ਖੇਡਦੀ ਖੇਡਦੀ ਪ੍ਰੀਤੋ ਨੇ ਕਰਨੈਲ ਫੜ ਲਿਆ 😂।। latest comedy video 2022

Поделиться
HTML-код
  • Опубликовано: 29 авг 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 532

  • @harbantsingh1522
    @harbantsingh1522 Год назад +5

    ਪ੍ਰੀਤੋ ਭੈਣੇ ਤੇ ਬੰਤਾ ਸਿੰਘ ਨੂੰ ਸਤਿ ਸ੍ਰੀ ਆਕਾਲ ਕਾਲ਼ੀ ਦੁਨੀਆਂ ਦਾ ਬਾਦਸ਼ਾਹ ਬੰਤਾ ਸਿੰਘ ਜਿੰਦਾ ੍ਬਾਦ

  • @jawandhalovey8553
    @jawandhalovey8553 Год назад +4

    ਯੂਰੀਆ ਈ ਖਾ ਗਿਆ ਕਰਨੈਲ 😂😂😂😂

  • @anmolkhanna4759
    @anmolkhanna4759 Год назад +4

    V nice💖👌👌👌👌👍

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @karamjitdhillon3715
    @karamjitdhillon3715 Год назад +2

    ਬੰਤ ਦੀ ਕਾਲੀ ਦੁਨੀਆਂ ਵਿੱਚ ਧਰ ਤਾਂ ਇੱਕ ਕਾਲੀ ਦੁਨੀਆਂ ਵਿੱਚ ਰੌਂਦਾ ਬਹੁਤ ਵਧੀਆ

  • @roshanlal6111
    @roshanlal6111 Год назад +2

    Jatt sauda is no 1

  • @arshdhandi7277
    @arshdhandi7277 Год назад +2

    Very nice 👌👍👍

  • @gurmitdhillon4858
    @gurmitdhillon4858 Год назад +2

    Very Nice 👍👍👍🙂🙂🙂 ਵੰਤ ਬਾਈ ਜੀ ਪਿੰਡ ਸ਼ੇਰੋਂ

  • @harmandahiya2314
    @harmandahiya2314 Год назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @amitachara2996
    @amitachara2996 Год назад +3

    Very nice

  • @vadethanduramsarpunchghuna4625
    @vadethanduramsarpunchghuna4625 Год назад +1

    ਬਹੁਤ ਵਧੀਆ ਵੀਡਿਉ ਹੈ ਵੀਰ ਕਰਨੈਲ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਜੀ

  • @bhupindersidhuvlogs8142
    @bhupindersidhuvlogs8142 Год назад +1

    ਬੰਤ ਦੀ ਐਕਟਿੰਗ ਬਹੁਤ ਵਧੀਆ ਹੈ ਬੰਤ ਦੀ ਤੋਰ ਬਾਹਲ਼ੀ ਘੈਂਟ ਹੈ ਕਰਨੈਲ ਇੱਕਲੇ ਗੱਪਾਂ ਤੇ ਹੈਂ

  • @inderjitbhatti3288
    @inderjitbhatti3288 Год назад +4

    ਵਾਹਿਗੁਰੂ ਜੀ, ਜੱਟ ਸੋਦਾ ਟੀਮ ਪੂਰੀ ਘੈਟ ਹੈ ਬੰਤ ਬਹੁਤ ਵਧੀਅਾ ਹਾਸੇ ਭਰਪੂਰ ਅੈਕਟਿੰਗ ,ਬੰਦੇ ਮਾਰਦਾ ਕਾਲੀਦੁਨੀਅਾ ਚ, ਰੋਦਾ ਬਹੁਤ ਵਧੀਅਾ ,ਪਰੀਤੋ ,ਕਰਨੈਲ,ਰਾਮ ,ਸੀਬੋ ,ਸੰਦੀਪ,ਘਰਵਾਲੀ ਬਹੁਤ ਵਦੀਅਾ ਅੈਕਟਿੰਗ ਨੋਕ ਝੋਕ ਵਾਲੀ ਬਹੁਤ ਸੋਹਣੀ ਚਿੜੀ ਦਾ ਰੋਲ ਗਲਾ ਬਹੁਤ ਘੈਟ ਨੇ ਬੰਤ ਦੀ ਭੈਣ ਵੀ ਗਲਾ ਦੀਅਕਟਿੰਗ ਦੇ ਵੱਟ ਕੱਢਤੇ ਘਰਵਾਲਾ ਹੋਰ ਮੰਜਲ ਪਾੲੀ ਗਿਅਾ ਕੁੜੀ ਜਮੀਨ ਦੀਧਮਕੀ ਚ ਰਾਮ ਦੇ ਵਿਅਾਹ ਦੀ ਧਮਕੀ ਚ ਕੀਤੀ ਬਹੁਤ ਸੋਹਣੀ ਬਣਾੲੀ ਜਾਓ ਚੜਦੀ ਕਲਾ ਰਹੇ

  • @Kisan_mindset
    @Kisan_mindset Год назад +2

    ਯੂਰੀਆ 🤣🤣 ਰੇਹ ਕਰਨੈਲ 🤣🤣

  • @Parminderkaur-ro4px
    @Parminderkaur-ro4px Год назад +3

    ਬਹੁਤ ਵਧੀਆ ਵੀਡੀਓ 👌👌👌

  • @SatnamSingh-nq4hy
    @SatnamSingh-nq4hy Год назад +4

    ਸਾਰੀ ਟੀਮ ਅੱਤ ਆ। ਰਾਮਤਾ ਸਿਰਾ ਆ। ਪਰੀਤੋਵੀ ਕਿਆ ਬਾਤ ਆ। ਬੰਤਕਮਾਲ ਆ। ਕਰਨੈਲਦਾ ਮੁੱਲ ਨਹੀ। ਜਿੰਦਰਤੋ ਬਿਨਾ ਕੋਈ ਗੱਲ ਨਹੀ। ਸੀਬੋਦੀ ਐਕਟੰਗ ਬਾਕਮਾਲ ਆ। ਵਾਹਿਗੁਰੂਜੀ ਤਰੱਕੀ ਤੇ ਲੰਮੀ ਉਮਰ ਕਰੇ।

  • @SimranKaur-ew1qu
    @SimranKaur-ew1qu Год назад +4

    👌👌👌👌👌👍

  • @Jasveer-be2io
    @Jasveer-be2io Год назад +1

    ਬਹੁਤ ਵਧੀਆ ਵਿਡੀਉ ਧੰਨਵਾਦ 👌👍👍❤😂🙏🙏

  • @vickydhillon7939
    @vickydhillon7939 Год назад +2

    Veer tusi bakia nalo buhat vadia video te action karde ho

  • @mandeepgill763
    @mandeepgill763 Год назад +1

    ਬੰਤ ਵੀਰ ਜੀ So gud job 👍🤗🤗

  • @jagsirloht7614
    @jagsirloht7614 Год назад +3

    ਸਾਰੀ ਟੀਮ ਨੂੰ ਹੱਥ ਜੋੜ ਕੇ ਬੇਨਤੀ ‌ਏ ਬਾਈ ਜੀ ਫਲੱਸ ਟੈਂਕ ਸਾਫ਼‌ ਤੇ ਰੰਗ ਮਾਰੋਂ।। 🙏🙏

  • @karamjeetsingh7407
    @karamjeetsingh7407 Год назад +3

    v.v.nice video all artist v.v best👌👌🤣🤣

  • @surendersheoran1696
    @surendersheoran1696 Год назад +2

    Surender sheoran kheowali sirsa nice video

  • @happyhappysingh1745
    @happyhappysingh1745 Год назад +3

    Bant singh ji God bless you bahot vadia video aa

  • @surinderrani9732
    @surinderrani9732 Год назад +2

    हीरो हो तो बंत जैसा वरना ना हो मजा आ गया

  • @primearmygolu8511
    @primearmygolu8511 Год назад +2

    Very nice 👌👌👌

  • @sonudanewalamogasonudanewa3759
    @sonudanewalamogasonudanewa3759 Год назад +1

    Karnail di acting bhut vdhya sirra ladi veer

  • @honeygrewal2381
    @honeygrewal2381 Год назад +1

    Bahut vadiya bai

  • @maingalsingh3589
    @maingalsingh3589 Год назад +1

    Bahut vadia video bai ji

  • @gurisingh5116
    @gurisingh5116 Год назад +3

    Nice 😁😁😁😁❤❤❤❤❤❤

  • @bajwatransport4279
    @bajwatransport4279 Год назад +3

    👍🌻🌻🤣👌👌👌

  • @rupinderdhillon2374
    @rupinderdhillon2374 Год назад +3

    ਬਹੁਤ ਹੀ ਵਧੀਆ

  • @gurmitdhillon4858
    @gurmitdhillon4858 Год назад +5

    ਬਹੁਤ ਵਧੀਆ ਬੀ ਡੀ ਉ ਆਜੀ ਸ਼ੇਰੋਂ

  • @sunitadevi6645
    @sunitadevi6645 Год назад +3

    Nice video. 👌👌👌🙏

  • @khushikhattra225
    @khushikhattra225 Год назад +1

    Bahut hi vadia video a bai

  • @gagansinghbrar8809
    @gagansinghbrar8809 Год назад +1

    ਨਮੋਲ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਸਾਰੇ ਦੇ ਸਾਰੇ ਐਕਟਰ ਹੀ ਇੱਕ ਦੂਜੇ ਤੋਂ ਵਧਕੇ ਰੋਲ ਨਿਭਾਉਂਦੇ ਨੇ
    ਏਸ ਵੀਡੀਓ ਵਿੱਚ ਕਰਨੈਲ ਦਾ ਕਮੀਜ਼ ਤਾਂ ਬਦਲ ਤਾ
    ਪਰ ਰਾਮ ਵਿਚੋਲੇ ਦਾ ਝੋਲਾ ਓਹੀ ਦਾ ਓਹੀ।
    ਸਾਰੀ ਵੀਡੀਓ ਬਹੁਤ ਖੂਬਸੂਰਤ ਬਣਾਈ ਐ
    ਤੁਹਾਡੀ ਵੀਡੀਓ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ
    ਸਾਨੂੰ ਤਾਂ ਬੁੱਧਵਾਰ ਹੀ ਮਸਾਂ ਆਉਂਦੈ

  • @patialaplant7688
    @patialaplant7688 Год назад +10

    ਬਹੁਤ ਵਧੀਆ ਅੇਕਟਿੰਗ ਕਮਾਲ ਹੇ ਸਾਰੀ ਟੀਮ, ਸਾਰੇ ਹੀ ਅੇਕਟਰ ਇੱਕ ਦੁਸਰੇ ਤੋਂ ਵਧੀਆ ਹਨ ,

  • @manpreetKaur-bz9qc
    @manpreetKaur-bz9qc Год назад +2

    Manpreet Kaur Jhorran 🙏🙏🙏🙏🙏🌹🌹💕💕👍👍👍👍👍

  • @gurpreetsingh-vq2zu
    @gurpreetsingh-vq2zu Год назад +1

    Very nic

  • @ravindersingh4984
    @ravindersingh4984 Год назад +1

    ਬਹੁਤ ਵਧੀਆ ਵੀਰੇ

  • @harmandhaliwal2842
    @harmandhaliwal2842 Год назад +1

    Good Video Bhai ji

  • @AmandeepSingh-ul9mz
    @AmandeepSingh-ul9mz Год назад +4

    ਬਹੁਤ ਵਧੀਆ ਏ

  • @dharmpreetchahal5683
    @dharmpreetchahal5683 Год назад +4

    Nice video

  • @chhinderpalsinghpanjeta3035
    @chhinderpalsinghpanjeta3035 Год назад

    Very funny dialogue bahunte ghaint ne preeto da dialogue sirra menu phike rang na paun lao

  • @khosa6740
    @khosa6740 Год назад +1

    V nyc video ji

  • @ranjotsekhon9431
    @ranjotsekhon9431 Год назад +1

    Sirra22ji

  • @gurdeepjohal2420
    @gurdeepjohal2420 Год назад +6

    Bhut vadia aa video Veer ji 🙏🙏🙏🙏❤️ ❤️❤️❤️❤️❤️ Rab tahanu hemesha chardikalan vich rakhe 🙏🙏

  • @neetugold6136
    @neetugold6136 Год назад +1

    ਕਰਨੈਲ ਤਾਂ ਵਿਹਲਾ ਸਾਰਾ ਦਿਨ ਤੁਰਿਆ ਫਿਰਦੈ।

  • @sidhumoosewalafans9823
    @sidhumoosewalafans9823 Год назад +1

    bht ghaint video sirra launda bant

  • @rinkugillsony
    @rinkugillsony Год назад +2

    ਜ਼ਬਰਦਸਤ 👌👌👌👌👌👌👍🏻

  • @jaswinderkaurandkishankuma8362
    @jaswinderkaurandkishankuma8362 Год назад +3

    ਭੈਣ ਭਰਾ ਦੀ ਜੋੜੀ ਬਹੁਤ ਪਸੰਦ ਹੈ। ਮੈਨੂੰ ਤਾ ਬੰਤ ਦੀ ਐਕਟਿੰਗ ਤੇ ਭੈਣ ਦੀ ਐਕਟਿੰਗ ਸੱਚੀ ਹੱਦ ਤੋ ਵੀ ਜਿਆਦਾ ਵਧੀਆ ਬੰਤ ਤਾ ਰੋਣਾ ਬਹੁਤ ਵਧੀਆ ਲੱਗਦਾ

  • @malwabelt9818
    @malwabelt9818 Год назад +2

    Bant di acting siraa yr bhai End Gabaat A Bhugra waliyoo ❤️❤️❤️❤️❤️❤️❤️❤️❤️❤️❤️❤️❤️❤️😃😃😃😃😃😃
    fronm longowal

  • @tarsemchahal1908
    @tarsemchahal1908 Год назад +4

    👌👌👌👌👌👌

  • @binderdhumi1232
    @binderdhumi1232 Год назад

    ਬਹੁਤ ਵਧੀਆ ਜੀ

  • @sukhpalbhullar2085
    @sukhpalbhullar2085 Год назад +1

    ਬਹੁਤ ਵਧੀਆ ਵੀਡੀਓ 👌👌🥰🥰

  • @laddikotra9714
    @laddikotra9714 Год назад

    Very good veer ਜੀ

  • @surmukhsingh9429
    @surmukhsingh9429 Год назад +1

    ਗੈਰਾ ਨਾਲ ਹਹਹਹਹਹ

  • @ramandeepsingh3500
    @ramandeepsingh3500 Год назад +3

    Lovely di acting too good

  • @gurmeetvadhaiyan8664
    @gurmeetvadhaiyan8664 Год назад

    ਜਬਰਦਸਤ, ਘੈਂਟ ,ਸਿਰਾ

  • @anandicheema7112
    @anandicheema7112 Год назад +1

    Bhut bhut vadhia video hai..

  • @jattboys9655
    @jattboys9655 Год назад +1

    Siraaa lya pya bro

  • @SandeepSingh-cn7fk
    @SandeepSingh-cn7fk Год назад +3

    Very funny video 👌👌👍👍💕💕💕

  • @immortalcyanogen779
    @immortalcyanogen779 Год назад +1

    Hahahahahah.... Kaka bai sirra yr😂😂😂😂

  • @palkhehra3850
    @palkhehra3850 Год назад +2

    Very nice vedio ਪ੍ਰੀਤੋ ਦਾ ਜੱਫਾ ਪਵਾ ਹੀ ਦਿੱਤਾ

  • @manatsvlogs2632
    @manatsvlogs2632 Год назад +1

    All team's wonderful act

  • @JaspalSingh-lc2eq
    @JaspalSingh-lc2eq Год назад +1

    ਅੱਜ ਦੀ ਵੀਡੀਓ ਘੈੰਟ ਪੁਰੀ ਸਿਰਾ 👌👌😆😆👍👍

  • @gopycheema3251
    @gopycheema3251 Год назад

    Bht vdiya supar ghaint

  • @amriksingh75
    @amriksingh75 Год назад +1

    Very nice preet dirba👍👍👍 amrik chhanna

  • @sukhjot___kaur4125
    @sukhjot___kaur4125 Год назад +1

    Very very nice vedio 👌🏻👌🏻👌🏻👌🏻👌🏻👌🏻👌🏻👌🏻

  • @malkitsingh7678
    @malkitsingh7678 Год назад +2

    ਅੱਧਾ ਤਾਂ ਨੀਜਮਾ ਨੇ ਮਾਰ ਤਾ 😂😂😂😂😂😂

  • @sukhjinderdhillon2589
    @sukhjinderdhillon2589 Год назад +4

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸੇ 🙏

  • @user-wu7uj2zq1r
    @user-wu7uj2zq1r Год назад

    ਸਿਰਾ ਕਰਾਤਾ👍👍👍👍👍👍👍👍👍👍👍👍👍👍

  • @balvirsingh9189
    @balvirsingh9189 Год назад +1

    ਗੈਰਾਂ ਨਾਲ ਖੇਡ ਦੀ , 😃😁😆😁

  • @LakhwinderSingh-wv9ze
    @LakhwinderSingh-wv9ze Год назад +1

    Siraa e aa

  • @anjukaur3774
    @anjukaur3774 Год назад +1

    ਕਹਾਣੀ ਨੂੰ ਕਿਸੇ ਸੁਰ ਵਿੱਚ ਤਾਂ ਲਾਉ ਵੱਧ ਲੜਾਈ ਵੱਲ ਲੈ ਗਏ ਨਸੀਬ ਕੋਰ ਵੱਧ ਬੋਲਦੀ ਆ ਬਾਕੀ ਸਿਖੀਆ ਵਾਲੀਆ ਵੀਡੀਓ ਵਧੀਆ ਨੇ।

  • @malkitsingh2145
    @malkitsingh2145 Год назад +5

    Very nice g 👌👌👌👌👌👌👌

  • @baljeetkaursidhu5994
    @baljeetkaursidhu5994 Год назад +3

    👌👌👌👌💐

  • @ManpreetSingh-sw3gc
    @ManpreetSingh-sw3gc Год назад +1

    Very very nice video ji Sira video 👍👍👍😍😍😍😍🤣🤣🤣🤣🤣🤣

  • @balwantsingh1942
    @balwantsingh1942 Год назад +2

    Very nice video 👍🏻 best acting

  • @VijayKumar-tp8hv
    @VijayKumar-tp8hv Год назад +1

    🙏🙏🙏🙏🙏🙏Very very nice and very funny vidio. Thnx

  • @ramSingh-xs5yy
    @ramSingh-xs5yy Год назад

    ਬਹੁਤ ਹੀ ਵਧੀਆ ਵੀਡੀਉ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ

  • @RameshChand-qz4ro
    @RameshChand-qz4ro Год назад +1

    anand aa giya ji

  • @ManjeetSingh-yw2uk
    @ManjeetSingh-yw2uk Год назад +1

    Very nice video👍

  • @kulvirgosal5298
    @kulvirgosal5298 Год назад +4

    Very good👌

  • @astaadsidhumoosewala3142
    @astaadsidhumoosewala3142 Год назад +16

    Bant da koi jwab ni..baki sari team v siraa he aw 👌👌💯

  • @GurdeepSingh-cr9yg
    @GurdeepSingh-cr9yg Год назад +3

    Nice aa ji ❤️❤️❤️❤️

  • @ramsharanmuktsari2637
    @ramsharanmuktsari2637 Год назад +1

    BHUAT funni VEDIO bai

  • @BaldevSingh-vt9bm
    @BaldevSingh-vt9bm Год назад +10

    ਬੰਤ ਵੀਰੇ ਤੇਰੀ ਤੌਰ ਸਾਰੀ ਟੀਮ ਵਧੀਆ👌👍👏👏👏

  • @balkarsingh-nn5le
    @balkarsingh-nn5le Год назад +1

    Bant di bhut hi vaddi bhes pagi karnail nal lagda fir aapniaa breakan karao 😂😂😂😂😜😜😜😜😜😜🤣🤣👌👍

  • @komalpreetkaur837
    @komalpreetkaur837 Год назад

    ਬਹੁਤ ਵਧੀਆ ਜੀ ਵਿਡੀਉ

  • @manvirpandher9231
    @manvirpandher9231 Год назад +2

    Very very nice video ji 🙏🏻🙏🏻

  • @deeppbo4720
    @deeppbo4720 Год назад +1

    Sirra video bai 👌🏻👌🏻🤣🤣

  • @sukhwinderkaursidhu9259
    @sukhwinderkaursidhu9259 Год назад

    Bohot vadia

  • @yogeshgujjarmugalmajra8434
    @yogeshgujjarmugalmajra8434 Год назад +1

    Nice video Bhai ki

  • @sukhjotsingh3482
    @sukhjotsingh3482 Год назад

    Bhut vadhiya ji

  • @forddhaliwal2502
    @forddhaliwal2502 Год назад

    ਸਿਰਾ ਕਰਤਾ ਵਾਈ

  • @ricky5272
    @ricky5272 Год назад +1

    Awesome
    Ricky Brar Hong Kong

  • @surindersinghchaana8721
    @surindersinghchaana8721 Год назад

    acting sareya di sirra sohniya videos hundia thodia

  • @baldevsinghgaga1381
    @baldevsinghgaga1381 Год назад +2

    Good video Bant and preeto good comenterGod bless all team

  • @lakhvirsinghlakhvirsingh3184
    @lakhvirsinghlakhvirsingh3184 Год назад +4

    Siraaaaaa