ਬੰਤ ਦਾ ਟੈਂਪੂ ਪਲਟ ਗਿਆ 2 ਮਰਗੇ 2 ਹਸਪਤਾਲ ਚ || VIDEO 2024 || VIRAL VIDEO 2024

Поделиться
HTML-код
  • Опубликовано: 16 янв 2025

Комментарии • 188

  • @PalaAULAKH
    @PalaAULAKH 7 месяцев назад +179

    ਬੰਤ ਪੵਧਾਨ ਦੀ ਐਕਟਿੰਗ ਸੱਭ ਤੋਂ ਸਿਰਾ ਜਿਹੜੇ ਜਿਹੜੇ ਵੀਰ ਬੰਤ ਪੵਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @inderghuman1033
    @inderghuman1033 7 месяцев назад +26

    ਬੰਤ ਦੀ ਅਦਾਕਾਰੀ ਬਹੁਤ ਸਿਰਾ ਆ ਬੋਲਦਾ ਹੀ ਬਹੁਤ ਘੈਂਟ ਲਗਦਾ ਪ੍ਰਧਾਨ ❤

  • @championgamemap6485
    @championgamemap6485 7 месяцев назад +30

    ❤😂ਬੰਤ ਪ੍ਧਨ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ❤😂

  • @SSwarvalSingh-se3ib
    @SSwarvalSingh-se3ib 7 месяцев назад +19

    ਧਨ ਹੇ ਬਬਲ ਕੋਰ ਬਹੂਤ ਸਰੀਲੀ ਆਵਾਜ ਇਕ ਇਕ ਗੰਲ ਬਹੂਤ ਵਧੀਆ ਐਕਟੀਗ ਬਹੂਤ ਵਧੀਆ

  • @ashwanisharda6924
    @ashwanisharda6924 7 месяцев назад +12

    ਬੰਤ ਦੀ ਐਕਟਿੰਗ ਬਹੁਤ ਹੀ ਘੈਂਟ ਹੈ
    ਬੰਤ ਵਾਈ ਤੂੰ ਤਾ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕਰ ਲੈ 👌👌👍👍

  • @deeprall4977
    @deeprall4977 7 месяцев назад +16

    ਸੱਚੀਂ ਬੰਤ ਦੀ ਐਕਟਿੰਗ ਬਹੁਤ ਵਧੀਆ ਆ ਜੀ

  • @bathindeaala
    @bathindeaala 7 месяцев назад +10

    ਬੰਤ ਘੈਂਟ ਗੱਲਬਾਤ ਆ ਕਾਲ਼ੀ ਦੁਨੀਆਂ ਦਾ ਪ੍ਰਧਾਨ

  • @Aamlok11
    @Aamlok11 7 месяцев назад +19

    ਅੱਜ ਬੱਬਲ ਕਾਲੇ ਸ਼ੂਟ ਵਿਚ ਬਹੁਤ ਸੋਹਣੀ ਲੱਗਦੀ ਆ

  • @gurvailsingh3849
    @gurvailsingh3849 7 месяцев назад +6

    ਲਵ ਬੱਬਾ ਬਹੁਤ ਸੋਹਣੀ ਐਕਟਗ ਤੇਰੀ ਬੰਤ ਦਾ ਟੈਂਪੂ ਪਲਟ ਗਿਆ

  • @harbantsingh1522
    @harbantsingh1522 7 месяцев назад +7

    ਬੰਤ ਬਾਈ ਰੋ ਨਾ ਤੂੰ ਤਾਂ ਬੜਾ ਦਿਲ ਛੱਡ ਲਿਆ ਬੈਲੀ ਬੰਦਾ ਹੋਵੇ ਇਧਰ ਰੋਈ ਜਾਨਾ ਤਾਂ ਲੋਕਾਂ ਦੀਆਂ ਕੂਕਾਂ ਪਾਉਣਾ ਅੱਜ ਹੱਥ ਪਈ ਜਾਨਾ

  • @JaswantSingh-ww5sy
    @JaswantSingh-ww5sy 7 месяцев назад +2

    ਬਹੁਤ ਵਧੀਆ ਬੰਤ ਸਿੰਘ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਵੀਡਿਓ ਬਬਲ ਕੌਰ ਜਿੰਦਾ ਬਾਦ

  • @HarshSingh-w4s3t
    @HarshSingh-w4s3t 7 месяцев назад +9

    ਬੰਤ ਤਾਂ ਕਾਲੀ ਦੁਨੀਆਂ ਦਾ ਲੀਡਰ ਐ ਪਰ ਫਿਰ ਵੀ ਨਰੇਗਾ ਦਿਹਾੜੀ ਤੇ ਜਾਂਦਾ ਏ

  • @gurjindersingh3638
    @gurjindersingh3638 7 месяцев назад +2

    ਬਹੁਤ ਵਧੀਆ ਵੀਡੀਓ 🙏 ਬੰਤ ਕਮਾਲ ਕਰ ਤੀ 🙏🥀💛🥀👌

  • @BalwinderSingh-jw5ws
    @BalwinderSingh-jw5ws 7 месяцев назад +7

    ਬਬਲ ਕੋਰ ਤੇ ਬੰਤ ਬਾਈ ਦੀ ਐਕਟਿੰਗ ਲਾਜਬਾਵ ਹੈ 👍👍

  • @ManpreetSingh-ph4fe
    @ManpreetSingh-ph4fe 7 месяцев назад +5

    ਵੀਰ ਜੀ ਬਾਈ ਬੰਤ ਬਿਨਾਂ ਤਾਂ ਵੀਡੀਉ ਵਿਚ ਗੱਲ ਨਹੀਂ ਬਣਦੀ ਕਿਰਪਾ ਕਰਕੇ ਬੰਤ ਨੂੰ ਸ਼ਾਮਲ ਕੀਤਾ ਜਾਵੇ ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ ਜੀ

  • @rupinderdhillon2374
    @rupinderdhillon2374 7 месяцев назад +3

    ਐਕਟਿੰਗ ਬਹੁਤ ਹੀ ਵਧੀਆ ਲੱਗੀ।

  • @parminderkaur8069
    @parminderkaur8069 7 месяцев назад +1

    Soo funny bant sirra ਸਡੀ ਹੋਈ ਕਿਹਦਾ ਜਦੋਂ ਹਾਸਾ ਨੀ ਰੁਕਦਾ

  • @KdeepSingh-s3n
    @KdeepSingh-s3n 2 месяца назад

    Bant bai sirra roz teri video dekh k raat nu souna tension free ho jaana video dekh k bai subb dukh bhul jaana mai

  • @harjeet_maan_
    @harjeet_maan_ 7 месяцев назад +6

    Vਬੰਤ ਜਵਾ ਸਿਰਾਂ ਕਰਾਉਦਾ ਦਹੀਂ ਵਿਚ ਬੂੰਦੀ ਵਾਲਾ ਕੰਮ ਜਿਹੜਾ ਰੋਲ ਕਰਦਾ ਅੰਤ ਆ

  • @harbantsingh1522
    @harbantsingh1522 7 месяцев назад +5

    ਬੱਬਲ ਭੈਣੇ ਬੰਤ ਨੂੰ ਤੰਗ ਨਾ ਕਰ 😅😅

  • @SomNath-em7cs
    @SomNath-em7cs 7 месяцев назад

    Bahut badhiya videos parmatma aur traki bakshe Bant pardhan di acting sira hudi

  • @BalwinderSingh-zb6gc
    @BalwinderSingh-zb6gc 7 месяцев назад +3

    ਬਹੁਤ ਸੋਹਣੀ ਵੀਡੀਓ ਆ ਜੀ

  • @pargat.sher.gill.2870
    @pargat.sher.gill.2870 7 месяцев назад +2

    ਬੱਬਲ ਤੇ ਬੰਤ ਦੀ ਜੋੜੀ ਜਿਵੇਂ ਭਜਨਾਂ ਅਮਲੀ ਤੇ ਸਾਂਤੀ😅😅😅😅😅

  • @sukhbitkaursukhbitkaur4113
    @sukhbitkaursukhbitkaur4113 7 месяцев назад +2

    Bhut vadhia video ji

  • @bahadursingh9718
    @bahadursingh9718 6 месяцев назад

    ਬੱਬਲ ਅੱਜ ਤਾਂ ਮੋਰਨੀ ਤੋਂ ਵੀ ਸੋਹਣੀ ਲੱਗਦੀ ਹੈ ਬੱਬਲ ਕੌਰ ਬੰਤ ਦਾ ਕਰੀਕਟਰ ਤਾਂ ਠੀਕ ਹੈ ਆਪਾਂ ਆਪਣੇ ਕਰੀਕਟਰ ਬਾਰੇ ਸੋਚੀਏ।ਬੰਤ ਵੀਰ ਤੇ ਬੱਬਲ ਜੀ ਬਹੁਤ ਹੀ ਵਧੀਆ ਐਕਟਿੰਗ ਹੈ।

  • @balwinderkaur-no5vy
    @balwinderkaur-no5vy 7 месяцев назад +2

    ਕਰੈਕਟਰ ਤੇ ਉਂਗਲ ਚੁੱਕ ਰਹੀ ਹੈ ਪਰੇ ਮੱਕੀ ਵਿੱਚ ਲੈਜਾਬੰਤ ਟੈਂਪੂ ਤੇ ਇਹ ਖੁਸ਼ ਨਹੀਂ ਸੀ,, ਟੈਕਸੀ ਚਲਾ, ਦੇਖੀਂ ਕਮਾਈ ਕਰਦੀ, ਮੈਂ ਸੋਚਦਾ ਹਾਂ ਇਹੋ ਜਿਹੀ ਦਗਾੜੇ ਵਾਲੀ ਤੋਂ ਦੂਰ ਰਿਹਾ ਕਰ

  • @sonusingh7106
    @sonusingh7106 7 месяцев назад +3

    ਸਿਰਾ ਯਾਰੋ ♥️

  • @Laddi-h7s
    @Laddi-h7s 7 месяцев назад +1

    Very very nice video love you Bai ji ❤️❤️❤️❤️👍🏻👌🏻👌🏻👌🏻👌🏻

  • @pappysarao5044
    @pappysarao5044 7 месяцев назад +7

    ਜੇ ਟੈਂਪੂ ਨੀ ਚੱਲਦਾ ਤਾ ਟੈਕਸੀ ਚਲਾ ਲੈ

  • @SandipDhillon-PB46Vall
    @SandipDhillon-PB46Vall 7 месяцев назад +3

    ਬਹੁਤ ਵਧੀਆ ਜੀ

  • @HarshSingh-w4s3t
    @HarshSingh-w4s3t 7 месяцев назад +3

    ਬੱਬਲ ਜੀ ਬੰਤ ਤਾਂ ਖੁਦ ਟੈਂਪੂੰ ਐ

  • @iqbalsingh693
    @iqbalsingh693 7 месяцев назад +1

    Nice ji 👏🏻👏🏻👏🏻👏🏻🙏🏻🙏🏻🙏🏻🙏🏻🙏🏻🆗🆗🆗🆗🆗🆗

  • @Ram1.47
    @Ram1.47 7 месяцев назад +1

    Siraaa aa ji acting 😂😂😂😂😂

  • @SatnamSingh-tz2sd
    @SatnamSingh-tz2sd 7 месяцев назад +2

    ਬੱਬਲ ਜੀ ਨਾ ਪ੍ਰੇਸ਼ਾਨ ਕਰ ਬੰਤ ਨੂੰ 🤔🤔✔️

  • @JaswantSingh-ww5sy
    @JaswantSingh-ww5sy 7 месяцев назад +2

    ਬੰਤ ਸਿੰਘ ਵੀਡਿਓ ਬਹੁਤ ਵਧੀਆ ਲੱਗੀ ਪਰ ਤੇਰਾ ਰੋਣ ਬਹੁਤ ਵਧੀਆ ਬਾਕੀ ਬੱਬਲ ਦੀ ਗੱਲ ਬੱਦੀਆ ਤੇਰੀ ਐਕਟਿੰਗ ਬੁੱਹਤ ਵੱਦੀਆ ਲੱਗੀ ਵੀਡਿਓ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @rushantveera5678
    @rushantveera5678 7 месяцев назад +1

    ਬੰਤ ਵਾਹ ਜੀ ਵਾਹ 🫶🏻👌🏻👌🏻

  • @ParamjitSingh-ug3lc
    @ParamjitSingh-ug3lc 7 месяцев назад +5

    ਬੰਤ ਕਹਿੰਦਾ ਤੇਰਾ ਰੱਸਾ ਲਾਹਿਆ😅😅😅😅😅😅😅😅😅

  • @harindersingh1246
    @harindersingh1246 6 месяцев назад

    ਬਾਈ ਜਦੋ ਮੈ ਪਹਿਲੀ ਵਾਰ ਧੂਤਾ ਵੇਖਿਆ ਸੀ ਉਦੋ ਕਿਹਾ ਸੀ ਕਿ ਧੂਤਾ ਸਟਾਰ ਬਣੂ ....
    ਹੁਣ ਬੰਤ ਪਰਧਾਨ ਵੇਖਿਆ ਇਹ ਵੀ ਬਹੁਤ ਵਧੀਆ ਅਕੈਟਿਗ ਕਰਦਾ ...ਇਹ ਵੀ ਪੰਜਾਬ ਦਾ ਹਰਮਨ ਪਿਆਰਾ ਬਣੂ .... ਬਾਈ ਗੁਡ ਲੱਕ
    ਸਰਪੰਚ (ਮੋਹਾਲੀ)

  • @GurtejBrar-z6h
    @GurtejBrar-z6h 7 месяцев назад +2

    ਬਨੰਤ ਸਿੰਘ ਵੈਰੀ ਨਾਇਸ ਵੀਡੀਓ

    • @ManiHerra
      @ManiHerra 7 месяцев назад

      Niceyg❤️❤️❤️❤️❤️❤️❤️❤️❤️❤️

  • @iqbalsingh693
    @iqbalsingh693 7 месяцев назад

    Thank you 👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🆗🆗🆗🆗

  • @DarbaraSingh-xb6ue
    @DarbaraSingh-xb6ue 7 месяцев назад +3

    बन्त कहेंदा बकरे दे गोडे पवाउंगा
    ❤️🤣🤣❤️रतनपुरा सँगरिया

  • @Chanderjitsinghx0
    @Chanderjitsinghx0 6 месяцев назад

    ਅੱਜ ਬੱਬਲ ਕੋਰ ਜੀ ਬਹੁਤ ਘੈਟ ਲੱਗਦੀ ਹੈ

  • @SandeepDhaliwal-ko9zf
    @SandeepDhaliwal-ko9zf 7 месяцев назад +1

    ਮੈਨੂੰ ਤਾਂ ਬੰਤ ਪ੍ਰਧਾਨ ਦੀ ਬੋਲੀ ਤੇ ਬਾਜ ਸੁਣ ਕੇ ਹੀ ਹਾਸਾ ਆਉਂਦਾ😂😂

  • @GURPREETSINGH-q4p8i
    @GURPREETSINGH-q4p8i 5 месяцев назад

    Nice good video Pra ❤😂

  • @GURPREETSINGH-q4p8i
    @GURPREETSINGH-q4p8i 5 месяцев назад

    Very nice video Pra ji 😂❤❤

  • @DharamPal-ci9cn
    @DharamPal-ci9cn 7 месяцев назад +2

    Babal di acting bhot ghant aa

  • @jassadeol6484
    @jassadeol6484 7 месяцев назад +3

    Love you Bant veer

  • @iqbalsingh693
    @iqbalsingh693 7 месяцев назад +2

    Good 👍🏻🙏🏻🙏🏻🙏🏻🙏🏻👏🏻👏🏻👏🏻👏🏻👏🏻

    • @iqbalsingh693
      @iqbalsingh693 7 месяцев назад +1

      Thank you 🙏🏻🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻👏🏻👏🏻👏🏻👏🏻🚩🚩🚩🚩🚩🚩🚩🚩🚩🚩🚩🚩🚩🆗🆗🆗🆗🆗

  • @ssdਸੁਨਾਮ
    @ssdਸੁਨਾਮ 7 месяцев назад +2

    ਸਹੀ ਗਲ ਹੈ ਟੈਪੂੰ ਚਲਾਣਾ ਹਰੇਕ ਦੇ ਵਸ ਦੀ ਗਲ ਨੀ😂

  • @gurvailsingh3849
    @gurvailsingh3849 7 месяцев назад +3

    ਬੱਬਲ ਬੰਤ ਦਾ ਹਾਲ ਪੁੱਛਣ ਆਈ ਆ ਕਿ ਜ਼ਖ਼ਮਾਂ ਤੇ ਲੂਣ ਲਾ ਗਈ ਆ

    • @ParamjitSingh-ug3lc
      @ParamjitSingh-ug3lc 7 месяцев назад

      ਅੱਜਕੱਲ ਕੌਣ ਹਾਲ ਪੁੱਛਦਾ, ਸੱਭ ਮਿਰਚਾਂ ਪਾਉਣ ਵਾਲੇ ਹੀ ਆ

  • @GogiMannn
    @GogiMannn 7 месяцев назад +1

    Babbl g tusi buht nyc o❤

  • @BalwinderSingh-xv7xs
    @BalwinderSingh-xv7xs 7 месяцев назад

    ਬੱਬਲ ਭੈਣ ਮੇਰੇ ਕੋਲ ਇਕ ਬਹੁਤ ਵਧੀਆ ਕੰਨਸਪਟ ਆ ਜੇ ਕਹੋ ਤਾਂ ਵੀਡੀਓ ਬਣਾ ਸਕਦੇ ਓ ਤੁਸੀਂ

  • @BoharDhillon-hw3uc
    @BoharDhillon-hw3uc 7 месяцев назад +1

    Very nice ji 👌👌👌👌👌

  • @TejigillVlogs
    @TejigillVlogs 7 месяцев назад

    ਕੈਸੈ ਹੋ ਬੰਤ ਦਾ ਸਾਰੇ ਆ ਨਾਲੋਂ ਵਧੀਆ ਡਾਇਲੋਗ ਆ

  • @SukhbalwinderSingh
    @SukhbalwinderSingh 7 месяцев назад

    Babal ke acting very nice👍 good video

  • @ParamjeetSingh-e1l
    @ParamjeetSingh-e1l 7 месяцев назад +1

    Nice Very nice👍

  • @Gurdeepjanday
    @Gurdeepjanday 7 месяцев назад +3

    ਬੰਤ ਦਾ ਟੈਂਪੂ ਟੇਡਾ ਹੋ ਗਿਆ

  • @gurindersingh-xb9tz
    @gurindersingh-xb9tz 7 месяцев назад

    Bahut vadia video ji

  • @jaswinderkaurandkishankuma8362
    @jaswinderkaurandkishankuma8362 7 месяцев назад

    ਬੰਤ ਵੀਰ ਤਾ ਸੀਰਾ ਕਰਵਾ ਦਿੰਦਾ 😂😂😂😂

  • @clairevandenhoeke794
    @clairevandenhoeke794 6 месяцев назад

    Babbal kure he tera naam ......❤❤❤❤❤ofer jaldi aye ga ...pehla dalbeer nu bolhya us ne mana kitha aaj takhe kha riya

  • @dalbarasingh2397
    @dalbarasingh2397 7 месяцев назад

    ਪ੍ਰੀਤ ਮੈਡਮ ਜ਼ਬਰਦਸਤ ਐਕਟਿੰਗ

  • @GurmailSingh-km7fj
    @GurmailSingh-km7fj 7 месяцев назад +2

    ਬੰਬਲ ਟੈਂਪੂ ਟੈਂਪੂ ਕਹਿ ਕੇ ਸੁਆਦ ਲੈਂਦੀ ਆ ਬੰਤ ਤੇਰਾ ਟੈਂਪੂ ਪਲਟ ਗਿਆ ।

  • @sarbjeetdhiman7859
    @sarbjeetdhiman7859 6 месяцев назад

    Very nice 👍👍

  • @ਲਵਜੋਤ_ਗਿੱਲ
    @ਲਵਜੋਤ_ਗਿੱਲ 6 месяцев назад

    ਵਾਹ! ਬਾਈ ਬੰਤ ,, ਕਹਿੰਦਾ ਕਰਦੀ ਦੇਖ ਕੀ ਆ ਕਰੇਲੇ ਖਾਣੀ ਜਿਹੀ 😂😂❤

  • @kulvirdullat9876
    @kulvirdullat9876 7 месяцев назад

    Good 👍 sister ❤️❤️ Sangur

  • @coachrohitdhanda2003
    @coachrohitdhanda2003 7 месяцев назад +2

    Nice ji

  • @balvirsinghbrar1089
    @balvirsinghbrar1089 7 месяцев назад

    Very.good. BI.JI 😀😀🤣🤣😝😝👌👌👍✌️✌️👍🙏🙏

  • @Harpreetsingh-9292
    @Harpreetsingh-9292 Месяц назад

    ਮਿਰਜਾਪੁਰ ਅੱਤ ਆਹ,,,,, ਸਨੌਰ ਵਾਲ਼ੀ ਜੁਗਾੜ v ਅੱਤ ਏ

  • @g.s.dhaliwaldhaliwal159
    @g.s.dhaliwaldhaliwal159 7 месяцев назад

    ਬੰਤ ਸਾਈਕਲ ਵਾਸਤੇ ਲਾਇਸੈਂਸ ਦੀ ਲੋੜ ਨੀ ਹੁੰਦੀ ,ਬਾਕੀ ਬੱਬਲ ਬਾਬਾ ਜੀ ਦੇ ਵਾਕ ਹੋ ਗਏ ,ਕੁੱਲ ਮਿਲਾ ਕੇ ਬੰਦ ਰਹਿਣ ਦੇ ਟੈਂਪੂ ਵਾਲਾ ਵੀ ਕੰਮ ਭੁੱਲ ਜਾ 😂😂😂😂😂😂

  • @tsgkarn4284
    @tsgkarn4284 7 месяцев назад

    ਵੱਡੇ ਨੱਕ ਵਾਲੀ ਨੇ ਬੰਤ ਦਾ ਟੈਂਪੂ ਪਲਟਾ ਤਾਂ ਕਾਲ਼ੀ ਜੀਵ ਵਾਲੀ 😂😂😂😂😂

  • @manjitkaur-lr5cj
    @manjitkaur-lr5cj 7 месяцев назад +2

    Bant ਦਾ ਸਹੀ ਚਿਹਰਾ ਦਿਖਾਇਆ ਜਾਵੇ

  • @JasbirKumar-h4y
    @JasbirKumar-h4y 7 месяцев назад

    Very good 👍

  • @clairevandenhoeke794
    @clairevandenhoeke794 6 месяцев назад

    Dona di acting siraaaaaa......aa kuri ik din films vich kaam kare gi 2026 vich ofer aye ga...

  • @JotBoda2
    @JotBoda2 7 месяцев назад +1

    ❤❤❤🎉🎉🎉 good 👍👍

  • @kandagoniana5471
    @kandagoniana5471 6 месяцев назад

    Babu ji tusi bant nal hi videos banya kro 😅😅😅😅😅😅😅😅😅😅😅😅😅😅😅😅😅😅😅😅😅tuhadi dova di ladayi vali videos teh bhut hasde ha asi..😅😅😅😅

  • @PraveenSingh-vw5ni
    @PraveenSingh-vw5ni 6 месяцев назад

    Bant very good comedy 😂

  • @mandeepsinghbabbu2854
    @mandeepsinghbabbu2854 6 месяцев назад

    ਬੰਤ ਨੇ ਬਥੇਰੇ ਟੈਂਪੂ ਚਲਾਏ ਨੇ 😅😅😅😅

  • @bantydhawan4589
    @bantydhawan4589 7 месяцев назад +2

    Nic👍

  • @harbhajansoomal4709
    @harbhajansoomal4709 6 месяцев назад

    Very good Banat Bai ji

  • @AmandeepSingh-bu4wn
    @AmandeepSingh-bu4wn 7 месяцев назад +2

    ਬੰਤ ਬੰਤ ਏ

  • @pawandeepkaur9834
    @pawandeepkaur9834 7 месяцев назад +2

    ਆਧਾਰ ਕਾਰਡ ਤੇ ਲੋਨ 😂😂😂😂

  • @HarjinderSingh-bo2ig
    @HarjinderSingh-bo2ig 7 месяцев назад +1

    V nice ❤

  • @NeelamSharma-uw9zx
    @NeelamSharma-uw9zx 7 месяцев назад

    Bant baa kamal acter ❤😂😂🎉😢😢

  • @BhupinderBrar-pk8lm
    @BhupinderBrar-pk8lm 7 месяцев назад

    ਸਨੌਰ ਆਲੀਏ love you ❤

  • @amanjassal5733
    @amanjassal5733 7 месяцев назад +1

    ❤ good

  • @JassJassdubai
    @JassJassdubai 7 месяцев назад +1

    Love you ❤

  • @narsiram8316
    @narsiram8316 6 месяцев назад

    I Love Bant Pardhan

  • @ਜਸਵੀਸੰਲਜਸਵੀਸੰਘ
    @ਜਸਵੀਸੰਲਜਸਵੀਸੰਘ 7 месяцев назад

    Gud
    🙏🙏🙏🙏🙏🙏🙏🙏🙏🙏🙏🙏🙏

  • @GurmeetSingh-px6my
    @GurmeetSingh-px6my 25 дней назад

    ❤❤🔥🔥👌🏻👌🏻

  • @SandeepSingh-pv8ih
    @SandeepSingh-pv8ih 7 месяцев назад +1

    Good ju

  • @jaspalsingh-yi3ko
    @jaspalsingh-yi3ko 7 месяцев назад

    Bahut wadhiya 😂😂

  • @gurnoorsingh1520
    @gurnoorsingh1520 7 месяцев назад

    e very niceਬੰਤ

  • @GurmeetSingh-px6my
    @GurmeetSingh-px6my 25 дней назад

    ❤❤🔥🔥😍😍

  • @RaiSingh-p3j
    @RaiSingh-p3j 2 месяца назад

    Verygoodjiok

  • @hakamsingh4624
    @hakamsingh4624 7 месяцев назад

    ਬੰਤ ਜ਼ਿੰਦਾਬਾਦ

  • @HoneySingh-hh3yt
    @HoneySingh-hh3yt 7 месяцев назад +1

    ❤❤❤❤

  • @sarbjitdhaliwal5644
    @sarbjitdhaliwal5644 7 месяцев назад

    Very nice video

  • @swarnpalsinghbhatthal4454
    @swarnpalsinghbhatthal4454 7 месяцев назад +1

    ਨਰੇਗਾ ਚ ਸਰਕਾਰੀ ਮੁਲਾਜ਼ਮ😅😅

  • @dalbarasingh2397
    @dalbarasingh2397 7 месяцев назад

    ਪ੍ਰੀਤ ਮੈਡਮ ਬੰਤ ਬਾਈ ਨੂੰ ਕਹਿਦੇ ਟਰਾਲਾ ਪਾ ਲਵੇ

  • @KuldeepSingh-qq9ds
    @KuldeepSingh-qq9ds 7 месяцев назад

    👍👍🌹🌹