All actors are awesome… great job … you are showing the bitter truth of our society… in which .. ladies suffer from domestic violence.. & how greedy people exploit others … I love all your episodes… May all of you progress day & night …💐💐💐
Bhura acting balle balle aa and surjit kaur also but tuanu Ani good acting de karke vi kisi film ch role milna chahida hai l am a very big fan sab ton good very good acting aa
ਪਿਆਰ ਕਰਨ ਵਾਲੇ ਓ ਧੰਨਵਾਦ ਨਵੀਂ ਵੀਡੀਓ ਸੂਰੂ ਕਰਨ ਲੱਗੇ ਆ ਆਪਣੀ ਆਪਣੀ ਪ੍ਰੋਫਾਈਲ ਵੀਡੀਓ ਬਣਾ ਕੇ ਭੇਜ ਦਿਓ ਜਿਸ ਦੀ ਐਕਟਿੰਗ ਚੰਗੀ ਹੋਈ ਰੱਖ ਲਾ ਗੇ
ਬਹੁਤ ਵਧੀਆ ਵੀਡੀਓ ਹੈ ਜੀ ਇੰਦਰ ਬਾਈ ਜੀ।❤❤❤❤
Menu le lo g bhut vdiaa acting krdi main 😂😂😂meri profile te jao or acting dekho like jroor kreo😜
ਬੱਗੜ ਤੇ ਪਿੰਡੀ ਆਲਾ ਬੀਰੇ ਦੀ ਮਸ਼ੂਕ ਕਾਫੀ ਕ੍ਰੇਕਟਰ ਕੱਡ ਦਿੱਤੇ ਹੁਣ ਪ੍ਰੀਤ ਵੀ ਗਈ ਕੀ ਗੱਲ ਉਸਤਾਦ ਸਹੀ ਆ ਸੱਭ
ਹਾਜੀ ਇੰਦਰ ਬਾਈ ਸਰਪੰਚ ਸਾਬ ਜੀ। ਬਾਈ ਜਾਰ ਚੋਰ ਨਾਲੋ ਪੰਡ ਕਾਹਲੀ ਹੋਈ ਪਈ ਆ। ਹੁਣ ਬਾਈ ਇੰਦਰ ਐਵੇ ਨਾ ਕਰ ਯਾਰ ਅਗਰ ਵਿਆਹ ਹੀ ਕਰਾ ਲਿਆ ਫੇਰ ਲਿਆ ਅਗਲੀ ਨੂੰ ਘਰੇ। ਕੱਲ ਨੂੰ ਭਗਵੰਤ ਮਾਨ ਸਾਬ ਦਖਲ ਦੇਣਗੇ। ਇਕ ਤਾਂ ਭੱਜ ਗਈ ਕਿਤੇ ਆ ਵੀ ਹੱਥੋ ਨਿਕਲ ਗਈ ਤਾ 10 ਕਿੱਲੇ ਜਮੀਨ ਵੀ ਜਾਉ ਨਾਲੇ ਜਾਉ 855 ਟਮਾਟਰੀ। 😂😂😂😂😂😂😂😂😂😂😂😂😂❤❤❤❤❤❤❤❤
ਤੁਸੀਂ ਆ ਜਾਵੋ@@PardeepLifeofpunjabcomdydhmaka
ਜਦੋਂ ਵੀਰ ਜੀ ਝੋਲੀ ਅੜਦੇ ਨੇ ਉਦੋਂ ਬਾਲਾ ਹੀ ਸੋਹਣਾ ਲੱਗਦਾ ਹੈ ਝੋਲੀ ਵਾਲਾ ਸੀਨ ਬਹੁਤ ਵਧੀਆ ਲੱਗਦਾ ਹੈ😂❤
ਬਹੁਤ ਘੈਂਟ ਜੀ ਅੱਤ ਸਿਰਾ ❤❤❤ ਵਾਹਿਗੁਰੂ ਜੀ ਮਿਹਰ ਕਰਨ ਜੀ ❤❤🙏🙏ਧੂਤੇ ਨੂੰ ਵੀ ਲਿਆਵੋ ਜੀ ਪਲੀਜ ਜੀ 🙏🙏🙏
Asa jii
ਮੈਂਬਰ ਦੀ ਐਕਟਿੰਗ ਪੂਰੀ Siraa ਆ 😀😀😀😀👌👌👌👌🔥🔥
Thanks ji
ਆਹਾ ਜਿਹੜੀ ਬਰਗਰ ਖਾਣ ਆਲੀ ਐਕਟਿੰਗ ਕਰੀ ਆ ਅੱਜ ਕੱਲ ਕੌਣ ਹੱਥਾ ਨਾਲ ਐਵੇ ਖਾਂਦਾ ਸਾਰੇ ਲੋਕ ਸਮਜ ਦਾਰ ਨੇ
@@JagpalSingh-vt8qt ਬਿਲਕੁੱਲ ਸਹੀ ਗੱਲ ਕਹੀ ਹੈ ਵੀਰ ਜੀ ਤੁਸੀ ਇੰਨੀ ਜਿ਼ਆਦਾ ਓਵਰ ਐਕਟਿੰਗ ਠੀਕ ਨਹੀ ਚਲੋ ਖਾਣ ਦਾ ਤਰੀਕਾ ਹੋਰ ਕਰ ਲੈਂਦਾ ਕਰ ਪਰ ਜਿਹੜਾ ਚਾਹ ਵਿੱਚ ਡਬੋ ਕੇ ਖਾ ਰਿਹਾ ਬਹੁਤ ਘਟੀਆ ਲੱਗ ਰਿਹਾ
@@manisidhumani205जी ये चुतिआ बना रहे है कभी डेढ़ किल्ला कभी तीन किल्ले बस धूते की और बगड़ की वजह से देखते है भूरे की वीडियो घर में नही देख सकते
ਇਹ ਪੁਰਾਣੇ ਬੁੜ੍ਹੇ ਦਾ ਰੋਲ ਕਰਦਾ
ਨਹੀਂ ਭੈਣੇ ਹੁਣ ਓਹ ਗੱਲਾਂ ਨੀ ਰਹੀਆਂ🙏 ਵੈਸੇ ਆਪਣਾ ਜਿਲ੍ਹਾ ਕਿਹੜਾ?@@SukhwinderKaur-wy3sb
@@Dhaliwal9882 sorry veer g Mera kehn da matlab c ke purane bajurg boht innocent hunde c.mera jila Jalandhar
ਲੁੱਚਾ ਬੁੜਾ ਭੂਰਾ,, ਸੁਰਜੀਤ ਕੌਰ,, ਨਛੱਤਰ ਚੱਕੀ ਵਾਲਾ,, ਹਰਮਨ ਕੰਮੀ ਵਾਲਾ,, ਮਨਪ੍ਰੀਤ,, ਕਰਮਜੀਤ,, ਜੋਗਾ ,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Oye eder vi aa gya hun yu
Vadiyan acting wale tan kad ditte nave pa le jina nu duje channel wale ne kade hoye ne
@@sukhwindersidhu3592ਤੈਨੂੰ ਕੀ ਮੁਸ਼ਕਲ ਹੈ
@@sukhwindersidhu3592ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
ਪੰਜਾਬੀ ਇਨੇ ਵੀ ਸਿਧਰੇ ਨੀ ਹੈਗੇ ਜਿਹੜੇ ਕੁਲਚਾ ਬਰਗਰ ਚਾਹ ਵਿੱਚ ਡੁਬੋ ਕੇ ਖਾਣ ਏਹ ਅਪਣਿਆ ਨੂੰ ਆਪ ਹੀ ਕਲੰਨ ਬਣਾਈ ਜਾਂਦਾ
ਸੱਭ ਤੋਂ ਵਧੀਆ ਐਕਟਿੰਗ ਹੈ ਮੈਂਬਰ ਸਾਹਿਬ ਦੀ ਇੰਦਰ ਸਿੰਘ
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
ਚਾਰਤੀ ਅਮਰਵੇਲ😅😅😅😅😅😅
Very.good. job. BI.JI. Andr.veer.ji😂😂👌✌️👍🤣🤣🤣😜🤩💚💚🙏🙏
ਹੁਣ ਤਾਂ ਡੇਰਿਆ ਮੰਦਰਾ ਗੁਰਦਵਾਰਿਆ ਵਿੱਚ ਕਿਤੇ ਜਾਣ ਦਾ ਸਮਾਂ ਨਹੀਂ ਰਿਹਾ
ਭਾਗੁ ਵਿਚਾਰਾ ਫਸ ਗਿਆ ਹੁਣ ਦੂਜਾ ਵਿਆਹ ਕਰਵਾਕੇ ਲਗਦਾ ਭਗਵੰਤ ਮਾਨ ਕੋਲ ਤੈਨੂੰ ਜਾਣਾ ਪੈਣਾ
Inder veer ne kini shoni team nu ਰੋਜੀ ਰੋਟੀ ਤੇ ਪਾਇਆ ❤ਜਿੳਦਾ ਰੇ ਬਾਈ 🤞
ਸੁਰਜੀਤ ਕੌਰੇ ਜੇ ਜਵਾਕ ਡੇਰੇ ਦੇ ਵੰਸ਼ ਚੋਂ ਚਾਹੀਦਾ ਤਾਂ ਬਾਬੇ ਦਾ ਸੀਮਣ ਲੈ ਲਉ ਜਾ ਗੁਫਾ ਚਂ ਜਾਇਆ ਫੇਰ ਹੋਉ ਜੋੜਾ ਜਵਾਕਾਂ ਦਾ ਡੇਰੇ ਦੇ ਵੰਸ਼ ਚੋਂ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Jogga singh ajj vadhiya lgga nai ta ehdiya akha ch agg nikldi Kali duniya de pardhan bant noo bhe drra Chuka makki ch ajj bhaut sohna lgda jogga
❤ ਬਹੁਤ ਹੀ ਸੋਹਣੀ ਫਿਲਮ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਪਿਆਰੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
ਬਹੁਤ ਵਧੀਆ👍💯
ਬੰਤ ਪ੍ਰਧਾਨ ਕਾਲੀ ਦੁਨੀਆਂ ਦਾ ਸਿਰਾ❤
Bai yaar dekh ta. Layie pehla
ਸਿਰਾ
ਅਸਮਾਨੀ ਚੁੰਬਕ ਰੱਖੋ 😂😂🤠🫄👩🍼
ਬਾਈ ਬੰਤ ਕਮਾਲ ਕਰੀ ਜਾਂਦੇ ❤😂
ਇਹ ਜਵਾਕ ਜੰਮਣ ਵਾਲੀ ਗੱਲ ਸਹੀ ਵੀ ਹੈ ਅਤੇ ਗ਼ਲਤ ਵੀ ਹੈ, ਜਿੰਨਾ ਦੇ ਜਵਾਕ ਲੱਥ ਹਨ, ਉਨ੍ਹਾਂ ਨੂੰ ਤਾਂ ਸਹੀ ਹੈ, ਵੈਸੇ ਲੋਕ ਵਿਚਾਰ ਵੀ ਕਰਦੇ ਹਨ, ਔਰਤ ਨੂੰ ਤਾਂ ਹੁਣ ਕੋਈ ਵੀ ਮਾਰਦਾ ਨਹੀਂ, ਜਦੋਂ ਮੋਬਾਈਲ ਖੋਹਿਆ ਸੀ ਉਹ ਹੋਰ ਸੀ 😅
ਬਾਈ ਜੀ ਕਹਿਣ ਜੋ ਕੁੱਝ ਮਰਜ਼ੀ ਕਹੋ ਪਹਿਲਾਂ ਵਾਲੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਸੀ। ਹੁਣ ਤਾਂ ਭਾਗੂ ਹੋਣਾ ਨੇ ਫਾਹਾ ਵੱਡ ਤਾਂ। ਪਹਿਲਾਂ ਉਡੀਕ ਹੁੰਦੀ ਸੀ ਵੀਡੀਓ ਦੀ ਹੁਣ ਦੇਖਣ ਨੂੰ ਵੀ ਜੀ ਨਹੀਂ ਕਰਦਾ ਆਸ਼ਕੀ ਦੇ ਚੱਕਰ ਵਿੱਚ ਪੈ ਗਿਆ
ਵੱਡਾ ਚੇਰਾ
ਸਹੀ ਗੱਲ ਹੈ ਗੰਦ ਜ਼ਿਆਦਾ ਬੋਲਦੇ ਨੇ ਬਾਕੀ ਬੱਬੂ,ਪ੍ਰੀਤ ਬਿਨਾਂ ਜਵਾ ਬੇਕਾਰ ਹੋ ਗਈ ਵੀਡੀਓ
ਸਹੀ ਗੱਲ ਬਾਈ ਜੀ
@@Singhsaab98076 ਅਛੀ ਬਾਤ ਅੱਛੀ ਬਾਤ
👌👌
ਭਾਗੂ ਵੀਰੇ ਇਸ ਫਿਲਮ ਵਿੱਚ ਤੁਸੀਂ ਕੀ ਦਿਖਾ ਰਹੇ ਹੋ ਤੁਸੀਂ ਔਰਤਾਂ ਦੀ ਇੱਜਤ ਕਰਨਾ ਸਿੱਖੋ ਤੇ ਅਗਲੇ ਨੂੰ ਸਿਖਾਓ ਉਹਨਾਂ ਨੂੰ ਥੱਪੜ ਮਾਰਨਾ ਨਾ ਸਿਖਾਓ ਵੀਰੇ ਲੋਕ ਤਾਂ ਪਹਿਲਾਂ ਹੀ ਨਹੀਂ ਆਪਣੇ ਘਰ ਦੀ ਨੋ ਦੀ ਇੱਜਤ ਕਰਦੇ
ਮੈਸਜ ਵਾਲੀ ਨਹੀਂ ਇਹ ਤਾ ਠੰਗੀਆ ਮਾਰਨ ਲੀ ਸਖੋਦੈ ਲੀਚਾਰ ਲੋਕਾ ਨੂੰ ਝੂਠ ਮਾਰਕੇ ਜਮੀਨ ਲੁਟਦੈ
All actors are awesome… great job … you are showing the bitter truth of our society… in which .. ladies suffer from domestic violence.. & how greedy people exploit others …
I love all your episodes…
May all of you progress day & night …💐💐💐
ਵਾਹ ਜੀ ਬਾਈ ਬਹੁਤ ਹੀ ਵਧੀਆ
ਵੀਡੀਓ ਜੀ ਘੈਂਟ ਕਮਾਲ਼
👍👍👍👍👍
🤙🤙🤙🤙🤙
ਆ ਇਕ ਚੱਕੀ ਵਾਲੇ ਮਲੰਗ ਅਤੇ ਕੰਮੀਂ ਵਾਲੇ ਮਲੰਗ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ ਇਨ੍ਹਾਂ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
Sahi kaha ji
ਮੈਂ ਤਾਂ skip ਕਰ ਕੇ ਦੇਖਦਾ ਹਾਂ,ਬਿਲਕੁਲ ਬਾਈ ਸਹੀ ਗੱਲ ਹੈ,, ਜਿਵੇਂ ਬਿੱਲੀ ਦੇ ਚਿੱਤੜਾਂ ਵਿੱਚ ਕਸੀਰ ਫਸੇ ਹੁੰਦੇ ਹਨ, ਉਸ ਤਰ੍ਹਾਂ ਮੁੱਛਾਂ ਹੈ, ਉਹ ਵੀ ਦਲਜੀਤ ਦੁਸਾਂਝ ਬਣਦਾ ਹੈ
ਜਦੋਂ ਦੀ ਇਹ ਸੀਰੀਜ਼ ਚੱਲੀ ਹੈ ਪਹਿਲੇ ਭਾਗ ਤੋਂ ਲੈਕੇ ਹੁਣ ਤੱਕ ਦੇ ਸਾਰੇ ਹੀ ਐਪੀਸੋਡ ਦੇਖ ਲਏ ਹਨ ਪਰ ਸ਼ਾਇਦ ਅੱਜ ਇਹ ਗੱਲ ਪਹਿਲੀ ਵਾਰੀ ਹੋਈ ਹੋਵੇਗੀ ਕਿ ਇਹ ਸੀਰੀਜ਼ ਨੂੰ ਦੇਖਣ ਵਾਲੇ ਲੋਕਾਂ ਨੇ ਵੀਡੀਓ ਨੂੰ ਮਾੜਾ ਹੀ ਕਿਹਾ ਜਾ ਰਿਹਾ ਹੈ ਬਹੁਤੇ ਲੋਕ ਇਹੀ ਕੁਮੈਂਟ ਕਰ ਰਹੇ ਹਨ ਕਿ ਹੁਣ ਨਹੀਂ ਗੱਲ ਬਣ ਰਹੀ ਸਟੋਰੀ ਵਧੀਆ ਨਹੀਂ ਹੁਣ ਰਹੀ
ਕਈ ਵਾਰੀ ਹੋ ਜਾਂਦਾ ਹੈ ਐਦਾਂ ਕੋਈ ਇੱਕ ਅੱਧਾ ਐਪੀਸੋਡ ਇਹੋ ਜਿਹਾ ਨਿਕਲ ਜਾਵੇ ਪਰ ਇਸ ਟਾਇਮ ਹੋਰ ਵੀ ਬਹੁਤ ਸੀਰੀਜ਼ ਚੱਲ ਰਹੀਆਂ ਹਨ ਇਹਨਾਂ ਦੀ ਦੋਵੇਂ ਸੀਰੀਜ਼ ਨੂੰ ਲੋਕਾਂ ਦੇ ਵੱਲੋਂ ਸਭ ਤੋਂ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ
Bai punjab nu aun wale time ch ik duje diyan lattan khichan te dusre da kamm maada kehn lyi jaanea jauga
Punjab de lok bhut hrami ban chukke ne
ਬਾਕੀ ਭਾਈ ਗੁਪਤ ਰੱਖਦਿਆਂ ਤੈਨੂੰ ਵੱਡਾ ਚਿਹਰਾ ਹੈਗਾ ਲਵ ਯੂ ਦੋਸਤੋ ਬਹੁਤ ਸੋਹਣੀ ਵੀਡੀਓ ਆ ਸਾਰੇ ਪਾਤਰਾਂ ਨੇ ਬਹੁਤ ਸੋਹਣੇ ਰੋਲ ਕਰਨੇ ਨੇਗੇ ਜਿਉਂਦੇ ਵੱਸਦੇ ਰਹੋ ਰੱਬ ਨੂੰ ਤਰੱਕੀਆਂ ਦੇਵੇ❤❤❤❤❤❤❤❤❤
ਘੱਟ ਕੋਈ ਵੀ ਨਹੀਂ 😂😂😂😂😂😂❤❤❤
ਕਰਮਜੀਤ ਵਾਹਲੀ ਵਧੀਆ ਐਕਟਿੰਗ ਕਰਦੀ ਇੱਕ ਭੀ ਸੀਨ ਨੂੰ ਮੀਸ ਨਹੀ ਕਰਦੀ ਲਗਾਤਾਰ ਬੋਲਦੀ ਬਾ+ਕਮਾਲ ਤੇ ਠੇਠ ਮਲਵਈ ਬੋਲੀ ਸਾਨੂੰ ਦੋਆਬੇ ਵਾਲੇ ਨੂੰ ਵਹੁੱਤ ਵਧੀਆ ਲੱਗਦੀ ਅਸਲੀ ਪੱਜਾਬੀ ਤੁਹਾਡੇ ਵੀਡੀਓ ਵਿੱਚ ਦੇਖਣ ਨੂੰ ਮਿਲ਼ਦੀਆਂ ਨੇ🙏🙏🙏🙏
ਇਸ ਵਾਰ ਦਾ ਐਪੀਸੋਡ ਬਹੁਤ ਵਧੀਆ ਸੀ ਬਹੁਤ ਵਧੀਆ ਐਕਟਿੰਗ ਕਰੀ ਸਾਰਿਆਂ ਨੇ👍
ਲਵ।ਯੂ।ਭੋਰਾ।ਬਾਈ।ਇੰਦਰ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉
ਇਹ ਮੂਵੀ ਦਾ ਕੋਈ ਮੁੱਲ ਨਹੀਂ ਬਹੁਤ ਹੀ ਸਿਰਾ ਐਕਟਿੰਗ ਆ ਸਾਰਿਆਂ ਦੀ ਵਰੋਮ ਫਾਜ਼ਿਲਕਾ ਡੱਬਵਾਲਾ ਕਲਾਂ।
ਹੁਣ ਤਾ ਬਸ ਟਾਇਮਪਾਸ ਵਾਲਾ ਕੰਮ ਰਹਿ ਗਿਆ ਨਾ ਕਲਾਕਾਰ ਰਹੇ ਵਧਿਆ ਤੇ ਨਾ ਕੋਈ ਸਟੋਰੀ ਰਹੀ ਆ ਅਧੇ ਤੋ ਜਿਆਦਾ ਸਮਾਂ ਪਿਪਲਾ ਵਾਲੀ ਚ ਐਵੇ ਹੀ ਲੰਘਾਂ ਤਾ ਨਾ ਕੋਈ ਮੂੰਹ ਨਾ ਸਿਰ ਕਹਾਣੀ ਦਾ ਏਡੇ ਵਡੇ ਗਪ ਲੀਡਰਾਂ ਵਾਲੇ ਕੋਣ ਮਾਰਦਾ ਅਜਕਲ,ਜਵਾਕ ਜੰਮਣ ਵਾਲੀ ਕਹਾਣੀ ਚ ਕੋਈ ਦਮ ਨੀ😂
ਸਹੀ ਗੱਲ ਆ ਵੀਰ
Ok director saab tuc shuru kro movie koi sanu pata tuc o kr skde o kuj 😀
ਬਹੁਤ ਹੀ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ
Waa ji waa good bilkul reyal satori aa ji 😅😅😅
Sangara singh boht sohna kamm karda ehnu rab tarkki wakhshe wadiya filma ch Jana chahida .. sirra acting karda kamm krda gurchet chitarkar naal v ...❤
Italiy 🇮🇹 cho full sport aaa 22 inder ji
ਸਰਜੀਤ❤❤❤❤❤❤❤ ਸਿਰਾ 🎉🎉🎉🎉🎉🎉🎉🎉🎉🎉
ਮਾਰਿਆ ਨਾ ਕਰ ਯਾਰ ਸੁਰਜੀਤ ਕੌਰ ਦੇ
Bhura acting balle balle aa and surjit kaur also but tuanu Ani good acting de karke vi kisi film ch role milna chahida hai l am a very big fan sab ton good very good acting aa
Menu dutte da roll dao att e kra shad ni❤❤
ਸਿਰਾ ਬਾਈ ਜੀ 👌👌🔥🔥
ਬੰਤ ਪ੍ਰਧਾਨ ਚੁਗਲੀਆਂ ਬੁਹਤ ਜਾਦਾ ਕਰਦਾ 😂 ਗੁਰੁ ਇਨਾ ਤੇਜ ਬੋਲਦਾ
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾ
ਅੱਜ ਨਹੀਂ ਤਾਂ ਕੱਲ ਮਿਲੇਗਾ
ਜਿੰਨਾ ਡੂੰਗਾ ਖੂਹ ਹੋਵੇਗਾ
ਓਨਾ ਮਿੱਠਾ ਜਲ ਮਿਲੇਗਾ।ਧੰਨ ਧੰਨ ਬਾਬਾ ਦੀਪ ਸਿੰਘ ਜੀ🙏
ਨਛੱਤਰ ਜਵਾ ਸਿਰਾ। ਕਰਾ।ਗਿਆ ਅੰਤ ਵਿੱਚ
😂😂😂😂😂😂parpur. Vada chera😅😅😅😅😅😅Nice acting all teem
Wahe guru ji chad di kla ch rkhe all teem nu 🙏
ਬਹੁਤ ਵਧੀਆ ਵੀਰੇ ਧੰਨਵਾਦ 👍
Very nice video bai ji good work all team members
Very nice video brother inder always your videos awesome and your all team members work amazing 🌹👍❤️🙏🙏
ਬਹੁਤ ਵਧੀਆ ਵੀਡੀਓ ਆ ਅਮਰੀਕ ਸਿੰਘ ਕੁਲਰੀਆਂ
ਭਾਗੂਆਂ ਸਿਰਾ ਲਾਤਾ ਨਜ਼ਾਰਾ ਲੈ ਆ ਤਾ ❤❤❤❤
ਧੁੱਤਾ ਨੂੰ ਲੈ ਆਉ
ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ
ਅੱਜ ਵਾਲੀ ਵੀਡੀਓ ਬਹੁਤ ਘੈਟ ਬਣਾਈ ਹੈ। 🎉🎉🎉🎉🎉
Video vadiya22 gggggg sari team da thanks gggggg
Very nice video acting of team looks real God bless 👍
Ikkk vaar sara sach dassdo baghu veer,,, kaun kaun challe gaye te hor kaun kaun tyar aa jaan laee
Surjeet Kaur di good acting ❤❤❤
ਬਾਈ ਬੰਤ ਦਾ ਝੋਲੀ ਅੱਡਣ ਵਾਲਾ ਸੀਨ ਬੁਹਤ ਹੀ ਵਧੀਆ ਲੱਗਦਾ
ਬਹੁਤ ਸਹੋਣੀ ਵੀਡੀਓ ਬਹੁਤ ਸਹੋਣੀ ਐਕਟਿੰਗ ਸਾਰੀਂ ਟੀਮ ਦੀ❤❤❤ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏
ਭੂਰੇ ਤੇ ਸੁਰਜੀਤ ਕੋਰ ਦੀ ਐਕਟਿੰਗ ਸਿਰਾਾਾਾਾਰਾਾਾਾਰਾ😂😂😂😂👍🏻
ਵੋਟਾਂ ਵਾਦ ਅੱਜ ਵੀਡੀਓ ਦੇਖਣ ਦਾ ਟਾਈਮ ਲੱਗੀਆਂ ਭਾਗੂਆ ਸਰਪੰਚੀ ਜਿੱਤ ਗਏ ਆਪਾਂ 😂🎉❤
ਸਹੀ ਗੱਲ ਹੈ ਬੱਚੇ ਗੋਦ ਲੈ ਲਵੋ ਨਵੀਂ ਪੀੜ੍ਹੀ ਨੂੰ ਅਕਲ ਆਵੇ
ਬਹੁਤ ਵਧੀਆ ਵੀਡਿਓ ਬਹੁਤ ਬਹੁਤ ਧੰਨਵਾਦ ਜੀ ♥️♥️♥️ 🌹🌹🌹
Very very good acting of all actors and actresses in this episode ❤ Muhammad Tarique Kahlon jatt Pakistan
ਕੁਲਵਿੰਦਰ 👍👍
ਸੁਰਜੀਤ 👌👌👌 ਬਾਕੀ ਸਾਰੇ 🌹🌹🌹🌹🌹🌹
V Harnola D Kaithal Haryana
Very nice video Bant veer number 1 😀😀😀😀😀😀❤️❤️❤️❤️❤️❤️👌🙏
Sirra hoya pya babe
ਬਹੁਤ ਵਧੀਆ ❤❤
Mr Lucha Buda I love you toooomuch ❤ I like your acting toooomuch You are my favorite actor ❤ Muhammad Tarique Kahlon jatt Pakistan
ਜੋਗੇ ਦੇ ਰੋਲ ਨੂੰ ਲੱਗਦਾ ਖਤਮ ਕਰ ਦਿੱਤਾ ਗਿਆ ਹੈ ਜੋਗੇ ਨੂੰ ਅੱਜ ਨਵੇਂ ਰੋਲ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ
Joge da roll veer maldar Shada ch aa 😇
@@dhillonpeter ਹਾਂਜੀ ਵੀਰ ਸਹੀ ਕਿਹਾ ਮੈਨੂੰ ਹੀ ਭੁਲੇਖਾ ਲੱਗ ਗਿਆ ਸੀ ਜਦੋਂ ਜੋਗੇ ਨੂੰ ਦੇਖਿਆ ਸੀ ਉਦੋਂ ਇਹ ਭੁਲੇਖਾ ਲੱਗ ਗਿਆ ਸੀ ਕਿ ਲੁੱਚਾ ਬੁੜਾ ਦੇਖ ਰਹੇ ਹਾਂ ਜਾਂ ਮਾਲਦਾਰ ਛੜਾ
ਬਹੁਤ ਹੀ ਵਧੀਆ ਟੀਮ ਆ ਜੀ ਸਾਰੀ 🎉
😂😂😂 ajj sirra hi krwa dita bhura siyan Bhai kd ti kuchle di😂😂
ਬੰਤ ਤੇ ਭੂਰੇ ਕਰਕੇ ਵੀਡੀਓ ਘੈਂਟ ਲੱਗਦੀਆਂ ❤
ਅੱਛੀ ਬਾਤ
Aw surjit dekhlA aidda muuuh ehda fad fad boldi aw hathnii g
ਭਾਗੂ ਬਾਈ ਦੱਸਦੇ ਏਹਨੂੰ ਵੀ ਮੇਰੀ ਸਪਲੀ ਆਈ ਸੀ। ਮੈਂ ਸੱਪ ਲੀ ਤੋੜਨੀ ਆ😮😮😮😮😮😮
ਗਲੇਡੂ ਦਾ ਇਲਾਜ ਤਾਂ ਮੈਂ ਵੀ ਕਰ ਦਿੰਦਾ ਹਾਂ, ਬਹੁਤ ਦੂਰ ਦੂਰ ਤੋਂ ਮਰੀਜ਼ ਆਉਂਦੇ ਹਨ
ਆਪਣੇ ਜੀਵਨ ਸਾਥੀ ਤੋਂ ਵੱਧ ਹੋਰ ਕੋਈ ਸਾਥ ਨਹੀਂ ਦਿੰਦਾ ਛੋਟੀ ਛੋਟੀ ਗੱਲ ਤੇ ਔਰਤਾਂ ਨੂੰ ਕੁੱਟਣ ਲੱਗ ਪਏ ਇਹ ਚੰਗੀ ਗੱਲ ਨਹੀਂ ਹੈ ਇੱਜ਼ਤ ਵੀ ਦਿਖਾ ਦਿਉ ਔਰਤਾਂ ਦੀ
Very very nice video love you bai ji ❤❤❤❤👌🏻👌🏻👌🏻👌🏻
Good Video 🙏👌🙏👌🙏👌🙏👌🙏👌🙏👌🙏👌🙏👌🙏👌🙏👌🙏👌🙏👌🙏
Very Nice ❤22 ji God Bless You All Team members and Bhagu 22 ji
ਕੁਲਦੀਪ ਕੌਰ ਏਹੇ ਜੇ ਰੋਲ ਕਰੀਆਂ ਕਰੋ ਬੁਹਤ ਵਧੀਆ ਲਗਦਾ ਹੈ ਕਨ ਖਾਂਣ ਵਾਲੇ ਰੋਲ ਘੱਟ ਕਰੇਆ ਕਰੋ
ਕਰਮ ਜੀਤ ਭੂਰਾ ਬੰਦਾਂ ਬਹੁਤ ਹੀ ਚਲਾਕ ਹੈ ਇਸ ਦੇ ਕ਼ਾਬੂ ਨਾਂ ਲਵੇ ਇਦੀ ਤੀਵੀਂ ਸੁਰਜੀਤ ਕੌਰ ਨੇ ਭੂਰੇ
ਦੀ ਰੇਲ ਬਣਾ ਦੇਣੀਆਂ
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ
ਬਾਈਂ ਭਰਪੂਰ ਨਾ ਤਾਂ ਧੂੱਤਾ ਤੇ ਨਾ ਹੀ ਬੱਬਲ ਕੌਰ ਉਹ ਕਿੱਥੇ ਚੱਲੇਂ ਗਏ।
bahot wadiya 22 nawe bande nawi story layi wadiya hunde ne..jaldi jaldi nawe character leh k awo
Sirra bhaaguaa
Very nice video 👌🏻👌🏻🙏🏼🙏🏼🙏🏼🙏🏼🙏🏼💙💙💙❤❤❤❤❤
Vir ਮੈ ਰਾਜਪੁਰਾ ਤੌ ASI ਦਾ ਮੁੰਡਾ
bhot shoni apisode c y❤❤❤❤❤❤❤❤
ਜੋਗੇ ਦੀ ਐਂਟਰੀ ❤
ਬਹੁਤ ਵਧੀਆ ਵੀਡੀਓ ਏ
Member saab di acting🤞
ਭੂਰੇ ਤੋਂ ਗੁੜ੍ਹਤੀ ਦਿਵਾਇਆ ਕਰੋ ਜਵਾਕਾਂ ਨੂੰ 😂😂
ਦੁਜਾ ਕੁਮੈਟ ਬਹੁਤ ਵਧੀਆ ਵੀਡੀਓ ਹੈ
Very very nice video ❤❤❤ bhot Mja Aya video dhek ajj Dabb k rhako km nu Bai g ❤❤❤❤
All team nice work G
ਬਾਈ ਭਰਪੂਰ ਸਿਰਾਂ ਲਾਉਂਦਾ