨੂੰ ਤਾ ਮੁਸਲਮਾਨ ਹੀ ਠੀਕ ਕਰਦੇ ਐਜਦੋਂ ਕੁੜੀਆ ਕਂਡਕੇ ਲੈ ਜਾਦੇਂ ਐ ਜਿਹੜੀਪਾਰਟੀ ਦਾ ਤੂੰ ਮਰੀਜ਼ ਐਉਹ ਸਾਰੇ ਕਾਂਗਰਸ ਚੋਂ ਆਏ ਐ

  • @B4Ucinema123
    @B4Ucinema123 4 месяца назад +3

    जय श्री राम

  • @ghumansaab3051
    @ghumansaab3051 4 месяца назад +2

    U great 😃

  • @amargurdaspuri616
    @amargurdaspuri616 4 месяца назад

    Tera aehi kasoor hai ki teri party galt hai bs

  • @educationismust109
    @educationismust109 4 месяца назад

    ❤Hans raj hans ❤

  • @Vijay-sj8wf
    @Vijay-sj8wf 4 месяца назад

    Hans raj hans g ihna daesh birodhia nakli kisano nal nagithan lai tusi sadae balmik smaj nu nal lae kae challo. Eahna nakli kisano nu roken lai

  • @sachdagyan
    @sachdagyan 3 месяца назад

    Garib majdoor dalit da putt aa is karke ghamand choudhry ihda jyada virodh karde ne

  • @Wildaan__Ridaan__786
    @Wildaan__Ridaan__786 3 месяца назад

    Hansraj new model Bolero apni gandi Jawan new sudharo mare sab to khushiyon

  • @gopysingh270
    @gopysingh270 4 месяца назад

    Good work 👍👍👍

  • @electrovision2188
    @electrovision2188 4 месяца назад

    Dagardalla

  • @user-fo2rg8ud6n
    @user-fo2rg8ud6n 4 месяца назад

    Kisana.nu.ta.jis.ne.jamina.de.malak.banayea.ci.os..nu.vi.guradas.nagal.di.gadi.vich.sad.ke.bhaj.gaye.ci.oas.de.guru.de.pairya.ne.sath.dita.baki.dharam.de.theke.dar.jamina.lai.ke
    .mugala.de.ghirye.vichu.nikal.gai.san.

  • @gurjantsingh1020
    @gurjantsingh1020 4 месяца назад +1

    ਹੰਸਰਜ ਹੰਸ ਨੂੰ
    ਪੰਜਾਬੀਆਂ ਨੇ ਨਹੀ
    ਸਗੋ ਮੋਦੀ ਨੇ ਨਿਪਟਾ ਦਿੱਤਾ
    ਹੁਣ ਹੰਸ ਰਾਜ ਹੰਸ ਖੁਦ ਮੋਦੀ ਨੂੰ ਨਹੀਂ ਸਮਝ ਸਕੇ ਤਾਂ
    ਪੰਜਾਬ ਦਾ ਕੀ ਕਸੂਰ ਹੈ,,?

  • @RajeshGupta-bk4sq
    @RajeshGupta-bk4sq 4 месяца назад +1

    BJP ko jitao Punjab bachao
    ❤❤❤❤❤

  • @SandeepSingh-xn9qv
    @SandeepSingh-xn9qv 4 месяца назад +1

    Gappi

  • @Mohammadislaam1234
    @Mohammadislaam1234 4 месяца назад

    Je tuc fakeer ho taan gandi rajniti de moh ch pure punjab di janta di bhavna da mazaak na banao,

  • @GurswakSingh-c2o
    @GurswakSingh-c2o 4 месяца назад

    Good work hans

  • @kushalsidhu1624
    @kushalsidhu1624 4 месяца назад

    Tuse ta kela laeya c te kisan palka bisangy pujab di kesmat nai khrab tre kahrab hai tu v panab vch 4 pase kameye hai hun gala aondya hai kesana nal punjab amer hai bjp ne anha julam keta kesana te lagda thuhnu bhul gaya hai

  • @gurusingh6597
    @gurusingh6597 4 месяца назад

    Bilkul bakwas kar reha hai. Ees nu pta lag jana chahida hai hun jutia pan da time aa gaya hai lekin Modi di tara jhuth bolta hai

  • @user-cq1wx5cg9u
    @user-cq1wx5cg9u 4 месяца назад

    Sire da gappi...

  • @user-kj8kb4de3x
    @user-kj8kb4de3x 4 месяца назад

    Machla ban reha. Pura jhooth. Loko is te jkeen na karyo. A hans raj bagla hai.

  • @user-hs2ls5so8n
    @user-hs2ls5so8n 4 месяца назад

    Hans Raj has done nothing in the past 5 Years He does not know 1971 War where Indians Army Created Bangla Desh 👎👎

  • @arshdeeps98
    @arshdeeps98 4 месяца назад

    Good arsh ji

  • @GurpreetkourPreet-fw3xo
    @GurpreetkourPreet-fw3xo 4 месяца назад

    Modi de beta g eh phili vaar hou pyo ne Jana par put v jau Teri kismat madi ajj Teri boli hor kdi nahi gya shubkaran de ghar Tera mission Modi Panjab de lok nahi nain ta Modi di godi ch nahi vadda

    • @vijayhans49
      @vijayhans49 4 месяца назад

      The big farmers instigated Shubkaran beta to go ahead he died I respect him a lot but tell me something has any big farmer lost his family member answer is no.

  • @GurpreetkourPreet-fw3xo
    @GurpreetkourPreet-fw3xo 4 месяца назад

    Darvesh Saab hor kise ne kde kiha ke tu Langer phej da riha Eve boli Jana international chija sab vich ditiya j loka ne pakaj nahi lye tu lye lene c fir tu de de denda fir Ron di lod nahi c

    • @vijayhans49
      @vijayhans49 4 месяца назад +1

      Kise nu tuhada certificate nahin chahida

  • @baldevmodgill3936
    @baldevmodgill3936 4 месяца назад +2

    Bjp jindabad

  • @QuoteEnergize
    @QuoteEnergize 4 месяца назад

    ਦਿਲੋਂ ਪੂਰਾ ਸਮਰਥਨ BJP ਦਾ

  • @GurpreetkourPreet-fw3xo
    @GurpreetkourPreet-fw3xo 4 месяца назад

    Bhude baare Kara ch najare Len nu firda

    • @vijayhans49
      @vijayhans49 4 месяца назад

      Ohna kol pehlan hi bahut karan ne

  • @mundajattvip9785
    @mundajattvip9785 4 месяца назад

    eh sabh kisana de naam thale syasi bande ne..ehna kade Congress nu rukya jihne Tank chad dite c takhat te..pta aglya danda ferna.Meri vote eh gundagardi khilaaf hun BJP nu jau.

  • @shrirajputkarnisenapunjab5384
    @shrirajputkarnisenapunjab5384 4 месяца назад

    Jai shree Ram

  • @YTuseranduser
    @YTuseranduser 4 месяца назад

    Hans raj is good man

  • @AmrikSingh-mg8pu
    @AmrikSingh-mg8pu 4 месяца назад +1

    ਨਾ,ਫੁਲ, ਖਿੜੇਗਾ,ਨਾ24,ਵਿਚ,ਤੇਰਾ,ਮੋਦੀ,ਦਿਖੇਗਾ,ਗਰਮ,ਗਰਮ,ਆਵੇਗੀ,ਹਵਾ

  • @surindersikand8437
    @surindersikand8437 4 месяца назад

    You will lose your seat, you are lying to win but people are smart now .

  • @SandeepSingh-xn9qv
    @SandeepSingh-xn9qv 4 месяца назад

    Punjab khatam

  • @user-wf2po5cz5w
    @user-wf2po5cz5w 4 месяца назад

    ਸੈਲਫਮੇਡ ਜੱਥੇ ਬੰਦੀਆਂ ਨੇ

  • @bholabholi7083
    @bholabholi7083 4 месяца назад +1

    BJP RSS agni veer desh nu dase 21sal bad ke 75sala modi vote mangda

    • @mohanjitwalia5217
      @mohanjitwalia5217 4 месяца назад

      What hans raj ji has done for punjab and it's people