Baba Kodak Nath ji Bhana bhguada jaspreet bhuto part 1

Поделиться
HTML-код
  • Опубликовано: 21 мар 2024
  • Full comedy’s 🎭
    D.O.P = Happ Grewal , Bhana Bhagoda , Jassi kuthala
    Story = Bhana Bhagoda
    Cast. = Bhana Bhagoda , Surjit Boda , Jaspreet bhuto , Happ Grewal , bindu sangrur sawran kaur
    Charnjeet bebe
    Spapail thanks
    Charnjeet kaur basant singh gala singh janta singh (nahar singh )
    All Copyright Bhana Bhagoda & Team(9914483221)
  • ПриколыПриколы

Комментарии • 187

  • @sonudanewala3831
    @sonudanewala3831 3 месяца назад +20

    ਕੁਲਦੀਪ ਮਾਣਕ ਦਾ ਗਾਣਾ (ਤੇਰੇ ਟਿੱਲੇ ਤੋਂ)ਸਿਰਾਂ ਲਾ ਦਿੱਤਾ

  • @SandeepDhaliwal-ko9zf
    @SandeepDhaliwal-ko9zf 3 месяца назад +14

    ਭਾਨੇ ਬਾਈ ਗਾਉਣ ਵਾਲਾ ਤਾ ਜਮਾ ਸਿਰਾ ਹੀ ਲਾ ਤਾ

  • @kuldeepkaur2465
    @kuldeepkaur2465 3 месяца назад +30

    ਬਾਈ ਤਾਂ ਐਂ ਲਗਦਾ ਜਿਵੇਂ ਪਹਿਲਾਂ ਬਾਬਿਆਂ ਕੋਲੋਂ ਪਰੈਕਟਿਸ ਕਰ ਕੇ ਆਇਆ ਹੋਵੇ 😂😂

  • @GurmeetKaur-kl7zs
    @GurmeetKaur-kl7zs 3 месяца назад +9

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @davinderkumar384
    @davinderkumar384 3 месяца назад +22

    ਇਕ ਗੱਲ ਹੈ ਗਾਉਣ ਵਾਲੇ ਪੂਰਾ ਸੁਰ ਤਾਲ ਵਿਚ ਗਾ ਰਹੇ ❤

  • @SukhwinderSingh-wq5ip
    @SukhwinderSingh-wq5ip 3 месяца назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂 ਵਹਿਮਾਂ ਭਰਮਾਂ ਤੋਂ ਬਚੋ ❤

  • @KuldeepSingh-qz3ur
    @KuldeepSingh-qz3ur 3 месяца назад +3

    😂😂😂😂ਜੀਓ ਬਾਬਾ ਕਜਿਭੜ ਨਾਥ haaaaaaaaaaa😂😂😂😂ਆਹ ਤਾਂ ਗਾਉਣ ਵਾਲਿਆਂ ਨੇ ਸਿਰਾ ਲਾਇਆ ਬਾਈ ਇਹਨਾਂ ਦਾ ਪੂਰਾ ਮਾਣ ਤਾਣ ਕਰੀਂ😅😅😅😅😅😅😅😅

  • @user-vf9hi6ud2n
    @user-vf9hi6ud2n 3 месяца назад +12

    ਭਾਨੇ ਬਾਈ ਸਾਰੇ ਮਾੜੇ ਨੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਜਿਹੜੇ ਮਾੜੇ ਬਾਬੇ ਹੁੰਦੇ ਆ ਚੰਗਿਆਂ ਨੂੰ ਵੀ ਬਦਨਾਮ ਕਰ ਦਿੰਦੇ ਆ ਕਈ ਮੌਕੇ ਕਈ ਮੌਕੇ ਮਹਾਰਾਜ ਵੱਲੋਂ ਕਿਸੇ ਦਾ ਫਾਇਦਾ ਵੀ ਹੋ ਜਾਂਦਾ ਤੇ ਉਹ ਉਸ ਨੂੰ ਰੱਬ ਸਮਝਣ ਲੱਗ ਜਾਂਦੇ ਨੇ ਪਰ ਰੱਬ ਨਹੀਂ ਕੋਈ ਬਣ ਸਕਦਾ ਇਹ ਵੀਡੀਓ ਬਣਾਉਣ ਦੇ ਨਾਲ ਬਾਈ ਕੁਝ ਨਾ ਕੁਝ ਤਾਂ ਕਿਸੇ ਨੂੰ ਫਾਇਦਾ ਹੋਊਗਾ ਇਹ ਵੀਡੀਓ ਜਿਹੜੇ ਮਾੜੇ ਬਾਬੇ ਆ ਭੋਲੇ ਭਾਲੇ ਲੋਕਾਂ ਨੂੰ ਠਗਦੇ ਆ ਉਹਨਾਂ ਨੂੰ ਤਾਂ ਬਹੁਤ ਮਾੜੀ ਲੱਗੂਗੀ ਬਾਕੀ ਸਾਰੇ ਸਮਝਦਾਰ ਹੀ ਨੇ ਆਪੇ ਸਮਝ ਜਾਣਗੇ ਸਾਰੀਆਂ ਗੱਲਾਂ ਨੂੰ❤❤❤❤

  • @Tara-yb9tm
    @Tara-yb9tm 3 месяца назад +4

    ਬਾਬਿਆਂ ਦੇ ਸਾਰੇ ਭੇਦ ਖੋਲ ਦਿੱਤੇ ਬਹੁਤ ਵਧੀਆ

  • @sandeepkumar-to3un
    @sandeepkumar-to3un 3 месяца назад +17

    ਲੋਕਾਂ ਨੇ ਦੁਕਾਨਾਂ ਖੋਲ੍ਹ ਰੱਖੀਆ ਨੇ ਰੱਬ ਦੇ ਨਾਮ ਤੇ ਭਾਨੇ ਬਾਈ ਜੀ

    • @sattu20813
      @sattu20813 3 месяца назад

      Nhi veer

    • @btl3938
      @btl3938 3 месяца назад

      Loka ne KULWAIYA NE

  • @user-eu9uo9ib4c
    @user-eu9uo9ib4c 3 месяца назад +5

    ਬਹੁਤ ਹੀ ਵਧੀਆ ਵੀਡੀਓ ਅਨਪੜ੍ਹ ਲੋਕਾਂ ਦੇ ਕੰਨਾਂ ਵਿੱਚ

  • @jindhasingh7270
    @jindhasingh7270 Месяц назад

    Veer nath tara nahi baba tara bolo sir g bki sira

  • @sandeepkumar-to3un
    @sandeepkumar-to3un 3 месяца назад +4

    ਕੀੜੀ ਨਾ ਮਰਜੇ😂😂😂😂

  • @user-po9ck4kw3t
    @user-po9ck4kw3t 3 месяца назад +2

    ਬਹੁਤ ਵਧੀਆ ਮਜੇਸ ਦਿੱਤਾ ਗਿਆ ਆ ਲੋਕਾਂ ਨੂੰ ਸਮਝਣ ਦੀ ਲੋੜ

  • @Naikharnek
    @Naikharnek 3 месяца назад +15

    ❤ਭਾਨੇ ਵੀਰੇ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਜਮਾਂ ਹੀ ਦਿਲ ਖੁਸ਼ ਹੋ ਜਾਂਦਾ ਵੀਰੇ ਸਾਰੇ ਦੁੱਖ ਭੁੱਲ ਜਾਂਦੇ ਜਾ ਤੁਹਾਡੀ ਵੀਡੀਓ ਵੇਖਦੇ ਨੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤਰੱਕੀਆਂ ਬਖਸ਼ਣ ਜੀ

  • @jagsirTungwali041
    @jagsirTungwali041 3 месяца назад +12

    ਬਹੁਤ ਵਧੀਆ ਵੀਡੀਉ ਭਾਨਾ ਪਕੋੜੇ ਆ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @pemaram5336
    @pemaram5336 2 месяца назад +2

    ਪੁੱਤ ਮੇਰਾ ਜਿੱਦਣ ਤੇਰੇ ਬਾਂਹ ਫਸ ਗਈ ਨਾ ਤੇ ਕੱਢਣ ਵਾਲਾ ਕੋਈ ਨਹੀਂ ਮਿਲਣਾ ਸਿਆਣੇ ਕੋਲ ਢੂਆ ਮਰਾਗਾ ਇਹ ਐਵੇਂ ਨਹੀਂ ਗੱਲਾਂ ਹੁੰਦੀਆਂ ਹਰ ਗੱਲ ਤੇ ਚਰਨ ਨਹੀਂ ਕਰੀ ਸਾਧੂ ਬੋਲੇ ਸਹਿ ਸਭਾ ਸਾਧੂ ਕੋ ਬੋਲੇ ਬਿਰਥਾ ਨਾ ਜਾਏ ਜਿੱਦਨ ਸਿੰਘ ਫਸ ਗਏ ਨਾ ਪੁੱਤ ਮੇਰੇ ਨਾਲ ਹੀ ਕਾ ਮੈਂ ਤੈਨੂੰ ਯਾਦ ਰੱਖੇਗਾ ਫਿਰ

  • @HarwinderSingh-me1tr
    @HarwinderSingh-me1tr 3 месяца назад +4

    ਬਹੁਤ ਵਧੀਆ ਵੀਡੀਓ ਭਾਨੇ ਭਰਾ

  • @balwinderkaur-no5vy
    @balwinderkaur-no5vy 3 месяца назад +3

    😂,ਮੈਂ ਸੋਚਦਾ ਸੀ, ਸਾਕ ਦੇਣਾ ਭੱਜਦਾ ਭੱਜਦਾ ਕਿਸੇ ਦੇ ਉੱਪਰ ਨਾ ਡਿੱਗ ਪਏ 😅

  • @chamkaursingh4262
    @chamkaursingh4262 3 месяца назад +1

    ਬਾਈ funny video de ਨਾਲ ਨਾਲ ਇਹ ਗੱਲ ਵੀ ਸੱਚ ਆ ਚਾਚੇ ਤਾਏ ਦੇ ਰਿਸਤੇ ਖਤਮ ਕਰਤੇ ਇਹਨਾਂ ਸਿਆਣਿਆ ਨੇ

  • @ManjeetSingh-sopu
    @ManjeetSingh-sopu 3 месяца назад +2

    Pelha baba stayel vadiya ਸੀ ਬਾਈ ❤

  • @sheranijjar23
    @sheranijjar23 3 месяца назад +3

    Jeonda reh 👍

  • @pooniarajsthan8916
    @pooniarajsthan8916 3 месяца назад +4

    Bhuto love you,,,,thodi acting sire di h

  • @user-pm3ro9jr8z
    @user-pm3ro9jr8z День назад

    ਹੋਰ ਵੀਡੀਓਜ਼ ਵੀ ਬਣਾਇਉ ਇਹੋ ਜਿਹੀ 😅😅😅😅😂😂😂😂😂😂😂😂 ja babe bhana ਬਗੋੜੇ di urf mintu maan

  • @sahibsingh4519
    @sahibsingh4519 3 месяца назад +2

    Bhane and bhotu di acting bahut vadhia g veer ji

  • @varindersidhu6219
    @varindersidhu6219 3 месяца назад +2

    ਬਹੁਤ ਵਧੀਆ ਭਾਨ ਬਾਈ ਵੀ ਡੀ ੳ

  • @HarwinderSingh-me1tr
    @HarwinderSingh-me1tr 3 месяца назад +4

    ਇਹ ਪਈ ਤੇ ਆਮਨੇ ਨਾਲ ਵੀਡੀਓ ਬਣਾਈ ਭਾਨੇ

  • @daljeetbhullar68
    @daljeetbhullar68 3 месяца назад +2

    BABA ji Mera Na ee lyi jnee oh bakho malko❤

  • @karankamboj1286
    @karankamboj1286 3 месяца назад +2

    Babe da dance bahut hi jabardast c

  • @harvinderbal-qt9xg
    @harvinderbal-qt9xg 3 месяца назад +1

    Dil khush ho gya baba raj gill baba balveer bohat hsda hunda dekh ke tc video ohna te hi bna diti

  • @user-yn2lq5zk4w
    @user-yn2lq5zk4w 3 месяца назад +5

    😂😂😂

  • @user-yu4po9ql4i
    @user-yu4po9ql4i 3 месяца назад +3

    Love u truck park ❤️❤️❤️❤️❤️❤️

  • @bahadursingh9718
    @bahadursingh9718 Месяц назад

    ਬਾਈਂ ਭਾਨੇਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਆਮ ਲੋਕਾਂ ਦੀ ਬਹੁਤ ਲੁੱਟ ਹੁੰਦੀ ਹੈ ਭੋਲੇ ਭਾਲੇ ਲੋਕ ਵਹਿਮਾਂ ਭਰਮਾਂ ਵਿੱਚ ਪੈਂ ਜਾਂਦੇ ਹਨ ਇੰਨ੍ਹਾਂ ਵਹਿਮਾਂ ਭਰਮਾਂ ਵਿੱਚੋਂ ਮਾਈਆਂ ਵੀਰਾਂ ਨੂੰ ਕੱਢ਼ਈਂ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @Sabkabhai82
    @Sabkabhai82 3 месяца назад +1

    Very nice Bohot vadia ji ❤Chandigarh

  • @BaltejSidhugurunanakdasi-if7wz
    @BaltejSidhugurunanakdasi-if7wz 2 месяца назад

    ਨਬਜ਼ ਸਹੀ ਫੜੀ ਹੈ,ਕੱਢਦੇ ਚੰਗਿਆੜੇ ਅੰਧ ਵਿਸ਼ਵਾਸੀ ਲੋਕਾਂ ਦੇ, ਪਾਖੰਡੀ ਬਾਬਿਆਂ ਦੇ।

  • @user-ek4go6fu1c
    @user-ek4go6fu1c 3 месяца назад +1

    ਬਹੁਤ ਹੀ ਵਧੀਆ 👌👌👌

  • @user-yl6wq5yh7y
    @user-yl6wq5yh7y 3 месяца назад +2

    Very nice Good video ji ❤🎉❤🎉❤

  • @JasvirKaur-ge8xk
    @JasvirKaur-ge8xk 3 месяца назад

    ❤😂😂😂😂😂hasa nhin rukda yrrr

  • @user-os2ed4ly5v
    @user-os2ed4ly5v 3 месяца назад +1

    Buaht vadea

  • @nitukaur6181
    @nitukaur6181 3 месяца назад

    Siraa karona tuv bai❤😂😂😂😂

  • @GurjitSingh-mi8pb
    @GurjitSingh-mi8pb 3 месяца назад

    ਭਾਨੇ ਤੇਰੀ ਤੋਰਾਂ❤❤❤❤❤❤

  • @harvinderbal-qt9xg
    @harvinderbal-qt9xg 3 месяца назад +1

    Haha Jo main dekh da hunda e babe ohi video bna diiti tc

  • @sahibsingh4519
    @sahibsingh4519 3 месяца назад +1

    Very nice video bai Ji

  • @happydhillon5338
    @happydhillon5338 3 месяца назад +1

    Buhat he vadea

  • @indersinghsinghinder1783
    @indersinghsinghinder1783 3 месяца назад

    Bhana sera love you y ji❤

  • @ReshamAujla-gx5zm
    @ReshamAujla-gx5zm 23 дня назад

    Very good

  • @pallagill9565
    @pallagill9565 2 месяца назад

    Sur te tel 😊

  • @pb04faridkot
    @pb04faridkot 3 месяца назад +1

    Bai best

  • @user-vs7fx6xc7r
    @user-vs7fx6xc7r 3 месяца назад +38

    ਬਹੁਤ ਵਧੀਆ ਵੀਡੀਓ ਬਣਾਇਆ ਹੈ ਤੁਸੀਂ ਕਿਉਂਕਿ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹਨਾਂ ਨਸ਼ਿਆਂ ਦੇ ਮਾਲਕਾ ਨੇ ਇਹਨਾਂ ਕੰਜਰਾਂ ਨੇ ਬਹੁਤ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਦੋਸਤੋ ਇਹਨਾਂ ਪਾਖੰਡੀਆਂ ਤੋਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ ਸਾਵਧਾਨ ਮਿੱਤਰੋ ਸਾਵਧਾਨ

    • @ABIkumar-iz4sy
      @ABIkumar-iz4sy 3 месяца назад

      ਜਿੰਨੇ ਠੱਗ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਦਾਨ ਪੁਨ ਗੋਲਕਾਂ ਖਾਣ ਵਾਲੇ ਸ੍ਰੋਮਣੀ ਕਮੇਟੀ ਵਾਲੇ ਚਵਲ ਬੰਦੇ ਨੇ ਹੋਰ ਕੋਈ ਨਹੀਂ ਇਹੋ ਜਿਹੇ ਨਕਲ਼ੀ ਸਿੱਖਾਂ ਵਰਗਾ

  • @PalaAULAKH
    @PalaAULAKH 3 месяца назад +2

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ❤❤❤

  • @karandeepsahota3792
    @karandeepsahota3792 3 месяца назад +2

    👌👌👌👌👍

  • @gurkirtsingh682
    @gurkirtsingh682 3 месяца назад

    Bht sohna msg ditaa veer ( waheguru ji ) kyu ki look pkahnd wal bht chl pe aa …

  • @AngrajKalyan-rl4gr
    @AngrajKalyan-rl4gr 2 месяца назад

    Garry pra Di Acting beutiful a Garry Pra Mubrkha Movie Ch Agay ❤❤❤

  • @boharsingh7725
    @boharsingh7725 3 месяца назад +2

    👍👍👍👍👍👌👌👌👌👌

  • @SatnamSingh-qs9si
    @SatnamSingh-qs9si 3 месяца назад +1

    Very nice video

  • @ravinderkalyanavlogs6164
    @ravinderkalyanavlogs6164 3 месяца назад

    ❤❤dhan baba ji 😂😂

  • @Panzerjatt8891
    @Panzerjatt8891 2 месяца назад

    Jeonda reh bhane bai

  • @harrymanuke4538
    @harrymanuke4538 3 месяца назад +1

    Aawaj jogi di kadd te 😂😂😂

  • @user-oe5nm7sk5n
    @user-oe5nm7sk5n 3 месяца назад +1

    👌👌

  • @imranrajput7251
    @imranrajput7251 3 месяца назад +1

    Very nice video ❤22j

  • @jaipeermeeragouspakji2964
    @jaipeermeeragouspakji2964 3 месяца назад

    Bhut badiya video

  • @HarjinderSINGH-io5me
    @HarjinderSINGH-io5me 3 месяца назад +1

    Padmawat wala mota😊

  • @sahibsingh7487
    @sahibsingh7487 3 месяца назад

    Siraa jma

  • @Naralababa
    @Naralababa 3 месяца назад +1

    Siiira bhanna 22ji

  • @karankamboj1286
    @karankamboj1286 3 месяца назад +1

    Very nice ji

  • @NavtejKhosa-mu7dj
    @NavtejKhosa-mu7dj 3 месяца назад +1

    Very nice 👌

  • @karamjitsingh5773
    @karamjitsingh5773 3 месяца назад +1

    Nice

  • @palasingh4275
    @palasingh4275 2 месяца назад

    nice

  • @HarpalSingh-px9zb
    @HarpalSingh-px9zb 2 месяца назад

    ਅਜਿਹੇ ਬਾਬਿਆਂ ਦੀਆਂ ਨਾਂਸਾਂ ਤੇ ਥੌੜਾ

  • @user-wt9im6qs9q
    @user-wt9im6qs9q 3 месяца назад +5

    ਢੋਲਕੀ ਜਿਹੜਾ ਵ ਜਾਂਦਾ ਉਹਦਾ ਸਾਹ ਨਾ ਰੁਕ ਜਾਵੇ ਵਿਚ ਰਾਹ ਬੜਾ ਜੋਰ ਲਾਉਂਦਾ

  • @KuldeepSingh-ni3ev
    @KuldeepSingh-ni3ev 3 месяца назад +1

    Nice 🎉🎉🎉🎉🎉

  • @peeta8942
    @peeta8942 2 месяца назад

    Y Sirraaa .. bss koi jwaabb ni

  • @lakhichahal6046
    @lakhichahal6046 3 месяца назад

    Nyc ❤

  • @rupinderrimpi6011
    @rupinderrimpi6011 3 месяца назад +1

    ਭਾਨਾ ਵੀਰ ਬਹੁਤ ਵਧੀਆ ਵੀਡੀਓ ਐ ਆਪਾਂ ਕਨੇਡਾ ਬਰੈਂਪਟਨ ਵਿਚ ਮਿਲੇ ਸੀ ਰੁਪਿੰਦਰ ਰਿੰਪੀ ਸਿੰਗਰ ਮਾਨਸਾ

  • @khansaab9982
    @khansaab9982 3 месяца назад +1

    ❤❤❤

  • @Little.pumpkin.pies23
    @Little.pumpkin.pies23 3 месяца назад +1

    👌👌👌👌

  • @HarpreetKamal87
    @HarpreetKamal87 3 месяца назад +2

    😂

  • @vipanjagga5794
    @vipanjagga5794 2 месяца назад

    Sahi satt Mari bhane bai

  • @ManpreetSingh-br1mi
    @ManpreetSingh-br1mi 2 месяца назад

    Garry Bro Nice Bark❤❤❤

  • @jaggisingh4375
    @jaggisingh4375 3 месяца назад

    Sira

  • @balwinderbains9256
    @balwinderbains9256 2 месяца назад

    Nice video, good acting 🙏

  • @user-xc3cz5zh5u
    @user-xc3cz5zh5u 3 месяца назад

    Bhuto g best

  • @user-oj8zj1fz8x
    @user-oj8zj1fz8x 3 месяца назад

    ਸਹੀ ਚੱਕ ਕੇ ਰੱਖ ਕੰਮ ਸਿਰਾ ਲਾਇਆ ਪਿਆ

  • @jaskarnsinghtakhi5740
    @jaskarnsinghtakhi5740 3 месяца назад

    Great👍🎉🎉😂

  • @JasveerSingh-yx4kn
    @JasveerSingh-yx4kn 3 месяца назад

    ਬਹੁਤ ਸੋਣੀ ਵੀਡੀਓ 😂

  • @KuldeepSingh-qz3ur
    @KuldeepSingh-qz3ur 3 месяца назад

    ਰੌਣਕ ਲੱਗੀ ਪਈ ਆ😂😂😂😂😂😂😂😂😅😅😅😅

  • @tajwrsingh5990
    @tajwrsingh5990 3 месяца назад +1

    😂❤ 👍

  • @dr.gurdhiansingh3787
    @dr.gurdhiansingh3787 3 месяца назад

    Good effort brother 👏

  • @JasdeepSingh-ph5db
    @JasdeepSingh-ph5db 3 месяца назад

    Aah ki khi janda ghare ja k kadu radka😂😂😂😂

  • @JasdeepSingh-ph5db
    @JasdeepSingh-ph5db 3 месяца назад

    NYC vedio❤❤❤❤

  • @gurisingh7527
    @gurisingh7527 3 месяца назад +1

    ❤😮😂😂

  • @karanbaraich2300
    @karanbaraich2300 3 месяца назад

    Nyc

  • @jaggasingh7627
    @jaggasingh7627 3 месяца назад +1

    😂😂😂❤

  • @HarjinderSingh-lg4mm
    @HarjinderSingh-lg4mm 3 месяца назад

    👌👌👌👌👍👍👍👍🔥🔥🔥🔥

  • @jaswinderbrar1216
    @jaswinderbrar1216 3 месяца назад

    🎉verry. Good

  • @KulwinderSinghKhattraKulwinder
    @KulwinderSinghKhattraKulwinder 3 месяца назад +12

    ਸਾਡੇ ਪਿੰਡ ਸਹਿਣੇ ਦੀ ਵੀਡੀਓ ਹੈ ਸਾਨੂੰ ਮਾਣ ਆਪਣੇ ਪਿੰਡ ਤੇ❤❤

  • @user-oj8zj1fz8x
    @user-oj8zj1fz8x 3 месяца назад +1

    ਸਹੀ ਸੱਚ ਸਾਮਣੇ ਲਏ ਕੇ ਆਓਂਦੇ ਹੋ

  • @KhushiSinghsaab
    @KhushiSinghsaab 3 месяца назад

    Bohat he Vader video

  • @SherSingh-lp4zk
    @SherSingh-lp4zk 3 месяца назад

    Good video😂😂

  • @jaspalsidhu4810
    @jaspalsidhu4810 3 месяца назад

    💯 good