Chajj Da Vichar (2080) || ਅੰਮ੍ਰਿਤਪਾਲ ਸਿੰਘ ਗੁੱਸੇ 'ਚ ਕਿਉਂ

Поделиться
HTML-код
  • Опубликовано: 5 окт 2024
  • #primeasiatv #chajjdavichar #swarnsinghtehna #harmanthind #punjabnewstoday #latestnews #nihangsingh #breakingnews #amritpalsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 112

  • @deepbrar.
    @deepbrar. 2 месяца назад +26

    ਤਿਆਗ ਉੱਥੇ ਹੀ ਕਰੋ ਜਿੱਥੇ ਉਸਦੀ ਕਦਰ ਹੋਵੇ ‬
    ‪ ਦੁਪਹਿਰ ਨੂੰ ਦੀਵਾ ਜਲ਼ਾਉਣ ਨਾਲ ਅੰਧਕਾਰ ਨਹੀਂ ‬
    ‪ *ਸਗੋਂ ਦੀਵੇ ਦਾ ਵਜੂਦ ਹੀ ਖਤਮ ਹੋ ਜਾਂਦਾ ਹੈ*

  • @deepbrar.
    @deepbrar. 2 месяца назад +13

    ਜਦੋਂ ਕੋਈ “ਹੱਥ ਅਤੇ ਸਾਥ” ਦੋਵੇਂ ਛੱਡ ਦਿੰਦਾ ਹੈ ਓਦੋਂ ਪਰਮਾਤਮਾ ਕੋਈ ਨਾ ਕੋਈ ‬
    ‪ *ਉਂਗਲੀ ਫੜਨ ਵਾਲਾ ਭੇਜ ਦਿੰਦਾ ਹੈ, ਇਹਦਾ ਨਾਮ ਜ਼ਿੰਦਗੀ ਹੈ*

    • @lakhbirsingh6580
      @lakhbirsingh6580 2 месяца назад +4

      Ggģgg😮g😮😮G

    • @deepbrar.
      @deepbrar. 2 месяца назад

      ​@@lakhbirsingh6580😍🙏 ਜੀ

    • @deepbrar.
      @deepbrar. 2 месяца назад

      ​@@lakhbirsingh6580😍🙏

    • @deepbrar.
      @deepbrar. 2 месяца назад

      @@lakhbirsingh6580 😍🙏 ਜੀ

  • @sssatnam4
    @sssatnam4 2 месяца назад +2

    ਜਦੋਂ ਸਰਕਾਰਾਂ/ਕਨੂੰਨ ਅਪਣਾ ਕੰਮ ਸਹੀ ਢੰਗ ਨਾਲ ਕਰਨ ਚ ਅਸਫਲ ਰਹਿਣ ਤਾਂ ਹੀ ਲੋਕ ਆਪ ਫ਼ੈਸਲੇ ਲੈਣ ਲਈ ਮਜਬੂਰ ਹੁੰਦੇ ਆ

  • @sahota-d1z
    @sahota-d1z 3 месяца назад +14

    ਮਾੜੇ ਸਮੇਂ ਵੇਲੇ ਸਕੀ ਮਾਸੀ, ਮਾਮਾ, ਭੂਆ ਸਭ ਪਾਸਾ ਵੱਟ ਗਏ ਸੀ, ਪਰ ਵਾਹਿਗੁਰੂ ਨੇ ਬਾਂਹ ਨਹੀਂ ਛੱਡੀ,

    • @amarjitkaur990
      @amarjitkaur990 2 месяца назад +1

      ਸਕੇ ਭਰਾ ਨੇ ਜਵਾਨੀ ਵਿੱਚ ਘਰੋਂ ਕੱਢ ਦਿੱਤਾ ਸੀ ਵਾਹਿਗੁਰੂ ਜੀ

    • @sahota-d1z
      @sahota-d1z 2 месяца назад +2

      @@amarjitkaur990 ਭੈਣੇ ਵਾਹਿਗੁਰੂ ਦਿਲ ਵਿੱਚੋ ਨਾ ਕੱਢੇ, ਬਾਕੀ ਇਸ ਦੁਨੀਆਂ ਦੇ ਨਾਲ ਬਣੇ ਰਿਸ਼ਤੇ, ਤਾਂ ਰੇਤ ਦਿਆਂ ਮਹਿਲਾਂ ਵਰਗੇ ਆ ,

  • @charnsingh4399
    @charnsingh4399 2 месяца назад +9

    ਸਮੇਂ ਦੇ ਨਾਲ-ਨਾਲ ਰਿਸ਼ਤਿਆਂ ਦੀ ਕਦਰ ਬਦਲ ਗਈ।
    ਮੇਰੇ ਹਾਲਾਤ ਕਿਆ ਬਦਲੇ, ਦੋਸਤਾਂ ਦੀ ਨਜ਼ਰ ਬਦਲ ਗਈ।

  • @deepbrar.
    @deepbrar. 2 месяца назад +5

    ਉਹਨਾ ਤੋਂ ਸਾਵਧਾਨ ਰਹੋ ਜੋ ਲਿੱਖਣਾ ਜਾਣਦੇ ਹਨ ਕਿਉਂਕੇ ਉਹ ਤੁਹਾਨੂੰ
    *ਬਿਨਾ ਛੋਹੇ ਭੀ ਤੁਹਾਨੂੰ ਪਿਆਰ ਕਰਨ ਦੀ ਤਾਕ਼ਤ ਰੱਖਦੇ ਹਨ*

  • @deepbrar.
    @deepbrar. 2 месяца назад +15

    ਜਿਸਦੀ ਜਿੰਨੀ ਸ਼ਰਮ ਗਵਾਚ ਰਹੀ ਹੈ ਉਹਦੀ ਓਨੀ ਚਰਚਾ ਹੋ ਰਹੀ ਹੈ ‬
    ‪ *ਜੋ ਜਿੰਨਾ ਨੀਚੇ ਗਿਰ ਰਿਹਾ ਹੈ ਓਨਾ ਹੀ ਉੱਚਾ ਉੱਠ ਕਿਹਾ ਹੈ*

    • @lakhbirsingh6580
      @lakhbirsingh6580 2 месяца назад +4

      G😮😮😮ģ😮0😮😮😮

    • @deepbrar.
      @deepbrar. 2 месяца назад

      ​@@lakhbirsingh6580😍🙏 ਜੀ

    • @deepbrar.
      @deepbrar. 2 месяца назад

      ​@@lakhbirsingh6580😍🙏

    • @deepbrar.
      @deepbrar. 2 месяца назад

      ​@@lakhbirsingh6580😍🙏 ਜੀ

    • @SaleemKhan-bn5eh
      @SaleemKhan-bn5eh 2 месяца назад +1

      Right

  • @KulwantSingh-qe3eo
    @KulwantSingh-qe3eo 2 месяца назад +11

    ❤ ਟਹਿਣਾ ਜੀ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @rameshlal8307
      @rameshlal8307 2 месяца назад +1

      Shohna punjab bhahiye da bhahiye da punjab

  • @mewasinghjhajj6262
    @mewasinghjhajj6262 2 месяца назад +1

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਦੀ ਟੀਮ ਅਤੇ ਦਰਸ਼ਖਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @gurmeetgill-vd9xm
    @gurmeetgill-vd9xm 2 месяца назад

    ਟਹਿਣਾ ਸਾਹਿਬ ਅਤੇ ਥਿੰਦ ਜੀ ਤੁਹਾਡੇ ਹਾਸੇ ਪ੍ਰਤੀ ਕੀਤੇ ਚੱਜ ਦੇਵਿਚਾਰ ਤੇ ਮੇਰਾ ਵਿਚਾਰ ਹੈ ਕਿ ਕੁਦਰਤ ਹੱਸਦੀ ਹੈ ਰੋਂਦੀ ਹੈ ਪਿਆਰ ਕਰਦੀ ਹੈ ਅਤੇ ਮਨੁੱਖ ਪਸ਼ੂ ਪੰਛੀ ਬਨਸਪਤੀ ਆਦਿ ਇਸੇ ਦਾ ਹਿੱਸਾ ਹਨ ਇਸ ਦੀ ਇੱਕ ਮਿਸਾਲ ਹੈ ਅਸੀਂ ਟਹਿਣੀ ਨਾਲੋਂ ਇੱਕ ਪੱਤਾ ਤੋੜੀਏ ਤਾਂ ਪਾਣੀ ਸਿੰਮਦਾ ਤਾਂ ਬੂਟਾ ਰੋਂਦਾ ਪੰਛੀ ਅਠਖੇਲੀਆਂ ਕਰਦੇ ਨੇ ਉਹ ਉਹਨਾਂ ਦੀ ਖੁਸ਼ੀ ਦੀ ਪ੍ਰਤੀਕ ਹੈ ਇਵੇਂ ਪਸ਼ੂ ਵੀ

  • @lakhmirsinghkhalsa8282
    @lakhmirsinghkhalsa8282 2 месяца назад +3

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @harwindersingh1555
    @harwindersingh1555 2 месяца назад +4

    ਸਤਿ ਸ੍ਰੀ ਅਕਾਲ ਟਹਿਣਾ ਤੇ ਹਰਮਨ ਥਿੰਦ ਜੀ ਤੁਹਾਡੇ ਦੁਬਾਰਾ ਕੀਤੇ ਹੋਏ ਪ੍ਰੋਗਰਾਮ ਕਰਕੇ ਗਲੋਰੀ ਬਾਵਾ ਦੀ ਮਦਦ ਹੋਣੀ ਸ਼ੁਰੂ ਹੋ ਗਈ ਹੈ ਅਕਸ਼ੇ ਕੁਮਾਰ ਵੱਲੋਂ 25 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ

  • @VarpalKaur-i2z
    @VarpalKaur-i2z 2 месяца назад

    ਸਤਿ ਸ੍ਰੀ ਆਕਾਲ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏

  • @ManjitSingh-ey5gv
    @ManjitSingh-ey5gv 2 месяца назад

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @RandhirRandhawa-v2s
    @RandhirRandhawa-v2s 3 месяца назад +9

    ਰਣਧੀਰ ਸਿੰਘ ਰੰਧਾਵਾ

  • @PargatSingh-fd8fg
    @PargatSingh-fd8fg 2 месяца назад

    ਸਤਿ ਸ੍ਰੀ ਅਕਾਲ ਦੋਨੋ ਸਾਥੀਆਂ ਨੂੰ 🙏🌷👌

  • @pammasingh5431
    @pammasingh5431 2 месяца назад +3

    Ryt g

  • @jarnailsingh9949
    @jarnailsingh9949 2 месяца назад +3

    271st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ManjeetSingh-p4b
    @ManjeetSingh-p4b 2 месяца назад +2

    ਟਹਿਣਾ ਸਾਹਿਬ, ਬੀਬੀ ਹਰਮਨ ਜੀ,ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,, ਕਬੂਲ ਕਰਨੀ,,
    ਬਾਕੀ ਤੁਸੀਂ ਗੱਲ ਦੱਸਿਓ, ਗੰਦਗੀ ਫੈਲਾਉਣ ਵਾਲੇ ਨੂੰ, ਤੁਸੀਂ ਚੰਗਾ ਆਖੋਗੇ, ਜਾਂ ਉਸ ਨੂੰ ਰੋਕੋਗੇ,,,,,ਜਬਾਵ ਜਰੂਰ ਦਿਓ,, ਬਾਕੀ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ, ਸਾਡਾ ਫਰਜ਼ ਬਣਦਾ ਹੈ,, ਰੱਬ ਰਾਖਾ।।।

  • @A1tv121
    @A1tv121 2 месяца назад

    Very good 👍

  • @gurpreetsinghdhaliwal807
    @gurpreetsinghdhaliwal807 2 месяца назад

    ਸਤਿ ਸ੍ਰੀ ਅਕਾਲ ਜੀ

  • @palasingh5151
    @palasingh5151 2 месяца назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @gulshansingh781
    @gulshansingh781 2 месяца назад

    ਟਹਿਣਾ ਸਾਹਿਬ ਜੇ ਨਿੰਬੂ ਦੇ ਦਿੱਤਾ ਤੇ ਫਿਰ ਨਿੰਬੂ ਘਟਾਲਾ ਵੀ ਸਾਹਮਣੇ ਆਊਗਾ ਇੰਨਾ ਟਾਈਮ ਉਹਨਾਂ ਨੂੰ ਸਾਂਭੂ ਕੌਣ

  • @jagjiwankaur3938
    @jagjiwankaur3938 2 месяца назад

    ਜੇ ਕਨੂੰਨ ਸਖਤ ਹੋ ਜਾਣ ਤਾ ਸਭ ਠੀਕ ਰੋਜਾੳ

  • @peterhundal8108
    @peterhundal8108 2 месяца назад

    ਅੱਜ ਤਾਂ ਲੱਗਦਾ ਹੈ ਕਿ ਆਪ ਜੀ ਆਪਾ ਵਿਰੋਧੀ ਗੱਲਾਂ ਕਰੀ ਜਾਂਦੇ ਹੋ, ਜਿਵੇਂ ਕਿ ਇਕ ਪਾਸੇ ਕਹੀ ਜਾਂਦੇ ਨੇ ਕਿ ਜਿਹੜੇ ਰਿਸ਼ਤੇ ਔਖੇ ਵੇਲੇ ਕੰਮ ਨਾਂ ਆਉਣ, ਉਹ ਰਿਸ਼ਤੇ ਝੜੇ ਹੀ ਚੰਗੇ ਨੇ, ਦੂਜੇ ਪਾਸੇ ਕਹੀ ਜਾਂਦੇ ਨੇ ਕਿ ਫ਼ੋਨ ਕਰਨ ਲਗਿਆਂ ਕਿਸੇ ਵੀ ਰਿਸ਼ਤੇ ਵਿੱਚ ਫ਼ਰਜ਼ ਨੂੰ ਨਹੀਂ ਆਉਣ ਦੇਣਾਂ ਚਾਹੀਦਾ

  • @lakhwinderchandi5626
    @lakhwinderchandi5626 2 месяца назад +1

    I love prime asia❤❤❤

  • @balvirslnghsahokesingh7446
    @balvirslnghsahokesingh7446 2 месяца назад +1

    ਵਾਹ ਜੀ ਵਾਹ,,,,, ਟਹਿਣਾ ਜੀ ਵੀ ਰਾਹੁਲ ਗਾਂਧੀ ਵਾਂਗ ਖਟਾ ਖਟ,ਚੀਂ ਚੂੰ ਚੂੰ ਚਾਂ ਚੀਂ ਚ।।।।।
    ਟਹਿਣਾ ਜੀ,,,, ਤੁਹਾਡੇ ਵੱਡੇ ਭਾਈ ਸਾਹਿਬ ਜੀ,,, ਜਥੇਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਹਾਲ ਚਾਲ ਪੁੱਛ ਲੈਣਾ ਚਾਹੀਦਾ ਹੈ,,,, ਨਹੀਂ ਤਾਂ ਪੰਥ ਖ਼ਤਰੇ ਵਿੱਚ ਪੈ ਸਕਦਾ ਹੈ ਜੀ।
    ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।। ਧਨਵਾਦ ਮਿਹਰਬਾਨੀ।

  • @amanbrar273
    @amanbrar273 2 месяца назад +2

    ਜਾਣ ਵਾਲੇ ਸਦਾ ਚੇਤੇ ਰਹਿੰਦੇ ਬੀਬਾ ਜੋ ਜਿੰਦਗੀ ਵਿਚੋ ਚਲੇ ਜਾਦੇ

  • @bhagsingh6602
    @bhagsingh6602 2 месяца назад

    ਟਹਿਣਾ ਸਾਹਿਬ ਡੋਲੀ ਗਲੇਰੀਆ ਜਿਹਦਾ ਨਾਮ ਆਏ ਆਪਣਾ ਅੰਮ੍ਰਿਤਸਰ ਤੋਂ ਉਹਦੀ ਗਰੀਬ ਕੁੜੀ ਜਿਹੜੀ ਮਾਂ ਉਹਦੇ ਗੀਤ ਗਾਉਂਦੀ ਸੀ ਇਹਨੂੰ ਅਕਸ਼ੇ ਕੁਮਾਰ ਨਾਲ 25 ਲੱਖ ਦਿੱਤਾ ਪੰਜਾਬ ਦੇ ਕਲਾਕਾਰ ਕਿੱਥੇ ਗਏ ਵੇ

  • @kirankaur4504
    @kirankaur4504 2 месяца назад

    ਸਤਿ ਸ੍ਰੀ ਅਕਾਲ ਜੀ 🙏🙏

  • @HardeepSingh-pj7tu
    @HardeepSingh-pj7tu 2 месяца назад

    ❤❤❤❤❤❤

  • @KiranJit-v4f
    @KiranJit-v4f 2 месяца назад +1

    🙏🙏

  • @ramandeepsingh4310
    @ramandeepsingh4310 2 месяца назад +1

    Good

  • @chunibabaji9076
    @chunibabaji9076 2 месяца назад

  • @GurpreetSingh-or1rm
    @GurpreetSingh-or1rm 2 месяца назад

    🙏 🙏

  • @VinodKumar-tv8yb
    @VinodKumar-tv8yb 2 месяца назад

    Bilkul thik kiha tusi sabhna nu apna apna dharam mubarak

  • @GurchanSingh-lz6fe
    @GurchanSingh-lz6fe 2 месяца назад +1

    ਟਹਿਣਾ ਸਹਿਬ ਕਦੇ ਕਿਸੇ ਗਰੀਬ ਲੋਕਾਂ ਦੀ ਕੋਈ ਗੱਲ ਨਹੀਂ ਕਰਦਾ, ਜੀ ਇਥੇ ਕੲਈ, ਗਰੀਬ,ਵਾਵਾ ਵੀ, ਰਹਿੰਦੇ ਹਨ ਜੀ

  • @RanjeetSingh-ur5ft
    @RanjeetSingh-ur5ft 2 месяца назад +1

    ਟਾਹਣੀ ਜੀ ਅਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ

  • @ParminderKaur-l6g
    @ParminderKaur-l6g 3 месяца назад +1

    ❤🎉

  • @SatnamSingh-bc5zm
    @SatnamSingh-bc5zm 2 месяца назад +7

    ਪੱਤ ਝੜ ਦਾ ਤਾਂ ਪਤਾ ਨਹੀਂ ਪਰ ਮੱਤ ਝੜ ਬੰਦਿਆਂ ਵਿੱਚ ਜ਼ਰੂਰ ਆਉਂਦੀ ਰਹਿੰਦੀ ਹੈ।ਸਭ ਤੋਂ ਵੱਡੀ ਮੱਤ ਝੜ ਸੰਨ ਸੰਤਾਲੀ਼ ਵਿੱਚ ਆਈ ਸੀ, ਲੱਖਾਂ ਬੇਕਸੂਰ ਲੋਕ ਮਾਰ ਦਿੱਤੇ ਗਏ।

  • @gagandeepsingh8221
    @gagandeepsingh8221 2 месяца назад

    ❤❤ right ji

  • @butasingh4752
    @butasingh4752 2 месяца назад +6

    ਟਾਹਿਣਾ ਜੀ ਇਹ ਸਿਵ ਸੈਨਾ ਵਾਲੇ ਗੱਲਤ ਬਿਆਨ ਬਾਜੀ ਕਰਦੇ ਹੈ ਇਹ ਸਿੱਖਾ ਵਾਰੇ ਗੱਲਤ ਬੋਲਦੇ ਹੈ

  • @manjindergill294
    @manjindergill294 2 месяца назад

    Sat Sri akal ji

  • @ManjitKaur-sj6sw
    @ManjitKaur-sj6sw 2 месяца назад

    ❤❤❤❤❤❤❤❤

  • @babbar8442
    @babbar8442 2 месяца назад

    Very Nice

  • @ParamjitSingh13517
    @ParamjitSingh13517 2 месяца назад

    Sat shri akal ji 💐🙏

  • @narinderbhaperjhabelwali5253
    @narinderbhaperjhabelwali5253 2 месяца назад +1

    ਭਾਰਤ ਵਿੱਚ ਹੁਣ ਅਨੈਕਿਤਾ ਵਿੱਚ ਏਕਤਾ ਨਹੀਂ ਰਹੀ

  • @BoharDhillon-hw3uc
    @BoharDhillon-hw3uc 2 месяца назад

    🙏🙏🙏🙏🙏
    🙏🙏🙏🙏🙏

  • @Manumanumehra777
    @Manumanumehra777 2 месяца назад

    I love my song❤❤❤❤❤

  • @butasingh4752
    @butasingh4752 2 месяца назад +29

    ਟਾਹਿਣਾ ਮੇਰਾ ਮੁੰਡਾ ਖੁਦ 7 ਬੈਡ ਲੈ ਕੇ ਆਸਟਰੇਲੀਆ ਗਿਆ ਹੈ ਬਾਈ ਜੀ

    • @SinghBh-mu8wv
      @SinghBh-mu8wv 2 месяца назад +9

      ਇਸ ਥਾਪਰ ਨੇ ਵੀਡੀਓ ਦੇ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਕੇ ਸਿੱਖ ਸੀ ਉਹ ਹਿੰਦੂ ਸੀਗੇ ਇਸ ਕਰਕੇ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਇਆ ਇਦਾਂ ਦੀਆਂ ਗੱਲਾਂ ਕਿਉਂ ਦੁੱਖ ਲੱਗਦਾ ਫਿਰ ਮਰਦਾ ਕੀ ਨਾ ਕਰਦਾ ਇਹ ਬਾਂਦਰ ਸੈਨਾ ਦਾ ਕਿੱਤਾ ਹੀ ਬਣ ਚੁੱਕਿਆ ਖਾਲਿਸਤਾਨੀ ਨਾਰੇ ਲਿਖ ਲਓ ਘਰਾਂ ਤੇ ਆਪੇ ਕੌਲਾ ਕਰਾ ਲਓ ਥਰੈਟ ਆਉਂਦੇ ਆ ਸਕਿਉਰਟੀਆਂ ਲੈ ਲਓ ਨਸ਼ੇ ਵੇਚੋ ਮੂੰਹ ਚੋਂ ਅੱਗ ਕੱਢੋ ਇਹਨਾਂ ਦਾ ਪੇਸ਼ਾ ਬਣ ਗਿਆ ਮੋਦੀ ਦਾ ਥਾਪੜਾ ਸਿਰ ਤੇ ਝੂਲਦਾ

    • @punjablover83
      @punjablover83 2 месяца назад +1

      ​@@SinghBh-mu8wvbilkul sahi kiha ci 1699 di visakhi ton pahila koi sikh dharam vakhra nhi ci Gobind Rai ji v sikh mhi san....

    • @AmarSingh-sw6wx
      @AmarSingh-sw6wx 2 месяца назад +3

      ​@@punjablover83ਸਿੱਖ ਧਰਮ ਨਹੀਂ ਪੰਥ ਹੈ ਜ਼ੋ ਕਿਸੇ ਵੀ ਧਰਮ ਦਾ ਮਾੜਾ ਨਹੀਂ ਕਰਦਾ ਲੋਕ ਮਾੜੇ ਹੋ ਸਕਦੇ ਨੇ,

    • @ManpiSukh
      @ManpiSukh 2 месяца назад

      @@punjablover83Jdo Guru Nanak Dev Ji Ne Jneu Ponn Ton Inkaar Kr Dita C Odo E Ohna Ne Hindu Dharam Nu Apnaun Lai Mn Kr Dita C…

  • @SatnamSingh-bc5zm
    @SatnamSingh-bc5zm 2 месяца назад +5

    ਚੇਨ ਨੂੰ ਠੇਠ ਪੰਜਾਬੀ ਵਿੱਚ ਮਾਲ੍ਹ ਕਹਿੰਦੇ ਹਨ।

    • @jagroopsingh681
      @jagroopsingh681 2 месяца назад

      ਮਲ੍ਹ ਖੂਹ ਦੀਆਂ ਟਿੱਡਾਂ ਨੂੰ ਕਹਿੰਦੇ ਸਨ।

    • @JoginderSangha-s1v
      @JoginderSangha-s1v 2 месяца назад

      ਮਾਹਲ ਖੂਹ ਦੀ ਹੁੰਦੀ ਹੈ

    • @sahibsaab7818
      @sahibsaab7818 2 месяца назад

      ਕੜੀ ਜੰਜੀਰ ਸਗਲੀ ਚੇਨ

  • @gurjantsidhu1708
    @gurjantsidhu1708 2 месяца назад

    ਜੇਕਰ ਬੋਤਲ ਗੱਡੀ ਵਿਚ ਰੱਖੀ ਹੋਵੇ ,ਇੱਕ ਗੱਲ ਆ,30ml ਚੈਕ ਤੋ ਬਾਅਦ ਵਿਚ ਲੰਘਣ ਸਾਰ 90ਕਰ ਲੈਣਗੇ ਇਸ ਲਈ ਗੱਡੀ ਵਿਚ ਵੀ ਵੇਖਣਾ ਪਊ😂

  • @gurjeetgill3433
    @gurjeetgill3433 2 месяца назад +1

    Ajj mosam da hall Kithe aa ji

  • @pandhijas
    @pandhijas 2 месяца назад +1

    ਪਸ਼ੂ ਤਾਂ ਬਾਹਰ ਵੀ ਪਸ਼ੂ ਹੀ ਨੇ.... ਨਿਊ ਜ਼ੀਲੈੰਡ ਦੀ ਘਟਨਾਂ ਨੂੰ ਭੁੱਲ ਗਏ ਹੋ ਟਹਿਣਾ ਸਾਬ... ਤੁਸੀਂ ਵੀ ਡਰਪੋਕ ਹੋ ਗਏ ਹੋ ਸੱਚ ਕਹਿਣ ਦੀ ਹਿੰਮਤ ਨਹੀਂ ਰਹੀ ਤੁਹਾਡੇ ਵਿੱਚ.... ਕਿਸੇ ਨੂੰ ਕਿਸੇ ਦੇ ਧਰਮ ਤੇ ਬੋਲਣ ਦਾ ਜੇ ਹੱਕ ਨਹੀਂ ਤਾਂ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਨਾਮਦੇਵ ਸਾਹਿਬ ਰਵਿਦਾਸ ਸਾਹਿਬ ਅਤੇ ਹੋਰ ਕਈ ਕ੍ਰਾਂਤੀਕਾਰੀ ਹਿੰਦੂ ਅਤੇ ਮੁਸਲਮਾਨ ਧਰਮ ਤੇ ਖੁਲ ਕੇ ਬੋਲੇ ਹਨ... ਕੀ ਤੁਹਾਡੀ ਨਜ਼ਰ ਵਿੱਚ ਇਹ ਸੱਭ ਗ਼ਲਤ ਜਾਂ ਦੋਸ਼ੀ ਹਨ ਜ਼ੀ ?

    • @deepbrar.
      @deepbrar. 2 месяца назад

      ਸੱਚ ਕਿਹਾ ਨੇਕੀ 😮😮😮

    • @ConfusedFireDragon-lo9lb
      @ConfusedFireDragon-lo9lb 2 месяца назад

      ਗੁਰੂ ਨਾਨਕ ਸਾਹਿਬ ਜੀ ਦੇ ਪਾਖੰਡਵਾਦ ਦੀ ਨਿੰਦਾ ਕੀਤੀ ਹੈ ਨਾਕਿ ਕਿਸੇ ਧਰਮ ਦੀ

  • @skd5623
    @skd5623 2 месяца назад

    Alcometer nal nimbu pani dia bottles tusi provide karoge sir !!

  • @familytv6962
    @familytv6962 2 месяца назад

    ਸਕੂਟੀ ਮਾਰੀ ਨਿਹੰਗ ਸਿੰਘਾਂ ਵਿੱਚ। ਮੌਕੇ ਦਾ ਰੈਕਸ਼ਨ ਸੀ ਕੋਈ ਮਿੱਥ ਕੇ ਹਮਲਾ ਨੀ ਹੋਇਆ।

  • @JaypreetKaur-e5f
    @JaypreetKaur-e5f 2 месяца назад

    Mata ji de muh cho sach nikal geya hai

  • @amanbrar273
    @amanbrar273 2 месяца назад +1

    ਹੁਣ ਤਾ ਕਾਕਾ ਜੀ ਸੁਕੇ ਪਤੇ ਵਰਗੇ

  • @mohammadakhtar8807
    @mohammadakhtar8807 2 месяца назад

    Injustice create a crime

  • @jagdevsidhu6989
    @jagdevsidhu6989 2 месяца назад

    Mere nal ve hoi aa ji, Bathinda ajit road te ajent ne mere future krab karta, 25000 lea lea, us to bad 03 refugale aa gye,

  • @JitenderSingh-ex7de
    @JitenderSingh-ex7de 2 месяца назад

    Phaji diljit disanj nu canada bhejo us kudi nu Laban layee

  • @brarbrar9024
    @brarbrar9024 2 месяца назад

    ਕਨੂੰਨ ਕਿਥੇ ਹੈ

  • @premkhalsa4660
    @premkhalsa4660 2 месяца назад +1

    ਇਹ ਜਾਗਦੀ ਜ਼ਮੀਰ ਵਾਲੇ ਨਹਿੰਗ ਸਿੰਘ ਹੀ ਸਨ

  • @surjeetkaur6590
    @surjeetkaur6590 2 месяца назад

    Saade city PHAGWARA di saaf safai da bahut bura haal hai koi ni dekda😢😢 water💧 saplai ganda pani

  • @beantsingh994
    @beantsingh994 2 месяца назад

    Tehena saab tuhada motorcycle v tahpar varga he a sarvice mangda

  • @parmjitkaur7966
    @parmjitkaur7966 2 месяца назад

    When Sikhs are beaten/attacked mercilessly out of Punjab state, no support , one sided story. Can someone explain.

  • @HarjitSingh-np7dt
    @HarjitSingh-np7dt 2 месяца назад +1

    ਚੀ ਚੀ ਪੈ ਪੈ ਇਹ ਕੀ ਹੁੰਦਾ ਟਹਿਟਾ ਸਰ

  • @iqbalkhindakala7431
    @iqbalkhindakala7431 2 месяца назад +2

    O bhi bunjab nu agg na lao

  • @surjeetkaur6590
    @surjeetkaur6590 2 месяца назад +1

    Nihang singh ne vadia keeta shiv sena wale naal

  • @rajeshkumarmasih4769
    @rajeshkumarmasih4769 2 месяца назад

    Bhai tehna Ji tusi kiha aata ghol ke prant mari muh te bhai ji khani bhul gaye tusi aata nahin kheer c uhna de jholi bich pa diti c

  • @BaljitSingh-rx8nh
    @BaljitSingh-rx8nh 2 месяца назад

    harman ji tusi bade aram nal keh kise nu kanoon hath lain da haq nahi jado sarkara gal na sunan ohna nu bakwa karan da adhikar hai

  • @sachinpal4204
    @sachinpal4204 2 месяца назад

    Sanjeev thapar

  • @kewalsingh1354
    @kewalsingh1354 2 месяца назад

    Tahnna tehnna thind theend...

  • @kewalsingh1354
    @kewalsingh1354 2 месяца назад

    Jad bnde dee patjhar aandi hai,banda ya bandi dig psinda hai ya paindi hsi.

  • @harjindersinghgillPb29
    @harjindersinghgillPb29 2 месяца назад

    FRANCE NA AYO ...LANGUAGE BLOCKAGE AND NA KAM MILNA FRENCH AUKHI LANGUAGE AA

  • @MottiSingh-ty1cg
    @MottiSingh-ty1cg 2 месяца назад

    Sadi bi kamjabi,tuhadi bi kamjabi,,ae ulat hai,,tuhadi barwadhi,,Sadi kamjabi ,,janta di ta barwadhi kr ke,,app kamjabi ho jnde ne😂😂😂😂

  • @Rahul420-yv3pw
    @Rahul420-yv3pw 2 месяца назад

    Sikh holi holi Talibani bande ja rahe aaa.😢😢😢

    • @Satan_4u
      @Satan_4u 2 месяца назад

      Jani k ohna ne vi raaj krna jidda taliban sarkaar aa Afghanistan Ch

    • @Rahul420-yv3pw
      @Rahul420-yv3pw 2 месяца назад

      Raj ki karna bai je soch hi Guru to vaakh ho gyi. Sikhi Chad ke Muhammad nu hi pooj lain lok fer.
      Guru to bina koyi raj nahi. Guru de pyaar naal hi raj chahida. Dil vich pyaar, Guru naal pyaar, dugiyan layi maafi. You know sikhi more than me, I am from different dharam who believe in Guru. That is why don’t harm or hate anyone.