ਲੁੱਚਾ ਬੁੜਾ 109 LUCHA BUDA PUNJABI BEST SHORT MOVIE 2024 | PUNJABI FILM JATT BEAT RECORD

Поделиться
HTML-код
  • Опубликовано: 20 дек 2024

Комментарии • 1,3 тыс.

  • @JattBeatRecord
    @JattBeatRecord  Месяц назад +244

    ਕਿਵੇਂ ਲੱਗੀ ਵੀਡੀਓ ਆਪਣਾ ਆਪਣਾ ਜਿਲਾ ਦੱਸੋ ਕਿੱਥੋ ਕਿੱਥੋ ਦੇਖੀ ਜਾਂਦੀ ਏ ਵੀਡੀਓ

  • @ns3rar
    @ns3rar Месяц назад +58

    ਬਹੁਤ ਘੈਟ ਇੰਦਰ ਵੀਰ ਨਛੱਤਰ ਵੀ ਸਿਰਾ ਲਾ ਗਿਆ
    ਸੁਰਜੀਤ ਕੌਰ ਬਹੁਤ ਵਧੀਆ ਐਕਟਰ ,ਸਾਰੀ ਟੀਮ ਬਹੁਤ ਵਧੀਆ

  • @H4XZEROX216
    @H4XZEROX216 Месяц назад +35

    ਬਹੁਤ👍💯 ਵਧੀਆ ਜੀ ਨਛੱਤਰ ਨੇ ਕੰਮ ਵੇਸੇ ਛਿੱਤਰਾ ਵਾਲੇ ਕੀਤੇ

  • @BalwinderSingh-xv7xs
    @BalwinderSingh-xv7xs Месяц назад +76

    ਸੁਰਜੀਤ ਕੌਰ ਦਾ ਮੇਹਨਤਾਨਾ ਵਧਾਉਣਾ ਚਾਹੀਦਾ ਕਿਉਂ ਉਹ ਬਹੁਤ ਗੱਲਾਂ ਬਰਦਾਸ਼ਤ ਕਰਦੀ ਆ ਐਕਟਿੰਗ ਵੀ ਬਹੁਤ ਜ਼ਬਰਦਸਤ ਕਰਦੀ ਆ

    • @Entertainment--fun
      @Entertainment--fun Месяц назад +4

      ਤੁਹਾਨੂ ਕੀ ਪਤਾ ਕੀ ਮਿਹਨਤ ਨਾਮਾ ਮਿਲਦਾ ਹੋਊ ਕੀ ਪਤਾ ਚੰਗਾ ਹੀ ਮਿਲਦਾ ਹੋਵੇ ਪਹਿਲਾ ਹੀ

    • @sidhu-b7n
      @sidhu-b7n Месяц назад

      Tu dedeya kr jeb cho cheq katke fr

  • @naibsingh5273
    @naibsingh5273 Месяц назад +54

    ਧੰਨ ਹੈ ਭੂਰੇ ਦੀ ਘਰਵਾਲੀ ਦੀ ਜੋ ਐਕਟਿੰਗ ਕਰਦੀ ਹੈ ਐਸਾ ਤਾਂ ਕੋਈ ਆਪਣੇ ਸਕੇ ਘਰਵਾਲੇ ਤੋਂ ਨਹੀਂ ਕਹਾਉਂਦੀ ਜੋ ਉਹ ਬਰਦਾਸ਼ਤ ਕਰਦੀ ਹੈ ਭੂਰੇ ਉਸ ਦੇ ਬਣਦੇ ਹੱਕ ਤੋਂ ਵੀ ਵੱਧ ਪੈਸਾ ਉਸ ਨੂੰ ਦੇਣਾ ਬਣਦਾ ਹੈ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

    • @gurdeepgogi5951
      @gurdeepgogi5951 Месяц назад +3

      ਨਛੱਤਰ ਵਾਂਗੂੰ ਤੁਸੀਂ ਵੀ ਰੱਖ ਲਵੋ ਸਾਇਕਲ ਤੇ ਸਪੀਕਰ 😅😅😅😅😅

    • @Sukhvindersingh1313-i2b
      @Sukhvindersingh1313-i2b Месяц назад +2

      Sahi gal vichri bojburi vic kar rahi nahi ta kida je karda 😢 roti kmoni both muskil aj de tam vich waheguru sabno ijat di khani de

    • @dharmindersaini6520
      @dharmindersaini6520 Месяц назад +2

      Very nice bro

    • @Penducouplepb31
      @Penducouplepb31 Месяц назад +1

      @@Sukhvindersingh1313-i2broti te rakm motti ch fark hunda

  • @SinghGill7878
    @SinghGill7878 Месяц назад +66

    ਬੱਗੜ ਬੱਬੂ ਪ੍ਰੀਤ ਨੂੰ ਬਹੁਤ ਮਿਸ ਕਰਦੇ ਹਾਂ ਓਹਨਾ ਨੂੰ ਜਲਦੀ ਵਾਪਿਸ ਲੈਕੇ ਆਓ ❤

  • @Ravindersandhu5783
    @Ravindersandhu5783 Месяц назад +6

    ਬੰਤ ਨੇ ਯਾਰ ਵੱਖੀਆਂ ਦੁਖਣ ਲਾ ਦਿੱਤੀਆਂ,, end class,,

  • @HarpalSidhu-r7t
    @HarpalSidhu-r7t Месяц назад +8

    ਸੁਰਜੀਤ ਕੌਰ ਤੇ ਭੂਰੇ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਆ ਨਛੱਤਰ ਨੇ ਤਾ ਕਮਾਲ ਕਰਤੀ ਬਹੁਤ ਵਧੀਆ ਲੱਗੀ ਵੀਡੀਓ ਰਾਜ ਸਿੱਧੂ ਫਾਜਿਲਕਾ

  • @Bant587
    @Bant587 Месяц назад +35

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

  • @GurmeetKaur-t6r
    @GurmeetKaur-t6r Месяц назад +3

    ਨਛੱਤਰ ਦੀ ਐਕਟਿੰਗ ਬਹੁਤ ਖੂਬਸੂਰਤ

  • @kalapessi5764
    @kalapessi5764 Месяц назад +43

    ਪਿੰਡ ਹਰਨਾਮਪੁਰਾ ਜਿਲਾ ਲੁਧਿਆਣਾ ਤੋ ਅਸੀਂ ਅੱਠ ਜਣੇ ਇੱਕ ਮੋਬਾਇਲ ਤੇ ਫਿਲਮ ਦੇਖਦੇ ਆਂ❤❤❤❤❤❤❤

    • @ManiSekhon-ey1pe
      @ManiSekhon-ey1pe Месяц назад +1

      Sade Naal de pind da main alamgir to❤❤❤❤❤

    • @PreetUK00
      @PreetUK00 Месяц назад

      ਬੱਲੇ 😂

    • @sanvirk6149
      @sanvirk6149 Месяц назад

      @@ManiSekhon-ey1pe ਥੋੜਾ ਹੋਰ ਅੱਗੇ ਡੇਹਲੋਂ, ਰੁੜਕਾ ਤੋ ਵੀ ਹੈਗੇ ਆ।

    • @PreetUK00
      @PreetUK00 Месяц назад

      @@sanvirk6149 hor agge jao eve ta gopalpur lehra v aw 😜

    • @sanvirk6149
      @sanvirk6149 Месяц назад +1

      @@PreetUK00 waiting comment from pohir ,mandi ahemdgarh

  • @gurjindersingh3638
    @gurjindersingh3638 Месяц назад +18

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਕੋਲਦੀਪ ਕੋਰ ਸੁਪਰ ਅਕਟਿੰਗ ਨਜ਼ਾਰਾ ਆ ਗਿਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @ramansidhu4387
    @ramansidhu4387 Месяц назад

    ਪਿੰਡ,,,ਬਹਿਮਣ ਜੱਸਾ ਸਿੰਘ
    ਤਹਿਸੀਲ,,, ਤਲਵੰਡੀ ਸਾਬੋ
    ਜਿਲ੍ਹਾ,, ਬਠਿੰਡਾ
    👍👍👍👍👍

  • @JagjeetSingh-bq4og
    @JagjeetSingh-bq4og Месяц назад +9

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਵਧੀਆ ਐਕਟਿੰਗ ਹੈ ਸਾਰਿਆਂ ਦੀ

  • @tarlochanlal6337
    @tarlochanlal6337 Месяц назад +6

    ਬਹੁਤ ਵਧੀਆ ਵੀਡੀਓ ਐ।ਜਲੰਧਰ ਤੋ।❤❤❤❤❤

  • @bsinghdhillon-dr5db
    @bsinghdhillon-dr5db Месяц назад +1

    ਸਭ ਤੋਂ ਵਧੀਆ ਐਕਟਿੰਗ ਨਛੱਤਰ ਦੀ

  • @BhupinderSingh-wu9df
    @BhupinderSingh-wu9df Месяц назад +2

    ਬੱਚਿਆਂ ਦੇ ਬਿਨਾ ਘਰ ਵੀ ਵੱਢ ਵੱਢ ਕੇ ਖਾਣ ਨੂੰ ਆਉਂਦਾ ਹੈ ਇਕੱਲੇ ਰਹਿਣ ਕਰਕੇ ਹੋਰ ਜਿਆਦਾ ਚਿੜਚਿੜੇ ਸੁਭਾਅ ਦੇ ਹੋ ਗਏ ਇਹ ਗੱਲਾਂ ਸੱਚੀਆਂ ਹਨ ਅਕਸਰ ਹੁੰਦਾ ਐਦਾਂ ਹੀ ਹੈ

  • @ss-wc7zr
    @ss-wc7zr Месяц назад

    ਭਾਈ ਭਾਗੂ ,ਸੁਰਜੀਤ ਕੌਰ ,dhuta,ਬੱਬਲ,ਕੌਰ ਸਾਰੇ ਹੀ att aa ji

  • @naibsingh5273
    @naibsingh5273 Месяц назад +7

    ਇੰਦਰਜੀਤ ਸਿੰਘ ਵੀਰੇ ਅੱਜ ਤਾਂ ਮੂਵੀ ਦੇਖਕੇ ਸਾਰੇ ਦੁਖ ਟੁੱਟ ਗੲਏ ਜਿਉਂਦਾ ਵਸਦਾ ਰਹਿ ਰੱਬ ਤੈਨੂੰ ਜੇ ਤੂੰ ਵਿਆਹ ਨਹੀਂ ਕਰਵਾਇਆ ਤਾਂ ਰੱਬ ਤੈਨੂੰ ਸੋਹਣੀ ਵਹੁਟੀ ਦੇਵੇ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

  • @SonuBarpagga
    @SonuBarpagga Месяц назад

    ਲੁੱਚੇ ਬੁੜੇ ਦਾ ਰੋਲ ਬਹੁਤ ਹੀ ਵਧੀਆ ਭੂਰੇ ਭਾਜੀ ਦਾ ਤੇ ਕਮਲਜੀਤ ਕੌਰ ਬਹੁਤ ਹੀ ਵਧੀਆ ❤

  • @rbrar3859
    @rbrar3859 Месяц назад +23

    ਬਹੁਤ ਘੈਟ ਵੀਡੀਓ ਬਣਾਈ ਹੈ।
    ਅੱਜ ਤਾਂ ਸਿਰਾ ਕਰ ਦਿੱਤਾ ਹੈ।

  • @maloutrecords9499
    @maloutrecords9499 Месяц назад

    ਬਹੁਤ ਹੀ ਵਧੀਆ ਐਕਟਰ ਬਾਈ ਇੰਦਰ

  • @PalaAULAKH
    @PalaAULAKH Месяц назад +23

    ਘੱਗਰੀ ਦਾ ਭੁੱਖਾ ਲੰਗੜਾ ਚੋਰਾਂ ਕਾਲੋ ਦੇ ਲਵਾ ਜਾਲੀਆਂ ਸੁਰਜੀਤ ਕੌਰ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਜੀ ਸਾਰੀ ਟੀਮ ਨੂੰ❤❤❤❤

  • @AmritSingh-mq6pc
    @AmritSingh-mq6pc Месяц назад +1

    ਇੰਦਰ ਜਾਨ ਆ ਵੀਰ ਨਾਟਕ ਦੀ ਸਿਰਾ ਐਕਟਿੰਗ ਆ ❤❤❤❤

  • @gurusingh8034
    @gurusingh8034 Месяц назад +7

    ਬੱਲੇ ਬੱਲੇ ਕਰਵਾ ਤੀ ਅੱਜ ਤਾਂ ਭੁਰੇ ਨੇ ,, ਚੰਗੀ ਡਾਂਗ ਫੇਰ ਏਦੇ ਤਾਂ 😂😂

  • @jasspeeradevickysinghprese8143
    @jasspeeradevickysinghprese8143 Месяц назад +1

    Surjeet kaur outstanding Actor 🎉🎉🎉🎉kro ji like 👍

  • @bhupindersinghwaheguru6434
    @bhupindersinghwaheguru6434 Месяц назад +11

    ਅਸੀਂ ਤਾਂ ਪਿੰਡ ਸੱਪਾਂ ਵਾਲੀ ਤਸੀਲ ਵਾਂ ਜਿਲਾਂ ਫਿਰੋਜ਼ਪੁਰ ਤੋਂ ਦੇਖ ਰਹੇ ਹੈ ਜੀ ਬਹੁਤ ਸੋਹਣੀ ਵੀਡੀਓ ਹੈ ਜੀ

  • @Arnav4149
    @Arnav4149 Месяц назад +12

    ਘੰਗਰੀ ਦਾ ਭੁੱਖਾ 🤣🤣 ਬੰਤ ਦੀ ਐਕਟਿੰਗ ਬਹੁਤ ਵਧੀਆ ਏ

  • @Anjxxn47
    @Anjxxn47 Месяц назад

    ਬਹੁਤ ਸੋਹਣਾ ਕੰਮ ਸਾਰਿਆਂ ਦਾ ❤❤
    ਸ਼੍ਰੀ ਮਾਛੀਵਾੜਾ ਸਾਹਿਬ 🙏🏻

  • @NsreshKumar-d2g
    @NsreshKumar-d2g Месяц назад +5

    ਭਾਗ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਵਿਡੀਉ ਸਾਰੇ ਹੀ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukhjitsingh1916
    @sukhjitsingh1916 Месяц назад +2

    ਬਾਹ ਬਾਹ ਵੀ ਬੰਤ ਸਿਅਾ ਕਿਅਾ ਬਾਤ ਹੈ 👌👌

  • @bahadursingh9718
    @bahadursingh9718 Месяц назад +7

    ਭੂਰੇਂ ਯਾਰ ਪਿੱਪਲ ਵਾਲੀਂ ਕੋਲ਼ ਕਿਉਂ ਨਹੀਂ ਜਾਂਦਾ ਉਹ ਤਾਂ ਸੀਨ ਵਿੱਚ ਹੀ ਰਹਿ ਗਿਆ। ਨਾਂ ਬੱਗੜ ਨਾ ਧੂੱਤਾ ਨਾਂ ਹਰਮਨ।

  • @shindersingh9573
    @shindersingh9573 Месяц назад +1

    Very nice 👌❤❤❤

  • @kalapessi5764
    @kalapessi5764 Месяц назад +3

    ਆਈ ਲਵ ਯੂ ਭੂਰੇ ਤੇ ਨਛੱਤਰ ਬਾਈ ਤੁਹਾਡੀ ਐਕਟਿੰਗ ਸਿਰਾ🎉🎉🎉🎉🎉🎉🎉

  • @bikramsingh5167
    @bikramsingh5167 Месяц назад +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @JassuAulakh-m7v
    @JassuAulakh-m7v Месяц назад +5

    ਜ਼ਿਲਾ ਬਰਨਾਲਾ ਪਿੰਡ ਠੀਕਰੀਵਾਲਾ❤❤❤🎉🎉

    • @JassuAulakh-m7v
      @JassuAulakh-m7v Месяц назад

      ਬਹੁਤ ਬਹੁਤ ਵਧਾਈਆਂ ਜੀ 🙏 ਵਾਹਿਗੁਰੂ'

  • @InderjitSingh-oi3gp
    @InderjitSingh-oi3gp Месяц назад

    ਘੱਗਰੀ ਦਾ ਭੁੱਖਾ, ਲੰਗੜਾ, ਚੌਰਾ, ਰਾਜ ਗੁੰਡੀ ਦਾ ਯਾਰ 😂😂😂😂😂😂😂😂😂😂😂😂😂 ਯਾਰ ਸੱਚੀ ਜਨਾਨੀਆ ਦੀ ਏਦਾਂ ਹੀ ਜੀਭ ਅੰਦਰ ਨੀ ਹੁੰਦੀ 😂😂😂😂😂😂😂😂😂😂😂❤❤❤❤❤❤❤😂😂😂😂

    • @InderjitSingh-oi3gp
      @InderjitSingh-oi3gp Месяц назад

      ਪਾਪੀ ਰੂਹ, ਨਿਰਾਲਾ ਬਾਬਾ 😂😂😂😂😂😂😂😂

    • @InderjitSingh-oi3gp
      @InderjitSingh-oi3gp Месяц назад

      ਮੂਤ ਵਿੱਚ ਹੀ ਨਿਕਲ ਗਿਆ

  • @Sidhumoosewala-xd5fj
    @Sidhumoosewala-xd5fj Месяц назад +4

    ਜਿਲਾ ਹਿਸਾਰ ਸਿਟੀ ਰਤੀਆ ❤

  • @vishalbawa7757
    @vishalbawa7757 Месяц назад +1

    sirra video inder y aaj di najara aa gya episode dekh k😄😄

  • @KuldevsinghSidhu-u7q
    @KuldevsinghSidhu-u7q Месяц назад +6

    ਰਾਜ ਗੁੰਡੀ ਦਾ ਨਾਂ ਲੈਦੀ ਆ ਭੂਰਾ ਕਹਿੰਦਾ 😂😂

  • @sarvansinghgill4702
    @sarvansinghgill4702 Месяц назад

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਵੀਡੀਓ ਆ

  • @amandeepsingh3375
    @amandeepsingh3375 Месяц назад +4

    ਖਿੱਚਕੇ ਰੱਖ ਜੱਟਾ ❤

  • @LakhveerBrar-h6z
    @LakhveerBrar-h6z Месяц назад +1

    ਸਮਾਲਸਰ ਮੋਗਾ ਬਹੁਤ ਸੋਹਣੀ ਵੀਡੀਉ ❤

  • @sukhikheeva5967
    @sukhikheeva5967 Месяц назад +5

    ਇਹ ਅੱਜ ਬੜਾ ਵਦੀਆ ਕਰਿਆ ਭਾਗੁ ਵੀਰੇ ਨਛੱਤਰ ਦੇ ਅੱਜ ਪੇ ਗਿਆ ਫਰ

  • @gurmailsingh1037
    @gurmailsingh1037 Месяц назад +3

    ਬਹੁਤ ਵਧੀਆ ਵੀਡੀਓ ਆਸਟਰੇਲੀਆ gold cost ਤੋ

  • @kamaljeetsidhu3060
    @kamaljeetsidhu3060 Месяц назад

    ਹਾ, , ਹਾ,, ਹਾ,, ਹਾ,, ਨਛੱਤਰ ਦਾ ਬਾਸ਼ਰੂਮ
    ਨਿਕਲ ਗਿਆ। ਸਾਹ ਵਧੀਆ ਘੁੱਟ ਲੈਂਦਾ
    ਹੈ। ਬਹੁਤ ਵਧੀਆ ਐਕਟਿੰਗ ਕਰਦਾ ਹੈ।

  • @KuldevsinghSidhu-u7q
    @KuldevsinghSidhu-u7q Месяц назад +16

    ਝੋਲੀ ਅੱਡਣੋ ਨੀ ਹੱਟਦਾ ਨਾਲੇ ਵਿੱਚ ਮੂਤ ਕੱਡ ਤਾਂ ਭੂਰੇ ਨੇ ਪਤੰਦਰ ਵਾਲਾ ਕੱਬਾ ਆ😂😂

  • @BaljeetSingh-nl9ot
    @BaljeetSingh-nl9ot Месяц назад +1

    Love u nachater veer aaj ta mela lut liya jaap naam veere baljit handa spain sanour❤❤❤❤

  • @lakhvirsinghdulamsar3
    @lakhvirsinghdulamsar3 Месяц назад +3

    ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @BudhSingh-tu8vt
    @BudhSingh-tu8vt Месяц назад +1

    ਬਹੁਤ ਵਧੀਆ ਕਹਾਣੀ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @Gurjeet-dn4ib
    @Gurjeet-dn4ib Месяц назад +4

    ਬਹੁਤ ਵਧੀਆ ਜੀ ਫਰੀਦਕੋਟ ਤੋ ਪਿੰਡ ਨੱਥਲ ਵਾਲਾ

  • @gurpreetsingh9799
    @gurpreetsingh9799 Месяц назад +1

    ਬਹੁਤ ਵਧੀਆ ਜ਼ਿਲ੍ਹਾ ਮਾਨਸਾ

  • @khushikhushi9253
    @khushikhushi9253 Месяц назад +4

    ਹਾਂ ਜੀ ਬਹੁਤ ਵਧੀਆ ਸੰਗਰੂਰ ਕੋਲ ਆ ਪਿੰਡ ਭਿੰਡਰਾ

  • @BalbirSingh-xx3bj
    @BalbirSingh-xx3bj Месяц назад +1

    ❤ Very nice❤
    ❤bhura ne sahi sewa nee kiti jinni da hakdar C thatha jholi ad❤

  • @GurtejBrar-i3v
    @GurtejBrar-i3v Месяц назад +3

    ਬਹੁਤ ਵਧੀਆ ਵੀਡੀਓ ਐ ਕੋਟਕਪੂਰੇ ਦੇ ਨਾਲ ਕੋਹਾਲਾ ਵਾਲਾ ਪਿੰਡ ਤੋਂ ਦੇਖਦੇ ਹਾਂ

  • @jagvirsinghbenipal5182
    @jagvirsinghbenipal5182 Месяц назад

    ਸਿਰਾ ਬਾਈ ਜੀ 👌👌🔥🔥

  • @RameshKumar-et2ld
    @RameshKumar-et2ld Месяц назад +6

    ਇੰਦਰਾ ਬੰਤ ਦੀ ਤਾਂ ਜਿੰਦਗੀ ਬਨਾ ਦਿੱਤੀ,ਬਾਕੀ ਤਾਂ ਛੱਡ ਗਏ ਜਾਂ ਭਜਾ ਦਿੱਤੇ ।ਇਸ ਨੂੰ ਆਪਣੇ ਨਾਲ ਲੈ ਕੇ ਵਧੀਆ ਕੀਤਾ,ਨਹੀਂ ਫਿਰੀ ਜਾਂਦਾ ਨਮੋਲੀਆ ਨਾਲ,ਵਪਾਰੀ ਬਣਿਆ ।

    • @HarmanMander-bn6gm
      @HarmanMander-bn6gm Месяц назад

      ਕਿਉਂ ਜੱਟ ਸੌਦਾ ਕਿਤੇ ਛੋਟਾ ਚੈਨਲ ਆ ਕੋਈ ਕਿਸੇ ਦੀ ਜਿੰਦਗੀ ਨੀ ਬਣੌਦਾ ਅਗਲਾ ਆਪਣੀ ਮੇਹਨਤ ਨਾਲ ਅੱਗੇ ਵੱਧਦਾ ਏ.

  • @ajitsinghharika5963
    @ajitsinghharika5963 Месяц назад +2

    ਬਹੁਤ ਹੀ ਵਧੀਆ ਵੀਡੀਓ ਹੈ। ਸਾਰੇ ਕਲਾਕਾਰ ਅੱਤ ਹਨ।ਦੇਖ ਕੇ ਸੁਆਦ ਆ ਗਿਆ। ਹੈ ਡਮਾਸਟਰ ਅਜੀਤ ਸਿੰਘ ਪਿੰਡ ਕੌਹਰੀਆਂ ਜ਼ਿਲ੍ਹਾ ਸੰਗਰੂਰ।

  • @AmritpalSingh-nk1iw
    @AmritpalSingh-nk1iw Месяц назад +6

    Nachattar warge bnde har ik pind ch hunde ah jehre bnde bhole tai sharif ah loka agge but hunde 100 luchya dai peer nai tai edayi bhoore wrgea da raula paunde nai chooglyia krde nai ehna nal edayi huni chaidi ah😊

  • @N.G.GAMERZ-q3x
    @N.G.GAMERZ-q3x Месяц назад +1

    ❤ਸਾਰੀ❤ਟੀਮ ❤ਨੂੰ ❤ਦੀਵਾਲੀ ❤ਦੀਆ❤ਲੱਖ❤ਲੱਖ ❤ਮੁਬਾਰਕਾ 🎉ਸੋਨੀ ❤ਨੰਬਰਦਾਰ ❤ਪਿੰਡ 🎉ਦੰਦਰਾਲਾ ❤ਖਰੌੜ❤ ਤਹਿਸੀਲ🎉 ਨਾਭਾ 🎉ਜਿਲਾ❤ ਪਟਿਆਲਾ ❤

  • @SimranSingh-zx4wj
    @SimranSingh-zx4wj Месяц назад +6

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @js_mahal
    @js_mahal Месяц назад

    ਮਾਮਾ ਮਾਮੀ ਗੱਲ ਜਮਾ ਸੱਚੀ ਆ ਬਾਈ 💯💯💯💯💯

  • @charnjeetkaur1546
    @charnjeetkaur1546 Месяц назад +4

    ਇੰਦਰਵੀਰ ਸੋਡੀ ਵੀਡੀੳ ਬਹੁਤ ਹੀ ਸੋਹਣੀ ਆ ਚਰਨਜੀਤ ਕੋਰ ਜਿਲਾ ਬਰਨਾਲਾ

  • @ਗੁਰਮੀਤਕੌਰਬਰਾੜ

    ਬਹੁਤ ਵਧੀਆ ਵੀਡੀਓ ਆ ਜੀ ਅਸੀ ਮੋਗੇ ਜਿਲੇ ਤੋ

  • @jassidhaliwal7615
    @jassidhaliwal7615 Месяц назад +35

    ਅੱਜ ਤਾ ਸਰਸੇ ਵਾਲਿਆ ਦਾ ਸਿੱਧਾ ਨਾਂ ਲੈ ਦਿੱਤਾ ਚੱਕੀ ਵਾਲੇ ਨੇ ਸਪੀਕਰ ਵਿੱਚ ਬਹੁਤ ਵਧੀਆ ਕੀਤਾ 👍🏻

    • @sukhisukhi7570
      @sukhisukhi7570 Месяц назад

      Fir ki ho gea

    • @Terajijaji01
      @Terajijaji01 Месяц назад +2

      kithe liya bai name menu te sunya ni

    • @sukhisukhi7570
      @sukhisukhi7570 Месяц назад +1

      Shi gll a manu v ni suneea

    • @HarmanMander-bn6gm
      @HarmanMander-bn6gm Месяц назад

      ਬਾਈ ਤੇਰੇ ਕਿਸੇ ਗਵਾਂਢੀ ਨੇ ਲਿਆ ਹੋਣਾ ਵੀਡੀਓ ਚ ਤਾਂ ਸੁਣਿਆ ਨੀ 🤣

    • @Terajijaji01
      @Terajijaji01 Месяц назад +1

      @@HarmanMander-bn6gm ਨਹੀ ਨਹੀ ਮਾਂ ਚੁਦਾਵੇ ਸਰਸੇ ਵਾਲਾ ਤੇ ਮਾਂ ਚੁਦਾਵੇ ਉਹਦਾ ਨਾਮ ਲੈਣ ਵਾਲਾ ਮੈ ਤਾ ਟਾਇਮ ਪੁੱਛ ਰਿਹਾ ਕਿਸ ਟਾਇਮ ਤੇ ਨਾਮ ਲੈਦਾ ਕਿਉਕਿ ਜੇ ਇਹਨਾ ਵਿੱਚ ਸਰਿਆਮ ਨਾਂ ਲੈਣ ਦੀ ਹਿਮਤ ਹੈ ਤਾ ਬਹੁਤ ਦਲੇਰ ਟੀਮ ਏ ਇਹਦਾ ਮਤਲਬ

  • @insane6368
    @insane6368 Месяц назад

    Surjeet kaur nu salute aa ❤❤❤❤ , Great Sujeet Kaur ❤❤❤

  • @Rai_bambiha
    @Rai_bambiha Месяц назад +3

    ਮੋਗਾ ❤

  • @RockRock-w8g
    @RockRock-w8g Месяц назад +2

    Surjit kuar good 👍👌👌👌

  • @ManhnSingh
    @ManhnSingh Месяц назад +4

    ਇੰਦਰ ਵੀਰ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਵੀਡੀਉ ਹੁੰਦੀਆਂ ਹਨ ਕੁਲਦੀਪ ਕੌਰ, ਸੁਰਜੀਤ ਕੌਰ ਦੀ, ਬੰਤ ਪ੍ਰਧਾਨ, ਭੂਰੇ ਦੀ ਐਕਟਿੰਗ ਬਾ ਕਮਾਲ ਦੀ ਹੈ
    ਮਹਾਂ ਸਿੰਘ ਨਾਰੋਮਾਜਰਾ, ਮਲੇਰਕੋਟਲਾ

  • @ManjeetSarpanch-h4c
    @ManjeetSarpanch-h4c Месяц назад

    Bahut Sohni video aa vera God bless you 💯 Mansa

  • @khokharvlogs4732
    @khokharvlogs4732 Месяц назад +3

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @deeprall4977
    @deeprall4977 Месяц назад

    ਸੱਚੀ ਅਜ ਦਾ ਐਪੀਸੋਡ ਸਭ ਤੋਂ ਵੱਧ ਵਧੀਆ ਸੀ

  • @SukhwinderRupana-b9q
    @SukhwinderRupana-b9q Месяц назад +15

    ਅਜ ਦਾ ਭਾਗ ਸਾਰੇ ਭਾਗ, ਨਾਲੋ ਵਧੀਆ ਸੀ ਪਰਮਾਤਮਾ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ

  • @gianchand4884
    @gianchand4884 Месяц назад

    ਬਾ ਚਕੀ ਵਾਲਿਆ ਤੇ ਕਾਟੋ ਦੋਵਾਂ ਨੇ ਕਮਾਲ ਕਰਤੀ ਮੈਂ ਗਿਆਨ ਸ਼ਰਮਾ ਪਾਤੜਾਂ ਜਿਲਾ ਪਟਿਆਲਾ ਬਹੁਤ ਵਧੀਆ ਲੱਗਿਆ

  • @AmritSingh-mq6pc
    @AmritSingh-mq6pc Месяц назад +6

    ਆ ਗਿਆ ਭਾਗੁ ਵੀਰਾ ਮੇਰਾ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤ ਦੀਵਾਲੀ ਦਿਆ ਲੱਖ ਲੱਖ ਵਧਾਈਆਂ ਸਭ ਦੋਸਤਾ ਮਿੱਤਰਾਂ ਨੂੰ🎉🎉🎉🎉🎉❤❤❤❤❤❤

  • @PrabhjotSingh-hk2on
    @PrabhjotSingh-hk2on Месяц назад

    ਬਹੁਤ ਵਧੀਆ ❤❤

  • @GurmailSingh-sb2xo
    @GurmailSingh-sb2xo Месяц назад +2

    ਭਈਆਂ ਵਿਚ ਪ੍ਰਚਾਰ ਕਰਨਾ ਕੀ ਪੰਜਾਬ ਇਹੋ ਜਿਹਾ ਹੋਵੇਂਗਾ

  • @preetgrewal114
    @preetgrewal114 Месяц назад

    Jaggooo loko Jaaggo 👍👍👍🙏🏻Very nice video and great meassage…. Par janta ni samajdi🫣

  • @davinderrayatrayat
    @davinderrayatrayat Месяц назад +3

    Very nice 👌 Rinku jamalpur ludhiana

  • @gurshansingh7205
    @gurshansingh7205 Месяц назад

    Nachtar bai ghaint acting hi parmatma 👌👌

  • @sanvirk6149
    @sanvirk6149 Месяц назад +5

    ਬਿਨਾਂ ਬੈਟਰੀ ਦੇ ਈ ਸਪੀਕਰ ਲਾਈ ਫਿਰਦਾ ਬੰਤ 😂

  • @jaswindersingh4665
    @jaswindersingh4665 Месяц назад

    ਹੁਣ ਇਹ ਨਾਟਿਕ ਬੇਕਾਰ ਆ ਸਾਰੇ ਕਲਾਕਾਰ ਜਹਿੜੇ ਬਧੀਆ ਸੀ ਉਹ ਦੌੜ ਗਏ ਹੁਣ ਇਹ ਨਾਟਿਕ ਦੇਖਣ ਨੂੰ ਮੰਨ ਨੀ ਕਰਦਾ

  • @makhansingh4082
    @makhansingh4082 Месяц назад +4

    ਬਹੁਤ ਸੋਹਣੀ ਵੀਡਿਓ ਕਿਰਪਾ ਕਰਕੇ ਬੱਬੂ ਤੇ ਪ੍ਰੀਤ ਨੂ ਵਾਪਿਸ ਲੈ ਕੇ ਆਉ ਜੀ ਜਿਲਾ ਯਮੁਨਾਨਗਰ

  • @JarnailSingh-ew4on
    @JarnailSingh-ew4on Месяц назад

    ❤ਸਤਿ ਸ਼੍ਰੀ ਅਕਾਲ ਜੀ❤ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ❤

  • @naibsingh5273
    @naibsingh5273 Месяц назад +3

    ਮੰਨ ਗਏ ਅੱਜ ਤਾਂ ਨਛੱਤਰ ਦੀ ਐਕਟਿੰਗ ਨੂੰ ਬੇਹੋਸ਼ ਹੋਣ ਦੀ ਐਕਟਿੰਗ ਹਜ਼ਾਰਾਂ ਫਿਲਮਾ ਦੇਖ ਲੲਈਆ ਬੌਲੀਵੁਡ ਵਿੱਚ ਵੀ ਮਰਨ ਦੀ ਐਸੀ ਐਕਟਿੰਗ ਪਹਿਲੀ ਵਾਰ ਦੇਖੀਂ ਹੈ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

  • @CharanjitKaur-q2e
    @CharanjitKaur-q2e Месяц назад

    God bless you Surjit kaur❤❤❤❤❤❤❤❤🎉🎉🎉🎉❤❤❤

  • @BhupinderSingh-yg8cg
    @BhupinderSingh-yg8cg Месяц назад +6

    ਲੁੱਚਾ ਬੁੜਾ ਭੂਰਾ,, ਸੁਰਜੀਤ ਕੌਰ,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਹਰਮਨ ਕੰਮੀ ਵਾਲਾ,, ਜੋਗਾ,, ਮਨਪ੍ਰੀਤ,, ਕਰਮਜੀਤ,, ਨਛੱਤਰ ਚੱਕੀ ਵਾਲਾ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @GurmeetKaur-kl7zs
    @GurmeetKaur-kl7zs Месяц назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @sanvirk6149
    @sanvirk6149 Месяц назад +3

    ਯਾਰ ਬਂਗੜ ਦਾ ਵੀ ਸੀਨ ਪਾ ਦਿਆ ਕਰੋ ਆਸਟ੍ਰੇਲੀਆ ਤੋ ਈ , ਜੋੜਲੋ ਉਹਨੂੰ ਵੀ ਕਹਾਣੀ ਚ ,। ਜਿਵੇ ਆਸਟ੍ਰੇਲੀਆ ਚ ਡੇਰੇ ਦੀ ਬਰਾਂਚ ਖੋਲਣ ਆਦਿ ਼਼

  • @kamalgurusar5432
    @kamalgurusar5432 Месяц назад

    ਬੁਹਤ ਵਧੀਆ ਜੀ
    ਯਾਰ ਜਗਰਾਉਂ ਤੋਂ

  • @jassbajwajassbajwa9656
    @jassbajwajassbajwa9656 Месяц назад +3

    ਪਿੰਡ ਸ਼ਾਦੀਪੁਰ ਨੇੜੇ ਸਮਾਣਾ ਮੰਡੀ

  • @BoharDhillon-hw3uc
    @BoharDhillon-hw3uc Месяц назад +2

    Very Very nice video ji Wah ji
    👍👍👍👍👍
    👌👌👌👌👌

  • @LovepreetgillRajasthan
    @LovepreetgillRajasthan Месяц назад +3

    ਸਾਨੂੰ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਆਂ ਬਹੁਤ ਉਡੀਕ ਹੁੰਦੀ ਆ ਅਸੀਂ 9ਜਾਣੇ ਇਕ ਫੋਨ ਤੋਂ ਵੇਖਦੇ ਆ ਬਾਘਾਪੁਰਾਣਾ ਤੋਂ 9ਜਾਣੇ ਕੋਟਕਪੂਰਾ ਤੋਂ 5ਜਾਣੇ ਇਹਨਾਂ ਕੋਲ ਵੀ ਇਕ ਫੋਨ ਹੀ ਆ

  • @singhharjinder4769
    @singhharjinder4769 Месяц назад

    ਬਹੁਤ ਵਧੀਆ ਸੁਰਜੀਤ ਕੌਰ ਸਭ ਤੋਂ ਵਧੀਆ ਐਕਟਿੰਗ ਕਰਦੀ ਆ ਜੀ ਲੁਧਿਆਣਾ ਤੋਂ

  • @KaramBrar-k5g
    @KaramBrar-k5g Месяц назад +9

    ਭੂਰੇ ਬਾਈ ਬਾਹਲੇ ਛੋਟੇ ਕਰ ਰਹੇ episode ਦਿਨੋ ਦਿਨ ਘੱਟੋ ਘੱਟ 45 50 ਮਿੰਟ ਦੀ ਤਾਂ ਵੀਡਿਓ ਬਣਾਇਆ ਕਰੋ ਬਾਈ🙏🙏

  • @AjeetSingh-md5eb
    @AjeetSingh-md5eb Месяц назад

    🎉 ਸਾਰੀ🎉 ਟੀਮ🎉 ਨੂੰ🎉 ਦਿਵਾਲੀ🎉ਦੀ🎉 ਲੱਖ🎉 ਲੱਖ🎉 ਵਧਾਈਆਂ🎉 ਹਉ 🎉

  • @jagvindersingh6352
    @jagvindersingh6352 Месяц назад +3

    👌👌✌️Boht vadiya video Vir g,Himachal Nalagarh tohn dakhde vir g,Distt Solan.H.P

  • @pb_32_live
    @pb_32_live Месяц назад +2

    ਉੜਾਪੜ ਔੜ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ

  • @Sidhusaab4824
    @Sidhusaab4824 Месяц назад

    Hahhahahhahahahaha ਬੰਤ sirraa krayi ਜਾਂਦਾ. 😅😅😅😅😂😂😂