Mintu y Teri acting ta Sidhu y v pasand karda c bahut khush hunda c y . Teri acting da muqbala ta y Punjabi film de top de comedian v nahi kar sakde y sach keh reha y
Bhot vadia video bro sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍 😀 😄
ਭਾਨਿਆ ਅਮਨੇ ਨੂੰ ਇਹ ਗੱਲ ਸਮਝਾ ਦਿੰਦਾ ਗੱਡੀ ਵਿਚ ਬੈਠ ਕੇ ਵੀ ਮੁੜਕਾ ਆਇਆ ਪਿਆ ਪਿਛੋ ਕੁੜਤਾ ਭਿਜਿਆ ਪਿਆ ਗੱਡੀ ਵਿਚ ਏਸੀ ਚਲਾ ਲੈਦਾ😅😅😅😅😅
😂😂😂😂😂😂😂😂😂Number one❤❤❤❤❤❤❤❤❤❤❤❤❤❤❤
ਸਿਰਾ ਬਾਈ ਜੀ 👌👌🔥🔥❤️
ਸਿਰਾ ਗੱਲਬਾਤ ਵਾਈ ਭਾਨੇ ਨਾਇਸ਼
👍👍👍👍👌💚💚💚
ਹੋਰ ਗਲਾਂ ਦੀਆਂ ਗਲਾਂ ਭਾਨੇ ਉਨਾਂ ਕੋਲ ਮਾਲ ਚੋਟੀ ਆਲਾ ਆਉਂਦਾ ਐਵੇਂ ਨੀ ਗਿੱਧਾ ਪੈਂਦਾ ਜਟੋ,,, ਜਿਹੜੇ ਸਹਿਮਤ ਨੇਂ ਗੱਲ ਨਾਲ ਲਾਈਕ ਕਰੋ
💯👍👍👍😂
@@ParmSacramento😊
Bahut vadia video hai Ji very nice bhane
Karnal bhut vadia comdey krda jma end krda
Sidhu moose wala Bai nu pyar kon kon karda daso jara Miss you bai😢
Dp tu Babbu Mann di lauaa
Ver sach gal kahi 💯 % 32.50 sec. To 33.10 mint tak gal ਸੱਚ aa
Good bless you all cha-cha wow team members
Panna pakoda+Panna sidhu+Amana chairman❤❤💪💪💪💪💪 love you all team😚😚
panna ni bhrava bhana
Very nice juttan di video love from pakistan punjab
ਕਬਜ਼ੀ ਵਾਲਾ lenda😂😂😂
Bhaane bai di ta acting te speaking 🗣️ sirra mere vi ghr father saab 2saal 😢pehla meno bhaane wale dailog mrde si te bhout jaad ande 🙂
ਸਿੱਧੂ ਮੋਸੇਆਲਾ 👌
ਨਹੀਂ ਰੀਸਾਂ ਤੇਰੀਆਂ ਭਾਨਿਆਂ ਹਮੇਸ਼ਾ ਚੜਦ੍ਹੀਕਲਾ ਤੰਦਰੁਸਤੀ ਬਖ਼ਸ਼ੇ ਜੀ ਵਾਹਿਗੁਰੂ ਜੀ
ਵਾਹਿਗੁਰੂ ਕੀ ਖਾਦਾ ਐਂ ਭਾਨਾਂ ਸਿੱਧੂ
, ni resa trea
😮😮
Chitkapdia helper hunda j bahla sira lagna c 🤣🤣
ਬਾਈ ਤੇਰੀ ਕਾਮੇਡੀ ਬਿਲਕੁਲ ਨੈਚੁਰਲ ਆ ਸ਼ਾਬਾਸ਼ ਭਾਨਾ ਬਾਈ
❤❤❤❤❤❤
SIRRRRA ACTING BAI BHANNA BHAGUARA AND AMNA CHAIRMAN AND ALL'TEAM GOOD ❤❤❤❤
ਭਾਨਾਂ ਜੀ ❤😂ਖੱਚ ਕੇ ਰੱਖ😂😂❤👌👌👌💯
Seraaaa jtoo.....bda vai bhana sidhu sabb jatt kdr a jtoo ❤
ਵਾਹ ਉ ਭਾਨਿਆ 😂😂
Chacha yrr tu meri basti khrab kari jana yrrr 😂😂😂😂
Y g msg bahut sohna ditta punjab da
Chairmanaaa ghaint jattaa
Mintu y Teri acting ta Sidhu y v pasand karda c bahut khush hunda c y . Teri acting da muqbala ta y Punjabi film de top de comedian v nahi kar sakde y sach keh reha y
Sirrra y ❤
ਗੁਰਜਾਤ ਗੁਰਜੂਤ ਨਹੀ ਜਾਣਾ 😂😂😂😂
ਭਾਨਾਂ ਭਗੋੜਾ ਪਾਣੀ ਵਾਲੀ ਬੋਤਲ ਵੀ ਨਾਲ ਚੱਕ ਲਿਆਂ ਨਾਲ ਬਾਹਰ ਤੋਂ 😊 ਪਾਣੀ ਵਾਲੀ ਬੋਤਲ ਨਹੀਂ ਛੱਡੀ ਭਾਨਾਂ ਭਗੋੜਾ ਜੀ ਨੇ 😅😅
Bhot vadia video bro sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍 😀 😄
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
Very nice Chandigarh se ji nice 👍👍👍👍👍👍
ਮੈ ਤਾਂ ਕਰਤਾਰ ਤੇ ਚੜੂ 😂😂😂
😊😊😅
ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤
Bhane bhai aj te Sachi samn pura vadia khada wa sirra video
ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਢੰਗ ਨਾਲ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ
Jata maja aajanda tuhadi vedio dekh ke
Sirra bai😂😂
Ghant 22 sirra
😂😂😂😂👌👌👌👌❤️❤️❤️❤️
Chacha menoo v nal rukh lo ji bhana sidhu jindabad
ਬਾਈ ਪਿੱਠ ਸੁਣਦੀ ਆ 24:10 ਤੇ ਜੌਤ ਕੈਲੇ ਨਾਲ ਇਉਂ ਖੜ ਗਿਆ ਜਿਵੇ ਭਾਰਤ ਨਾਲ ਰਸ਼ੀਆ ਖੜਿਆ ਸੀ ਕਮਾਲ ਕਰਤੀ 🙏🏻
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
Bhanna sidhu sirra di imaandaar insan a tusi AK vaar khti sura kro fer holi holi sra sura krna lag jaan ga plz 🙏🏻
ਭਾਨਾ ਸਿੱਧੂ ਬਾਈ ਘੈਂਟ ਤੇ ਅਮਨਾ ਚੇਅਰਮੈਨ ਘੈਂਟ ਬਾਈ ਤੇ ਭਾਨਾ ਭਗੌੜਾ ਕਰਨੈਲ ਸਿੰਘ ਕੈਲਾ ਤਿੰਨੇ ਜਣੇ ਵਧੀਆ ਵੀਡੀਓ ਬਣਾਉਂਦੇ ਆ ਸਿਰਾ ਕਰਾਉਂਦੇ ਆ, ਨਹੀਂ ਰੀਸਾਂ ਤੇਰੀਆਂ ਕੈਲਿਆ
ਪੂਰੀ ਵੀਡੀਓ ਚ end ਆਲਾ ਸੀਨ ਵਧੀਆ ਬੱਸ😂😂❤
ਭਾਨਾ ਭਗੌੜਾ ਪੂਰਾ ਪੇਂਡੂ ਦੇਖਕੇ ਇਸ ਨੂੰ ਚਾਲੀ ਸਾਲ ਪੁਰਾਣਾ ਪੰਜਾਬ ਯਾਦ ਆ ਗਿਆ
ਚਾਹੇ ਭਾਗੂ ਟੀਮ ਹੋਈ ਚਾਹੇ ਤੁਸੀ ਹੋਏ ਸਾਡੇ ਧਨੌਲੇ ਦਾ ਨਾਮ ਜਰੂਰ ਆਊਗਾ 🎉❤
ਬਹੁਤ ਵਧੀਆ ਜੀ
Bahut vadya
ਬਾਈ ਸਿੱਧੂ ਮੂਸੇਵਾਲਾ ਜਿੰਦਾਬਾਦ ✍️⛳💎🙏❤️
ਅਮਨੇ ਚੇਅਰਮੈਨ ਬਾਈ ਜੀ ਭਾਨਾ ਸਿੱਧੂ ਵੀਰ ਨੂੰ ਵੀ ਦਿਖਾਇਆ ਕਰੋ ਬਾਈ ਜੀ ਸੱਚੀਂਓ
ਜੋਤ ਬਾਈ ਲਈ ਕਰੋ ਲਾਈਕ । ਸਾਊ ਮੁੰਡਾ ਲੱਗਦਾ ਪੂਰਾ
sira ❤😂😂
ਭਾਨੇ ਯਾਰ machine ਤੇ ਨਾਲ਼ clender ਆਪਣੇ ਸਾਲ਼ੇ ਨੂੰ ਪਾਉਂਦਾ ਉਹ gaint ਆ ਯਾਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
😂
ਸਿਰਾ 👍😇👌
God bless you all chacha wow team members 👍🙏❤️🙏
Sahi gl khahi amne bai hun ta athe hiliya firdiya
ਚਾਚਾ ਜੀ ਸਤਸ੍ਰਿਕਲ
Good video ਬਾਈ ਜੀ 🎉🎉❤❤😂😂😂😂
Amnay de fan thokko like 🎉🎉
Sidhu moose wale jan 😢 😢😢😢😢😢😢😢😢😢😢😢😢😢😢😢😢i miss you Sidhu moose wale jan 😢😢😢😢😢😢😢😢😢😢😢i love you Sidhu moose wale jan 😢😢😢😢😢😢😢😢😢😢😢
Sidhu moose wala ❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sidhu moose wala jindabaad always
I am from Pakistan but living in Germany and big fan of Karnal Panna bhgora..
bhai ji very nice❤
SirrA lone O 22 👌🤣😂
ਵੇਚਣ ਨੂੰ ਉਹ ਜੀਪਾਂ 😂😂😅😅
SIDHU MOOSEWALA ZINDABAD LOVE YOU BAI
ਭਾਨੇ ਆਮਨੇ ਚੇਅਰਮੈਨ ਭਾਨਾ ਸਿੱਧੂ ਨਾਲ ਹੀ ਵੀਡੀਓ ਵਧੀਆ ਹੁੰਦੀਆਂ ।ਹਰਵਿੰਦਰ ਜਗਰਾਉਂ
ਗਿੜਦਾ ਪੈ ਰਿਹਾ ਚਿਆਚਾ😇😇
ਡੋਡਾ ਤੋੜੀਆਂ ਡੋਡਾ ਖਾਦਾ😂😂😂😅😅
Sirraaaaaaa 🔥
Great y g
ਭਾਨੇ ਭਗੌੜੇ ਇੱਕ ਤੇਰੇ ਡਾਈਲਾਗ ਇੱਕ ਅਮਨੇ ਚੈਅਰਮੈਨ ਬਾਈ ਘੈਂਟ ਦਾ ਡਾਈਲਾਗ ਸਿਰਾ
Moosewala ❤❤
Good bless you ❤ punjabi love you
Sidhu ❤❤❤❤❤
Bhana sidhu zinadabad
Siraaaaaaa❤❤❤❤
ਸਤਿ ਸ਼੍ਰੀ ਅਕਾਲ ਜੀ
Sat shri akal sare veeran nu ❤
Punjabi putt😊
Sirra y
Sedhu bhai love you ❤
Mussa jatt love you
Jatt nall da nhe jmma auna
❤❤❤sidhu
Veer nyc
Very nice vedio
Good bai ji
Very good 😂😂😂😂😂
ਗਰਜਾਤ 🤣🤣🤣🤣
Kaim a❤❤❤😂😂😂😂
Sira gall batt
ਮੱਜ੍ਹਵੀ ਸਿੰਘਾ ਦੀ ਬੋਲੀ ਦਾ ਲਫ਼ਜ਼ ਹੁੰਦਾਂ ਡੂੱਡਣ ਮੇਰਾ ਬਾਪੂ ਬੋਲਦਾ ਹੁੰਦਾ ਸੀ। ਡੂੱਡਣ ਲਫ਼ਜ਼ ਸੁਣ ਕੇ ਬਾਪੂ ਚੇਤੇ ਆ ਗਿਆ
Sirrraaa 22g
GOOD VIDEO GOOD ACTING ALL'TEAM THANKS SO MUCH ❤❤❤❤
ਗੂਡ
bhut,hasa❤❤❤❤❤