ਕਦੇ ‘ਗੱਭਰੂ’ ਬਟੂਏ ‘ਚ ਰੱਖਦੇ ਸੀ ਇਸ ਗਾਇਕਾ ਦੀਆਂ ਫੋਟੋਆਂ, ਕਰਤਾਰ ਰਮਲਾ ਨੂੰ ਕਿਉਂ ਛੱਡਿਆ,

Поделиться
HTML-код
  • Опубликовано: 5 янв 2025

Комментарии • 97

  • @surindersomi8407
    @surindersomi8407 4 месяца назад +9

    ਯਾਰ ਤੂੰ ਹਰ ਤਰ੍ਹਾਂ ਰਮਲਾ ਸਾਬ ਨੂੰ ਨੈਗੇਟਿਵ ਲੈਂਦਾ ਹੈ, ਤੇਰੀ ਕੋਈ ਓਹਨਾ ਨਾਲ ਦੁਸ਼ਮਣੀ ਸੀ ਜਾ ਤੈਨੂੰ ਕਿਸੇ ਨੇਂ ਓਹਨਾ ਨੂੰ ਮਾੜਾ ਕਹਿਣ ਲਈ ਕਿਹਾ ਹੈ,ਤੈਨੂੰ ਸ਼ਰਮ ਨਹੀਂ ਆਉਂਦੀ, ਇਕ ਦਰਵੇਸ਼ ਤੇ ਮਹਾਨ ਕਲਾਕਾਰ ਨੂੰ ਨੈਗੇਟਿਵ ਹੀ ਲੈਂਦੇ ਹੋ ਬਾਕੀ ਮਨਜੀਤ ਮੈਡਮ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ।।

  • @jaspalmehak1770
    @jaspalmehak1770 11 месяцев назад +16

    ਰਮਲਾ ਸਾਹਿਬ ਬਹੁਤ ਵਧੀਆ ਗਾਇਕ ਸਨ। ਪੰਜਾਬੀ ਦੋਗਾਣਾ ਗਾਇਕੀ ਦੇ ਥੰਮ ਨੂੰ ਸਲਾਮ।

  • @windersingh9211
    @windersingh9211 11 месяцев назад +14

    ਐਡੀ ਕਲਾ ਨੀ ਹੈਗੀ ਸੀ ਜਾਂ ਨਹੀਂ ਹੈਗੀ ਪਰ ਇਹ ਗਾਇਕਾ ਰਮਲੇ ਕਰਕੇ ਹੀ ਚੱਲ ਗਈ ਸੀ ਉਦੋਂ

  • @jiwan-xx7yj
    @jiwan-xx7yj Месяц назад +1

    ਦੇਖੋ ਜੀ ਕਿੰਨੀ ਬਦਕਿਸਮਤ ਵਾਲੀ ਗੱਲ ਹੈ ਇੱਕ ਲੜਕੀ ਨੇ ਬਚਪਨ ਤੋਂ ਜਾ ਜਵਾਨੀ ਦੇ ਦਿਨਾਂ ਦੇ ਵਿੱਚ ਰਮਲਾ ਜੀ ਦੇ ਨਾਲ ਕਾਫੀ ਸਾਲ ਗਾਇਆ ਉਹਨਾਂ ਦੇ ਗੀਤ ਰਿਕਾਰਡ ਕੀਤੇ ਪਰ ਉਹਨਾਂ ਦੇ ਮਰਨ ਤੇ ਵੀ ਵੀ ਨਹੀਂ ਗਈ ਕਿੱਥੋਂ ਦੇ ਲੋਕ ਚੰਗੇ ਹਨ ਇਨਸਾਨੀਅਤ ਖਤਮ ਹੋ ਚੁੱਕੀ ਹੈ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਇਸ ਲੜਕੀ ਮਨਜੀਤ ਮਾਨ ਦਾ ਹੱਕ ਸੀ ਕਿ ਉਹ ਰਮਲੇ ਦੇ ਮਰਨ ਤੇ ਜਰੂਰ ਜਾਂਦੀ

  • @user-pv6dm4gf4w
    @user-pv6dm4gf4w 4 месяца назад +5

    ਰਮਲੇ ਨੇ ਤੇਰੇ ਵਰਗੀਆਂ 90 ਨਾਲ ਗਾਇਆ ਸੀ

  • @rajindercheema4985
    @rajindercheema4985 3 месяца назад +1

    ਬਹੁਤ ਵਧੀਆ ਗੱਲਾਂ ਕੀਤੀਆਂ ਕੁੜੀ ਨੇ ਪੱਤਰਕਾਰ ਦੀ ਰਮਲੇ ਨਾਲ ਕੋਈ ਨਿੱਜੀ ਰੰਜ ਲੱਗਦਾ ਏਨਾ ਮਾੜਾ ਨੀ ਸੀ ਯਾਰ ਉਸਤਾਦ ਬੰਦਾ ਸੀ ਕਿੰਨੀਆਂ ਕੁੜੀਆਂ ਨੂੰ ਰੋਜੀ ਪਾਇਆ ਉਸ ਇਨਸਾਨ ਨੇ

  • @HarjinderSingh-eg8hw
    @HarjinderSingh-eg8hw 3 месяца назад +2

    ਮਨਜੀਤ ਰਮਲੇ ਕਰਕੇ ਸੀ ਰਮਲਾ ਮਨਜੀਤ ਕਰਕੇ ਨਹੀ ਉਹ ਮਸਹੂਰ ਪਹਿਲਾ ਸੀ।

  • @sukhdevbadla9444
    @sukhdevbadla9444 11 месяцев назад +10

    ਰਮਲਾ ਸਾਹਿਬ ਵਰਗੇ ਮਸਾ ਹੀ ਮਿਲਦੇ ਨੇ

  • @jiwan-xx7yj
    @jiwan-xx7yj Месяц назад

    ਜੋ ਪੰਜਾਬੀ ਗਾਇਕੀ ਵਿੱਚ ਔਰਤ ਆਈ ਹੈ ਸਭ ਤੋਂ ਸੋਹਣੀ ਤੇ ਸੁੰਦਰ ਅੱਜ ਤੱਕ ਦੀ ਔਰਤ ਉਹ ਹੈ ਸੁਰਿੰਦਰ ਸੀਮਾ ਉਸ ਦੀ ਫੋਟੋ ਤਾਂ ਕਿਸੇ ਨੇ ਬਟ ਵਿੱਚ ਰੱਖੀ ਨਹੀਂ ਤੇ ਇਹ ਆ ਗਏ ਆਪ ਨੂੰ ਜਿਹੜੀ ਕਹਿੰਦੀ ਹੈ ਮੇਰੀ ਫੋਟੋ ਲੋਕਾਂ ਨੇ ਬਟ ਵਿੱਚ ਪਾਈ ਰੱਖੀ ਹੈ

  • @manjitbhandal595
    @manjitbhandal595 Месяц назад

    ਮਨਜੀਤ ਤੇ ਰਮਲੇ ਦੇ ਗੀਤ ਆਪਾ ਵੀ ਸੁਣੇ ਆ ਮਨਜੀਤ ਕੌਰ ਵਧੀਆ ਗਾਇਕਾ ❤😊

  • @karamjeetsingh2352
    @karamjeetsingh2352 11 месяцев назад +5

    ਰਣਜੀਤ ਕੌਰ ਦੀਆਂ ਫੋਟੋਆਂ ਅਸੀਂ ਜੇਬ ਰੱਖਦੇ ਰਹੇ ਹਾਂ

  • @vinylRECORDS0522
    @vinylRECORDS0522 11 месяцев назад +8

    ਯਾਰ ਸਾਰੇ ਕਲਾਕਾਰ ਸੁਣੇ ਹੋਏ ਆ, ਇਹ ਬੀਬੀ ਵੀ ਆਮ ਜਿਹੀ ਗਾਇਕਾ ਹੈ। ਰਮਲਾ ਬਹੁਪੱਖੀ ਕਲਾਕਾਰ ਸੀ। ਹੁਣ ਸਾਡੇ ਦਰਮਿਆਨ ਨਹੀਂ ਰਿਹਾ, ਕੋਈ ਕੁਛ ਕਹੀ ਜਾਵੇ ਹੁਣ।

  • @sukhdevbadla9444
    @sukhdevbadla9444 11 месяцев назад +9

    ਰਮਲਾ ਸਿਰਾ ਗਾਇਕ

  • @charnjeetmiancharnjeetmian6367
    @charnjeetmiancharnjeetmian6367 6 месяцев назад +4

    ਸੰਦੀਪ ਭਾਈ ਤੂੰ ਸਾਰੇ ਸਵਾਲ ਰਮਲੇ ਨੂੰ ਬੇਇੱਜਤ ਕਰਨ ਵਾਲ਼ੇ ਈ ਕੀਤੇ।ਇੱਕ ਰਿਪੋਰਟਰ ਦੇ ਲਈ ਇਹ ਚੰਗਾ ਨਹੀਂ।ਬੀਬੀ ਨੂੰ ਸਿੱਧੇ ਈ ਸਵਾਲ ਕਰੀ ਜਾਂਦਾ ਰਿਹਾ ,,ਕੋਈ ਘਰ ਬਾਰ,ਪਿੰਡ,ਸਹੁਰੇ,ਪੜ੍ਹਾਈ ਬਾਰੇ ਕੁਝ ਨਹੀਂ ਪੁੱਛਿਆ,

  • @jiwan-xx7yj
    @jiwan-xx7yj Месяц назад

    ਪੱਤਰਕਾਰ ਜੀ ਤੁਸੀਂ ਕਿੰਨੇ ਨੈਗਟਿਵ ਸਵਾਲ ਮਨਜੀਤ ਮਾਨ ਨੂੰ ਰਮਲਾ ਦੇ ਮਾਮਲੇ ਦੇ ਵਿੱਚ ਕੀਤੇ ਪਰ ਰਮਲਾ ਦਾ ਕੋਈ ਵੀ ਨੈਗਟਿਵ ਜਵਾਬ ਨਹੀਂ ਆਇਆ ਮਤਲਬ ਮਨਜੀਤ ਮਾਨ ਨੇ ਕਿਹਾ ਮੇਰੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਨਹੀਂ ਹੋਈ ਮਤਲਬ ਇਹ ਹੈ ਕਿ ਰਮਲਾ ਸਾਹਿਬ ਬਹੁਤ ਹੀ ਚੰਗੇ ਇਨਸਾਨ ਸਨ

  • @Singh-sv3ng
    @Singh-sv3ng 11 месяцев назад +1

    ਬਹੁਤ ਵਧੀਆ ਜੀ

  • @jagdishsingh9097
    @jagdishsingh9097 3 месяца назад +1

    ਰਮਲਾ ਜੀ ਬਹੁਤ ਵਧੀਆ ਕਲਾਕਾਰ ਸੀ ਪਰ ਇਹ ਪੱਤਰਕਾਰ ਮਨਜੀਤ ਬੀਬਾ ਜੀ ਕੋਲੋ ਧੱਕੇ ਨਾਲ ਸਬਦ ਮੂੰਹ ਵਿੱਚ ਪਾਕੇ ਕਰਵਾਉਣਾ ਚਾਹੁੰਦਾ ਹੈ ਪਤਾ ਨਹੀਂ ਇਸ ਪੱਤਰਕਾਰ ਦਾ ਰਮਲਾ ਜੀ ਨਾਲ ਕੋਈ ਨਿੱਜੀ ਵੈਰ ਹੈ ਵਾਰੀ ਵਾਰੀ ਟਿੱਪਣੀ ਰਮਲਾ ਜੀ ਤੇ ਗਲਤ ਨਜ਼ਰੀਏ ਨਾਲ ਕਰਨੀ

  • @kuljitkanda1276
    @kuljitkanda1276 Год назад +12

    ਬਾਈ ਸਦੰਪ ਆਹਾ ਕੁੜੀ ਨੇ ਗੱਲ ਤਾਂ ਸੱਚੀ ਆਖਤੀ ਹੱਦੋ ਬੱਦ ਸਰਾਫਤ ਵੀ ਤੰਗ ਕਰਦੀ ਬੰਦੇ ਨੂੰ

  • @sofigurdaspuri
    @sofigurdaspuri 11 месяцев назад +5

    ਐਟੀਟਿਊਟ ਜਿਆਦਾ ਕਲਾ ਘਟ

  • @KuldeepSingh-jk2sk
    @KuldeepSingh-jk2sk 11 месяцев назад +1

    Very good Program ji Ramla Song Nice ji 👍👍👍👍❤️❤️❤️❤️👌👌👌

  • @balrajsinghgill2412
    @balrajsinghgill2412 8 месяцев назад +2

    ਰਮਲਾ ਤੇ ਫੱਕਰ ਬੰਦਾ ਸੀ ਯਾਰ ਗਾਉਣ ਵਾਲੀਆਂ ਆਪ ਵੀ ਉਹਦੇ ਨਾਲ ਗਾਉਂਦੀਆਂ ਸਨ ਕਲਾ ਹੈ ਗਈ ਸੀ ਉਹਦੇ ਵਿੱਚ ਇਹ ਵੀ ਗਾਉਣ ਵਾਲੀ ਬਹੁਤ ਵਧੀਆ ਹੈ ਮਨਜੀਤ ਕੌਰ ਰਿਪੋਰਟਰ ਮਨਾ ਕੇ ਛੱਡੂਗਾ ਬੀਬੀ ਨੂੰ ਕਿ ਰਮਲੇ ਨਾਲ ਇਹਦੀ ਗੱਲਬਾਤ ਹੈ ਸੀ ਕੋਈ ਉਹ ਜਦੋਂ ਵਾਰ-ਵਾਰ ਕਹਿ ਰਹੀ ਆ ਕਿ ਮੇਰੀ ਕੋਈ ਗੱਲ ਨਹੀਂ ਸੀ ਪਤੰਦਰਾ ਤੂੰ ਫਿਰ ਉਹੀ ਗੱਲ

  • @johalhundalmusicofficial
    @johalhundalmusicofficial 11 месяцев назад +1

    Very nice ❤

  • @manoharlal4488
    @manoharlal4488 11 месяцев назад +3

    Very nice Manjit ji

  • @fakirsaida786
    @fakirsaida786 Год назад +10

    ਮਤਲਬ ਵਿਆਹ ਵਾਲਾ ਮੁੰਡਾ ਗਾਇਕੀ ਤੋਂ ਨੀ ਖੁਸ਼ ਹੋਇਆ ਕੱਲੀਆਂ ਅੱਖਾਂ ਤੋਂ ਖੁਸ਼ ਹੋਕੇ 500 ਰੁਪਏ ਦੇ ਗਿਆ 😂

  • @navjotdhaliwal6871
    @navjotdhaliwal6871 Год назад +3

    Bhut sohna program

  • @user-mh5fmBatth
    @user-mh5fmBatth 11 месяцев назад +2

    ਰਮਲਾ ਬਾਈ ਵਧੀਆ ਕਲਾਕਾਰ ਸੀ ਚਮਕੀਲੇ ਵਾਂਗ ਉਹਦੇ ਨਾਲ ਵੀ ਬਾਕੀ
    ਕਲਾਕਾਰ ਲਗਦੇ ਸੀ ਉਹਨਾਂ ਦੀ ਚੜਾਈ
    ਤੋਂ ਦੁੱਖੀ ਸੀ

  • @harbhajansoomal4709
    @harbhajansoomal4709 11 месяцев назад +1

    Very good singer si Ramla Bai ji

  • @bhattix936
    @bhattix936 11 месяцев назад +1

    Very nice.Excellent jodi c kartar Ramla and Manjit Maan di.

  • @HarchandsinghAtwal-xu9he
    @HarchandsinghAtwal-xu9he 2 месяца назад

    Manjit jo gallan ramla ji bare bollyan slam he ji toanu.

  • @GotaSingh-gj7dq
    @GotaSingh-gj7dq 11 месяцев назад +4

    ਸਾਡੇ ਰਾਮਨਗਰ ਪਿੰਡ ਰਮਲੇ ਨਾਲ ਆਈ ਸੀ ਇਹ ਗਾਇਕਾ ਇਨਾ ਦੇ ਮਖਿਆਲ ਦੀਆ ਮੱਖੀਆਂ ਲੜ ਗਾਈਆਂ ਸੀ ਫਿਰ ਗੁਰੂਘਰ ਦੇ ਮੂਹਰੇ ਅਖਾੜਾ ਲਵਾਇਆ ਸੀ

  • @jagtargill4283
    @jagtargill4283 11 месяцев назад +1

    Morni❤❤❤❤❤

  • @gurmeetsinghdhaliwal802
    @gurmeetsinghdhaliwal802 Год назад +4

    Very good 👍

  • @surinderkumar-hp1hk
    @surinderkumar-hp1hk 11 месяцев назад +1

    I always miss ramla saab. He was a great Punjabi folk singer. Rip.

  • @amarjeetsinghamar7197
    @amarjeetsinghamar7197 7 месяцев назад +1

    ਠਰਕੀ ਇਹ ਜਾਂਦਾ ਲੱਗਦੀ ਆ ਕਲਾਕਾਰ ਘੱਟ ਆ

  • @sukhdevsinghsohi1951
    @sukhdevsinghsohi1951 11 месяцев назад +2

    Beta tusi super ho

  • @jagveersingh6497
    @jagveersingh6497 6 месяцев назад +2

    ਇੰਟਰਵਿਊ ਵਿਚ ਪੱਤਰਕਾਰ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਪਰ ਮੈਡਮ ਗੋਲ਼ ਮੋਲ਼ ਜਵਾਬ ਦਿੰਦੀ ਰਹੀ।ਤਸੱਲੀ ਨਹੀ ਕਰਵਾ ਪਾਏ,ਚਲੋ ਖੈਰ। ਧੰਨਵਾਦ ਜੀ।

  • @jiwan-xx7yj
    @jiwan-xx7yj Месяц назад

    ਇਹ ਕਿਵੇਂ ਕਹਿ ਸਕਦੀ ਹੈ ਕਿ ਮੁੰਡੇ ਕਲਾਕਾਰ ਪੈਸੇ ਜਾਂ ਮੈਂ ਤਾਨਾ ਨਹੀਂ ਦਿੰਦੇ ਇਸ ਦਾ ਪੈਸਾ ਤਾਂ ਅੱਜ ਤੱਕ ਕਿਸੇ ਨੇ ਰੱਖਿਆ ਨਹੀਂ ਇਹ ਐਵੇਂ ਆਪਣੀਆਂ ਗੱਲਾਂ ਮਾਰੀ ਜਾਂਦੀ ਹੈ ਮੈਂ ਹੀ ਹਾਂ ਮੇਰੀ ਫੋਟੋ ਲੋਕ ਪਾਈ ਰੱਖਦੇ ਸੀ ਬਟਵ ਦੇ ਵਿੱਚ ਵੋਹ ਕਰਦੇ ਸੀ ਯੇ ਕਰਦੇ ਸੀ

  • @manoharlal4488
    @manoharlal4488 11 месяцев назад +4

    God bless you

  • @jiwan-xx7yj
    @jiwan-xx7yj Месяц назад

    ਰਮਲਾ ਜੀ ਮਾਨ ਅਸਥੀ ਸਨ ਚੰਗੇ ਸਨ ਪਰ ਲੜਕੀ ਨੂੰ ਜਰੂਰ ਜਾਣਾ ਚਾਹੀਦਾ ਸੀ ਉਸ ਦੇ ਮਰਨ ਤੇ ਇਸ ਤਰ੍ਹਾਂ ਦੇ ਹੰਕਾਰੀ ਹੋਣ ਕਾਰਨ ਹੀ ਇਹ ਲੋਕ ਕੰਮ ਇਹਨਾਂ ਨੂੰ ਮਿਲਦਾ ਨਹੀਂ

  • @SohanLal-gp7oy
    @SohanLal-gp7oy 11 месяцев назад +2

    Good interview

  • @sukhdevsinghsohi1951
    @sukhdevsinghsohi1951 11 месяцев назад +2

    Sweet voice hai

  • @mullanpur927
    @mullanpur927 11 месяцев назад +1

    👍👍👍👍

  • @ParamjitSingh-xg9eu
    @ParamjitSingh-xg9eu 11 месяцев назад +1

    Very good g

  • @jaswantbatth-xs6fl
    @jaswantbatth-xs6fl 6 месяцев назад +1

    Very good singer mam manjit

  • @enter9479
    @enter9479 11 месяцев назад +6

    ਬੀਬੀ ਪਰੇ ਜੇ ਮੂੰਹ ਕਰਕੇ ਜਵਾਬ ਦਿੰਦੇ ਆ, ਰਮਲੇ ਦੀ ਪੂਰੀ ਚੈੱਕ ਕਰੀ ਵੀ ਆ

  • @BaljinderSingh-lq7lt
    @BaljinderSingh-lq7lt 11 месяцев назад +1

    Very nice biba ji

  • @NirmalSingh-bz3si
    @NirmalSingh-bz3si 11 месяцев назад +2

    ਰਮਲੇ ਮੂਹਰੇ ਐਟੀਟਿਉਟ ਕਾਹਦਾ ਇਨਾ ਦਾ ਉਹ ਪਤਾ ਕਿਡਾ ਵੱਡਾ ਗਵੱਈਆ ਸੀ ?? ਇਹ ਤਾਂ ਰਮਲਾ ਸਾਹਿਬ ਤੋ ਲੱਖਾਂ ਸਾਲ ਪਿੱਛੇ ਨੇ ?? ਇਨਾ ਦੀ ਇਕ ਚੀਜ ਹੀ ਚਾਹੀਦੀ ਸੀ ਇਨਾ ਤੋਂ ?????

  • @BaljitSingh-cg1go
    @BaljitSingh-cg1go 2 месяца назад

    ਬਾਈ ਤੂੰ ਤਾਂ ਰਮਲੇ ਨਾਲ ਕੋਈ ਦੁਸਮਣੀ ਨਿਭਾ ਰਿਹਾ ਹਾਂ

  • @parkashsranofficial
    @parkashsranofficial 11 месяцев назад +2

    ਯਾਰ ਕੁਮੈਂਟ ਵੀ ਹਿਸਾਬ ਨਾਲ ਕਰਿਆ ਕਰੋ ਇੰਟਰਵਿਊ ਕਰਨ ਲਗੇ ਧੱਕੇ ਨਾਲ ਗੱਲਾਂ ਨਾ ਕਢਵਾਇਆ kro

  • @BholaSibgh-o7u
    @BholaSibgh-o7u 11 месяцев назад +3

    ❤❤❤❤❤❤❤❤❤❤❤❤❤❤❤❤❤❤❤❤

  • @jaangamerpb1955
    @jaangamerpb1955 6 месяцев назад +1

    Manjit is😢great singer

  • @baldevsingh9391
    @baldevsingh9391 11 месяцев назад +1

    बहुत अच्छा

  • @gurmeetsingh2654
    @gurmeetsingh2654 11 месяцев назад +3

    ਪਹਿਲੀ ਵਾਰ ਦੇਖੀ ਇਹ ਬੀਬੀ ਇੰਟਰਵਿਊ ਦੇਦੀ ਪਰ ਲਗਦਾ ਜਿਵੇ ਝੂਠ ਬੋਲ ਰਹੀ ਹੋਵੇ ਊਜ ਪੱਤਰਕਾਰ ਤਾਰੀਫ ਕਰਦਾ ਸੀ ਤਾਂ ਬੜੀ ਨਰਵਸ ਹੋ ਜਾ੍ਦੀ ਸੀ ਊਝ ਕਹਿਦੀ ਮੈ ਸਖਤ ਬਹੁਤਾਂ

  • @manoharlal4488
    @manoharlal4488 11 месяцев назад +3

    Ramla ji very nice

    • @ReshamSingh-l9t
      @ReshamSingh-l9t 4 месяца назад

      Good nice song madam manjit kaur❤❤❤❤❤❤❤❤❤❤❤❤❤❤❤❤❤❤❤😂😂😂😂😂😂🎉😢😮😮😮😮😅😅😅😊😊😅😅😅😊😊

  • @jasmersingh2344
    @jasmersingh2344 11 месяцев назад +2

    ਕਰਤਾਰ ਰਮਲਾ ਨਾਲ ਹੀ।ਚੜਾਈ ਸੀ

  • @sema57walatarsemsingh9
    @sema57walatarsemsingh9 5 месяцев назад +2

    RAMLA JI NU EHNE SARA KUCHH CHECK KERWAYA HOIYA H

  • @shivanisharma5562
    @shivanisharma5562 10 месяцев назад +1

    ਸੁਪਨਾ ਹੋ ਗੲਈ ਪਾਲੀਏ, ਮਿਲਣੋਂ ਵੀ ਰਹਿ ਗੲਈ ਨੀ

  • @RanaRana-gl9hq
    @RanaRana-gl9hq 8 месяцев назад +2

    anchor nu interview len di training aje jaruri hai

  • @LakhvirsinghLakhvir-t3h
    @LakhvirsinghLakhvir-t3h 19 дней назад

    ❤❤ 1:33

  • @diljeetsingh83
    @diljeetsingh83 10 месяцев назад +1

    ਮਨਜੀਤ ਬੀਬਾ ਨੇ ਬਧੀਆ ਗਾਇਆ

  • @KuldeepSingh-hc3xk
    @KuldeepSingh-hc3xk 10 месяцев назад +1

    Manjit is great singer.

  • @DharmpalDhammu-fm1xt
    @DharmpalDhammu-fm1xt 8 месяцев назад +2

    Hawa ch agi😂😅😅 adi b sohni nhi😅😅

  • @budhhsingh4414
    @budhhsingh4414 2 месяца назад

    ਉਹ ਵੀਰ ਪਾਲੀ ਵਾਲਾ ਦੋਗਾਣਾ ਕਿਟੂ ਨਾਲ ਰਿਕਾਰਡ ਹੋਇਆ

  • @LakhvirsinghLakhvir-t3h
    @LakhvirsinghLakhvir-t3h 19 дней назад

    Soni te c😂😂😂❤

  • @kalwindersingh7408
    @kalwindersingh7408 11 месяцев назад +1

    Main pahli war sunia is gaayaka nu oar sangeet wali gall taan koi laggi nahin

  • @KuldeepSingh-hc3xk
    @KuldeepSingh-hc3xk 10 месяцев назад +1

    Hill area mein Ramla ji aur manjit ji nu hi sun te the.100 KM up dn by Road ka fasla pata ni lagda si kab teh ho jata.

  • @JoraSingh-t1b
    @JoraSingh-t1b 11 месяцев назад +1

    Ñiçe

  • @GurwinderSingh-ug4pb
    @GurwinderSingh-ug4pb 11 месяцев назад +1

    Nirmal sidhu di pasand de geet si ..paliy reel wale

  • @karamtatla3109
    @karamtatla3109 11 месяцев назад +1

    Manjit da pind ..?

  • @reenainsa6408
    @reenainsa6408 11 месяцев назад +2

    Ramla sahab acsar stage te kain vaar jikar karde hunde c Bibi ta 100 wate de balab vargi a but mera ta kamm sareya pia a

  • @ManjeetSingh-hi5xf
    @ManjeetSingh-hi5xf 11 месяцев назад +2

    Mainu lagda ose time 500 da note hona he nhi

  • @palwalpalwan3380
    @palwalpalwan3380 4 месяца назад

    Kartar Ramla legend hoye aa dogana gaayeki de sirra laaya hun Jo marzi kaho jaao

  • @sukhchainbrar767
    @sukhchainbrar767 Год назад +14

    ਇਹ ਵੀ ਤਾਂ ਰਾਜੇ ਨਾਲ ਜਾਦੀ ਹੈ

    • @darshansingh_shersinghpura
      @darshansingh_shersinghpura 11 месяцев назад +1

      ਕਿਹੜੇ ਰਾਜੇ ਨਾਲ ਵੀਰ

    • @sarbjitsinghsidhu5141
      @sarbjitsinghsidhu5141 11 месяцев назад

      @@NirmalSingh-bz3si ji.... Nhi ji SCINDHIA ji naal

    • @kanwaljitkaur7085
      @kanwaljitkaur7085 11 месяцев назад

      `​@@darshansingh_shersinghpura

    • @kanwaljitkaur7085
      @kanwaljitkaur7085 11 месяцев назад

      ​```````````````````````````````````````````````````````````````````@@darshansingh_shersinghpura

  • @omparkashomparksh7676
    @omparkashomparksh7676 3 месяца назад

    Patarkar bi ashki kri jamda

  • @gursewakdhillon2621
    @gursewakdhillon2621 6 месяцев назад +1

    Jinu ghana nee jadh ghuondhi ki hoiu

  • @GurwinderSingh-ug4pb
    @GurwinderSingh-ug4pb 11 месяцев назад +1

    Ki ho gey si ..sariyn pathi di kuriyn..amarjot..vi sukhi vi

  • @karamtatla3109
    @karamtatla3109 11 месяцев назад +2

    Experience di Lorr Reporter nu

  • @chamkaursarao601
    @chamkaursarao601 Год назад +10

    Mumme bahut sohne ne bibbi de

    • @NirmalSingh-bz3si
      @NirmalSingh-bz3si Год назад +4

      ਰਮਲੇ ਨੇ ਚੂਸੇ ਹੋਏ ਨੇ 😂😂😂

    • @sukhchainbrar767
      @sukhchainbrar767 Год назад

      😂😂😂😂😂

    • @Kiranpreet-o7x
      @Kiranpreet-o7x 11 месяцев назад

      Teri maa de tu chuse hone Dangar sala​@@NirmalSingh-bz3si

    • @NirmalSingh-bz3si
      @NirmalSingh-bz3si 11 месяцев назад

      ਚੋਦੀ ਹੋਈ ਆ ਰਮਲੇ ਨੇ ਸਾਰੀਆ ਹੀ ਚੋਦੀਆਂ ਇਕ ਹੀ ਤਾਂ ਭੈੜ ਸੀ ਰਮਲੇ ਵਿੱਚ ਵੀ ਇਨਾ ਨੂੰ ਨਵੀਆਂ ਲੱਭ ਕੇ ਚੋਦਣਾ ਜਿਵੇ ਰਾਜੂ ? ਇਹ ਇੰਟਰਵਿਊ ਵਾਲੀ ? ਰਾਣੀ ? ਇਹ ਸਾਰੀਆਂ ਹੀ ?? ਇਹ ਤਾਂ ਹੈ ਹੀ ਸ਼ੈਕਸੀ ਸੀ ਰਮਲਾ ਕਿਥੋ ਛੱਡਣ ਵਾਲਾ ਸੀ ਇਸਨੂੰ ?? ਸਾਰਾ ਝੂਠ ਬੋਲ ਰਹੀ ਆ ?? ਇਕ ਹੀ ਰੂਮ ਦੇ ਵਿੱਚ ਨੰਗੀ ਹੋਕੇ ਤਿਆਰ ਹੋਣਾ ?? ਇਹ ਚੋਦੀ ਹੋਈ ਆ ਰਮਲਾ ਸਾਹਿਬ ਨੇ ???

  • @parmjituppal8508
    @parmjituppal8508 11 месяцев назад +2

    Bus ramala mar gea hun sab jhutt bul rhea

  • @Harjindersingh-nk3hu
    @Harjindersingh-nk3hu 11 месяцев назад +2

    Thark bhorega.

  • @Harjindersingh-nk3hu
    @Harjindersingh-nk3hu 11 месяцев назад +1

    Eh ancor v poor kanjra aa. Ramle di shakhsiat nu d grade karN te kanjar ancor da poor jor Laga .manjit ne badhhe trike naal ancor de mooh te chapedhha Layeen. Mai puchhda jae ਕਿਤੇ ancor di koi blood relation ne Ramle naal gaya hove ta es tra swal puchheg ਤੇ thank bhorega. Fitte mooh teri ancory de.chawal kise tha da.