Fukre Jattbedh ( ਫੁਕਰੇ ਜੱਟਵੈੜ ਅੱਜ ਆਈਆ ਜਾੜ ਥੱਲੇ ) Bhaanasidhu Amanachairman bhanabhagora New Comedy

Поделиться
HTML-код
  • Опубликовано: 19 июн 2020
  • Full comedy and Entertainment video. All characters in video are funny and entertaining. This video story is all comedy. No abusing languages are used. Hope you like it. watch this on ChaChaWoW Records official channel.
  • ПриколыПриколы

Комментарии • 1,1 тыс.

  • @chachawowrecords1113
    @chachawowrecords1113  4 года назад +671

    ਕਿਉ ਯਾਰੋਂ ਕਿਵੇ ਲੱਗੀ #video ਦੱਸ਼ੋ ਸਾਰੇ

  • @gurdevwahegurujisingh2539
    @gurdevwahegurujisingh2539 3 года назад +9

    ਮਾਰ ਕੇ ਛਹਾਗਾ ਮੇਰੇ ਛਾਲੇ ਦੀ ਵੱਟ ਢਾਹ ਦੂਰ😂😂😂😂😂😂😂😂😂😂 ਹਿਆਹੋ👍👍👍

  • @Karnailsingh-3360
    @Karnailsingh-3360 4 года назад +28

    ਸੱਚ ਦੇ ਠੇਕੇਦਾਰ।।।। ਬਹੁਤ ਵਧੀਆ ਗੱਲਾਂ ਕਰੀਆ ਭਰਾਵਾ

  • @harpindersingh8595
    @harpindersingh8595 4 года назад +74

    ਬਗਾਨੇ ਹੱਥ ਖੇਤੀ ਕਦੇ ਨਾ ਹੁਦੇ 32 ਤੋ33 👍

  • @imaksm244
    @imaksm244 3 года назад +6

    Mintu bhout ghaint acting 😂😂

  • @sukhdeepsingh2368
    @sukhdeepsingh2368 4 года назад +7

    ਬਾਈ ਮਿੰਟੂ ਨੇ sirra ਕਰਵਾਤਾ.. ਬੱਖੀ ਤੋੜ ਹਾੱਸਾ ਵੀਰੇ 😄😄😄😄🤣🤣🤣

  • @pbxsparrow7913
    @pbxsparrow7913 4 года назад +81

    ਬਹੁਤ ਵਧੀਆ ਮੈਸਜ ਆ ਬਾਨੇ ਬਾਈ 👉✌😁ਚਾਚਾ।......ਉਏ ਫੁਕਰੇ ਜੱਟਵੈਰ ਸਿਰਾ

  • @AmritpalSingh-yp7oo
    @AmritpalSingh-yp7oo 2 года назад +21

    15:05 ਕਿਆ ਮੂੰਹ ਬਣਾਇਆ ਕੈਲੇ ਨੇ 😂😂 ਸਿਰਾ ਐਕਟਿੰਗ ਆ ਬਾਈ ਤੇਰੀ 👏

  • @maanproduction2658
    @maanproduction2658 4 года назад +51

    ਅੰਗਰੇਜ਼ੀ ਫਿਲਮ ਦੱਖਾ ਦੇ ਕਿਸੇ ਨੂੰ ਨੀਂ ਦਸਦਾ 😁😁😁😀

  • @ManbirMaan1980
    @ManbirMaan1980 4 года назад +189

    ਵੀਡੀਓ ਬਹੁਤ ਵਧੀਆ ਲੱਗੀ, ਦੋਨਾਂ ਭਾਨਿਆ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ, ਭਾਨਾ ਤਾਂ ਇੱਕ ਨੀ ਸੀ ਮਾਨ ਹੁਣ ਤਾਂ ਭਾਨੇ ਤੇ ਭਾਨਾ ਚੜ੍ਹਿਆ ਫਿਰਦਾ,

  • @mangasingh7267
    @mangasingh7267 3 года назад +1

    Sira cant vedio

  • @jinderraju4910
    @jinderraju4910 2 года назад +1

    Nice bai

  • @deepdeepdeep8148
    @deepdeepdeep8148 4 года назад +22

    ਅੰਗਰੇਜ਼ੀ ਫਿਲਮ ਦਿਖਾ ਕਿਸੇ ਨੂੰ ਨਹੀਂ ਦੱਸਦਾ ਸਿਰਾ ਬਹੁਤ ਵਧੀਆ ਵੀਡੀਓ ਮੈਸਜ ਵੀ ਆ ਵੀਡੀਓ ਚ

  • @kpsingh8323
    @kpsingh8323 4 года назад +86

    ਮਿੰਟੂ ਸਭ ਤੋਂ ਸਿਰਾ ਕਰਾਉਂਦਾ ਸਿਰੀ ਬਣਕੇ 😂😂😂😂😂😂

  • @user-vs9bm2ti7x
    @user-vs9bm2ti7x 4 года назад +28

    ਯਾਰ ਮਿੱਟੁ ਸਿਰਾ ਲਾਉਦਾ ਤੁ👌🤣🤣🤣🤣

  • @jagdevsinghmaan7257
    @jagdevsinghmaan7257 4 года назад +43

    ਮਿੰਟੂ ਬਾਈ ਤੇ ਸਾਰੀ ਟੀਮ ਸਿਰਾ ਕਰਾਈ ਜਾਂਦੀ ਹੈ 😁😄😂🤣

  • @charanjeetcheema7378
    @charanjeetcheema7378 4 года назад +8

    Aaahooo 🤣🤣ਦੋਵੇਂ ਭਾਨੇ ਸਿਰਾ ਨੇ

  • @brarvlogs5531
    @brarvlogs5531 4 года назад +28

    ਅੱਤ ਕਰਵਾ ਤੀ

  • @JaskarnSingh-uu7xy
    @JaskarnSingh-uu7xy 5 месяцев назад

    Bagot badhia vedio

  • @jagdevsinghmaan7257
    @jagdevsinghmaan7257 4 года назад +9

    ਸਿਰਾ ਕਰਾਈ ਜਾਦੈ ਹੋ 🤣😂

  • @harpreetsinghsra5650
    @harpreetsinghsra5650 4 года назад +30

    Tuhade agge producer fail aa mitro
    Chacha wow

  • @arshkhosa4625
    @arshkhosa4625 7 месяцев назад +1

    Nice 👍👍👍

  • @gurdevwahegurujisingh2539
    @gurdevwahegurujisingh2539 3 года назад +2

    ਹਿਆਹੋ😂😂😂😂😂😂 ਮੇਰਾ ਛਾਲਾਂ😂😂😂😂😂😂

  • @gurisidhujass4184
    @gurisidhujass4184 4 года назад +9

    Sirra gl aaa 😍🤙🤙🤙

  • @sanaullah3273
    @sanaullah3273 4 года назад +5

    Jatt sabb love u track par k frome pak punhab

  • @LakhwinderSingh-fp4fi
    @LakhwinderSingh-fp4fi 3 года назад +1

    ❤️❤️❤️ Sade ghar do kilo payi ah😎😎😎

  • @gaggidulma6220
    @gaggidulma6220 3 года назад +1

    Bhana very good

  • @sandhusaab8734
    @sandhusaab8734 4 года назад +5

    ਦੋਵੇ ਭਾਨੇ ਸਿਰਾ ਆ ।
    ਦੋਵਾ ਵਿੱਚ ਕੋਈ ਕਸਰ ਨਹੀ ।

  • @talwandibhangragroupbarnal310
    @talwandibhangragroupbarnal310 4 года назад +3

    Good 22

  • @jagdeepsidhu6708
    @jagdeepsidhu6708 3 года назад +1

    1.41 to 1.45 🤣🤣🤣🤣siraaaaa aaho

  • @Sidhu_tractors_mansa_agency
    @Sidhu_tractors_mansa_agency 4 года назад +2

    Nice video

  • @haroonsohal1025
    @haroonsohal1025 4 года назад +10

    Love From Pakistan Bhanna G And All Team 🙏♥️♥️ Punjab Zindabad

  • @harwindersingh5478
    @harwindersingh5478 4 года назад +12

    ਜੁੱਤੀ ਲਾ ਦੇ ਮੇਲੇ ਤੇ ਨੀ ਚੱਲੀਆਂ ਤਖਤੂਪੁਰੇ ਦੇ ਮੇਰਾ ਪਿੰਡ ਆ ਤਖਤੂਪੁਰਾ ਆ ਭਾਨੇ ਉਰਫ ਮੈਟੂ ਜੱਟ ਦਾ ਮੇਰਾ ਪਿੰਡ ਨਾਲ ਆ ਨਿਹਾਲ ਸਿੰਘ ਵਾਲਾ

  • @paladhaliwal4095
    @paladhaliwal4095 Год назад +1

    5:45 ਮੇਲੇ ਤੇ ਨੀ ਚੱਲਿਆ ਤਖਤੂਪੁਰੇ ਦੇ ਤੇ 😂😂🤣🤣

  • @gurdevwahegurujisingh2539
    @gurdevwahegurujisingh2539 3 года назад +2

    ਹਿਆਹੋ ਮੇਰਾ ਛਾਲਾਂ😂😂😂😂😂

  • @balkarnsingh8990
    @balkarnsingh8990 4 года назад +5

    ਆਸਾ ਹੁੰਦਾ ਫਿਰ ਆ ਨਜਾਰਾ ਆਉ

  • @jagdeepsingh6310
    @jagdeepsingh6310 3 года назад +4

    ਮੈਂ ਥੱਕਿਆ ਨੀ ਬੱਸ ਚਾਹ ਦਾ ਟਾਈਮ ਹੋਇਆ। 😁😁😁

  • @yesboss8817
    @yesboss8817 2 года назад

    Haaaa😄😄😄😄😄😄😄
    Pata menu aa geya

  • @BalwinderSingh-ce8iw
    @BalwinderSingh-ce8iw 2 года назад

    Kaile di acting jabardast hundi hai

  • @Preetk764
    @Preetk764 4 года назад +31

    Chacha wow

  • @aaq3847
    @aaq3847 4 года назад +6

    ਬਹੁੱਤ ਵਧੀਆ 🙏🏻🙏🏻👌👌❤️❤️

  • @jatinderSingh-ne8jk
    @jatinderSingh-ne8jk 3 года назад +1

    ਫਿਰ ਸਾਲੇ ਫਾਹਾ ਲੈਣ ਲੱਗੇ ਮਿੰਟ ਲਾਉਂਦੇ ਆ ।😂😂😂😂

  • @baldevsinghmankoo3774
    @baldevsinghmankoo3774 3 года назад

    Good vedio , kishN majdur ekta jindabad

  • @sewasingh4787
    @sewasingh4787 4 года назад +64

    "ਆਹੋ" ਸੁਣ ਕੇ ਨਜ਼ਾਰਾ ਆ ਜਾਂਦਾ ।ਅੈਕਟਿੰਗ ਬਾ-ਕਮਾਲ ਹੈ ।

  • @atwalsaab4097
    @atwalsaab4097 4 года назад +9

    14:50 sirra banda yaar mintu bai 😂😂

  • @Malwa_belt527
    @Malwa_belt527 3 года назад +1

    Siraa gallan khiaan bai tuci yr!

  • @jagtarsembhi6385
    @jagtarsembhi6385 2 года назад

    Bahut khoob

  • @Invincible362
    @Invincible362 4 года назад +5

    Siraa video 🔥🔥🔥🔥🔥

  • @pindersandhu8008
    @pindersandhu8008 4 года назад +4

    Endless

  • @gurdevwahegurujisingh2539
    @gurdevwahegurujisingh2539 3 года назад +1

    ਮੇਰੇ ਛਾਲੇ ਦਾ ਹਾਆਹੋ
    ਚਾਚਾ ਉ ਹਿਆਹੋ😂😂😂😂😂😂😂💯💯💯💯💯💯👍👍👍👍👍👍👍👍👍👍💯💯💯😂😎💯

  • @KuldeepKaur-zz7mm
    @KuldeepKaur-zz7mm 2 года назад +2

    Very nice 👍👌🥰

  • @user-vs9bm2ti7x
    @user-vs9bm2ti7x 4 года назад +41

    ਮਿੱਟੁ ਪੇਹਲਾ ਕੁਮੇਟ ਆਪਣਾ ਤੇਨੁ 🤟

  • @harjeetsekhon6552
    @harjeetsekhon6552 4 года назад +8

    ਬਹੁਤ ਘੈਂਟ ਵੀਡੀਓ ਬਾਈ ਜੀ👌👌👌
    ਬਹੁਤ ਵਧੀਆ ਸੁਨੇਹੇ ਦੇ ਰਹੇ ਓ🙏🙏🙏🙏

  • @HarpreetSingh-pe7ee
    @HarpreetSingh-pe7ee 4 года назад

    Sira lata yr

  • @Gurpreetsingh-tf4tx
    @Gurpreetsingh-tf4tx 2 года назад

    Atttt aa y

  • @rinkumattran3202
    @rinkumattran3202 4 года назад +4

    ਬਹੁਤ ਵਧੀਆ ਲੱਗੀ ਵੀਡੀਓ ਵੀਰੇ
    ਹਸਾਉਣ ਦੇ ਨਾਲ-ਨਾਲ ਬਹੁਤ ਵਧੀਆ ਗੱਲ ਸਮਝਾਈ ਆ
    ਫੁੱਲ ਸਵਾਦ ਆਇਆ ਵੀਰੇ ਵੀਡੀਓ ਦੇਖ ਕੇ
    ਭਾਨਾਭਗੋੜਾ ਬਾਈ ਬੋਲਦਾ ਬਹੁਤ ਸੋਹਣਾ
    ਐਕਟਿੰਗ ਵੀ ਬਹੁਤ ਵਧੀਆ ਦੋਵਾਂ ਵੀਰਾ ਦੀ❤❤❤❤

  • @kuldeepSingh-xc7jp
    @kuldeepSingh-xc7jp 4 года назад +3

    Ok Report ji 👌👌

  • @sabarkhan576
    @sabarkhan576 3 года назад

    Jmi sirra lata y

  • @jindalkumar5060
    @jindalkumar5060 3 года назад

    Nice jodi boht telent aa dona cha

  • @AmritpalSingh-fz6hp
    @AmritpalSingh-fz6hp 4 года назад +9

    ਬਹੁਤ ਵਧੀਆ ਵੀਡੀਉ ਬਣਾਈ ਆ । ਪਰ ਕਿੰਨਾ ਕੰਮ ਆਪ ਕਰ ਕਰਲੂ ਕਿਸਾਨ ਆਪ , 20 , 30 ਕਿਲ੍ਹੇ ਜੀਰੀ ਦੇ ਲਾਉਣੇ ਹੁੰਦੇ ਨੇ ਫੇਰ ਬੰਦਿਆ ਬਿਨ੍ਹਾਂ ਕਿੱਥੇ ਸਰਦਾ । ਆਪ ਨੂੰ ਤਾਂ ਹੋਰ ਜਿੰਮੇਵਾਰੀਆ ਇਧਰ ਜਾਣਾ ਉਧਰ ਜਾਣਾ , ਯੂਰੀਆ ਲੈਕੇ ਆਉਣਾ ਕਦੇ ਸਪਰੇਅ ਲੈਕੇ ਆਉਣੀ ।

  • @singhhardeep3302
    @singhhardeep3302 4 года назад +19

    Ethe ds kargil di ladai lggi hoi ...pastoldi chkki firda ....🤣🤣

  • @sukhrajsinghsingh3384
    @sukhrajsinghsingh3384 6 месяцев назад

    Sira baba love you tarali barka
    😊

  • @SandeepSingh-zh2ph
    @SandeepSingh-zh2ph 4 года назад +1

    ਬਹੁਤ ਸੋਹਣੀ ਫਿਲਮ ਬਣਾਈ ਭਾਨੇ ਵੀਰੇ

  • @deepgrewal8208
    @deepgrewal8208 4 года назад +4

    Mera shala fukraaa jattward 😂😂😂😂😂😂😂😂😂😂😂😂😂😂

  • @jaspalsinghgill3748
    @jaspalsinghgill3748 4 года назад +5

    22 aa soh siraa

  • @AmandeepKaur-eh5tt
    @AmandeepKaur-eh5tt 2 года назад +1

    👍👍👍👍👍👍👍👌👌👌👌

  • @karamjitsingh8522
    @karamjitsingh8522 3 года назад

    ਬੱਲੇ ਭਾਨੇ

  • @MANINDERCHAHALZ
    @MANINDERCHAHALZ 4 года назад +4

    Bhaana bhgoda😂🔥🔥

  • @nirbhaisingh5945
    @nirbhaisingh5945 4 года назад +23

    Always rocks 💥

  • @djdreamlinkamritsar5837
    @djdreamlinkamritsar5837 3 года назад

    ਉ ਪਾਣੀ ਤੇ ਤੱਤਾ ਵਾ 😁😁

  • @baljindersingh1992
    @baljindersingh1992 2 года назад

    Bhot wadiya.. Ek war pana pagoda hoje

  • @lakhvindersingh7968
    @lakhvindersingh7968 3 года назад +3

    Wonderful acting

  • @gagan7atla
    @gagan7atla 4 года назад +69

    ਚਿਆਚਾ ਉਅਅਅਅਅ ਚਿਆਚਾ ਆਲੂਆ ਦੀ ਸਬਜੀ ਲਿਆਵੈ ਨਿਜਿਰਾ ਆ ਜੇ ਇਆਹੋ

  • @Waqas-uc5tt
    @Waqas-uc5tt 8 месяцев назад

    Veri good Yar

  • @Sukhvindersingh-
    @Sukhvindersingh- 4 года назад

    Bot vadiya video

  • @sonybhari1549
    @sonybhari1549 4 года назад +4

    Minntoo sirraaaaa yyyy gggg

  • @mahinderpalsidhu2399
    @mahinderpalsidhu2399 4 года назад +6

    End a bro

  • @parveennarad4335
    @parveennarad4335 2 месяца назад

    Speech less sirra 22 g

  • @HardeepSingh-rg3ol
    @HardeepSingh-rg3ol 4 года назад +2

    ਬਹੁਤ ਵਧੀਆ ਮੈਸੇਜ ਦਿੱਤਾ

  • @inderindia8690
    @inderindia8690 4 года назад +3

    Good message for fukre jattwed

  • @lovedhaliwal4814
    @lovedhaliwal4814 4 года назад +5

    end jatta

  • @yesboss8817
    @yesboss8817 2 года назад

    Jee karda mukki mara nasa te😄😄😄😄

  • @gurlalbhangu2412
    @gurlalbhangu2412 4 года назад +5

    Siraaaaaaa video ♥️

  • @dhangururamdassg6742
    @dhangururamdassg6742 4 года назад +5

    Nic bro

  • @yadwindersingh1477
    @yadwindersingh1477 2 года назад

    Nice 22 🥰🥰🥰🥰🥰

  • @kambirandhawa9943
    @kambirandhawa9943 3 года назад

    Knt video nyc

  • @Desi_Fauji_13
    @Desi_Fauji_13 3 года назад +16

    Sunny Leonie, angreji aali film dikhde kise nu ni dassa😀😃

  • @kuldeepkakrali6327
    @kuldeepkakrali6327 4 года назад +4

    Oh #jattwaid NYC dialogue

  • @jattlegendrecords7101
    @jattlegendrecords7101 3 года назад +1

    Nice

  • @tarsemgill2962
    @tarsemgill2962 4 года назад

    Bhut ghaint video a bhane bai

  • @arsh5480
    @arsh5480 4 года назад +3

    Wow chacha wow

  • @ksgillsingh2137
    @ksgillsingh2137 4 года назад +4

    Love you bai ji 😅😅💓💕💞👍👍from pune ( maharashtra )

  • @alijut9831
    @alijut9831 2 года назад

    Good cha g

  • @jagdeepsingh6540
    @jagdeepsingh6540 Год назад

    Kime honka oa hahhahhahahahaaaa😂😂😂😂😂😂😂😂😂😂😂😂😂😂😂😂😂😂😂😂😅😅😅😅😅😅😅😅😅😅😅😅😅😅😅 jmee sira krata hsa hsa k

  • @ravililer3380
    @ravililer3380 4 года назад +3

    Sirraaa 🤣🤣

  • @khapimehkmaPB61
    @khapimehkmaPB61 4 года назад +17

    Siraaaa babeyo

  • @sajjansingh1963
    @sajjansingh1963 3 года назад

    Ghaint.....

  • @anmolpreetsingh2539
    @anmolpreetsingh2539 3 года назад

    message sohna ditta

  • @gurpreetgurpreet6600
    @gurpreetgurpreet6600 4 года назад +5

    NYC bro

  • @KuldeepSingh-ln5cf
    @KuldeepSingh-ln5cf 4 года назад +6

    Luv u bro