ਘਰੇ ਪੈਸੇ ਮੰਗਣ ਆਇਆ ਲਾਲਾ ਭਜਾ ਭਜਾ ਕੇ ਕੁੱਟਿਆ ||VIDEO 2024 || VIRAL VIDEO 2024

Поделиться
HTML-код
  • Опубликовано: 9 янв 2025

Комментарии • 94

  • @naibsingh5273
    @naibsingh5273 7 месяцев назад +10

    ਬਹੁਤ ਵਧੀਆ ਨਜ਼ਾਰਾ ਆ ਗਿਆ ਲਾਲੇ ਦੀ ਐਕਟਿੰਗ ਬਹੁਤ ਹੀ ਵਧੀਆ ਸਰਭੀ ਤਾਂ ਜਮਾਂ ਅੱਗ ਦੀ ਲਾਟ ਹੈ ਪਰ ਘਰ ਵਾਲ਼ੀ ਵੀ ਤਾਂ ਭਾਗੂ ਦੀ ਏ

  • @yashgagan4774
    @yashgagan4774 7 месяцев назад +14

    ਬੱਬਲ ਜੀ ਦੁਕਾਨਾਂ ਵਾਲਿਆਂ ਦਾ ਇਹੀ ਹਾਲ ਹੈ ਤੁਸੀਂ ਵਿਡੀਉ ਸਹੀ ਬਾਣੀ ਹੈ ਉਧਾਰ ਸੋਦਾ ਤੇ ਕਪੜਾ ਦੇਣਾ ਬੰਦ ਕਰੋ

  • @PalaAULAKH
    @PalaAULAKH 7 месяцев назад +6

    ਬੱਬਲ ਜੀ ਲਾਲਾ ਜੀ ਦੀ ਐਕਟਿੰਗ ਬਹੁਤ ਘੈਂਟ ਆ ❤❤❤❤❤

  • @SukhwinderSingh-wq5ip
    @SukhwinderSingh-wq5ip 7 месяцев назад +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @bksashi2149
    @bksashi2149 7 месяцев назад +6

    ਜੇ ਸਮਾਨ ਲਿਆ ਤਾਂ ਪੈਸੇ ਤਾਂ ਬਣਦੇ ਹੀ ਹੈ ਇਹਦੇ ਵਿੱਚ ਕੁੱਟਣ ਦੀ ਗੱਲ ਕਿੱਥੋਂ ਆ ਗਈ

  • @sushilbansal8399
    @sushilbansal8399 5 месяцев назад +3

    ਕੋਈ ਵੀ ਦੁਕਾਨਦਾਰ ਕਿਸੇ ਨੂੰ ਵੀ ਉਧਾਰ ਨਾ ਦੇਵੇ ਬਾਅਦ ਵਿੱਚ ਇਹਨਾਂ ਲੋਕਾਂ ਦੇ ਹਾਲ ਦੇਖ ਲਓ

  • @AjeetSingh-md5eb
    @AjeetSingh-md5eb 7 месяцев назад +3

    ਬੱਬਲ ਕੌਰ ਦੀ ਐਕਟਿੰਗ ਦਾ ਬਹੁਤ ਵਧੀਆਲਾਲਅ ਨਾਲ ਕਿਵੇਂ ਪਾਉਂਦੀ ਆ ਪੰਗਾ ਲਾਲ ਨੇ ਵੀ ਬੱਬਲ ਕੌਰਨ ਨੰਬਰ ਦੇਤਾ ਲੱਕੀ ਬਚਪਨ ਸ 5500

  • @MonuDasuya
    @MonuDasuya 7 месяцев назад +4

    ਮੇਰਾ ਵੀ ਗਰਾਹੀ ਦਾ ਕੰਮ ਐ ਰੋਜ ਦੀਆਂ ਦੁਕਾਨਾਂ ਘਰ ਘੁੰਮਦਾ ਹਾਂ

  • @gurindersingh-xb9tz
    @gurindersingh-xb9tz 7 месяцев назад +1

    ਘੈਂਟ ਵੀਡਿਉ ਜੀ ,

  • @vijaygarg379
    @vijaygarg379 7 месяцев назад +2

    ਬਹੁਤ ਵਧੀਆ ਲਾਲੇ ਦਾ ਕਰਤਾ ਹਿਸਾਬ

  • @ravindergill9225
    @ravindergill9225 6 месяцев назад +3

    ਜੀ, ਕਲਾਕਾਰੀ ਤਾਂ ਲਾਲਾ ਜੀ ਦੀ ਵਧੀਆ, ਬੱਬਲ ਵੀ ਘੱੱਟ ਨੀ + ਸੁੰਦਰ ਮੈਂਡਮ ਟੱਲੀ ਵਰਗੀ ਅਵਾਜ ਧਿਆਨ ਖਿੱਚ ਲੈਂਦੀ ਹੈ, ਕੁਦਰਤੀ ਵਰਤਾਰਾ,,

  • @ransinghjanga5023
    @ransinghjanga5023 7 месяцев назад +2

    ❤ वेरी गुड बिल्कुल 100% यही हाल है लोगों का देने की दफा❤

  • @ArjunBallu-m4f
    @ArjunBallu-m4f 4 месяца назад

    Nice nice super ❤❤❤❤❤❤❤❤❤

  • @Allbst6938
    @Allbst6938 7 месяцев назад +1

    ਬਹੁਤ ਵਧੀਆ ਵੀਡੀਓ

  • @BakilRana-ug9ni
    @BakilRana-ug9ni 7 месяцев назад +1

    Very Nice Babbal❤❤❤❤❤❤❤❤❤❤❤❤❤

  • @sushilbansal8399
    @sushilbansal8399 5 месяцев назад +2

    ਹੁਣ ਤਾਂ ਕਿਸੇ ਦੇ ਕੰਮ ਆਉਣ ਪਾਪ ਹੋ ਗਿਆ
    ਇਹਨਾਂ ਨਮਕ ਹਰਾਮਾ ਨੂੰ ਪਹਿਲਾਂ ਹੀ ਮੱਥਾ ਟੇਕ ਦੇਵੋ

  • @harpreetmander7039
    @harpreetmander7039 7 месяцев назад

    Bhut vdiya video hundi a ne babal kaur ji ❤❤❤❤

  • @ParamjitSingh-ug3lc
    @ParamjitSingh-ug3lc 7 месяцев назад +64

    ਬਬਲ ਤੇ ਭਾਗੂ ਵਾਲੀ pregnant aa,ਫੇਰ ਵੀ ਐਨਾ ਭੱਜੀਆਂ, ਆਪਦੀ ਸਿਹਤ ਦਾ ਖਿਆਲ ਰੱਖੋ ਭਾਈ🙏🙏

    • @ANACONDA-q4r
      @ANACONDA-q4r 7 месяцев назад +18

      😂😂😂😂😂😂

    • @mukeshkumarbhardwaj1052
      @mukeshkumarbhardwaj1052 7 месяцев назад +6

      Lekar Dena nahin karke khana nahin

    • @jaidmitni5683
      @jaidmitni5683 7 месяцев назад +2

      Tenu kive pata oy aurta di ijjat karn ni andi ki tenu ae, aur apne aap nu sikh kende o

    • @ParamjitSingh-ug3lc
      @ParamjitSingh-ug3lc 7 месяцев назад

      @@jaidmitni5683 ਮੈਂ ਇਹਨਾਂ ਦੇ ਹਰ ਆਪੀਸੋਡ ਦੇਖਦੀ ਹਾਂ, ਤੂੰ ਵੀ ਦੇਖ ਲੈ ਪਹਿਲਾਂ ਵਾਲੇ ਐਪੀਸੋਡ , ਜਿਹੜੀ ਮਾਸੀ ਬਣੀ ਆ ਉਹ ਵੀ ਤਾਂ ਹੀ ਇਹਨਾਂ ਕੋਲ ਰਹਿੰਦੀ ਆ ਕਿ ਬੱਚਾ ਪੈਦਾ ਕਰਾਕੇ ਜਾਊਂਗੀ ਕਹਿੰਦੀ, ਮੈਂ ਜੋ ਦੇਖਿਆ ਉਹ ਕਹਿ ਦਿੱਤਾ, ਬੇਇੱਜ਼ਤੀ ਕੀ ਆ ਇਹਦੇ ਵਿੱਚ? ਦੱਸ, ਮੈਨੂੰ ਵੀ ਪਤਾ ਸਿਰਫ ਵੀਡੀਓ ਚ ਕਹਾਣੀ ਆ ਮਾਲਦਾਰ ਛੜੇ ਚ, ਮੈਂ ਵੀ ਤਾਂ ਲੇਡੀ ਹਾਂ

    • @heritagehub6
      @heritagehub6 6 месяцев назад

      Ehnu mazak kehnde ne ghusssa ji​@@jaidmitni5683

  • @ABIkumar-iz4sy
    @ABIkumar-iz4sy 7 месяцев назад +7

    ਪੈਸੇ ਦੇਣੇ ਸੀ ਘਰੇ ਆਓ ਪੈਸੇ ਲੈਣ ਲਈ ਜਦੋ ਦੇਣੇ ਨਹੀਂ। ਲਾਲੇ ਜੱਟੀਆ ਰੱਖੀ ਬੈਠੇ ਨੇ ਜਿਹੜੇ ਪੈਸੇ ਲੈਕੇ ਮੁੱਕਰ ਜਾਦੇ ਨੇ ਜੱਟ ਕਿਸਾਨ ਜਥੇਬੰਦੀਆਂ ਵਾਲੇ।

  • @lovesingh71288
    @lovesingh71288 7 месяцев назад +1

    Nice g

  • @gulbaharsinghshahpuria3682
    @gulbaharsinghshahpuria3682 7 месяцев назад

    Very good Movie 🎉🎉🎉🎉🎉🎉🎉🎉🎉🎉🎉

  • @goradhillon9516
    @goradhillon9516 7 месяцев назад +1

    ❤❤bahut soni video h❤❤

  • @HanookBasra
    @HanookBasra 7 месяцев назад

    Babbal ji I love you ❤❤❤❤❤

  • @goradhillon9516
    @goradhillon9516 7 месяцев назад +1

    maaldaar Sada best all video Asi Sare dekh De hai

  • @gurjitpandher5262
    @gurjitpandher5262 7 месяцев назад

    Bhot vadya sakhya tusi publik nu😂

  • @MastLalijatt
    @MastLalijatt 7 месяцев назад

    ਵਧੀਆ ਬਾਈ

  • @neksingh4478
    @neksingh4478 5 месяцев назад

    Bahut vadiya

  • @sukhpalchahal5871
    @sukhpalchahal5871 7 месяцев назад

    Bahuot vadhia ji

  • @JasveerSingh-xl8nn
    @JasveerSingh-xl8nn 7 месяцев назад

    Lala babal di bakhi na faad di dekhi😊😊

  • @goradhillon9516
    @goradhillon9516 7 месяцев назад +1

    jaas Dhillon best

  • @Turbanator54
    @Turbanator54 7 месяцев назад

    ਬੱਬਲ 🎉 ਜੀ ਤੁਸੀਂ ਬਹੁਤ ਸੋਹਣੀ ਹੋ ਰੱਬ ਨੇ ਬੇਹਲੇ ਬੈਠ ਕੇ ਬਣਾਇਆ ਹੋਇਆ ਹੈ ਤੁਹਾਨੂੰ

  • @PremSingh-bk8qb
    @PremSingh-bk8qb 5 месяцев назад

    Dubara ayia tan es di Bahi khata khos lio😂😂😂

  • @TejindersinghSingh-wc4lw
    @TejindersinghSingh-wc4lw 7 месяцев назад

    😂😂😂😂😂very good

  • @pappysarao5044
    @pappysarao5044 7 месяцев назад +2

    ਇਹ ਤਾ ਤੇਰੇ ਹੱਥੋਂ ਲੈਉ

  • @iqbalsingh693
    @iqbalsingh693 7 месяцев назад

    Thank you 👏🏻👏🏻👏🏻👏🏻🙏🏻🙏🏻🙏🏻🙏🏻🆗🆗🆗🆗🚩🚩🚩🚩

  • @AnmolPumar
    @AnmolPumar 7 месяцев назад +1

    ਠਰਕੀ ਬਾਬੇ ਵਾਲਾ ਸੇਠ ਬੱਬਲ ਨਾਲ ਹੈ

  • @vijendergsp5690
    @vijendergsp5690 6 месяцев назад

    समाज का आईना 😢

  • @Sattasanauria784
    @Sattasanauria784 7 месяцев назад +1

    🙏

  • @Channel_1313Z
    @Channel_1313Z 3 месяца назад

    Aah haal ho giya punjab de lokan da ehh video bahut lokan da sach beaan krdi aa

  • @maheshchander6105
    @maheshchander6105 4 месяца назад

    You are spreading hatred in the name of jokes

  • @buttisandhu1717
    @buttisandhu1717 7 месяцев назад

    ਏ ਵੀਡਿਓ ਦੁਕਾਨਦਾਰਾਂ ਵਾਸਤੇ ਆਹ

  • @lovepreetbawa4367
    @lovepreetbawa4367 6 месяцев назад

    Msg poun walio video nu ghant ghant ta likhi jane o jihrhe 10 ghra nu lale souda ufhara dinde ne oh bhi nhi dena video dekh k

  • @karanbaraich2300
    @karanbaraich2300 7 месяцев назад +1

    Tellu ram att a

  • @satnamdhaliwal7501
    @satnamdhaliwal7501 5 месяцев назад

    ਸੌਦਾ,ਉਦਾਰ,ਬੰਦ

  • @jasbirsing6568
    @jasbirsing6568 3 месяца назад

    Karte

  • @mehakpreetsinghdhillon2279
    @mehakpreetsinghdhillon2279 7 месяцев назад

    👍✅🙏

  • @BoharDhillon-hw3uc
    @BoharDhillon-hw3uc 7 месяцев назад

    👍👍👍👍👍👌👌👌👌👌

  • @jasbirsingh-mk2td
    @jasbirsingh-mk2td 6 месяцев назад

    😮😮😮😮🤔🤔

  • @gurvailsingh3849
    @gurvailsingh3849 7 месяцев назад

    ਬੱਬਲ ਲਾਲੇ ਨੂੰ ਚੰਗੀ ਤਰਾਂ ਢਾਹ ਲੈ ਫੇਰ ਭੱਜੇਗਾ

  • @GurmeetSingh-fs1ds
    @GurmeetSingh-fs1ds 2 месяца назад

    Saman kyun lea 😂

  • @gurvailsingh3849
    @gurvailsingh3849 7 месяцев назад

    ਕੁੱਟੋ ਲਾਲਾ ਕੁੱਟੀਆਂ ਗਿਆ

  • @Yaad_Grewal
    @Yaad_Grewal 7 месяцев назад

    👍

  • @harindersingh1910
    @harindersingh1910 7 месяцев назад

    Babal ji Njara leata video da..jere pese bchae hun Ina di sanu palti krdeo

  • @sarbansingh2093
    @sarbansingh2093 7 месяцев назад

    Waheguru ji, tusi jatta da jalus kad Dita,

  • @karanbaraich2300
    @karanbaraich2300 7 месяцев назад

    Nyc

  • @saabdeep6662
    @saabdeep6662 7 месяцев назад +1

    Lala copy te producer DX wali Chak lende

  • @SukhvinderSingh-tl2ww
    @SukhvinderSingh-tl2ww 6 месяцев назад +1

    Kha.k.mukrg..gun.khalo

  • @mandeepkhaira6567
    @mandeepkhaira6567 7 месяцев назад

    Hoor murti loot aa😂😂😂

  • @surjeetsinghjassar71
    @surjeetsinghjassar71 6 месяцев назад

    Babbal ta koi sohni nahi , aam jihi hI

  • @devkinandan8800
    @devkinandan8800 6 месяцев назад

    ਘਟੀਆ ਵਰਤਾਉ ਸਿਖਾਉਂਦੇ ਨੇ

  • @bksashi2149
    @bksashi2149 7 месяцев назад +1

    ਕਿਸੇ ਨਾ ਕਮ ਦੀ ਵੀਡਿਓ ਆ ਲੋਕਾਂ ਨੂੰ ਹੋਰ ਮੱਤਾਂ ਦਿਉ ਇਕ ਪੈਸੇ ਦੇਣੇ ਅਗਲੇ ਦੇ ਦੂਸਰਾ ਕੁੱਟਣ ਲਗੀਆਂ ਹੋਈਆਂ ਨੇ dislike 👎👎👎

  • @jarnailsingh4167
    @jarnailsingh4167 7 месяцев назад

    Paise jarur deo ji appa na ration khada ha ji

  • @harneksingh5485
    @harneksingh5485 7 месяцев назад

    😂😂😂🤪🤪🤪🤪

  • @balveersinghsingh9046
    @balveersinghsingh9046 7 месяцев назад

    Babal ne lale nal bahut madi kiti aa

  • @parminderkaur8069
    @parminderkaur8069 7 месяцев назад

    😂😂

  • @Harmeet7842
    @Harmeet7842 7 месяцев назад

    Jutia laaio 🥵🥵

  • @Ranjitsingh-lic
    @Ranjitsingh-lic 7 месяцев назад

    Video vadia he pr actual vich jad saman liea he te paise vi dene chahede ne ulta tusi us nu kutan lag giaa bahut galat message he

  • @Jaggilakhia05
    @Jaggilakhia05 7 месяцев назад

    ਹਾਂ ਬੇਬੇ ਬੱਬਲ ਕੁਰੇ ਕੀ ਹਾਲ ਆਆ

  • @Chanderjitsinghx0
    @Chanderjitsinghx0 7 месяцев назад

    ਬੱਬਲ ਕੋਰ ਜੀ ਲਾਲੇ ਦੇ ਚੱਕ ਦੇ ਫੱਟੇ

  • @baljeetkaur7426
    @baljeetkaur7426 7 месяцев назад

    ਬਹੁਤ ਵਧੀਆ ਜੀ ❤
    youtube.com/@baljeetkaur7426?si=RLEsd0CDNrnnDXJB

  • @VIKRAM_es5
    @VIKRAM_es5 7 месяцев назад

    Sonu monu hatt di nhi khano hun enha bill kida aa geya 😝

  • @VIKRAM_es5
    @VIKRAM_es5 7 месяцев назад

    Sonu monu hatt di nhi khano hun enha bill kida aa geya babal zabal b sira karodi kahdi 6 mahena rukk jao 😝

  • @KalaKhosa-g3b
    @KalaKhosa-g3b 7 месяцев назад

    Nice g