Punjabi Singer ਦੀ ਕਹਾਣੀ ਆਟੋ ਚਲਾਉਣ ਦਿਹਾੜੀਆਂ ਕਰਨ ਤੇ ਮਜਬੂਰ | Anantpal Billa | Josh Talks Punjabi

Поделиться
HTML-код
  • Опубликовано: 7 янв 2025

Комментарии • 79

  • @Punjabisurma
    @Punjabisurma 11 месяцев назад +20

    ਬਾਈ ਨੇ ਜੋ ਧੀਆਂ ਲਈ ਗੀਤ ਗਾਇਆ ਮੈਨੂੰ ਬਹੁਤ ਪਸੰਦ ਆਇਆ ਬਹੁਤ ਚੰਗਾ ਇਨਸਾਨ ਚੰਗੀ ਸੋਚ ਚੰਗੀ ਕਲਮ ਦਾ ਮਾਲਕ ਤੇ ਚੰਗੀ ਹੀ ਆਵਾਜ਼ ਮਾਲਕ ਇਹਨੂੰ ਤਰੱਕੀਆਂ ਦੇਵੇ ਅੱਗੇ ਵਧਣ ਦੀਆਂ

  • @AshuRani-jr2dq
    @AshuRani-jr2dq Год назад +12

    ਭਰਾ ਜੀ ਕਿਸਮਤ ਦੀ ਗੱਲ ਆ
    ਰੱਬ ਵੀ ਉਹਨਾ ਨੂੰ ਦੇਣਦਾ ਜਿੰਨਾ ਉਲਾਦ ਹੈਣੀ ਕੋਈ ਨਾ ਭਰਾ ਕਿਸੇ ਨਾ ਕਿਸੇ ਦਿਨ ਤੇਰੇ ਨਾਲ ਫੋਟੋ ਆ ਖਚਾਉਣ ਗੇ ਅੱਜ ਦੀ ਗੱਲ ਜਾਦ ਰੱਖੀ ਭਰਾ ਉਹਨਾ ਨੂੰ ਕਿਹਾ ਕਰ ਪੁੰਤ ਰੁੱਕ ਜੋ ਕੋਈ ਨਾ ਤੁਸੀ ਇੱਥੋ ਤੱਕ ਈ ਪਹੁਚ ਕੇ ਦਖਾਦੋ ਜਿੰਥੋ ਤੱਕ ਮੈ ਪਹੁੰਚੇ ਆ

  • @anantpalbilla
    @anantpalbilla Год назад +19

    Thanks All Friends & Fans | #JoshTalk Team

  • @LaddiGill-pw4uh
    @LaddiGill-pw4uh Год назад +10

    ਬਹੁਤ ਵਧੀਆ ਆਵਾਜ ਆ ਵੀਰ ਤੇਰੀ ਪ੍ਰਮਾਤਮਾਂ ਤੈਨੂੰ ਬਹੁਤ ਤਰੱਕੀਆਂ ਬਖਸ਼ੇ❤👍🙏🙏

  • @SukhwinderSingh-wq5ip
    @SukhwinderSingh-wq5ip Год назад +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @sunnyarora9915
    @sunnyarora9915 Год назад +7

    Anantpal billa g ferozepur di shan han,surili awaz de malik han,rab chad di kla vich rakhe

  • @ParminderKaur-te6li
    @ParminderKaur-te6li 6 месяцев назад +4

    ਬਹੁਤ ਸੋਹਣੀ ਗਾਇਕੀ ਵੀਰੇ ਤੁਹਾਡੀ ਖੁਸ਼ ਰਹੋ❤❤

  • @PardeepSingh-lv7bp
    @PardeepSingh-lv7bp 10 месяцев назад +4

    ਵਾਹਿਗੁਰੂ ਜੀ ਜਰੂਰ ਕ੍ਰਿਪਾ ਕਰਨਗੇ

  • @jayasharma378
    @jayasharma378 4 месяца назад +2

    Raat nu sunya si veer nu bahut jamaal di awaz da malik rabb tenu bahut tarraki deve

  • @rankukhosa5249
    @rankukhosa5249 9 месяцев назад +4

    Good very good 💯👍♥️

  • @atwall-33
    @atwall-33 Год назад +5

    ਬਾਕਮਾਲ singer ਬਿੱਲਾ ਬਾਈ ❤❤

  • @RanjeetSingh-ts3kf
    @RanjeetSingh-ts3kf Год назад +15

    ਭਰਾ ਜੀ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਜੀ, ਮੈਂ ਵੀ ਬਹੁਤ ਮੁਕਾਬਲਿਆਂ ਵਿੱਚ ਹਿੱਸਾ ਲਿਆ ਕਰਦਾ ਸੀ, ਰਣਜੀਤ ਬਾਵਾ,ਕੌਰ ਬੀ,ਕਰਨ ਸੈਂਹਬੀ,ਹਰਦੀਪ ਸਿੰਘ, ਰੇਨੂੰ ਸ਼ਰਮਾ ਆਦਿ ਕਈ ਕਲਾਕਾਰ ਮੇਰੇ ਨਾਲ਼ ਹੀ ਹੁੰਦੇ ਸੀ।
    ਪਰ ਅੱਜ ਉਹ ਬੁਲੰਦੀਆਂ ਨੂੰ ਛੂਹ ਰਹੇ ਨੇ ਤੇ ਮੈਂ ਬੱਕਰੀਆਂ ਚਾਰਨ ਵਾਲ਼ਾ ਹੀ ਰਹਿ ਗਿਆ ਵੀਰੇ। ਮੈਂ ਉਦੋਂ ਵੀ ਬੱਕਰੀਆਂ ਚਾਰਨ ਵਾਲ਼ਾ ਸੀ ਤੇ ਅੱਜ ਵੀ ਬੱਕਰੀਆਂ ਵਾਲ਼ਾ ਹੀ ਹਾਂ।ਬਿਨਾਂ ਮੁਕੱਦਰਾਂ ਤੋਂ ਸ਼ੌਹਰਤਾਂ ਨਹੀਂ ਮਿਲਦੀਆਂ ਵੀਰੇ।
    ਬਾਕੀ ਵੀਰ ਜੀ ਤੁਸੀਂ ਬਹੁਤ ਸੋਹਣਾ ਗਾਉਂਦੇ ਓ ਜੀ।
    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਹੀ ਤੰਦਰੁਸਤ ਤੇ ਚੱੜ੍ਹਦੀ ਕੱਲ੍ਹਾ ਵਿੱਚ ਰੱਖੇ ਜੀ 🙏

    • @romikapial8304
      @romikapial8304 Год назад +2

      ਬੱਸ ਬਾਈ ਜੀ ਇਹੋ ਦੁੱਖ ਆ ,,,,,

    • @RanjeetSingh-ts3kf
      @RanjeetSingh-ts3kf Год назад

      @@romikapial8304 ਕੋਸ਼ਿਸ਼ਾਂ ਅੱਜ ਵੀ ਜਾਰੀ ਨੇ ਜੀ,
      ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ ਜੀ।
      ਜ਼ਿੰਦਗੀ ਕਿੰਨੀਂ ਵੀ ਬੇਰਹਿਮ ਕਿਉਂ ਨਾ ਹੋਵੇ ਜਿਊਣੀ ਤਾਂ ਪੈਂਦੀ ਹੈ ਜੀ 🙏

    • @ManinderSingh-tf9bx
      @ManinderSingh-tf9bx 5 месяцев назад +1

      Ranjit paji send no

  • @BaljinderRajasthani-oo4rp
    @BaljinderRajasthani-oo4rp 5 месяцев назад +3

    ਧੀਆ ਦਾਰੂ Hitt Song ❤

  • @BakhshishBisa-gq5lz
    @BakhshishBisa-gq5lz Год назад +4

    Data ji khoob trakkiyan bakhshe 👍
    So sweet voice 👍
    Best wishes 🌹 God bless you ❤️

  • @kevinhundal4409
    @kevinhundal4409 5 месяцев назад +3

    God bless u Anant

  • @BaljinderSingh-yg3ij
    @BaljinderSingh-yg3ij Год назад +5

    Very nice Singer Billa veer

  • @manjitbhandal595
    @manjitbhandal595 2 месяца назад

    ਧੀਆ ਦਾ ਪਹਿਲਾ ਗੀਤ ਬਿੱਲੇ ਦਾ ਮੈ ਪਹਿਲੀ ਵਾਰ ਸੁਣਿਆ 2023 ਵਿਚ ਸਿਰਾ ਲਾ ਛੋਟੇ ਭਾਈ ਨੇ ❤❤❤❤ ਤੋ ਸਲੂਟ ਇਸ ਗੀਤ ਲਈ 😊😊 🎉🎉

  • @Hargungharu0203
    @Hargungharu0203 Год назад +4

    ❤ heart touch story 😢 baba g ne sun li thuhadi mehnat da mull pai gea ❤ mehnat da fall hmesha ee milda chahe thoda late ee mile ❤

  • @JassSandhu-q6y
    @JassSandhu-q6y 4 месяца назад +1

    Waheguru ji mehar karn thude ty tusi jaldi success hovo

  • @Kamal_sehgal_0777k
    @Kamal_sehgal_0777k 11 месяцев назад +5

    Anantpal veere ur great

  • @malkeetrai1219
    @malkeetrai1219 7 месяцев назад +5

    Bhout vida singer or insaan hai Billa bhaji

  • @gumnaamrecords
    @gumnaamrecords Год назад +3

    waheguru mehar kre #anantpalbilla

  • @BandarJea-qb5si
    @BandarJea-qb5si Год назад +5

    bot sohna song veer ♥️😌

  • @neelambhatia2443
    @neelambhatia2443 4 месяца назад +2

    Beautiful voice

  • @kaurdeepkaur4577
    @kaurdeepkaur4577 11 месяцев назад +5

    Very nice voice 👌

  • @mandeeprai1652
    @mandeeprai1652 Год назад +5

    Great inspiration sir g

  • @veenagakhar9469
    @veenagakhar9469 4 месяца назад +2

    Parmatma aap ko bot kamyab kre all the best 👍 👍

  • @JassadhillonJassadhillon-i5n
    @JassadhillonJassadhillon-i5n Год назад +3

    Veere mai tuhada fan aa,tuhdi voice bhut ghaint aa❤

  • @vlogpunjabde
    @vlogpunjabde 8 месяцев назад +5

    Salute 🎉

  • @kuljeetbhullar258
    @kuljeetbhullar258 Год назад +3

    Waheguru ji

  • @Theluckyofficiall
    @Theluckyofficiall 5 месяцев назад +2

    Wmk 🙏

  • @kaurdeepkaur4577
    @kaurdeepkaur4577 11 месяцев назад +5

    Keep it up

  • @GurmukhSingh-s6m
    @GurmukhSingh-s6m 10 месяцев назад +3

    God bless you veer ji❤❤

  • @simranjeetkaur-uc5jp
    @simranjeetkaur-uc5jp 11 месяцев назад +4

    God bless u veere 🥺

  • @vehlaofficial
    @vehlaofficial Год назад +4

    God Bless You Brother ❤

  • @mikeb6476
    @mikeb6476 Год назад +2

    Talent…like irshad mohammad also not cone forward but roshan prince promoted.

  • @sanjay4336
    @sanjay4336 7 месяцев назад +4

    Mai veer to 2 class piche si. But ikko school wich pade C. Mai strugle dekhiya .

  • @Jaggi742
    @Jaggi742 Год назад +5

    All the best veer

  • @Simrankour-1948
    @Simrankour-1948 2 месяца назад

    Ik gl ta sachi a sade Punjabi loga nu tichra Karn di buht Maddi aadat a 🙏

  • @SukhBhullar-tu4yf
    @SukhBhullar-tu4yf Год назад +2

    Bah Kmaal veere

  • @Gorapentar
    @Gorapentar 6 месяцев назад +1

    Nice awaz

  • @SinghAvtar-dv2ki
    @SinghAvtar-dv2ki 3 месяца назад

    God bless you brother ji ❤️🙏

  • @giansingh5962
    @giansingh5962 4 месяца назад +1

    Very nice 🎉

  • @rampukarrampukar9634
    @rampukarrampukar9634 10 месяцев назад +2

    Summe ❤❤

  • @baigaslam5663
    @baigaslam5663 7 дней назад

    You are greatt God bless you

  • @SurinderSingh-ji8iq
    @SurinderSingh-ji8iq Год назад +3

    Veer m v dekhya tenu voice of punjab ch

  • @KamalDravid
    @KamalDravid Год назад +2

    Wah

  • @jinder_shayarr
    @jinder_shayarr 8 месяцев назад +3

    Insta to dekh k kon kon ayea like kro

  • @Simrankour-1948
    @Simrankour-1948 2 месяца назад

    Mein ta veer nu dekhiya pehli bar

  • @a.kdrawings3598
    @a.kdrawings3598 Год назад +2

    🙏🙏🙏🙏

  • @preetsingh7103
    @preetsingh7103 Год назад +3

    ❤️❤️🙏❤️

  • @independent-network.
    @independent-network. Год назад +3

    That's sad story!

  • @gurbhajansingh1960
    @gurbhajansingh1960 11 месяцев назад +2

    Nice g bro

  • @ManpreetSingh-er1fm
    @ManpreetSingh-er1fm Год назад +3

    ❤❤❤❤❤❤❤❤

  • @kuldeepkaur2318
    @kuldeepkaur2318 10 месяцев назад +2

    👍

  • @nikwanderlust
    @nikwanderlust Год назад +2

    ❤❤

  • @gkamal8917
    @gkamal8917 Год назад +3

    ❤❤❤😢😢

  • @bhagwantdc4554
    @bhagwantdc4554 Год назад +3

    ਕਾਮਯਾਬੀ ਤੁਹਾਡੇ ਬਿਲਕੁਲ ਨੇੜੇ ਤੇੜੇ

  • @gurjindersingh1671
    @gurjindersingh1671 7 месяцев назад +2

    Veer ji himat na chaddo parmatma jrur help krega

  • @luckykaushal2486
    @luckykaushal2486 Год назад +4

    Voice good aa veere koi ni success milugi hounsla rakh bs waheguuru g mehar karn

    • @Kamal_sehgal_0777k
      @Kamal_sehgal_0777k 11 месяцев назад +1

      Bhai de allready he song aa chuke markiit ch Bhai

  • @AffectionateDesertCreatu-zt6eh
    @AffectionateDesertCreatu-zt6eh 10 месяцев назад +3

    Tusi Kadi Ho Punjabi Ho Song humne lockdown mein jitna Hamare mein Dam tha tujhe Pramod kiya tha jiska koi Nahin uska khuda hai ji 👉 ok

  • @22gmalwaigiddha
    @22gmalwaigiddha 4 месяца назад +1

    ਵੀਰੇ ਮੈਂ ਤੇਰਾ ਬਹੁਤ ਵੱਡਾ ਫੈਨ ਆ,, ਪਰ ਕਿਤੇ ਵੀ ਤੁਹਾਡਾ ਲਿੰਕ ਨੀ ਮਿਲਿਆ, ਕੋਈ ਮੋਬਾਈਲ ਨੰਬਰ ਹੋਵੇ ਤਾਂ ਭੇਜੋ ਬਾਈ

  • @Pardesijatt
    @Pardesijatt Год назад +4

    Bille Bhai apna koi contact number pejho ho sakhda apa koi kam kariye wmk 🙏🏻 baki tuhdi soch tai mehnat nu salaam ❤

    • @Kamal_sehgal_0777k
      @Kamal_sehgal_0777k 11 месяцев назад

      instagram te Jake gall Karo othe number mil sakda Bhai da mere kol hai par main share nahi kar sakda Bhai Bhai di pic same lagi wa instagram te

  • @Ranveer_0531
    @Ranveer_0531 8 месяцев назад +1

    Y da phn number likhna v c

  • @sukhdevmasti7716
    @sukhdevmasti7716 5 месяцев назад +1

    ❤❤❤❤❤❤❤❤❤

  • @Insanbittu
    @Insanbittu 5 месяцев назад +1

    ❤❤

  • @BhupinderSingh-yw8gw
    @BhupinderSingh-yw8gw 4 месяца назад +1

    ❤❤

  • @user-iq1ev3ny4y
    @user-iq1ev3ny4y 3 месяца назад +1

    ❤❤❤❤