Это видео недоступно.
Сожалеем об этом.

ਪੜੇ-ਲਿਖੇ ਡਾਕਟਰ ਪਰਿਵਾਰ ਦੇ ਨਰਕ ਵਰਗੇ ਹਾਲਾਤ 🙏

Поделиться
HTML-код
  • Опубликовано: 30 ноя 2021
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2021
    ► All Copyright Reserved ➤ Manukhta Di Sewa Society Ludhiana

Комментарии • 668

  • @NarinderKaur-zq6zx
    @NarinderKaur-zq6zx 2 года назад +88

    ਵੀਰ ਜੀ ਤੁਹਾਡੀ ਜਿਨੀਂਂ ਸਿਫਤ ਕੀਤੀ ਜਾਵੇ ਥੋੜੀ ਆ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸਣ ਜੀ🙏🏼🙏🏼

  • @pb65waleyaar.33
    @pb65waleyaar.33 2 года назад +13

    Asi kde Rab dekheya tan Nhi, pr Hona Thode warga. Jis Waste Sirf insaniyat hi Sabh ton Vdda Dhrm hai. Dhan hai Oh Maa Jisne Thonu Ene Chnge Sanskaar dite ne. 🙏🙏🙏🙏

  • @sukhmaansaab1963
    @sukhmaansaab1963 2 года назад +27

    ਗੁਰਪ੍ਰੀਤ ਭਾਜੀ ਇਨਾ ਦੀ ਜਰੂਰ ਮਦਦ ਕਰੋ ਜੀ ਚਾਹੇ ਕੋਈ ਬਹਾਨਾ ਲਾ ਕੇ ਹੀ ਨਹੀਂ ਤਾਂ ਓਹਨਾ ਨੇ ਬਾਹਰ ਨਹੀਂ ਆਉਣਾ ਜੀ ,, ਨਰਕ ਵਰਗੀ ਜਿੰਦਗੀ ਜੀਹ ਰਹੇ ਨੇ ,ਵਾਹਿਗੁਰੂ ਜੀ

  • @kinggrewa73kuniverse22
    @kinggrewa73kuniverse22 2 года назад +39

    ਲਵ ਯੂ veera
    Waheguru ji ਮੇਰੇ veera nu ਤੰਦਰੁਸਤ ਰੱਖਣ

  • @amansekhon7381
    @amansekhon7381 2 года назад +16

    ਵੀਰ ਜੀ ਬਹੁਤ ਖੂਬ , ਬਹੁਤ ਵਧੀਆ ਸੇਵਾ ਨਿਭਾ ਰਹੇ ਹੋ

  • @satpalsingh369
    @satpalsingh369 11 дней назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।
    🙏🙏🙏🙏🙏

  • @gshara1
    @gshara1 2 года назад +3

    Waheguru ji mehar karo ji MANUKHTA DI SEWA SAB TON BADI SEWA PARIVAR TE

  • @smartphonedoctor1242
    @smartphonedoctor1242 4 месяца назад +1

    Waheguru ji kirpa kro sab te ji

  • @makhankalas660
    @makhankalas660 2 года назад +29

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @balwantkaur6546
      @balwantkaur6546 2 года назад +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਖ਼ਸ਼ ਲਵੋ। ਜਿਥੇ ਅੱਤ ਹੋ ਜਾਂਦੀ ਐ ਉਥੇ ਫੇਰ ਅਜਿਹੀਆਂ ਪਵਿੱਤਰ ਰੂਹਾਂ ਦੀ ਰੱਬ ਡਿਊਟੀ ਲਾ ਦਿੰਦਾ ਹੈ।ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ।
      ਅਕਾਲ ਪੁਰਖ ਬੇਟਾ ਗੁਰਪ੍ਰੀਤ ਸਿੰਘ ਮਿੰਟੂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖਣ।
      ਅਕਾਲ ਪੁਰਖ

  • @jazzy..vlogersinghtv5778
    @jazzy..vlogersinghtv5778 2 года назад +11

    ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਤੇ ਮੇਰੀ requst ਐ ਜਿਹੜੇ ਏਸ tim ਲਗੇ ਹੋਏ dr ਯਾ ਹੋਰ ਅਹੁਦੇਦਾਰ ਨੇ ਨੌਕਰੀ ਵੇਲੇ ਰੱਬ ਨਾ ਬਣਿਆ ਕਰੋ ਇਨਸਾਨੀਯਤ ਦੀ ਮਦਦ ਕਰਿਆ ਕਰੋ ਉਹੀ ਕੰਮ ਆਉਣੀ ਏ ਏਦਾਂ ਸਭ ਦੇਖ ਕੇ ਕੁੱਜ ਸਿੱਖਣਾ ਚਾਹੀਦਾ ਸਾਨੂੰ 🙏🙏🙏

  • @karamjitkaur2459
    @karamjitkaur2459 2 года назад +26

    uncle is saying on Twitter that your NGO should help his son. your NGO should fight against false dowry case., which is registered against his son. Usdr against PO case paya hoya ha, NGO nu koshish krni chahidi a k ena de bete de against chl rahe cases ch help kro so that he can return to India and take care of his parents.

    • @AmongUs-mb4qx
      @AmongUs-mb4qx 2 года назад +4

      This comment should get more votes, send help where it's needed and stop with the false narrative to garner views, the house looks bad aesthetically because couple is in their 80s and it's not even registered in their name (yet) ergo they refuse to spend money on repairs which is understandable. The house is owned by Ludhiana improvement trust

  • @jaspreetsingh6855
    @jaspreetsingh6855 2 года назад +5

    Veer ji tuci te tuhadi sari teem bhut vadia sewa kar raheho waheguru ji tuhanu lembi umer bakshan

  • @NirmaljitBajwa
    @NirmaljitBajwa 12 дней назад

    ਸਰਬੱਤ ਦੇ ਹਮਦਰਦ ,ਨੱਰਕ ਭੋਗ ਰਹੀਆਂ ਦੁੱਖਾਂ ਜਿੰਦਗੀਆਂ ਨੂੰ ਬਿਹੱਤਰ ਜ਼ਿੰਦਗੀ ਦੇਣ ਲਈ ਬਹੁੱਤ ਕੱਠਨ ਮਿਹਨਤ ਕਰ ਰਹੇ ਸਪੁੱਤਰ, ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਵਿੱਚ ਰੱਬ ਵੱਸਦਾ ਹੈ ਹਜ਼ਾਰਾਂ ਮਾਨਸਿੱਕ ਰੋਗੀਆਂ ਦੀ ਸੇਵਾ ਦੀ ਤਰ੍ਹਾਂ ਇਸ ਦਰਦ ਭਰੀ ਜ਼ਿੰਦਗੀ ਭੋਗ ਰਹੇ ਮਾਨਸਿੱਕ ਰੋਗੀ ਜੋੜੇ ਦੀ ਸੇਵਾ ਕਰਨ ਵਿੱਚ ਸੱਫਲ ਹੋ ਸੱਕਣ ਵਾਹੇਗੁਰੂ ਜੀ ਦੀ ਮਿਹੱਰ ਨਾਲ , ਅਰਦਾਸ ਕਰਦੇ ਹਾਂ । ਵਾਹਿਗੁਰੂ ਜੀ ਇਸ ਰੱਬੀ ਰੂਹ ਵੀਰ ਨੂੰ ਬਹੁਤ ਲੰਮੀਂ ਉਮਰ , ਨਰੋਈ ਸਿਹੱਤ , ਖ਼ੁਸ਼ੀ ਸੁੱਖੀ ਜੀਵਨ ਬੱਖਸ਼ਦਿਆਂ ਚੜ੍ਹਦੀ ਕਲਾ ਵਿੱਚ ਰੱਖਣਅਤੱ ਉਹਨਾਂ ਦੇ ਆਪਣੇ ਲਈਅਤੱ ਮਨੁੱਖਤਾ ਦੀ ਸੇਵਾ ਦੇ ਸੁਪਨਿਆਂ ਨੂੰ ਪੂਰਾ ਸਾਕਾਰ ਕਰਨ । ਕੋਟਿ ਕੋਟਿ ਪਰਣਾਮ ਅਨੋਖਾ ਰੂਹ ਦੇਮਾਲਕ, ਹਿੰਮੱਤ, ਸੋਚ ,ਹੌਂਸਲਾ, ਹਮਦਰਦੀ ਅਤੇ ਹਰ ਗੱਲ ਕਰਨ ਦਾ ਲਹਿਜਾ, ਨਿਮਰਤਾ , ਸਮਝ ਆਦਿ ਸੱਭ ਗੁਣਾਂ ਦਾ ਸੁਮੇਲ ਵੀਰ ਗੁਰਪ੍ਰੀਤ ਜੀ ਨੂੰ ਪਰਣਾਮ ਅਤੇ ਧੰਨਵਾਦ । ਸਹਾਇੱਕ ਟੀਮ ਵੀਰਾਂ ਨੂੰ ਵੀ ਧੰਨਵਾਦ ਸਾਹਿਤ ਪਰਣਾਮ।

  • @balwinderbentvelzen5463
    @balwinderbentvelzen5463 2 года назад +14

    Baba Guru Nanak dev ji tuhanu himat deve.

  • @JaswinderKaur-bd9mt
    @JaswinderKaur-bd9mt 2 года назад +7

    Waheguru ji jina loka kol paisa vadhea one hi dukh vadh ge 😥 koi virla e sukhi ae ji iss dunia vich Veer ji tusi bahut Lucky ho ji jo ini wadhi seva kr rhe ho Waheguru isse tra aap ji de sir te hath rakh ke seva lende rehn jug jug jio mere veerji 🙏🙏🙏🙏🙏

  • @jasvirdhillon9091
    @jasvirdhillon9091 15 дней назад

    Waheguru g, waheguru g, waheguru g, waheguru g, waheguru g....

  • @kamaljhamat6620
    @kamaljhamat6620 2 года назад +47

    ਗੁਰਪ੍ਰੀਤ ਬਾਈ ਜੀ ਤੁਸੀਂ ਸਮਾਜ ਲਈ ਬਾ ਕਮਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੀ ਦਿਲੋਂ ਕਾਮਨਾ ਹੈ ਕਿ ਤੁਹਾਨੂੰ ਹੋਰ ਬਲ ਮਿਲੇ ਤਾਂ ਜੋ ਤੁਸੀਂ ਅਗੋਂ ਵੀ ਇਹ ਬੇਹੱਦ ਜ਼ਰੂਰੀ ਅਤੇ ਬੇਹੱਦ ਸ਼ਾਨਦਾਰ ਕੰਮ ਕਰਦੇ ਰਹੋ,
    ਸਾਡੇ ਵਲੋਂ ਬਹੁਤ ਧੰਨਵਾਦ ਅਤੇ ਸਲਾਮ ਹੈ 🙏🙏🙏

  • @SandeepKaur-yq6ro
    @SandeepKaur-yq6ro 2 года назад +6

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ 👍👌🙏🏼🙏🏼🙏🏼

  • @rakeshbhatia8442
    @rakeshbhatia8442 16 дней назад

    You are a tireless worker

  • @rajwantmangat4724
    @rajwantmangat4724 2 года назад +1

    Parmatma. Bacheyan nu sumat deve apne parents di sewa krn. Jehna ne ehna nal marra kita ohna nu sja jaroor devi 🙏🙏🙏🙏

  • @followmeitsme6674
    @followmeitsme6674 2 года назад +70

    ਵੀਰ ਜੀ ਤੁਸੀਂ ਰੱਬ ਦੇ ਬੰਦੇ ਹੋ
    ਵਾਹਿਗੁਰੂ ਮੇਹਰ ਕਰਨ

  • @gsdeol5445
    @gsdeol5445 2 года назад

    Very good bro thks partama apno hor be sewa da moka dwa🙏🙏🙏

  • @sumitkamboj1335
    @sumitkamboj1335 2 года назад +11

    ਬਾਈ ਜੀ ਮੈ ਫਾਜ਼ਿਲਕਾ ਤੋਂ ਹੀ ਆ ਪ੍ਰੋ ਬਤਰਾ ਜੀ ਤੋ ਹੀ ਪੜ੍ਹਿਆ ਹੋਇਆ, ਓਹਨਾਂ ਦਾ ਇੱਕ ਘਰ ਗਊਸ਼ਾਲਾ ਰੋਡ, ਸਿੰਘ ਸਭਾ ਗੁਦੁਆਰਾ ਜੀ ਦੇ ਬਿਲਕੁਲ ਸਾਹਮਣੇ ਆ ਅਤੇ ਦੂਸਰਾ ਘਰ boy school de samne wali gali ch a

  • @parmjitkaur2698
    @parmjitkaur2698 2 года назад +1

    Veer bhut bhut Thanks jo eni problem bhri. Jindgiaa da sahara bande ho🙏🙏🙏🙏🙏🙏🙏

  • @tejasinghsinhg6873
    @tejasinghsinhg6873 2 года назад +15

    ਵਾਹਿਗੁਰੂ ਜੀ 🙏🙏

  • @gurlal9474
    @gurlal9474 2 года назад +5

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਿੰਮਤ ਦੇਣ🙏🙏🙏

  • @JaswinderSingh-dq1ki
    @JaswinderSingh-dq1ki 2 года назад +25

    Parmatma meri Umar Gurpreet Singh mere veer ji nu lag jawe 🙏🏿

  • @sandeepsinghneol1508
    @sandeepsinghneol1508 2 года назад +5

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo🙏🙏🙏🙏

  • @sandhuschannel2114
    @sandhuschannel2114 2 года назад +9

    Waheguru Ji mahar karyo 🙏🙏🙏🙏 Gurpreet Mintu Veere ❤️ dilo salute aa tuhanu tussi bhut jyada vddiyaa kam kar rahe ho jedaa koi nhi kar sakdaa 🙏🙏

  • @vikkdhillon1
    @vikkdhillon1 2 года назад +4

    Bahuat vddi sewa bai ji 🙏 waheguru ji

  • @hardeepthind1818
    @hardeepthind1818 2 года назад +12

    ਰੱਬ ਦਾ ਰੂਪ ਹੈ ਵੀਰ ਗੁਰਪ੍ਰੀਤ 🙏🙏🙏

  • @JaswantSingh-jf4cr
    @JaswantSingh-jf4cr Год назад

    Than guru paamatm Mehar kari

  • @sukhdevkaur9697
    @sukhdevkaur9697 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤🙏

  • @surinderpalkaur1581
    @surinderpalkaur1581 2 года назад +4

    Waheguru ji veer ji nu charrdi kla bakhshio.

  • @gursharansingh8925
    @gursharansingh8925 3 месяца назад

    Waheguru ji mehar karn ji

  • @ramarani2388
    @ramarani2388 2 года назад

    ਬਹੁਤ ਦੁਖੀ ਨੇ ਲੋਕ,ਦੁੱਖ ਦੀ ਗੱਲ ਹੈ।ਰੱਬ ਮੇਹਰ ਕਰੇ।

  • @satindersingh7495
    @satindersingh7495 2 года назад +50

    ਵਾਹਿਗੁਰੂ ਜੀ ਹਿੰਮਤ ਬਖਸ਼ਿਸ਼ ਕਰੋ ਸਰਦਾਰ ਜੀ ਨੂੰ

  • @varinderkaursandhu708
    @varinderkaursandhu708 2 года назад +10

    Waheguru ji mehar karo God bless you veer ji waheguru ji

  • @ManpreetSingh-zm3mx
    @ManpreetSingh-zm3mx 2 года назад +21

    🙏🌾 ਵਾਹਿਗੁਰੂ ਜੀ 🌾🙏

    • @nirmalkaur1585
      @nirmalkaur1585 2 года назад

      00000000000pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp00

  • @SimranKaur-li9gz
    @SimranKaur-li9gz 2 года назад +2

    ਵਾਹਿਗੁਰੂ ਜੀ ਮੇਹਰ ਕਰਨ ਆਟੀ ਅੱਕਲ ਤੇ ਵੀਰੇ ਤੈਨੂੰ ਵੀ ਤਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ

  • @davinderkaur6381
    @davinderkaur6381 2 года назад +5

    Veerji waheguruji hamesha Mehar Karan thode uper, you are doing Nishkam seva,

  • @ggn_1
    @ggn_1 2 года назад +34

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @SehajkaurLioness
    @SehajkaurLioness 2 года назад +6

    🙇🏻‍♀️ਵਾਹਿਗੁਰੂ ਜੀ

  • @sharanjitkaur1492
    @sharanjitkaur1492 9 месяцев назад

    Ma jdo v free hunni a km krka ta tuhadi bhaji video's watch krdi a te har time mera dill vicho tuhada li and tuhadi puri team li dua hi nikl di aa thank you bhaji so much rab tuhanu chardi kla vich rakhe😊❤

  • @gurupratapsingh5639
    @gurupratapsingh5639 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manjukaushal9972
    @manjukaushal9972 2 года назад

    veer ji tusi bhut changa kerde pye o
    rbb meri umer mere veer nu lga de

  • @abhijotbrar1119
    @abhijotbrar1119 2 года назад +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjeetkaurjagde3340
    @charanjeetkaurjagde3340 2 года назад +6

    waheguru mehar kriii daatia baapu g and bebe g upar,,🙏🙏🙏🙏🙏

  • @kavitaKumari-tq7sj
    @kavitaKumari-tq7sj 2 года назад +12

    Wahguru ji bless you 🙌🏻🥀💕

  • @user-yl4ur4in1m
    @user-yl4ur4in1m 2 года назад +2

    Waheguru ji sbb da bhla krna 🙏 ji

  • @vandanarana4431
    @vandanarana4431 2 года назад +2

    Veerji waheguru ji sb bhali karange🙏

  • @joohib
    @joohib 2 года назад

    Bahut himmat ki bat hai in buzurg uncleji aunty ji ko approach karna. Ishwar sabki madad Karen. Best Wishes.

  • @jeevankaur870
    @jeevankaur870 2 года назад

    Very good beer ji🙏🙏

  • @KulwinderSingh-hq6xn
    @KulwinderSingh-hq6xn 2 года назад +1

    Waheguru ji mehar kareo veer ji agla part jaldi banaoo parmatma thursday te mehar krn

  • @kamaljeetkaur2407
    @kamaljeetkaur2407 2 года назад +2

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰਨਾ ਪ੍ਰਮਾਤਮਾ🙏🙏🙏🙏🙏

  • @tarsemmannp5499
    @tarsemmannp5499 2 года назад +4

    Waheguru ji 🙏 mehar kri sab te

  • @shashiprabha7582
    @shashiprabha7582 2 года назад

    🙏🏻🙏🏻god bless you

  • @rachsaysvainday9872
    @rachsaysvainday9872 2 года назад +5

    ਵਾਹਿਗੁਰੂ ਜੀ ਮਿਹਰ ਕਰਨ।

  • @hardeepsingh9486
    @hardeepsingh9486 2 года назад +3

    ਵਾਹਿਗੁਰੂ ਜੀ

  • @gurlalsingh4081
    @gurlalsingh4081 2 года назад +2

    Waheguru ji mehar kro gurpreet veer ji te🤲🤲🤲🤲🤲🙏🙏🙏🙏🙏🙏🙏

  • @sandeepdiravneet7541
    @sandeepdiravneet7541 2 года назад +13

    Waheguru g mehar kro gurpreet veer g te es uncle g n es aunty g te waheguru g age ahi ards krdi h ki es uncle g n aunty g nu Jldi thk krnge

  • @BalwinderKaur-dk4xl
    @BalwinderKaur-dk4xl 2 года назад +6

    Waheguru ji waheguru ji mahar karo sab ta 🙏🙏

  • @NeelamKumari-eu1xt
    @NeelamKumari-eu1xt 2 года назад

    Veer ji tusi bahut vadiya seva karde ho

  • @tarsemwalia9599
    @tarsemwalia9599 2 года назад +2

    ਬਾਈ ਜੀ ਅਸਲੀ ਡਾਕਟਰ ਤੋਂ ਤੁਸੀਂ ਹੋ
    I salute you

  • @kumardikshit546
    @kumardikshit546 2 года назад +5

    Waheguru ji waheguru ji waheguru ji waheguru ji DHAN guru Nanak ji DHAN guru Nanak ji DHAN guru RAM dasji waheguru

  • @sidhakskaur1860
    @sidhakskaur1860 2 года назад

    Waheguru ji aage ardas 🙏🏻kardey ha ki eh vapis theek ho jaun te diya puter vapis mil jaun ji🙏🏻

  • @mannu7204
    @mannu7204 2 года назад +7

    Waheguru ji meher karna🙇🙇🙇🙇🙇🙇

  • @kulveerkaursidhu8240
    @kulveerkaursidhu8240 2 года назад

    Gurprit bro raab u nu traki bksan 🙏🙏🙏🙏waheguru ji 🙏🙏🙏

  • @manvirkaur8659
    @manvirkaur8659 2 года назад +16

    Waheguru ji 🙏❤🙏

  • @jasbirkour804
    @jasbirkour804 2 года назад +3

    Waheguruji zindagi bich kistra de halkat ban jaan koi ni janda ek time doctor sahib di life kedi Soni si ek beta ek beti ajj kina dukhi han rona aa Gaya ghar di halt dekh ke waheguruji 🙏 mehar karo 🙏

  • @10sukhmapreetsinghplusonem73
    @10sukhmapreetsinghplusonem73 2 года назад +4

    Waheguru waheguru waheguru waheguru waheguru waheguru ji

  • @kamaljeetsehgal2499
    @kamaljeetsehgal2499 2 года назад

    Great sir, keep it up...truely you are gem

  • @hackerchoudhary362
    @hackerchoudhary362 2 года назад +2

    Rabb dekh Loo Loko Bhie gurpeert rabb HP UNA si

  • @rashpalrashpal4398
    @rashpalrashpal4398 2 года назад +13

    Waheguru ji sda tuhanu khush rakhe tuhanu kamayia ch vade pave jo tusi hamesha khush raho eda hi gariba di helep karde raho 💐💐💐💐🌹🌹🌹🌹🌹

    • @satnamkaur4357
      @satnamkaur4357 2 года назад +1

      No words to say thanks for your services

  • @mexwalteji3505
    @mexwalteji3505 2 года назад +4

    Waheguru ji mehar kro 🙏 Gurpreet veer te

  • @prabjotsinghitaly5076
    @prabjotsinghitaly5076 2 года назад +3

    Waheguru ji ka khalsa Waheguru ji ki fateh ji 🙏🏼

  • @Lavpreet1998
    @Lavpreet1998 2 года назад +5

    Waheguru , duniya dari 🙏🙏🙏😔😔😔😔

  • @sukhwindersingh-fu4rq
    @sukhwindersingh-fu4rq 2 года назад +4

    WAHEGURU JI WAHEGURU JI WAHEGURU JI WAHEGURU JI WAHEGURU JI

  • @amarjeetkaur766
    @amarjeetkaur766 2 года назад

    Bahut veer g 🙏🙏

  • @harmanjotkaur6451
    @harmanjotkaur6451 2 года назад

    ਪ੍ਰਮਾਤਮਾ ਤੁਹਾਡੀ ਮਦਦ ਕਰਨ ਵੀਰ ਜੀ

  • @mohammadnadeem6710
    @mohammadnadeem6710 2 года назад +1

    Jee oye shera jee ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @bhupindermehmi9887
    @bhupindermehmi9887 2 года назад +5

    Waheguru ji mehar kro

  • @gurusharanpalsinghrandhawa6069
    @gurusharanpalsinghrandhawa6069 2 года назад +3

    Waheguruji Ka Khalsa
    Waheguruji Ki Fateh
    🙏🌹🙏

  • @parmpreetkaur4361
    @parmpreetkaur4361 2 года назад +8

    Waheguru 🙏🏼🙏🏼🙏🏼🙏🏼

  • @ramantoor7373
    @ramantoor7373 2 года назад +5

    Waheguru meher karn 🙏🙏🙏🙏🙏

  • @sukhdeepsran4389
    @sukhdeepsran4389 2 года назад

    ਮਾਹਲਾ ਕਲਾ ਤੋਂ

  • @wajahatkallu1
    @wajahatkallu1 2 года назад

    Bohat sohna kaam kr Ray o veer g rab tanu dehr khusiya dy

  • @ManpreetKaur-re6ks
    @ManpreetKaur-re6ks 2 года назад +2

    Waheguru ji🤲🤲 mehar kareyo Dhan dhan baba nanak ji🤲🤲 sarbhat da bhala kareyo sache patshah waheguru ji🤲🤲

  • @cuties6522
    @cuties6522 2 года назад

    Vere g very gt

  • @vaneetsohal6280
    @vaneetsohal6280 2 года назад +7

    Waheguru ji🙏🏻🙏🏻🙏🏻🙏🏻

  • @GurmeetSingh-sb8kk
    @GurmeetSingh-sb8kk 2 года назад +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @diljotsingh5205
    @diljotsingh5205 2 года назад +1

    ਵਾਹਿਗੁਰੂ ਜੀ🙏 ਸਦਾ ਤੂਹਾਨੂੰ ਚੜਦੀ ਕਲਾ ਵਿੱਚ ਰੱਖਣ

  • @BalvinderKour-dr2fc
    @BalvinderKour-dr2fc 9 месяцев назад

    Waheguru ji ka khalsa Waheguru ji ki fateh ❤❤❤❤❤

  • @BalwantSingh-ow5dt
    @BalwantSingh-ow5dt 2 года назад

    Thanku virji🙏🙏🙏

  • @amritsingh9472
    @amritsingh9472 2 года назад +1

    ਮੇਹਰ ਕਰੋ ਵਾਹਿਗੁਰੂ ਜੀ🙏🙏ਜਿੰਦਗੀ ਚ ਪੈਸੇ ਤੋ ਜ਼ਰੂਰੀ ਰਿਸ਼ਤੇ ਆ😥😥ਸਭ ਇਨ੍ਹਾ ਦੀ ਕਦਰ ਕਰੋ

  • @dafaho657
    @dafaho657 2 года назад

    वीर जी परमात्मा तुहाडी उम्र लम्बी करे

  • @kanwalsarab
    @kanwalsarab 2 года назад

    Saari Insaniyat wallon gurpreet veer da dhanvaad

  • @param1142
    @param1142 2 года назад +4

    Waheguru ji pl kirpa kar ke mehar karo

  • @krishanpal1812
    @krishanpal1812 2 года назад

    I salute you and your work.

  • @Ssimrankaur4694
    @Ssimrankaur4694 2 года назад

    Wmk ... Baba sab thkk krn ... 🙏🙏🙏