ਕਦੇ ਸਾਨ੍ਹ ਜਿੰਨਾ ਜ਼ੋਰ ਸੀ ਜੱਟ 'ਚ ਚਿੱਟੇ ਨੇ ਕੀਤਾ ਤਬਾਹ | Taari Kalyan | Interview | Kabbadi Player

Поделиться
HTML-код
  • Опубликовано: 9 сен 2024
  • ਕਦੇ ਸਾਨ੍ਹ ਜਿੰਨਾ ਜ਼ੋਰ ਸੀ ਜੱਟ 'ਚ
    ਚਿੱਟੇ ਨੇ ਕੀਤਾ ਤਬਾਹ
    ਜੱਫ਼ਏ ਏਦਾਂ ਲਾਉਂਦਾ 'ਵਾਲਾਂ ਸਣੇ ਪੱਟ ਕੇ ਲੈ ਜਾਂਦਾ ਸੀ ਮਾਸ'
    Taari Kalyan | Interview | Kabbadi Player
    #TaariKalyan #Interview #Kabbadi
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Комментарии • 133

  • @user-hl4vi5rs8c
    @user-hl4vi5rs8c 8 месяцев назад +7

    ਘੈਂਟ ਬੰਦਾ ਯਾਰੀ ਕਿਲਆਣ ਆਲ਼ਾ ਕਿਸੇ ਵੇਲੇ ਤਾਰੀ ਤਾਰੀ ਹੁੰਦੀ ਸੀ, ਪਰਮਾਤਮਾ ਫਿਰ ਤੋਂ ਤਾਰੀ ਹੋਣ ਲਾਂਦੇ ਬਸ 🙏

  • @satnamsidhuf
    @satnamsidhuf 8 месяцев назад +11

    ਕੋਈ ਗੱਲ ਨਹੀਂ ਸ਼ੇਰਾ ਦਿਨ ਚੰਗੇ ਮਾੜੇ ਆਉਂਦੇ ਆ ਗਰਾਊਂਡਾਂ ਦੀ ਦੁਬਾਰੇ ਵਾਪਸੀ ਕਰ

  • @sunnymahay5912
    @sunnymahay5912 7 месяцев назад

    Tarri veer sirraaa banda a love u bro dil da saf inshan

  • @dhaliwal256
    @dhaliwal256 8 месяцев назад +9

    ਤਾਰੀ ਬਹੁਤ ਸੋਹਣਾ ਖੇਡ ਦਾ ਸੀ ਮੈਂ ਖੇਡਿਅਾ ਹਾ ਮੇਰੇ ਯਾਰ ਦਾ ਸਰੀਰ ਬਹੁਤ ਹੀ ਸੋਹਣਾ ਸੀ

  • @gurveersinghsingh4350
    @gurveersinghsingh4350 7 месяцев назад

    Kaint banda jatt

  • @charnpreetbrar9066
    @charnpreetbrar9066 7 месяцев назад

    ਅਸੀਂ ਜਦੋਂ ਘਰੇ ਲੜਾਈ ਕਰਦੇ ਤਾਂ ਮੇਰੀ ਮਾਂ ਕਹਿੰਦੀ ਕਿ ਹਨੇਰੀ ਕਲਿਆਣਾ ਆਲੇ ਟਿੱਬੇ ਤੋਂ ਉੱਠਦੀ ਆ ਅੱਜ ਪਹਿਲੀ ਵਾਰੀ 22 ਦੇ ਇੰਟਰਵਿਊ ਦੇ ਵਿੱਚ ਟਿੱਬੇ ਅਤੇ ਕਲਿਆਣ ਪਿੰਡ ਦਾ ਨਾਂ ਸੁਣ ਕੇ ਪੁਰਾਣੀਆਂ ਗੱਲਾਂ ਯਾਦ ਆ ਗਈਆਂ।
    ਬਹੁਤ ਵਧੀਆ ਇੰਟਰਵਿਊ ਦਿੱਤਾ ਬਾਈ ਤਾਰੀ ਕਲਿਆਣ ਨੇ ਬਹੁਤ ਖੁਸ਼ੀ ਹੋਈ ਕਿ ਵੀਰ ਨਵੇਂ ਰਸਤੇ ਤੇ ਤੁਰ ਪਿਆ।

  • @babburamnwas724
    @babburamnwas724 8 месяцев назад +10

    ਤਾਰੀ ਕਰਦੇ ਸੁਰੂ ਕੰਮ ਦੁਬਾਰੇ ਬਾਈ ਝੋਟਾ ਰੇਡਰ ਆ❤❤

  • @spacexrentalsltd3288
    @spacexrentalsltd3288 Месяц назад

    Very good

  • @AmrinderSingh-nf9sw
    @AmrinderSingh-nf9sw 8 месяцев назад +19

    ਤਾਰੀ ਬਾਈ ਗੱਲਾਂ ਤੋ ਬਹੁਤ ਵਧੀਆ ਬੰਦਾ ਲੱਗਦਾ ❤❤

  • @prabhgill8013
    @prabhgill8013 7 месяцев назад

    ਤਾਰੀ ਇੱਕ ਹੀਰਾ ਬੰਦਾ ਤਾਰੀ ਯਾਰ ਕਊਲੱਪ ਦਾ ਵੀਰ ਜੀ ਨਾਮ ਨਾ ਲਿਆ ਕਰੋ ਬਾਈ ਜੀ ਤੁਸੀਂ ਆਪ ਸਾਫ਼ ਹੈ ਸਾਨੂੰ ਪਤਾ ਐ

  • @user-dl5ds3xj5c
    @user-dl5ds3xj5c 7 месяцев назад

    Waheguru mher kary ji

  • @jasschahal5578
    @jasschahal5578 8 месяцев назад +8

    ਬਹੁਤ ਸੋਹਣੀ ਵਿਦੀਓ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ

  • @prabhjotkhalsa5318
    @prabhjotkhalsa5318 8 месяцев назад +6

    ਵਹਿਗੁਰੂ ਬਾਈ ਤਾਰੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @GurmeetSingh-ej8vi
    @GurmeetSingh-ej8vi 8 месяцев назад +7

    ਤਾਰੀ ਦਾ ਸਰੀਰ ਵਾਲਾ ਘੈਂਟ ਸੀ।

  • @kaurimaan2348
    @kaurimaan2348 8 месяцев назад +2

    ਤਾਰੀ ਬਾਈ ਰੇਡਰ ਬਹੁਤ ਵਧੀਆ ਸੀ

  • @prabhjotkhalsa5318
    @prabhjotkhalsa5318 8 месяцев назад +3

    ਬਹੁਤ ਵਧੀਆ ਇਨਸਾਨ ਆ ਤਾਰੀ ਵੀਰ

  • @BaljitSingh-jc2gc
    @BaljitSingh-jc2gc 7 месяцев назад

    ਤਾਰੀ ਭਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @rajwindersingh-ov3tc
    @rajwindersingh-ov3tc 8 месяцев назад +2

    ਬਾਈ ਤਾਰੀ ਹੁਣ ਨਸ਼ਾ ਨਾ ਕਰੀ ਬਹੁਤ ਵਧੀਆ ਸ਼ਰੀਰ ਤੇਰਾ

  • @nirmalsivia2341
    @nirmalsivia2341 7 месяцев назад

    Good job brother

  • @malwabelt128
    @malwabelt128 8 месяцев назад +1

    ਮੈ ਬਾਈ ਨੂੰ 2012 ਦੇ ਵਿੱਚ ਮਿਲਿਆ ਸੀ ਉਸ ਸਮੇਂ ਮੇਰੇ ਪਿੰਡ ਦੇ ਮੁੰਡੇ ਮੈ ਆਪ ਕਹਿੰਦੇ ਸੁਣੇ ਆ ਕਿ ਤਾਰੀ ਕਲਿਆਣ ਆਲੇ ਦੇ ਡੋਲਿਆ ਵਰਗੇ ਨੀ ਕੋਈ ਬਣਾ ਸਕਦਾ
    ਪਰ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਕਿ ਬਾਈ ਤੇ ਵੀ ਮਾੜਾ ਸਮਾਂ ਆਇਆ
    ਪਰ ਬਾਈ ਹੁਣ ਦੁਬਾਰਾ ਨਾ ਉਹ ਗਲਤ ਸੰਗਤ ਕਰਿਉ।
    ਬਾਕੀ ਜੇਕਰ ਬਾਈ ਕਿਸੇ ਵੀ ਮਦੱਦ ਚਾਹੀਦੀ ਹੋਵੇ ਤਾਂ ਤੁਹਾਡੇ ਨਾਲ ਆ ਬਾਈ
    ਮੇਰੇ ਤੇ ਵੀ ਆਹ ਸਮਾਂ ਲੰਘਿਆ
    ਪਰ ਬਾਈ ਹੁਣ ਏਧਰ ਕਨੇਡਾ ਚ ਆ ਕੇ ਵਾਹਿਗੁਰੂ ਨੇ ਬਹੁਤ ਕਿਰਪਾ ਕਰੀ ਦੋ ਸਾਲ ਹੋ ਗਏ ਵਾਈ ਕਦੇ ਯਾਦ ਵੀ ਨੀ

  • @AmrinderSingh-nf9sw
    @AmrinderSingh-nf9sw 8 месяцев назад +5

    ਗੋਪੀ ਫਰੰਦੀਪੁਰੀਆ ਵੀਰ
    Tari bai da sath deo veere

  • @kulwindersingh822
    @kulwindersingh822 8 месяцев назад +2

    Main bai da mach dekyea bai tari de pttaan ch bhut Jaan c parmatma kirpa kre bai te❤

  • @sardarmohd2639
    @sardarmohd2639 7 месяцев назад

    Salut bro👏

  • @ShukdevSingh-fj6hc
    @ShukdevSingh-fj6hc 8 месяцев назад +1

    ਸੱਚੀਂ ਗੱਲ ਆ ਵਾਲੇ ਤਕੜੇ ਸੀ ਰੇਡਰ ਵੀ ਤੇ ਜਾਫੀ ਵੀ ਵਾਲੀ ਤਕੜੀ ਟੀਮ ਸੀ ਜ਼ਰ ਰੋਜ਼ ਯਾਦ ਆਉਂਦੇ ਸੀ ਵੀ ਜ਼ਰ ਏ ਕਿਧਰ ਗਏ। ਹੁਣ ਪਤਾ ਲੱਗਾ

  • @lovepreetsingh-by8wu
    @lovepreetsingh-by8wu 8 месяцев назад +1

    ਤਾਰੀ ਬਾਈ ਗਾਲ੍ਹ ਵੀ ਪੂਰੀ ਕੱਢ ਦਾ, ਘਾਟ ਆ ਬੰਦਾ ਤਰੱਕੀਆਂ ਬਖਸ਼ੇ ਮਾਲਕ

  • @prabhgill8013
    @prabhgill8013 7 месяцев назад

    ਤਾਰੀ ਵਧੀਆ ਬੰਦਾ ਝੂਠ ਨੀ ਮਾਰਦਾ

  • @user-cl3qk5jt4c
    @user-cl3qk5jt4c 7 месяцев назад

    ਤਾਰੀ ਬਾਈ ਬਹੁਤ ਵਧੀਆ ਬੰਦਾ ਏਨੇ ਸਾਰੀ ਵੀਡੀਓ ਵਿੱਚ ਇਕ ਵਾਰ ਫੁਕਰੀ ਨਹੀਂ ਮਾਰੀ ਕਈ ਬੰਦੇ ਮੰਗ ਕੇ ਨਸ਼ੇ ਕਰਦੇ ਫੇਰ ਫੁਕਰੀ ਮਾਰਦੇ ਅਸੀਂ 20 ,25ਲੱਖ ਦਾ ਚਿੱਟਾ ਲਾ ਲਿਆ

  • @Ballisingh-ib6kq
    @Ballisingh-ib6kq 8 месяцев назад +1

    ❤❤❤❤

  • @user-oo9ly7oo4g
    @user-oo9ly7oo4g 8 месяцев назад

    Bhut vadiya badha tarri Kalyan sirra badha

  • @honeydandiwal2695
    @honeydandiwal2695 8 месяцев назад +1

    Sachia gallan Bhai dia Sanu b bhot badhia suneha milda aba de insaan to sachia Galla Bhai dia

  • @KuldeepSingh-vv6dm
    @KuldeepSingh-vv6dm 8 месяцев назад +3

    ਤਾਰੀ ਮੇਰੇ ਇਲਾਕੇ ਭੁੱਚੋ ਹਲਕਾ ਜ਼ਿਲ੍ਹਾ ਬਠਿੰਡਾ ਦਾ ਵਧੀਆ ਰੇਡਰ ਦੇ ਨਾਲ ਨਾਲ ਵਧੀਆ ਬੰਦਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @user-lw8yw7ri9z
    @user-lw8yw7ri9z 7 месяцев назад

    Dil kosh hogea veer tenu fr dekh kea ❤

  • @jaspreetmaan5188
    @jaspreetmaan5188 7 месяцев назад

    Nathane khushi nal match live vekhea mai sirra banda yr

  • @hardipsingh4738
    @hardipsingh4738 8 месяцев назад

    Wahe guru g mehar kro punjab te

  • @inderjit6240
    @inderjit6240 8 месяцев назад +3

    ਤਾਰੀ ਦਾ ਸਰੀਰ ਵਾਲਾ ਘੈਟ ਸੀ

  • @Dadathakur5051
    @Dadathakur5051 8 месяцев назад

    Gopii nd tari💯💯t❤️👌🏻👌🏻👌🏻

  • @sarbjithayer7015
    @sarbjithayer7015 8 месяцев назад

    ਤਾਰੀ। ਬਹੁਤ ਹੀ। ਸੋਹਣਾ।

  • @rrg...2265
    @rrg...2265 8 месяцев назад

    Salute. Brother

  • @rajusandhu8762
    @rajusandhu8762 8 месяцев назад

    Yarra sirra tu ❤ duwara khed bai krva de tarri tarri yarra . Krde loka de muuh bnd jo mada khende a . Baki wmk🙏🏻 bai

  • @user-vi8vh9sk4s
    @user-vi8vh9sk4s 8 месяцев назад

    Bhut vadiya gala Bhai ji bhut vadiya 👌👌👌👌

  • @user-zl1ci8wn4j
    @user-zl1ci8wn4j 8 месяцев назад

    Good ustaj ji chaki rakh kam

  • @user-hh3hm6uf7w
    @user-hh3hm6uf7w 8 месяцев назад +2

    , ਬਾਈ ਤਾਰੇ ਠੋਕ ਕੇ ਜਵਾਬ ਦੇ ਲੋਕ ਬਹੁਤ ਹੁੰਦੇ ਆ ਬਲੋਕ ਬਹੁਤ ਕੁੱਤੇ ਬਾਈ

  • @bhathalkulshir7603
    @bhathalkulshir7603 8 месяцев назад +1

    Boht wadhia tari Bhai ..nal le k chalo ..chhotea nu nal...

  • @GurpreetSingh-kg5uu
    @GurpreetSingh-kg5uu 8 месяцев назад

    Bhot wadia Bai da subahh

  • @user-dw5dz8fh2j
    @user-dw5dz8fh2j 8 месяцев назад

    ❤❤. ਤਾਰੀ ਬਾਈ ਜੀ ਬਹੁਤ ਵਧੀਆ ਬੰਦਾ ਜੀ

  • @pargatbrar7631
    @pargatbrar7631 8 месяцев назад

  • @sanjeevKumar-pf6gs
    @sanjeevKumar-pf6gs 8 месяцев назад

    Waheguru g praa te mehar parya hatt rakhe

  • @garybassi2014
    @garybassi2014 8 месяцев назад

    Tari you are honestly talking about your life. Brother nothing wrong with that. Good luck

  • @vickybawa4385
    @vickybawa4385 8 месяцев назад

    Y boht khaint subah da Bnda ji waheguru mehr kre

  • @amanromana5315
    @amanromana5315 8 месяцев назад +1

    Good luck 👍 💓 ✨️ bai ji

  • @labhiverma1717
    @labhiverma1717 8 месяцев назад

    Leya bat hai mere shera .......gud desion bro ......

  • @harinderpreethani8147
    @harinderpreethani8147 8 месяцев назад

    Buhut good raider tari bai

  • @sarwansingh4475
    @sarwansingh4475 8 месяцев назад

    Wmk

  • @sukhbirsinghattepur
    @sukhbirsinghattepur 8 месяцев назад +1

    Good 👍

  • @falwindersingh7804
    @falwindersingh7804 8 месяцев назад

    love you veer g

  • @ManpreetSingh-md4te
    @ManpreetSingh-md4te 8 месяцев назад

    Nice ji

  • @drharchet2419
    @drharchet2419 8 месяцев назад

    Good lack

  • @amanromana5315
    @amanromana5315 8 месяцев назад +2

    Bai tu ਵਾਪਸ ਆਆ ਜਾ ਕਬੱਡੀ ਵਿਚ 😊😊ਲੋਕ ਤੇਰੀ ਖੇਡ ਵੇਖਣਾ ਚਾਹੁੰਦੇ ਆਆਆ

  • @RajinderSingh-iq1ed
    @RajinderSingh-iq1ed 8 месяцев назад

    Bhut nyc video veere taari god bless u ❤

  • @MohdNek090
    @MohdNek090 8 месяцев назад

    Sirra bro bahut vadiya yarr dubara vapsi karlo bro

  • @bsainibaljindersingh4628
    @bsainibaljindersingh4628 8 месяцев назад

    ❤❤🎉🎉🎉🎉

  • @GaganSingh-mo4xk
    @GaganSingh-mo4xk 8 месяцев назад

    Siraa bnda tari

  • @navikhetiya5773
    @navikhetiya5773 7 месяцев назад

    bai mai match dakhda di kushi to ik v jaffa nhai si khanda ji

  • @GurdeepSingh-bu9wp
    @GurdeepSingh-bu9wp 8 месяцев назад

    ❤❤Sirra yarr tari

  • @daljitrandhawarandhawa-iq7hn
    @daljitrandhawarandhawa-iq7hn 8 месяцев назад

    Gaint jatt

  • @harshdeepsingh56207
    @harshdeepsingh56207 8 месяцев назад

    Nice

  • @khanealaap3185
    @khanealaap3185 8 месяцев назад

    Bs bai hun na nede jai nashe de siraa kra de fer to❤️ saan jatt

  • @SukhSingh-lt6nt
    @SukhSingh-lt6nt 8 месяцев назад

    Good luck bai

  • @sarwansingh4475
    @sarwansingh4475 8 месяцев назад

    Very nice

  • @GamingFF_80
    @GamingFF_80 8 месяцев назад

    ਬਾਕੀ ਤਾਂ ਠੀਕ ਹੈ bro ਖ਼ੁਸ਼ੀ ਦੁਗਾ ਨੂੰ ਤੂੰ ਕਿਹਾ ਮੈਂ ਜਾਣਦਾ ਨਹੀਂ ਸੀ ਏਨਾ ਵਡਾ ਪਲੇਰ ਗਪ ਲਗਦਾ bro

    • @Sandhu_vlogs365
      @Sandhu_vlogs365 8 месяцев назад

      ਬਾਈ ਉਹ 2010-11 ਦੀ ਗੱਲ ਕਰ ਰਿਹਾ ਉਹਨਾ ਦਿਨਾ ਚ ਪਲੇਅਰ ਜਿਆਦਾ ਮਸ਼ਹੂਰ ਨਹੀ ਸੀ ਹੁੰਦੇ ।

    • @BaljitSingh-jc2gc
      @BaljitSingh-jc2gc 7 месяцев назад

      ​@@Sandhu_vlogs365ਰਾਈਟ

  • @user-qc5kg4rn5f
    @user-qc5kg4rn5f 8 месяцев назад

    Be r right 😢

  • @AvtarSingh-cu3fl
    @AvtarSingh-cu3fl 8 месяцев назад

    Very good 22

  • @harwinderdhillon6184
    @harwinderdhillon6184 8 месяцев назад

    Y gym launda sade pind mnu ajj pta lgeya y sira player a❤

  • @baljitsingh374
    @baljitsingh374 8 месяцев назад

    Good tari y 🙏

  • @nekasingh
    @nekasingh 8 месяцев назад

    nice

  • @user-cg3rd6rp7q
    @user-cg3rd6rp7q 8 месяцев назад

    Nyc

  • @gurwindersinghgurwinder6411
    @gurwindersinghgurwinder6411 8 месяцев назад

    ❤ nice bro

  • @sidhu_deep_307
    @sidhu_deep_307 7 месяцев назад

    Luv uh tari y 😂sirra banda

  • @preetgujjar2259
    @preetgujjar2259 8 месяцев назад

    Gopi frandpuria ❣️ustaad ji

  • @tajwrsingh5990
    @tajwrsingh5990 8 месяцев назад

    Good job👍

  • @billabajwa1529
    @billabajwa1529 6 месяцев назад

    Bai body hun v sohni a

  • @deepasingh2789
    @deepasingh2789 8 месяцев назад

    New life layi good luck bro

  • @Youtubefanclub0
    @Youtubefanclub0 8 месяцев назад

    Check dy fatte y tarri bhadaur cirra la k jai gud luck bro

  • @kirankaur8947
    @kirankaur8947 8 месяцев назад

    Vir loki bakvaas krda a but koi na vir tu vdia rha 2016 17 vich mera ve a hall ci hon yaar australia a wmk 🙏

  • @user-gk2tr2by4d
    @user-gk2tr2by4d 8 месяцев назад +1

    तारे वीर जी आप नशा छोड़ा अच्छा है

  • @jasvirmokha4130
    @jasvirmokha4130 8 месяцев назад

    Tari ੨੨good job

  • @gurmandeep9754
    @gurmandeep9754 8 месяцев назад

    Bhai da tatto bhota mashoor hoya baba deep Singh wala

  • @baljinderram1203
    @baljinderram1203 8 месяцев назад +1

    Tari bai takda ho k khed best of luck

  • @JaspreetSingh-bl1gp
    @JaspreetSingh-bl1gp 7 месяцев назад

    ਕੈਂਟ ਬੰਦਾ ਤਾਰੀ ਭਰਾ, ਰੋੜੀ ਟੂਰਨਾਮੈਂਟ ਤੇ ਦੇਖਿਆ ਸੀ ਛੋਟੇ ਹੁੰਦਿਆਂ ♥️

  • @JasdeepSingh-jd7sz
    @JasdeepSingh-jd7sz 8 месяцев назад

    eh aa san jatt tari

  • @hardeepsingh-cy6cx
    @hardeepsingh-cy6cx 8 месяцев назад +1

    Best of luck brother

  • @manpreet7844
    @manpreet7844 8 месяцев назад

    Tarri bai

  • @AlwaysRunning_
    @AlwaysRunning_ 8 месяцев назад

    Bai dubara karo wapsi pehla wangu takde ho ke

  • @gurvindermaan4290
    @gurvindermaan4290 8 месяцев назад

    Tari bai da phone no hobe kise veer kol ta send krdo veer plzzzzz 🙏🙏🙏🙏

  • @JassDeep-sj1pv
    @JassDeep-sj1pv 8 месяцев назад

    ਗੋਪੀ nice ਬੰਦਾ ਐ

  • @bandivlogsgrewal7652
    @bandivlogsgrewal7652 8 месяцев назад

    Y tusi gopi ustd di team ch show khead lya kro nlle taryi lag ju y

  • @ghumanghuman5701
    @ghumanghuman5701 8 месяцев назад

    Je Kise nal dusmani kadni ta us De Ghardia nu Galt gide karke senter kaldo

  • @akash.com5911
    @akash.com5911 8 месяцев назад

    Tari Bai pyar nal pyar nal gall ni kadni😅

  • @gurjindersingh6521
    @gurjindersingh6521 8 месяцев назад

    Kida patiale vle repoter bai

  • @prabhjotkhalsa5318
    @prabhjotkhalsa5318 8 месяцев назад +1

    ਮੇਰੇ ਨਾਨਕੇ ਨੇ ਵੀਰ ਤਾਰੀ ਕਲਿਆਣ ਸੁੱਖੇ ਪਿੰਡ ਆਪਾ ਬਾਈ ਵਿਆਹ ਤੇ ਇਕੱਠੇ ਹੋਏ ਸੀ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਵਿੱਚ ਆਇਆ ਸੀ ਬਾਈ ਤਾਰੀ ਤੂੰ ਪੇਲਸ ਵਿੱਚ