ਗੁਰੂ ਜੀ ਨੇ ਕਿਉਂ ਚੁਣੀ ਸ਼ਹੀਦੀ? ਬਦਲ ਸਕਦੇ ਸੀ ਫੈਸਲਾ? Guru Arjan dev ji History | Podcast | Sikh | Mitti

Поделиться
HTML-код
  • Опубликовано: 19 окт 2024

Комментарии • 46

  • @daljitsingh7980
    @daljitsingh7980 4 месяца назад +6

    ਸ਼ਾਂਤੀ ਦੇ ਪੁੰਜ ਸੁਖਮਨੀ ਦੇ ਰਚੇਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਨਾਮ 🙏

  • @germanflingen145
    @germanflingen145 3 месяца назад +1

    Dhan Dhan Shri Guru Arjan Dev Ji 🙏

  • @harwinderdhaliwal4790
    @harwinderdhaliwal4790 4 месяца назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bikarjitsingh34bikarjitsin10
    @bikarjitsingh34bikarjitsin10 4 месяца назад +2

    ਉਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਕ ਕਾਤਲ ਜੋ ਸਾਡੇ ਗੁਰੂ ਨੂੰ ਤੱਤੀ ਤਵੀ ਤੇ ਬਿਠਾਉਣ ਲਈ ਜ਼ਿੰਮੇਵਾਰ ਹਨ ਉਹਨਾਂ ਦੇ ਜਾਂਦੇ ਹਨ

  • @GagandeepSinghGill-sc8gk
    @GagandeepSinghGill-sc8gk 4 месяца назад +2

    ਸਤਿਨਾਮੁ ਵਾਹਿਗੁਰੂ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਸਤਿਨਾਮੁ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satnamji.3078
    @satnamji.3078 4 месяца назад +1

    ਵਾਹਿਗੁਰੂਜੀ

  • @sukhjitsingh6668
    @sukhjitsingh6668 4 месяца назад +1

    ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ

  • @AgamVeer-f4k
    @AgamVeer-f4k 4 месяца назад +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @AmandeepSingh-bu4wn
    @AmandeepSingh-bu4wn 4 месяца назад +3

    ਸਤਿਨਾਮੁ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ

  • @BaljitKaur-ot7fr
    @BaljitKaur-ot7fr 4 месяца назад +1

    🙏

  • @HarwindarSingh-ls7vx
    @HarwindarSingh-ls7vx 4 месяца назад +3

    Waheguru jii

  • @harsimrankaur915
    @harsimrankaur915 4 месяца назад +1

    Waheguru ji🙏

  • @HarwindarSingh-ls7vx
    @HarwindarSingh-ls7vx 4 месяца назад +3

    Dhan Dhan Satguru Arjan Dev jii

  • @singhamu1302
    @singhamu1302 4 месяца назад +1

    Waheguru waheguru waheguru waheguru waheguru waheguru waheguru waheguru waheguru

  • @Official_shehbaaz
    @Official_shehbaaz 4 месяца назад +1

    Dhan Dhan guru arjan dev ji 😢😢😢

  • @BajWa-d9l
    @BajWa-d9l 4 месяца назад +1

    Bhaji dhanwad aap ji da waheguru ji very nice ji.waheguru ji 🙏 ❤❤❤❤❤❤❤

  • @GurpreetKaur-i5j
    @GurpreetKaur-i5j 4 месяца назад +2

    Waheguru waheguru waheguru ji

  • @GurpreetKaur-yc1lv
    @GurpreetKaur-yc1lv 4 месяца назад +1

    Waheguru ji dhan dhan Guru Arjun Dev Sahib ji

  • @jagtarsidhu3758
    @jagtarsidhu3758 4 месяца назад +1

    DHAN DHAN Guru sahib je.

  • @kuldeepsinghkhalsakuldeeps4606
    @kuldeepsinghkhalsakuldeeps4606 4 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Harindersingh-sv2fq
    @Harindersingh-sv2fq 4 месяца назад +2

    Bohat sohna daseya 🙏🙏🙏

  • @khushpreetsingh3459
    @khushpreetsingh3459 4 месяца назад +2

    ek request hai Shri Guru Teg Bahadar ji di shhadat te v ek video bna k bhejo . Satnam Waheguru .

  • @SinghStitchingwell
    @SinghStitchingwell 4 месяца назад +2

    Waheguru ji aap ji da Dhanbad

  • @SurinderSingh-xr1fd
    @SurinderSingh-xr1fd 4 месяца назад

    Waheguru ji Dhan guru Arjun dev ji Maharaj ❤

  • @amritpalsingh1104
    @amritpalsingh1104 4 месяца назад

    Wahegu ji 🙏

  • @sikhiderang4634
    @sikhiderang4634 4 месяца назад

    ਬਹੁਤ ਵਧੀਆ🙏🙏

  • @pargatsingh-lk4uf
    @pargatsingh-lk4uf 4 месяца назад

    Waheguru ❤

  • @JaswinderSingh013
    @JaswinderSingh013 4 месяца назад

    🙏🙏🙏🙏🙏🙏🙏🙏🙏🙏🙏

  • @KewalEnterprises-h7w
    @KewalEnterprises-h7w 4 месяца назад

    Shabeel da itehaas tusi glt ds rhe ho

  • @yadwindersingh8894
    @yadwindersingh8894 4 месяца назад

    ਤੁਹਾਡੇ ਮਹਿਮਾਨ ਕੋਲ਼ ਬੋਲਣ ਦੀ ਜਾਂ ਪੇਸ਼ਕਾਰੀ ਦੀ ਕਲਾ ਹੋ ਸਕਦੀ ਐ ਪਰ ਸਿੱਖੀ ਬਾਰੇ ਸਮਝ ਸਿਫਰ ਐ; 38:22 ਦੇਵਤਿਆਂ ਵਾਲ਼ੀ ਗੱਲ ਨੇ ਸਿੱਖੀ ਨੂੰ ਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਕਿੰਨਾ ਨੀਵਾਂ ਕਰ ਦਿੱਤਾ ਇਹ ਇਸ ਵਿਦਵਾਨ ਨੂੰ ਵੀ ਨੀਂ ਸਮਝ ਆਉਣੀ ਤੇ ਬਹੁਤੇ ਸੁਣਨ ਵਾਲ਼ਿਆਂ ਦੀ ਮੱਤ ਵਿੱਚ ਵੀ ਨਹੀਂ ਆਉਣਾ !
    ਤੇ ਛਬੀਲ ਨੂੰ ਚੰਦੂ ਦੇ ਪਰਿਵਾਰ ਨਾਲ਼ ਜੋੜਨਾ ਬਿਲਕੁਲ ਬੇਬੁਨਿਆਦ ਤੇ ਮਿਥਿਹਾਸ ਹੈ 👎👎👎

  • @KewalEnterprises-h7w
    @KewalEnterprises-h7w 4 месяца назад

    Chandu di ghr wali de shabeel wali gll bilkul jhooth hai

  • @5sta48
    @5sta48 4 месяца назад

    ਅਜਮੇਰ ਸ਼ਰੀਫ਼ ਵਾਲਾ ਮਾਇਉਂ ਦੀਨ ਚਿਸਤੀ ਜ਼ੋ ਮੱਕੇ (ਸਾਊਦੀ ਅਰਬ ਦਾ ਇੱਕ ਸ਼ਹਿਰ ਜਿਸਦਾ ਨਾਮ ਮੱਕਾ ਉੱਥੇ ਹੀ ਇਨ੍ਹਾਂ ਮੁਸਲਿਆਂ ਦਾ ਖ਼ਾਨਾ ਕਾਬਾ ) ਇਹ ਮਾਇਓਨ ਦੀਨ ਚਿਸਤੀ ਮੱਕੇ ਤੋਂ ਪ੍ਰਨ ਕਰਕੇ ਹਿੰਦੋਸਤਾਨ ਆਇਆ ਸੀ ਕੀ ਉਹ ਸਾਰੇ ਭਾਰਤ ਦੇ ਹਿੰਦੂਵਾ ਨੂੰ ਮੁਸਲਮਾਨ ਬਣਾਏਗਾ ਡਰ ਨਾਲ ਪਿਆਰ ਨਾਂ ਲਾਲਚ ਨਾਂ ਜਬਰਦਸਤੀ ਇਸਨੇ ਸਾਈਂ ਮੀਆਂ ਮੀਰ ਨੂੰ ਪੰਜਾਬ ਖਾਸ ਕਰਕੇ ਮਾਝੇ ਦੀਆਂ ਬਾਰਾਂ ਦੀ ਜਿੰਮੇਦਾਰੀ ਦਿੱਤੀ ਕੀ ਇੱਥੇ ਉਹ ਹਿੰਦੂਆ ਨੂੰ ਮੁਸਲਮਾਨ ਬਣਾਏਗਾ ਤੇ ਇਸਲਾਮੀ ਪ੍ਰਚਾਰ ਕਰੇਗਾ ਪਰ ਸਾਈਂ ਮੀਆਂ ਮੀਰ ਜਲਦੀ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਤਾਪ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦਾ ਦਾਸ ਮੁਰੀਦ ਬਣ ਗਿਆ ਤੇ ਇਹ ਗਲ ਸੇਖ ਫੱਤੇ ਨੂੰ ਰਾਸ ਨਾ ਆਈ ਕਿਉਕਿ ਇਹ ਗੁਰੂ ਅਰਜਨ ਪਾਤਸ਼ਾਹ ਨਾਲ ਪਹਿਲਾਂ ਹੀ ਬੁਹਤ ਈਰਖਾ ਰੱਖਦਾ ਸੀ ਡੋਲੀਆ ਖਡਾਉਂਦਾ ਤੇ ਪੀਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ ਔਰ ਗੁਰੂ ਸਾਹਿਬ ਇਸ ਗੱਲ ਦੇ ਖ਼ਿਲਾਫ਼ ਸਨ ਏਸੇ ਕਰਕੇ ਉਹਨਾਂ ਨੇ ਤਰਨ ਤਾਰਨ ਸਾਹਿਬ ਸ਼ਹਿਰ ਵਸਾਇਆ ਔਰ ਐਨੇ ਹੀ ਮਾਉਂ ਦੀਨ ਚਿਸਤੀ ਨੂੰ ਦੱਸਿਆ ਸੀ ਕਿ ਸਾਈਂ ਮੀਆਂ ਮੀਰ ਤੇ ਅੱਜਕਲ ਗੁਰੂ ਅਰਜਨ ਦੇਵ ਸਾਹਿਬ ਦੀ ਸੁਖਮਨੀ ਪੜ੍ਹ ਰਹੇ ਹਨ
    ਬੱਸ ਇਹਨਾਂ ਹੀ ਅੱਗੇ ਜਹਾਂਗੀਰ ਨਾਲ਼ ਮਿਲ ਕੇ ਗੁਰੂ ਸਾਹਿਬ ਦੀ ਸ਼ਹੀਦੀ ਦੀ ਸਾਜ਼ਿਸ਼ ਰਚੀ ਸੀ
    ਇਸੇ ਮਾਉਂਨ ਦੀਨ ਚਿਸਤੀ ਨੇ ਹੀ ਮੋਹੰਮਦ ਗੋਰੀ ਜਦੋਂ ਪ੍ਰਿਥਵੀ ਰਾਜ ਚੌਹਾਨ ਤੋਂ ਜਿੱਤਿਆ ਤਾਂ ਉਸ ਦੀ ਰਾਣੀ ਨੂੰ ਭਰੇ ਰਾਜ ਦਰਬਾਰ ਚ ਮੁਹੰਮਦ ਗੋਰੀ ਨੂੰ ਕਿਹਾ ਕਿ ਇਸ ਦਾ ਸਾਰਿਆ ਦੇ ਸਾਮ੍ਹਣੇ ਬਲਾਤਕਾਰ ਕਰ ਤੇ ਉਸ ਪ੍ਰਿਥਵੀ ਰਾਜ ਚੌਹਾਨ ਦੀ ਰਾਣੀ ਦੀ ਭਰੇ ਦਰਬਾਰ ਚ ਮੁਹੰਮਦ ਗੋਰੀ ਤੋਂ ਇੱਜ਼ਤ ਲੁਟਵਾਈ ਇਥੇ ਇਹ ਦੱਸਣਾ ਵੀ ਜਰੂਰੀ ਹੈ ਕੀ ਪਹਿਲਾਂ 15 ਵਾਰ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੋਰੀ ਨੂੰ ਜਿੱਤਿਆ ਤੇ ਉਸ ਨੂੰ ਹਰ ਵਾਰ ਸ਼ੱਡ ਦੇਂਦਾ ਸੀ ਆਪਣਾ ਇਤਹਾਸ ਪੜ੍ਹੋ ਵੀਰੋ ਆਪਣਾ ਸੱਚਾ ਸੁੱਚਾ ਇਤਹਾਸ ਤਾਂ ਹੀ ਅਸੀਂ ਇਹਨਾਂ ਤੋਂ ਬੱਚ ਸਕਦੇ ਹਾਂ ਇਹ ਫ਼ਿਰ ਪੰਜ਼ਾਬ ਚ ਆਉਣਾ ਸ਼ੁਰੂ ਹੋ ਗਏ ਹਨ ਅੰਮ੍ਰਿਤਸਰ ਰਾਮਸਰ ਰੋਡ ਤੇ ਬੁਹੱਤ ਸਾਰੀਆਂ ਦੁਕਾਨਾਂ ਇਹ ਲੈ ਗਏ ਹਨ ਇਹਨਾਂ ਨੂੰ ਇਸਦੇ ਲਈ ਪੈਸਾ ਮਸਜਿਦਾਂ ਚ ਮਿਲ਼ਦਾ ਹੈ ਜਿਹਾਦ ਦੇ ਲਈ ਇਹਨਾਂ ਦੀਆਂ ਮਸਜਿਦਾਂ ਚ ਦੱਸਿਆ ਜਾਂਦਾ ਹੈ ਬਾਮਣਾ ਦੀ ਕੁੜੀ ਗੁੰਮਰਾਹ ਕਰਕੇ ਮੁਸਲਮਾਨ ਬਣਾਓਗੇ ਤਾਂ 10 ਲੱਖ ਸਿੱਖਾਂ ਦੀ ਦਾ ਵੀ 10 ਲੱਖ ਕਿਉਕਿ ਇਹਨਾਂ ਦੇ ਪੈਗ਼ੰਬਰ ਮੋਹਮਦ ਵਲੋਂ ਹੁੱਕਮ ਹੈ ਕਿਆਮਤ ਤੋਂ ਪਹਿਲਾਂ ਇਸ ਧਰਤੀ ਤੇ ਸਾਰੇ ਕਾਫਰਾ ਨੂੰ ਮੁਸਲਮਾਨ ਕਰਨਾ ਹੈ ਜਿੱਦਾ ਮਰਜੀ ਜ਼ੋ ਨਹੀਂ ਬਣਦਾ ਉਸ ਨੂੰ ਮਾਰਦੋ ਦੂਸਰਾ option ਜ਼ਜ਼ੀਆ ਲਾ ਕੇ ਅਗਲੇ ਨੂੰ ਤੰਗ ਕਰਨਾ
    ਕੀ ਉਹ ਖੁਦ ਕਹੇ ਮੁਸਲਮਾਨ ਹੋਣ ਲਈ
    ਹਿਸਟਰੀ ਪੜ੍ਹੋ ਮੋਹੰਮਦ ਇਹਨਾਂ ਦਾ ਪੈਗ਼ੰਬਰ ਕੋਈ ਨਹੀਂ ਇੱਕ ਸ਼ੈਤਾਨ ਸੀ ਰਾਕਸਿਸ਼ ਸੀ

  • @saminderkaur3591
    @saminderkaur3591 4 месяца назад +1

    Waheguru ji 🙏

  • @sunnynandha4844
    @sunnynandha4844 4 месяца назад +1

    Waheguru ji

  • @jass.maan.01
    @jass.maan.01 4 месяца назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @PreetKaur-zj1te
    @PreetKaur-zj1te 4 месяца назад

    Dhan Dhan Dhan Sri Guru Arjandev ji ji

  • @Harindersingh-sv2fq
    @Harindersingh-sv2fq 4 месяца назад +1

    🙏🙏

  • @BalwinderKaur-dk4xl
    @BalwinderKaur-dk4xl 4 месяца назад +2

    Waheguru ji 🙏🙏

  • @kdeepsinghdeep887
    @kdeepsinghdeep887 4 месяца назад +2

    Waheguru ji 🙏🙏🙏🙏🙏

  • @gurpreetgill9440
    @gurpreetgill9440 4 месяца назад +2

    Waheguru 🙏

  • @gurvindersinghthind1642
    @gurvindersinghthind1642 4 месяца назад +1

    Waheguru ji

  • @ParminderSingh-io9th
    @ParminderSingh-io9th 4 месяца назад +1

    Waheguru ji 🙏🙏

  • @Uppal-ny5le
    @Uppal-ny5le 4 месяца назад +2

    Waheguru ji

  • @JaspalSingh-ld2qd
    @JaspalSingh-ld2qd 4 месяца назад +1

    Waheguru g

  • @kulbeerkaur2419
    @kulbeerkaur2419 4 месяца назад

    Waheguru ji waheguru ji

  • @jagvirsingh3035
    @jagvirsingh3035 4 месяца назад +1

    ਵਾਹਿਗੁਰੂ ਜੀ