ਕੁੱਤੇ ਭੌਂਕਦੇ ਟਾਟੀਰੀ ਬੋਲੇ Kute Bhonkde Tatiri Bole । Kartar Ramla Manjit Maan । Banjo Bachittar Ji

Поделиться
HTML-код
  • Опубликовано: 21 окт 2024

Комментарии • 49

  • @jotinderdhaliwal2921
    @jotinderdhaliwal2921 8 месяцев назад +15

    ਨਹੀ ਮਿਲਣੇ ਹੁਣ ਮਾਣਕ ਦੀਆਂ ਕਲੀਆਂ ,ਚਮਕੀਲੇ ਅਮਰਜੋਤ , ਸਦੀਕ ਰਣਜੀਤ ਕੋਰ ,ਕਰਤਾਰ ਰਮਲਾ ਪਰਮਜੀਤ ਕੋਰ ਸਰਿੰਦਰ ਸਿੰਦਾ ਗੁਲਸ਼ਨ ਕੋਮਲ ਦੀਦਾਰ ਸ਼ੰਧੂ ਸਨੇਹ ਲਤਾ, ਪਾਰਸ ਵਰਗਿਆਂ ਦੇ ਅਖਾੜੇ ਹੁਣ ਤਾਂ ਯੂ ਟਿਊਬਾਂ ਤੇ ਹੀ ਰਹਿ ਗਏ ਖੁਲ਼ੇ ਅਸਮਾਨਾ ਵਿੱਚ ਬਹਿ ਕੇ ਨਹੀ ਦੇਖਣੇ ਪੰਜਾਬ ਦੇ ਪਿੰਡਾਂ ਵਿੱਚ ॥

  • @dilbarsingh9373
    @dilbarsingh9373 Год назад +7

    ਰੂਹ ਨੂੰ ਸਕੂਨ ਦੇਣ ਵਾਲਾ ਮਨੋਰਂਜਨ ਬਹੁਤ ਵਧੀਆ👍💯

  • @kewalsingh6394
    @kewalsingh6394 Год назад +9

    ਮੇਰੀ ਜ਼ਿੰਦਗੀ ਦਾ ਮਨਪਸੰਦ ਗੀਤ ਜੋਂ ਮੇਰੇ ਆਖ਼ਰੀ ਸਾਹਾਂ ਤੱਕ ਮੇਰੇ ਦਿਲ ਵਿੱਚ ਵੱਜੂਗਾ❤❤❤❤

  • @kewalsingh6394
    @kewalsingh6394 Год назад +1

    ਮੈ ਕਈ ਸੋਚਦਾ ਹਾਂ ਕਿ ਗੀਤ ਰਮਲਾ ਸਾਹਿਬ ਨੇ ਮੇਰੇ ਵਾਸਤੇ ਹੀ ਗਾਇਆ ਹੈ❤❤❤❤

  • @sidhuanoop
    @sidhuanoop Год назад +10

    ਸਦਾਬਹਾਰ ਖੂਬਸੂਰਤ ਗੀਤ। ਉਸਤਾਦ ਜੀ ਸ਼੍ਰੀ ਰਮਲਾ ਸਾਹਬ ਸਦਾਬਹਾਰ ਗਾਇਕ

  • @moharpandher3574
    @moharpandher3574 Год назад +6

    ਬੇਨਜੱ ਜੇ ਵੀਰ ਬਜਾ ਰਹਾ ਹੈ ਬਹੁਤ ਬਦੀਆ nice thanks brother

  • @moharpandher3574
    @moharpandher3574 Год назад +1

    Nice je Ramla nuਦੁਨੀਆ ਅੱਜ ਜਾਦ ਕਰਦੀ

  • @moharpandher3574
    @moharpandher3574 Год назад +1

    Dhanbad vinjo valia da sara geet ga ta. Vino vichfr thanks

  • @charanjitsingh8846
    @charanjitsingh8846 Год назад +1

    very nyc but ih song da mp3 nhi mil riha
    charanjit gurditpura(nabha)

  • @sahotabaljit55
    @sahotabaljit55 6 месяцев назад

    ਕੋਈ ਜਵਾਬ ਨਹੀਂ ਰਮਲ਼ਾ ਸਾਹਬ ਦੀ ਤੂੰਬੀ,ਬਾਈ ਬਚਿੱਤਰ ਸਿੰਘ ਦਾ ਵੈਂਜੌਂ ਵਜਾਉਂਣ ਦਾ ਅਤੇ ਉਸਤਾਦ ਜੀ ਦੇ ਏਹਨਾਂ ਪੁਰਾਣੇ ਗਾਣਿਆਂ ਦਾ ਕੋਈ ਤੋੜ ਨਹੀਂ।ਸਦਾਬਹਾਰ ਗੀਤ ਅਤੇ ਗਾਇਕ ਸਦਾ ਗੂੰਜਦੇ ਰਹਿਣਗੇ।

  • @moharpandher3574
    @moharpandher3574 Год назад

    Ramla je nice tusi aj kal dunia ta nahi rahua nice vinjo bala

  • @kewalsingh6394
    @kewalsingh6394 Год назад

    ❤ਮਰੇ ਹੋਏ ਜਾਨ ਪਾਉਣ ਵਾਲਾ ਗੀਤ ❤ਇੱਕ ਇਲਾਹੀ ਰੂਹ ਸੀ ਰਮਲਾ ਸਾਹਿਬ ❤

  • @jitenderbrar514
    @jitenderbrar514 Год назад +4

    ਸਦਾਬਹਾਰ ਗੀਤ 👍

  • @nirmalchoudhary9190
    @nirmalchoudhary9190 Год назад +1

    Keya baat aa ji ramla sahib ji waheguru sahib app ji nu apne charnaa kamlan ch vass devaa ji bahot dukh hota Sega jadon Ramla sahib ji de death hoyi se das ehna da no 1 fann aa ji manu lok kehde tuu enna deit Ramla sahib da keon sunda aa maa keha manu changa lagde aa love you Ramla sahib ji

  • @sukhmindersingh7880
    @sukhmindersingh7880 Год назад +1

    ਕਿਆ ਅਵਾਜ ਯਾਰ ਰੱਬੀ ਰੂਹਾਂ ਨੇ 👍👍👍❤❤👍👍🌹🌹🌹🌹👍

  • @moharpandher3574
    @moharpandher3574 Год назад

    ਮਨਜੀਤ ਮਾਨ ਬਾਹਲੀ ਸੇਹਣੀ ਸੋਹਣਾ ਗਾਉਦੀ

  • @moharpandher3574
    @moharpandher3574 Год назад

    Manjit masn very nice to much beutiful maan

  • @HarbansSingh-t7d
    @HarbansSingh-t7d 6 месяцев назад

    Sirra manjit man a nu kam tak c bro❤

  • @RameshKumarRamesh-tg2mn
    @RameshKumarRamesh-tg2mn 3 месяца назад

    ਮੇਰਾ ਮਨਪਸੰਦ ਗਾਇਕ ਕਰਤਾਰ ਸਿੰਘ ਰਮਲਾ

  • @HarpalSingh-qd5lp
    @HarpalSingh-qd5lp 6 месяцев назад

    Kinne Vadhai Song Rey Rabb Ji

  • @moharpandher3574
    @moharpandher3574 Год назад

    Manjit maan very nice to much beuti

  • @fatehdeol400
    @fatehdeol400 Год назад

    Good. Song ਰਮਲਾਜੀ

  • @jassekamjassekam
    @jassekamjassekam Год назад +1

    nice

  • @mohindersingh9059
    @mohindersingh9059 Год назад

    Very good jindabad

  • @surinderkumar-hp1hk
    @surinderkumar-hp1hk 8 месяцев назад

    Rip, kartar ramla Saab ji.

  • @shaminderkaurchhibber9845
    @shaminderkaurchhibber9845 Месяц назад

    The superhitso g was in 1980

  • @butaguraya5608
    @butaguraya5608 Год назад +1

    👌👌👍

  • @harbhajansoomal4709
    @harbhajansoomal4709 8 месяцев назад

    Very good Bai ji

  • @sabhsinghbhangukalia1817
    @sabhsinghbhangukalia1817 Год назад +2

    Very nice👍

  • @moharpandher3574
    @moharpandher3574 Год назад

    My favrit song

  • @PritpalSingh-mr4dr
    @PritpalSingh-mr4dr Год назад +1

    👍👍👍👌

  • @darshangill8510
    @darshangill8510 6 месяцев назад

    Very nice

  • @rajugill1312
    @rajugill1312 5 месяцев назад

    VR o

  • @moharpandher3574
    @moharpandher3574 Год назад

    Maan valy sony

  • @moharpandher3574
    @moharpandher3574 11 месяцев назад

    Banjo my favorit mujick

  • @sabhsinghbhangukalia1817
    @sabhsinghbhangukalia1817 Год назад +1

    Good Song

  • @surinderkumar-hp1hk
    @surinderkumar-hp1hk 8 месяцев назад

    Super song.

  • @satindersatinder9455
    @satindersatinder9455 Год назад +2

    Sweet voice

  • @mangatrai7443
    @mangatrai7443 7 месяцев назад

    Nice avaj

  • @baljeetsingh938
    @baljeetsingh938 Год назад

    ਰਮਲਾ ਤੇ ਚਮਕੀਲਾ ਫਿਰ ਨਹੀਂ ਜੰਮਣੇ

  • @arshigill1040
    @arshigill1040 Год назад

    Old is gold

  • @sabhsinghbhangukalia1817
    @sabhsinghbhangukalia1817 Год назад +1

    Good song🎵

  • @rajugill1312
    @rajugill1312 5 месяцев назад

    Am am a

  • @nachhattarsingh5658
    @nachhattarsingh5658 11 месяцев назад

    .

  • @DEON765
    @DEON765 Год назад

    holi g..maar matra

  • @DEON765
    @DEON765 Год назад

    Ran

  • @DEON765
    @DEON765 Год назад

    soni bought c

  • @jassekamjassekam
    @jassekamjassekam Год назад

    nice