Yadwinder ਨਾਲ Hans Raj Hans ਦਾ ਧਮਾਕੇਦਾਰ Interview, ਹੰਸ ਦੇ ਕਰੋੜਾਂ ਰੁਪਏ ਕਿੰਝ ਹੋਏ ਬਰਬਾਦ ?Pro Punjab Tv

Поделиться
HTML-код
  • Опубликовано: 19 окт 2024

Комментарии • 543

  • @harrygill2347
    @harrygill2347 6 месяцев назад +8

    ਸੱਚੀ ਇਹ ਯਾਰ ਐਨਾ ਚੰਗਾ ਐ

  • @AvtarSingh-st3np
    @AvtarSingh-st3np 5 месяцев назад +16

    ਆਹ ਤਾਂ ਯਾਰ ਮਾੜੀ ਗੱਲ ਆ ਕਿਸੇ ਨੂੰ ਮੱਥਾ ਵੀ ਨਹੀਂ ਤੁਸੀਂ ਦੇਖਣ ਦਿੰਦੇ ਤੁਹਾਡੇ ਪਿਓ ਦਾ ਗੁਰਦੁਆਰਾ ਆ

    • @Jatt-----------boys--------222
      @Jatt-----------boys--------222 5 месяцев назад

      ਮੈਡਮ ਜੀ ਮੱਥਾ ਟੇਕਣਾ ਹੁੰਦਾ। ਦੇਖਣ ਨਹੀਂ ਜੀ।

    • @ButaHoney-hr6br
      @ButaHoney-hr6br 5 месяцев назад

      ਦੇ ਮੱਥਾ ਹੀ ਟੇਕਣਾ ਸੀ ਤਾਂ ਸਾਲ ਪਹਿਲਾਂ ਕਿਉਂ ਨਹੀਂ ਆਇਆ ਏ ਪੰਜਾਬ ਵਿੱਚ ਆਉਣ ਦੇ ਕਾਬਿਲ ਹੀ ਨਹੀਂ

  • @satyamjeet2466
    @satyamjeet2466 5 месяцев назад +1

    Hans raj hans good man

  • @bsr840
    @bsr840 5 месяцев назад +2

    ਹੰਸ ਜੀ ਤੁਹਾਡੀ ਸੋਚ ਨੂੰ ਸਲਾਮ।

  • @AvtarSingh-st3np
    @AvtarSingh-st3np 5 месяцев назад +12

    ਓ ਯਾਰ ਪਾ ਦਿਓ ਇਹਨੂੰ ਵੋਟਾਂ ਐਤ ਕੀ ਬਣਾ ਕੇ ਦੇਖ ਲਓ ਹੈ ਤਾਂ ਆਪਣਾ ਹੀ ਵਿਚਾਰਾ

  • @JARNAILSINGH-vc2mt
    @JARNAILSINGH-vc2mt 6 месяцев назад +46

    ਇਹ ਲੋਕਾ ਨੂੰ ਗੱਲਾ ਦੇ ਵਿੱਚ ਭਰਮਾਉਂਦਾ ਹੈ

    • @mandeepbrar1979
      @mandeepbrar1979 5 месяцев назад +1

      Is nu vi pata hai. Is nu keh bai Modi vangu bol bai Musalmaan infiltrator aa. Is nu bolo bai Godi media vangu kahe bai Faridkot vale Khalistani aa. Ehi Godi Media da Maalak aa kion ke ehi Modi da chehra Punjab vaste. Bhulna nahi. Punjab di mavan nu 100 rs khatar ayeean kehan vala vi ehi aa. Ehi Kangana Ranaut vi aa te ehi RSS vi. Is nu vi changi taran pata bai eh Modi da hath aa

  • @kulwantsinghsaggu8905
    @kulwantsinghsaggu8905 5 месяцев назад +6

    पंजाब के बहुत अच्छे मेहनतकश लोग इस बार जरूर बीजेपी को जितायेंगे, देश और पंजाब के विकास के लिए।

  • @bholasinghkhaira9010
    @bholasinghkhaira9010 5 месяцев назад +3

    Kia baat a hans Raj hans ji dia gala sun k mja aa gia. Sachmch .

  • @Jatinder-r8y
    @Jatinder-r8y 5 месяцев назад +3

    ਹੰਸ ਰਾਜ ਹੰਸ ਜੀ ਬਹੁਤ ਵਧੀਆ ਇਨਸਾਨ ਹਨ ਪਰ ਸਾਡੇ ਲੋਕਾਂ ਦੀ ਸੋਚ ਭੈਡਾ ਵਰਗੀ ਹੋਗੀ ਆ ਜਿਵੇ ਕੋਈ ਉਂਗਲ ਲਾ ਦਿੰਦਾ ਓਧਰ ਨੂੰ ਹੀ ਤੁਰ ਪੈਂਦੇ ਹਨ ਮੋਦੀ ਜੀ ਸਹੀ ਹਨ ਪਰ ਪਹਿਲਾਂ ਦੀਆਂ ਪਾਰਟੀਆਂ ਦੀਆਂ ਕਰਤੂਤਾਂ ਨੇ ਮਾੜੇ ਬਣਾ ਦਿੱਤੇ ਹਨ ਇਹਨਾਂ ਕਿਸਾਨਾ ਦੇ ਬਣੇ ਆਗੂਆ ਰਾਜੇਵਾਲ ਵਰਗੇਆ ਨੇ ਕੱਖ ਨੀ ਕਰਨਾ ਸਾਡੇ ਮਸਲਿਆ ਦਾ ਹੱਲ ਏਨਾ ਲੀਡਰਾਂ ਨੇ ਕਰਨਾ ਤੇ ਏਨਾ ਦੇ ਰਾਹੀਂ ਹੀ ਹੋਣਾ ਪਰ ਲੀਡਰ ਕੌਣ ਹੋਵੇ ਇਹ ਸੋਚਣ ਦੀ ਲੋੜ ਹੈ ਨਾ ਕਿ ਡਾਗਾ ਲੈਕੇ ਲੀਡਰਾ ਪਿੱਛੇ ਪੈ ਜਾਣਾ

  • @raghbirsingh4959
    @raghbirsingh4959 6 месяцев назад +25

    ਓਦੋਂ ਵਾਲਾ ਕਿਰਦਾਰ ਹੋਰ ਸੀ ਅੱਜ ਲੋਕ ਤੇਰੇ ਬਦਲੇ ਹੋਏ ਕਿਰਦਾਰ ਤੋਂ ਰੋਕਦੇ ਹਨ।ਗੁਰਦਵਾਰੇ ਜਾਣ ਤੋਂ ਰੋਕਣਾ ਗਲਤ ਐਨੇ ਵਿਰੋਧ ਦੇ ਬਾਵਜੂਦ ਚਾਰ ਲੱਖ ਤੇ ਜਿੱਤ ਦੀ ਗਰੰਟੀ ਮਸ਼ੀਨਾਂ ਦਾ ਪੂਰਨ ਭਰੋਸਾ ਹੋਣਾ

  • @ashwanijoshi4577
    @ashwanijoshi4577 5 месяцев назад +1

    The next Chief-minister of Punjab, God bless(Hans Raj Hans)

  • @karajmaan7337
    @karajmaan7337 5 месяцев назад +2

    ਇਹੀ ਸਿੱਖਾਂ ਦੀ ਗਲਤ ਗੱਲ ਆ ਮੱਥਾ ਟੇਕਣ ਤੋ ਕਿਓ ਬਹੁਤ ਗਲਤ ਗੱਲ ਆ

  • @Enterpunjabbm
    @Enterpunjabbm 6 месяцев назад +14

    ਜਿੰਨੇ ਮਰਜੀ ਡਰਾਮੇ ਕਰਲੋ ਹੁਣ ਦੁਨੀਆਂ ਸਿਆਣੀ ਹੋ ਗਈ ਆਂ ਹੰਸ g

  • @gurmejsingh3609
    @gurmejsingh3609 6 месяцев назад +13

    ਗੱਲ ਰਾਜਨੀਤੀ ਤੋਂ ਸ਼ੁਰੂ ਹੋਈ ਸੀ ਪਰ ਇਸ ਤੋਂ ਬਹੁਤ ਅੱਗੇ ਚਲੀ ਗਈ ਅਤੇ ਰੌਚਕ ਬਣ ਗਈ। ਬਹੁਤ ਜਾਣਕਾਰੀ ਭਰਪੂਰ ਹੋ ਨਿਬੜੀ।

  • @g.p.singhkhalsa9874
    @g.p.singhkhalsa9874 5 месяцев назад +4

    ਮੈਂ ਇਕ ਸਧਾਰਨ ਵਿਆਕਤੀ ਹਾਂ ਮੈਂ ਅਪ੍ਰੈਲ ਚ ਆਪਣੇ ਘਰ ਬੇਖੌਫ ਹੋ ਕੇ ਬੁਲਾਇਆ ਸੀ। ਮੈਨੂੰ ਕੋਈ ਪ੍ਰਵਾਹ ਨਹੀਂ 💪💪💪💪💪

  • @SarafraazKhan
    @SarafraazKhan 5 месяцев назад

    Yaar sachhi darvesh ae Hans raaj hans ji🙏🙏👌👌♥️♥️❤️🙏❤️❤️😍❤️❤️❤️❤️🤩🤩🤩🤩❤️❤️❤️

  • @charanjitsingh4388
    @charanjitsingh4388 6 месяцев назад +14

    ਬਿਲਕੁਲ ਸਹੀ ਕਿਹਾ ਹੰਸ ਰਾਜ ਨੇ। ਇਹ ਅੰਦੋਲਣ ਹੋਰ ਤਰ੍ਹਾਂ ਹੈ ਬਹੁਤੀਆਂ ਪਾਰਟੀਆਂ ਨਾਲ ਨਹੀ ਤੁਰੀਆਂ ।

  • @_Punjabi_Junction
    @_Punjabi_Junction 6 месяцев назад +4

    ਬਹੁਤ ਸੋਹਣਾ ਹੰਸ ਰਾਜ ਹੰਸ ਜੀ। ਜੇ ਵਿਰੋਧ ਕਰਨਾ ਹੈ ਤਾਂ ਵੋਟ ਨਾ ਪਾਇਓ। ਪਰ ਪ੍ਰਚਾਰ ਕਰਨ ਤਾਂ ਦਿਓ। ਗੁਰੂ ਘਰ ਜਾਣ ਤੋਂ ਰੋਕਣਾ ਗ਼ਲਤ ਗੱਲ ਹੈ।

  • @darshanlal9703
    @darshanlal9703 6 месяцев назад +39

    ਹੰਸਿਆ ਜੇਕਰ ਸੇਵਾ ਕਰਨੀ ਹੋਵੇ ਤਾਂ ਮੁਖੀ ਬਣਨ ਦੀ ਲੋੜ ਨਹੀਂ ਹੁੰਦੀ।

    • @rohitsheety4854
      @rohitsheety4854 6 месяцев назад +2

      Darshana tera swal thik va treeka nhi

    • @SurinderSingh-jk4er
      @SurinderSingh-jk4er 6 месяцев назад +1

      Do not talk nonsence

    • @rajukhosla3905
      @rajukhosla3905 6 месяцев назад

      ​@@rohitsheety4854pq

    • @rajukhosla3905
      @rajukhosla3905 6 месяцев назад

      Pp😅

    • @balvirsingh9650
      @balvirsingh9650 5 месяцев назад +1

      ਦਰਸ਼ਣਾ ਤੂੰ ਭੈਣ ਕਿਤੇ ਹੋਰ ਮੰਗਲੈ ਜੇ ਹੰਸ ਹੋਰੀਂ ਨਹੀਂ ਚੰਗੇ

  • @psingh3558
    @psingh3558 6 месяцев назад +5

    ਕਿੰਨਾ ਵਧੀਆ ਹੁੰਦਾ ਜੇ ਹੰਸ ਰਾਜ ਹੰਸ ਜੀ ਸਿਆਸਤ ਚ ਨਾ ਆਉਂਦੇ ਤੇ ਸੰਗੀਤ ਜਗਤ ਵਿਚ ਰਹਿਕੇ ਬੁਲੰਦੀਆਂ ਹਾਂਸਲ ਕਰਦੇ।

    • @Ukrainian_Indian
      @Ukrainian_Indian 6 месяцев назад +1

      Fer loka ne guardas mann vargi krni si…😢😢

  • @jagpalhodla5721
    @jagpalhodla5721 5 месяцев назад +2

    ਧੱਕਾ ਹੋ ਰਿਹਾ ਆਪਣੇ ਆ ਦੇ ਨਾਲ ਖੜੋ

  • @Emotions199
    @Emotions199 5 месяцев назад +5

    Hans raj saab tuhada koi jawab nahi

  • @iqbalsingh7980
    @iqbalsingh7980 6 месяцев назад +38

    ਜ਼ਮਾਨਤ ਜ਼ਬਤ

  • @sukhwantbrar5066
    @sukhwantbrar5066 6 месяцев назад +6

    ਯਾਦਵਿੰਦਰ ਜੀ ਹੰਸ ਜੀ ਕਹਿ ਰਹੇ ਆ ਜੇ ਮੈ ਮੁਕਰਾ ਤਾ ਮੇਰੀ ਇਹ ਇੰਟਰਵਿਊ ਚਲਾ ਦੇਣਾ ਪਹਿਲਾ ਵੀ ਇਕ ਪੱਤਰਕਾਰ ਨੇ ਗੱਲ ਯਾਦ ਕਰਵਾਈ ਤਾ ਇਹ ਉਸਦੇ ਗਲ ਪੈ ਗਏ ਕੀ ਮੈ ਤੈਨੂੰ ਜਵਾਬਦੇਹ ਥੋੜਾ,
    ਸਾਲ 1992 ਚ ਇਕ ਇੰਟਰਵਿਊ ਚ ਕਿਹਾ ਸੀ ਮੇਰਾ ਗੁਰੂ ਚਰਨਜੀਤ ਅਹੂਜਾ ਇਹ ਤਾ ਪੂਰਨ ਸ਼ਾਹ ਕੋਟੀ ਨੂੰ ਉਸਤਾਦ ਮੰਨਣ ਤੋ ਮੁੱਕਰ ਗਏ ਸੀ,
    ਜੋ ਖਿਡਾਰੀ ਕੁੜੀਆ ਨਾਲ ਧੱਕਾ ਹੋਇਆ ਉਸ ਬਾਰੇ ਕੀ ਬੋਲੇ ,

    • @sanju_5ab440
      @sanju_5ab440 5 месяцев назад

      Saare iko j thode ho ge thoda akal na Kam leya kro congress ne 84 karayi oh change ne thode layi moka deyo oh chaadu wale v dita J ne lambiyaan lambiyaan suttya a nu moka deta te Ki ho chaleya aage kite purani party dekh dekh K thake nii

  • @unitedpanjabi
    @unitedpanjabi 6 месяцев назад +8

    ਰਾਜਵਿੰਦਰ ਨਈ ਭਰਾਵਾ
    ਯਾਦਵਿੰਦਰ ਆ
    ਬਾਂਗਲਾਦੇਸ਼ ਯਾਦ ਆ ਕਿ ਨਈ ਹੰਸ ਜੀ😂?

  • @3820_ale
    @3820_ale 5 месяцев назад +2

    I love you Hans Raj Hans g ❤❤

  • @RanbirBrar-l2l
    @RanbirBrar-l2l 6 месяцев назад +73

    ਯਰ ਜਿਹੜੀ video ਤੋ ਪਹਿਲਾ 13/14 minutes ਦੀ highlights play ਕਰਦੇ ਹੋ , ਕਿਓਂ ਸਮਾ ਬਰਬਾਦ ਕਰਦੇ ਓ , ਕਓ ਐਵੇ ਭੇਡ ਚਾਲ ਪਿਛੇ ਪਏ ਓ

    • @jatindersaini4277
      @jatindersaini4277 6 месяцев назад +7

      ਕਈ ਵਾਰ ਕਿਹਾ ਪਰ ਯਾਦਵਿੰਦਰ ਸਮਝ ਨਾ ਸਕਿਆ...

    • @Enterpunjabbm
      @Enterpunjabbm 6 месяцев назад +2

      ਤੁਸੀਂ skip ਕਰਲੋ ਅੱਗੇ ਕਰ ਲਿਆ ਕਰੋ

    • @RobSidhuPB03
      @RobSidhuPB03 6 месяцев назад +1

      ਜਿਹਨੇ ਦੇਖਣਾ ਉਸ ਨੂੰ ਤਾ ਦੇਖ ਲੈਣ ਦੋ
      ਜਿਹਨੇ ਨਹੀ ਦੇਖਣਾ ਉਹ SKIP ਕਰਲੋ

    • @mannusidhu8527
      @mannusidhu8527 6 месяцев назад +2

      Ah channel bhut lambi intro krdaa

    • @punjjaabdesh8659
      @punjjaabdesh8659 6 месяцев назад

      Skip klia kro ji. ਜਿਹੜੇ ਨੇ ਪੂਰੀ ਵੀਡੀਓ ਨਹੀਂ ਦੇਖਣੀ, ਉਹਨੂੰ ਪੰਜ ਸੱਤ ਮਿੰਟ ਚ ਈ ਸਭ ਪਤਾ ਲੱਗ ਜਾਂਦਾ।
      ਇਹ ਤਾਂ ਬਹੁਤ ਵਧੀਆ ਸਿਸਟਮ ਆ ਜੀ, ਪੰਜ ਸੱਤ ਮਿੰਟ ਚ ਪੂਰੀ ਵੀਡੀਓ ਦਾ ਨਜਾਰਾ ਆ ਜਾਂਦਾ। ਤੁਸੀਂ ਸਕਿੱਪ ਕਰ ਲਿਆ ਕਰੋ ਜੀ।

  • @umesharora7976
    @umesharora7976 5 месяцев назад +1

    ਤੁਹਾਨੂੰ ਕਿਸਨੇ ਆਖਿਆ ਅਸਾਂ ਅਰੋੜਾਵੰਸ਼ ਹਾਂ ਯਾਨੀ ਕਿ ਲਵ ਮਹਾਰਾਜ ਜੀ ਦੀ ਅਗੇ ਵੰਸ਼ ਅਸਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਵੰਸ਼ ਹਾਂ ਜੇ ਕੇ ਪੜੋ ਲਾਹੌਰ ਅਤੇ ਕਸੂਰ ਨਾਂ ਦੇ ਸ਼ਹਿਰ ਕਿਸਦੇ ਨਾਂ ਤੇ ਵਸਾਏ ਗਏ ਅਰੂਟਕੋਟ ਨਾਂ ਦਾ ਸ਼ਹਿਰ ਕਿਸਦੇ ਨਾਂ ਤੇ ਐ ਤੇ ਪੰਜਾਬ ਦੀ ਅਲਗ ਅਲਗ ਵੰਸ਼ ਕਿਸਦੀ ਐ ਸਿੰਧੀ ਕੌਣ ਨੇ ਜਾ ਕੇ ਪੜੋ ਜਰੂਰ ਸੁਣੋ ਵੀ ਵੱਡਿਆਂ ਤੋੰ

  • @LakhwinderSinghSingh25
    @LakhwinderSinghSingh25 6 месяцев назад +21

    ਇਨੂੰ ਪੁੱਛਦਾ ਕੌਣ ਅ

    • @ASingh1699k
      @ASingh1699k 6 месяцев назад +1

      Eh v fitt kitta gia Sikha nu vandan li. Galami samjo 22 eh 76 saal da ho raha.

    • @Aahchak-t5v
      @Aahchak-t5v 5 месяцев назад

      Odo tu jammeya ni c jdo ehne " patta patta singha da vairy ho gya" gaya c 🤬😡 apne peyo nu pushi, odo koi darda gal ni c krda🤬😡 saale dogle

  • @priyavartsharma568
    @priyavartsharma568 5 месяцев назад

    Hans sir tuhadi jit sure.

  • @MOR.BHULLAR-PB05
    @MOR.BHULLAR-PB05 5 месяцев назад +2

    ਇੰਟਰਵਿਊ ਸੁਣ ਹੱਸ ਹੱਸ ਅੱਖਾਂ ਵਿੱਚ ਪਾਣੀ ਆ ਗਿਆ ਪਤੰਦਰ ਕਹਿੰਦਾ ਇੱਕ ਥਾ ਤੇ ਲੋਕਾਂ ਨੇ ਸਟੇਜ ਨੂੰ ਅੱਗ ਲਾ ਦਿੱਤੀ ਸੀ 😂

  • @priyavartsharma568
    @priyavartsharma568 5 месяцев назад

    ਗੁਰੂ ਘਰ , ਰੱਬ ਦੇ ਘਰ ਸਭ ਨੂੰ ਮੱਥਾ ਟੇਕਣ - ਇਬਾਦਤ ਕਰਨ ਦਾ ਹੱਕ ਹੈ।
    ਸੱਚੇ ਪਾਤਿਸ਼ਾਹ ਵਾਹਿਗੁਰੂ ਸਭ ਦਾ ਦਾਤਾ ਹੈ।

  • @kewaljeetjatana9874
    @kewaljeetjatana9874 6 месяцев назад +27

    ਹੋਰ ਕਰ ਜਜਵਾਤੀ ਇਸ ਤਰ੍ਹਾਂ ਲੋਕੀ ਭਾਜਪਾ ਨੂੰ ਨਹੀਂ ਬਖਸ਼ਣ ਗੇ ਕਿਸਾਨਾਂ ਦੀ ਕਾਤਲ ਨੂੰ ਧੰਨਵਾਦ

    • @Raajman666
      @Raajman666 6 месяцев назад +9

      ਆਪਣੇ ਲੋਕਾ ਨੇ ਕਾਂਗਰਸ ਨੂੰ ਵੀ ਬਖਸ ਤਾ ਸੀ ਜਿਸ ਨੇ ਕਿੰਨੇ ਸਾਲ ਸਿੱਖਾ ਨੂੰ ਮਾਰਿਆ। ਆਪਣੇ ਲੋਕ ਭੁੱਲ ਜਾਣਗੇ ਵੀਰ।

    • @superx2364
      @superx2364 6 месяцев назад

      Bakwaas,

    • @RsSingh-e8e
      @RsSingh-e8e 6 месяцев назад +1

      ​@@Raajman666bilkul sahi gall tuhadi

    • @gauravsharma.Sinner
      @gauravsharma.Sinner 5 месяцев назад +1

      tusi lok congress to chitter kha ke hi soot aande

    • @Rabb_mehar_kre
      @Rabb_mehar_kre 5 месяцев назад

      Congress sahi aa....besharm lok.... 1984 ton baad char CM Congress de.. ambarsar da mp hmesha congress da...marjo dubb ke vadde ankhi....paise lai ke virodh kr rhe aa... Es bande ne Sikh mundyan de marn da virodh apne music raahi kita c te hun ehde vair pai gye...Indira de statue lgwa lvo har pind shehar ch.....never forget 84 ikk drama...koi yaad nhi ehna nu k Indira ne ehna de mohar layi c....edde anakh wale hunde te Congress di sarkar bndi Punjab ch ??? Jis din Modi ne burki sutt ditti ehna di pooch Modi lyi hillan lagg jugi....Modi ehna nu paalna nhi chaah reha...ohnu pta k eh kise de ske nhi...ehna ne sari dunia vich farmer nu bheekh Mangan wala bna ditta.... Punjab da sab ton finest farmer aa Kamboj bhaichara...oh kde v ehna vangu mang ke nhi khande ..sade walyan ne e jloos kadhya... Indira vdhia c ehna lyi ...ohnu tan h mummy.mummy.krde aa....

  • @ManjitSingh-nc7dy
    @ManjitSingh-nc7dy 5 месяцев назад +13

    ਹੰਸ ਰਾਜ ਹੰਸ ਦੀ ਜਿੱਤ ਪੱਕੀ❤❤❤❤❤🎉🎉🎉🎉🎉🎉

  • @dilshad8798
    @dilshad8798 6 месяцев назад +2

    Ustaad hans raj hans ji sur Samrat 🎹🎹

  • @sarabjitkaur5046
    @sarabjitkaur5046 5 месяцев назад +1

    Hans raj hans jindabaad

  • @bw8dm
    @bw8dm 6 месяцев назад +7

    4 ਲੱਖ ਦੀਆਂ ਵੋਟਾਂ ਨਾਲ ਹਾਰੇਗਾ, ਲੋਕਾਂ ਨੇ ਇਸ ਵਾਰ ਹੰਸ ਉਡਾ ਦੇਣਾ 😂

    • @un0d0s
      @un0d0s 5 месяцев назад

      Bund maraoge panjab wale...inne saal v manyiya ne 😅😅

  • @DavinderSingh-xj4ip
    @DavinderSingh-xj4ip 5 месяцев назад +1

    Hans raj shi hun

  • @artemis_beste
    @artemis_beste 5 месяцев назад

    Hans Raj Hans Punjab walhon pehle minister bnn jannge after 4 june center government vch. ❤

  • @malwabelt128
    @malwabelt128 6 месяцев назад +2

    ਬੇਸੱਕ ਹੰਸ ਰਾਜ ਹੰਸ ਜੀ ਮੇਰੇ ਤੋ ਉਮਰ ਚ ਵੱਡੇ ਹੋਣ ਕਰਕੇ ਸਤਿਕਾਰ ਜ਼ਰੂਰ ਕਰਦੇ ਹਾ
    ਪਰ ਕਿਸਾਨਾਂ ਨੂੰ ਜੇਕਰ ਤੁਹਾਡੇ ਕਹਿਣ ਮੁਤਾਬਿਕ ਰੁਪਏ ਦਿੱਤੇ ਗਏ ਹਨ ਤਾ ਫਿਰ ਇਹੀ ਕਿਸਾਨ ਨੇ ਜੋ ਜੇਕਰ ਤੁਹਾਨੂੰ ਆਪਣੇ ਪਿੰਡਾਂ ਚ ਵੜਨ ਨਹੀਂ ਦੇ ਰਹੇ ਤਾ ਇਹ ਵੀ ਵੇਖ ਲਵੋ ਕਿ ਹੋਰ ਕਿਸੇ ਪਾਰਟੀ ਦੇ ਲੀਡਰ ਨੂੰ ਵੀ ਨਹੀਂ ਪਿੰਡ ਚ ਵੜਨ ਨਹੀਂ ਦੇ ਰਹੇ ਜੇਕਰ ਰੁਪਏ ਲੈ ਕੇ ਤੁਹਾਨੂੰ ਘੇਰ ਰਹੇ ਨੇ ਫਿਰ ਜੇ ਕਿਸੇ ਤੋਂ ਲਏ ਹੁੰਦੇ ਉਨਾ ਨੂੰ ਵੜਨ ਦਿੰਦੇ ਪਰ ਲੋਕਾਂ ਨੇ ਹੁਣ ਸਾਰੇ ਲੀਡਰਾਂ ਦੇ ਅਸਲ ਚਿਹਰੇ ਵੇਖ ਲਏ ਨੇ ਕਿ ਹਰ ਵਾਰ ਵੋਟਾਂ ਮੰਗਣ ਵਾਲੇ ਸਮੇਂ ਇਹੀ ਗੱਲਾ ਹੁੰਦੀਆਂ ਨੇ

  • @kawaljitsinghkaka39
    @kawaljitsinghkaka39 5 месяцев назад

    ਹੰਜ Raj ji a papi ਲੋਕ ਨੇ ਤੁਸੀ ਗੱਲ ਸ਼ੀ ਕਹੀ ਹਾ ਏਨਾ ਲੋਕਾ ਨੇ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨੌ ਨਹੀਂ ਬਖ਼ਸ਼ਿਆ ਵੀਰ ਜੀ ਚਮਕੌਰ ਨੇ ਗ਼ਦਰੀ ਕੀਤੀ ਸੀ

  • @HargunKaur-pw4zc
    @HargunKaur-pw4zc 5 месяцев назад +1

    👌 Bai Hans raj Hans g

  • @educationismust109
    @educationismust109 5 месяцев назад +2

    *ਰੱਬ ਦਾ ਰੂਪ ਹੋ ਜੀ ਤੁਸੀਂ ਤਾਂ*
    *ਤੁਹਾਡੇ ਵਰਗੇ ਪਿਆਰੇ ਜਿੰਮੇਦਾਤ ਗਾਇਕ ਜ਼ਮਾਨਿਆਂ ਬਾਅਦ ਹੀ ਜਨਮ ਲੈ ਦੇ ਨੇ ਜੀ ਧੰਨਭਾਗ ਸਾਡੇ* ❤

  • @chanansingh2534
    @chanansingh2534 5 месяцев назад

    ਕਿਸਾਨ ਵੀਰ ਰੋਸ ਵਿਚ ਕਹਿੰਦੇ ਹਨ ਸਾਨੂੰ ਸੜਕਾਂ ਤੇ ਰੋਲਿਆ ਹੈ।ਮੰਨਦੇ ਹਾਂ ਕਿਸਾਨ ਰੁਲੇ ਹਨ।ਪਰ ਰੋਲਿਆ ਸਾਡੀ ਕਿਸਾਨ ਲੀਡਰ ਸ਼ਿਪ ਦੀ ਮਾੜੀ ਨਿਯਤ ਹੈਂਕੜਬਾਜੀ ਸਿਰਫ ਉਗਰਾਹੀ ਕਰਨ ਦਾ ਲਾਲਚ।ਪੈਸੇ ਇਕਠੇ ਕੀਤੇ ਦਿਲੀ ਵਿੱਚੋਂ ਕੁਝ ਨਹੀ ਜਿਤੇ ਟੇਬਲ ਟਾਕ ਵਿਚ ਹਾਰੇ ਹਨ।ਅਜ ਬੀਜੈਪੀ ਦੀ ਵਿਰੋਧ ਕਰ ਰਹੇ ਉਹ ਦੋ ਕਿਸਾਨ ਗਰੁਪ ਜਿਨਾ ਨੇ ਆਪਣੇ-ਆਪ ਨੂੰ ਇਮਾਨਦਾਰ ਅਤੇ ਬਾਕੀ ਸਾਰੇ ਕਿਸਾਨ ਨੇਤਾ ਨੇ ਪੰਜ ਤੋ ਛੇ ਕਰੋੜ ਹਰੇਕ ਕਿਸਾਨ ਜਥੇਬੰਦੀਆ ਦੇ ਨੇਤਾਵਾ ਇਕਲੇ ਇਕਲੇ ਨੇਤਾ ਨੇ ਹਜਮ ਕਰ ਲਏ ਹਨ।ਅਜ ਉਹ ਦੋ ਕਿਸਾਨ ਜਥੇਬੰਦੀਆ ਬੀਜੇਪੀ ਨੂੰ ਪਿੰਡਾਂ ਵਿੱਚ ਵਿਰੋਧ ਕਰ ਰਹੀਆ ਹਨ। ਅਸੀ ਸਮਝਦੇ ਹੋਏ ਵੀ ਦਿਲੀ ਕੇਦਰ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਤਾ ਅਸੀਂ ਵਿਰੋਧ ਕਰਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਾਂ।

  • @balrajsingh8901
    @balrajsingh8901 6 месяцев назад +21

    ਹੁਣ ਤੁਸੀਂ ਸਿਆਸੀ ਲੀਡਰ ਬਣ ਗਏ ਹੋ, ਸਿਆਸਤ ਛੱਡ, ਪਹਿਲਾਂ ਵਾਲਾ ਹੰਸਰਾਜ ਹੰਸ ਬਣ ਜਾਵੋ, ਪੰਜਾਬ ਦੇ ਲੋਕ , ਹੱਥੀਂ ਛਾਵਾਂ ਕਰਨਗੇ।

    • @BaljinderSingh-iw7ix
      @BaljinderSingh-iw7ix 6 месяцев назад

      Go

    • @Rabb_mehar_kre
      @Rabb_mehar_kre 5 месяцев назад

      O rehnde bharava...chhavaan krnge...agla ethon haar ke e Delhi gya c..othon jittya c...ohna ne kitian chhavan...Edda Tera dialogue 😂😂chhavaan karnge..... Kinnyan k te kr lyian chhavan tusi... Congresss te!!!?? 84 wali Indira di Congress te jihda naam ajj v Congress(I) means Indira!!!????.. yaa bohkar jharu walyan nu jihna ne 84 wali Congress( I) nal alliance kr lya.... KPS Gill de hunde hoye ehne Singhan di gal.kiti c apne music raahi....tusi ki mull paya c ehda.... Delhi walyan ne jitwa ke bhejya.... dialogue mrwa lvo ehna ton...

  • @priyavartsharma568
    @priyavartsharma568 5 месяцев назад

    ਹੰਸ ਰਾਜ ਹੰਸ ਜੀ ਦਰਵੇਸ਼ ਬੰਦੇ ਹਨ , ਇੱਕ ਸਾਹਿਤਕਾਰ ਹਨ , ਉਨਾਂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ ।

  • @surindersikand8437
    @surindersikand8437 6 месяцев назад +8

    ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਇਹ ਕਿਦਾਂ ਦਾ ਇੰਟਰਵਿਊ ਹੈ

  • @nirvaanb1291
    @nirvaanb1291 6 месяцев назад +3

    Love to watch his videos when ever get time he’s so funny 😂

  • @SurjitSingh-tp8im
    @SurjitSingh-tp8im 6 месяцев назад +4

    ਹੰਸ ਦਾ ਕਾਂ ਬਣਾ ਕੇ ਭੇਜਣਗੇ ਸਬਰ ਕਰ।ਸਰਮ ਕਰ ਉਦੋਂ ਕਿਥੇ ਸੀ ਜਦੋਂ ਖੁਟਰ ਪੰਜਾਬ ਦੇ ਬਾਰਡਰਾ ਤੇ ਕਿਸਾਨਾਂ ਤੇ ਗੋਲੀਆਂ ਵਰਾ ਰਹੀਆ ਸੀ। ਸਿਰਫ ਸਰਮ ਦਾ ਘਾਟਾ ਤੁਹਾਨੂੰ ਹੰਸੀਆ ।

  • @Enterpunjabbm
    @Enterpunjabbm 6 месяцев назад +1

    ਦੇਖ ਲੋ ਰੱਬ ਨੇ ਕਿਵੇਂ ਹੱਥ ਜੁਰਾਏ ਰੱਬ ਤਾ ਰੱਬ ਹੈ ਵਾਹਿਗੁਰੂ ਜੀਂ

  • @buntyjatt5567
    @buntyjatt5567 6 месяцев назад +16

    ਬੀਜੇਪੀ ਨੇ ਸੁਪਰੀਮ ਕੋਰਟ ਵਿੱਚ ਅਫ਼ੀਡੇਵਤ ਦਿੱਤਾ ਕਿ ਅਸੀਂ ਕਿਸਾਨਾਂ ਨੂੰ ਏਮਏਸਪੀ ਨਹੀਂ ਦੇ ਸਕਦੇ, ਦਿੱਲੀ ਅੰਦੋਲਨ ਵੇਲੇ ਪਰਚੇ ਹਲੇ ਤੱਕ ਰੱਦ ਨਹੀਂ ਹੋਏ, ਐਵੇਂ ਹੀ ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰੋ
    ਯਾਦ ਰੱਖਿਆ ਕਰੋ

  • @russelwiper3112
    @russelwiper3112 6 месяцев назад +3

    ਹੰਸ ਰਾਜ ਨੇ ਦਿੱਲੀ ਕੰਮ ਕੀਤਾ ਹੁੰਦਾ ਪੰਜਾਬ ਆਉਣ ਦੀ ਕੀ ਲੋੜ ਸੀ ਹੁਣ ਪੱਕੀ ਛੁੱਟੀ ਆ ਘਰ ਵਾਪਸੀ

  • @Fullysikh
    @Fullysikh 6 месяцев назад +22

    He is mentally upset

  • @g.p.singhkhalsa9874
    @g.p.singhkhalsa9874 5 месяцев назад +1

    💯 ਪ੍ਰਤੀ ਸ਼ਤ ਸਹੀ ਹੈ

  • @punjjaabdesh8659
    @punjjaabdesh8659 6 месяцев назад +3

    ਬਾਬਾ ਤੂੰ ਮੋਦੀ ਦੀਆਂ ਬਹੁਤੀਆਂ ਸਿਫਤਾਂ ਜੀਆਂ ਨਾ ਕਰਿਆ ਕਰ, ਜਿਹੜੀਆਂ ਚਾਰ ਵੋਟਾਂ ਮਿਲਣੀਆਂ ਨੇ, ਉਹ ਵੀ ਨੀ ਪੈਣੀਆ😊, ਖਾਲੀ ਪੀਪਾ ਈ ਖੜਕੂ।

  • @JAGTARSingh-rg9vg
    @JAGTARSingh-rg9vg 6 месяцев назад +6

    ਇਹ ਗੱਲਾਂ ਰੁਹਾਨੀ ਦੀਆਂ ਕਰਦਾ ਪਰ ਪਾਰਟੀ ਕਿਹੜੀ ਵਿੱਚੋਂ ਟਿਕਟ ਤੋਂ ਲੜਦਾ

    • @ashwanijoshi4577
      @ashwanijoshi4577 5 месяцев назад +1

      Kujh aap bhi dus diyo kehdi party ton chon lade, Akali Jinna ne Punjab lutt kha liya, Congress jinna ne Akal takhat de beadbbi kitti te aap admi party jinna de leader jail wich ne

  • @voxofpunjab9443
    @voxofpunjab9443 5 месяцев назад

    Hans ji i think, your victory is sure.. Your soft spokenness will definitely pay you. Religious man you are.

  • @Kiranpal-Singh
    @Kiranpal-Singh 6 месяцев назад +1

    ਕਿਥੇ ਸੂਫੀ ਤੇ ਕਿਥੇ ਮੋਦੀ ਰੱਬ ?

  • @LakhwinderSinghSingh25
    @LakhwinderSinghSingh25 6 месяцев назад +25

    ਫ਼ਰੀਦਕੋਟ ਵਾਲੇ ਲਾਈਕ ਕਰੋ ਜਿਹੜੇ ਏਨਾ ਨੂੰ ਵੋਟ ਨਈ ਪਾਉਣ ਗੇ ਜਿਹੜੇ ਵੋਟ ਪਾਉਣ ਗੇ dislikes ਕਰੋ

  • @JAGTARSINGH-nv2yw
    @JAGTARSINGH-nv2yw 5 месяцев назад +2

    ਮੱਥਾ ਟੇਕੋ ਹੰਸਰਾਜ ਜੀ ਤੁਹਾਨੂੰ ਮੱਥਾ ਟੇਕਣ ਤੋਂ ਕੌਣ ਰੋਕਦਾ ਨਾ ਤਾਂ ਮੱਥਾ ਟੇਕਣ ਤੋਂ ਤੁਹਾਨੂੰ ਕੋਈ ਰੋਕ ਸਕਦਾ ਤੇ ਨਾ ਹੀ ਇਨੀ ਹਿੰਮਤ ਹੈਗੀ ਔਰ ਨਾ ਹੀ ਕਿਸੇ ਚ ਵੀ ਹੈਗੀ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਣ ਤੋਂ ਕਿਸੇ ਨੂੰ ਰੋਕ ਸਕੇ ਪਰ ਗੱਲ ਹੈਗੀ ਹ ਇਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਤੁਸੀਂ ਸੱਚ ਬੋਲ ਦੋਗੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਸੱਚ ਪਤਾ ਹੀ ਹੈ ਉਹਨਾਂ ਤੋਂ ਤਾਂ ਸੱਚ ਲੁਕਿਆ ਨਹੀਂ ਨਾ ਉਹ ਤਾਂ ਸਭ ਜਾਣਦੇ ਆ ਸਭ ਉਹਨਾਂ ਦੇ ਹੱਥ ਵੱਸ ਹੈ ਜੇ ਮੈਨੂੰ ਲੱਗਦਾ ਤੁਹਾਨੂੰ ਮੱਥਾ ਟੇਕਣਾ ਵੀ ਨਹੀਂ ਮਿਲਿਆ ਤੇ ਮੈਨੂੰ ਲੱਗਦਾ ਵੀ ਇਹਦੇ ਚ ਵੀ ਰੱਬ ਦੀ ਹੀ ਮਰਜ਼ੀ ਹੈ ਕਿਉਂਕਿ ਜੇ ਇੱਕ ਪੱਤਾ ਵੀ ਹਿਲਦਾ ਤਾਂ ਉਹ ਵਾਹਿਗੁਰੂ ਦੀ ਮਿਹਰ ਨਾਲ ਹੀ ਹੱਲਦਾ ਇਸ ਲਈ ਮੈਨੂੰ ਲੱਗਦਾ ਵੀ ਤੁਹਾਨੂੰ ਪਹਿਲਾਂ ਆਪਣੇਇਸ ਲਈ ਮੈਨੂੰ ਇਹ ਲੱਗਦਾ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਸੱਚਾ ਬਣਾਉਣਾ ਚਾਹੀਦਾ ਤੇ ਸੱਚੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਉਹ ਚੋਰ ਮੋਦੀ ਨੂੰ ਛੱਡ ਕੇ ਆਮ ਲੋਕ ਸੱਚੇ ਲੋਕਾਂ ਦਾ ਸਾਥ ਦਿਓ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਣ ਦੀ ਵੀ ਲੋੜ ਨਹੀਂ ਹੈਗੀ ਜਿੱਥੋਂ ਤੁਸੀਂ ਮੱਥਾ ਟੇਕੋਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪ੍ਰਵਾਨ ਹੋਊਗਾ

  • @JASSISINGH-hg4in
    @JASSISINGH-hg4in 6 месяцев назад +15

    ਸਾਡੀਆਂ ਵੋਟਾਂ ਤੇ ਐਸ਼ ਕਰਕੇ ਸਾਨੂੰ ਇਹ ਕਹਿੰਦੇ ਨੇ ਫਿੱਟੇ ਮੂੰਹ ਬੜਾ ਸੋਹਣਾ ਬੰਦਾ ਹ ਤੂੰ ਬਾਈ

    • @Aahchak-t5v
      @Aahchak-t5v 6 месяцев назад +2

      Apne burre di sonh kha k das, kadi payi enha nu vote?? Awein Chaudhary na ban Kya kro🌶️🍆

    • @lufisongsworld
      @lufisongsworld 5 месяцев назад +1

      @@Aahchak-t5vkiha ohna ne kansh khaaj kansh nu teri ki bund paat gi

  • @kabirk1757
    @kabirk1757 5 месяцев назад +2

    90 ਵਿਚ ਵੀ ਵਿਰੋਧ ਦਾ ਦੌਰ ਚੱਲਿਆ,2016-17 ਵਿਚ ਵੀ ਵਿਰੋਧ ਦੇ ਬੈਨਰ ਲਗੇ ਸੀ।

  • @makhansingh2877
    @makhansingh2877 6 месяцев назад +5

    What are you saying this was in the past Now you are multi millionaire.Please stop this and say thank you to God he give you all.

  • @VBh-bn2yg
    @VBh-bn2yg 6 месяцев назад +4

    I hated this guy in my early age not because he was not a great singer ,pronlem , he was too good to singing but he was so jamalo handsome, all girls were living his songs ! Don’t know I always learned so much from him , when he talk he talk too truth , He is a victim of low caste , I think may be may be it is jealousy as I had with him but I respect him lots because he talk goddesses Love him

  • @Enterpunjabbm
    @Enterpunjabbm 6 месяцев назад +2

    ਸੁਬਕਰਨ ਵਾਪਿਸ ਲਿਆ ਦੇ ਤੈਨੂੰ ਵੋਟਾਂ ਪਾ ਦਾ ਗਏ

    • @balvirsingh9650
      @balvirsingh9650 5 месяцев назад

      ਅੰਨੀ ਦਿਆ ਕਦੇ ਗਿਆ ਵੀ ਕੋਈ ਮੁੜਿਆ ਆਪਣੇ ਸਕੇ ਪਿਓ ਤੋਂ ਪੁੱਛਕੇ ਦੇਖ

  • @readymadegarmentwholesale628
    @readymadegarmentwholesale628 6 месяцев назад +11

    ਪਹਿਲਾਂ ਨਹੀਂ ਪਾਉਣੀ ਸੀ ਹੁਣ ਪਾਵਾਗੇ ਯਰ ਬੰਦੇ ਨੂੰ ਗੁਰੂ ਘਰ ਵੀ ਨਹੀ ਜਾਣ ਦਿੰਦੇ

  • @GurnekSingh-l6c
    @GurnekSingh-l6c 6 месяцев назад +6

    ਹੰਸ ਰਾਜ ਜੀ ਬਹੁਤ ਵਧੀਆ ਤੇ ਇਮਾਨਦਾਰ ਬੰਦੇ ਨੇ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @JoginderSingh-my1sn
    @JoginderSingh-my1sn 6 месяцев назад +9

    ਲੰਗਰ ਹੁੰਦਾ ਲੁੰਗਰ ਨਹੀਂ.
    ਨਾਲੇ ਤੂੰ ਕਿਸੇ ਡੇਰੇ ਤੇ ਜਾਹ, ਗੁਰਦਵਾਰੇ ਵਿਚ ਕਿਉਂ ?

    • @SanjeevSharma.72
      @SanjeevSharma.72 6 месяцев назад +1

      Bahut wadhia VEERE. Ess insaan nu boln di v akkkl nhi hai

  • @joginderpalsingh4130
    @joginderpalsingh4130 5 месяцев назад +1

    ਸਿਆਸਤ ਛੱਡ ਕੇ ਪਹਿਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ

  • @amritgill9783
    @amritgill9783 6 месяцев назад +1

    👍 👍

  • @firstlookup1238
    @firstlookup1238 6 месяцев назад +1

    Hans raj hans jinda bad u win sir

  • @Mnisharma7193
    @Mnisharma7193 5 месяцев назад +1

    Please jassi jasraj nu invite karo g

  • @patandar.
    @patandar. 4 месяца назад

    navraj and yuvraj both of you hats off being sons of hans ji how is your dad fascinate me although I am not voter of faridkot I m from ludhiana city but your dad has immense courage and valiant don't worry of hans ji he is commander of modi ji and bhp

  • @hardeepdhami9426
    @hardeepdhami9426 6 месяцев назад +1

    ਮੱਥਾ ਵੋਟਾਂ ਚ ਹੀ ਟੇਕਣਾ ਸੀ ਅੱਗੇ ਤਾਂ ਕਦੇ ਮੱਥਾ ਟੇਕਣ ਆਇਆ ਨੀ ।

  • @singhaujla-eu2wq
    @singhaujla-eu2wq 6 месяцев назад +2

    yadwinder bhaji ethe sab to vad hassa ayea tuhanu😂😂😂

  • @nachhattarsingh2122
    @nachhattarsingh2122 6 месяцев назад

    ਦਿਲ ਕਾਤੀ ਗੁੜ ਵਾਤ।।
    ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ।
    ਅਪਡੇਟਡ ਦਰਵੇਸ਼ ।।

  • @davidyelland819
    @davidyelland819 6 месяцев назад

    Thank you for this interview … What Hansraj thanks is , Nice to know him as a person. People like Hansraj are real humans… What a nice , polite, humble and most talented person… I never knew him before as a person.. Just knew him as a singer🎉

    • @baldevsidhu7719
      @baldevsidhu7719 6 месяцев назад

      Yeh sure! You never heard his interview before ! People write so much crap 💩

  • @makhansingh2877
    @makhansingh2877 6 месяцев назад +3

    Emotional blackmail

  • @superx2364
    @superx2364 6 месяцев назад +1

    Only Modi can save Punjab

    • @jugsingh2006
      @jugsingh2006 6 месяцев назад

      Let him save Gujarat.25000 kg drugs seized.

  • @rajuarora3163
    @rajuarora3163 6 месяцев назад +8

    ਹੰਸ ਰਾਜ ਜੀ ਸਹੀ ਕੇਹ ਰਿਹਾ ❤

    • @dineshathwal3365
      @dineshathwal3365 6 месяцев назад

      tatte sahi keh reha sale kursi de bhukhe

  • @JAGTARSingh-rg9vg
    @JAGTARSingh-rg9vg 6 месяцев назад +2

    ਇਹ ਗੱਲਾਂ ਰੁਹਾਨੀ ਦੀਆਂ ਕਰਦਾ ਪਰ ਪਾਰਟੀ ਕਿਹੜੀ ਵਿੱਚ ਆ

    • @Rabb_mehar_kre
      @Rabb_mehar_kre 5 месяцев назад

      Congress ton lai lve...never forget 84 waleo....IT cell waleo...

  • @amannatt2629
    @amannatt2629 6 месяцев назад +2

    ਤਾਜੇ ਗੋਬਰ ਵਾਲੀ ਪਾਥੀਆਂ ਤਿਆਰ ਹਨ BJP layi

  • @imranmohammad3321
    @imranmohammad3321 6 месяцев назад +3

    Sar Hans Rajj Hans g bohat peyary insane hen inki Kadar karo Panjab Waly Hans Rajj Hans zenda bad

  • @umesharora7976
    @umesharora7976 5 месяцев назад

    ਪੰਜਾਬ ਕਿਸੇ ਫਕੀਰ ਦੀ ਧਰਤੀ ਨਹੀਂ ਬਲਕਿ ਮਹਾਰਿਸ਼ੀਆਂ ਰਿਸ਼ੀਆਂ ਮੂਨੀਆ ਗੁਰੂਆਂ ਆਚਾਰਿਆਂ ਦੇਵੀ ਦੇਵਤਿਆਂ ਭਗਵਾਨ ਦੀ ਧਰਤੀ ਐ ਮਤਲੱਬ ਕਿ ਗਿਆਨ ਦੀ ਧਰਤੀ ਐ

  • @KhushalSingh-im3wo
    @KhushalSingh-im3wo 5 месяцев назад

    ਹੰਸ ਰਾਜ ਹੰਸ ਜੀ ਤੁਸੀਂ ਅਜ਼ਾਦ ਚੋਣ ਲੜ ਲਵੋ

  • @ਜਜ਼ਬਾਤੀਰੂਹਾਂ
    @ਜਜ਼ਬਾਤੀਰੂਹਾਂ 6 месяцев назад +1

    ਵਿਰੋਧ ਕਰੋ ਆਪਣੇ ਵਿਰੋਧੀ ਆ ਪਰ ਗੁਰੂਗਰ ਮੱਥਾ ਟੇਕਣ ਤੋਂ ਨਾ ਰੋਕੋ 🙏

  • @umesharora7976
    @umesharora7976 5 месяцев назад

    ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੁਸ਼ ਮਹਾਰਾਜ ਦੀ ਵੰਸ਼ ਨੇ ਯਾਨੀ ਬੇਦੀ ਵੰਸ਼ ਚੋਂ ਨੇ

  • @Enterpunjabbm
    @Enterpunjabbm 6 месяцев назад +2

    ਵੋਟਾਂ ਤੋਹ ਪਹਿਲਾ ਕਿੰਨੀ ਵਾਰ ਗੁਰੂ ਘਰ ਮੱਥਾ ਟੇਕਦਾ ਸੀ

    • @Rabb_mehar_kre
      @Rabb_mehar_kre 5 месяцев назад

      Tainu puchh ke tekuga...tu kinna k jaana...tusi ikk green mazdoor nu jar nhi skde tarakki krda..tusi te Channi nu kehnde c hun eh CM bnnge...tusi nhi jarde

  • @punjjaabdesh8659
    @punjjaabdesh8659 6 месяцев назад +1

    ਸਟੇਜ ਨੂੰ ਅੱਗ🔥 ਲਾਤੀ 😂😂, ਯਾਦਵਿੰਦਰ ਬੜਾ ਹੱਸਿਆ😂😂, ਵੀਡੀਓ🎥📹 ਕਈ ਵਾਰੀ ਬੈਕ ਕਰ ਦੇਖੀ😂😂😂😅😅😅

  • @kawaljitsinghkaka39
    @kawaljitsinghkaka39 5 месяцев назад

    Well done Hans ji

  • @Kiran01056
    @Kiran01056 6 месяцев назад +1

    Yadwinder g nu pehli bar ena hasde dekhiya 😂😂😂

  • @KuldeepSingh-sd4qb
    @KuldeepSingh-sd4qb 6 месяцев назад +2

    ਜਦੋਂ ਲੱਖਾਂ ਲੋਕ ਬੇਘਰ ਹੋ ਕੇ ਸੜਕਾਂ ਤੇ ਰੁਲਦੇ ਰਹੇ ੳਦੋ ਕਿਥੇ ਗਿਆ ਸੀ ਪੰਜਾਬ ਦਾ ਇੰਨਾ ਦਰਦੀ

  • @gauravsharma.Sinner
    @gauravsharma.Sinner 5 месяцев назад

    ❤❤❤❤❤

  • @mangatram3427
    @mangatram3427 5 месяцев назад

    ਹੰਸ ਰਾਜ ਹੰਸ ਦਾ ਬਿਆਨ ਹੈ ਕਿ ਜੇਕਰ ਸਵਿਧਾਨ ਬਦਲਿਆ ਜਾਂ ਬਦਲਣ ਦੀ ਗੱਲ ਕੀਤੀ ਕਿ ਕੁਤਰੇ ਨਾ ਕਰ ਦਿਆਂਗੇ ਜੇ ਸਵਿਧਾਨ ਬਦਲ::::::::

  • @BhupinderSingh-cr7bf
    @BhupinderSingh-cr7bf 4 месяца назад +1

    ਬੰਦਾ ਠੀਕ ਆ ਪਾਰਟੀ ਮਾੜੀ ਵਿੱਚ ਫਸ ਗਿਆ

  • @samandeol570
    @samandeol570 5 месяцев назад

  • @punjjaabdesh8659
    @punjjaabdesh8659 6 месяцев назад +1

    ਹੰਸੇ ਬਾਈ ਇਹ ਰਾਜਵਿੰਦਰ ਕੌਣ ਆ😂😂😅😅

  • @B.S.Singhania
    @B.S.Singhania 6 месяцев назад

    ਹੰਸ ਰਾਜ ਜੀ ਜਦ ਤੁਸੀ ਗਾਇਕ ਸੀ ਤਾਂ ਤੁਸੀ ਰੱਬੀ ਰੂਹ ਲਗਦੇ ਸੀ l ਤੁਹਾਨੂੰ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੀ ਰਾਜਨੀਤੀ ਤੁਹਾਡੇ ਵਰਗੇ ਲੋਕਾਂ ਲਈ ਨਹੀਂ ਸੀ l
    ਗੁਰਦੁਆਰੇ ਚ ਮੱਥਾ ਨਾ ਟੇਕਣ ਦੇਣਾ ਇਹ ਬਹੁਤ ਮਾੜੀ ਗੱਲ ਆ ਧਰਮ ਦੇ ਠੇਕੇਦਾਰਾਂ ਨੇ ਵੀ ਓਹਨਾ ਹੀ ਸਮਾਜ ਦਾ ਮਾੜਾ ਕੀਤਾ ਹੈ ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ...

  • @umesharora7976
    @umesharora7976 5 месяцев назад

    ❤❤❤

  • @AjaySharma-dm2ug
    @AjaySharma-dm2ug 4 месяца назад

    One day you will be CM of Punjab