ਲੁੱਚਾ ਬੁੜਾ 104 LUCHA BUDA PUNJABI BEST SHORT MOVIE 2024 | PUNJABI FILM JATT BEAT RECORD

Поделиться
HTML-код
  • Опубликовано: 17 ноя 2024

Комментарии • 652

  • @Love-Love-h3y
    @Love-Love-h3y Месяц назад +31

    ਜੱਸਾ ਅਸਲੀ ਐਕਟਰ ਆ ਜਿਹੜਾ ਮਰਜੀ ਰੋਲ ਕਰੇ ਰੰਗ ਬੰਨ ਦਿੰਦਾ । ਬਹੁਤ ਅੱਗੇ ਤੱਕ ਜਾਏਂਗਾ ਜੱਸੇ ਬਾਈ ਖਿੱਚ ਕੇ ਰੱਖ

  • @Amrit-k10
    @Amrit-k10 Месяц назад +92

    ਜੱਸਾ ਪਤੰਦਰ ਹਰ ਇੱਕ Role ਵਿੱਚ ਫਿੱਟ ਹੋ ਜਾਂਦਾ 😄😄👌👌👌🔥🔥🔥

    • @GurwinderSingh-lv7yw
      @GurwinderSingh-lv7yw Месяц назад +2

      ❤❤

    • @HarjinderSingh-yu6xc
      @HarjinderSingh-yu6xc Месяц назад +8

      ਜੱਸਾ ਕਾਅਦਾ ਯਾਰ ਬਹੁਰੰਗੀ ਐਕਟਰ ਆ ਬਹੁਤ ਵਧੀਆ ਐਕਟਿੰਗ ਜੱਸੇ ਦੀ। ਜਿਉਂਦੇ ਵਸਦੇ ਰਹੋ ਵੀਰੋ ਸਾਰੀ ਟੀਮ ਜੋ ਸਾਡਾ ਮਨੋਰੰਜਨ ਕਰਦੇ ਹੋਂ

  • @sanvirk6149
    @sanvirk6149 Месяц назад +35

    ਜਂਸੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਸਾਰੇ ਨਾਟਕਾਂ ਚ।

  • @SonuBarpagga
    @SonuBarpagga Месяц назад

    ਬਹੁਤ ਹੀ ਵਧੀਆ ਨਾਟਕ ਜਿਸਸੇ ਭਾਜੀ ਦੀ ਐਕਟਿੰਗ ਬਹੁਤ ਹੀ ਵਧੀਆ ਇਹਨਾਂ ਦੀ ਵੀ ਐਕਟਿੰਗ ਅਲੱਗ ਹੈ ਤੇ ਕਮੇਡੀ ਵਿੱਚ ਹੈ। ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਭੂਰੀ ਭਾਜੀ ਕਮਲਜੀਤ ਕੌਰ ਦੀ ਐਕਟਿੰਗ ਬਹੁਤ ਵਧੀਆ ਸੋਨੂੰ ਵਡਭਾਗਾ ਹੁਸ਼ਿਆਰਪੁਰ ❤❤❤❤❤

  • @gurdeepgogi5951
    @gurdeepgogi5951 Месяц назад +4

    ਨਛੱਤਰ ਚੱਕੀ ਆਲ਼ੇ ਦੀ ਐਕਟਿੰਗ ਸਭ ਤੋਂ ਸਿਰਾ❤❤❤❤❤❤ ਖ਼ਬਰਦਾਰ 😂😂😂😂😂

  • @gurjindersingh3638
    @gurjindersingh3638 Месяц назад +29

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ 😢 ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

  • @PalaAULAKH
    @PalaAULAKH Месяц назад +39

    ਜਪ ਨਾਮ ਅੱਜ ਤਾ ਪ੍ਰਧਾਨ ਸਾਹਿਬ ਜਨਾਨੀ ਦਬਾਅ ਪਾਈ ਜਾਂਦੀ ਆ ਪ੍ਰਧਾਨ ਸਾਹਿਬ ਦੀ ਐਕਟਿੰਗ ਬਹੁਤ ਘੈਂਟ ਆ ਬਾਈ ਹੁਣ ਨਾਲ ਰਾਮੇ ਨੂੰ ਲਿਆ ਫੇਰ ਆਉ ਨਜਾਰਾ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @ravindergoyal602
    @ravindergoyal602 Месяц назад

    ਬਹੁਤ ਵਧੀਆ ਐਕਟਿੰਗ,ਪਰ ਇਹ ਨਾਲ਼ ਜੋੜ ਲਿਖਿਆ ਹੋਇਆ ਚਲਦਾ ਹੈ ਉਸ ਨਾਲ ਧਿਆਨ ਭਟਕਦਾ ਹੈ।

  • @khushigurunoor2942
    @khushigurunoor2942 Месяц назад +37

    ਲਗਦਾ ਹੁਣ ਇੱਕ ਹੋਰ ਛੋਟਾ ਭੂਰਾ ਆਉ ਬੱਬੂ ਦਾ ਛੋਟਾ ਵੀਰ 😮😮

  • @Makhan-r1j
    @Makhan-r1j Месяц назад +24

    ਇੱਕ ਗੱਲ ਤਾਂ ਹੈ ਜੱਸੇ ਦੀ ਐਕਟਿੰਗ ਵੀ ਜਮਾਂ ਸਿਰਾਂ ਹੈ

  • @LalSingh-c5j
    @LalSingh-c5j Месяц назад

    ਬੀਰਾ ਬਾਬਾ ਬੰਦਾ ਬਹੁਤ ਵਧੀਆ ਘੈਂਟ ਪੰਜਾਬੀ ਸਟਾਰ ਲੱਗਦਾ ਬਹੁਤ ਹੀ ਵਧੀਆ ਹੈ

  • @manjitrehal9948
    @manjitrehal9948 Месяц назад

    Very good ਜੱਸਾ. ਦੀ ਐਕਟਰ.ਵਧੀਆ ❤❤❤❤❤❤❤❤❤

  • @lakhvirsinghmaan3892
    @lakhvirsinghmaan3892 Месяц назад +15

    ਇਹ ਗੱਲ ਠੀਕ ਭਰਾਵੋ 100 ਚੋ 70%ਬੁੜੇ ਹੀ ਪੁੱਤ ਦਾ ਘਰ ਪੱਟਦੇ ਨੇ

    • @Wrestlar_372
      @Wrestlar_372 Месяц назад

      ਪਿਓ ਸਬਤੋਂ ਵਧ ਈਰਖਾ ਕਰਦਾ ਹੁੰਦਾ ਪੁੱਤਾਂ ਨਾਲ ,

  • @SukhwinderSingh-wq5ip
    @SukhwinderSingh-wq5ip Месяц назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @gursewaksingh5352
    @gursewaksingh5352 Месяц назад +2

    ਜਿਹੜਾ ਆਉਦਾ ਸੁਰਜੀਤ ਤੇ ਚੜ ਜਾਦਾ ਜਿਹੜਾ ਆਉਦਾ ਸੁਰਜੀਤ ਤੇ ਚੜ ਜਾਦਾ 😅😅😅

  • @Sharnjeet-g9k
    @Sharnjeet-g9k Месяц назад +15

    ਬਹੁਤ ਵਧੀਆ ਵੀਡੀਓ ਵੀਰ
    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ❤❤🙏🏻🙏🏻🙏🏻🌹🌹

  • @singhb6916
    @singhb6916 Месяц назад

    ਖ਼ਬਰਦਾਰ 😂 ਬਾਹਲ਼ੀ ਘੈਟ ਐਕਟਿੰਗ ਆ ਬਾਈ ਦੀ ਬੋਲਦਾ ਬਾਹਲਾ ਸੋਹਣਾ 😂 ਝੋਲੀ ਅੱਡਣ ਵਾਲਾ ਸੀਨ ਤਾਂ ਬਾਹਲਾ ਸਿਰਾ ਹੁੰਦਾ
    ਜਿਉਂਦਾ ਵੱਸਦਾ ਰਹਿ ਸੱਜਣਾ

  • @SSS-dd1um
    @SSS-dd1um Месяц назад +17

    ਪਾਣੀ ਵਿੱਚ ਮਧਾਣੀ। ਪਹਿਲਾਂ ਵਾਲੀ ਗੱਲ ਨਹੀਂ। ਸਿਰਫ਼ ਟਾਈਮ ਪਾਸ ਹੈ। ਜਦੋਂ ਮੁੰਡਾ ਤੇ ਕੁੜੀ ਟੀਮ ਵਿੱਚ ਹੈ ਨਹੀਂ ਤਾਂ ਉਹਨਾਂ ਦਾ ਚੈਪਟਰ ਬੰਦ ਕਰੋ।

  • @JarnailSingh-ew4on
    @JarnailSingh-ew4on Месяц назад

    ਧੂਤਾ ਦੀ ਐਟਿੱਗ ਵੀ ਵਧੀਆ ਜੀ।🎉🎉🎉🎉🎉ਸ੍ਰੀ ਆਨੰਦਪੁਰ ਸਾਹਿਬ ਵਾਲੇ।

  • @KulwinderKaur-b7k
    @KulwinderKaur-b7k Месяц назад

    ਵੀਡੀਓ ਬਹੁਤ ਸੋਹਣੀ ਆ ਭਾਗੂ ਬਾਈ ਜੀ ਪ੍ਰੀਤ ਦਾ ਚਾਚਾ ਤਾਂ ਖੁਰ ਕੀ ਗਿਆ ਲੱਗਦਾ ਚਾਚੇ ਦੇ ਖੁਰਾਕ ਪੈ ਗਈ 😂😂😂😂❤❤❤❤❤

  • @pargat.sher.gill.2870
    @pargat.sher.gill.2870 Месяц назад +8

    ਜੱਗੀ ਦੀ ਐਕਟਿੰਗ ਸਿਰਾ💯💯💯💯

  • @Bant587
    @Bant587 Месяц назад +73

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

    • @SonySony-rq8dg
      @SonySony-rq8dg Месяц назад +6

      🔥🔥🔥🔥👌👌👌👌

    • @sukhikheeva5967
      @sukhikheeva5967 Месяц назад +4

      Video ਵਦੀਆ c ਤੁਸੀ ਜਨਾਨੀ ਤੋਂ ਡਰਦੇ ਬੜੇ 😂😂

    • @PalaAULAKH
      @PalaAULAKH Месяц назад +3

      ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਬੰਤ ਪ੍ਰਧਾਨ ਸਾਹਿਬ 👌👌❤❤❤👍👍

    • @baljinderchachal4705
      @baljinderchachal4705 Месяц назад

      Bhute vidya y video par dhutta kadeo ayo y video ch

    • @pb42walesandhu72
      @pb42walesandhu72 Месяц назад

  • @parminderkaur8069
    @parminderkaur8069 Месяц назад

    ਜੱਸਾ ਤੇ ਸੁਰਜੀਤ ਕੁਰ ਜਦੋਂ romatic ਮੂਡ ਚ ਹੂੰਦੇ ਨੇ ਬਹੁਤ ਹਾਸਾ ਆਉਂਦਾ😂😂😂

  • @BhupinderSingh-wu9df
    @BhupinderSingh-wu9df Месяц назад +8

    ਅੱਜ ਕਰੰਟ ਜਿਹਾ ਫੜਿਆ ਐਪੀਸੋਡ ਨੇ ਪਿਛਲੇ ਐਪੀਸੋਡ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਲੱਗਦਾ ਇਹਨਾਂ ਦਾ ਆਪਣਾ ਮਨ ਹੀ ਨਹੀਂ ਕਰ ਰਿਹਾ ਕੰਮ ਕਰਨ ਦਾ

  • @BhupinderSingh-yg8cg
    @BhupinderSingh-yg8cg Месяц назад +14

    ਲੁੱਚਾ ਬੁੜਾ ਭੂਰਾ,, ਸੁਰਜੀਤ ਕੌਰ,, ਨਛੱਤਰ ਚੱਕੀ ਵਾਲਾ,,, ਰਾਮ ਸਰੂਪ,,ਜੱਗੀ,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @jagsirTungwali041
    @jagsirTungwali041 Месяц назад +1

    ਆ ਕਾਟੋ ਅਤੇ ਚੱਕੀ ਵਾਲੇ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ

  • @Amrit-k10
    @Amrit-k10 Месяц назад +7

    ਰੰਗ ਤਾਂ ਥੋੜ੍ਹਾ ਮੁਸ਼ਕੀ ਜਿਹਾ ਆ 😅😅👌👌🔥🔥

  • @NsreshKumar-d2g
    @NsreshKumar-d2g Месяц назад +1

    ਬਾਈ ਜੀ ਬਹੁਤ ਹੀ ਸੋਹਣੀ ਫਿਲਮ ਖਿਚ ਕੇ ਰੱਖੋ ਬਾਈ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤

  • @naibsingh5273
    @naibsingh5273 Месяц назад +8

    ਭੂਰੇ ਗੱਲ ਤਾਂ ਤੇਰੀ ਜਮਾਂ ਸਹੀ ਹੈ ਉਮਰ ਜਿਨੀ ਮਰਜੀ ਹੋ ਜਾਵੇ ਰੰਗਲ ਮੰਗਲ ਕਰਨ ਨੂੰ ਤਾਂ ਜਦ ਤੱਕ ਮੂੰਹ ਵਿੱਚ ਰੋਟੀ ਜਾਂਦੀ ਹੈ ਸੱਭ ਦਾ ਜੀ ਕਰਦਾ ਉਪਰੋ ਉਪਰੋ ਭਾਵੇਂ ਕੋਈ ਨਾ ਮੰਨੇਂ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

    • @JaspreetsinghKhangura-on4vh
      @JaspreetsinghKhangura-on4vh Месяц назад +1

      ਆਪ ਦੀ ਕਿੰਨੀ ਉਮਰ ji

    • @chhindasinghaulakh6815
      @chhindasinghaulakh6815 Месяц назад +1

      ਰੰਗਲ ਮੰਗਲ ਤਾਂ ਠਿਕ ਹੈ ਗੱਲ ਤੇਰੀ ਪਰ ਚੋਰ ਤਾਂ ਔਹੀ ਹੁੰਦਾ ਏ ਜਿਹੜਾ ਪਾੜ ਵਿੱਚ ਫੜਿਆ ਜਾਵੇ ਬਾਈ

  • @SonuBarpagga
    @SonuBarpagga Месяц назад +18

    ਬਹੁਤ ਹੀ ਵਧੀਆ ਵੀਡੀਓ ਬਣਾਈ ਭੂਰੇ ਭਾਜੀ ਕਮਲਜੀਤ ਕੌਰ ਰਾਮ ਸਰੂਪ ਨਛੱਤਰ ਸਿੰਘ ਚੱਕੀ ਵਾਲਾ ਬਹੁਤ ਹੀ ਵਧੀਆ ਵੀਡੀਓ ਸੋਨੂੰ ਵਡਭਾਗਾ ਹੁਸ਼ਿਆਰਪੁਰ ❤

  • @sukhdeepghunas2044
    @sukhdeepghunas2044 Месяц назад

    ਘੁੰਨਸ ਦੇ ਤਾਂ ਬਾਈ ਕੁੜੀ ਹੀ ਨੀ ਹੈਗੀ 😅😂😂😂😂😂😂 ਏਵੀ ਉਹਦਾ ਜਵਾਈ ਬਣਾਈ ਜਾਣੇ ਓ 😂😂😂😂😂😂

  • @ChanchalSingh-xd6yb
    @ChanchalSingh-xd6yb Месяц назад +16

    ਅੱਜ ਤਾਂ ਸਾਰੀ ਟੀਮ ਨੇ ਹੀ ਅੱਤ ਕਰ ਦਿੱਤੀ।❤❤❤

  • @kulwindersallan3499
    @kulwindersallan3499 Месяц назад +3

    ਜੱਸਾ ਬਾਈ ਟੋਪ ਦਾ ਐਕਟਰ ਬਣੂ❤

  • @HardeepSingh-m5z8o
    @HardeepSingh-m5z8o Месяц назад +5

    ਬਹੁਤ ਉਡੀਕ ਸੀ ਬਹੁਤ ਵਧੀਆ ਵੀਡੀਓ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ

  • @akashsilon79
    @akashsilon79 Месяц назад +1

    ਹੁਣ ਧੂਤੇ ਨੂੰ ਕਿਸੇ ਨੇ ਨੀ ਪੁਛਣਾ ਉਹ ਦੀ ਐਟਿੰਗ ਸਰਬੀ ਨਾਲ ਹੀ ਵਦੀਆ ਲੱਗਦੀ ਸੀ 😊😊

  • @Darshansingh-r5q
    @Darshansingh-r5q Месяц назад +2

    ਜਸੇ ਨੂੰ mss ਦੀ ਗਲ ਸੁਣਕੇ ਆਪਣੇ ਹੱਥਾਂ ਪੈਰਾਂ ਦੀ ਪੈ ਗਈ😂😂

  • @partaphundal2911
    @partaphundal2911 Месяц назад +6

    ਬਹੁਤ ਵਧੀਆ ਵੀਡੀਓ ਕਿਰਪਾ।ਕਰ ਕੇ।ਹੁਣ।ਧੂਤਾ।ਜਰੂਰ। ਲਿਉ। ਜੀ।ਚਾਰ।ਚੰਨ।ਲਗ।ਜਾਣਗੇ।ਜੀ❤❤❤❤❤❤❤❤❤❤

    • @chhindasinghaulakh6815
      @chhindasinghaulakh6815 Месяц назад

      ਤੁਤਾ ਹੁਣ ਅਪਦੇ ਆਪ ਨੂੰ ਵੱਡਾ ਐਕਟਰ ਸਮਝਣ ਲਾਗਿਆ 😅😅😅

  • @Wrestlar_372
    @Wrestlar_372 Месяц назад

    ਸਾਰੀ ਟੀਮ ਦੀ ਐਕਟਿੰਗ ਵਾਲੀਓ ਜਬ੍ਹਰ ਆ,ਤੇ ਆਹਾਂ ਜੋ ਕਾਲੀ ਦੁਨੀਆ ਦੇ ਪ੍ਰਧਾਨ ਦੀ ਘਰਵਾਲੀ ਬਣਾਈ ਆ ਉਹੋ ਵਾਲਾ ਸਿਰਾ

  • @TarsemSingh-fr1zu
    @TarsemSingh-fr1zu Месяц назад

    ਭੂਰੇ ਵੀਰ ਸਤਸਿਰੀ ਅਕਾਲ ਜੱਗੀ ਦੀ ਘਰਵਾਲ਼ੀ ਦਿਖਾ ਦੋ 🥻 ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਰਾਮ ਸਰੂਪ ਦੀ ਤੇ ਬੰਤ ਦੀ ਐਕਟਿੰਗ ਬਹੁਤ ਵਧੀਆ ਹੈ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਪਰਿਆ ਹੱਥ ਰੱਖਣ ਪਰਮਾਤਮਾ ਇਹਨਾਂ ਨੂੰ ਹੋਰ ਵੀ ਬਹੁਤ ਅੱਗੇ ਲੇ ਕੇ ਜਾਵੇ,, ਸਤਿ ਸ੍ਰੀ ਅਕਾਲ

  • @balarsh2373
    @balarsh2373 Месяц назад +4

    Dinosaur 🦕 ਆ ਸਕਦੇ ਆ ਅਕਾਲੀ ਦਲ ਨਹੀ ਆ ਸਕਦਾ😂😂😂😅😅😅😅😅😂😂😂😂😂

  • @reshamsingh7501
    @reshamsingh7501 Месяц назад +1

    ਬਹੁਤ ਹੀ ਵਧੀਆ ਸਾਰੀ ਟੀਮ ਨੇ ਅੱਤ ਕਰਾਈ ਪਈ ਆ ਜੱਸੇ ਦੀ ਐਕਿੰਟਗ ਬਹੁਤ ਹੀ ਅੱਤ ਹੈ ਰੇਸ਼ਮ ਸਿੰਘ ਮਜਾਰੀ ਨਵਾ ਸਹਿਰ

  • @nirmalsinghmallhi9773
    @nirmalsinghmallhi9773 Месяц назад +19

    ਕਲੇ ਸੇਰ ਦਾ ਗਿੱਦੜ ਹੀ ਬੁਰਾ ਹਾਲ ਕਰ ਦੇਂਦੇ ਨੇ ਸਬਦ ਸੁਣ ਲੈਣ ਦੇਣੇ ਸੀ ਸਾਰਿਆ ਨੂ ਪਿਆਰ ਨਾਲ ਸੱਤ ਸ੍ਰੀ ਅਕਾਲ ਜੀ

    • @KulbirSingh-i6r
      @KulbirSingh-i6r Месяц назад

      ਗੰਗੂ ਗਿੱਦੜl

    • @jarnailsingh3797
      @jarnailsingh3797 Месяц назад

      Natchattar. Is. Best. Actor. In. The. Video. on. The. Whole. video. is. Excillent. ❤😂🎉😢😮😅😊

  • @sarvansinghgill4702
    @sarvansinghgill4702 Месяц назад

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @BhinderKaur-vl8qk
    @BhinderKaur-vl8qk Месяц назад +15

    ਬਾਈ ਵਿਡੀਉ, ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤

  • @rbrar3859
    @rbrar3859 Месяц назад +3

    ਵੀਡੀਓ ਬਣਾਉਣ ਵਾਲੀ ਕਮਾਲ ਕਰ ਦਿੱਤੀ ਹੈ। 🎉🎉🎉

  • @boharsingh7725
    @boharsingh7725 Месяц назад +12

    ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ
    ਘੈਂਟ ਜੀ
    👍👍👍👍👍
    👌👌👌👌👌

  • @KuldeepSingh-ni3ev
    @KuldeepSingh-ni3ev Месяц назад +2

    ਬਹੁਤ ਹੀ ਵਧੀਆ ਟੀਮ ਆ ਜੀ ਸਾਰੀ 🎉🎉🎉

  • @buntypannu5737
    @buntypannu5737 Месяц назад +17

    ਨਛੱਤਰ ਬਾਈ ਨੇ ਕਮਾਲ ਕੀਤੀ ਪਈ ਆ

  • @jagvirsinghbenipal5182
    @jagvirsinghbenipal5182 Месяц назад

    ਸਿਰਾ ਬਾਈ ਜੀ 👌👌🔥🔥

  • @ParminderBrar-dm7he
    @ParminderBrar-dm7he Месяц назад +2

    ਨਛੱਤਰ ਭੂਰੇ ਦੇ ਪੈਰੀ ਪੈ ਗਿਆ ਕਹਿੰਦਾ ਸ਼ਬਦ ਨਹੀ ਸੁਣਾਉਣੇ । ਨਛੱਤਰ ਨੂੰ ਪਤਾ ਕੀ ਕਿਹੜੇ ਸ਼ਬਦ ਆ ਜਾ ਨਛੱਤਰ ਨੂੰ ਪਤਾ ਜਾ ਭੂਰੇ ਨੂੰ ਪਤਾ ਹੋਰ ਕਿਸੇ ਨੂੰ ਕੀ ਪਤਾ ਕੀ ਨਛੱਤਰ ਕਿ ਸੱਪ ਰੱਖੀ ਬੈਠਾ ਫੋਨ ਚ 😮😊😊😊😊😊

  • @HarjinderSingh-ux4uj
    @HarjinderSingh-ux4uj Месяц назад

    ਇੱਕ ਟਿਕਟ ਤਾਂ ਸਾਰਿਆਂ ਦੀ ਕਮਾਲ ਦੀ ਆ ਸਰਜੀਤ ਕੌਰ ਬੜੇ ਚਾਹ ਨਾਲ ਕਹਿੰਦੀ ਟੋਕਰਾ ਨਿਆਣਿਆਂ ਦਾ ਜੰਮਤਾ

  • @AmarjeetAmbu
    @AmarjeetAmbu Месяц назад +2

    ਬਾਈ ਵੀਡੀਓ ਬਹੁਤ ਵਧੀਆ ਹੈ ਇਦਾਂ ਹੀ ਲੱਗੇ ਰਹੋ

  • @BaljeetSingh-nl9ot
    @BaljeetSingh-nl9ot Месяц назад +3

    ਲਵ ਯੂ ਭਾਗੁ ਵੀਰੇ end ਤਾਂ ਸਿਰਾ ਹੀ ਲਗਾ ਦਿੱਤਾ ਇਲੂ ਇਲੁ❤❤❤❤

  • @sukhwindersukhwinder5207
    @sukhwindersukhwinder5207 Месяц назад +4

    ਵੀਡੀਓ ਬਹੁਤ ਵਧੀਆ ਹੁੰਦੀ ਏ ਇੰਦਰ ਵਾਈ ਸਾਡੇ ਇਲਾਕੇ ਦ ਮਾਣ ਨੰਬਰਦਾਰ ਸੁਖਵਿੰਦਰ ਸਿੰਘ ਪਿੰਡ ਨੀਲੋਵਾਲ

  • @MajorSingh-sb6rg
    @MajorSingh-sb6rg Месяц назад

    ਹੁਣ ਆਉਣਾ ਨਜਾਰਾ ਜਦੋ ਬੁੜੇ ਨੇ ਕਾਕਾ ਕਰ ਦਿੱਤਾ

  • @GurpreetMaan-be6bo
    @GurpreetMaan-be6bo Месяц назад +9

    ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਬਹੁਤ ਵਧੀਆ ਬਾਈ ਇੰਦਰ ਬਾਈ ਜੀ 👍👍👍👍👍👍👍

  • @harindersingh1246
    @harindersingh1246 Месяц назад +1

    ਬਾਈ ਸਰੂਪ ਸਿੰਘ .. ਭੂ੍ਰਾ ਬਾਈ ਜਮਾ ਹੀ ਸਿਰਾ ਐਕਟਿੰਗ ਏ

  • @pammasarari88
    @pammasarari88 Месяц назад

    ਸਿਰਾ ਸਾਰੇ ਕਿਰਦਾਰ
    ਪੰਮਾ ਫਿਰੋਜਪੁਰੀਆ ਬਾਭਰ ਹੂਸੈਨੀ ਵਾਲੇ ਤੋਂ

  • @buntypannu5737
    @buntypannu5737 Месяц назад +8

    ਸਾਰੇ ਹੀ ਕਿਰਦਾਰ ਬਹੁਤ ਵਧੀਆ ਨੇ ਮੁਬਾਰਕਾਂ ਭੂਰੇ ਬਾਈ

  • @clairevandenhoeke794
    @clairevandenhoeke794 Месяц назад +3

    Nachater Teri aaj di viedi vich acting siraaaaa❤❤❤❤❤❤❤❤😂😂😂😂😂😂

  • @ParminderBrar-dm7he
    @ParminderBrar-dm7he Месяц назад +2

    ਘੱਟ ਤੋਂ ਘੱਟ ਭੂਰੇ ਵੀਰ ਇਕ ਘੰਟੇ ਦੀ ਬਣਾਇਆ ਕਰੋ। ਵੀਡਿਓ ਛੋਟੀ ਹੁੰਦੀ ਆ ਜਦੋਂ ਨੂੰ ਸਵਾਦ ਆਉਣ ਲੱਗਦਾ ਓਦੋਂ ਨੂੰ ਵੀਡਿਓ ਮੁੱਕ ਜਾਂਦੀ ਆ

  • @sardajijagmohan3191
    @sardajijagmohan3191 Месяц назад

    ਸੁਰਜੀਤ ਮਾਰਕੇ ਦੇਖ ਲੈ ਇੱਕ ਬਾਰ ਹੋਰ ਟਰਾਈ ❤❤❤❤ਭੂਰੇ ਬਾਈ ਖਾ ਸਿਲਾ ਜੀਤ 2025 ਦੇ ਐਪੀਸੋਡ ਵਿੱਚ ਫੁੱਟ ਵਰਗਾ ਮੁੰਡਾ ਹੀ ਹੋਵੇਗਾ❤❤❤❤❤

  • @pawandeepkaur9834
    @pawandeepkaur9834 Месяц назад +11

    ਚੱਕੀ ਵਾਲੇ ਦੀ ਕੋਠੀ ਬਹੁਤ ਸਹੋਣੀ aa 😂😂

  • @Chahal-sabnima
    @Chahal-sabnima Месяц назад

    Ajj agg kadi aa sarya ne sirra y ਪਿੰਡ ਆਲੀਕੇ ਜਿਲਾ ਮਾਨਸਾ

  • @bikramsingh5167
    @bikramsingh5167 Месяц назад +9

    ਬਹੁਤ ਵਧੀਆ ਵੀਰੇ ਧੰਨਵਾਦ 👍

  • @mittalboy4517
    @mittalboy4517 Месяц назад

    Parmatma sari team te mehar bhrya hath rakhr

  • @PalSingh-jo2lf
    @PalSingh-jo2lf Месяц назад +3

    Very nice vedio ਬਾਈ ਭਾਗੁ ਸਿਆ ਜੀਓ

  • @amriksaini6541
    @amriksaini6541 Месяц назад

    ਬਹੁਤ ਵਧੀਆ ਮੂਵੀ ਆ ਅਮਰੀਕ ਸਿੰਘ ਕੁਲਰੀਆਂ ❤

  • @HarjinderSingh-yu6xc
    @HarjinderSingh-yu6xc Месяц назад

    ਭਾਈ ਸੁਰਜੀਤ ਕੁਰੇ ਜਦੋਂ ਤੋਂ ਕੁੜਮ ਆਗਿਆ ਜਦੋਂ ਕੋਈ ਛਿੱਕ ਵੀ ਨੀ ਆਈ।ਇਹ ਤੁਸੀਂ ਗਲਤੀ ਕਰਨ।

  • @sekhongursewak8605
    @sekhongursewak8605 Месяц назад

    ਕਾਟੋ ਤੇ ਨਛੱਤਰ ਦੀ ਜੋੜੀ ਕਮਾਲ ❤❤❤😂😂

  • @Bhagwantsadacm3741
    @Bhagwantsadacm3741 Месяц назад

    ਡਾਇਨਾਸੌਰ ਵੀ ਆ ਜਾਣਗੇ ਅਕਾਲੀ ਵੀ ਆ ਜਾਣਗੇ, ਪਰ ਹੁਣ ਆਪਣੇ ਵਾਲੇ ਨੀ ਆਉਂਦੇ ਇੰਦਰ ਸਿਆ ਇਹ ਗੱਲ ਪੱਕੀ ਆ। ਅਕਾਲੀਆਂ ਜਿਨ੍ਹਾਂ ਵਿਕਾਸ ਨੀ ਕੋਈ ਕਰਵਾ ਸਕਿਆ ਆਪਣੇ ਵਾਲੇ ਤਾਂ ਓਹਦੇ ਲਵੇ ਲਾਉਣੇ ਨੀ🙏🙏

  • @nirmalsinghmallhi9773
    @nirmalsinghmallhi9773 Месяц назад +1

    ਭੁਰੇ ਇਲੁ ਇਲੁ ਕਰਨਾ ਵੀ ਜਰੁਰੀ ਹ ਬਚਿਆ ਦਾ ਟੋਕਰਾ ਮਿਤੀ ਤਾਂ ਟੋਕਰੋ ਚ ਵੀ ਨ੍ਹੀ ਆਉਂਦੀ ਹ ਚੁੰਬਕ ਦਾ ਤਾਂ ਹੁਣ ਪਤਾ ਲੱਗਿਆ ਸੱਤ ਸ੍ਰੀ ਅਕਾਲ ਜੀ

  • @preetpreet1572
    @preetpreet1572 Месяц назад +8

    Siraa kraode ne ਛਾਜਲੀ wale

  • @guradittasidhu5115
    @guradittasidhu5115 Месяц назад +3

    Bahot badhia veido baei Bhagu Tuhadia Saria veido badhia hundia

  • @SandeepDhaliwal-ko9zf
    @SandeepDhaliwal-ko9zf Месяц назад +1

    33:21 ਬੰਬ ਪੜਾਕੇ ਆਲਾ ਗਰੁੱਪ ਆ😂😂

  • @RajKumar-pm6fk
    @RajKumar-pm6fk Месяц назад +1

    ਸਿਰਾ ਕਰਾਈ ਪਈ

  • @RajbinderDhaliwal-g5e
    @RajbinderDhaliwal-g5e Месяц назад +1

    ਬੰਤ ਪ੍ਰਧਾਨ ਜ਼ਿੰਦਾਬਾਦ ❤❤❤❤❤

  • @gurusingh8034
    @gurusingh8034 Месяц назад

    ਵਾਹ ਜੀ ਵਾਹ ਬਹੁਤ ਸਿਰਾ ਲੋਂਦਾ ਸਾਰੀ ਟੀਮ

  • @harjindersingh5407
    @harjindersingh5407 Месяц назад

    ਸਹੀ ਗੱਲ ਆ 2.ਰੁਪੇ ਵਾਲੀ ਵੀ ਬੰਦ ਕਰਤੀ

  • @BaldevSingh-vt9bm
    @BaldevSingh-vt9bm Месяц назад +1

    ਵੀਰੇ ਘਰ ਬਹੁਤ ਸੋਹਣਾ ਬਣਾਇਆ ❤❤❤

  • @AmandeepSingh-tn7dd
    @AmandeepSingh-tn7dd Месяц назад +1

    Siraa krta aj inder bro 🎉🎉🎉 waheguru ji meher krn team te🎉🎉🎉

  • @charanjeetgill1708
    @charanjeetgill1708 Месяц назад

    ਬਹੁਤ ਵਧੀਆ ਵੀਡੀਓ ਜੀ

  • @ramsawroop8589
    @ramsawroop8589 Месяц назад +3

    ❤ बहुत सोणी एक्टिंग सी,सब कलाकारा दीं, संस्रियाकाल जी 🙏🌹🌹❤️❤️

  • @chhindasinghaulakh6815
    @chhindasinghaulakh6815 Месяц назад +1

    ਅੱਜ ਤਾਂ ਸਾਰੇ ਹੀ ਤਤੇ ਹੋਏ ਫਿਰਦੇ ਨੇਂ,ਯੱਰ।ਭੁਰੇ ਬੋਹਤ ਸੋਹਣਾ ਸੂਨੇਹਾ ਦਿਤਾ ਹੈ ਅੱਜ ਦੀ ਵੀਡੀਓ ਵਿੱਚ,ਅੱਜ ਤੱਕ ਕੋਮੇਡੀ ਚੱਲ ਰਹੀ ਸੀ,ਪਰ ਅੱਜ ਤਾਂ ਇਕੋ ਦਮ ਵਖ਼ਤ ਬਦਲ ਤਾ ਹਾਲਾਤ ਵਦਲ ਤਾ😅😅😅😅

  • @ajaydhailwal8513
    @ajaydhailwal8513 Месяц назад +1

    Sirra video Bai 👍👍🎉🎉

  • @BalwinderSingh-xv7xs
    @BalwinderSingh-xv7xs Месяц назад +1

    ਏ ਨੀ ਟਲਦਾ ਟਾਂਕੇ ਖੁਲਵਾਉਗਾ ਸੁਰਜੀਤ ਕੌਰ ਦੇ । ਫੇਰ ਬੱਬੂ ਕਹੂਗਾ ਹਾਏ ਨੀ ਸ਼ਰੀਕ ਜੰਮ ਪਿਆ ਹੁਣ ਕੀ ਇਲਾਜ ਕਰਾਈਏ

  • @JagrajDhalio
    @JagrajDhalio Месяц назад

    ਬਹੁਤ ਵਧੀਆ ਵਡੀੁਓ ਹਫ਼ਤੇ ਵਿੱਚ ਦੋ ਵਾਰੀ ਪਾਇਆ ਕਰੋ

  • @bahadursingh9718
    @bahadursingh9718 Месяц назад +1

    ਇਹ ਵੀਰ ਲੀਡਰ ਤਾਂ ਕਮਾਲ ਕਰਦਾ ਦੋਨੋਂ ਪਾਸੇ ਆਸਕੀਂ ਕਰਦਾ ਹੈ ਉੱਧਰ ਘਰ ਵਾਲੀਂ ਉੱਧਰ ਸੁਰਜੀਤ ਕੁਰ ਬੀਰਾ ਤਾ ਹੁਣ ਕੁੱਝ ਹੋਰ ਬਣੀਆਂ ਫਿਰਦਾ।

  • @kholisidhu
    @kholisidhu Месяц назад +19

    ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵਧੀਆ ਕੰਮ ਕੀਤੇ ਹੰਨ ਪਰ ਲੋਕਾਂ ਨੇ ਕਦਰ ਨਹੀਂ ਪਾਈ ਸੀ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @sanvirk6149
      @sanvirk6149 Месяц назад

      ਸਹੀ ਗੱਲ ਆ ਬਈ ਲਿਸਟ ਲੰਬੀਆਂ। ਸਿਰਸਾ ਆਲੇ ਸਾਧ ਆਲੀ, ਗੁਰੂ ਗ੍ਰੰਥ ਸਾਹਿਬ ਗਾਇਬ ਕਰਨਾ, ਸ਼੍ਰੋਮਣੀ ਕਮੇਟੀ ਦੇ ਪਰਚੀ ਨਾਲ ਜਥੇਦਾਰ ਬਣਾਉਣੇ, ਹਰੇਕ ਚਲਦੇ ਕੰਮਾਂ ਚ ਧੱਕੇ ਨਾਲ ਹਿੱਸੇਦਾਰੀ, ਸਿੱਖ ਵਿਰੋਧੀ ਤਾਕਤਾਂ ਰਸਸ ਬੀ ਜੇ ਪੀ ਨਾਲ ਗੰਡਧੁਪ ਕਰਨੀ, ਕਿਸਾਨ ਧਰਨਿਆਂ ਨੂੰ ਗਲਤ ਕਹਿਣਾ

    • @AbcDedg-wr1te
      @AbcDedg-wr1te Месяц назад

      ਤੈਨੂੰ ਕਿਹਨੇ ਕਹਿ ta ਸੁਖਵੀਰ ਜ਼ਿੰਦਾ ਬਾਦ ਐ ਫੁਦੂ ਬੰਦਾ ਸਿਰੇ ਦਾ

    • @karanbaraich2300
      @karanbaraich2300 Месяц назад

      👍

    • @BudhsinghSran
      @BudhsinghSran Месяц назад

      ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ

  • @jaswinderbrar8525
    @jaswinderbrar8525 Месяц назад +5

    4 ਘੱਟ 80 ਤਾਂ ਬਾਹਲਾ ਧੱਕਾ 😮

  • @Aseespreetdhaliwalaish
    @Aseespreetdhaliwalaish Месяц назад +1

    ਬਹੁਤ ਵਧੀਆ ਵੀਡਿਓ ਜੀ ਅੱਤ ਘੈਂਟ ਜੀ ਕਿਰਪਾ ਕਰਕੇ ਧੁੱਤੇ ਨੂੰ ਵੀ ਵੀਡਿਓ ਚ ਸ਼ਾਮਿਲ ਕਰਲੋ ਜੀ ❤❤❤❤❤ਲਵ ਯੂ ਸਾਰੇ ਮੈਂਬਰ ਕਮਾਲ ਕਰੀ ਜਾਂਦੇ ਜੀ 🥰🥰🥰🥰ਵਾਹਿਗੁਰੂ ਜੀ ਹੋਰ ਤਰੱਕੀ ਬਖਸੇ ਜੀ 🙏🙏🙏🙏

  • @Pawankumar-qn8kr
    @Pawankumar-qn8kr Месяц назад +2

    Loo ji first comment pawan kumar from Hoshiarpur city punjab se ❤❤❤❤❤❤❤😂😂😅😅😅😅😅😅😅jai ho

  • @jass5468
    @jass5468 Месяц назад +17

    ਜੱਗੀ ਤਾ ਲੈ ਆਏ ਹੁਣ ਧੂਤਾ ਨੂੰ ਵੀ ਬੁਲਾ ਲਓ

    • @SukhpalMaan-yl6ds
      @SukhpalMaan-yl6ds Месяц назад +1

      Jagi ta pehla v c ,, beere de roll cha, oh kehda geya c kiteee

  • @Amrit-k10
    @Amrit-k10 Месяц назад +6

    ਬੰਬ ਪਟਾਕੇ ਆਲਾ group 😄😄👌👌

  • @Singhsaab98076
    @Singhsaab98076 Месяц назад +7

    ਬਹੁਤ ਵਧੀਆ

  • @amarjitsingh1946
    @amarjitsingh1946 Месяц назад +6

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @LakhwinderSingh-rt4mo
    @LakhwinderSingh-rt4mo Месяц назад +7

    ਨਾਇਸ ਵੀਡੀਓ ਬਾਈ ਜੀ

  • @KaurRavv
    @KaurRavv Месяц назад +3

    Jaggi Diya gla bohat vadiya ne bohat vadiya soch aa es person di

  • @InderjitDhaliwal-im6fl
    @InderjitDhaliwal-im6fl Месяц назад +6

    ਬਹੁਤ ਵਧੀਆ ਵੀਡੀਓ ❤❤

  • @RanaJaveed-hg4lc
    @RanaJaveed-hg4lc Месяц назад

    Hahahahaha 😁
    Chummak chummak.
    Kuldeep Kaur di ho jao thummak thummak 😀