1857 & Punjab: Traitors or Saviors ? (In Punjabi)

Поделиться
HTML-код
  • Опубликовано: 18 ноя 2024

Комментарии • 114

  • @bw8dm
    @bw8dm 24 дня назад +1

    ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ। ਪੰਜਾਬੀ ਭਾਸ਼ਾ ਦੇ ਵਿੱਚ ਇਤਿਹਾਸ ਸੁਣਕੇ ਵੱਖਰਾ ਹੀ ਸਵਾਦ ਆਉਂਦਾ ਹੈ। ਬਹੁਤ ਧੰਨਵਾਦ

  • @sandeepk4093
    @sandeepk4093 Месяц назад +10

    Good break down of the reasons behind Punjab's opposition to the 1857 mutiny. It is also worth mentioning that the Bombay army and Madras army stayed loyal to the Brits, only Bengal army mutinied (you did of course mention that the mutiny was confined to the cow belt).

    • @anuragg-p8k
      @anuragg-p8k Месяц назад

      Dum bhi ladne ka up Bihar Haryana walo me hi tha

    • @GurvinderSingh-gk3kv
      @GurvinderSingh-gk3kv Месяц назад +3

      Haryana apke sath nahi tha jaat regiment , jaat naresho dholpur,bharatpur ne angrejo ka sath diya tha. Aur angrejo ki foj me bharti hone wale sabse pahle up ,Bihar aur bangal ke log hi the

    • @mikesheth5370
      @mikesheth5370 Месяц назад

      @@sandeepk4093 IBengal army was mostly UP and Bihar few Bengalis as Company Bahadur first occupied Bengal! Most of the princely states Maratha and Rajputs of Rajasthan supported Company Bahadur! Except Jansi and few others!

    • @kartoosjat
      @kartoosjat Месяц назад

      @@GurvinderSingh-gk3kvpehla vidroh shuru karne wale meerut me haryanvi jaat aur ranghar hi they 3rd Light Cavalry ke jinhone 10 may 1857 ko meerut cant me angrej adhikari maare
      3rd light cavalry comprised of jaat and ranghars from Haryana.

    • @GurvinderSingh-gk3kv
      @GurvinderSingh-gk3kv Месяц назад +1

      @@kartoosjat sabse pahle virodh shuru karne wale bihari aur bangali sainik the . Aur je vo hi sainik the jinhone poora bhart angrejo ko jeet kar diya tha. Aur bhartito ko loota aur koota tha

  • @MalkitSingh-xp4rg
    @MalkitSingh-xp4rg Месяц назад +11

    Purbiya soldiers, mostly Hindus, in East India company formed the bulk of their army. They also helped British defeat marathas and Mysore and conquer India and Rajputs helped moghuls conquer India but they only call us Sikhs anti-national.

    • @mikesheth5370
      @mikesheth5370 Месяц назад +2

      Yes true! In those days all armies were mercenaries. Maharaja Ranjit Singh armies had mainly Sikhs, Muslims and some from UP who were considered good soldiers! Also Nabha, Kapurthala Patiala were with Brits vs Ranjit Singh! Some of them supplied soldiers to Brits! There are allmkind of conspiracy theories popular to blame each other! I had written lot!

    • @VGopal007
      @VGopal007 Месяц назад +2

      ​@@mikesheth5370😅

    • @VGopal007
      @VGopal007 Месяц назад +2

      ​@@mikesheth5370Hamam me sab nange

    • @007Parmar
      @007Parmar Месяц назад

      What about those jat sikh princely states of punjab who helped the british to conquer it???

    • @GurpreetChahal-ib7yn
      @GurpreetChahal-ib7yn Месяц назад +2

      ​@@007Parmar Jind Nabha Patiala etc Riyasat thi ve or unko sab aaj bhi gaddar hi mante h. Acche bure sab m hue h. Patiala Aamer jaisi riyasat Bharat m hui to Mewad Lahore bhi hui.

  • @devindersingh7673
    @devindersingh7673 Месяц назад +2

    ਬਹੁਤ ਵਧੀਆ ਵਿਆਖਿਆ।

  • @adamban9452
    @adamban9452 Месяц назад +1

    Much love and appreciation from Bhaiyastan ❤

  • @mintrelsmith
    @mintrelsmith Месяц назад +1

    We are thankful to you bhaji.🙏

  • @abhirajsingh8138
    @abhirajsingh8138 Месяц назад +5

    Slideshow guy is back

  • @007Parmar
    @007Parmar Месяц назад +1

    ਐਥੇ ਸਿਰਸੇ ਵਾਲਾ ਸਾਧ, ਬਿਆਸ ਵਾਲਾ ਸਾਧ, ਹੱਲੇਲੂਈਆ ਵਾਲਾ ਪਾਸਟਰ ਦਿਓਲ; ਇਹ ਸਾਰੇ ਸਿੱਖਾਂ ਦੇ ਘਰੇ ਹੀ ਜੰਮਿਓ ਆ ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਉੱਤੇ ਲੱਗਯੋ ਆ। ਜਦਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਪੂਰਬੀਆ ਗੁਰੂ ਨਾਨਕ ਦੇ ਦਰ ਦੇ ਅਦਬ ਲਈ ਕਚਹਿਰੀਆਂ ਵਿੱਚ ਧੱਕੇ ਖਾਂਦਾ ਫ਼ਿਰਦਾ।

  • @ajaykartiki912
    @ajaykartiki912 Месяц назад +2

    Sir , your content is up to thd mark

  • @bluerobe1
    @bluerobe1 Месяц назад +4

    veerji ik vaar punjab da poora itihas series ch dasso harappa ton lai ke gandhara, mourya, gupta te fer maharaja ranjit singh takk. eh poori series vich odon di khetibadi aamdan de saadhan boliyan te tyohaar v shamil karyo je ho sakey taa’n.

  • @Kamal-r3b
    @Kamal-r3b Месяц назад +1

    Bhut vadhia jankari diti beta ❤

  • @chhannaradio
    @chhannaradio Месяц назад +2

    WAHEGURU, I SHALL SPREAD THIS TO WHATSAPP, WAHEGURU

  • @ramandeepsingh1931
    @ramandeepsingh1931 Месяц назад

    Tuhadi video bhot acha or bhot information wali hundia ha per bhot voice slow hundi ha voice thodi loud krya kro

  • @007Parmar
    @007Parmar Месяц назад +1

    ਬਹੁਤੀ ਦੂਰ ਨੀ ਜਾਂਦਾ। ਅੱਜ ਦੇ ਪੰਜਾਬੀ ਸਿੱਖਾਂ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਉੱਤੇ?
    ਜਦਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਪੂਰਬੀਆ ਹੁੰਦੇ ਹੋਏ ਵੀ ਗੁਰੂ ਘਰ ਦੇ ਅਦਬ ਸਤਿਕਾਰ ਲਈ ਖੜ੍ਹਾ ਆ।

  • @Bhagat2103
    @Bhagat2103 Месяц назад

    Whats the meaning of tawarikh?

  • @amritpalsra4482
    @amritpalsra4482 Месяц назад

    👍👍👍👍👍

  • @gurjeetsinghsokhi1096
    @gurjeetsinghsokhi1096 Месяц назад +2

    Just work on voice

  • @parmsingh9773
    @parmsingh9773 Месяц назад

    Once the Sikhs lost to the British East India company they used their same playbook they used in colonies in Africa, North America etc of removing all chances of uprising by removing Sikh leaders which just left factions who chose based on their own accords. The Brits should have been dealt with as they touched Indian soil, India would have surpassed China and the USA by now

  • @paramjitsinghgill4034
    @paramjitsinghgill4034 11 дней назад

    Gensis goeba k to anglo sikh wars where Indians fought against khalsa army along with british to defeat sikhs.

  • @UnderdogMediaa
    @UnderdogMediaa Месяц назад

    Veer ji awaaj ghat aa rahi aa ji

    • @TawarikhePunjab
      @TawarikhePunjab  Месяц назад

      Veer Ji mere walon te mic v full volume te hai 🙏🏼

  • @chaudhry6769
    @chaudhry6769 Месяц назад +1

    Jatta kharal elaka nahi, ravi di bar da elaka. Jatki bar da elaka v kehnde jis nu.
    Kharal, Vehniwal, Chadhar, Siyal, Sipra, eh saray kabeelay ne ais elaka de.

    • @chaudhry6769
      @chaudhry6769 Месяц назад +1

      The muslim uprising wasn't only by kharals of jatki bar. Rather some kharal were traitors against the rebels and the fighters included many other clans like chadhars, siyals(mardana, faryana etc.), sipras, vehniwal, etc...

  • @007Parmar
    @007Parmar Месяц назад

    ਭਾਜੀ ਤੁਸੀਂ ਗ਼ਲਤ ਹੋ ਕਿ 1857 ਤੋਂ ਪਹਿਲਾਂ ਕੋਈ Indian/ਭਾਰਤੀ identity ਨਹੀਂ ਸਿਗੀ। ਕੱਲਾ ਅੰਗਰੇਜ਼ਾਂ ਦਾ ਰਾਜ ਹੀ ਨਹੀਂ ਸੀ, ਜੀਹਨੇ ਕਿ ਪੂਰੇ ਮੁਲਕ ਉੱਤੇ ਰਾਜ ਕੀਤਾ ਸੀ। ਜੇਕਰ ਤੁਸੀਂ ਇਤਿਹਾਸ ਉੱਤੇ ਵੀਡਿਓ ਬਣਾਉਣ ਤੁਰਓ ਆ ਮੈਨੂੰ ਆਸ ਆ ਕਿ ਤੁਹਾਨੂੰ ਪਤਾ ਹੋਊਗਾ ਕਿ ਕਿਹੜੇ ਕਿਹੜੇ ਸ਼ਾਸਕਾਂ ਨੇ ਪੂਰਣ ਭਾਰਤ ਉੱਤੇ ਰਾਜ ਕੀਤਾ ਸੀ।

    • @TawarikhePunjab
      @TawarikhePunjab  Месяц назад +2

      2 vaar reha South Asia ik power under
      Maurya te Mughal but mainu dikha do kite ena de raaj ch saare lok aapne aap nu Indian ya Hindustani kehnde hon
      Any reference or inscriptions where people identify themselves as Indian or its equivalent across whole country

  • @007Parmar
    @007Parmar Месяц назад

    ਭਾਜੀ ਤੁਸੀਂ ਗ਼ਲਤ ਹੋ ਕਿ 1910 ਤੋਂ ਪਹਿਲਾਂ ਕੋਈ Indian/ਭਾਰਤੀ identity ਨਹੀਂ ਸਿਗੀ।
    ਬਾਬੇ ਨਾਨਕ ਦੀ ਬਾਬਰ ਬਾਣੀ ਪੜ੍ਹੋ, ਓਹਦੇ ਵਿੱਚ ਉਨ੍ਹਾਂ ਵਿੱਚ ਉਨ੍ਹਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ ਆ, ਜਦੋਂ ਬਾਬਰ ਖੁਰਾਸਾਨ ਤੋਂ ਚੜ੍ਹ ਕੇ ਆਇਆ ਸੀ। ਕੱਲਾ ਅੰਗਰੇਜ਼ਾਂ ਦਾ ਰਾਜ ਹੀ ਨਹੀਂ ਸੀ, ਜੀਹਨੇ ਕਿ ਪੂਰੇ ਮੁਲਕ ਉੱਤੇ ਰਾਜ ਕੀਤਾ ਸੀ। ਜੇਕਰ ਤੁਸੀਂ ਇਤਿਹਾਸ ਉੱਤੇ ਵੀਡਿਓ ਬਣਾਉਣ ਤੁਰਓ ਆ ਮੈਨੂੰ ਆਸ ਆ ਕਿ ਤੁਹਾਨੂੰ ਪਤਾ ਹੋਊਗਾ ਕਿ ਕਿਹੜੇ ਕਿਹੜੇ ਸ਼ਾਸਕਾਂ ਨੇ ਪੂਰਣ ਭਾਰਤ ਉੱਤੇ ਰਾਜ ਕੀਤਾ ਸੀ।

    • @TawarikhePunjab
      @TawarikhePunjab  Месяц назад +4

      Hindustan ≠ India
      Purane same ch Hindustan term da matlb hor si unlike today
      I hope tohanu pta hove originally term Delhi Sultanate vele North India waste use hundi si
      18th century tak eh term Yamuna Paar te Ilaqe UP Bihar lyi use hon laggi
      20th century 1947 ch eh pure India vaaste use hundi si… ni te 19th century ch Shah Muhammad aavde Jangnamah ch Jang “Hind Punjab” na likhda

    • @007Parmar
      @007Parmar Месяц назад

      ​@@TawarikhePunjab ਤੁਹਾਨੂੰ ਹਿੰਦੁਸਤਾਨ ਦਾ ਮਤਲਬ ਹੀ ਨੀ ਪਤਾ ਇਸ ਹਿਸਾਬ ਨਾਲ ਤਾਂ। ਪੰਜਾਬ ਇੱਕ ਖਿੱਤਾ ਆ, ਜਿੱਦਾਂ ਬਾਕੀ ਹੋਰ ਇਲਾਕੇ ਸਿਗੇ।
      ਸ਼ਾਹ ਮੁਹੰਮਦ ਨੇ ਹਿੰਦ-ਪੰਜਾਬ ਤਾਂ ਵਰਤਿਆ ਕਿਉਂਕਿ ਓਸ ਵੇਲੇ ਪੰਜਾਬ ਤੋਂ ਛੁੱਟ ਬਾਕੀ ਸਾਰੇ ਮੁਲਕ ਵਿੱਚ ਅੰਗਰੇਜ਼ਾਂ ਦਾ ਰਾਜ ਕਾਇਮ ਹੋ ਚੁੱਕਾ ਸੀ, ਭਾਵੇਂ ਕਿ ਓਸ ਵੇਲ਼ੇ 100% ਪੰਜਾਬ ਅੰਗਰੇਜ਼ਾਂ ਦੀ ਸੱਤਾ ਤੋਂ ਬਾਹਰ ਨਹੀਂ ਸੀ। ਤੁਹਾਨੂੰ ਪਤਾ ਹੁਣ ਕਿ ਓਸ ਵੇਲ਼ੇ ਕਿੰਨਾ percent ਪੰਜਾਬ ਪਹਿਲਾਂ ਤੋਂ ਹੀ ਅੰਗਰੇਜ਼ਾਂ ਦੇ ਅਧੀਨ ਸੀ।
      ਫ਼ਿਰ ਚੀਜ਼ ਨੂੰ ਤੁਸੀਂ ਕੀ ਕਹੂੰਗੇ? ਜਾਂ ਫ਼ਿਰ ਸ਼ਾਹ ਮੁਹੰਮਦ ਕੀ ਕਹੂਗਾ?

    • @TawarikhePunjab
      @TawarikhePunjab  Месяц назад +4

      Bhrava kisnu chaar rehan?… comment durbara parh

    • @007Parmar
      @007Parmar Месяц назад

      @@TawarikhePunjab ਮੈਨੂੰ ਕਿਸੇ ਨੂੰ ਚਾਰਨ ਦੀ ਲੋੜ ਨੀ।

    • @TawarikhePunjab
      @TawarikhePunjab  Месяц назад +3

      Mainu ik jagah dikha de Hindustan kde Vijyanagar Bahamani Assam Manipur waste os time te use hoya hove

  • @endeavour1349
    @endeavour1349 Месяц назад

    Uprising sikh Raj khatam karan vele taan koi virodh hoea naheen. Udon angrezaan naal khade si. Dogras Kashmir lai gaye. Kehri independence?

  • @007Parmar
    @007Parmar Месяц назад

    History ਉੱਤੇ ਵੀਡਿਓ ਬਣਾਉਣ ਵੇਲ਼ੇ ਕਿਸੇ ਫ਼ਿਲਮ ਦੇ ਸੀਨ ਦਾ reference ਨਹੀਂ ਦਿੱਤਾ ਜਾ ਸਕਦਾ, ਜਿਹੜਾ ਕਿ ਤੁਸੀਂ ਮੰਗਲ ਪਾਂਡੇ ਫ਼ਿਲਮ ਦਾ ਦੇ ਦਿੱਤਾ ਆ।

    • @TawarikhePunjab
      @TawarikhePunjab  Месяц назад +1

      Main tee aap film da khandan kita ki os ch sahi ni dasya hoya 😂

  • @007Parmar
    @007Parmar Месяц назад

    ਕਿੱਦਾਂ ਦਾ fake narrative ਘੜਿਆ ਜਾ ਰਿਹਾ ਕਿ ਜਿਨ੍ਹਾਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਗੁਲਾਮ ਬਣਾਇਆ, ਉਨ੍ਹਾਂ ਪ੍ਰਤੀ ਬਦਲੇ ਦੀ ਭਾਵਨਾ ਨਹੀਂ ਸਿਗੀ, ਸਗੋਂ ਅੰਗਰੇਜ਼ਾਂ ਦੀ ਨੌਕਰੀ ਕਰਨ ਵਾਲੇ ਪੂਰਬੀਆ ਫੌਜੀਆਂ ਪ੍ਰਤੀ ਸੀ।
    ਅੰਗਰੇਜ਼ਾਂ ਦੀ ਗੁਲਾਮੀ ਕੀਤੀ, ਇਹਨੂੰ ਮੰਨਣ ਦੀ ਬਜਾਇ ਉੱਪਰੋਂ lame excuses ਦਿੱਤੇ ਜਾ ਰਹੇ ਆ।

    • @GurvinderSingh-gk3kv
      @GurvinderSingh-gk3kv Месяц назад +2

      @@007Parmar ah naretive bilkul sahi hai .purvia foj ne Punjab che bohat lutmar keeti c 1849-1857 de same che . Te punjabia nu moka mil giya 1857 che .te punjabiya ne purvi foji kut te

    • @007Parmar
      @007Parmar Месяц назад

      ​​@@GurvinderSingh-gk3kvਕਾਕਾ ਤੂੰ ਤਾਂ ਐਦਾਂ ਗੱਲਾਂ ਕਰਦਾ ਜਿੱਦਾਂ ਸਿੱਖਾਂ ਦੀਆਂ ਫੌਜਾਂ ਨੇ ਕੋਈ ਲੁੱਟਮਾਰ ਕੀਤੀ ਹੀ ਨਹੀਂ ਸੀ। ਸਿੱਖ ਤਾਂ ਓਸ ਵੇਲੇ ਭੂਸਰਿਓ ਸਾਨ੍ਹ ਵਾਂਙੂ ਘੁੰਮਦੇ ਹੁੰਦੇ ਸੀ ਪਿੰਡਾਂ ਵਿੱਚ। ਨਾ ਚਾਟੀਆਂ ਵਿੱਚ ਲੱਸੀਆਂ ਰਹਿਣ ਦਿੰਦੇ ਸੀ, ਨਾ ਹੀ ਭੜੋਲੀਆਂ ਵਿੱਚ ਦਾਣੇ; ਜਿੱਦਾਂ ਖਾਲਿਸਤਾਨ ਦੀ ਲਹਿਰ ਵੇਲੇ ਲੁੱਟਾਂ ਖੋਹਾਂ ਕਰਦੇ ਹੁੰਦੇ ਸੀ। ਜਰੂਰੀ ਨੀ ਕਿ ਜਿਹੜੀਆਂ ਕਰਤੂਤਾਂ ਲਿਖ਼ਤ ਵਿੱਚ ਨਾ ਆਉਣ, ਓਹ ਸੱਚ ਨੀ ਹੁੰਦੀਆਂ।

    • @GurvinderSingh-gk3kv
      @GurvinderSingh-gk3kv Месяц назад +1

      @@007Parmar foj kalle sikha di nahi c poore punjabiya di c . Te Punjab di foj ne Punjab che lutmaar kayon karni c . Purviye angreja de gole c . Tepunjabiya naal bura vateera karde c . Jado punjabiya nu mooka milya kut kut sidhe kar te .

    • @GurvinderSingh-gk3kv
      @GurvinderSingh-gk3kv Месяц назад +1

      @@007Parmar Han Punjabi foj v afgan Mughal te turka de pind lut laindy .

    • @GurvinderSingh-gk3kv
      @GurvinderSingh-gk3kv Месяц назад +1

      @@007Parmar Punjabi foj mugla te afgana nu Mardi c .te oh thodu ristedaar tahin tainu muglan da gussa lahda

  • @007Parmar
    @007Parmar Месяц назад

    ਦੋਗਲਾਪਣ ਤਾਂ ਸਿੱਖਾਂ ਨੇ ਓਸੇ ਵੇਲ਼ੇ ਦਿਖਾ ਦਿੱਤਾ ਸੀ ਜਦੋਂ ਉਨ੍ਹਾਂ ਨੇ 1857 ਦੇ ਗ਼ਦਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਪਹਿਲਾਂ ਹੀ ਆਰਾਮ ਨਾਲ਼ ਅੰਗਰੇਜ਼ਾਂ ਦੀ ਗੁਲਾਮੀ ਕਬੂਲ ਲੈਂਦੇ, ਦੋ-ਦੋ ਲੜਾਈਆਂ ਵਿੱਚ ਹਜ਼ਾਰਾਂ ਸੂਰਮੇ ਸ਼ਹੀਦ ਕਾਹਨੂੰ ਕਰਵਾਏ ਸੀ ਫ਼ਿਰ?

    • @GurvinderSingh-gk3kv
      @GurvinderSingh-gk3kv Месяц назад +4

      Sikha di 4-5 riyasta c .te rajputa Diya 100. sare rajputan ne angreja da sath .jaipur ,jodhpur ,bikaner, sare Rajasthan,gujrat,jamu kashmeer,sare hindua te musalmaan ne angreja da sath dita

    • @GurvinderSingh-gk3kv
      @GurvinderSingh-gk3kv Месяц назад +2

      Nale tusi te ho hi mughlai de ristedar

    • @sandeepk4093
      @sandeepk4093 Месяц назад +1

      1849 ਵਿਚ ਕੌਣ ਸੀ ਗ਼ਦਰ?

    • @vjagpal
      @vjagpal Месяц назад +3

      I am not sure if you watch the video properly. He talks about the hippocratic nature of all Indian soldiers religions and regions. Indian soldiers helped the EIC to take over Punjabi and then they wanted to take down the EIC and wanted Punjabi to help. Also mutiny was only in 3 states all other states were standing by the English.

    • @007Parmar
      @007Parmar Месяц назад

      @@GurvinderSingh-gk3kv ਗੱਲ ਐਥੇ ਪੰਜਾਬ ਦੀ ਹੁੰਦੀ ਪਈ ਆ। ਪਹਿਲਾਂ ਤਾਂ ਇਹਨਾਂ ਸਿੱਖ ਰਿਆਸਤਾਂ ਨੇ ਹੀ ਅੰਗਰੇਜ਼ਾਂ ਨੂੰ ਲਿਆ ਕੇ ਸਤਲੁਜ ਦੇ ਕੰਢੇ ਉੱਤੇ ਬਿਠਾਇਆ ਸੀ। ਪੰਜਾਬ ਨਾਲ ਗੱਦਾਰੀ ਤਾਂ ਇਹਨਾਂ ਸਿੱਖ ਰਿਆਸਤਾਂ ਨੇ ਕੀਤੀ ਸੀ।