ਚੋਣਾਂ ਤੇ ਵੋਟਾਂ ਨੂੰ ਛੱਡਕੇ ਕਰ ਲਓ ਇਸ ਫ਼ਕੀਰ ਸੂਫ਼ੀ ਦੇ ਦਰਸ਼ਨ,Interview with Puran Shah Koti and Hans Raj Hans

Поделиться
HTML-код
  • Опубликовано: 19 окт 2024
  • ਚੋਣਾਂ ਤੇ ਵੋਟਾਂ ਨੂੰ ਛੱਡਕੇ ਕਰ ਲਓ ਇਸ ਫ਼ਕੀਰ ਸੂਫ਼ੀ ਦੇ ਦਰਸ਼ਨ
    ਗੱਲਾਂ ਸੁਣ ਕੇ ਬੰਦ ਹੋ ਜਾਣਗੀਆਂ ਦੁਨਿਆਵੀ ਅੱਖਾਂ
    ਪੂਰਨ ਸ਼ਾਹਕੋਟੀ ਦੀ ਚਲੀ ਗਈ ਆਵਾਜ਼ ਕਿਵੇਂ ਆਈ ਸੀ ਵਾਪਸ
    Organic ਰਾਜਨੀਤੀ 'ਚ ਯਾਦਵਿੰਦਰ ਨਾਲ ਰੌਚਕ ਚਰਚਾ
    #ProPunjabTv #ProPunjabLive #LatestNews #PunjabNews #NewsLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 186

  • @sonusahota1000
    @sonusahota1000 2 года назад +10

    Ustad hans raj hans ji wich kinna adab hai ki apne ustad ji agge ek lafaz bhi nhi kiha na koi wich tokya lakh lakh naman 🙏🙏🙏🙏

  • @gurwindersinghsandhu577
    @gurwindersinghsandhu577 2 года назад +25

    ਪੰਜਾਬ ਦੀ ਧਰਤੀ ਤੇ ਜਿੰਨੇ ਵੀ ਸੁਰ ਵਾਲੇ ਮਹਾਨ ਸੂਫ਼ੀ ਗਾਇਕ ਹੋਏ ਨੇ,, ਉਹ ਸਭ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਹੀ ਸ਼ਗਿਰਦ ਹਨ। Legend Ustaad ਹੋ ਤੁਸੀਂ ਜਨਾਬ🙏

    • @tigerdeep4513
      @tigerdeep4513 8 месяцев назад

      And oh sir duabe vich hi hoye ne

  • @kulwantsingh7606
    @kulwantsingh7606 2 года назад +10

    ਸ਼ੇਰ ਗਾਇਕ ਸਾਬਰ ਕੋਟੀ ਦਾ ਉਸਤਾਦ ਬੱਬਰ ਸ਼ੇਰ ਪੂਰਨ ਸ਼ਾਹਕੋਟੀ ਜੀ 💫✨🎶🏆

  • @SunilKumar-sm9vw
    @SunilKumar-sm9vw 2 года назад +12

    ਮਹਾਨ ਫ਼ਨਕਾਰ ਨੂੰ ਬਹੁਤ ਬਹੁਤ ਸਤਿਕਾਰ 🙏❣️

  • @gurpalsingh-un9ik
    @gurpalsingh-un9ik Год назад +5

    ਸਤਿਕਾਰ ਪ੍ਰੇਮ ਨਿਮਰਤਾ ਵਿੱਚ ਭਿੱਜੀ ਰੂਹ ਹਨ ਸ਼ਾਹਕੋਟੀ ਸਾਬ੍ਹ 🙏ਇਹਨਾਂ ਦੇ ਲਫ਼ਜ਼ਾਂ ਵਿੱਚੋਂ ਖੁਦਾਈ ਝਲਕਦੀ ਹੈ..ਰੱਬ ਤੰਦਰੁਸਤੀ ਬਖਸ਼ੇ 😊

  • @harmansingh1072
    @harmansingh1072 2 года назад +13

    ਪੂਰਨਸ਼ਾਹਕੋਟੀ ਜੀ ਬਹੁਤ ਹੀ ਸਾਦਗੀ ‌ਸੁਭਾ ਦੇ ਤੀਮੀ ਸ਼ਕਸ਼ੀਅਤ ਦੇ ਮਾਲਕ ੲਿਕ ਪ੍ਪੰਕ ਫਕੀਰ ਗਾੲੀਕ |

  • @baljindersinghdhaliwal6654
    @baljindersinghdhaliwal6654 2 года назад +2

    ਕੋਈ ਸ਼ੱਕ ਨਹੀਂ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਰੱਬ ਵੱਡੀ ਉਮਰ ਬਖਸ਼ੇ

  • @jugrajjagga6059
    @jugrajjagga6059 2 года назад +7

    ਵਾਹਿਗੁਰੂ ਜੀ ਸਿਹਤ ਕਾਮਯਾਬੀ ਬਖਸ਼ੇ

  • @nirmalchoudhary9190
    @nirmalchoudhary9190 11 месяцев назад +2

    ❤❤ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੇਖਿਆ ਸੀ ਜੀ ਉਦੋਂ ਐਨੇ ਬਜ਼ੁਰਗ ਨਹੀਂ ਸੀ ਇਹਨਾਂ ਨੇ ਇੱਕ ਗੀਤ ਗਾਇਆ ਫੱਕਰਾਂ ਦੀ ਕੁੱਲੀ ਵਿਚ ਰੱਬ ਵਸਦਾ ਇਹ ਗੀਤ ਐਨਾ ਵਧੀਆ ਗਾਇਆ ਕਿ ਇੱਕ ਵਾਰੀ ਤਾਂ ਸਮਾਂ ਹੀ ਬੰਨ ਕੇ ਰੱਖ ਦਿੱਤਾ ਸੀ ਜੀ ਨਾਲ ਸਲੀਮ ਸਾਹਿਬ ਸਨ ਉਦੋਂ ਚਰਖੇ ਦੀ ਘੂਕ ਕੈਸਿਟ ਆਈ ਹੀ ਸੀ ਮਾਰਕੀਟ ਵਿਚ ਸੋਹਣੀ ਚੰਗੀ ਝੜਾਈ ਸੀ ਸਲੀਮ ਜੀ ਦੀ ਕਮਾਲ ਗਾਉਂਦੇ ਸਨ ਉਂਜ ਟਾਇਮ ਬਚਪਨ ਵਿੱਚ ਵੀ ਜੀ

  • @jaimastadijaisaiji2761
    @jaimastadijaisaiji2761 2 года назад +3

    💫🗻🏞🌙🙏🙏🌎🌍🌍🙌🏾🕋🙌🏽🙏🏻🕌🕌🙌🌏🙌🏼💒⚘🙌🏻⛰🙌🏿🏵💚🤲Jai Masta Di Jai Sai Ji 🤲🏵🙌🏿⛰🙌🏻⚘⚘🙏🏻🕌🙌🌏🙌🏼💒🕋🕋🌍🌎🌎🙏🌙🌙🏞🗻💫💫

  • @hardevsingh3101
    @hardevsingh3101 2 года назад +39

    ਪੂਰਨ ਸਾਹ ਕੋਟੀ ਦੀ ਇੰਟਰਵਿਊ ਸੁਣ ਕੇ ਬਹੁਤ ਸਾਕੂਨ ਆਇਆ ਵਾਕਿਆ ਹੀ ਰੱਬ ਦੇ ਬੰਦੇ ਹਨ। ਵਾਹਿਗੁਰੂ ਲੰਮੀ ਉਮਰ ਕਰੇ ਅਤੇ ਤੰਦਰੁਸਤੀਆ ਬਖਸਣ

  • @sukhpal8588
    @sukhpal8588 2 года назад +11

    Yadwindar bai siraa krata rooh khush ho gi bai

  • @goldysandhu4630
    @goldysandhu4630 2 года назад +2

    ਬਹੁਤ ਸੋਹਣੇ ਵਿਚਾਰ ਨੇ ਪੂਰਨ ਸ਼ਾ ਕੋਟੀ ਜੀ ਦੇ ਪਰ ਹੰਸ ਰਾਜ ਨੇ ਕਿਸਾਨ ਧਰਨੇ ਵਿਚ ਸਾਡੀ ਗਲ ਨਹੀਂ ਕੀਤੀ 🙏

  • @surindersinghsidhu1662
    @surindersinghsidhu1662 2 года назад +6

    Yadvinder, This is , I think, one of the best gift to your viewers, May God bless Puran Shah Ji with healthy long life.

  • @tarlochandass7017
    @tarlochandass7017 2 года назад +11

    ਪੂਰਨ ਸਾਹਕੋਟੀ ਜੀ ਸੱਚਮੁੱਚ ਰੱਜੀ ਰੂਹ ਦੇ ਮਾਲਕ ਤੇ ਫਕੀਰ ਇਨਸਾਨ ਹਨ।🌹💐🙏

  • @Himanshugosain94
    @Himanshugosain94 2 года назад +3

    Thank you so much.
    Tuci soch ni skde kina sohna roohani interview kita tuci.
    Dekh ke rooh khush hogyi.
    Really thank you

  • @BHUPINDERSINGH-zu8rl
    @BHUPINDERSINGH-zu8rl 2 года назад +5

    Boht boht dhanvaad YADWINDER ji ....fabulous interview

  • @anjumrazarecords
    @anjumrazarecords Год назад

    Beautiful interview hardly this type of person can be found on this earth thanks for sharing such a nice and powerful video

  • @sarassinghjoy9734
    @sarassinghjoy9734 2 года назад +4

    Bhut hi Paak rooha...ne eho Dharti te malak Chngia te Lamiaa ummraa krn ji🙏🙏🙏🙏🙏

  • @Mnsahota26
    @Mnsahota26 2 года назад +5

    ਇੰਨਟਰਵਿਊ ਤਾਂ ਵੀਰ ਜੀ ਤੁਸੀ ਬਹੁਤ ਕਰੋਗੇ ਪਰ ਇਸ ਤਰਾਂ ਦੀ ਇੰਨਟਰਵਿਊ ਤੁਸੀ ਸ਼ਾਇਦ ਹੀ ਹੋਰ ਕਰ ਸਕੋ!ਇਸ ਇੰਨਟਰਵਿਊ। ਵਿੱਚ ਜਿਹੜੀਆਂ ਗੱਲਾਂ ਸੁਣੀਆਂ ਹਰ ਇੱਕ ਦੇ ਸਮਝ ਨਹੀਂ ਆ ਸਕਦੀਆਂ!ਬੱਸ ਗੁਰੂ ਵਾਲਾ ਹੀ ਸਮਝ ਸਕਦਾ!

  • @chathaonkar2405
    @chathaonkar2405 2 года назад +7

    Bhut vdiyaaa interview Yadwinder Bai. Tuhaaadi uhhhh 12 saaal vaaali gal Bhut vdiyaaa rahhhhi.

    • @chathaonkar2405
      @chathaonkar2405 2 года назад

      12 saaal vaaali gal Bhut vdiyaaa rahhhhi. Tu hajjjje otheee he haaan. Mein v othey he haaan.

  • @BabbuMaanBest
    @BabbuMaanBest 2 года назад +8

    Living Legend Ustaad ji 👏👏👏👏👏

  • @shahhanif6700
    @shahhanif6700 2 года назад +2

    Allah hu mubarak tala jnab shakoti saab di umar vich barkat deve...ameen

  • @sunildutt6876
    @sunildutt6876 2 года назад +3

    Jai Sai Ji

  • @dannysharma1339
    @dannysharma1339 2 года назад +3

    Jai ho baba murad shah vali . Bakmaal lwfa di junaav wale interview ghatt e dekhn nu milde hann 🙏

  • @madanlimba5087
    @madanlimba5087 3 месяца назад

    ਅਜਿਹਾ ਫਕੀਰ ਬੰਦਾ ਵੀ ਨਹੀਂ ਲੱਬਣਾ ਨਾ ਕੋਈ ਧੰਨ ਦੋਲਤ ਦੀ ਗੱਲ ਬਾਤ ਸਿਰਫ਼ ਗੱਲ ਫਕੀਰਾਂ ਦੀ ਮੌਜ ਵਾਲੀ

  • @hafeezaamir5953
    @hafeezaamir5953 2 года назад +4

    ਵਾਹ
    ਯਾਦਗਾਰ ਗੱਲ ਬਾਤ ਹੈ
    ਸਲਾਮ ਹੈ ਪਰਨਾਮ ਹੈ ਪੂਰਨ ਬਾਵਾ ਜੀ
    ਸਭ ਦਾ ਦਿਲੋਂ ਸਤਿਕਾਰ

  • @nanaksarWale
    @nanaksarWale 2 года назад +2

    Hans ji de charna ch nmn
    From Gurmukh Singh

  • @vijaybhullamusic7634
    @vijaybhullamusic7634 2 года назад +3

    so good .parmatmaa guru ji di lambi umr kre...

  • @gurpreetsingh7008
    @gurpreetsingh7008 2 года назад +3

    Bhut bhut sukar for this interview

  • @surjitkhosasajjanwalia9796
    @surjitkhosasajjanwalia9796 2 года назад +8

    ਸਾਡੇ ਸਹਿਰ ਸ਼ਾਹਕੋਟ ਦਾ ਮਾਣ,,, ਪੂਰਨ ਸ਼ਾਹਕੋਟੀ

  • @munishpal5648
    @munishpal5648 2 года назад +6

    🙏🙏 ਸ਼ੁਕਰਾਨੇ🙏🙏

  • @bhatti82davinderkaur3
    @bhatti82davinderkaur3 2 года назад +2

    Thanks ji tusi interview rahi mahaan hasti naal milaya

  • @manabrar3576
    @manabrar3576 9 месяцев назад

    ਸੋਨੇ ❤❤❤

  • @kuldeepram3562
    @kuldeepram3562 2 года назад +11

    ਪੂਰਨ ਸ਼ਾਹਕੋਟੀ ਜੀ ਨੇ ਬੱਬਰ ਸ਼ੇਰ ਗਾਇਕ ਪਾਲੇ ਹਨ ਸਾਬਰ ਕੋਟੀ ਹੰਸ ਰਾਜ ਹੰਸ ਜੀ ਹੋਰ ਵੀ ਬਹੁਤ ਸਾਰੇ 🙏🙏🙏💕💕💕🌹🌹🌹

  • @vijaypartap7432
    @vijaypartap7432 2 года назад +1

    This is not an interview. Eh duniyadari to uppar waliyan gallan
    ....ehna de fun te tajurbe nu Salaam....

  • @Vinodkumar-he7kw
    @Vinodkumar-he7kw 8 месяцев назад

    ❤❤❤❤ Jai ho ustad fader Sahab aap ki sada Jai ho

  • @nitinmehra6863
    @nitinmehra6863 7 месяцев назад

    ਪਹਿਲੀ ਬਾਰ ਕਿਸੇ ਦੀ full ਇੰਟਰਵਿਊ ਸੁਣੀ ਬੀਨਾ skip ਕੀਤੇ❤️❤️❤️❤️🙏🙏🙏

  • @RoshanLal-dw1br
    @RoshanLal-dw1br 21 день назад

    Rabb vergian roohan
    Pooran shah Koti ji
    Hans Raj Hans Ji.

  • @ChardaPunjab-p6e
    @ChardaPunjab-p6e 2 года назад +4

    Waheguru ji chardi kala vich rekhan bappu ji nu 🙏

  • @vinnyvlogs2304
    @vinnyvlogs2304 2 года назад +2

    Kya baat hai 🙏🙏

  • @darshansingh667
    @darshansingh667 2 года назад +2

    ਹੀਰੇ ਪੰਜਾਬੀ ਮਾਂ ਦੇ

  • @jajjshermar5552
    @jajjshermar5552 2 года назад +8

    KAMAAAALLL SINGER….🙏

  • @ShamsherSingh-xt7ch
    @ShamsherSingh-xt7ch 2 года назад +3

    🙏🙏 No words 🙏🙏

  • @shakybadal7796
    @shakybadal7796 2 года назад +6

    No words,,,🙏

  • @SuryaPrakash-nb7nb
    @SuryaPrakash-nb7nb 2 года назад

    Lajawab interview.bemisaal ruhan,Aadab.

  • @Kabir5777
    @Kabir5777 2 года назад +5

    Legend 🙏🏻

  • @vikramvikram9874
    @vikramvikram9874 2 года назад

    ਉਸਤਾਦ ਜੀ

  • @hardipsingh4738
    @hardipsingh4738 2 года назад

    wah g wah

  • @gaaykistudiosranjitpunjabi4459
    @gaaykistudiosranjitpunjabi4459 2 года назад +2

    Lots of love and salute to all

  • @chardikla9937
    @chardikla9937 2 года назад +4

    God bless you ustaad ji

  • @rupindersingh3035
    @rupindersingh3035 2 года назад +1

    ਪੰਜਾਬ ਦੇ ਮਹਾਨ ਕਲਾਕਾਰ ੳਸਤਾਦ ਪੂਰਨ ਸਾਹ ਕੋਟੀ ਸਾਹਬ ਜੀ

  • @abijeetpandit8316
    @abijeetpandit8316 2 года назад +2

    Bahut vadiya interview h

  • @HarwinderSingh-en3og
    @HarwinderSingh-en3og 9 месяцев назад

    Very nice

  • @swarnsukhanwala
    @swarnsukhanwala 2 года назад

    ਵੀਰ ਪੱਤਰਕਾਰ ਜੀ ਪੂਰਨ ਸ਼ਾਹਕੋਟੀ ਵਾਕਿਆ ਹੀ ਪੂਰਨ ਵੀ ਤੇ ਸ਼ਾਹ ਵੀ ਹੈ ਸੁਰਾਂ ਦੇ। ਵੀਰ ਜੀ ਇਸ ਬਾਪੂ ਜੀ ਦਾ ਫੋਨ ਨੰਬਰ ਤੇ ਪਤਾ ਜਰੂਰ ਦੱਸਿਆ ਜੇ ਸਾਡੀ ਬੇਨਤੀ ਆ ਵੀਰ ਜੀ। ਸਾਡਾ ਇਹਨਾਂ ਰੱਬੀ ਰੂਹਾਂ ਦੇ ਦੀਦਾਰ ਕਰਨ ਨੂੰ ਜੀ ਕਰਦੈ ਜੀ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੀ। ਼਼਼਼ਧੰਨਵਾਦ ਜੀ ਼

  • @deepakniaz4411
    @deepakniaz4411 2 года назад

    sukriya yadwinder 22 👏❤ . sohni gal naal ru-b-ru karwaya

  • @lklk1034
    @lklk1034 2 года назад

    rab logg janab pur... sha koti sahib g Salam hai g thankyou

  • @jasss-dt5up
    @jasss-dt5up 2 года назад +2

    ਬਹੁਤ ਖੂਬ

  • @Sufikashyap
    @Sufikashyap Месяц назад

    Sade rab da hi interview lai lia bai ji kya baate

  • @ManbirMaan1980
    @ManbirMaan1980 2 года назад +7

    ਵਾਕਿਆ ਹੀ ਇਸ ਬੰਦੇ ਨੇ ਗਾਇਕੀ ਨੂੰ ਰੂਹ ਤੋਂ ਪਿਆਰ ਕੀਤਾ,ਪੂਰਨ ਸ਼ਾਹਕੋਟੀ ਨੇ ਕਦੇ ਵੀ ਪੈਸੇ ਦੀ ਦੌੜ ਵਿਚ ਪੈ ਕੇ ਆਪਣੀ ਗਾਇਕੀ ਦਾ ਮਿਆਰ ਨਹੀਂ ਡਿੱਗਣ ਦਿੱਤਾ

  • @officialabhimusic
    @officialabhimusic 2 года назад +1

    ❤️❤️❤️❤️❤️❤️❤️❤️

  • @hardipsingh4738
    @hardipsingh4738 2 года назад

    thanks yadwinder veer, great interview

  • @avinashdutta8563
    @avinashdutta8563 2 года назад +2

    Jai Sai Jiii

  • @harpreetsinghrooprai6244
    @harpreetsinghrooprai6244 2 года назад

    ਸਾਬਰ ਕੋਟੀ ਜੀ ਨੂੰ ਸਤ ਸਤ ਨਮਨ !

  • @RanveerSinghloin
    @RanveerSinghloin 2 года назад +1

    Ustad ji 🙏🙏🙏🙏

  • @randherkhadial7628
    @randherkhadial7628 2 года назад +1

    ਸੈਂਕੜੇ ਕਲਾਕਾਰਾਂ ਨੂੰ ਪੈਦਾ ਕਰਨ ਵਾਲੇ ਉਸਤਾਦ ਪੂਰਨ ਸ਼ਾਹ ਕੋਟੀ ਸਾਬ

  • @Ash7550
    @Ash7550 Год назад

    lub u from Pakistan ......Old is Gold

  • @SIDHUYT
    @SIDHUYT 2 года назад +1

    Kya baatan

  • @devendersinghsikh4246
    @devendersinghsikh4246 2 года назад

    Veri👌👌 good👍👍

  • @santokhsingh1112
    @santokhsingh1112 Год назад

    ਅਸੀਂ ਭਾਵੇ ਸੁਣਨ ਵਾਲੇਂ ਹਾਂ ,ਪਰ ਅਸੀਂ ਪੂਰਨ ਸ਼ਾਹਕੋਟੀ ਜੀ ਦੇ ਅੰਦਰ ਕੀ ਹੈ ,ਤੇ ਹੰਸ ਭਾਜੀ ਦੇ ਅੰਦਰ ਕੀ ਹੈ , ਐਨੀ ਕੁ ਸਮਝ ਜਰੂਰ ਰੱਖਦੇ ਹਾਂ , ਪੂਰਨ ,ਸੰਪੂਰਨ ਹੈ , ਹੰਸ ਸੋਹਣਾ ਹੈ ਮੋਤੀ ਖਾਂਦਾ ਹੈ ,ਪਰ ਪੂਰਨ ਨਹੀਂ ਹੋ ਸਕਦਾ ,ਕਿਉਂਕਿ ਫਕੀਰ ਬਣਨਾ ਔਖਾ ਹੈ ।

  • @manimangat5533
    @manimangat5533 2 года назад +5

    Living Legend

  • @tinkuabrol8480
    @tinkuabrol8480 2 года назад

    Thanks

  • @indianrailwaystrainchannel3245
    @indianrailwaystrainchannel3245 2 года назад

    Kot kot parnam ustad puran shah koti ji nu

  • @pretamkumar7601
    @pretamkumar7601 2 года назад

    Kya bat hai ustad g

  • @punjabi1357
    @punjabi1357 2 года назад +1

    Jai sai ji

  • @manisadiq9226
    @manisadiq9226 2 года назад +2

    🙏

  • @musicalsk6108
    @musicalsk6108 2 года назад

    Nice guru Ji 🙏

  • @markgill7284
    @markgill7284 2 года назад

    Bohat zabardast.

  • @KuldeepSingh-zx1ff
    @KuldeepSingh-zx1ff 2 года назад +1

    🙏🙏

  • @pardeepgholia
    @pardeepgholia 2 года назад +2

    ਪਰ੍ਹੇ ਦੀਆਂ ਗੱਲਾਂ

  • @narendrakumar5507
    @narendrakumar5507 9 месяцев назад

    ❤❤❤❤❤❤❤❤❤❤❤❤❤❤

  • @deepakdhol.s2309
    @deepakdhol.s2309 Год назад

    🙏🏻🙏🏻🙏🏻🙏🏻

  • @nikgill
    @nikgill 2 года назад +1

    🙏🙏🙏🙏♥♥♥🥰🥰

  • @s.k_studio9058
    @s.k_studio9058 2 года назад

    MasshaALLAH Ustaad ji qurbaan ji Faqiro pr

  • @Mastanabrothers
    @Mastanabrothers 6 месяцев назад

    Jnaab puran Shah koti❤

  • @BaldevSingh-sj5my
    @BaldevSingh-sj5my 2 года назад +3

    Varry good ji 🙏 👌

  • @MadhuMadhu-bg8bm
    @MadhuMadhu-bg8bm Год назад

    Good👍👍

  • @Harwinder555
    @Harwinder555 2 года назад +1

    ❤❤❤🙏🙏🙏🙏🙏

  • @gopibuttar1984
    @gopibuttar1984 10 месяцев назад

    ਪੂਰਨ ਸ਼ਾਹ ਕੋਟੀ ਨੂੰ ਇੱਕ ਸਵਾਲ ਆ ਵੀ ਇਹਨਾਂ ਦੇ ਵੱਡੇ ਬੱਚੇ ਦੀ ਫੋਟੋ ਨਹੀਂ ਪਿੱਛੇ ਦੀਦੀ ਕੋਈ

    • @mkbskb1
      @mkbskb1 2 месяца назад

      Je tusi eh gal na karday ta ki baradari ch tuhadi nak nai c rehndi

  • @mannyjohal39
    @mannyjohal39 2 года назад

    dhanwad g sanu dharshan kron lai

  • @bappy-13
    @bappy-13 2 года назад +1

    💐💐💐💐🙏

  • @avinashdutta8563
    @avinashdutta8563 2 года назад +1

    🌹🙏🌹🙏🌹🙏🌹🙏🌹

  • @manjeetsingh4111
    @manjeetsingh4111 2 года назад

    Salute a Sir je

  • @SurinderSingh-zr6gz
    @SurinderSingh-zr6gz 2 года назад

    Very nice rusted ji pair Parma ji

  • @Aspirants-t9d
    @Aspirants-t9d 2 года назад +1

    🙏🙏🙏🙏

  • @mirmumtajbawra9623
    @mirmumtajbawra9623 Год назад

    खुदा आपकी लंबी उम्र करें तो आपने महान सिंगरों को दिया हंसराज हंस साहब साबर कोटी मास्टर सलीम

  • @indianrailwaystrainchannel3245
    @indianrailwaystrainchannel3245 2 года назад +1

    🙏🙏🙏🙏🙏

  • @bhambrasingh6413
    @bhambrasingh6413 2 года назад

    Guru ji jio

  • @iqbaldiaryfarmpaliakhurd2118
    @iqbaldiaryfarmpaliakhurd2118 2 года назад

    Nice.ji

  • @parmindermaan1700
    @parmindermaan1700 2 года назад +1

    Interview boht vadia but intro choti bnaya kro yr 12 minute di intro kaun bnonda hunda