Jatt V/s Siri (ਚਿਆਚਾ ਕੱਦੂ ਮੈ ਕਰੂ) Bhaanasidhu Bhanabhagudha Amanachairman New Punjabi Comedy 2022

Поделиться
HTML-код
  • Опубликовано: 31 янв 2025

Комментарии • 674

  • @malooksingh7137
    @malooksingh7137 2 года назад +36

    14.33 ਤੇ ਬੱਸ ਦੋ ਕੁ ਸਾਲ ਈ ਝੋਨਾ , ਮੁੜ ਕੇ ਤਾਂ ਜੁਆਕਾਂ ਨੂੰ ਦਸਿਆ ਕਰਾਗੇ । ਬਈ ਪਾਣੀ ਅਸੀ ਕਿਵੇਂ ਖਤਮ ਕੀਤਾ
    ਬੋਹੁਤ ਵੱਡੀ ਗੱਲ ਕੀਤੀ ਬਾਈ ਨੇ।

  • @waheguru0013
    @waheguru0013 2 года назад +3

    Bai tuhadia video te agge v bht dekhde aa pr jo es video ch att krai o agge ni kde hoi craa lata jatta ik sidhu bai te ik tuc dilo pyar aa bai tuhade nal love u jatto😍😍🤣🤣🤣🤣🤣🤣🤣😂

  • @SukhwinderSingh-qt3cp
    @SukhwinderSingh-qt3cp 2 года назад +20

    Very great full video 👌 ਭਾਨਾ ਸਿੱਧੂ, ਤੇ ,ਭਾਨਾ ਭਗੋੜਾ, ਜ਼ਿੰਦਾਬਾਦ ਹੈ

  • @PrinceKumar0563
    @PrinceKumar0563 2 года назад +46

    ਭਾਨੀਆਂ ਤੇਰੀਆਂ ਵੀਡੀਓ ਧੇਖ ਕੇ ਬਾਲਾ ਹਾਸਾ ਨਿੱਕਲਦਾ ਹੈ 😂😂💥❤

  • @Billa-Hothi-315
    @Billa-Hothi-315 2 года назад +90

    ਅੱਜ ਤਾਂ ਯਰ ਭਾਨਿਆਂ ਹੱਦ ਈ ਹੋ ਗਈ ਜਮਾ ਸਿਰਾ ਕਰਾ ਦਿੱਤਾ ਬਹੁਤ ਵਧੀਆ ਇੰਟਰਟੈਨਮੈਂਟ ਸੀ ਜਿਉਂਦੇ ਵੱਸਦੇ ਹੱਸਦੇ ਰਹੋ ਇਸ ਤਰ੍ਹਾਂ ਹੀ👍👌🤘💐

    • @PrinceKumar-wo1bv
      @PrinceKumar-wo1bv 2 года назад +2

      22 ji tahuda Udhowal kithe aa mera pind ve ih he aa machiwara sahib kol u.k Udhowal kalan

    • @Billa-Hothi-315
      @Billa-Hothi-315 2 года назад

      @@PrinceKumar-wo1bv ਗੁਰਦਾਸਪੁਰ ਜਿਲ੍ਹਾ

    • @daljindersingh9811
      @daljindersingh9811 Год назад

      Dhonle kol aa kotdona

  • @sunnymadahar5
    @sunnymadahar5 2 года назад +64

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @gurvindersinghbawasran3336
    @gurvindersinghbawasran3336 2 года назад +46

    ਹਿਟ ਜੋੜੀ ਸੁਪਰ ਹਿੱਟ ਆ ਬਾਈ ਭਾਨਾ ਸਿਆਂ ਤੇ ਭਗੌੜਾ ਸਿਆਂ ❤️❤️

  • @manisingh7304
    @manisingh7304 2 года назад +1

    ਤੁਸੀਂ ਕੰਮੇਟਾ ਦੇ ਜਵਾਬ ਵੀ ਦਿਆ ਕਰੋ ਥੋੜਾ ਬਹੁਤ 💯💯💯💯💯💯💯💯💯💯💯💯

  • @gurpreetsingh5901
    @gurpreetsingh5901 2 года назад

    ਬਾਈ ਹੋਰ ਤਾ ਕੀ ਟਰੈਕਟਰ ਦੲ ਫੁਕਾਰਾ ਸਿਰਾ👌👌👌👌👌👌👌👌👌👌👌👌👌

  • @Saaztourism77
    @Saaztourism77 2 года назад +10

    ਸੀਰਾ ਭਾਣਾ ਯਰ ਬੋਤ ਵਧੀਆ ਐਕਟਿੰਗ 🤣🤣

  • @avtarsinghavtarsingh7983
    @avtarsinghavtarsingh7983 2 года назад

    Vaah bai Kaila sian te Chacha seon Kamal krti javan Asli gallan kartian yaar very good😂😂😂😂👏

  • @PreetgaganP
    @PreetgaganP 2 года назад +1

    Sira yr sira👍

  • @gurpreetmaan123
    @gurpreetmaan123 2 года назад +13

    23:00🕧 ਮਿੰਟ ਤੇ ਦੇਖਿਆ ਭਾਨੇ ਨੇ ਕੈਮਰਾ ਵਲ 😂😂👍🙏

  • @diljitboss156
    @diljitboss156 2 года назад +21

    Misss u sidhu Bai justice for sidhu moosewala 😭🙏

  • @Ravidelwanala
    @Ravidelwanala 6 месяцев назад

    22 दिल खुश हो janda thonu dekh k 👌🤣😂

  • @princeprincekumar4523
    @princeprincekumar4523 2 года назад

    Bhota jyd badya video 🎺🎺🎺😜😜😹😹😹

  • @diptysingh4897
    @diptysingh4897 2 года назад

    ਭਾਨੇ ਅੱਤ ਕਰਾਤੀ ਅੱਜ😂😂😂😂😂😂😂😂😂😂😂😂😂🙃😂😂😂😂😂😂😂😂😂😂😂😂😂😂😂😂😂😂😂😂😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @meetguhmaan482
    @meetguhmaan482 2 года назад

    ਜੈ ਕਿੱਤੇ ਥੋਡੀਆਂ ਵੀਡਿਓ cinimea ਚ ਲੱਗਣ ਪੱਕਾ ਸਾਰੀਆਂ ਦੇਖਣ ਜਾਇਆ ਕਰੀਏ ਵਾਲਾ ਨਜ਼ਾਰਾ ਆਉਂਦਾ ਥੋਡੀਆਂ videos ਦੇਖਣ ਦਾ ਜਿਉਂਦੇ ਰਹੋ ❣️❣️ਲਵ ਯੂ ਜਟਵੇੜਾ 😀❤️

  • @rubychaina2772
    @rubychaina2772 2 года назад +24

    ਸਭ ਤੋਂ endless ਵੀਡਿਓ 😂😂👍👍👍🔥🔥🔥

  • @HarjinderBhullar6076
    @HarjinderBhullar6076 2 года назад +14

    ਸਾਡਾ ਭਰਾ ਭਾਨਾ ਸਿੱਧੂ ਘੈਂਟ ਬੰਦਾ ਇਮਾਨਦਾਰ ਆ ਤੇ ਭਗੌੜਾ ਕੈਲਾ ਘੈਂਟ ਤੇ ਅਮਨਾ ਚੈਅਰਮੈਨ ਘੈਂਟ ਤਿੰਨੇ ਬੰਦੇ ਸਿਰਾ ਘੈਂਟ ਡਾਈਲਾਗ ਸਿਰਾ ਐਕਟਿੰਗ ਘੈਂਟ ਕਰਦੇ ਆ

  • @sandeepdeep1691
    @sandeepdeep1691 2 года назад

    🤣🤣😂😂🤣🤣😂 siraaaaa video bai oye....

  • @karmjitrai146
    @karmjitrai146 2 года назад

    ਪੂਰੀ ਕੈਮ ਜੋੜੀ ਆ ਭਾਨੇ ਸਿੱਧੂ ਤੇ ਕਰਨੈਲ ਸਿਓ ਬਾਈ ਦੀ

  • @flopsinger1564
    @flopsinger1564 2 года назад +4

    ਸਿੱਧਾ ਹੋ ਕੇ ਬੱਟ ਪੋਚ 🤣😂🤣😂🤣👌

  • @BhupinderSingh-ui4to
    @BhupinderSingh-ui4to 2 года назад

    ਬਾਈ ਬੁਹਤ ਸੋਹਣੀ ਵੀਡਿਓ ਬਣੀ ਆ ਨਾਲੇ ਗਾਰੇ ਨਾਲ਼ ਲਿੱਬੜ ਕੇ ਮਸਤੀ ਕੀਤੀ ਤੇ ਨਾਲੇ ਧਰਤੀ ਹੇਠਲੇ ਪੀਣ ਯੋਗ ਮੁੱਕਦੇ ਜਾ ਰਹੇ ਪਾਣੀ ਬਾਰੇ ਸੁਨੇਹਾ ਦਿੱਤਾ ਲੋਕਾਂ ਨੂੰ

  • @asmitsingh1288
    @asmitsingh1288 2 года назад

    Bhana sidhu 🤟 jindabad 💪🌺🌺🌺🌺🌺🌺🌺🌺🌺🌺🌺💐💐💐🥀🥀🌹🌹🌹🌹🌹🥀

  • @asmitsingh1288
    @asmitsingh1288 2 года назад

    Siraaa✌️ Daly rotin 🤟dhki Java yar 😜 video 💪💯💯💯💯🌺🌺🌺🌺🌺🌺🌺

  • @stalinsumeetsingh9215
    @stalinsumeetsingh9215 2 года назад +6

    Miss you so much Sidhu 22g 😭😭😭😭😭😭😭

  • @gurpreetrangi3164
    @gurpreetrangi3164 2 года назад +1

    ਬਹੁਤ ਵਧੀਆ ਗੱਲ ਬਾਤ ਜੱਟਾਂ
    👍👍👍👍👍👍👍👍

  • @chetsingh1554
    @chetsingh1554 2 года назад

    ਵੀਰੇ ਪਾਣੀ ਵਾਲਾ ਮੈਸਜ਼ ਬਹੁਤ ਵਧੀਆ ਜੀ👍🙏🙏🙏

  • @parminderkaur5166
    @parminderkaur5166 2 года назад +2

    Vdde bai bht bht mubarak sada Bapu Bohrh Sardar Simranjit Singh Maan ji jit gye oyeeee🥳🥳🥳🥳🥳🥳👍👍👍👍👍👍👍

  • @pargatsingh4609
    @pargatsingh4609 2 года назад

    ਕੇਲੈ ਬਾਈ ਕੱਦੂ ਨਾਲ ਚਾਚੇ ਜਾਵੀਂ ਕੱਦੂ ਕਰਤਾ ਸਿਰਾਂ ਰਾਤਾਂ🤣🤣🤣🤣😆😆😆😆👍👍👍

  • @inderjeet3970
    @inderjeet3970 2 года назад +2

    ਭਾਨਾ ਸਿੰਧੂ ਭਾਨਾ ਭਗੋੜਾ ਦੋਵੇ ਈ ਅੱਤ ਕਰਾਉਦੇ ਆ

  • @DangerEditors
    @DangerEditors 2 года назад +7

    😄😄 ਅੱਜ ਤਾਂ ਕੈਲੇ ਨੇ ਚਾਚੇ ਦਾ ਕੱਦੂ ਕਰਤਾ

  • @manpreetkaur-kz3ur
    @manpreetkaur-kz3ur 2 года назад +1

    Bhut badiya.

  • @lovepreetsinghlovepreetsin3897
    @lovepreetsinghlovepreetsin3897 2 года назад +3

    ਯਾਰ ਤਾ ਚੱਲੇ ਯਾਰ ਤਾ ਚੱਲੇ 😂😂😂👌

  • @ahluwaliavlogs9069
    @ahluwaliavlogs9069 2 года назад +38

    ਬਾਈ ਜਵਾਂ ਓ ਸਿਰਾ ਲਾਇਆ ਵਿਆ ♥️
    ਵਾਹਿਗੁਰੂ ਚੱੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ🔥

  • @vickyjaitu6728
    @vickyjaitu6728 2 года назад

    ਬਾਈ ਸਾਰੇ ਕਿਸਾਨ ਯੂਨੀਅਨ ਅਲਿਆ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕੇ ਜੋ ਸਰਕਾਰ ਨੇ ਇਕ ਹੋਰ ਸਕੀਮ ਕੱਢੀ ਆ ਆਰਮੀ ਚ ਭਾਰਤੀ ਹੋਣ ਵਾਲਿਆ ਬਾਰੇ ਬਾਈ ਤੁਸੀਂ ਵੇ ਸਾਰੇ ਵੀਰਾਂ ਨੇ ਵੇਖਿਆ ਹੋਣਾ ਕਿਵੇਂ ਅਦੋਲਨ ਚੱਲ ਰਿਹਾ ਪਲੀਜ਼ ਬਾਈ ਸਾਰੇ ਕਿਸਾਨ ਯੂਨੀਅਨ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਸਾਥ ਦੇਣ ਸਾਨੂੰ ਅੱਜ ਕਿਸਾਨ ਯੂਨੀਅਨ ਵਾਲੇ ਵੀਰਾਂ ਦੀ ਬਹੁਤ ਲੋੜ ਆ ਬਾਈ ਸਾਡੀ ਸਾਰੇ ਮੁੰਡਿਆ ਨੂੰ ਥੋੜੀ ਬਹੁਤ ਲੋੜ ਆ 😭😭😭🙏🙏🙏🙏🙏 ਗੰਦੀ ਸਰਕਾਰ ਨੇ 4 ਸਾਲ ਦੀ ਡਿਊਟੀ ਕਰਤੀ 😭😭😭

    • @vickyjaitu6728
      @vickyjaitu6728 2 года назад

      ਵੀਰ ਜੀ ਸਾਡੀ ਜ਼ਿੰਦਗੀ ਖ਼ਰਾਬ ਹੋਜੂ ਜੇ ਇਹ ਬਿੱਲ ਲਾਗੂ ਹੋ ਗਿਆ ਤਾਂ ਵੈਸੇ ਸਰਕਾਰ ਨੇ ਬਿੱਲ ਪਾਸ ਤਾ ਕਰਤਾ 😭😭😭🙏🙏🙏

    • @vickyjaitu6728
      @vickyjaitu6728 2 года назад

      ਅਸੀਂ ਕੋਈ ਕੰਮ ਵੀ ਨੀਂ ਕਰਨ ਜੋਗੇ 🙏🙏🙏🙏

    • @vickyjaitu6728
      @vickyjaitu6728 2 года назад

      Plezz ਸਾਰੇ ਕਿਸਾਨ ਯੂਨੀਅਨ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਸਾਡੀ ਮੱਦਦ ਕਰੋ ਹੁਣ ਸਾਨੂੰ Dilhi Bethna pena 😔😔😭😭

  • @annasrandhawa9822
    @annasrandhawa9822 Год назад

    Best pair of social media. Maza agaya

  • @Portugal_0007
    @Portugal_0007 2 года назад +8

    Hahaha...asm video..❤.bachpana geya ni patandro tuhada ajey 🤣🤣

  • @deepakgautam9847
    @deepakgautam9847 2 года назад

    Bhai yr tu sidhu nal end lagda c hun sachi dil nahi karda video dakhn nu yra teri. Gusa na kri but wait kar laynda do char month hor tera ta bahut pyar c yra sidhu nal.

  • @gursewaksekhon99
    @gursewaksekhon99 2 года назад

    Bahut vdia bro carry on gbu all team 👌🏻👌🏻👌🏻

  • @mzharaliali2875
    @mzharaliali2875 2 года назад +1

    Mosewale ka bra dukh laga yar.babr sher c lala.from Pakistan

  • @jonyoyewow
    @jonyoyewow 2 года назад

    Dhan a yaar tuhafa jigra yaar a da kehar ho giya paji tavi loka nu hasa rahe paji dhaan o

  • @Deep_moga
    @Deep_moga 2 года назад +1

    🤣🤣🤣🤣🤣🤣chacha hoooooooo kadd gaal

  • @sonuelectronic2054
    @sonuelectronic2054 2 года назад +10

    Sidhu veeer missss uuu yrr😰

  • @amankhan-uc8gm
    @amankhan-uc8gm 2 года назад

    Schi yr mza aa jnda Vekh k love from himachal

  • @gurisandhu2365
    @gurisandhu2365 2 года назад +23

    God bless you all chacha wow team members 👍🙏❤️🙏

  • @pendutouch3449
    @pendutouch3449 2 года назад

    Jina mai ajj haseya yr kadi ni haseya sachi love u bro 😎

  • @AmanSharma-nl8uu
    @AmanSharma-nl8uu 2 года назад

    I love u ਬਾਨਾ ਬਾਈ end he karvdo ji

  • @onkarsinghbariana9907
    @onkarsinghbariana9907 2 года назад

    Yar kush hu jnda dil dekh k video thudi..

  • @gagan777
    @gagan777 2 года назад +1

    Bhukki lgda jada hi pure mil gyi kaile bai nu. 😉😉😂😂

  • @jonyoyewow
    @jonyoyewow 2 года назад +2

    Maja aa giya paji🤣🤣🤣🤣🤣🤣😂😂😂😂😂

  • @Ranjit_singh328
    @Ranjit_singh328 2 года назад

    Bhot badia bahna sidhu ND karnail 👌👌👌✌✌✌😆

  • @sandeepsidhu1926
    @sandeepsidhu1926 2 года назад +4

    Baut sohna msg hunda hr video ch veere🙏🏻eme hi hamesha chardikla ch rho🙏🏻🙏🏻

  • @DeepSingh-ob3yy
    @DeepSingh-ob3yy 4 месяца назад

    Bhana sidhu veer nu love you ....

  • @chauhan517
    @chauhan517 2 года назад

    ਤੇਰਾ ਆਲੀ ਤਾ ਮੇਰੀ ਅਾਲੀ ਰੁਲ ਕੇ ਦੇਖ ਲੈ 😜😜😜

  • @poonamkaur4310
    @poonamkaur4310 2 года назад +2

    Sahi keha bhane kise te yakeen na karo 😂

  • @rajbhatti6484
    @rajbhatti6484 2 года назад +2

    ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੀਰ ਜੀ

  • @ramanmander2481
    @ramanmander2481 2 года назад +12

    ਬਹੁਤ ਹੀ ਵਧੀਆ video 👍👍, ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @gurpreetsingh5311
    @gurpreetsingh5311 2 года назад +2

    Kia baat aa😂😂
    Haas haas bakhea tutgia

  • @gursharandhaliwal9649
    @gursharandhaliwal9649 2 года назад

    chacha pa laya laba maza aya gaya video dekh ke sekhya v mil v gayi chuna na layo Pani khatam ho jana

  • @sukhmanbuttar7332
    @sukhmanbuttar7332 2 года назад +19

    Puri end gallbaat te sirraa vedio love u sari chacha wow team nu ❤️

  • @anilrajput3389
    @anilrajput3389 2 года назад +4

    Bhaana sidhu, Sidhu Moosewala legend
    Too good 👍

  • @gurinderjeetjassi1944
    @gurinderjeetjassi1944 2 года назад

    🥰🥰🥰😍sira

  • @LuckyLucky-np3eq
    @LuckyLucky-np3eq 2 года назад +1

    ਚਾਰੇ ਪਾਸੇ ਸਿੱਧੂ ਸਿੱਧੂ SYL SYL ਹੋਈ ਪਈ ਆ 🙏🌹💎✍️👌💪🤜🤛🌷🍇

  • @preetsimar11
    @preetsimar11 2 года назад +1

    Bhana sidhu att krounda acting💟💟

  • @vinodpunia7700
    @vinodpunia7700 2 года назад

    Yo lo b thaare sidhu ka bhai mjakiya video bna rhaa dukh saf saf dikhai de rha h Tum logo kese log ho re kmal hi h Tum logo ki to

    • @gufaalebabaji178
      @gufaalebabaji178 2 года назад

      Bai ji yarr sidhu haste haste es duniya se gya hame bi dukh to bhuht hai lakin je zindgi to chalti rahegi

  • @sukhpalsingh9477
    @sukhpalsingh9477 2 года назад +26

    ਬਹੁਤ ਵਧੀਆ 👍👍

  • @GurdeepSingh-nu9bx
    @GurdeepSingh-nu9bx 2 года назад

    Bhut bhut bhut bhut bhut super

  • @baldevsinghmankoo3774
    @baldevsinghmankoo3774 2 года назад +3

    ਕਦੇ ਕਦੇ ਹਰिਖਆ ਹੋਇਆ ਕੈਲੇ ਵਰਗਾ ਸੀਰੀ िਪਆਰ ਨਾਲ ਜॅਟ ਨਾਲ ਲੜ ਹੀ ਪੈਂਦਾ ਹੈ ਜਦੋਂ ਚਾਹ ਜਾਂ ਰੋਟੀ ਵਗੈਰਾ ਲੇਟ ਹੋ ਜਾਵੇ ਖਾਸ਼ ਕਰ ਕੈਲੇ ਵਰਗਾ
    ਨਾਂ ਜਟ ਦਾ ਸੀਰੀ िਬਨਾਂ ਤੇ ਨਾਂ ਹੀ ਸੀਰੀ ਦਾ ਜਟ िਬਨਾ ਸਰਦਾ ਹੈ, ਮੈ ਵੇिਖਆ ਹੈ ਜਟ ਤੇ ਸੀਰੀ ਦਾ ਐਨਾਂ िਪਆਰ ਹੁੰਦਾ ਹੈ िਜਆਦਾਤਰ ਸੀਰੀ ਇॅਕ ਜਟ ਨਾਲ ਆਪਣੀ ਸਾਰੀ िਜੰਦਗੀ ਬੁਢੇ ਹੋਣ ਤਕ ਇਕੋ िਕਸਾਨ ਨਾਲ ਗੁਜਾਰ िਦੰਦਾ ਹੈ ਤੇ ਜਟ ਵੀ ਆਪਣੇ ਭਰਾ ਵਾਂਗ ਹਰ ਦੁਖ ਸੁਖ ਚ ਸਹਾਈ ਹੁੰਦਾ ਹੈ ( ਲੜਾਈ ਨਹੀਂ ਵੀਢੀਓ ਦਾ ਨਤੀਜਾ ਵੇਖੋ ) 🙏👌🙏

  • @kimkaur1928
    @kimkaur1928 2 года назад +4

    ਬਹੁਤ ਵਧੀਆ ਵੀਡੀਓ ਆ ਵੀਰੇ, ਪਰ ਜੱਟ ਸੀਰੀ ਤੋਂ ਗਾਲ਼ਾ ਨੀ ਸੁਣਦਾ ਵੇਖਿਆ।ਸਗੋਂ ਸੀਰੀ ਜੱਟ ਦੀ ਗਾਲ਼ ਤੇ ਔਖਾ ਹੁੰਦਾ ਇਸ ਵੀਡੀਓ ਵਿੱਚ।ਪਰ ਐਕਟਿੰਗ ਬਹੁਤ ਸੋਹਣੀ ਆ

  • @MandeepSingh-le4wb
    @MandeepSingh-le4wb 2 года назад +1

    ਭਾਨੇ ਮੂਛਾ ਨਾ ਰੱਖ । ਸੈਫ ਵਧੀਆ ਫਣੀ ਲਗਦਾ ਬਾਈ

  • @gurkiratsidhu5672
    @gurkiratsidhu5672 2 года назад +1

    ਭਾਨੇ ਦਾ ੲਿਜਨ ਕਰਤਾ ਕੈਲੇ ਨੇ ਸੀਰਾ ਵਿਡੀਓ ਅਾ ਬਾੲੀ

  • @honeychaney1845
    @honeychaney1845 2 года назад +2

    God Bless You All.....you Are Really Sidhu Mosewals Team...
    L O V E YOU ALL

  • @kuldeepsingh-ju4dc
    @kuldeepsingh-ju4dc 2 года назад

    ਕਰਨੈਲ ਸਿਉ ਤਾ ਹਸਾ ਹਸਾ ਕੇ ਬੁਰਾ ਹਾਲ ਕਰ ਦੀਦਾ hahahha

  • @rupinderchahal7989
    @rupinderchahal7989 2 года назад +1

    Varry nice video y Good bless you all Team🙏🙏🙏🙏🙏

  • @sandhu2.259
    @sandhu2.259 2 года назад +2

    Marde gal gloria jea this was epic 😂😂

  • @GagandeepSingh-qy9tp
    @GagandeepSingh-qy9tp 2 года назад

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼

  • @indubadhan6021
    @indubadhan6021 2 года назад

    Apa thanu pyaar te support a dill to kioki tc apni jimewari bht vdia tangg nall krde aa

  • @jassbhaowal8148
    @jassbhaowal8148 2 года назад +6

    22g ajj sardar simranjeet singh maan saab jitt jaan waheguru age ehi ardas a

  • @Dhaliwalmanilegendfan
    @Dhaliwalmanilegendfan 2 года назад

    ਨਜਾਰਾ ਆ ਗਿਆ ਵੀਡਿਓ ਵੇਖ ਕੇ ਪਰ ਇਕ ਮੈਸੇਜ ਵੀ ਵਧੀਆ ਦਿੱਤਾ ਲੋਕਾਂ ਲਈ ਲੱਗੇ ਰਹੋ ਵੀਰੋ

  • @baldevsingh8880
    @baldevsingh8880 2 года назад +53

    ਬਹੁਤ ਵਧੀਆ ਭਾਨੇ ਵੀਰੇ ਕੰਮ ਖਿੱਚ ਕੇ ਰੱਖੋ

  • @ktmrider1821
    @ktmrider1821 2 года назад

    sirra krta ess video ch tan

  • @lalisidhu6193
    @lalisidhu6193 2 года назад +5

    ਬਹੁਤ ਵਧੀਆ ਵੀਡੀਓ 🙏🙏🙏🙏🙏❤️❤️❤️ ❤️💯💯💯💯💯💯💯

  • @mushtakgehri7585
    @mushtakgehri7585 2 года назад

    End aa bro end

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ 👍👍👍👍👍👌👌👌

  • @sidhudevil7496
    @sidhudevil7496 2 года назад

    Sirr bhi 😂😂😂🤟🤟🤟

  • @preetbawa001
    @preetbawa001 2 года назад +1

    Hahahaha CiraW Astad Love you aa Dilo bai ❤💕❤💕❤

  • @deep.6952
    @deep.6952 2 года назад

    Sirra hunde a video saria video y g tuhade a 🙏🙏 a

  • @sukhdhatt5911
    @sukhdhatt5911 2 года назад +1

    😂😂😂😂😂👍bot badia

  • @GURSEWAKSINGH-wt3fm
    @GURSEWAKSINGH-wt3fm 2 года назад +1

    Ghant comdey 😂😂 dono veer ❤️ waheguru ji tarikia bakhse

  • @rohitkhan4150
    @rohitkhan4150 2 года назад

    Sira bhaane veer video bich bai moosewale nu yaad rakheo bahut sohni video veer me haryana too

  • @crazylifehack33
    @crazylifehack33 2 года назад

    ਸੁਪਰ ਹਿੱਟ ਜੋੜੀ

  • @sonudhillon9596
    @sonudhillon9596 2 года назад

    Very nice video sir👍👌

  • @sarabjitkaur8997
    @sarabjitkaur8997 2 года назад +1

    ਵਧੀਆ ਵੀਡੀਓ ਔਰ ਵਧੀਆ ਮਿਸਿਜ

  • @shamshermotorlongowal5050
    @shamshermotorlongowal5050 2 года назад

    Vadia luv from shamsher motors sliet road longowal

  • @HarpreetSingh-lu2nb
    @HarpreetSingh-lu2nb 2 года назад

    Kmaal kr dinde yr tucc😂😂😂😂

  • @baljeetsidhu4143
    @baljeetsidhu4143 2 года назад

    Sidhu 22 Yaar Sada Yaar

  • @mohindersingh1572
    @mohindersingh1572 2 года назад

    Bahut vadhia vedio bai ji

  • @khalsafaram4289
    @khalsafaram4289 2 года назад

    bhana bhaji bo att kar da 👌👌👌👌👌 chak da jatt nu