ਪੰਜਾਬੀ ਸੰਗੀਤ ਵਿੱਚ ਰਮਲਾ ਸਾਬ੍ਹ ਨੂੰ ਹਮੇਸ਼ਾ ਅਦਬ ਨਾਲ ਯਾਦ ਕੀਤਾ ਜਾਏਗਾ ॥Kartar Ramla & Manjit kaur 1997

Поделиться
HTML-код
  • Опубликовано: 20 янв 2025

Комментарии • 22

  • @shardarani6751
    @shardarani6751 Месяц назад +1

    ਪੰਜਾਬੀ ਗਾਇਕੀ ਦਾ ਬੋਹੜ 😢

  • @preetGill-fk8mg
    @preetGill-fk8mg 4 месяца назад +2

    Babbu Maan ਦਾ ਉਸਤਾਦ ਕਰਤਾਰ ਰਮਲਾ ਸਾਬ ਰੱਬ ਆਪਣੇ ਚਰਨਾ ਚ ਨਿਵਾਸ ਬਖਸ਼ੇ ਬਾਈ ਨੂੰ

  • @SarvansinghSingh-hw5wt
    @SarvansinghSingh-hw5wt 6 месяцев назад +5

    ਜਿਹੜੇ ਹਿਸਾਬ ਨਾਲ ਪੈੱਗ ਲਵਾ ਰਹੇ ਨੇ ਹਾਂ ਪਤਾ ਲੱਗਦਾ ਵੀ ਕਿੰਨੇ ਸਮਝਦਾਰ ਬੰਦੇ ਤੇ ਕਿੰਨੇ ਸਿਆਣੇ ਬੰਦੇ ਨੇ

  • @HimmatSingh-n1h
    @HimmatSingh-n1h Месяц назад +3

    ਸੁਖਵੰਤ ਸੁਖੀ ਨਾਲ ਸਭ ਤੋ ਵਧੀਆ ਗੀਤ ਸੀ ਉਸ ਤੋ ਬਾਅਦ ਪਰਮਜੀਤ ਕੌਰ ਸੰਧੂ ਨਾਲ

  • @KuldeepSingh-l9h6g
    @KuldeepSingh-l9h6g 6 месяцев назад +7

    Sirra yaar ❤ Keval Drolli Bhai Moga ❤

  • @kirpalsingh9650
    @kirpalsingh9650 Год назад +6

    ਬਹੁਤ ਹੀ ਵਧੀਆ ਕਲਾਕਾਰ

  • @mejorsinghkang2419
    @mejorsinghkang2419 Год назад +4

    Very good 👍

  • @yadwindersingh7091
    @yadwindersingh7091 5 месяцев назад +7

    ਤੂੰਬੀ ਵਾਲੇ ਚਿੱਬ ਕੱਢ ਦਿੰਦਾ ਸੀ ਕਰਤਾਰ ਰਮਲਾ ❤

  • @harbanssingh7953
    @harbanssingh7953 6 месяцев назад +3

    ਇਹ ਅਖਾੜਾ ਮਲਕਾਣਾ ਪਿੰਡ ਰਾਮਪਾਲ ਦੇ ਵਿਆਹ ਵਿਚ ਲੱਗਿਆ ਸੀ, ਮੈਂ ਵੀ ਸੀ, 14:03

  • @guradittasidhu5115
    @guradittasidhu5115 Год назад +6

    Very nice zorri a

  • @manmohansingh1953
    @manmohansingh1953 6 месяцев назад +1

    Very nice ji

  • @sukhdevsinghsohi1951
    @sukhdevsinghsohi1951 6 месяцев назад +4

    Good

  • @NirmallSingh-yu8bq
    @NirmallSingh-yu8bq Год назад +11

    ਜੋੜੀ ਬਹੁਤ ਵਧੀਆ ਸੀ

  • @bagjeetdhillon8933
    @bagjeetdhillon8933 5 месяцев назад +2

    ਲੀੜੇ ਲਾਹੁਣ ਵਾਲੇ ਰਹੇਗੇ ਬਾਕੀ ਸਭ ਕੁਝ ਹੋ ਗਿਆ

  • @sukhdevsukhi2032
    @sukhdevsukhi2032 3 дня назад

    ❤❤❤

  • @JagtarMaan-cg1yy
    @JagtarMaan-cg1yy 6 месяцев назад +1

    Very nice 👍🏻

  • @kuljindersingh8282
    @kuljindersingh8282 Год назад +7

    ਬਾ ਕਮਾਲ ਜੋੜੀ।।।

  • @gurmeetdhillon4332
    @gurmeetdhillon4332 6 месяцев назад +3

    ਅਖਾੜਾ ਬਹੁਤ ਵਧੀਆ ਵੀਰ ਜੀ, ਪਰ ਤੁਹਾਡੀ ਫੋਟੋ ਅੜਿੱਕਾ ਲਾਉਂਦੀ ਆ।

  • @mokhajaspindersingh5401
    @mokhajaspindersingh5401 4 месяца назад

    Very Nice Ji Ramla Ji Allway Miss You Sarpanch Pinder Mokha Nikku Farm Bheura Bachohhi Hsp

  • @harbhajansoomal4709
    @harbhajansoomal4709 5 месяцев назад +1

    Very nice jori

  • @harjitsinghjheetajheeta4415
    @harjitsinghjheetajheeta4415 Год назад +2

    Upper likheya c 1995 Dusra likhari dz nam Prabjot boleya