ਲੁਧਿਆਣਾ ਸ਼ਹਿਰ ਦੇ ਪੋਰਸ਼ ਇਲਾਕੇ ਦੀ ਸ਼ਰਮਨਾਕ ਘਟਨਾ ਦੇਖੋ ਕਿਵੇਂ ਮਾਸੂਮ ਨਾਬਾਲਿਗ ਬੱਚੀ ਤੇ ਹੋ ਰਿਹਾ ਸੀ ਅੱਤਿਆਚਾਰ

Поделиться
HTML-код
  • Опубликовано: 18 дек 2024

Комментарии • 7 тыс.

  • @GurvinderSingh-h3e
    @GurvinderSingh-h3e 11 месяцев назад +622

    ਬੜੀ ਹਿੰਮਤ ਹੈ ਬੀਬੀ ਬਲਬੀਰ ਕੌਰ ਦੀ, ਭਾਈ ਗੁਰਪ੍ਰੀਤ ਸਿੰਘ ਜੀ ਵੀ ਮਹਾਨ ਸੇਵਾ ਕਰ ਰਹੇ ਹਨ

    • @RajinderKumar-jr1xu
      @RajinderKumar-jr1xu 25 дней назад +2

      ਇਹ ਬੀਬਾ ਬਲਬੀਰ ਕੌਰ ਸਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹੋ ਕੇ ਨਿਤਰੀ ਹੈ😢 ਵਾਹਿਗੁਰੂਜੀ ਕਦੀ ਵੀ ਇਸ ਧੀ ਦੇ ਅੱਖਾਂ ਵਿੱਚ ਨਮੀ ਜਿੰਦਗੀ ਵਿੱਚ ਕੋਈ ਗਮੀ ਜਾ ਘਰ ਵਿੱਚ ਕੋਈ ਕਮੀ ਨਾ ਆਣ ਦੇਵੇ

  • @CanadaKD
    @CanadaKD 4 месяца назад +120

    ਮਾਂ ਪੁੱਤ ਦੋਵੇਂ ਚਵਲ ਆਂ ਮੁੱਨਖਤਾ ਦੀ ਸੇਵਾ ਨੂੰ ਕੋਣ ਨਹੀਂ ਜਾਣਦਾ ਅੱਜ ਕੱਲ ।

  • @kashyapsingh9527
    @kashyapsingh9527 8 месяцев назад +82

    ਧੰਨ ਐ ਉਹ ਮਾਂ ਜਿਸਨੇ ਆਹ ਸ਼ੇਰ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਵੀਰ ਨੂੰ ਲੰਬੀ ਉਮਰ ਬਖਸ਼ਣ ਤੰਦਰੁਸਤੀ ਹਮੇਸ਼ਾ ਬਣਾਈ ਰੱਖਣ ਵਾਹਿਗੁਰੂ ਜੀ

  • @sardarmundavideo2352
    @sardarmundavideo2352 5 месяцев назад +126

    ਵੀਰੇ ਦੀ ਬਰਦਾਸ਼ ਸ਼ਕਤੀ ਨੂੰ ਕੋਟੀ ਕੋਟੀ ਪ੍ਰਣਾਮ ਜਿਹਨੇ ਇਹਨਾਂ ਦੀ ਇੰਨੀ ਬਕਵਾਸ ਬਰਦਾਸ਼ਤ ਕੀਤੀ ਅਗਰ ਮੈਂ ਵੀਰੇ ਦੀ ਜਗਹਾ ਤੇ ਹੁੰਦੀ ਤਾਂ ਮੈਂ ਹੁਣ ਨੂੰਚਾਰ ਲੱਫੜ ਜੜ ਦੇਣੇ ਸੀ

    • @punjab-by1hg
      @punjab-by1hg 4 месяца назад +2

      ਸਹੀ ਗਲ ਵੀਰੇ ਮੈ ਵੀ ਇਹੋ ਕਹਿਣ ਲਗਾ ਸੀ ਮੈ ਓਹਨਾ ਦੀ ਜਗਾ ਹੁੰਦਾ ਤਾ ਕਦੀ ਵੀ ਇਨਾ ਬਰਦਾਸ਼ਤ ਨਹੀ ਕਰ ਸਕਦਾ ਸੀ ਬਹੁਤ ਵੱਡਾ ਦਿਲ ਵੀਰੇ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤

    • @Drsaab143
      @Drsaab143 2 месяца назад +1

      Bilkul

    • @HariomKumar-c6h
      @HariomKumar-c6h Месяц назад +1

      😢😢😢😢😢😢😢🤲🤲🤲🤲🤲🤲🤲🙏🙏🙏🙏🙏♥️♥️♥️😡😡😡

    • @HariomKumar-c6h
      @HariomKumar-c6h Месяц назад

      😢😢😢

    • @Drsaab143
      @Drsaab143 Месяц назад

      @@HariomKumar-c6h ?

  • @malkitsingh0031
    @malkitsingh0031 11 месяцев назад +192

    ਇਹਨਾ ਜਾਲਮਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਏ, ਭੈਣ ਬਲਵੀਰ ਕੌਰ ਦੀ ਬਹਾਦਰੀ ਨੂੰ ਸਲਾਮ

  • @kishanchandjagowalia1248
    @kishanchandjagowalia1248 11 месяцев назад +188

    ਬਲਬੀਰ ਭੈਣ ਤੁਹਾਡਾ ਧੰਨਵਾਦ ਤੁਸੀਂ ਕੁੜੀ ਨੂੰ ਨਰਕ ਭਰੀ ਜ਼ਿੰਦਗੀ ਵਿਚੋ ਬਾਹਰ ਕੱਢਿਆ

  • @avtaarsingh8950
    @avtaarsingh8950 11 месяцев назад +302

    ਜਿਹੜਾ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਵੀਰ ਗੁਰਪਰੀਤ ਨੂੰ ਨਹੀਂ ਜਾਣਦੇ ਲੱਖ ਦੀ ਲਾਹਣਤ 🙏🙏🙏🙏🙏

    • @rajdeepkaur1311
      @rajdeepkaur1311 11 месяцев назад +20

      Eh lok jaan buj k anjaan bnnde han .gurpreet bhaji nu kon ni jaanda

    • @shinderkour97
      @shinderkour97 11 месяцев назад +8

      Shi gal hai g

    • @punjab-by1hg
      @punjab-by1hg 4 месяца назад +4

      ਵੀਰੇ ਉਨ੍ਹਾਂ ਨੇ ਕਦੀ ਚੰਗਾ ਕੰਮ ਨਹੀ ਕੀਤਾ ਹੋਣਾ ਜ਼ਿੰਦਗੀ ਵਿਚ ਤਾਹੀ ਨਹੀ ਜਾਣਦੇ ਉਹ ਤਾ ਪਾਪਾ ਕਰਨਾ ਜਾਣਦੇ ਸੀ ਕੋਈ ਚੰਗੀ ਵੀਡੀਓ ਨਹੀ ਵੇਖੀ ਹੋਣੀ ਅੱਜ ਤਕ ਨਹੀ ਤਾ ਜਰੂਰ ਜਾਂਦੇ ਗੁਰਪ੍ਰੀਤ ਵੀਰੇ ਨੂੰ ਬਹੁਤ ਨੇਕ ਬੰਦਾ ❤❤

    • @JoginderSingh-fo2ju
      @JoginderSingh-fo2ju 2 месяца назад

      ​@@punjab-by1hg🎉🎉😢🎉🎉

    • @gulzarsinghchandi
      @gulzarsinghchandi Месяц назад

      Teri vadia umra hon gurppreet

  • @bhupinderkaur4024
    @bhupinderkaur4024 5 месяцев назад +37

    ਬਲਵੀਰ ਭੈਣ ਬਹੁਤ ਦਲੇਰ ਹੈ ਜਿਸ ਨੇ ਇੰਨੇਂ ਬੁਰੇ ਲੋਕਾਂ ਦਾ ਪਰਦਾ ਫਾਸ਼ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਗੁਰਪ੍ਰੀਤ ਵੀਰ ਜੀ ਨੂੰ ਵੀ ਲੰਮੀ ਉਮਰ ਬਖਸ਼ੇ। ਜੋ ਮਨੁੱਖਤਾ ਦੀ ਸੇਵਾ ਕਰਦੇ ਰਹਿਣ

  • @balvirdhaliwal1041
    @balvirdhaliwal1041 11 месяцев назад +280

    ਬਲਵੀਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ਬੱਚੀ ਦਾ ਸਾਥ ਦੇਣ ਲਈ। 🙏

    • @ramsinghkhalsa8220
      @ramsinghkhalsa8220 11 месяцев назад +4

      ਬਲਵੀਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ਬੱਚੀ ਦਾ ਸਾਥ ਦੇਣ ਲਈ🙏🙏

    • @GagandeepSingh-ub4lu
      @GagandeepSingh-ub4lu 6 месяцев назад

      ​@@ramsinghkhalsa8220🙏🍀🌹🌹🤣🤣🤣Ajje. Eh saala. Kehnda. Ki Araam. Naal tusi Beth ke Gall kro 🤣🤣🤣 Ajje ehnu. Chavl nu ptta ni. Laggea ki. Gurpreet. Bhaji. Horin. Kithon. Ae a 🙏🍀Eine. Jaalm. Lok 😢😢😢😢😢😢

  • @rattandhaliwal
    @rattandhaliwal 11 месяцев назад +675

    ਕਮੀਨੇ ਲੋਕ ਜੋ ਬੱਚਿਆਂ ਤੇ ਇਹ ਅੱਤਿਆਚਾਰ ਕਰ ਰਹੇ ਹਨ, ਗੁਰਪ੍ਰੀਤ ਵੀਰ ਦਾ ਧੰਨਵਾਦ।

    • @rschoprachopra2375
      @rschoprachopra2375 11 месяцев назад +13

      Salute balbir kaur

    • @Andreasalonspain
      @Andreasalonspain 11 месяцев назад +6

      🙏🙏🙏🙏

    • @lovedeepsingh7112
      @lovedeepsingh7112 11 месяцев назад +6

      Jutteaaa faro ena da

    • @rkaur3991
      @rkaur3991 8 месяцев назад +2

      Hats off to you veer ji..thank you for saving this girl ❤ iss tarah kyi bache diya life khrab ho rahi hai😢

    • @sardarjigill6352
      @sardarjigill6352 5 месяцев назад +1

      Kine jalm lok is dunea vich

  • @baljindersingh2983
    @baljindersingh2983 11 месяцев назад +69

    ਬਲਵੀਰ ਕੌਰ ਨੇ ਬਹੁਤ ਮਦਦ ਕੀਤੀ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ। ਦਿਲੋਂ ਸਲੂਟ ਏ।

  • @DamanjeetSingh-i4z
    @DamanjeetSingh-i4z 5 месяцев назад +30

    ਧੰਨ ਹੈ ਬੀਬਾ ਜੀ ਦਾ , ਜਿਸਨੇ ਹਿੰਮਤ ਕਰਕੇ ਸ਼ਿਕਾਇਤ ਕੀਤੀ ਅਤੇ NGO ਵਾਲੇ ਸਦੇ। ਸੁਪਰਡੰਟ ਕਹਿੰਦੀ ਹੈ ਕਿ ਕਿਰਾਏ ਦਾਰ ਗੱਦਾਰੀ ਕਰਦੀ ਹੈ । ਲਾਅਨਤ ਇਹੋ ਜਿਹੇ ਸਰਕਾਰੀ ਅਫ਼ਸਰਾਂ ਦੇ ।

  • @gurbaxhiramahal5096
    @gurbaxhiramahal5096 11 месяцев назад +495

    ਜਿਸ ਬੇਟੀ ਨੇ ਵੀਡੀਓ ਬਣਾ ਕੇ ਮਦਦ ਕੀਤੀ ਉਸ ਬੇਟੀ ਨੂੰ ਦਿਲੋਂ ਸਲਾਮ

    • @HariomKumar-c6h
      @HariomKumar-c6h Месяц назад +2

      😢😢😢😢😡😡😡😡😡😡😡💔💔💔👠👠👠👠👈👈👈

    • @HariomKumar-c6h
      @HariomKumar-c6h Месяц назад +2

      😢😢😢😢😢👏👏👏🙏👏🙏👏♥️👏🤲🤲🤲😭😭😭😭👏👏👏👏❣️❣️👍👍👍

    • @HariomKumar-c6h
      @HariomKumar-c6h Месяц назад +1

      😂😂😢😢😢😢

    • @gurbaxhiramahal5096
      @gurbaxhiramahal5096 Месяц назад

      ਬਹੁਤ ਬਹੁਤ ਧੰਨਵਾਦ ਜੀ

  • @mangasinghlg617
    @mangasinghlg617 11 месяцев назад +358

    ਜਿਹੜੀ ਭੈਣ ਜੀ ਨੇ ਬੱਚੀ ਬਾਰੇ ਸਪੋਰਟ ਕੀਤੀ ਆ ਧੰਨਵਾਦ ਜੀ ਉਸ ਭੈਣ ਜੀ ਦਾ

    • @harnoorkaur2014
      @harnoorkaur2014 5 месяцев назад +4

      Jeondi vasdi rve eh bhain

    • @jaspreetkaur-z8q
      @jaspreetkaur-z8q 5 месяцев назад +3

      Jug jug jeeve meri bhen

    • @SinghTarwinder
      @SinghTarwinder 3 месяца назад

      Bachi de. Help. Laye thank you bahut vadiya veer ji dill ton. Sllam. Rub da nam. Gurpreet singh. Veer ji❤❤❤❤❤❤❤❤❤❤❤❤

  • @BlackstarPhotography6111
    @BlackstarPhotography6111 11 месяцев назад +274

    ਕਿੱਦਾਂ ਦੇ ਲੋਕ ਨੇ ਪੈਰਾਂ ਤੇ ਮਿੱਟੀ ਨੀ ਪੈਣ ਦਿੰਦੇ , ਕਿੰਨੇ ਗੰਦੇ ਲੋਕ ਨੇ , ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੀ ਤੇ 🙏🙏

    • @1sukhman
      @1sukhman 11 месяцев назад +12

      ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ

    • @savetreessaveearth19dhaliw63
      @savetreessaveearth19dhaliw63 11 месяцев назад +4

      Ludhiana vich bhut ne Ameer lok selfish bhut ne

    • @DeepakkumaR-fv3lv
      @DeepakkumaR-fv3lv 11 месяцев назад +1

      ​@@1sukhman bhot sahi keha veere
      Oho aunty de guts ta dekho

  • @naharsinghsekhon1586
    @naharsinghsekhon1586 5 месяцев назад +15

    ਗੁਰਪਰੀਤ ਵੀਰ ਇਹਨਾ ਦੋਹਾ ਮਾ ਤੇ ਪੁੱਤਰ ਦੇ ਪਿਛਵਾੜੇ ਤੇ ਗਰਮ ਸੱਬਲ ਫੇਰੋ ਮੁਆਫ ਕਰਨਾ ਸਬਦ ਸਖਤ ਵਰਤੇ ਹਨ

  • @monojkumar9484
    @monojkumar9484 11 месяцев назад +89

    ਨਾਲੇ ਚੋਰੀ ਨਾਲੇ ਸੀਨਾ ਜੋਰੀ ਸਾਰੇ ਮੁਹੱਲੇ ਵਾਲੇ ਲੋਕ ਇਹਨਾਂ ਦਾ ਬਾਈਕਾਟ ਕਰਨ ਗੁਰਪ੍ਰੀਤ ਵੀਰ ਜੀ ਤੇ ਭੈਣ ਜੀ ਨੂੰ ਦਿਲੋਂ ਧੰਨਵਾਦ ਇਹ ਆਰੈਸਟ ਹੋਣੇ ਚਾਹੀਦੇ ਹਨ 🙏🙏🙏🙏❤❤❤

  • @DilwarSingh-ur5ny
    @DilwarSingh-ur5ny 9 месяцев назад +58

    ਇਹਨਾਂ ਵੀਰਾਂ ਦਾ ਧੰਨਵਾਦ ਜਿਹਨਾਂ ਨੇ ਇਸ ਮਾਸੂਮ ਨੂੰ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਾ ਲਿਆ

  • @cryptobabapb
    @cryptobabapb 6 месяцев назад +110

    ਇਨਸਾਨ ਤੋਂ ਵੱਡਾ ਜਾਨਵਰ ਕੋਈ ਹੋਰ ਨਹੀਂ 😢

  • @sandeeprk9988
    @sandeeprk9988 5 месяцев назад +12

    ਇਹੋ ਜਿਹੇ ਲੋਕ ਧਰਤੀ ਬੋਜ਼ ਨੇ। ਗਾਲ ਕੱਢਣ ਨੂੰ ਵੀ ਦਿਲ ਨਹੀਂ ਕਰਦਾ ਇਹੋ ਜਿਹੇ ਲੋਕਾਂ ਨੂੰ। ਗਾਲ ਦੀ ਵੀ ਬੇਜ਼ਤੀ ਹੋ ਜਾਣੀ। ਰੱਬ ਭਲਾ ਕਰੇ।

  • @gkour6618
    @gkour6618 11 месяцев назад +1111

    ਮਾਂ ਪੁੱਤਰ ਚਵਲ ਦਲੇ ਹਨ ਧੰਨਵਾਦ ਗੁਰਪ੍ਰੀਤ ਸਿੰਘ ਤੇ ਉਹਨਾ ਦੀ ਟੀਮ ਦਾ ।

  • @savleensahi1696
    @savleensahi1696 11 месяцев назад +97

    ਹਦ ਆ ਵੈਸੇ ਦੇਖੋ ਮਾਂ - ਪੁੱਤ ਆਪਣੀ ਗਲਤੀ ਤਕ ਨਹੀਂ ਮੰਨ ਰਹੇ, ਐਡਾ ਵੱਡਾ ਗੁਨਾਹ ਕਰ ਰਹੇ ਨੇ । ਆਪਣੇ ਮੂੰਹੋਂ ਕਹੀ ਜਾਂਦੀ ਮਾਤਾ ਕੇ ਅਸੀਂ ਤਾਂ ਸ਼ੁਰੂ ਤੋ ਇਵੇਂ ਬੱਚੇ ਰੱਖ ਕੇ ਉਹਦੇ ਤੋ ਕੰਮ ਕਰਾਉਂਦੇ ਹਾ । ਲਾਹਨਤ ਹੈ ਇਹੋ ਜਿਹੇ ਲੋਕਾਂ ਤੇ, ਧੀ ਘਰ ਹੋਣਦੇ ਬਾਵਜੂਦ ਇਸ ਧੀ ਨੂੰ ਦੁੱਖ ਦਿੰਦੇ ਰਹੇ । ਧੰਨਵਾਦ ਗੁਰਪ੍ਰੀਤ ਵੀਰੇ ਇਸ ਨੰਨ੍ਹੀ ਜਾਣ ਨੂੰ ਬਚਾਉਣ ਲਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

    • @HariomKumar-c6h
      @HariomKumar-c6h Месяц назад +1

      ❤😂😂👍👍👍👍👍🙏🙏🙏🙏🙏👏👏👏👏👏✔️✔️✔️🧕🧕🧕🧕🧕🧕🌹💓🌹🍔🍔🍔🍔💪💪💪💪

  • @harafangle9473
    @harafangle9473 11 месяцев назад +245

    ਪਹਿਲੀ ਵਾਰ ਕੋਈ ਗਵਾਹ ਸਾਹਮਣੇ ਆਇਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤🙏🙏🙏🙏🙏

  • @satgutsinghsatgutsingh3613
    @satgutsinghsatgutsingh3613 3 месяца назад +10

    ਵੀਰ ਗੁਰਪ੍ਰੀਤ ਸਿੰਘ ਜੀ ਦੀ ਸਹਿਣਸ਼ੀਲਤਾ ਨੂੰ ਕੋਟੀ ਕੋਟੀ ਪ੍ਰਣਾਮ ਜੇਕਰ ਇਹ ਸਾਡੇ ਸਾਹਮਣੇ ਹੋਇਆ ਹੁੰਦਾ ਹੁਣ ਤੱਕ ਤਾਂ ਇਹਨਾਂ ਦੇ ਲਫੇੜਿਆਂ ਨਾਲ ਕੰਨ ਲਾਲ ਹੋਣੇ ਸੀ ਇਹੋ ਜਿਹੇ ਦੱਲੇ ਪਰਿਵਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਧੰਨਵਾਦ ਜੀ

  • @ashujain7984
    @ashujain7984 11 месяцев назад +96

    ਵੀਰੇ ਇਸ ਆਦਮੀ ਦੀ ਸ਼ਰਾਬ ਪੀਤੀ ਹੈ ਇਸ ਪਰਿਵਾਰ ਨੂੰ ਸਕਤ ਸਜ਼ਾ ਦੇਣ

  • @barinderkaurhundal9856
    @barinderkaurhundal9856 11 месяцев назад +198

    ਲੋਕ ਰੱਬ ਤੋਂ ਨੀ ਡਰਦੇ ਕਿਦਾ ਬੱਚੀ ਤੇ ਤਸੱਤਦ ਕਰਦੇ ਆਪ ਹੱਟੀਆਂ ਕੱਟੀਆਂ ਵਾਹਿਗੁਰੂ ਮੇਹਰ ਕਰੀ ਇਸ ਬੱਚੀ ਤੇ

    • @1sukhman
      @1sukhman 11 месяцев назад +5

      ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ

  • @AvtarSingh-om4yo
    @AvtarSingh-om4yo 8 месяцев назад +158

    ਬਲਵੀਰ ਭੈਣ ਦਾ ਧਨਵਾਦ ਜਿਸ ਨੇ ਮਾਸੂਮ ਬੱਚੀ ਦੀ ਮਦੱਦ ਕਿਤੀ

  • @varunm5498
    @varunm5498 5 месяцев назад +14

    Sikhs are the crown of our country. waheguru ji da khalsa waheguru ji di fateh...Love our sikh brothers and siters.

  • @RajanChechi-r5d
    @RajanChechi-r5d 11 месяцев назад +84

    ਬਲਬੀਰ ਕੌਰ ਭੈਣ ਬਾਪ ਦੀ ਸ਼ੇਰਨੀ ਧੀ ਹੈ ਜਿਸ ਨੇ ਬਿਨਾਂ ਡਰ ਤੋਂ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਭੈਣ ਦਾ

  • @GurpreetGuri-c3t
    @GurpreetGuri-c3t 11 месяцев назад +620

    ਧੰਨਵਾਦ ਇਹ ਕੁੜੀ ਦਾ ਜੀ ਨੇ ਸਾਥ ਦਿੱਤਾ ❤🙏

    • @AkAk-yd9qf
      @AkAk-yd9qf 11 месяцев назад +1

      ਆਂਟੀ ਵਡੀ ਅਫ਼ਸਰ ਕਰਕੇ ਵੱਡੇ ਮਾਹਾਰਾਜ ਦੀ ਹੀ ਸੌਂਹ ਖਾਂਦੀ ਹੈ ਬੱਚੀ ਤੰਗ ਕਰਕੇ

    • @Majhail_leen
      @Majhail_leen 11 месяцев назад +19

      Shi gal a ji nai ta ajkal koi apna pehla sochda stand ni lenda

    • @Baljindersingh19955
      @Baljindersingh19955 11 месяцев назад +23

      Aa hundi jurt sis dri hikk thok k sath dita Salam bhen nu ❤

    • @jaswinderuppal4852
      @jaswinderuppal4852 11 месяцев назад +13

      I agree both girls who helped to the girl good job
      You should proud your self
      Also Gurpreet thanks to you and your NGO
      Very good job

    • @PoonamSharma-kt6sg
      @PoonamSharma-kt6sg 11 месяцев назад +11

      Balbir ji bahut hi great aa

  • @khushpalchahal1461
    @khushpalchahal1461 11 месяцев назад +1060

    ਬਲਵੀਰ ਭੈਣ ਸਲੂਟ ਆ ਤੁਹਾਨੂੰ 🙏🙏

  • @mayabanger9134
    @mayabanger9134 5 месяцев назад +28

    ਹੈ ਬਾਂਦਰ ਜੇਹਾ,,ਗਲ e ਨੀ ਸੁਣ ਰਿਹਾ respect gurpreet ਜੀ ਦੀ

  • @Kashyap_shayri
    @Kashyap_shayri 11 месяцев назад +233

    ਇਹਨਾਂ ਦਿਨਾਂ ਵਿੱਚ ਬੱਚਿਆਂ ਤੇ ਅੱਤਿਆਚਾਰ ਇਹ ਪਰਿਵਾਰ ਗੰਗੂ ਪਾਪੀ ਦੀ ਔਲਾਦ ਹੈ
    ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @anmolssidhu8626
    @anmolssidhu8626 11 месяцев назад +200

    ਧੰਨਵਾਦ ਇਸ ਭੈਣ ਦਾ ਜਿਸ ਨੇ ਵੀਰ ਗੁਰਪ੍ਰੀਤ ਸਿੰਘ ਦਾ ਸਾਥ ਦਿੱਤਾ 🙏🏻🙏🏻🙏🏻🙏🏻

    • @HariomKumar-c6h
      @HariomKumar-c6h Месяц назад +1

      📞📞📞100👈

    • @HariomKumar-c6h
      @HariomKumar-c6h Месяц назад

      🙄🙄🖐️🖐️🖐️🖐️🖐️🖐️🖐️🖐️🖐️👈

  • @rattandhaliwal
    @rattandhaliwal 11 месяцев назад +83

    ਸੂਦ ਕਨੂੰਨ ਦੱਸ ਰਿਹਾ ਇਹ ਕਿਹੜੇ ਕਨੂੰਨ ਨਾਲ ਬੱਚੀ ਨੂੰ ਘਰ ਰੱਖ ਰਿਹਾ ਸੀ।ਕਿੰਨੇ ਜ਼ਾਲਮ ਲੋਕ ਹਨ।

  • @Indiakahania
    @Indiakahania 5 месяцев назад +16

    ਇਹੋ ਜਿਹੇ ਦਰਿੰਦੇ ਬਹੁਤ ਹਨ, ਬਹੁਤ ਸਾਰੇ ਤਾਂ ਇਹ ਵੀਡੀਓ ਵੇਖ ਸੁਣ ਵੀ ਰਹੇ ਹੋਣਗੇ । ਸ਼ਹਿਰਾਂ ਵਿੱਚ 75% ਲੋਕ ਬੱਚਿਆਂ ਤੋਂ ਅਕਸਰ ਕੰਮ ਕਰਵਾਉਂਦੇ ਹਨ ਜੋ ਕਿ ਗੈਰਕਾਨੂੰਨੀ ਹੈ । ਜਾਣਦੇ ਹੋਏ ਵੀ ਪੁਲਿਸ ਕੋਈ ਕਾਰਵਾਈ ਨਹੀ ਕਰਦੀ ਕਿਉਂਕਿ ਵੱਡੀ ਗਿਣਤੀ ਵਿੱਚ ਅਫ਼ਸਰ ਲੋਕ ਹਨ ਜੋ ਇਹੋ ਜਿਹੇ ਜ਼ਾਲਮ ਹਨ🙏🏼

  • @darpreet5911
    @darpreet5911 11 месяцев назад +178

    ਬਲਬੀਰ ਕੌਰ ਨੂੰ ਲੱਖਾਂ ਸਲਾਮ ਸ਼ੇਰਨੀ ਧੀਅ ਮਾਂ ਪਿੳ ਦੀ ❤

  • @GSSS-l8l
    @GSSS-l8l 11 месяцев назад +70

    ਠੋਕ ਕੇ ਪਰਚਾ ਦਰਜ ਕਰਾਓ😢 ਜਿਉਂਦਾ ਰਹਿ ਜੱਟਾਂ ❤

  • @SatpalSingh-ms3hq
    @SatpalSingh-ms3hq 6 месяцев назад +64

    ਇਸ ਪਾਵਰ ਕਾਰਪੋਰੇਸ਼ਨ ਦੀ ਰਿਟਾਇਰਡ ਸੁਪਰਡੈਂਟ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭੈਣ ਬਲਬੀਰ ਕੌਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🌹🙏🙏 ਪੰਜਾਬ ਦੀ ਸ਼ੇਰਨੀ 🙏

    • @pksharma3733
      @pksharma3733 4 месяца назад

      Pension bandh honi chaidi aa

  • @GusavkSidhu-d9h
    @GusavkSidhu-d9h 2 месяца назад +1

    ਵੀਰ ਗੁਰਪ੍ਰੀਤ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਬਖਸ਼ੇ ਜੀ।
    ਬਹੁਤ ਹੀ ਵੱਡਾ ਕਰਾਇਮ ਹੈ ਇਨ੍ਹਾਂ ਪਾਪੀਆਂ ਤੇ ਪਰਚਾ ਦਰਜ ਕਰਵਾਉ ਜੀ
    ਭੈਣ ਨੇ ਸੁਸਾਈਟੀ ਵਾਲੀਆਂ ਨੂੰ ਦੱਸ ਕੇ ਬੁਹਤ ਹੀ ਚੰਗਾ ਕੰਮ ਕੀਤਾ 🙏🙏

  • @Rajkumar10101
    @Rajkumar10101 11 месяцев назад +87

    ਓਹ ਦੋਵੇ ਭੈਣਾਂ ਨੂੰ ਖ਼ਤਰਾ ਹੈ ਜੀ ਬੇਨਤੀ ਕਰਦਾ ਏਹਨਾਂ ਨੂੰ ਸੁਰਕਸ਼ਾ ਕੀਤੀ ਜਾਵੇ 🙏😓

    • @Gurshanbains09
      @Gurshanbains09 4 месяца назад +1

      Bhen nu koe v maddda de lor hova ta das sakde c mera balveer Kaur bhen a family bhen nu tang kra bhen das sakdi w

  • @harmailsingh6472
    @harmailsingh6472 11 месяцев назад +42

    ਆ ਗਿਆ ਬਈ ਆ ਗਿਆ ਇੰਨਸਾਫ ਦਾ ਦੇਵਤਾ। ਵਾਹਿਗੁਰ ਮੇਹਰਕਰ ਪਰਉਪਕਾਰੀ ਉਪਰ

  • @AmandeepKaur-nl8dm
    @AmandeepKaur-nl8dm 11 месяцев назад +24

    ਇਸ ਜ਼ਨਾਨੀ ਤੇ ਪੂਰੇ ਪਰਿਵਾਰ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @surindersyal6575
    @surindersyal6575 2 месяца назад +2

    ਇਸ ਪਰਿਵਾਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਅਯੋਗ ਦੇ ਸਨਮੁਖ ਪੇਸ਼ ਕਰੋ ਅਤੇ ਸਖਤ ਸਜ਼ਾ ਦਿਵਾਓ।

  • @mohinderpalsingh4113
    @mohinderpalsingh4113 11 месяцев назад +126

    ਗੋਲੀ ਮਾਰੋ ਇਹੋ ਜਿਹੇ ਇਨਸਾਨ ਦੇ ਅੱਜ ਬੱਚੀ ਇਹਨਾਂ ਜਾਲਮਾਂ ਦੇ ਚੁੰਗਲ ਵਿਚੋਂ Rescue ਕਰਵਾ ਕੇ ਲਿਆਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਜਿਹਨਾਂ ਨੇ ਇਸ ਬੱਚੀ ਦੇ ਨਾਲ ਖੜ੍ਹੇ ਸਨ

    • @balrajpindemaan
      @balrajpindemaan 11 месяцев назад +1

      Ehna di kudi seko a

    • @balrajpindemaan
      @balrajpindemaan 11 месяцев назад +1

      Sari family real vich kuj pagel a mjaak nhi

  • @gurkaransingh6699
    @gurkaransingh6699 11 месяцев назад +60

    ਜੋ ਕੋਈ ਪੰਜਾਬੀ ਕਿਸੇ ਵੀ ਬੱਚੇ ਨਾਲ ਏਦਾਂ ਜ਼ੁਲਮ ਕਰਦਾ ਉਸ ਨੂੰ ਸ਼ਰਮ ਆਉਣੀ ਚਾਹੀਦੀ, ਪੰਜਾਬੀ ਤੇ ਇੱਜ਼ਤਾ ਤੇ ਬੱਚਿਆ ਦੇ ਰਾਖੇ ਸੀ.

  • @gdhanoa7393
    @gdhanoa7393 11 месяцев назад +110

    ਇਹਨਾ ਜ਼ਾਲਿਮ ਲੋਕਾਂ ਨੂੰ ਸਜ਼ਾ ਜਰੂਰ ਹੋਣੀ ਚਾਹੀਦੀ ਹੈ ,,,,,,

  • @GagandeepSingh-yi8kq
    @GagandeepSingh-yi8kq 3 месяца назад +1

    ਗੁਰਪ੍ਰੀਤ ਵੀਰ ਜੀ ਨੂੰ ਦਿਲੋਂ ❤ ਸਲੂਟ ਆ ਵਾਹੇਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤

  • @VirenderKaur-r7x
    @VirenderKaur-r7x 11 месяцев назад +95

    ਜਿੰਨਾ ਹੋ ਸਕੇ ਮਨੁੱਖ ਤਾਂ ਸੇਵਾ ਸਾਧ ਤੋਂ ਵੀਰੇ ਵੀਡੀਓ ਦੇਖ ਕੇ ਰੋਣਾ ਆ ਗਿਆ ਇਤਨੀ ਤੇਰੇ ਵਰਗੇ ਲੋਕ ਹੋਣ ਨਾ ਸ਼ਾਇਦ ਇੰਨਾ ਗੰਦ ਨਾ ਪਵੇ ਵਾਹਿਗੁਰੂ ਵੀਰੇ ਤੈਨੂੰ ਚੜਦੀ ਕਲਾ ਚ ਰੱਖੇ ਮਨੁੱਖਤਾ ਸੇਵਾ😢😢😢

  • @GURMEETSINGH-td4bi
    @GURMEETSINGH-td4bi 11 месяцев назад +204

    ਬਲਵੀਰ ਅਤੇ ਗੁਰਪ੍ਰੀਤ ਵੀਰ ਦੀ ਟੀਮ ਨੂੰ ਵਾਹਿਗੁਰੂ ਖੁਸ਼ੀਆਂ ਬਖਸ਼ਣ।

  • @GurwinderSingh-lw1dh
    @GurwinderSingh-lw1dh 11 месяцев назад +48

    ਬਲਵੀਰ ਭੈਣ ਜੀ ਨੂੰ ਦਿੱਲ ਤੌ ਸਲੂਟ ਹੈ waheguru ji

  • @RajveerSingh-j9j5f
    @RajveerSingh-j9j5f 3 месяца назад +3

    ਗੁਰਪ੍ਰੀਤ ਸਿੰਘ ਵੀਰ ਰੱਬ ਦਾ ਦੂਜਾ ਸ਼ਾਖਸ਼ਾਤ ਰੂਪ ਹੈ ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ

  • @JagdeepSingh-fn7ek
    @JagdeepSingh-fn7ek 11 месяцев назад +29

    ਬੀਬੀ ਬਲਬੀਰ ਕੌਰ ਅਤੇ ਵੀਰ ਗੁਰਪ੍ਰੀਤ ਸਿੰਘ ਜੀ ਦੀ ਸੇਵਾ ਨੂੰ ਦਿਲੋਂ ਸਲਾਮ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ 🙏🙏🙏🙏

  • @Pardesikaur
    @Pardesikaur 11 месяцев назад +24

    ਬਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਦਾ ਤੇ ਉਨਾ ਦੀ ਟੀਮ ਦਾ ਬਹੁਤ ਵੱਡਾ ਪੁੰਨ ਕਮਾਇਆ ਸਭ ਨੇ ਜੀ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ ਇਸ ਤਰਾਂ ਨਹੀ ਕਰਨਾ ਚਾਹੀਦਾ ਸਭ ਵਿੱਚ ਵਾਹਿਗੁਰੂ ਵੱਸਦਾ ਹੈ ਜੀ ਵਾਹਿਗੁਰੂ ਜੀ

  • @gurbaxcheema9899
    @gurbaxcheema9899 11 месяцев назад +16

    ਵੀਰ ਜੀ ਬੱਚੀ ਨੂੰ ਮਨੁੱਖਤਾ ਦੀ ਸੇਵਾ ਦੇ ਘਰ ਹੀ ਰੱਖੋ ਸਭ ਤੋ ਜ਼ਿਆਦਾ ਸੇਫ਼ ਤੁਹਾਡੇ ਘਰ ਹੀ ਹੈ ਕਈ ਸੰਸਥਾਵਾਂ ਵਿੱਚ ਤਾਂ ਬੜਾ ਮਾੜਾ ਹਾਲ ਆ

  • @KulwinderSingh-iu7ox
    @KulwinderSingh-iu7ox 5 месяцев назад +9

    ਹੱਥ ਜੋੜ ਕੇ ਬੇਨਤੀ ਆ ਜਿਹੜੇ ਇਹ ਪਰਿਵਾਰ ਨਾਲ ਰਿਸ਼ਤੇਦਾਰੀ ਜਾਂ ਰੱਖਦੇ ਹਨ ਉਹ ਇਹ ਪਰਿਵਾਰ ਦਾ ਬਾਈਕਾਟ ਕਰ ਦੇਣਾ ਇਹੋ ਜਿਹੇ ਘਟੀਆ ਲੋਕਾਂ ਦਾ ਇਹਨਾਂ ਦੀ ਬਹੂ ਮਾੜੀ ਜੀ ਮੈਨੂੰ ਚੰਗੀ ਲੱਗਦੀ ਆ ਉਹ ਬਿਚਾਰੀ ਸਾਊ ਲੱਗਦੀ ਹੈ

  • @ranjitspannu
    @ranjitspannu 11 месяцев назад +191

    ਇਨਸਾਨ ਵਰਗਾ ਰੱਬ ਕੋਈ ਨਹੀਂ ਤੇ ਇਨਸਾਨ ਵਰਗਾ ਜਾਨਵਰ ਕੋਈ ਨਹੀਂ। ਵਾਹਿਗੁਰੂ ਇਨਸਾਨ ਨੂੰ ਇਨਸਾਨ ਬਣਨ ਦੀ ਮੇਹਰ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

    • @preetsingh6823
      @preetsingh6823 11 месяцев назад +2

      @ranjitspannu sahi gal aa ji sir

    • @amardeepsingh4331
      @amardeepsingh4331 11 месяцев назад +3

      Insaan nu rab kehke tusi waheguru nu shota kar ditta.

    • @bsingh4881
      @bsingh4881 11 месяцев назад

      Paise de put butchers.

    • @bsingh4881
      @bsingh4881 11 месяцев назад

      ​@@amardeepsingh4331😊

    • @jaspreetkaur-mf8sw
      @jaspreetkaur-mf8sw 11 месяцев назад

      ​ll😮u

  • @amarjitsingh287
    @amarjitsingh287 11 месяцев назад +123

    ਬਾਈ ਗੁਰਪ੍ਰੀਤ ਸਿੰਘ ਜੀ ਇਹੋ ਜਿਹੇ ਲੋਕਾਂ ਤੇ ਪਰਚਾ ਜਰੂਰ ਦਰਜ ਕਰਵਾਓ ਜੀ

    • @khushsidhu4628
      @khushsidhu4628 11 месяцев назад +2

      Bilkul

    • @RaviRavi-ij9zh
      @RaviRavi-ij9zh 11 месяцев назад +4

      koi kuch nahi hona veer. kio ki oh rich family hai. baki systum da pata hi hai paise lai ke case Rafa dafa ho jana.

  • @gurbaxcheema9899
    @gurbaxcheema9899 11 месяцев назад +37

    ਵੀਰੇ ਰੱਬ ਭਲਕਰੇ ਜੋ ਇਸ ਬੱਚੀ ਨੂੰ ਇਹੋ ਜਿਹੇ ਕਸਾਈਆਂ ਤੋਂ ਅਜ਼ਾਦ ਕਰਵਾਇਆ

  • @jagdevsingh8335
    @jagdevsingh8335 5 месяцев назад +13

    ਬਾਈ ਜੀ ਅਜਿਹੇ ਲੋਕਾਂ ਦੀਆਂ ਅੱਖਾਂ ਉਸ ਵੇਲੇ ਖੁਲਦੀਆਂ ਹਨ ਜਦੋਂ ਇਹਨਾਂ ਦੀ ਕੁੜੀ ਨਾਲ ਇਹੋ ਜਿਹਾ ਵਰਤਾਰਾ ਹੋਵੇ ਪਤਾ ਲਗਦਾ ਹੈ ਕਿ ਕਿੰਨਾ ਕੁ ਦੁੱਖ ਹੁੰਦਾ ਹੈ ਜੇਕਰ ਭੈਣ ਜੀ ਤੁਸੀਂ ਸੱਚੇ ਹੋ ਤਾਂ ਬੱਚੀ ਨੂੰ ਮਿਲ ਲੈਣ ਦਿਓ ਜੇਕਰ ਤੁਸੀਂ ਗਲਤ ਹੋ ਤਾਂ ਹੀ ਨਹੀਂ ਮਿਲਣ ਦਿੰਦੇ ਬੱਚੀ ਨੂੰ ਬਾਈ ਜੀ ਬੜੇ ਦਰਿੰਦੇ ਲੋਕ ਨੇ ਸ਼ਰਮ ਆਉਣੀ ਚਾਹੀਦੀ ਹੈ।

  • @kaur3515
    @kaur3515 11 месяцев назад +30

    ਮਾਂ ਪੁੱਤਰ ਚਵਲ ਨੇ ਬਲਵੀਰ ਭੈਣ ਤੁਸੀ ਬਹੁਤ ਚੰਗਾ ਕੰਮ ਕੀਤਾ🙏🏻🙏🏻

  • @ravneetsingh8294
    @ravneetsingh8294 9 месяцев назад +36

    ਯਾਰ ਦੁਨੀਆਂ ਉੱਪਰ ਕੁੱਝ ਕੁ ਕਿੰਨੇ ਜਾਲਮ ਤੇ ਬੇਸ਼ਰਮ ਲੋਕ ਨੇ ਕੰਜਰੋ ਰੱਬ ਤੋ ਡਰੋ ਕਿਵੇ ਮਾਸੂਮ ਬੱਚੀ ਦੀ ਦੁਰਦਸ਼ਾ ਕਰ ਰੱਖੀ ਆ ਸ਼ਾਬਾਸ਼ ਬਲਵੀਰ ਭੈਣ ਦੇ ਅਤੇ ਗੁਰਪਰੀਤ ਵੀਰ ਦੇ ਜਿੰਨਾ ਇਹਨਾਂ ਕੰਜਰਾਂ ਤੋ ਬੱਚੀ ਨੂੰ ਮੁਕਤ ਕਰਵਾਇਆ

  • @jaswindersingh9351
    @jaswindersingh9351 11 месяцев назад +65

    ਇਹਨਾਂ ਨੂੰ ਦੁਨੀਆਂ ਜਾਣਦੀ ਹੈਂ ਬਾਈ ਗੁਰਪ੍ਰੀਤ ਸਿੰਘ ਜੀ ਨੂੰ 🙏🙏

  • @narinderkumar4333
    @narinderkumar4333 5 месяцев назад +6

    Salute To Original Sikh Jo Human Sewa Karde ne All You are Guru Granth Sahib De Putt

  • @Vikramjeet-gl2rg
    @Vikramjeet-gl2rg 11 месяцев назад +52

    ਰੱਬ ਤੁਹਾਡੀ ਲੰਬੀ ਉਮਰ ਕਰੇ ਭੈਣ ਜਿਨੇ ਕੁੜੀ ਦੀ ਮੱਦਦ ਕੀਤੀ ਤੁਹਾਡੀ ਵੀ ਰੱਬ ਲੰਬੀ ਉਮਰ ਕਰੇ ਬਾਬਾ ਜੀ

  • @JatinderSinghTiwana-m5z
    @JatinderSinghTiwana-m5z 11 месяцев назад +34

    ਬਲਵੀਰ ਕੌਰ ਭੈਣ ਦਾ ਦਿੱਲੋ ਧੰਨਵਾਦ ਜੁਗ ਜੁਗ ਜੀਵੇ ਭੈਣੇ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ ਜੀ

  • @jaswindersinghchani-kn3xp
    @jaswindersinghchani-kn3xp 11 месяцев назад +65

    Thank you Balbeer Bhena, ਤੇਰਾ ਦੇਣਾ ਕਿਸੇ ਨਹੀ ਦੇਣਾਂ। ਤੇਰੇ ਕੰਮ ਨੂੰ ਸਲਾਮ , ਗੁਰਪ੍ਰੀਤ ਭਾਜੀ ਦਾ ਬਹੁਤ- ਬਹੁਤ ਧੰਨਵਾਦ । ਏਹੋ ਜਿਹੇ ਕਮੀਨੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ l

  • @SukhvinderSingh-f2q
    @SukhvinderSingh-f2q 5 месяцев назад +11

    ਹੁਣ ਕਹਿੰਦੇ ਆ ਬੈਠ ਕੇ ਗੱਲ ਕਰ ਲਓ ਪਹਿਲਾਂ ਅੰਦਰ ਨਹੀਂ ਸੀ ਵੜਨ ਦਿੰਦੇ ਹੁਣ ਗਲਤ ਇਹ ਸਾਰੇ ਗੁਰਪ੍ਰੀਤ ਵੀਰ ਜੀ ਧੰਨਵਾਦ ਤੁਹਾਡਾ ਜਿੰਦਾਬਾਦ ਚੜਦੀ ਕਲਾ ਘਰੇ ਮਹਾਰਾਜ ਤੁਹਾਡੀ

  • @user-kSSingh
    @user-kSSingh 11 месяцев назад +27

    ਭੈਣ ਬਲਬੀਰ ਰੱਬ ਤੈਨੂੰ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਦੇਵੈ🙏🙏

  • @a.psingh396
    @a.psingh396 11 месяцев назад +41

    ਵੀਰ ਜੀ ਦਿਲ ਭਰ ਆਇਆ ਦੇਖ ਕੇ।ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਜ਼ਾਲਿਮ ਲੋਕ ਸਜ਼ਾ ਦੇ ਹੱਕਦਾਰ ਹਨ।ਇੰਨਾ ਜੁਲਮ ਤਾਂ ਕੋਈ ਕਿਸੇ ਤੇ ਨਹੀਂ ਕਰਦਾ। ਮਿੰਟੂ ਵੀਰ ਸਲਾਮ ਹੈ ਤੁਹਾਨੂੰ।

    • @khangul392
      @khangul392 7 месяцев назад

      سلام انسانیت کی خدمت پر۔

  • @jaggibillingjagandeep3818
    @jaggibillingjagandeep3818 11 месяцев назад +24

    ਭੈਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਿੰਮਤ ਕੀਤੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ

  • @RanjitKaur-no6iq
    @RanjitKaur-no6iq 4 месяца назад

    ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਤੁਸੀ ਇਸ ਬੱਚੀ ਨੂੰ ਬਚਾ ਲਿਆ,ਚੜ੍ਹਦੀ ਕਲਾ ਹੋਵੇ🙏🌺🌺

  • @bhoorsingh3746
    @bhoorsingh3746 11 месяцев назад +37

    ਗੁਰਪ੍ਰੀਤ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਸ਼ਾਬਾਸ਼ ਉਸ ਤੋਂ ਵੀ ਵੱਧ ਸ਼ਾਬਾਸ਼ ਇਹ ਦੋ ਬੀਬੀਆਂ ( ਬਲਵੀਰ ਕੌਰ ਅਤੇ ਉਸਦੀ ਸਹੇਲੀ )ਨੂੰ,ਜਿਹਨਾਂ ਨੇ ਤੁਹਾਡੀ ਸਹਾਇਤਾ ਕੀਤੀ ।

  • @HarneetKalas-nf8nd
    @HarneetKalas-nf8nd 11 месяцев назад +1736

    ਬਲਵੀਰ ਭੈਣ ਜੀ ਨੂੰ ਦਿੱਲ ਤੌ ਸਲੂਟ ਹੈ ਬੱਚੀ ਦਾ ਸਾਥ ਦਿੱਤਾ ਹੈ ਨਾਲ ਖੜੇ ਹਨ ਪਰਿਵਾਰ ਦਾ ਮਾੜਾ ਵਿਵਹਾਰ ਸਾਰੀਆ ਦੇ ਸਾਹਮਣੇ ਲੈ ਕੇ ਆੲਏ ਹੋ ❤ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤

  • @inderpreetkaur2806
    @inderpreetkaur2806 11 месяцев назад +13

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ ਦਾ ਜਿਨਾ ਦੇ ਘਰ ਵਿਚੋ ਬਚੀ ਬਰਾਮਦ ਹੋਈ ਲਾਹਨਤ ਐ ਓਸ ਪੂਰੇ ਪਰਿਵਾਰ ਦੇ ਕਿੰਨੀਆਂ ਝੂਠੀਆਂ ਸੌਹਾਂ ਖਾਂਦੀ ਸੀ ਜਨਾਨੀ ਵੀਰ ਜੀ ਇਸ ਪਰਿਵਾਰ ਤੇ ਸਖਤ ਕਾਨੂੰਨੀ ਕਾਰਵਾਈ ਕਰਵਾਉ

  • @chardiklapunjab18news93
    @chardiklapunjab18news93 4 месяца назад

    ਬਹੁਤ ਵਧੀਆ ਕੀਤਾ ਭੈਣ ਜੀ ਬਲਬੀਰ ਕੌਰ ਨੇ ਅਤੇ ਭਾਜੀ ਹੋਣਾਂ ਦੀ ਸੇਵਾ ਬਹੁਤ ਵੱਡੀ ਸੇਵਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਕਲਾ ਬਖਸ਼ੇ ਇਸੇ ਤਰ੍ਹਾਂ ਹੀ ਤਰੱਕੀਆਂ ਮਾਣੋ

  • @nachhattersingh3815
    @nachhattersingh3815 11 месяцев назад +57

    ਗੁਰਪ੍ਰੀਤ ਵੀਰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ। ਇਹ ਮਾਂ ਪੁੱਤ ਸਿਰੇ ਦੇ ਕਮੀਨੇ ਬੰਦੇ ਹਨ ਪਰਚਾ ਦਰਜ਼ ਕਰਵਾਉਣ ਦੀ ਲੋੜ ਹੈ ਤਾਂ ਕਿ ਸਬਕ ਸਿੱਖਣ

  • @jugnusodhi7555
    @jugnusodhi7555 11 месяцев назад +20

    ਹੱਦ ਹੀ ਹੋ ਗਈ ਲੋਕਾਂ ਦੇ ਜ਼ੁਲਮ ਦੀ ਸਖ਼ਤ ਕਾਰਵਾਈ ਹੋਵੇ ਇਹਨਾਂ ਲੋਕਾਂ ਤੇ ਗੁਰਪ੍ਰੀਤ ਵੀਰ ਜੀ 🙏🙏

  • @kiranjitsingh2906
    @kiranjitsingh2906 11 месяцев назад +21

    ਬਲਬੀਰ ਭੈਣੇ ਆਪਣਾ ਧਿਆਨ ਰੱਖੀ ਇੰਨਾ ਕਮੀਣੇ ਲੋਕਾਂ ਤੋਂ ਇਹ ਤੇਰੇ ਨਾਲ ਰੰਜਸ ਰੱਖਣਗੇ ਭੈਣੇ ਤੁਸੀਂ ਬਹੁਤ ਦਲੇਰ ਹੋ ਡਰੇ ਨਹੀਂ ਇਨਾਂ ਲੋਕਾਂ ਤੋਂ

  • @SatpalSingh_01
    @SatpalSingh_01 Месяц назад +2

    ਇਸ ਪਰਿਵਾਰ ਤੇ ਪਰਚਾ ਕਰਾਓ ਜਿਹੜੇ ਨਵਾਲਿਗ ਬੱਚੀ ਤੋਂ ਕੰਮ ਰਹੇ ਹਨ ਤੇ ਅੱਤਿਆਚਾਰ ਕਰਰਹੇ ਹਨ

  • @SukhwinderHans-y7y
    @SukhwinderHans-y7y 11 месяцев назад +29

    ਬਲਵੀਰ ਕੌਰ ਜੀ ਦਾ ਅਤੇ ਗੁਰਪ੍ਰੀਤ ਸਿੰਘ ਜੀ ਦਾ ਇਹ ਕੰਮ ਬਹੁਤ ਹੀ ਸਲਾਗਾਯੋਗ ਅਤੇ ਪ੍ਰਸੰਸਾਯੋਗ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @Rajkumar10101
    @Rajkumar10101 11 месяцев назад +125

    ਰੋਣਾ ਆਗਿਆ ਸਾਨੂੰ ਬੱਚੀ ਨੂੰ ਦੇਖਕੇ ਕਿੰਨੇ ਕੇ ਜ਼ਾਲਮ ਨੇ ਮਕਾਨਮਲਿਕ ਸਮਜ ਤੋਂ ਬਾਹਰ ਕਿੰਨੀ ਡਰੀ ਹੋਈ ਹੈ ਬੱਚੀ ਰੱਬ ਤੋ ਡਰੋ ਜੀ 😥😥😥😰😰😰🥲😢😢😢😞😞😓😓😓🙏🙏🙏 ਇਨਸਾਫ਼ ਦਵਾਓ 😢

    • @1sukhman
      @1sukhman 11 месяцев назад +3

      ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ

    • @gopinijjer9898
      @gopinijjer9898 11 месяцев назад

      ​@@1sukhmanqaqqqqqaqqqq1q❤

  • @deepdeepdeep8148
    @deepdeepdeep8148 11 месяцев назад +24

    ਗੁਰਪ੍ਰੀਤ ਵੀਰ ਤੇ ਇਨ੍ਹਾਂ ਭੈਣਾਂ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਪਿਆਰੀ ਬੱਚੀ ਨੂੰ ਇਨ੍ਹਾਂ ਕੰਜਰਾਂ ਤੋਂ ਬਚਾ ਲਿਆ ਬਾਕੀ ਹੁਣ ਭੌਕਣ ਲੱਗੇ ਆ ਪਰ ਉਹ ਪ੍ਰਮਾਤਮਾ ਸਭ ਦੇਖ ਰਹੇ ਲੇਖਾ ਜੋਖਾ ਸਭ ਇਥੇ ਇਸੇ ਜਨਮ ਵਿਚ ਹੋ ਜਾਣਾ

  • @MandeepSingh-wp6zc
    @MandeepSingh-wp6zc 5 месяцев назад +3

    Waheguru ji Gurpreet Singh veer ji nu and ona di team nu tandrusti baksheo ji te hamesha chardikalah ch rakheo 🙏🏻🙏🏻🌹🌹

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 11 месяцев назад +17

    Wah ਖ਼ਾਲਸਾ ਵੀਰੋ ਧਨ ਤੁਹਾਡੀ ਸੇਵਾ ਬੱਚੇ ਦੀ ਜਿੰਦਗੀ ਅਜ਼ਾਦ ਕਰਵਾਈ
    ਏਨਾ ਤੇ ਸਖਤ ਕਰਵਾਈ ਕਰੋ ਬੱਚੀ ਤੇ ਜ਼ੁਲਮ ਕੀਤਾ

  • @RanjitSingh-ns7bc
    @RanjitSingh-ns7bc 11 месяцев назад +20

    ਬਲਵੀਰ ਕੌਰ ਭੈਣ ਜੀ ਤੁਸੀਂ ਸੱਚ ਦਾ ਸਾਥ ਦਿੱਤਾ ਪਰਮਾਤਮਾ ਤਹਾਨੂੰ ਤੰਦਰੁਸਤੀ ਦੇਵੇ

  • @Randhawa336
    @Randhawa336 11 месяцев назад +38

    ਕੁੜੀ ਦੇ ਹੌਸਲੇ ਨੂੰ ਦਿਲੋ ਸਲਾਮ ਆ ਜੀ। 🙏🙏🙏

  • @bahadursingh9718
    @bahadursingh9718 3 месяца назад

    ਗੁਰਪ੍ਰੀਤ ਸਿੰਘ ਵੀਰੇ ਤੈਨੂੰ ਤੇ ਭੈਣ ਬਲਵੀਰ ਕੌਰ ਨੂੰ ਦਿੱਲੋਂ ਸਲੂਟ ਮਾਰਦੇ ਹਾਂ। ਬਹੁਤ ਹੀ ਚੰਗਾ ਕੰਮ ਕੀਤਾ ਇੱਕ ਬੱਚੀਂ ਦੀ ਜ਼ਿੰਦਗੀ ਨਰਕ ਵਿੱਚ ਸੀ। ਉਸ ਬੱਚੀ ਨੂੰ ਨਰਕ ਵਿੱਚੋਂ ਕੱਢਿਆਂ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ।

  • @Allbst6938
    @Allbst6938 11 месяцев назад +318

    ਜਿਉਦਾ ਰਹਿ ਭਰਾ ਗੁਰਪ੍ਰੀਤ ਜੀ, ਜੀਓ

    • @paramjitsingh769
      @paramjitsingh769 11 месяцев назад +4

      Bha ਜੀ ਬਾਕੀ ਸਭ ਠੀਕ a ਪਰ live ਕਰਕੇ ਦੂਜੀਆਂ ਪਾਰਟੀਆਂ ਦੇ ਘਰ ਬਰਬਾਦ ਨਹੀਂ ਕਰਨਾ ਚਾਹੀਦਾ ਗ਼ਲਤੀ ਇੱਕ ਦੀ ਹੁੰਦੀ ਹੈ ਸਜ਼ਾ ਸਾਰੇ ਪਰਿਵਾਰ ਰਿਸ਼ਤੇਦਾਰ ਨੂੰ ਮਿਲਦੀ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ

    • @RaviRavi-ij9zh
      @RaviRavi-ij9zh 11 месяцев назад +13

      @@paramjitsingh769 Kio nahi. Pata lagna chahida sare relativs nu ki oh keho jahe ne. baki lokan nu vi pata lage.

    • @RajeshKumar-dq6tg
      @RajeshKumar-dq6tg 11 месяцев назад +10

      Video Pani jarori aa .taki bakian nu akal away

    • @paramjitsingh769
      @paramjitsingh769 11 месяцев назад +1

      @@RajeshKumar-dq6tg ਰੱਬ ਨਾ ਕਰੇ ਜੇਕਰ ਏਹੋ ਤੁਹਾਡੇ ਕੋਈ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਤਾਂ ਤੁਹਾਡਾ ਤਾਂ ਕੋਈ ਕਸੂਰ ਨਹੀਂ ਪਰ ਲੋਕਾਂ ਨੇ ਤੁਹਾਨੂੰ ਵੀ ਨਹੀਂ ਸੀ ਜੀਣ ਦੇਣਾਂ ਜੇਕਰ video ਪਾਉਣੀ ਹੈ ਤਾਂ face Blurr ਕਰਕੇ

    • @p.sstudiorjp8288
      @p.sstudiorjp8288 11 месяцев назад +4

      ​@@paramjitsingh769 ਹੈ ਲ ਯਾਰ ਜਮਾ ਇ ਅਨਪੜ ਗਵਾਰ ਬੰਦਾ ਯਾਰ ਤੁ

  • @jindugill2203
    @jindugill2203 11 месяцев назад +8

    ਧੰਨਵਾਦ ਜੀ news18 ਦਾ ਜਿਹਨਾਂ ਨੇ ਇਹ ਗੱਲ ਆਪਣੇ ਚੈਨਲ ਤੇ ਲਿਆਂਦੀ। ਇਕੱਲੀ ਬੁੱਢੀ ਤੇ ਪਰਚਾ ਹੋਇਆ ਵੀਰ ਜੀ ਜਦਕਿ ਸਾਰੇ ਪਰਿਵਾਰ ਤੇ ਹੋਣਾਂ ਚਾਹੀਦਾ ਸੀ। ਖਾਸ ਕਰਕੇ ਇਸ ਬੁੱਢੀ ਦੇ ਚਵਲ ਮੁੰਡੇ ਤੇ ਕਿੱਦਾਂ ਦੇ ਬੇਸ਼ਰਮ ਲੋਕ ਆ ਜੋ ਗਲਤੀ ਵੀ ਕਰਦੇ ਆ ਤੇ ਮੰਨਦੇ ਵੀ ਨੀ।

  • @jindugill2203
    @jindugill2203 11 месяцев назад +115

    ਜਿਉਂਦੇ ਵਸਦੇ ਰਹੋ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ। ਬਹੁਤ ਧੰਨਵਾਦ ਭੈਣ ਬਲਵੀਰ ਕੌਰ ਤੇ ਉਹਨਾਂ ਦੇ ਨਾਲ ਦੇ ਭੈਣ ਜੀ ਦਾ ਜਿਹਨਾਂ ਨੇ ਏਨੀ ਦਲੇਰੀ ਨਾਲ ਤੁਹਾਡਾ ਸਾਥ ਦਿੱਤਾ। ਨਾਲ ਹੀ ਧੰਨਵਾਦ ਪੰਜਾਬ ਪੁਲੀਸ ਦੇ ਵੀਰ ਅਤੇ ਭੈਣ ਦਾ।🙏🏻

  • @sukhpreetsingh716
    @sukhpreetsingh716 5 месяцев назад

    ਗੁਰਪ੍ਰੀਤ ਵੀਰ ਜੀ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ।

  • @sonyvalu6137
    @sonyvalu6137 11 месяцев назад +30

    ਧੰਨ ਵਾਦ। ਇਸ ਭੈਣ। ਦਾ। ਜਿਹੜਾ। ਪੁੰਨ ਦਾ ਕੰਮ ਕੀਤਾ। ਇਸ ਜਨਾਨੀ। ਤੇ ਕਾਰਵਾਈ ਹੋਣੀ। ਚਾਹੀਦਾ ਹੈ

  • @GurbazSingh-s8t
    @GurbazSingh-s8t 8 месяцев назад +54

    ਇਸ ਆਦਮੀ ਨੂੰ ਕਰੋੜ ਕਰੋੜ ਲਾਹਨਤ ਹੈ ਇਸ ਪਰਵਾਰ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਠੀਕ ਹੈ ਆਪ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ, ਵਲੋਂ ਫਤਹਿ ਜੀ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ,500,ਸੋਅ,ਜੂਤਾ ਮਾਰਨਾ ਚਾਹੀਦਾ ਹੈ ਜੀ ❤❤ਓ,ਹੈ,ਜੀ, ਖਾਲਸਾ ਜੀ

  • @HarneetKalas-nf8nd
    @HarneetKalas-nf8nd 11 месяцев назад +24

    ਗੁਰਪ੍ਰੀਤ ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਇਸ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਓ ਜੀ

  • @rupinderptcnewsptcnews6746
    @rupinderptcnewsptcnews6746 22 дня назад

    ਬਾਬਾ ਨਾਨਕ ਮੇਹਰ ਕਰੇ ਹਰ ਬੰਦੇ ਦੇ ਦਿਲ ਵਿਚ ਮਨੁੱਖਤਾ ਹੋਵੇ ਕਦੇ ਵੀ ਲੋਕ ਲੜਾਈ ਝਗੜਾ ਨਫ਼ਰਤ ਅਹਿਸਾ ਨਹੀਂ ਕਰਨ ਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BalwantSingh-wm6zy
    @BalwantSingh-wm6zy 11 месяцев назад +28

    ਪਰਚਾ ਕਰਾਉ ਵੀਰ ਇੰਨਾ ਤੇ

  • @JagjitSingh-y7p
    @JagjitSingh-y7p 11 месяцев назад +60

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਦੁਖੀਆ ਦੀ ਸੇਵਾ ਸੰਭਾਲ ਕਰਦੇ ਰਹਿਣ ਅਤੇ ਲੰਮੀਆਂ ਉਮਰਾਂ ਬਖਸ਼ਣ ਇਨ੍ਹਾਂ ਨੂੰ ਜ਼ਰੂਰ ਵਧ ਤੋਂ ਵਧ ਸਹਿਯੋਗ ਦੇਵੋ ਅਤੇ ਪੈਸੇ ਦੇਣੇ ਚਾਹੀਦੇ ਹਨ ਤਾਂ ਕਿ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਦੁਖੀਆ ਦੀ ਸੇਵਾ ਸੰਭਾਲ ਕਰਦੇ ਰਹਿਣ ਵਾਹਿਗੁਰੂ ਜੀ ਸਦਾ ਇਨ੍ਹਾਂ ਦੇ ਅੰਗ ਸੰਗ ਸਹਾਈ ਹੁੰਦੇ ਰਹਿਣ ਜਗਜੀਤ ਸਿੰਘ ਲਿਬੜਾ ਸਾਬਕਾ

  • @guglo_muglo
    @guglo_muglo 11 месяцев назад +71

    ਬਲਵੀਰ ਭੈਣ ਅਤੇ ਓਹਨਾ ਦੀ ਫਰੈਡ ਅਤੇ ਗੁਰਪ੍ਰੀਤ ਵੀਰ ਸਮੁੱਚੀ ਟੀਮ ਦਾ ਦਿਲੋਂ ਧਨਵਾਦ ਵਾਹਿਗੁਰੂ ਜੀ ਕਿਰਪਾ ਰੱਖਣ 🙏❤️

  • @bahahaha5256
    @bahahaha5256 5 месяцев назад +2

    Huge respect for you Gurpreet Sir🥺🙏🏻.. Bohot Bohot dhanwaad tohada har ek uss ruh di jaan bachan lai jedi tadfadi rahi🥺🙏🏻.. Bohot bohot dhanwaad sir..