ਵਕੀਲ ਹੀ ਕੁੱਟ ਰਿਹਾ ਆਪਣੀ ਮਾਂ ਨੂੰ, ਦੇਖੋ ਬੇਰਹਿਮੀ ਦੀਆਂ ਹੱਦਾਂ ਪਾਰ ਕਰਦੀ ਵੀਡੀਓ.. Manukhta Di Sewa Ludhiana

Поделиться
HTML-код
  • Опубликовано: 4 окт 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 3,7 тыс.

  • @BalwinderKaur-mu9zb
    @BalwinderKaur-mu9zb 11 месяцев назад +476

    DSP ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਾਤਾ ਦੇ ਪੁੱਤਰ, ਨੂੰਹ ਅਤੇ ਪੋਤੇ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ

    • @amansingh6398
      @amansingh6398 11 месяцев назад +8

      4:44

    • @jaswinderkaur9537
      @jaswinderkaur9537 11 месяцев назад +9

      ਸਜਾਏ ਮੋਤ, ਤਾਂ ਕਿ ਕੋਈ ਪੁੱਤਰ ਇਸਤਰਾਂ ਦਾ ਵਰਤਾਵ ਕਰਨ ਤੋਂ ਡਰੇ

    • @awalnoorpahwa6344
      @awalnoorpahwa6344 11 месяцев назад +3

      Right ji

    • @grewalz5597
      @grewalz5597 11 месяцев назад +6

      ਲੋਕ ਅਜੇ ਵੀ ਕੁੜੀਆ ਜੰਮਣ ਤੋ ਡਰਦੇ ਆ ਲੱਖ ਦੀ ਲਾਹਨਤ ਆ ਇਹੋ ਜਿਹੇ ਪੁੱਤ ਤੇ ਪੋਤੇ ਤੇ ਇਸ ਪੁੱਤ ਦਾ ਇਸਤੋ ਵੀ ਬੁਰਾ ਹਾਲ ਹੋਵੇਗਾ ਕੁਦਰਤ ਦਾ ਨਿਯਮ ਹੈ ਜੋ ਕਿਸੇ ਨੂੰ ਦਿਉ ਉਹੀ ਵਾਪਸ ਮਿਲਦਾ ਹੈ

    • @HarrySingh-dr5ii
      @HarrySingh-dr5ii 11 месяцев назад +3

      Hadd ho gyi rabba ik ma nu ida kida mere toh ta vdo ni dekh hoi mere ta athru ni ruke rabb mehar kre mata ji te

  • @amarjitsandhu9464
    @amarjitsandhu9464 11 месяцев назад +388

    ਜਿਸ ਆਦਮੀ ਨੇ ਮਾਂ ਦੀ ਇੱਜਤ ਨਹੀਂ ਕਰਦਾ ਉਸ ਦੀ ਸਾਰੀ ਪੜਾਈ ਜੀਰੋ ਹੈ

    • @HR_shorts888
      @HR_shorts888 11 месяцев назад +2

      Karam hai pra aage avange koi gal ni hai

    • @sgurdeep76
      @sgurdeep76 11 месяцев назад

      .

    • @harpreetkaur6598
      @harpreetkaur6598 11 месяцев назад +1

      Karni apo apni ki nedy ki durr

    • @manupawar8914
      @manupawar8914 8 месяцев назад

      Eh nhi k kine dukh nal janam dita maa ne tenu

  • @Butagappy
    @Butagappy 4 месяца назад +9

    ਲੱਖ ਲਾਹਨਤਾਂ ਐਸੀ ਔਲਾਦ ਨੂੰ, ਵਕੀਲ ਸਾਹਿਬ ਤੁਸੀਂ ਇਹੋ ਜਿਹਾ ਇਨਸਾਫ਼ ਦੋਆਉਂਦੇ ਹੋਵੋਗੇ ਲੋਕਾਂ ਨੂੰ, ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ, ਦੁਨੀਆਂ ਦਾ ਸਭ ਤੋਂ ਗੰਦਾ ਇੰਨਸਾਨ,

  • @randhawaguri6160
    @randhawaguri6160 11 месяцев назад +641

    ਭਾਈ ਗੁਰਪੀਤ ਸਿੰਘ ਮਿੰਟੂ ਭਾਜੀ ਵਿੱਚੋਂ ਰੱਬ ਦੇ ਦਰਸ਼ਨ ਹੁੰਦੇ
    ਕੌਣ ਕੌਣ ਸਹਿਮਤ ਆ ਏਸ ਗੱਲ ਨਾਲ ਦਸਿਓ 🙏

    • @Preetsekhon2829
      @Preetsekhon2829 11 месяцев назад +5

      Bilkul sahi ji

    • @harry_ch10
      @harry_ch10 11 месяцев назад +2

      Waheguru ji

    • @amanpreetkaur4434
      @amanpreetkaur4434 11 месяцев назад +1

      Arrest kyu ni kita gaya

    • @rjvirsingh2703
      @rjvirsingh2703 11 месяцев назад +4

      ਬਿਲਕੁੱਲ ਸਹੀ ਗੱਲ ਆ ਜੀ ਸ਼ਾਕਸ਼ਾਤ ਰੱਬ ਦੇ ਦਰਸ਼ਨ ਹੋ ਰਹੇ ਹਨ ਹੋਰ ਕਿਹੜਾ ਰੱਬ ਕਿਸੇ ਨੇ ਦੇਖਿਆ ਰੱਬ ਇਹੋ ਜਿਹੀਆਂ ਪਵਿੱਤਰ ਰੂਹਾਂ ਵਿੱਚ ਵੱਸਦਾ ਹੈ ਜਿਸ ਕਿਸੇ ਨੇ ਰੱਬ ਦੇ ਦਰਸ਼ਨ ਨਹੀਂ ਕੀਤੇ ਉਹ ਪਿੰਡ ਹਸਨਪੁਰ ਲੁਧਿਆਣਾ ਵਿਖੇ ਜਾ ਕੇ ਕਰ ਸਕਦਾ ਹੈ! 👏👏 ਬੈਂਸ ਦਸੂਹਾ

    • @jaswantsingh-mi1bp
      @jaswantsingh-mi1bp 11 месяцев назад +1

      I'm

  • @TarasinghSamagh-bn2zg
    @TarasinghSamagh-bn2zg 11 месяцев назад +333

    ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰਾਂ ਨੂੰ ਕੋਟ ਕੋਟ ਪ੍ਰਣਾਮ 👏👏👏👏👏

  • @EarnestKing-jz6km
    @EarnestKing-jz6km 11 месяцев назад +2

    Veere tuc Bhut acha job keta God Bless you

  • @rajinderchhokran3501
    @rajinderchhokran3501 11 месяцев назад +289

    ਜਿਹੜਾ ਪੋਤਾ ਅੱਜ ਦਾਦੀ ਨੂੰ ਕੁੱਟਦਾ ,ਕੱਲ ਮਾਂ ਬਾਪ ਨੂੰ ਵੀ ਕੁੱਟੂਗਾ

    • @singhsaab6992
      @singhsaab6992 11 месяцев назад +14

      ਏਹ ਸਮੇਂ ਦਾ ਚੱਕਰ ਘੁੰਮਦਾ ਰਹਿੰਦਾ

    • @darshanasandhu2570
      @darshanasandhu2570 11 месяцев назад +9

      Sahi gal hai

    • @RanjitKaur-hs6cs
      @RanjitKaur-hs6cs 11 месяцев назад +8

      Jruur kutuga

    • @phindaj2666
      @phindaj2666 11 месяцев назад +3

      15 saal baad ovi time a jana ape bhogtu

    • @HardeepKaur-rs8si
      @HardeepKaur-rs8si 11 месяцев назад +1

      ​@@phindaj2666tn k eda mtlb ae aunty ne v apni sass nl ewe kita hoyega😢 I mean tuc Jo bol rhe oo bilkul ridiculous hn ae sb inhumane behaviour hn😢

  • @avinoorsahota786
    @avinoorsahota786 11 месяцев назад +80

    ਇਸ ਨਾਲ ਤੋ ਚੰਗਾ ਗਰੀਬ ਪਰਿਵਾਰ ਅਤੇ
    ਘੱਟ ਪੜ੍ਹੇ ਲਿਖੇ ਲੋਕ ਨੇ ਜਿਹੜੇ ਰੋਟੀ ਭਾਵੇਂ ਅੱਧੀ ਕਮਾਉਣ ਪਰ ਆਪਣੇ ਬੇਬੇ ਬਾਪੂ ਦੀ ਪੂਰੀ ਇਜ਼ਤ ਕਰਦੇ ਨੇ। ਅੱਜ ਵੀ ਆਪਣੀ ਬੇਬੇ ਦੇ ਡੰਡੇ ਤੋਂ ਡਰਦੇ ਨੇ ।

  • @CharanjitsinghHarike-n4f
    @CharanjitsinghHarike-n4f 2 месяца назад +2

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ,(ਮਿੰਟੂ ਵੀਰ) ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਦਾ ਧੰਨਵਾਦ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜੀ

  • @ajayajayajayajay5672
    @ajayajayajayajay5672 11 месяцев назад +104

    ਘਲ ਯੁੱਗ ਆ ਗਿਆ ਐਸੀ ਔਲਾਦ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

    • @Aniwtxh
      @Aniwtxh 2 месяца назад

      😢

  • @dildiyasadran2582
    @dildiyasadran2582 11 месяцев назад +22

    ਡੀ ਐਸ ਪੀ ਸਾਹਿਬ ਸਾਰੀ ਜੈਅ ਦਾਤ ਸਾਰੀ ਲੈਈ ਜਾਵੇ ਵਕੀਲ ਨੂੰ ਸਕਤ ਤੋਂ ਸਕਤ ਸਜ਼ਾ ਦਿੱਤੀ ਜਾਵੇ ਜੀ

  • @Lionoftruth7
    @Lionoftruth7 9 месяцев назад +26

    Sardar ji thx for helping this poor hindu old lady from her evil family !!! 🙏🏼 we are all brothers from ancient times . I’m from Tamil Nadu 👍🏼

    • @ghulamalimalik3454
      @ghulamalimalik3454 8 месяцев назад

    • @harjeetsinghcheema2860
      @harjeetsinghcheema2860 5 месяцев назад +4

      I am Sikh or hindu sikh alag nahi hai hum bhe sanatani hai or sirf hindu nahi koi bhe cast ho help karo

  • @JS9h
    @JS9h 11 месяцев назад +173

    ਇਸ ਮਾਤਾ ਦਾ ਮੁੰਡਾ ਅਤੇ ਉਸਦਾ ਪਰਿਵਾਰ ਬਖਸ਼ਣ ਯੋਗ ਨਹੀਂ ਆ, ਇਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ....

    • @BalwinderSingh-yu4tq
      @BalwinderSingh-yu4tq 11 месяцев назад +6

      ਪਰ ਮਾਂ ਫਿਰ ਵੀ ਕਹੇਗੀ ਮੇਰੇ ਪੁਤਰ ਨਾਲ ਧੱਕਾ ਨਾ ਕਰਿਓ

    • @veenasharma1315
      @veenasharma1315 11 месяцев назад +1

      Dur fitte moonh vakil d

    • @veenasharma1315
      @veenasharma1315 11 месяцев назад +2

      Dur fitte moonh vakil d

  • @balbalsingh12
    @balbalsingh12 11 месяцев назад +23

    ਵਕੀਲ ਦਾ ਲਾਈਸੈਂਸ ਰੱਦ ਕੀਤਾ ਜਾਵੇ ਮੈਡਮ ਨੋਕਰੀ ਤੋਂ ਸਸਪੈਡ ਕੀਤਾ ਜਾਵੇ

  • @dr.manjubala9595
    @dr.manjubala9595 6 месяцев назад +12

    मनुष्यता की सेवा करने वालों को कोटि कोटि नमन। वाहेगुरु जी आप सभी की आयु लम्बी करें व आप सभी इसी तरह needy people की सहायता करते रहें । 🙏🙏🙏

  • @kudratchopra8889
    @kudratchopra8889 11 месяцев назад +74

    ਜਿੰਨਾ ਨੂੰ ਮਾਂ ਦੀ ਲੋੜ ਹੁੰਦੀ ਆ ਓਨਾ ਕੋਲ ਰੱਬ ਨੀ ਛੱਡ ਦਾ ਮਾਂ ਨੂੰ😢, ਇਨਾ ਕੋਲ ਮਾਂ ਆ ਇਹਨਾਂ ਨੇ ਕੀ ਹਾਲ ਕੀਤਾ ਮਾਂ ਦਾ😢😢

    • @parwinderkaler1472
      @parwinderkaler1472 11 месяцев назад +2

      Sahi gal aa jina nu load hundi ohna ton kho lenda rabb eho je gande bande ne bekadri kri hoyi jeende jee

    • @sandeepsingh1645
      @sandeepsingh1645 11 месяцев назад +2

      Yes you are right 👍👍👍👍👍👍👍👍

  • @amararora3829
    @amararora3829 11 месяцев назад +129

    ਮਨੁੱਖਤਾ ਦੀ ਸੇਵਾ ਅਤੇ ਪੰਜਾਬ ਪੁਲਿਸ ਵਾਲੇ ਵੀਰ Great work 🙏🙏

  • @parveenakumari753
    @parveenakumari753 11 месяцев назад +30

    Dekh k aansu nhi ruk rhe hain😢😢 aap sab ka bahut dhnywad jinhone inko bachaya. In sab gunehgaar ko aesi sza do k aese gunah karne ki kisi ki himmat na ho😭😭😭

  • @JaswinderKaur-ro8vl
    @JaswinderKaur-ro8vl 11 месяцев назад +186

    ਇਸ ਵੀਡੀਓ ਨੂੰ ਦੇਖ ਕੇ ਇਕ ਹੋਰ ਸਿਖਿਆ ਮਿਲਦੀ ਹੈ ਸਮਾਜ ਨੂੰ ਕਿ ਹਰ ਘਰ ਵਿੱਚ ਇੱਕ ਧੀ ਹੋਣੀ ਬਹੁਤ ਜ਼ਰੂਰੀ ਹੈ

    • @jattadaputt7531
      @jattadaputt7531 11 месяцев назад +1

      GURPREET Virji aina diyaa gallaa which na ayou

    • @rajendrasood8358
      @rajendrasood8358 11 месяцев назад

      ​@@jattadaputt753114:59

    • @irfan33573
      @irfan33573 11 месяцев назад +1

      G bhain g

    • @Pannubrother0888
      @Pannubrother0888 11 месяцев назад +4

      Bahut dheeya ve eda he krdiya ne... Munda hove chahe dhee hove bs change hon jis nu rishteya di kader te smj hove

    • @Trushikiaan
      @Trushikiaan 11 месяцев назад

      ​@@jattadaputt7531😊óuoóouķiiuoiiouuououuuuuuuuuuuuuuuuuuouuuuuuuuuuuuouuuuuuuuuuuuuuuuuuouuouuuuuuùuuuuiuoo😊ìiuuiiqqàqqaqaaqaaakjlajljjjjjlajlljljljkljkljĵß⁶ŵwŵùùĥĝĥĥĥĥĵmññĥĥ

  • @varinderpalsinghmattu4172
    @varinderpalsinghmattu4172 11 месяцев назад +39

    ਪੜ੍ਹੀ ਲਿਖੀ ਫੈਮਲੀ, ਪੜ੍ਹੀ, ਲਿਖੀ ਮਾਂ ਨੂੰ ਕੁੱਟ ਰਹੀ ਹੈ ਬਹੁਤ ਹੀ ਦੁੱਖ ਭਰੀ ਖਬਰ ਆ, ਦਰਿੰਦਿਆਂ ਨੇ ਮਨੁੱਖਤਾ ਦਾ ਘਾਣ ਕੀਤਾ ਹੈ। ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

  • @sunitajoshi9637
    @sunitajoshi9637 11 месяцев назад +16

    ਕੋਈ ਸ਼ਬਦ ਨਹੀਂ ਹਨ ਜਿਹਨਾਂ ਨਾਲ ਗੁਰਪਰੀਤ ਵੀਰ ਜੀ ਦੀ ਸੇਵਾ ਨਾਪੀ ਜਾ ਸਕੇ।ਭਾਈ ਕਨੱਈਆ ਜੀ ਵਰਗੀ ਸੇਵਾ ਧਰਮ ਨਿਭਾ ਰਹੇ ਨੇ ਅਜ ਦੇ ਯੁੱਗ ਵਿੱਚ। ਦਸ਼ਮ ਪਾਤਸ਼ਾਹ ਨੇ ਇਹਨਾਂ ਨੂੰ ਆਪ ਚੁਣਿਆ ਹੈ ਦੁਖੀਆਂ ਦੇ ਦੁੱਖ ਦੂਰ ਕਰਨ ਲਈ। ਇਹਨਾਂ ਵਰਗੀਆਂ ਆਤਮਾਵਾਂ ਨੇ ਹੀ ਇਹ ਦੁਨੀਆਂ ਸ਼ਿੰਗਾਰੀ ਹੋਈ ਹੈ ।ਸਤਿਨਾਮ ਸ਼੍ਰੀ ਵਾਹਿਗੁਰੂ ।😢

  • @gurpreetsibia2618
    @gurpreetsibia2618 11 месяцев назад +61

    ਪ੍ਰਮਾਤਮਾ ਨੇ ਇਹਨਾਂ ਦੀ ਅਸਲੀਅਤ ਸਾਹਮਣੇ ਲੈ ਕੇ ਆਉਣੀ ਸੀ ਤਾਂ ਹੀ ਮਾਂ ਜਿੰਦਾ ਹੈ

  • @PANJAB_LANDS
    @PANJAB_LANDS 11 месяцев назад +149

    ਯਾਦ ਰੱਖੀ ਵਕੀਲ ਸਿਆਂ , Karma Always Come back ❤

  • @shabirtali1495
    @shabirtali1495 11 месяцев назад +19

    I am Dr Shabbir Ahmad from shopian Kashmir India...
    Lawyer should be given severe punishment.....

  • @sidhusaab588
    @sidhusaab588 11 месяцев назад +128

    ਲੱਖ ਲਾਹਨਤ ਪੁੱਤ ਨੂੰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਮਾਂ ਵਰਗਾ ਘਣਛਾਵਾਂ ਬੂਟਾ ਕਿਤੇ ਨਜ਼ਰ ਨਹੀਂ ਆਉਂਦਾ ਸ਼ਰਮ ਕਰੋ ਵਕੀਲ ਕਹਾਉਣ ਦੇ ਲਾਇਕ ਨਹੀਂ

    • @parmjitkaur1472
      @parmjitkaur1472 11 месяцев назад +2

      Pti..nu...Uksaun....valy...gharvali....nu...v...fro.....hr....changy...Mary....krtut....pichy...ort...da...hy...hath...hunda

    • @jasvirsinghdhillon9631
      @jasvirsinghdhillon9631 11 месяцев назад

      ਇਸ ਵਕੀਲ ਨੂੰ ਸ਼ਰਮ ਆਓਣੀ ਚਾਹੀਦੀ ਹੈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੁਸੀਂ ਠੀਕ ਲਿਖਿਆ ਹੈ ਜੀ

  • @surindershahi9659
    @surindershahi9659 11 месяцев назад +37

    ਸਾਰੀ ਜਾਇਦਾਦ ਵਕੀਲ ਕੋਲੋ ਸਰਕਾਰ ਵਾਪਸ ਲਵੇ

  • @surdeepkaur
    @surdeepkaur 9 месяцев назад +5

    ਹੇ ਵਾਹਿਗਰੂ ਮੇਹਰ ਕਰ
    ਅੱਜ ਬਹੁਤ ਹਿੰਮਤ ਮਿਲੀ ਇਸ ਵੀਡਿਉ ਨੂੰ ਦੇਖ ਕੇ
    ਅਗਰ ਮੇਰੇ ਸਾਹਮਣੇ ਕੁਝ ਇਹੋ ਜਹੀ ਹਰਕਤ ਹੁੰਦੀ ਹੈ ਤਾਂ ਮੈ ਡਰੂਗੀ ਨਈ ਸਾਥ ਦਾਉਗੀ 😢

  • @kuldeeptakher4503
    @kuldeeptakher4503 11 месяцев назад +17

    ਗੁਰਪ੍ਰੀਤ ਵੀਰ ਜੀ ਸਾਰੀ ਪ੍ਰੋਪਰਟੀ ਮਾਤਾ ਜੀ ਦੇ ਨਾਮ ਵਾਪਸ ਹੋਣੀ ਚਾਹੀਦੀ ਹੈ

    • @Avni-v9h
      @Avni-v9h 10 месяцев назад

      Sahi g

  • @Motivationindia29
    @Motivationindia29 11 месяцев назад +64

    ਪੁੱਤ ਕਪੂਤ ਹੋ ਜਾਂਦੇ
    ਪਰ ਮਾਂ ਕਦੇ ਆਪਣੇ ਬੱਚਿਆ ਦਾ ਬੁਰਾ ਨਹੀਂ ਸੋਚਦੀ ❤❤

  • @nandasonawane9251
    @nandasonawane9251 10 месяцев назад +24

    Sir ji , you are doing great work . Thankyou ji , मां के साथ बुरा करते समय शर्म नहीं आई और कैमरा के सामने आने में शर्म आ रही है । इन्हें कोई माफी नहीं है।

  • @jaswinderkaur9537
    @jaswinderkaur9537 11 месяцев назад +273

    ਰੱਬ ਹਰ ਇੱਕ ਥਾਂ ਤੇ ਨਹੀਂ ਸੀ ਪਹੁੰਚ ਸਕਦਾ ਤਾਂ ਰੱਬ ਨੇ ਮਾਂ ਬਨਾਈ । ਮਾੜੀ ਕਿਸਮਤ ਕਿ ਮਾਂ ਦਾ ਇਹ ਹਾਲ 😭😭😭

    • @harinderkaur3219
      @harinderkaur3219 11 месяцев назад +22

      ਰਬ ਹਰ ਥਾਂ ਪਹੁੰਚ ਸਕਦਾ ਹੈ ਤਦੇ ਤਾਂ ਰਬ ਨੇ ਸਭ ਕੁੱਝ ਸਾਹਮਣੇ ਲਿਆਤਾ

    • @HarpreetKaur-kc7sk
      @HarpreetKaur-kc7sk 11 месяцев назад

      ​@@harinderkaur3219shi kiha waheguru ji 🙏🙏

    • @samarshahlubana2224
      @samarshahlubana2224 11 месяцев назад +2

      Rab har thaan maujood rahe is lyi usne maa bnayi ❤

    • @harpalkaur3729
      @harpalkaur3729 11 месяцев назад +1

      ❤❤

    • @sciencebasketball
      @sciencebasketball 11 месяцев назад

      ​@@harinderkaur3219pplx

  • @parvindersingh1630
    @parvindersingh1630 11 месяцев назад +45

    ਐਸੇ ਵਕੀਲ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ

  • @lilbahadurchetri4361
    @lilbahadurchetri4361 11 месяцев назад +13

    So sad माँ पर कितना जुल्म किया बेटा बहु ने, माँ कि उद्धार करने वाले सभि लाेगाें काे बहुत धन्यवाद।

  • @SatnamSingh-lq9gj
    @SatnamSingh-lq9gj 11 месяцев назад +51

    ਦਿਲ ਬਲਊੰਧਰ ਕੇ ਰੱਖ ਵੀਡੀਓ ਨੇ,, ਇਸ ਵਕੀਲ ਨੂੰ ਇਨਸਾਨ ਨਾ ਕਹੋ ਇਹ ਹੈਵਾਨ ਆ

  • @HARJITPAL-te5tr
    @HARJITPAL-te5tr 11 месяцев назад +15

    ਵੀਰ ਗੁਰਪ੍ਰੀਤ ਤੈਨੂੰ ਅਸੀਸਾਂ ਦੇਣ ਲਈ ਸ਼ਬਦ ਨਹੀਂ। ਪਰਮਾਤਮਾ ਖੁਦ ਧਰਤੀ ਤੇ ਆ ਗਿਆ।

  • @bhupindersinghbhupindersin8442
    @bhupindersinghbhupindersin8442 9 месяцев назад +4

    ਮਾਂ ਅਮਾਂ ਹੋਵੇ ਯਾਂ ਮਮਾਂ ਜੀ ! ਪੁਤਰ ਅਤੇ ਪੋਤਰੇ ਲਈ ਕਦੇ ਬੁੱਢੀ ਨਹੀਂ ਹੁੰਦੀ ! ਜਿਹੜੀ ਜਵਾਨੀ ਪੁੱਤ ਯਾਂ ਪੋਤਰੇ ਤੇ ਅਾੳੁਦੀ ਹੈ ੳੁਹ ਮਮਾਂ ਜੀ ਤੇ ਅਾੳੁਦੀ ਹੈ ਤੇ ਅਮਾਂ ਜੀ ਤੇ ਵੀ ! ਫਰਕ ਇਨਾਂ ਕੁ ਹੈ ਕੀ ਅਪਦੀ ਜਵਾਨੀ ਦਿਖਣ ਲੱਗ ਜਾਂਦੀ ਹੈ ਤੇ ਅਮਾਂ ਜੀ ਮਾਤਾ ਜੀ ਯਾਂ ਮਮਾਂ ਜੀ ਢਲਦੇ ਸੂਰਜ ਵਾਂਗ ਛਿਪਣ ਲੱਗ ਜਾਂਦੀ ਹੈ ਅਤੇ ਅਸੀਂ ੳੁਹਨਾਂ ਦੀ ਕਦਰ ਭੁੱਲ ਜਾਂਦੇ ਅਾਂ ਤੇ ਵੇਚਾਰੇ ਚੁੱਪ ਚਾਪ ਦੁਨੀਅਾਂ ਤੋਂ ਇਹ ਸੋਚ ਕੇ ਚਲੇ ਜਾਂਦੇ ਨੇ ! ਹਮੇ ਤੋ ਅਪਨੋ ਨੇ ਮਾਰਾ ਗੈਰੋਂ ਮੇ ਕਿਅਾ ਦਮ ਥਾ ਹਮਾਰੀ ਕਿਸਤੀ ਥੀ ਡੁੱਬੀ ਵਹਾਂ ਜਹਾਂ ਪਾਣੀ ਕਮ ਥਾ

  • @amriksull3467
    @amriksull3467 11 месяцев назад +123

    ਰੋ ਕੇ ਹਟਿਆਂ ਹਾਂ.....ਆਹ! ਦੁਨੀਆਂ ਗਰਕ ਹੋਣ ਤੇ ਆ ਗਈ ਹੈ। ਲੋਕੋ !!! ਇਸ ਵੀਡੀਓ ਨੂੰ ਸਦਾ ਯਾਦ ਰੱਖਿਓ, ਕਦੇ ਕਿਸੇ ਮਾਂ ਨਾਲ਼ ਇਹੋ ਜਿਹਾ ਭਾਣਾਂ ਨਾ ਵਾਪਰੇ !!! ਗੁਰਪ੍ਰੀਤ ਵੀਰੇ, ਯੁੱਗ ਯੁੱਗ ਜੀਓ !!!

  • @jagrajsandhu8421
    @jagrajsandhu8421 11 месяцев назад +25

    ਪ੍ਰਸ਼ਾਸਨ ਤੇ ਕਾਨੂੰਨੀ ਪ੍ਰਕਿਰਿਆ ਵਲੋਂ ਇਸ ਮੁਰਖ ਵਕੀਲ ਦਾ ਲਾਇਸੈਂਸ ਰੱਦ ਹੋਣਾਂ ਚਾਹੀਦਾ ਹੈ,, ਬਾਕੀ ਸਜ਼ਾ ਸੁਣਾਈ ਜਾਵੇ ਸਖ਼ਤ ਕਾਰਵਾਈ

  • @singhsamsher80
    @singhsamsher80 9 месяцев назад +6

    ਲੱਖ ਦੀਆਂ ਲਾਣਤਾ ਇਹ ਜੇ ਪੁੱਤ ਤੇ ਧੰਨਵਾਦ ਗੁਰਪ੍ਰੀਤ ਸਿੰਘ ਜੀ ਦੇ

  • @SabiSingh-jn3mg
    @SabiSingh-jn3mg 11 месяцев назад +39

    ਭਰਾਵਾਂ ਇਹੋ ਜਿਹਾ ਪੁਤ ਰੱਬ ਕਿਸੇ ਨੂੰ ਨਾ ਦੇਵੇ 😢😢😢😢😢😢

  • @yarpb07wala49
    @yarpb07wala49 11 месяцев назад +32

    ਜਨਾਨੀ ਪਿੱਛੇ ਲੱਗ ਕੇ ਪੂਰਾ ਕਾਂਡ ਕੀਤਾ ਮਾਂ ਨਾਲ ਕੁੱਟਮਾਰ ਜੋ ਵੀ ਹੋਇਆ 😢

  • @vandanasingh2776
    @vandanasingh2776 10 месяцев назад +2

    Sir tusi jo sewa kar re ho bahut changi gaal hai 🎉🎉🎉sukriya bahut loka di sewa karan waste

  • @HARJITPAL-te5tr
    @HARJITPAL-te5tr 11 месяцев назад +9

    ਵੀਰ ਗੁਰਪ੍ਰੀਤ ਤੈਨੂੰ ਅਸੀਸਾਂ ਦੇਣ ਲਈ ਸ਼ਬਦ ਨਹੀਂ। ਅੱਜ ਧਰਤੀ ਤੇ ਪਰਮਾਤਮਾ ਖੁਦ ਆ ਗਿਆ

  • @sntrnsunita199
    @sntrnsunita199 11 месяцев назад +32

    ਇਸ ਤਰ੍ਹਾਂ ਦੇ ਜਲਾਦ ਵਕੀਲ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਵੀਰ ਜੀ

  • @HarshSharma-fz7ml
    @HarshSharma-fz7ml 11 месяцев назад +6

    ਭਾਜ਼ੀ ਕੀ ਕਰਨਾ ਇਹੋ ਜਿਹੀ ਭੜਾਈ ਦਾ
    ਇਹੋ ਜਿਹੀ ਸ਼ੋਹਰਤ ਦਾ, ਜਿਹੜੀ ਇਹ ਲੋਕ ਰੱਖੀ ਫਿਰਦੇ ਨੇ। ਤੇ ਇਹਨਾਂ ਦੇ ਹਾਲ ਦੇਖ ਲਓ। ਲੱਖ ਲਾਹਨਤਾ ਇਹੋ ਜਿਹੇ ਪੁੱਤ ਤੇ ਨੂੰਹ ਦੇ, ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ 😢

  • @JASSIERAI01
    @JASSIERAI01 11 месяцев назад +46

    ਰੱਬ ਵੀ ਰੁੱਸ ਕੇ ਲੰਘਦਾਂ ਜਿਸ ਘਰ ਮਾਂ ਨਾ ਹੁੰਦੀ ਉਏ ਬਾਪੂ ਘਰ ਦਾ ਜਿੰਦਰਾਂ ਮਾਂ ਜਿੰਦਰੇ ਦੀ ਕੂੰਝੀ ਉਏ ਹੁਣ ਤਾਂ ਦਰਸ਼ਣਾਂ ਬੀਤੀਆਂ ਯਾਂਦਾ ਚੇਤੇ ਕਰ ਲਈ ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ ਮਾਂ ਨੀ ਮਿੱਲਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ !

  • @HarjinderSingh-ui7pv
    @HarjinderSingh-ui7pv 11 месяцев назад +246

    ਲੱਖ ਲੱਖ ਲਾਹਨਤਾਂ ਇਹੋ ਜਿਹੇ ਘਟੀਆ ਵਕੀਲ ਦੇ ਛਿੱਤਰ ਮਾਰੋ ਇਕੱਠੇ ਹੋ ਕੇ

  • @lakhveersingh6882
    @lakhveersingh6882 11 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਜਿਸ ਬੰਦੇ ਨੇ ਅੱਜ ਤੱਕ ਜਨਮ ਦੇਣ ਵਾਲੀ ਮਾਂ ਦੀ ਸੇਵਾ ਨੀ ਕੀਤੀ ਉਹ ਇਨਸਾਨ ਅਗੇ ਕੀ ਸੇਵਾ ਕਰੂ ਇਸ ਸਾਰੇ ਪਰਿਵਾਰ ਨੂੰ ਸਖਤ ਤੌਂ ਸਖਤ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਇਦਾ ਨਾ ਕਰ ਸਕੇ ਵਾਹਿਗੁਰੂ ਜੀ

  • @jaswantbassi9621
    @jaswantbassi9621 11 месяцев назад +28

    ਜਿਸ ਨੇ ਮਾਂ ਦੀ ਸੇਵਾ ਕਰ ਲੲਈ ਰੱਬ ਦੀ ਸੇਵਾ ਕਰ ਲੲਈ ਲੇਖਿ ਜੋਖਾ ਅਐਥੇ ਹੀ ਭੋਗਣਗੈ

  • @DavinderSingh-zm5yx
    @DavinderSingh-zm5yx 11 месяцев назад +34

    ਜਿਨ੍ਹਾਂ ਦੀ ਮਾਂ ਹੈ ਉਹ ਆ ਗਏ ਹਨ।ਗੁਰਪਰੀਤ ਭਾਜੀ।। ਵਾਹਿਗੁਰੂ ਜੀ।।

  • @osheenchaddha6106
    @osheenchaddha6106 8 месяцев назад +3

    Mata g ko insaaf dilaya jaye😭😭🙏🏻iss sare pariwaar ko saja milni chahiye

  • @arshugill8001
    @arshugill8001 11 месяцев назад +13

    ਸਾਰੇ ਬੱਚਿਆਂ ਦੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ a k awde bachyea nu ਸ੍ਰੀ ਗੁਰਬਾਣੀ ਦੇ ਲੜ ਲਾ ਕੇ ਪਾਲੋ

  • @lalchandgarg8481
    @lalchandgarg8481 11 месяцев назад +22

    ਇਸ ਵਕੀਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੇ ਵਕੀਲ ਬਣ ਗਿਆ ਕੀ ਰੱਬ ਬਣ ਗਿਆ।

  • @gypsypunjabi9482
    @gypsypunjabi9482 11 месяцев назад +114

    ਬਹੁਤ ਜ਼ਿਆਦਾ ਦੁੱਖ ਹੋਇਆ ਵੀਰ ਇਹ ਅੰਤ ਆ ਦੁਨੀਆ ਦਾ ਵੀਰ.. ਤੁਹਾਨੂੰ ਦਿਲੋਂ ਸਲਾਮ ❤❤

  • @Fun_with_fateh
    @Fun_with_fateh 2 месяца назад

    ਬਾਈ ਗੁਰਪ੍ਰੀਤ ਸਿੰਘ ਜੀ। ਇਹ ਇਨਸਾਨ ਇੱਕ ਨਾਮੀ ਵਕੀਲ ਹੈ। ਪਰ ਮਾਤਾ ਜੀ ਨਾਲ ਕਿਹੋ ਜਿਹਾ ਸਲੂਕ ਕਰਦਾਂ ਹੈਂ। ਫਿਰ ਇਹ ਵਕੀਲ ਮੋਟੀ ਫੀਸ ਲੈਕੇ ਕਿਸੇ ਨੂੰ ਕੀ ਇਨਸਾਫ਼ ਦਿਵਾਉ ਜੋ ਆਪਣੀ ਮਾਂ ਨੂੰ ਬਿਨਾਂ ਕਿਸੇ ਕਾਰਨ ਤਸੀਹੇ ਦੇ ਰਿਹਾ। ਕਸੂਰ ਹੋਵੇ ਤਾਂ ਵੀ ਲੋਕ ਆਪਣੀ ਮਾਂ ਨਾਲ ਇਹੋ ਜਿਹਾ ਸਲੂਕ ਨਹੀਂ ਕਰਦਾ ਧੰਨਵਾਦ ਗੁਰਪ੍ਰੀਤ ਸਿੰਘ ਭਰਾ❤❤

  • @shamdhiman8717
    @shamdhiman8717 11 месяцев назад +37

    ਗੁਰਪ੍ਰੀਤ। ਜੀ। ਮਾਤਾ। ਜੀ। ਦੀ। ਅਵਾਜ। ਅੱਜ। ਪੂਰੀ। ਦੁਨੀਆ। ਵਿੱਚ। ਪਹੁੰਚ। ਗਈ। ਅੱਖਾਂ। ਵਿੱਚ। ਹੰਜੂ। ਨੀ। ਰੁਕਦੇ

  • @surjitdhanota5857
    @surjitdhanota5857 11 месяцев назад +48

    ਇਸ ਵਕੀਲ ਨੂੰ ਵੱਧ ਤੋਂ ਵੱਧ ਸਜਾਦਿਤੀ ਜਾਵੇ

  • @pammasehgal5973
    @pammasehgal5973 Месяц назад

    ਵਾਹਿਗੁਰੂ ਜੀ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਚੜ੍ਹਦੀ ਕਲਾ ਵਿਚ ਰੱਖਣ

  • @surjitkumarsurjitkumar6223
    @surjitkumarsurjitkumar6223 11 месяцев назад +100

    ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਬਹੁਤ ਹੀ ਼,ਭਲੇ ਦਾ ਕੰਮ ਹੈ

  • @AmrikSingh-fi1mn
    @AmrikSingh-fi1mn 11 месяцев назад +28

    ਇਹੋ ਜਿਹੇ ਦਰਿੰਦੇ ਪੂਰੇ ਪ੍ਰੀਵਾਰ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਐ ਜੀ ।

  • @Harjeet-js5jy
    @Harjeet-js5jy 11 месяцев назад +21

    ਵਾਹਿਗੁਰੂ ਜੀ ਭਲਾ ਕਰਨ ਗੁਰਪ੍ਰੀਤ ਵੀਰ ਜੀ ਤੁਹਾਡਾ ਤੁਸੀਂ ਏਹੋ ਜਿਹੇ ਲੋੜ੍ਹਵੰਦ ਲੋਕਾਂ ਲਈ ਦੂਜਾ ਰੱਬ ਬਣ ਗਏ ਓ 🙏🙏

  • @param_sandhu333
    @param_sandhu333 11 месяцев назад +78

    ਇਸ ਤਰ੍ਹਾਂ ਦੇ ਪੁੱਤ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ😢😢

  • @Deollivegaming
    @Deollivegaming 11 месяцев назад +191

    ਹੇ ਵਾਹਿਗੁਰੂ ਜੀ ਮੇਹਰ ਕਰੋ,, ਇਨ੍ਹਾਂ ਵੱਡੀਆਂ ਕੋਠੀਆਂ ਵਿਚ ਇੰਨੇਂ ਪੜੇ ਲਿਖੇ ਦਰਿੰਦੇ ਰਹਿੰਦੇ ,ਦਿਲ ਹਿਲ ਗਿਆ ਰੋਣਾ ਆ ਰਿਹਾ, ਸਾਰੇ ਇੰਨੇਂ ਪਾਪੀ ਲੋਕ, ਕਿਸੇ ਨੂੰ ਵੀ ਬਜ਼ੁਰਗ ਮਾਤਾ ਤੇ ਤਰਸ ਨਹੀਂ ਆਇਆ, ਪਰ ਜਦੋਂ ਰੱਬ ਦੀ ਡਾਂਗ ਵਜਦੀ ਉਹ ਅਵਾਜ਼ ਨਹੀਂ ਕਰਦੀ , ਪਰ ਪਾਪੀ ਇਨਸਾਨ ਕਿਸੇ ਜੋਗਾ ਰਹਿੰਦਾ ਨਹੀਂ।

  • @JyotiKumari-eo5fc
    @JyotiKumari-eo5fc 11 месяцев назад +2

    Tum logo n is Maa ko rasku kr k sabit krdiya tum Ram k bndy ho...Bgvan tumhy hmesha khush rkhy ...

  • @BalrajSingh-vk8of
    @BalrajSingh-vk8of 11 месяцев назад +28

    ਬਿਲਕੁਲ ਸਹੀ ਕਿਹਾ ਵੀਰ ਜੀ ਇਸ ਦਰੀਂਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @OnkarSingh-fx1hf
    @OnkarSingh-fx1hf 11 месяцев назад +52

    ਜਦੋਂ ਦਿਲਾਂ ਚ ਰਹਿਮ ਮੁਕ ਜਾਂਦਾ ਉਦੋਂ ਮਨੁੱਖ ਇਨਸਾਨੀਅਤ ਭੁੱਲ ਜਾਂਦਾ।

  • @rajkumartalks9600
    @rajkumartalks9600 11 месяцев назад +12

    ਇਹੀ ਹੈ ਪੰਜਾਬੀਅਤ ਦਾ ਸੱਚਾ ਜਜ਼ਬਾ..ਵੀਰ ਜੀ ਕਾਬਿਲ ਏ ਤਾਰੀਫ ਕੰਮ ਕਰ ਰਹੇ ਹੋ..ਵਾਹਿਗੁਰੂ ਚੜਦੀਆਂ ਕਲਾਂ ਚ ਰੱਖੇ ।

  • @bhagwandas62
    @bhagwandas62 11 месяцев назад +11

    ਇਸ ਵਕੀਲ ਪੁੱਤ ਨੂੰ ਲੱਖ ਲੱਖ ਲਾਹਨਤਾਂ।

    • @chetansood1178
      @chetansood1178 11 месяцев назад

      Lantaan Kum nay ...☹️💔 goli maar deni chaiye

  • @amancheema6018
    @amancheema6018 11 месяцев назад +17

    ਉਹ ਭਰਾਵਾਂ ਤੂੰ ਕਿੱਥੇ ਲੇਖਾ ਦੇਣਾ
    ਆਪਣੀ ਮਾਂ ਨੂੰ ਹੱਥ ਚੁੱਕਦਾ
    ਤੈਨੂੰ ਤਾ ਨਰਕ ਚ ਵੀ ਜਗਾ ਨਹੀ ਮਿਲਣੀ 😞😔😟

  • @komalkikahani1589
    @komalkikahani1589 11 месяцев назад +8

    ਕਿਰਪਾ ਕਰਕੇ ਇਸ ਦਰਿੰਦਗੀ ਵਾਸਤੇ ਮੈਂ ਆਪ ਜੀ ਨਾਲ ਖੜ੍ਹੀ ਹਾਂ। ਇਸ ਕੁੱਤੇ ਪੁੱਤਰ ਨੂੰ ਜਨਮ ਦੇ ਕੇ ਇਸ ਕਾਤਲ ਪ੍ਰੀਵਾਰ ਨੂੰ ਪੁਠੇ ਟੰਗੇ ਜਾਣੇ ਚਾਹੀਦੇ ਹਨ ।ਸਾਰੇ ਏਕਾ ਕਰਕੇ ਇਨ੍ਹਾਂ ਨੂੰ ਕਰਮਾਂ ਦਾ ਫਲ ਮਿਲਣਾ ਚਾਹੀਦਾ।❤

  • @ssg9462
    @ssg9462 11 месяцев назад +37

    ਬਾਬੇ ਨਾਨਕ ਦਾ ਪੁਤ ਗੁਰਪ੍ਰੀਤ ਬਾਈ

  • @Prabhjotsingh36300
    @Prabhjotsingh36300 11 месяцев назад +8

    ਇਸ ਵਕੀਲ ਨੂੰ ਤੇ ਮੈੰਨੂ ਇੱਕੋ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇ ਤੇ ਜਿਹੜਾ ਬਚ ਗਿਆ ਉਹਣੋ ਕੱਡ ਲਿੳ ਮੁੱਕਦੀ ਗੱਲ ਹੈ ਬਸ ॥

  • @AgamVeer-f4k
    @AgamVeer-f4k 11 месяцев назад +135

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਂ ਪਿਓ ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਵਾਹਿਗੁਰੂ ਜੀ ਕਦੇ ਵੀ ਮਾਫ ਨਾ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਦੀ ਲੰਮੀ ਉਮਰ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🙏🙏

    • @puniaharman8702
      @puniaharman8702 11 месяцев назад +3

      Inna loka de hath vadde jan

    • @deepakkumar-hl9tr
      @deepakkumar-hl9tr 11 месяцев назад +1

      ਬਿਲਕੁਲ ਗੁਰੂ ਬਾਣੀ ਚ ਗਲਤੀ ਦੀ ਮਾਫ਼ੀ ਹੈ। ਪਰ ਗੁਨਾਹ ਦੀ ਨੇਇ ਸੱਤ ਸ਼੍ਰੀ ਆਕਾਲ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏

    • @TarsemSingh-cu3it
      @TarsemSingh-cu3it 9 месяцев назад

      😊😊😊😊😊😊😊😊ⁿ9p

  • @KuljinderBrar-lg7xv
    @KuljinderBrar-lg7xv 11 месяцев назад +25

    ਗਉ ਮਾਤਾ .ਆਵਦੀ ਅਸਲ ਮਾਂ ਦੀ ਦੁਰਦਸ਼ਾ ਦੇਖਲੋ😭😭😭😭😭😭 .ਕਤੀੜੋ .ਹੁਣ ਸ਼ਿੰਵ ਸੈਨਾ ਵਾਲੇ ਕਿੱਥੇ ਮਰੇ ਪਏ ਆ

    • @LalitKumar-nj7xc
      @LalitKumar-nj7xc 11 месяцев назад

      ਤੂੰ ਹਰ ਗੱਲ ਵਿੱਚ ਆਪਣਾ ਏਜੇਂਡਾ ਚਲਾ ਬੱਸ। ਤੇਰਾ ਇਨਸਾਨੀਅਤ ਨਾਲ ਕੋਈ ਲੈਣਾ ਦੇਣਾ ਨਹੀਂ।

    • @KuljinderBrar-lg7xv
      @KuljinderBrar-lg7xv 11 месяцев назад

      @@LalitKumar-nj7xc ਜਿੰਨੇ ਕਨੂੰਨ ਗਾ ਲਈ ਬਨਵਾਏਆ ,ਜੇ 1-2 ਵੀ ਆਪਣੀ ਸਕੀ ਮਾ ਲਈ ਵੀ ਬਣਵਾਏ ਹੁੰਦੇ ਅੱਜ ਆਹ ਦਿੱਨ ਮਾਵਾ ਨੂੰ ਨਾ ਦੇਖਣੇ ਪੈਦੇ

  • @rajindersinghrandhawa5039
    @rajindersinghrandhawa5039 9 месяцев назад +5

    ਵਾਹਿਗੁਰੂ ਜੀ ਮਿਹਰ ਕਰਿਉ ਮਾਤਾ ਜੀ ਤੇ ਇਸ ਤਰ੍ਹਾਂ ਦੇ ਪੁੱਤਰਾ ਨਾਲੋਂ ਧੀਆਂ ਹੀ ਚੰਗੀਆਂ ਨੇ। ਵਾਹਿਗੁਰੂ ਜੀ

  • @YuvrajSingh-jt8nn
    @YuvrajSingh-jt8nn 11 месяцев назад +76

    ਮਾਂ ਤਾਂ ਰੱਬ ਦਾਂ ਰੂਪ ਹੋਂਦੀ ਆ 😢 ਗੁਰਪ੍ਰੀਤ ਵੀਰ ਨੂੰ ਪ੍ਰਮਾਤਮਾ ਲੰਮੀਆਂ ਉਮਰਾ ਵਖਸ਼ਨ 🙏🏻

  • @sam-dd9zh
    @sam-dd9zh 11 месяцев назад +51

    ਮਨੁੱਖਤਾ ਦੀ ਸੇਵਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਿਰਪਾ ਕਰੇ

  • @manisingh3500
    @manisingh3500 11 месяцев назад +23

    ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🙏🙏🙏🙏🌹

  • @inderjitkaur9756
    @inderjitkaur9756 11 месяцев назад +10

    ਇਹੋ ਜਿਹੇ ਜ਼ਾਲਮ ਪੁਤ ਹੋਰ ਵੀ ਬਹੁਤ ਸਾਰੇ ਹਨ ਪਰ ਉਹ ਅਜੇ ਲੁਕੇ ਹੋਏ ਹਨ ਇਕ ਦਿਨ ਵਹਿਗੁਰੂ ਜੀ ਆਪ ਸਹਾਈ ਹੋ ਕੇ ਉਨ੍ਹਾਂ ਦੇ ਪੜਦੇ ਜ਼ਾਹਰ ਕਰਨਗੇ ਅਤੇ ਵਹਿਗੁਰੂ ਜੀ ਕਰੜੀ ਸਜ਼ਾ ਜ਼ਰੂਰ ਹੀ

  • @tirathsingh2249
    @tirathsingh2249 11 месяцев назад +11

    😭😭😭😭😭 ਇਸ ਪਰਿਵਾਰ ਨੂੰ ਸਜ਼ਾ ਮਿਲਣੀ ਚਾਹੀਦੀ। ਮਾਂ ਲਈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @diljotsingh1235
    @diljotsingh1235 11 месяцев назад +12

    ਮਨੁਖੱਤਾ ਦੀ ਸੇਵਾਂ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਤੇ ਰੱਬ ਉਸ ਮਾ ਨੂੰ ਲੰਬੀ ਉਮਰ ਬਖਸ਼ੇ

  • @ginderkaur6274
    @ginderkaur6274 11 месяцев назад +60

    ਗੁਰਪ੍ਰੀਤ ਵੀਰ ਦੀ ਸੇਵਾ ਬਾਕਮਾਲ ਵਾਹਿਗੁਰੂ ਮਿਹਰ ਕਰੇ ਇਹਨਾਂ ਅਤੇ ਇਹਨਾਂ ਦੀ ਟੀਮ ਉਪਰ

  • @HappySingh-jj3ei
    @HappySingh-jj3ei 11 месяцев назад +34

    ਮਾ ਦਾ ਹਾਲ ਦੇਖ ਰੋਣਾਂ ਆ ਗਿਆ, ਪਹਿਲਾ ਡਰ ਸ਼ੀ ਨੂੰਹਾ ਦਾ ਹੁਣ ਤਾ ਪੁੱਤ ਵੀ ਕਿਸ਼ੇ ਨਾਲੋਂ ਘੱਟ ਨੀ

    • @JagjeetSingh-uk5lk
      @JagjeetSingh-uk5lk 11 месяцев назад +1

      Veer ji Bahut Wadhiaa kita ji Dhanwad ji Baba ji bhala karan ji

    • @gurpreetsinghgurpreetsingh8593
      @gurpreetsinghgurpreetsingh8593 11 месяцев назад

      ਨੂੰਹ ਕੱਲੀ ਕੁਸ਼ ਨੀ ਕਰ ਸਕਦੀ ਜੇ ਪੁੱਤ ਦੀ ਸਹਿਮਤੀ ਨਾ ਹੋਵੇ

  • @abdulrazzakkhanrazwi4879
    @abdulrazzakkhanrazwi4879 11 месяцев назад +5

    ਮਨੁੱਖਤਾ ਦੀ ਸੇਵਾ ਦਾ ਮੇਰਾ ਦਿਲ ਤੋਂ ਧੰਨਵਾਦ ਹੈ ਜਿੰਨੇ ਇਕ ਮਾਂ ਦੀ ਜ਼ਿੰਦਗੀ ਬਚਾਈ ਬਲਕਿ ਇਕ ਮਾਂ ਦੀ ਜ਼ਿੰਦਗੀ ਬਚਾ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਮੇਰੇ ਕੋਲ ਅਲਫ਼ਾਜ਼ ਨਹੀਂ ਹੈ ਕੀ ਮੈਂ ਮਨੁੱਖਤਾ ਦੀ ਸੇਵਾ ਟੀਮ ਬਾਰੇ ਕੀ ਲਿਖਾ ਬੱਸ ਦਿਲ ਤੋਂ ਸਲੂਟ ਹੈ ਮਨੁੱਖਤਾ ਦੀ ਪੂਰੀ ਟੀਮ ਨੂੰ ਮੇਰਾ ਤੇ ਮੈਂ ਇਹ ਪੰਜਾਬ ਪੁਲਸ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਲਯੁਗੀ ਪੁੱਤਰ, ਉਸ ਦੀ ਘਰ ਵਾਲੀ, ਤੇ ਉਸ ਦਾ ਮੁੰਡਾ ਏਨਾ ਤਿਨਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤੇ ਇਹ ਜਿਨੀ ਵੀ ਪ੍ਰੋਪਰਟੀ ਹੈ ਉਹੋ ਇਸ ਬੁਜ਼ਰਗ ਮਾਂ ਦੀ ਕੁੜੀ ਦੇ ਨਾਮ ਕੀਤੀ ਜਾਵੇ 🙏🙏🙏🙏

  • @rjvirsingh2703
    @rjvirsingh2703 11 месяцев назад +41

    ਇਹ ਕਲੰਕਿਤ ਇਨਸਾਨ ਨੂੰ ਕੋਈ ਮੁਆਫੀ ਨਹੀਂ ਸਿਰਫ਼ ਸਖ਼ਤ ਤੋਂ ਸਖ਼ਤ ਸਜਾ

  • @kamaldeepsidhu7580
    @kamaldeepsidhu7580 11 месяцев назад +41

    ਵੀਡੀਓ ਦੇਖ ਰੋਣਾ ਆ ਗਿਆ ਗੁਰਪ੍ਰੀਤ ਵੀਰ ਨੂੰ ਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਰੱਬ ਕਰੇ ਵਕੀਲ ਦੀ ਉਮਰ ਵੀਰ ਨੂੰ ਲੱਗ ਜਾਵੇ

  • @dillidikaur
    @dillidikaur 9 месяцев назад +3

    Shukr shukr shukr dateya ehnu kehnde rab da neyaa hats of to all the singh team

  • @amarajitproductions3902
    @amarajitproductions3902 11 месяцев назад +39

    ਜਿਨਾ੍ ਲਈ ਤੂੰ ਪਾਪ ਕਮਾਵੇਂ, ਨਹੀਂ ਰਹਿਣੇ ਤੇਰੇ ਘਰ ਦੇ - ਬਹੁਤ ਦੁੱਖ ਹੋਇਆ...

  • @harvinderlamba7234
    @harvinderlamba7234 11 месяцев назад +24

    ਉਹ ਮੇਰਿਆ ਰੱਬਾ ਏਹ ਕੁਜ ਵੀ ਦੇਖਣਾ ਸੀ ਵਾਹਿਗੁਰੂ ਜੀ ਮਾਂ ਜੀ ਨੂੰ ਤੰਦਰੁਸਤੀ ਬਕਸ਼ੇ 😢😢😢😢😢

  • @Sh4lifeShorts
    @Sh4lifeShorts 6 месяцев назад +1

    Manukhta Di sewa Karan wale veer ji rabb tuhadi lambi lambi umar kare🙏
    Salute hai tuhanu 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaspalthandi2512
    @jaspalthandi2512 11 месяцев назад +95

    ਜਿਸ, ਮਾਂ ਨੇ ਤੈਨੂੰ ਨੌਮਹੀਨੇ ਢਿੱਡ ਵਿੱਚ ਰੱਖ ਕੇ ਜਨਮ ਦਿਤਾ ੳਹਦੇਨਾਲ, ਇਨ੍ਹਾਂ ਮਾੜਾ ਵਤੀਰਾ ਕਰਦੇ ਨੂੰ ਤੈਨੂੰ ਸ਼ਰਮ, ਨਹੀਂ ਆਈ ਇਹੋ ਜਿਹੇ ਪੁੱਤ ਨੂੰ ਗੋਲੀ ਮਾਰਦੇਣੀ ਚਾਹੀਦੀ

    • @ishugujjar7466
      @ishugujjar7466 11 месяцев назад +3

      ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਇਸ ਬੰਦੇ ਨੇਲੋ ਤੇ ਅਨਪ ੰ ਬੱਦਾ 💯ਗੁਣ ਚੱਗਾ ਹੱਦਾ ਜੀ 😢😢ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @gurwindersidhu6542
      @gurwindersidhu6542 11 месяцев назад

      Kite likhkia padea ce Aaj dekh ke yaad aa gya hathi dudh pila ke Mawa Paani nu taras dea

  • @CharnjitSingh-b9o
    @CharnjitSingh-b9o 11 месяцев назад +10

    ਹਾਏ ਰੱਬਾ ਜਦੋਂ ਘਰ ਦਾ ਸਿਆਣਾ ਬੰਦਾ ਦੁਨੀਆਂ ਤੋਂ ਜਾਂਦਾ ਘਰ ਖਾਲੀ ਹੋ ਜਾਂਦਾ ਘਰ ਦਾ ਜਿੰਦਾ ਸਾਡੇ ਪਾਪਾ ਸਹੁਰਾ 19ਤਰੀਕਨੂੰ ਸੁਰਗਵਾਸ ਹੋ ਗਏ ਦਿਲ ਨਹੀਂ ਲੱਗਦਾ

  • @gurdevkaur1209
    @gurdevkaur1209 2 дня назад

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂ਮਾੜੀ ਅੋਲਾਦ ਰੱਬ ਕਿਸੇ ਨੂੰ ਨਾ ਦੇਵੇ ਲੱਖ ਲੱਖ ਲਾਹਣਤਾਂ ਇਹੋ ਜਿਹੇ ਕਲਯੁਗੀ ਜਾਲਮ ਪੁੱਤ ਨੂੰ

  • @LovePreet-vo5jt
    @LovePreet-vo5jt 11 месяцев назад +143

    ਧੰਨ ਗੁਰੂ ਰਾਮਦਾਸ ਜੀ ਮਹਾਰਾਜ 🙏🙏🙏😢😢😢😢

  • @majorsingh7474
    @majorsingh7474 11 месяцев назад +16

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਅਜਿਹੇ ਬੁੱਚੜਾਂ ਨੂੰ ਸਜ਼ਾ ਤਾਂ ਦੇਣਗੇ ਹੀ ਪਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜ਼ਰੂਰ ਦੇਣੀ ਚਾਹਿੰਦੀ ਹੈ ਵੀਰ ਗੁਰਪ੍ਰੀਤ ਸਿੰਘ ਜੀ ਧੰਨ ਧੰਨ ਹੋ ਤੁਸੀ ਅਤੇ ਤੁਹਾਡੀ ਸਾਰੀ ਮਨੂਖਤਾ ਦੀ ਸੇਵਾ ਸੰਭਾਲ ਸੁਸਾਇਟੀ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਤੁਹਾਨੂੰ ਹੋਰ ਤਰੱਕੀਆ ਬਖਸਣ ਜੀ 😱😱😱🙏🙏🙏🙏👍👍

  • @Ruth-levi
    @Ruth-levi 11 месяцев назад +48

    I’m not a Sikh, I’m christain. & this is disgusting behaviour honestly.
    Well done guys to helping out that lady 💕 much respect

    • @Lionoftruth7
      @Lionoftruth7 9 месяцев назад +3

      This is hindu family that is doing torture but it doesn’t matter what religion you belong to 👿 evil ppl are in every religion . Mr singh sikh man helps lots of ppl in Punjab . Salute to him 🎉🎉🎉

    • @Rooprandhaww
      @Rooprandhaww 8 месяцев назад

      Is mai kisi dharm mjhub ka koi role nhi hai.koi dharm nhi sikhata insaniyat ke sath julm krna

  • @Rajkumar10101
    @Rajkumar10101 11 месяцев назад +14

    ਸਾਡੇ ਤੋਂ ਇਕ ਦੀ ਮਾਰ ਨੀ ਚਲ ਹੁੰਦੀ ਏਸ ਮਾਂ ਤੇ ਸਾਰਾ ਟੱਬਰ ਹੀ ਕੁੱਟ ਮਾਰ ਕਰਦੇ ਸੀ ਮਾਂ ਫਿਰ ਵੀ ਬੱਚ ਗਈ ਜੀ ਬੁਹਤ ਹੀ ਹਿਮਤੀ ਸੀ ਮਾਂ ਇਨਸਾਫ਼ ਮਿਲਣਾ ਚਾਹੀਦਾ ਮਾਂ ਜੀ ਨੂੰ 🙏👍😭😰😓😓😓😰

  • @shindaraikoti3272
    @shindaraikoti3272 11 месяцев назад +49

    ਟੀਚਰ ਨੂਹ ਨੂੰ ਨੌਕਰੀ ਤੋ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਵਕੀਲ ਪੁੱਤਰ ਦਾ ਵੀ ਲਾਇਸੈਂਸ ਕੈਂਸਲ ਕਰ ਦੇਣਾ ਚਾਹੀਦਾ ਹੈ ਸਾਰੀ ਪ੍ਰਾਪਰਟੀ ਮੁੜ ਦੁਬਾਰਾ ਮਾਤਾ ਜੀ ਦੇ ਨਾਂਮ ਕਰ ਦੇਣੀ ਚਾਹੀਦੀ ਹੈ ਅਤੇ ਘਰ ਖਾਲੀ ਕਰਵਾ ਦੇਣਾ ਚਾਹੀਦਾ ਹੈ

  • @HarshSharma-bq1wy
    @HarshSharma-bq1wy 11 месяцев назад +4

    God blessed u❤❤❤❤

  • @tajindartajindar4025
    @tajindartajindar4025 11 месяцев назад +31

    ਲੱਖ ਲਾਹਤ ਇਸ ਸਾਰੇ ਪਰਿਵਾਰ ਤੇ ਆਤਮ ਹੱਤਿਆ ਕਰ ਲੋ ਕੁੱਤੀਉ

    • @kuldippannu6436
      @kuldippannu6436 11 месяцев назад

      💯✅

    • @parmindergill56
      @parmindergill56 11 месяцев назад +2

      Some times parents also play dirty politics and dirty games with their families. May be He and his wife ( Old lady's daughter in law ) look after their mother well but she might have more love with her own daughter and when her daughter visit to see her probably she might give her money , and other precious metals like gold to her own daughter and she might try to give a part of property to her daughter under the table. Our society is very double standard and Parents also paly very dirty games in the home. Parents are very happy when their daughter and son in law visits home but at the same time their attitude towards their own daughter in law in very negative and bad. and even with their own son is also not good . Daughters also play dirty games. They visit one's in a while to their parents and fill the poison in the minds of their parents against their daughter in law and try to grab the property from their parents that develop very enormous and poisioness relationship among family members. We should look the both sides of the coin

    • @subscribe78642
      @subscribe78642 11 месяцев назад

      Are u talking about this chapter??