Jatt V/s Siri : ਜੱਟਵੈੜਾਂ ਬੇੜਾ ਬੈਠ ਗਿਆ ਤੇਰਾ Bhaanasidhu Bhanabhagudha Amanachairman New Comedy Video

Поделиться
HTML-код
  • Опубликовано: 4 окт 2024
  • Chacha WoW presents full video Jatt V/s Siri : ਜੱਟਵੈੜਾਂ ਬੇੜਾ ਬੈਠ ਗਿਆ ਤੇਰਾ | . Hope you all like it . Stay tuned to chacha wow for more interesting and funny videos.
    Jatt V/s Siri : ਜੱਟਵੈੜਾਂ ਬੇੜਾ ਬੈਠ ਗਿਆ ਤੇਰਾ
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
  • ВидеоклипыВидеоклипы

Комментарии • 589

  • @SukhwinderSingh-wq5ip
    @SukhwinderSingh-wq5ip 2 года назад +36

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @karmjitrai146
    @karmjitrai146 2 года назад +65

    ਭਾਨੇ ਸਿਓ ਦੀ ਐਕਟਿੰਗ ਦਾ ਕੋਈ ਤੋੜ ਨੀ ਹੈਗਾ ਸੱਭ ਕੌਮੇਡੀ ਕਲਾਕਾਰ ਫੇਲ ਨੇ ਭਾਨੇ ਸਿਆਂ ਤੇਰੇ ਅੱਗੇ

  • @blackdeerhd8440
    @blackdeerhd8440 2 года назад +17

    ਬਾਈ ਜੈ ਚੰਨੀ ਦਾ ਗਰੀਬਾ ਨਾਲ ਪਿਆਰ ਹੁੰਦਾ ਭਦੌੜ ਚ ਓਹ ਗਰੀਬ ਮੁੰਡੇ ਦੀ ਗੱਡੀ ਭੰਨੀ ਚੰਨੀ ਦੇ ਬੰਦਿਆ ਨੇ,,,, ਮੈਨੂੰ ਲੱਗਦਾ ਸੀ ਵੀ ਇਹ ਜਾਤ ਪਾਤ ਦੇ ਨਾਮ ਤੇ ਵੋਟਾਂ ਪੌਣ ਗੇ ਪਰ ਨਹੀਂ ਜਾਤ ਪਾਤ ਪਿੱਛੇ ਸਡ ਕੇ ਬਹੁਤ ਵਧੀਆ ਕੀਤਾ ਪੰਜਾਬ ਦੇ ਲੋਕਾਂ ਨੇ🙏🙏

  • @harrysingh6060
    @harrysingh6060 2 года назад +3

    ਭਾਨੇ ਵੀਰ ਜੀ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਤੋਂ ਅੱਕ ਚੁੱਕੇ ਸੀ ਉਨ੍ਹਾਂ ਕੋਲ ਬਦਲਾਅ ਦਾ ਇੱਕੋ ਹੱਲ ਸੀ ਉਹ ਸੀ ਆਮ ਆਦਮੀ ਨੂੰ ਵੋਟਾਂ ਪਾਉਣੀਆਂ ..ਜੇ ਕਿਸਾਨੀ ਸੰਘਰਸ਼ ਕਰਕੇ ਬਦਲਾਅ ਆਇਆ ਹੁੰਦਾ ਬਾਈ ਜੀ ਤਾਂ ਸੰਯੁਕਤ ਮੋਰਚੇ ਦੇ ਸਾਰੇ ਬੰਦਿਆਂ ਨੇ ਜਿੱਤਣਾ ਸੀ .ਜੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਕਿਸਾਨਾ ਨੇ ਕੁਛ ਕਰਕੇ ਦੇਣੈ ਤੋਂ ਕਿਸਾਨਾਂ ਨੂੰ ਵੋਟਾਂ ਪਾਉਂਦੇ .ਇਹ ਕਿਸਾਨਾਂ ਨੂੰ ਵੀ ਵੇਖਣਾ ਪਵੇਗਾ ਕਿ ਸਾਡੇ ਵਿੱਚ ਕਿੱਥੇ ਕਿੱਥੇ ਕਮੀਆਂ ਰਹੀਆਂ .ਆਮ ਆਦਮੀ ਪਾਰਟੀ ਨੂੰ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸੰਯੁਕਤ ਮੋਰਚੇ ਨੂੰ ਵੀਹ ਸਤਾਰਾਂ ਸੀਟਾਂ ਤੇ ਆਮ ਆਦਮੀ ਪਾਰਟੀ ਲੜਾਉਣਾ ਚਾਹੁੰਦੀ ਸੀ ਪਰ ਤੁਸੀਂ ਸੱਠ ਤੇ ਅੜ ਗਏ .ਹੁਣ ਵੇਖੋ ਕਿਹੜਾ ਰੰਗ ਨਿਕਲੂਗਾ ਲੋਕਾਂ ਨੂੰ ਜਾਗਰੂਕ ਕਰਨ ਵਿਚ ਤੁਹਾਡਾ ਹੱਥ ਜ਼ਰੂਰ ਸੀ ਪਰ ਜੁਟਾਉਣ ਵਿੱਚ ਬਿਲਕੁਲ ਵੀ ਨਹੀਂ

  • @karmjitrai146
    @karmjitrai146 2 года назад +76

    ਭਾਨੇ ਸਿਓ ਜਦੋ ਹੱਥ ਮਾਰ ਮਾਰ ਕੇ ਸਪੱਸ਼ਟੀ ਕਰਨ ਮੰਗਦਾ ਸੁਆਦ ਆਗਿਆ ਵੀਡਿਓ ਦੇਖਣ ਦਾ ਭਾਨੇ ਸਿਆਂ ਜਿਉਂਦਾ ਰਹਿ ਵੀਰ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸੇ

  • @kingalwaysking9842
    @kingalwaysking9842 2 года назад +7

    ਫੁਲ ਸਪੋਟ ਭਾਨਾ ਸਿੱਧੂ 👍👍👍 ਹਮੇਸ਼ਾ ਤੇਰੇ ਨਾਲ

  • @krishangopal2690
    @krishangopal2690 2 года назад +15

    ਧਰਮ, ਜਾਤ,ਦੇ ਨਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਹਾਲਾਤ ਖ਼ਰਾਬ ਕਰਾਉਣ ਦੇ ਮਨਸੂਬੇ ਘੜ ਰਹੇ ਘਟੀਆ ਲੀਡਰਾਂ ਖਿਲਾਫ ,ਮੁਲਕ ਦੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਆਪ ਸਰਕਾਰ ਬੇਖੌਫ ਹੋ ਕੇ ਕੰਮ ਕਰੇ।

  • @gurjantsingh5134
    @gurjantsingh5134 2 года назад +85

    ਬਹੁਤ ਵਧੀਆ ਸਟੋਰੀ ਹੈ ਬਾਈ ਭਾਨਾ ਸਿੱਧੂ ਅਤੇ ਬਾਈ ਚੇਅਰਮੈਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ

  • @karmjitrai146
    @karmjitrai146 2 года назад +27

    ਬਾਈ ਫੁਲ ਨਜ਼ਾਰਾ ਆਉਂਦਾ ਮਿੰਟੂ ਜੱਟ ਦੀ ਐਕਟਿੰਗ ਤੋਂ ਬਹੁਤ ਵਧੀਆ ਵੀਡਿਓ ਵੀਰ ਭਾਨੇ ਸਿਓ

  • @punjabisardar-ec3qx
    @punjabisardar-ec3qx 2 года назад +11

    ਆਪਦੇ ਯਾਰ ਸਿੱਧੂ ਘੁਸੇਵਾਲੇ ਦੀ ਖ਼ਬਰ ਵੀ ਲੈ ਲੋ ਬਾਈ ਕੀ ਉਸਦੇ ਵਾਰੀ ਨਾਗ਼ ਲੜਦਾ ਤੁਹਾਡੇ

  • @DavinderSingh-yx1ze
    @DavinderSingh-yx1ze 2 года назад +3

    ਕਮਾਲ ਦੀ ਗੱਲ ਬਾਤ ਕੀਤੀ ਭਾਈ ਸਿਹਾਂ👌👌👌👌👌👌👍👍👍👍💯✔️✔️✔️

  • @entertainmentshots3433
    @entertainmentshots3433 2 года назад +3

    ਬਹੁਤ ਵਧੀਆ video ਭਾਨੇ ਵੀਰ ਜੇੜਾ ਬੋਰ ਤੇ ਪੈਰ ਰੱਖਣਾ ਬਹੁਤ ਮਾੜਾ ਹੈ

  • @gurjantsingh5134
    @gurjantsingh5134 2 года назад +30

    ਬਾਈ ਜੀ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਸਦਾ ਖੁੱਸ ਰੱਖੇ

  • @PakkePindaAale
    @PakkePindaAale 2 года назад +50

    ਬਿਲਕੁਲ ਸੱਚ ਬਾਈ ❤️❤️

  • @pawargujjar4650
    @pawargujjar4650 2 года назад +12

    Bhana sidhu bhai love you far pakistan fan🇵🇰

  • @lifegood4518
    @lifegood4518 2 года назад +24

    ਸਹੀ ਆਪ ਪਾਰਟੀ ਨਹੀਂ ਅਸੀਂ ਸਾਰੇ ਪੰਜਾਬੀਆਂ ਦੀ ਜਿੱਤ ਹੈ ❤️❤️❤️❤️❤️

  • @gurpreetsingh-rw2dl
    @gurpreetsingh-rw2dl 2 года назад +13

    ਬਹੁਤ ਵਧੀਆ ਬਾਈ ਜੀ

  • @karmjitrai146
    @karmjitrai146 2 года назад +17

    ਭਾਨੇ ਸਿੱਧੂ ਵੀਰ ਦਾ ਮੈਸੇਜ ਬਹੁਤ ਵਧੀਆ ਜੇ ਆਪਾ ਜਾਤਾ ਪਾਤਾ ਦੇ ਚੱਕਰ ਵਿੱਚ ਫਸੇ ਰਹੇ ਕੁੱਝ ਵੀ ਨਹੀਂ ਬਣਨਾ ਪੰਜਾਬ ਦਾ best of luck ਸਾਰੀ ਟੀਮ ਲਈ ਨਾਭੇ ਵਾਲਿਆਂ ਵੱਲੋਂ ਜੀ

  • @karansandhu5829
    @karansandhu5829 Год назад +1

    Yrr Bai dil khush ho jande video dekha yrr waheguru awa Meher rekha

  • @happybhamma8108
    @happybhamma8108 2 года назад +6

    ਬਾਈ ਜੀ 👌👌

  • @Kartoon260
    @Kartoon260 2 года назад +33

    ਬਹੁਤ ਵਧੀਆ ਕਨਸੈਪਟ ਬਾਈ ਭਾਨੇ
    ਬਲਵੀਰ ਸਰਪੰਚ ਢੱਡੇ

  • @PR7NEWS
    @PR7NEWS 2 года назад +55

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਆਪ ਸਭ ਨੂੰ ਸਦਾ ਖੁਸ਼ ਰੱਖੇ ਬਹੁਤ ਹੀ ਵਧੀਆ ਮੈਸੀਜ

  • @KuldeepKaur-zz7mm
    @KuldeepKaur-zz7mm 2 года назад +3

    Waheguru ji 🙏 Ka khalsa waheguru ji ki fateh 🙏

  • @parithamgill5712
    @parithamgill5712 2 года назад +3

    Wah 22
    Wah

  • @mandhirbrar7185
    @mandhirbrar7185 2 года назад +13

    Bhana Bhagora very nice 👍

  • @sandeepdhillon6719
    @sandeepdhillon6719 2 года назад +41

    ਬਹੁਤ ਵਧੀਆ ਜੀ

  • @manpreetmani9102
    @manpreetmani9102 2 года назад +2

    ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਗੲੇ ਇਸ ਗੱਲ ਦਾ ਸਪਸ਼ਟੀਕਰਨ ਕਰਤਾ

  • @jaggiheer2080
    @jaggiheer2080 2 года назад +3

    Bhot vadiya message 🙏

  • @guepreetsinghguepreetdaliw6554
    @guepreetsinghguepreetdaliw6554 2 года назад +1

    ਭਾਨਾ ਵੀਰ ਜੀ ਇਹ ਗੱਲ ਤੇਰੀ ਮੈਨੂੰ ਬਹੁਤ ਵਧੀਆ ਲੱਗਦੀ ਆ ਕਿ ਤੂੰ ਊਚ ਨੀਚ ਤੇ ਜਾਤ ਪਾਤ ਤੋਂ ਬਹੁਤ ਦੂਰ ਆ ,,👍🙏

  • @harrysingh6060
    @harrysingh6060 2 года назад +3

    ਦੀਪਾ ਵਾਈ ਜੋਗਾ ਬਾਸਕਿਟਬਾਲ ਦਾ ਪਲੇਅਰ ਪਲੱਸ ਕੁਮੈਂਟੇਟਰ ਦਿ ਐਕਟਿੰਗ ਬਹੁਤ ਵਧੀਆ ਸੀ ਬਾਈ ਨੂੰ ਬਹੁਤ ਬਹੁਤ ਵਧਾਈਆਂ

  • @AmandeepKaur-eh5tt
    @AmandeepKaur-eh5tt 2 года назад +2

    Bahut badhy massage dita veer ji 👍👍👍👍👍👌👌👌

  • @GurinderSingh-fu3hn
    @GurinderSingh-fu3hn 2 года назад +41

    ਆਮ ਆਦਮੀ ਪਾਰਟੀ ਵਦੀਆ ਕੰਮ ਕਰੋ ਵਿਸਵਾਸ ਰੱਖੋ ਵੀਰ ਜੀ

  • @rishavdhuria4622
    @rishavdhuria4622 2 года назад

    Bai mintu te bana bai bale sirrrrraaa o bai baaale sirraaa

  • @balrajsandhu8084
    @balrajsandhu8084 2 года назад +2

    ਬਹੁਤ ਹੀ ਵਧੀਆ ਹੋਇਆ ਹੈ।

  • @kantasingh9341
    @kantasingh9341 2 года назад +4

    Love you bro

  • @jagdeepsingh2678
    @jagdeepsingh2678 2 года назад +1

    Bhut vdia

  • @SinghGill7878
    @SinghGill7878 2 года назад +6

    5..5 ਸਾਲ ਕਰਕੇ ਸਭ ਨੇ ਲੁੱਟਣਾ ਹੀ ਹੈ ਪੰਜਾਬ ਨੂੰ.ਕਿਸੇ ਨੇ ਕੁਸ਼ ਨਹੀ ਕਰਨਾ

  • @vickyjodhan367
    @vickyjodhan367 2 года назад +1

    Jabar Singh ludhiana to bahut bahut pyar bhejda ji
    Bhana sidhu and company nu
    Keep it up

  • @aa-rq3nj
    @aa-rq3nj 2 года назад +5

    Very nice g AAP jindabaad🥳🥳🥳🥳

  • @jazzsidhu7424
    @jazzsidhu7424 2 года назад +5

    Mera hasda rahe Punjab ❤️

  • @manisadiq9226
    @manisadiq9226 2 года назад

    ਕਰਨੈਲ ਮਿਸਤਰੀ 👌👌👌❤️❤️❤️😆😆😆😆😅😅😅😅⭐⭐⭐🌟🌟🌟🤟🤘🤘🤟

  • @bindukalyaan8302
    @bindukalyaan8302 2 года назад +1

    App Ne Ragad Ditay Sare App Jindabad. Mulazam Ekta Jindabad.

  • @dharamgrewal2255
    @dharamgrewal2255 2 года назад +1

    Bai boht ghaint massage aa baba chardikala ch rakhe

  • @RavinderSingh-cb9wo
    @RavinderSingh-cb9wo 2 года назад

    ਸਿੱਧੂ ਬਾਈ ਇਹਦੇ ਦੋ ਪੀਨ ਕਹਤੇ ਨੀ ਛੱਡਦਾ ਕਹੀ ਦੇ ਅੱਕੜ ਦਾ ਜ਼ਿਆਦਾ 😡😡😂😂 ਇਹਦਾ ਹਿਸਾਬ ਕਰ ਪਿਹਲਾ

  • @pawargujjar4650
    @pawargujjar4650 2 года назад +10

    Love you Amna sarpnch bhai ❤🇵🇰🇵🇰

  • @gurisandhu2365
    @gurisandhu2365 2 года назад +27

    God bless you all chacha wow team members 👍🙏❤️🙏

  • @GurdeepSingh-rb5qt
    @GurdeepSingh-rb5qt 2 года назад +2

    Very nice video

  • @prabkaur3512
    @prabkaur3512 2 года назад +12

    one of the best 👀

  • @mehreenkaurgill40
    @mehreenkaurgill40 2 года назад +8

    ਬੁਹਤ ਵਧੀਅਾ ਬਾੲੀ ਜ਼ੀ

  • @pargatsingh-eq5cx
    @pargatsingh-eq5cx 2 года назад +1

    bahut vadhia veer g🎉

  • @Sukhdj3186
    @Sukhdj3186 2 года назад

    ਓਹ ਹੈਲੋ ਮੇਰਾ ਹਿਸਾਬ ਕਰਦੇ ਸਿਰਾ ਭਾਨਾ ਵੀਰ😂😛😛😂😂😂😛😄😄😄😃😃😃😁😁😁😆😆😆😅😅😅🤣🤣🤣😀😀😀😀😝😝😝😝

  • @gurnamsinsh8508
    @gurnamsinsh8508 2 года назад

    ,ਬੁਹਤ ਵਧੀਆ ਸਹੀ ਗੱਲ ਆ

  • @raunak0700
    @raunak0700 2 года назад +5

    Good job 👍

  • @lukeshlukesh8337
    @lukeshlukesh8337 2 года назад +3

    Moosewala v haar gya roll ta 5911😆😂😂😅😆😆😅😅

  • @sama20s52
    @sama20s52 2 года назад +2

    Very good bai ji

  • @aulakh277
    @aulakh277 2 года назад +9

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @tricitypetbirdmohali1388
    @tricitypetbirdmohali1388 2 года назад +4

    ਬਾਈ ਤੇਰੀ ਐਕਟਿੰਗ ਦਾ ਫੈਨ ਹੋ ਗਿਆ ਓਏ ਸਾਰਾ ਪੰਜਾਬ, ਭਾਨਿਆ ਮੇਰੇ ਸਾਲਿਆ, ਜੱਟਵੇੜਾ

  • @lovebrar3547
    @lovebrar3547 2 года назад +8

    Amm admi party jindabad

  • @thakur1404
    @thakur1404 2 года назад +2

    jai Hindustan 🕉️🕉️🕉️🕉️🕉️ Hindu ekta Jindabad Hindu Rashtriya jindabad 🚩🚩🚩Jay Sri Ram 🚩🚩🚩

  • @pardhanstikerartskheri3688
    @pardhanstikerartskheri3688 9 месяцев назад

    6:40 te bhaana sidhu da haasa nikal janda

  • @harjitmanshahia4240
    @harjitmanshahia4240 2 года назад +3

    Very good Bai g,,,

  • @pargatsingh4609
    @pargatsingh4609 2 года назад +11

    ਸਿਰਾਂ ਈ ਲਾਤਾ,👍👍👍🤣🤣🤣🤣

  • @kirandeepsingh7899
    @kirandeepsingh7899 2 года назад +3

    👌👌👌💯💯

  • @balrajsandhu8084
    @balrajsandhu8084 2 года назад

    ਕਿਸਾਨ ਅੰਦੋਲਨ ਦੀ ਦੇਣ ਹੈ a sarkar।

  • @princedhaliwal4478
    @princedhaliwal4478 2 года назад +15

    Na veer vote tan AAP nu hi pai aa
    Bhagwant mann veer de muh nu hi vote pai aa.....

  • @internationallive2637
    @internationallive2637 2 года назад +4

    👍 nice

  • @gursewakx4945
    @gursewakx4945 2 года назад +8

    Very good banna sindhu

  • @jagmeet1578
    @jagmeet1578 2 года назад +4

    Moose bale khilaph ni bole o bi ona nal c ke dar lagda😆😆

  • @bhavdeepsing9535
    @bhavdeepsing9535 2 года назад +3

    Nice😎👍

  • @mangat18
    @mangat18 2 года назад +1

    ਗੱਲ ਸਹੀ ਆ u pਵਾਲੇ ਅਨਪੜ੍ਹ ਲੋਕ ਨੇ

    • @chauhan517
      @chauhan517 2 года назад

      ਅਨਪੜ ਨਹੀਂ ਬਾਈ ਜੀ ਧੱਕਾ ਨਾਲ ਵੋਟ ਪਾ ਨੇ bjp ਵਾਲੇ ਨੇ

  • @dilpreetsinghgollu6499
    @dilpreetsinghgollu6499 2 года назад +1

    Bohat vadiya message aa

  • @puneetsingh4286
    @puneetsingh4286 2 года назад

    Hnji bilkul sahi

  • @singhsj5841
    @singhsj5841 2 года назад +4

    ਯੂ ਪੀ ਚ EVM ਚ ਘਪਲਾ ਹੋ ਗਿਆ ਹਿਆਹੋ ਉਨ੍ਹਾਂ ਨੂੰ ਵੀ ਜਗਾ ਦਿਉ🙏🙏

  • @rajindersinghjatt9488
    @rajindersinghjatt9488 2 года назад +2

    Good very very very nice 🌷

  • @BBNDRACULAGamer
    @BBNDRACULAGamer 2 года назад

    Sira 22 ji

  • @dabalwantsingh1742
    @dabalwantsingh1742 2 года назад

    ਬਹੁਤ ਵਧੀਆ ਮੈਸਜ ਹੈ ਜੀ,

  • @dildeeprai5792
    @dildeeprai5792 2 года назад +15

    Hahaha 😂 ਜਾਤ ਦੀ ਕੋਹੜ ਕਿਰਲੀ ਚੰਨੀ ਨਾਲ ਜੱਫੇ

  • @prabhsidhu6049
    @prabhsidhu6049 2 года назад +4

    😂😂😂👌🏻👌🏻

  • @harmandeepgrewal6743
    @harmandeepgrewal6743 2 года назад +1

    Sirra galbatt

  • @JhallaSinghSandhu
    @JhallaSinghSandhu 2 года назад +3

    Superb!

  • @amandeeprai7516
    @amandeeprai7516 2 года назад +3

    👍👍

  • @terareckless8117
    @terareckless8117 2 года назад +4

    ਚਾਚਾ ji ਸਿਓਂ 🤣😘

  • @jasvirsidhu1158
    @jasvirsidhu1158 2 года назад +2

    Bhanna 22 vadea treky nal samjaea love you 22 trale parky o b dabl tair wale 22 je

  • @gurpreetmallhi7371
    @gurpreetmallhi7371 2 года назад +2

    Good mass for every one

  • @kulveermaan552
    @kulveermaan552 2 года назад

    ਸਿਰਾ ਏ

  • @SurjeetSingh-ib2fx
    @SurjeetSingh-ib2fx 2 года назад +9

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ 🙏🙏

  • @jasjaspreets4502
    @jasjaspreets4502 2 года назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @SurjeetSingh-dc5be
    @SurjeetSingh-dc5be 2 года назад +3

    Nice 22 g 💯👍🙏

  • @gillsaab3350
    @gillsaab3350 2 года назад

    Boht vdiya msg

  • @mann_sandhux29
    @mann_sandhux29 2 года назад +2

    Love u bai

  • @mukhtarsingh8640
    @mukhtarsingh8640 2 года назад +1

    Very nice veer ji

  • @jasvirkaur3663
    @jasvirkaur3663 2 года назад +1

    😘😘 Love you 22 bhana ji 👍💕

  • @AmitKumar-ed2ko
    @AmitKumar-ed2ko 9 месяцев назад

    Jagruk😊😊😊

  • @manjotchahal7209
    @manjotchahal7209 2 года назад +3

    👍👍❤❤

  • @Dashmesh.electrical
    @Dashmesh.electrical 2 года назад +3

    Good

  • @deepsandhu5831
    @deepsandhu5831 2 года назад +1

    😂😂😂sada Channi hraa ta tu chacha😂😂

  • @JhallaSinghSandhu
    @JhallaSinghSandhu 2 года назад +24

    ਮੈਨੂੰ ਆਪਣੇ ਪੰਜਾਬੀ ਭਰਾਵਾਂ ਤੇ ਭੈਣਾਂ 'ਤੇ ਮਾਣ ਹੈ। ਤੁਸੀਂ ਸਾਰੇ ਭ੍ਰਿਸ਼ਟ ਅਤੇ ਝੂਠੇ ਸਿਆਸਤਦਾਨਾਂ ਨੂੰ ਕੁਚਲ ਦਿੱਤਾ ਹੈ। ਤੁਸੀਂ ਇਨਕਲਾਬੀ ਹੋ। ਕਿਸਾਨ ਮੋਰਚਾ ਜਿੱਤ ਕੇ ਤੁਸੀਂ ਫਿਰ ਸਾਬਤ ਕਰ ਦਿੱਤਾ ਹੈ। ਇਸ ਲਈ ਹਰ ਸਰਕਾਰ ਤੁਹਾਡੇ ਤੋਂ ਡਰਦੀ ਹੈ।

  • @BalkarBrarJi
    @BalkarBrarJi 2 года назад +3

    👍🏻📯🥰

  • @kesarsingh4364
    @kesarsingh4364 2 года назад +2

    Bht Bdia gll y👌deep Sidhu d jundli nu v smjao yr loka nal ldi jnde koi ajad khda ya kisana vloo khda onu v gala kdd de

  • @ekamgil1939
    @ekamgil1939 2 года назад

    Entertaining