ਚਾਂਬਲੇ ਸਾਢੂ || CHAMBLE SADDU || Dharnat jhinjer ft bhana bhagoda || Full comedy

Поделиться
HTML-код
  • Опубликовано: 29 май 2021
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਚਾਂਬਲੇ ਸਾਢੂ || CHAMBLE SADDU || Dharnat jhinjer ft bhana bhagoda || Full comedy
    --------------------------------------------------------------------------------
    staring :-Dharnat Jhinjer , bhana bhagoda , Babaldeep Jhinjer , satta maan , harpreet bhangu ,Tanoj Tiba , lovepreet ghumaan, Pali, Gurpreet kaur guri, tari , jaswant rattu, gurwinder singh , karamjit singh,
    -------------------------------------------------------------------------------------------------------------------
    DOP :- Satta Maan and Babaldeep singh
    Editing :- Babaldeep jhinjer and arsh mehra
    Story writer :- Minttu Jatt { bhana bhagoda }
    Poster work :- satta Maan
    special thanks :- Kala Tent house , karnal singh moonak,
    ---------------------------------------------------------------------------------------------------------------

Комментарии • 2,1 тыс.

  • @kuldeepsomal1825
    @kuldeepsomal1825 3 года назад +345

    ਇਕ ਲਾਇਕ ਅਪਣੀ ਮਾਂ ਦੇ ਨਾਂ ਤੇ ਜਿਸਨੇ ਆਪ ਨੂੰ ਸੰਸਾਰ ਦੇਖਾਇਆ ਲਾਡ ਪਿਆਰ ਦਿੱਤਾ 👍 👍

    • @avtarsamra2823
      @avtarsamra2823 3 года назад +4

      ਤੇ ਆਹੋ ਫਿਰ ਦੋ ਵੈਲੀ ਰਲ ਕੇ ਵੀ ਡੀਓਜ ਬਣਾਉਣ ਲਗੇ ਆ ਜੀ

    • @avtarsamra2823
      @avtarsamra2823 3 года назад +2

      ਵਾਹਵਾ ਗੰਦ ਪਾਉਣਗੇ ਦੋਨੋ ਰਲ ਕੇ

    • @avtarsamra2823
      @avtarsamra2823 3 года назад +2

      ਧਰਨਾਟ ਬਾਈ ਜੀ ਵਿਆਹ ਤੇ ਜਾਣ ਲਗਿਆ ਸੁਰਮਾ ਦੀ ਸੀ ਸੀ ਚੇਤੇ ਨਾਲ ਲੈ ਜੀ ਕਿਧਰੇਭੁਲ ਨਾ ਜਾਵੀਂ ਘਰੇ ਹੀ ਉਥੇ ਉਹਨਾ ਦੀਆ ਜਵਾਨੀਆਂ ਦਾ ਸੁਰਮਾ ਚੱਕੀ ਫਿਰਦੀ ਵਾਹਿਗੁਰੂ ਜੀ ਮੋਗਾ

    • @avtarsamra2823
      @avtarsamra2823 3 года назад +3

      ਯਾਰ ਜੁਆਕ ਐਵੇਂ ਹੀ ਕੁਟ ਧਰਿਆ ਜੀ

    • @avtarsamra2823
      @avtarsamra2823 3 года назад +3

      ਦੋ ਨੇ ਜਾਣੇ ਆਸੇ ਲੈ ਆਏ ਹੁਣ ਸਾਲੇ ਦੀ ਬਰਾਤ ਵੀ ਟਰੈਕਟਰਾਂ ਤੇ ਜਾਣੀ ਚਾਹੀਦੀ ਏ ਜੀ ਮੋਗਾ

  • @sanawarjotsinghsanawarjot72
    @sanawarjotsinghsanawarjot72 3 года назад +47

    ਅਸੀਂ ਪੜੇ ਲਿਖੇ ਆ 👍👍👍👍👍। ਧਰਨਾਟ l love you ਟਰਾਲੀ ਭਰ ਕੇ

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @buntyjatt5567
    @buntyjatt5567 3 года назад +2

    ਭਾਨੇ ਤੇ ਧਰਨਾਟ ਦੀ ਜੋੜੀ ਨੇ ਰੰਗ ਬੰਨਤੇ,
    ਬਹੁਤ ਵਧੀਆ ਲੱਗੀ ਵੀਡਿਓ,

  • @gschahal5236
    @gschahal5236 3 года назад +1

    ਬਹੁਤ ਵਧੀਆ ਸਾਰੀ ਟੀਮ ਦਾ ਕੰਮ ਚੱਕੀ ਚੱਲੋ ਫੱਟੇ

  • @sukhjeetsingh5983
    @sukhjeetsingh5983 3 года назад +50

    💥ਹੁਣ ਝੋਟੇ ਨਾਲ ਝੋਟਾ ਭਿੜੂ ਪਾਰਟ 2ਵੀ ਆਉਣ ਦੋ ਥੋੜੀ ਜਿਹੀ comedy ਜਿਆਦਾ ਰੱਖੋਂ ਘੱਟ ਆ ਥੋੜੀ ਜਿਹੀ ਬਾਈ ਜੀ💥

  • @tariveer4605
    @tariveer4605 3 года назад +109

    ਦੇਖਣ ਤੋ ਪਹਿਲਾਂ ਹੀ ਲਾਈਕ ਕਰਨਾ ਪੈਦਾ..ਕਿਉਕਿ ਵੀਡੀਉ ਸਿਰਾ ਹੁੰਦੀ ਹੈ..ਧਰਨਾਟ ਬਾਈ ਸਿਰਾ ਗੱਲਬਾਤ

  • @gagandhillon7777
    @gagandhillon7777 3 года назад +1

    🤣🤣🤣😂😂😂Bhana bai end

  • @mintuaujla6074
    @mintuaujla6074 3 года назад +1

    Bhoo ghaint 😂😂👌👌 very funny this video.. bro 2nd part v aoun Doo y g.. y video sari hi vadia cc kalla part hi ki .. 😍😍😍😍😍💌💌💌💌♥️♥️♥️♥️

  • @raj-the_king2005
    @raj-the_king2005 3 года назад +88

    ਬਾਈ ਜਿਸ ਤਰ੍ਹਾਂ ਦੀ ਵੀਡੀਓ ਸੋਚੀ ਸੀ।
    ਉਸ ਤੋਂ ਵੀ ਵਧੀਆ ਹੈ।
    Love you ਟਰਾਲੀ ਭਰ ਕੇ।

  • @inderjitsinghdhumi4197
    @inderjitsinghdhumi4197 3 года назад +82

    ਟਰੈਕਟਰਾਂ ਦੇ ਸਿੰਗ ਫਸ ਜਾਣੇ ਸੀ
    ਅਾਸ਼ਾ ਤਾਂ ਅਾਸ਼ਾ ਹੀ ਹੈ ।
    ਅਾਸ਼ੇ ਦੇ ਪੇ੍ਮੀ ਤਾਂ ਅੱਜ ਲਾੲੀਕ ਕਰੋ ।

  • @Singh_Sardar990
    @Singh_Sardar990 3 года назад +31

    Ak47 ਲੈ ਜਾਈ ਮੇਰੇ ਆਲੀ ਅਸੀ ਨਹੀ ਰੱਖਦੇ ਬਾਰਾਂ ਬੂਰਾਂ ਬੋਰ 😂😂😂

  • @paramjeetsingh5547
    @paramjeetsingh5547 3 года назад +1

    Dharnat veer maja aa gaya vadia video hai veer ❤️

  • @sukhwinderlalru9564
    @sukhwinderlalru9564 3 года назад +33

    ਧਰਨਾਟ ਤੇ ਭਾਨੇ ਨੇ ਏਂਡ ਕਰਾਈ ਪੀ 👌👌👌👌

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @gkfact9814
    @gkfact9814 3 года назад +19

    ਬਾਈ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ 😀🔥🔥

  • @Armankahlon5
    @Armankahlon5 3 года назад +2

    Dharnat bai siraaaaaa

  • @VeerSingh78631
    @VeerSingh78631 3 года назад +2

    ਯਾਹੋ😂😂😂

  • @kaurjasbir2758
    @kaurjasbir2758 3 года назад +35

    Funny video 😄
    Bhut hi ghaint video hai gi 😁🤣
    Great team work 👍

  • @Sandeeptoor
    @Sandeeptoor 3 года назад +142

    🤣🤣🤣 bhana bai end

  • @Punjabiputt373
    @Punjabiputt373 3 года назад +1

    Bhut vaidya bai g. Wating next part👌👌👌👌👌👌

  • @lovedeepsingh1092
    @lovedeepsingh1092 3 года назад +1

    Blockbuster video h eh..hun tk di superhit video h.. m waiting for next part..jeonde rho bai tu c saare

  • @sukhjinderdhillon2589
    @sukhjinderdhillon2589 3 года назад +41

    ਭਾਨਾ ਅਤੇ ਧਰਨਾਟ ਦੋਵਾਂ ਨੇ ਸਿਰਾਂ ਦਾ ਤਾ 👌👌👌👌👌👌👌🔥🔥🔥🔥🔥🔥🔥👍👍👍👍👍👍👍❤️❤️❤️❤️❤️❤️❤️❤️ ਜਾਉਂਦੇ ਵੱਸਦੇ ਰਹੋ ਬਾਈ ਰੱਬ ਤੁਹਾਡੀ ੳੁਮਰ ਲੰਬੀ ਕਰੇ 👍👍👍❤️❤️❤️

  • @SukhwinderSingh-mv7rd
    @SukhwinderSingh-mv7rd 3 года назад +42

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍

    • @arshmann9410
      @arshmann9410 2 года назад +1

      ruclips.net/video/lxifjKbt0AA/видео.html

    • @budhsingh6252
      @budhsingh6252 2 года назад

      ਧਰਨਾਟ ਬਾਈ ਕਮਾਲ ਹੀ ਕਰ ਦਿੱਤੀ ਘੂਮਾਣ ਫਾਰਮ ਕੁਲਵਾਣੂ

    • @SitaRam-xm5ys
      @SitaRam-xm5ys 2 года назад

      @@budhsingh6252 in

  • @makhankalas660
    @makhankalas660 3 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @jagmanhanjra2339
    @jagmanhanjra2339 3 года назад +1

    Chkk ti fr baaar cho rudi 😂😂😂👌👌👌

  • @GagandeepSingh-qy9tp
    @GagandeepSingh-qy9tp 3 года назад +11

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਤੇ ਭਾਨਾ ਸਿਰਾ ਕਰਤਾ ਨਾਇਸ਼ ਲੱਵ ਯੂ ਟਰੱਕ ਭਰਕੇ 👍👍👍👍👍👌👌👌😆😆🌴🌴

  • @deepasingh2789
    @deepasingh2789 3 года назад +3

    Jma Sirraa 22 😁😁😁 full comedy
    Darnat 22 Gurtej chritarkar te jeet panchra wale nu vi lai Aao jma Sirraaa lag ju 22

  • @gurinderkaurdhaliwal85dhal62
    @gurinderkaurdhaliwal85dhal62 3 года назад +1

    Anorid phone mtlb jameen🤣🤣🤣🤣🤣🤣🤣👌

  • @lavimann1860
    @lavimann1860 3 года назад +1

    Sirra bro 👍👍

  • @harvjotsingh
    @harvjotsingh 3 года назад +68

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਆਪਣੀ ਨਵੀ ਵੀਡਿਉ ਆਗੀ ਚਾਬਲੇ ਸਾਢੂ ਸਾਰਿਆ ਨੇ ਵੱਧ ਤੋਂ ਵੱਧ ਸ਼ੇਅਰ ਕਰਨੀਆ ਤੇ ਵੱਧ ਤੋ ਵੱਧ ਪਿਆਰ ਦੇਣਾ ਵੀਡਿਉ ਨੂੰ ਦੂਜਾ ਭਾਗ ਬਹੁਤ ਜਲਦ ਆਵੇਗਾ ਜੀ
    ਧੰਨਵਾਦ 🙏🙏🙏

  • @LOVEJOTGILL39
    @LOVEJOTGILL39 3 года назад +4

    Andriod ਦਾ ਮਤਲਬ ਹੁੰਦਾ ਸੋਡੇ ਕੋਲ ਜ਼ਮੀਨ ਕਿੰਨੀ ਆ. ਵਾਹ ਬਾਈ ਭਾਣੇ ਹੱਸਾ ਹੱਸਾ ਕੇ ਟਿੱਡ ਦੁਖਣ ਲਾ ਦਿਨਾ.ਸੋਢੀਆਂ ਵੀਡੀਓ ਵਧੀਆ ਹੁੰਦੀਆਂ ਫੈਮਿਲੀ ਨਾਂਲ ਦੇਖਣ ਵਾਲਿਆਂ ਵੀ ਹੁੰਦੀਆਂ. ਧਰਨਾਟ ਬਾਈ ਵੀ ਸਿਰਾ

  • @tiger_king0196
    @tiger_king0196 3 года назад +1

    Dharnat ta dharnat e aa jihnu sira khi da koka jwa 😘😘

  • @sukhpreetkaur4182
    @sukhpreetkaur4182 3 года назад +2

    Lovepreet di entry supar love you

  • @DeepKaur-mp3if
    @DeepKaur-mp3if 3 года назад +5

    Very very nice 🥰🥰🥰🥰

  • @sandeepbhullar1776
    @sandeepbhullar1776 3 года назад +22

    Na ashi ethe fuddu aye aa ahoo😂😂😂😂😂😂😂😂😂🤣🤣🤣
    Thokko like jehre bhanne sidhu de fan aa😂😂😂🤪

  • @brar975
    @brar975 3 года назад +1

    veer video dhek to phela hi hassa aun lag penda teri har ik video sira hundi aa rab tenu sari dunian di kushi deve tusi loka nu hasonde raho veer

  • @LovelyBhau
    @LovelyBhau 3 года назад +2

    Sirra gal batt aa dharnat bai

  • @Dineshsharma-kd7oy
    @Dineshsharma-kd7oy 3 года назад +8

    Waiting for part 2 🤣🤣🤣

  • @ManjeetSingh-zi7wt
    @ManjeetSingh-zi7wt 3 года назад +202

    ਭਾਨਾ ਅਤੇ ਧਰਨਾਟ ਹੁਣ ਬਰਾਬਰ ਦਾ ਮੁਕਾਬਲਾ ਹੋਇਆ ਐਕਟਿੰਗ ਦਾ ਬਹੁਤ ਸੁੰਦਰ ਵੀਡੀਓ 👍👍

  • @sandeepkaur5063
    @sandeepkaur5063 3 года назад +3

    Very nice 22ji 😂😂

  • @JaspalSingh-qq3ri
    @JaspalSingh-qq3ri 3 года назад +3

    ਭਾਨਾ ਬਾਈ ਜਦੋਂ ਇਹਾਉ ਕਹਿੰਦਾ ਬੜਾ ਵਧੀਆ ਲਗਦਾ 👍👍👍👍👍

  • @kuldeepsomal1825
    @kuldeepsomal1825 3 года назад +41

    Sari team ਦੇ ਨਾਂ ਇੱਕ ਲਾਇਕ ਕਰੋ 🙏 🙏

    • @Balbirsingh-os1qi
      @Balbirsingh-os1qi 3 года назад +2

      Chhike puthe nouke

    • @kuldeepsomal1825
      @kuldeepsomal1825 3 года назад +1

      @@Balbirsingh-os1qi ki ਮਤਲਬ ਜੀ 🙏 🙏

    • @kuldeepsomal1825
      @kuldeepsomal1825 3 года назад +1

      @@Balbirsingh-os1qi bolo ji kya matlab hain iska muje bi bataao bhai

  • @Nimana_Lavi
    @Nimana_Lavi 3 года назад +13

    ਦੋਨਾਂ ਦੀ ਐਕਟਿੰਗ ਕੈਮ ਆ 👍👍👌

  • @japnoordhanoa4051
    @japnoordhanoa4051 3 года назад

    Esh de 10 part banao dharnat and bhana attt next part jaldi jaldi upload karo ❤️❤️❤️❤️❤️❤️❤️❤️❤️❤️👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌💞💕💞💞💞💌
    Sardar Gurmeet Singh Dhanoa Dabrikhan

  • @veerpalkaur2057
    @veerpalkaur2057 3 года назад +2

    Katt video bro 🥰🥰🥰

  • @KhanShab-lr1eg
    @KhanShab-lr1eg 3 года назад +7

    ਬਹੁਤ ਵਧੀਆ ਲੱਗਾ ਪਾਰਟ 2ਵੀ ਆਉਣ ਦੋ ਲਵ ਯੂ ਧਰਨਾਟ ਬਾਈ ਟਰੱਕ ਭਰਕੇ 🥰🥰🥰

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @pritpalsinghsidhuadv7488
    @pritpalsinghsidhuadv7488 3 года назад +3

    ਭਾਨਾ ਤੇ ਧਰਨਾਟ ਦੋਵੇਂ ਘੈਂਟ ਐਕਟਰ 👌👌

  • @rajwinderkaurraj1842
    @rajwinderkaurraj1842 3 года назад +1

    Very nice

  • @binderdhaliwal8427
    @binderdhaliwal8427 3 года назад +1

    So cute 😂😂🤟🤣😍😍

  • @satveersingh5438
    @satveersingh5438 3 года назад +18

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @bssekhon5773
    @bssekhon5773 3 года назад +16

    ਧਰਨਾਟ ਬਾਈ ਹੁਣ ਮੁਕਾਬਲਾ ਬਰਾਬਰ ਦਾ ਵੀਡੀਓ ਬਹੁਤ ਸਿਰਾ ਸੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ

  • @chandlove91
    @chandlove91 3 года назад +1

    Ok report c gal baat maza aa gyea yr

  • @kiratsandhu1940
    @kiratsandhu1940 3 года назад +1

    😍😂😂😂😍😍😍sirra lata bai es warrr ta

  • @dharamveersingh7978
    @dharamveersingh7978 3 года назад +3

    Bhane di acting kamal aa

  • @bsdhaliwal2066
    @bsdhaliwal2066 3 года назад +20

    ਮੇਹਰ ਮਿੱਤਲ ਦਾ ਬਦਲ ਤਾਂ ਮਿਲ ਗਏ ਪਰ ਅਮਰ ਸਿੰਘ ਚਮਕੀਲੇ ਦਾ ਬਦਲ ਨਹੀਂ ਮਿਲ ਸਕਦਾ

    • @samlovesofi2260
      @samlovesofi2260 3 года назад +5

      22 ji Sidhu moose wala dooja chamkila.. hun de tym da

    • @kuldeepsomal1825
      @kuldeepsomal1825 3 года назад +2

      @@samlovesofi2260 ji bilkul duja chamkila hain sidhu moose wala 1980 de time da chamkila hun de time da sidhu moose wala

    • @Mannusandhu1311
      @Mannusandhu1311 3 года назад

      @@samlovesofi2260 shi gal aaa veere

    • @satyakijeet1815
      @satyakijeet1815 3 года назад

      @@samlovesofi2260 ਨਹੀਂ ਪਰਾਨੈ ਬੰਦਿਆ ਲੲੀ ਚਮਕੀਲਾ ਕੋਈ ਨਹੀਂ ਬੱਣ ਸਕਦਾ ਨਵੀਂ ਪਨੀਰੀ ਵਾਸਤੈ ਹੋ ਸਕਦਾ ਆਪਨੈ ਢੈਕ ਵਿੱਚ ਤਾ ਹਾਲੈ ਵੀ ਚਮਕੀਲਾ ਗਰਜ ਦਾ

    • @baljitjaguuvarpal9105
      @baljitjaguuvarpal9105 3 года назад

      @@satyakijeet1815 ਸਿੱਧੂ ਮੂਸੇ ਵਾਲਾ ਆਪਣੀ ਜਗ੍ਹਾ ਠੀਕ ਹੈ । ਪਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦਾ ਕੋਈ ਤੋੜ ਨਹੀਂ ਹੈ

  • @nirbhaibrar2792
    @nirbhaibrar2792 3 года назад +2

    ਭਾਨਾ ਯਾਰ ਤਾਂ ਭਾਨਾ ਈ ਐ

  • @jagdevbrar9392
    @jagdevbrar9392 3 года назад +1

    ਭਾਨਾ ਉਸਤਾਦ ਸਿਰਾ ਬੰਦਾ

  • @gurubajwa2936
    @gurubajwa2936 3 года назад +22

    ਭਾਨਾ ਆਕਸੀਜਨ ਵਾਲ਼ੀ ਤੇ ਦਰੱਖਤ ਵਾਲ਼ੀ ਗਲ ਸਿਰਾ ਕਰਤੀ

  • @jindabrar8629
    @jindabrar8629 3 года назад +5

    ਭਾਨਾ ਦੀ ਰੋਲ sira👍👍👍👍👍

  • @nawtyarsh3899
    @nawtyarsh3899 3 года назад +2

    22 koi ikk seen ni sri oh full knt c 😅sirra lg gya 😂

  • @sukhjindermaan9984
    @sukhjindermaan9984 3 года назад +2

    ਬਹੁਤ ਸੋਹਣਾ

  • @seeratkaur581
    @seeratkaur581 3 года назад +6

    Teare kaat da kacha 😂😂😂❤️❤️

  • @jasnoorsingh407
    @jasnoorsingh407 3 года назад +6

    Jis nu ajj dii viedo vadia lggi like kro ❤️❤️❤️❤️❤️👍👍👍👍👍👍

  • @sherasandhu553
    @sherasandhu553 Год назад +1

    ਬਹੁਤ ਵਧੀਆ ਵੀਡਿਓ 22 ਜੀ
    ਮਜਾ ਆ ਗਿਆ ਦੇਖ ਕੇ ਜੀਉ

  • @kartarchandsahonta886
    @kartarchandsahonta886 3 года назад

    Very nice and funny video. Good entertainment thanks.

  • @gurpalgrewal2641
    @gurpalgrewal2641 3 года назад +3

    Hahah sirra lata Ik decibel skip ni krri,,,great man

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @jashan3651
    @jashan3651 3 года назад +29

    Very nice 👌👍👍👍

  • @factnewshindi2505
    @factnewshindi2505 3 года назад

    Boht vadia video a bai ji sanu sarin nu boht pasnd Aia
    Rab chad di Kala ch rakhe 👌👍👍

  • @RajSingh-zo2yp
    @RajSingh-zo2yp 3 года назад +1

    wow pali and bebe here hun ta video triple mzedar bnu

  • @gagandeepkaur4184
    @gagandeepkaur4184 3 года назад +3

    Very funny 🤣🤣🤣🤣🤣🤣

  • @pakkapendo8648
    @pakkapendo8648 3 года назад +11

    ਭਾਨਾ ਮੋਟਾ ਹੋ ਗਿਆ 22 ਬਜਨ ਘਟਾ ਵਧੀਆ ਨੀ ਲੱਗਦਾ ਪਹਿਲਾ ok ਸੀ

  • @Trustvlogs4446
    @Trustvlogs4446 3 года назад

    Sari o end a bro...

  • @karanvlog6569
    @karanvlog6569 3 года назад +1

    Sirra part aa babe

  • @ramanatwal9851
    @ramanatwal9851 3 года назад +18

    Very very very nice video veer ji jeode vasde raho rabb tuhanu hamesha khush rakhe love u trali bhar k 🥰🥰🥰🥰🥰👌👌

  • @manjinderkaurdhami2343
    @manjinderkaurdhami2343 3 года назад +4

    Very very funny 👍, from England

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @lcfcfan9387
    @lcfcfan9387 3 года назад +1

    Dharnat veer good action

  • @sukhieltsdhilwan1180
    @sukhieltsdhilwan1180 3 года назад +1

    Sirra bhanna mossewale jatt no promote
    Kr lea love u jatta

  • @arvindsaini2716
    @arvindsaini2716 3 года назад +3

    Bot wadia veer ji siraa c vdo thnks puri team,nu WMK

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @lakhidhillon0007
    @lakhidhillon0007 3 года назад +3

    So nice and funny 😂😂

  • @pindersandhu8008
    @pindersandhu8008 3 года назад +1

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ😍😍😍😍

  • @Gamerboyfff
    @Gamerboyfff 3 года назад

    ਇੱਕ ਤੇ ਇੱਕ ਗਿਆਰਾਂ ਖਿੱਚ ਕੇ ਰੱਖ ਯਾਰਾਂ,
    ਭਾਣਾ ਤੇ ਧਰਨਾਟ ਯਾਰਾ ਨਾਲ ਹੋਣ ਬਹਾਰਾਂ,
    1ਸੇਰ ਦੂਜਾ ਸਵਾ ਸੇਰ ਘੱਟ ਕੋਈ ਵੀ ਨਾ ਯਾਰਾਂ,

  • @Singh_Sardar990
    @Singh_Sardar990 3 года назад +6

    ਮੇਰੇ ਸਾਲੇ ਦੀ ਰੀਠੀ ਜਿਹੀ😂😂

  • @SHERAsangha
    @SHERAsangha 3 года назад +4

    Bhanna always fav 🔥

  • @daljindersingh7717
    @daljindersingh7717 3 года назад +1

    🤣🤣👌👌

  • @Legend_deep41
    @Legend_deep41 3 года назад +1

    Bahut badhiya😁😁😁😁😁😁😁😁😁😁😁😁

  • @manindersingh4057
    @manindersingh4057 3 года назад +3

    Nice vro

  • @vaidtanojsharma
    @vaidtanojsharma 3 года назад +18

    ਸਾਰਿਆਂ ਦਾ ਬਹੁਤ ਧੰਨਵਾਦ ਜੀ ❤️❤️👍👍

  • @kamalsangha6329
    @kamalsangha6329 3 года назад

    Siraa video dhrnat veer

  • @punjab2365
    @punjab2365 3 года назад +2

    Dharnat ji bahut vadhiya
    Good acting 😀😀
    Good team work

  • @rickysingh5742
    @rickysingh5742 3 года назад +10

    Collab of the year ....bhana , Pali, Bebe , bhua and desi masti pinda ale.... It was so funny guys 😀😀😀😀😀🤘🤘🤘🤘🤘🤘 plz bring Priya ji also ☺️☺️☺️☺️☺️

  • @Verma.15
    @Verma.15 3 года назад +6

    Superhit episode full with entertainment god bless you 👍👍🙏🙏

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @Armankahlon5
    @Armankahlon5 3 года назад +1

    Siraaaaaa tota att💪💪

  • @32sonadevi70
    @32sonadevi70 3 года назад +1

    Ahmedpur 🔥🔥🔥

  • @Gurpreetmontreal
    @Gurpreetmontreal 3 года назад +14

    ਐਟਰੀ ਆਸੇਆ ਤੇ ਸਿਰਾ ਸੀ। ਦੋਵੇ ਐਕਟਰ ਬਾਕਮਾਲ। ਪਾਰਟ 20,20 ਬਣਾ ਦਿਉ

  • @preetbarnala3252
    @preetbarnala3252 3 года назад

    ਸਭ ਤੋਂ ਵਧੀਆਂ message ਆ ਕਿ ਦਰੱਖਤ ਕੱਟੇ ਜਾ ਰਹੇ ਆ ਜਿਸ ਕਰਕੇ ਆਕਸੀਜਨ ਦੀ ਕਮੀ ਆ ਰਹੀ ਆ

  • @khushvinderkhokhar
    @khushvinderkhokhar 3 года назад +1

    🤣😂🤣hun bnia gall dharnat +bhanna sidhu 🤣🤣🤣

  • @singhji8522
    @singhji8522 3 года назад +6

    ਬੱਸ ਚਿਤਰਾ ਤੇ ਮਾਰੂ ਨਾ ਕਿਹਾ ਕਰ ਬਾਕੀ ਬੰਬ ਆ ਭਾਨਾ ਤਾਂ ਸਾਡੇ ਕੋਟ ਦੁਨੇ ਆਉਂਦਾ ਰਹਿੰਦਾ ਛੋਟਾ ਭਾਈ ਆ। ਏਨੂੰ ਹਸਦੇ ਕਹਿ ਦੇ ਈ ਦਾ ਭਾਨਾ ਚਵਲ ਆ

  • @rajbhatti6484
    @rajbhatti6484 3 года назад +4

    I pray to God u will be happy anytime soon ur brilliant 😘😘😘🤩🤗🤗😘😘

    • @arshmann9410
      @arshmann9410 2 года назад

      ruclips.net/video/lxifjKbt0AA/видео.html

  • @KARAM947
    @KARAM947 2 года назад

    ਹਰੀ ਧੋਤੀ ਦੇ ਨੇ ਜਦੋ ਚਕੀ ਰਖੀ ਉਹ ਸੀਨ ਠੀਕ ਲਗਿਆ ਵੀਰੇ,,,ਬਾਕੀ ਧਰਨਾਟ ਬਾਉ ਦੀ ਰੀਸ 🤟🤟🤟🤟

  • @lavimaan3775
    @lavimaan3775 3 года назад +1

    Nice video

  • @sanjaymor4350
    @sanjaymor4350 3 года назад +8

    Very nice bhai ji