ਨਨਕਾਣੇ ਸ਼ਹਿਰ ਦੀਆਂ ਗਲ਼ੀਆਂ ਦਾ ਗੇੜਾ Nankana Sahib Pakistan | Punjabi Travel Couple | Ripan Khushi

Поделиться
HTML-код
  • Опубликовано: 23 янв 2025

Комментарии • 1 тыс.

  • @Sukhdev03596
    @Sukhdev03596 Год назад +11

    ਭੂਰੀ ਵਾਲੇ ਸੰਤ ਦਾ ਥੋਹ ਨੀ ਪੈਂਦਾ ਨਹੀਂ ਤਾਂ ਸਾਰੇ ਪੁਰਾਤਨ ਗੁਰਦੁਆਰੇ ਸਾਹਿਬ ਦੀ ਕਾਰ ਸੇਵਾ ਕਰ ਦੇਣੀ ਸੀ
    ਸ਼ੁਕਰ ਹੈ ਬਾਬੇ ਨਾਨਕ ਨੇ ਹੱਥ ਦੇ ਕੇ ਰੱਖ ਲਏ

  • @teachercouple36
    @teachercouple36 Год назад +159

    ਬਹੁਤ -ਬਹੁਤ ਧੰਨਵਾਦ ਰਿਪਨ, ਖੁਸ਼ੀ ਐਨੇ ਸਾਰੇ ਗੁਰਧਾਮਾਂ ਦੇ ਘਰ ਬੈਠਿਆਂ ਨੂੰ ਦਰਸ਼ਨ ਕਰਵਾਏ। ਵਿਕਾਸ ਵੀਰੇ ਦਾ ਵੀ ਧੰਨਵਾਦ ਜੀ। ਬੜੇ ਵੱਡੇ ਭਾਗਾਂ ਵਾਲੀ ਜੋੜੀ ਆ ਤੁਹਾਡੀ। ਵਾਹਿਗੁਰੂ ਹਮੇਸ਼ਾ ਸਲਾਮਤ ਰੱਖੇ ❤

    • @MinzgillGill
      @MinzgillGill Год назад +5

      A

    • @SeemarjeetKaur-v3n
      @SeemarjeetKaur-v3n Год назад

      ​@@MinzgillGillਔ

    • @harjitsingh4697
      @harjitsingh4697 Год назад

      ਸੁਕਰਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਘਰ ਬੈਠੇ ਦਰਸਨ ਕਰਵਾਏ ਸਾਡੇ ਵਡੇ ਭਾਗ ਜੋ ਨਨਕਾਣੇ ਸਾਹਿਬ ਜੀ ਦੀਆ ਗਲਿਆ ਦੇ ਦਰਸਨ ਕੀਤੇ ਧਨਵਾਦ ਪਾਕਿਸਤਾਨ ਸਰਕਾਰਾ ਦਾ ਜੋ ਪੁਰਾਨੀ ਯਾਦਾ ਜਿਵੇ ਜਿਥੇ ਗੁਰੂ ਜੀ ਸੋਦੇ ਤੋ ਬਾਦ ਛਿਪੇਸੀ ਹੁਬਹੂ ਇਵੇ ਹੀ ਦੇਖਿਆ ਇਸ ਤਰਾ ਕਈ ਯਾਦਾ ਦੇ ਦਰਸਨ ਹੋਏ । ਘਰਬੈਠੇ ਹੀ ਗਲੀਆਦੇ ਦਰਸਨ ਗੁਰਦੂਆਰੇ ਦਰਸਨ ਕਰਵਾੳਣ ਵਾਲਿਆ ਦਾ ਵੀਬਹੁਤ ਧਨੰਵਾਦ ।ਇਵੇ ਲਗ ਰਿਹਾ ਜਿਵੇ ਅਸੀ ਵੀ ਪਾਕਿਸਤਾਨ ਦੀਆ ਗਲਿਆ ਵਿਚ ਘੂਮ ਰਹੇ ਹਾ ਪਾਕਿਸਤਾਨ ਦੀ ਸਰਕਾਰ ਦੇ ਧੰਨਵਾਦ ਕਰਨ ਲਈ ਸਬਦ ਤਾ ਸਾਲਾਘਾ ਲਈ ਨਹੀ ਹੈ ਜੋਇਤਿਹਾਸਿਕ ਗੁਰੂ ਜੀ ਦੇ ਜੀਵਨ ਸਬੰਧੀ ਸਾਰੀਆ ਇਮਾਰਤਾ ਨੰੂਜਿੳ ਤਿਵੇ ਸਭਾੰਲਕੇ ਰਖਿਆ ਗਿਆ ਹੈ ।

    • @harjitsingh4697
      @harjitsingh4697 Год назад

      ​@@MinzgillGill31:26

    • @brarsingh6830
      @brarsingh6830 2 месяца назад

      @@MinzgillGill ਬਹਿਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @kuldipkumar5322
    @kuldipkumar5322 Год назад +9

    ਰਿਪਨ ਖੁਸ਼ੀ …. ਤੁਹਾਡਾ ਬਹੁਤ ਬਹੁਤ ਧੰਨਵਾਦ ,ਤੁਸੀਂ ਘਰ ਬੈਠਿਆਂ ਨੂੰ ਹੀ ਸਾਰੇ ਗੁਰ ਧਾਮਾਂ ਦੇ ਦਰਸ਼ਨ ਕਰਾ ਦਿੱਤੇ ਹਨ ।

  • @surjeetkaur4585
    @surjeetkaur4585 Год назад +19

    ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਪਾਕਿਸਤਾਨ ਸਰਕਾਰ ਦਾ ਜਿਨ੍ਹਾਂ। ਨੇ ਗੂਰੂ ਸਾਡੇ ਗੁਰੂ ਸਾਹਿਬਾਨ ਦੀਆਂ ਇਮਾਰਤਾਂ। ਨੂੰ ਸੰਭਾਲ ਕੇ ਰੱਖਿਆ ਰਇਪਨ ਅਤੇ ਖੂਸ਼ੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਘਰੇ ਬੈਠੀਆਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ

  • @ਮਹਿਨਦਰਸਿੰਘਸਿੰਘ

    ਰਿਪਨ ਖੁਸ਼ੀ.. ਤੁਹਾਡਾ ਦੇਣ ਕਿੱਥੇ ਦੇਵਾਂਗੇ ਅਸੀਂ.. ਸਾਨੂੰ ਪਾਪੀਆਂ ਨੂੰ ਘਰ ਬੈਠਿਆਂ ਹੀ
    ਦਰਸ਼ਨ ਮੇਲੇ ਕਰਾ ਕੇ ਧੰਨ ਧੰਨ ਕਰਾ ਦਿੱਤਾ
    ਸੱਚੀ ਤੁਹਾਡਾ ਦਿਲੋਂ ਧੰਨਵਾਦ. Lakha from Ludhiana ❤🙏❤🙏❤🙏

  • @amneetkaur2417
    @amneetkaur2417 Год назад +1

    ਵੀਰੇ ਮੈਂ ਅੱਜ ਤੱਕ ਕਦੀ ਯੂ ਟਿਊਬ ਦੀ ਵੀਡੀਓ ਤੇ ਕਾਮੈਂਟ ਨੀ ਕੀਤਾ। ਪਰ ਅੱਜ ਜੋ ਤੁਸੀ ਗੁਰੂ ਸਾਹਿਬ ਦੇ ਬਚਪਨ ਦੇ ਗੁਰੂਧਾਮਾ ਦੇ ਦਰਸ਼ਨ ਲਈ ਇਹ ਵੀਡੀਓ ਬਣਾਈ ਹੈ।ਮਨ ਮੱਲੋਮੱਲੀ ਧੰਨਵਾਦ ਕਰਨ ਲਈ ਮਜਬੂਰ ਹੋ ਗਿਆ। ਚੜਦੀ ਕਲਾ ਚ ਰੱਖੇ ਬਾਬਾ ਨਾਨਕ ਤੁਹਾਨੁੰ।

  • @RajinderSingh-th9xz
    @RajinderSingh-th9xz 11 месяцев назад +4

    ਪਾਕਿਸਤਾਨ ਦੇ ਗੁਰੂ ਘਰਾਂ ਨੂੰ ਵੇਖ ਕੇ ਲੱਗਦਾ ਹੈ ਪੰਜਾਬ ਨਾਲੋਂ ਇਤਹਾਸ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਂ ਬੈਠੇ ਹਨ

  • @RANJITSingh-nv9fq
    @RANJITSingh-nv9fq Год назад +28

    ਵਾਹਿਗੁਰੂ ਲੰਬੀਆਂ ਉਮਰਾਂ ਕਰਨ ਤੂਹਾਡੀਆ ❤🙏❤- ਅਮਰੀਕਾ ਚ ਬੈਠਿਆਂ ਨੂੰ ਬਾਬੇ ਨਾਨਕ ਜੀ ਦਾ ਗੁਰੂ ਘਰ ਤੇ ਪੁਰਾਣੀਆਂ ਯਾਦਾਂ ਦਿਖਾਈਆਂ ਤੁਸੀ ਬਹੁਤ ਬਹੁਤ ਧੰਨਬਾਦ ਜੀ 🌺🙏🌺

  • @RamanDeep-go7og
    @RamanDeep-go7og Год назад +35

    ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸਨ ਕਰਕੇ ਬਹੁਤ ਮਨ ਖ਼ੁਸ਼ ਹੋ ਗਿਆ ਜੀ,🙇🙇🙏🙏🙏

    • @rajkumarikumari2997
      @rajkumarikumari2997 Год назад

      Dhan Dhan Guru Nanak Dev g Thank you Ripan and khusi Gurdwara shaib da darshan karvaye g

  • @sampuransinghsampuransingh6366
    @sampuransinghsampuransingh6366 Год назад +5

    ਬਾਬਾ ਨਾਨਕ ਜੀ ਮੇਰਾ ਵੀ ਸੁਪਨਾ ਪੂਰਾ ਕਰਦੋ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ 😢😢

  • @viranshubhardwaj2356
    @viranshubhardwaj2356 Год назад +6

    ਇਹ ਸਭ ਦੇਖ ਕੇ ਜਿੰਨੀ ਖੁਸ਼ੀਮਿਲੀ❤️ ਓਨਾਮਲਾਲ ਵੀ ਹੋ ਰਿਹਾ ਵੇਖ ਕੇ ਕਿ ਕਿੰਨਾ ਕੁੱਝ ਖੁੱਸ ਗਿਆ ਸਾਡੇ ਕੋਲੋਂ ਚੰਦਰੀ ਵੰਡ ਕਰ ਕੇ 😢 ਨਹੀਂ ਤਾਂ ਬਿਨਾ ਵੀਜ਼ਾ ਕਦੋਂ ਵੀਜਾ ਸਕਦੇ ਸੀ

  • @SurjitKaur-i7h
    @SurjitKaur-i7h 3 месяца назад +1

    Muje boht achi lagi guru nanak dave ji ka itihaas muje boht skoon millda ji meri boht Maan karda ji jaan da nanankana Sahib ji nu

  • @Pri-zq3vn
    @Pri-zq3vn Год назад +24

    ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ❤

  • @nirvailsinghkhehrasheron6826
    @nirvailsinghkhehrasheron6826 Год назад +4

    ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠੇ ਸਾਰੇ ਗੁਰਧਾਮਾਂ ਦੇ ਦਰਸ਼ਨ ਦਿਦਾਰ ਕਰਵਾ ਦਿੱਤੇ ਸਾਰੀਆਂ ਸੰਗਤਾਂ ਨੂੰ ਖਾਸ ਧੰਨਵਾਦ ਵਿਕਾਸ ਵੀਰ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਵਿਕਾਸ ਵੀਰ ਜੀ ਦਾ ਪ੍ਰਮਾਤਮਾ ਚੱੜਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਧੰਨਵਾਦ😘💕😘💕😘💕😘💕

  • @gagandeep3415
    @gagandeep3415 Год назад +44

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏

  • @jaskiratsinghjatt7958
    @jaskiratsinghjatt7958 Год назад +16

    ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ 🙏🏻🙏🏻ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਵਾਉਣ ਦਾ🙏🏻🙏🏻🙏🏻ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ🙏🏻🙏🏻🙏🏻

  • @harsimrankaler1436
    @harsimrankaler1436 Год назад +4

    ਬਹੁਤ ਬਹੁਤ ਧੰਨਵਾਦ ਜੀ ਅਮਰੀਕਾ ਬੈਠਿਆਂ ਨੂੰ ਸਾਰਿਆਂ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖਣ🙏

  • @goldysandhu4630
    @goldysandhu4630 Год назад +1

    Sachi bahut sohna laga nankana sahib te bahut dil karda si dekhn layi bus hun guru nanak dev ji sanu vi darshan karwaon waheguru ji

  • @lakhjeetsingh1028
    @lakhjeetsingh1028 Год назад +3

    ਰਿਪਨ ਵੀਰ, ਕਿਹੜੇ ਸਬਦ ਨਾਲ ਤੁਹਾਡੀ ਤਾਰੀਫ ਤੇ ਧੰਨਵਾਦ ਕਰੀਏ, ਸਬਦ ਨੀ ਮਿਲ ਰਹੇ। ਬਹੁਤ ਵਧੀਆ blog ਹਨ। ਸਭ ਨੂੰ ਦਰਸ਼ਨ ਕਰਵਾ ਰਹੇ ਹੋ, ਬਹੁਤ ਸੋਹਣਾ ਕਾਰਜ ਕਰ ਰਹੇ ਹੋ। ਜੀਓ, ਖੁਸ਼ ਰਹੋ।

  • @bsbeantsharma
    @bsbeantsharma Год назад +10

    ਪਾਕਿਸਤਾਨ ਦੇ ਵੀਰਾਂ ਦਾ ਪਿਆਰ, ਖੁੱਲੀਆਂ ਗੱਲਾਂ ਬਾਤਾਂ ਦਿਲਾਂ ਨੂੰ ਟੁੰਮਦੀਆਂ ਹਨ। ਬਹੁਤ ਹੀ ਨਿੱਘਾ ਸਵਾਗਤ ਕੀਤਾ ਤੁਹਾਡਾ, ਹਰ ਵਕਤ ਪਰਛਾਵੇਂ ਦੀ ਤਰ੍ਹਾਂ ਤੁਹਾਡੇ ਨਾਲ ਨਾਲ ਹਨ, ਜਿਉਂਦੇ ਵਸਦੇ ਰਹਿਣ❤❤❤❤❤

  • @kartarsingh-ps1ly
    @kartarsingh-ps1ly Год назад +4

    ਰਿਪਨ, ਖੁਸ਼ੀ ਦੋਨਾਂ ਹੀ (Punjabi travel couple)ਦੇ ਨਾਲ ਨਾਲ ਵਿਕਾਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨਨਕਾਣਾ ਸਾਹਿਬ ਦੇ ਘਰ ਬੈਠਿਆਂ ਦਰਸ਼ਨ ਦਿਦਾਰ ਕਰਾ ਦਿੱਤੇ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।❤❤❤❤❤❤
    ਭਾਈ ਕਰਤਾਰ ਸਿੰਘ ਅਜਾਦ (ਫਰੀਦਕੋਟ ਵਾਲੇ)

  • @HarpreetSingh-ux1ex
    @HarpreetSingh-ux1ex Год назад +8

    ਖੁਸ਼ੀ ਭੈਣ ਜੀ ਰਿਪਨ ਵੀਰ ਤੇ ਵਿਕਾਸ ਵੀਰ ਜੀ ਤੁਸੀਂ ਹੋਰਨਾਂ ਸੰਗਤਾਂ ਬਹੁਤ ਬਹੁਤ ਵੱਡਭਾਗੇ ਹੋ ਸੋ ਨਨਕਾਣਾ ਸਾਹਿਬ ਤੇ ਹੋਰਨਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ-ਨਾਲ ਸਾਨੂੰ ਇਤਿਹਾਸ ਵੀ ਸਾਂਝਾ ਕਰਨ ਹੋ💖 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏🙏

  • @mann-singh
    @mann-singh Год назад +5

    ਬਹੁਤ ਕਰਮਾਂ ਵਾਲੇ ਹੋ ਤੁਸੀਂ ਜੋ ਬਾਬੇ ਨਾਨਕ ਦੀ ਧਰਤੀ ਦੇਖ ਰਹੇ ਹੋ ❤

  • @gurveerkaur1807
    @gurveerkaur1807 Год назад +1

    Than vad 22 ji, Khushi tusi Sanu Nanak da nankana vkhaun lay🎉🎉🎉❤❤❤❤

  • @sarwansingh1803
    @sarwansingh1803 Год назад +3

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਖ ਲਖ ਮੁਬਾਰਕਾਂ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰਖੇ ਭਾਜੀ ਤੁਹਾਨੂੰ

  • @goldysandhu4630
    @goldysandhu4630 Год назад +1

    Kaash 1947 wele sade dono desh vakhre na hunde sada pind bhikhiwind de laage hai te sade pind to lahor sirf 16 klm hai jekar desh vakh na hunde sanu saher hi lahor pena si nale asi nankana sahib jayia karna si dhan guru nanak karu ik din kirpa

  • @varinderbanth8384
    @varinderbanth8384 Год назад +15

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤❤❤❤🎉

  • @bootadreger4540
    @bootadreger4540 Год назад +1

    ਸਾਡੀ ਸੇਵਾ ਸੰਭਾਲ਼ ਤੋਂ ਬਹੁਤ ਫਰਕ ਹੈ ਇਹਨਾਂ ਨੇ ਪੁਰਾਤਨ ਸਾਂਭ ਕੇ ਰੱਖਿਆ ਹੋਇਆ ਜੇਕਰ ਇੱਥੇ ਕਾਰਸੇਵਾ ਵੱਸੋਂਆਂ ਗਏ ਉਹਨਾਂ ਨੇ ਸਭ ਖਤਮ ਕਰ ਦੇਣਾ ਜਿਵੇਂ ਪੰਜਾਬ ਕੀਤੇ ਤੇ ਕਰਵਾਏ ਗਏ ਨੇ

  • @JAVAID288
    @JAVAID288 Год назад +3

    Speaking Punjabi by Khushi is so so sweet! Javaid, Lahore

  • @reet9248
    @reet9248 Год назад

    Shere guru nanak dev ji degurbpurb diya lakh lakh vadiya ripen and khushi asi thuda har balog dekhde a 🎉🎉🎉🙏🏻🙏🏻🙏🏻

  • @BarinderSinghKamboj
    @BarinderSinghKamboj Год назад +5

    ਸਾਡੇ ਪਾਕਿਸਤਾਨ ਪੰਜਾਬ ਆਲੀੳ ਤੁਹਾਡਾ ਬਹੁਤ ਧੰਨਵਾਦ ਸਾਡੇ ਧਾਰਮਿਕ ਸਥਾਨਾ ਨੂੰ ਸਾਭਣ ਲਈ

  • @baljitsingh6957
    @baljitsingh6957 Год назад +6

    ਸਾਡੇ ਵਾਲਿਆਂ ਨੇ ਤਾਂ ਕਾਰ ਸੇਵਾ ਦੇ ਨਾਂ ਤੇ ਪੁਰਾਤਨ ਇਮਾਰਤਾਂ ਨੂੰ ਮਲੀਆਮੇਟ ਕਰਕੇ ਸਾਰਾ ਕੁੱਝ ਖ਼ਤਮ ਕਰ ਦਿੱਤਾ ਹੈ। ਕੋਟਿਨ ਕੋਟ ਸਲਾਮ ਹੈ ਪਾਕਿਸਤਾਨ ਦੀ ਸਰਕਾਰ ਨੂੰ ਜਿੰਨਾ ਨੇ ਪੁਰਾਣੀਆਂ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

  • @Harpreet14159
    @Harpreet14159 Год назад +6

    ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ 🙏🙏🙏🙏🙏🙏🙏🙏🙏🙏

  • @kuldeepsingh-yc7ls
    @kuldeepsingh-yc7ls Год назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @mohankahlon4563
    @mohankahlon4563 Год назад +8

    ਬਹੁਤ ਧੰਨਵਾਦ ਰਿਪਨ ਜੀ ਘਰ ਬੈਠਿਆਂ ਨੰ ਪਾਕਿਸਤਾਨ ਦੀ ਸੈਰ ਕਰਾਈ ਜਾਂਦੇ ਹੋ ਪਾਕਿਸਤਾਨੀ ਭਰਾਵਾ ਵਿਚ ਬੜਾ ਚਾਅ ਜਿਹਾ ਲਗਦਾ ਲਹਿੰਦੇ ਪੰਜਾਬੀਆ ਨੂੰ ਮਿਲਕੇ 1947 ਤੋਂ ਪਹਿਲਾ ਵੀ ਇਸੇ ਤਰਾਂ ਪਿਆਰ ਨਾਲ ਰਹਿੰਦੇ ਸੀ ਪਰ ਸਿਆਸਤ ਦਾਨਾਂ ਨੇ ਬੇੜੀਆਂ ਚ ਵਟੇ ਪਾਏ ਸੀ ਪਰਮਾਤਮਾ ਪੰਜਾਬੀਆਂ ਪਿਆਰ ਵਧੇ ਫੁਲੇ ਧੰਨਵਾਦ

  • @ranjitrandhawa-z6p
    @ranjitrandhawa-z6p Год назад +2

    ਰਿਪਨ ਤੇ ਖੁਸ਼ੀ ਅਸੀ ਵੀ ਤੁਹਾਡੇ ਨਾਲ ਗੁਰੂਦੁਆਰਾ ਨਾਨਕਾਣਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾ ਘਰ ਬੈਠੇ ਹੀ ਬਹੁਤ ਵਧੀਆ ਲੱਗ ਰਿਹਾ।ਧੰਨਵਾਦ ❤

  • @paramjit4710
    @paramjit4710 Год назад +3

    ਬਹੁਤ ਬਹੁਤ ਧੰਨਵਾਦ ਜੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏

  • @HardeepSingh-pt7ut
    @HardeepSingh-pt7ut Год назад

    ਧੰਨਵਾਦ ਜੀ ਗੁਰੂ ਜੀ ਦੀ ਨਗਰੀ ਦਿਖਾਉਣ ਲਈ

  • @baljit8759
    @baljit8759 Год назад +2

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ 🙏🙏

  • @ranbirsinghjogich197
    @ranbirsinghjogich197 Год назад +2

    ਸ਼ੁਕਰ ਹੈ ਇਥੇ ਕਾਰ ਸੇਵਾ ਵਾਲੇ ਬਾਬਿਆਂ ਦਾ ਹੱਥ ਨਹੀਂ ਲੱਗਾ ਵਰਨਾ ਜੋਂ ਪੰਜਾਬ ਵਿੱਚ ਉਹ ਇੱਥੇ ਭੀ ਹੋ ਜਾਣਾ ਸੀ।

  • @JasbirSingh-y8p
    @JasbirSingh-y8p Год назад +3

    ਸ਼ੁਕਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏

  • @hardeepbhullar598
    @hardeepbhullar598 5 месяцев назад +2

    Kina mjaa aa rea m 2nd time videos dekhni start kr ryi aa te Dil krda m v jawa othe ❤

  • @SatnamSingh-km3gd
    @SatnamSingh-km3gd Год назад +1

    ਬਹੁਤ ਬਹੁਤ ਧੰਨਵਾਦ ਬਾਈ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਧਾਮਾ ਦੇ ਦਰਸ਼ਨ ਕਰਵਾਉਣ ਲਈ,,

  • @Harbans_electronic
    @Harbans_electronic Год назад +3

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @KuldeepKaur-uq1uq
    @KuldeepKaur-uq1uq Год назад

    ਵਾਹਿਗੁਰੂ ਲੰਬੀਆ ਲੰਬੀਆ ਊਮਰਾ ਬਖਸ਼ੇ ਘਰ ਬੈਠਿਆ ਨੁੰ ਦਰਸ਼ਨ ਹੋ ਰਹੇ ਨੇ

  • @lakhwinderlakhwinderkour6740
    @lakhwinderlakhwinderkour6740 Год назад +15

    Dhan shri Guru Nanak dev ji maharaj 🙏❤

  • @baljindermaan1403
    @baljindermaan1403 Год назад +2

    ਸਾਡਾ ਪੁਰਾਣਾ ਵਿਰਸਾ ਤੇ ਇਮਾਰਤਾਂ ਪਾਕਿਸਤਾਨ ਚ ਹੀ ਰਹਿ ਗਈਆਂ ਬਹੁਤ ਬਹੁਤ ਧੰਨਵਾਦ ਬਾਈ ਜੀ

  • @sukhmeetkaur6851
    @sukhmeetkaur6851 Год назад +24

    Dhan dhan Shri Guru Nanak Dev Ji ❤❤❤❤

  • @surjitsinghbambiha5619
    @surjitsinghbambiha5619 Год назад +1

    ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਕੀ ਤੁਸੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ

  • @AmrinderSidhu104
    @AmrinderSidhu104 Год назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🙏🙏

  • @kaurdeep717
    @kaurdeep717 Год назад

    Ripan te Khushi rub tuhanu hamesha chaddi kala c rakhan.vikas veere da vi bhut bhut sukriya

  • @harbhajansingh8872
    @harbhajansingh8872 Год назад +16

    ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

    • @balwindertoor2835
      @balwindertoor2835 Год назад

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @jagjeetsinghsaluja8270
    @jagjeetsinghsaluja8270 Год назад

    ਰੀਪਣ ਜੀ ਖੁਸ਼ੀ ਜੀ ਤੁਹਾਡਾ ਬੁਹਤ ਬੁਹਤ ਧੰਨਵਾਦ ਤੁਸੀ ਘਰ ਬੈਠੇ ਹੀ ਬਾਬੇ ਨਾਨਕ ਜੀ ਦੇ ਘਰ ਦੇ ਦਰਸ਼ਨ ਕਰਵਾਏ

  • @ਬਲਜੀਤਸਿੰਘ-ਗ6ਲ

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @Kamalmalhi-p6q
    @Kamalmalhi-p6q Год назад +1

    ਧੰਨ ਭਾਗ ਤੁਹਾਡੇ ਜਰੀਏ ਅਸੀ ਵੀ ਦੇਸਾਂ ਵਿਦੇਸਾਂ ਵਿੱਚ ਬੈਠੇ ਗੁਰੂ ਦੇ ਸਥਾਨਾਂ ਦੇ ਦਰਸਨ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ PB 29 ਮੋਗੇ ਵਾਲੇ

  • @khansaabmusictv5403
    @khansaabmusictv5403 Год назад +4

    ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਨਾ ਦੇਖਣ ਨੂੰ 😢😢❤❤🙏🙏🙏🙏🙏🙏

  • @amnindersingh2709
    @amnindersingh2709 Год назад

    Kirpa Malak de hove ta hi darsha hunde ne veer ripan sade kol ta shabad ni ajj baba g chardikala vich rakhe hamesha dona nu ♥ 💖 🎉🎉

  • @SukhwinderSingh-wq5ip
    @SukhwinderSingh-wq5ip Год назад +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @kisankaur4459
    @kisankaur4459 Год назад +1

    Pakistan And People, Such a Beautiful, we Spend 10days in Lahore,

  • @ranjitdeol1799
    @ranjitdeol1799 Год назад +9

    ਸਤਿ ਸ੍ਰੀ ਆਕਾਲ ਜੀ 🙏🙏 ਪਰਮਾਤਮਾ ਤੁਹਾਨੂੰ ਖੁਸ਼ ਰੱਖੇ ❤️

  • @northtwister5261
    @northtwister5261 Год назад +2

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @harpreetSinghhappy733
    @harpreetSinghhappy733 Год назад +3

    Dhan Dhan Shri Guru Nanak Dev Ji 🙏🙏 Waheguru ji 🙏 Chardikala vich Rakhan 🙏

  • @badalsingh7899
    @badalsingh7899 Год назад +2

    ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਧੰਨਵਾਦ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ 🙏🙏

  • @supreet_khangura2547
    @supreet_khangura2547 Год назад +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਜੀ🙏🙏🙏🙏🙏

  • @sharnjitsingh9869
    @sharnjitsingh9869 Год назад +2

    Dhan Dhan Guru Nanak dev ji Waheguru ji Dhan Dhan ho gai Darshan kr k Bahut vadia lagga vlog ❤🎉

  • @kaurjasbir2758
    @kaurjasbir2758 Год назад +8

    Dhan Dhan shri guru nanak dev ji 🙏
    Waheguru ji mehar krn sab te ji 🙏

    • @yousafsardar8411
      @yousafsardar8411 Год назад

      whenever i saw a video i feel that pakistani muslims are always very respectful to sikhs but when we see the indian news its full of hatred towards .,

  • @SandeepSingh-wf6tf
    @SandeepSingh-wf6tf Год назад

    Bahut bahut dhanyawad ripan veer Khushi bhabhi jo TUSE Pakistan de gurdwara sahib de darshan karva rahe ho ji.WAHEGURU JI.🙏🙏

  • @amandeep1908
    @amandeep1908 Год назад +4

    🙏ੴ🙏Dhan Guru Nanak ji🙏ੴ🙏

  • @gurvindersinghbawasran3336
    @gurvindersinghbawasran3336 Год назад +2

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ਰਿੱਪਨ ਜੀ ਨੂੰ ਤੇ ਖੁਸ਼ੀ ਨੂੰ ਸਾਨੂੰ ਗੁਰੂ ਘਰਾਂ ਦਰਸ਼ਨ ਕਰਵਾ ਰਹੇ ਹੋ 🙏🙏

  • @rajinderkumar-wi5qu
    @rajinderkumar-wi5qu Год назад +5

    Thanks Ripan and Khushi ji (Punjabi travel couple) for very informative travel vlogs … we are enjoying your regular vlogs and are updated ourselves .. thanks and god bless both of you

  • @baljitdhanota
    @baljitdhanota Год назад +1

    Haye Shekhupura mere Pardade da pind ❤ matlab Pakistan ch sada pind ❣️🧿

  • @sarbsingh4642
    @sarbsingh4642 Год назад +7

    Dhan shri guru nanak dev ji 🙏🙏🙏🙏

  • @SahibSingh-xf2bm
    @SahibSingh-xf2bm Год назад

    Tan tan Shri Guru Nanak Dev ji ke janmdata Lakh Lakh Mubarak

  • @jassik.writer8386
    @jassik.writer8386 Год назад +8

    Waheguru ji dhan guru nanak dev Maharaj ji❤❤❤

  • @fidafida8644
    @fidafida8644 Год назад

    Allah pak ripan and khushi bhen g ko sada salamat rakhy ameen suma amden

  • @jagatkamboj9975
    @jagatkamboj9975 Год назад +4

    वाहेगुरु वाहेगुरु वाहेगुरु जी
    धन धन सतगुरु बाबा गुरू नानक देव जी महाराज 🙏🙏🙏👏👏

  • @DilrajSinghDaleh
    @DilrajSinghDaleh Год назад +2

    Lovepreet Sandeep dhan dhan Sri guru nanak Dev ji parwar te mehar bhreaya hth rkhna waheguru ji 🙏 ❤❤

  • @princesandhu1110
    @princesandhu1110 Год назад +3

    This is real couples vlog❤

  • @JasvirKaur-cp6oo
    @JasvirKaur-cp6oo Год назад +2

    ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ 🙏🙏

  • @Crazyhardyzz
    @Crazyhardyzz Год назад +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤❤❤❤❤❤❤

  • @kuldeepsingh-yc7ls
    @kuldeepsingh-yc7ls Год назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

  • @manjindersinghbhullar8221
    @manjindersinghbhullar8221 Год назад +6

    Ssa ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ

  • @saroopsinghpandoriaraian
    @saroopsinghpandoriaraian Год назад +2

    ਬਹੁਤ ਧੰਨਵਾਦ ਤੁਹਾਡਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰੂ ਘਰਾਂ ਦਾ ਦਰਸ਼ਨ ਕਰਵਾਏ

  • @navneetkaur6173
    @navneetkaur6173 Год назад +5

    Dhan Dhan Shri Guru Nanak Dav ji

  • @balwinderkaurkhalsa5118
    @balwinderkaurkhalsa5118 Год назад

    Rippan Khushi Waheguru chardi kla rakhe
    ਇਹ ਬਣ ਏ ਜਿੱਥੇ ਗੁਰੂ ਨਾਨਕ ਦੇਵ ਜੀ ਲੁਕੇ ਸੀ

  • @simrangill6936
    @simrangill6936 Год назад +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਿਵੱਚ ਰੱਖਣ ਸਦਾ ਖੁਸ਼ ਰਹੋ । 🙏😊❤

  • @kamaljit9055
    @kamaljit9055 Год назад +1

    ਰਿਪ ❤ਬਾੲਈ ਇਕ ਸੁਚੇ ਤਿਲੇ ਅਆਲੀ ਜੁਤੀ ਜਰੂਰ ਜਰੂਰ ਲਿਆ ਦਿਓ,,ਤੇ,ਜਦ ਮੈ, ਮੁਹਾਲੀ ਸ਼ਹਿਰ ਤੋ ਅਪਣੇ ਪਿੰਡ ਗਿਆ ਤਾ ਥੋਨੂ ਮੌਸਮੀ ਸਬਜ਼ੀ ਗਿਫਟ ਕਰੂ ❤

  • @sukhmeetkaur6851
    @sukhmeetkaur6851 Год назад +4

    Thanks Beautiful couple Nankana Sahib ji de dershan kerwaun lai God bless you always ❤❤❤❤❤❤❤

    • @yousafsardar8411
      @yousafsardar8411 Год назад

      whenever i saw a video i feel that pakistani muslims are always very respectful to sikhs but when we see the indian news its full of hatred towards

  • @JagsirSingh-ps9pg
    @JagsirSingh-ps9pg Год назад

    ਬਹੁਤ ਵਾਧਿਆਂ ਨਾਨਕਾਣਾ ਸਾਹਿਬ ਵਿੱਚ ਪੁਰਾਣਿਆ ਇਮਾਰਤਾਂ ਸਾਬ ਕੇ ਰਾਖਿਆ ਪੰਜਾਬ ਵਿਚ ਤਾ ਸਾਰੇ ਮਾਰਬਲ ਲਾਕੇ ਸਾਰਿਆ ਨਿਸ਼ਾਨੀਆ ਹੀ ਖਤਮ ਹੀ ਕਰ ਦਿੱਤਾ ਆ🙏🙏

  • @JaswantSinghsidhu384
    @JaswantSinghsidhu384 Год назад +4

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮੇਹਰ ਕਰਨ ਜੀ
    ਰਿਪਨ ਵੀਰ ਅਤੇ ਖੁਸੀ ਭੈਣ ਨੂੰ ਸਤਿ ਸ੍ਰੀ ਆਕਾਲ ਜੀ

  • @jaimadurgadevi-h6s
    @jaimadurgadevi-h6s Год назад

    Ehna galiya vich kite sada baba guru nanak dev ji khed de hone a tusi sare bhaga wale ho ji waheguru ji khush rakhe sarea nu ji

  • @ਗੁਰਬਾਣੀਵੀਚਾਰ-ਫ6ਚ

    ਪਾਕਿਸਤਾਨ ਜਿੰਦਾਂਬਾਦ ਨਨਕਾਣਾ ਸਾਹਿਬ ਜਿੰਦਾਂਬਾਦ ਖਾਲਿਸਤਾਨ ਜਿੰਦਾਂਬਾਦ

  • @sikanderkaur2701
    @sikanderkaur2701 Год назад

    Dhan dhan guru nanak dev ji asi gr bethe darshan kite mn bhut khush hoya 🙏🙏🙏🙏🙏🙏

  • @charanjeetkaur5711
    @charanjeetkaur5711 Год назад +4

    Very nice,, Waheguru ji 🙏🙏

    • @yousafsardar8411
      @yousafsardar8411 Год назад

      whenever i saw a video i feel that pakistani muslims are always very respectful to sikhs but when we see the indian news its full of hatred towards

  • @princebanur2085
    @princebanur2085 Год назад

    ਗੁਰੂ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰਖਣ

  • @Jagmeetkaur-sd7gh
    @Jagmeetkaur-sd7gh 8 месяцев назад

    ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਿੱਧੇ ਰੱਖੇ

  • @hardasdhillon
    @hardasdhillon Год назад +1

    ਅਸਲੀ ਪੰਜਾਬ ਆ ਹੁੰਦਾ ਸੀ ❤❤❤❤❤ਜਦੋ ਇਕੱਠੇ ਸੀ

  • @labh-d3i
    @labh-d3i Год назад +1

    ਰਿਪਨ ਤੇ ਖੁਸ਼ੀ ਨੂੰ ਬਹੁਤ ਬਹੁਤ ਪਿਆਰ ਪਰਮਾਤਮਾ ਚੱੜ੍ਹਦੀ ਕਲਾ ਬਖਸੇ ਮੈ ਇਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੋ ਸਕੇ ਤਾਂ ਆਪ ਜੀ ਨਾ ਹੋਤੀ ਮਰਦਾਨ ਵੀ ਜਾ ਕੇ ਆਇਉ ਉੱਥੇ ਸੰਤ ਬਾਬਾ ਕਰਮ ਸਿੰਘ ਜੀ ਹੋਏ ਨੇ ੧੯੪੭ ਤੋਂ ਬਾਅਦ ਉਨਾ ਦੇ ਡੇਰੇ ਦਾ ਕੀ ਬਣਿਆ 🙏🙏🙏🙏🙏

  • @Harbans_electronic
    @Harbans_electronic Год назад

    ❤ ਊਚਾ ਦਰ ਬਾਬੇ ਨਾਨਕ ਦਾ ❤

  • @arwinderjosan9961
    @arwinderjosan9961 Год назад +1

    Thak you Ripan and Khushi for Guru Nanak sahib ji de Janam asthaan de darshan deedar karvoin vaaste