Kuldeep Manak ਨਾਲ ਹੀ ਮੇਰੀ ਸੀ ਗੀਤਕਾਰੀ | Podcast with ਗੀਤਕਾਰ Albel Brar |

Поделиться
HTML-код
  • Опубликовано: 2 фев 2025

Комментарии • 210

  • @baljeetsinghsidhu3755
    @baljeetsinghsidhu3755 Месяц назад +36

    ਭੁਲਰ ਸਾਹਿਬ‌ ਇਕੋ ਇਕ ਕਲਾਕਾਰ ਜੋ ਅੱਜ ਵੀ ਮਾਵਾਂ ਦੇ ਦਿਲਾਂ ਚ ਵਸਦੈ ਜਦ ਤੱਕ ਮਾਂ ਰਹੇਗੀ ਤਦ ਤੱਕ ਮਾਣਕ ਜਿੰਦਾ ਰਹੇਗਾ ਮਾਂ ਹੁੰਦੀ ਏ ਮਾਂ ਛੇਤੀਂ ਕਰ ਸਰਵਣ ਬੱਚਾ ਅਜਿਹੇ ਗੀਤ ਹਮੇਸਾ ਸਦਾ ਲਈ ਜਿੰਦਾ ਰਹਿਣਗੇ

    • @aakashdeep5240
      @aakashdeep5240 Месяц назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @punjabiludhiana332
    @punjabiludhiana332 Месяц назад +16

    ਚਾਨਣੀ ਟਿਕੀ ਰਾਤ ਨੂੰ ਜਦੋਂ ਟਿੱਬਿਆਂ ਦੇ ਵਿੱਚ ਮੂੰਗਫਲੀ ਪੱਟਦੇ ਸੀ । ਉਸ ਸਮੇਂ ਕੁਲਦੀਪ ਮਾਣਕ ਦੇ ਗੀਤ ਲਾਉਣੇ ਪੂਰੀ ਉੱਚੀ ਆਵਾਜ਼ ਵਿੱਚ ਤਾਂ ਅੱਧੀ ਰਾਤ ਦਾ ਸਮਾਂ ਖੜ ਜਾਂਦਾ ਸੀ । ਸੰਨ ਸੀ 1980 ਟੇਪ ਰਿਕਾਰਡ ਨਵੀਂ ਨਵੀਂ ਆਈ ਸੀ । ਬਹੁਤ ਹੀ ਵਧੀਆ ਸਮਾਂ ਸੀ । ਨਾਂ ਉਹ ਟਿੱਬੇ ਰਹੇ ਨਾਂ ਮਾਣਕ ਰਿਹਾ ਨਾਂ ਉਹ ਸਮਾਂ ਰਿਹਾ ਟਿੱਬੇ ਪੱਧਰ ਕਰਕੇ ਝੋਨਾ ਲਾਤਾ ਸਾਰਾ ਕੁਝ ਖਤਮ ਹੋ ਗਿਆ ॥ 😢😢😢😢😢😢

    • @Fun_with_fateh
      @Fun_with_fateh Месяц назад +3

      ਸੌਲਾ ਆਨੇ ਸੱਚ ਏ ਬਾਈ ।। ਸੰਨ ਅੱਸੀ ਦਾ ਦਹਾਕਾ ਯਾਦ ਕਰ ।ਉਸ ਸਮੇ ਦੀ ਹਰ ਰੀਤੀ ਰਿਵਾਜਾ ਨੂੰ ਗੀਤਾ ਨੂੰ ਕਲਾਕਾਰਾ ਨੂੰ ।। ਅਤੇ ਸਰੋਤਿਆ ਨੂੰ ਯਾਦ ਕਰ ਸਵਾਏ ਰੋਣੇ ਤੋ ਕੁੱਝ ਵੀ ਨਹੀ ।। ਅੱਜ ਦਾ ਸਮਾ । ਖਤਨਾਕ ਸਮਾ ।।

  • @user-rajinderhammerthrower
    @user-rajinderhammerthrower Месяц назад +21

    ਕੂਲਦੀਪ ਮਾਣਕ ਇਕ ਯੂਗ ਦਾ ਨਾਮ ਸੀ ਜੋ ਗਾ ਗਿਆ ਨਹੀ ਗਾ ਸਕਦਾ✌️✌️✌️✌️✌️👍👍👍👍👍👍💕💕💕

  • @jaggaghaint6539
    @jaggaghaint6539 Месяц назад +13

    ਮਾਣਕ ਤੋਂ ਵੱਡਾ ਗਾਇਕ ਨਾਂ ਹੋਇਆ ਐ ਨਾਂ ਹੋਣਾਂ ਐ।ਮਾਣਕ ਦੇ ਗੀਤ ਨਹੀਂ ਲੋਕ ਗੀਤ ਐ ਜਿਹੜੇ ਰਹਿੰਦਿਕ ਦੁਨੀਆਂ ਤੱਕ ਰਹਿਣਗੇ।ਦਿਉਣ ਆਲਾ ਅਲਬੇਲਾ ਪਰਿਵਾਰਿਕ ਗੀਤਾਂ ਦਾ ਸਭ ਤੋਂ ਵੱਡਾ ਗੀਤਕਾਰ।

  • @ssdਸੁਨਾਮ
    @ssdਸੁਨਾਮ Месяц назад +20

    ਕੂਲਦੀਪ ਮਾਣਕ ਇਕ ਯੂਗ ਦਾ ਨਾਮ ਸੀ ਜੋ ਗਾ ਗਿਆ ਨਹੀ ਗਾ ਸਕਦਾ ਕੋਈ ਹਿਕ ਦੇ ਜੋਰ ਤੇ ਗਾਉਣ ਵਾਲਾ ਸਿਰਫ ਮਾਣਕ ਹੀ ਸੀ

  • @BalwinderSingh-jw5ws
    @BalwinderSingh-jw5ws Месяц назад +10

    ਕੁਲਦੀਪ ਮਾਣਕ ਜੀ ਕਲਾਕਾਰੀ ਵਿੱਚ ਇੱਕ ਵੱਡਾ ਨਾਮ ਹੈ ਉਨ੍ਹਾਂ ਨੇ ਅਨੇਕਾਂ ਹੀ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਮਾਲਾ ਵਿੱਚ ਪ੍ਰੋਇਆ ਉਨ੍ਹਾਂ ਵਿੱਚ ਦੇਵ ਥਰੀਕੇ ਵਾਲਾ ਜੀ ਅਤੇ ਅਲਬੇਲ ਬਰਾੜ ਜਿਨ੍ਹਾਂ ਦੇ ਅੱਜ਼ ਇੰਟਰਵਿਊ ਵਿਚ ਦਰਸ਼ਨ ਹੋਏ ਵਹਿਗੁਰੂ ਜੀ ਬਰਾੜ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ 🙏🙏

  • @jagnarsingh3005
    @jagnarsingh3005 Месяц назад +10

    ਇੱਕ ਗੱਲ ਤਾਂ ਸ਼ਰੇਆਮ ਸਾਫ ਹੋ ਗਈ ਕਿ ਅਲਬੇਲ ਬਰਾੜ ਜੀ, ਮਾਣਕ ਸਾਹਿਬ ਦੇ ਮੁਰੀਦ ਬਣ ਗਏ ਸਨ। ਇਨ੍ਹਾਂ ਨੇ ਮਾਣਕ ਸਾਹਿਬ ਦੀ ਦਿਲੋਂ ਤਾਰੀਫ਼ ਕਰਕੇ ਆਪਣੇ ਆਪ ਨੂੰ ਮਾਣਮੱਤਾ ਸਿੱਧ ਕਰ ਦਿੱਤਾ ਹੈ। ਗੱਲ ਗੱਲ ਤੇ ਮਾਣਕ ਸਾਹਿਬ ਦੇ ਜ਼ਿਕਰ ਹੈ,ਬੜਾ ਚੰਗਾ ਲੱਗਦੈ। ਰੱਬ ਇਨ੍ਹਾਂ ਦੀ ਉਮਰ ਲੰਮੀ ਕਰੇ।

  • @ਸੱਜਰੀਸਵੇਰ
    @ਸੱਜਰੀਸਵੇਰ Месяц назад +5

    ਬਹੁਤ ਸੁਲਝਿਆ ਇਨਸਾਨ ਬਰਾੜ ਸਾਹਿਬ
    ਨਿਮਰਤਾ ਬਹੁਤ ਹੈ ਜਿਉਂਦੇ ਵਸਦੇ ਰਹੋ ਦਿਲੋਂ ਰਿਣੀ ਹਾਂ

  • @harvinderoharpuri
    @harvinderoharpuri Месяц назад +2

    ❤❤❤❤ਅਲਬੇਲ ਵੀਰ ਉੱਤਮ ਪੇਸ਼ਕਾਰੀ ❤❤❤❤❤

  • @Janta-p7f
    @Janta-p7f Месяц назад +12

    ਭੁੱਲਰ ਬਾਈ ਜੀ ਗੀਤਕਾਰ ਬਚਨ ਬੇਦਿਲ ਜੀ ਬਡਰੁੱਖਾਂ ਦੀ ਇੰਟਰਵਿਊ ਜਰੂਰ ਕਰੋ

  • @BharpoorSingh-ds6ef
    @BharpoorSingh-ds6ef Месяц назад +5

    ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੀਤਕਾਰ ਅਲਬੇਲ ਬਰਾੜ ਸਹਿਬ

  • @johalhundalmusicofficial
    @johalhundalmusicofficial Месяц назад +4

    ਬਹੁਤ ਵਧੀਆ ਗੀਤਕਾਰ ❤

  • @Gagan-khehra
    @Gagan-khehra Месяц назад +3

    ਕੁਲਦੀਪ ਮਾਣਕ ਸਾਬ ਜੀ ਨੇ ਜਿਹੜੇ ਵੀ ਅਲਬੇਲ ਬਰਾੜ ਜੀ ਦੇ ਗਾਣੇ ਗਾਏ ਨੇ ਸਾਰੇ ਹੀ ਬਹੁਤ ਵਧੀਆ ਗੀਤ ਨੇ 🙏

  • @palasingh5151
    @palasingh5151 Месяц назад +9

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਅਲਬੇਲ ਬਰਾੜ ਇੱਕ ਪੂਰੀ ਕੈਸਿਟ ਵੀਰ ਹੁੰਦੇ ਰੱਬ ਵਰਗੇ ਅਤੇ ਅਨੇਕ ਗੀਤ

  • @HimmatSingh-n1h
    @HimmatSingh-n1h Месяц назад +8

    ਅਲਬੇਲ ਬਰਾੜ ਦੇ ਪਿੰਡ ਦਾ ਇਕ ਗਾਇਕ ਵੀ ਹੈ ਤਾਰਾ ਬਰਾੜ ਜੋ ਜ਼ਿਆਦਾ ਤਰ ਮੇਜਰ ਰਾਜਸਥਾਨੀ ਦੀ ਤਰਜ਼ ਤੇ ਗਾਉਂਦਾ ਹੈ।

  • @SidhuSaab-jg3zv
    @SidhuSaab-jg3zv Месяц назад +8

    ਕਲਦੀਪ ਮਾਣਕ। ਮਾਣਕ। ਹੀ। ਸੀ਼।
    ਅਲਬੇਲ। ਬਰਾੜ। ਜੀ। ਅਛੇ। ਗੀਤਕਾਰ। ਹਨ। ਇਨਾ। ਦੀ। ਸਧਾਰਾ। ਸਾਰੀ। ਕੇਸਟ। ਮਾਣਕ। ਸਾਹਬ। ਦੀ। ਕਿਆ। ਬਾਤ। ਹੈ ਕੋਕਾ। ਗੀਤ। ਮਾਣਕ। ਦਾ
    ਮਾਣਕ। ਸਾਹਬ

  • @sukhcharnmaan3696
    @sukhcharnmaan3696 Месяц назад +1

    🙏 ਭੁੱਲਰ ਸਾਹਿਬ ਤੁਹਾਡਾ ਅਤੇ ਬਰਾੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਕੇ ਅੱਜ ਤਹਾਡੀ ਇਸ ਮੁਲਕਾਤ ਨਾਲ ਬੜਾ ਹੀ ਸਕੂਨ ਮਿਲੀਆ ਹੈ ।

  • @DeepSingh-e3o8o
    @DeepSingh-e3o8o Месяц назад +9

    ਛੱਡੀਏ ਨਾ ਵੈਰੀ ਨੂੰ, ਅਲਬੇਲ ਬਰਾੜ ਦਾ ਗੀਤ ਮਾਣਕ ਦੀ ਆਵਾਜ਼ ਕਿਆ ਬਾਤ ਹੈ

  • @JagroopSingh-fh9dp
    @JagroopSingh-fh9dp Месяц назад +1

    ਬਹੁਤ ਹੀ ਵਧੀਆ ਜਾਣਕਾਰੀਆ ਬਰਾੜ ਸਾਹਿਬ ਨੇ ਜੋ ਲਿਖਿਆ ਬਹੁਤ ਹੀ ਵਧੀਆ ਲਿਖਿਆ ਤੇ ਸਾਰੇ ਗੀਤਾ ਦੀ ਯਾਦ ਵੀ ਕਰਵਾ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @JagtarmaanMaan
    @JagtarmaanMaan Месяц назад +2

    ਬਹੁਤ ਸੋਹਣੇ ਗੀਤ ਅਲਬੇਲ ਬਰਾੜ ਜੀ ਦੇ ਮਾਣਕ ਸਾਹਬ ਦੇ ਗੀਤ ਗਿਆਰਾਂ ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ
    ਹੋਇਆ ਕੀ ਜ ਧੀ ਜੰਮ ਪਈ
    ਸਕੂਲ ਟਾਈਮ ਬਹੁਤ ਗਾਏ

  • @bootawarring7005
    @bootawarring7005 Месяц назад +7

    ਖੁਦਾ ਤੋ ਤੇਰੀ ਖੈਰ ਮੰਗਦੀ
    ਇਹ ਗੀਤ ਇਹਨਾ ਦਾ ਪਹਿਲਾਂ ਆਇਆ ਸੀ ਜੀ ਸ਼ਾਇਦ
    ਸ਼ੁਕਰੀਆ ਜੀ

  • @HarjitSingh-by5gr
    @HarjitSingh-by5gr Месяц назад +1

    ਬਰਾੜ ਸਾਹਿਬ ਜੀ ਬਹੁਤ ਵਧੀਆ ਇਨਸ਼ਾਨ ਹਨ। ਜਿੰਨਾ ਵਧੀਆ ਗੀਤ ਲਿਖਕੇ ਝੰਡੇ ਗੱਡੇ 🙏🏻🙏🏻🙏🏻👍👍👍

  • @sidhutinkoniwala
    @sidhutinkoniwala Месяц назад +3

    ਭੁੱਲਰ ਸਾਹਬ ਸਭ ਤੋਂ ਪਹਿਲਾਂ ਦੋਵਾਂ ਹੀ ਸ਼ਖ਼ਸੀਅਤਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਵੱਡੇ ਬਾਈ ਅਲਬੇਲ ਬਰਾੜ ਨੇ ਜੋ ਵੀ ਕੁਝ ਲਿਖਿਆ ਬਹੁਤ ਉਚ ਪਾਏ ਦਾ ਲਿਖਿਆ ਸਾਨੂੰ ਮਾਣ ਹੈ ਵੀਰ ਸਾਡੇ ਗੁਆਂਢੀ ਪਿੰਡ ਦਿਊਨ ਤੋਂ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਇਹੋ ਜੇਹੀਆਂ ਕਲਮਾਂ ਦੀ ਅੱਜ ਬਹੁਤ ਜ਼ਰੂਰਤ ਹੈ।

  • @jassasingh5365
    @jassasingh5365 Месяц назад +13

    ਭੁੱਲਰ ਸਾਹਬ ਹੱਥ ਬੰਨ ਕੇ ਬੇਨਤੀ ਹੈ ਕਿ ਗੁਰਦਾਸ ਮਾਨ ਜੀ ਨਾਲ ਵੀ ਪੌਡਕਾਸਟ ਜ਼ਰੂਰ ਬਣਾਓ

  • @rajkumarsahowalia5757
    @rajkumarsahowalia5757 Месяц назад +8

    ਬਹੁਤ ਵਧੀਆ ਇੰਟਰਵਿਊ ਜੀ

  • @lakhveersingh1471
    @lakhveersingh1471 Месяц назад +4

    ਬਹੁਤ ਵਧੀਆ ਸਿਰਾਂ ਇੰਟਰਵਿਊ ਬਾਈ ਬਰਾੜ ਨਾਲ ਅਸੀਂ ਵੀ ਪੁੱਤ ਬਰਾੜਾਂ ਦੇ

  • @piararam7662
    @piararam7662 Месяц назад +2

    ਮਾਣਕ ਪੰਜਾਬ ਦਾ ਹੀਰਾ।

  • @jagdevbrar6100
    @jagdevbrar6100 23 дня назад

    ਕੁਲਦੀਪ ਮਾਣਕ ਸਾਹਿਬ ਜੀ ਸਦਾ ਬਹਾਰ ਗੀਤ ਗਾਉਣ ਵਾਲੇ ਗਾਇਕ ਸਨ ਉਨ੍ਹਾਂ ਦੇ ਗੀਤਾਂ ਵਿੱਚੋਂ ਅੱਜ ਵੀ ਨਵਾਂ ਪਣ ਝੱਲਕਦਾ ਹੈ

  • @BahadurSingh-d4z
    @BahadurSingh-d4z 29 дней назад +1

    22 ajj Tak Mera Delo super hitt show 👏👏👏

  • @kulwantsinghjohal4849
    @kulwantsinghjohal4849 Месяц назад +1

    ਭੁੱਲਰ ਸਾਹਿਬ ਅੱਜ ਨਜਾਰਾ ਲਿਆਤਾ ਦੂਜੇ ਜਾਂ ਤੀਜੇ ਪੌਡਕਾਸਟ ਚ ਕਮੈਂਟ ਕੀਤਾ ਤਿਆਰੀ ਕਰਕੇ ਆਇਆ ਜਿਸ ਦਾ ਸੰਧੂ ਸਾਹਿਬ ਵਾਲੇ ਐਪੀਸਡ ਚ ਤੁਸੀਂ ਆਪ ਕੀਤਾ ਤੁਸੀਂ ਬੁਰਾ ਨੀ ਮਨਾਇਆ ਸਗੋਂ ਅਮਲ ਕੀਤਾ ਜੋ ਅੱਜ ਦਿਸ ਵੀ ਰਿਹਾ ਏ ਹੀ ਵਧੀਆ ਇਨਸਾਨ ਦੀ ਨਿਸ਼ਾਨੀ ਆ ਬਹੁਤ ਚੰਗਾ ਲੱਗਾ । ਹੋਰ ਤਰੱਕੀਆਂ ਕਰੋ

  • @ranjitsinghhathurrangrezbe6895
    @ranjitsinghhathurrangrezbe6895 Месяц назад +1

    ਗੀਤਕਾਰ ਅਲਬੇਲ ਬਰਾੜ ਦੀਆਂ ਸਿਆਣੀਆਂ ਗੱਲਾਂ ਬਾਤਾਂ ਚੋਂ' ਸਿੱਖਣ ਨੂੰ ਬੜਾ ਕੁਝ ਮਿਲਦਾ ਹੈ
    ਇਹਨਾਂ ਦੇ ਗੀਤ ਵੀ ਬੜੇ ਪ੍ਰਪੱਕ ਨੇ

  • @karamjeetsingh2352
    @karamjeetsingh2352 Месяц назад +7

    ਬਾਬੂ ਸਿੰਘ ਮਾਨ ਦੱਸਦੇ ਹੁੰਦੇ ਹਨ
    ਮਾਣਕ ਸਾਹਿਬ ਦਾ ਪਹਿਲਾ ਗੀਤ ਮੇਰਾ ਸੀ
    ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ
    ਅਤੇ ਫਿਲਮ ਵਿੱਚ ਵੀ ਮਾਨ ਸਾਹਿਬ ਕਹਿੰਦੇ ਸੱਭ ਤੋਂ ਪਹਿਲਾ ਮਾਣਕ ਤੋਂ ਮੈਂ ਗਵਾਇਆ ਸਾਥੋਂ ਨੀ ਮੱਝਾਂ ਚਾਰ ਹੁੰਦੀਆਂ
    ਜੋ ਸ਼ੇਅਰ ਕਰਤਾਰ ਰਮਲੇ ਹੋਰਾ ਨੇ ਗਾਇਆ
    ਚੰਗਾ ਜਾ ਅਸਾਂ ਦਾ ਹੱਬ ਰਾਖਾ ਮਾਨ ਸਾਹਿਬ ਕਹਿੰਦੇ ਉਹ ਤਾਂ ਗਵਾਇਆ ਸੀ ਉਹ ਸਿਅਰ ਕਿਸੇ ਹੋਰ ਉੱਤੇ ਫਿਲਮਾਉਣਾ ਸੀ ਜੋ ਹੋ ਨਾ ਸਕਿਆ।
    ਬਠਿੰਡੇ ਦੇ ਮਾਣ
    ਗੁਰਮੇਲ ਢਿੱਲੋ ਭੁੱਖਿਆਂ ਵਾਲੀ
    ਜਨਕ ਸ਼ਰਮੀਲਾ
    ਢਿੱਲੋ ਪਿੱਥੋ
    ਅਲਬੇਲ ਬਰਾੜ

  • @drkrishansinghsidhu2418
    @drkrishansinghsidhu2418 27 дней назад

    ਬਹੁਤ ਵਧੀਆ ਇਨਸਾਨ ਹੈ ਬਾਈ ਅਲਬੇਲ ਬਰਾੜ ਜੀ

  • @Jaswinder.SinghLehal-w9x
    @Jaswinder.SinghLehal-w9x Месяц назад +5

    ਅਲਬੇਲ ਬਰਾੜ ਬਹੁਤ ਵਧੀਆ ਗੀਤਕਾਰ ਹੈ।ਕੁਲਦੀਪ ਮਾਣਕ ਨੇ ਸਭ ਤੋ ਵੱਧ ਗੀਤ ਗਾਏ ਹਨ ।ਦੇਵ ਥਰੀਕੇ ਤੋ ਬਾਦ ਅਲਬੇਲ ਬਰਾੜ ਦੇ ਹੀ ਗੀਤ ਗਾਏ ਹਨ।ਕੁਲਦੀਪ ਮਾਣਕ ਨੇ ।

  • @PiaraSingh-z2k
    @PiaraSingh-z2k 11 дней назад

    Albel.brar.ji.thank.you.for.sachian.gallan.kuldeep.mank.sahib.

  • @surinderpal8298
    @surinderpal8298 26 дней назад

    Great singer Manak, great writer and best officer and the best Host. Very interesting interview 🙏🏾

  • @CanadaKD
    @CanadaKD Месяц назад +4

    ਵਾਹ ਭੁੱਲਰ ਸਾਹਿਬ ਸੁਆਦ ਆ ਗਿਆ ਬਰਾੜ ਸਾਹਿਬ ਦੀ ਮੁਲਾਕਾਤ ਸੁਣਕੇ।

  • @kuldeepchahalecare7829
    @kuldeepchahalecare7829 25 дней назад

    ਧਾਰਮਿਕ ਬਹੁਤ ਸੋਹਣੇ ਲੱਗੇ ਤੁਹਾਡੇ ਅੰਮ੍ਰਿਤਾ ਦੀ ਆਵਾਜ਼ ਦੇ ਵਿੱਚ

  • @khosasaab3464
    @khosasaab3464 Месяц назад +3

    ਵੀਰ ਹੁੰਦੇ ਰੱਬ ਵਰਗੇ ਕੁਲਦੀਪ ਮਾਣਕ ਜੀ ਕੈਸਟ parco ਦਿੱਲੀ ਦੀ ਕੰਪਨੀ ਚ ਆਈ ਸੀ ਮੇਰੇ ਕੋਲ ਅੱਜ ਵੀ ਸਾਂਭੀ ਹੋਈ ਹੈ ਕੈਸਟ

  • @KalyanMuziks
    @KalyanMuziks 13 дней назад

    ਮੈਂ ਵੀ ਉਸ ਸੱਚੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਬਰਾੜ ਸਾਹਬ ਦੀ ਰਹਿਨੁਮਾਈ ਹੇਠ ਮੇਰਾ ਗੀਤ 'ਮੇਲੇ ਮਿੱਤਰਾਂ ਦੇ' ਮਾਣਕ ਸਾਹਬ ਨੇ ਰਿਕਾਰਡ ਕਰਵਾਇਆ ❤

  • @amandeepsandhu885
    @amandeepsandhu885 Месяц назад

    ਬਹੁਤ ਵਧੀਆ ਗੱਲ ਬਾਤ ਅਲਬੇਲ ਬਰਾੜ ਸਾਹਿਬ ਬਹੁਤ ਹੀ ਵਧੀਆ ਇਨਸਾਨ ਅਤੇ ਸਿਰੇ ਦੇ ਗੀਤ ਕਾਰ ਨੇ

  • @davindersinghdhaliwal5439
    @davindersinghdhaliwal5439 Месяц назад +3

    ਭੁੱਲਰ ਸਾਬ ਨਛੱਤਰ ਛੱਤੇ ਬਾਰੇ ਵੀ ਜਰੂਰ ਗੱਲ ਕਰਨੀ ਆ ਜਦੋ ਅਗਲੀ ਵਾਰ ਮਿਲੇ ਅਲਬੇਲਾ ਸਾਬ ਨੂੰ 🙏

    • @ManpreetRamgarhia-n7p
      @ManpreetRamgarhia-n7p Месяц назад +2

      Veer g oh nachtter chatte wala albela dhadhi master gurbaksh singh albela g san

  • @varinder3847
    @varinder3847 26 дней назад

    Albel Saab sachi dilo respect karde ne KULDEEP MANAK Saab di 🙏
    Ajj vi ehsanmand ne ,,,Har vari MANAK SAAB kehke gall dassi ay una di 🙏

  • @jasmeetsingh2305
    @jasmeetsingh2305 Месяц назад +1

    Manak saab ji no 1 ❤

  • @RoopSingh-py7ly
    @RoopSingh-py7ly Месяц назад +1

    ਬਹੁਤ ਵਧੀਆ ਇੰਟਰਵਿਊ,ਧੰਨਵਾਦ ਜੀ

  • @CharanjeetTahlian
    @CharanjeetTahlian Месяц назад

    ਗੀਤਕਾਰ ਬਰਾੜ ਸਾਹਿਬ ਜੀ ਦਿਲੋ ਧੰਨਵਾਦ ਜੀ ਤੁਹਾਡਾ ਦਰਸ਼ਨ ਦੇਣ ਦੇ ਲਈ।।

  • @GurmeetSingh-np9pw
    @GurmeetSingh-np9pw Месяц назад +2

    ਬਹੁਤ ਵਧੀਆ 👌

  • @varindersinghbrar5665
    @varindersinghbrar5665 Месяц назад

    ਰੱਜ ਕੇ ਸੁਣਿਐ ਮਾਣਕ ਪਰ ਸੁਣ ਸੁਣ ਰੱਜੇ ਨਹੀਂ ❤️❤️ ਵਿੱਕੀ ਲੱਖੇਵਾਲੀ❤️ ਰੋਜ਼ ਸੁਣਦੇ ਹਾਂ

  • @harrydhaliwal4997
    @harrydhaliwal4997 10 дней назад

    ਬਹੁਤ ਵਧੀਆ ❤❤

  • @parmwaraich4039
    @parmwaraich4039 Месяц назад

    ਬਹੁਤ ਹੀ ਵਧੀਆ ਗੀਤਕਾਰ ਨੇ ਅਲਬੇਲ ਬਰਾੜ ਈ ਅਲਬੇਲਾ😊😊❤❤

  • @ArjunSingh-pm1jj
    @ArjunSingh-pm1jj Месяц назад

    ❤❤ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ ❤️

  • @gurcharnsingh2751
    @gurcharnsingh2751 Месяц назад +3

    Lyricist ਗੁਰਚਰਨ ਸਿਧੂ ਮਿੱਠੜੀ
    ਅਲਬੇਲ ਬਰਾੜ ਦੇ ਅੰਦਰ ਇਕ ਰੂਹਾਨੀ ਫ਼ਕੀਰ ਦਾ ਵਾਸਾ ਸੀ। ਜਿਸਦਾ ਕੱਦ 7 ਫੁੱਟ ਅਤੇ 7 ਫੁੱਟ ਦੀ ਢਾਂਗ ਹਥ ਵਿਚ ਹੁੰਦੀ ਸੀ।
    ਤਾਹੀਉਂ ਲਚਰ ਗੀਤ ਨਹੀ ਲਿਖੇ।

  • @varindersinghbrar5665
    @varindersinghbrar5665 Месяц назад

    ਮਾਣਕ ਮਣਕਾ ਮੋਤੀ ਦਾ 💎 ਗਾਇਕ ਤਾਂ ਮਿੱਤਰੋ ਚੋਟੀ ਦਾ 👌👍❤️ ਵਿੱਕੀ ਲੱਖੇਵਾਲੀ

  • @shallysi1
    @shallysi1 Месяц назад

    ਜੋ ਵੀ ਗੀਤ ਤੁਹਾਡੇ ਦੁਆਰਾ ਲਿਖੇ ਗਏ ਬਿਲਕੁਲ ਸਾਫ ਸੁਥਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਬਹੁਤ ਹੀ ਵਧੀਆ

  • @maluksingh5489
    @maluksingh5489 Месяц назад +2

    ਭੁੱਲਰ ਸਾਬ ਕਿਸੇ ਦਿਨ ਭਿੰਦਰ ਡੱਬਵਾਲੀ ਨਾਲ ਵੀ ਪੌਡਕਾਸਟ ਕਰੋ ਜੀ 😊😅😢❤😂🎉😮😅❤❤❤😮😊😊

  • @reshamsandhu9655
    @reshamsandhu9655 Месяц назад

    ਭੁੱਲਰ ਸਾਹਿਬ ਮਾਣਕ ਇੱਕੋ ਇੱਕ ਅਜਿਹਾ ਗਾਇਕ ਆ ਕਿ
    ਉਹਦੇ ਬਾਰੇ ਤੁਸੀ ਕਈ ਦਿਨ ਗੱਲਾ ਕਰਦੇ ਰਹੋ ਤਾ ਵੀ ਢਿੱਡ
    ਨੀ ਭਰਦਾ ਬਾਕੀ ਤੁਸੀ ਇਹ ਬਹੁਤ ਸੋਹਣਾ ਅਤੇ ਰੋਚਕ ਛਿਲਛਲਾ ਸ਼ੂਰੂ ਕੀਤਾ ਜੋ ਸਲਾਘਯੋਗ ਹੈl

  • @sukhjiwansingh4313
    @sukhjiwansingh4313 Месяц назад

    ਭੁੱਲਰ ਸਹਿਬ ਅਲਵੇਲ ਬਰਾੜ ਬਾਈ ਜੀ ਬਹੁਤ ਹੀ ਵਧੀਆ ਇਨਸਾਨ ਨੇ ਤੇ ਇਹਨਾਂ ਦੇ ਗੀਤ ਤਾ ਬਹੁਤ ਹੀ ਜਿਆਦਾ ਵਧੀਆ ਨੇ ਇੰਟਰਵਿਊ ਤਾ ਬਹੁਤ ਹੀ ਵਧੀਆ ਸੀ ❤❤

  • @BalkarnSingh-r7w
    @BalkarnSingh-r7w Месяц назад +2

    Veery good brar saab ji❤❤❤

  • @SukhdevUppal-n2s
    @SukhdevUppal-n2s Месяц назад +1

    Albel Singh Brar very very good writer 👌👌👌👌🙏.

  • @JSK408
    @JSK408 27 дней назад

    Bhaut wadia te hallimi nal galbat kitti Brar sahib ne🙏🙏

  • @RadhirSingh-ge6zs
    @RadhirSingh-ge6zs Месяц назад +1

    Bahut hi vadhia interview si ih jagtar Singh ji and Brar sahib tuhadi . Very valuable interview. Thank you.

  • @karanbaraich2300
    @karanbaraich2300 Месяц назад +1

    Bahut vadia Albel Brar

  • @jaggabrargolewalia6934
    @jaggabrargolewalia6934 Месяц назад

    ਵਾਹ ਉਸਤਾਦ ਜੀ ਵਾਹ ਕਿਆ ਬਾਤ ਆ🙏

  • @socialsukhi6985
    @socialsukhi6985 23 дня назад

    Interview sun ke suaad aa gya ,waaz da axent bahut sohna lagya , awaaz di tone sirra aa , waheguru ji menu v eho jehu samaj dwvi❤

  • @dr.bootaram8052
    @dr.bootaram8052 Месяц назад

    Albel barar sahib salute hai ji tuhanu 🙏🙏🙏🙏❤️❤️❤️❤️

  • @SekhonSaab-bg4wp
    @SekhonSaab-bg4wp 29 дней назад

    Bahut ghant Albel brar sahib❤❤

  • @JagdevBawa-b1k
    @JagdevBawa-b1k Месяц назад +2

    ਅਲਬੇਲ ਬਰਾੜ ਸਾਹਿਬ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ❤ ਛੱਡੀਏ ਨਾ ਵੈਰੀ ਨੂੰ ❤

  • @sahilphotography1
    @sahilphotography1 Месяц назад

    Albel Brar bai g v good writer

  • @swaransinghsekhon4836
    @swaransinghsekhon4836 Месяц назад +1

    Good thanks thanks

  • @kulwindersinghmundia9094
    @kulwindersinghmundia9094 Месяц назад

    Kuldeep manak great 💯💯💯💯💯

  • @BzbBzbjnzjs
    @BzbBzbjnzjs Месяц назад +4

    Albel brar bahut vadiya ✍️✍️writer te good👍 man aa brar manak ne recording ton pehla stage te gaa ditta c ❤❤❤

  • @gurpreetsekhon788
    @gurpreetsekhon788 Месяц назад +2

    ਭੁੱਲਰ ਸਾਬ ਗੁਰਦਾਸ ਮਾਨ ਜੀ ਨਾਲ ਵੀ ਪੋਡਕਾਸਟ ਕਰੋ ਕਿਰਪਾ ਕਰ ਕੇ ❤❤

  • @parmjitsinghsidhu0016
    @parmjitsinghsidhu0016 Месяц назад

    Waheguru Tandrusti bathse Sade Lokan layi saaf suthre Geet likhde Raho Aalvel Sahib Ji.Aasin Aaj bhi wait karde haan Tuhadi Geetkari Di 🙏🌹

  • @IQBALSINGH-l1p
    @IQBALSINGH-l1p Месяц назад +1

    Salute a 22 BRAR sab g

  • @IqbalSingh-gu7np
    @IqbalSingh-gu7np Месяц назад

    All The Best Interview with Albel Singh Brar Thanks ❤❤❤❤❤❤

  • @rimpydhaliwal2862
    @rimpydhaliwal2862 Месяц назад +3

    ਗੀਤਕਾਰ ਪਹਿਲਾਂ ਗਾਇਕ ਹੁੰਦਾ ਹੈ ਮੇਰਾ ਮੰਨਣਾ ਹੈ

  • @ParbhdayalGupta
    @ParbhdayalGupta 29 дней назад

    Good Brar Shib

  • @BahadurSingh-d4z
    @BahadurSingh-d4z 19 дней назад

    22 var var dekhan nu Dil karda

  • @RaghvirSingh-d5k
    @RaghvirSingh-d5k Месяц назад

    Very good 👍 👏 👌 God bless you Brar Sab seera

  • @KumarPappuSufi-j6o
    @KumarPappuSufi-j6o Месяц назад

    Vaah ji vaah Brar sahib ji

  • @daljeetgill9315
    @daljeetgill9315 22 дня назад

    I respect you lots bai g may God you live long

  • @BahadurSingh-d4z
    @BahadurSingh-d4z 22 дня назад

    22 ah enttrweuh patta ni kini bar dekh le❤

    • @gobindmann3697
      @gobindmann3697 20 дней назад

      ਹੱਤਿਆ ਨੀ ਓਏ ਫੁਦੀਆ ਏਹਨੂ ਸ਼ਹੀਦੀ ਖਿਦੇ ਆ

  • @BahadurSingh-d4z
    @BahadurSingh-d4z 29 дней назад

    Jagtar Singh 22 ah ta najara e leata 👏👏👏👏

  • @RimpyBrar-sv9uh
    @RimpyBrar-sv9uh Месяц назад +2

    ਅਲਬੇਲ ਬਰਾੜ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾ, ,,,,,,ਧੰਨਵਾਦ ਬਰਾੜ ਸਾਹਿਬ ਤੇ ਭੁੱਲਰ ਸਾਹਿਬ ❤

  • @madanlal2746
    @madanlal2746 29 дней назад

    Baji sss Akal ji 🙏 Baji bahut hi vadia lagai ji aa interview shall javvb Albemarle sahib Baji parmatma aap ji nu hamesha hi kush Rakey ji aap ji agehy too vi vadia hi gamey litho ji❤❤❤❤

  • @ShivrajSra
    @ShivrajSra 29 дней назад

    ਭੁਲੱਰ ਸਾਹਿਬ ਜਨਕ ਸ਼ਰਮਲਾ ਜੀ ਨਾਲ ਗੱਲ ਕੋਰੇ

  • @bagichlal8125
    @bagichlal8125 Месяц назад

    Very GOOD BHUIAR Shaeb Ge

  • @gurcharnsingh6026
    @gurcharnsingh6026 Месяц назад +3

    ਰੱਬ ਦੀ ਦਿਤੀਹੋਈਦਾਤਹੁਦੀਹੈ

  • @harchetsingh67
    @harchetsingh67 Месяц назад +1

    Very nice ji 🎉🎉🎉🎉🎉

  • @malkitsidhu8333
    @malkitsidhu8333 28 дней назад

    ਮਾਨ ਸਾਹਿਬ jindabad

  • @chachaChodhry-r2f
    @chachaChodhry-r2f 29 дней назад

    ਮੇਰਾ ਦੋਸਤ ਇੱਕ ਬਾਣੀਆਂ ਦਾ ਮੁੰਡਾ ਸੀ। ਮੈਨੂੰ ਦੇਖ ਦੇਖ ਕੇ ਉਹ ਵੀ ਕੁਲਦੀਪ ਮਾਣਕ ਨੂੰ ਸੁਣਨ ਲੱਗ ਪਿਆ। ਮੈਨੂੰ ਕਹਿੰਦਾ ਯਾਰ ਮਾਣਕ ਦੀ ਸਮਝ ਨਹੀਂ ਆ ਰਹੀ ।ਕਹਿੰਦਾ ਬਾਹਲੇ ਲੱਲੇ ਜੇ ਬੋਲਦੈ। ਫੇਰ ਮੈਂ ਦੱਸਿਆ ਕਿ ਮਾਣਕ ਕਹਿ ਰਿਹੈ। ਦਿਓਨ ਵਾਲਾ ਅਲਬੇਲਾ ਵਾਹ ਕੇ ਕਲਮਾਂ ਨੂੰ ਲਿਖ ਗਿਆ ਏ ਸ਼ਾਇਰੀ ਨੂੰ। ਗੀਤ ਸੀ ਛੱਡੀਏ ਨਾ ਵੈਰੀ ਨੂੰ।

  • @realmusic117
    @realmusic117 Месяц назад

    Brar sahab Great writer ✍️ 💝

  • @RanbirMaan-g5l
    @RanbirMaan-g5l Месяц назад +2

    ਸੁਰਜੀਤ ਬਿਦਰੱਖੀਏ ਬਾਰੇ ਇਸ ਤਰਾ ਨਾ ਕਬੋ ਜੀ ਹਿਕ ਦੇ ਜੋਰ ਨਾਲ ਮਾਣਕ ਦੇ ਬਰਾਬਰ ਪੂਰੀ ਟੱਕਰ

  • @jaswindersinghbrar9200
    @jaswindersinghbrar9200 Месяц назад

    Albel the great ......

  • @LakhvirsinghLakhvir-t3h
    @LakhvirsinghLakhvir-t3h Месяц назад

    Sade chache ji 🙏🏼 🎉🎉🎉❤ vidya insn aa❤❤

  • @AMRIKSINGH-uk4do
    @AMRIKSINGH-uk4do Месяц назад +1

    Albel brar zindabaad

  • @parmindersingh-jd8zi
    @parmindersingh-jd8zi 29 дней назад

    Sira

  • @NirmalSingh-ys7wz
    @NirmalSingh-ys7wz Месяц назад

    ਸ਼੍ਰੀ ਕੁਲਦੀਪ ਮਾਣਕ ਜੀ ਦੀ ਬੁਲੰਦ ਆਵਾਜ਼ ਨੇ ਬਚਪਨ ਵਿੱਚ ਬਹੁਤ ਪ੍ਰਭਾਵਿਤ ਕੀਤਾ ਸੀ ਪਰ ਜਦ ਅੱਠਵੀਂ ਜਮਾਤ ਵੇਲੇ ਕੁਲਦੀਪ ਮਾਣਕ ਜੀ ਦਾ ਅਖਾੜਾ ਵੇਖਿਆ ਤਾਂ ਮਾਣਕ ਦੀ ਪਤਲੀ ਦਿੱਖ ਵੇਖਕੇ ਮਨ ਮਾਯੂਸ ਹੋ ਗ਼ਿਆ।ਇਹ ਉਦਾਸੀ ਪੰਜਾਹ ਸਾਲ ਦੀ ਉਮਰ ਤੱਕ ਮਨ ਚ ਰਹੀ।ਇਹ ਉਦਾਸੀ ਸਿੱਧੂ ਮੂਸੇ ਵਾਲੇ ਨੂੰ ਸੁਣ ਕੇ ਵੇਖਕੇ ਦੂਰ ਹੋਈ ਜੋ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਫਿਰ ਉਦਾਸੀ ਆ ਗਈ।

  • @satinderhanjra6344
    @satinderhanjra6344 Месяц назад

    Bahut podcast dekhey,par albel brar jina active banda ni dekheya,bahut vadhia sehat aa, good

  • @NirmalSingh-fx1jc
    @NirmalSingh-fx1jc 29 дней назад

    Good 👍👍👍👍👍